@@dextersingh7025kyu ni hoo sakdaa bai Jugraj singh tofaan 19 saal da jdo shaheed hoyaa 15 saal di umar ch onuu police arrest krleaa c jhuthe case ch. 16 saal di umaaf ch jail break krke oh moment da hissa baneaa, 19 saal di umar shaheed hoya. Bhut bache c choti umar de jinaa de maa peo nu tuhade payare desh di police chaak ke lee jandi c, ohh sangarsh hisaa banee.
😎😎😀r😎4e3qe3seeeeeqeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeee Eve e ki e photo ta na hole to do e photo e ki e e photo ee e ki Sundar ephoto e ki Sundar photo e ki Sundar ephoto na na hole ki e e photo e photo ta ki e ki e ki Sundar photo ta na na hole to the same one to the g r no one in our family and friends are not in a good news to you in a group with a group with a good news of the same to the g r in a group with the same to 33z
@@manpreetmatharucomic do you know how educated these people were? Do you know about SUKHA & JINDA ? Do you know about the letters they wrote to president from the jail? PLEASE READ THOSE BEFORE COMMENTING
@@dextersingh7025 fuddu bandeyo hun ee thnu 20-25 saal ch akal aundi aa..ithass parh k vekh s.hari singh nalwa 13 saal umar c jdo maharaja ranjit single di army ch hoya c.2.kunwar naunihal singh 14 saal di umar ch kashmir jitya c...pta nyi kinia k examples aa..15-16 saal de munde es movement ch bhut c ..
ਵੀਰ ਜੀ ਰੌਂਗਟੇ ਖੜੇ ਹੋ ਗਏ ਨੇ ਬਹੁਤ ਬਹੁਤ ਧੰਨਵਾਦ ਜੀ ,,
ਸਾਡੀ ਕੌਮ ਦੀ ਜਾਣਕਾਰੀ ਦੇਣ ਲਈ ਧੰਨਵਾਦ ਜੀ 🙏🙏
ਜੇ ਤੁਸੀਂ ਨਾ ਦੱਸਦੇ ਤਾਂ ਸਾਨੂੰ ਕਦੀ ਵੀ ਇਸ ਯੋਧਿਆਂ ਬਾਰੇ ਨਹੀ ਕੁੱਝ ਪਤਾ ਲੱਗਣਾ ਸੀ
ਪ੍ਰਣਾਮ ਸ਼ਹੀਦਾਂ ਨੂੰ 🙏🙏♥️♥️
ਸਰੀਰ ਦੀ ਮੈਂ ਮੌਤ ਨੂੰ ਨੀ ਮੌਤ ਮੰਨਦਾ ਜਮੀਰ ਮਰਜੇ ਤਾਂ ਬੰਦਾ ਮਰੇ ਕਹਿਗੇ ਖਾਲਸਾ,
1-ਜਿਹੜੇ ਤੇਰਿਆ ਪੈਰਾਂ ਦੇ ਵਿੱਚ ਬਹਿੰਦੇ ਹੁੰਦੇ ਸੀ ਅੱਜ ਕੌਮ ਦੀਆਂ ਜੜਾਂ ਵਿੱਚ ਬਹਿਗੇ ਖਾਲਸਾ,,,,
ਹੈ ਨੀ ਕੋਈ ਪੰਥ ਨਾ ਪਿਆਰ ਇਨ੍ਹਾਂ ਨੂੰ ਮਾਇਆ ਨੂੰ ਇਹ ਬਹਿਗੇ ਬਾਬਾ ਜਫੇ ਮਾਰ ਕੇ,
ਕੌਮ ਸਾਰੀ ਦੁਖਾਂ ਵਿੱਚ ਸੜੀ ਜਾਂਦੀ ਆ ਇਹ ਘੁੰਮਦੇ ਨੇ ਲਾਲ ਬੱਤੀ ਲਾ ਕੇ ਕਰ ਤੇ,
ਗੁਰੂ ਦੀਆਂ ਗੋਲਕਾਂ ਨੂੰ ਲੁੱਟ ਲੁੱਟ ਕੇ ਵੱਡੇ ਵੱਡੇ ਮਹਿਲ ਪਾ ਕੇ ਬਹਿਗੇ ਖਾਲਸਾ,,,,
2- ਜਿਹੜੇ ਤੇਰਿਆ ਪੈਰਾਂ ਦੇ ਵਿੱਚ,,,,,,,,,,,,,,,,,,,
ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
Bhai ਹਰਪ੍ਰੀਤ ਸਿੰਘ ਮੱਖੂ best SIKH PARCHAK HO TUSI GOOD PERSON TUSI
Esda janam 1973 da ae.. 1984 vich 11 saal da c..Apna dimaaag use krr lea kro ...
Ehh 1994 -1995 vich luttan khohan krda c
@@dextersingh7025kyu ni hoo sakdaa bai
Jugraj singh tofaan 19 saal da jdo shaheed hoyaa 15 saal di umar ch onuu police arrest krleaa c jhuthe case ch. 16 saal di umaaf ch jail break krke oh moment da hissa baneaa, 19 saal di umar shaheed hoya.
Bhut bache c choti umar de jinaa de maa peo nu tuhade payare desh di police chaak ke lee jandi c, ohh sangarsh hisaa banee.
ਵਾਹ ਜੀ ਬਾਬਾ ਬਖਸ਼ੀਸ਼ ਸਿੰਘ ਰੂਹ ਨੂੰ ਸਕੂਨ ਮਿਲ ਗਿਆ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੀ ਗਾਥਾ ਸੁਣ ਕੇ ਪ੍ਰਨਾਮ ਸ਼ਹੀਦਾਂ ਨੂੰ ਅਤੇ ਜਿਉਂਦੇ ਸਿੰਘ ਸੂਰਮੇ ਆ ਨੂੰ, ਵੀ, ਪ੍ਰਨਾਮ🙏🏻🙏🏻🙏🏻🙏🏻🙏🏻
ਸਹੀ ਗੱਲ ਆ ਭਾਈ ਸਾਹਿਬ ਦੀ ਕਿ ਭਾਈ ਦਯਾ ਸਿੰਘ ਲਾਹੋਰੀਆ ਦੀ ਪਤਨੀ ਨੇ ਜੇਲ ਕੱਟੀ ਹੈ।
ਭਾਈ ਸਾਹਿਬ ਦਯਾ ਸਿੰਘ ਜੀ ਆਪਣੇ ਗੁਆਂਢੀ ਪਿੰਡ ਦੇ ਹਨ ਜੋ ਅਜੇ ਵੀ ਕਈ ਸਾਲਾ ਤੋਂ ਦਿੱਲੀ ਤਿਹਾੜ ਜੇਲ ਵਿੱਚ ਹਨ !!
ਵਾਹਿਗੁਰੂ ਮਿਹਰ ਕਰੇ ਇਹਨਾਂ ਯੋਧਿਆਂ ਤੇ 🙏🏻🙏🏻
ਕਸਬਾ ਭੁਰਾਲ ਦੇ ਸਕੂਲ ਕੋਲ ਘਰ ਐ ਭਾਈ ਸਾਹਿਬ ਜੀ ਦਾ ਟੋਭੇ ਦੇ ਸਾਹਮਣੇ
Kis pind to a
City
Verr then do something
Salute kaum de shoorame jodhya noo
ਸਾਂਨੂੰ ਆਪਣੇ ਆਪ ਤੇ ਵੀ ਮਾਂਣ ਕਰਨਾਂ ਚਾਹੀਦਾ ਕੇ ਅਸੀ ਇਹੋਜੇ ਯੋਧੇਆਂ ਦੀ ਕੌਮ ਵਿੱਚ ਪੈਦਾ ਹੋਏ ਹਾਂ
ਭਾਈ ਸਾਹਿਬ ਚੰਗਾ ਹੁੰਦਾ ਜੇ ਤੁਸੀਂ ਅਮ੍ਰਿਤ ਸਕਦੇ ਇਹ ਗੱਲਾਂ ਕਰਦੇ ਭਰਭਾਵ ਜਿਆਦਾ ਪੈਦਾ
ਮੈ ਅਕਸਰ ਕਿਸੇ ਤੋਂ ਵੀ ਪ੍ਰਭਾਵਿਤ ਹੋ ਕੇ ਕੁਝ -ਨਾ-ਕੁਝ ਜ਼ਰੂਰ ਲਿਖਦਾ ਹਾਂ ਪਰ ਭਾਈ ਸਾਹਿਬ ਦੇ ਵਿਚਾਰਾਂ , ਹੌਸਲੇ ਅਤੇ ਕਾਰਨਾਮਿਆਂ ਬਾਰੇ ਕੋਈ ਸ਼ਬਦ ਨਹੀਂ ...
ਜਿਉਂਦੇ ਰਹੋ ,ਸਾਡੀ ਉਮਰ ਵੀ ਤੁਹਾਨੂੰ ਲੱਗ ਜਾਏ ..!!
ਬਖ਼ਸ਼ੀਸ਼ ਸਿੰਘ ਬਾਬਾ ਜੀ ਸਿੱਖ ਕੋਮ ਦਾ ਮਾਣ ਤੇ ਅਨਮੋਲ ਹੀਰਾ ਮੈਂ ਬਹੁਤ ਪੜ੍ਹਿਆ ਤੇ ਸੁਣਿਆਂ ਏਨਾ ਬਾਰੇ
Esda janam 1973 da ae.. 1984 vich 11 saal da c..Apna dimaaag use krr lea kro ...
Ehh 1994 -1995 vich luttan khohan krda c
@@dextersingh7025 ਇਹਨਾਂ ਨੂੰ ਕਿ ਪਤਾ ਵੀਰ ਜੀ ਹਿਸਟਰੀ ਕਦੀ ਪੜੀ ਹੋਵੇ ਤਾ ਪਤਾ ਹੋਵੇ ਵੀਰ ਜੀ
@@dextersingh7025 ਤੇਰਾ ਕੀ ਲੁੱਟ ਲਿਆ ਭਾਈ ਬਖਸੀਸ ਸਿੰਘ ਨੇਂ
ਬਹੁਤ ਜਿਆਦਾ ਈ ਵੱਟ ਕੱਢਤੇ ਯਾਰ ,ਬਹੁਤ ਅਨੰਦ ਆਇਆ ਮੱਖੂ ਸਾਬ।ਯੋਧੇ ਆ ਕੌਮ ਦੇ ਏ ,ਹੀਰੇ ਆ ਕੌਮ ਦੇ thanks for Akaal chane,,,,
ਸਰੀਰ ਦੀ ਮੈਂ ਮੌਤ ਨੂੰ ਨੀ ਮੌਤ ਮੰਨਦਾ ਜਮੀਰ ਮਰਜੇ ਤਾਂ ਬੰਦਾ ਮਰੇ ਕਹਿਗੇ ਖਾਲਸਾ,
1-ਜਿਹੜੇ ਤੇਰਿਆ ਪੈਰਾਂ ਦੇ ਵਿੱਚ ਬਹਿੰਦੇ ਹੁੰਦੇ ਸੀ ਅੱਜ ਕੌਮ ਦੀਆਂ ਜੜਾਂ ਵਿੱਚ ਬਹਿਗੇ ਖਾਲਸਾ,,,,
ਹੈ ਨੀ ਕੋਈ ਪੰਥ ਨਾ ਪਿਆਰ ਇਨ੍ਹਾਂ ਨੂੰ ਮਾਇਆ ਨੂੰ ਇਹ ਬਹਿਗੇ ਬਾਬਾ ਜਫੇ ਮਾਰ ਕੇ,
ਕੌਮ ਸਾਰੀ ਦੁਖਾਂ ਵਿੱਚ ਸੜੀ ਜਾਂਦੀ ਆ ਇਹ ਘੁੰਮਦੇ ਨੇ ਲਾਲ ਬੱਤੀ ਲਾ ਕੇ ਕਰ ਤੇ,
ਗੁਰੂ ਦੀਆਂ ਗੋਲਕਾਂ ਨੂੰ ਲੁੱਟ ਲੁੱਟ ਕੇ ਵੱਡੇ ਵੱਡੇ ਮਹਿਲ ਪਾ ਕੇ ਬਹਿਗੇ ਖਾਲਸਾ,,,,
2- ਜਿਹੜੇ ਤੇਰਿਆ ਪੈਰਾਂ ਦੇ ਵਿੱਚ,,,,,,,,,,,,,,,,,,,
ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
@@LyricsLakhibrargaziana ji
@@LyricsLakhibrargaziana 0000
😎😎😀r😎4e3qe3seeeeeqeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeeee Eve e ki e photo ta na hole to do e photo e ki e e photo ee e ki Sundar ephoto e ki Sundar photo e ki Sundar ephoto na na hole ki e e photo e photo ta ki e ki e ki Sundar photo ta na na hole to the same one to the g r no one in our family and friends are not in a good news to you in a group with a group with a good news of the same to the g r in a group with the same to 33z
ਮੇਰੇ ਕੋਲ ਕੋਈ ਅਲਫਾਜ ਨਹੀ ਹਨ ਜੀ! ਬਸ ਮੈਂ ਤਾਂ ਇੰਨਾਂ ਹੀ ਕਹਾਂਗਾ ਕਿ ਇਹਨਾਂ ਸਾਰੇ ਸੂਰਮਿਆਂ ਨੂੰ ਮੈਂ ਸਜਦਾ ਕਰਦਾ ਹਾਂ ਅਤੇ ਦਿਲ ਦੀਆਂ ਗਹਿਰਾਈਆਂ ਤੋਂ ਝੁੱਕ ਕੇ ਸਲਾਮ ਕਰਦਾ ਹਾਂ! ਅਤੇ ਅਕਾਲ ਚੈਨਲ ਦਾ ਵੀ ਦਿਲੋ ਧੰਨਵਾਦ ਕਰਦਾ ਹਾਂ ਜੀ👏👏👏👏👏👏🙏🏻🙏🏻🙏🏻🙏🏻 ੴਰਾਜ ਕਰੇਗਾ ਖਾਲਸਾੴ🙏🏻
Sir ji ਬਹੁਤ ਬਹੁਤ ਧਨਵਾਦ ਤੋਂਹਾਡਾ ਇਹੋ ਜਿਹੇ ਪ੍ਰੇਮੀਆਂ ਨਾਲ ਮੇਲ ਕਰਵਾਇਆ ੴੴੴ
ਇਹੋ ਜਿਹੇ ਸਿੰਘਾਂ ਦੇ ਮਾਤਾ-ਪਿਤਾ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ ਜਿਨਾ ਨੇ ਇਹੋ ਜਿਹੇ ਜੋਧਿਆਂ (ਸਿੰਘਾਂ)ਨੂੰ ਜਨਮ ਦਿਤਾ 🙏🙏🙏🙏🙏
ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਜੀ ਦੇ ਬੇਪਰਵਾਹ ਖਾਲਸਾ। ਵਾਹਿਗੁਰੂ ਜੀ।
hnji
@@manpreetmatharucomic kandi sharam veere???
@@manpreetmatharucomic koi gunaah kita veere
@@manpreetmatharucomic do you know how educated these people were?
Do you know about SUKHA & JINDA ?
Do you know about the letters they wrote to president from the jail?
PLEASE READ THOSE BEFORE COMMENTING
Jida bad
ਬਾਬਾ ਬਖਸ਼ੀਸ਼ ਸਿੰਘ ਸਾਡੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਚੌਂਕੀ ਆਜਾਦ ਕਰਾਉਣ ਵਿੱਚ ਸਭ ਤੋਂ ਮੋਹਰੀ ਸਨ ਇਹਨਾਂ ਨੇ ਇਸ ਅਸਥਾਨ ਤੇ ਲਗਭਗ ਦੋ ਮਹੀਨੇ ਦਾ ਸੰਘਰਸ਼ ਕੀਤਾ ਤਾਂ ਜਾ ਕੇ ਸਰਕਾਰ ਸਰਕਾਰ ਦੇ ਦੱਲਿਆਂ ਕੋਲੋਂ ਇਸ ਮਹਾਰਾਜਾ ਰਣਜੀਤ ਸਿੰਘ ਦੀ ਚੌਂਕੀ ਦੀ ਜਮੀਨ ਛੁਡਵਾਈ ਸੰਗਤਾਂ ਨੇ ਬਹੁਤ ਸਾਥ ਦਿੱਤਾ ਬਾਬਾ ਬਖਸ਼ੀਸ਼ ਸਿੰਘ ਹੋਣੀ ਪੂਰੇ ਨਿਯਮਾਂ ਦੇ ਤਹਿਤ ਆਪਾਂ ਤੋਂ ਬਾਹਰੇ ਨਾ ਹੋ ਕੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਵਾਹਿਗੁਰੂ ਦੇ ਅੱਗੇ ਅਰਦਾਸ ਕਿ ਬਾਬਾ ਬਖਸ਼ੀਸ਼ ਸਿੰਘ ਚੜ੍ਹਦੀ ਕਲਾ ਵਿੱਚ ਰਹਿਣ ਇਹੋ ਜਿਹੇ ਕਾਰਜ ਸਿੱਖ ਕੌਮ ਲਈ ਘਰ ਦੇ ਰਹਿਣ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਇਕ ਸੇਵਾਦਾਰ ਦੇ ਹੋਣ ਦੇ ਨਾਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,,, ,,,,,,, ਮਣਕੂ ਪਿੰਡ ਨੋਧੇ ਮਾਜਰਾ ਧਮਾਣਾ ਰੋਪੜ ਪੰਜਾਬ ਇੰਡੀਆ
22 ਜੀ ਦੀਆਂ ਗੱਲਾਂ ਸੁਣ ਕੇ ਰੌਂਗਟੇ ਖੜ੍ਹੇ ਹੋਗੇ ਯਾਰ,,, ਦਿਲੋਂ salute ਆ ਯਾਰ ਸ਼ਹੀਦੀ ਪਾਣ ਵਾਲਿਆ ਨੂ,,, ਤੇ ਸਰਕਾਰਾਂ ਨੂ ਏਹੇ ਜੇ ਤਰੀਕੇ ਨਥ ਪਾਉਣ ਵਾਲਿਆ ਨੂ
ਬਹੁਤ ਵਧੀਆ ਭਾਈ ਸਾਹਬ, ਐਸੀਆਂ ਸਖਸ਼ੀਅਤਾਂ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ
Vg
ਬਾਬਾ ਬਖਸੀਸ ਸਿੰਘ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਕੌਮੀ ਇਨਸਾਫ਼ ਮੋਰਚਾ ਵਿੱਚ। ਉਹਨਾਂ ਨੂੰ ਗਲਵੱਕੜੀ ਪਾ ਕੇ ਰੂਹ ਨੂੰ ਸਕੂਨ ਮਿਲ ਗਿਆ, ਅਤੇ ਗੁਰੂ ਰਾਮਦਾਸ ਸਾਹਿਬ ਜੀ ਦਾ ਧੰਨਵਾਦ ਕੀਤਾ, ਜਿੰਨਾ ਨੇ ਸਾਡੀ ਕੌਮ ਨੂੰ ਇਹੋ ਜਿਹੇ ਯੋਧੇ ਬਖਸੇ ਹਨ। ਗੁਰੂ ਸਾਹਿਬ ਇਹਨਾਂ ਨੂੰ ਹਮੇਸ਼ਾ ਹੀ ਚੜਦੀ ਕਲਾ ਬਖਸ਼ਣ।
ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰਨ,,, ਤੁਹਾਡੀ ਸੋਚ ਤੇ ਹੋਂਸਲੇ ਦੀ ਮਿਸਾਲ ਬਾਈ ਜੀ,,,
ਇਹੋ ਜਿਹੇ ਸਿੰਘਾਂ ਦੇ ਹੁੰਦਿਆਂ , ਕਿਹੜਾ ਦੁਸ਼ਮਣ ਚੈਨ ਦੀ ਨੀਂਦ ਸੌਂ ਸਕਦਾ ਹੈ ??
ਜੇ ਸਿੱਖ ਨੂੰ ਸਿੱਖ ਨਾ ਮਾਰੇ ਸਾਡੀ ਕੌਮ ਕਦੇ ਨਾ ਹਾਰੇ
ਸਾਨੂੰ ਡਰ ਆ ਗ਼ਦਾਰਾਂ ਤੋਂ
ਵਾਹ ਵੀਰਾ ਬਖ਼ਸ਼ੀਸ਼ ਸਿੰਘ ਜੀ ਬਖਸ਼ਿਸ਼ ਕੀਤੀ ਸੀ ਵਾਹਿਗੁਰੂ ਜੀ ਦੀ
ਇਹਨਾਂ ਗੱਲਾਂ ਨੂੰ ਅਜੇ ਗੁਪਤ ਰਹਿਣ ਦਿਓ ਖਾਲਸਾ ਜੀ, ਬਹੁਤ ਕੁਝ ਕਰਨਾ ਬਾਕੀ ਆ ਅਜੇ।
ਹੌਸਲੇ ਬੁਲੰਦ ਰੱਖੋ ਜੀ.
ਫ਼ਤਿਹ 🙏🏻💐
@@merovana1682to us6 by hu😂
ਮੈਨੂੰ ਮਾਣ ਆ ਮੈ ਵੀ ਇੱਕ ਸਹੀਦ ਦਾ ਪੋਤਾ ਆ ਮੇਰੇ ਦਾਦਾ ਜੀ ਸ਼ਹੀਦ ਭਾਈ ਜੋਗਿੰਦਰ ਸਿੰਘ ਜੀ ਜਿੰਨਾ ਆਕਲ ਤਖਤ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਸਹੀਦ ਹੋਗੇ ਸੀ ਨਾਲ ਦੇ ਸਿੰਘਾਂ ਨੇ ਕਿਆ ਉਠ ਜੋ ਦਾਦਾ ਜੀ ਨੇ ਕਿਆ ਮੈ ਸੇਵਾ ਕਰੇ ਬਿਨਾਂ ਨੀ ਉਠ ਨਾ ਤੇ ਕਿਆ ਬਦੀ ਹੇ ਤੇ ਬਚ ਜੂ ਨਹੀ ਜਾਨ ਗੁਰੂ ਸਾਹਿਬ ਦੇ ਲੇਖੇ 🙏🙏🙏🙏
🙏
ਇੰਟਰਵਿਊ ਹੋਰ ਲੰਬੀ ਹੋਣੀ ਚਾਹੀਦੀ ਸੀ
ਸੁਣਨ ਨੂੰ ਦਿਲ ਕਰੀ ਜਾ ਰਿਹਾ
ਇਹ Veerji di age 20 saal c at that time 🙏🏼😍🤗 mere Punjab ch hale bahut veer jina nu tuc ਸ਼ਹਾਦਤ ਲਈ ਵਰਤ ਸਕਦੇ ੳ, ਪਰ ਉਹਨਾਂ ਵੀ ਸ਼ਹਾਦਤਾਂ ਦਾ ਮੁੱਲ ਨੀ ਪੈਦਾ, proud to say ਸਾਡੀ ਕੌਮ ਮੌਤ ਤੋਂ ਨੀ ਡਰਦੀ ਗ਼ਦਾਰਾਂ ਤੋਂ ਡਰਦੀ ਆ, ਦੁਸ਼ਮਣ ਦਾ ਪਤਾ ਹੁੰਦਾ ਕਿ ਇਹ ਦੁਸ਼ਮਣ ਆ ਪਰ ਗ਼ਦਾਰ ਦਾ ਪਤਾ ਸਭ ਕੁਝ ਲੁੱਟਣ ਬਾਅਦ ਲਗਦਾ🙁
Baki val kyu dekhde oo tuc khud kro pail
ਇਹਦਾ ਜਨਮ 1975 ਦਾ ਹੈ ਜੀ
ਹੁਣ ਦੁਬਾਰਾ ਸੋਚ ਕੇ ਦੇਖੋ ਸਾਰੀਆਂ ਗੱਲਾਂ ਬਾਰੇ 🤔
@@yadwindersingh8894 ਸਰ ਜੇ ਇਸ ਦਾ ਜਨਮ 1975 ਦਾ ਹੈ ਤੇ ਫਿਰ ਇਹ ਸਗਰਸ਼ ਦੁਰਾਨ ਕਿਸ ਉਮਰ ਦਾ ਹੋਵੇਗਾ ਜਾਂ ਇਹ ਕਿਸੇ ਹੋਰ ਤੇ ਬੀਤੀਆਂ ਦਸ ਰਿਹਾ ਹੈ ਤੁਹਾਡੀ ਗੱਲ ਨਹੀਂ ਸਮਝ ਲੱਗੀ
ਵਾਹ ਜੀ ਬਹੁਤ ਵਧੀਆ ਜੀ ਸ਼ੇਰ ਤਾ ਸ਼ੇਰ ਤਾ ਹੁੰਦੇ ਹਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਜਾਣਕਾਰੀ ਵਾਸਤੇ ਧੰਨਵਾਦ
ਸੰਘਰਸ਼ ਦੇ ਯੋਧਿਆਂ ਨੂੰ ਬੇਨਤੀ ਹੈ ਜੋ ਭੇਦ ਜਿਉਂਦੇ ਨਹੀਂ ਖੋਲ੍ਹਿਆ ਜਾ ਸਕਦਾ ਉਹ ਵਾਹਿਗੁਰੂ ਦੇ ਚਰਨਾਂ ਵਿਚ ਜਾਣ ਤੋਂ ਪਹਿਲਾਂ ਲਿਖ ਕੇ ਜਾਇਓ ਤਾਂ ਕਿ ਇਸ ਸੰਘਰਸ਼ ਤੋਂ ਸੇਧ ਮਿਲਦੀ ਰਹੇਂ
ਧੰਨਵਾਦ
ਬਿਲਕੁਲ ਸਹੀ ਵਿਚਾਰ ਐ ਵੀਰ ਜੀ
Bulkul shi aa veer baad ch tan pta chal ske
Hnji
ੲਿੱਕ ਗੱਲ ਯਾਦ ਰੱਖੋ ਵੀਰੋ (ਬਲੀ ਹਮੇਸ਼ਾ ਬੱਕਰੇ ਦੀ ਦਿੱਤੀ ਜਾਦੀ ੲੇ ਸੇਰ ਦੀ ਨਹੀ ਸੇਰ ਬਣੋ ਭੇਡਾ ਜਾ ਬੱਕਰੇ ਨਹੀ )ਚੜਦੀ ਕਲਾਂ ਵਿੱਚ ਰਹੋ ਹਮੇਸ਼ਾ ਸੱਚ ਦਾ ਸਾਥ ਦੇਣ ਦੀ ਹਿੰਮਤ ਕਰੋ
ਭਾਈ ਬਖਸ਼ੀਸ਼ ਸਿੰਘ ਜੀ ਬਿਲਕੁਲ ਸੱਚ ਬੋਲਦੇ ਹਨ ਸ ਭਗਤ ਸਿੰਘ ਅਤੇ ਸ ਸਰਾਭਾ ਹੋਰਾਂ ਨੇ ਬੈਂਕਾਂ ਤੇ ਟਰੇਨਾ ਵੀ ਲੁੱਟੀਆਂ ਸਨ।
ਹੇ ਅਕਾਲ ਪੁਰਖ ਪ੍ਰਮਾਤਮਾਂ ਜੀ ਸਿੱਖ ਕੌਮ ਸਦਾ ਬਹਾਰ ਘਰ ਇੱਕ ਦਿਨ ਦੁਨੀਆਂ ਦੇ ਨਕਸ਼ੇ ਵਿੱਚ ਅਜਾਦ ਹੋ ਕੇ ਰਹਿਗਾ
ਮੱਖੂ ਜੀ ਕਿਆ ਬਾਤ ਬਹੁਤ ਵਧੀਆ ਇੰਟਰਵਿਊ
ਸਿੱਖ ਕੌਮ ਵਰਗੀ ਕੋਈ ਕੌਮ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਸਹੀ ਗੱਲ ਹੈ। ਡਾਕੇ ਦੀਆਂ ਖਬਰਾਂ ਉਨ੍ਹਾਂ ਦਿਨਾਂ ਵਿਚ ਇਹੋ ਸਨ। ਉਸ ਸਮੇਂ ਸਰਕਾਰੀ ਚੈਨਲ ਤੇ ਅਖਬਾਰਾਂ ਇੰਨਾ ਜੋਧਿਆਂ ਨੂੰ ਅਤਵਾਦੀ ਤੋਂ ਖਾੜਕੂ ਕਹਿਣ ਲਗ ਪਏ ਸਨ।ਸਲਾਮ ਹੈ ਉਨ੍ਹਾਂ ਜੋਧਿਆਂ ਨੂੰ।
Rabb nu manan ale dilo sangrah karn ale bande tah lok ungla cahk de aa
ਬਹੁਤ ਚੜਦੀ ਕਲਾ ਵਾਲੇ ਸਿੰਘ ਨੇ ਭਾੲੀ ਸਾਬ ਜੀ 🙏 I salute you 🙏
ਬਾਬਾ ਬਖਸ਼ੀਸ਼ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਅੱਖਾਂ ਚੋਂ ਪਾਣੀ ਵਗਦਾ ਹੈ ਤੇ ਦਿਲ ਦੁਖੀ ਹੋ ਜਾਂਦਾ ਹੈ 😔😢
ਇਹ ਨੇ ਅਸਲੀ HERO 🙏🙏ਚੜ੍ਹਦੀਕਲਾ ਰੱਖੇ ਮਾਲਕ
ਕੋਮ ਦੇ ਹੀਰੇ 🙏🙏🙏
ਸਰੀਰ ਦੀ ਮੈਂ ਮੌਤ ਨੂੰ ਨੀ ਮੌਤ ਮੰਨਦਾ ਜਮੀਰ ਮਰਜੇ ਤਾਂ ਬੰਦਾ ਮਰੇ ਕਹਿਗੇ ਖਾਲਸਾ,
1-ਜਿਹੜੇ ਤੇਰਿਆ ਪੈਰਾਂ ਦੇ ਵਿੱਚ ਬਹਿੰਦੇ ਹੁੰਦੇ ਸੀ ਅੱਜ ਕੌਮ ਦੀਆਂ ਜੜਾਂ ਵਿੱਚ ਬਹਿਗੇ ਖਾਲਸਾ,,,,
ਹੈ ਨੀ ਕੋਈ ਪੰਥ ਨਾ ਪਿਆਰ ਇਨ੍ਹਾਂ ਨੂੰ ਮਾਇਆ ਨੂੰ ਇਹ ਬਹਿਗੇ ਬਾਬਾ ਜਫੇ ਮਾਰ ਕੇ,
ਕੌਮ ਸਾਰੀ ਦੁਖਾਂ ਵਿੱਚ ਸੜੀ ਜਾਂਦੀ ਆ ਇਹ ਘੁੰਮਦੇ ਨੇ ਲਾਲ ਬੱਤੀ ਲਾ ਕੇ ਕਰ ਤੇ,
ਗੁਰੂ ਦੀਆਂ ਗੋਲਕਾਂ ਨੂੰ ਲੁੱਟ ਲੁੱਟ ਕੇ ਵੱਡੇ ਵੱਡੇ ਮਹਿਲ ਪਾ ਕੇ ਬਹਿਗੇ ਖਾਲਸਾ,,,,
2- ਜਿਹੜੇ ਤੇਰਿਆ ਪੈਰਾਂ ਦੇ ਵਿੱਚ,,,,,,,,,,,,,,,,,,,
ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
ੲਿਹਨੂੰ ਕਹਿੰਦੇ ਅਾ ਖਾਲਸਾ,,ਮੈਂ ਹੁਣ ਤੱਕ ਆਪਣੀ ਜ਼ਿੰਦਗੀ ਵਿੱਚ ਅਜਿਹੇ ਬੰਦੇ ਦੀ ਇੰਟਰਵਿਊ ਦੀ ਨਹੀ ਸੁਣੀ ਜਿਹੜ੍ਹੀ ਰੋਮ ਰੋਮ ਖੜ੍ਹੇ ਕਰ ਦੇਵੇ,ਪਰਮਾਤਮਾ ਅੱਗੇ ਅਰਦਾਸ ਤੇਰੀ ਉਮਰ ਪੰਜ ਸੌ ਸਾਲ ਹੋਵੇ.
.
@@Atwal_751_ :O:)):-C:-C:-C
Right bro
@@Atwal_751_ p
ਲੱਚਰ ਗੀਤਾਂ ਨੂੰ ਸ਼ੇਅਰ ਕਰਨ ਵਾਲਿਓ ਕੌਮ ਦੇ ਹੀਰੇ ਸਾਂਭੋ ❤️🙏🏻
Esda janam 1973 da ae.. 1984 vich 11 saal da c..Apna dimaaag use krr lea kro ...
Ehh 1994 -1995 vich luttan khohan krda c
Chorr ae
@@dextersingh7025 fuddu bandeyo hun ee thnu 20-25 saal ch akal aundi aa..ithass parh k vekh s.hari singh nalwa 13 saal umar c jdo maharaja ranjit single di army ch hoya c.2.kunwar naunihal singh 14 saal di umar ch kashmir jitya c...pta nyi kinia k examples aa..15-16 saal de munde es movement ch bhut c ..
@@dextersingh7025 veere shera wala kmm kita a ohne inni himmat haigi tuhade ch aive na boli jao pls
¹1
@@dextersingh7025 tere chpeda chupeda mariyan honiyaaa kde kite jeda shwara lon aagya
ਸਲੂਟ ਹੈ ਬਾਈ ਜੀ ਤੁਹਾਨੂੰ ਸਲੂਟ ਹੈ ਬਾਈ ਜੀ
ਮਖੂ ਸਾਹਿਬ ਮਨ ਨੂੰ ਸਕੂਨ ਆਇਆ ਇਹ ਗੱਲਬਾਤ ਸੁਣ ਕੇ।ਮਖੂ ਸਾਹਿਬ ਅੱਗੇ ਤੋ ਵੀ ਇਹੋ ਜਿਹੇ ਕੋਹਿਨੂਰ ਹੀਰਿਆ ਦੇ ਦਰਸਨ ਕਰਾਉਦੇ ਰਹਿਉ।
Ll
PP
.
ਬਾਬਾ ਲੱਗਦਾ ਸਾਲ ਭੁੱਲ ਗਿਆ ਡਾਕੇ ਦਾ ਨਾਲ਼ੇ ਜੈਪੁਰ ਵਿੱਚ ਮਤੰਰੀ ਨੂੰ ਅਗਵਾ ਨਹੀਂ ਕੀਤਾ ਸੀ ਮੰਤਰੀ ਦਾ ਮੁੰਡਾ ਅਗਵਾ ਕੀਤਾ ਸੀ
@@kulwinderbajwa833know I'm
ਨਚਾਰਾ ਪਿੰਛੇ ਲੜੀ ਜਾਦੇ ਆ ਸੁਣੋ ਸਾਡੇ ਰਖ਼ਵਾਲੇ ਵੀਰੇ ਜਾਨ ਵਾਰ ਗ਼ੇ ਸਾਡੇ ਲਈ
ਮੱਖੂ ਸਾਬ ਬਹੁਤ ਵਧੀਆ ਓੁਪਰਾਲਾ ਸੱਚ ਬੋਲਣ ਦਾ
ਜਰ ਸਿੰਘ ਦਾ ਦਾੜਾ ਪ੍ਰਕਾਸ਼ 🤔
ਵੀਰ ਜੀ ਸਿਘ ਜਚਦਾ ੲੀ ਪ੍ਕਾਸ ਦਾੜੇ ਨਾਲ ਬੰਧੀ ਤੇ ਬੱਡੀ ਕੀ ਫਰ ਵੀਰ
@@reshamsingh3829 ਵੀਰ ਦੋ ਵੀਡੀਉ ਹੋਰ ਆ ਉਹ ਦੇਖ ਇਸ ਯੋਧੇ ਦੇ ਸਿਰ ਬੀਮਾਰੀ ਹੋਣ ਕਰਕੇ ਕੇਸ ਕਤਲ ਕਰਵਾਉਣੇ ਪਏ ਹੁਣ ਵੀ ਇਲਾਜ ਚਲ ਰਿਹਾ
ਇਹ ਉਸ ਵੇਲੇ 12 ਸਾਲ ਦਾ ਸੀ ।ਸਰਾਸਰ ਝੂਠ ਬੋਲ ਰਿਹਾ ।
ਇਹੋ ਜਿਹੇ ਡਾਕੇ ਤੇ ਵੱਜਣੇ ਚਾਹੀਦੇ ਨੇ ਜੀ, ਬੜਾ ਫ਼ਕਰ ਮਹਿਸੂਸ ਹੋਇਆ ਜੀ ਯੋਧਿਆਂ ਦੀਆਂ ਗੱਲਾਂ ਸੁਣ ਕੇ ਜੀ, ਵਾਹਿਗੁਰੂ ਜੀ ਮਿਹਰ ਕਰਨ।
Tu v mar dakka
ਮੋਕਾ ਅਾ ਲੈਣ ਦੋ ਵੀਰ ਜੀ ਸਰਕਾਰ ਜਰੂਰ ਕਰਾਂ ਗੇ
Aman Bajjoana ਤੇਰੇ ਵਰਗੇ ਬੋਲ ਸਕਦੇ ਆ ਪੁਲਿਸ ਦੇ ਦੱਲੇ ਹੁੰਦੇ ਤੇਰੇ ਵਰਗੇ
ਬਹੁਤ ਵਧੀਆ ਜੀ
Very nice programme jeee
ਭਾਈ ਸਾਹਿਬ ਨੇ 100% ਸਹੀ ਗੱਲਾਂ ਕੀਤੀਆਂ, ।
Bhai Bakshish Singh ji chardi kla
ਸਵਾਦ ਅਾ ਗਿਅਾ ਵੀਰ।
ਸ਼ਸਤ੍ਰਨ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰਹਿ ਕਾਜ।
ਬਿਨ ਸ਼ਾਸਤਰ ਕੇਸੰਗ (ਕੇਸ ) ਨਾਰੰਗ (ਮਨੁੱਖ ) ਭੇਡ ਜਾਨੋ ਗਾਹੇ ਕਾਨ (ਕੰਨਾ ਤੋਂ ਫੜ ਕੇ ) ਕੀਤੇ ਲੈ ਸਦਾਨੋ
ਏਹ ਮੋਰ (ਮੇਰੀ) ਆਗਿਆ ਸੁਨੋ ਸਿੱਖ ਪਿਆਰੇ ਬਿਨਾ ਸਾਸਤ੍ਰ ਤੇਗ ( ਹਥਿਆਰ ) ਕੇਸੰਗ ਦੇਵੋ ਨਾ ਦੀਦਾਰੇ ( ਦਰਸ਼ਨ )
ਅਸ ਕ੍ਰਿਪਾਨ ਖੰਡਹੁ ਖੜਗ ਤੁਪਕ ਤਬਰ ਅਰ ਤੀਰ। ਸੈਫ ਸਰੋਹੀ ਸੈਹਥੀ ਯਹ ਹਮਾਰੈ ਪੀਰ। ੩। ਤੀਰ ਤੁਹੀ ਸੈਹਥੀ ਤੁਹੀ ਤਬਰ ਤਲਵਾਰ ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ।
( ਗੁਰੁ ਗੋਬਿੰਦ ਸਿੰਘ ਜੀ )
T
ਸਿੱਖ ਕੌਮ ਦੇ ਹੀਰੇ ਨੇ ਇਹ ਸਿੰਘ
ਦਿਲੋਂ ਸਲੂਟ ਆ ਇਹਨਾਂ ਯੋਧਿਆਂ ਨੂੰ 🙏
Waheguru ji
Salute
ਵਾਂ ਤਾਹਨੂੰ
ਪੰਜਾਬ ਅੱਜ ਗੁਲਾਮ ਵਾਂ ਸਰਕਾਰ ਦਾ।
ਲੋਕ ਚੰਗਾ ਲੀਡਰ ਨਹੀਂ ਚੁਨ ਰਹਿ
ਜਿਨਾ ਤੱਕ ਲੀਡਰ ਚੰਗਾ ਨਹੀਂ ਆਉਂਦਾ
ਓਹਨਾ ਟਾਈਮ ਆਮ ਲੋਕਾਂ ਤੇ ਅਤਿਆ ਚਾਰ ਹੁੰਦਾ ਰਹਿਣਾ
ਅੱਜ ਦੇ ਟਾਈਮ ਅਮੀਰ ਦੀ ਸਰਕਾਰ wa
ਮਾਰੇ ਨੂੰ ਕੋਈ ਨੀ ਪੁੱਛ ਦਾ
ਅਾਪਣਾ ਹੱਕ ਲਿਅਾ ਅਗਲਿਅਾ ਨੇ ਬਾਬਾ ਬਿਧੀ ਚੰਦ ਜੀ ਨੇ ਵੀ ਤਾਂ ਇਹੋ ਕੀਤਾ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰੋ ਤੁਹਾਡੇ ਚਰਨਾਂ ਵਿੱਚ 100. 100. ਵਾਰ ਦਾਸ ਦਾ ਪਰਨਾਮ
ਗੁਰੂ ਫਤਿਹ ਪ੍ਰਵਾਨ ਕਰਨਾ ਜੀ 🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻
ਭਾਜੀ ਤੁਹਾਡੇ ਵਰਗੇ ਸਿੰਘਾ ਦੀ ਅੱਜ ਵੀ ਜਰੂਰਤ ਹੈ ਆਪਣਾ ਘਰ ਬਨਾਉ ਲੲ
ਖਾਲੀਸਤਾਨ ਜ਼ਿੰਦਾਬਾਦ
ਵਾਹਿਗੁਰੂ ਜੀ
ਮੈ ਉਸ ਵੱਖਤ ਬੋਹਾਤ ਛੋਟਾ ਸੀ ਪਰ ਅੱਜ ਨਹੀਂ ਇਹ ਸਰਕਾਰ ਦੁਵਾਰਾ ਇਸ ਰਾਹ ਤੋਰ ਰਹੀ ਆ ਪੰਜਾਬ ਨੂੰ।
@@Bhupinderjosan123 Pakistan murdabad bluchsitan jindabad
@@lucks3679 ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਜਗਾਹ ਨੂੰ ਅਸੀਂ ਮੁਰਦਾਬਾਦ ਨੀਂ ਕਹਿ ਸਕਦੇ, ਤੁਸੀਂ ਪਤਾ ਨਹੀਂ ਕੀ ਸੋਚਕੇ ਪਾਕਿਸਤਾਨ ਨੂੰ ਮੁਰਦਾਬਾਦ ਕਿਹਾ
ਕੌਮ ਦੇ ਹੀਰੇ ਆ ਜੀ ਜੋ ਜੇਲਾ ਵਿੱਚ ਆ ਉਹ ਵੀ ਸਿੰਘ ਸੂਰਮੇ ਆ🙏🙏🙏🙏
Waheguru.ji.chardikala.vich.rakhe
V
Good
Esda janam 1973 da ae.. 1984 vich 11 saal da c..Apna dimaaag use krr lea kro ...
Ehh 1994 -1995 vich luttan khohan krda c
Chorrr sala
1p:0w²
ਵੀਰ ਜੀ ਮੈਂ ਦਿਲ ਤੌਰ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਸੀ ਜੌਵੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੀ
ਬਾਈ ਬਿਟੂ ਦੀਆ ਗੱਲਾ ਸੁਣ ਕੇ ਦਿਲ ਖੁਸ਼ ਹੋ ਗਿਆ
ਟਿਕ ਟੋਕ, ਨੂਰ ਵਰਗੀਆਂ ਨੂੰ ਹੈਲਪ ਕਰਨ ਵਾਲੇ ਲੋਕਾਂ ਨੂੰ ਬੇਨਤੀ ਹੈ, ਇਨ੍ਹਾਂ ਕੁਰਬਾਨੀ ਵਾਲੇ ਵੀਰਾਂ ਦੀ ਸਪੋਟ ਕਰੋ
ਭਾਜੀ ਫੁੱਦੂ ਕੰਮ ਕਰਨ ਲਈ ਸਿੱਖ ਕੌਮ ਸਭ ਤੋਂ ਅੱਗੇ ਰਹਿੰਦੀ ਹੈ
@@j.skundi7791 ha ji
Pa.
@bestone 1 bilkul sahi kiya ji tusi
Sahi gall aaaa bai g ✌️👍
ਮਖੂ ਜੀ , ਬਹੁਤ ਸਾਰੀਆਂ ਸੂਚਨਾਵਾਂ 'ਤੇ ਤੁਸੀਂ ਅਣਭਿੱਗਤਾ ਜ਼ਾਹਰ ਕਰਦੇ ਹੋ , ਜਿਹੜਾ ਤੁਹਾਡੇ ਗਿਆਨ ਦੇ ਅੱਕਸ ਨੂੰ ਗ੍ਰਹਿਣ ਲਾਉਂਦਾ ਹੈ । ਤੁਸੀਂ , ਇਕਾਂਤ ਵਿੱਚ ਬਹਿ ਕੇ ਪੰਜਾਬ ਦੇ ਇਤਿਹਾਸ ਦੀ ਪੜਚੋਲ ਕਰਕੇ ਪੂਰੀ ਤਿਆਰੀ ਨਾਲ਼ ਇੰਟਰਵਿਊ 'ਤੇ ਆਇਆ ਕਰੋ ।
ਬਾਈ ਜੀ ਇਹਨਾਂ ਕਰਕੇ ਅੱਜ ਪੰਜਾਬ ਜਿਉਦਾ ਹੈ
22 g jihda Punjab mrea o v ena kar k hi mrea
@@ssahni1557 jihre ajj bina kisi drr to jiyonde a oh v ehna karke a
🙏🙏
👍👍👍
Ehna ne tan Punjab maar dita...akhan khol ke gal karo
ਨਜਾਰਾ ਅਾ ਗਿਆ ਅੱਜ ਦਾ ਇੰਟਰਵਿਊ ਸੁਣਕੇ ਐਂਡ ਗਲਬਾਤ ✌️✊💪 ਖਾਲਿਸਤਾਨ ਜ਼ਿੰਦਾਬਾਦ 🚩⚔️💯🙏💪💪💪
ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।
Esda janam 1973 da ae.. 1984 vich 11 saal da c..Apna dimaaag use krr lea kro ...
Ehh 1994 -1995 vich luttan khohan krda c
“ਵਖਤ ਆਏ ਤੇ ਵਖਤ ਨੂੰ ਦਸਾਗੇ ਕਿਵੇ ਵਖਤ ਪਾਈਦਾ ਬੇਗਿਆਨਿਆ ਨੂੰ,ਓਹ ਲਾਟ ਈ ਕੀ ਲਾਟ ਹੋਈ ਜਿਸਤੇ ਮੱਚਣ ਦਾ ਸਵਾਦ ਨਾ ਆਏ ਪਰਵਾਨਿਆ ਨੂੰ”
Very nice
Wah ji
Haan jida tu you tube te ds reha hai
Kya baat hai Gurjit singh ji.... 👌
ਸਰੀਰ ਦੀ ਮੈਂ ਮੌਤ ਨੂੰ ਨੀ ਮੌਤ ਮੰਨਦਾ ਜਮੀਰ ਮਰਜੇ ਤਾਂ ਬੰਦਾ ਮਰੇ ਕਹਿਗੇ ਖਾਲਸਾ,
1-ਜਿਹੜੇ ਤੇਰਿਆ ਪੈਰਾਂ ਦੇ ਵਿੱਚ ਬਹਿੰਦੇ ਹੁੰਦੇ ਸੀ ਅੱਜ ਕੌਮ ਦੀਆਂ ਜੜਾਂ ਵਿੱਚ ਬਹਿਗੇ ਖਾਲਸਾ,,,,
ਹੈ ਨੀ ਕੋਈ ਪੰਥ ਨਾ ਪਿਆਰ ਇਨ੍ਹਾਂ ਨੂੰ ਮਾਇਆ ਨੂੰ ਇਹ ਬਹਿਗੇ ਬਾਬਾ ਜਫੇ ਮਾਰ ਕੇ,
ਕੌਮ ਸਾਰੀ ਦੁਖਾਂ ਵਿੱਚ ਸੜੀ ਜਾਂਦੀ ਆ ਇਹ ਘੁੰਮਦੇ ਨੇ ਲਾਲ ਬੱਤੀ ਲਾ ਕੇ ਕਰ ਤੇ,
ਗੁਰੂ ਦੀਆਂ ਗੋਲਕਾਂ ਨੂੰ ਲੁੱਟ ਲੁੱਟ ਕੇ ਵੱਡੇ ਵੱਡੇ ਮਹਿਲ ਪਾ ਕੇ ਬਹਿਗੇ ਖਾਲਸਾ,,,,
2- ਜਿਹੜੇ ਤੇਰਿਆ ਪੈਰਾਂ ਦੇ ਵਿੱਚ,,,,,,,,,,,,,,,,,,,
ਗੀਤਕਾਰ ਲੱਖੀ ਬਰਾੜ ਗਾਜ਼ੀਆਣਾ
81468-67798
ਮੱਖੂ ਸਾਬ ਬਹੁਤ ਵਧੀਆ ਜੀ ਲੋਕਾ ਨੂੰ ਸਿੰਘਾ ਜੀ ਸੱਚਾਈ ਸਾਹਮਣੇ ਆਵੇ ਜੀ
ਜॅਸ ਗਾੳੁਣਾ ਸੰਗਤਾ ਨੇ िਜਨਾ ਨੇ ਕੋਮ ਲੲੀ ਕੁਝ ਕਰਨਾ🙏🙏
ਜੇ ਅੱਜ ਸਿੱਖ ਆਪਣੇ ਸਿਰ ਪੱਗ ਬੰਨ ਕੇ, ਨਾਂ ਮਗਰ ਸਿੰਘ ਲਗਾ ਕੇ। ਧੌਣ ਉੱਚੀ ਚੁੱਕ ਸ਼ਾਂਨ ਨਾਲ ਤੁਰਦੇ ਨੇ । ਇਹ ਦੇਣ ਹੈ ਸ਼ਹੀਦਾਂ ਸਿੰਘਾਂ ਦੀ । ਇਹ ਦੇਣ ਹੈ ਸੰਤ ਭਿੰਡਰਾਵਾਲਿਆ ਦੀ ।
jma shi ji
ਸਹੀਦ ਭਾਈ ਮੱਘਰ ਸਿੰਘ ਦੀ ਭੈਣ ਨਾਲ ਸੰਪਰਕ ਕਰਨਾ ਵੀਰਜੀ
@@ParminderKaur-ts7rf but kis lye
ਟੱਟੂ ਦੀ ਜੰਗ ਲੜੀ ਅੱਧਾ ਪੰਜਾਬ ਮਰਵਾ ਲਿਆ ਤੁਸੀਂ
@@ਸਿੱਧੂਬਰਾੜ-ਟ4ਡ ਤੂੰ ਤਾਂ ਹੈ ਹੀ ਖੁਸਰਾ ।
ਗੁਲਾਮੀ ਨਾਲੋ ਮਰਨਾ ਚੰਗਾ ।
ਜਿਹਨਾਂ ਨੂੰ ਸਿਰ ਝੂੱਕਦਾ ਹੈ ਪੰਜਾਬਾਂ ਦਾ ਮਾਣ ਨੇ ਸਿੰਘ ਸੂਰਮੇ ਖਾਲਿਸਤਾਨ ਜਿੰਦਾਵਾਦ
Bak bass. Zindabad
Kkiuuuy
@@KamalSingh-jg6hv ?
ਯਾਰ ਪੰਜਾਬੀ ਤਾਂ ਠੀਕ ਕਰ ਕੇ ਲਿਖਲੈ
@@sukhdeepsingh7318😃
ਸਾਬਕਾ ਨੌਕਰੀ ਚ ਹੁੰਦਾ, ਖਾੜਕੂ ਕਦੇ ਸਾਬਕਾ ਨਹੀਂ ਹੁੰਦਾ, ਬਾਬਾ ਬਖਸੀਸ਼ ਸਿੰਘ ਦੀ ਆਵਾਜ਼ ਅੱਜ ਵੀ ਖਾੜਕੂਪਨਾ ਹੈ
ਸਿੱਖ ਕੋਮ ਦੇ ਹੀਰੇ ਓ ਤੁਸੀਂ
ਸਾਨੂੰ ਮਾਣ ਏ ਇੰਨ੍ਹਾ ਜੋਧਿਆਂ ਤੇ
ਸਹੀ ਗੱਲ ਆ ਮੱਖੂ ਸਾਬ ਫਿਲਮ ਬਣੀ ਸੁੱਖਾ ਜਿੰਦਾ ਡਾਕੇ ਵਾਲੀ ਸਾਰੀ ਸਟੋਰੀ ਆ ਫਿਲਮ ਵਿੱਚ
Books parlo jinda sukha de asi adwadi nhi oss ch sab likhia
ਆਪਣੀ ਕੌਮ ਦੀਆ ਅਜਿਹੀਆਂ ਰੂਹਾਂ ਨੂੰ ਸੁਣ ਕੇ ਦਰਸ਼ਨ ਕਰਕੇ ਮਾਨ ਹੁੰਦਾ ਹੈ ਕਿ ਅਸੀਂ ਵੀ ਜੁਝਾਰੂ ਯੋਧਿਆਂ ਦੀ ਕੌਮ ਸਿੱਖ ਕੌਮ ਵਿੱਚ ਪੈਦਾ ਹੋਏ ਮੱਖੂ ਸਾਬ ਦੇ ਅਕਾਲ ਚੈਨਲ ਦੀ ਪੂਰੀ ਟੀਮ ਦੇ ਸੁਕਰਗੁਜਾਰ ਹਾਂ ਜੋ ਅਜਿਹੇ ਯੋਧਿਆਂ ਦੇ ਰੂਬਰੂ ਕਰਵਾਉਂਦੇ ਹੋ 👏🏼👏🏼👏🏼
💯💯ਸੱਚੀਆਂ ਗੱਲਾਂ ਭਾਈ ਬਖਸ਼ੀਸ਼ ਸਿੰਘ ਦੀਆਂ ਜੀ 🙏🙏🙏
Mja ਆ ਗਿਆ ਜੀ parnam ਸਿੰਘਾ ਨੂੰ
ਨਿਧੱੜਕ ਯੋਧਿਆਂ ਯੋਧਾ ਹੈ ਜਿਹਦੇ ਨਾਲ ਗੱਲਬਾਤ ਕੀਤੀ ਗਈ ਹੈ
ਸਿੰਘੋ ਵਾਹਿਗੁਰੂ ਜੀ ਤੁਹਾਨੂੰ ਸਦੈਵ ਚੜ੍ਹਦੀ ਕਲਾ ਚ ਰੱਖਣ
ਸਿਖਾਂ ਨੂੰ ਮਾਣ ਹੈ ਯੋਧਿਆ ਤੇ ।
ਵਾਹ ਬਈ ਵਾਹ ਸੇਰਾ ਦਿਲ ਖੁਸ ਕਰ ਦਿੱਤਾ ਈ ਸੇਰਾ ਪ੍ਰਨਾਮ ਏ ਉਨ੍ਹਾਂ ਸਹੀਦਾ ਨੂੰ ਜਿਨ੍ਹਾਂ ਨੇ ਜਿੰਦ ਜਾਨ ਧਰਮ ਦੇ ਲੇਖੇ ਲਾ ਦਿੱਤੀ 😥😥😥😥😥
ਕਿਸਾਨ ਅੰਦੋਲਨਕਾਰੀ ਸੂਰਬੀਰਾਂ ਨੇ ਪੂਰਨ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਜ਼ਾਬਤੇ ਵਿੱਚ ਰਹਿੰਦਿਆਂ ਇਸ ਸੰਘਰਸ਼ ਨੂੰ ਜਿਸ ਸਿਖ਼ਰ ਤੇ ਪਹੁੰਚਾਇਆ ਹੈ, ਉਹ ਆਪਣੇ ਆਪ ਵਿੱਚ ਅਲੌਕਿਕ ਹੈ ਜਿਸਦੀ ਦੁਨੀਆ ਦੇ ਇਤਿਹਾਸ ਵਿਚ ਹੋਰ ਦੂਜੀ ਮਿਸਾਲ ਨਹੀਂ ਮਿਲਦੀ। ਸੱਚ ਮੁੱਚ ਇਹ ਸ਼ਾਂਤਮਈ ਦੀ ਸਿਖ਼ਰ ਹੈ। ਹੁਣ ਇਸਨੂੰ ਅੱਗੋਂ ਸ਼ਾਂਤਮਈ ਤਰੀਕੇ ਨਾਲ ਚਲਾਉਣ ਦੀ ਜਿੰਮੇਵਾਰੀ ਕਿਸਾਨ ਆਗੂਆ ਦੇ ਮੋਢਿਆ ਤੇ ਸੁਭਾਵਿਕ ਹੀ ਪੈ ਚੁੱਕੀ ਹੈ। ਇਸ ਲਈ ਇਸ ਸੰਗਰਾਮ ਨੂੰ ਪੁਰਅਮਨ ਅੱਗੇ ਵਧਾਉਂਦਿਆਂ ਕਿਸਾਨ ਆਗੂਆਂ ਲਈ ਕੁਰਬਾਨੀ ਦਾ ਰਾਹ ਅਪਨਾਉਣ ਤੋਂ ਬਿਨਾ ਕੋਈ ਦੂਜਾ ਚਾਰਾ ਨਜ਼ਰ ਨਹੀਂ ਆਉਂਦਾ। ਇਸ ਲਈ ਇਸ ਅੰਦੋਲਨ ਦੇ ਮੁਖ ਸੰਚਾਲਕ ਸ੍ਰੀ ਬਲਬੀਰ ਸਿੰਘ ਰਾਜੇਵਾਲ ਨੂੰ ਪਹਿਲ ਕਰਦਿਆਂ ਅਲਟੀਮੇਟਮ ਜਾਰੀ ਕਰਕੇ ਮਰਨ ਵਰਤ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਸਮੁਚੇ ਦੇਸ਼ ਦੇ ਕਿਸਾਨ ਉਸ ਦੇ ਨਾਲ ਖੜੇ ਹਨ। ਇਸ ਕੁਰਬਾਨੀ ਤੋਂ ਬਾਦ ਬਾਕੀ ਕਿਸਾਨ ਆਗੂਆਂ ਨੂੰ ਵੀ ਕਮਰਕਸੇ ਕਰ ਲੈਣੇ ਚਾਹੀਦੇ ਹਨ. ਕਿਉਕਿ ਭਾਜਪਾ ਸਰਕਾਰ ਨੂੰ ਆਪਣੇ ਨਾਗਰਿਕਾਂ ਦਾ ਖੂੰਨ ਪੀਣ ਦੀ ਆਦਤ ਪੈ ਚੁਕੀ ਹੈ। ਸਰਕਾਰ ਦੇ ਅੜੀਅਲ ਵਤੀਰੇ ਤੋਂ ਲਗਦਾ ਹੈ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਜਿੰਨਾ ਚਿਰ ਮਰਜੀ ਦਿੱਲੀ ਦੇ ਬਰਡਰਾਂ ਤੇ ਡੇਰੇ ਜਮਾਈ ਰੱਖਣ ਜ਼ਾਲਮ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਣੀ। ਹੁਣ ਇਸ ਅੰਦੋਲਨ ਦੀ ਸਫਲਤਾ ਦਾ ਇਕੋ ਇਕ ਰਾਹ ਮਰਨ ਵਰਤ ਹੈ ਜਿਸ ਤੋਂ ਬਿਨਾ ਕੋਈ ਹੋਰ ਹੱਲ ਨਜਰ ਨਹੀਂ ਆਉਂਦਾ। ਬਿਆਨਬਾਜ਼ੀ ਨਾਲ ਗੱਲ ਸਿਰੇ ਨਹੀਂ ਚੜਨੀ - ਕੁਰਬਾਨੀ ਦਾ ਰਾਹ ਚੁਣਨਾ ਪਵੇਗਾ।
ਇਹ ਪੰਜਾਬ ਦੇ ਯੋਧੇ ਹਨ ਸਾਨੂੰ ਮਾਣ ਹੈ ਇਨ੍ਹਾਂ ਤੇ
Ñ
ਵੀਰ ਜੀ ਤੁਸੀ ਬਹੁਤ ਹੀ ਵਧੀਆਂ ਤਰੀਕੇ ਨਾਲ ਸੱਚ ਬੋਲਿਆ। ਬਹੁਤ ਸੱਚ ਜਾਣਦੇ ਸੀ ਆਸੀ ਤੇ ਬਹੁਤ ਵੱਡਾ ਸੱਚ ਤੁਸੀ ਦੱਸਿਆ ।ਜਿੰਦਾਬਾਦ ਸਿੰਘ ਵੀਰ🙏🙏
ਵਾਹ ਵਾਹ ਸਿੰਘਾ ਸਲਾਮ ਹੈ ਤੁਹਾਡੀਆ ਕੁਰਬਾਨੀਆ ਨੂੰ।
ਿਜਉਦੇ। ਰਹੋ
👏👏👏 ਨਮਸਕਾਰ ਗੁਰੂ ਦੇ ਲਾਲਾਂ ਨੂੰ ਸ਼ਹੀਦਾਂ ਨੂੰ।
Waheguru ji da khalsa waheguru ji di Fateh
ਮਹਾਨ ਸਿੰਘ ਸਾਹਿਬ ਜੀ ਸਨ ਇਹ ਯੁੱਧ ਦੇ ਪਰ ਘਰ ਵਿੱਚ ਬੈਠੇ ਹੋਏ ਭਵੀਸ਼ਨਾ ਯੁੱਧ ਹਰਾ ਦਿੱਤਾ
ਪ੍ਰਣਾਮ ਸ਼ਹੀਦਾਂ ਨੂੰ
Shab
kya baat hai.
ਇੰਟਰਵਿਊ 2ਘੰਟੇ ਦੀ ਹੋਣੀ ਚਾਹੀਦੀ ਸੀ 🙏🙏, ਹੋਰ ਪਤਾ ਚੱਲ ਸਕੇ ਕੌਮ ਦੇ ਸ਼ੇਰਾਂ ਬਾਰੇ । 🙏🙏🙏
22 shareaam jhooth bol rea
@@varinder487 22 ki jhooth ji ??
@@inderpalsingh0694 ਬਾਈ ਇਕ ਕਹਾਵਤ ਐ, ਹੈ ਤਾਂ ਹਿੰਦੀ 'ਚ ( life in heaven ) ਤੇ ਆਪੇ ਲਾ ਲਿਓ....... बंदर क्या जानें अदरक का स्वाद।
@@ssingh5053 hnji ਸਹੀ ਗੱਲ ਜੀ
@@varinder487 ehe gelt na rekh k ohi aa jede mechde aa 2%aleya to baki hisaab la lo kon hou tahi mech reha samne aake gal ker na ta thik ker la.
ਸਿੰਘ ਕੋਮ ਦੇ ਹੀਰੇ ਸੀ ਤੇ ਹੈ ੲਿਹ ਧੀਅਾ ਦੀ ੲਿੱਜਤ ਦੀ ਰਾਖੀ ਕਰਦੇ ਸੀ
Maan pehla vi c Ajj hor vad gya
Os Singh sardara Kom de heereya lai
Jo bole so nihaal sat shri Akaal
🙏🙏🙏🙏🙏🙏🙏🙏🙏from sunny sangram shri Amritsar to
ਬਹੁਤ ਸੱਚੀਆਂ ਸੁਚੀਆਂ ਗਲਾਂ ਨੇ ਇੰਟਰਵਿਊ ਸੁਣ ਕੇ ਬਹੁਤ ਹੀ ਵਧੀਆ ਲਗੇਆ ਧੰਨ ਵਾਦ ਵੀਰ ਜੀ
ਮੱਖੂ ਜੀ ਮੁਲਾਕਾਤ ਜਾਰੀ ਰੱਖੀ ਜਾਵੇ ਜੀ ਭਾਈ ਸਾਹਿਬ ਕੋਲ ਕੌਮ ਦਾ ਬਹੁਤ ਇਤਿਹਾਸ ਹੈ ਭਾਈ ਸਾਹਿਬ ਨੂੰ ਵਾਹਿਗੁਰੂ ਚੜਦੀਕਲਾ ਵਿਚ ਰੱਖੇ
Yaar aa lutere ne. Aaam bhole lokaan nu v bahut luttya ehna ne
@@varinder487 ਕਿਉ ਬਦਨਾਮ ਕਰਦੇ ਓ ਮੈ ਇਸ ਪੀਰੀਅਡ ਦਾ ਜਮਪਲ ਹਾ
@@varinder487kheri teri kudi a kadh lyi
ਦਿਲੋਂ ਪ੍ਰਣਾਮ ਆ ਇਨਾਂ ਸਿੰਘਾਂ ਨੂੰ
ਵੀਰ ਜੀ, ਇਹ ਗੱਲਾਂ ਖੋਲ੍ਹਣ ਦੀ ਲੋੜ ਕਿਉਂ ਪੈ ਰਹੀ ਆ ਜੀ।ਅਜੇ ਬਹੁਤ ਕੰਮ ਬਾਕੀ ਹੈ, ਇਸਲਈ ਇਹ ਗੱਲਾਂ ਗੁਪਤ ਰਹਿਣੀਆਂ ਚਾਹੀਦੀਆਂ।
L
ਵਾਹਿਗੁਰੂ ਜੀ ਧਨ ਆ ਤੇਰੇ ਸਿੰਘ
ਬਿਲਕੁਲ ਪੱਤਰਕਾਰ ਸਮਝਦੇ ਨੀ
Veere koe gal ni chahe gal khol ti singha nu koe ni rok skdaa
V. God. Veer. G
Real life Red Robinhoods of Panjab
Kaum de heere Wmk 🙏🏽
Kya bat a nai reessa komm de soormya diya waheguru ji hamesha khush rakhe thnu sarya nu
Ajj kall da youth singers nu ustadd mande aw lakh lahnat youth
Youth ta khatam aa
Ryt g
Meri. Umar. Tennu. Lage. Sat. Sri. Akal.
ਭਾਈ ਬਖਸ਼ੀਸ਼ ਸਿੰਘ ਕੌਮ ਦੇ ਫਖਰ ਹੋ ਤੁਸੀਂ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਤੁਹਾਡੇ ਵਰਗੇ ਕੌਮ ਦੇ ਹੀਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਪ੍ਰਣਾਮ ਕਰਦਾ ਯੋਧਿਆਂ ਨੂੰ, ਵਾਹਿਗੁਰੂ ਚੜਦੀਕਲਾ ਬਖਸ਼ੇ ਜੀ
ਇੱਕ ਦੋ ਕਿਸ਼ਤਾਂ ਦੀ ਇੰਟਰਵਿਊ ਹੋਰ ਕਰੋ ਇਨਾਂ ਦੀ ਐਨੀਆਂ ਸੱਚੀਆਂ ਤੇ ਨਿਧੜ੍ਹਕ ਗੱਲਾਂ ਕਰਨ ਵਾਲੇ ਯੋਧੇ ਨੂੰ ਸਲਾਮ ਆ
ਵਾਹਿਗੁਰੂ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਬਖਸ਼ਣ ਜੀ ।।
ਸਰਦਾਰ ਬਖਸ਼ੀਸ਼ ਸਿੰਘ ਜੀ ਸਿੱਖ ਕੌਮ ਦੇ ਹੀਰੇ ਨੇ
ਦਿਲੋਂ ਸਲਾਮ ਆ ਇਨ੍ਹਾਂ ਦੀ ਦਲੇਰੀ ਨੂੰ
.njkm
Ji hind
Fthe tree drawtagreer
,,,,,, , ,, , ,,,,,,, ,, , ,, , ,,,,,,,
,, ,,, , , ,, ,, ,,,, ,, , , , ,, , ,,,,, , , ,,
,
,
sir da number dedo
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀਉ