ਖਾੜਕੂ ਲਹਿਰ 'ਚ ਸੰਤ ਭਿੰਡਰਾਂਵਾਲਿਆਂ ਨਾਲ ਰਹੇ ਬਾਬੇ ਨੂੰ ਪੁਲਿਸ ਨੇ ਨਸ਼ੇ ਦਾ ਆਦੀ ਕਿੰਝ ਬਣਾਇਆ ?

Поделиться
HTML-код
  • Опубликовано: 18 янв 2025

Комментарии • 438

  • @BalwinderKaur-nx4kv
    @BalwinderKaur-nx4kv Год назад +57

    ਦਰ ਅਸਲ ਸੰਤ ਭਿੰਡਰਾਵਾਲੇਂ ਜੀ ਨਹੀਂ ਰਹੇ ਤਾਂ ਏਨਾ ਸਿੰਘਾਂ ਦੀ ਦੁਰਦਸ਼ਆ ਹੋਈ ਓਹ ਸੂਰਵੀਰ ਯੋਧਿਆਂ ਨੂੰ ਸੰਭਾਲਦੇ ਸੀ ਆਪ ਵੀ ਕਥਨੀ ਤੇ ਕਰਨੀ ਦੇ ਪੂਰੇ ਸੀ ਓਹਨਾਂ ਨੂੰ ਸ਼ਹੀਦ ਕਰਵਾਕੇ ਜਿਹੜੇ ਦਰਬਾਰ‌ਸਾਹਿਬ ਤੇ ਕਾਬਿਜ ਹੋ ਗਏ ਓਹਨਾਂ ਦਾ ਕੋਈ ਜੀਵਨ ਨਹੀਂ ।

  • @sandhunishansingh1058
    @sandhunishansingh1058 Год назад +19

    Superb mind blowing outstanding ਤੂ ਤੇ ਕਰੀ ਜਾਦਾ ਏ ਕਮਾਲ ਸਿੰਘਾ

  • @shinderpalsinghkhaira1511
    @shinderpalsinghkhaira1511 Год назад +19

    ਚੜਦੀ ਕਲਾ ਬਾਬੇ ਦੀ

  • @KashmirSingh-ue7iu
    @KashmirSingh-ue7iu Год назад +21

    ਧੰਨ ਹੈ ਤੇਰੀ ਸਿੰਖਾ ਸੈਲੂਟ ਹੈ ਤੁਹਾਨੂੰ ਗੁਰੂ ਦੇ ਸਿੰਖਾ

  • @karamjitdhillon3715
    @karamjitdhillon3715 Год назад +62

    ਬਾਈ ਜੀ ਅੱਜ ਵੀ ਤੁਹਾਡੀ ਮਾਤਾ ਜੀ ਦੀ ਰੂਹ ਦੇਖ ਕੇ ਖੁਸ਼ ਹੁੰਦੀ ਹੁਣੀਂ ਆ

  • @sukhvirsinghmaan4928
    @sukhvirsinghmaan4928 Год назад +61

    ਗੁਰੂ ਦੇ ਸਿੰਘ ਨੂ ਕੋਈ ਸੰਸਥਾ ਤਨਖਾਹ ਦੇਵੇ ਤੇ ਸਿੱਖਾਂ ਦੇ ਬੱਚਿਆ ਨੂੰ ਪੜਾਓਣ,ਸਿਖਾਓਣ,ਤੇ ਅਭਿਆਸ ਕਰਵਾਓਣ ਲਈ ਸਿੰਘ ਸਾਬ ਦਾ ਲਾਹਾ ਲੳ,,,ਮੈ ਜਿੰਨੇ ਕ ਜੋਗਾ ਹਾਂ ਹਰ ਮਹੀਨੇ ਮਦਦ ਕਰਾਂਗਾ,,ਹੋਰ ਵੀ ਜਾਣਕਾਰਾਂ ਤੋ ਮਦਦ ਦਿਵਾਂਵਾਗਾ,,,ਕਿ੍ਰਪਾ

    • @harmanmanu7906
      @harmanmanu7906 Год назад +2

      Je tusi madad karna chahunde es singh di .vaise ta number vi hai mere kol .par ethe de nii sakda ..tusi ehna di facebook id gurpreet singh cheema te ehna nal mil layo ...ehna di singni hi aa bas hun oh vi bimar rehnde ...singh saab aap gadi chalonde kise di ...ehda de singh soorme kini mushkil ch hon kadi kuj ni kehnde .par hun kaum nu sochna chahida ehna baare vi .52 saal age aa singh saab di .sarkar ne bahut zulam kita ...bahut koshish kiti .sade akhi dekhe di gal aa es singh ne ohna di ek ni mani ...muho c tak ni kadwa sake ...ehna da channel aa cheema art marshal

    • @ajaynahar2992
      @ajaynahar2992 Год назад +1

      Bhai sahib bahut mushkil wich han patni nu adrang hoya kise di naukri karde han kaum lai bahut tashadad jhalleaea ena par kise nu kade nai kiha ehna di madad karni chahidi hai

    • @gauravnarang7104
      @gauravnarang7104 Год назад

      Ihna di madad honi hahidi bahut mushkil halata da saamna kar rahe han

    • @MandeepSingh-fl2lz
      @MandeepSingh-fl2lz Год назад

      Ha ji waheguru ji 🙏

  • @kamalsingh-dc1vs
    @kamalsingh-dc1vs Год назад +99

    ਮਾਂ ਤਾਂ ਮਾਂ ਹੁੰਦੀ ਏ ❤ ਰੌਂਗਟੇ ਖੜੇ ਕਰ ਦੇਣ ਵਾਲੀ ਕਹਾਣੀ ਹੈ ਇਸ ਸਿੰਘ ਜੀ ਦੀ ਜ਼ਿੰਦਗੀ 🙏

  • @sukhvirsinghmaan4928
    @sukhvirsinghmaan4928 Год назад +7

    ਬੇਨਤੀ ਆ ਕਿ ਏਸ ਗੁਰੂ ਦੇ ਸਿੱਖ ਨਾਲ ਹੋਰ ਵੀ ਇੰਟਰਵਿਊ ਕੀਤੀਆਂ ਜਾਣ,,,ਏਨਾ ਬਾਰੇ ਜਾਣਕਾਰੀ,,, ਖਾੜਕੂ ਸਫਾਂ ਦੀਆਂ ਗੱਲਾਂ ਤੇ ਭਰਪੂਰ ਜਾਣਕਾਰੀ ਧਰਮਾਂ ਬਾਰੇ ਲੋਕਾਂ ਤਕ ਪਹੁੰਚਣ ਚ Pro punjab ਆਪਦੀ ਜ਼ਿੰਮੇਵਾਰੀ ਨਿਭਾਵੇ

  • @RanjotSingh-v8g
    @RanjotSingh-v8g Год назад +10

    ਵਾਹਿਗੁਰੂ ਜੀ ਦੀ ਇਹਨਾ ਤੈ ਬਹੁਤ ਕਿਰਪਾ ਹੈ ਇਹਨਾ ਦੀ ਇਕ ਮੁਲਾਕਾਤ ਹੋਰ ਰਕੋਡ ਕਰਕੇ ਸੰਗਤਾ ਨੂੰ ਸਣਾਵੋ ਜੀ

  • @rajajohal762
    @rajajohal762 Год назад +21

    ਧੰਨ ਦਸ਼ਮੇਸ਼ ਪਿਤਾ ਜੀ 🙏 ਧੰਨ ਤੇਰੇ ਪੁੱਤਰ 🎉 ਪੱਤਰਕਾਰ ਜੀ ਧੰਨਵਾਦ 🌹💯

  • @AshuKumar-mh7mh
    @AshuKumar-mh7mh Год назад +21

    ਵਾਹਿਗੁਰੂ ਵਾਹਿਗੁਰੂ ਗੱਲਾਂ ਸੁਣ ਕੇ ਬਾਈ ਸਾਹਿਬ ਦੀਆਂ ਲੂ ਕੰਢੇ ਖੜ੍ਹੇ ਹੋ ਗਏ

  • @ParamjitKaur-s4z5e
    @ParamjitKaur-s4z5e Год назад +61

    ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ

  • @sukhvirsingh929
    @sukhvirsingh929 Год назад +15

    ਬਹੁਤ ਵਧੀਆ ਖਾਲਸਾ ਜੀ ਗੁਰੂ ਜੀ ਕਿਰਪਾ ਇਸੇ ਤਰ੍ਹਾਂ ਰਖਣ ਜੀ‌

  • @Wahegurug-l2y
    @Wahegurug-l2y Год назад +7

    Golden jankari guru g di full kirpa

  • @ARTMASTER1313
    @ARTMASTER1313 Год назад +33

    ਸਵਾਦ ਲੀਆਤਾ ਬਾਬੇ ਨੇ ਯਰ, ਏਦਾਂ ਦੇ ਯੋਧੇ ਹਜਾਰਾਂ ਦੀ ਗਿਣਤੀ ਚ ਜਿਸਦੇ ਕੋਲ ਸੀ, ਓਹ ਸੰਤ ਸਿਪਾਹੀ ਤਾਹੀਂ ਤਾਂ ਹਾਰ ਨਹੀਂ ਮੰਨਿਆ।

  • @JagjitSingh-it5fq
    @JagjitSingh-it5fq 9 месяцев назад +2

    These are real warriors and guru sahib Sikhs.

  • @SandhuSaab19932
    @SandhuSaab19932 Год назад +10

    ਵਾਹ ਬਾਬਾ ਜੀ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਅੱਜ ਤੱਕ ਏਨਾ ਹੋਸ਼ਿਆਰ ਬੰਦਾ ਨਹੀਂ ਦੇਖਿਆ ਸਾਰੀ ਇੰਟਰਵਿਊ ਪਹਿਲੀ ਵਾਰ ਹੋਇਆ ਕੇ ਪੂਰੀ ਵੀ ਸੁਣੀ ਤੇ ਧਿਆਨ ਨਾਲ ਸੁਣੀ

  • @jashpalsingh1875
    @jashpalsingh1875 Год назад +27

    ਵਾਹ ਜੀ ਵਾਹ ਯੋਧਿਆਂ
    ਮਾਣ ਆ ਤੁਹਾਡੇ ਤੇ❤❤❤

  • @bakeelsinghkhalsa1687
    @bakeelsinghkhalsa1687 Год назад +16

    ਵਾਹਿਗੁਰੂ ਜੀ ਮੇਹਰ ਕਰਨ ਸਿੰਘ ਤੇ

  • @punjabsingh1675
    @punjabsingh1675 Год назад +20

    ਇਹ ਸਿੰਘ ਹੈ ਗੁਰੂ ਪੰਥ ਦਾ ਹੀਰਾ,ਗੁਣਾਂ ਦੀ ਗੁਥਲੀ ਮੇਰੀ ਧਾਰਮਿਕ ਸੰਸਥਾਵਾਂ ਨੂੰ ਬੇਨਤੀ ਹੈ ਜੇ ਕੋਈ ਸੰਭਾਲ ਸਕਦਾ ਹੈ ਤਾਂ ਜਰੂਰ ਉੱਦਮ ਕਰੇ ਮੈਂ ਵੀ ਕੋਸ਼ਿਸ਼ ਕਰਾਂ ਗਾ ਇਹਨਾਂ ਦਾ ਫੋਨ ਨੰਬਰ?

  • @bobkooner996
    @bobkooner996 Год назад +8

    Vaheguru je punjab da ih sputter, guru gobind singh ji da sacha sikh ajj tak nahin milia ❤❤vaheguru ji mehr kare

    • @harmanmanu7906
      @harmanmanu7906 4 месяца назад

      Waheguru ji meri ehna nal har-roj mulakat hundi rehndi .mere nal ta sab kuj dukh -sukh sanjha kar lainde aa .hun main ehna to bina puche comment kar reha aa eh paawe har vele chardikala vich rehnde aa .par real vich ehna de halat bahut maade aa ghar de .ghar rent te aa .ehna di wife di halat bahut maadi aa .manje to ghat vadd hi uth hunda .ek adrang hoya aa .sab kuj kapde dohne .roti banani ,baba ji hi ohna da karde aa .te paise vi kuj loan te kuj vaise uddhar fadde aa ilaaz vaaste .je koi howe help karan vala .paawe thoda hi plz ehna di help kiti jaawe .te police alag tang kardi aa .🙏ohna ne kade vi kise nu help nu ni kehna .paawe kine vi maade halaat vicho lang rahe hon .dwai ne bahut halat maade karte ohna di wife di jo chaldi aa . Koi rabb da banda help vaaste phn kar sakde aa es number te 7380206743 .🙏

  • @HarmeetSingh-hk3fk
    @HarmeetSingh-hk3fk 2 месяца назад +1

    Sant Baba jarnail singh ji Khalsa bhindranwale Zindabaad

  • @thetruthseeker0007
    @thetruthseeker0007 Год назад +6

    Sardar Gurpreet singh JI warge Gyan de anmol sagar ne..Sanu sareya nu singh saab ton prerna leni chahidi hai..

  • @rbrar3859
    @rbrar3859 Год назад +26

    ਗੁਰੂ ਧੰਨ ਤੇਰੀ ਸਿੱਖੀ ਧੰਨ ਸਿੱਖੀ ਦੀ ਕਮਾਈ।

  • @sukhvirsinghmaan4928
    @sukhvirsinghmaan4928 Год назад +19

    ਵੀਡੀਓ ਵੱਧ ਤੋਂ ਵੱਧ ਸਾਂਝੀ ਕਰੋ ਤਾਂ ਜ਼ੋ ਹੋਰ ਚੈਨਲ ਵੀ ਗੁਰੂ ਦੇ ਸਿੱਖ ਦੀਆਂ ਇੰਟਰਵਿਊ ਕਰਨ,,,, ਮੂਰਖ ਲੋਕਾਂ ਨੂੰ ਮਸ਼ਹੂਰ ਕਰ ਰੱਖਿਆ ਆਪਣੇ ਪੰਜਾਬੀਆਂ ਨੇ,,, ਸੁਹਿਰਦ ਲੋਕਾ ਨੂੰ ਵੀ ਖੇਚਲਾ ਕਰਨੀ ਚਾਹੀਦੀ ਚੰਗੀਆ ਚੀਜਾ ਲੋਕਾਂ ਚ ਪਹੁਚਣ

  • @jagjitjugnu3482
    @jagjitjugnu3482 Год назад +20

    ਧੰਨ ਤੇਰੀ ਸਿੱਖੀ

  • @gurpalsingh5609
    @gurpalsingh5609 8 месяцев назад +3

    ਵਾਹਿਗੁਰੂ ਜੀ ਇਸ ਸਿੰਘ ਅਤੇ ਸਿੰਘਣੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ

  • @harmandhadli6679
    @harmandhadli6679 Год назад

    ❤❤ Gyaan bht ae Baba Jii Nu 🙏🏻🙏🏻

  • @onkarsahota1677
    @onkarsahota1677 Год назад +27

    ਸ਼ੈਤਾਨ ਚੰਡਾਲ ਚਾਣਕਿਆ ਹਿਦੂੰਤਵੀ ਨੇ ਸਿੱਖਾਂ ਨੂੰ ਮਰਵਾ ਕੇ ਅਜ਼ਾਦੀ ਵੀ ਲੈ ਲਈ ਫੇਰ ਸਿੱਖਾਂ ਨਾਲ਼ ਝੂਠੇ ਵਾਅਦੇ ਕਰਕੇ ਪੰਜਾਬ ਵੀ ਲੈ ਲਿਆ, ਫੇਰ ਪੰਜਾਬ ਨੂੰ ਛੋਟਾ ਜਿਹਾ ਕਰਤਾ ਫੇਰ ਸਾਰੇ ਦੇਸ਼ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ। ਇਹ ਬਦਮਾਸ਼ ਮੁਗਲਾਂ ਨਾਲੋਂ ਜ਼ਿਆਦਾ ਖਤਰਨਾਕ ਹੈ

  • @jindubhaatidav1610
    @jindubhaatidav1610 Год назад +4

    ਇਨ ਗਰੀਬ ਸਿਖਨ ਕੋ ਮੈਂ ਦੇਉ ਪਾਤਸ਼ਾਹੀ,,,,,ਤੁਸੀ ਧੰਨ ਹੋ ਵਾਹਿਗੁਰੂ ਜੀ

  • @Babbarsound
    @Babbarsound Год назад +8

    ਵਾਹਿਗੁਰੂ ਜੀ

  • @harpinderbhullar5719
    @harpinderbhullar5719 Год назад +30

    ਇਹੋ ਜਿਹੇ ਹੀਰੇ ਬੰਦੇ ਪੰਜਾਬ ਨੂੰ ਸੰਭਾਲ ਕੇ ਰੱਖਣੇ ਚਾਹੀਦੇ ਆ ਤੇ ਬੱਚਿਆ ਨੂੰ ਪੰਜਾਬੀ ਮਾਂ ਬੋਲੀ ਅਤੇ ਗੁਰਮੁਖੀ ਪੜਾਉਣ ਵਿੱਚ ਲਾਉਣਾ ਚਾਹੀਦਾ

  • @PADABOY10
    @PADABOY10 8 месяцев назад +3

    ਚੜ੍ਹਦੀ ਕਲਾ ਵਾਲਾ ਸਿੰਘ ਆ ਪੂਰਾ l

  • @SatveerKaur-g6h
    @SatveerKaur-g6h Год назад +5

    Wha wha veer ji bhut hi badia bichar guru de sikh de

  • @khalsachardikala
    @khalsachardikala 6 месяцев назад +1

    ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਾਹਿਬ ਜੀ ਭਾਈ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਅਤੇ ਲੰਮੀ ਉਮਰ ਬਖਸ਼ਿਸ਼ ਕਰਨ ਜੀ।

  • @sahibsinghcheema4151
    @sahibsinghcheema4151 Год назад +10

    Thank you Cheema sahib ji ❤️🙏

  • @harjeetmotors7828
    @harjeetmotors7828 8 месяцев назад +1

    ਇਕ ਯੇਹ ਚੈਨਲ ਵਾਲਿਆਂ ਦਾ ਵੀ ❤ਦਿਲੋ ਧੰਵਾਦ ਜਿੰਨਾ ਇਨਾ ਸੂਰਮਿਆਂ ਨੂੰ ਸਾਡੇ ਰੂਬਰੂਹ ਕਰਵਾਇਆ ਜੀ ਸਾਰੀ ਟੀਮ ਨੂੰ ❤ ਦਿਲੋ,🫡🫡🫡🫡🫡 ਸਲੂਟ ਹੈ ਜੀ 🎉

  • @MandeepSingh-rt6uf
    @MandeepSingh-rt6uf Год назад +15

    Waheguru ji waheguru ji waheguru ji waheguru ji waheguru ji 👃👃👃👃👃

  • @aadeshbrar
    @aadeshbrar Год назад +13

    True sikh.. waheguru g kirpa krn

    • @gurbindersingh6364
      @gurbindersingh6364 Год назад +1

      ਧੰਨ ਹੋ ਖਾਲਸਾ ਜੀ ਫੋਨ ਚਾਹੀਦਾ ਜੀ ਤੁਹਾਡਾ 🙏🙏🙏🙏🙏🙏🙏🙏

    • @harmanmanu7906
      @harmanmanu7906 Год назад

      ​@@gurbindersingh6364mere kol hai iss singh da number ...bahut chardikala vala singh aa ..sari age ehna ne sikh kaum layi laa ti ..bahut torture chalya body te ..hun lod aa kaum nu singh di baah fadan dii .kyuki ehna di sirf ek singni hi aa oh vi bimar rehnde aa ...eh veer dihadi karke gaddi chala ke kise di guzara karde ...kaum nu benti aa ehda de singha di baah fadan diii

    • @harmanmanu7906
      @harmanmanu7906 Год назад

      Kyuki ehda de singh kini vi mushkil vich hon kadi vi aap muho nii kehnde ..par kaum da farz banda 🙏

  • @GurpreetTATLA-w4x
    @GurpreetTATLA-w4x Год назад +10

    ਸਿੰਘ ਸਾਬ ਚਮਨ ਹਰਗੋਬਿੰਦਪੁਰੀ ਬਹੁਤ ਵਧੀਆ ਕਵਿਤਾਵਾਂ ਲਿਖਦੇ ਨੇ।
    ਵਾਹਿਗੁਰੂ ਸਿੰਘ ਸਾਬ ਨੂੰ ਚੜਦੀ ਕਲਾ ਵਿੱਚ ਰਖੇ।

    • @marshalartcheema-pi1sb
      @marshalartcheema-pi1sb Год назад +1

      ਉਹਨਾਂ ਦੀਆਂ ਵੀ ਸਾਰੀਆਂ ਕਵਿਤਾਵਾਂ ਜੁਬਾਨੀ ਯਾਦ ਹਨ

  • @tejaspreetsingh6090
    @tejaspreetsingh6090 Год назад +7

    ਖ਼ਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @AmandeepSingh-bu4wn
    @AmandeepSingh-bu4wn Год назад +6

    ਵਹਿਗੁਰੂ ਜੀ

  • @Pb29WalaSony
    @Pb29WalaSony Год назад +3

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਬਾਬਾ ਜੀ ਸਿੰਘ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏

  • @parmjitsingh9574
    @parmjitsingh9574 Год назад +11

    Very Greatest knowledge. Veer ji..Dhan. veer .ji..your. mind. Increse

  • @ਕੰਵਲਜੀਤਸਿੰਘਖਾਲਸਾ

    ਵਹਿਗੁਰੂ ਜੀ ਕਾਂ ਖਾਲਸਾ ਵਹਿਗੁਰੂ ਜੀ ਕੀ ਫਤਹਿ ਜੀ

  • @MohinderSran-j9y
    @MohinderSran-j9y Год назад +6

    Wahaguru ji

  • @harjeetsingh6861
    @harjeetsingh6861 Год назад +3

    ਜਥੇਬੰਦੀਆਂ ਨੂੰ ਬੇਨਤੀ ਹੈ ਕਿ ਭਾਈ ਸਾਬ ਦੀ ਆਰਥਕ ਤੌਰ ਤੇ ਮਦਦ ਕੀਤੀ ਜਾਵੇ ਤਾਂ ਜੋ ਭਾਈ ਸਾਬ ਕੌਮ ਦੀ ਸੇਵਾ ਕਰ ਸਕਣ

    • @manjeevhimachali1086
      @manjeevhimachali1086 Год назад +2

      बहुत तंग हाली से गुजर रहे हैं सरदार जी बहुत बढिया इंसान हैं सरदार जी हम जानते हैं इन्हे

  • @harmandhadli6679
    @harmandhadli6679 Год назад

    Bht Gyaan Hai Baba Ji Nu. ❤

  • @gurmeettiwana7528
    @gurmeettiwana7528 Год назад +7

    Very nice

  • @MAKHANSINGH-qe4wo
    @MAKHANSINGH-qe4wo Год назад +15

    Waheguru ji 🙏

  • @NavtejKhosa-mu7dj
    @NavtejKhosa-mu7dj Год назад +12

    ਵਾਹਿਗੁਰੂ ਜੀ ਮਹੇਰ ਕਰੀ ਸਿੱਘ ਤੇ

  • @mukhtarsingh9432
    @mukhtarsingh9432 Год назад +9

    Great personality Gurpreet Singh Cheema Very good wonderful Video
    Thanks 🙏 for very good interview

  • @jagjitsingh1993
    @jagjitsingh1993 Год назад +4

    Great khalsa ji❤❤❤❤❤❤❤❤❤❤❤❤❤❤❤❤❤❤❤❤❤❤❤❤❤

  • @PushpaSonkar-g2u
    @PushpaSonkar-g2u Год назад +3

    Bahut nek te sacha insan hai cheema ji

  • @paramjeetkaur-yf2fv
    @paramjeetkaur-yf2fv Год назад +5

    ਧੰਨ ਹੋ ਵੀਰ ਜੀ ਤੁਸੀ ਬਾ ਕਮਾਲ ਸ਼ਖਸ਼ੀਅਤ

  • @LovePreet-t9x
    @LovePreet-t9x Год назад +9

    Waheguru ji ka Khalsa... waheguru ji ki Fateh

  • @deepsahotagagan969
    @deepsahotagagan969 Год назад +8

    Ehda de singh sade aon walle time but jo hun chall reha time.. teacher hone chahide ne ta jo sikhi warre ptta lagg ske... parnammm saheda nu

  • @gurcharanbasra3562
    @gurcharanbasra3562 Год назад +6

    ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏

  • @ParamjitkaurAlune
    @ParamjitkaurAlune Год назад +7

    🙏♥️🙏♥️WAHEGURU JIO♥️🙏♥️🙏
    🙏♥️🙏♥️WAHEGURU JIO♥️🙏♥️🙏
    🙏♥️🙏♥️WAHEGURU JIO♥️🙏♥️🙏
    🙏♥️🙏♥️WAHEGURU JIO♥️🙏♥️🙏
    🙏♥️🙏♥️WAHEGURU JIO♥️🙏♥️🙏

  • @rssekhon1483
    @rssekhon1483 Год назад +8

    Waheguru ji waheguru ji waheguru ji waheguru ji waheguru ji 🙏

  • @harmanmanu7906
    @harmanmanu7906 Год назад +10

    Dhan a oh maa jehne eho jiya soorma jamya 🙏parnaam shaheeda nu ...sachi koi virle hi jamm diya maava eho jehe soorme ...dhan ho 🙏🙏🙏🙏🙏❤❤❤❤❤

  • @singhsandhu8651
    @singhsandhu8651 Год назад +5

    ਹਿੰਦੁਸਤਾਨ ਦੀ ਹਕੂਮਤ ਨੇ ਸਾਡੇ ਤੇ ਜ਼ੁਲਮ ਮੁਗਲਾ ਨਾਲੋਂ ਵੀ ਕਿਤੇ ਵੱਧ ਕਰੇ,,ਇਹ ਉਹ ਦੇਸ਼ ਸੀ ਜਿਸ ਲਈ 93% ਸਿੱਖ ਫਾਂਸੀਆ ਤੇ ਚੜੇ,,, ਜਿੰਨਾ ਦਾ ਧਰਮ ਬਚਾਇਆ ਜਿਨਾ ਨੂੰ ਗੁਰੂ ਸਾਹਿਬ ਨੇ ਮੁਗ਼ਲਾਂ ਕੋਲੋ ਬਚਾਇਆ,,ਪਰ ਇਹਨਾ ਅਕਿਰਤਘਨਾ ਨੇ ਜ਼ੁਲਮ ਕਰਨ ਲਗਿਆ ਕੁਝ ਨਹੀਂ ਸੋਚਿਆ।

  • @balrajkaur3245
    @balrajkaur3245 Год назад +15

    OMG!!! He is so talented. He is very rich in knowledge and wisdom.

  • @husanbuttar9597
    @husanbuttar9597 Год назад +7

    Waheguru ji m ਪੰਜਾਬ nu ਕਹਿਣਾ ਕਿ ehna nu small pls bht anmol ਨੇ eh

  • @hardialsingh8544
    @hardialsingh8544 Год назад +4

    Waheaguru ji 🙏🏻🙏🏻🙏🏻🙏🏻🙏🏻❤️👏 dhan dhan satguru ji 🙏🏻🙏🏻🙏🏻 Gobind Singh Ji 🙏🏻❤️ waheguru ji di kirpa Khalsa ji ta chardikala Cheema sabb garnthi Singh di seawa karogea waheaguru ji 🙏🏻❤️👏

  • @GurvinderSingh-c8e
    @GurvinderSingh-c8e Год назад +1

    ਧੰਨ ਤੇਰੀ ਸਿੱਖੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @khalsarajinpunjab3718
    @khalsarajinpunjab3718 Год назад +10

    Waheguru ji

  • @parminderjitkaur6841
    @parminderjitkaur6841 Год назад +6

    Wah ji wah bs ehi shabad nikalde muh cho bhai Saab diya gallan sun ke 👏🏻👏🏻👏🏻🙏🙏👍👍👍👍

  • @uppalharmeet3788
    @uppalharmeet3788 Год назад +1

    SSA baba g

  • @Jagge.Riar.California
    @Jagge.Riar.California Год назад +12

    Dhan ho Khalsa ji Dashmesh pita chardi kla ch rakhn ❤

  • @amanmusiccentergoluwala8976
    @amanmusiccentergoluwala8976 Год назад +5

    Dhan ho khalsa ji

  • @zirewala2890
    @zirewala2890 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @godisone5932
    @godisone5932 Год назад +4

    Wah bhai sahb tuhade lai koi shabad nahi.. ene soojvaan ho tsi ...ena Gayan hai thanu. Waheguru di kirpa nal

  • @RimpyBrar-sv9uh
    @RimpyBrar-sv9uh Год назад +3

    ਸਦਕੇ ਖਾਲਸਾ ਜੀ

  • @bachittargill8988
    @bachittargill8988 Год назад +21

    ਐਸੇ ਅਨਮੋਲ ਹੀਰਿਆਂ ਨੂੰ ਸਾਡੇ ਕੋਈ ਸੰਭਾਲਣ ਵਾਲਾ ਨਹੀ।

  • @khalsarajinpunjab3718
    @khalsarajinpunjab3718 Год назад +7

    My dear. Veer ji

  • @hardevbehla1313
    @hardevbehla1313 Год назад +20

    🙏ਵਾਹਿਗੁਰੂ ਮੇਹਰ ਕਰੇ🙏

  • @harmeetkaur5199
    @harmeetkaur5199 Год назад +3

    Baa kmaal da interview waheguru Ji ese tarah da time dekhya nahi jaanda chaahe ohh koi vi hove 😢

  • @maninderpalsingh5930
    @maninderpalsingh5930 Год назад +8

    M kashmiri pandit hu, guru teg Bahadur ne hame muglo se bachaya tha, 84 me jab hinduo ne sikho k 2 din k bache ko aag lagai or us taraf taraf kar marte huye bache ko dekh kar Hindu uske saamne naachte the, us time hamne apni 225 kashmiri pandit family k saath hindu dhram chod diya or Aaj ham saare hi amritdhari Sikh h

    • @marshalartcheema-pi1sb
      @marshalartcheema-pi1sb Год назад +1

      ਬਹੁਤ ਕਿਰਪਾ ਕੀਤੀ ਗੁਰੂ ਸਾਹਿਬ ਨੇ ਤੁਹਾਡੀ ਬਾਂਹ ਫੜੀ

    • @gillrsg
      @gillrsg Год назад +1

      Waheguru ji ❤❤❤❤🙏🙏🙏

  • @parmjeetkaur-123
    @parmjeetkaur-123 Год назад +5

    dhan dhan guru de singh

  • @surjeetsighsonu7896
    @surjeetsighsonu7896 28 дней назад

    ਵਾਹਿਗੁਰੂ ਜੀ ਇਸ ਵੀਰ ਦੀ ਇੱਕ ਫ਼ਿਲਮ ਮੈ ਬਣਾਵਾਂਗਾ ਬਣਾਵਾਂਗਾ ਗਾ ਬਹੁਤ ਦੁੱਖ ਸਹੇ ਵੀਰ ਨੇ ਇਹੋ ਜਿਹੇ ਸਿੱਖ ਇਤਿਹਾਸ ਰਚਦੇ ਹਨ ਵਾਹਿਗੁਰੂ ਜੀ

  • @charanjeetsingh1024
    @charanjeetsingh1024 Год назад +2

    ਦਾਤਾ ਧੰਨ ਤੇਰੀ ਸਿੱਖੀ ਧੰਨ ਸਿੱਖੀ ਦਾ ਨਜ਼ਾਰਾ

  • @jazzchouhan2167
    @jazzchouhan2167 Год назад +13

    Ah inaam miliya bharat lyi sikh kom diya kurbaniya da

  • @sabisingh0013
    @sabisingh0013 Год назад +4

    Waheguru ji ede Mehar rakhan tuhada te

  • @deeprataindia1170
    @deeprataindia1170 Год назад +1

    ਜੇਲ੍ਹ ਵਿੱਚ ਪੂਰਾ ਫਿੱਟ ਸੀ ਸਿੰਘ ਸਾਹਿਬ ਮੈ ਚਾਰ ਬਲਾਕ ਵਿਚ ਸੀ ਗੁਰਪੁਰਬ ਤੇ ਸਾਰੀਆਂ ਚੱਕੀਆਂ ਖੁੱਲ੍ਹੀਆਂ ਹੁੰਦੀਆ ਸਨ ਉਸ ਤਰ੍ਹਾਂ ਸੈਕੌਰਟੀ ਜੇਲ ਹੁੰਦੀ ਸੀ ਉਸ ਵੇਲੇ ਪਹਿਲੀ ਵਾਰ ਨੋਰਫਨ ਦਾ ਨਾ ਉਦੋਂ ਸੁਣਿਆ ਸੀ ਸਾਰੇ ਖਾੜਕੂ ਸਿੰਘ ਜਲੰਧਰ ਜੇਲ ਵਿਚ ਸਨ ।
    । ,,ballu ਰਟੈਂਡਾ,, ।

  • @manpreetkataria9974
    @manpreetkataria9974 Год назад +4

    Waheguru 🙏

  • @pb03ale10
    @pb03ale10 Год назад +11

    Bhindranwale sant zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad zindabad

  • @johalhundalmusicofficial
    @johalhundalmusicofficial Год назад

    ਬਹੁਤ ਗਿਆਨ ਆ ਜੀ

  • @kunwarpartapsohi2192
    @kunwarpartapsohi2192 Год назад +1

    Bhut bdia lgea g

  • @SatveerKaur-g6h
    @SatveerKaur-g6h Год назад +3

    Waheguru ji mihar kare veer te

  • @Panjab_Update
    @Panjab_Update Год назад +2

    Very nice, baba ji you should stand for sgpc election

  • @lakhwindersingh8588
    @lakhwindersingh8588 Год назад +3

    Satnam waheguru ji

  • @onkarsahota1677
    @onkarsahota1677 Год назад +8

    ਸ਼ੈਤਾਨ ਚੰਡਾਲ ਚਾਣਕਿਆ ਹਿਦੂੰਤਵੀ ਮੁਗਲਾਂ ਨਾਲੋਂ ਘੱਟ ਜ਼ਾਲਮ ਨਹੀਂ, ਇਹ ਤਾਂ ਸਿੱਖਾਂ ਨੂੰ ਅਜ਼ਾਦੀ ਤੋਂ ਬਾਅਦ ਪਤਾ ਲੱਗਾ।।

  • @DavinderGill-x2d
    @DavinderGill-x2d Год назад +3

    Waheguru ji mehar kari sikh kom te

  • @harvinderkaur7240
    @harvinderkaur7240 Год назад +3

    Reham Maalik Da 🙏🙏🙏

  • @salkhandhillon3878
    @salkhandhillon3878 Год назад +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @sukhdeepsidhi7420
    @sukhdeepsidhi7420 Год назад +3

    Waheguru ji bahut vadia baba ji eh kam guru Govind Singh ji da puttar hi kar sakda🙏🙏🙏

  • @bjollyg810
    @bjollyg810 Год назад +3

    Good 22G - great knowledge and great person, full of energy even almost 5000 drug injections given by police could not damage you. Full control on body - even I am feeling best control on my body and mind but i am lacking concentration your concentration is gread. I will contact you for my school soon.

  • @RanjitSingh-ms2yu
    @RanjitSingh-ms2yu Год назад +12

    ਪਿਛਲੇ ਜਨਮ ਦਾ ਰਾਜਾ ਸਿੰਘ ਕਲਜੁਗ ਵਿਚ ਫੰਸ ਗਿਆ

  • @BuntySingh-rk5vc
    @BuntySingh-rk5vc Год назад +3

    Vvvv. V v. V v v vvvv good