"ਸਟੇਟ ਨੇ ਵਰਤ ਕੇ ਮਰਵਾ ਦੇਣਾ ਅੰਮ੍ਰਿਤ*ਪਾਲ", ਅੰਮ੍ਰਿਤpal 'ਤੇ ਬਲਕੌਰ ਸਿੰਘ ਦੇ ਤਿੱਖੇ ਨਿਸ਼ਾਨੇ | Elections Mitti

Поделиться
HTML-код
  • Опубликовано: 3 фев 2025

Комментарии • 604

  • @jaspreetmaan5508
    @jaspreetmaan5508 Месяц назад +5

    ਬਾਪੂ ਬਲਕੌਰ ਸਿੰਘ ਦੀ ਗੱਲ ਦੇ ਵਿੱਚ ਵਾਕੇ ਹੀ ਦਮ ਹੈ 🙏🏻

  • @JoginderSingh-o9x9b
    @JoginderSingh-o9x9b 2 месяца назад +3

    ਮੇਰੇ ਵਿਚਾਰ ਦੀ ਤਸਦੀਕ ਬਾਪੁ ਬਲਕੋਰ ਸਿੰਘ ਨੇ ਇਸ ਵਿਚਾਰ ਚਰਚਾ ਵਿੱਚ ਤਸਦੀਕ ਕੀਤਾ ਚੋਣ ਦਾ ਖ਼ਰਚਾ ਸੀਟ ਛੱਡਣ ਤੇ ਇਹਨਾਂ ਤੋਂ ਵਸੂਲ ਕੀਤਾ ਜਾਵੇ

  • @Gurvinderromana007
    @Gurvinderromana007 7 месяцев назад +15

    ਇਕ ਇੱਕ ਗੱਲ ਸੱਚੀ,,ਜਿੰਨਾ ਦੇ ਮਿਰਚਾਂ ਲੱਗੀਆਂ ਓਹਨਾ ਚ ਸੱਚ ਸਹਿਣ ਕਰਨ ਦਾ ਮਾਦਾ ਹੈਨੀ

  • @surindashinde3780
    @surindashinde3780 7 месяцев назад +21

    ਪੰਜਾਬ ਐਨਾ ਛੋਟਾ ਏਸੇ ਲਈ ਕੀਤਾ ਸੀ.ਹਰ ਗੱਲ ਤੇ ਸਿਰ ਚੱਕ ਲੈਂਦੇ ਸੀ ਤੇ ਹਾਲੇ ਵੀ ਨਹੀਂ ਟਲਦੇ ਤਾਂ ਖ਼ਤਮ ਕਰਨਾ ਪੰਜਾਬ,ਬੰਜਰ ਬਣਾ ਦੇਣੀ ਧਰਤੀ ਪੰਜਾਬ ਦੀ,ਝੋਨਾ ਲਗਾਉਣ ਤੋਂ ਅਸੀਂ ਹਟਨਾ ਨੀ ਅਸੀਂ ਆਪਣੇ ਆਪ ਹੀ ਮਰ ਜਾਣਾ.

    • @sulakhandhaliwal6456
      @sulakhandhaliwal6456 7 месяцев назад +1

      ਬਿਲਕੁਲ ਸਹੀ ,ਥੋੜਾ ਪੰਜਾਬੀਆ ਨੂੰ ਸਮਝਣ ਤੇ ਜੋਰ ਦੇਣਾ ਚਾਹੀਦਾ ਹੈ ਇੱਕ ਗੱਲ ਹੋਰ ਜਿੰਨਾ ਚਿਰ ਕੁਝ ਕੁ ਪੰਜਾਬੀ ਇਸ ਮਹੌਲ ਨੂੰ ਵਿਗਾੜਨ ਤੋ ਨਹੀਂ ਹਟਦੇ ਨਾਲੇ ਸਿੱਖ ਧਰਮ ਦੀ ਚੜੵਦੀ ਕਲਾ ਸਾਰੇ ਸੰਸਾਰ ਵਿੱਚ ਹੁੰਦੀ ਜਾ ਰਹੀ ਹੈ ਤੇ ਇਸ ਵਧਦੀ ਪਛਾਣ ਦਾ ਨੁਕਸਾਨ ਭੇਖੀ ਬੰਦੇ ਕਰ ਰਹੇ ਹਨ।

    • @tarloksinghpunia7888
      @tarloksinghpunia7888 2 месяца назад +1

      ਰਿਸਵਤ ਖੋਰੀ ਜੋਰਾ ਤੈ ਹੈ ਪੰਜਾਬ ਵਿਚ ਗੋਲਡੀ ਸੁਖਵਿਦਰ ਸਿਘ ਗੋਲਡੀ ਇਕ ਲੱਖ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ

  • @JARNAILSINGH-vc2mt
    @JARNAILSINGH-vc2mt 8 месяцев назад +119

    ਬਾਪੂ ਬਲਕੌਰ ਸਿੰਘ ਸਹੀ ਗਲਾਂ ਕਰ ਰਿਹਾ, ਕੌੜੀਆ ਜਰੂਰ ਲੱਗਦੀਆ, ਅੰਧ ਭਗਤਾਂ ਨੂੰ

    • @Sunilsingh003
      @Sunilsingh003 8 месяцев назад

      Gastor deya an wala samjha sikha da eh a kamrade russian tatte kade Punjab de nhi ho skde

    • @GurpreetsinghLaddi-el8kj
      @GurpreetsinghLaddi-el8kj 6 месяцев назад

      ਜਿਸ ਬੰਦੇ ਕੋਲ ਇਤਿਹਾਸ ਪੜਣ ਦਾ ਸਮਾ ਨਹੀ ਜਾਂ ਨਹੀ ਪੜ ਸਕਦਾ,,,ਉਹ ਬੰਦਾ ਜਰੂਰ ਸੁਣੇ ਬਾਪੂ ਬਲਕੋਰ ਸਿੰਘ ਨੂੰ,,ਅਪਣੇ ਬੱਚਿਆ ਨੂੰ ਇਤਿਹਾਸ ਤੋਂ ਜਾਣੂ ਕਰਵਾਉ,,,ਬਾਕੀ ਜਿਸ ਬੰਦੇ ਦੇ ਅੰਦਰ ਹੰਕਾਰ ਐ,, ਮੈ,, ਹੈ ਉਸਨੂ ਬਾਪੂ ਬਲਕੋਰ ਸਿੰਘ ਬਹੁਤ ਬੁਰਾ ਲੱਗਦੈ ਹੈ ਧੰਨਵਾਦ

    • @Sunilsingh003
      @Sunilsingh003 6 месяцев назад

      @@GurpreetsinghLaddi-el8kj jinna nu pata a kamrade kutte de had ne ona nu bura lgda😁😂

    • @buntydhaliwal7488
      @buntydhaliwal7488 2 месяца назад

      Goo bihar 😮😮

  • @kuljindersingh3128
    @kuljindersingh3128 8 месяцев назад +25

    ਵਾਹ ਬਾਬਾ ਵੱਟ ਕੱਢ ਦਿੱਤੇ ਵੈਰੀ ਗੁੱਡ

  • @TheKingHunter8711
    @TheKingHunter8711 7 месяцев назад +7

    ਪ੍ਰਤਾਪ ਸਿੰਘ ਕੈਰੌਂ ਨੇ ਹੀ ਪੰਜਾਬ ਵਿੱਚੋਂ ਪੋਸਤ ਦੇ ਠੇਕੇ ਬੰਦ ਕਰਾਏ,
    ਕੈਰੌਂ ਪੰਜਾਬ ਦਾ ਪਹਿਲਾ ਪੰਜਾਬ ਦਾ ਘਟੀਆ ਮੁੱਖ ਮੰਤਰੀ

  • @kuljindersingh3128
    @kuljindersingh3128 8 месяцев назад +15

    ਬਿਲਕੁਲ ਸਹੀ ਕਿਹਾ ਭਾਈ ਸਾਹਿਬ

  • @SandeepSingh-jm3kg
    @SandeepSingh-jm3kg 8 месяцев назад +38

    ਬਾਪੂ ਜੀ ਦੀਆਂ ਸਾਰੀਆਂ ਗੱਲਾਂ ਸਹੀ ਹਨ ਲੋਕਾਂ ਨੇ ਤਾਂ ਬਾਬਾ ਨਾਨਕ ਦੇ ਵੀ ਰੋੜੇ ਮਾਰੇ ਸਨ ਸੱਚ ਕੌੜਾ ਹੁੰਦਾ ਹਰੇਕ ਦੇ ਹਜ਼ਮ ਨਹੀਂ ਹੁੰਦਾ

  • @startrak9206
    @startrak9206 8 месяцев назад +39

    ਸਟੇਟ ਕਾਮਰੇਡ ਵੀ ਤਿਆਰ ਕਰਦੀ ਆ। ਸਟੇਟ ਭਲਾਈ ਦਾ ਕੋਈ ਕੰਮ ਨਹੀਂ ਕਾ4ਦੀ ਬੱਸ ਬੁੰਡ ਪੰਗੇ ਈ ਲੈਂਦੀ ਆ ਫੇਰ ਸਟੇਟ ਕਸੂਰਵਾਰ ਆ ਓਹਨੂੰ ਪਿੱਟੋ

  • @ishansingh169
    @ishansingh169 2 месяца назад +2

    ਦੇਸ਼ ਸਿਰਫ ਓਹ ਉੱਚਾ ਹੁੰਦਾ ਹੈ
    ਜੇਹੜੇ ਦੇਸ਼ ਦੀ ਪੜਾਈ ਉੱਚੀ ਹੁੰਦੀ ਹੈ

  • @harrywarval-321
    @harrywarval-321 8 месяцев назад +24

    ਬਾਬਾ ਜੀ ਅਸੀਂ ਨਾ ਸਮਝੇ ਲੋਕ ਹਾਂ, ਨਫ਼ਰਤ ਈਰਖਾ ਸਾੜਾ, ਗ਼ੁਲਾਮੀ ਚਮਚਾ ਗਿਰੀ, ਚਾਪ ਲੂਸੀ, ਦਿਖਾਵਾ, ਅੰਧ ਭਗਤੀ, ਲਕੀਰ ਦੇ ਫਕੀਰ,, ਹੁਣ ਸਵਾਲ ਇਹ ਹੈ ਕਿ,ਕਮ ਦੀਆਂ ਗੱਲਾਂ ਸਾਡੇ ਪੱਲੇ ਪੈ ਸਕਦੀ ਆਂ ਨੇ ਭਲਾ 😊😊😊

  • @amritthabal6245
    @amritthabal6245 8 месяцев назад +101

    ਸਾਰੀਆਂ ਗੱਲ੍ਹਾ 101 % ਸੱਚੀਆਂ ਨੇ।
    ਪਰ ਸੱਚ ਤਾ ਕੌੜਾ ਹੀ ਲੱਗਦਾ ਹੁੰਦਾ ਏ।

    • @motivatepunjab7185
      @motivatepunjab7185 7 месяцев назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @tarsemlal9356
      @tarsemlal9356 7 месяцев назад +4

      Bilkul ji Solan aane sach

    • @GulabSingh-ft6gi
      @GulabSingh-ft6gi 7 месяцев назад

      A​@@tarsemlal9356

    • @GurpreetSingh-qy9bk
      @GurpreetSingh-qy9bk 7 месяцев назад

      sarkar da kush raula ni bhaisaab da

    • @ManjinderSingh-x1c
      @ManjinderSingh-x1c 7 месяцев назад

      ਬਿਲਕੁਲ ਸਹੀ ਕਿਹਾ ਹੈ ਜੀ।

  • @gagankahlon733
    @gagankahlon733 7 месяцев назад +14

    ਬਾਬੇ ਤੇਰੀ ਗੱਲ 1000% ਸਹੀ ਆ ਪਰ ਸਾਡੇ ਨੌਜਵਾਨ ਭਟਕ ਗਏ , ਸਬ ਅਨਪੜਤਾ ਦੇ ਸ਼ਿਕਾਰ ਆ . ਜਿਵੇ ਨਾਚਾਉਣਾ ਚਾਉਂਦੀ ਸੈਂਟਰ ਓਹਦਾ ਹੀ ਇਹ ਨੱਚ ਰਹੇ ... ਜਦ ਤਕ ਬੁਰਾ ਹਾਲ ਨਹੀਂ ਹੋ ਜਾਂਦਾ ਪੰਜਾਬ ਦਾ ਮੁੜ 84 ਦਾ ਮਾਹੌਲ ਨਹੀਂ ਬਣ ਜਾਂਦਾ ਇਹਨਾਂ ਨੇ ਨਹੀਂ ਹੱਟਣਾ ...

    • @ManjinderSingh-x1c
      @ManjinderSingh-x1c 7 месяцев назад +1

      ਬਿਲਕੁਲ ਸਹੀ ਕਿਹਾ ਹੈ ਜੀ

  • @sukhjindersingh1675
    @sukhjindersingh1675 8 месяцев назад +27

    ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ ਵਰਿੰਦਰ ਸਿੰਘ ਦੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਕੁੱਟ ਮਾਰ ਕੀਤੀ ਤੇ ਪੁਲੀਸ ਨੇ ਲਵਪ੍ਰੀਤ ਸਿੰਘ ਤੂਫਾਨ ਨੂੰ ਫੜ ਲਿਆ ਜਿਸ ਕਾਰਨ ਅਜਨਾਲਾ ਕਾਂਡ ਹੋਇਆ ਸੀ ਇਸ ਵਿੱਚ ਪੰਥ ਅਤੇ ਕੌਂਮ ਵਾਲੀ ਕਿਹੜੀ ਗੱਲ ਹੈ

  • @TheKingHunter8711
    @TheKingHunter8711 7 месяцев назад +3

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਰਿਹਾਅ ਹੋਣੇ
    ਚਾਹੀਦੇ ਹਨ, ਡਿਬਰੂਗੜ ਕੈਦ ਪੰਜਾਬ ਦੀ ਨੌਜਵਾਨੀ

  • @souravkaushal865
    @souravkaushal865 8 часов назад

    🙏🙏🙏🙏🙏🙏🙏🙏🙏🙏🙏 baba ji thuada bht bht shukriyaa thuada.

  • @bhanguhomeohall2079
    @bhanguhomeohall2079 7 месяцев назад +3

    ਬਿਲਕੁਲ ਸੱਚ ਆ ਇਹ ਗੱਲ ਪਰ ਕੋਈ ਕਿਊ ਨੀ ਸਮਜ ਰਿਹਾ

  • @jaswindersingh6019
    @jaswindersingh6019 8 месяцев назад +24

    ਯਾਰ ਇਹਨਾ ਮਾੜਾ ਨਾ ਲਿਖਿਆ ਕਰੋ ਤਹਾਨੂੰ ਨਹੀਂ ਚੰਗਾ ਲਗਦਾ ਤਾਂ ਇਹੇ ਲਿਖ ਦਿਆ ਕਰੋ ਕੇ ਇਸ ਦੀਆਂ ਗਲਾਂ ਸਹੀ ਨਹੀ ਹਨ ਯਾਰ ਉਸ ਦੇ ਬੱਚੇ ਵੀ ਕੁਮੈਂਟ ਪੜ ਸਕਦੇ ਆ ਮਾੜੀ ਭਾਸਾ ਕੋਈ ਵਧੀਆ ਗੱਲ ਨਹੀਂ।

    • @harvindersingh4776
      @harvindersingh4776 8 месяцев назад +7

      bhai ji mada banda changi bhasha nahi varat sakda . Kanjar apna kanjarpuna dikhaye ton bina nahi reh sakde

    • @gurdeepsingh1403
      @gurdeepsingh1403 7 месяцев назад

      Bilkul sahi...

    • @sunnybenipal2
      @sunnybenipal2 7 месяцев назад

      Jeho jehi coco oho jehe coco De bache

    • @gurujandeva1607
      @gurujandeva1607 7 месяцев назад +1

      ਤਰਕ ਹੈ ਨੀ ਬਸ ਗੁੱਸਾ ਈ ਹੈ ਓਹੀ ਮੰਦਾ ਬੋਲਕੇ ਕੱਢ ਜਾਂਦੇ ਵਿਚਾਰੇ

  • @bachedillkesache2268
    @bachedillkesache2268 8 месяцев назад +41

    ਕਾਮਰੇਡਾਂ ਨੇ ਓਨੇ ਮੁੰਡੇ ਨਹੀਂ ਮਰਵਾਏ ਜਿੰਨੇ ਕੱਟੜਪੰਥੀ ਸਿੱਖਾਂ ਨੇ ਮਰਵਾਏ।

    • @pindasingh8576
      @pindasingh8576 7 месяцев назад +9

      ਸਾਰੇ ਮੁੰਡੇ ਕਾਮਰੇਡਾਂ ਨੇ ਏ ਮਰਵਾਏ ਆ ਰੂਸ ਦੀ ਸ਼ਹਿਮਤੀ ਕੌਣ ਲੈ ਕੇ ਆਇਆ ਸੀ ਜੋਗਿੰਦਰ ਸ਼ਰਮਾ ਜੇ ਪਤਾ ਨਾ ਐਵੇਂ ਭੋਂਕੀ ਦਾ ਨੀ ਹੁੰਦਾ

    • @ManjinderSingh-x1c
      @ManjinderSingh-x1c 7 месяцев назад +1

      ਬਿਲਕੁਲ ਸਹੀ ਕਿਹਾ ਹੈ ਜੀ।

  • @kuljindersingh3128
    @kuljindersingh3128 8 месяцев назад +64

    ਅਗਲਿਆਂ ਭਿੰਡਰਾਂਵਾਲੇ ਨੂੰ ਚੱਕਤਾ ਇਸ ਅਮ੍ਰਿਤ ਪਾਲ ਦੀ ਕੀ ਔਕਾਤ

    • @Funnyvideos-e9o
      @Funnyvideos-e9o 8 месяцев назад +25

      Jehri bhibdrawale ne te genral shubeg singh 25000 fauj mari oh v das,bhosri diya tadi indra gandhi mari general vedya marya

    • @Ashu-qs5rt
      @Ashu-qs5rt 7 месяцев назад

      Teri kini ku aoukat aa

    • @Gurpreetsingh-q8m9u
      @Gurpreetsingh-q8m9u 7 месяцев назад

      Thodi idra gandi v mari si

    • @balwinderkumar4869
      @balwinderkumar4869 7 месяцев назад

      @@Funnyvideos-e9o हरामी किस बहम विच जींन दियां

    • @GurpreetSingh-ui7vq
      @GurpreetSingh-ui7vq 7 месяцев назад

      ਬੂਝੜਾ ਸਿੱਖ ਦੇ ਘਰ ਜਨਮ ਲਿਆ ਤੇ ਆਪਣੀ ਮਾਂ ਦੀ ਕੁੱਖ ਨੂੰ ਲਾਜ ਲਗਾ ਦਿੱਤੀ ਹੈ ਕੀ ਭੋਕਦਾ ਤੂੰ ਇੰਦਰਾਂ ਗਾਂਧੀ ਕਤੀੜ ਨੇ ਗੁਰੂ ਘਰ ਉਂਪਰ ਹਮਲਾ ਕੀਤਾ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸਾਹਮਣੇ ਹੋ ਕੇ ਮੁਕਾਬਲਾ ਕੀਤਾ ਅਤੇ ਦੁਸ਼ਟਾ ਦੇ ਮੂੰਹ ਭੰਨੇ ਤੂੰ ਜਾ ਤਾਂ ਕਿਸੇ ਭਈਏ ਦੀ ਸੱਟ ਆ ਆਪਣੇ ਘਰੋਂ ਪਤਾਂ ਕਰ ਜਾਂ ਕੇ ਨਾਲ਼ੇ ਪੁੱਛ ਕੁਲਦੀਪ ਬਰਾੜ ਤੋਂ ਉਸਦੇ ਹਾਲਤ ਕਿਹੋ ਜਿਹੇ ਹਨ ਇਸ ਸਮੇਂ ਪਤਨੀ ਕੈਂਸਰ ਨਾਲ ਮਰੀ ਮੁੰਡਾ ਸਮੁੰਦਰ ਕੰਢੇ ਮਰਿਆ ਪਿਆ ਸੜੀ ਗਲੀ ਲਾਸ ਮਿਲ਼ੀ ਆਪ ਤਿਲ ਤਿਲ ਕਰਕੇ ਮਰਨ ਲੱਗਿਆਂ

  • @GurtejSingh-o4d5f
    @GurtejSingh-o4d5f 8 месяцев назад +15

    ਮੈਂ ਇਹ ਬਜੁਰਗ ਨੂੰ ਬਹੁਤ ਵਿਦਵਾਨ ਸਮਝਦਾ ਸੀ, ਸੋਚਦਾ ਸੀ ਕਿ ਇਹਨੇ ਬਹੁਤ ਕਿਤਾਬਾਂ ਪੜੀਆਂ ਹਨ, ਪਰ ਜਿਸ ਹਿਸਾਬ ਨਾਲ ਇਹ ਅੱਜ_ ਕੱਲ ਗੱਲਾਂ ਕਰ ਰਿਹਾ ਜਾਂ ਤਾਂ ਇਸ ਦੀ ਕੀਮਤ ਲੱਗ ਗਈ ਜਾਂ ਇਹਦੀ ਅੱਕਲ ਗੋਡਿਆਂ ਚ ਹੈ, ਕਿਉਂਕਿ ਭਾਈ ਜਗਦੀਪ ਸਿੰਘ ਫਰੀਦਕੋਟ ਜੀ ਕਹਿੰਦੇ ਹੁੰਦੇ ਨੇ ਕਿ ਜਿਆਦਾ ਕਿਤਾਬਾਂ ਪੜਨ ਨਾਲ ਕੋਈ ਸਿਆਣਾ ਨਹੀਂ ਬਣਦਾ, ਦੇਖਣਾ ਪੈਣਾ ਕਿ ਤੁਸੀਂ ਕਿਤਾਬਾਂ ਕਿਹੜੀਆਂ ਪੜੀਆਂ ਹਨ, ਦੁਜੀ ਗੱਲ ਸਰਕਾਰ ਦੇ ਵਿਰੁੱਧ ਬੋਲਣ ਵਾਲੇ ਨੂੰ ਸਰਕਾਰ ਅੱਤਵਾਦੀ ਕਹਿੰਦੀ ਹੈ, ਇਹ ਗੱਲ ਸੱਚ ਵੀ ਹੈ, ਪਰ ਇਹ ਬਜੁਰਗ ਤਾਂ ਸਰਕਾਰ ਨੂੰ ਵੀ ਕਮੀਨੇ ਕਹਿੰਦਾ ਹੈ, ਫਿਰ ਇਹਨੂੰ ਅੱਤਵਾਦੀ ਕਿਉਂ ਨਹੀਂ ਕਿਹਾ ਜਾਂਦਾ, ਕਿਉਂਕਿ ਇਹ ਬੰਦੇ ਸਾਡੇ ਆਪਣਿਆਂ ਦੇ ਫੇਸ ਵਿੱਚ ਸਰਕਾਰ ਦੀ ਦਲਾਲੀ ਕਰਦੇ ਨੇ

  • @kuldeepkaur-uw8tn
    @kuldeepkaur-uw8tn 8 месяцев назад +84

    ਤੁਸੀਂ ਕਾਮਰੇਡ ਬੋਲਣ ਨੂੰ ਮੁੰਡੇ ਮਰਵਾਉਣ ਲਈ, ਪੰਜਾਬ ਦੀ ਗੁਲਾਮੀ ਦਾ ਸਿਹਰਾ ਤੁਹਾਡੇ ਸਿਰ ਜਾਂਦਾ ਕਾਮਰੇਡਾਂ ਦੇ

    • @GurpreetSingh-r1i
      @GurpreetSingh-r1i 8 месяцев назад

      😊😊😊😊😊😊

    • @awaz-e-punjab5182
      @awaz-e-punjab5182 7 месяцев назад

      ਤੁਸੀਂ ਕੀ ਸੋਚਣਾ ਜਜ਼ਬਾਤੀ ਹੋਕੇ ਇਹ ਵੀ ਸਟੇਟ ਨੂੰ ਪਤਾ ਇੱਕ ਧੜ੍ਹਾ ਸਟੇਟ ਪੱਖੀ ਆ ਇੱਕ ਧਰਨਾ ਖਾਲਿਸਤਾਨ ਪੱਖੀ।। ਖਾਲਿਸਤਾਨ ਬਣਨ ਲਈ ਵੀ ਅੰਮ੍ਰਿਤਪਾਲ ਦਾ ਕੁੱਝ ਵੀ ਹੋਣਾ ਤਹਿ ਆ

  • @simrandeep7350
    @simrandeep7350 8 месяцев назад +118

    _ਕਾਮਰੇਡ ਕਦੇ ਵੀ ਪੰਜਾਬ ਦੇ ਹਿੱਤਾਂ ਲਈ ਨਹੀਂ ਸੋਚ ਸਕਦੇ_

    • @kamalsingh-dc1vs
      @kamalsingh-dc1vs 8 месяцев назад +7

      ਕਿਉਂ ਸੱਚ ਚੁੱਭਦਾ ਹੈ

    • @haroreetaulakh66gatr81
      @haroreetaulakh66gatr81 8 месяцев назад +8

      ​@@kamalsingh-dc1vs Je ihi kujh Bhai Taaru singh warge te Banda singh Bahadur sochde ta tuci v inne comment Karan Joge na hunde bai

    • @PriyankaSharma-bn3pz
      @PriyankaSharma-bn3pz 8 месяцев назад

      😅😅😅😅😅😅😅😅😅😅😅😅😅😅😅😅😅😅😅😅😅😅😅😊​@@kamalsingh-dc1vs

    • @ParbaazSingh-b6x
      @ParbaazSingh-b6x 7 месяцев назад

      Shi gll aa veer eah khalistani te comread sikhi de ult e rende aa suru to sikh bache mrvonde aa

    • @LeelaHair
      @LeelaHair 18 дней назад

      ਸਹੀਦ ਭਗਤ ਸਿੰਘ ਵੀ ਕਾਮਰੇਡ ਸੀ

  • @punjab-np9mc
    @punjab-np9mc 7 месяцев назад +8

    ਬਾਪੂ ਜਮਾਂ ਸੋਚ ਸਮਝ ਕੇ ਇਤਿਹਾਸ ਜਾਣ ਕੇ ਰਾਜਨੀਤੀ ਦਾ ਤਾਂ ਬੋਲ ਰਿਹਾ ਹੈ ਪਰ ਕੁਝ ਮੂਰਖ਼ ਬਾਪੂ ਨੂੰ ਕਮੈਂਟਾਂ ਚ ਐਵੇਂ ਗਾਲਾ ਕੱਢੀ ਜਾਂਦੇ ਨੇ।। ਘੂਸੇ ਜਦੋਂ ਗੱਲ ਸਮਝ ਨਹੀਂ ਆਉਂਦੀ ਚੁੱਪ ਰਹੋ ਨਾ।।

    • @gurujandeva1607
      @gurujandeva1607 7 месяцев назад +3

      ਪੰਜਾਬੀ ਕੋਮ ਦੀ ਗੱਲ ਹੋਣੀ ਚਾਹੀਦੀ ਆ ਧਰਮ ਦੀ ਨਈ
      ਪਰ ਲੋਕ ਕਿੱਥੇ ਸਮਝਦੇ ਬਾਪੂ ਇਹਨਾ ਦਾ ਤੇਰੇ ਜਿੰਨਾ ਦਿਮਾਗ਼ ਕਿੱਥੇ ਆ

  • @amansingh612
    @amansingh612 7 месяцев назад +22

    ਸਿੱਖ ਕਦੇ ਨਾ ਹਾਰੇ ਜੇਕਰ ਸਿੱਖ ਸਿੱਖ ਨੂੰ ਨਾ ਭੰਡੇ ਇਹ ਬਾਬਾ ਆਪਣੇ ਭਾਉ ਨੂੰ ਹੀ ਭੰਡੀ ਜਾਂਦਾ ।।

    • @theworldtoday1636
      @theworldtoday1636 7 месяцев назад +5

      Bai G Bhand ni reha , Apnia galtiya v neh ohi sahmne rakh rheh aa 🙏🏻

    • @NavjotSingh-qu1ys
      @NavjotSingh-qu1ys 7 месяцев назад +2

      ਭੰਡ ni riha ਸੱਚ dass riha

    • @HarjitSingh-l1u
      @HarjitSingh-l1u 7 месяцев назад

      Veer Sach bol rae

    • @JasvirSingh-v8c
      @JasvirSingh-v8c 5 месяцев назад

      Baba। Je। Sach। He। Ta। Dass। Riha। Holli। Patta। Lagna

  • @TheKingHunter8711
    @TheKingHunter8711 7 месяцев назад +3

    ਪੰਜਾਬ ਵਿੱਚ ਹੋਣੀ ਚਾਹੀਦੀਆ ਖ਼ਸਖਸ ਦੀ ਖੇਤੀ,
    ਪੰਜਾਬ ਦਾ ਪਾਣੀ, ਜਵਾਨੀ ਅਤੇ ਕਿਸਾਨੀ ਬਚਾਓ
    🌱🌱🌱🌱🌱🌱🌱🌱🌱🌱🌱🌱🌱

  • @randhirs1256
    @randhirs1256 8 месяцев назад +22

    ਸਭ ਡਰਾਮਾ ਕਰਦੇ ਨੇ, ਹਰ ਕੋਈ ਲੀਡਰ ਬਣਨਾ ਚਹੁਦਾ ਹੈ.. ਚਲਦੀ ਗੰਗਾ ਞਿਚ ਹੱਥ ਧੋਣ ਨੂ ਫਿਰਦੇ ਹਨ. ਲੋਕਾ ਨੂ ਮੂਰਖ ਬਣਾੳ ਅਤੇ ਲੀਡਰ ਬਣੋ

    • @SukchainSingh-jo5vy
      @SukchainSingh-jo5vy 8 месяцев назад +3

      Very good.tipni

    • @Chardikalag
      @Chardikalag 7 месяцев назад

      ਗੋਰੇ ਧਰਮੀ ਨਹੀ ਹਨ ਜੀ , ਪਰ ਇਮਾਨਦਾਰ ਜਰੂਰ ਹਨ ।
      ਅਸੀਂ ਧਰਮੀ ਜਰੂਰ ਹਾਂ ਪਰ ……..!

    • @LeelaHair
      @LeelaHair 18 дней назад

      ਘੂਸੇ ਜੰਮਣ ਕੰਧਾ ਕੰਬਣ

  • @amandeeprandhawa1849
    @amandeeprandhawa1849 8 месяцев назад +42

    ਸਤਿਕਾਰਯੋਗ ਬਾਪੂ ਜੀ ਸਤਿ ਸ੍ਰੀ ਅਕਾਲ ਇਕ ਪਾਸੇ ਤੁਸੀਂ ਕਹਿ ਰਹੇ ਜੋ ਕਿ ਅਮ੍ਰਿਤਪਾਲ ਬਾਰਾਂ ਕਲਾਸਾਂ ਪਾਸ ਇਹਨੂੰ ਜਾਣਕਾਰੀ ਨਹੀਂ ਹੈ ਦੂਜੇ ਪਾਸੇ ਤੁਸੀਂ ਕਹਿ ਰਹੇ ਜੋ ਕਿ ਅਕਬਰ ਬਾਦਸ਼ਾਹ ਅਨਪੜ੍ਹ ਸੀ ਉਸਨੂੰ ਬਹੁਤ ਜਾਣਕਾਰੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਘਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਬਹੁਤ ਜਾਣਕਾਰੀ ਸੀ ਪੜ੍ਹਾਈ ਲਿਖਾਈ ਦਾ ਸਿਆਣਪ ਨਾਲ ਮੇਲ ਨਹੀਂ ਕਿਸਮਤ ਨਾਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਘਟ ਹੀ ਪੜ੍ਹੇ ਸੀ ਪਰ ਦੇਸ ਦੇ ਸਾਰੇ ਪੜ੍ਹੇ ਲਿਖੇ ਲੋਕ ਉਹਨਾਂ ਦੇ ਪੈਰਾਂ ਵਿਚ ਬੈਠਦੇ ਸੀ

    • @dirtypolitics5912
      @dirtypolitics5912 8 месяцев назад +2

      Goli toh darde baith de c hor kehra ohh MBBS di sikhlai lende c

    • @legendneverdie5454
      @legendneverdie5454 8 месяцев назад +1

      Randhawa saab aap ne bahot sohna comments likheya mai khud jad eh interview sun riha c ta ehne Amritpal di school di kini sikheya hai jani kina parheya ehne ik vaar 3-4 vaar POORE jor nal daseya te duje pase Akabar anpad c te RANJIT Singh ghat parheya c bt oh kide vadde bande ban k nikle eh v das riha c eh DOGLAPAN KYU BAJURGA … yaar sade loka de dila vich eni nafrat bhari hai lok ene gir chuke hn k duje kise panajbi di tarakki nai vekh skde duje nal jealous bahot krde , duje diya lattan bahot khichde same eh comrade Baba v kar riha ik pase keh riha Amritpal state ne tyar kita , duje pase oh Dubai vich ki krda c oh v das ta Bapu tainu ik gal dasa AMRITPAL BHAWE ghat padeya bt ohne kine gud to gud reporter’s nal interviews kitiya bt kise reporter nu gal tak nai aun diti J ohde vich koi kabliyat hai ta hi eh possible hai baki BAJURG da interview kita kuj din pehla MAKHU ne ohne pyar nal ehde oh juti fei bheyo-2 k os din gal nai ayi c bapu nu eh jatt nu pind da sb to vadda Dalla kehnda c yaar j ena soojvaan te syana hunda ta AJJ tak kuj baneya hunda bt eh comrade log bas doojeya diya latta hi khichan joge hn hor kuj nai

    • @kulwantsidhu5318
      @kulwantsidhu5318 7 месяцев назад +2

      ​@@legendneverdie5454ਸਹੀ ਗੱਲ aa bai,ਭਾਈ ਅੰਮ੍ਰਿਤਪਾਲ ਵੀ ਤਾਂ ਏਹੋ ਗੱਲ ਕਹਿਦਾ ਕਿ ਪੰਜਾਬ ਨਾਲ ਧੱਕਾ ਹੋ ਰਿਹਾ, ਪਰ ਸਾਲਾ ਏਹ ਬੁੱਢਾ ਉਸਨੂੰ ਸਟੇਟ ਦਾ ਸੰਦ ਕਹਿਦਾ,ਤੇ ਆਪ ਵੀ ਏਹ ਕਹਿੰਦਾ ਪੰਜਾਬ ਨਾਲ ਧੱਕਾ ਹੋ ਰਿਹਾ ਤੇ ਆਪਣੇ ਆਪ ਨੂੰ ਏਹ ਕ੍ਰਾਂਤੀਕਾਰੀ ਦੱਸਦਾ

    • @ManjinderSingh-x1c
      @ManjinderSingh-x1c 7 месяцев назад

      ​@jas.karan.55ਬਿਲਕੁਲ ਸਹੀ ਕਿਹਾ ਹੈ ਜੀ।

  • @kuljitsinghbedi802
    @kuljitsinghbedi802 6 месяцев назад

    Vir Bhut vadiya interview...
    ਚੰਗੀ ਜਾਣਕਾਰੀ ਮਿਲੀ 😊

  • @satishurdu9818
    @satishurdu9818 5 дней назад

    ਬਾਪੂ ਬਲਕੋਰ ਸਿੰਘ, ਰਾਜਨੀਤੀ ਦਾ ਮਹਾਂਗੁਰੂ ਹੈ।

  • @ginderkaur6274
    @ginderkaur6274 7 месяцев назад +4

    ਸਹੀ ਗਲਬਾਤ

  • @Gurvinderromana007
    @Gurvinderromana007 7 месяцев назад +2

    ਬਿਲਕੁਲ ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਮਰਜੀ ਐ ,,ਪਰ ਚੇਤਨਾ ਬੜੀ ਜ਼ਰੂਰੀ ਆ ❤

  • @kulwantsidhu5318
    @kulwantsidhu5318 7 месяцев назад +8

    ,ਭਾਈ ਅੰਮ੍ਰਿਤਪਾਲ ਵੀ ਤਾਂ ਏਹੋ ਗੱਲ ਕਹਿਦਾ ਕਿ ਪੰਜਾਬ ਨਾਲ ਧੱਕਾ ਹੋ ਰਿਹਾ, ਪਰ ਸਾਲਾ ਏਹ ਬੁੱਢਾ ਉਸਨੂੰ ਸਟੇਟ ਦਾ ਸੰਦ ਕਹਿਦਾ,ਤੇ ਆਪ ਵੀ ਏਹ ਕਹਿੰਦਾ ਪੰਜਾਬ ਨਾਲ ਧੱਕਾ ਹੋ ਰਿਹਾ ਤੇ ਆਪਣੇ ਆਪ ਨੂੰ ਏਹ ਕ੍ਰਾਂਤੀਕਾਰੀ ਦੱਸਦਾ

    • @pindasingh8576
      @pindasingh8576 7 месяцев назад +2

      ਏ ਬੰਦੇ ਦੀ y ਮੈਂ ਸਿਰਫ ਇੱਕ ਇੰਟਰਵਿਊ ਵੇਖੀਂ ਸੀ ਬੱਸ ਮੱਕੜ ਨਾਲ ਓਹ ਕਹਿੰਦਾ ਰੱਬ ਹੈਗਾ ਕਹਿੰਦਾ ਮੈਨੂੰ ਤਾਂ ਕਿਤੇ ਦਿਸਦਾ ਨੀ, ਓਹ ਕਹਿੰਦਾ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਓ ਕਹਿੰਦਾ ਹਾਂ ਮੈਨੂੰ ਓਥੋਂ ਪਤਾ ਲੱਗ ਗਿਆ ਬੀ ਇਹ ਬੰਦਾਂ ਸਿਰੇ ਦੀ ਖੱਚ ਆ

    • @sukhwinderkaur300
      @sukhwinderkaur300 7 месяцев назад

      ਸਰਕਾਰ ਆਪਣੇ ਰਾਜ ਕਾਇਮ ਰੱਖਣ ਲਈ ਬਹੁਤ ਕੁਝ ਕਰਦੀ ਹੈ, ਇਹ ਸੱਚ ਹੈ।

  • @balla.b6267
    @balla.b6267 8 месяцев назад +19

    ਗੱਲਾਂ ਸੌਲ਼ਾ ਆਨੇ ਸੱਚ ਕਹਿਰਿਆ ਬਾਪੂ ਮਾੜਾ ਜਾ ਦਮਾਕ ਤੇ ਬੋਝ ਪਾਕੇ ਸਮਝੋ।

  • @satishurdu9818
    @satishurdu9818 5 дней назад

    ਇੱਕ ਲਾਇਕ ਬੰਦਾ ਪ੍ਰਤਾਪ ਸਿੰਘ ਕੈਰੋਂ ਵੀ ਸੀ, ਕੈਰੋ ਦੇ ਜੀਂਦੇ ਜੀ ਨਹਿਰੂ ਨੇ ਵੰਡ ਨਾ ਕੀਤੀ, ਕੈਰੋਂ ਨੂੰ ਮਰਵਾ ਕੇ ਹਿਮਾਚਲ ਹਰਿਆਣਾ ਵੀ ਬਣਵਾ ਦਿੱਤਾ।

  • @kapoorsingh884
    @kapoorsingh884 7 месяцев назад +2

    ਬਹੁਤ ਵਧੀਆ ਪ੍ਰਚਾਰ ਕੀਤਾ ਜੀ

  • @GurnamSingh-pj4pv
    @GurnamSingh-pj4pv 7 месяцев назад +2

    ਜਿਸ ਦਿਨ ਬਜਾਰਾਂ ਚ ਦਗੜ ਦਗੜ ਹੁੰਦਾ ਸੀ।
    ਸਾਨੁੰ ਤਾਂ ਓਸੇ ਦਿਨ ਦਾ ਪਤੈ ਕਿ ਸਭ ਪਲੈਨਿੰਗ ਤਹਿਤ ਹੋ ਰਿਹੈ ਜੀ ।। ਸਮਝੋ।

  • @RajSharma-ud4xz
    @RajSharma-ud4xz 7 месяцев назад +4

    Great learned and cultured personality . I appreciate his level of Intellect and ideology.❤🙏

  • @meharsinghgill1734
    @meharsinghgill1734 8 месяцев назад +2

    ਚਾਰਚਲ ਇਗਲੈਂਡ
    ਲਾਲਿਤਾ
    ਇਬਰਾਹਿਮ ਲਿੰਕਨ
    ਸਮਿਤੀ ਇਰਾਨੀ
    ਕਰੁਣਾ ਨਿਧੀ
    ਜਾਰਜ ਵਾਸ਼ਿੰਗਟਨ
    ਇਹ ਸਾਰੇ ਘੱਟ ਪੜੇ।
    ਮਹਾਰਾਜਾ ਰਣਜੀਤ ਸਿੰਘ
    ਅੰਨਪੜ ਸੀ। ਡਿਗਰੀ ਆ ਨਾਲ ਅਕਲ ਦਾ ਕੋਈ ਸਬੰਧ ਨਹੀਂ।।

  • @BalrajGhazals
    @BalrajGhazals 7 месяцев назад +1

    ਕਮਾਲ!!👍

  • @baljitsingh1448
    @baljitsingh1448 8 месяцев назад +10

    100 percent true Kikar bapu

  • @Baljeet-b6g
    @Baljeet-b6g 8 месяцев назад +39

    ਕੋਈ ਕੀ ਕਰੇਗਾ ਕਿਸ ਨਾਲ ਕੀ ਹੋਵੇਗਾ ਵਾਹਿਗੁਰੂ ਈ ਜਾਣਦਾ ਬਾਕੀ ਸਭ ਝੂਠ

    • @GurpreetsinghLaddi-el8kj
      @GurpreetsinghLaddi-el8kj 6 месяцев назад

      ਹਿੰਮਤ ਏ ਮਰਦਾ,,ਮਦਤ ਏ ਖੁਦਾ,,ਪਰਮਾਤਮਾ ਵੀ ਮਦਤ ਤਾਂ ਕਰੂ ਜੇ ਬੰਦਾ ਹਿੰਮਤ ਕਰੇ ਗਾ ਕਿਉ ਕੀ ਓਸਨੇ ਬੰਦੇ ਨੂੰ 🧠 ਦਿਮਾਗ ਦਿੱਤਾ ਹੈ

  • @balwindersandhu4782
    @balwindersandhu4782 8 месяцев назад +80

    ਸਭ ਤੋਂ ਮੂਰਖ਼ ਬੁੱਢਾ ਤੇ ਉਸ ਤੋਂ ਵੱਡਾ ਚਵਲ ਪੱਤਰਕਾਰ

    • @PROFESSORGILL-r3b
      @PROFESSORGILL-r3b 8 месяцев назад +2

      ਤੇਰੀ ਬੁੱਧੀ ਦਾ ਪਤਾ ਵੀ ਤੇਰੇ ਬੋਲਾਂ ਤੋਂ ਪਤਾ ਲੱਗ ਗਿਆ ਬੰਨ ਕੇ ਸਿਰ ਤੇ ਪੱਗ ਅਕਲ ਤੈਨੂੰ ਧੇਲੇ ਦੀ ਨੀ। ਇਹੋ ਜਾ ਖਾਲਸਾ ਰਾਜ ਸਿਰਜੋ ਗੇ

    • @ManjeetSingh-of1yd
      @ManjeetSingh-of1yd 8 месяцев назад

      Sab thik kha reha

    • @ManjeetSingh-of1yd
      @ManjeetSingh-of1yd 8 месяцев назад

      Thek kha rha uncle

  • @GurpreetSingh-ui7vq
    @GurpreetSingh-ui7vq 8 месяцев назад +39

    ਇਹ ਕਤੀੜ ਆਪ ਸਟੇਟ ਦਾਂ ਦੱਲੜ ਹੈ ਇਹ ਦੱਲੜ ਇੱਕ ਵਾਰ ਮੇਰੇ ਅੜਿੱਕੇ ਚੜ੍ਹ ਗਿਆ ਸੀ ਪਰ ਉਦੋਂ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਕਿ ਇਹ ਇੰਨਾ ਤਕੜਾ ਦੱਲੜ ਹੈ ਸੱਕ ਮੈਨੂੰ ਸੀ ਇਹਦੇ ਉਪਰ ਹੁਣ ਇਹਦੇ ਛਿੱਤਰ ਫਿਰੂਗਾ ਜ਼ਰੂਰ

    • @PROFESSORGILL-r3b
      @PROFESSORGILL-r3b 8 месяцев назад +2

      ਆਪਨਾ ਨੰਬਰ send ਕਰੋ ਮੈਂ ਐਡਰੈੱਸ ਦੱਸ ਦਿੰਨਾ। ਤੂੰ ਫੇਰ ਆਵੀਂ ਛਿੱਤਰ । ਨੰਬਰ ਸੈਂਡ ਕਰ ਤੇ ਪਿੰਡ ਦੱਸ ਤੇਰਾ ਜਿਲ੍ਹਾ ਵੀ ।ਫਿਰ ਪਤਾ ਕਰੀਏ ਤੇਰੇ ਵੱਡੇ ਵੈਲੀ ਦਾ

    • @GurpreetSingh-ui7vq
      @GurpreetSingh-ui7vq 8 месяцев назад +3

      @@PROFESSORGILL-r3b ਕੋਈ ਨਾਂ ਆਪਣੇ ਆਪ ਪਤਾਂ ਲੱਗ ਜਾਊ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਨਾਲ਼ੇ ਕਾਮਰੇਡ ਕਤੀੜਾ ਛਿੱਤਰ ਦੇਖ ਕੇ ਘੁਰਨਿਆ ਵਿੱਚ ਵੜ ਜਾਦੀਆ ਹੁੰਦੀਆਂ ਕੋਈ ਪ੍ਰਾਪਤੀ ਹੈ ਤੁਹਾਡੀ ਦੱਸੋ ਹੁਣ ਤੱਕ ਕੀ ਪ੍ਰਾਪਤੀ ਤੁਹਾਡੀਆਂ ਸਿੱਖ ਜਰਨੈਲਾਂ ਦੀਆਂ ਟਾਊਟੀਆ ਕਰਨ ਤੋਂ ਬਿਨਾਂ ਕੋਈ ਹੋਰ ਕੰਮ ਕੀਤਾ ਲਾਲ ਲੀਰੋ

    • @GurpreetSingh-ui7vq
      @GurpreetSingh-ui7vq 8 месяцев назад +2

      @@PROFESSORGILL-r3b ਤੂੰ ਐਡਰੈੱਸ ਇਥੇ ਹੀ ਦੱਸ ਦੇ ਨੰਬਰ ਲੈ ਕੇ ਸਾਕ ਕਰਨਾ ਮੈਨੂੰ ਲੀਰ ਮਹਿਕਮੇ ਨੇ

    • @PROFESSORGILL-r3b
      @PROFESSORGILL-r3b 8 месяцев назад +4

      @@GurpreetSingh-ui7vq ਹਰ ਥਾਂ ਗੁਰੂ ਸਾਹਿਬ ਨੂੰ ਢਾਲ ਬਣਾ ਲਿਆ ਕਰੋ ਤਾਂਹੀ ਤਾਂ ਹਰ ਸਰਕਾਰ ਤੋਂ ਬੁੰਡ ਕੁਟਵਾਓਨੇ ਓ

    • @GurpreetSingh-ui7vq
      @GurpreetSingh-ui7vq 8 месяцев назад +1

      @@PROFESSORGILL-r3b ਬੁੰਡ ਤੁਸੀਂ ਕੁਟਵਾਉਣੇ ਲਾਲ ਲੀਰੋ ਖਾਲਸਾ ਭਾਜੀ ਇੱਕੀ ਦੀ ਇਕਤਾਲੀ ਪਾਉਂਦਾ ਬਾਦਲਾਂ ਨੂੰ ਪੁੱਛ ਕਦੇ ਜਾ ਕੇ ਬਾਕੀ ਕਤੀੜੋ ਅਸੀਂ ਗੁਰੂ ਸਾਹਿਬ ਨੂੰ ਢਾਲ ਨਹੀਂ ਬਣਾਉਂਦੇ ਸਗੋਂ ਹਰ ਵਕ਼ਤ ਯਾਦ ਕਰਦੇ ਹਾਂ

  • @gurdialchand8068
    @gurdialchand8068 2 месяца назад

    ਜਿੰਨਾਂ ਲੋਕਾਂ ਨੇ। ਆਪਣੇ। ਆਪਣੇ। ਧਰਮ। ਬਣਾਏ ਹੋਏ ਹਨ। ਉਹਨਾਂ। ਨੁੰ। ਰੱਬ। ਦਾ। ਗਿਆਨ। ਨਹੀ। God is. One

  • @RSDSinghRaizada-2025
    @RSDSinghRaizada-2025 6 месяцев назад

    🙏Thank You for this Exellent Analysis by Bapu Ji , Keep it up 🙏

  • @ewnjadshrea7635
    @ewnjadshrea7635 7 месяцев назад +3

    ਯਾਰ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਵੀ ਏਹੀ ਕਹਿਦੇ ਸੀ, ਤੇ ਹੁਣ ਤੱਕ ਕਹੀ ਜਾਂਦੇ, ਤੁਹਾਡੇ ਲੋਕਾਂ ਦਾ ਕੋਈ ਹਾਲ ਨਹੀਂ

  • @GurpreetsinghLaddi-el8kj
    @GurpreetsinghLaddi-el8kj 6 месяцев назад

    ਜੱਟ ਬਰਾਦਰੀ ਨੂੰ ,ਬਾਪੂ ਬਲਕੋਰ ਸਿੰਘ ਨੂੰ ,,ਵੱਧ ਤੋਂ ਵੱਧ ਪਰਚਾਰਨਾ ਚਾਹੀਦੈ,,

  • @TheKingHunter8711
    @TheKingHunter8711 7 месяцев назад +1

    ਦੇਸ਼ ਨੂੰ ਖਾਣ ਵਾਲੇ ਮੋਦੀ-ਸ਼ਾਹ ਹੋਰੀਂ ਦੇਸ਼ ਭਗਤ ? ਜਾਂ ਦੇਸ਼
    ਲਈ 85% ਕੁਰਬਾਨੀਆਂ ਦੇਣ ਵਾਲੇ ਪੰਜਾਬੀ ਦੇਸ਼ ਭਗਤ ?

  • @satnamdhillon8790
    @satnamdhillon8790 8 месяцев назад +4

    ਮਿੱਟੀ ਵਾਲਿਆ ਤੇਰੇ ਅਤੇ ਇਸ ਕਾਮਰੇਡ ਦੇ ਸਿਰ ਚ ਸੁਆਹ ਦੱਲੇ ਪੰਜਾਬ ਦੇ

    • @PawanKumar-wx2ml
      @PawanKumar-wx2ml 7 месяцев назад

      Jo sachi gall kare woh punjab ka gadaar.

  • @kamalsingh-dc1vs
    @kamalsingh-dc1vs 8 месяцев назад +1

    ਗਿਆਨੀ ਜ਼ੈਲ ਸਿੰਘ ਜੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਸਨ ਜਿਨ੍ਹਾਂ ਪੰਜ ਸਾਲ ਪੂਰੇ ਕੀਤੇ ਸਨ ਵਰਨਾ ਇਹ ਬੂਝੜ ਕੌਮ ਜੱਟ ਤਾਂ ਕੁਰਸੀ ਦੇ ਹੰਕਾਰ ਵਿੱਚ ਹੀ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤੇ ਜਾਂਦੇ ਸਨ

  • @sahibsinghcheema4151
    @sahibsinghcheema4151 8 месяцев назад +3

    ਧੰਨਵਾਦ ਜੀ ਵਾਹਿਗੁਰੂ ❤

  • @jassingh8292
    @jassingh8292 8 месяцев назад +2

    ਬਲਕੌਰ ਸਿੰਆ ਕਿਤਾਬਾਂ ਪੜ੍ਹਨ ਨਾਲ ਜਿਆਦਾ ਸਿਆਣਾ ਨੀ ਬਣੀਦਾ
    ਪ੍ਰਮੇਸ਼ਰ ਜਿਸ ਦੇ ਉਪਰ ਬਖਸਿ਼ਸ਼ ਕਰਦਾ ਓਥੇ ਸਿਆਣਪਾਂ ਪੜਾਈਆ ਕੰਮ ਨਹੀ ਆਉਂਦੀਆਂ

  • @kuldeepkaur-uw8tn
    @kuldeepkaur-uw8tn 8 месяцев назад +14

    ਮਿੱਟੀ ਵਾਲਿਓ ਇਹੋ ਜਹੇ ਦੋ ਚਾਰ ਹੋਰ ਇੰਟਰਵਿਊ ਕਰ ਲਏ ਤਾਂ ਚੈਨਲ ਵੀ

  • @AmandeepSingh-gd4jc
    @AmandeepSingh-gd4jc 7 месяцев назад +1

    ਇਸ ਦੇਸ਼ ਲਈ ਮੋਜੂਦਾ ਸਮੇ ਕੁਰਬਾਨੀ ਦੇਣਾ ਬਹੁਤ ਵੱਡੀ ਬੇਵਕੂਫ਼ੀ ਹੈ ਜਦੋ ਤੁਹਾਡੇ ਤੇ ਅੱਤਵਾਦੀ ਦਾ ਟੇਗ ਲਾਇਆ ਜਾਂਦਾ ਹੈ!

  • @KarnalSingh-e9y2h
    @KarnalSingh-e9y2h 8 месяцев назад +3

    ਬਲਕੌਰ ਸਿੰਘ ਵੀਆਖਿਆ ਸਹੀ ਕਰਦਾ ਹੈ

  • @jagdeepnatt9425
    @jagdeepnatt9425 8 месяцев назад +1

    ਬਿਲਕੁਲ ਠੀਕ ਕਿਹਾ

  • @gurcharansinghmann1814
    @gurcharansinghmann1814 7 месяцев назад +1

    ਪੁਆਧੀ ਇਲਾਕਾ ਐ ਜੀ ❤

  • @HardeepkaurDhaliwal-n1w
    @HardeepkaurDhaliwal-n1w 8 месяцев назад +10

    Waheguruji waheguru ji waheguru mehar kar Bhai amritpal Singh ji sahib Khalsa ji

  • @TheKingHunter8711
    @TheKingHunter8711 7 месяцев назад +1

    ਸਾਡੇ ਕਮਲੇ ਲੋਕਾਂ ਨੂੰ ਤਾਂ Honey Badger (ਹਨੀ ਬੈਜ਼ਰ) ਬਾਰੇ ਵੀ ਉਸ ਦਾ ਨਾਮ ਬਿੱਜੂ ਦਿੱਤਾ ਗਿਆ ਹੈ, ਜਦੋਂ ਕਿ ਹਨੀ-ਬੈਜ਼ਰ ਏਨਾ ਜਿਆਦਾ ਦਲੇਰ ਹੁੰਦਾ ਹੈ ਕਿ ਸ਼ੇਰ ਨੂੰ ਵੀ ਅੱਗੇ ਲਾ ਲੈਂਦਾ ਹੈ

  • @gurpreetbrar60091
    @gurpreetbrar60091 8 месяцев назад +3

    ਚਾਰ ਦਿਨ ਵੋਟਾਂ ਤੋਂ ਪਹਿਲਾਂ ਇਸ ਕਾਮਰੇਡ ਦੀ ਇੰਟਰਵਿਊ ਕਿਉ ਤਾ ਕਿ ਇਹ ਕਾਮਰੇਡ ਭਾਈ ਸਾਹਿਬ ਦੀਆ ਵੋਟਾਂ ਤੋੜ ਸਕੇ ਸਰਕਾਰ ਦੀ ਚਾਲ ਹੈ ਇਸ ਕਾਮਰੇਡ ਦੀ ਇੰਟਰਵਿਊ

  • @GurjitSingh-dg7kd
    @GurjitSingh-dg7kd 7 месяцев назад +9

    ਆ ਆਹ ਜਿਹੜੇ ਬਾਪੂ ਦੇ ਵਿਰੁੱਧ ਕਮੈਂਟ ਲਿਖਣ ਵਾਲੇ ਸੁਣਦੇ ਤੇ ਦੇਖਦੇ ਆ ਆਪਣੀ ਭੈਣ ਚਨਾਣ ਨੂੰ

  • @blackrider_badesha4132
    @blackrider_badesha4132 7 месяцев назад +3

    ਨੋਕਰੀਆ ਵੀ ਕਰਾਇਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਗੋਰਿਆਂ ਨੂੰ ਤੁਸੀ ਕਿਹਾ ਓਹ ਨੋਕਰੀ ਕਰਨ ਨੀ ਅਦੇ

    • @nirbhaunirvair75
      @nirbhaunirvair75 7 месяцев назад

      ਨੌਕਰੀਆਂ ਦੇ ਬਹਾਨੇ ਹੀ ਤਾਂ ਮਹਾਰਾਜੇ ਦੀ ਸਰਕਾਰ ਵਿਚ ਵੜੇ, ਵਿੱਚ ਵੜਕੇ ਹੀ ਤਾਂ ਜੜ੍ਹਾਂ ਚ ਤੇਲ ਪਾ ਸਕੇ। ਮਹਾਰਾਜੇ ਦੇ ਨੇੜੇ ਰਹਿ ਕੇ ਘਰ ਦੇ ਭੇਤੀ ਲੱਭੇ, ਪਹਾੜੀ ਰਾਜੇ ਅਤੇ ਡੋਗਰਿਆਂ ਦੀ ਈਰਖਾ ਦਾ ਫਾਇਦਾ ਉਠਾਇਆ, ਅਤੇ ਮਹਾਰਾਜੇ ਦਾ ਖਾਨਦਾਨ ਖਤਮ ਕੀਤਾ। ਨੌਕਰੀਆਂ ਕਰਨ ਉਹ ਪ੍ਰਭਾਵਿਤ ਹੋ ਕੇ ਨਹੀਂ ਆਏ ਸਨ, ਸਾਜ਼ਿਸ਼ ਤਹਿਤ ਹੀ ਆਏ ਸਨ।

  • @punjab-np9mc
    @punjab-np9mc 7 месяцев назад

    ਜਿਹੜਾ ਅਮ੍ਰਿਤਪਾਲ ਦਾ ਵਕੀਲ ਹੈ ਉਹ ਆਰਐਸਐਸ ਦਾ ਗੁਰਗਾ ਹੈ।।

  • @balwindersingh-wr4gv
    @balwindersingh-wr4gv 7 месяцев назад +2

    ਇਸ ਬੁੱਢੇ ਦਾ ਦਿਮਾਗ ਖਰਾਬ ਹੋ ਗਿਆ ਹੈ। ਇਹਦੇ ਵਿੱਚ ਹੰਕਾਰ ਇਨਾ ਭਰਿਆ ਹੋਇਆ ਹੈ ਕਿ ਇਹ ਸਮਝਦਾ ਹੈ ਮੇਰੇ ਤੋਂ ਸਿਆਣਾ ਹੋਰ ਕੋਈ ਹੈ ਹੀ ਨਹੀਂ।

    • @rupindergandhigandhi3237
      @rupindergandhigandhi3237 7 месяцев назад +2

      ਵੀਰੇ ਓਹਨੇ ਗੱਲ 100 ਪਰਸੈਂਟ ਸਹੀ ਕੀਤੀ ਆ

    • @sukhwinderkaur300
      @sukhwinderkaur300 7 месяцев назад +1

      ਬਾਬਾ ਜੀ ਸੱਚ ਬੋਲਦੇ, ਸੱਚ ਕੌੜਾ ਹੁੰਦੈ ਤੇ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ।

    • @jindubhaatidav1610
      @jindubhaatidav1610 7 месяцев назад

      ਦਿਮਾਗ ਤਾਂ ਵੀਰੇ ਥੋਡਾ ਵੀ ਠੀਕ ਨਹੀਂ ਲੱਗ ਰਿਹਾ ਜਿਹੜੀ ਐਨੀ ਵਧੀਆ ਭਾਸ਼ਾ ਦਾ ਪ੍ਰਯੋਗ ਕਰ ਰਿਹੇ ਹੋਂ।ਬਾਬਾ ਜੀ ਨੇ ਸਾਰੀਆਂ ਹੀ ਗੱਲਾਂ ਸਹੀ ਕੀਤੀਆਂ ਨੇ ਪਰ ਜਦੋਂ ਅਸੀਂ ਕੌਮ ਤੇ ਧਰਮ ਦੀ ਰਲ ਗੱਡ ਕਰ ਕੇ ਸੋਚਦੇ ਹਾਂ ਸਾਡੇ ਓਹ ਗੱਲਾਂ ਹਜ਼ਮ ਨਹੀਂ ਹੁੰਦੀਆਂ।ਇੱਕ ਆਹ ਕਾਮਰੇਡ ਸ਼ਬਦ ਸਾਡੇ ਦਿਮਾਗ ਵਿੱਚ ਫਿੱਟ ਕਰ ਰੱਖਿਆ ਹੈ ਸਟੇਟ ਨੇ।ਜਿਸਤੇ ਕਾਮਰੇਡ ਸ਼ਬਦ ਫਿੱਟ ਨਹੀਂ ਹੁੰਦਾ ਓਸਨੂੰ ਅੱਤਵਾਦੀ,ਵੱਖਵਾਦੀ,ਖਾਲਿਸਤਾਨੀ ਆਦਿ ਪਤਾ ਨਹੀਂ ਹੋਰ ਕਿੰਨੇ ਕੂ ਸ਼ਬਦਾਂ ਨਾਲ ਸੰਬੋਧਨ ਕਰਕੇ ਸਾਨੂੰ ਵੱਖੋ ਵੱਖਰੇ ਕੀਤਾ ਜਾ ਰਿਹਾ ਹੈ।ਹਾਲੇ ਵੀ ਸਮਾਂ ਹੈ ਸਮਝ ਜਾਓ ਨਹੀਂ ਤਾਂ ਕਿਤੇ ਇਹ ਨਾਂ ਹੋਵੇ ਕੇ ਸਾਨੂੰ ਕੋਈ ਸਮਝਾਉਣ ਵਾਲਾ ਹੀ ਨਾਂ ਰਹੇ।

  • @jaswindersingh6019
    @jaswindersingh6019 8 месяцев назад +6

    ਭਰਾਵੋ ਸਰਬੱਤ ਖਾਲਸਾ ਹੋਇਆ ਸੀ ਚਬੇ ਦੀ ਧਰਤੀ ਤੇ ਸਵਾ ਲੱਖ ਦਾ ਇਕੱਠ ਹੋਇਆ ਸੀ ਉਸ ਵਿੱਚ ਜਥੇਦਾਰ ਥਾਪੇ ਗਏ ਸੀ ਉਸ ਵਿੱਚੋਂ ਦਾਦੂਵਾਲ ਵਾਲ ਭਾਜਪਾ ਵਿੱਚ ਚਲਾ ਗਿਆ ਮੰਡ ਸਾਹਿਬ ਨੇ ਬਰਗਾੜੀ ਮੋਰਚੇ ਦਾ ਕੀ ਕੀਤਾ ਇਸ ਕਰਕੇ ਵੱਡੀ ਆਸ ਨਹੀਂ ਰਖਣੀ ਚਾਹੀਦੀ

  • @DEEPDHALIWAL-hz8jp
    @DEEPDHALIWAL-hz8jp 8 месяцев назад +39

    ਮੈਨੂੰ ਤਾਂ ਬੁਢਾ ਸਟੇਟ ਦਾ ਲਗਦਾ

  • @gurjeetsingh9230
    @gurjeetsingh9230 8 месяцев назад +2

    ਅੱਜ ਦੇ ਵਿਚਾਰ ਬਾਪੂ ਦੇ 👍

  • @jindubhaatidav1610
    @jindubhaatidav1610 7 месяцев назад

    ਬਾਬਾ ਜੀ ਨੇ ਸਾਰੀਆਂ ਹੀ ਗੱਲਾਂ ਸਹੀ ਕੀਤੀਆਂ ਨੇ ਪਰ ਜਦੋਂ ਅਸੀਂ ਕੌਮ ਤੇ ਧਰਮ ਦੀ ਰਲ ਗੱਡ ਕਰ ਕੇ ਸੋਚਦੇ ਹਾਂ ਸਾਡੇ ਓਹ ਗੱਲਾਂ ਹਜ਼ਮ ਨਹੀਂ ਹੁੰਦੀਆਂ।ਇੱਕ ਆਹ ਕਾਮਰੇਡ ਸ਼ਬਦ ਸਾਡੇ ਦਿਮਾਗ ਵਿੱਚ ਫਿੱਟ ਕਰ ਰੱਖਿਆ ਹੈ ਸਟੇਟ ਨੇ।ਜਿਸਤੇ ਕਾਮਰੇਡ ਸ਼ਬਦ ਫਿੱਟ ਨਹੀਂ ਹੁੰਦਾ ਓਸਨੂੰ ਅੱਤਵਾਦੀ,ਵੱਖਵਾਦੀ,ਖਾਲਿਸਤਾਨੀ ਆਦਿ ਪਤਾ ਨਹੀਂ ਹੋਰ ਕਿੰਨੇ ਕੂ ਸ਼ਬਦਾਂ ਨਾਲ ਸੰਬੋਧਨ ਕਰਕੇ ਸਾਨੂੰ ਵੱਖੋ ਵੱਖਰੇ ਕੀਤਾ ਜਾ ਰਿਹਾ ਹੈ।ਹਾਲੇ ਵੀ ਸਮਾਂ ਹੈ ਸਮਝ ਜਾਓ ਨਹੀਂ ਤਾਂ ਕਿਤੇ ਇਹ ਨਾਂ ਹੋਵੇ ਕੇ ਸਾਨੂੰ ਕੋਈ ਸਮਝਾਉਣ ਵਾਲਾ ਹੀ ਨਾਂ ਰਹੇ।

  • @ParmjeetSingh-ph3vx
    @ParmjeetSingh-ph3vx Месяц назад

    Good 😢😢😢 waheguru ji waheguru ji waheguru 😢

  • @historicpunjabi1539
    @historicpunjabi1539 7 месяцев назад

    ਅਸਲ ਜੇ ਅਸੀਂ ਇਤਿਹਾਸ ਵੇਖੀਏ,,, ਇੰਦਰਾ ਦਾ ਐਮਰਜੈਸੀ ਦੁਰਾਨ ਸਭ ਤੋਂ ਵੱਧ ਵਿਰੋਧ ਪੰਜਾਬ ਦੇ ਅਕਾਲੀਆਂ ਨੇ ਕੀਤਾ,, ਇੰਦਰਾ ਨੇ ਫੇਰ ਪੰਜਾਬ ਦੇ ਅਕਾਲੀ ਖ਼ਤਮ ਕੀਤੇ 84 ਤੋਂ 94 ਤੱਕ,, ਅਸੀਂ ਦੋ ਚਾਰ ਗਿਣਾ ਦਿੰਨੇ ਆ ਸਿੱਖਾਂ cm ਮਾਰਤਾ,,Pm ਮਾਰਤੀ ਜਰਨਲ ਮਾਰਤਾ,, ਪਰ ਇਹ ਵੀ ਦੱਸਿਆ ਕਰੋ ਪੰਜਾਬ ਨੇ ਆਵਦਾ ਡੇਹੜ ਲੱਖ ਪੁੱਤ ਵੀ ਮਰਵਾ ਲਿਆ,, 84 ਤੋਂ 86 ਤੇ 89 ਤੋਂ 92 ਤੱਕ ਆਰਮੀ ਦਾ ਖਰਚਾ ਪੰਜਾਬ ਨੂੰ pay ਕਰਨਾ ਪਿਆ ,,,, ਹੁਣ ਮੋਦੀ ਦੇ ਖੇਤੀ ਬਿੱਲਾ ਦਾ ਵਿਰੋਧ ਪਹਿਲਾਂ ਪੰਜਾਬੀਆਂ ਨੇ ਕੀਤਾ,, ਜਿਵੇੰ ਇੰਦਰਾ ਦਾ ਕੀਤਾ..... ਬਾਕੀ ਤੁਸੀਂ ਸਿਆਣੇ ਹੋ

  • @bb-vi5db
    @bb-vi5db 7 месяцев назад

    ਇਹ ਅਪਣੀ ਚੋਧਰ ਚਮਕਾਉਣ ਦਾ ਬਕਵਾਸ ਹੈ ਅਮਰਤਪਾਲ ਨੁ ਬਹੁਤ ਸਿਆਣਪ ਨਾਲ ਚਲਣਾ ਪਵੇ ਗਾ ਸਾਰੇ ਫੇਲ ਕਰਨ ਦੀ ਚਾਲ ਚਲਣ ਗੇ ਸਮਝਦਾਰ ਸੁਝਵਾਨ ਵਿਆਕਤੀ ਰਲਕੇ ਅਮਰਤਪਾਲ ਫਿਰ ਕਾਮਝਾਬ ਹੋਵੇ ਗਾ ਦੀਪ ਸਿਧੂ ਵਾਗ ਮਰਵਾ ਵੀ ਸਕਦੇ ਨੇ ਲੀਢਰਾ ਤੋ ਬਚਣ ਦੀ ਲੋੜ ਹੈ ਗੁਰੂ ਸਹਿਬ ਸੁਖ ਰੱਖਣ ਬਾਦਲ ਤੋ ਬਚਣ ਦੀ ਲੋੜ ਹੈ। ਦੀਪ ਸਿਧੂ ਮੁਸੇਵਾਲਾ ਕੈਪਟਨ ਕੰਵਲਜੀਤ ਖੁੰਡੀਆ ਵੀ ਇਨਾ ਦੀ ਭੇਟ ਚੜੇ ਨੇ ਬੇੜਾ ਗਰਕ ਬਾਦਲ ਕਰੇ ਗਾ

  • @petersidhu6112
    @petersidhu6112 8 месяцев назад +8

    101% sach keh mirrcha lgniya Bajjurg diya galla Sachh aaa

  • @drvijaykumar8271
    @drvijaykumar8271 8 месяцев назад +3

    Bapo g you are right

  • @sarmukhsingh2075
    @sarmukhsingh2075 7 месяцев назад +1

    ਬਾਪੂ ਬਿਲਕੁਲ ਠੀਕ ਕਹਿ ਰਹੇ ਹਨ ംਸਿਆਸੀ ਲੋਕ ਧਰਮਾਂ ਦੇ ਨਾਵਾ ਤੇ ਇਨਸਾਨਾ ਨੂੰ ਵੰਡਕੇ ਛਿਤਰੋ ਛਿਤਰੀ ਕਰਾਕੇ ਆਪ ਰਾਮ ਨਾਲ ਕੁਰਸੀ ਤੇ ਬੈਠਣਾ ਚਾਹੁੰਦੇ ਹਨ ംਅਸੀਂ ਬਿਲਕੁਲ ਉਸੇ ਤਰਾਂ ਕਰ ਰਹੇ ਹਾਂ ਜੋ ਉਨਾਂ ਨੂੰ ਪਸੰਦ ਹੈ ംਜੇ ਹਿੰਦੂ ਮੁਸਲਮਾਨ ਸਿੱਖ ਈਸਾਈ ਇਕੱਠੇ ਹੋ ਜਾਣ ਫਿਰ ਲੀਡਰਾਂ ਨੂੰ ਰੋਜ਼ਗਾਰ ਬਾਰੇ ਪੁੱਛਣਗੇ ਆਪਣੀਆਂ ਲੋੜਾਂ ਬਾਰੇ ਪੁੱਛਣਗੇ ਨੱਛੇ ਅਤੇ ਟੈਕਸਾ ਗੱਲ ਕਰਨਗੇ ംਜੇ ਮੱਸਲੇ ਹੱਲ ਨਾ ਹੋਣਗੇ ਤਾ ਲੀਡਰਾਂ ਦੀ ਕੁਰਸੀ ਜਾਂਦੀ ਰਹੇਗੀംਪਰ ਜਿਨ੍ਹਾਂ ਚਿਰ ਅਸੀਂ ਲੋਕ ਧਰਮਾਂ ਜਾਤਾਂ ਤੋ ਉਪਰ ਉਠਕੇ ਇਕੱਠੇ ਨਹੀਂ ਹੁੰਦੇ ਉਨਾਂ ਚਿਰ ਕੋਈ ਹੱਲ ਨਹੀਂ ਹੋ ਸਕਦਾം

  • @anita-lb4bw
    @anita-lb4bw 3 месяца назад

    Big salute to balkaur Singh Ji. One' of the best Man amongst Punjabi Janta 🎉🎉🎉🎉🎉🎉🎉❤❤❤❤❤❤❤❤❤

  • @janggojanggo9100
    @janggojanggo9100 8 месяцев назад +17

    😂😂ਬੁੱਡਾ ਦਾ ਦਿਮਾਗ ਹਿਲ ਗਿਆ

  • @amarrisky3207
    @amarrisky3207 8 месяцев назад +8

    Eh gl sach honi ...wait n watch

  • @jaswantsinghsingh4675
    @jaswantsinghsingh4675 6 месяцев назад

    👍 Great one

  • @RanjodhSingh-ue2me
    @RanjodhSingh-ue2me 2 дня назад

    ❤💯👌

  • @TheKingHunter8711
    @TheKingHunter8711 7 месяцев назад +1

    ਪੰਜਾਬੀ ਦੇਸ਼ ਭਾਰਤ ਦੇ ਮਾਲਕ ਹਨ
    __________________________

  • @DalipSingh-tt4jb
    @DalipSingh-tt4jb 4 месяца назад +1

    Dhari chitti ukal duani di

  • @NKstatus616
    @NKstatus616 8 месяцев назад +13

    ਬਾਬਾ ਜੀ ਏਨਾ ਸੱਚ ਨਾ ਬੋਲੋ ਲੋਕਾਂ ਨੂੰ ਹਾਜ਼ਮ ਨਹੀਂ ਹੋਣਾ, ਕਿਉਂ ਕੀ ਲੋਕ ਅਨਪੜ ਤੇ ਭੇਡਾਂ ਨੇ

    • @rugervv
      @rugervv 8 месяцев назад +6

      Tu e padya likhea baki ovee e ture firde aa

    • @GurpreetSingh-ui7vq
      @GurpreetSingh-ui7vq 8 месяцев назад +6

      ਤੂੰ ਤਾਂ ਵੱਡੀ ਭੇਡ ਹੈ ਚਗਲ ਲਾਣਾ

    • @jitendernapher5567
      @jitendernapher5567 8 месяцев назад

      Sahi keha veer ji

    • @dirtypolitics5912
      @dirtypolitics5912 8 месяцев назад

      Sehi keha bro bheda ne bhaaa bhaaa hi karna

    • @grewalll
      @grewalll 7 месяцев назад +2

      Bheda ta ek interview to hi impress ho jndia , jidda ah bnde to ho rhea😂

  • @Cajuevsbkecsnks
    @Cajuevsbkecsnks 7 месяцев назад +1

    Wah Bapu ji
    Sach sach sach bolde ho
    Te darde b nahi
    Salute to u

  • @gurisingh3832
    @gurisingh3832 7 месяцев назад +2

    Bilkul sach gallan ❤

  • @RanjeetsinghRanasandhu
    @RanjeetsinghRanasandhu 8 месяцев назад +1

    ਭਾਈ ਅ੍ਮਿੰਤਪਾਲ ਸਿੰਘ ਖਾਲਸਾ ਜੀ ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ ਜੋਰ ਪੂਰਾ ਲੱਗ ਰਿਹਾ ਸਰਕਾਰਾ ਤੇ ਗਦਾਰਾ ਦਾ ਭਾਈ ਸਰਬਜੀਤ ਸਿੰਘ ਤੇ ਭਾਈ ਅ੍ਮਿੰਤਪਾਲ ਸਿੰਘ ਜੀ ਨੂੰ ਹਰਾਉਣ ਲਈ ਪਰ ਏਨਾ ਦੀ ਚਾਲ ਚੱਲਣੀ ਨਹੀ ਪੰਜਾਬੀਆਂ ਨੇ ਭੰਤੇ ਭੰਡ ਨੂੰ ਜਿਤਾ ਕੇ ਵੇਖ ਲਿਆ ਨਹੀ ਏ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਕੋਈ ਫਰਕ ਨੀ
    ਇੱਸ ਲਈ ਵੋਟਾ ਭਾਈ ਅ੍ਮਿੰਤਪਾਲ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਕਮਲਜੀਤ ਸਿੰਘ ਬਰਾੜ ਨੂੰ ਪਾ ਕੇ ਜਤਾਉਣਾ ਜਿੱਨਾ ਹਿੱਕ ਠੋਕ ਕੇ ਕੋਮ ਤੇ ਪੰਜਾਬ ਦੀ ਗੱਲ ਕਰਨੀ ਸਰਕਾਰ ਦਿਆਂ ਅੱਖਾ ਚੰ ਅੱਖਾਂ ਪਾ ਕੇ

  • @krish-sz9sx
    @krish-sz9sx 8 месяцев назад +28

    ਕਿਉਂ ਬੁੱਢੀ ਉਮਰੇ ਆਪਣੀ ਮਿੱਟੀ ਪਲੀਤ ਕਰਾਉਣਾ , ਮੈਨੂੰ ਤਾਂ ਲੱਗਦਾ ਸੀ ਚੰਗਾ ਪੜਿਆ ਲਿਖਿਆ ਏ ਕੋਈ ਚੱਜ ਦੀ ਗੱਲ ਕਰੇਗਾ

    • @kamalsingh-dc1vs
      @kamalsingh-dc1vs 8 месяцев назад +4

      ਕਿਉਂ ਸੱਚ ਚੁੱਭਦਾ ਹੈ। ?

    • @PROFESSORGILL-r3b
      @PROFESSORGILL-r3b 8 месяцев назад +1

      ਇਹੀ ਅਕਲ ਦੀ ਘਾਟ ਕਰਕੇ ਤਾਂ ਹਰ ਸਰਕਾਰ ਤੋਂ ਜੂਤ ਖਾਧੇ ਆ ਤੇਰੇ ਵਰਗਿਆਂ ਨੇ

    • @JagroopSingh-no7xy
      @JagroopSingh-no7xy 8 месяцев назад +1

      @@kamalsingh-dc1vsਕੀ ਸੱਚ ਬੋਲਿਆ ਚਵਲ ਕਾਮਰੇਡ ਨੇ

  • @GurpreetSingh-v6d3s
    @GurpreetSingh-v6d3s 7 месяцев назад +2

    Very nice 👍👍👍👍👍

  • @mampreetsingh6594
    @mampreetsingh6594 8 месяцев назад +17

    ਪੰਜਾਬ ਦੀ ਵੱਡੀ ਦੁਸਮਣ ਕਾਮਰੇਡੀ ਕਤੀੜ ਇਸ ਚੈਨਲ ਨੂੰ ਵੀ ਲਾਹਨਤ ਹੈ

  • @rajvindersingh2160
    @rajvindersingh2160 6 месяцев назад

    No 1 ਪੱਤਰਕਾਰੀ
    ਪੱਤਰਕਾਰ ਹੋਵੇ ਤਾ ਇਹੋ ਜਿਹਾ

  • @jagroopsinghjagga1513
    @jagroopsinghjagga1513 7 месяцев назад

    Deep state ਤੇ ਸਭਨੂੰ ਵਰਤਦੀ ਏ ਭਾਵੇਂ ਮੋਦੀ ਹੋਵੇ ਜਾਂ ਕੋਈ ਹੋਰ ਇੰਦਰਾ
    ਗਾਂਧੀ ਰਜੀਵ ਗਾਂਧੀ ਦਾ ਕਤਲ ਪਰਤਾਪ ਸਿੰਘ ਕੈਰੋਂ ਦਾ ਕਤਲ
    ਬੇਅੰਤ ਸਿੰਘ ਦਾ ਕਤਲ ਹਜਾਰਾਂ
    ਸਿੱਖਾਂ ਦੇ ਕਤਲ ਹਿੰਦੂ ਵੀ ਮਾਰੇ ਗਏ
    ਇੱਥੇ ਦੋ ਪਾਵਰਾਂ ਕੰਮ ਕਰਦੀਆਂ
    ਰੂਸ ਤੇ ਅਮੇਰਿਕਾ ਪੂਰੀ ਦੁਨੀਆਂ
    ਦੋ ਹਿੱਸੇ ਚ ਨੇ ਕਦੋਂ ਕਿਸੇ ਨੂੰ ਉੱਪਰ
    ਕਰਨਾ ਕਿਸਨੂੰ ਥੱਲੇ ਕਰਨਾ ।

  • @randeepkharay8141
    @randeepkharay8141 7 месяцев назад +1

    ਏਹ ਬੂੜਾ ਅਸਲ ਚ ਇਕ ਦਮ ਇੰਟਰਵਿਊ ਚ ਕਿਉ ਆਇਆ, ਕਿੱਥੋਂ ਆਇਆ। ਪਹਿਲਾਂ ਕਿੱਥੇ ਸੀ ਏਹ ਉਹ time ਦਿਮਾਗ ਚੱਲਦਾ ਨ੍ਹੀ ਸੀ ਏਹ ਦਾ ਹੁਣ ਅਚਾਨਕ ਇਕ ਦਮ ਇੰਟਰਵਿਊ ਦੇਣ ਲੱਗ ਪਿਆ। ਚੱਲੋ ਦੇਣ ਲੱਗ ਪਿਆ ਕੋਈ ਗੱਲ ਨ੍ਹੀ but ਗੱਲਾਂ ਏਹ ਨਾ ਕਰ ਕੇ ਮੈਂਨੂੰ ਚੰਗੀਆਂ ਲੱਗਦੀਆਂ ਆ ਦੂਜੇ ਦੇ ਗਿੱਟੇ ਲੱਗੇ ਗੋਡੇ ਲੱਗੇ ਦੂਜੇ ਦੀ ਵਾਰ ਨੂੰ ਕੋਈ ਜਵਾਬ ਨ੍ਹੀ ਹੈ ਏਹ ਬਾਬੇ ਕੋਲ ਕੋਈ ਏਹ ਨੇ ਕਿਤਾਬਾਂ ਪੜੀਆ ਹੋਈਆ ਆ ਬਸ ਉਹ ਕਿਤਾਬੀ ਕੀੜਾ ਏਹਦੇ ਸਿਰ ਚੱੜ ਬੋਲਦਾ ਆ ਗੱਲ ਏਹ ਆ

  • @JagirSingh-xw9pc
    @JagirSingh-xw9pc 7 месяцев назад

    ਸਰ ਜੀ ਇਹ ਸੱਭ ਕੁੱਜ ਪੰਜਾਬ ਦੇ 1947 ਗੱਦਾਰਾਂ ਨੇ ਹੀ ਪੰਜਾਬ ਨੂੰ ਬੇਚਿਆ ਹੈ.ਦੇਖੋ ਅੱਜ ਉਹ ਗੱਦਾਰ ਕਿੱਥੇ ਨੇ.ਕੁਦਰਤ ਦਾ ਕ੍ਰਿਸ਼ਮਾ ਹੈ.ਸਮਾਂ ਨੇੜੇ ਆ.ਪੰਜਾਬ ਦੀ ਆਮ ਜਨਤਾ ਜਿੱਤੂ.ਜਿਉਂਦੇ ਰਹੋ.

  • @ਧਰਮਅਧਿਐਨ
    @ਧਰਮਅਧਿਐਨ 7 месяцев назад +3

    ਬੁੱਢਾ ਆਪਦੇ ਦਿਲ ਦੀ ਭੜਾਸ ਕੱਢ ਰਿਹਾ ਹੈ। ਇਹੋ ਜਿਹੇ ਬੰਦਿਆਂ ਨੂੰ ਤਾਂ ਇਹ ਵੀ ਪਤਾ ਨਹੀਂ ਹੁੰਦਾ ਕਿ ਚਿਹਰੇ ਤੇ ਦਾੜਾ ਕਿਉਂ ਪ੍ਰਕਾਸ਼ ਕੀਤਾ ਹੈ। ਅੰਮ੍ਰਿਤਪਾਲ ਦੀ ਦੇ ਪਿੱਛੇ ਤਾਂ ਹਜ਼ਾਰਾਂ ਲੋਕ ਲੱਗੇ ਸਨ। ਇਹੋ ਜਿਹੇ ਬੁੱਢਿਆਂ ਨੂੰ ਕੁੱਤੀ ਨਹੀਂ ਜਾਣਦੀ।

    • @Gurvinderromana007
      @Gurvinderromana007 7 месяцев назад

      ਅਣਪੜ੍ਹ ਇਨਸਾਨ ਤੇਰੇ ਲੈਵਲ ਦੀ ਗੱਲ ਨੀ,,ਸੁਚੇਤ ਹੋ ਕੇ ਸੁਣ ਆਰਾਮ ਨਾਲ,,

    • @NavjotSingh-qu1ys
      @NavjotSingh-qu1ys 7 месяцев назад

      ਹਜ਼ਾਰਾਂ ਲੋਕ ਤੇ ਰਾਮ ਰਹੀਮ ਦੇ ਨਾਲ ਵੀ ਨੇ, ki oo sahi ਇਨਸਾਨ ਮਨ ਲਿਆ ਜਾਏ

    • @ਧਰਮਅਧਿਐਨ
      @ਧਰਮਅਧਿਐਨ 7 месяцев назад

      @@Gurvinderromana007 sahi gall tuhada level is de brabr hai oh tan smjh aa hi gya

    • @ਧਰਮਅਧਿਐਨ
      @ਧਰਮਅਧਿਐਨ 7 месяцев назад

      @@NavjotSingh-qu1ys Apne baapu nu kaho fir koum d agwai kr lawe hun tan Amritpal jail wich aa

    • @NavjotSingh-qu1ys
      @NavjotSingh-qu1ys 7 месяцев назад

      Kisnu

  • @gurdialsinghjohal9086
    @gurdialsinghjohal9086 7 месяцев назад

    ਆਪਾਂ ਕਦੇ ਸੱਭਿਅਕ ਭਾਸ਼ਾ ਵੀ ਬੋਲ ਲਿਆ ਕਰੀਏ ਕਿਸੇ ਨਾਲ ਕਿ ਆਪਣੀ ਅਕਲ ਦਾ ਜਨਾਜ਼ਾ ਕਢਾਉਣ ਦੀ ਸੌਂਹ ਖਾਧੀ ਹੋਈ ਹੈ। ਵੀਰੋ।

  • @vikramshergill7369
    @vikramshergill7369 8 месяцев назад +3

    Bahut acha

  • @Nobody-bot-v4u
    @Nobody-bot-v4u 8 месяцев назад +41

    ਸਰਕਾਰਾਂ ਦੇ ਬੰਦੇ ਇਸ ਫੁਕਰੇ ਬਾਬੇ ਵਰਗੇ ਹੁੰਦੇ ਆ ਨਾਕਿ ਭਾਈ ਸਾਹਿਬ ਅਮ੍ਰਿਤਪਾਲ ਵਰਗੇ

  • @ChetSingh-q5s
    @ChetSingh-q5s 8 месяцев назад +11

    ਬਾਬਾ ਕਮੈਂਟ ਚ ਭਰਾਵਾ ਨੇ ਜਿਹੜੀ ਤੂਹਾਨੂ ਖੰਡ
    ਪਾਈ ਆ ਉਸ ਦਾ ਕੀ ਜਵਾਬ ਕੀ ਆ

    • @PROFESSORGILL-r3b
      @PROFESSORGILL-r3b 8 месяцев назад +2

      ਖੰਡ ਪਾਕੇ ਇਹ ਕਿਹੜਾ ਰੱਬ ਬਣਗੇ। ਪਤਾ ਲਗ ਗਿਆ ਕੇ ਇਹਨਾ ਨੂੰ ਅਕਲ ਕਿੰਨੀ ਕੁ ਆ। ਬਿਨਾ ਗਾਲਾਂ ਤੋਂ ਇਹਨਾਂ ਨੂੰ ਆਉਂਦਾ ਕਿ ਐ ਤਾਂਹੀ ਤਾਂ ਜੂਤ ਖਾਂਦੇ ਆ ਹਰ ਸਰਕਾਰ ਤੋਂ

    • @JagroopSingh-no7xy
      @JagroopSingh-no7xy 8 месяцев назад +1

      @@PROFESSORGILL-r3bਚਵਲ ਨੂੰ ਚਵਲ ਕਹਿਣਾ ਗਲਤ ਨਹੀ ਭਾਰਤ ਵਲੋ ਕੀਤੇ ਧੱਕਿਆ ਨੂੰ ਇਹ ਬੁੱਢਾ ਸਿੱਖਾ ਨੂੰ ਦੋਸੀ ਦਸ ਰਿਹਾ

  • @SonuSingh-ng1xm
    @SonuSingh-ng1xm 7 месяцев назад +1

    Good knowledge