Veer ji jihre gppa dsde. Oh. Jida de aap aa jini k soch ja smj ja jina k tjrba jindgi da oni k bol jande. Duniya te pre ton pre bnde gll krn da trika km krn datrika minta vich hi km.kra dinde. Gppa dsn vale le kise ik.da. km swarea hove 😊
Bai rattan nu pta ohne v dkhi honi ehdi video koi Ave gapp chaddi jnda Ahh lae dish ali gal bni koi v dish nu tv smjhlea 3 kabooter aa gye lae ds Ave jma ee dujiyaà glaaa
Bharava tu Roke dekhi aa Video Puri Dus ??? Ewe saale Hur gal Vich nukash kadhan aa jande aa Saanu Tan Bohat Haasa Aaya Video dekhke 😅tere warge di na Ghar Koi Sunda Aake Net Bhadaas kadhan lag jande aa
Sachi bai bahut raunki aa..Kinna sach te kinna masala eh tan pta nhi..Par gl sanon da trika bahut wadia..Eho jehe bande pinda di raunak hunde aa..sachi bai diyan glan ne mind fresh krta..Ajj di stressful life ch eho jehe bande rang bhar dinde aa…always stay blessed..keep it up 👍
But but vidya episode Maja aagya ji video dak ka Tari Baba ji waheguru ji thanu har khussi dave Waheguru ji thanu chadikala vic rakya 🙏🏻 (I am Raman Sidhu Bathinda Punjab 🇮🇳🙏🏻)
Podcasta tan boht suniya aaahhh Banda Bhai galbat end kargeya aa naturly comedy aa us bande ne ik ghante di galbat ch ik v fukri ni Mari na koi kise bande nu mada chnga keha sach janeyo swaaad pooraa ayya Bai ehh Banda filma ch ona chahida de 😂😂😂😂🙏👌🔥🔥🇮🇹
ਰਾਤ ਦੇ 2 ਵੱਜਣ ਆਲੇ ਆ ਤੇ ਮੈਨੂੰ ਪਤਾ ਕਿਵੇਂ ਹਾਸਾ ਕੰਟਰੌਲ ਕਰਕੇ ਪਿਆਂ ਬਾਹਰ ਮਾਤਾ ਵਰਾਂਡੇ ‘ਚ ਪਈ ਆ..ਜੀ ਕਰਦਾ ਇਹ ਗੱਲਾਂ ਮੁੱਕਣ ਹੀ ਨਾ ਇਵੇਂ ਸੁਣੀ ਜਾਵਾਂ . ਦਿਲ ਖੁਸ਼ ਕਰਤਾ ਬਾਈ ਦੀਆਂ ਗੱਲਾਂ ਨੇ .
Same a jn edr bi 😅😅
Hmm mere v 1 vaj aa 🤣🤣🤣meta reels dekh ke ayi podcast dekhn
Sahi gll aa😂😂😂
@@amreenkaur21 reel ala hi asi vi 😂
Shi gall aa
ਬਾਈ ਮੇਰੀ ਇਕ ਵਾਰ ਗੱਡੀ ਖਰਾਬ ਹੋਗੀ ਸੀ
ਇਸ ਬਾਬੇ ਤਾਰੀ ਨੇ ਪਹਿਲੇ ਬੋਲ 7000 ਰੁਪੈ
ਦੇ ਦਿੱਤੇ ਸੀ ਉਸ ਵੇਲੇ ਭਾਫ ਲੰਬੂ ਮਿਸਤਰੀ ਹੁੰਦਾ ਸੀ , ਫਿਰ ਆਪਾ ਬਾਈ ਨੂੰ ਜਲਾਲ ਪੈਸੇ ਦੇ ਕੇ ਆਏ ਸੀ , ਅੱਜ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈ,, ਬਾਬੇ ਤਾਰੀ ਦਾ
ਤੇ ਇੱਕ ਗੱਲ ਹੋਰ ,, ਦਿਲ ਦਾ ਵੀ ਹੀਰਾ ਬੰਦਾ
ਦੁਨੀਆ ਮੁੱਕ ਜਾਣੀ ਪਰ ਤਾਰੀ ਬਾਬੇ ਦੀਆ ਗੱਲਾਂ ਨੀ ਮੁਕਣੀਆ 😅❤ਬਹੁਤ ਅਨੰਦ ਆਇਆ ਬਹੁਤ ਦਿਲ ਲਗਦਾ
ਇਨ੍ਹਾਂ ਸੋਹਣਾ ਇੰਟਰਵਿਊ ਮੈਂ ਜ਼ਿੰਦਗੀ ਵਿੱਚ ਨਾਂ ਕਦੇ ਦੇਖਿਆ ਸੀ ਨਾ ਕਦੇ ਸ਼ਾਇਦ ਅੱਗੇ ਕਿਸੇ ਵੀ ਚੈਨਲ ਨੇ ਦਿਖਾਉਣਾ । ਰੱਬ ਕਰੇ ਤਾਰੀ ਬਾਬੇ ਦੀ ਉਮਰ ਲੰਬੀ ਹੋਵੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸੇ਼ ਪਰਮਾਤਮਾ। ਤੁਹਾਡੇ ਪੰਜਾਬ ਵਿੱਚ ਤੇ ਹੋਰਾਂ ਸਟੇਟਾਂ ਵਿਚ ਵੀ ਢਾਬੇ ਤੇ ਰੈਸਟੋਰੈਂਟ ਹੋਣ। ਸਾਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਪਰਮਾਤਮਾ। ਨਜ਼ਾਰਾ ਆਗਿਆ ਥੋਡੀਆਂ ਗੱਲਾਂ ਸੁਣ ਕੇ ਰੂਹ ਖੁਸ਼ ਹੋਗੀ।❤❤❤😂😂
ਲੋਕਾਂ ਨੂੰ ਗੱਪ ਲੱਗ ਦੇ ਪਰ ਏ ਜਿੰਦਗੀ ਚਾ ਹੋਈਆਂ ਗੱਲਾਂ ਤਾ ਲੋਕਾਂ ਨੂੰ ਗੱਪ ਲਗਦੇ ਪਰ ਏ ਜ਼ਿੰਦਗੀ ਦੀਆਂ ਰੋਜ਼ ਹੋਣ ਵਾਲੀਆਂ ਗੱਲਾਂ ਏ ਸਿਰਾ ਬਾਬਾ
Nice video 📹 veer g
Nyc podcast on air channel da. Tari baba ke jai ho🤣
ਲੋਕ ਅਸਲ ਪੰਜਾਬ ਤੋਂ ਦੂਰ ਹੋ ਗਏ, ਤਾਂ ਓਹਨਾ ਨੂੰ ਝੂਠ ਲਗਦੀਆਂ ਗੱਲਾਂ।
ਪਰ 5-10 ਪਰਸੈਂਟ ਮਸਲਾ ਵੀ ਹੋ ਸਕਦਾ। ਓਹ ਵੀ ਸਾਡੇ ਸੱਭਿਆਚਾਰ ਦਾ ਹਿੱਸਾ।
@@HarmanjitSingh-i3f😂😂😂😂 3rd 11awe SS a po ²2@//, 😊
ਬਹੁਤ ਵਦੀਆ ਸਭ ਸੱਚ ਆ ਕੁਝ ਹਾਸਾ ਮਜ਼ਾਕ ਹੁੰਦਾ ਏ ਅਸੀਂ ਬਚਪਨ ਤੋਂ ਜਾਣਦੇ ਆ ❤
ਦਿਲ ਦਾ ਸਾਫ ਖੁਸ਼ਦਿਲ ਬੰਦਾ ਆ ਬਾਬਾ ਬਾਈ ,ਦਿਲ ਕਰਦਾ ਕੋਲ ਬੈਠ ਕੇ ਗੱਲਾਂ ਸੁਣੀਏ ਬਾਈ ਦੀਆਂ ❤❤❤
❤❤
Sahi gal aa bai
❤❤
ਮੈਂ ਰੋਜ਼ ਸਤਿਸੰਗ ਸੁਣਦਾ ਹੁੰਦਾ ਪਰ ਅੱਜ ਤੇਰੀਆਂ ਗੱਲਾਂ ਸੁਣੀਆਂ ਇਹ ਵੀ ਵਧੀਆ ਲੱਗੀਆਂ ਓਕੇ
🙏
ਸ਼ਰਮ ਤਾਂ ਨ੍ਹੀ ਆਈ ਹੋਣੀਂ
ਗੱਲ ਤਾਂ ਸਹੀ ਬਾਬੇ ਦੀ ਬਾਬੇ ਨੇ ਸਾਡਾ ਗੁਜਰਾਤ ਵਿਚ ਜੇਲ ਦਾ ਕੰਮ ਸੀ ਅਸੀਂ ਬਾਬੇ ਦੇ ਢਾਬੇ ਤੇ ਰਹੇ 4ਦਿਨ ਰੋਟੀ ਦਾ ਪੈਸਾ ਵੀ ਨਹੀਂ ਸੀ ਲਿਆ ਨਾਲ ਆਵਦਾ ਢਾਬੇ ਤੋਂ ਬੰਦਾ ਭੇਜਿਆ ਸੀ ਦਿਨ ਰਾਤ ਢਾਬੇ ਤੇ ਰਹੇ ਫ਼ੀਮ ਭੁੱਕੀ ਵੀ ਦਿੱਤੀ ਸਿਰਾ ਬੰਦਾ ਆ ਬਾਬਾ ਜਿਉਂਦੇ ਰਹੇ ਰੱਬ ਖੁਸ਼ ਰੱਖੇ ਪਿੰਡ ਮੱਲਕੇ ਆ ਬਾਈ ਜੇ ਪੁੱਛਣਾ ਚਾਹੁੰਦਾ ਤੇ ਕੋਈ ਗੱਲ
ਧੰਨਵਾਦ ਵੀਰੇ ਤੇਰਾ ਸੱਚ ਦੱਸਣ ਲਈ ਲੋਕ ਪੰਜਾਬ ਤੋਂ ਦੂਰ ਹੋ ਗਏ ਨੇ ਤੇ ਉਹਨਾਂ ਨੂੰ ਕੁੱਝ ਗੱਲਾਂ ਗੱਪ ਲੱਗਦੀਆ ਨੇ ਬਾਕੀ ਹਰ ਬੰਦੇ ਨੂੰ ਪੰਜਾਬ ਤੋਂ ਬਾਹਰ ਬਾਬੇ ਤਾਰੀ ਜਿਹਾ ਬੰਦਾ ਥੋੜੀ ਮਿਲਦਾ ਤੇ ਬਾਕੀ ਬਾਬਾ ਤਾਰੀ ਬਿਲਕੁਲ ਦਿਲ ਦਾ ਸਾਫ ਬੰਦਾ ਏ ਨਹੀਂ ਤਾਂ ਆਪਣੀ ਜਿੰਦਗੀ ਦੀਆਂ ਗੱਲਾਂ ਇੰਜ ਸਿਧੀਆ ਥੋੜੀ ਦਸਦਾ ਕੋਈ
Veer ji jihre gppa dsde. Oh. Jida de aap aa jini k soch ja smj ja jina k tjrba jindgi da oni k bol jande. Duniya te pre ton pre bnde gll krn da trika km krn datrika minta vich hi km.kra dinde. Gppa dsn vale le kise ik.da. km swarea hove 😊
ਤੂੰ ਚਕਾਵੇਂਗਾ ਬਾਬੇ ਨੂੰ ਪਤੰਦਰਾਂ😅😅
Kha k ho bhai ji aap
@@krishdandiwal2731 ਪਿੰਡ ਮੱਲਕੇ ਆ ਬਾਈ ਸਮਾਲਸਰ ਦੇ ਨਾਲ
Sirra ਬੰਦਾ ਬਾਬਾ ਬਾਈ ਗੱਲਾਂ ਤੇ ਜਿੰਦਗੀ ਦੇ ਤਜ਼ਰਬੇ ਦੀਆਂ ਜੋ ਗੱਲਾਂ ਹਰ ਰੋਜ਼ ਜ਼ਿੰਦਗੀ ਚਾ ਹੁੰਦੀ ਆ
ਬਹੁਤ ਵਧੀਆ ਬਾਬਾ ਤਾਰੀ ਜੀ ਬਿਲਕੁਲ ਸੱਚੀਆਂ ਗੱਲਾਂ ਹੈਂ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬੜਾ ਸੋਚਿਆ ਸੀ ਕਿ ਇਹ ਵਾਲਾ episode ਨਈ ਵੇਖਣਾ ਪਰ ਵੇਖਿਆ ਤੇ ਹੱਸ ਹੱਸ ਕੇ bp ਵਧੀਆ ਹੋ ਗਿਆ 😂😂😂😂😂😂😂😂😂😂😂😂😂😂😂
dyan rkhna c🎉😂
Mai v ahi sochya c veer
ਤਾਰੀ ਬਾਈ ਪਹਿਲੀ ਵਾਰ ਕੋਈ ਇੰਟਰਵਿਊ ਪੂਰੀ ਸੁਣੀ ਬਹੁਤ ਸੁਆਦ ਆਇਆ ਕੱਲਾ ਹੀ ਹੱਸੀ ਗਿਆ ਢਿੱਡ ਦੁਖਣ ਲੱਗ ਗਿਆ ਕਿਸੇ ਕਮੇਡੀ ਫਿਲਮ ਨਾਲੋਂ ਸੌ ਗੁਣਾਂ ਬੇਹਤਰ! ਤਾਰੀ ਬਾਬੇ ਦੇਖੀ ਕਿਤੇ ਭਗਵੰਤ ਮਾਨ ਵਾਂਗੂੰ ਸਿਆਸਤ ਵਿੱਚ ਆਉਣ ਦਾ ਇਰਾਦਾ ਤਾਂ ਨਹੀਂ,ਸੋਚੀ ਵੀ ਨਾ ਇੱਜਤ ਮਿੱਟੀ ਹੋ ਜਾਂਦੀ ਸਿਆਸਤਾਂ ਵਿਚ ਆ ਕੇ! ਵਾਹਿਗੁਰੂ ਲੰਬੀ ਉਮਰ ਬਖਸ਼ੇ ਤਾਰੀ ਖੁਸ਼ੀਆ ਵੰਡਣ ਵਾਲੇ ਨੂੰ!
ਤਾਰੀ ਬਾਬੇ ਨੇ ਗੱਲਬਾਤ ਦਾ ਸਿਰਾ ਹੀ ਲਾ ਦਿੰਤਾ ਬਹੁਤ ਵਧੀਆਂ ਦਿੱਲ ਬਹੁਤ ਖੁਸ਼ ਹੋਇਆ ਹੈ 👌👍🙏❤️
ਜ਼ਿੰਦਗੀ ਚ ਹੱਸਣਾ ਜਰੂਰੀ ਹੈ।😂 ਨਹੀ ਤਾਂ ਮਾਰਦੇ ਦਮ ਤੱਕ ਭੱਟਕ ਖਤਮ ਨਹੀਂ ਹੁੰਦੀ।❤
ਘਟਨਾਵਾਂ ਨੂੰ ਬਿਆਨਣ ਦਾ ਅੰਦਾਜ਼ ਪੂਰਾ ਕਮਾਲ ਆ ਤਾਰੀ ਬਾਬੇ ਦਾ। ਪੰਜਾਬ ਦਾ ਇਕ ਪਾਤਰ ਹੈ ਤਾਰੀ ਬਾਬਾ ਉਦਾਸ ਬੰਦਾ ਵੀ ਹਸਣ ਲਈ ਮਜਬੂਰ ਹੋ ਜਾਂਦਾ
ਓਏ ਹੋਏ ਹੋਏ ਨਜ਼ਾਰਾ ਲਿਆ ਤਾ,ਬਾਬਾ ਸਾਰਿਆ ਸੱਚਿਆ ਨੇ.!😂😂ਸਿਰਾ ਲਗਾ ਤਾ ਯਾਰ ਸੋਹ ਲੱਗੇ ਮੈ podcast ਸੁਣਦਾ ਨੀ ਪਰ ਪਹਿਲੀ ਵਾਰ ਸੁਣਿਆ ਓ ਵੀ ਪੂਰਾ...!!! ਬਾਈ ਜੀ ਗੱਲਾਂ ਏ ਸਾਰਿਆ ਸੱਚੀਆਂ ਨੇ🥰🥰
ਮੈ ਤੇ ਮੇਰੇ ਡੈਡੀ ਜੀ ਤਾ ਪੋਡਕਾਸਟ ਦੇਖ ਕੇ ਹੱਸ ਹੱਸ ਦੂਹਰੇ ਹੋ ਗਏ ❤ ਬਹੁਤ ਮਜਾ ਆਇਆ ਦੇਖ ਕੇ 😊
❤😊
❤😅
Hlo
Hnjj@@AtinderpalSingh-up3yj
#mandeepkaur680 ਅੱਛਾ ਜੀ ❤
ਇਹ ਗੱਲ ਹੈ ਗੱਡੀ ਆਲੇ ਦੀ ਮਦਦ ਬਹੁਤ ਕਰਦਾ ਸੀ ਜੇ ਕੋਈ ਗੱਲਬਾਤ ਹੋ ਜਾਂਦੀ ਰਾਜੂ ਬਹੁਤ ਸਿਰਾ ਬੰਦਾ ਤਾਰੀ ਦਾ ਭਰਾ ਤਾਰੀ ਸੁਰੂ ਤੋ ਗੱਲਾਂ ਦਾ ਗਾਲੜੀ ਹੈ❤❤
ਤਾਰੀ ਬਾਬਾ ਜਿੰਦਾਬਾਦ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Tusi lok babe tyaar krde.mama babe da
@@GagandeepSinghk ਉਵੇਂ ਕਹਿੰਦੇ ਆ ਬਾਬਾ ਯਾਰ
ਨਜ਼ਾਰਾ ਆ ਗਿਆ ਬਾਈ ਪੋਡਕਾਸਟ ਦੇਖ ਕੇ ਬਹੁਤ vdia gallan hasse waliya zindgi da tajurbaa bolda bai🎉
ਸਾਰਾ ਸੁਣਿਆ ਬਹੁਤ ਜਿਆਦਾ ਮਜ਼ਾ ਆਇਆ ਸੁਣ ਕੇ ਬਹੁਤ ਟਾਈਮ ਬਾਅਦ ਅੱਜ ਇਨ੍ਹਾ ਹੱਸਿਆ
ਮੈਂ ਵੀ ਟਰੱਕ ਡਰਾਈਵਰਾਂ ਤਾਰੀ ਬਾਬਾ ਬਹੁਤ ਵਧੀਆ ਬੰਦਾ ਬਹੁਤ ਮਦਦ ਕਰਦਾ ਡਰਾਈਵਰ ਦੀ
ਤਾਰੀ ਬਾਬਾ ਸਿਰਾ ਦਿਲ ਦਾ ਸਾਫ ਬੰਦਾ ਜੋ ਅੰਦਰੋਂ ਆ ਉਹੀਓ ਬਾਹਰ ਆ।
ਸਾਰੀਆਂ ਸਿਰਾ ਗੱਲਾਂ ਨੇ,ਜਿਹੜੇ ਗੱਪ-ਗੱਪ ਕਰੀਂ ਜਾਂਦੇ ਨੇ ਉਹ ਜ਼ਾ ਤਾਂ ਆਪ ਇੰਨੇ ਜੋਗੇ ਨੀ ਜ਼ਾ ਆਪ ਗੱਪ ਮਾਰਦੇ ਨੇ ਤਾਂ ਕਹਿੰਦੇ ਨੇ। ਜਿੱਦਾਂ ਦਾ ਬੰਦਾ ਆਪ ਹੁੰਦਾ ਉਦਾਂ ਦਾ ਸਭ ਨੂੰ ਸਮਝ ਲੈਂਦਾਂ ।
ਮੈਂ ਤਾਰੀ ਬਾਬੇ ਨੂੰ ਜਾਣਦਾ ਭਾਰੀ ਬਾਬਾ ਗੱਲਾਂ ਵਧੀਆ ਸੱਚੀਆਂ ਗੱਲਾਂ ਸੁਣਾਉਂਦਾ ਇਹੋ ਜਿਹੀ ਗੱਲ ਹੈ ਨਹੀਂ ਗੀ ਬਾਬੇ ਦਾ ਹੋਟਲ ਹੁੰਦਾ ਸੀ ਫਲੋਦੀ
ਕੋਲ ਇਹ ਬਹੁਤ ਵਧੀਆ ਗੱਲਾਂ ਸੁਣਾਉਂਦਾ ਹੁੰਦਾ ਸੀ ਬਾਬਾ ਹਸਾਉਂਦਾ ਹੀ ਰਹਿੰਦਾ ਸੀ ਗਾ ਸਾਰਾ ਦਿਨ ਜਦੋਂ ਖੜ ਜਾਂਦੇ ਆ ਕੇ ਉਧਰੋਂ ਆਉਂਦੇ ਜਾਂ ਇਧਰੋਂ ਜਾਂਦੇ ਖੜ ਜਾਂਹੀਦੇ ਹੁੰਦੇ ਸੀ ਕਿ ਬਾਬੇ ਦੇ
ਬੱਸ ਵਾਲੀ ਗੱਲ ਨੇ ਕੀਲ ਕੇ ਰਾਖਤਾ 😂😂😂❤❤
❤😂😂
@@sukhmandersingh4429thnxx
ਸਮਾਨ ਖਾਧੇ ਦਾ ਪੂਰਾ ਮੁੱਲ ਮੋੜਦਾ ਤਾਰੀ 😃😃
ਮੈ ਰਤਨ ਧਾਲੀਵਾਲ ਨੂੰ ਕਮੈਂਟ ਕੀਤੇ ਸੀ ਪਰ ਕੋਈ ਜਵਾਬ ਨਹੀ ਆਇਆ ਓਹਨਾ ਦਾ ਓਹਨਾ ਨੂੰ ਕਿਹਾ ਸੀ ਵੀ ਤਾਰੀ ਬਾਬੇ ਦਾ ਇੰਟਰਵਿਊ ਕਰੋ 😢😢😢ਤੁਸੀ ਕੀਤੀ ਐ ਬਹੁਤ ਧੰਨਵਾਦ ਬਾਈ 🤗🤗ਤਾਰੀ ਬਾਬਾ ਸਿਰੇ ਦਾ ਘੈਟ ਬੰਦਾ ਐ ਜਰ ਮੈ ਤਾ ਹਰ ਰੋਜ ਵੀਡੀਓ ਵੇਖਦਾ ਐ ਬਾਬੇ ਦਿਆ ❤❤
Bai rattan nu pta ohne v dkhi honi ehdi video koi
Ave gapp chaddi jnda
Ahh lae dish ali gal bni koi v dish nu tv smjhlea 3 kabooter aa gye lae ds
Ave jma ee dujiyaà glaaa
@@khushdilrai8119bruh je mei chat dikhati tuhanu te tusi menu podcast labhdeyo mei jo ohnu gal kaho si hun chalpeya do oh gal nhi sunda kise di
@@khushdilrai8119ohnu sirf view nal matlab ah hor mei ki ki gal bola tuhanu ohde bare
@@khushdilrai8119 bai ajj di generation no eh chejan di kadar jdo eh chejan aiyanc oddo e mull c dhna da avde bappu nu pushinkiwe da time c oh
ਅਸਲੀ ਜ਼ਿੰਦਗੀ ਦੀਆਂ ਗੱਲਾਂ ਇਹ ਅੱਜ ਕੱਲ ਤਾਂ ਸਭ ਖਤਮ ਹੋ ਚੁੱਕਾ ਪੰਜਾਬ ਚ
ਬਹੁਤ ਘੈਂਟ ਬੰਦਾ ਤਾਰੀ ਬਾਬਾ❤
ਬਹੁਤ ਸੋਚਿਆ ਕਿ ਮੈਂ ਨਾਂ ਦੇਖਾ ਇਹ ਵੀਡਿਓ ਪਰ ਰੀਲ ਵਿੱਚ ਦੇਖ ਦੇਖ ਕੇ ਦੇਖਣਾ ਪਿਆ😂😂😂😂❤❤❤ great 👍
ਬਹੁਤ ਘੈਂਟ ਬੰਦਾ ਬਾਈ ਤਾਰੀ ਬਾਬਾ ❤❤ ਜੋ ਗੱਲਾਂ ਦਿਲ ਵਿੱਚ ਓਹੀ ਗੱਲਾਂ ਮੂੰਹ ਤੇ ਆ ਬਾਬੇ ਦੇ ❤
ਪਹਿਲੀ ਵਾਰ ਪੋਡਕਾਸਟ ਪੂਰਾ ਵੇਖਿਆ,ਅਸਲ ਜਿੰਦਗੀ ਦੇ ਨੇੜੇ ਸੀ,❤❤❤❤❤❤
ਤਾਰੀ ਸਿੰਘ ਬਾਈ ਜੀ ਤੁਹਾਡੀ ਪਰਸਨਿਲਟੀ ਬਹੁਤ ਵਧੀਆ ਹੈ ਤੁਹਾਡੇ ਵਿੱਚੋ ਸਾਨੂੰ ਮੋਗੇ ਵਾਲੇ ਬਰਾੜ ਜੋਧਿਆਂ ਜਰਨੈਲਾਂ ਦੀ ਝਲਕ ਪੈਂਦੀ ਹੈ ਐਤਕੀ ਅਮਰੀਕਾ ਤੋਂ ਪੰਜਾਬ ਆ ਕੇ ਤੁਹਾਨੂੰ ਜ਼ਰੂਰ ਮਿਲਾਂਗੇ ਬਾਈ ਜੀ ਤੁਸੀ ਰੋਂਦੀ ਦੁਨੀਆ ਨੂੰ ਸੱਚੀਆਂ ਹੱਡ ਬੀਤੀਆਂ ਸੁਣਾ ਕੇ ਹੱਸਾ ਰਹੇ ਹੋ ਰੱਬ ਤੁਹਾਡੀਆਂ ਸਭ ਮੁਰਾਦਾਂ ਪੂਰੀਆਂ ਕਰੇ 🐆🐅🌹🇺🇸🙏
ਬਾਬਾ ਤਾਰੀ ਸਿਰਾ ਬੰਦਾ ਏ ਬਾਕੀ ਜਿੰਦਗੀ ਦੇ ਤਜੁਰਬੇ ਬਹੁਤ ਨੇ ਇਹਨਾਂ ਕੋਲ ਬਾਬੇ ਨੇ ਬੜੇ ਕੰਮ ਕਿਤੇ ਨੇ ਲੋਕਾ ਦੇ ਕੰਮ ਵੀ ਬੜੇ ਕਰਵਾਏ ਨੇ ਬਾਕੀ ਬਾਈ ਡਰਾਈਵਰ ਦੀ ਜ਼ਿੰਦਗੀ ਬੜੀ ਔਖੀ ਹੁੰਦੀ ਏ ਬਹੁਤ ਰਿਸਕੀ ਕੰਮ ਏ ਡਰਾਈਵਰ ਦਾ ਬਾਕੀ ਤਾਰੀ ਬਾਬਾ ਬਹੁਤ ਵਧੀਆ ਇਨਸਾਨ ਏ
ਸਾਰੀਆਂ, ਗੱਲਾਂ, ਸੱਚੀਆਂ ਹਨ❤
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
ਬਹੁਤ ਵਦੀਆ ਬੰਦਾ ਤਾਰੀ ਬਾਬਾ ਇਸ ਦੇ ਢਾਬੇ ਤੇ ਜੇ ਕੋਈ ਲੋੜਬੰਦ ਬੰਦਾ ਆਵੇ ਇਹ ਪੈਸੇ ਨਹੀ ਲੈੰਦਾ ਸਗੋ ਉਸ ਨੂੰ ਆਪਣਾ ਬੰਦਾ ਦੇ ਕੇ ਘਰੇ ਛੱਡ ਆਉਦਾ ਬਾਕੀ ਇਹ ਜੋ ਵੀ ਕਿਹ ਰਿਹਾ ਇਹ ਸੱਚ ਆ ਆਮ ਗੱਲਾ 80,,90 ਦੇ ਦਹਾਕੇ ਦਿਚ ਆਮ ਬਹੁਤਿਆ ਨਾਲ ਇੰਝ ਹੁੰਦਾ ਸੀ ਅਸੀ ਸਕੂਲ ਟਾਇਮ ਸੂਏ ਨਹਿਰ ਤੇ ਨਹਾਉਣ ਲੱਗ ਜਾੰਦੇ ਰੇਤੇ ਵਿਚ ਲਿਟਕੇ ਫੇਰ ਸਾਲ ਮਾਰਨੀ ਪਾਣੀ ਵਿਚ ਬਹੁਤ ਅਨੰਦ ਆਉਦਾ ਤਰਨਾ ਕੁੱਦਣਾ ਅਸੀ ਸਿੱਖਗੇ ਨਹਿਰ ਵੀ ਪਾਰ ਕਰ ਜਾੰਦੇ ਰੋਟੀ ਵੀ ਨਹਿਰ ਤੇ ਖਾਣੀ ਇਕ ਦਿਨ ਬਾਪੂ ਨੂੰ ਪਤਾ ਲੱਗ ਗਿਆਬਹੁਤ ਕੁੱਟ ਪਈ ਪਰ ਹੁਣ ਲੋਕ ਇਸ ਨੂੰ ਝੂਠ ਮੰਨਦੇ ਆ
ਓਧਰੋ ਓਦੋਂ ਜੂੜੇ ਰਖੇ ਹੁੰਦੇ ਸੀ ਵਾਲ ਚਿਪਚਿਪੇ ਹੋ ਜਾਂਦੇ ਸੀ ਘਰੇ ਆਉਂਦੀਆਂ ਨੂੰ ਮਮੀ ਲਮੇ ਪਾਂ ਲੈਂਦੀ ਸੀ।
ਪਹਿਲੀ ਵਾਰ ਕੋਈ ਪੋਡਕਾਸਟ ਪੂਰਾ ਦੇਖਿਆ ❤❤❤❤
ਬਹੁਤ ਵਧੀਆ ਤਾਰੀ ਬਾਬਾ ਜੀ, ਡਰਾਈਵਰ ਲਾਈਫ ਵਿੱਚ ਹੱਸੋ ਹੀਣੇ ਹਾਸਦੇ ਹੋ ਜਾਦੇ ਨੇ,
ਪੱਤਰਕਾਰਾ ਹਸਣ ਵਾਲੀ ਤਾਂ ਕੋਈ ਗੱਲ ਨਹੀਂ ਤੂੰ ਐਵੇਂ ਹੀ ਹੱਸੀ ਜਾਨਾ ਯਾਰ ਇਹ ਗੱਲਾਂ ਤਾਂ ਆਮ ਦੁਨੀਆਂਦਾਰੀ ਵਿੱਚ ਹੁੰਦੀਆਂ ਹੀ ਰਹਿੰਦੀਆਂ ਨੇ
Bharava tu Roke dekhi aa Video Puri Dus ???
Ewe saale Hur gal Vich nukash kadhan aa jande aa Saanu Tan Bohat Haasa Aaya Video dekhke 😅tere warge di na Ghar Koi Sunda Aake Net Bhadaas kadhan lag jande aa
ਲੋਕ ਅਸਲ ਪੰਜਾਬ ਤੋਂ ਦੂਰ ਹੋ ਗਏ, ਤਾਂ ਓਹਨਾ ਨੂੰ ਝੂਠ ਲਗਦੀਆਂ ਗੱਲਾਂ।
ਪਰ 5-10 ਪਰਸੈਂਟ ਮਸਲਾ ਵੀ ਹੋ ਸਕਦਾ। ਓਹ ਵੀ ਸਾਡੇ ਸੱਭਿਆਚਾਰ ਦਾ ਹਿੱਸਾ।
ਅਤੇ ਭਾਈ ਸਾਹਬ ਜੀ ਬਿਲਕੁੱਲ ਠੀਕ ਕਹਿੰਦੇ ਹਨ, ਜੋ ਉਹਨਾਂ ਦੇ ਹੋਟਲ ਵਿਚ ਠਹਿਰੇ ਹਨ, ਉਹਨਾਂ ਨੂੰ ਪਤਾ ਹੈ ਕਿ ਅਸੀਂ ਆਪ ਉਹਨਾਂ ਦੇ ਹੋਟਲ ਵਿਚ ਆਉਂਦੇ-ਜਾਂਦੇ ਠਹਿਰਦੇ ਸੀ, ਇਸ ਲਈ ਸਾਨੂੰ ਪਤਾ ਹੈ ਕਿ ਬੰਦਾ ਸੱਚ ਬੋਲ ਰਿਹਾ ਹੈ, ਉਹ ਬਿਲਕੁਲ ਸੱਚ ਬੋਲ ਰਿਹਾ ਹੈ, ਭਾਵੇਂ ਕੋਈ ਵੀ ਹੋਵੇ। ਦੁਨੀਆਂ ਕਹਿੰਦੀ, ਮੈਨੂੰ ਕੋਈ ਫਰਕ ਨਹੀਂ ਪੈਂਦਾ।
ਬੁਹਤ ਹੀ ਘੈਂਟ ਆ ਪੋਡਕਾਸਟ ਬੁਹਤ ਹਸਾਇਆ ਤਾਰੀ ਬਾਬੇ ਨੇ😂😂
Tari ਦੀਆ ਗੱਲ ਬਹੁਤ ਵਧੀਆ ਨੇ ਧੰਨਵਾਦ
ਸਾਰੇ ਬੋਲੋ ਤਾਰੀ ਬਾਬਾ ਕੀ ਜੈ 🙏🏽
ਅਸਲ ਜ਼ਿੰਦਗੀ ਚ ਧੱਕੇ ਖਾਧੇ ਪੜਾਈ ਨਾਲੋਂ ਵੱਧ ਸਿੱਖਿਆ ਦੇ ਦਿੰਦੇ ਨੇ । ਬਾਈ ਦਾ ਤਜ਼ਰਬਾ ਬੋਲਦਾ ।
VGR ਐਂਟਿਨਾ ਵਾਲਿਆ ਗੱਲਾਂ ਬਿਲਕੁਲ ਸਚੀ ਯਾਦ krwata ਅਸੀ v ਬਹੁਤ ਲਿਉਂਦੇ c vcr sab to pehla TV assi liyaae ਸੀ ਪਿੰਡ ਚ ਸਾਰੇ ਇਖੱਟੇ ਹੋ ਕੇ ਵੇਖਦੇ ਸੀ ਬਹੁਤ ਲੋਗ ਇਖ਼ਟੇ ਹੋ ਜਾਂਦੇ ਸੀ ਓਸ ਟਾਈਮ
ਤਾਰੀ ਬਾਬਾ ਬਹੁਤ ਵਧੀਆ ਬੰਦਾ 👍
ਹਰੀ ਕੇ ਪੱਤਣ ਦੋ ਘੰਟੇ ਮਿਲਦੇ ਨੇ ਤੁਸੀਂ ਡੇਢ ਘੰਟੇ ਚ ਕਿੱਦਾਂ ਗੱਡੀ ਵਾੜਤੀ ਸ੍ਰੀ ਅੰਮ੍ਰਿਤਸਰ ਸਾਹਿਬ
ਕਈ ਗੱਲਾਂ ਸਹੀ ਤੇ ਸੱਚ ਨੇ ਪਰ ਬਹੁਤ ਗੱਲਾਂ ਗੱਪ ਵੀ ਨੇ ਝੂਠ ਵੀ ਬਹੁਤ ਮਾਰੇ ਨੇ, ਸਰੀਰ ਵੀ ਪੂਰਾ ਬਣਾ ਕੇ ਫਿਰ ਇੰਟਰਵਿਊ ਦਿਤੀ ਏ, ਕਈ ਗੱਲਾਂ ਚ ਆਪਣੇ ਆਪ ਨੂੰ ਆਪਣੇ ਮੂਹੋ ਮੀਆਂ ਮਿੱਠੂ ਵੀ ਬਣਦਾ, ਕੁਲ ਮਿਲਾ ਕੇ, ਕੁਝ ਸੱਚ ਤੇ ਕਾਫੀ ਗੱਪ ਵੀ ਏ, ਤੇ ਸਰੀਰ ਵੀ ਵਧੀਆ ਬਣਿਆ ਹੋਇਆ ਸਮਾਨ ਚੰਗਾ ਮਿਲਿਆ
ਮੌਕੇ ਤੇ ਏਨੀ ਗੱਲ ਬਣਾਉਣੀ ਔਖੀ ਐ ਇਹ ਵੀ ਕਲਾ ਐ, ਸਾਰੇ ਖੁਸ਼ ਕਰਤੇ
ਖਾਧੀ ਹੋਵੇ ਗੱਲਾਂ ਦੀ ਤਾਰ ਨੀ ਟੁਟਦੀ ਹੁੰਦੀ
@@MaanBrar7007 thoddi nikki deke jndi c aake
@@jagjeet8518 number pya phn Lali, net te bhakaii ni marido
😂 ਸ਼ਨੀਵਾਰ ਦੀ ਸਵੇਰ ਬਣਾ ਤੀ ਬਾਬੇ ਨੇ 😂😂😂 🙏🏻🙏🏻
ਕਪਿਲ ਸ਼ਰਮਾ ਨੂੰ ਫੇਲ੍ਹ ਕਰਦੂ ਜੈ ਰਾਸ਼ਟਰੀ ਪੱਧਰ ਤੇ ਮੌਕਾ ਮਿਲ ਗਿਆ 😂😂😂
😂😂😂Baba End krwa giya sachiya gallan bhra dia ❤❤❤
ਸਹੀ ਗੱਲ ਤੁਹਾਡੀ ਤਾਰੀ ਸਿਆਂ ਏਥੇ ਇੱਜ਼ਤ ਪੈਸੇ ਦੀ ਹੈ ਬੰਦੇ ਦੀ ਕੋਈ ਇੱਜ਼ਤ ਨਹੀਂ
ਗੱਪੀਆ ਦਾ ਪੀਰ ਪੰਜਾਬ ਦਾ ਫ਼ਿਕਰ ਵੀ ਏਨਾ ਲੋਕਾਂ ਨੂੰ
bhai g i am pakistani bhai g rat mery abu ny suni buhat hasya qas sy 2 din tak hassi nhi ruki saria priwar ny enjoy keta
1:00:26 ਸੱਚੀ ਕਿਹਾ ਸਹੀ ਗੱਲ ਵੀਰ ਜੀ ਆਪਾ ਤਾਂ ਰਹਿੰਦੇ ਬੰਬੇ, ਰਾਜਸਥਾਨ, ਗੁਜਰਾਤ, M.P ਚ ਮੋਬਾਇਲ ਕਰੇਨਾ ਚਲਾਉਂਦੇ ਆ। ਪੰਜਾਬ ਨਾਲੋਂ ਵੱਧ ਨਸ਼ਾ ਆ ਇਹਨਾਂ ਸਟੇਟਾ ਚ
5-10 part Hor aundo ❤❤❤❤ best podcast aa zindagi da
Sachiya te khariya galan ajj de jwak bawe gap samjn ❤
ਮੈਂ ਰਾਤ ਨੂ ਘਰੇ ਲੇਟ ਆਇਆ ਮੇਰਾ ਬਾਪੂ ਬਾਰ ਚ ਖੜਾ ।ਮੈ ਜਦੋ ਆਇਆ ਗੱਬਰ ਬਣਿਆ ਫਿਰੇ ।ਚੱਲ ਉਹਏ ਕੱਪੜੇ ਲਾ ਠੰਡ ਸੀ ਨਲਕੇ ਥੱਲੇ ਨਹਾ ਠੰਡੇ ਪਾਣੀ ਨਾਲ ।ਮੈ ਗਿਆ ਚੁੱਪ ਕਰਕੇ ਚਾਰ ਮਾਰੀਆ ਬੋਕੀਆ ਪਾਣੀ ਦੀਆ ਚੱਲ ਦਾਦੀ ਦੀ ਰਜਾਈ ਚ ।ਮੈ ਅੰਦਰੋਂ ਸੋਚੀ ਜਾਵਾ ਲੈ ਏਡਾ ਜੇਲਰ ਕੀਤੇ ।ਬੜੀ ਕੁੱਟ ਖਾਦੀ ਡਾਕਟਰ ਹੈਮੋਪੈਥੀ ਵੀ ਬਣਾਉਣ ਲੱਗਾ ਸੀ ਬਾਪੂ ਮੇਰਾ ਇੱਕ ਦਿਨ ਦੀ ਟਰੈਨਿਗ ਤੋ ਬਾਅਦ ਅਸਤੀਫ਼ਾ ਦੇਤਾ ਮੈ ਹਸਪਤਾਲ ਚੋ ।ਫੇਰ ਮੈਨੂ ਲਬਾਰਟਰੀ ਚ ਛੱਡ ਆਇਆ ਜਦੋ ਦੱਸ ਕੁ ਵੱਜੇ ਦੁਕਾਨ ਵਾਲਾ ਕਹਿੰਦਾ ਆ ਡੱਬੀ ਚੱਕ ਜਦੋ ਖੋਲੀ ਵਿੱਚ ਟੱਟੀ ।ਦੋ ਘੰਟਿਆ ਬਾਅਦ ਅਸਤੀਫ਼ਾ ਦੇਤਾ ਮੈ ਤੜਕੇ ਤੜਕੇ ਕਹਿੜਾ ਗੰਦ ਵੇਖੇ 😂😂😂😂
😀😀😀😀
ਤਾ ਬਹੁਤ ਵਧੀਆ ਗੱਲ ਐ
Aaj tak da kaint podcast baba baii😂
ਮਾਮਾ ਗੱਲ ਨੀ ਟੁਟਣ ਦਿੰਦਾ 😂😂😂😂
ਨਜ਼ਾਰਾ ਗਿਆ ਯਾਰ
ਬਾਬੇ ਦੀਆਂ ਸਾਰੀਆਂ ਵੀਡੀਓ ਦੇਖੀਆਂ ਬਹੁਤ
ਗੱਲਾਂ ਵੀ ਬਹੁਤ ਵਧੀਆ ਲੱਗਿਆ ਬਾਬਾ ਜੀ ਅੰਕਨ ਜੀ ਦੀਆਂ ਬਹੁਤ ਵਧੀਆ ਲੱਗਿਆ ਗੱਲਾਂ ਸੁਣ ਕੇ ਹੱਸੇ ਵੀ ਬਹੁਤ ❤❤
ਬਾਬਾ ਰੇੜੀ ਕਿੱਥੇ ਲਾਉਣਾ ਦਾ ਐਡਰੈਸ ਜਰੂਰ ਦੱਸੀ
ਜੋ ਲੋਕ ਕਿਹਾ ਰਹੇ ਨੇ ਕੀ ਗਲਾਂ ਝੂਠੀ ਨੇ ਉਨਾਂ ਨੂੰ ਦੱਸ ਦਵਾ ਬੰਦੇ ਦੀ ਉਮਰ ਹੀ ਦੱਸਦੀ ਹੈ ਏ ਉਸਦੀ ਜ਼ਿੰਦਗੀ ਚ ਹੋਇਆ ਪਿਆ ❤ 32 ਸਾਲ ਮੇਰੀ ਉਮਰ ਹੈ ਇਨ੍ਹੀਂ ਉਮਰ ਚ ਮੇਰੇ ਕੋਲ 20 30 ਪ੍ਰਤੀਸ਼ਤ ਗੱਲਾਂ ਨੇ ਸੁਣਨ ਵਾਲੀ
Sirra la ta baba ji.Maza aa gya
Attt aa Yaar 😂😂 Poori ghaint aa
ਬਹੁਤ ਵਧੀਆ ਬਾਬਾ ਜੀ ❤❤❤❤❤
Veero bilkul sachian gallan karda tari baba,,,, bahut sangash keeta babe ne life ch
Sachi bai bahut raunki aa..Kinna sach te kinna masala eh tan pta nhi..Par gl sanon da trika bahut wadia..Eho jehe bande pinda di raunak hunde aa..sachi bai diyan glan ne mind fresh krta..Ajj di stressful life ch eho jehe bande rang bhar dinde aa…always stay blessed..keep it up 👍
ਅਹ ਜੋ ਰਵਾਜ ਚਲਿਆ ਵੀ ਵੀਡੀਓ ਦੇ ਅੱਗੇ ਹੀ ਸਾਬ ਗਲਾ ਲਾ ਦੇਣ ਦਾ ਅਗਲਾ ਵੀ ਅੱਗੇ ਵਾਲਿਆ ਗਲਾ ਸੁਣ ਕੇ ਅੱਗੇ ਹੋ ਜਾਂਦਾ 😂😂
But but vidya episode
Maja aagya ji video dak ka
Tari Baba ji waheguru ji thanu har khussi dave
Waheguru ji thanu chadikala vic rakya 🙏🏻
(I am Raman Sidhu Bathinda Punjab 🇮🇳🙏🏻)
Best episode so far, laugh alot,Tari baba Zindabaad
Boht vadiya Gallan dasiyan Veer ne ❤🎉Love you Tari Veere 🙏💯🌹🌷💕💓❤🤗🙏🎉❤Zindgi de Anubhav 🙏🤗💯🌹🌷💕💓❤🙏🎉❤
🙏💯💯💯❤💓💓💕💕🌷🌹🤗🙏
ਜਦੋਂ ਗੁੱਸਾ ਆਇਆ ਹੋਵੇ ਆਹ ਤਾਰੀ ਬਾਬੇ ਦੀ ਵੀਡਿਓ ਵੇਖ ਲਵੋ ਸਾਰਾ BP ਡੌਨ 😂😂
ਅਬੋਹਰ ❤❤ ਸਾਡਾ ਸ਼ਹਿਰ ❤❤🎉🎉
ਬਾਈ ਯਾਰ ਪੇਮੂ ਬਾਈ ਨਾਲ ਇੱਕ ਹੋਰ ਪੌਡਕਾਸਟ ਹੋਜੇ।
ਬਹੁਤ ਜ਼ਿਆਦਾ ਵਧੀਆ ਪੋਡ ਕਾਸਟ ਸੀ ਬਾਈ ਹੱਸ ਹੱਸ ਕੇ ਢਿੱਡ ਦੁੱਖਣ ਲੱਗ ਗਿਆ 🤣🤣🤣🤣
ਬਾਬੇ ਦੀਆਂ ਗੱਲਾਂ ਭਾਵੇਂ ਸੱਚੀਆ ਸੀ ਚਾਹੇ ਝੂਠੀਆ ਬਾਬੇ ਦੀਆਂ ਗੱਲਾਂ ਸੁਣ ਕੇ ਬਹੁਤ ਹਾਸਾ ਆਇਆ ਐਨਾ ਕਪਿਲ ਸ਼ਰਮਾ ਦਾ ਸੋ ਦੇਖ ਕੇ ਨੀ ਕਦੇ ਆਇਆ 😂😂😂😂😂 ਜੌਂਦਾ ਰੇ ਬਾਬਾ ਧੰਨਵਾਦ।
Q😊😊
😊😊😊
ਬਿਲਕੁਲ ਸਹੀ ਕਿਹਾ ਵੀਰ
नाईस❤❤❤ 1:15
ਵਿਚ ਵਿਚ ਕਾਫੀ ਗੱਪ ਨੇ ਜੋੜ ਜੋੜ ਕੇ ਛੱਡੇ ਗਏ ਨੇ, ਬਾਕੀ ਗੱਲਾਂ ਸਹੀ ਵੀ ਹਨ ਤੇ ਸੱਚ ਵੀ ਨੇ ਤੇ ਗੱਪ ਵੀ ਨੇ
Podcasta tan boht suniya aaahhh Banda Bhai galbat end kargeya aa naturly comedy aa us bande ne ik ghante di galbat ch ik v fukri ni Mari na koi kise bande nu mada chnga keha sach janeyo swaaad pooraa ayya Bai ehh Banda filma ch ona chahida de 😂😂😂😂🙏👌🔥🔥🇮🇹
1 ਭਾਗ ਹੋਰ
ਬਹੁਤ ਵਧੀਆ ਗੱਲਾ ਬਾਤਾਂ ਦੱਸੀਆ ਤਾਰੀ ਬਾਬੇ ਦੀਆਂ ❤❤
ਮੈਨੂੰ ਤਾਂ ਇੱਕ ਗੱਲ ਬਾਬੇ ਦੀ ਬਹੁਤ ਵਧੀਆ ਬਾਬਾ ਕਹਿੰਦਾ ਮਾਂ ਪਿਓ ਵੀ ਉਸ ਵੱਲ ਜਾਂਦੇ ਆ ਜਿਸ ਕੋਲ ਪੈਸਾ ਹੋਵੇ ਇਹ ਗੱਲ ਜਮਾਂ 100% ਸਹੀ ਹ ਕਿਉਂਕਿ ਅਸੀਂ ਦੋ ਭਰਾ ਹਾਂ ਇੱਕ ਭਰਾ ਮੇਰਾ ਇਟਲੀ ਗਿਆ ਹੋਇਆ ਹੈ ਉਸ ਕੋਲ ਪੈਸਾ ਵੀ ਚੰਗਾ ਤੇ ਕੋਠੀ ਪਾਈ ਆ ਉਹਨੇ ਮੈਂ ਪੰਜਾਬ ਵਿੱਚ ਇੱਕ ਨੋਰਮਲ ਜੀ ਜੋਬ ਕਰਦਾ ਹਾਂ ਜਿਸ ਕਰਕੇ ਆਪਦਾ ਟਾਈਮ ਪਾਸ ਕਰਦਾ ਹਾਂ
😢
ਗਲਤ ਐ ਭਰਾਵਾ ਮੇਰੇ ਮਾਂ ਬਾਪ ਮੇਰੇ ਨਾਲ ਨੇ ਮੇਰੇ ਭਰਾ ਕੋਲ ਸਭ ਕੁਝ ਐ ਮੇਰੇ ਕੋਲ ਕੁਛ ਵੀ ਨੀ ਧੋਖਾ ਦੇ ਗਿਆ ਭਾਈ ਆਪਣੇ ਬੱਚਿਆਂ ਤੇ ਘਰ ਵਾਲੀ ਮਗਰ ਲੱਗਕੇ ਪਰ ਮਾਂ ਬਾਪ ਮੇਰੇ ਨਾਲ ਨੇ ਤੇਰੀ ਸੋਚਣੀ ਗਲਤ ਐ
@@pandatji5008 ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ ਬਰੋ ਤੂੰ ਆਦੀ ਜਗ੍ਹਾ ਤੋਂ ਸੋਚਦਾ ਮੈਂ ਆਪਦੀ ਜਗਾ ਤੋਂ ਸੋਚਦਾ a ਤੇਰੇ ਨਾਲ ਮਾਂ ਪਿਓ ਤਾਂ ਤੂੰ ਵੱਧ ਤੋਂ ਵੱਧ ਸੇਵਾ ਕਰ ਲੋਕਾਂ ਦੀਆਂ ਸਹੀ ਗੱਲ ਦੀ ਪਛਾਣ ਨਾ ਕਰਦਾ ਫਿਰਦਾ ਕਈਆਂ ਦੀ ਕਿਸਮਤ ਵਿੱਚ ਮਾਂ ਪਿਓ ਦਾ ਪਿਆਰ ਨਹੀਂ ਹੁੰਦਾ
@@BaljeetSingh-hp3ov right
ਬਿਲਕੁਲ ਸਹੀ
Ehh meri youtube te paheli interview aw jehra mai puri dekhi. Sachi nzara a gyia. ❤
Dhabhe wali gall bilkul sach aa g
🙏🏽 Babaji tusi mere Bapuji di yaad karaditi, ohvi tuhade argeh hi si. Dil khush karta tusi
ਬਾਈ ਮਾਰਦਾ ਤਾਂ ਗੱਪ ਹੀ ਹੈ ਪਰ ਪੋਡਕਾਸਟ ਵਧੀਆ ਲੱਗਾ
Sara gap
ਇਹ ਬੱਸ ਵਾਲੀ ਤਾ ਪੂਰੀ ਗੱਪ ਹੈ ।ਕੋਈ ਵੀ ਗੱਡੀ ਜਿਨੀ ਮਰਜੀ ਭਜਾ ਲਿਉ ।ਸਿਰਫ ਅੱਧੇ ਘੰਟੇ ਦਾ ਫਰਕ ਪੈਦਾ ਹੈ।ਇਸ ਨੇ ਤਾ ਡੇਢ ਘੰਟੇ ਦਾ ਪਾ ਦਿਤਾਹੈ
ਅੱਧਾ ਗਪ ਅੱਧਾ ਸੱਚ ਹੁੰਦਾ ਇਹਦੀਆਂ ਗੱਲਾਂ ਚ ਚਲ ਹਸੋਂਦਾ ਤਾਂ ਹੈ ਇਹ ਮੈਨ ਗੱਲ ਆ
Tari baba the legend 🔥🔥🔥
Episode ਦੇਖ ਕੇ ਮਜ਼ਾ ਆ ਗਿਆ ਯਰ ਤਾਰੀ ਬਾਬਾ ਜਿੰਦਾਬਾਦ ਸਿਰਾ ਗੱਲ ਬਾਤ ਐ ਬਾਬਾ ਜੀ ਦਾ
ਬਾਬੇ ਦੀ ਇਕ ਇਕ ਗੱਲ ਸੱਚੀ ਆ ਜਦੋਂ ਮੈਂ ਚੰਡੀਗੜ੍ਹ ਜਾਂਦਾ ਸੀ ਉਦੋਂ ਮੈਂ ਬਾਬੇ ਨੂੰ ਬੱਸ ਤੇ ਦੇਖਿਆ ਸੀ ਇਹ ਉਸ ਸਮੇਂ ਦੀਆਂ ਸੱਚੀਆ ਤੇ ਹਕੀਕਤ ਵਾਲਿਆ ਗੱਲ😂😂
ਜਿਹੜੇ ਕਹਿੰਦੇ ਨੇ ਗੱਪ ਨਹੀਂ, ਕਿਹੜਾ ਗੋਲ ਗੱਪਿਆਂ ਆਲਾ ਜਿਹੜਾ ਉਹਨਾਂ ਸਮਿਆਂ ਚ ਐਨੇ ਪੈਸੇ ਲੈਕੇ ਭੱਜੂਗਾ ਨਹੀਂ....।
ਬਹੁਤ ਵਧੀਆ ਬਾਈ ਤਾਰੀ ਬਾਬੇ ਦੀਆਂ ਗੱਲਾਂ 👍👍💕
ਤਾਰੀ ਬਾਬਾ ਸਿਰਾ ਬੰਦਾ
ਬਾਈ ਗੱਲ ਠੀਕ ਹੈ।ਬਚਪਨ ਵਿਚ ਬਹੁਤ ਗ਼ਲਤ ਕੰਮ ਹੋ। ਜਾਂਦੇ ਨੇ। ਮੇਰੇ ਡੈਡੀ ਨੇ ਮਿਨੂ ਕਿਹਾ ਪੱਖੇ ਦੇ ਬੈਰਗਾ ਨੂੰ ਗਰੀਸ ਕਰਦੇ ਮੈਂ ਬੈਰਗਾ ਕੀਤਾ ਨਾਲ ਰੂਟਰ ਵੀ ਗਰੀਸ ਨਾਲ ਭਰਤਾ ਕਿ ਘੁਮਦਾ ਹੈ।ਜਦੋਂ ਲਾਈਆ ਤਾਰਾ ਪੱਖਾ ਸੜ ਗਿਆ।ਨਾਲੇ ਖਾਦੀ ਕੁਟ ਬਚਪਨ ਬਚਪਨ ਹੀ ਹੁੰਦਾ ਹੈ।