Размер видео: 1280 X 720853 X 480640 X 360
Показать панель управления
Автовоспроизведение
Автоповтор
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਘੈਂਟ ਤਾਂ ਸਹੀ ਲਿਖੋ ਬਾਈ ਜੀ
ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕਰਦੇ ਹੋ ਹਰ ਕਹਾਣੀ ਨੂੰ ,,ਏ ਵੀ ਇੱਕ ਵੱਡੀ ਕਲਾ ਹੈ,,ਹਰ ਕੋਈ ਨਹੀਂ ਏਵੇਂ ਪੇਸ਼ ਨਹੀਂ ਕਰ ਸਕਦਾ ਹਰ ਕਹਾਣੀ ਨੂੰ , ਵੈਰੀ ਗੁੱਡ ਐਂਕਰ
Yr main ta ajj dhekea tere chenal
😮😂L ki@@raniitsingh3915
ਮਾਂ ਨੇ ਤਾਂ ਪੁੱਤ ਧੀ ਤੋਂ ਪਹਿਲਾਂ ਹੀ ਜੱਗ ਤੋਂ ਜਾਣਾ ਹੈ। ਇਹ ਹੀ ਸਚਾਈ ਹੈ। ਕੋਈ ਵੀ ਮਾਂ ਨਹੀਂ ਚਾਹੁੰਦੀ ਮੇਰਾ ਧੀ ਪੁੱਤ ਮੈਥੋਂ ਪਹਿਲਾਂ ਜੱਗ ਤੋਂ ਜਾਵੇ। ਵਾਹਿਗੁਰੂ ਇਸ ਤਰ੍ਹਾਂ ਹੀ ਕਰਨਾ। 🙏🙏
ਬਿਲਕੁੱਲ ਸਹੀ
ਇਹਨੂੰ ਕਹਿੰਦੇ ਹਨ ਅਸਲੀ ਇੰਟਰਵਿਊ, ਮਨ ਖੁਸ਼ ਹੋ ਗਿਆ, ਇਸ ਤਰਾਂ ਦੀ ਇੰਟਰਵਿਊ ਕਰਿਆ ਕਰੋ 🙏
Sarra y
ਬਾ-ਕਮਾਲ ਐਕਟਰ ਪ੍ਰਕਾਸ਼ ਗਾਧੂ ਜੀ, ਇਹਨਾਂ ਦਾ ਡਾਈਲੌਗ , ਆਖਰ ਸਾਡੀ ਵੀ ਕੋਈ ਇੱਜ਼ਤ ਆ,, ਅੱਜ ਵੀ ਪੂਰਾ ਮਸ਼ਹੂਰ ਆ, 👌👌👌👌👌👌👌👌👌👌👌👌👍👍👍👍👍👍👍👍👍👍👍👍
ਅਸੀ ਜ਼ੈਲਦਾਰ ਹੁੰਨੇ ਆ
ਮੈਨੂੰ ਬਹੁਤ ਵਧੀਆ ਲੱਗਦੀ ਪ੍ਰਕਾਸ਼ ਬਾਈ ਦੀ ਅਦਾਕਾਰੀ
ਜੋ ਔਰਤ ਇਹਨਾਂ ਦੇ ਨਾਲ ਸਿੰਦਰ ਦਾ ਰੋਲ ਕਰਦੀ ਹੈ ਕਿਰਪਾ ਕਰਕੇ ਉਹਨਾਂ ਦੀ ਵੀ ਇੰਟਰਵਿਊ ਵੀ ਜ਼ਰੂਰ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਧੰਨਵਾਦੀ ਹੋਵਾਂਗੇ ਜੀ
ਬਾਈ ਤੁਸੀਂ ਕਿਹਾ ਕਿ ਕਿਸੇ ਦੇ ਵੀ ਮਾਂ ਨੀ ਮਰਨੀ ਚਾਹੀਦੀ ਜੀ 💚 ਕੁਲਦੀਪ ਮਾਣਕ ਜੀ ਵੀ ਗੀਤ ਗਾਇਆ ਸੀ ਕਿ ਮਾਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
ਇਹਨੀਂ ਵਧੀਆ ਖੁੱਲੀ ਗੱਲ ਬਾਤ ਪਹਿਲੀ ਵਾਰ ਇੰਨਟਰਵਿਊ ਸੁਣੀ ਹੈ।
ਬਹੁਤ ਵਧੀਆ ਇੰਨਟਰਵਿਊ ਹੈ, ਬਾ- ਕਮਾਲ ਗੱਲਬਾਤ ਸੁਣੀ ਹੈ 🎉❤
ਰਵਾ ਤਾਂ ਪ੍ਰਕਾਸ਼ ਵੀਰ ਦੀਆਂ ਗੱਲਾਂ ਨੇ ,,, ਵੈਰੀ ਗੁੱਡ ਐਕਟਰ ਤਾਂ ਹੈ ਹੀ ,, ਵੈਰੀ, ਵੈਰੀ, ਵੈਰੀ, ਵੈਰੀ, ਵੈਰੀ ਗੁੱਡ ਇਨਸਾਨ ਵੀ ਐ ,, ਪ੍ਰਕਾਸ਼ ਗਾਦੂ
ਬਹੁਤ ਵਧੀਆ ਬਾਈ ਦੀ ਗੱਲ ਬਾਤ ਮਨ ਖ਼ੁਸ਼ ਕਰਤਾ ਬਾਈ ਨੇ ਪ੍ਰਮਾਤਮਾ ਚੱੜ੍ਹਦੀ ਕਲਾ ਵਿੱਚ ਰੱਖੇ
Bht sohni interview kiti veere tc dil nu skoon agya waheguru ji tuhanu hmesha chardikla ch rkhn 🙏🙏
ਪ੍ਰਕਾਸ਼ ਗਾਧੂ...ਮੇਰੇ ਬਚਪਨ ਤੋਂ ਹੀ ਮੇਰਾ ਪਸੰਦੀਦਾ ਅਦਾਕਾਰ ਰਿਹਾ ਏ...ਖ਼ਾਸ ਕਰਕੇ ਕਮੇਡੀ ਕਲਾਕਾਰ ਦੇ ਰੂਪ "ਚ...। 🌹🙏🏻🌹
ਕਮਾਲ ਦੀ ਇੰਟਰਵਿਊ ਬਾਈ ਜੀ ਦੀ। ਸੋ ਸਿੰਪਲ person.
ਗੱਲ ਬਾਤ ਸੁਣ ਬਹੁਤ ਵਧੀਆ ਲੱਗਿਆ ♥️🙏🏻🙏🏻
Hlo jiii❤❤❤
ਬਾਈ ਪ੍ਰਕਾਸ਼ ਗਾਧੂ ਜੀ,❤ ਤੋਂ ਸਤਿ ਸ੍ਰੀ ਆਕਾਲ ਜੀ,ਆਪ ਜੀ ਦਾ ਮਨੋਐਕਟਿੰਗ ਬਹੁਤ ਹੀ ਵਧੀਆ ਹੁੰਦਾ ਹੈ ਹਰ ਐਕਟ ਦੇ ਮੁਤਾਬਕ ਬਾਕੀ ਬੇਬਾਕੀ ਨਾਲ ਜ਼ਿੰਦਗੀ ਦੇ ਵਿੱਚ ਆਏ ਹਰ ਇਨਸਾਨ ਨੂੰ ❤️ ਤੋਂ ਯਾਦ ਕਰਦਿਆਂ ਸਨਮਾਨ ਦੇਣ ਦੀ ਵਿਲੱਖਣਤਾ ਆਪ ਜੀ ਦੇ ਹਿੱਸੇ ਆਇਆ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਵੀਰ ਮੇਰਿਆ ਵੱਡਾ ਬੰਦਾ ਪਰ ਐਨੀ ਸਾਦਗੀ ਮੈਂ ਤੇਰੇ ਤੇ ਹੈਰਾਨ ਆ 🎉 ਵੱਲੋ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ ❤
## ਹਾਲੇ ਪਰਸੋਂ ਹੀ ਮੈਂ ਪ੍ਰਕਾਸ਼ ਜੀ ਬਾਰੇ ਸੋਚਦਾ ਸੀ, ਕੇ ਏਹਨਾ ਨਾਲ ਕਿਸੇ ਨੇ POADCAST ਨੀ ਕੀਤਾ, ਔਰ ਅੱਜ ਪ੍ਰਕਾਸ਼ ਜੀ ਹਾਜ਼ਿਰ ਵੀ ਹੋਗੇ । ਬਹੁਤ ਖੁਸ਼ੀ ਹੋਈ Legend ਨੂੰ ਦੇਖ ਕੇ । ਮੇਰੇ ਪਸੰਦੀ ਦੇ Comedy ਕਲਾਕਾਰਾਂ ਚੋ ਇੱਕ ਨੇ ਗਾਧੂ ਸਾਬ । God Bless You K P Channel Team God Bless You ਗਾਧੂ ਸਾਬ
ਇਨਸਾਨ ਘੈਂਟ ਬਾਈ
ਬਹੁਤ ਹੀ ਵਧੀਆ ਇੰਟਰਵਿਊ ਹੈ।
ਬਹੁਤ ਹੀ ਸੋਹਣੀ ਇੰਟਰਵਿਊ ਬਹੁਤ ਹੀ ਵਧੀਆ ਲੱਗਿਆ ਸੁਣ ਕੇ ਬਾਈ ਤੇਰੀ ਲੰਬੀ ਉਮਰ ਹੋਵੇ ਰੱਬ ਤੇਰੇ ਤੇ ਹੱਥ ਰੱਖੇ
Bhout hi down to earth ne sir jdo v milde ne ena pyar dinde ne insaan gad gad ho janda v pta ni main ehna lai kina k special aa ,,,love you gadhu sir
ਮਾਂ ਰੱਬ ਦਾ ਦੂਜਾ ਰੂਪ ਹੈ ਪੁੱਤ ਕੋਈ 100 ਚੋਂ ਇਕ ਏਦਾਂ ਦਾ ਹੁੰਦਾ ਕਿ ਮਾਪਿਆ ਦੀ ਕਦਰ ਨਾ ਕਰੇ bt ਹੁਣ ਤਾਂ ਕਈ dheean ਵੀ ਮਾਂ ਨੂੰ ਮਾਂ kehke ਰਾਜੀ ਨੀ
Bahut Vadiya Prakash G , salute ah thonu ,Ek Aurat nu Eni Respect den layi , Waheguru thonu Hor v traki bhakshe.
Kya bat y g allhapak thonu hamesa slamt rakhea bhut shoniya gallna y kya hi bat 🙏
ਬਾਈ ਪ੍ਰਕਾਸ਼..ਆਪਣੀ ਜਾਣ ਪਛਾਣ ਗੁਰਚੇਤ ਰਾਹੀਂ ਹੋਈ..ਤੁਸੀਂ ਸਿੰਘਾਪੁਰ ਆਏ..ਤੁਹਾਨੂੰ ਮਿਲਕੇ ਬਹੁਤ ਖੁਸ਼ੀ ਹੋਈ..ਤੁਸੀਂ ਬਹੁਤ ਞਧੀਆ ਇਨਸਾਨ ਹੋ.love you bro brother brother
❤ ਬਹੁਤ ਵਧੀਆ ਗੱਲ ਬਾਤ ਲੱਗੀ ❤
ਸਾਡੀ ਵੀ ਕੋਈ ਇੱਜ਼ਤ ਆ ❤❤❤
Bhut wadiyaa interview bina skip kita Sari suni a
I never thought,you are that down to earth,love you brother Gadhu
Good veer ji bhut vadia gal bat kiti
ਇਹ ਬੰਦਾ ਬਹੁਤ ਵਧੀਆ ਆ,,,, ਗੁਰਚੇਤ ਨਾਲ ਜੋੜੀ ਬਹੁਤ ਵਧੀਆ ਲਗਦੀ ਜੈਲਦਾਰ,,, ਪਿੰਡ ਦੇਸ਼ਿੰਦਰ ਦਾ ਭਰਾ,, ਜੋਰਾ, ਤੇ ਮੱਦੀ
Bahot sohni interview
Waheguruji Waheguru ji Waheguru ji Waheguru ji
ਪ੍ਰਕਾਸ਼ ਜੀ,,,, ਠਰਕੀ ਬੰਦੇ ਦਾ ਰੋਲ ਵੀ ਬਹੁਤ ਵਧੀਆ ਕਰਦਾ,,,
Bhaut vadia interview sir ji
Bohot wadia shoch aa bai ji di
❤❤❤❤❤❤ਵੀਰ ਜੀ, ਵਾਹਿਗੁਰੂ ਤੁਹਾਨੂੰ ਸਦਾ ਖ਼ੁਸ਼ ਰੱਖੇ ❤❤
Wah kya baat a ji..bigg actor but down to earth ..
ਬਾਈ ਜੀ ਦੀ ਸਾਦਗੀ ਤੇ ਅੈਟਇੰਗ ਬਹੁਤ ਚੰਗੀ ਆ
Sabads jatta gret 3hours.fe show vich kise nu pani v.nahi peen dene wala sabas chote veer waheguru tere.te.hamesa kirpa.karega ghanta super asli jatt
ਪਿਆਰਾ ਬੰਦਾ ਹੈ ਪ੍ਰਕਾਸ਼ ! ਮੈਨੂੰ ਚੰਗਾ ਲੱਗਦੈ ! ਇਹਦਾ ਜਜ਼ਬਾਤੀ ਸੁਭਾਅ ਇਹਦੀ ਖਾਸੀਅਤ ਆਚੰਗੀ ਲੱਗੀ ਸਾਰੀ ਗੱਲਬਾਤ
Gadhu veer ji 🙏 Amazing 🎉🎉
Good bhi...
Is interview vich bhut kus sikhn nu milyaaa
Very nice interview
Best interview ever
ਮੈ ਟਰੈਲਰ ਵੇਖ ਕੇ ਹੀ ਰੋ ਪਿਆ,,, ਵੀਡੀਓ ਵੇਖਣ ਨੂੰ ਹੌਸਲਾ ਹੀ ਨਹੀਂ ਹੋਇਆ
ਵੈਰੀ ਨਾਇਸ ਇੰਟਰਵਿਊ
Ahh bnda schii vdia yrr❤
ਬਹੁਤ ਵਧੀਆ ਜੀ 3🌹🌹🌹🌹
Good ji 👍👍👍
Parkash bai ji jindabad Cary on jatta
Ghant 22 g
Bhut acha 👍👍
Vary nice vr
ਗੁੱਡ❤,
Kaint punjabi love you brother God bless you ❤
Veri good
ਬਹੁਤ ਵਧੀਆ ਵਾਰਤਾਲਾਬ
👏👏
Sät shri akal bhaji asi tuhadiya buhat Film dekhya exzellente❤
❤❤❤❤😮good
ਇੱਕ episod ਨਾਲ ਦਿਲ ਨਹੀਂ ਭਰਿਆ
Very nice veer g❤👍❤✔️
Very good
Very nice
ਮੈਨੂੰ ਤਾਂ ਆਸਲੀ ਨਾਮ ਪਸੰਦ ਨਹੀ ਜੋਰਾ ਈ ਜਚਦਾ😂😂
Tuhadi tan bhot izat aa Dil ton
Very nice ❤
God bless you bro ❤❤❤❤❤❤❤❤❤❤❤❤❤❤❤❤
Gud akktig a sarra la datta a broo na gud eansan a broo ji
Nyc vidio g
ਬਹੁਤ ਵਧੀਆ ਜੀ ਨਾਇਸ਼ ❤
Ghaint insaan
Very nice interview ❤
ਬਕਮਾਲ ਐਕਟਰ ਨੇਕਦਿਲ ਤੇ ਵਧੀਆ ਇਨਸਾਨ ਏ ਪਰਕਾਸ਼ ਬਾਈ
ਲਗਦਾ ਅੱਜ ਤਾਂ ਪੱਕੀ ਨਜ਼ਰ ਲੱਗੂ ਉਹ ਵੀ ਮੇਰੀ ਆਹੋ 😂
Very nice 👍
Nice interview c nice actor bhot vadia g but bhabi vali gl to main bhot sad hoi ladies di bohot respect krde a
Sinder da soorma bhai jora 😂😂😂
Very nice 😂😂
Nice ❤😍
ਗਾਦੂ ਸਾਬ ਐਕਟਰ ਤਾਂ ਕਮਾਲ ਦੇ ਹੈਣ ਹੀ ਇਨਸਾਨ ਉਸ ਤੋਂ ਵੀ ਵਧੀਆ ਨੇ.... ਜ਼ਮੀਨ ਨਾਲ ਜੁੜੇ ਹੋਏ... ਐਕਟਰਾਂ ਵਾਲੀ ਕੋਈ ਸੂਅ ਫੈਅ ਨੀ।
Very nice bro ❤❤❤❤❤❤❤❤❤❤❤❤❤❤❤
Very good 👍
M te mera rab janda 😌🙏
ਕਮਾਲ ਹੋ ਗਿਆ ੨੫ ਸਾਲ ਚ ਯੂਨੀਵਰਸਿਟੀ ਦਾ ਕੁਝ ਵੀ ਨਹੀਂ ਬਦਲਿਆ ਰੰਗ ਵੀ ਉਹੀ ਢੰਗ ਵੀ ਉਹੀ ਬਹਾਨੇ ਵੀ ਉਹੀ ਜੌ ੨੫ ਸਾਲ ਪਹਿਲਾਂ ਸੀ ਮਹਾਨ ਅਦਾਕਾਰ
ਮੇਰੇ ਪਿੰਡ ਦੀ ਸ਼ਾਨ ਮੇਰਾ ਵੱਡਾ ਵੀਰ ਪ੍ਰਕਾਸ਼ ਗਾਦੂ ਜੀ
Good ver parmtam ver nu hor tarki dava
ਮੈਨੂੰ ਬਾਈ ਦੀ ਇਕ ਗੱਲ ਬਹੁਤ ਵਧੀਆ ਲੱਗੀ ਹਰ ਗੱਲ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਮੈਨੂੰ ਬਹੁਤ ਚੰਗਾ ਲੱਗਾ ਧੰਨਵਾਦ
legend
I love you bai ji
Madi da deewana kya film hai yaar ihna di , gadhu ji da diloge , aajad kaalu dekha ge ihnu , Gopi bhala nal lad de Raj Babbar nu kainde ne
I have same nature too
❤❤❤🎉🎉🎉🎉 very nice 👍🏻👍🏻👍🏻👍🏻❤❤❤❤❤❤🎉🎉🎉🎉🎉
Very good actor
❤🎉
ਅਸਲੀ ਐਕਟਰ ਆ ਬਾਈ।
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
ਘੈਂਟ ਤਾਂ ਸਹੀ ਲਿਖੋ ਬਾਈ ਜੀ
ਬਹੁਤ ਹੀ ਸੋਹਣੇ ਤਰੀਕੇ ਨਾਲ ਪੇਸ਼ ਕਰਦੇ ਹੋ ਹਰ ਕਹਾਣੀ ਨੂੰ ,,ਏ ਵੀ ਇੱਕ ਵੱਡੀ ਕਲਾ ਹੈ,,ਹਰ ਕੋਈ ਨਹੀਂ ਏਵੇਂ ਪੇਸ਼ ਨਹੀਂ ਕਰ ਸਕਦਾ ਹਰ ਕਹਾਣੀ ਨੂੰ , ਵੈਰੀ ਗੁੱਡ ਐਂਕਰ
Yr main ta ajj dhekea tere chenal
😮😂
L ki
@@raniitsingh3915
ਮਾਂ ਨੇ ਤਾਂ ਪੁੱਤ ਧੀ ਤੋਂ ਪਹਿਲਾਂ ਹੀ ਜੱਗ ਤੋਂ ਜਾਣਾ ਹੈ। ਇਹ ਹੀ ਸਚਾਈ ਹੈ। ਕੋਈ ਵੀ ਮਾਂ ਨਹੀਂ ਚਾਹੁੰਦੀ ਮੇਰਾ ਧੀ ਪੁੱਤ ਮੈਥੋਂ ਪਹਿਲਾਂ ਜੱਗ ਤੋਂ ਜਾਵੇ। ਵਾਹਿਗੁਰੂ ਇਸ ਤਰ੍ਹਾਂ ਹੀ ਕਰਨਾ। 🙏🙏
ਬਿਲਕੁੱਲ ਸਹੀ
ਇਹਨੂੰ ਕਹਿੰਦੇ ਹਨ ਅਸਲੀ ਇੰਟਰਵਿਊ, ਮਨ ਖੁਸ਼ ਹੋ ਗਿਆ, ਇਸ ਤਰਾਂ ਦੀ ਇੰਟਰਵਿਊ ਕਰਿਆ ਕਰੋ 🙏
Sarra y
ਬਾ-ਕਮਾਲ ਐਕਟਰ ਪ੍ਰਕਾਸ਼ ਗਾਧੂ ਜੀ, ਇਹਨਾਂ ਦਾ ਡਾਈਲੌਗ , ਆਖਰ ਸਾਡੀ ਵੀ ਕੋਈ ਇੱਜ਼ਤ ਆ,, ਅੱਜ ਵੀ ਪੂਰਾ ਮਸ਼ਹੂਰ ਆ, 👌👌👌👌👌👌👌👌👌👌👌👌👍👍👍👍👍👍👍👍👍👍👍👍
ਅਸੀ ਜ਼ੈਲਦਾਰ ਹੁੰਨੇ ਆ
ਮੈਨੂੰ ਬਹੁਤ ਵਧੀਆ ਲੱਗਦੀ ਪ੍ਰਕਾਸ਼ ਬਾਈ ਦੀ ਅਦਾਕਾਰੀ
ਜੋ ਔਰਤ ਇਹਨਾਂ ਦੇ ਨਾਲ ਸਿੰਦਰ ਦਾ ਰੋਲ ਕਰਦੀ ਹੈ ਕਿਰਪਾ ਕਰਕੇ ਉਹਨਾਂ ਦੀ ਵੀ ਇੰਟਰਵਿਊ ਵੀ ਜ਼ਰੂਰ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਧੰਨਵਾਦੀ ਹੋਵਾਂਗੇ ਜੀ
ਬਾਈ ਤੁਸੀਂ ਕਿਹਾ ਕਿ ਕਿਸੇ ਦੇ ਵੀ ਮਾਂ ਨੀ ਮਰਨੀ ਚਾਹੀਦੀ ਜੀ 💚 ਕੁਲਦੀਪ ਮਾਣਕ ਜੀ ਵੀ ਗੀਤ ਗਾਇਆ ਸੀ ਕਿ ਮਾਂ ਹੁੰਦੀ ਏ ਮਾਂ ਵੇ ਦੁਨੀਆਂ ਵਾਲਿਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
ਇਹਨੀਂ ਵਧੀਆ ਖੁੱਲੀ ਗੱਲ ਬਾਤ ਪਹਿਲੀ ਵਾਰ ਇੰਨਟਰਵਿਊ ਸੁਣੀ ਹੈ।
ਬਹੁਤ ਵਧੀਆ ਇੰਨਟਰਵਿਊ ਹੈ, ਬਾ- ਕਮਾਲ ਗੱਲਬਾਤ ਸੁਣੀ ਹੈ 🎉❤
ਰਵਾ ਤਾਂ ਪ੍ਰਕਾਸ਼ ਵੀਰ ਦੀਆਂ ਗੱਲਾਂ ਨੇ ,,, ਵੈਰੀ ਗੁੱਡ ਐਕਟਰ ਤਾਂ ਹੈ ਹੀ ,, ਵੈਰੀ, ਵੈਰੀ, ਵੈਰੀ, ਵੈਰੀ, ਵੈਰੀ ਗੁੱਡ ਇਨਸਾਨ ਵੀ ਐ ,, ਪ੍ਰਕਾਸ਼ ਗਾਦੂ
ਬਹੁਤ ਵਧੀਆ ਬਾਈ ਦੀ ਗੱਲ ਬਾਤ ਮਨ ਖ਼ੁਸ਼ ਕਰਤਾ ਬਾਈ ਨੇ ਪ੍ਰਮਾਤਮਾ ਚੱੜ੍ਹਦੀ ਕਲਾ ਵਿੱਚ ਰੱਖੇ
Bht sohni interview kiti veere tc dil nu skoon agya waheguru ji tuhanu hmesha chardikla ch rkhn 🙏🙏
ਪ੍ਰਕਾਸ਼ ਗਾਧੂ...ਮੇਰੇ ਬਚਪਨ ਤੋਂ ਹੀ ਮੇਰਾ ਪਸੰਦੀਦਾ ਅਦਾਕਾਰ ਰਿਹਾ ਏ...ਖ਼ਾਸ ਕਰਕੇ ਕਮੇਡੀ ਕਲਾਕਾਰ ਦੇ ਰੂਪ "ਚ...।
🌹🙏🏻🌹
ਕਮਾਲ ਦੀ ਇੰਟਰਵਿਊ ਬਾਈ ਜੀ ਦੀ। ਸੋ ਸਿੰਪਲ person.
ਗੱਲ ਬਾਤ ਸੁਣ ਬਹੁਤ ਵਧੀਆ ਲੱਗਿਆ ♥️🙏🏻🙏🏻
Hlo jiii❤❤❤
ਬਾਈ ਪ੍ਰਕਾਸ਼ ਗਾਧੂ ਜੀ,
❤ ਤੋਂ ਸਤਿ ਸ੍ਰੀ ਆਕਾਲ ਜੀ,
ਆਪ ਜੀ ਦਾ ਮਨੋਐਕਟਿੰਗ ਬਹੁਤ ਹੀ ਵਧੀਆ ਹੁੰਦਾ ਹੈ ਹਰ ਐਕਟ ਦੇ ਮੁਤਾਬਕ ਬਾਕੀ ਬੇਬਾਕੀ ਨਾਲ ਜ਼ਿੰਦਗੀ ਦੇ ਵਿੱਚ ਆਏ ਹਰ ਇਨਸਾਨ ਨੂੰ ❤️ ਤੋਂ ਯਾਦ ਕਰਦਿਆਂ ਸਨਮਾਨ ਦੇਣ ਦੀ ਵਿਲੱਖਣਤਾ ਆਪ ਜੀ ਦੇ ਹਿੱਸੇ ਆਇਆ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਵੀਰ ਮੇਰਿਆ ਵੱਡਾ ਬੰਦਾ ਪਰ ਐਨੀ ਸਾਦਗੀ ਮੈਂ ਤੇਰੇ ਤੇ ਹੈਰਾਨ ਆ 🎉 ਵੱਲੋ ਦਰਸ਼ਨ ਸਿੰਘ ਦਰਸ਼ੀ ਖਾਰਾ ਮਾਨਸਾ ❤
## ਹਾਲੇ ਪਰਸੋਂ ਹੀ ਮੈਂ ਪ੍ਰਕਾਸ਼ ਜੀ ਬਾਰੇ ਸੋਚਦਾ ਸੀ, ਕੇ ਏਹਨਾ ਨਾਲ ਕਿਸੇ ਨੇ POADCAST ਨੀ ਕੀਤਾ, ਔਰ ਅੱਜ ਪ੍ਰਕਾਸ਼ ਜੀ ਹਾਜ਼ਿਰ ਵੀ ਹੋਗੇ । ਬਹੁਤ ਖੁਸ਼ੀ ਹੋਈ Legend ਨੂੰ ਦੇਖ ਕੇ । ਮੇਰੇ ਪਸੰਦੀ ਦੇ Comedy ਕਲਾਕਾਰਾਂ ਚੋ ਇੱਕ ਨੇ ਗਾਧੂ ਸਾਬ ।
God Bless You K P Channel Team
God Bless You ਗਾਧੂ ਸਾਬ
ਇਨਸਾਨ ਘੈਂਟ ਬਾਈ
ਬਹੁਤ ਹੀ ਵਧੀਆ ਇੰਟਰਵਿਊ ਹੈ।
ਬਹੁਤ ਹੀ ਸੋਹਣੀ ਇੰਟਰਵਿਊ ਬਹੁਤ ਹੀ ਵਧੀਆ ਲੱਗਿਆ ਸੁਣ ਕੇ ਬਾਈ ਤੇਰੀ ਲੰਬੀ ਉਮਰ ਹੋਵੇ ਰੱਬ ਤੇਰੇ ਤੇ ਹੱਥ ਰੱਖੇ
Bhout hi down to earth ne sir jdo v milde ne ena pyar dinde ne insaan gad gad ho janda v pta ni main ehna lai kina k special aa ,,,love you gadhu sir
ਮਾਂ ਰੱਬ ਦਾ ਦੂਜਾ ਰੂਪ ਹੈ ਪੁੱਤ ਕੋਈ 100 ਚੋਂ ਇਕ ਏਦਾਂ ਦਾ ਹੁੰਦਾ ਕਿ ਮਾਪਿਆ ਦੀ ਕਦਰ ਨਾ ਕਰੇ bt ਹੁਣ ਤਾਂ ਕਈ dheean ਵੀ ਮਾਂ ਨੂੰ ਮਾਂ kehke ਰਾਜੀ ਨੀ
Bahut Vadiya Prakash G , salute ah thonu ,Ek Aurat nu Eni Respect den layi , Waheguru thonu Hor v traki bhakshe.
Kya bat y g allhapak thonu hamesa slamt rakhea bhut shoniya gallna y kya hi bat 🙏
ਬਾਈ ਪ੍ਰਕਾਸ਼..ਆਪਣੀ ਜਾਣ ਪਛਾਣ ਗੁਰਚੇਤ ਰਾਹੀਂ ਹੋਈ..ਤੁਸੀਂ ਸਿੰਘਾਪੁਰ ਆਏ..ਤੁਹਾਨੂੰ ਮਿਲਕੇ ਬਹੁਤ ਖੁਸ਼ੀ ਹੋਈ..ਤੁਸੀਂ ਬਹੁਤ ਞਧੀਆ ਇਨਸਾਨ ਹੋ.love you bro brother brother
❤ ਬਹੁਤ ਵਧੀਆ ਗੱਲ ਬਾਤ ਲੱਗੀ ❤
ਸਾਡੀ ਵੀ ਕੋਈ ਇੱਜ਼ਤ ਆ ❤❤❤
Bhut wadiyaa interview bina skip kita Sari suni a
I never thought,you are that down to earth,love you brother Gadhu
Good veer ji bhut vadia gal bat kiti
ਇਹ ਬੰਦਾ ਬਹੁਤ ਵਧੀਆ ਆ,,,,
ਗੁਰਚੇਤ ਨਾਲ ਜੋੜੀ ਬਹੁਤ ਵਧੀਆ ਲਗਦੀ
ਜੈਲਦਾਰ,,, ਪਿੰਡ ਦੇ
ਸ਼ਿੰਦਰ ਦਾ ਭਰਾ,, ਜੋਰਾ,
ਤੇ ਮੱਦੀ
Bahot sohni interview
Waheguruji Waheguru ji Waheguru ji Waheguru ji
ਪ੍ਰਕਾਸ਼ ਜੀ,,,, ਠਰਕੀ ਬੰਦੇ ਦਾ ਰੋਲ ਵੀ ਬਹੁਤ ਵਧੀਆ ਕਰਦਾ,,,
Bhaut vadia interview sir ji
Bohot wadia shoch aa bai ji di
❤❤❤❤❤❤ਵੀਰ ਜੀ, ਵਾਹਿਗੁਰੂ ਤੁਹਾਨੂੰ ਸਦਾ ਖ਼ੁਸ਼ ਰੱਖੇ ❤❤
Wah kya baat a ji..bigg actor but down to earth ..
ਬਾਈ ਜੀ ਦੀ ਸਾਦਗੀ ਤੇ ਅੈਟਇੰਗ ਬਹੁਤ ਚੰਗੀ ਆ
Sabads jatta gret 3hours.fe show vich kise nu pani v.nahi peen dene wala sabas chote veer waheguru tere.te.hamesa kirpa.karega ghanta super asli jatt
ਪਿਆਰਾ ਬੰਦਾ ਹੈ ਪ੍ਰਕਾਸ਼ ! ਮੈਨੂੰ ਚੰਗਾ ਲੱਗਦੈ ! ਇਹਦਾ ਜਜ਼ਬਾਤੀ ਸੁਭਾਅ ਇਹਦੀ ਖਾਸੀਅਤ ਆ
ਚੰਗੀ ਲੱਗੀ ਸਾਰੀ ਗੱਲਬਾਤ
Gadhu veer ji 🙏 Amazing 🎉🎉
Good bhi...
Is interview vich bhut kus sikhn nu milyaaa
Very nice interview
Best interview ever
ਮੈ ਟਰੈਲਰ ਵੇਖ ਕੇ ਹੀ ਰੋ ਪਿਆ,,, ਵੀਡੀਓ ਵੇਖਣ ਨੂੰ ਹੌਸਲਾ ਹੀ ਨਹੀਂ ਹੋਇਆ
ਵੈਰੀ ਨਾਇਸ ਇੰਟਰਵਿਊ
Ahh bnda schii vdia yrr❤
ਬਹੁਤ ਵਧੀਆ ਜੀ 3🌹🌹🌹🌹
Good ji 👍👍👍
Parkash bai ji jindabad Cary on jatta
Ghant 22 g
Bhut acha 👍👍
Vary nice vr
ਗੁੱਡ❤,
Kaint punjabi love you brother God bless you ❤
Veri good
ਬਹੁਤ ਵਧੀਆ ਵਾਰਤਾਲਾਬ
👏👏
Sät shri akal bhaji asi tuhadiya buhat Film dekhya exzellente❤
❤❤❤❤😮good
ਇੱਕ episod ਨਾਲ ਦਿਲ ਨਹੀਂ ਭਰਿਆ
Very nice veer g❤👍❤✔️
Very good
Very nice
ਮੈਨੂੰ ਤਾਂ ਆਸਲੀ ਨਾਮ ਪਸੰਦ ਨਹੀ ਜੋਰਾ ਈ ਜਚਦਾ😂😂
Tuhadi tan bhot izat aa Dil ton
Very nice ❤
God bless you bro ❤❤❤❤❤❤❤❤❤❤❤❤❤❤❤❤
Gud akktig a sarra la datta a broo na gud eansan a broo ji
Nyc vidio g
ਬਹੁਤ ਵਧੀਆ ਜੀ ਨਾਇਸ਼ ❤
Ghaint insaan
Very nice interview ❤
ਬਕਮਾਲ ਐਕਟਰ ਨੇਕਦਿਲ ਤੇ ਵਧੀਆ ਇਨਸਾਨ ਏ ਪਰਕਾਸ਼ ਬਾਈ
ਲਗਦਾ ਅੱਜ ਤਾਂ ਪੱਕੀ ਨਜ਼ਰ ਲੱਗੂ ਉਹ ਵੀ ਮੇਰੀ ਆਹੋ 😂
Very nice 👍
Nice interview c nice actor bhot vadia g but bhabi vali gl to main bhot sad hoi ladies di bohot respect krde a
Sinder da soorma bhai jora 😂😂😂
Very nice 😂😂
Nice ❤😍
ਗਾਦੂ ਸਾਬ ਐਕਟਰ ਤਾਂ ਕਮਾਲ ਦੇ ਹੈਣ ਹੀ ਇਨਸਾਨ ਉਸ ਤੋਂ ਵੀ ਵਧੀਆ ਨੇ.... ਜ਼ਮੀਨ ਨਾਲ ਜੁੜੇ ਹੋਏ... ਐਕਟਰਾਂ ਵਾਲੀ ਕੋਈ ਸੂਅ ਫੈਅ ਨੀ।
Very nice bro ❤❤❤❤❤❤❤❤❤❤❤❤❤❤❤
Very good 👍
M te mera rab janda 😌🙏
ਕਮਾਲ ਹੋ ਗਿਆ ੨੫ ਸਾਲ ਚ ਯੂਨੀਵਰਸਿਟੀ ਦਾ ਕੁਝ ਵੀ ਨਹੀਂ ਬਦਲਿਆ ਰੰਗ ਵੀ ਉਹੀ ਢੰਗ ਵੀ ਉਹੀ ਬਹਾਨੇ ਵੀ ਉਹੀ ਜੌ ੨੫ ਸਾਲ ਪਹਿਲਾਂ ਸੀ
ਮਹਾਨ ਅਦਾਕਾਰ