Prime Discussion (2610) || ਪੰਜਾਬ ਦੇ ਰਿਸ਼ਵਤਖੋਰ ਪ੍ਰੋਫ਼ੈਸਰ ਹਿਮਾਚਲ ਵਿੱਚ ਗ੍ਰਿਫਤਾਰ

Поделиться
HTML-код
  • Опубликовано: 9 сен 2024

Комментарии • 165

  • @kamikarpandher4865
    @kamikarpandher4865 26 дней назад +3

    ਬਹੁਤ ਵਧੀਆ ਸ਼ਰਵੇਖਣ ਕੀਤਾ ਜੀ ਕੁਤੀ ਚੋਰਾ ਨਾਲ ਵਾਕਿਆ ਹੀ ਰਲੀ ਹੋਈ ਹੈ । ਇਸ਼ ਭੈੜੀ ਰਾਜਨੀਤਕ ਗਲਿਆਰਿਆ ਨੇ ਦੇਸ਼ ਦੇ ਹਰ ਮਨੁੱਖ ਨੂੰ ਚੋਰ ਬਣਾ ਦਿੱਤਾ ਹੈ ਤਾ ਜੋ ਪਤਾ ਹੀ ਨਾ ਲਗੇ ਕੇ ਚੇਰ ਕੌਣ ਹੈ ਅਤੇ ਸ਼ਾਧ ਕੌਣ ਹੈ। ਚੋਣਾ ਦੇ ਨੇੜੇ ਜਾ ਕੇ ਹੀ ਕਿਉ ਈ ਡੀ ਜਾ ਹੋਰ ਏਜੰਸੀਆ ਕਿਓ ਛਾਪੇ ਮਾਰਦੀਆ ਹਨ ਉਹ ਵੀ ਵਿਰੋਧੀਆ ਉਪਰ ਹੀ।

  • @RavinderKumar-bf8hv
    @RavinderKumar-bf8hv 27 дней назад +3

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਦਾ ਹੀ ਹੋਇਆ ਹੈ ਪੰਜਾਬ ਦਾ ਜੋ ਵਿਕਾਸ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @jagdevbrar6100
    @jagdevbrar6100 28 дней назад +7

    ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਦੂਸਰੇ ਦੇ ਸਰਟੀਫਿਕੇਟ ਉਪਰ ਪੜਾ ਰਹੇ ਹਨ ਜਰਨਲ ਵਾਲੇ ਐਸ ਬੀ ਸੀ ਦੇ ਨਾਮ ਉਪਰ ਸਰਟੀਫਿਕੇਟ ਬਣਾ ਕੇ ਨੋਕਰੀਆਂ ਕਰ ਰਹੇ ਹਨ ਕੁੱਝ ਰਿਟਾਇਰ ਹੋ ਗਏ ਹਨ ਇਥੇ ਅੰਨ੍ਹੀ ਨੂੰ ਬੋਲਾ ਘੜੀਸੀ ਫਿਰਦਾ ਹੈ ਧੰਨਵਾਦ ਜੀ

  • @SukhwinderSingh-wq5ip
    @SukhwinderSingh-wq5ip 27 дней назад +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @amarjitkaur990
    @amarjitkaur990 27 дней назад +5

    ਸਾਰੇ ਦੇਸ਼ ਦੀ ਪੁਲਸ ਵਿਕਾਉ ਹੋ ਗਈ ਹੈ ਕਾਨੂੰਨ ਵੀ ਦੋਗਲਾ ਹੈ

  • @user-zq5ve8dz8i
    @user-zq5ve8dz8i 27 дней назад +3

    ਪੰਨੂ ਸਾਹਿਬ ਜੀ ਆਪ ਜੋਂ ਬੋਲਦੇ ਹੋ ਸੱਚ ਬੋਲਦੇ ਹੋ ਕਈਆਂ ਨੂੰ ਮਿਰਚਾਂ ਵੀ ਲੱਗਦੀਆਂ ਹਨ ਪਰ ਤੁਸੀਂ ਤਾਂ ਬੱਬਰ ਸ਼ੇਰ ਹੋ ਪ੍ਰਵਾਹ ਨਾ ਕਰੋ ਸੱਚੇ ਦਿਲੋਂ ਲੋਕ ਤੁਹਾਡੇ ਨਾਲ ਹਨ। ਮਾਸਟਰ ਨਿਰਭੈ ਸਿੰਘ ਰੀਟਾ੍ ਮੁਸਤਫਾਬਾਦ ਸ੍ਰੀ ਫਤਿਹਗੜ੍ਹ ਸਾਹਿਬ 👌✌️👍👌✌️🙏

  • @mohansinghwarval87
    @mohansinghwarval87 28 дней назад +8

    ਆਮ ਨਾਗਰਿਕ ਹਿੱਕ ਤਾਣ ਤੁਰਦਾ ਹੈ ਪਰ ਇਹਨਾਂ ਨਾਗਰਿਕਾਂ ਦੁਆਰਾ ਬਣਾਇਆ ਲੀਡਰ ਪਾਰਟੀਆਂ ਬਦਲਦਾ ਫਿਰਦਾ ਹੋਵੇ ,ਸ਼ਾਇਦ ਅਸੀ ਆਮ ਬੰਦੇ ਹੀ ਚੰਗੇ ਲੀਡਰ ਦੀ ਚੋਣ ਕਰਨ ਵਿਚ ਗਲਤੀ ਕਰ ਬੈਠਦੇ ਹਾਂ ਜਾਂ ਲੀਡਰ ਦੇ ਖੂਨ ਵਿੱਚ ਭ੍ਰਿਸ਼ਟਾਚਾਰੀ ਦੀ ਮਿਲਾਵਟ ਹੋਜਾਂਦੀ ਹੈ

  • @balrajgupta7622
    @balrajgupta7622 28 дней назад +5

    ਸਾਰੇ ਕਾਲਜਾਂ ਵਿੱਚ ਇਸੇ ਤਰ੍ਹਾਂ ਇਨਸਪੈਕਸ਼ਨਾ ਹੁੰਦੀਆਂ ਹਨ ਜੀ ਪਤਾ ਸਭ ਨੂੰ ਹੈ ਪਰ ਸਭ ਅੱਖਾਂ ਮੀਚੀ ਬੈਠੇ ਹਨ।

  • @pavittarnahal
    @pavittarnahal 27 дней назад +3

    ਪੰਨੂੰ ਸਾਹਿਬ ਜਿਹੜੀ ਜਮੀਨ ਪੰਜਾਬ ਸਰਕਾਰ ਨੇ ਆਪਣੇ ਚਹੇਤੇ ਨੂੰ ਪੇਟ ਤੇ ਦਿੱਤੀ ਹੈ ਕੀਏਹ ਸੱਚ ਹੈ ਤਾਂ ਇਸ ਖ਼ਬਰ ਤੇ ਚਾਨਣ ਪਾਉਣ ਦੀ ਖੇਚਲ ਜ਼ਰੂਰ ਕਰਨੀ ਧੰਨਵਾਦ ਹੋਵੇਗਾ

  • @user-yn9iw4yw7o
    @user-yn9iw4yw7o 27 дней назад +2

    ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ। ਡਾਕਟਰ ਅੰਬੇਦਕਰ ਸਾਹਿਬ ਅਤੇ ਭਗਤ ਸਿੰਘ, ਰਾਜਗੁਰੂ ਸੁਖਦੇਵ, ਸੁਭਾਸ਼ ਚੰਦਰ ਬੋਸ ਅਸਲ ਇਨਕਲਾਬ ਆਰਥਿਕ ਸਮਾਜਿਕ ਬਰਾਬਰੀ ਲਿਆਉਣ ਲਈ ਸੰਘਰਸ਼ਾਂ ਦੀ ਲੋੜ ਹੈ।

  • @MOR.BHULLAR-PB05
    @MOR.BHULLAR-PB05 27 дней назад +2

    ਪਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ

  • @manjitdosanjh1457
    @manjitdosanjh1457 28 дней назад +2

    ❤ ਸਤਿਕਾਰ ਸੀਨੀਅਰ ਪੱਤਰਕਾਰ ਪੰਨੂੰ ਜੀ ਅਤੇ ਸਾਰੀ ਟੀਮ ਦਾ ਪ੍ਰੋਗਰਾਮ ਤੇ ਚਰਚਾ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ 🌹🙏🤗

  • @bhatiaswar
    @bhatiaswar 28 дней назад +3

    ਸੀਨੀਅਰ ਪੱਤਰਕਾਰ ਸਰ ਪੰਨੂੰ ਸਾਹਬ ਜੀ, ਨਵਜੀਤ ਜੀ ਤੇ Prime ਏਸ਼ੀਆ ਪਰਿਵਾਰਕ ਮੈਂਬਰਾਂ ਅਤੇ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
    ਪੰਨੂੰ ਸਾਹਬ ਜੀ ਰਾਤੋ ਰਾਤ ਖ਼ਾਤੇ ਬਣਦੇ ਤਾਂ ਨਹੀਂ ਪਰ ਬਣਾਏ ਜਾ ਸਕਦੇ ਨੇ...

  • @palasingh5151
    @palasingh5151 28 дней назад +7

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @Karmjitkaur-gk1xq
    @Karmjitkaur-gk1xq 28 дней назад +9

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

  • @jasjitdhindsa5563
    @jasjitdhindsa5563 27 дней назад +1

    ਗੱਲ਼ਾਂ ਦਾ ਕੜਾਹ,ਪੰਜਾਬ ਦੇ ਅਸਲ ਮੁੱਦਿਆਂ ਵੱਲ ਵੀ ਮੋੜਾ ਕੱਟ ਲਵੋ🙏🏼🙏🏼

  • @VarinderSingh-he7wo
    @VarinderSingh-he7wo 28 дней назад +5

    ਸਤਿ ਸ੍ਰੀ ਅਕਾਲ ਪੰਨੂੰ ਸਾਹਿਬ ਤੇ ਨਵਜੀਤ ਜੀ। ਪ੍ਰੋਗਰਾਮ ਬਹੁਤ ਚੰਗਾ ਲੱਗਿਆ।

  • @RangitSinghHarike-uy7md
    @RangitSinghHarike-uy7md 28 дней назад +10

    ਦੇਖੋ ਘੋਰ ਕਲਯੁਗ ਦੇ ਰੰਗ ਜਿਹੜੇ ਭਾਰਤ ਨੂੰ ਵੇਚ ਰਹੇ ਹੁਣ ਝੰਡੇ ਦੇ ਨਾਮ ਉਪਰ ਕਰੋੜਾਂ ਰੁਪਏ ਕਮਾਉਣ ਦੀ ਕੋਸ਼ਿਸ਼।ਗਾਵਾਂ ਸਾਰੇ ਭਾਰਤ ਵਿਚ ਐਕਸੀਡੈਂਟ ਫਸਲਾਂ ਖਾਦੇ ਖਰਾਬ ਕਰਦੇ ਮਾਰ ਧਾੜ ਕਰਦੇਂ ਦੂਜੇ ਪਾਸੇ ਭਾਜਪਾ ਮੋਦੀ ਸਰਕਾਰ 5/7ਕਟਰ ਲਾ ਕੇ ਗਾਵਾਂ ਦੇ ਮੀਟ ਵਿਚੋਂ ਹਿਸਾ ਲੈਂਦੇ।ਇਹ ਬਚਨ ਸਕੰਰਚਾਰੀਆ ਜੀ ਦੇ ਹਨ ਉਨ੍ਹਾਂ ਕਿਹਾ ਮੋਦੀ ਨੂੰ ਰਾਮ ਮੰਦਰ ਦਾ ਉਦਘਾਟਨ ਕਰਾਂਗਾ ਪਹਿਲਾਂ ਕਟਰ ਬੰਦ ਕਰੋ ਮੋਦੀ ਨੇ ਉਨ੍ਹਾਂ ਨੂੰ ਬੁਲਾਇਆ ਨਹੀਂ ਆਪ ਹੀ ਉਦਘਾਟਨ ਕੀਤਾ।ਸਚ ਕੌੜਾ ਹੁੰਦਾ ਪਰ ਸੁਧਾਰ ਕਰਦਾ।।

  • @ajaibsinghpanesarCanada
    @ajaibsinghpanesarCanada 27 дней назад +2

    S S A.🙏🙏 Navjit ji and Pannu Sahib ji

  • @prabhdialsinghsaini2241
    @prabhdialsinghsaini2241 28 дней назад +4

    ਪੰਨੂ ਸਹਿਬ ਅਵਾਜ਼ ਘੱਟ ਆ ਰਹੀ ਹੈ

  • @arjunvirk6192
    @arjunvirk6192 28 дней назад +2

    ਸਤਿ ਸ੍ਰੀ ਅਕਾਲ ਜੀ ਪੰਨੂ ਸਾਹਿਬ ਤੇ ਸਾਰਾ ਪੈਨਲ

  • @billurai4717
    @billurai4717 28 дней назад +2

    VERY GOOD PANNU SAHEB JI

  • @gurpinderkaur5342
    @gurpinderkaur5342 28 дней назад +4

    Pannu Ji May God bless you with long life and good health

  • @deepbrar.
    @deepbrar. 28 дней назад +18

    ਇਨਕਲਾਬੀ ਧਰਤ ਹੈ, ਉਬਲਦੀ, ਕਦੇ ਠਾਰਦੀ
    ਖੌਲਦਾ ਹੈ ਗਰਭ ਇਹ, ਪਲਟਾ ਯਕੀਨਨ ਮਾਰਦੀ
    ਸਬਰਾਂ ਚੋਂ ਜੰਮੀ ਤਾੜਨਾ, ਨਾ ਟਾਲ, ਅਣਗੌਲੇ ਨਾ ਕਰ
    *ਅਵਾਜ਼ ਹੀ ਤਾਂ ਅਣਖ਼ ਹੈ ਅਵਾਜ਼ ਤੇ ਕਬਜ਼ੇ ਨਾ ਕਰ*

    • @daljitsingh3631
      @daljitsingh3631 28 дней назад +2

      ❤❤❤

    • @gurjitkaur7
      @gurjitkaur7 28 дней назад +2

      Deep Veere 🙏🏻❤❤👍🏻🙏🏻

    • @user-xs7sj3uf5k
      @user-xs7sj3uf5k 27 дней назад +2

      ❤❤❤🎉🎉🎉🎉

    • @deepbrar.
      @deepbrar. 27 дней назад +1

      @@daljitsingh3631 ਧੰਨਵਾਦ ਵੀਰੇ 😍😍

    • @deepbrar.
      @deepbrar. 27 дней назад +1

      @@gurjitkaur7 ਸ਼ੁਕਰੀਆ ਦੀਦੀ 😍🙏

  • @BhupinderSingh-yg8cg
    @BhupinderSingh-yg8cg 28 дней назад +50

    ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @deepbrar.
    @deepbrar. 28 дней назад +15

    ਫ਼ਰਕ ਬਹੁਤ ਹੈ ਦੋਨਾਂ ਵਿੱਚ , ਕੁਝ ਲੋਕ ਪਾਲ਼ੇ ਜਾਂਦੇ ਹਨ ‬
    ‪ *ਕੁਛ ਲੋਕਾਂ ਦੀ ਪਰਵਰਿਸ਼ ਹੁੰਦੀ ਹਨ*

    • @daljitsingh3631
      @daljitsingh3631 28 дней назад +2

      👌👌👌

    • @dhainchand1643
      @dhainchand1643 28 дней назад +2

      deepbrar
      ❤❤❤❤❤❤❤

    • @gurjitkaur7
      @gurjitkaur7 28 дней назад +2

      Mere Deepu Veere Kia baat hai 🌹❤️🙏🏻

    • @deepbrar.
      @deepbrar. 27 дней назад +1

      @@daljitsingh3631 ਧੰਨਵਾਦ ਜੀ 😍😍

    • @deepbrar.
      @deepbrar. 27 дней назад

      @@dhainchand1643 ਧੰਨਵਾਦ ਜੀ 😍😍

  • @mvl1982
    @mvl1982 28 дней назад +2

    Sat shri akal Pannu Sir ji te Navjeet Veer Ji

  • @ravinderkaur2640
    @ravinderkaur2640 28 дней назад +2

    Sat Shri akal Pannu Saab ji nd Navjit ji Waheguru ji chardi Kala vich Rakhan 🙏

  • @tejpalpannu2293
    @tejpalpannu2293 28 дней назад +2

    Waheguru ji 🙏🙏🙏🇮🇳🇨🇦🇮🇳🙏🙏🙏

  • @gurvinderpalsingh679
    @gurvinderpalsingh679 28 дней назад +3

    150CR POPULATION HOGI USA DI 35CR CRIME INDIA NALO JYADA

  • @surinderpabla6343
    @surinderpabla6343 28 дней назад +2

    Very good dhanbad ji 🙏

  • @HariSingh-sx3vq
    @HariSingh-sx3vq 28 дней назад +3

    🙏🙏

  • @rajinderparshad614
    @rajinderparshad614 28 дней назад +2

    ऐसी बारदातें साउदी अरब में क्यों नहीं होती

  • @nachhattarsingh4890
    @nachhattarsingh4890 28 дней назад +2

    Sat shri akal ji pannu shaib and all prime Asia tv worker good work good news

  • @gurnamsinghmutti5802
    @gurnamsinghmutti5802 28 дней назад +3

    ਪੰਨੂ ਸਾਹਿਬ ਤੁਹਾਨੂੰ ਸਲਾਮ

  • @ParamjeetKaur-wd4qc
    @ParamjeetKaur-wd4qc 27 дней назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @JagtarGill-u1z
    @JagtarGill-u1z 28 дней назад +2

    Very nice punnu Shihab and navjeet ji thanks

  • @devindersingh4497
    @devindersingh4497 28 дней назад +2

    ਸਹੀ ਗੱਲ ਪਨੂੰ ਜੀ

  • @deepbrar.
    @deepbrar. 28 дней назад +25

    ਪਾਣੀ ਵਰਗੀ ਜ਼ਿੰਦਗੀ ਰੱਖਣਾ, ਪਾਣੀ ਜਿਹਾ ਸੁਭਾਅ
    *ਡਿੱਗ ਪਏ ਤਾਂ ਝਰਨਾ ਬਣਦਾ, ਤੁਰ ਪਏ ਤਾਂ ਦਰਿਆ*

    • @gurjitkaur7
      @gurjitkaur7 28 дней назад +1

      Deepu Veere 16 Anne sahi gal a 🙏🏻

    • @deepbrar.
      @deepbrar. 27 дней назад +1

      @@gurjitkaur7 ਸ਼ੁਕਰੀਆ ਮੇਰੀ ਦੀਦੀ 😍😍

  • @Naseemahmed619
    @Naseemahmed619 28 дней назад +2

    Khus amded ❤❤❤❤❤❤❤❤

  • @user-jw4gp3hs3c
    @user-jw4gp3hs3c 27 дней назад +2

    ਬਹੁਤ ਵਧੀਆ ਜੀ

  • @kuldeepsingh-xh6jv
    @kuldeepsingh-xh6jv 28 дней назад +2

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @rajinderparshad614
    @rajinderparshad614 28 дней назад +3

    भ्रष्टाचारी महा बेशर्म होते हैं भाजपा के लीडरों और अफसरों पर भी कार्रवाई होनी चाहिए।

  • @simranjeetsingh7482
    @simranjeetsingh7482 28 дней назад +2

    Jatinder pannu g thanks

  • @jeetasingh9510
    @jeetasingh9510 28 дней назад +2

    Very sad to hear this news when such compromises are made by responsible people especially teachers.

  • @sharmatenthouse1848
    @sharmatenthouse1848 27 дней назад +2

    Navjit Jatinder Pannu g sat shri akal

  • @SatnamSingh-xs5rf
    @SatnamSingh-xs5rf 27 дней назад +2

    Pehla koi dera hunda c kush hi guru c
    Hun ghar ghar dera ghar ghar guru c m guru p m guru
    Hum ban ge wishw guru

  • @simranjeetsingh7482
    @simranjeetsingh7482 28 дней назад +2

    Navjeet g good

  • @gurjaipalsingh2463
    @gurjaipalsingh2463 28 дней назад +2

    Ssa both of you sir ji

  • @simranjeetsingh7482
    @simranjeetsingh7482 28 дней назад +2

    Thanks

  • @tarasingh8230
    @tarasingh8230 27 дней назад +2

    ਪਂੱਨੂੰ ਸਾਬ ਜੀ ਸਤਿਸਰੀ ਆਕਾਲ ਜੀ

  • @BakilChand-iv7oc
    @BakilChand-iv7oc 28 дней назад +2

    Aapka bahut bahut dhanyvad khabron ka vishleshan karte rahen aur hamara gyan ko badhate rahe aapka dhanyvad bahut dhanyvad

  • @narinderjeetsingh3994
    @narinderjeetsingh3994 28 дней назад +2

    Sat Sri akaal to all 🙏🎈

  • @deepbrar.
    @deepbrar. 28 дней назад +13

    ਰਿਸ਼ਤੇ ਚੰਦਨ ਦੀ ਤਰਾਂ ਰੱਖਿਆ ਕਰੋ ‬
    ‪ *ਅਗਰ ਵਿੱਖਰ ਵੀ ਜਾਣ ਤਾਂ ਖੁਸ਼ਬੋ ਆਉਂਦੀ ਰਹੇ*

    • @gurjitkaur7
      @gurjitkaur7 28 дней назад +1

      Right Veere ❤🌷🌷🌷❤🎊🎊

    • @deepbrar.
      @deepbrar. 27 дней назад +1

      @@gurjitkaur7 ਧੰਨਵਾਦ ਮੇਰੀ ਦੀਦੀ 😍😍

  • @Singhraj944
    @Singhraj944 28 дней назад +3

    Good Evening Senior Journalist
    Best News Analysis.
    Jatinder Pannu Sir.
    Navjeet Singh ji.
    Thank You🙏

  • @racpalsinghsamra778
    @racpalsinghsamra778 28 дней назад +2

    Sat shri akaal ji

  • @BittuChambal-vl4hr
    @BittuChambal-vl4hr 28 дней назад +2

    Good job sir ji 👍👍👍👍

  • @jeetabinning350
    @jeetabinning350 28 дней назад +2

    Ji Waheguru hahi ji good JI ❤🙏🌹🌹🌹🌹🌹

  • @GurdasDhillon-go7ko
    @GurdasDhillon-go7ko 28 дней назад +3

    Very nice ji

  • @malhisaab8837
    @malhisaab8837 23 дня назад

    Zee Punjab, PTC , NEWS 18 PUNAJB ਨਾਲੋਂ ਕਿਤੇ ਵਧੀਆ ਹੈ PRIME ASIA TV 👍

  • @Hardeepsingh-ow3ix
    @Hardeepsingh-ow3ix 28 дней назад +2

    🙏🙏 22 ji

  • @SukhdevSingh-bp6yf
    @SukhdevSingh-bp6yf 28 дней назад +2

    Pannu ji SSA 🙏

  • @SwarnjeetSingh-cu3bn
    @SwarnjeetSingh-cu3bn 27 дней назад +2

    Pannu ji navjeet ji sat Shri akal ji ❤❤❤❤❤

  • @sukhchainsingh9449
    @sukhchainsingh9449 28 дней назад +9

    ਭਾਊ ਜੀ ਜਿਸ ਮੁਲਕ ਵਿੱਚ ਪੜ੍ਹੇ ਲਿਖ਼ੇ ਜ਼ਿੰਮੇਵਾਰ ਅਫਸਰ ਲੋਕ ਰਿਸ਼ਵਤਾਂ ਲੈਂਦੇ ਹਨ, ਉਸ ਮੁਲਕ ਵਿੱਚ ਆਮ ਸਾਧਾਰਨ ਆਦਮੀਂ ਦੀ ਜੋ ਦੁਰਦਿਸ਼ਾ ਹੋ ਰਹੀ ਹੈ, ਕੀ ਭਵਿੱਖ ਹੋਵੇਗਾ ਉਸ ਮੁਲਕ ਦਾ? ਗੱਲਾਂਬਾਤਾਂ ਨਾਲ ਕੰਮ ਨਹੀਂ ਚੱਲਣਾਂ, ਕੁੱਝ ਤਾਂ ਕਰਨਾਂ ਹੀ ਹੋਵੇਗਾ।

    • @jassbir1363
      @jassbir1363 28 дней назад

      ਰਿਸਵਤ ਖੋਰ ਅਫਸਰ ਭਰਤੀ ਹੋਣ ਤੋ ਪਹਿਲਾਂ ਸਾਡੇ ਸਮਾਜ ਦਾ ਹਿੱਸਾ ਹੁੰਦੇ ਹਨ ਜੀ , ਕਿਤੇ ਨਾ ਕਿਤੇ ਸਾਡਾ ਸਮਾਜ ਵੀ ਗਲਤ ਹੈ , ਜੋ ਬੰਚਿਆਂ ਨੂੰ ਬਣਦੇ ਸੰਸਕਾਰ ਨਹੀ ਦੇ ਸਕਿਆਂ ।

  • @simranjeetsingh7482
    @simranjeetsingh7482 28 дней назад +2

    Prime aisa team hlo g

  • @manmohansingh5340
    @manmohansingh5340 28 дней назад +2

    To all Sat sri akal ji in prime
    asia 🙏👈💐

  • @rajinderpaul5397
    @rajinderpaul5397 28 дней назад +2

    SatSriAkal

  • @JPSINGH-ef8vz
    @JPSINGH-ef8vz 28 дней назад +3

    You need to be impartial and balanced in your comments and in selecting the topics for discussion . Whatever ED has done in Haryana against corruption, seems to be justified because better late than never .

    • @jugsingh2006
      @jugsingh2006 27 дней назад

      Eh te khud hi corrupt organisation hai.Kinne officers te corruption case ho chukke ne.

  • @JasbirSingh-fz9xl
    @JasbirSingh-fz9xl 27 дней назад +2

    Parheya murakh akhie jit labh lobh ahankar .......

  • @jassbir1363
    @jassbir1363 28 дней назад +2

    ਨਰਸਿੰਗ ਕਾਲਜਾਂ ਵਾਲੇ ਪੜਾਈ ਖਤਮ ਹੋਣ ਤੋ ਬਾਅਦ ਬੱਚਿਆਂ ਦੀ security Fee ਜੋ ਤਕਰੀਬਨ 10-12 ਹਜਾਰ ਹੁੰਦੀ ਹੈ , ਵਾਪਸ ਨਹੀ ਕਰਦੇ , ਜਾਂ ਆਨਾ ਕਾਨੀ ਕਰਦੇ ਹਨ । ਵੇਸੈ ਅਸੀਂ ਧਾਰਮਿਕ ਹੋਣ ਦਾ ਪਖੰਡ ਕਰਦੇ ਹਾਂ ? ਬਿਗਾਨਾ ਹੱਕ ਖਾਣ ਦਾ ਕਿਹੜਾ ਧਰਮ ਅਤੇ ਕਿਹੜਾ ਕਾਨੂੰਨ ਇਜਾਜਤ ਦਿੰਦਾ ਹੈ ?
    Please reply my comments

    • @jugsingh2006
      @jugsingh2006 27 дней назад

      Director ,Medical Education and Training nu shikayat karo.

  • @sewaksinghshamiria4488
    @sewaksinghshamiria4488 28 дней назад +2

    ਨਵਜੀਤ ਜੀ ਸੂਟ ਮੌਸਮ ਮੁਤਾਬਕ ਪਾਇਆ ਕਰੋ

  • @suchasingh2663
    @suchasingh2663 28 дней назад +2

    Sat Shri Akal Pannu Saab g and Navneet g

  • @ramandeepsingh4310
    @ramandeepsingh4310 28 дней назад +2

    Good

  • @jasjitdhindsa5563
    @jasjitdhindsa5563 27 дней назад

    ਬੰਗਾਲ ਦੀ ਘਟਨਾ ਵਿੱਚ ਵੀ ਮੋਦੀ ਨੂੰ ਕਸੂਰਵਾਰ ਬਣਾ ਦਿੱਤਾ, ਸੀਨੀਅਰ ਪਤਰਕਾਰ ਸਾਬ ਨੇ

  • @surinderchopra5565
    @surinderchopra5565 27 дней назад

    Red salute.pannu ji or navjeet ji nu

  • @user-xs7sj3uf5k
    @user-xs7sj3uf5k 27 дней назад

    ਪੱਨੂ ਸਾਬ ਨਵਜੀਤ ਜੀ ਸਤਿ ਆਕਲ

  • @user-po3vt4iv9f
    @user-po3vt4iv9f 28 дней назад +2

    ਸਤਿ ਸ਼੍ਰੀ ਆਕਾਲ ਜੀ

  • @Gurindersingh423
    @Gurindersingh423 28 дней назад +1

    Rajpura ch 95 lakh lag overbridge di repair te😮 paper ch😮

  • @gurvinderpalsingh679
    @gurvinderpalsingh679 28 дней назад +1

    PANNU SAB PUBLIC BHUL JANDI

  • @PremPal-rg7jx
    @PremPal-rg7jx 28 дней назад +2

    Pannu ji and navjeet ji sat shri akal ji

  • @gumitgill6406
    @gumitgill6406 24 дня назад

    Sat sri aakal pannu sahib and navjit

  • @BaldevSingh-ks1ts
    @BaldevSingh-ks1ts 28 дней назад +1

    Very nice

  • @Nanak-rc1go
    @Nanak-rc1go 27 дней назад

    CBI ਵੀ ਤਾਂ ਪਿੰਜਰੇ ਦਾ ਤੋਤਾ ਹੀ ਹੈ ਜੀ।

    • @jugsingh2006
      @jugsingh2006 27 дней назад

      CBI dus sal ton pehlan case dispose nahin honh dindi.

  • @gurvinderpalsingh679
    @gurvinderpalsingh679 28 дней назад +1

    PUNJAB NU LUTAN WALA ALIBABA AND CO DAKU PARKASH BADAL CI

  • @moneysingh8849
    @moneysingh8849 28 дней назад +1

    Maining satluj driah vich joran te matewara road nawanshehar district s b s nagar

  • @devrajsalaria3333
    @devrajsalaria3333 27 дней назад

    Navjeet te pannu sahib da swagat.Yes eh paper solver naam da shabad aj kal bada parchalit hai jee. kehnde hai bahut facilities dende ne. great programme

  • @Nanak-rc1go
    @Nanak-rc1go 27 дней назад

    3 ਕਰੋੜ ਚ 0 tolerance ਮੁਸ਼ਕਲ ਹੈ। ਪਰ 50-60% ਘਟੀ ਜਰੂਰ ਹੈ।

  • @mohinderjhajj3315
    @mohinderjhajj3315 28 дней назад +1

  • @sarwansingh895
    @sarwansingh895 27 дней назад +1

    👌🌹🙏

  • @KuldeepSingh-qq9ds
    @KuldeepSingh-qq9ds 27 дней назад

    पन्नू साब 👍👍🌹🌹🙏

  • @SukhwinderSingh-iy6og
    @SukhwinderSingh-iy6og 28 дней назад +1

    ਆਹ headphones de rang to ki ਸਿੱਧ ਕਰ ਰਿਹਾ navjeet veer 😅😅

  • @SurinderKaur-tg2bc
    @SurinderKaur-tg2bc 28 дней назад +1

    ❤❤❤❤❤❤

  • @JasvirSingh-ed5yz
    @JasvirSingh-ed5yz 28 дней назад +1

    Nice

  • @sikhwarrior7283
    @sikhwarrior7283 28 дней назад +2

    Pnnu sr g swad aa gia(yogi g maharaj) baki rahi bharti courts de me lords di gl 99percent😅😅😅😅😅😅😅😅😅😅😅😅😅😅😅😅😅 jis desh da media te melords vikao ho javn os desh nu duvn tau koe nai bcha skda

  • @boharsingh7725
    @boharsingh7725 28 дней назад +1

    ✅✅✅ 🙏🙏🙏🙏🙏

  • @jarmangill4004
    @jarmangill4004 28 дней назад +2

    Baised jatinder pannu . No questions raised on punjab government about Lawrence interview. Shame on prime asia

  • @kanwarbirsingh1159
    @kanwarbirsingh1159 28 дней назад +1

    🌹

  • @user-tw2gk7er9q
    @user-tw2gk7er9q 28 дней назад +1

    Sc. Schoer ship. Di discussed. Kari. Ji

  • @jeetasingh9510
    @jeetasingh9510 27 дней назад +1

    In Punjab private medical, dental, nursing, pharmacy, physiotherapy and all other para medical colleges, all other such institutions are money earning machines doling degrees and diplomas to our youth. No authority is accountable in this country.

  • @PRITAMSINGH-vn2gh
    @PRITAMSINGH-vn2gh 28 дней назад +1

    🙏🙏🙏🙏🙏