ਸੰਤਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਸੀ ਜੋ ਭਾਰਤ ਸਰਕਾਰ ਖੁਫੀਆ PLANNING ਬਣਾਉਂਦੀ ਸੀ ||HARPREET SINGH MAKHU||

Поделиться
HTML-код
  • Опубликовано: 7 июн 2020
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    RUclips :- goo.gl/EYvzFR
  • РазвлеченияРазвлечения

Комментарии • 1,6 тыс.

  • @gurdialsingh6843
    @gurdialsingh6843 4 года назад +49

    ਪ੍ਰੋ,,ਮਹਿੰਦਰਪਾਲ ਸਿੰਘ ਜੀ ਦਾ ਬਹੁਤ ਧੰਨਵਾਦ ਜਾਣਕਾਰੀ ਦੇਣ ਲੲੀ ਤੇ ਹਰਪ੍ਰੀਤ ਸਿੰਘ ਮਖੂ ਦਾ ਵੀ ਬਹੁਤ ਬਹੁਤ ਧੰਨਵਾਦ

  • @JaggaSingh-ow6ge
    @JaggaSingh-ow6ge 4 года назад +44

    ਸਰਦਾਰ ਜੀ ਨੇ ਬਹੁਤ ਕੀਮਤੀ ਜਾਣਕਾਰੀ ਦਿੱਤੀ ਹੈ ਜੀ
    ਵੀਰ ਜੀ ਵੇਰੀ ਗੁਡ ਥੇਕਯੁ

  • @jagpalkhan5799
    @jagpalkhan5799 3 года назад +57

    ਨਾ ਤੀਰਾਂ ਨਾ ਤਲਵਾਰਾ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ 😠😡ਬੁਰ੍ਹਾ ਕਹੋ ਚਾਹੇਂ ਭਲਾਂ ਕਹੋ ਪਰ ਸੱਚ ਤਾਂ ਸੱਚ ਹੀ ਰਹਿਣਾ ਹੈ, ਸੱਚੇ ਨੇ ਸੱਚ ਹੀ ਕਹਿਣਾ ਹੈ 🙏 ਬਹੁਤ ਹੀ ਵਧੀਆ ਉਪਰਾਲਾ ਜੀ 🙏 ਆਪ ਜੀਆਂ ਦਾ 🙏

  • @JasvirSingh-gj3li
    @JasvirSingh-gj3li 4 года назад +43

    ਬਹੁਤ ਹੀ ਵਧੀਆ ਢੰਗ ਨਾਲ ਵਿਚਾਰ ਪੇਸ ਕੀਤੇ ਪ੍ਰੋਫੈਸਰ ਸਾਹਿਬ ਜੀ ਨੇ ਜਿਸ ਨਾਲ ਸਿੱਖ ਕੌਮ ਅਤੇ ਸਿੱਖ ਨੌਜਵਾਨਾਂ ਨੂੰ ਬਹੁਤ ਕੁਝ ਜਾਣਨ ਦਾ ਦਾ ਮੌਕਾ ਮਿਲਿਆ ਧੰਨਬਾਦ ਜੀ

  • @JaswantSingh-te9xt
    @JaswantSingh-te9xt 4 года назад +51

    ਪ੍ਰੋਫੈਸਰ ਸਾਹਿਬ ਜੀ ਬਿਲਕੁਲ ਸਹੀ ਕਿਹਾ ਜੀ
    । ਮੈਂ ਵੀ ਇਹ ਸਭ ਕੁੱਝ ਉਸ ਸਮੇਂ ਤੋਂ ਅੱਜ ਤੱਕ ਅਨੁਭਵ ਕੀਤਾ ਹੈ
    ਪ੍ਰਮਾਤਮਾ ਕੋਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @dhiansingh3103
    @dhiansingh3103 4 года назад +116

    ਪ੍ਰੋ, ਮਹਿੰਦਰਪਾਲ ਸਿੰਘ ਜੀ ਦਾ ਇਸ ਵੀਡੀਉ ਪ੍ਰਤੀ ਧੰਨਵਾਦ ਨਾਲ ਮੱਖੂ ਵੀਰ ਜੀ ਦਾ ਵੀ ਧਨਵਾਦ

  • @talveenjapnaad1221
    @talveenjapnaad1221 4 года назад +38

    ਧੰਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ।। ਇਸ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਮਖੂ ਸਾਬ।

  • @HSsingh741
    @HSsingh741 3 года назад +17

    ਅੱਜ ਸਿੱਖ ਕੌਮ ਨੂੰ ਬਹੁਤ ਲੋੜ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਰਗੇ ਸੂਰਮੇ ਜਰਨੈਲ ਦੀ। ਸੰਤ ਜਰਨੈਲ ਸਿੰਘ ਜੀ ਤੋਂ ਬਾਅਦ ਸਾਡੇ ਗਦਾਰ ਲੀਡਰਾਂ ਦੇ ਹੋਂਸਲੇ ਬੁਲੰਦ ਹੋ ਗਏ। ਇਨ੍ਹਾਂ ਗਦਾਰ ਲੀਡਰਾਂ ਨੇ ਸਿੱਖ ਕੌਮ ਦਾ ਤੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖਤਾ।।

    • @prmohanoneplus1714
      @prmohanoneplus1714 2 года назад

      Harjeet Singh,
      So you want another Bhindranwale hiding and fighting from the golden temple?

    • @MuskanMJ32
      @MuskanMJ32 Месяц назад

      Amritpal Singh Khalsa

    • @amardeep7770
      @amardeep7770 28 дней назад

      Sahi kaha -h singh

    • @amardeep7770
      @amardeep7770 28 дней назад

      ​@@prmohanoneplus1714 punjabi ni aandi tenu?

  • @japsinghsidhu5414
    @japsinghsidhu5414 4 года назад +156

    ਪ੍ਰੋਫੈਸਰ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਅਨੈਲੇਸਿਜ ਕੀਤਾ ਗਿਆ

  • @vaarispunjabdederabassi1403
    @vaarispunjabdederabassi1403 4 года назад +108

    ਪੋ੍ਫੈਸਰ ਸਾਹਿਬ ਅਤੇ ਐਕਰ ਮਖੂ ਸਾਹਿਬ ਤੁਸੀਂ ਵਧਾਈ ਦੇ ਪਾਤਰ ਹੋ ਜਿਨ੍ਹਾਂ ਬਹੁਤ ਵਧੀਆ ਢੰਗ ਨਾਲ ਘਲੂਘਾਰਾ ਤੀਜਾ (ਸਾਕਾ ਨੀਲਾ ਤਾਰਾ) ਬਾਰੇ ਅੰਦਰੂਨੀ ਜਾਣਕਾਰੀ ਪਰਗਟ ਕੀਤੀ ਹੈ।
    ਵਾਹਿਗੁਰੂ ਆਪ ਸਭ ਨੂੰ ਤੰਦਰੁਸਤੀ ਅਤੇ ਚੜਦੀ ਕਲਾ ਬਖਸ਼ੇ ਜੀ।

    • @bhaisatnamsinghji.1187
      @bhaisatnamsinghji.1187 4 года назад

      Bilkul ji

    • @GagandeepSingh-ul2je
      @GagandeepSingh-ul2je 4 года назад +1

      Adha jhoth bolde.... Ehna di history padho aape pata lag jana ki eh sahi hai ya galat

    • @punjab-np9mc
      @punjab-np9mc 3 года назад +1

      @@GagandeepSingh-ul2je agye comment karan gaddar police de toutt

    • @vikasdangi3934
      @vikasdangi3934 Год назад

      @@punjab-np9mc sach hazam nhi honda tusi tahi duje nu tot kande, bhindiwala desh da gaddar si, isi and cia us da tout agent si, inha hi veer hunda ta darbar sahib kyu lukya rha, kayar coward tha bhindiwala

  • @justiceforsidhu1824
    @justiceforsidhu1824 4 года назад +98

    ਜਿਹੜਾ ਸਚਖੰਡ ਸਾਹਿਬ ਵਿਖੇ ਹਰ ਵੇਲੇ ਕੀਰਤਨ ਦਾ ਪ੍ਰਵਾਹ ਚਲਦਾ ਹੈ ਉਹ ਨੇ ਯੋਧਿਆਂ ਦੇ ਹੌਸਲੇ ਬੁਲੰਦ ਕੀਤੇ ਜੰਗ ਵਿੱਚ ਸ਼ਹੀਦ ਹੋਣ ਲਈ

    • @Premparkash24861
      @Premparkash24861 3 года назад +1

      Jehre Hindu busa cho lah lah ke mare c oh kasoorwar kon c. 1983 ch

    • @gurpreetgedu
      @gurpreetgedu 2 года назад +2

      @@Premparkash24861 sarkaar ne kiya c

    • @apollyonmods9917
      @apollyonmods9917 2 года назад

      @@Akaalsingh1996 JAI SARKAR CHAHE TA BINA LODH TO 44 LA SKDI A PR DANGIA DE TIME KYU NHI LA SKDI EH CHEJHA SMJHN DI LODH A

  • @karamarora5542
    @karamarora5542 4 года назад +105

    ਸਿੱਖ ਕੋਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ 🙏🙏

  • @sukhdevsinghsandhu2074
    @sukhdevsinghsandhu2074 4 года назад +109

    ਬਿਲਕੁਲ ਸਹੀ ਕਿਹਾ ਜੀ ਸਰਦਾਰ ਸਾਹਿਬ ਜੀ ਨੇ , ਮੈਂ ਜਰਨਲ ਕੇ ਸੁੰਦਰ ਜੀ ਇੰਟਰਵਿਊ ਕਿਹਾ ਸੀ ਕਿ ਮੈਂ ਕਿਸੇ ਵੇਲੇ ਸਿੱਖਾਂ ਸਰਦਾਰਾਂ ਦੀ ਲੜਣ ਦੀ ਵਿਉਂਤਬੰਦੀ ਤੇ ਬਹਾਦਰੀ ਬਾਰੇ ਸੁਣਿਆ ਸੀ , ਜੂਨ 1984 ਵੇਲੇ ਸੁੰਦਰ ਜੀ ਕਹਿਦਾ ਹੈ ਕਿ ਸਿੱਖ ਅੱਗੇ ਵਧਦੇ ਲੜਕੇ ਸ਼ਹੀਦ ਹੋਣ ਵੇਲੇ ਵੀ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਫ਼ੌਜੀਆਂ ਦੇ ਗੋਲੀਆਂ ਮਾਰਦੇ , ਸ਼ਹੀਦ ਹੋਣ ਵੇਲੇ ਸਿੰਘਾ ਦੀਆਂ ਛਾਤੀਆਂ ਵਿਚ ਗੋਲੀਆਂ ਲੱਗਦੀਆਂ ਤੇ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ

    • @Premparkash24861
      @Premparkash24861 3 года назад +1

      Jo aurata nangian nikliyan c oh tuhadiya maava c ya bhena

    • @gurjantsandhu1376
      @gurjantsandhu1376 3 года назад +2

      @@Premparkash24861
      ਤੇਰੀ ਕਿਹੜੀ ਮਾਂ ਜਾਂ ਭੈਣ ਨੰਗੀ ਕੀਤੀ ਸੀ ,ਜਿਹੜਾ ਤੈਨੂੰ ਸੇਕ ਲੱਗਾ ?
      ਭੈਣਚੋਦਾ ,ਇਹ ਗਲੀ ਤੇ ਬੈਠਕੇ ਗੱਲਾਂ ਨੀ ਹੋ ਰਹੀਆਂ , ਜੇ ਕੋਈ ਆਹ ਬੀਬੀਆਂ ਆਲੀ ਤੱਥ ਹੈਗਾ ਤੇ ਲਿਆ ਇਥੇ ,,ਏਵੇਂ ਨਾ ਆਪਣੇ ਭਾਰਤੀ ਫੌਜਾਂ ਦੇ ਬਲਤਕਾਰੀ ਕਿਰਦਾਰ ਨੂੰ ਸਿੱਖਾਂ ਤੇ ਪਾ ,
      ਜਿਵੇਂ ਇਹ ਮਨੀਕਰਨ ਦੀਆਂ ਬੀਬੀਆਂ ਨਾਲ ਬਲਾਤਕਾਰੀ ਕਰਦੇ ਰਹੇ ਹਨ ,
      ਅਗਲੀਆਂ ਫਿਰ ਨੰਗੀਆਂ ਹੋਕੇ ਇੰਨਾ ਦਾ world ਪੱਧਰ ਤੇ ਜਲੂਸ ਕੱਢਕੇ ਗਈਆਂ ,,

    • @jasnaazsamra7400
      @jasnaazsamra7400 2 года назад

      @@gurjantsandhu1376 ½

    • @deepsidhu6492
      @deepsidhu6492 2 года назад

      @@gurjantsandhu1376 shi a bai

    • @deepsidhu6492
      @deepsidhu6492 2 года назад +2

      @@Premparkash24861 tere jalus bhot niklu sleya toddan banju hiikk da

  • @satwantsingh5187
    @satwantsingh5187 4 года назад +16

    ਅੱਜ ਖਾਲਸੇ ਨੂੰ ਬਚਾਉਣ ਦੀ ਲੋੜ ਆ ਜੇ ਖਾਲਸਾ ਬਚ ਗਿਆ ਤਾ ਸਭ ਕੁੱਝ ਬਣ ਜਾੳ ਕਰਾਚੀ ਤੱਕ ਖਾਲਸੇ ਦਾ ਰਾਜ

    • @prmohanoneplus1714
      @prmohanoneplus1714 2 года назад

      Satwant Singh,
      Ssssh.The Khalistanis dare not think about taking an inch of the Jihadi territory.

  • @amrit17886
    @amrit17886 4 года назад +6

    ਬਹੁਤ ਹੀ ਦਿਲੋਂ ਧੰਨਵਾਦ ਹੈ ਸਿੰਘ ਸਾਬ੍ਹ.

  • @DaljeetSingh-tq5ll
    @DaljeetSingh-tq5ll 4 года назад +61

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਜ਼ਿੰਦਾਬਾਦ।

  • @jinderkumar3567
    @jinderkumar3567 4 года назад +358

    ਬਿਲਕੁਲ ਭਾੲੀ ਸਾਹਿਬ ਸਾਨੂ ਅਾਪਣੀ ਕੌਮ ਤੇ ਫਖਰ ਹੋਣਾ ਚਾਹੀਦਾ ਕਿ ਦਿਲੀ ਸਲਤਨਤ ਨੇ ਸਿਖ ਸਲਤਨਤ ਨੂ ਅਾਪਣੇ ਤੋ ੳੁਤਮ ਸਮਝਿਅਾ ਤਾਂ ਹੀ ੳੁਨ੍ਹਾ ਨੇ ੲਿਸ ਨੂ ਯੁਧ ਖੇਤਰ ਬਣਾੲਿਅਾ, ਸਾਨੂ ਮਾਣ ਹੈ ਅਾਪਣੇ ਸਿਖ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਤੇ

  • @mandeepsandhu4416
    @mandeepsandhu4416 4 года назад +15

    ਅੱਜ ਬਹੁਤ ਡੂੰਘੇ ਸਵਾਲ ਦਾ ਜਵਾਬ ਮਿਲਿਆ ਕਿ ਸੰਤ ਜੀ ਅਕਾਲ ਤਖਤ ਸਾਹਿਬ ਕਿਉ ਗਏ ਸੀ
    Bhut bhut dhanwad professor ji
    Always respect from heart Sant Jarnail Singh Ji Khalsa 🙏🙏

    • @SukhdevSingh-bn2if
      @SukhdevSingh-bn2if 3 года назад +1

      O Bhai sahab, Darbar sab wich Indian Hindu fauj de San da kaaran assi khud si. Sant atte Babber uthhe pehle hi chhipe hote si kai din ton.Fauj baad vich aai si ke nahi. Jang khule maidaan vich lad lainde. Khale ne jitt te ta vi jaana si! Nuksaan assi aap kaewaya, manno yaa na manno. 😉

    • @kunalarora927
      @kunalarora927 3 года назад +1

      SANT WAS CONGRESS AGENT MANDEEP SANDHU

    • @kunalarora927
      @kunalarora927 3 года назад

      SANT BAHUT VADDA FUKRA SI

    • @kunalarora927
      @kunalarora927 3 года назад

      SANT DIA FUKRIA VICH AA KE KAI MURAKH SIKH HUN NARAKAN VICH BAITHE NE MANDEEP SANDHU

    • @GursewakSingh-jz1wi
      @GursewakSingh-jz1wi Месяц назад

      Bahuta na bol premiya​@@kunalarora927

  • @nasibsingh3107
    @nasibsingh3107 4 года назад +93

    ਆ ਡਿਸ ਲਾਈਕ ਵਾਲੇ ਕਿਹੜੇ ਵਿਦਵਾਨ ਆ ਪ੍ਰੋਫੈਸਰ ਸਾਹਿਬ ਬਹੁਤ ਵਧੀਆ ਵਿਚਾਰ 🙏🙏ਬਹੁਤ ਧੰਨਵਾਦ ਜੀ

  • @bhajansinghriar7020
    @bhajansinghriar7020 3 года назад +3

    ਬਹੁਤ ਸੋਹਣੀਆਂ ਗਲਾਂ ਕਰ ਰਹੇ ਹਨ,ਖੋਲ ਕੇ,ਇਹ ਸਿੰਘ ਸਾਹਿਬ।

  • @surindersinghgill3217
    @surindersinghgill3217 4 года назад +18

    ਵਾਹਿਗੁਰੂ ਜੀ

  • @fatehsingh7415
    @fatehsingh7415 3 года назад +13

    ਬਹੁਤ ਵਧੀਆ ਪ੍ਰੋਫ਼ੈਸਰ ਸਾਬ 🙏

  • @balvirsingh6201
    @balvirsingh6201 4 года назад +2

    ਸਹੀ ਗਲ ਜੀ ਇਹਨਾ ਨੇ ਏਨਾ ਗਲਤ ਪ੍ਰਚਾਰ ਕੀਤਾ ਜਿਸ ਕਾਰਨ ਸਾਡੀ ਕੌਮ ਦੇ ਦਿਮਾਗ ਚ ਬੋਤ ਸਨਕੇ ਹਨ ਜੀ ਦੂਰ ਕਰਨ ਦੀ ਲੋੜ ਜੀ🙏

  • @simpleboy2068
    @simpleboy2068 3 года назад +2

    ਸਾਨੂੰ ਮਾਣ ਹੈ ਅਸੀਂ ਸਿੱਖ ਹਾਂ. ਸੰਤ ਭਿੰਡਰਾਂਵਾਲਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਜਗ੍ਹਾ ਦੇਣ. ਆਮੀਨ. ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ.

  • @gurwinderpunia1522
    @gurwinderpunia1522 4 года назад +6

    100% Sahi galan kahyia veerji ne, Saintan varga keda banjo CID saintan di v baut takri si so veero saintan nu follow karo

  • @ManpreetSingh-ni7mj
    @ManpreetSingh-ni7mj 4 года назад +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।

  • @ranikaur583
    @ranikaur583 4 года назад +101

    ਖਾਲਸਾ ਜੀ ਬਹੁਤ ਦਰਦ ਹਢਾਇਆ ਹੈ ਕੋਮ ਨੇ। ਇਨਸਾਫ਼ ਮੰਗਣ ਨਾਲ ਨਹੀਂ ਮਿਲਦਾ। ਸੰਤ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਾਰੇ ੲਿਕ ਜੁਟ ਹੈ ਕੇ ਕੌਮ ਦੀ ਸੇਵਾ ਅਤੇ ਸੰਭਾਲ ਵਿੱਚ ਜੁਟੇ ਰਹਿਣਾ ਹੈ ਜੀ🙏🙏

  • @RanjeetSingh-zk5in
    @RanjeetSingh-zk5in 4 года назад +2

    ਮਖੂ ਸਾਬ ਬਹੁਤ ਹੀ ਵdia ਇੱਤਹਾਸ ਦੀ ਜਾਣਕਾਰੀ ਦੇ ਰਹੇ ਓ ਮੇਨੂ ਬਹੁਤ ਕੁਜ ਹੁਣ ਪਤਾ ਲੱਗਾ ਜੂਨ 84 ਬਾਰੇ

  • @sandhunutrition9701
    @sandhunutrition9701 4 года назад +106

    ਇਹ ਗੱਲ ਸਾਹਮਣੇ ਆਈ ਸੀ ਕਿ ਬੱਬਰ ਖਾਲਸਾ ਦੇ ਆਗੂਆਂ ਕਾਰਨ ਹੀ ਸੰਤ ਜਰਨੈਲ ਸਿੰਘ ਖਾਲਸਾ ਨੂੰ ਅਕਾਲ ਤਖਤ ਦੇ ਪਿੱਛੇ ਬਣੀਆਂ ਬੈਰਕਾਂ ਵਿਚ ਜਾਣਾ ਪਿਆ l ਇਸ ਦਾ ਕਾਰਨ ਗੁਰਚਰਨ ਸਿੰਘ ਟੌਹੜਾ ਦੀ ਨੀਤੀ ਸੀ l ਸੰਤ ਜੀ ਸਿੱਖ ਲੀਡਰਸ਼ਿਪ ਅਤੇ ਕੁਝ ਨੌਜਵਾਨਾਂ ਨਾਲ ਝਗੜੇ ਵਿਚ ਨਹੀਂ ਪੈਣਾ ਚਾਹੁੰਦੇ l

    • @vickadhoot2525
      @vickadhoot2525 4 года назад +6

      Sandhu ji maaf karna per Tohra saab nahi Longowal te akali kar K Babbra te Santa ji vich udo paad piya..........Longowal ta kai vaar Tohra saab nu keh chukka c K ihna to complex khali karao per Tohra huni ih gall nahi manni c

    • @ermanpreetsinghdhaliwal3726
      @ermanpreetsinghdhaliwal3726 4 года назад +7

      Tohra talwandi longowal badal eh sab ikk hi c ,, ehna krke hi eh ghallughara hoya ,, jinni indira doshi aa ohne hi eh 4 person

    • @sikandersinghsidhu83
      @sikandersinghsidhu83 4 года назад +3

      ਸੰਤਾ ਕਰਕੇ ਬਹਾਰਲੇ ਦੇਸਾ ਵਿਚ ਸਿਖੀ ਦੀ ਪਛਾਣ ਬਣੀ ਹੈ।ਭਾਰਤੀ ਸਰਕਾਰ ਤਾ1948 ਤੋਂ ਹੀ ਸਿਖ ਬਿਰੋਦੀ ਕਾਰਵਾਈ ਕਰਨ ਲਗ ਗਈ ਸੀ ।ਸਾਡੇ ਸਿਖ ਚੇਹਰਿਆਂ ਨੇ ਸਿਖ ਕੋਮ ਦਾ ਨੁਕਸਾਨ ਕੀਤਾ।

    • @satwantsingh5187
      @satwantsingh5187 4 года назад +1

      @@sikandersinghsidhu83 ਆਪਣੇ ਬਜੁਰਗਾਂ ਦੀਆਂ ਸਤਾਲੀ ਤੋ ਪਹਿਲਾਂ ਕੀਤੀਆਂ ਕੁਰਬਾਨੀਆਂ ਕਰਕੇ ਵੀ ਆ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਯੋਧਿਆਂ ਨੇ ਜਿਨ੍ਹਾਂ ਨੇ ਮੂਗਲਾ ਦੇ ਜੂਲਮਾ ਨੱਥ ਪਾ ਦਿੱਤੀ

    • @arshdhanoa4080
      @arshdhanoa4080 3 года назад +4

      Vichaarak mat bhaid c Babbar khalsa te Santa vich hor kujh nhi c...maksat iko c

  • @punjabivirsa2794
    @punjabivirsa2794 4 года назад +9

    ਸਤਿ ਸ੍ਰੀ ਅਕਾਲ ਖਾਲਸਾ ਜੀ
    ਮੈ ਤੁਹਾਡੀਆਂ ਵੀਡਿਓ ਦੇਖ ਰਹੀ ਹਾਂ ।
    ਬਹੁਤ ਬਹੁਤ ਸ਼ੁਕਰੀਆ 🙏

  • @Akaalsingh1996
    @Akaalsingh1996 2 года назад +2

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।
    ਖੁਆਰ ਹੋਏ ਸਭ ਮਿਲੈਗੇ ਬਚੈ ਸ਼ਰਨ ਜੁ ਹੋਏ।

  • @pritamsingh4743
    @pritamsingh4743 3 года назад +1

    ਬਿਲਕੁਲ ਸੱਚ ਕਿਹਾ ਹੈ ਵੀਰ ਜੀ ਨੇ ਧੰਨਵਾਦ ਜੀ

  • @sonumasti8682
    @sonumasti8682 4 года назад +27

    Waheguru ji ka kalsa shiri waheguru ji ki fathe ji

  • @SilentKiller-ss6ij
    @SilentKiller-ss6ij 4 года назад +39

    Wahegurujii

  • @nacchatarsingh2475
    @nacchatarsingh2475 3 года назад +1

    ਬਹੁਤ ਵਧੀਆ ਜਾਣਕਾਰੀ ਹੈ ਜੀ, ਧੰਨਵਾਦ

  • @jilesinghdirba1133
    @jilesinghdirba1133 2 года назад +1

    ਪ੍ਰੋਫੈਸਰ ਜੀ ਤੇ ਮਖੁ ਸਾਵ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਇਤ ਹਾਸ ਸੰਗਤਾਂ ਸਾਹਮਣੇ ਰੱਖਿਆ ਆਪ ਜੀ ਨੂੰ ਗੁਰੂ ਫ਼ਤਹਿ ਪ੍ਰਵਾਨ

  • @ranjitsinghsehjra3677
    @ranjitsinghsehjra3677 4 года назад +8

    ਮਖੂ ਸਾਬ ਆਪ ਜੀ ਦਾ ਅਤੇ ਆਪ ਜੀ ਦੇ ਅਕਾਲ ਚੈਨਲ ਦਾ ਧੰਨਵਾਦ ਜੀ ਬਹੁਤ ਦੁੱਖ ਦੀ ਗੱਲ ਹੈ ਕਿ ਇੰਨਾ ਗਦਾਰਾ ਨੇ ਕੌਮ ਦਾ ਅਤੇ ਸਿੱਖ ਧਰਮ ਦਾ ਬਹੁਤਹੀ ਜਿਆਦਾ ਨੁਕਸਾਨ ਕੀਤਾ ਉਸ ਤੋ ਜਿਆਦਾ ਦੁੱਖ ਇਹ ਵੀ ਹੈ ਕਿ ਸੰਗਤ ਇੰਨਾ ਲੀਡਰਾਂ ਦੀਆਂ ਗਦਾਰੀਆ ਤੇ ਕਰਤੂਤਾਂ ਨੂੰ ਜਾਨਣ ਤੋ ਬਾਅਦ ਵੀ ਵੋਟਾਂ ਪਾ ਕੇ ਕੁਰਸੀਆਂ ਤੇ ਬੈਠਾ ਰਹੀ ਹੈ ਜਿਨ੍ਹਾਂ ਨੇ ਸਿਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਅਤੇ ਸਿੱਖ ਕੌਮ ਨੂੰ ਵੀ ਨਹੀਂ ਬਖਸ਼ਿਆ ।ਆਪਣੇ ਹਿਤਾਂ ਦੀ ਖਾਤਰ

  • @jashangill6654
    @jashangill6654 4 года назад +73

    ਧੰਨ ਧੰਨ ਸੰਤ ਜਰਨੈਲ ਸਿੰਘ ਜੀ ਸ਼ਹੀਦ ਭਿੰਡਰਾਵਾਲੇ

  • @satnaamsinghnahar9249
    @satnaamsinghnahar9249 3 года назад +2

    Jiyo jiyo snta bare vichar suni deya tiyo tiyo he mere man snta lyi piyaar te izzet vad di he jandi Aa .
    Waheguru Ji mehar krn Sikh koum te

  • @surjitsingh6134
    @surjitsingh6134 28 дней назад

    ਵਧੀਆ ਵਾਰਤਾਲਾਪ ਜੀ, ਧੰਨਵਾਦ ਜੀ

  • @harkaransingh4859
    @harkaransingh4859 4 года назад +180

    ਅਕਾਲ ਚੈਨਲ ਤੇ ਗੁਰੂ ਹੋਰ ਕਿਰਪਾ ਕਰੇ

    • @GSINGH.BAJWA10
      @GSINGH.BAJWA10 4 года назад +7

      ਵੀਰਜੀ ਇਹ ਚੈਨਲ ਵਾਲਾ ਮੱਖੂ ਵੀ ਬਹੁਤ ਵੱਡਾ ਗ਼ਦਾਰ ਹੈ

    • @jsingh265
      @jsingh265 4 года назад +4

      Akal channel = fake news

    • @ravindersingh6753
      @ravindersingh6753 4 года назад +1

      ਝੂਠਠਠਠਠਠ

    • @mandersra89
      @mandersra89 4 года назад +7

      ਵੀਰ ਜੀ ਕਿਸੇ ਦੀ ਬੁਰਾਈ ਕਰਨੀ ਛੱਡੋ ਅੱਜ ਲੋੜ ਆ ਸਿੱਖ ਕੌਮ ਨੂੰ ਇੱਕ ਜੁਟ ਹੋਣ ਦੀ ਜੇ ਕੋਈ ਚੰਗੀ ਗੱਲ ਸੰਗਤ ਅੱਗੇ ਲੈਕੇ ਓਦਾ ਓਦੀ ਬੁਰਾਈ ਨਾ ਕਰੋ

    • @JAZZYy455
      @JAZZYy455 4 года назад +3

      @@GSINGH.BAJWA10 veer ji manku ne ke gadari keeti Tere naal ?

  • @satwantsingh5187
    @satwantsingh5187 4 года назад +3

    ਅੱਜ ਪੰਜਾਬ ਚ ਕਬਰਾਂ ਦਾ ਤੇ ਸਿੱਖਾਂ ਨੂੰ ਇਸਾਈ ਬਣਾਉਣ ਲਈ ਦੂਜੇ ਧਰਮਾਂ ਦਾ ਖੂਬ ਜੋਰ ਲੱਗਾ ਪਿਆ ਆ ਮੱਖੂ ਵਰਗੇ ਕਦੇ ਨੀ ਬੋਲਦੇ ਪਾਕਿਸਤਾਨ ਦੀ ਕੁਝ ਚ ਵੜੀ ਜਾਂਦਾ

  • @BaldevSingh-uq1er
    @BaldevSingh-uq1er 3 года назад +1

    ਬਹੁਤ ਬਹੁਤ ਧੰਨਵਾਦ ਜੀ। ਵਿਦਿਆਰਥੀ ਦਮਦਮੀ ਟਕਸਾਲ।

  • @tarvinderkaur9068
    @tarvinderkaur9068 4 года назад +2

    ਜਿਸ ਜਿਸ ਗੁਰੂ ਦੇ ਸਿੱਖ ਨੂੰ ਅਪਣੇ ਗੁਰੂ ਤੇ ਹੈ ਮਾਣ ਓਹ ਅਪਣੇ ਨਾਮ ਨਾਲ ਸਿੰਘ ਜਾ ਕੌਰ ਜ਼ਰੂਰ ਲਗਾਉਣ ਜਾਤ ਨਹੀਂ

  • @gurpreetgill2101
    @gurpreetgill2101 3 года назад +4

    ਵਾਹਿਗੁਰੂ ਜੀ ਸੰਤ ਜਰਨੈਲ ਸਿੰਘ ਜੀ ਸਾਡੀ ਜਾਨ

  • @gursewaksingh265
    @gursewaksingh265 4 года назад +3

    ਵੀਰ ਜੀ ਬਹੁਤ ਵਧੀਆ ਇਤਿਹਾਸ ਤੋ ਜਾਗਰੂਕ ਕੀਤਾ

  • @gurdeepsingh-dk6tn
    @gurdeepsingh-dk6tn 3 года назад +1

    ਮੱਖੂ ਸਾਬ, ਧੰਨਵਾਦ ਬਹੁਤ ਬਹੁਤ,

  • @preetbatth3976
    @preetbatth3976 4 года назад +1

    ਬਹੁਤ ਵਧੀਆ ਤਰੀਕੇ ਨਾਲ explain ਕੀਤਾਂ,, ਬੇਝਿਜਕ ਹੋ ਕੇ,, ਸ਼ਾਇਦ ਇੰਦਰਾ ਨੇ ਕਿਹਾ ਸੀ ਕਿ,,,
    ਕਿਸੇ ਕੌਮ ਨੂੰ ਖ਼ਤਮ ਕਰਨਾ ਤਾ ਓਸਦੇ ਇਤਿਹਾਸ ਨੂੰ ਖ਼ਤਮ
    ਕਰ ਦਿਓ ਕੌਮ ਅਪਣੇ ਆਪ ਖ਼ਤਮ ਹੋ ਜਾਉ,,
    ਸੋ ਇਸ ਲਈ ਇਤਿਹਾਸ ਭੁੱਲਣਾ ਨਹੀਂ ਚਾਹੀਦਾ,,
    ਇਤਿਹਾਸ ਮਾਂ ਪਿਉ ਦੀ ਤਰ੍ਹਾਂ ਹੁੰਦਾ,,

  • @BHSKhalsa_Channel
    @BHSKhalsa_Channel 4 года назад +3

    ਬਹੁਤ ਵਧੀਆ ਵੀਡੀਓ

  • @ujjalsingh7508
    @ujjalsingh7508 4 года назад +10

    Bhai sahib sach nu sach kehan Di
    Jurat rakhde ne. Parsansa de Yog ne.

  • @GurdeepSingh-wx1en
    @GurdeepSingh-wx1en 3 года назад +1

    ਮਖੂ ਸਾਹਿਬ ਤੁਸੀ ਇਤਹਾਸ ਇਕਠਾ ਕਰਦੇ ਹੋ ਤਹਾਡੀ ਸੇਵਾ ਧੰਨ ਹੈ

  • @HarjitSingh-ih5wo
    @HarjitSingh-ih5wo 3 года назад +2

    ਵਾਹਿਗੁਰੂ ਜੀ ਬਹੁਤ ਸੋਹਣਾ ਜੀ ਗੁਰੂ ਚੜਦੀ ਕਲਾ ਬਖ਼ਸ਼ੇ

  • @satnamsingh-zd5oq
    @satnamsingh-zd5oq 4 года назад +329

    ਸਭਨਾਂ ਤੋਂ ਵੱਧ ਗੱਦਾਰੀ ਬਾਦਲ ਸਰਕਾਰ ਵੱਲੋਂ ਕੀਤੀ ਗਈ,ਕਿਊਂਕੇ ਇਹਨਾਂ ਦੀ ਕੁਰਸੀ ਨੂੰ ਖਤਰਾ ਪੈ ਗਿਆ ਸੀ।

  • @gurdialsingh6843
    @gurdialsingh6843 4 года назад +26

    ਸੰਤ ਜਰਨੈਲ ਸਿੰਘ ਖਾਲਸਾ ਜਿੰਦਾਬਾਦ

  • @AmarjitSingh-nu6fk
    @AmarjitSingh-nu6fk 2 года назад

    ਬਹੁਤ ਵਧੀਆ ਮਖੂ ਸਾਹਿਬ ,,,ਤੁਸੀਂ ਅਤੇ ਤੁਹਾਡੇ ਵਰਗਿਆਂ ਦੇ ਅਥਾਹ ਯਤਨ ਸਦਕਾ ਇਸ ਵਾਰ ਪੰਜਾਬ ਦੇ ਲੋਕ ਅਕਾਲੀ ਮੁਕਤ ਹੋਏ ਹਨ |ਇਹੋ ਤਾ ਏਜੇਂਸੀਆਂ ਦੇ ਅੱਖਾਂ ਵਿਚ ਰੜਕਦਾ ਸੀ ,,,,ਦੂਜੇ ਪਾਸੇ ਸਿੱਖ ਅਕਾਲੀ ਨਿਸ਼ਾਨ ਨੂੰ ਵੋਟ ਪਾ ਕੇ ਥੋੜ੍ਹਾ ਸਕੂਨ ਮਹਿਸੂਸ ਕਰਦਾ ਸੀ ਚਲੋ ਜੋ ਮਨਜੂਰ ,,,,,ਰਾਜਾ ਵੜਿੰਗ ਜਿੱਤਣ ਤੋਂ ਬਾਅਦ ਕਹਿੰਦਾ"" ਮੇਨੂ ਏਨੀ ਖੁਸ਼ੀ ਓਨੀ ਆਪਣੀ ਜਿੱਤ ਦੀ ਨਹੀਂ ਜਿੰਨੀ ਅਕਾਲੀ ਦਲ ਦੇ ਖਤਮ ਹੋਣ ਦੀ ਹੈ ""//ਹੋਵੇ ਵੀ ਕਿਉ ਨਾ ਜੋ ਅਕਾਲੀ ਦਲ ਟੈਂਕ ਤੋਪਾਂ ਨਾਲ ਖ਼ਤਮ ਨੀ ਹੋਇਆ ਓਹਨੂੰ ਗ਼ਲਤ ਪ੍ਰਚਾਰ ਲੈ ਬੈਠਾ ,,ਔਰ ਭਾਈ ਜੀ ਸਾਡੇ ਬਾਪ ਦਾਦੇ ਨੇ ਵੀ ਬਹੁਤ ਮਾਰ ਖਾਦੀ ਆ ਉਸ ਦੌਰ ਚ ਓਹਨਾ ਨੇ ਹੱਡੀਂ ਹੰਢਾਇਆ ਆ ਸਬ ਕੁਜ,,ਸਾਨੂ ਸਾਰਾ ਪਤਾ ,,,ਧੰਨਵਾਦ

  • @0._Hitesh_
    @0._Hitesh_ 3 года назад +1

    ਬਹੁਤ ਬਹੁਤ ਧੰਨਵਾਦ veer ਜੀ ਇਸ video ਦੇ ਲਈ

  • @harkiratsinghmarwah7036
    @harkiratsinghmarwah7036 4 года назад +8

    Makhu veerjiii♥️love you! Bohot vadhiyaaaaa interviews kare han tusiii

  • @devgillbeli2284
    @devgillbeli2284 4 года назад +10

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @jagdevbrar6100
    @jagdevbrar6100 2 года назад +1

    ਪ੍ਰੋਫੈਸਰ ਮਹਿੰਦਰ ਪਾਲ ਸਿੰਘ ਜੀ ਨੂੰ ਅਤੇ ਮਖੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਪ੍ਰੋਫੈਸਰ ਸਾਹਿਬ ਜੀ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ

  • @SukhwinderSingh-ql6bt
    @SukhwinderSingh-ql6bt 4 года назад +2

    Bahut wadiya

  • @harjitsinghsaini8762
    @harjitsinghsaini8762 3 года назад +2

    ਧੰਨ ਹੋ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ

  • @user-mk4bl3hk3s
    @user-mk4bl3hk3s 3 года назад +3

    ਸਤਿ ਨਾਮੁ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @jagdishpalsingh2049
    @jagdishpalsingh2049 24 дня назад

    True and Good information Thanks 🙏

  • @fareefir3815
    @fareefir3815 2 года назад +1

    ਬਹੁਤ ਬਹੁਤ ਧੰਨਵਾਦ ਜੀ ਪ੍ਰਫੈਸਰ ਜੀ ਦਾ ਜਿੰਨਾ ਨੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਔਰ 84 ਦੇ ਘੱਲੂਘਾਰੇ ਬਾਰੇ ਜਾਣਕਾਰੀ ਦਿੱਤੀ।।।।ਸੱਚ ਹੀ ਨਾਂ 84 ਦੇ ਘੱਲੂਘਾਰ ਹੁੰਦੇ ਜੇ ਸਿੱਖ ਹੀ ਨਾਂ ਸਿੱਖਾਂ ਦੇ ਗ਼ਦਾਰ ਹੁੰਂਦੇ।

  • @Jassmann5459
    @Jassmann5459 4 года назад +51

    ਸੱਤ ਸ੍ਰੀ ਅਕਾਲ ਜੀ ।

    • @GurmukhSingh-xu6kt
      @GurmukhSingh-xu6kt 4 года назад +3

      ਵਹਿਗੁਰੂ ਸਿੱਖ ਕੌਮ ਦਾ ਭਲਾ ਕਰੇ ਜੀ

    • @kunalarora927
      @kunalarora927 3 года назад

      SANT CONGRESSI AGENT

    • @kunalarora927
      @kunalarora927 3 года назад

      SANT DALAL

    • @myselfsikh1790
      @myselfsikh1790 2 года назад

      @@kunalarora927 SANT BABBAR SHER YODHA 🦁🦁

    • @myselfsikh1790
      @myselfsikh1790 2 года назад

      @@kunalarora927 SANT MAHAN JARNAIL

  • @GurpreetSingh-ez9md
    @GurpreetSingh-ez9md 4 года назад +6

    Waheguru ji

  • @jagpalkhan5799
    @jagpalkhan5799 3 года назад

    ਮਖੂ ਸਾਬ੍ਹ 🙏 ਪ੍ਰੋਫੈਸਰ ਸਾਹਿਬ ਜੀਆਂ ਨੇ ਜੋ ਜਾਣਕਾਰੀ ਦਿੱਤੀ ਅਤੇ ਗ਼ਦਾਰਾਂ ਦੇ ਪਾਜ ਨਿਧੜਕ ਹੋ ਕੇ ਉਧੇੜੇ ਅਤੇ ਸੰਤਾਂ ਦੀ ਸੋਚ ਤੇ ਰਣਨੀਤੀ ਨੂੰ ਵੀ 🙏 ਅਤੇ ਵਿਚਾਰਾਂ ਅਤੇ ਜੋਸ਼ ਜੰਜਵੇ ਨੂੰ ਵੀ ਇੱਕ ਮਾਲਾ ਚ ਪਰੋਕੇ ਸੱਚ ਸਾਡੇ ਸੱਭ ਦੇ ਸਾਹਮਣੇ ਰੱਖਿਆ, ਅਤੇ ਸਾਨੂੰ ਚੰਦੂ,ਰਾਮੂ, ਵਰਗਿਆਂ ਤੋਂ ਜਾਣੂ ਕਰਵਾਇਆ ਕਿ ਇਹ ਕਿਸ ਸਮੇਂ ਕੀ ਸੀ ਅਤੇ ਹੁਣ ਸਾਨੂੰ ਕੀ ਬਣਕੇ ਦਿਖਾ ਰਹੇ ਹਨ, ਆਪ ਜੀਆਂ ਦਾ ਦਿਲੋਂ ਧੰਨਵਾਦੀ ਹਾਂ ਜੀ 🙏 ਜੋ ਜਾਣਕਾਰੀ ਦਿੱਤੀ ਅਤੇ ਮਖੂ ਸਾਬ੍ਹ ਹੋਰਾਂ ਦੀ ਸਾਰੀ ਹੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਜੀ 🙏 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ੇ ਜੀ 🙏

  • @HarshSingh-qp6qy
    @HarshSingh-qp6qy Год назад +2

    DHAN DHAN GURU GOBIND SINGH JI 🙏❤️🌺🌷🌹💐

  • @sarabjitgoodbabysingh2678
    @sarabjitgoodbabysingh2678 3 года назад +5

    ♥️👏waheguru ji ka khalsa
    waheguru ji ki fateh ji.👏

  • @satvirsidhu90
    @satvirsidhu90 4 года назад +50

    ਬਿੱਟੂ ਨੂੰ ਕਹੋ ਕੇ ਓਦੇ ਰੋਕਣ ਨਾਲ ਚੈਨਲ ਦੀ ਹੋਰ ਚੜਤ ਹੋ ਗੲੀ ੲੇ। ਬਿੱਟੂ ਨੂੰ ਕਹੋ ਜਾ ਕਰਲਾ ਜੋ ਕਰਨਾ ।

    • @inderjitkaur2873
      @inderjitkaur2873 3 года назад

      Very nice Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

    • @inderpreetbajwa1119
      @inderpreetbajwa1119 3 года назад

      Haji sahi

  • @RandhirSingh-kk9qv
    @RandhirSingh-kk9qv 2 года назад

    ਬਹੁਤ ਵਧੀਆ ਗੱਲ ਕਹੀ ਹੈ ਜੀ

  • @shamshermanes2315
    @shamshermanes2315 4 года назад +2

    Bahut bahut dhanwad professor mahinderpal singh ji and makhu veer ji

  • @sukhwindersingh-fb4fv
    @sukhwindersingh-fb4fv 3 года назад +1

    ਅੱਜ ਸਾਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਲਿਆ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ ਹੈ। ਖਾਲਿਸਤਾਨ ਮਿਲ ਸਕਦਾ ਹੈ ਜੀ।
    ਖਾਲਿਸਤਾਨ ਜਿਦਾਬਾਦ ਖਾਲਿਸਤਾਨ ਜਿਦਾਬਾਦ

  • @harpalSingh-rh3rc
    @harpalSingh-rh3rc 20 дней назад

    ਬਹੁਤ ਵਧੀਆ ਜੀ

  • @SANDHU_171
    @SANDHU_171 4 года назад +4

    ਬਚਨ ਦੇ ਬਲੀ ਸਨ ਸੰਤ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @jaspalkaur7110
    @jaspalkaur7110 3 года назад +8

    Waheguru ji 🙏

  • @sgurdev
    @sgurdev 3 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @baldeepkaddon2903
    @baldeepkaddon2903 2 года назад

    Professor sahib a dillo dhanvaad ji

  • @ravinarang3454
    @ravinarang3454 4 года назад +4

    Waheguru ji waheguru ji waheguru ji waheguru ji waheguru ji

  • @navtejkhosa7210
    @navtejkhosa7210 4 года назад +7

    Waheguru Ji

  • @gurujantsingh5811
    @gurujantsingh5811 2 года назад

    ਅੱਛੀ ਜਾਨਕਾਰੀ।। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @prabhjotsandhu7703
    @prabhjotsandhu7703 3 года назад +1

    Waheguru ji ki Sant ji guru gobind Singh ji to v bade San

  • @mrskaurboutique9148
    @mrskaurboutique9148 4 года назад +6

    Proud to be sikh

  • @rattansingh4412
    @rattansingh4412 4 года назад +1

    ਆਕਾਲ ਚੈਨਲ ਦੇ ਰਾਹੀ ਮੈਂ ਵੀਰ ਮਖੁ ਜੀ ਆਹ ਪੁਛਣਾ ਚਾਹੁੰਦਾ ਹਾਂ ਕਿ ਪ੍ਰੋਫੈਸਰ ਅਨੁਸਾਰ ਜੇ ਸੰਤਾ ਨੂੰ ਸਤ ਘੰਟੇ ਪਹਿਲਾਂ ਹੀ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਕਾਰਵਾਈ ਦਾ ਪਤਾ ਲੱਗ ਜਾਂਦਾ ਸੀ ਤੇ ਫੇਰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਇਕੱਠ ਹੋਇਆ ਸੰਗਤਾ ਜਿਨਾ ਵਿੱਚ ਮਾਸੁਮ ਬੱਚੇ ਔਰਤਾਂ ਤੇ ਆਮ ਲੋਕੀਂ ਵੀ ਸ਼ਾਮਿਲ ਸੀ ਤਾਂ ਉਦੋਂ ਵੇਲੇ ਉਨ੍ਹਾਂ ਅਣਜਾਣਾ ਨੂੰ ਟਾਇਮ ਸਿਰ ਦਰਬਾਰ ਪਰਿਸਰ ਤੇ ਬਾਹਰ ਕਿਉਂ ਨਹੀਂ ਸੁਰੱਖਿਆ ਨਾਲ ਭੇਜ ਦਿੱਤਾ ਗਿਆ ਜੇਡ਼ਏ ਬੇਚਾਰੇ ਬਾਅਦ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਹੱਥੋਂ ਮਾਰੇ ਗਏ।

  • @jagbirnijjer3421
    @jagbirnijjer3421 4 года назад +1

    ਮਖੂ ਸਾਹਿਬ ਪ੍ਫੈਸਰ ਸਾਹਿਬ ਦਾ ਮੋਬਾਇਲ ਨੰ ਮਿਲ ਸਕਦਾ ਜੀ ਬਹੁਤ ਮੇਹਰਬਾਨੀ ਹੋਞੇਗੀ

  • @HarjitSingh-xq4ve
    @HarjitSingh-xq4ve 4 года назад +142

    ਰਾਮੂਵਾਲੀਆ ਪਿੱਠ ਵਿੱਚ ਛੁਰਾ ਮਾਰਨ ਵਾਲੀ ਕਤਾਰ ਵਿੱਚ ਸੀ

    • @amandeepchahalsingh5712
      @amandeepchahalsingh5712 4 года назад +10

      Badal v nall c

    • @kunalarora927
      @kunalarora927 3 года назад +1

      SANT DIA FUKRIA LAI BAITHIA KAUM NU

    • @SSK-tn3ny
      @SSK-tn3ny 3 года назад +2

      @@kunalarora927 waah kya comment aa😂

    • @johnkates2931
      @johnkates2931 3 года назад

      @@kunalarora927 TU SPAM MAT KAR. FULL FIKKE FALL BAKBAKE KAM NA AWE PATT WARGA A TU

  • @gagansohi9770
    @gagansohi9770 4 года назад +5

    Nice interview

  • @harpreetmann4448
    @harpreetmann4448 4 года назад +1

    ਬਹੁਤ ਵਧੀਆ ਪ੍ਰੋਫੈਸਰ ਸਾਹਿਬ ਜੀ

  • @veerpalkaur2870
    @veerpalkaur2870 4 года назад +1

    Veer ji sahi aa ji .

  • @gurdeepchahal8468
    @gurdeepchahal8468 4 года назад +2

    ਵਾਿਹਗੁਰੂ ਜੀ ਅੱਜ ਦੀ ਨਵੀ ਪੀੜੀ ਤੇ ਿਕ੍ਰਪਾ ਕਰੋ ਸਮੁਧ ਬਖਸੇ ਗਲਤ ਰਾਸਤੇ ਤੁਰ ਪਏ ਲੋੜ ਆਪਣੇ ਕੋਮੀ ਯੋਧਿਆ ਦੀ ਸੋਚ ਤ ਅਤੇ ਿੲਤਿਹਾਸ ਨਾਲ ਜੁੜਨ ਦੀ ਸੱਚ ਦੀ ਅਵਾਜ। ਵਣਿ ਲੀਡਰਾ ਦੇ ਦੱਲੇ ਨਾ ਬਣੋ ਜਾਗੋ

  • @MandeepKaur-ot3ng
    @MandeepKaur-ot3ng 3 года назад +4

    ਪ੍ਰਣਾਮ ਸ਼ਹੀਦਾਂ ਨੂੰ 🙏🙏🙏 ਸੰਤ ਜਰਨੈਲ ਸਿੰਘ ਜੀ ਜਿੰਦਾਬਾਦ 🙏🙏🙏🙏🙏

  • @clasicgamer4397
    @clasicgamer4397 3 года назад +1

    Very
    Good

  • @punjab2022aabyouthjaggaya.
    @punjab2022aabyouthjaggaya. 2 года назад +1

    Waheguruji, very good message, report ing, well done.

  • @GagandeepSingh-wu2nv
    @GagandeepSingh-wu2nv 4 года назад +3

    Thanks for sharing a lot of work (sewa)

  • @simarsingh5053
    @simarsingh5053 3 года назад +3

    Waheguru ji waheguru ji

  • @shindanijjar8143
    @shindanijjar8143 2 года назад

    ਬਿਲਕੁਲ ਸਚਾਈ ਹੈ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਕਾਲ ਤਖਤ ਸਾਹਿਬ ਦੇ ਨਾਲ ਦੀ ਬਿਲਡਿੰਗ ਵਿੱਚ ਰਿਹਾਇਸ਼ ਸੀ, ਜਿਹੜੀ ਤਸਵੀਰ ਅਕਾਲ ਤਖਤ ਸਾਹਿਬ ਦੀ ਵੇਖਦੇ ਹੋ ਉਸ ਦੇ ਨਾਲ ਨੀਲਾ ਦਰਵਾਜਾ ਵਿਖਾਈ ਦਿੰਦਾ ਹੈ, ਉਹ ਸੀ ਰਿਹਾਇਸ਼

  • @preetlyons8018
    @preetlyons8018 9 месяцев назад

    Paviter Asthan must be keep pour and clean. So "Guru Harmandir Sahib Jee" is a very pour and Paviter place. People must respect properly with whole soul, with whole mind and with whole hearts.
    👏👏👏

  • @ravideepsingh579
    @ravideepsingh579 4 года назад +3

    ਜਦੋਂ ਤੱਕ ਸਾਡੇ ਲੀਡਰ ਗਰਦਾਰ ਨੇ ਉਦੋਂ ਤੱਕ ਸਾਡੇ ਦੇਸ਼ ਦਾ ਕੁਝ ਨਹੀਂ ਹੋ ਸਕਦਾ

  • @iqbaliqbal7495
    @iqbaliqbal7495 3 года назад +4

    🙏Waheguru ji🙏

  • @Christ2314
    @Christ2314 2 года назад

    Prof Sahib is great.