ਬਾਬੇ ਨੇ ਬੱਸ ਵਿੱਚ ਬੈਠਕੇ ਸੁਣਾਈ ਹੱਡਬੀਤੀ ਤੇ ਟਿੱਡੀ ਦਲ ਦਾ ਢਾਬੇ ਤੇ ਹਮਲਾ।

Поделиться
HTML-код
  • Опубликовано: 8 фев 2025
  • #baba #punjabi #comedy #taribaba #

Комментарии • 183

  • @jagseersingh8084
    @jagseersingh8084 4 месяца назад +12

    ਸਭ ਤੋਂ ਵੱਡੀ ਗੱਲ ਇਹ ਐ ਸਮਾਲਸਰ ਵਾਲਿਆਂ ਕਿ ਤੇਰੀਆਂ ਵੀਡੀਓ ਦੇਖ ਕੇ ਹੱਸ ਜ਼ਰੂਰ ਪ਼ਈਦਾ ਏ ਕਿਉਂਕਿ ਇਹ ਤੇਜ਼ ਤਰਾਰ ਦੁਨੀਆਂ ਚੋਂ ਹਾਸੇ ਗਾਇਬ ਹੀ ਹੋ ਗਏ ਹਨ। ਦੁਨੀਆਂ ਦੇ ਤਜਰਬਿਆਂ ਚੋ ਨਿਕਲੇ ਇਹ ਸ਼ਬਦ ਸਿੱਖਿਆ ਦੇ ਨਾਲ ਸਕੂਨ ਵੀ ਦਿੰਦੇ ਐ। ਦੋ ਪਲ ਦਾ ਹਾਸਾ ਦੇਣ ਵਾਲਿਓ ਤੁਸਾਂ ਨੂੰ ਅਕਾਲਪੁਰਖ ਵਾਹਿਗੁਰੂ ਜੀ ਦੁਨੀਆਂ ਦੀ ਹਰ ਖੁਸ਼ੀ ਬਖਸ਼ਣ ਜੀ,

  • @GurmailPannu
    @GurmailPannu 4 месяца назад +8

    ਹਾਂਜੀ ਤਾਰੀ ਬਾਬੇ ਆਪਾਂ ਹੀ ਪਾਕਸਤਾਨੀ ਹਾਰਨ ਲਾਇਆ ਸੀ ਤੇਰੀ ਗੱਡੀ ਵਿੱਚ 🎉🎉🎉🎉

  • @HappySharmq
    @HappySharmq 29 дней назад +2

    ਇੰਨੇ ਗੱਪ ਯਾਰ ਬੰਦੇ ਨੂੰ ਆਉਂਦੇ ਕਿਥੋਂ ਆ, ਕੁਝ ਤਾ ਨਸ਼ੇ ਨਾਲ ਰੱਜ ਕੇ ਬੰਦਾ ਗੱਪ ਮਾਰ ਸਕਦਾ, ਪਰ ਇਹ ਬੰਦਾ ਮੌਕੇ ਤੇ ਹੀ ਗੱਪ ਜੋੜ ਜੋੜ ਮਾਰਨੇ ਬਹੁਤ ਵੱਡੀ ਗੱਲ ਏ,

  • @PargatSingh-vo5ob
    @PargatSingh-vo5ob 4 месяца назад +10

    ਤਾਰੀ ਦੀਆ ਗੱਲਾ ਅੱਜ ਵੀ ਹੁੰਦੀਆਂ ਮੋਗੇ ਅੱਡੇ ਤੇ ਤਾਰੀ ਕੁਸੇ ਵਾਲੇ

  • @sukh_brar0001
    @sukh_brar0001 2 месяца назад +6

    ਜੰਮੂ ਡੋਡੇ ਲੈਣ ਗਿਆ ਲੱਗਦਾ 😂😂😂😂😂

  • @NAVINDERDHILLON-vz2ng
    @NAVINDERDHILLON-vz2ng 21 день назад +2

    ਬਾਬਾ ਗੱਲ ਸਿਰੇ ਦੀ ਕਰਦੈਂ ਪਰ ਗੱਪ ਮਰਨਾ ਤੇਰਾ ਬਹੁਤ ਜ਼ਿਆਦਾ ਵਧੀਆ ਢੰਗ ਹੈ ਸਤਿ ਸਰੀ ਅਕਾਲ ਖੁਸ਼ ਰਹੋ ਰਾਜੀ ਰਹੋ rajje ਰਹੋ ਰਜਾ ਵਿਚ ਰਹੋ ਰੋਜ਼ੇ ਵਿੱਚ ਰਹੋ

  • @JyotiSharma-cq6wn
    @JyotiSharma-cq6wn 4 месяца назад +4

    ❤baba g k pand

  • @labhBrarsantybrar
    @labhBrarsantybrar 4 месяца назад +7

    ਤਾਰੀ ਬਾਬਾ ਮੈ ਗੰਗਾਨਗਰ ਰਾਜਸਥਾਨ ਤੋ ਹਾਂ ਜੀ

  • @samarsingh-t7e
    @samarsingh-t7e 3 дня назад

    बाबा जी थोडे बहुत बड़े फैन अपना होटल किथे है मैं गाड़ी चलात हु मेरा एक्सीडेंट मैं आपकी वीडियो देखता हूं बहुत मोटिवेशन मिलता है मन खुश हो जाता है मेरे को पैरालाइज हो गई है टाग टूटगया है आपकी वीडियो देखकर बहुत खुश हूं

  • @IPSSaini
    @IPSSaini 4 месяца назад +1

    ਬਾਬੇ ਨੇ ਢਾਬਾ...ਖੋਲ੍ਹਿਆ ਸੜਕ "ਤੇ ਆ ਕੇ...! ✌🏻

  • @JaspalSingh-fo9hh
    @JaspalSingh-fo9hh Месяц назад +2

    Sat shri akal Baba ji 🙏🙏🌹🌹🙏 very good 👍👍👍

  • @preetcheema8033
    @preetcheema8033 2 месяца назад +4

    ਬਾਬਾ ਤੈਨੂੰ ਪੱਦਮ ਸ੍ਰੀ ਜਰੂਰ ਮਿਲੂ😂😂😂😂

  • @prabhsidhu2489
    @prabhsidhu2489 Месяц назад +3

    ਬਾਬਾ ਆਪਾ ਵੀ ਡਰਾਈਵਰ ਆ ਸੀ ਟੀ ਯੂ ਵਿੱਚ ਤੁਹਾਡੀਆਂ ਗੱਲਾਂ ਸੱਚੀਆਂ ਨੇ ਇਦਾ ਹੀ ਹੁੰਦਾ ਗਰਾਉਂਡ ਲੈਵਲ ਤੇ

  • @dilbagsingh8766
    @dilbagsingh8766 2 месяца назад +2

    ਬਾਬਾ ਜੀ ਬਹੁਤ ਵਧੀਆ ਲੱਗ ਦੀ ਆ ਵੀਡੀਓ ਸਕੁਲਾਂ ਵਾਲੇ ਬੱਚੇ ਲੇ ਕੇ ਜਨਾਂ ਹੋਨਾ ਮੋਗਾ ਵਾਲੋਂ ਔਣਾਂ ਹੋਨਾ,3.20ਤੇ ਥੋਡੇ ਕੋਲ਼ੇ ਖੜ ਕੇ ਜਨਾਂ

  • @GurdeepSingh-c6s
    @GurdeepSingh-c6s 4 месяца назад

    ਜਿਉਂਦੇ ਰਹੋ ਬਾਬਾ ਜੀ, ਤੁਹਾਡੀਆਂ ਗੱਲਾਂ ਸੁਣ ਕੇ ਮੰਨ ਖੁਸ਼ ਹੋ ਜਾਂਦਾ

  • @sukhrajsinghraj2974
    @sukhrajsinghraj2974 4 месяца назад +3

    Baba asi vi driver aa😂😂😂

  • @pindigrewal4349
    @pindigrewal4349 2 месяца назад +2

    ਬਹੁਤ ਵਧੀਆ ਜੀ

  • @amardeepsinghbhattikala189
    @amardeepsinghbhattikala189 4 месяца назад +1

    Sat shri akal veer ji ardas ha waheguru ji chardikla tandrusti te sarbat da bhla wakshan

  • @karanvirlally62
    @karanvirlally62 2 месяца назад +1

    ਲੀਡਰਾਂ ਵਾਂਗੂੰ ਗੱਲ ਭੁੰਨੇ ਨਹੀਂ ਪੈਣ ਦਿੰਦਾ❤❤❤

  • @SukhwinderSingh-dc5xg
    @SukhwinderSingh-dc5xg 4 месяца назад

    Good baba. 3vaar. Dekhi. Video ❤❤❤

  • @VikramSingh-qm5hc
    @VikramSingh-qm5hc 4 месяца назад

    ਬਾਬਾ ਜਿੰਦਾਬਾਦ 👍💪

  • @jappreetsingh-y4e
    @jappreetsingh-y4e 4 месяца назад +2

    buhat vadia lgdea thodea galla kmm to akke jdo sunde a addi thakawat leh jndi a

  • @mandeepshergill6231
    @mandeepshergill6231 3 месяца назад +1

    Bage jinda baad ❤❤❤❤❤❤

  • @Artofgiving361
    @Artofgiving361 2 месяца назад +1

    ਬਾਬਾ ਚੱਕ ਦੇ ਫੱਟੇ😊😊😊😊😊😊

  • @davindersingh-zd7hm
    @davindersingh-zd7hm 2 месяца назад +1

    ਬਾਬਾ ਕੁਵੈਤ ਤੋ ਸੁਣ ਰਹੇ ਆਹ ਡਰਾਈਵਰ ਸਾਰੇ । ਨਜ਼!ਰਾਂ ਔਨਦਾ ਪੂਰਾ ਸੁਣ ਕੇ ਤੈਨੂੰ ❤❤❤

  • @HarvinderSingh-ft3ij
    @HarvinderSingh-ft3ij 4 месяца назад +2

    ajj khideya baba poora 🔥

  • @raisinghbilling6186
    @raisinghbilling6186 4 месяца назад

    😂😂😂Love you BABA ji😂😂😂

  • @mandeepsekhon3582
    @mandeepsekhon3582 2 месяца назад +2

    ਬਾਬਾ ਜੀ ਸਵਾਦ ਆ ਗਿਆ

  • @RaviSaini-xy9xf
    @RaviSaini-xy9xf Месяц назад +1

    Sira bai gal bat

  • @MandeepDhillon-x1e
    @MandeepDhillon-x1e Месяц назад +1

    ਬਹੁਤ ਵਧੀਆ

  • @LiakatAli-v5t
    @LiakatAli-v5t 4 месяца назад +3

    Lgda.Hun.Baba.Filma.Vich.javega.Virasti.Banda.Good.Luck.Ameen

  • @sukhpalsingh9477
    @sukhpalsingh9477 4 месяца назад +1

    ਸਤਿ ਸ਼੍ਰੀ ਅਕਾਲ ਬਾਬਾ ਜੀ ❤❤

  • @gaganmaan1495
    @gaganmaan1495 2 месяца назад +2

    ਰਾਜ ਬੱਬਰ ਦੀ ਫ਼ਿਲਮ। ਇੱਕ ਜਿੰਦ ਇੱਕ ਜਾਨ

  • @mogewale5083
    @mogewale5083 2 месяца назад +3

    Raga vich bolda baba😂😂

  • @KuldeepBrar-xk3ei
    @KuldeepBrar-xk3ei 2 месяца назад +1

    Tari 22 tusi sira o ❤❤❤❤

  • @GurcharanSodhi
    @GurcharanSodhi 2 месяца назад +3

    Good job

  • @balbirsingh236
    @balbirsingh236 4 месяца назад +1

    ਵਾਹ ਬਾਬਾ

  • @Mrsrandhawa267live-ct1ld
    @Mrsrandhawa267live-ct1ld 4 месяца назад +1

    ਤਾਰੀ ਬਾਬਾ ਤੇਰੀਆਂ ਗੱਲਾਂ ਨਜ਼ਾਰਾ ਲਿਆ ਦਿੰਦੀਆ। ਸਾਰੀ ਟੈਂਸ਼ਨ ਚੱਕ ਦਿੰਨਾ 🙏🏻❤😂

  • @KesarSingh-l2v
    @KesarSingh-l2v Месяц назад +1

    Sat Sri Akal Baba Ji

  • @balwantsinghdhaliwal1314
    @balwantsinghdhaliwal1314 4 месяца назад +3

    Love you brother

  • @SukhjinderSingh-m6y
    @SukhjinderSingh-m6y 4 месяца назад +1

    Baba je sat sri akal

  • @palsandhu9285
    @palsandhu9285 4 месяца назад +4

    ਇਕ ਜਿੰਦ ਇਕ ਜਾਣ ਫਿਲਮ

  • @HarnekSingh-fl3ti
    @HarnekSingh-fl3ti 4 месяца назад +3

    😅😅😅😅👍👍👍🙏🙏🙏

  • @buses___vlog
    @buses___vlog 2 месяца назад +1

    Sirra 22😂😂😂😂❤❤❤❤

  • @GurdeepSingh-c6s
    @GurdeepSingh-c6s 4 месяца назад

    ਮਾਸਟਰਾ ਦਾ ਮਾਸਟਰ ਹੈ ਤਾਰੀ ਬਾਬਾ

  • @jaspalsidhukubbe9021
    @jaspalsidhukubbe9021 4 месяца назад +1

    Sira baba

  • @SukhwinderRupana-b9q
    @SukhwinderRupana-b9q 4 месяца назад +3

    ਉਦਮ ਨੇ ਕਨੈਡਾ ਜਾਣਾ ਸੀ ਮੇਰੇ ਨਾਲ ਪੜਦਾ ਸੀ

  • @ParminderSingh-e6h
    @ParminderSingh-e6h 4 месяца назад +1

    Very nice video bir ji

  • @minturoomigill2997
    @minturoomigill2997 4 месяца назад

    ਹਾ ਹਾ ਬਾਬਾ ਪੰਜਾਬੀ ਫ਼ਿਲਮ ਮੋਗੇ ਅੱਡੇ ਚ ਬਣੀ ਆ ਲੜਾਈ ਹੁੰਦੀ ਆ

  • @JagdeepSandhu-f8o
    @JagdeepSandhu-f8o День назад

    Very nice

  • @JagseerSidhu-fz6bu
    @JagseerSidhu-fz6bu 2 месяца назад +2

    Very good morning sir

  • @Gaggu-cs6hz
    @Gaggu-cs6hz 2 месяца назад +1

    Siraa babe

  • @hakamsingh4624
    @hakamsingh4624 13 дней назад

    Sirra bnda

  • @gurmeetsinghbrar3600
    @gurmeetsinghbrar3600 4 месяца назад +1

    ਸੱਤ ਸ਼੍ਰੀ ਆਕਾਲ ਜੀ

  • @RanaBhullar-l7q
    @RanaBhullar-l7q 4 месяца назад

    Sira LA ta baba je❤

  • @HarpreetSingh-u1v5m
    @HarpreetSingh-u1v5m 4 месяца назад +28

    ਬਾਬੇ ਨੇ ਢਾਬਾ ਖੋਲਿਆ ਰੌੜਤੇ ਆਕੇ

    • @bablasekhon1044
      @bablasekhon1044 2 месяца назад +2

      ਸੜਕ ਤੇ ਆ ਕੇ

    • @PreetaDandiwal
      @PreetaDandiwal Месяц назад +2

      ਮਾਂਗਟ ​@@bablasekhon1044ਦੀ ਐਡ ਖੜ ਕੇ ਸੀ ਕਦੀ 52:10

    • @harsimransingh6363
      @harsimransingh6363 3 дня назад

      Matlab veer ki hoya agr dhabha khol lita ?

  • @Addy-745
    @Addy-745 2 месяца назад +1

    Baba ji mehar bhara hath sarr te rakho ji 😢🙏🏻

  • @KuldeepSingh-b7d
    @KuldeepSingh-b7d 4 месяца назад +3

    ਬਾਬਾ ਤਾਰੀ ਚਮਕੀਲੇ ਦੇ ਗਾਣੇ ਵੀ ਸਿਰਫ ਦੋ ਤਿੰਨ ਹੀ ਮਾੜੇ ਸੀ ਜਿਵੇਂ ਼਼਼਼਼਼਼ਕੰਡਾ ਕੱਡਿਆ ਨਾ ਜਿਨੇ ਭੈਣ ਦੀ ਨਣਾਨ ਦਾ ਼਼਼਼਼਼ਬਾਕੀ ਗਾਣਾ ਕੋਈ ਵੀ ਮਾੜਾ ਨਹੀਂ ਸੀ

  • @sadhanasadhana143
    @sadhanasadhana143 2 месяца назад +2

    Good 👍

  • @gurpreetsinghjassal2135
    @gurpreetsinghjassal2135 4 месяца назад +2

    🎉❤🎉❤🎉❤🎉❤🎉

  • @GurdeepSingh-kn5en
    @GurdeepSingh-kn5en Месяц назад

    Veri.Good.Baba.Jee.

  • @GuriSahota-i1x
    @GuriSahota-i1x 2 месяца назад +3

    😂😂😂

  • @prabhsingh7462
    @prabhsingh7462 4 месяца назад +1

    WaHeGuRu g

  • @reet2946
    @reet2946 2 месяца назад +1

    Bai bali gal shdo yr enjoy ty krva reha loga da cha gappa he mar reha i like it❤ tari baba😂😂😂😂😅😅

  • @GurdeepSingh-c6s
    @GurdeepSingh-c6s 4 месяца назад

    ਮਾਸਟਰ ਜੀ ਸਤਿ ਸ੍ਰੀ ਆਕਾਲ ਤੁਹਾਨੂੰ ਵੀ।
    ਤੁਸੀ ਵੀ ਪੂਰਾ ਕੰਮ ਸਿੱਖ ਗਏ।
    ਤਾਰੀ ਬਾਬੇ ਨੇ ਸਿੱਖਾਂ ਹੀ ਦਿੱਤਾ।

  • @rajwindersinghrajasandhu2900
    @rajwindersinghrajasandhu2900 4 месяца назад

    Sat shree akal baba je

  • @ghulamjafar5715
    @ghulamjafar5715 2 месяца назад +3

    Sardar G from TILA jogeyan Jhelum panjab Pakistan ❤

  • @gokulchoudhry89
    @gokulchoudhry89 4 месяца назад

    Wah ji❤

  • @DalerSandhu-r1o
    @DalerSandhu-r1o Месяц назад

    Very nice 🎉🎉🎉🎉

  • @gamdoorgamdoorsra
    @gamdoorgamdoorsra 4 месяца назад +1

    Satshreea. Akal.ji. taari.veer.pind.masitan.mandi.dabwali.

  • @bains90
    @bains90 4 месяца назад +1

    Hu haa ascha huhu haa 😂

  • @sukhmanjotsingh7427
    @sukhmanjotsingh7427 4 месяца назад

    Nice Baba ggg

  • @amritpalsinghkhangura-jq6yt
    @amritpalsinghkhangura-jq6yt 4 месяца назад +1

    ਜੋੜਾ ਮੇਰੇ ਨਾਲ ve ਚੱਲਿਆ orbit ta

  • @chahaljatinder5128
    @chahaljatinder5128 4 месяца назад

    Sat Sri akal baba

  • @MyJob-zo1lh
    @MyJob-zo1lh 2 месяца назад +1

    Mainu 5 saal hoge Europe 🌍 vich next year pind jana baba jrur milke jao tuanu

  • @GurdeepSingh-c6s
    @GurdeepSingh-c6s 4 месяца назад

    ਸਤਿ ਸ੍ਰੀ ਆਕਾਲ ਬਾਬਾ ਜੀ

  • @GWhusan
    @GWhusan 2 месяца назад

    ❤🎉very good

  • @jasmeldhillon54
    @jasmeldhillon54 4 месяца назад

    Nice baba ji

  • @AmritpalSingh-be6sz
    @AmritpalSingh-be6sz Месяц назад

    Good 👍 baba

  • @sumarbhaati4885
    @sumarbhaati4885 4 месяца назад

    😂😂👍👍👌👌🙏🙏

  • @gurmailsingh2559
    @gurmailsingh2559 Месяц назад

    ustad ji satsri akhal good ji

  • @harrysandhu2453
    @harrysandhu2453 4 месяца назад

    Ik jind ik jaan movie c baba ji oh

  • @maanveersingh7366
    @maanveersingh7366 4 месяца назад

    SSA baba ji

  • @manjeetsingh-jk9hc
    @manjeetsingh-jk9hc 2 месяца назад

    Ghaint🎉

  • @PrabhjeetSingh-su9vj
    @PrabhjeetSingh-su9vj 2 месяца назад +3

    Baba ji pag baniea kro

  • @mandeeprandhawa7893
    @mandeeprandhawa7893 2 месяца назад +1

    Baba ji USA to driver mehkama Bhut anand bajda baba Ji

  • @jaatekta7825
    @jaatekta7825 2 месяца назад +3

    Sade Hariyana ch media news aale ohdi video karde jehda gold medal 🥇 leke aawe
    Punjab de media news eho je Chawala piche kde Harman cheema kde chume aali bhabhi kde Sonu Sito kde eho ja baba

    • @ashnikumar8901
      @ashnikumar8901 2 месяца назад

      Tanu koi problem aa

    • @harpreetmorinda200
      @harpreetmorinda200 2 месяца назад

      Baba g de kare buhat kite hoe aa hun oh sudhar gya a ta apne time da pura don hunda c te hun lokan di help karda buhat good man a

  • @Dalbir-u1o
    @Dalbir-u1o 2 месяца назад +1

  • @avtardhillon2764
    @avtardhillon2764 4 месяца назад

    😂😂😂😂😂😂😂❤❤❤❤

  • @GurnamSingh-pe3du
    @GurnamSingh-pe3du 2 месяца назад +1

    😂😂😂😂😂😂😂

  • @harrysandhu2453
    @harrysandhu2453 4 месяца назад

    ❤❤❤❤

  • @LovelySingh-zm5ri
    @LovelySingh-zm5ri 2 месяца назад +1

    Yaar ਏਕਮ ਹਠੂਰ ਦੇ ਪਿੰਡ ਦਾ ਯਾਰ ਆ ਮੇਰਾ

    • @charangill4556
      @charangill4556 2 месяца назад

      Nhi veer a oty bus drive krda c baba

  • @GurdeepSingh-c6s
    @GurdeepSingh-c6s 4 месяца назад

    ਮੈ ਵੀ ਗਿਆ ਸੀ ਤੁਹਾਡੇ ਨਾਲ

  • @SatnamsinghSatnamsingh-c8h
    @SatnamsinghSatnamsingh-c8h 4 месяца назад

    ਬਾਬਾ ਜੀ ਜਿਸ ਜਗ੍ਹਾ ਖੇਤੀ ਹੁੰਦੀ ਦੱਸੇ ਉਥੇ ਕਿੰਨੇ ਕੁ ਲੋਕ ਨਸ਼ੇ ਨੂੰ ਲੱਗੇ ਹਨ ਖਾਸ ਖਾਸ

  • @DamanpreetSingh-qj1mp
    @DamanpreetSingh-qj1mp 4 месяца назад

    Nice baba

  • @DarshanSingh-q2f
    @DarshanSingh-q2f 4 месяца назад

    ਬਾਬਾ ਜੀ ਗੱਲਾ ਦਾ ਨਜ਼ਾਰਾ ਆ ਗਿਆ ਦਰਸ਼ਨ ਸਿੰਘ ਤੰਗੌਰੀ ਮੋਹਾਲੀ

  • @karanveergautam8272
    @karanveergautam8272 2 месяца назад

    Tari 22 ji tusi sira o yr

  • @singhji8522
    @singhji8522 4 месяца назад +4

    ਬਾਬਾ ਕਿੰਨੀ ਕੁ ਖਾ ਕੇ ਬੈਠੇ ਆ ਯਾਰ ਸਾਹਿਬ ਵੀ ਲੈ ਲਾ

  • @sarbbrar4173
    @sarbbrar4173 4 месяца назад

    ਸਤਿ ਸ੍ਰੀ ਆਕਾਲ ਬਾਬਾ ਜੀ 🙏🙏

  • @lovepreetsarao3603
    @lovepreetsarao3603 4 месяца назад +2

    Baba ji ki hall a