Warto ni kiti g , ehne derp sidhu mraya , jdo deep sidhu mrya kyo odo ehna ne ftafat sanskaar krya , kyo ni aap shi bndya to postmortem kraya , q k deep sidhu ik padhya likhya soojhwan vkalti bnda c kite n kite ohnu ehdia kartoota da pta lg gya c , te bs ehne chkata
@@Harrisonair lgda punjabi ch samaj ni aayi bai thonnu, jd thodda fuffd aap mnn reha k main chithiya vechiyaa taan yakeen v krlo ohda, interviews ch nitt kehnda k main chithiya dittiya.
@@satindersingh7406 ohna nu pusho bai jehde marikka gye ne , naale ohna nu v sun lao jehna ne shahida de pariwara layi fund dittey es ਜੋਕ nu .45000 nu 4lakh naal guna kr lo , fir pta lggu k kinna paisa kmaya es bnde ne , and agr tusi os chiz da saboot bhalde o taan es maan diya interviews dekh leo .. oh apne muho e keh reha eh
@@yadwondersingh1190 kis nal khada bus paise kamaun layi party bnai a change bande ta sare chad gaye ihnu ds kihda purana banda ihde nal khada ja isne koi changa banda agey aun ditta abdi party ch ??? sharat la lai je ih hun amritpal nu pardhan bna jave ta abde jawak nu he bnau ih thag pardhan v
@@malkitsingh-cl3wb mann ips reh chukeya ohne resign deta c 84 wale agr kaum nal pyr hunda ta na dinda resign , eh je apas vich na larrdne hun nu khalsa panth ek hona c
Bai tera sirre da comment aa...panjab da hun ek hi hal aa je ker har ek sikh te panjabi je apne pariwar nu samb lave sara panjab sambia jana .kisse de magar lagan di load hi nai!!!!
@@DavinderSingh-oz5tp ah hun now talde bina gal to kirpan kad ke greeb nu mar dinde ne bed chore hunde sidha la ta Khalistan vich ta aihna sikha ne hindu jma khatam kar dene jis tra Pakistan ne kite . BJP jindabad
Lakin itha punjab ch youth nu bht misguide kita jya rhia hai, k S.Mann dye letter USA ch Indian PM dye letter tuu jada power reakh dye aa...Oo letter lann lye kuch mundha S.Mann dya party lye karda aa....
ਸਿਮਰਨਜੀਤ ਮਾਨ ਟਾਊਟ ਆ ਏਜੇਂਸੀਆਂ ਦਾ ਪੰਥ ਵਿਰੋਧੀਆ ਦਾ ਸਾਥੀ ਆ ਬੁੱਢਾ
ਇਹ ਬੰਦਾਂ 101% ਸੱਚ ਕਹਿ ਰਿਹਾ
ਸਿਧੂ ਮੂਸੇ ਅਤੇ ਦੀਪ ਸਿੱਧੂ ਦੇ ਨਾਮ ਨੂੰ ਇਸ ਬੰਦੇ ਨੇ ਵਰਤੋ ਕੀਤੀ ਆ
Warto ni kiti g , ehne derp sidhu mraya , jdo deep sidhu mrya kyo odo ehna ne ftafat sanskaar krya , kyo ni aap shi bndya to postmortem kraya , q k deep sidhu ik padhya likhya soojhwan vkalti bnda c kite n kite ohnu ehdia kartoota da pta lg gya c , te bs ehne chkata
ਮਾਨ ਦੀ ਬੋਲੀ ਵਾਕਿਆ ਹੀ ਬਹੂਤ ਗੰਦੀ ਹੈ , ਸਿਮਰਨਜੀਤ ਮਾਨ ਨੇ ਹਮੇਸ਼ਾ ਹੀ ਰਜਵਾੜੇ ਸ਼ਾਹੀ ਦੀ ਮਦਦ ਕੀਤੀ ਹੈ, ਗਰੀਬ ਜਨਤਾ ਨੂੰ ਤਾਂ ਇਹ ਬਹੂਤ ਨਫਰਤ ਕਰਦਾ ਹੈ
ਮਾਨ ਮਜ਼ਬੀ ਸਿੱੱਖਾ ਨਾਲ ਨਫ਼ਰਤ ਕਰਦਾ ਅਸੀਂ ਆਪ ਦੇਖਾਆ ਮਾੜਾ ਬੰਦਾ sc ਸਮਾਜ ਵਾਸਤੇ
Bilkul right ❤❤
Eh jinia jata ne km hi ena vaste kardia ne apne vaste kuj ni
Eh badd kismti he ena jata di
Soory
ਬਿਲਕੁਲ ਸਹੀ ਹੈ, ਮੈਂ ਵੀ ਖੁਦ ਗਰੀਬਾਂ ਨਾਲ਼ ਨਫ਼ਰਤ ਕਰਦਾ ਬੜਾ ਨੇੜਿਓਂ ਦੇਖਿਆ ਹੈ! ਜਾਤ ਪਾਤ ਨੂੰ ਮੰਨਣ ਵਾਲਾ ਬੰਦਾ! ਅੱਜ ਦੇ ਸਮੇਂ ਚ ਇਹੋ ਜਿਹੇ ਬੰਦੇ ਨੂੰ ਨਵੀਂ ਜੇਨਰੇਸ਼ਨ ਪਸੰਦ ਨਹੀਂ ਕਰਦੀ!
ਸਵਰਨ ਸਿੰਘ ਪੰਜਗਰਾਈ ਦੀ ਇੱਕ -ਇੱਕ ਗੱਲ ਮਾਨ ਵਾਰੇ ਸੋਲਾ ਆਨੇ ਸੱਚ ਹੈ....
ਮਾਨ.ਸਿਖਾ.ਦਾ.ਨਹੀ.ਲੋਕੋ.ਪਰਖ.ਕਰੋ
Bilkul sahi sach tuhadi gal veer
ਸਹੀ ਗੱਲ ਕੀਤੀ ਗਈ ਆ ਜਥੇਦਾਰ ਸਾਹਿਬ ਜੀ
ਅਸੀ ਵੀ ਚੰਗੀ ਤਰਾ ਜਾਣਦੇ ਆ ਲੋਕ ਵਿਚਾਰੇ ਨੀ ਜਾਣਦੇ ਸਿਮਰਜੀਤ ਮਾਨ ਨੂੰ ਕਦੇ ਕੋਈ ਬੰਦਾ ਕੰਮ ਨੂੰ ਜਾਦਾ ਗਾਲਾਂ ਕੱਢਦਾ ਬੋਲੀ ਬਹੁਤ ਗੰਦੀ ਆ ਸਾਡਾ ਪਿੰਡ ਕੋਲ ਹੀ ਆ ਏਦੇ
ਕਿਹੜਾ ਪਿੰਡ ਆ ਜੀ
ਅੱਛਾ ਜੀ
ਲੋਕੋ ਬਿਲਕੁਲ ਸੱਚ ਹੈ
ਮੈਂ ਸੁਣਿਆਂ ਤਾਂ ਸੀ ਕਿ ਆਪਣੇ ਆਪ ਨੂੰ ਪੰਥਕ ਲੀਡਰ ਕਹਾਉਣ ਵਾਲੇ ਸਿਮਰਨਜੀਤ ਮਾਨ ਦੀ ਕੋਈ ਸ਼ਰਾਬ ਫੈਕਟਰੀ ਵੀ ਹੈ
ਅੱਜ ਇਹਨਾਂ ਨੇ ਉਸਦੀ ਤਸਦੀਕ ਵੀ ਕਰ ਦਿੱਤੀ ਐ
ਇਹ ਗੱਲ ਵੀ 101% ਸਹੀ ਐ ਸਿਮਰਨਜੀਤ ਮਾਨ ਦੀ ਬੋਲੀ ਬਹੁਤ ਹੀ ਕੁਰੱਖਤ ਆ, ਕਿਉਕਿ ਇਸਨੇ ਪੁਲਿਸ ਮਹਿਕਮੇ ਚ ਨੌਕਰੀ ਕੀਤੀ ਐ ਇਸ ਲਈ ਇਸ ਬੰਦੇ ਚੋਂ ਉਹੀ ਪੁਲਸੀਆ ਹੈਂਕੜ ਹਾਲੇ ਤੱਕ ਵੀ ਨਹੀਂ ਗਈ! ਗਾਲੀ ਗਲੋਚ ਕਰਨਾ ਆਮ ਗੱਲ ਆ !
ਬਾਕੀ ਮੰਡੀਰ ਇਹਨਾਂ ਗੱਲਾਂ ਤੇ ਡੁੰਘਾਈ ਨਾਲ ਗੌਰ ਨਹੀਂ ਕਰਦੀ, ਲਾ ਲਾ, ਲਾ ਲਾ ਕਰਕੇ ਕਿਸੇ ਦੀ ਵੀ ਸੁਪੋਰਟ ਚ ਖੜ੍ਹੇ ਹੋ ਜਾਣਾ ਆਮ ਗੱਲ ਆ
ਜਿਵੇਂ ਭੰਤੇ ਭੰਡ ਦੇ ਚੁਟਕਲੇ ਸੁਣ ਕੇ ਈ ਹਾ ਹਾ ਹੀ ਹੀ ਕਰੀਂ ਜਾਣਾ ਕਿੱਥੋਂ ਦੀ ਸਮਝਦਾਰੀ ਐ????
ਜਦਕਿ ਪਹਿਲਿਆਂ ਨਾਲੋਂ ਬਦਲਿਆ ਕੁੱਝ ਵੀ ਨਹੀਂ
ਸਿਮਰਨਜੀਤ ਸਿੰਘ ਮਾਨ ਦੀ ਸਰਾਬ ਦੀ ਫੈਕਟਰੀ ਕਿਹੜ ਜਿਲੇ ਵਿਚ ਆ ਜੀ
@@rbrehal1852 ਯੂ ਟਿਉਬ ਤੋਂ ਪੁੱਛ ਲਾ,ਪਤਾ ਲੱਸ ਜੂ।
ਸਿਮਰਨਜੀਤ ਮਾਨ ਆਪਣੇ ਮੂੰਹੋਂ ਕਹਿੰਦਾ ਹੈ ਕਿ ਮੈਂ ਮਾਸ ਖਾ ਲੈਂਦਾ ਹਾਂ।
Aande bhi khanda hai man
ਕੱਚਾ ਮਾਸ ਵੀ ਖਾਦਾ ਸਿਮਰਨ ਜੀਤ ਸਿੰਘ ਮਾਨ
ਮਾਸ ਤਾਂ ਬਹੁਤ ਸੰਪ੍ਰਦਾਵਾਂ ਜਿਹੜੀਆ ਮਾਸ ਖਾਣ ਦੀ ਇਜਾਜਤ ਦਿੰਦੀਆਂ
ਕੀ ਪਤਾ ਕੀ ਕੀ ਖਾਂਦਾ ਹੋਏਗਾ।ਇਹ ਖਾਣਾ ਪੀਣਾ ਇਸਦਾ ਨਿੰਜੀ ਮਾਮਲਾ ਹੈ। ਅੱਗ ਖੈਹ ਸੁਆਹ ਹੋ ਮਰਜ਼ੀ ਖਾਵੇ
ਸੱਚੀਆਂ ਗੱਲਾਂ ਕਰਦਾ ਭਾਈ ਖਾਲਸਾ ਜੀ
ਬਿਲਕੁਲ ਸਹੀ ਫਰਮਾਇਆ ਜੀ ਜੇਕਰ ਸਿਮਰਨਜੀਤ ਸਿੰਘ ਮਾਨ ਪੰਜਾਬ ਪ੍ਰਤੀ ਇਮਾਨਦਾਰ ਹੁੰਦਾ ਤਾਂ 1989 ਵਿੱਚ ਚੰਦਰ ਸ਼ੇਖਰ ਅਤੇ ਵੀ ਪੀ ਸਿੰਘ ਤੇ ਦੇਵੀ ਲਾਲ ਦੀ ਸਰਕਾਰ ਵਿੱਚ ਰਲਕੇ ਪੰਜਾਬ ਦਾ ਹਰ ਮਸਲਾ ਹਲ ਕਰਵਾ ਸਕਦਾ ਸੀ ਕਿਉਂਕਿ ਉਨ੍ਹਾਂ ਦੀ ਸਰਕਾਰ ਟੁੱਟਦੀ ਸੀ ਉਸ ਵਕਤ ਉਨ੍ਹਾਂ ਨੂੰ ਮਾਨ ਸਾਹਿਬ ਦੀ ਲੋੜ ਸੀ ਉਸ ਵਕਤ ਬਾਦਲ ਸਾਹਿਬ ਨੇ ਇਸ ਮਾਨ ਦੇ ਪੈਰਾਂ ਵਿਚ ਪੱਗ ਰੱਖ ਕੇ ਬੇਨਤੀ ਕੀਤੀ ਸੀ ਕਿ ਆਪਾਂ ਦੇਵੀ ਲਾਲ ਰਾਹੀਂ ਪੰਜਾਬ ਵਿੱਚ ਅਨੰਦਪੁਰ ਸਾਹਿਬ ਦਾ ਮਤਾ ਲਾਗੂ ਕਰਵਾ ਲੈਂਦੇ ਹਾਂ ਪਰ ਇਸ ਬੰਦੇ ਨੇ ਆਪਣੀ ਜਿਦ ਨਹੀਂ ਛੱਡੀ ਜੀ ਪਿਛੋਂ ਯਬਦਾ ਉਸੇ ਪਾਰਲੀਮੈਂਟ ਵਿੱਚ ਗਿਆ ਹੈ ਜੀ ਸੋਚੀਏ ਤਾਂ ਇਹ ਬੰਦਾ ਬਾਦਲ ਤੋਂ ਵੀ ਮਾੜਾ ਹੈ ਜੀ
ਫੰਡ ਤਾਂ ਇਹ ਨੇ ਬਹੁਤ ਇਕਠੇ ਕੀਤੇ ਨੇ
ਇਹ ਸਹੀ ਗੱਲ ਐ। ਅਰਬਾਂ ਖਰਬਾਂ ਦੇ ਹਿਸਾਬ ਨਾਲ
ਅਰਸ਼ਦੀਪ ਸਿੰਘ ਜੀ ਤੁਹਾਡੇ ਕੋਲੋਂ ਕਿੰਨਾਂ ਫੰਡ ਲਿਆ ਉਹ ਤੁਹਾਨੂੰ ਵਾਪਸ ਕਰਵਾ ਦਿੰਦੇ ਆ
ਇਕ ਰੁਪਏ ਦਿੱਤੇ ਆ ਕਦੇ ਵੀਰ ਮਾਨ ਨੂੰ।
@@Harrisonair lgda punjabi ch samaj ni aayi bai thonnu, jd thodda fuffd aap mnn reha k main chithiya vechiyaa taan yakeen v krlo ohda, interviews ch nitt kehnda k main chithiya dittiya.
@@satindersingh7406 ohna nu pusho bai jehde marikka gye ne , naale ohna nu v sun lao jehna ne shahida de pariwara layi fund dittey es ਜੋਕ nu .45000 nu 4lakh naal guna kr lo , fir pta lggu k kinna paisa kmaya es bnde ne , and agr tusi os chiz da saboot bhalde o taan es maan diya interviews dekh leo .. oh apne muho e keh reha eh
@@nav5038 ਮੈਨੂੰ ਪੰਜਾਬੀ ਸਮਝ ਆਉਦੀ ਆ ਤੇਰਾ ਜੀਜਾ ਕੰਝਰ ਦਿਆ ਪੁੱਤਾ ਚਿੱਠੀਆਂ ਵੇਚਦਾ ਨਹੀ 30 ਹਜਾਰ ਚਿੱਠੀ ਦਾ ਲੈਂਦੇ ਆ ਉਹ ਪਾਰਟੀ ਫੰਡ ਜਿਸਦੀ ਰਸੀਦ ਵੀ ਦਿੰਦੇ ਆ ਹੁਣ ਸ਼ਮਝ ਲੱਗੀ ਕੰਝਰ ਦਿਆ ਪੁੱਤਾ ਦੱਲਿਆ
ਅੱਖਾਂ ਖੋਲ ਦੋ ਨਵੀਂ ਮੰਡੀਰ ਦੀ 🙏
Gal sahi hai
Bhut vadia kita raj kohal k asci ta as nu bhut chang samjdy c🎉🎉
ਸਿਮਰਨਜੀਤ ਨੇ ਸਰਕਾਰੀ ਨੋਕਰੀ ਕੀਤੀ ਹੈ ਅਤੇ ਦੋ ਨਿਹੰਗ ਸਿੰਘਾ ਨੂੰ ਵੀ ਮਾਰਿਆ ਹੈ ਇਹ ਸਰਕਾਰੀ ਬੰਦਾ ਸੀ ਅਤੇ ਹੈ ।
ਇਹ ਪੁਰਾਣਾ ਜੰਗੀਰਦਾਰ ਹੈ, ਹਜ਼ਾਰ ਏਕੜ ਦਾ ਮਾਲਕ । ਇਹ ਪੰਜਾਬ ਦਾ ਦੁਸ਼ਮਣ ਹੈ, ਭਾਜਪਾ ਦਾ ਯਾਰ
ਗ਼ਦਾਰ ਹੈ ਸਿਰੇ ਮਾਨ ਸਿੱਖ ਕੌਮ ਦਾ ਦੁਸ਼ਮਣ ਹੈ ਬਾਈ
ਸ਼ਿਮਰਨਜੀਤ ਮਾਨ ਸਿਰਫ ਪੈਸੇ ਲਈ ਹੀ ਸਭ ਕੁੱਝ ਕਰਦਾ
ਜੇ ਸੋਡੇ ਜਮਾਈ ਨੇ ਪੈਸੇ ਲਈ ਕੁਝ ਕਰਨਾ ਹੁੰਦਾ ਅੱਜ ਨੂੰ ਕਿਦਾਂ ਦਾ ਕੋਰਸ ਦੀ ਕੁਝ ਬਣ ਗਿਆ ਹੁੰਦਾ ਉਹ ਲੋਕਾਂ ਲਈ ਖੜਾ ਸੋਨੂ ਨਹੀਂ ਪਰ ਭੇਡੋ ਅਕਲ ਆਉਂਦੀ
@@yadwondersingh1190bhede kehre loka nal khara sire da chawal banda ehh nale jmai tuhada hona ehh ok
@@yadwondersingh1190 kis nal khada bus paise kamaun layi party bnai a change bande ta sare chad gaye ihnu ds kihda purana banda ihde nal khada ja isne koi changa banda agey aun ditta abdi party ch ??? sharat la lai je ih hun amritpal nu pardhan bna jave ta abde jawak nu he bnau ih thag pardhan v
ਬਿਲਕੁਲ ਸਹੀ ਮਾਨ ਨੇ ਫਰੀਦਕੋਟ ਅੰਮ੍ਰਿਤ ਸੰਚਾਰ ਰੋਕਿਆ,, ਸਰਾਇਨਾਗਾ ਗੁਰਦਵਾਰੇ ਦੇ ਗ੍ਰੰਥੀ ਸਿੰਘ ਨੂੰ ਬੰਨ ਕੇ ਗੋਲੀਆਂ ਮਾਰੀਆਂ ਸੀ ਇਹਨੇ
@yadwondersingh1190 ਤੇਰੇ ਮੁੰਹ ਵਿੱਚ ਪਿਸ਼ਾਬ ਕਰਿਆ ਕਤੀੜਾ।
ਜਮਾਈ ਦਾ ਕੀ ਮਤਲਬ ਆ ਦੱਲਿਆ।
ਕਿਸੇ ਦੀ ਧੀ ਨੇ ਤੈਨੁੰ ਕੁਸ਼ ਵੀ ਨਹੀ ਕਿਹਾ ਤੁੰ ਲਗੌੜਾ ਕਿਉ ਭੌਕਦਾ।
ਐਸੀ ਭਾਈਚਾਰਾ ਸਿਮਰਨਜੀਤ ਮਾਨ ਨੂੰ ਵੋਟ ਨਹੀ ਕਰਨ ਗੇ
ਕਿਉ
Punjab lokk bholle nee murkh yada a
@@ManinderBatth-vz5mwਕਿਉਂਕਿ ਸਿਮਰਨਜੀਤ ਫੁਕਰਾ ਤੇ ਘੂਸਾ ਬੰਦਾ ਹੈ 😂😂😂😂😂😂
ਗੁਰੂ ਮਹਾਰਾਜ ਜੀ ਨੇ ਐਸੀ ਬੁਧੀ ਵਿਵੇਕ ਦਿਤਾ ਅਸੀ ਇਸਦੀਆਂ ਇਟਰਵਿਉਜ ਤੋਂ ਪਤਾ ਲੱਗ ਗਿਆ ਵੀ ਇਹੇ ਗ਼ਰੀਬ ਲੋਕਾਂ ਲਈ ਚੰਗਾ ਸੋਚਣ ਵਾਲਾਂ ਇਨਸਾਨ ਨਹੀਂ
1oo% ਠੀਕ ਜਥੇਦਾਰ ਜੀ ਮਾਨ ਕੌਮ ਦਾ ਗਦਾਰ ਹੈ ਇਸ ਨੂੰ ਵੋਟ ਨਾ ਪਾਓ ਏਹ ਲੋਕਾਂ ਨੂੰ ਮੂਰਖ ਬਨਾਉਦਾ ਹੈ ਜੈ ਭੀਮ ਜੈ ਭਾਰਤ
100% akalidal nu voting karo punjab laye theek hai
Kaom da vafadar kaon hai…?
ਬਿਲਕੁਲ ਸਹੀ ਗੱਲ ਕਰ ਰਿਹਾ ਭਾਈ ਸਾਹਿਬ। ਇਹ ਮਾਨ ਨੇ ਤਾਂ ਸ ਗੁਰਤੇਜ ਸਿੰਘ ਰਿਟਾਇਰਡ IAS ਨੂੰ ਮਰਵਾਉਣ ਲਈ ਵੀ ਬੰਦੇ ਭੇਜੇ ਸਨ ।ਮਾਨ ਕੌਮ ਦਾ ਨਹੀਂ ਹੈ ।ਪਰ ਲੋਕ ਸਮਝ ਨਹੀਂ ਰਹੇ । ਸ ਅਤਿੰਦਰਪਾਲ ਸਿੰਘ ਨੇ ਵੀ ਇਸ ਮਾਨ ਨੂੰ ਉਜਾਗਰ ਕੀਤਾ ਹੈ।ਇਸ ਦੀਆਂ ਸਿੱਖ ਕੌਮ ਵਿਰੋਧੀ ਲਿਖੀਆਂ ਚਿੱਠੀਆਂ ਵੀ ਯੂ ਟਿਊਬ ਤੇ ਪਾਈਆਂ ਹੋਈਆਂ ਹਨ। ਇਸ ਦੇ ਸਾਬਕਾ ਜਨਰਲ ਸਕੱਤਰ ਕੈਪਟਨ ਚੰਨਣ ਸਿੰਘ ਸਿੱਧੂ ਨੇ ਵੀ ਕਾਲਾ ਚਿੱਠਾ ਵੀਡੀਓ ਵਿੱਚ ਨੰਗਾ ਕੀਤਾ ਹੋਇਆ ਹੈ ।
ਮਾਨ.ਨੇ.ਬਦੀ.ਸੰਘਾ.ਲੲਈ.ਕੁਝ.ਨੀ.ਕੀਤਾ.
ਸਾਨੂੰ ਪਤਾ ਹੈ ਵੀ ਸਿਮਰਨਜੀਤ ਸਿੰਘ ਮਾਨ ਬਾਦਲਾ ਤੋ ਵੱਧ ਖਤਰਨਾਕ ਹੈ ਸਿੱਖ ਕੌਮ ਲਈ ਬਾਦਲਾ ਨੇ ਕੌਮ ਦਾ ਨੁਕਸਾਨ ਨਹੀ ਕੀਤਾ ਜਿੰਨਾ ਮਾਨ ਨੇ ਕੀਤਾ ਅਸੀ ਪਿਛਲੀ ਵਾਰ ਵੋਟਾ ਪਾਈਆ ਸੀ ਮਾਨ ਨੂੰ ਪਰ ਮਾਨ ਨੇ ਕੁੱਝ ਨਹੀ ਕੀਤਾ ਬੰਦੀ ਸਿੰਘਾ ਲਈ ਭਾਈ ਅਮ੍ਰਿਤਪਾਲ ਸਿੰਘ ਲਈ
Badala to gaddar koi ni
ਤੇਰਾ ਕੀ ਜੀਜਾ ਮਾਰਤਾ ਦੱਸੀ ਟੁੱਕੜ ਬੋਚੋ।ਨੁਕਸਾਨ ਲਿੱਖਕੇ ਦੱਸੀ।
Es de kahne tee centre nee kise nu bhi nahi shadne
@@malkitsingh-cl3wb mann ips reh chukeya ohne resign deta c 84 wale agr kaum nal pyr hunda ta na dinda resign , eh je apas vich na larrdne hun nu khalsa panth ek hona c
@@malkitsingh-cl3wb ਨਜਾਇਜ ਸੱਟ ਗੰਦੇ ਖੂਨ ਤੂੰ ਦੱਸ ਤੇਰੇ ਜੀਜੇ ਮਾਨ ਨੇ ਕੀ ਕੀਤਾ ਸਿੱਖਾ ਲਈ ਵੋਟਾ ਅਸੀ ਸੰਗਰੂਰ ਤੋ ਮਾਨ ਸਾਹਿਬ ਨੂੰ ਹੀ ਪਾਉਂਦੇ ਹਾ ਪਹਿਲੀ ਵਾਰ ਗਲਤ ਭਾਸਾ ਲਿਖ ਰਹੇ ਹਾ ਸਾਨੂੰ ਦੁੱਖ ਹੈ ਸਾਡੇ ਮਾ ਬਾਪ ਨੇ ਸਾਨੂੰ ਤੇਰੇ ਦੱਲਿਆ ਵਰਗਿਆ ਵਾਗ ਮੱਤ ਨਹੀ ਦਿੱਤੀ ਮਾਨ ਨੇ ਫਰੀਦਕੋਟ ਤੋ ਸਹੀਦ ਪਰਿਵਾਰ ਦੇ ਵਿਰੁੱਧ ਉਮੀਦਵਾਰ ਕਿਉ ਦਿੱਤਾ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਪੈਰਾ ਦੀ ਮਿੱਟੀ ਬਰਾਬਰ ਨਹੀ ਮਾਨ ਸਾਹਿਬ
ਸਿਮਰਨਜੀਤ ਮਾਨ ਨੇ ਨਹਿੰਗ ਸਿੰਘਾ ਦਾ ਫੇਕ ਇੰਨਕਾਊਟਰ ਕੀਤਾ ਸਭ ਤੋ ਪਹਿਲਾ ਸਰਬਜੀਤ ਸਿੰਘ ਖਾਲਸੇ ਨੂੰ ਜਿਤਾਓ ਵੱਧ ਤੋ ਵੱਧ ਵੋਟਾ ਪਾਉ
ਇਹ ਬੰਦਾ ਬਿਲਕੁਲ ਸੱਚ ਬੋਲ ਰਿਹਾ ਹੈ
ਬਹੁੱਤ ਵਧੀਆਂ ਬਾਪੂ ਜੀ ਸਚਾਈ ਸਾਮਣੇ ਹੈ ਪਰ ਲੋਕ ਮੰਨਦੇ ਨਹੀਂ ।
ਗੁਰੂ ਸਾਹਿਬ ਜੀ ਨੇ ਜਾਤੀਵਾਦ ਖਤਮ ਕੀਤਾ ਫਿਰ ਜਾਤੀਵਾਦ ਦਾ ਭੇਦ ਭਾਵ ਕਿਉਂ
ਕਿੳਂਕਿ ਸਿੱਖ ਪਹਿਰਾਵੇ ਵਿੱਚ, ਮਸੰਦ ਸਿੱਖ ਧਰਮ ਤੇ ਕਾਬਜ ਨੇ।
ਬਿੱਲਕੁਲ ਸਹੀ ਕਿਹਾ 👍👍👍👍👍
Harmjaada
@@KulwinderSingh-uz7flmann,da,chmcha
Ajadads
ਬਾਪੂ ਡਿਬਡਿਬਾ ਨੇ ਵੀ ਸਿਮਰਨਜੀਤ ਸਿਘ ਮਾਨ ਦੀਆਂ ਕਰਤੂਤਾਂ ਦਸਿਆ ਨੇ।
ਬਾਪੂ ਡਿਬਡਿਬਾ ਦੀ ਕਰਤੂਤ ਤੁਹਾਨੂੰ ਪਤਾ ?
@@Harrisonairਵੀਰ ਜੀ ਤੁਸੀਂ ਉਨ੍ਹਾਂ ਬਾਰੇ ਵੀ ਦੱਸ ਦਿਓ ਜੇ ਕੋਈ ਉਨ੍ਹਾਂ ਨੇ ਵੀ ਕੋਮ ਨਾਲ ਗਲਤ ਕੀਤਾ ਹੈ ਤਾਂ
@@GagandeepSinghGill-sc8gk ਉਹਨਾਂ ਦੀ ਕੌਮ ਨੂੰ ਦੇਣ ਕੀ ਆ ?
Aap ne 100 % shai kha
@@Harrisonair ਵੀਰ ਜੀ ਇਨ੍ਹਾਂ ਦੀ ਕੌਮ ਨੂੰ ਕੀ ਵਿੱਲਖਣ ਦੇਣ ਹੈ ਜੀ ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦੇ ਦਿਓ
ਸਿੰਘ ਸਾਹਿਬ ਦੀਆ ਗੱਲਾ ਸੱਚ ਨੇ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਵੀ ਪੁੱਠਾ ਬੋਲਦਾ ਸੀ ਮਸੰਦ
ਜਦੋਂ ਅੰਮ੍ਰਿਤਪਾਲ ਮਹਿਰੋ ਅੰਮ੍ਰਿਤਸਰ ਵਿਖੇ ਬੋਲਿਆ ਸੀ ਉਦੋਂ ਦੀ ਗੱਲ ਕਰਦੇ ਹੋ
ਸਰਦਾਰ ਸਵਰਨ ਸਿੰਘ ਪੰਜਗਰਾਈਂ ਬਹੁਤ ਹੀ ਸਤਿਕਾਰਤ ਸਖਸ਼ੀਅਤ ਹਨ ਏਹਨਾਂ ਦੀ ਕੱਲੀ ਕੱਲੀ ਗੱਲ ਸਹੀ ਹੈ ਮੈਂ ਇਹਨਾਂ ਨੂੰ ਆਪਣੇ ਬਚਪਨ ਤੋਂ ਹੀ ਜਾਣਦਾ ਹਾਂ ਕਿਉਂਕਿ ਖਾਲਸਾ ਜੀ ਮੇਰੇ ਦੋਸਤ ਦੇ ਮਾਮਾ ਜੀ ਹਨ
sahi gal h bro
ਜਿਸ ਬੰਦੇ ਨੂੰ ਸਾਡੇ ਬਜੁਰਗਾਂ ਨੇ ਅੱਜ ਤੱਕ,ਕਦੇ ਵੀ ਨਹੀਂ ਵੋਟਾਂ ਦਿਤੀਆਂ ਜੋ ਇਸ ਬਾਰੇ ਬਿਨਾ ਮੀਡੀਆਂ ਤੋਂ ਸੱਭ ਕੁਝ ਜਾਣਦੇ ਸੀ ਕਿਉਕੀ ਉਹ ਸੱਕਲਾ ਪੜ ਲੈਂਦੇ ਸੀ ਬੰਦਾ ਕਿਥੋਂ ਬੋਲਦਾ ਹੈ ਤੇ ਕਿਨਾਕੂ ਕਾਮੀਨਾ ਹੈ ਇਹਨਾਂ ਕਮੀਨੇ ਮਾਨਾ ਨੂੰ ਚੁਣਦਾ ਸੇਹਰਾ ਸਿਰਫ਼ ਸੰਗਰੂਰ ਵਾਲੀਆਂ ਦੇ ਨਾਮ ਹੀ ਆਉਦਾ ਹੈ
ਬਹੁਤ ਧੰਨਵਾਦ ਸਿੰਘ ਸਾਹਿਬ। ਸਾਨੂੰ ਤਾਂ ਇਹ ਸਭ ਪਹਿਲਾਂ ਈ ਪਤੈ, ਇਸ ਲਈ ਪਹਿਲੀ ਵਾਰ ਕਾਂਗਰਸ ਦੇ ਇਮਾਨਦਾਰ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਵੋਟ ਪਾਵਾਂਗੇ ।
🐘🐘🙏🏻
ਸਿੱਖ ਕੌਮ ਦਾ ਸੱਭ ਤੋਂ ਵੱਡਾ ਗਦਾਰ ਸਿਮਰਨਜੀਤ ਸਿੰਘ ਮਾਨ
ਬਹੁਤ ਵਧੀਆ ਵਿਚਾਰ ਹਨ ਪੰਜਗਰਾਈਂ ਜੀ
ਪੱਤਰਕਾਰ ਵੀਰੇ ਜੋਂ ਗੱਲਾਂ ਇਹ ਬਾਈਂ ਬੋਲ ਰਿਹਾ ਹੈ ਉਹ ਬਿਲਕੁਲ ਸੱਚ ਬੋਲ ਰਿਹਾ ਹੈ। ਜੋਂ ਬੰਦੇ ਨੂੰ ਆਪਣੀ ਐਸ ਐਸ ਪੀ ਹੋਣ ਦਾ ਹੰਕਾਰ ਐਨਾ ਜ਼ਿਆਦਾ ਹੈ। ਉਹ ਬੰਦਾ ਆਪਣੇ ਆਪ ਨੂੰ ਐਨਾ ਹੰਕਾਰੀ ਪੁਰਸ਼ ਹੈਂ। ਇਹ ਕਿਸੇ ਦੂਜੇ ਨੂੰ ਆਪਣੇ ਤੋਂ ਨੀਵਾਂ ਸੋਚਦਾ ਹੈ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਧੰਨਵਾਦ ਇਸ ਵੀਰ ਦਾ ਜਿਸ ਨੇਂ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਧੰਨਵਾਦ ਸਹਿਤ
ਕੀ ਮਾਨ ਸਾਬ ਅੰਡੇ ਨੂੰ ਵੀ ਝਟਕਾ ਕਰਕੇ ਖਾਂਦੇ ਹਨ ਜਾ ਹਲਾਲ ਕਰਕੇ।।
ਇੱਕ ਸਿੱਖ ਹੋਣ ਦੇ ਨਾਤੇ ਸਿੱਖ ਕੌਮ ਤੋਂ ਸਵਾਲ ਕਰ ਰਿਹਾ ਹਾਂ ਕੀ ਸਿੱਖ ਆਂਡੇ ਵੀ ਖਾ ਸਕਦਾ ਹੈ????
ਸਿੱਖ ਕੌਮ ਕੌਮ ਨੇ ਪਹਿਲਾਂ ਆਪਣੀ *ਬੇਅਕਲੀ ਨਾਲ ਅੱਧਾ ਪੰਜਾਬ ਪਾਕਿਸਤਾਨ ਨੂੰ ਦਿੱਤਾ ਤੇ ਬਾਅਦ ਵਿੱਚ ਆਪਣੀ ਚੌਧਰ ਪੱਕੀ ਰੱਖਣ ਵਾਸਤੇ ਪੰਜਾਬੀ ਸੂਬੇ ਦਾ ਮੋਰਚਾ ਲਾ ਕੇ ਇਹ ਇਧਰਲੇ ਪੰਜਾਬ ਦੇ ਤਿੰਨ ਟੁਕੜੇ ਕਰ ਦਿੱਤੇ, ਇੰਡਸਟਰੀ ਵਾਲਾ ਸਾਰਾ ਏਰੀਆ ਹਰਿਆਣੇ ਨੂੰ ਦਿੱਤਾ ਅਤੇ ਵਧੀਆ ਵਾਤਾਵਰਨ ਵਾਲਾ ਸਾਰਾ ਪਹਾੜੀ ਏਰੀਆ ਹਿਮਾਚਲ ਨੂੰ ਦਿਤਾ ਤੇ ਆਪਣਾ ਏਰੀਆ ਬਾਰਡਰ ਦੇ ਨਾਲ ਲੈ ਕੇ ਖੰਡੇ ਖੜਕਾਉਣੇ ਸ਼ੁਰੂ ਕੀਤੇ ਹੋਏ ਹਨ, ਉਸ ਦਾ ਖਮਿਆਜਾ ਨਵੀਂ ਪੀੜੀ ਭੁਗਤ ਰਹੀ ਹੈ, ਪੰਜਾਬ ਦੀ ਸਾਰੀ ਨੌਜਵਾਨੀ ਨੂੰ ਬਾਡਰ ਏਰੀਆ ਵਿੱਚ ਧੱਕੇ ਖਾਂਣ ਨਹੀਂ ਮਜਬੂਰ ਕਰ ਦਿੱਤਾ,*
*ਸਾਰੇ ਘੜਮ ਚੌਧਰੀ ਐ, ਅਨਪੜਾ ਦਾ ਟੋਲਾ ਹੈ ਤੇ ਗੁਰਦੁਆਰਿਆਂ ਦਾ ਰਾਸ਼ਨ ਹੈ, ਜਿਹਦੇ ਮੂੰਹ ਵਿੱਚ ਜੋ ਆਉਂਦਾ ਬੋਲਦਾ ਬੋਲਦਾ ਤੁਰੀ ਜਾਂਦਾ ਹੈ ,ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿਥੇ ਫੁੱਲ ਸਟਾਪ ਲਾਉਣਾ ਹੈ,
ਤੇ ਕਿਥੇ ਬਿੰਦੀ ਲਾਉਣੀ ਹੈ,ਵਣ ਵਣ ਦੀ ਲੱਕੜ ਇਕੱਠੀ ਹੋਈ ਹੈ,*
U r absolutely right
❤
Bilkul sahi
ਬਿਲਕੁਲ ਸਹੀ ਕਿਹਾ ਜੀ
🤣🤣
Bai tera sirre da comment aa...panjab da hun ek hi hal aa je ker har ek sikh te panjabi je apne pariwar nu samb lave sara panjab sambia jana .kisse de magar lagan di load hi nai!!!!
ਜਿਵੇਂ ਆਮ ਪਾਰਟੀ ਤੁਸੀਂ ਤਾਂ ਆਉਂਦੇ ਆ ਲੋਕ ਉਵੇਂ ਸਿਮਰਜੀਤ ਸਿਮਰਜੀਤ ਮਾਨ ਤੋਂ ਵੀ ਪਛਤਾਉਣਾ ਪਊਗਾ ਲੋਕਾਂ ਨੂੰ ਇਹ ਗੱਲ ਯਾਦ ਰੱਖਿਓ ਜੀ
Je punjab vich vikas karwana hai tee akalidal nu voting karo punjab de khatri party nu kamjabi karo ji
101/ਸੱਚਿਆ ਗੱਲਾਂ ਨੇ ਵੀਰ ਜੀ
ਮੈ ਬਹੁਤ ਸਮੇ ਕਹਿ ਰਿਹਾ ਸਿਮਰਨਜੀਤ ਮਾਨ ਬਹੁਤ ਹੰਕਾਰ ਆ ਕਿ ਮੈ ਵੱਡੇ ਪਰਿਵਾਰ ਦਾ । ਬੀਜੇਪੀ ਨਾਲ ਬਹੁਤ ਨੇੜਤਾ ਇਹਦੀ ਇਕ ਐਮਪੀ ਨੂੰ ਬੀਜੇਪੀ ਕਿਉ ਪੈਸਾ ਦੇ ਰਹੀ ਸਮਝੋ ?? ਲੋਕੋ
Billkul sahi galla ne
ਮੇਰੀਆਂ ਤਾਂ ਅੱਖਾਂ ਹੁਣ ਖੁੱਲੀਆਂ ਗੱਲਾਂ ਸੁਣ ਕੇ
Sharm kr😂
Tera chak lya khch ma
ਤੇਰੇ ਵਰਗੇ ਬਹੁਤ ਅਨਪੜ੍ਹ ਚਵਲ ਮਿਲ ਜਾਣਗੇ ਪੰਜਾਬ ਚ ਜੋਂ ਸਿਮਰਨਜੀਤ ਮਾਨ ਨੂੰ ਪੰਥਕ ਆਗੂ ਮੰਨ ਕੇ ਵੋਟਾਂ ਪਾਉਂਦੇ ਨੇ ਤੇ ਉਹ ਆਵਦੇ ਘਰੇ ਬੈਠ ਕੇ ਹੱਸਦਾ ਹੋਣਾ ਵੀ ਪੰਜਾਬ ਦੇ ਲੋਕ ਕਿੰਨੇ ਅਨਪੜ੍ਹ ਗੰਵਾਰ ਤੇ ਮਹਾਂਮੂਰਖ ਨੇ
Shukar hai Veer terian akhan khull gyian
Nahi ta ..... Hor kuj khull Jana c
@@Ramannain-p2f number send kri tera tenu ta das da a v kon asi
ਬਿਲਕੁਲ ਸਹੀ ਗੱਲ ਹੈ ਵੀਰ ਜੀ ਮੈਂ 2,3,, ਜੂਨ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਗਿਆ ਸੀ ਮੈਂ ਇਸ ਗੱਲ ਤੋਂ ਅੰਦਾਜ਼ਾ ਲਾਇਆ ਸੀ ਕਿ ਇਸ ਨੂੰ ਵੋਟਾਂ ਕੋਣ ਪਾਉਂਦਾ
ਚੰਨਣ ਸਿੰਘ ਕੈਪਟਨ ਨੇ ਵੀ ਮਾਨ ਵਾਰੇ ਦੱਸਿਆ ਹੈ।
ਇਹ ਦੀ ਲੜਕੀ ਖੁਦ ਖਿਲਾਫ ਹੈ
ਬਿਲਕੁਲ ਸੱਚ ਕਿਹਾ ਭਾਈ ਸਾਹਿਬ ਨੇ ਸਿਮਰਨਜੀਤ ਮਾਨ ਗਦਾਰ ਬੰਦਾ ਸਰਕਾਰੀ ਇਂਜੰਸ਼ੀਆ ਦਾ ਟਾਊਟ ਆ
Absolutely right g👌👌👌👌
ਸਤਿਕਾਰ ਯੋਗ ਜਥੇਦਾਰ ਸਵਰਨ ਸਿੰਘ ਪੰਜਗਰਾਈਂ ਸਾਬਕਾ ਪੁਲਿਸ ਆਫਸਾਰ ਜੀ ਜਦੋਂ ਕੋਈ ਵੀ ਵਿਅਕਤੀ ਕਿੱਸੇ ਵੀ ਪਾਰਟੀ ਵਿੱਚ ਹੁੰਦਾ ਹੈ ਓਦੋਂ ਤੱਕ ਕੁੱਸ਼ ਵੀ ਨਹੀਂ ਬੋਲਦਾ ਪਰ ਅਫਸੋਸ ਹੈ ਕਿ ਜਦੋਂ ਐਂਟੀ ਹੋ ਜਾਂਦੇ ਹਨ ਜੀ ਫਿਰ ਪੋਤੜੇ ਫਲੋਰਦੇ ਹਨ ਜੀ
ਮਾਨ..ਏਜਸੀਆਂ.ਦਾ.ਬਦਾ.
ruclips.net/video/kquHNdTwGYE/видео.htmlsi=cdZRQ1Njn2qNBMfJ
84 ਤੋਂ 90 ਤੱਕ ਯੌਰਪੀਅਨ ਕੰਟਰੀਆਂ ਵਿਚ ਭੇਜਣ ਲਈ ਲੱਖਾਂ ਰੁਪਏ ਕਮਾਏ
ਬਿਲਕੁਲ ਇਹ ਗੱਲ ਤਾਂ ਸਾਨੂੰ ਮੰਨਣੀ ਹੈ ਪੈਣੀ a ਸਿਮਰਨ ਜੀਤ Mann ਨੇ ਆਵਦੇ ਤੇ ਬਿਨਾ ਕਿਸੇ ਨੂੰ ਅੱਗੇ ਨੀ ਆਉਣ ਦਿੱਤਾ...ਕੱਲਾ ਹੀ ਮੋਤਵਰ ਬਣਿਆ ਹੋਇਆ ਪੰਥ ਦਾ ਜੋ ਪੰਥ ਲਈ ਅਪਣਿਆ ਜਾਣਾ v ਵਾਰ ਗਏ ਓਹਨਾ ਨੂੰ v ਆਵਦੇ ਤੋ ਥੱਲੇ ਰੱਖਦਾ
ਸਹੀ ਗੱਲ ਹੈ ਮਾਨ ਹੈ ਹੀ ਐਹੋ ਜਿਹਾ ਇਸਨੇ ਭਾਈ ਸਰਬਜੀਤ ਸਿੰਘ ਨੂੰ ਹਰਾਉਣ ਲੲਈ ਆਪਣਾ੍ ਜੋਰ ਲਾਇਆ ਇਸੇ ਲਈ ਅਸੀਂ ਇਸ ਵਾਰ ਕਿਸੇ ਨੂੰ ਵੀ ਵੋਟ ਨਹੀ ਪਾਈ
ਜਿਨ੍ਹਾਂ ਦੇ ਘਰ 1984 ਵਾਲਾ ਸੇਕ ਲੱਗਿਆ, ਜੇਲ੍ਹਾਂ ਕੱਟੀਆਂ, ਘਰ ਬਾਰ ਗਵਾਇਆ ਓਨਾ ਦੀ ਏਨਾ ਲੀਡਰਾਂ ਕੋਈ ਸਾਰ ਨੀਂ ਲਈ
ਬਾਬਾ ਜੀ ਨੂੰ ਬੇਨਤੀ ਹੈ ਕਿ ਸ਼ਹੀਦ ਭੈ ਸਤਵੰਤ ਸਿੰਘ ਜੀ ਦੇ ਪੁੱਤਰ ਦਾ ਸਾਥ ਦੇਣ, ਅਗਵਾਈ ਕਰਨ
Sarbjit singh khalsa nu vot pao
ਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਜੋ ਮੁਕਤਸਰ ਵਿੱਚ ਪੈਂਦਾ ਹੈ। ਉਥੋਂ ਦੇ ਸਰੋਵਰ ਵਿੱਚ ਹਰਚਰਨ ਸਿੰਘ ਬਰਾੜ ਦੇ ਘੋੜਿਆਂ ਦਾ ਮੂਲ ਮੂਤਰ ਡਿਗਦਾ ਸੀ। ਜਿਸ ਦਾ ਨਿਹੰਗ ਸਿੰਘ ਵਿਰੋਧ ਕਰਦੇ ਸਨ। ਸਿਮਰਜੀਤ ਮਾਨ ਮੌਕੇ ਦੇ SSP ਹੋਣ ਕਰਕੇ , ਸਿਮਰਜੀਤ ਮਾਨ ਨੇ ਚਾਰ ਨਿਹੱਥੇ ਨਿਹੰਗ ਸਿੰਘ ਮਾਰ ਦਿੱਤੇ ਸੀ।
ਸਿਆਸਤ ਞਿਚ ਜਾਤ ਧਰਮ ਦੀ ਗਁਲ ਨਹੀ ਹੋਣੀ ਚਾਹੀਦੀ. ਇਕ ਸੀਟ ਜਿੱਤਣ ਨਾਲ ਸਰਕਾਰ ਤਾ ਬਣ ਨਹੀ ਜਾਣੀ. ਪਰ ਅਗਲਾ m.p. ਬਣ ਜਾਞੇਗਾ. ਮਾਨ ਸਾਹਿਬ ਨੇ ਚਾਰ ਪੰਜ ਞਾਰ M.P. ਬਣ ਕਿ ਕਿਹੜਾ ਞਿਕਾਸ ਕੀਤਾ. ਕਿਹੜਾ ਸਕੂਲ. ਹਸਪਤਾਲ. ਫ਼ੈਕਟਰੀ ਲਗਵਾਈ. ਜੋ ਆਦਮੀ ਞਿਕਾਸ ਦੀ ਗਁਲ ਕਹੇਗਾ ੳਸ ਨੂ ਞੋਟ ਪਾੳਣ. ਜੋ ਆਪਣੇ ਨਿਜੀ ਸੁਆਰਥ ਞਾਸਤੇ. ਜੇਲ ਤੋ ਬਾਹਰ ਆਉਣਾ ਚਹੁਦਾ ਹੈ. ਪਁਜਾਬ ਞਿਚ ਤਾਲਿਬਾਨ ਰਾਜ . ਗੁੰਡਾਗਰਦੀ ਕਰਨਾ ਚਹੁਦਾ ਹੈ ੳਸਨੂ ਨਾ ਪਾੳ
Thik gull tuhadi
ਐਨੀਆਂ ਜੁੱਤੀਆਂ ਖ਼ਾ ਕੇ ਵੀ ਸਾਡੇ ਸਿੱਖਾਂ ਨੂੰ ਅਜੇ ਤੱਕ ਆਪਣੇ ਯੋਧਿਆਂ ਦੀ ਪਛਾਣ ਨੀ ਹੋਈ। ਹੋਰ ਨੀ ਤਾਂ ਮਾਨ ਦੀ ਆਪਣੀ ਕੁੜੀ ਵੱਲੋਂ ਲਿਖੀ ਕਿਤਾਬ ਹੀ ਪੜ ਲਿਓ ਕਿਉਂ ਭਗਤ ਸਿੰਘ ਅੱਤਵਾਦੀ ਲਗਦਾ ਓ ਵੀ ਪਤਾ ਲੱਗ ਜਾਵੇਗਾ
bai ji kitab da ki nam a ?
@@AmanSingh-gm8dpਚੁਰਾਏ ਗਏ ਵਰ੍ਹੇ
ਜਾਣੀਕਿ ਸਾਰੇ ਚੋਰ ਚੋਰ ਮਸੇਰੇ ਭਰਾ ਰਲਮਿਲ ਲੋਕ ਤੇ ਪੰਥ ਰਹੇ ਖਾਹ ਜਿਸ ਨੂ ਨਾਂ ਕੁਝ ਮਿਲੇ ੳੁਹੀ ਰੋਲਾ ਪਾ ਦਿੰਦਾ
@@lakhwindersingh-vd8kn ਕੀ ਇਹ ਕਿਤਾਬ ਖੁਦ ਸਿਮਰਨਜੀਤ ਮਾਨ ਦੀ ਬੇਟੀ ਨੇ ਲਿਖੀ ਐ?????
ਇਹ ਕਿਤਾਬ ਕਿੱਥੋਂ ਮਿਲ ਸਕਦੀ ਐ ਜੀ
ਯਾ ਕਿਤੋਂ ਬਾਈ ਪੋਸਟ ਮੰਗਾ ਸਕਦੇ ਆਂ
ਉਹ ਵੀ ਦੱਸਣਾ ਜੀ🙏🙏🙏🙏
@@nirmalghuman6077ਤੁਸੀਂ online ਚੈੱਕ ਕਰ ਲਓ ਮਿਲ ਜਾਊ ਮੈ ਥੋੜੀ ਜਿਹੀ ਪੜੀ ਆ ਸੱਚ ਹੈ ਸਾਰਾ ਕੁਝ
ਬਿਲਕੁਲ ਤੁਹਾਡੀ ਅਰਦਾਸ ਜ਼ਰੂਰ ਸੁਣੀ ਜਾਉਗੀ ਮੈਂ ਵੀ ਤੁਹਾਡੀ ਅਰਦਾਸ ਚ ਤੁਹਾਡੇ ਨਾਲ ਆ ।
Good information a thx 🙏
ਦੀਪ ਤੇ ਮੂਸੇਵਾਲਾ ਮਰਵਾ ਦਿੱਤਾ ਹੁਣ ਲੱਖੇ ਨੂ ਬਚਣਾ ਚਾਹੀਦਾ
ਲੋਕ ਇਹਦੀ ਕੁੜੀ ਕਿਤਾਬ ਨਹੀਂ ਪੜਦੇ ਬੱਸ ਅਨਪੜਾ ਵਾਂਗ ਪਿੱਛੇ ਲੱਗ ਜਾਂਦੇ
ਕਹਿੰਦਾ ਮੈ ਆਂਡੇ ਵੀ ਛਕ ਲੈਨਾ
ਰੱਜ ਦੇ ਫੁੱਦੂ ਖਿੱਚਦਾ ਮਾਨ ਪਰ ਲੋਕ ਬਹੁਤ ਮੂਰਖ ਹਨ
ਅੰਮ੍ਰਿਤ ਪਾਲ ਜਵਾਕ ਨੇ ਕੀ ਕੀਤਾ ਆਸ਼ਕੀ ਤੋ ਲੜ ਕੇ ਬੰਦਾ ਕੁੱਟ ਕੇ ਨਕਲੀ ਢੰਗ ਨਾਲ ਪੇਸ਼ ਹੋ ਕੇ ਭਾਈ ਸਾਹਿਬ ਬਣ ਗਿਆ
ਕਿਤਾਬ ਦਾ ਨਾਮ
Book name "stolen years"
ਵੀਰ ਇਹ ਸਭ ਕੁਝ ਸੱਚ ਆ । ਮਾਨ ਸਾਬ ਦੇ ਨਹੁੰ ਪੁੱਟਣ ਵਾਲੀ ਗੱਲ ਵੀ ਸਰਾਸਰ ਝੂਠ ਬੋਲਿਆ ਸੀ ਲੋਕਾਂ ਦੀ ਸਿਮਤੀ ਲੈਣ ਲਈ ਕੈਪਟਨ ਚੰਨਣ ਸਿੰਘ, ਮਾਨ ਦਾ ਪਿਤਾ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਕਹਾਣੀ ਬਣਾਈ ਸੀ।
@@lakhwindersingh-vd8knਵੀਰ ਜੀ ਤੁਸੀਂ ਉਪਰ ਇੱਕ ਵੀਰ ਦੇ ਕੁਮੈਟ ਦੇ ਜਵਾਬ ਵਿੱਚ ਆਪ ਹੀ ਤਾਂ ਕਿਤਾਬ ਦਾ ਨਾਂ ਲਿਖਿਆ ਤੇ ਆਪ ਹੀ ਇਥੇ ਕਿਤਾਬ ਦਾ ਨਾਂ ਪੁੱਛ ਰਹੇ ਹੋ ਬਾਕੀ ਕਿਤਾਬ ਪਹਿਲਾਂ ਅੰਗਰੇਜ਼ੀ ਵਿੱਚ ਛਪੀ ਹੈ ਜਿਸ ਦਾ ਨਾਂ stolen years ਫਿਰ ਉਸ ਦਾ ਪੰਜਾਬੀ ਉਲੱਥਾ ਚੁਰਾਏ ਗਏ ਵਰ੍ਹੇ ਰਾਇਟਰ ਬੀਬਾ ਪਵਿੱਤ ਕੌਰ ਪੁੱਤਰੀ ਸ੍ਰ: ਸਿਮਰਨਜੀਤ ਸਿੰਘ ਮਾਨ
@@GagandeepSinghGill-sc8gk ਬਾਅਦ ਵਿਚ ਸਰਚ ਕਰਕੇ ਲਿਖਿਆ ਹੈ ਪਰ ਪਹਿਲਾਂ ਇਹ ਕਿਤਾਬ ਮੈਂ ਪੜੀ ਹੈ ਮੈਨੂੰ ਲੱਗਿਆ ਕਿਤੇ ਕੋਈ ਹੋਰ ਕਿਤਾਬ ਵੀ ਲਿਖੀ ਹੈ
ਖਾਲਿਸਤਾਨ ਵਿੱਚ ਮਜ਼ਬੀ ਸਿੱੱਖਾ ਦੀ ਕੋਈ ਇੱਜ਼ਤ ਨਹੀਂ ਹੋਣੀ ਇਹਨਾਂ ਜੁੱਤੀ ਫੇਰਆ ਕਰਨੀਂ ਸਾਨੂੰ
101%sach
Bai g eda da kuch nahi
@@DavinderSingh-oz5tp ah hun now talde bina gal to kirpan kad ke greeb nu mar dinde ne bed chore hunde sidha la ta Khalistan vich ta aihna sikha ne hindu jma khatam kar dene jis tra Pakistan ne kite . BJP jindabad
Sahi kiha tusi
ਆਹ ਗੱਲ ਬਿਲਕੁਲ ਸਹੀ ਹੈ, ਖਾਲਿਸਤਾਨ ਸਿਰਫ ਜੱਟਵਾਦ ਵਾਸਤੇ ਹੀ ਹੈ, ਕਿਉਕਿ ਏਨਾ ਨੂੰ ਚੌਧਰ ਚਾਹੀਦੀ ਸਿਰਫ
ਭਾਈ ਸਵਰਨਜੀਤ ਸਿੰਘ ਜੀ ਨੇਕ ਦਿਲ ਵਿਅਕਤੀ ਜੋ
ਇਨ੍ਹਾਂ ਬੇਈਮਾਨ ਚੋਰਾਂ ਦੇ ਖਿਲਾਫ ਭਾਂਡਾ ਭੰਨ ਰਹੇ ਹਨ
ਇਹ ਰਜਵਾੜੇ ਲੋਕ ਦੋ ਦੋ ਚਿਹਰੇ ਦੇ ਮਾਲਿਕ ਨੇ ਆਖਰ ਹੈ ਤਾਂ ਰਾਜੇ ਦਾ ਸਾਂਢੂ ਏ
ਇਕੱਲਾ ਮਾਨ ਹੀ ਨੀ ਬਹੁਤ ਲੋਕ ਸਿੱਖ ਹੋ ਕੇ ਜਾਤ ਪਾਤ ਚ ਵਿਸ਼ਵਾਸ ਰੱਖਦੇ ਆ।ਸਮਝਣ ਦੀ ਗੱਲ ਆ ਹੁਣ ਵੀ ਸੋਚ ਸਮਝ ਕੇ ਵਿਸ਼ਵਾਸ਼ ਕਰੋਂ। ਵੋਟਾਂ ਲੈਣ ਵੇਲੇ ਈ ਸਭ ਇੱਕ ਆ ਪਰ ਅਹੁਦੇ ਵੰਡਣ ਟਾਇਮ ਜਾਤ ਪਾਤ ਆ ਜਾਂਦੀ ।
Bilkul sahi gall hai g simarjit mann Dalaal type hai
Bilkul truth hai
ਅਸੀਂ ਅਮਰੀਕਾ ਵਿੱਚ ਰਹਿੰਦੇ ਹਾਂ । ਇੱਥੇ ਲੱਖਾ ਲੋਕ ਲੁਕ-ਛੁਪ ਕੇ ਆਏ ਹਨ। ਅਸੀਂ ਤਾਂ ਕਦੇ ਨਹੀਂ ਸੁਣਿਆ ਕੇ ਇੱਥੇ ਸਿਮਰਨਜੀਤ ਮਾਨ ਦੀ ਕੋਈ ਚਿੱਠੀ ਚੱਲਦੀ ਆ।
Lakin itha punjab ch youth nu bht misguide kita jya rhia hai, k S.Mann dye letter USA ch Indian PM dye letter tuu jada power reakh dye aa...Oo letter lann lye kuch mundha S.Mann dya party lye karda aa....
ਅਣਖੀ ਲੋਕ ਤਾਂ ਸਿਮਰਨਜੀਤ ਮਾਨ ਨੂੰ ਬੋਟ ਨਹੀਂ ਪੈਣੀ ਹੈ ਏਨੇ ਸਿੱਖ ਕੌਮ ਦਾ ਬਹੁਤ ਨੁਕਸਾਨ ਕੀਤਾ ਹੈ ਬਾਈ ਮਾਂਨ ਨੂੰ ਬੋਟ ਨਾਂ ਪਾਓ
ਲੋਕ ਐਵੇਂ ਮਗਰ ਲੱਗੇ ਫਿਰਦੇ ਨੇ ਮਾਨ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਮੁੱਦੇ ਤੇ ਚੱਜ ਦਾ ਕੰਮ ਨਹੀਂ ਕੀਤਾ ਮੇਰੇ ਪਿੰਡ ਤਾ ਇਹਦਾ ਪੋਲਿੰਗ ਬੂਥ ਭੀ ਨਹੀਂ ਲੱਗਦਾ ਜੀ
ਸਿਮਰੇ ਦੇ ਮਗਰ ਲੱਖੇ ਤੇ ਭਾਨੇ ਵਰਗੇ ਅਮ੍ਰਿਤਧਾਰੀ ਬੰਦੇ ਆ
ਕਤੀੜ ਨੇ ਕਤੀੜ ਰਲਾ ਲਏ
ਹੋਰ ਇਹਨੂੰ ਕੌਣ ਮੰਨਦਾ ਹੈ
ਬਾਕੀ ਜਿਹੜੇ ਤੁਰੇ ਫਿਰਦੇ ਆ ਉਹ ਵੀ ਲੁਟੇਰੇ ਹੀ ਹੋਣਗੇ
ਕੋਈ ਸਿੱਖ ਇਹਦੇ ਨਾਲ ਹੈਨੀ
ਸਿਮਰਨਜੀਤ ਸਿੰਘ ਮਾਨ 1 ਨੰਬਰ ਦਾ ਗੱਦਾਰ ਹੈ ਇਸ ਨੇ ਪਿੱਛੇ 5 ਸਾਲ ਦੇ ਸਮੇਂ ਦੌਰਾਨ ਬਾਮਸੇਫ ਦੀ ਮੱਦਦ ਲਈ ਅਤੇ ਐਮ ਪੀ ਬਣਿਆ ਹੁਣ ਇਹ ਬਿਲਕੁਲ ਬਦਲ ਗਿਆ ਇਸ ਨੂੰ ਐਮ ਪੀ ਬਣਾਉਣ ਵਾਲੀ ਬਾਮਸੇਫ ਦੀ ਰਣਨੀਤੀ ਸੀ ਇਹ ਕੇਵਲ ਮੌਕਾ ਪ੍ਰਸਤ ਵਿਅਕਤੀ ਹੈ। ਇਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜੋ ਬਣਾ ਸਕਦੇ ਨੇ ਉਹ ਉਤਾਰ ਵੀ ਸਕਦੇ ਹਨ।
ਜਸਕਰਨ ਸਿੰਘ ਤਾਂ ਆਪ ਘਟੀਆ ਬੰਦਾ ਹੈ। ਮਾਨ ਤਾਂ ਪਹਿਲੇ ਦਿਨ ਤੋਂ ਸ਼ੱਕੀ ਬੰਦਾ
ਹੈ। ਕਹਿੰਦਾ ਕੁਝ ਹੈ ਤੇ ਕਮਾਓਦਾ ਕੁਝ ਹੈ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।।
ਮੈਂ ਸਰਦਾਰ ਪੰਜ ਗਰਾਈਂ ਜੀ ਨੂੰ ਨਿੱਜੀ ਤੌਰ 'ਤੇ ਜਾਣਦਾ ਹਾਂ। ਖਾਲਸਾ ਜੀ ਜੋ ਵੀ ਕਹਿ ਰਹੇ ਹਨ ਬਿਲਕੁਲ ਸੱਚ ਹੈ। ਪਟਿਆਲਾ ਦੇ ਸਾਬਕਾ ਐਮ ਪੀ ਸਰਦਾਰ ਅਤਿੰਦਰਪਾਲ ਸਿੰਘ ਜੀ ਖ਼ਾਲਸਤਾਨੀ ਬਹੁਤ ਸਾਲਾਂ ਤੋਂ ਇਹ ਗੱਲਾਂ ਨਸ਼ਰ ਕਰ ਰਹੇ ਹਨ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਾਂ ਕਿ ਇਹ ਲਹਿਰ ਅੱਗੇ ਚੱਲੀ ਹੈ। ਵਾਹਿਗੁਰੂ ਕਿਰਪਾ ਕਰਨ ਇਹ ਕਾਫਲਾ ਹੋਰ ਵੀ ਲੰਬਾ ਹੋਵੇ।
ruclips.net/video/Q0rZptm1Hxo/видео.htmlsi=b0_Z3_UVRUiecv-k
ruclips.net/video/kquHNdTwGYE/видео.htmlsi=cdZRQ1Njn2qNBMfJ
Bilkul sahi gal, simranjeet maan ik girget aa, 🤔
ਇਹ ਬਿਲਕੁਲ ਸਚਾਈ ਹੈ ਇਹ ਚਿੱਠੀਆਂ ਦੇ ਪੈਸੇ ਲੈਦਾ ਹੈ ਇਸ ਦੇ ਲੈਟਰ ਪੈਡ ਤੇ ਅਮਰੀਕਾ ਵਿੱਚ ਬਹੁਤ ਮੁੰਡੇ ਪੱਕੇ ਹੋਏ ਹਨ ਇਹ ਖੁਦ ਹੀ ਮੰਨਦਾ ਹੈ ਮੈਂ ਪੈਸਾ ਲੈਦਾ ਹਾ ✌🏽✌🏽✌🏽✌🏽✌🏽✌🏽✌🏽✍🏻✍🏻✍🏻✍🏻✍🏻 20:32
ਮਾਫੀ ਦੇਣ ਵਾਲੇ ਦੱਲਿਆ ਦੇ ਚਮਚੇ ਗਲਤ ਕਮੈਂਟ ਕਰਨਗੇ ਤੁਸੀ ਜੁੱਤੀ ਵਰਗੇ ਨਹੀਂ ਸਿਮਰਨਜੀਤ ਸਿੰਘ ਮਾਨ ਦੀ
ਤੁਸੀ ਟੱਟੂ ਦੇ ਟੱਟੈ ਚੱਕੀ ਚਲੋ ਅਪਣੇ ਮਾਨ ਦੇ ਗਲ ਸਬੂਤ ਦੀ ਆ ਸਬੂਤ ਫਰੀਦਕੋਟ ਦੀ ਸੀਟ ਤੋ ਪਤਾ ਲੱਗਾ ਜੱਟ ਅੰਮ੍ਰਿਪਾਲ ਸੀ ਤਾਂ ਅਪਣਾ ਬੰਦਾ ਪਿੱਛੇ ਕਰਲਿਆ ਸਰਬਜੀਤ ਦੇ ਖਿਲਾਫ ਖੜਾ krdita ਇਸਤੋਂ ਪਤਾ ਲਗਦਾ ਆ ਏਹ ਆਪਣੀ ਕੁੱੜੀ ਨੂੰ ਵੀ ਥੱਲੇ ਲੈਂਦਾ ਹੋਣਾ ਤਾਹੀ ਤਾਂ ਉਹ ਖਿਲਾਫ ਆ ਇਸਦੇ
ਤੂੰ ਤਾ ਟੱਟਾ ਆ ਨਾ ਮਾਨ ਦਾ
ਤੇਰੇ ਵਰਗੀਆਂ ਚਿਚੜੀਆਂ ਨੇ ਤਾਂ ਚੰਬੜੇ ਰਹਿਣਾ ਹੈ ਸਿਮਰਜੀਤ ਮਾਨ ਦੇ ਟੱਟਿਆਂ ਨੂੰ!
🦁🦁
ਕੋਈ ਸਹੀ ਐ ਕੋਈ ਗ਼ਲਤ ਐ ਪ੍ਰਮਾਤਮਾ ਜੀ ਜਾਣਦੇ ਨੇ।
ਏਕਾ ਰੱਖੋ ਚੰਗੇ ਬੁਰੇ ਬੰਦੇ ਸਾਰੇ ਪਾਸੇ ਹੁੰਦੇ ਨੇ। ਪਰ ਸਾਡਾ ਇਖ਼ਤਲਾਫ਼ ਇਸਾਈਆਂ ਤੇ ਮੁਸਲਮਾਨਾਂ ਦੇ ਕੰਮ ਆਉਂਦਾ ਸਿੱਖਾਂ ਦਾ ਧਰਮ ਪਰਿਵਰਤਨ ਕਰਨ ਲਈ
ਬਹੁਤ ਬਹੁਤ ਧੰਨਵਾਦ ਤੁਹਾਡਾ ਲੋਕਾਂ ਨੂੰ ਚਾਨਣਾ ਪਾਉਣ ਲਈ ।
Bilkul shi gal aaa
ਜੇਕਰ ਸਿਮਰਨਜੀਤ ਸਿੰਘ ਮਾਨ ਸਚੇ ਮਨੋਂ ਪੰਜਾਬ ਨੂੰ ਚਾਹੁੰਦਾ ਹੁੰਦਾ ਤਾਂ 1989 ਵਿੱਚ ਪੰਜਾਬ ਨੂੰ ਸਾਰੇ ਹੱਕ ਮਿਲ ਜਾਣੇ ਸਨ ਜੀ
ਕੀ ਸਰਦਾਰ ਸਹਿਬ ਇਹ ਗੱਲ ਸੱਚੀ ਐ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️✍️💯
ਰਵਾਇਤੀ ਸਿਆਸੀ ਪਾਰਟੀਆਂ ਦੇ ਲਗਪਗ ਸਾਰੇ ਲੀਡਰ ਇਕ ਵਿਸ਼ੇਸ਼ ਅਮੀਰ ਤਬਕੇ ਰਜਵਾੜਿਆਂ, ਸਰਮਾਏਦਾਰਾਂ, ਜਗੀਰਦਾਰਾਂ ਅਤੇ ਵੱਡੇ ਵਿਉਪਾਰੀ ਘਰਾਣਿਆਂ ਵਿੱਚੋਂ ਸਿਆਸਤ ਵਿੱਚ ਆ ਕੇ ਸਮੁੱਚੇ ਰਾਜਪ੍ਰਬੰਧ ‘ਤੇ ਕਾਬਜ਼ ਚੱਲੇ ਆ ਰਹੇ ਹਨ। ਪਰ ਸਧਾਰਨ ਲੋਕਾਂ ਤੋਂ ਨਿੱਜੀ ਲਾਹੇ ਲੈਣ ਖ਼ਾਤਰ ਉਹਨਾਂ ਨੂੰ ਨਿਗੂਣੀਆਂ ਰਵਾਇਤਾਂ ਅਤੇ ਸਹੂਲਤਾਂ ਦੇ ਕੇ ਆਪਣੇ ਕਾਬੂ ਵਿੱਚ ਰੱਖਣ ਵਿੱਚ ਪੂਰੀ ਤਰਾਂ ਕਾਮਯਾਬ ਹਨ। ਸ਼ੁਕਰ ਹੈ ਸਵਰਨ ਸਿੰਘ ਵਰਗੇ ਕੁਝ ਲੋਕ ਇਹਨਾਂ ਅਖੌਤੀ ਲੀਡਰਾਂ ਦੀਆਂ ਬੇਈਮਾਨੀਆਂ ਅਤੇ ਘ੍ਰਿਣਾਂ ਭਰੀਆਂ ਚਾਲਾਂ ਅਤੇ ਨੀਤੀਆਂ ਦੇ ਖ਼ਿਲਾਫ਼ ਬੋਲਣ ਦੀ ਜੁਰਅਤ ਨਾਲ ਮੈਦਾਨ ਵਿੱਚ ਨਿੱਤਰ ਰਹੇ ਹਨ।
ਤੇਰੀ ਇੱਕ ਇੱਕ ਗੱਲ ਠੀਕ ਹੈ❤❤❤❤❤❤
ਸਿਮਰਨਜੀਤ ਮਾਨ ਦਲਿਤ ਵਿਰੋਧੀ ਸੀ ਤੇ ਹੈ ਤੇ ਰਹੂਗਾ ਅਮ੍ਰਿਤ ਪਾਲ ਬਾਰੇ ਮੈਨੂੰ ਅਜੇ ਪੂਰਾ ਪਤਾ ਨਹੀਂ
ਉਹ ਕਿਹੜਾ ਘੱਟ ਹੈ
ਅੰਮ੍ਰਿਤਪਾਲ ਸਿੰਘ ਵੀ ਏਦਾ ਦਾ ਈ ਆ।।
ਸਬਰ ਕਰੋ ਪਤਾ ਲੱਗ ਜਾਊਗਾ।।।।
ਫ਼ਿਰ ਸਾਨੂੰ ਅਪਣੀ ਪਾਰਟੀ ਬਹੁਜਨ ਪਾਰਟੀ ਨਾਲ ਮਿਲ ਜਾਣਾ ਚਾਹੀਦਾ ਹੈ
22 ਜੀ 100% ਸਹੀ ਗੱਲਾਂ ਕਰ ਰਹੇ ਹਨ।
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਦੁਨੀਆਂ ਅੱਗੇ ਸੱਚ ਲਿਆਉਣ ਲਈ , ਪਰ ਸੁੱਤੇ ਹੋਏ ਨੂੰ ਜਗਾਇਆ ਜਾ ਸਕਦਾ ਹੈ ਘੇਸਲ ਮਾਰਕੇ ਸੁੱਤੇ ਹੋਏ ਲੋਕਾਂ ਨੂੰ ਨਹੀਂ ਜਗਾਇਆ ਜਾ ਸਕਦਾ l
Sai gal a
ਬੱਜਰ ਕਰੈਹਤ ਇਹ ਨਹੀਂ ਜਿਹੜਾ ਮੀਟ ਅੰਡੇ ਖਾਦਾਂ ਮਰਦਾ ਨਹੀਂ ਕਿਤੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
ਜਥੇਦਾਰ ਜੀ ਧੰਨਵਾਦ ਜੀ ❤
ਨਾਹਨ ਸਿੰਘ ਵਾਲਾ ਤਾਂ ਬਹੁਤ ਵਧੀਆ ਤੇ ਸਿਮਰਨਜੀਤ ਸਿੰਘ ਮਾਨ ਜੀ ਦਾ ਬਹੁਤ ਖੈਰ ਖਵਾ ਸੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️☝️✍️✍️✍️✍️💯
ਜੇਹੜੇ ਪੁਰਾਣੇ ਨੇ ਓਹ ਸੱਭ ਜਾਣਦੇ ਨੇ ਜੇਹੜੇ ਦੋ ਹਜਾਰ ਤੋਂ ਬਾਅਦ ਜਨਮੇ ਨੇ ਓਹ ਭੋਲੇ ਪੰਛੀ ਨੇ।?
ਜਥੇਦਾਰ ਜੀ ਚਵਲ ਬੰਦੇ ਬਾਰੇ ਦੱਸਣ ਤੇ ਧੰਨਵਾਦ। ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਿੰਡਾਂ ਵਿੱਚ ਪੱਕੇ ਕਾਂਗਰਸੀਆਂ ਵੱਲੋਂ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਪਾਉਂਦੇ ਹਨ।
This is very true ਜੀ.
ਪਹਿਲਾਂ 30 ਸਾਲ ਸਿਮਰਨਜੀਤ ਮਾਨ ਨੌਜਵਾਨੀ ਨੂੰ ਭੜਕਾਈ ਗਿਆ, ਹੁਣ ਅੰਮ੍ਰਿਤਪਾਲ ਨੇ ਉਹ ਜ਼ਿੰਮੇਵਾਰੀ ਨਿਭਾਉਣੀ , ਭਾਰਤੀ ਹਕੂਮਤ ਨੂੰ ਨਵਾਂ ਮੋਹਰਾ ਮਿਲ ਗਿਆ ਹੈ , ਹੁਣ ਪੁਰਾਣੇ ਦੀ ਕੀ ਲੋੜ ।
ਉਹਨੂੰ ਲੈ ਕੇ ਬੀਜੇਪੀ ਆਈ ਵੀਰੇ ਦੁਬਈ ਤੋਂ