ਜਿਸ ਦਿਨ ਡਿੰਪੀ ਚੰਦਭਾਣ ਦਾ ਐਨਕਾਉਂਟਰ ਹੋਇਆ ਮੈਂ ਉਹਦੇ ਨਾਲ ਸੀ ਤਾਰੀ ਬਾਬੇ ਦੇ ਅਣਸੁਣੇ ਕਿੱਸੇ

Поделиться
HTML-код
  • Опубликовано: 22 янв 2025

Комментарии • 335

  • @SohanSingh-wr8vb
    @SohanSingh-wr8vb 2 месяца назад +26

    ਤਾਰੀ ਵੀਰ ਜੀ ਦੀ ਸੱਚੀ ਗੱਲ ਐ ਜੀ ਬੰਦੇ ਨੁੰ ਚੰਗਾ ਕਹਾਉਣ ਲਈ ਮਰਨਾਂ ਪੈੰਦਾ ਐ ਜੀ 🎉🎉🎉🎉🎉

  • @Ragibhaikewalsinghkomal
    @Ragibhaikewalsinghkomal 6 дней назад +1

    ਤਾਰੀ ਵਾਈ ਸਾਡੇ ਗ੍ਰੰਥੀਆਂ ਵਾਰੇ ਬੁਹਤ ਵਧੀਆ ਵੋਲੇ ਨਜ਼ਾਰਾ ਆ ਗਿਆ

  • @PalaAULAKH
    @PalaAULAKH 2 месяца назад +17

    ਸਹੀ ਗੱਲ ਆ ਬਾਈ ਜੀ ਜਿਉਂਦੇ ਮਾਂ ਪਿਉ ਦੇ ਛਿੱਤਰ ਮਾਰਦੇ ਆ ਅੱਜ ਕੱਲ ਦੇ ਬੱਚੇ ਜਿਉਂਦੇ ਨੂੰ ਪਾਣੀ ਨੀ ਦਿੰਦੇ ਮਰੇ ਤੋਂ ਬਆਦ ਟੈਟੂ ਬਣਵਾਈ ਜਾਦੇ ਆ ਲਵਜੂ ਬਾਈ ਜੀ ਟਰਾਲੀ ਭਰਕੇ ❤❤❤❤

  • @gurjindersukhewal-zq8gz
    @gurjindersukhewal-zq8gz 2 месяца назад +31

    ਗੁਰੂਘਰ ਦੀਆਂ ਕਮੇਟੀ ਆਲੀ ਗੱਲ ਨਾਲ ਮੈ ਸਹਿਮਤ ਆ ਬਹੁਤ ਪਿੰਡਾਂ ਚ ਜਦੋ ਪਾਠ ਕਰਵਾਦੇ ਨੇ ਤਾ ਪਾਠੀ ਸਿੰਘ ਨੂੰ ਕਾਜੂ ਬਦਾਮ ਤੇ ਹੋਰ ਸਮਾਨ ਵੀ ਦਿੰਦੇ ਨੇ| ਇਹ ਗੱਲ ਤਾ ਠੀਕ ਆ ਪਰ ਕਮੇਟੀ ਆਲਿਆ ਦਾ ਵੀ ਹਿੱਸਾ ਪੈਂਦਾ ਓਦੇ ਵਿਚ ਸਾਰਿਆਂ ਦਾ, ਪਾਠ ਬਾਬਾ ਕਰੇ ਖਾਨ ਨੂੰ ਮੈਂਬਰ ਵੀ ਅੱਗੇ ਸਾਰੇ

    • @KuldeepsinghKuldeep-yq6vm
      @KuldeepsinghKuldeep-yq6vm Месяц назад +1

      ਬਾਈ ਹੁਣ ਤਾ ਕਾਜੂ ਬਦਾਮ ਦੇਣੇ ਵੀ ਰੈਹ ਗੇ ਕੈਹਣ ਗੇ ਬਾਬੀਆ ਨੇ ਕਾਜੂ ਖਾ ਕੇ ਕੀ ਕਰਨਾ ਗਾ

  • @lakhveersingh7474
    @lakhveersingh7474 26 дней назад +1

    ਬਿਲਕੁਲ ਸਹੀ ਗੱਲ ਕੀਤੀ

  • @krishansharma7122
    @krishansharma7122 Месяц назад +10

    ਬਹੂੱਤ ਵਧੀਆ ਵਿਚਾਰ ਹੈ ।

  • @HarpreetSingh-jz4fu
    @HarpreetSingh-jz4fu 2 месяца назад +51

    ਸਾਡੇ ਇਲਾਕੇ ਦਾ ਹੈ 4 km ਅਸੀਂ ਇਸ ਨੂੰ ਨਹੀਂ ਜਾਣਦੇ ਪਰ ਫੋਨ ਤੇ hero

    • @factcontent
      @factcontent 2 месяца назад +8

      Bai tusi taari babe baare kuch dasso please

    • @Karangrewal5755
      @Karangrewal5755 2 месяца назад +4

      Bai tusi kinu ni jande tari babe nu ja dimpi nu

    • @Karangrewal5755
      @Karangrewal5755 2 месяца назад +8

      Je dimpi nu nhi jande ta tusi kise nu nhi jande bahut vadia banda c mai Ludhiana to

    • @HarpreetSingh-jz4fu
      @HarpreetSingh-jz4fu 2 месяца назад +1

      @@Karangrewal5755 ਬਾਬਾ ਨੂੰ

    • @JagtarSingh-cr6zf
      @JagtarSingh-cr6zf Месяц назад +1

      Mai v fon te e dekhya bai sade to v 2/3 KM e a kussa 😂

  • @SohanSingh-wr8vb
    @SohanSingh-wr8vb 2 месяца назад +14

    ਮਿਹਨਤ ਕਰਨ ਵਾਲੇ ਇੰਨਸਾਨ ਨੁੰ ਪਿਆਰ ਦੇਣਾਂ ਚਾਹੀਦਾ ਨਾਂ ਕੀ ਬੁਰਾ ਭਲਾ ਆਖਣਾਂ ਚਾਹੀਦਾ ਤਾਰੀ ਵੀਰ ਦੀ ਮਿਹਨਤ ਨੂੰ ਸਲਾਮ 🎉🎉❤❤

  • @AmandeepButtar-d3m
    @AmandeepButtar-d3m 2 месяца назад +7

    ਇਹੀ ਤਾਂ ਲੋਕਾਂ ਦਾ ਦਸਤੂਰ ਆ ਬਾਈ

  • @Chardikalag
    @Chardikalag 2 месяца назад +15

    ਤਾਰੀ ਬਾਬਾ ਜੀ ਸਮਾਜ ਸੇਵਾ ਲਈ MLA & MP ਬਣਨਾ ਜਰੂਰੀ ਹੈ ਜੀ , ਬਿਨਾਂ ਅਹੁਦੇ ਤੋ ਵੀ ਸਮਾਜ ਦੀ ਸੇਵਾ ਹੋ ਸਕਦੀ ਹੈ ਜੀ । ਕਈ ਵਾਰ ਮਕਸਦ ਰਾਜਨੀਤੀ ਚ ਆਉਣ ਲਈ ਸਮਾਜ ਸੇਵਾ ਨੂੰ ਜਰੀਆਂ ਬਣਾਇਆਂ ਜਾਦਾਂ ਹੈ ।

  • @SohanSingh-wr8vb
    @SohanSingh-wr8vb 2 месяца назад +13

    ਸਾਡੇ ਆਨੰਦਪੁਰ ਸਾਹਿਬ ਜੀ ਕਈ ਭਈਆਂ ਨੇਂ ਤਿੰਨ ਮੰਜਲੀਆਂ ਕੋਠੀਆਂ ਬਰਗਰ ਛੋਲੇ ਦੀਆਂ ਰੇੜੀਆਂ ਲਗਾ ਕੇ ਪਾ ਲਈਆਂ ਪਰ ਸਾਡੇ ਵਾਲਿਆਂ ਦਾ ਕਨੇਡਾ ਵਾਲਾ ਕੀੜਾ ਜਮੀਨ ਵੇਚ ਕੇ ਬਾਹਰ ਜਾਣ ਲਈ ਕਾਹਲਾ ਪਿਆ ਹੋਇਆ ਐ 😢😢😢😢😢😢

    • @DaljeetSingh-lj8ty
      @DaljeetSingh-lj8ty 2 месяца назад

      Kiratpur sahib ve hai ek kulcha wala

    • @Punjabi-f9b
      @Punjabi-f9b 2 месяца назад +3

      ਮੇਹਨਤ ਕਰਦੇ ਆ ਅਗਲੇ ਆਪਣੇ ਵਾਲੇ ਬੁਲੇਟ, ਥਾਰ ਜੀਪ ਤੇ ਹੋਰ ਸੋਸਿਆ ਵਿਚ ਉਲਜੇ ਹੋਏ ਆ

    • @AujlaJagvir
      @AujlaJagvir 2 месяца назад

      ਵੀਰ ਜੇਹੜੇ ਵੀਰ ਭਲੇਖੇ ਚ ਨੇ ਕੇ ਭਈਏ ਬਰਗਰ ਵੇਚਕੇ ਕੋਠੀਆਂ ਪਾ ਗਏ ਬਹੁਤ ਵੱਡੇ ਭੁਲੇਖੇ ਵਿੱਚ ਹੋ ਅਸਲੀਅਤ ਸਮਝੋ ਐਸ ਵੇਲੇ ਜਿਨ੍ਹਾਂ ਦੋ ਨੰਬਰ ਦਾ ਕੰਮ ਆਂ ਸਾਰਾ ਭਈਆਂ ਦਾ ਤੇ ਗੁੱਜਰਾਂ ਦਾ ਕੋਈ ਵੀ ਨਸ਼ਾ ਚਿੱਟਾ ਸਭ ਏਹਨਾਂ ਦਾ,,,ਨਹੀਂ ਤਾਂ ਕੁਲਚੇ ਬਰਗਰ ਵੇਚਕੇ ਵੇਖ ਲਵੋ ਇਕ ਸਾਲ

  • @chahal1245
    @chahal1245 2 месяца назад +33

    ਮੇਰਾ ਮਿੱਤਰ ਗੱਲ ਸੁਣਾਉਂਦਾ ਹੁੰਦਾ ਆਪਣੇ ਚਾਚੇ ਦੀ . ਕਹਿੰਦਾ ਚਾਚੇ ਮੇਰੇ ਨੂੰ ਬਦਮਾਸ਼ੀ ਦਾ ਬਹੁਤ ਸ਼ੌਕ 1970-80 ਸਾਲਾ ਵਿੱਚਲੀ ਗੱਲ ਐ । ਕਹਿੰਦਾ ਸ਼ੌਕੀਨ ਵੀ ਬਹੁਤ ਦੁਨਾਲੀ ਬਦੂੰਕ ਰੱਖਿਆ ਕਰੇ । ਮਾੜੇ ਬੰਦੇ ਨੂੰ ਤਾ ਗੱਲਾਂ ਨਾਲ ਡਰਾ ਦਿਆ ਕਰੇ । ਇੱਕ ਵਾਰੀ ਸ਼ਹਿਰ ਤੋ ਚਾਚਾ ਪਿੰਡ ਨੂੰ ਆ ਰਿਹਾ ਸੀ । ਰਸਤੇ ਚ ਕਤਲ ਹੋਇਆ ਪਿਆ ਭੀੜ ਇਕੱਠੀ ਹੋਈ ਖੜੀ । ਚਾਚਾ ਵੀ ਦੇਖਣ ਖੜ ਗਿਆ । ਕਤਲ ਹੋਏ ਬੰਦੇ ਨੂੰ ਦੇਖ ਕਹਿੰਦਾ ਚਾਚਾ ਕਹਿੰਦਾ ਇਹ ਤਾਂ ਸਾਡੇ ਬੰਦਿਆਂ ਦਾ ਕੰਮ ਐ ਜੰਨਤਾਂ ਤੇ ਪ੍ਰਭਾਵ ਪਾਉਣ ਦਾ ਮਾਰਾਂ । ਐਨੀ ਗੱਲ ਕਹਿ ਕੇ ਚਾਚਾ ਘਰੇ ਆ ਗਿਆ । ਮਗਰੋਂ DSP ਆਇਆ ਤਾ ਬੰਦੇ ਕਹਿੰਦੇ ਜੈਲਦਾਰਾ ਮੁੰਡਾ ਕਹਿ ਕੇ ਗਿਆ ਇਹ ਤਾ ਸਾਡੇ ਬੰਦਿਆਂ ਦਾ ਕੰਮ ਐ । ਦੂਸਰੇ ਦਿਨ ਪੁਲਿਸ ਘਰੇ ਆ ਗਈ ਕਹਿੰਦੇ ਤੁਹਾਡੇ ਮੁੰਡੇ ਦਾ ਕਤਲ ਚ ਹੱਥ ਐ । ਉਹਨਾਂ ਟਾਇਮਾ ਚ 15000 ਹਜਾਰ ਰੁਪਿਆ ਦਿੱਤਾ ਗੱਲ ਨਿਬੇੜਨ ਦਾ ਪੁਲਿਸ ਨੂੰ । ਇੱਕ ਫੋਕੇ ਫੈਟਰ ਨੇ ਚਾਚਾ ਰਗੜਤਾ ਸੀ । 😅😅😅😅😅

    • @HarjeetSingh-sr9cf
      @HarjeetSingh-sr9cf Месяц назад +1

      ਹੁਣ ਤੁਹਾਡੇ ਕਹਿਣ ਦਾ ਮਤਲਬ ਕਿ ਚਾਚੇ ਵਾਂਗ ਹੀ ਕਰ ਰਿਹਾ ਤਾਰੀ ਪਰ ਮਾੜੀ ਗੱਲ ਹੈ ਜੀ 🙏 ਕਿਤੇ ਸੱਚ ਮੁੱਚ ਹੀ ਨਾ ਕਿਸੇ ਚੱਕਰ ਵਿੱਚ ਲਪੇਟਿਆ ਜਾਵੇ ਬਾਅਦ ਵਿੱਚ ਸਚਾਈ ਤੇ ਵੀ ਕਿਸੇ ਨੇ ਜ਼ਕੀਨ ਨਹੀਂ ਕਰਨਾ 😂😂😂😂😂

    • @chahal1245
      @chahal1245 Месяц назад +2

      @ ਇੱਕ ਹੋਰ ਘਟਨਾ ਮੇਰੇ ਪਿੰਡ ਦੀ ਜਮਾ ਸੱਚੀ . 1991-92 ਦੀ ਖਾੜਕੂ ਲਹਿਰ ਵੇਲੇ । ਸਾਡੇ ਪਿੰਡ ਦੇ ਮੁੰਡਿਆਂ ਨੂੰ ਸ਼ੌਕ ਸੀ ਦੁਨਾਲੀ ਦਾ । ਦੁਨਾਲੀ ਤਾ ਹੈ ਨੀ ਸੀ ਕੀ ਕਿਰਿਆ ਕੰਜਰਦਿਆ ਨੇ ਪੋਰ ਕੁੱਟ ਲਿਆ ਪੁਰਾਣੇ ਟਾਇਮਾ ਚ ਹਲ ਨਾਲ ਪੋਰ ਹੁੰਦਾ ਸੀ ਦਾਣੇ ਬੀਜਣ ਲਈ । ਲੋਈਆਂ ਦੀਆ ਬੁੱਕਲਾ ਮਾਰ ਕੇ ਪੋਰ ਦੀ ਨਾਲੀ ਲੋਈ ਵਿਚਦੀ ਉਪਰ ਕੱਢ ਲਿਆ ਕਰਨ ।ਕੁੱਟੇ ਪਾਸੇ ਨੂੰ ਦੁਨਾਲੀ ਦਾ ਵੱਟ ਬਣਾ ਲਿਆ । ਲੱਗਿਆ ਕਰੇ ਵੀ ਇਹ ਮੋਢੇ ਚ ਦੁਨਾਲੀ ਪਾਈ ਫਿਰਦੇ ਨੇ । ਠੰਡ ਦੇ ਦਿਨਾਂ ਚ ਲੋਕਾਂ ਨੂੰ ਡਰਾਇਆ ਕਰਨ । 91-92 ਦਾ ਟਾਇਮ ਕਿਸੇ ਨੇ ਚੁਗਲੀ ਕਰ ਤੀ ਵੀ ਪੂਰਨ ਕੇ ਮੁੰਡੇ ਅਸਾਲਟਾ ਲੈਕੇ ਘੁੰਮਦੇ ਨੇ । ਬੱਸ ਫਿਰ ਕੀ ਸੀ ਪੁਲਿਸ ਨੇ ਲੱਡੇ ਕੋਠੀ ਲਵਾਏ 2 ਮਹੀਨੇ । ਹੁਣ ਜੇਠ ਹਾੜ ਦੀ ਗਰਮੀ ਚ ਵੀ ਬਾਈ ਗਦੈਲੇ ਲਾ ਕੇ ਸੌਦੇ ਨੇ ਦਰੀ ਤੇ ਪੈ ਨੀ ਹੁੰਦਾ । ਇਸ ਕਰਕੇ ਸੋਚ ਸਮਝ ਕੇ ਬੋਲਣਾ ਚਾਹੀਦਾ ਕੋਈ ਪਤਾ ਨੀ ਸਾੜ ਸਤੀ ਕਦੋ ਚੱਲ ਪਏ

    • @amardeepsinghbhattikala189
      @amardeepsinghbhattikala189 Месяц назад

      Veer moral of story tan das dinda v tere chache da tari de gal nal ki mel ha

    • @chahal1245
      @chahal1245 Месяц назад +3

      @@amardeepsinghbhattikala189 moral ਇਹੀ ਐ ਵੀ ਪਹਿਲਾ ਤੋਲੋ ਫਿਰ ਬੋਲੋ ।

    • @luckychahal2293
      @luckychahal2293 Месяц назад

      Sanu lag gyea 😂😂pta kinu kana tusi

  • @gurdeepmaanPB10punjab
    @gurdeepmaanPB10punjab 2 месяца назад +7

    ਬਾਈ ਜੀ ਬਾਈ ਦੀਆਂ ਗੱਲਾਂ ਬਹੁਤ ਵਧੀਆ ਨੇ ਸੱਚੀਆਂ ਗੱਲਾਂ ਨੇ ਚਲੋ ਹਰ ਬੰਦੇ ਦਾ ਇੱਕ ਨੇਚਰ ਲਾਗੂ ਹੁੰਦਾ ਬੋਲਣ ਦਾ ਤਰੀਕਾ ਲੱਗੋ ਅਲੱਗ ਹੁੰਦਾ ਹਰ ਬੰਦਾ ਸੋਚਦਾ ਮੇਰੇ ਵਾਂਗੂ ਬੋਲੇ ਨਹੀਂ ਮੇਰੇ ਵੀਰੋ ਸਹੀ ਗੱਲ ਆ ਬਾਈ ਦੀ ਯਾਰ ਜੋ ਵੀ ਹ ਚਲ ਚਾ ਸੱਚ ਹ ਜਾਂ ਝੂਠ ਆ ਯਾਰ ਪਰ ਬੰਦੇ ਨੂੰ ਹਮੇਸ਼ਾ ਖੁਸ਼ ਰੱਖਦਾ ਬੰਦਾ ਯਾਰ ਕੋਈ ਰੋਂਦਾ ਤਾਂ ਨਹੀਂ ਇਹਨੂੰ ਦੇਖ ਕੇ ਖੁਸ਼ ਹੀ ਹੁੰਦਾ ਹੋਣਾ ਬੰਦਾ ਠੀਕ ਹ ਨਾ ਹੋਰ ਤੋਂ ਕੀ ਚਾਹੀਦਾ ਯਾਰ ਚੱਲੇ ਸਾਰਿਆਂ ਨੇ ਹੀ ਜਾਣਾ ਬਾਈ ਇੱਥੇ ਗੱਪਾ ਚਾਹੇ ਸੱਚ ਆ ਪਰ ਜਿਹੜੀਆਂ ਗੱਲਾਂ ਬਾਈ ਦੀਆਂ ਨੇ ਨਾ ਲੱਖੇ ਸਿਧਾਣੇ ਬਾਈ ਨੂੰ ਸਮਾਂ ਦੇਣਾ ਚਾਹੀਦਾ ਯਾਰ ਉਹ ਬੰਦਾ ਬੜਾ ਵਧੀਆ ਪੰਜਾਬ ਦੇ ਲਈ ਬਹੁਤ ਚੰਗਾ ਸੋਚਦਾ ਨੌਜਵਾਨਾਂ ਲਈ ਵੀ ਉਹ ਨਾ ਮਰ ਜੇ ਕੋਈ ਉਹ ਨਾ ਮਰ ਜੇ ਨਾਸਿਆਂ ਬਾਰੇ ਉਹ ਬੋਲਦਾ ਉਹਨੂੰ ਇੱਕ ਵਾਰੀ ਮੌਕਾ

  • @gurmeetgill7412
    @gurmeetgill7412 Месяц назад +18

    ਬਾਦਲ ਕਿਹੜੇ ਪਾਸਿੳ ਚੰਗਾ ਸੀ । ਸਾਰਾ ਪੰਜਾਬ ਖਾ ਗਿਆ । ਦਰਬਾਰ ਸਾਹਿਬ ਤੇ ਹਮਲੇ ਚ ਉਹਦਾ ਹੱਥ ਸੀ । ਮੁੰਡੇ ਮਰਵਾਏ

    • @jasakaranjeetsingh1590
      @jasakaranjeetsingh1590 Месяц назад

      ਫਿਰ ਬਾਦਲਾਂ ਦੇ ਰਾਜ ਵਿੱਚ ਘਟਨਾਵਾਂ ਦੇ ਜ਼ਿੰਮੇਵਾਰ ਭਗਵੰਤ ਤੇ ਕਾਂਗਰਸ ਪਾਰਟੀ ਆ ਫਿਰ
      ਕਿਉਂਕਿ ਆਪਣੇ ਰਾਜ ਵਿੱਚ ਦਾ ਕੋਈ ਬਦਨਾਮੀ ਵਾਲਾਂ ਕਰਦਾਂ ਨੀ ਕੋਈ
      ਸਗੋਂ ਚੜਾਈ ਲਈ ਪੈਸੇ ਖਰਚਦੇ ਸੀ

    • @ਸੁਖਦੇਵਸਿੰਘ-ਡ7ਯ
      @ਸੁਖਦੇਵਸਿੰਘ-ਡ7ਯ Месяц назад

      ਵੀਰ ਜੀ ਤੁਹਾਡੀ ਗੱਲ ਸਹੀ ਹੈ ਹੁਣ ਤਾਂ ਸੁਖਬੀਰ ਬਾਦਲ ਆਪ ਮਨ ਗਿਆ ਕੀ ਅਸੀਂ ਗਲਤਿਆਂ ਕਿਤਿਆਂ ਹਨ

  • @charnisidhu3113
    @charnisidhu3113 Месяц назад +2

    ਸੱਚੀਆਂ ਗੱਲਾਂ ਬਾਈ ਦੀਆਂ

  • @jashan-qs5su
    @jashan-qs5su Месяц назад +11

    ਪੱਤਰਕਾਰ ਸਹਿਬ ਨੂੰ ਹੋਰ ਕੋਈ ਮੁੱਦਾ ਨਹੀਂ ਮਿਲਿਆ ਜੇ ਉਹ ਰੋਟੀ ਸਾਗ ਵੇਚਦਾ ਆਪ ਦੀ ਲੋੜ ਨੂੰ ਵੇਚਦਾ ਹੈ ਬਹੁਤ ਲੋਕ ਰੇਹੜੀਆਂ ਲਾਈ ਬੈਠੇ ਐ

    • @KuldeepsinghKuldeep-yq6vm
      @KuldeepsinghKuldeep-yq6vm Месяц назад

      ਬਾਈ ਬਾਬਾ ਜੀ ਫਰੀ ਚ ਵੀ ਸੇਵਾ ਕਰਦਾ ਗਾ ਲੋਕਾ ਨੂੰ ਸਾਗ ਫਰੀ ਚ ਖਵਾ ਦਿੱਦੇ ਨੇ ਤੂੰ ਕੀ ਰਿਸ ਕਰੇ ਗਾ ਤਾਰੀ ਬਾਬੇ ਦੀ

  • @HotelKumar-lg5nf
    @HotelKumar-lg5nf Месяц назад +5

    waheguru ji

  • @MehardeepSingh-k5g
    @MehardeepSingh-k5g Месяц назад +5

    Baba Tari. MLA. TOO MUCH 😊😊😊

  • @cloudiagillis4695
    @cloudiagillis4695 2 месяца назад +2

    ਵਧੀਆ ਗੱਲਾਂ ਬਾਬੇ ਦੀਆਂ

  • @JaspalSingh-fo9hh
    @JaspalSingh-fo9hh 27 дней назад

    Bilkul sahi kaha baba ji 🙏🙏 waheguru Ji kripa Karo 🙏🙏

  • @kammasekhon9733
    @kammasekhon9733 2 месяца назад +4

    ਬਾਬਾ ਜਦੋਂ ਦਿੱਲੀ ਦੇ ਵਿਚ ਬੀਜੇਪੀ ਦੀ ਸਰਕਾਰ ਪੰਜਾਬ ਵਿੱਚ ਅਕਾਲੀ ਬੀਜੇਪੀ ਦੀ ਸਰਕਾਰ ਸੀ

  • @monasaab8355
    @monasaab8355 Месяц назад +6

    ਬੱਸ ਡਰਾਈਵਰ ਤੋਂ ਰਿਕਵਰੀ ਗਰੁੱਪ ਤੋਂ ਲੈਕੇ ਗੈਂਗਸਟਰ ਤੇ ਢਾਬਾਂ ਚਾਲਕ ਤੱਕ ਦਾ ਸਫ਼ਰ ਅਸੀਂ ਸਭ ਕੁੱਝ ਜਾਣਦੇ ਹਾਂ, ਕਿਉਂਕਿ ਸਾਡਾ ਰਾਬਤਾ ਸੀ। ਕਿਉਂਕਿ ਸਾਡਾ ਪਿੰਡ ਬੱਧਣੀ ਕਲਾ ਹੈ, ਬਹੁਤ ਸਾਰੇ ਕੰਮਾਂ ਵਿੱਚ ਇਕੱਠੇ ਹੋਏ ਸੀ।

    • @harvinderrorewala7401
      @harvinderrorewala7401 Месяц назад

      Kiva da eh banda Veer

    • @monasaab8355
      @monasaab8355 Месяц назад

      @@harvinderrorewala7401 changa aa thik aa,par hun isnu kafi time baad dekhiya mai.

    • @Azad-Kahanikar
      @Azad-Kahanikar Месяц назад

      Bai eh babe da pind kihra

    • @monasaab8355
      @monasaab8355 Месяц назад

      @Azad-Kahanikar pind kussa zila Moga.

  • @Manider-q5n
    @Manider-q5n Месяц назад +1

    Bhut hi sohani gai Baba ji di waheguru ji Mehar kare tere Gurpreet pind chahal Faridkot

  • @gurlabhsingh8072
    @gurlabhsingh8072 2 месяца назад +9

    ਅਐਵੇ ਸਰਕਾਰ ਨੂੰ ਘੜੀਸ ਠੀਕ ਨਹੀ ਬਾਦਲਾਂ ਦਾ ਕੰਮ ਸੀ ਬਾਬਾ ਗੱਪ ਠੋਕ ਜਾਂਦਾ

  • @HappySharmq
    @HappySharmq 2 месяца назад +24

    ਇਹ ਬੰਦੇ ਦੀਆਂ ਕੁਝ ਗੱਲਾਂ ਸਹੀ ਤੇ ਸੱਚ ਹੁੰਦੀਆਂ ਪਰ ਬਹੁਤ ਜਿਆਦਾ ਵੱਡੇ ਵੱਡੇ ਗੱਪ ਤੇ ਝੂਠ ਵੀ ਹੁੰਦੇ ਨੇ ਆਹ ਡਿਪੀ ਨਾਲ ਰਹਿਣਾ ਤੇ ਹੋਰ ਗੱਲਾਂ ਸਭ ਗੱਪ ਝੂਠ ਨੇ,

    • @America-waale
      @America-waale 2 месяца назад

      Tera ki proof aa tu Sacha Banda 😂😂

    • @harkanwalsingh8061
      @harkanwalsingh8061 Месяц назад

      😂🤣😂.. eh jama gappi aa.. ehne dimpy bai nu siraf Zora film ch e dekhya sunya hou....👎

    • @jaswindersingh-ov3bi
      @jaswindersingh-ov3bi Месяц назад

      Nahi bai sade malwe de lok kuj jyada khatarnak history aa ..sale illake khare pani ale ne friedkot val kotkpura smalasar bagha purana moga

  • @lastSUKHBIRSINGHSONY
    @lastSUKHBIRSINGHSONY Месяц назад

    You are right now👈👈 Tari baba ji,,,
    Love you so much🎉🎉🎉🎉🎉🎉

  • @kisantv7230
    @kisantv7230 2 месяца назад +26

    ਤਾਰੀ ਬਾਈ ਨਾਲੇ ਤਾਂ ਕਹਿੰਦੇ ਕਿ ਕੈਨੇਡਾ ਤੋਂ ਛਿੰਦਰ ਭੈਣ ਨੇ ਗੱਡੀ ਲੈਣ ਵਾਸਤੇ ਮੈਨੂੰ ਪੈਸੇ ਭੇਜੇ ਐ ਤੇ ਨਾਲੇ ਕਹਿੰਦੇ ਕਿ ਓਥੇ ਵੀ ਤਾਂ ਪੋਚੇ ਹੀ ਲਾਉਣੇ ਐਂ! ਪੈਸੇ ਭੇਜਣ ਦੇ ਨਾਂਅ 'ਤੇ ਤਾਂ ਅਮਰੀਕਾ ਕੈਨੇਡਾ ਆਲਿਆਂ ਦੇ ਗੁਣ ਗਾ ਰਿਹਾ ਹੈ ਤੇ ਜਾਣ ਵਾਲਿਆਂ ਨੂੰ ਕਹਿੰਦੇ ਕਿ ਓਥੇ ਕਿਉਂ ਜਾਂਦੇ ਹਨ ? ਕਿਰਪਾ ਕਰਕੇ ਆਪਣਾ ਇੱਕ ਸਟੈਂਡ ਕਲੀਅਰ ਕਰੋ ਤਾਰੀ ਬਾਈ ਜੀ ਕਿ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਹੋਰ ਦੇਸ਼ਾਂ ਵਿੱਚ ਜਾਣ ਵਾਲੇ ਜਾਂ ਰਹਿਣ ਵਾਲੇ ਤੁਹਾਡੀ ਨਿਗ੍ਹਾ ਵਿੱਚ ਦਾਨੀ ਸੱਜਣ ਹਨ ਜਾਂ ਝਾੜੂ ਪੋਚਾ ਲਾਉਣ ਵਾਲੇ ਹਨ ?

    • @Punjabi-f9b
      @Punjabi-f9b 2 месяца назад

      ਗੱਪੀ ਆ ਸਿਰੇ ਦਾ 👎👎

    • @Fearlessjatt279
      @Fearlessjatt279 Месяц назад

      @@kisantv7230 ਓ ਇਹ ਠੱਗ ਬੰਦਾ ਸਿਰੇ ਦਾ ਦੱਸ ਦਿਨ ਬਾਅਦ ਕੰਮ ਹੋਰ ਹੋਣਾ ਇਹਦਾ ਪੈਸੇ ਕੱਠੇ ਕਰਕੇ ਏਹ ਬਹੁਤ ਤੇਜ਼ ਆ ਚੋਰ ਬਾਬਾ

    • @yadvindermann4334
      @yadvindermann4334 Месяц назад +1

      ਐ ਤਾ ਏਹਦੀ ਇਕ ਗੱਲ ਹੋਰ ਆ
      ਕਈ ਵਿਡੀਉ ਵਿਚ ਕਹਿੰਦਾ ਵੀ ਮੈ ਡੋਡੇ ਨਹੀ ਵੇਚੇ
      ਕਈਆ ਵਿਚ ਕਹਿੰਦਾ ਵੀ ਟਰੱਕਾਂ ਦੇ ਟਰੱਕ ਵੇਚੇ ਆ
      ਪੁਲਸ ਨੂੰ ਇਕ ਲੱਖ ਰੁਪੀਆ ਮਹੀਨਾ ਦਿੰਦਾ ਸੀ
      ਫੇਰ ਕਹਿੰਦਾ ਮੈ 5/7 ਕਿਲੋ ਨਹੀ ਵੇਚੇ
      ਮਗਰੋ ਕਹਿੰਦਾ ਮੈ 5/4 ਕਿਲੋ ਵੀ ਵੇਚੇ ਆ

    • @Fearlessjatt279
      @Fearlessjatt279 Месяц назад

      @ ਇਹ ਬਾਹਲਾ ਤਗਡਾ ਠੱਗ ਆ ਜਦੋ ਪੁਲਿਸ ਨੇ ਮੋਰ ਬਣਾਇਆ ਹੁਣ ਸਮਾਜਸੇਵੀ ਬਣਣ ਗਿਆ ਚੋਰ

  • @sukhdeepsinghladdisingh8038
    @sukhdeepsinghladdisingh8038 Месяц назад +11

    ਧਰਤੀ ਤੇ ਤੂੰ ਭੁੱਕੀ ਖਾਣ ਆਇਆ ਗਾ😅😅😅😅😅

  • @MehardeepSingh-k5g
    @MehardeepSingh-k5g Месяц назад +3

    BADAL EK NUMBER DA MEESNA CEE 😊😊

  • @KuljeetDhaliwal-b8i
    @KuljeetDhaliwal-b8i Месяц назад +3

    ਬਾਬਾ ਕਦੇ ਕਦੇ ਗੱਪਾ ਬਹੁਤ ਛੱਡਦਾ ਪਰ ਅਜ ਬਾਬੇ ਨੇ ਬਹੁਤ ਵਧੀਆ ਗੱਲਾਂ ਦਸੀਆਂ ਜਿਨ੍ਹਾਂ ਤੇ ਗੌਰ ਕਰਨਾ ਚਾਹੀਦਾ

    • @Pargatsarao936
      @Pargatsarao936 Месяц назад

      ਗੱਪਾ ਨੀ ਉਸ ਸਮੇ ਲੋਕਾ ਨੂੰ ਹਸਾਉਣ ਦਾ ਮਾਰਾ ਗੱਪ ਮਾਰਦਾ ਇਸਨੇ ਦੱਸੀਆ ਇਕ ਵੀਡੀਓ ਵਿੱਚ ਵੀ ਮੇਰੀ ਸਾਰੀਆ ਵੀਡੀਓ ਸੱਚੀਆ ਨੀ ਹੁੰਦੀਆ ਹਸਾਉਣ ਲਈ ਕੲਈ ਵਾਰ ਛੱਡ ਦਿਨਾ

    • @baljindersingh75286
      @baljindersingh75286 Месяц назад +1

      ਇਹ ਗੋਪੀ ਦਾ ਵੀ ਪਿਓ ਆ

    • @kulwindersingh8909
      @kulwindersingh8909 Месяц назад

      ਬਹੁਤ ਜਾਂਦੇ ਹਰੇਕ ਗੱਲ ਚ ਕਹਿ ਦਿੰਦਾ ਮੈ ਉੱਥੇ ਸੀ

  • @jaljitsingh9977
    @jaljitsingh9977 2 месяца назад +2

    ਸਭ ਸਚੀਆਂ ਗੱਲਾ

  • @mandeepshergill6231
    @mandeepshergill6231 Месяц назад +1

    Tare baBa hero ❤❤❤❤❤❤

  • @malwinderwalia2119
    @malwinderwalia2119 2 месяца назад +2

    ਗਲਾਂ ਬਹੁਤ ਸਹੀ ਹਨ ਬਿਲਕੁਲ

  • @BrarrJatt-st1nf
    @BrarrJatt-st1nf 2 месяца назад +4

    Bahut khboosurat interview taari bai

  • @ManpreetBrar-w4o
    @ManpreetBrar-w4o Месяц назад +3

    Badal kive changa c kaum da Gadaar c sirreee da chawl c

  • @shivanisharma5562
    @shivanisharma5562 2 месяца назад +5

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਕਿ

  • @majorsbrarbrar1212
    @majorsbrarbrar1212 Месяц назад

    Very good point

  • @mojigujjarbhateri3772
    @mojigujjarbhateri3772 2 месяца назад +13

    ਬਾਬਾ ਚੌਟਾਲਾ ਵਾਲੀ ਗੱਲ ਗਪ ਮਾਰ ਗਿਆ

    • @baibhangu6422
      @baibhangu6422 2 месяца назад

      Sach aa veere asu chotelal area de aa

    • @assran66
      @assran66 Месяц назад

      Chautala and Dimpy were friends

    • @monasaab8355
      @monasaab8355 Месяц назад +2

      Nhi bhai aisa hi tha,uska bhai bhut dabdaba tha, uske sath mukhtyar ansari varge gangster friend the, kyu ki woh vi Punjabi jaat tha.

  • @janggill3439
    @janggill3439 29 дней назад

    ਬਾਈ ਦੀਆਂ ਬਿੱਲਕੁੱਲ ਸੱਚੀਆਂ ਗੱਲਾਂ

  • @HappySharmq
    @HappySharmq 2 месяца назад +11

    ਕੁਝ ਗੱਲਾਂ ਸੱਚ ਤੇ ਬਾਕੀ ਬਹੁਤ ਜਿਆਦਾ ਵੱਡੇ ਵੱਡੇ ਗੱਪ ਤੇ ਝੂਠ ਵੀ ਮਾਰੀ ਜਾਂਦਾ ਇਕ ਇੰਟਰਵਿਊ ਚ ਗੱਪ ਨਹੀਂ ਮਾਰੇ, ਹਰੇਕ ਚ ਗੱਪ ਮਾਰਦਾ ਇਹ

    • @America-waale
      @America-waale 2 месяца назад

      Tera ki preef aa tu Sacha Banda 😂😂

  • @sunnygrewal4164
    @sunnygrewal4164 Месяц назад +2

    Lakha kaint aaa bai .. jeetaaa k jrur moka dayooo .. landuaaa nu v jeetayi jne onnn … tari baba v bai tiyaar howo sehd dayoooo bai 👍

  • @DaraBajakhana.Official
    @DaraBajakhana.Official 2 месяца назад +13

    ਬਾਬਾ ਜਦੋ ਤੋਂ ਤੂੰ ਪ੍ਰੀਤ ਨਾਲ ਪ੍ਰੀਤ ਦੇ ਚੈਨੇਲ ਤੋਂ ਵਿਦੇਓ ਪਾਓਣ ਲੱਗਾ ਫੇਰ ਤੂੰ ਜਦ ਤੋਂ ਆਵਦਾ ਚੈਨਲ ਸੁਰੂ ਕੀਤਾ ਮੈਂ ਤੇਰੀ ਹਰੇਕ ਵੀਡੀਓ ਵੇਖੀ ਸੁਣੀ ਐ ਕਈ ਗੱਲਾਂ ਤੁਸੀ ਦੋ-ਦੋ ਵਾਰ ਤਿੰਨ-ਤਿੰਨ ਵਾਰ ਵੀ ਸੁਣਾਈਆਂ ਪਰ ਪਹਿਲਾਂ ਕਦੇ ਵੀ ਕਿਸੇ ਵੀ ਵੀਡੀਓ ਚ ਤੂੰ ਡੈਪੀ ਚੰਦਭਾਨ ਦਾ ਨਾਂ ਜਾ ਕੋਈ ਡੈਪੀ ਚੰਦਭਾਨ ਦੀ ਗੱਲ ਨਹੀਂ ਕੀਤੀ ਪਰ ਅੱਜ ਤੈਨੂੰ ਇੱਕੋ ਦਮ ਡੈਪੀ ਚੰਦਭਾਨ ਕਿਵੇਂ ਯਾਦ ਆ ਗਿਆ ਓਹ ਵੀ ਤੂੰ ਕਹਿਣਾ ਮੈ ਨਾਲ ਰਿਹਾ ਡੈਪੀ ਚੰਦਭਾਨ ਦੇ ਇਸ ਗੱਲ ਤੇ ਯਕੀਨ ਨਹੀਂ ਆ ਰਿਹਾ ਜੇਕਰ ਤੂੰ ਸਚੀ ਨਾਲ ਰਿਹਾ ਹੁੰਦਾ ਤੂੰ ਕਦੇ ਤਾਂ ਗੱਲ ਕਰਦਾ ਡੈਪੀ ਚੰਦਭਾਨ ਬਾਰੇ ਗੁਸਾ ਨਾ ਕਰੀ ਬਾਬਾ ਪਰ ਏਹ ਡੈਪੀ ਆਲੀ ਗੱਲ ਤਾਂ ਤੂੰ ਝੂਠ ਬੋਲ ਰਿਹਾ।

  • @HarpreetSingh-jz4fu
    @HarpreetSingh-jz4fu Месяц назад +5

    ਆਪਣੇ ਪੰਜਾਬੀ ਲੋਕ ਨੂੰ ਸਹੀ ਗ਼ਲਤ ਦਾ ਨਹੀਂ ਪਤਾ 4 kL ਮੀਟਰ ਦੂਰੀ ਗੱਲ ਮੈਂ ਕੋਡ ਵਿਚ ਕੀਤੀ ਸੀ ਬੱਸ ਮੇਰੀ ਦੂਰੀ 2 ਮੀਟਰ ਹੈ ਬੱਚ ਕੋ ਰਹੋ

  • @InderjeetNehal
    @InderjeetNehal 2 месяца назад +5

    Mai v os time Bathinda Jail ch c jado Dimmy bai ander c Bai ne mera bahut sath dita mera name indi Bibi wala hai

  • @vickyhair5522
    @vickyhair5522 2 месяца назад +1

    Babe di kam karan wali gal sahi a

  • @GurbhejSingh-d3o
    @GurbhejSingh-d3o 2 месяца назад +1

    ਤਾਰੀ ਬਾਬਾ ਇਹਨੂੰ ਮਾੜਾ ਮੋਟਾ ਗੋਲ ਕਰਕੇ ਤਾ ਰੋੜ ਦਿੰਦਾ ਜਮਾ ਚੌਰਸ ਹੀ ਛੱਡ ਦਿੱਤਾ
    ਬਾਬਾ ਗੋਲ ਕਰਕੇ ਰੋੜਿਆ ਹੁੰਦਾ ਤਾ ਚੱਲ ਵੀ ਜਾਣਾ ਸੀ ਮਾੜਾ ਮੋਟਾ
    ਲੋਕਾਂ ਨੇ ਚੌਰਸ ਨੂੰ ਤਾ ਆਉਂਦੇ ਨੂੰ ਹੀ ਫੜ ਲਿਆ😂😂😂 ,,,,,,,,ਪਪਪਪਗੱਗਗਗੱ

  • @premmakkar3428
    @premmakkar3428 Месяц назад +1

    Waheguru ji

  • @TeerathSingh-bw8yk
    @TeerathSingh-bw8yk Месяц назад +1

    ਤਾਰੀ ਬਾਬਾ ਜੀ ਸੱਤ ਸ਼੍ਰੀ ਆਕਾਲ ਜੀ ਤੁਹਾਡੀ ਆ ਗੱਲਾਂ ਸੌਂ ਪਰਸੈਂਟ ਸਹੀ ਹਨ ਜੀ ਲਵਜੋ ਬਾਈ ਜੀ

  • @atuldhiman5474
    @atuldhiman5474 Месяц назад

    बावा तू है बहुत सही है यार। सच्चाइयां बोलदा है यार

  • @Gurugill23
    @Gurugill23 16 часов назад

    Baba de gal theek aa

  • @birsingh9141
    @birsingh9141 Месяц назад +1

    💯 such gal hai saleut Hai Tari baba saleut Hai app jee nu

  • @jashanambala301
    @jashanambala301 Месяц назад

    Tari Baba Ciraa Banda Yr 🖤❤️

  • @HarpreetsinghKhosa-n5n
    @HarpreetsinghKhosa-n5n 27 дней назад +1

    Baba tary Sikh Kom ihna ta avde bapu guru Gobind Singh ji ji nu bakhia

  • @jagtarbrar4794
    @jagtarbrar4794 2 месяца назад +6

    ਬਾਬਾ ਅਸੀ ਤੈਨੂੰ ਸੁਣਦੇ ਐ, ਤੂੰ ਅੱਧੋ ਅੱਧ ਝੂਠ ਬੋਲੇਗਾ ਤਾ ਤੇਜੀ ਨਾਲ ਗਿਰਾਵਟ ਆਵੇਗੀ

  • @vehlaaulakh2169
    @vehlaaulakh2169 2 месяца назад +8

    ਇੱਕ ਹੱਦ ਹੁੰਦੀ ਭੌਕਣ ਦੀ ਯਰ

    • @KulwantSingh-ff4ju
      @KulwantSingh-ff4ju 2 месяца назад

      ਵੀਰ ਜੀ ਕਿਸੇ ਨੂੰ ਮਾੜਾ ਨਾ ਬੋਲੋ ਤੁਸੀਂ ਵੀ ਕਰੋ ਸੇਵਾ ਮਨੁੱਖਤਾ ਦੀ

    • @RajuMenon-g9t
      @RajuMenon-g9t Месяц назад

      ਇਹਦੇ ਕੌਈ ਚਿੱਤਰ ਕੁੱਟੂ

  • @palwindersingh4250
    @palwindersingh4250 Месяц назад +2

    Nice

  • @TajinderSingh-jp8gf
    @TajinderSingh-jp8gf Месяц назад +2

    ਵਾਈ ਜੀ ਸੁਖਪ੍ਰੀਤ ਬੁੱਢਾ ਤਾ ਆਪਣੇ ਪਿੰਡ ਦਾ ਉਸ ਵੀ ਸਾਥ ਦਿਓ

  • @harbansbadesha
    @harbansbadesha 2 месяца назад +1

    Bthera ਚਿਰ ਅਕਾਲੀ ਤੇ ਬੀਜੇਪੀ ਦੀਆਂ ਸਰਕਾਰਾਂ ਰਹਿਆ, ਓਦੋ ਕਿ ਮਿਲਿਆ

  • @Jatt_boyz_0918
    @Jatt_boyz_0918 2 месяца назад +1

    Very nice and beautiful podcast

  • @bahadurdhillon2001
    @bahadurdhillon2001 2 месяца назад +4

    ਬਾਬਾ ਇੱਕ ਦਿਨ ਤੂੰ ਵੀ ਚੰਗਾ ਬਣ ਜਾਣਾ 😅😅

  • @Gupreet_Singh
    @Gupreet_Singh 2 месяца назад +2

    Support veer ji 🙏

  • @navdipsingh8568
    @navdipsingh8568 Месяц назад +1

    ਇਹ ਭਾਜੀ ਸ਼ਿਵਚਰਨ ਜੱਗੀ ਕੁੱਸਾ ਸਾਹਿਬ ਤੇ ਕਰਮਜੀਤ ਕੁੱਸੇ ਵਾਲ਼ਾ ਪਿੰਡ ਆ?

  • @sandeepkumar-b8m3v
    @sandeepkumar-b8m3v Месяц назад +3

    Pehle ale punjabiya ik dusre layi bhai bhai cc hun apne sakke bhra v ik dujje diya latta khichde ne ki ohh na agge lang jave 🙏🙏🙏🙏

  • @harpreetsingh-fi1qu
    @harpreetsingh-fi1qu 2 месяца назад +2

    Mainu lgda jive jive babe de dekhan vale vdh rahe ove ove choth v vdh reha

  • @amardeepsinghbhattikala189
    @amardeepsinghbhattikala189 Месяц назад +2

    Bai ji kyi vari tan tari choras gaap e roor dinda

  • @TajinderSingh-jp8gf
    @TajinderSingh-jp8gf Месяц назад +1

    ਵਾਈ ਜੀ ਬੁੱਢੇ ਦੀ ਸਟੋਰੀ ਪਤਾ ਹੀ ਆ ਉਹ ਕਹਿੜਾ ਅਪਾਣੇ ਲਈ ਲੱੜਦਾ ਉਸ ਦਾ ਵੀ ਸਾਥ ਦਿਓ

  • @KulwantSingh-tx8bb
    @KulwantSingh-tx8bb 2 месяца назад +1

    You are rite bro

  • @GurvinderKingra-vx1wm
    @GurvinderKingra-vx1wm Месяц назад +1

    ਇਹ ਕਿਹੜਾ ਪੱਤਰਕਾਰ ਆ 16 ਮਿੰਟ ਤੱਕ ਵੀਡੀਓ ਦੇਖੀ ਪਤੰਦਰ ਦਾ ਚੋਥਾ ਡਕਾਰ ਆ 😂

  • @MehardeepSingh-k5g
    @MehardeepSingh-k5g Месяц назад +1

    Baba na == GHATT ghatt da PANI peeta 😊😊

  • @kamaldhillon
    @kamaldhillon 2 месяца назад +2

    ਆਹ ਵੀਡੀਓ ਚ ਗੱਪ ਜਿਆਦਾ ਰੋੜ ਗਿਆ

  • @AvtarSingh-bv5eq
    @AvtarSingh-bv5eq Месяц назад

    ਲੱਖਾਂ ਸਿਧਰਾ ਵਿਰੋਧ ਕਰਦੇ ਰਿਹਾ ਸਭ ਤੋਂ ਵੱਧ ਸਿੱਧੂ ਮੁਸੇਵਾਲ ਦਾ
    ਵੀ ਇਸ ਨੂੰ ਨੌਜਵਾਨ ਐਨਾ ਪਿਆਰ ਕਿਉਂ ਕਰਦੇ ਭਾਨੇ ਸਿੱਧੂ ਦਾਂ ਵਿਰੋਧ ਕਰਦੇ ਰਿਹਾ

  • @jaskaranbasi
    @jaskaranbasi Месяц назад +1

    ਯਾਰ ਮਜ਼ਾਕੀਆ ਬੰਦਾ, ਪਰ ਗੱਪਾ ਵੀ ਬਹੁਤ ਮਾਰਦਾ

  • @harbansdhillon-x8q
    @harbansdhillon-x8q 2 месяца назад +8

    ਬਾਬਾ ਦਾਉਦ ਨਾਲ ਵੀ ਤੁਸੀ ਰਹੇ ਹੋ ਜਦੋ ਬੰਬਈ ਗਏ ਸੀ ਤੁਸੀ ਕਿਰਕਟ ਦਾ ਮੈਚ ਵੀ ਇੱਕਠੇ ਦੇਖਿਆ ਹੇ ਤੁਹਾਡੀ ਫੋਟੋ ਵੀ ਹੇ ਨਾਲ ਬੇਠਿਆ ਦੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @gorasaab5347
      @gorasaab5347 2 месяца назад +1

      sahi kiha bai , Dawood ne v ek interview ch kiha c k eh yaar aa pakka oda , kam ehi dekhda oda

  • @SukhwinderSingh-h9s
    @SukhwinderSingh-h9s Месяц назад

    Gaapi aa sirra da ae y

  • @HarjinderSingh-nr4ky
    @HarjinderSingh-nr4ky 2 месяца назад +6

    Bai Tara Singh ih banda jihnu tusi Tari baba kahinde ho ih sirre da guppy aa mai ih bande nu Bai Dimpy kol kade nahi vekhya

  • @DavinderDhaliwal-gk3zy
    @DavinderDhaliwal-gk3zy Месяц назад +1

    Hahhahahahahahahahhahahaha ajj kal sab sach hi a

  • @nachattarsingh1817
    @nachattarsingh1817 Месяц назад

    ਮੈ ਵੀ ਮਿਲਿਆ ਸੀ ਡੈਪੀ ਜੀ ਨੂੰ

  • @Parvesh-p1r
    @Parvesh-p1r Месяц назад

    Asi v punjab da changa sochde sanu v mla bna do

  • @gurlalsekhon3268
    @gurlalsekhon3268 2 месяца назад

    Tari baba ❤❤

  • @ArshdeepSingh-tc2zh
    @ArshdeepSingh-tc2zh 2 месяца назад +11

    GUPPY

    • @rajughudda
      @rajughudda 2 месяца назад +2

      Sach bolda bnda jva Sonu lgda y

    • @GurshabdDhillon
      @GurshabdDhillon 2 месяца назад +2

      Kalla guppy nahi doglaa v aa, ehnu puchho ki lowrence ehda bhraa hai k sidhu bai...?

    • @sarbbrar2203
      @sarbbrar2203 Месяц назад

      ​@@rajughuddabai sire da gappi a avy ediyan gallan sunya kro sade nalde pind da a

  • @manjinderdhillon5953
    @manjinderdhillon5953 Месяц назад

    ਬਾਪੂ ਬਾਦਲ ਤਾਂ ਜੋ ਕੰਮ ਕਰ ਗਿਆ ਹੁਣ ਆਲੇ ਦੱਲੇ ਚੌਥਾ ਹਿੱਸਾ ਨੀ ਕਰ ਸਕਦੇ

  • @ArjunManhas-z2m
    @ArjunManhas-z2m Месяц назад +2

    BABA JI MOBEL NABER MAL SAKDA JI AAP JI THA JI

  • @billuthind8520
    @billuthind8520 2 месяца назад +10

    ਸਾਗ ਵਾਲਾ ਬਦਮਾਸ

  • @jassigill9490
    @jassigill9490 Месяц назад

    ਬਾਈ ਜੀ ਸਵਾਦ ਆਗਿਆ ਗੁੱਡੋ ਬਾਈ ਡਰਾਈਵਰ ਸਾਹਿਬ ਮੈਂ ਵੀ ਡਰਾਈਵਰ ਬਹੁਤ ਬਾਈ ਸੱਚੀਆਂ ਗੱਲਾਂ

  • @simranmangat849
    @simranmangat849 2 месяца назад +1

    Gaap Mari janda dimpy bay dea sari interweo suni tari gapi koi gal ne suni

  • @vickygagan5710
    @vickygagan5710 2 месяца назад

    ❤❤❤

  • @jashantejsin3206
    @jashantejsin3206 Месяц назад

    ਸਹੀ ਗੱਲ ਬਾੲੀ ਜੀ ਮਰੇ ਤੋ ਬਾਅਦ ਚੰਗਾ ਕਹਿਦੇ ਨੇ

  • @avninderable
    @avninderable Месяц назад

    Kariaan gallan tari baba ji diyan

  • @piarasingh1410
    @piarasingh1410 Месяц назад

    ਬਾਈ ਤਾਰੀ ਐ ਵੀ ਦੱਸ ਦੇ ਡਿੰਪੀ ਨੂੰ ਕਿਸ ਨੇ ਮਰਵਾਇਆ ਸੀ।

  • @sandeepkumar-b8m3v
    @sandeepkumar-b8m3v Месяц назад +1

    Tari 1 mahine pehla koi na jaanda te aaj star ban gya lgya reh tare

  • @chandigarh2803
    @chandigarh2803 Месяц назад

    Pura g lwaunda taari ustaad

  • @GuriKaler-rj3qx
    @GuriKaler-rj3qx Месяц назад

    😮

  • @GurtejsinghDhanoa-t5i
    @GurtejsinghDhanoa-t5i Месяц назад

    ਲੋਕਾ ਵੀ ਕਿਸੇ ਨੂੰ ਗੱਲ ਨੀ ਕਰਨ ਦਿੰਦੇ ਜੁਰਤ ਹੈ ਵੀਡੀਉ ਪਾਉਣ ਕਿ ਬੋਲੋ ਕਮੰਟ ਕਰਨ ਦਾ ਕੀ ਫਾਇਦਾ ਰਾਜਸਤਾਨ ਵਿੱਚ ਬਾਬੇ ਦੀ ਤੂਤੀ ਬੋਲਦੀ ਹੈ

  • @JaswinderSingh-y5b9l
    @JaswinderSingh-y5b9l Месяц назад

    Ik hor a gia 😂😂😂😂😂

  • @AmardeepSingh-ct3pk
    @AmardeepSingh-ct3pk Месяц назад

    ਮਾਲ ਜਾਦਾ ਖਾਣ ਦਾ ਨਤੀਜਾ ਬੰਦਾ ਹਵਾ ਵਿਚ ਹੀ ਮਹਿਲ ਬਣਾਈ ਜਾਂਦਾ 😂ਬਾਕੀ ਪੱਤਰਕਾਰ ਵੀ ਵਿਹਲੇ ਲਗਦੇ ਆ ਜਣਾਂ ਖਣਾ ਪੱਤਰਕਾਰ ਇਹਦੇ ਕੋਲ ਬੈਠਾ ਰਹਿਦਾ 😂 ਇਹਨੂੰ ਕੰਮ ਕਰ ਕਰ ਲੈਣ ਦੋ

  • @ManjeetSingh-rc3nd
    @ManjeetSingh-rc3nd 2 месяца назад +5

    ਬਾਈ ਜੀ ਗੱਪ ਮਾਰਦਾ ਡਿੰਪੀ ਬਾਈ ਜੀ ਨਾਲ ਕੋਣ ਸੀ ਕੋਣ ਨਹੀਂ ਮੈ ਸਭ ਨੂੰ ਜਾਣਦਾ ਹਾਂ ਮੇਰੇ ਨਾਲ ਗੱਲ ਕਰਾਓ ਇਸ ਬਾਈ ਜੀ ਦੀ

    • @gorasaab5347
      @gorasaab5347 2 месяца назад +1

      sahi kiha veer , enu dekhya suniya hi nai kadi v

    • @Fearlessjatt279
      @Fearlessjatt279 Месяц назад

      @@ManjeetSingh-rc3nd ਚੋਰ ਆ ਸਿਰੇ ਦਾ ਇਹ ਸਾਗ ਵਾਲਾ ਬਦਮਾਸ਼ ਪੈਸੇ ਕੱਠੇ ਕਰਨੇ ਸਾਗ ਵੇਚ ਕੇ ਬਾਹਰੋ ਬਹੁਤ ਤੇਜ਼ ਬੰਦਾ ਇਹ

  • @HarjinderSingh-nr4ky
    @HarjinderSingh-nr4ky 2 месяца назад +5

    Tare tainu ta pata hona Dimpy bare ih aive bakwas marda Bai Jooa nahi khed sakda oh ta nafrat karda si

  • @sandhukala7979
    @sandhukala7979 Месяц назад

    ਤਾਰੀ ਝੂਠ ਬੋਲਦਾ ਇਲੈਕਸ਼ਨ ਤਾਂ ਹੋਇਐ ਹੀ ਨਹੀਂ ਸੀ ਓਨੇ ਖੜਾ ਹੋਣਾ ਸੀ ਪਰ ਹੋਇਆ ਨਹੀਂ ਸੀ ਗੱਪੀ

  • @happySingh-bv6sq
    @happySingh-bv6sq Месяц назад

    Mai v vekhya c dimpi nu

  • @KulwindersinghKulwindersin-w1m
    @KulwindersinghKulwindersin-w1m Месяц назад

    Sirra taari baba