ਦੇਖੋ ਬਾਬੇ ਨੇ ਲਿਆ ਕਬਜ਼ਾ ਤੇ ਲਿਮੋਜ਼ਿਨ ਵਿੱਚ ਕਰੀ ਬਦਮਾਸ਼ੀ,ਸੁਣੋ ਹੱਡਬੀਤੀ

Поделиться
HTML-код
  • Опубликовано: 7 фев 2025
  • #babacomedy #punjabi #taribabasmalsar #funny #taribaba #babastory

Комментарии • 30

  • @ManguSharma5642
    @ManguSharma5642 9 часов назад +2

    ਜੈ ਸ੍ਰੀ ਰਾਮ ਜੀ ਦੀ ਜੈ ਸ੍ਰੀ ਬਾਲਾ ਜੀ ਮਹਾਰਾਜ ਜੀ ਦੀ ਕਿਰਪਾ ਕਰਿਓ ਤੇ ਤੰਦਰੁਸਤ ਰੱਖਿਓ ਬਾਬਾ ਜੀ ਨੂੰ 🙏🙏❤❤❤

  • @SatnamSingh-js3ft
    @SatnamSingh-js3ft 17 часов назад +1

    ਤਾਰੀ ਬਾਬਾ ਜਿੰਦਾਬਾਦ

  • @TarsemSingh-mf8tm
    @TarsemSingh-mf8tm 17 часов назад

    ਬਾਬਾ ਜੀ ਸਤਿ ਸ੍ਰੀ ਅਕਾਲ

  • @navdeepbhatti7741
    @navdeepbhatti7741 15 часов назад

    ਹਾਹਾਹਾ ਬਾਈ ਤੂੰ ਤਾ ਉਸ ਦਫਤਰ ਦਾ ਸ਼ੀਸ਼ੇ ਵਾਲਾ ਦਰਵਾਜ਼ਾ ਵੀ ਤੋੜ ਦਿੱਤਾ ਸੀ ਗੁੱਸੇ ਚ ,,,, ਯਾਦ ਆ ਕਿ ਨਹੀਂ ...

  • @harsimransingh4014
    @harsimransingh4014 17 часов назад

    ਸਤਿ ਸ਼੍ਰੀ ਅਕਾਲ ਬਾਬਾ ਜੀ🙏🙏🙏

  • @karandeep455
    @karandeep455 14 часов назад

    ਸਤਿ ਸ੍ਰੀ ਆਕਾਲ ਬਾਬਾ ਜੀ

  • @GurpreetSingh-gz3lm
    @GurpreetSingh-gz3lm 13 часов назад

    Sat sere akal baba g. GURPREET Italy TU.

  • @NarinderSingh-y5w
    @NarinderSingh-y5w 5 часов назад +2

    👌👌👌👌

  • @HarnekRiffa
    @HarnekRiffa 16 часов назад

    Baba ji sacrikale waheguru ji mahr Karen baba ji only toking your samole bro baba ji no problem waheguru mahr karan ok ji ❤❤❤❤❤🎉

  • @ParmjitRatol
    @ParmjitRatol 6 часов назад +1

    ਬਾਬਾ ਇਕ ਥਾ ਖੜਜਾ

  • @luckygrewal4994
    @luckygrewal4994 14 часов назад

    SAT Shri akal baba ji 🙏🙏🙏🙏🙏

  • @GurcharanSodhi
    @GurcharanSodhi 12 часов назад

    Good job bro love you so much

  • @SukhChahal-s4v
    @SukhChahal-s4v 17 часов назад

    Jeonde rho baba ji

  • @Amli_jaat01
    @Amli_jaat01 10 часов назад +1

    ਬਬਾ ਬੀਡੀਓ ਚਾਹੇ ਦੋ ਦਿਨ ਬਾਅਦ ਪਾ ਲਿਆ ਕਰ ਪਰ ਸਟੋਰੀ ਬਦਲ ਲਿਆ ਕਰ ਇੱਕੋ ਸਟੋਰੀ 20 20 ਬਾਰ ਸੁਣਾ ਤੀ

  • @jaskaransingh3-c904
    @jaskaransingh3-c904 7 часов назад

    Waheguru ji 🙏

  • @manzoormansha4667
    @manzoormansha4667 17 часов назад

    Good 👍

  • @gurtejsingh7975
    @gurtejsingh7975 12 часов назад

    Baba ji sehat thik aa

  • @Amli_jaat01
    @Amli_jaat01 10 часов назад

    ਬਾਬਾ ਤੂੰ ਉਥੇ ਬਾਈ ਨਹੀਂ ਸੀ ਬਾਈ ਕਹਿਣ ਵਾਲਿਆਂ 'ਚ ਸੀਗਾ ਏਮੇ ਫੋਕੇ ਫੇਟੇਰ ਸੱਡੀ ਜਾਂਨਾ

  • @SukhaSingh-i9q
    @SukhaSingh-i9q 57 минут назад

    Bahi ji rajsathan vich hotal karda si puleec da mukbar si

  • @hargunbhullar4633
    @hargunbhullar4633 9 часов назад +1

    ਲੋਕਾਂ ਦਾ ਮਨੋਰੰਜਨ ਕਰਨਾ, ਇਹ ਗੱਲ ਤਾਂ ਤੇਰੀ ਠੀਕ ਐ। ਪਰ ਜਿਹੜਾ ਤੂੰ ਐਡੇ ਗਪੌੜ ਛੱਡਦਾ ਰਹਿੰਦਾ ਹੈਂ। ਉਹ ਘੱਟ ਕਰ। ਤੇਰੇ ਦੱਸਣ ਮੁਤਾਬਕ ਛੋਟੇ ਹੁੰਦੇ ਨੇ ਤੂੰ ਘਰ ਛੱਡਕੇ ਬੰਬੇ ਟਰੱਕਾਂ ਦੀ ਸ਼ੋਅ ਦਾ ਕੰਮ, ਕਾਰ ਰਿਪੇਅਰ, ਬਿਜਲੀ ਮਿਸਤਰੀ ਤੇ ਹੋਰ ਪਤਾ ਨਹੀਂ ਕੀ ਕੁਝ ਕਰਨ ਤੋਂ ਇਲਾਵਾ ਟਰੱਕ ਡਰਾਇਵਰੀ ਵੀ ਕੀਤੀ। ਮੈਂ ਵੀ ਕੁਝ ਕੁ ਸਮਾਂ ਟਰੱਕ ਚਲਾਇਆ ਹੈ। ਪਹਿਲੀ ਗੱਲ ਤਾਂ ਕੋਈ ਵੀ ਡਰਾਇਵਰੀ ਖਾਸ ਕਰਕੇ ਟਰੱਕ ਡਰਾਇਵਰ ਤੋਂ ਕੋਈ ਭਲਾਈ ਦੀ ਉਮੀਦ ਕਰਨੀ ਮੂਰਖਤਾ ਹੁੰਦੀ ਹੈ। ਦੂਜੀ ਗੱਲ ਜਦੋਂ ਘਾਟ ਘਾਟ ਦਾ ਪਾਣੀ ਪੀਕੇ ਇਹ ਕਹਿੰਦਾ ਹੈ ਕਿ ਇਸਨੇ ਬਦਮਾਸ਼ੀ ਵੀ ਕੀਤੀ ਹੈ ਤਾਂ ਲੋਕ ਆਪੇ ਹੀ ਸੋਚ ਸਕਦੇ ਹਨ ਕਿ ਇਹ ਬਦਮਾਸ਼ੀ ਵਿੱਚ ਪੈਸੇ ਕੁਮਾਉਣ ਕਰਕੇ ਹੀ ਗਿਆ ਹੋਊ। ਇਸ ਦੀਆਂ ਗੱਲਾਂ ਤੋਂ ਲਗਦਾ ਹੈ ਕਿ ਇਹ ਬਲੈਕੀਆ ਤੇ ਪੁਲਿਸ ਮੁਖਬਰ ਹੋਊ। ਬਦਮਾਸ਼ੀ ਕੋਈ ਕਿੱਤਾ ਨਹੀਂ ਹੁੰਦਾ ਕਿ ਬੰਦਾ ਪੈਸਾ ਕਮਾਉਣ ਲਈ ਏਸ ਲਾਈਨ ਵਿੱਚ ਆ ਜਾਵੇ।

  • @amritpaldhillon1856
    @amritpaldhillon1856 17 часов назад

    Ok baba ji

  • @beantrai1017
    @beantrai1017 17 часов назад

    ❤❤❤

  • @amardeepsinghbhattikala189
    @amardeepsinghbhattikala189 8 часов назад

    Sat shri akal🙏 veer ji ardas karda ha vi akal purkh guru nanak ji chardikala tandarusti te sarbat da bhla wakshan

  • @deepakash100
    @deepakash100 15 часов назад

    😂

  • @SukhwinderSingh-oz4hz
    @SukhwinderSingh-oz4hz 13 часов назад

    Baba ji sukhi kumbh to

  • @HarpreetSingh-zx9pu
    @HarpreetSingh-zx9pu 16 часов назад

    ਮੇਞਾਖਾਓ

  • @goldighal2240
    @goldighal2240 15 часов назад

    ❤❤❤❤