ਰੱਬ ਨੂੰ ਠੱਗ ਦੱਸਣ ਵਾਲਾ ਪੰਜਾਬ ਦੇ ਸਭ ਤੋਂ ਵੱਡਾ ਨਾਸਤਿਕ, ਤਰਕ ਸਹੀ ਜਾਂ ਗਲਤ? | Argument for Atheism | Mitti

Поделиться
HTML-код
  • Опубликовано: 29 дек 2024

Комментарии • 1,4 тыс.

  • @meetbegra9528
    @meetbegra9528 6 месяцев назад +114

    ਬਹੁਤ ਵਧੀਆ ਜਾਣਕਾਰੀ ਦਿਤੀ ਸਹੀ ਗੱਲ ਕਹੀ ਹੈਂ ਜਿਸ ਦੇਸ਼ ਵਿੱਚ ਧਰਮ ਨੂੰ ਨਹੀ ਮੰਨਦੇ ਹੈਂ ਉਥੇ ਕੋਈ ਵੀ ਬੇਰੁਜਗਾਰੀ , ਲੜ੍ਹਾਈ, ਦੰਗੇ ਨਹੀ ਹੁੰਦੇ
    ਜਿੱਥੇ ਰੱਬ ਨੂੰ ਮੰਨਦੇ ਹਨ ਉਥੇ ਸਭ ਕੁਛ ਹੈਂ

    • @karmjitsingh539
      @karmjitsingh539 5 месяцев назад +12

      ਵੀਰ ਕਿਹੜੇ ਦੇਸ਼ਾਂ ਜੋ ਰੱਬ ਨਹੀ ਨਹੀ ਮੰਨਦੇ ਬਹੁਤ ਤਰੱਕੀ ਚ ਆ ਚੀਨ ਰਸ਼ੀਆ ਨ ਕੋਰੀਆ ਅੱਧਾ ਯੂਰਪ ਜੋ ਰਸ਼ੀਆ ਥੱਲੇ ਸੀ ਰੱਬ ਨੂੰ ਨਹੀ ਸੀ ਮੰਨਦੇ ਕਦੇ ਹਾਲ ਦੇਖਿਆ ਉਨਾ ਦਾ ਅੱਜ ਵੀ ਟੀ ਵੀ ਨਹੀ ਅਸਲੀਅਤ ਦੇਖੋ ਕੀ ਆ ਦੂਜੇ ਪਾਸੇ ਅਮਰੀਕਾ ਕਨੇਡਾ ਆਸਟ੍ਰੇਲੀਆ ਫਰਾਂਸ ਹਨ ਜੋ ਰੱਬ ਤੇ ਬਿੱਲਕੁਲ ਯਕੀਨ ਕਰਦੇ ਹਨ ਦੇਖੋ ਸਿਸਟਮ ਕਿੱਦਾ ਦਾ ਹੈ ਜੋ ਰੱਬ ਨੂੰ ਨਹੀ ਮੰਨਦੇ ਜ਼ੁਲਮ ਵੀ ਤੁਸੀ ਸੁਣ ਨਹੀ ਸਕਦੇ ਕਿੰਨਾ ਹੈ ਟੀ ਵੀ ਨਹੀ ਅਸਲੀ ਰਿਪੋਰਟ ਦੇਖੋ ਅਮਰੀਕਾ ਡਾਲਰ ਤੇ ਲਿਖਦਾ ਕਿ ਅਸੀ ਰੱਬ ਚ ਵਿਸ਼ਵਾਸ਼ ਕਰਦੇ ਹਾਂ ਉਸ ਕੋਲ ਅੱਜ ਵਰਗੇ 18 ਸੰਸਾਰ ਖਤਮ ਕਰਨ ਦੀ ਸ਼ਕਤੀ ਆ ਚੀਨ ਰੂਸ ਹੱਥ ਵੀ ਨਹੀ ਚੱਕ ਸਕਦੇ ਉਸ ਤੋ ਪਹਿਲਾ ਖਤਮ ਹੋਣਗੇ ਅਖਵਾਰੀ ਗੱਲਾਂ ਨਹੀ ਮਾ ਰਹਿੰਦਾ ਹਾਂ ਤੇ ਕੰਮਕਾਰ ਅਜਿਹਾ ਹੈ ਦੋ ਪਬਲਿਕ ਡਿਸਕਸ ਨਹੀ ਕੀਤਾ ਜਾ ਸਕਦਾ ਰੱਬ ਨੂੰ ਮੰਨਣ ਵਾਲਾ ਦਇਆਵਾਨ ਧੀਰਜ ਵਾਲਾ ਬੇਲਾਲਚ ਕਾਮ ਤੋ ਉੱਤੇ ਹੋ ਸਕਦਾ ਜੇ ਦਿਲ ਚ ਵਾਸਾ ਹੋਵੇ ਜੇ ਸ਼ੁਰੂ ਜੋ ਵੀਰ ਬਾਬਿਆਂ ਦੀ ਗੱਲ ਕਰਦਾ ਉਨਾ ਨੂੰ ਰੱਬ ਸਮਝਣਾ ਫਿਰ ਉਹ ਬਾਬੇ ਨੂੰ ਮੰਨਦਾ ਰੱਬ ਨੂੰ ਨਹੀ ਵਾਹਿਗੁਰੂ ਦੇ ਭੈਅ ਚ ਸੁੱਖ ਹੈ ਜੋ ਹਰ ਦੁਨਿਆਵੀ ਚੀਜ ਤੋ ਉੱਤੇ ਹੈ ਬੜਾ ਲੰਬਾ ਵਿਸ਼ਾ ਕੁਦਰਤ ਕਾਦਰ ਦੀ ਸਾਜੀ ਹੈ ਧਰਤੀ ਦਾ ਅੰਤ ਕਿੱਥੇ ਹੈ ਗੁਰੂ ਨਾਨਕ ਨੇ 5-6 ਸੋ ਸਾਲ ਪਹਿਲਾਂ ਅਰਬਾਂ ਬ੍ਰਹਿਮੰਡ ਦੀਆਂ ਗੱਲਾਂ ਕਿਹੜਾ ਸਾਇੰਸ ਪੜ ਕੇ ਕੀਤੀਆਂ ਅੱਜ ਤਾਂ ਕਿਸੇ ਨੂੰ ਮਾਰਨ ਲਈ ਵੀ ਗੁਰੂ ਨਾਨਕ ਨੂੰ ਵਰਤ ਲੈਦੇ ਹਨ ਕਸੂਰ ਸਾਡਾ ਪਰਮਾਤਮ ਦੀ ਰਜ਼ਾ ਚ ਰਹਿਣ ਵਾਲ ਜਾਲਮ ਨਹੀ ਚੋਰ ਨਹੀ ਵਿਕਾਰੀ ਨਹੀ

    • @PattriamMundar
      @PattriamMundar 5 месяцев назад +1

      ✅👍👍

    • @waheguruwahegurutuheetu546
      @waheguruwahegurutuheetu546 5 месяцев назад +8

      ਰਾਜ ਕਿਸਦਾ ਜਿਹੜੇ 33 ਕਰੋੜ ਮੰਨਦੇ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ਼ 33 ਪੌਂਡ 1 ਰੁਪਿਆ ਬਰਾਬਰ ਸੀ ਕਦੇ ਗੋਰਿਆਂ ਨੂੰ ਪੁੱਛਿਓ ਰਾਜ ਬਾਰੇ

    • @meetbegra9528
      @meetbegra9528 5 месяцев назад

      @@waheguruwahegurutuheetu546 ਗੱਲ ਰਾਜ ਦੀ ਨਹੀ ਗੱਲ ਰੱਬ ਦੀ ਹੋ ਰਹੇ ਹੈਂ 33 ਕਰੋੜ ਨਹੀ 33 ਪ੍ਰਕਾਰ ਦੇ ਰੱਬ ਮਾਣਨ ਦੀ ਗੱਲ ਕਹਿ ਹੋਏ ਹੈਂ ਬਾਕੀ ਗੱਲ ਰਣਜੀਤ ਸਿੰਘ ਜੀ ਦੇ ਰਾਜ ਦੀ ਕਰਦੇ ਹੋ ਉਸ ਬਾਰੇ ਐਸੀ ਗੱਲ ਕਰੇ h ਨਹੀ

    • @babanewyorki9271
      @babanewyorki9271 5 месяцев назад +2

      Veer ji agher tusi sachy Rab nu mandy ho ta he sab kuj theek hovega, mai pehla sikh se, te mai Jania ke sacha Rab kon hai ta pata Lagiaa sacha Rab SARBSHKTIMAN JEHOVAH PARMESHER PITTA JI hai usda puttar Jissu te Holy spirt, eh hai sacha Rab jo country’s is sachy Rab nu mandi hai oh saria country aa he Ameer hun Kushaal hun te top te hun, USA 🇺🇸 de dollar te vi Likhea hai we trust God, oh God kehra hai SARBHSHKTIMAN JEHOVAH PARMESHER PITTA JI, i am Living here, and I believe it,

  • @JassRai-wc1sl
    @JassRai-wc1sl 4 месяца назад +14

    ਚੰਗੀ ਗੱਲ ਆ ਪੰਜਾਬ ਚ ਵਿਗਿਆਨਕ ਹੋਣੇ ਚਾਹੀਦੇ ਨੇ ❤

  • @happyanny1779
    @happyanny1779 4 месяца назад +8

    ਗੱਲਾਂ ਬਹੁਤ ਵਧੀਆ ਕੀਤੀਆਂ ਤੁਸੀਂ ਪਰ ਕਿਸੇ ਦੇ ਸਮਝ ਚ ਨਹੀਂ ਪੈਣੀ ਆ ਸਾਰਿਆਂ ਨੇ ਤੁਹਾਨੂੰ ਗਲਤ ਕਹਿਣਾ ਸਾਰੇ ਦੁਨੀਆ ਬਾਬੇਆਂ ਦੀ ਫੈਨ ਆ ਤਾਂ ਹੀ ਇਹ ਮੰਤਰੀਆਂ ਤੋਂ ਆਪਣਾ ਬੁਰਾ ਹਾਲ ਕਰਾਉਂਦੇ

  • @harmailsingh8626
    @harmailsingh8626 4 месяца назад +46

    ਚੰਗੇ ਇਨਸਾਨ ਬਣੋ, ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਕੁਦਰਤ ਸਭ ਤੋਂ ਤਾਕਤਵਰ ਹੈ, ਅੱਜ ਕੱਲ ਧਾਰਮਿਕ ਲੋਕ , ਧਰਮ ਦਾ ਧੰਧਾ ਕਰਦੇ ਨੇ। ਕੁਦਰਤ ਤੋਂ ਬਾਅਦ ਵਿਗਿਆਨ ਸਭ ਤੋਂ ਤਾਕਤਵਰ ਹੈ

    • @sadhusinghbhullar7339
      @sadhusinghbhullar7339 4 месяца назад

      ਸੋਹਣੀ ਫਲੋਸਫੀ

    • @permvirsingh
      @permvirsingh 3 месяца назад

      ​@@sadhusinghbhullar7339Gurudwaray jana band karo. If you have taken a stance against religion, then stick to it. I hope you will not be adopting double standards. Be strong and stay away from Sikhi.

    • @VarinderSingh-q6z
      @VarinderSingh-q6z 3 месяца назад +2

      @@harmailsingh8626 ਜਦੋਂ ਕੁਦਰਤ ਦੀ ਕਰੋਪੀ ਹੁੰਦੀ ਹੈ ਤਾਂ ਉਦੋਂ ਵਿਗਿਆਨ ਕਿੱਥੇ ਹੁੰਦੀ ਹੈ,,?

    • @abdussattar158
      @abdussattar158 3 месяца назад

      Decide kon krega k chnga insan kon hunda?

  • @sukhvirsingh4029
    @sukhvirsingh4029 3 месяца назад +3

    ਇਸ ਵਿਅਕਤੀ ਨੇ ਵਧੀਆ ਗਿਆਨ ਦਿੱਤਾ। ਹੁਣ ਗੱਲ ਕਰਦੀਆਂ ਬਾਣੀ ਦੀ। ਜਪੁਜੀ ਸਾਹਿਬ ਵਿਚ ਵਰਣਨ ਹੈ। ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੰਤ । ਇਸ ਸਿੱਖਿਆ ਦਾ ਸਾਰੇ ਗੁਰਦੁਆਰੇ ਧੱਜੀਆਂ ਉਡਾਉਦੇ ਹਨ। ਅਕਾਲ ਤਖਤ ਦੇ ਜਥੇਦਾਰ ਨੇ ਬਾਹਰਲੇ ਸਪੀਕਰ ਲਗਾਉਣ ਤੇ ਪਾਬੰਦੀ ਲਗਾਈ ਹੈ ਕਿ ਸੌਰ ਪ੍ਰਦੂਸ਼ਣ ਹੁੰਦਾ ਹੈ। ਕੋਈ ਵੀ ਗੁਰਦੁਆਰਾ ਇਸ ਦਾ ਪਾਲਣ ਨਹੀ ਕਰਦਾ । ਚੰਡੀਗੜ੍ਹ ਵਿੱਚ ਇਸ ਦੀ ਪੂਰੀ ਪਾਲਣਾ ਕਿੳਂਕਿ ਉੱਥੇ ਪ੍ਰਬੰਧਕੀ ਕਮੇਟੀ ਨੂੰ ਸਜਾ ਦੇਣ ਦਾ ਨਿਯਮ ਹੈ। ਇਸ ਲਈ ਨਿਯਮ ਸ਼ਕਤੀਸ਼ਾਲੀ ਹਨ ਰੱਬ ਇੱਕ ਪੁਜਾਰੀ ਵਰਗ ਵਁਲੌ ਲੋਕਾ ਦਾ ਸ਼ੋਸ਼ਣ ਕਰਨ ਦਾ ਕਾਲਪਨਿਕ ਹਥਿਆਰ ਹੈ।

  • @SurinderSingh-ut9eg
    @SurinderSingh-ut9eg 5 месяцев назад +46

    ਬਹੁਤ ਵਧੀਆ ਵਿਚਾਰ।੧੦੦ ਪਰਸੈੰਟ ਸਹੀ॥ਨਾਰਵੇ ਸਵੀਡਨ ਫਿਨਲੈੰਡ ਡੈਨਮਾਰਕ ੮੦ ਪਰਸੈੰਟ ਲੋਕ ਰੱਬ ਨੂੰ ਨਹੀੰ ਮੰਨਦੇ ਬਹੁਤ ਵਧੀਆ ਸਮਾਜ ਹੈ ॥ਕੋਈ ਚੋਰੀ ਨਹੀ ਕਰਦਾ॥ ਜ਼ੁਲਮ ਪਾਪ ੦ ਦੇ ਨੇੜੇ ਹੈ॥ ਪਰ ਸਾਡੇ ਦੇਸ਼ ਤਾੰ ਧਾਰਮਿਕ ਥਾੰਵਾੰ ਤੇ ਸਾਰੇ ਗਲਤ ਕੰਮ ਹੋ ਰਹੇ ਹਨ॥

    • @fatehacservice8151
      @fatehacservice8151 5 месяцев назад +2

      ਵੀਰੇ ਉਥੇ ਲੋਕ ਆਪਣੇ ਹੱਕਾਂ ਲਈ ਲੜਦੇ ਆ
      ਸਾਡੇ ਆਲਿਆਂ ਵਾਂਗੂੰ ਚੋਰ ਲੀਡਰ ਨੀ ਚੁਣੇ

    • @ButaHoney-hr6br
      @ButaHoney-hr6br 5 месяцев назад +1

      ਨਹੀਂ ਵੀਰੇ ਉਥੇ ਵੀ ਚਰਚ ਹੈਗੇਆ

    • @Laddi_Singh994
      @Laddi_Singh994 5 месяцев назад +2

      ਉਹ ਭਰਾਵਾ ਸੁਣੀਆ ਸੁਣਾਈਆ ਗੱਲਾਂ ਤੁਸੀਂ ਸਾਰੇ ਕਰੀ ਜਾਦੇ ਆ, ਉਥੇ ਵੀ ਚਰਚਾ ਬਣੀਆਂ ਹੋਈਆਂ ਹਨ, ਉਹ ਵੀ ਰੱਬ ਨੂੰ ਮੰਨਦੇ ਹਨ ਪਰ ਉਹ ਆਪਣੇ ਇੰਡੀਆ ਦੇ ਲੋਕਾਂ ਵਾਂਗੂੰ ਡਰਾਮਾ ਨਹੀਂ ਕਰਦੇ , ਮੇਰਾ ਜਿਸੂ ਜਿਸੂ ਮੇਰਾ ਜਿਸੁ ਜਿਸੂ ਨਹੀ ਕਰਦੇ 😅😅 , ਅਤੇ ਇੱਕ ਉਹਨਾਂ ਦੀ ਆਬਾਦੀ ਬਹੁਤ ਹੀ ਘੱਟ ਹੈ ਉਹਦੇ ਸਮੇਂ ਵੱਧ ਤੋਂ ਵੱਧ ਇਕ ਕਰੋੜ ।

    • @SaganBadesha
      @SaganBadesha 2 месяца назад

      Netherland nastik country hai

  • @ogkhushpreet
    @ogkhushpreet 3 месяца назад +1

    ਕੋਈ ਕੁਛ ਕਹੇ ਮੈਂ ਪਾਗ਼ਲ ਮੰਨਦਾ ਵੀ ਰੱਬ ਹੈਗਾ ਤੇ ਸ਼ਾਇਦ ਕਦੇ ਇਹਨਾਂ ਵੀ ਨਾਂ ਸਿਆਣਾ ਹੋਵਾਂ ਕਿ ਓਹਦੇ ਤੇ ਸ਼ਕ ਕਰੂੰਗਾ ❤❤

  • @BootaLalllyan-no6bu
    @BootaLalllyan-no6bu 5 месяцев назад +16

    ਵਧੀਆ ਗੱਲ ਕੀਤੀ ਬਾਈ ਰੱਬ ਨੂੰ ਮਨੋ ਜਾ ਨਾਂ ਮਨੋਂ ਪਰ ਵਧੀਆ ਇਨਸਾਨ ਬਣੋ ਜੀ ਗੋਰਿਆ ਨੇ ਸਾਰੀ ਕੁਦਰਤਿ ਨੂੰ ਸੰਭਾਲਿਆ ਹੋਇਆ ਹੈ ਪਰ ਅਸੀ ਪੂਜਾ ਦੇ ਚੱਕਰ ਵਿੱਚ ਪੈ ਕੇ ਕੁੱਝ ਵੀ ਨਹੀਂ ਸਾਂਭ ਸਕੇ ਬਾਣੀ ਸਿੱਖਿਆ ਦਿੰਦੀ ਹੈ ਪਰ ਅਸੀਂ ਤਾਂ ਪੂਜਿਆ ਸਮਜਿਆਂ ਨਹੀ 🙏👍👍

  • @manindersingh352
    @manindersingh352 5 месяцев назад +18

    ਬਿਲਕੁਲ ਠੀਕ ਕਿਹਾ ਜੀ ਇਨਸਾਨੀਅਤ ਹੀ ਰਬ ਹੈ

  • @saroopsingh1499
    @saroopsingh1499 6 месяцев назад +61

    ਜਾਰ ਇਹ ਤਾਂ ਬਹੁਤ ਹੀ ਕੀਮਤੀ ਗੱਲ ਹੈ ਸਮਝਣ ਲਈ ਉੱਚੀ ਸੋਚ ਹੋਣੀ ਚਾਹੀਦੀ ਹੈ ਵਿਗਿਆਨਕ ਸੋਚ ਹੀ ਵਿਗਿਆਨ ਹੈ

    • @PattriamMundar
      @PattriamMundar 5 месяцев назад +1

      ✅✅👍👍

    • @BootaLalllyan-no6bu
      @BootaLalllyan-no6bu 5 месяцев назад

      ਇਸਨੂੰ ਜਿਆਦਾ ਆਸਤਿਕ ਬੰਦਾ ਨਹੀਂ ਸਮਜ ਸਕਦਾ ਉਹ ਤਾਂ ਆਸ ਤੇ ਖੜਾ ਹੈ ਜੀ

    • @permvirsingh
      @permvirsingh 3 месяца назад

      Do you understand science, or are you in the habit of uttering non-sense?

  • @malwablock9688
    @malwablock9688 2 месяца назад

    ਬਿਲਕੁਲ ਸਹੀ ਗੱਲ ਹੈ ਜੀ। ਬਹੁਤ ਵਧੀਆ ਵਿਚਾਰ ਨੇ ਰਾਮ ਕੁਮਾਰ ਜੀ, ਮੇਰਾ ਬਹੁਤ ਵੱਡਾ ਭਾਰ ਲਹਿ ਗਿਆ ਅੱਜ ਤੋਂ ਮੈਂ ਗੌਰ ਕਰੂੰਗਾ।

  • @barindermaan6070
    @barindermaan6070 6 месяцев назад +86

    ਪਖੰਡ ਨੂੰ ਨਾਂ ਮੰਨਣ ਲਈ ਬਹੁਤ ਸਮਝਦਾਰ ਹੋਣਾ ਪੈਦਾਂ “ ਦਿਮਾਗ ਵਰਤਣਾ ਪੈਦਾਂ “ ਪੜਨਾ ਸਮਝਣਾ ਪੈਦਾਂ “

    • @GurdevSingh-vd5ie
      @GurdevSingh-vd5ie 6 месяцев назад +2

      ਨੇਤਾਵਾਂ ਲੀਡਰਾਂ ਨੇ ਧਰਮਾਂ ਨੂੰ ਰੱਬ ਨੂੰ ਅਪਣੇ ਰਾਜ ਭਾਗ ਨੂੰ ਕਾਇੰਮ ਰਖਣ ਲਈ।। ਧਰਮਂ ਤੇ ਅਪਣੀ ਪਕੜ ਬਣਾਂ ਲਈ।। ਔਰ ਐਨਾਂ ਨੇ ਅਪਣੇ ਥਾਪੇ ਮੋਹਰੇ ਆ ਕੋਲ।। ਪਖੰਡਵਾਦ ਦਿਖਾਵਾ ਅਤੇ ਕਰਮਕਾਂਡਾਂ ਚ ਉਲਝਾ ਦਿੱਤਾ। ਸਾਰੇਆਂ ਨੂੰ।। ਧਰਮਂ ਰੱਬ ਦੇਖਣ ਵਾਲੀ ਨਹੀਂ ਜੀਵਨ ਜਾਂਚ ਹੈ 🌱 ਸੀ ਔਰ ਰਹੂ।।🎉ਪਰ ਮਨੁੱਖ ਨੇ ਆਪ ਹੀ ਪਰਮਾਤਮਾ ਤੋਂ ਦੁਰੀਆ ਵਟ ਲਿਆ।।ਜੀਵਨ ਜਾਂਚ ਸੀ 😮 ਜਿਸ ਨੂੰ ਸਬ ਨੇ ਕਰਨਾਂ।।ਪਰ ਨਹੀਂ ਕਰ ਪਾਏ 🎉🎉🎉🎉

    • @PattriamMundar
      @PattriamMundar 5 месяцев назад

      ✅👍👍

    • @BalvirsinghmishalBalvirsinghmi
      @BalvirsinghmishalBalvirsinghmi 3 месяца назад

      ਹਾ ਪਖੰਡ ਨੂੰ ਛੱਡਣਾ ਬਹੁਤ ਵੱਡੀ ਗੱਲ ਆ

  • @CrimeMasterGoGo358
    @CrimeMasterGoGo358 5 месяцев назад +22

    ਧਰਮ ਸ਼ਬਦਾਂ ਵਿਚ ਤਾ ਲਾਭਦਾਇਕ ਹੁੰਦਾ ਹੈ, ਪਰ ਅਸਲ ਵਿਚ ਇਹ ਸ਼ੋਸ਼ਣ, ਅੰਧ-ਵਿਸ਼ਵਾਸ, ਪਾਖੰਡ ਅਤੇ ਮਨੁੱਖਤਾ ਅਤੇ ਨੈਤਿਕਤਾ ਦੇ ਵਿਰੁੱਧ ਲੇ ਜਾਂਦਾ।

  • @kamaljeetsidhu3060
    @kamaljeetsidhu3060 6 месяцев назад +33

    ਬਹੁਤ ਵਧੀਆ ਵਿਚਾਰ ਹਨ ਭਰਾ ਜੀ ਇਹ
    ਰੱਬ ਵਾਲਾ ਟੱਬ ਸੁੱਟਣ ਵਾਲਾ ਹੈ। ਕਿਸੇ ਖੂਹ
    ਡੂੰਘੇ ਵਿੱਚ।

    • @PattriamMundar
      @PattriamMundar 5 месяцев назад

      ✅✅👍👍

    • @ButaHoney-hr6br
      @ButaHoney-hr6br 5 месяцев назад +1

      ਬਾਕੀ ਤਾਂ ਬਾਅਦ ਵਿੱਚ ਵੀਰੇ ਰੱਬ ਤੁ ਛੁੱਟ ਨਹੀਂ ਸਕਦਾ ਜਿਵੇਂ ਤੇਰਾ ਗੋਤ ਲਿਖ ਫਿਰ ਮੈਂ ਸਿੱਖ ਨਹੀਂ ਹੈ ਹਿੰਮਤ

  • @ajaysohi2848
    @ajaysohi2848 5 месяцев назад +37

    ਬਿਲਕੁਲ ਸੱਚੀਆਂ ਗੱਲਾਂ ਵੀਰ ਦੀਆਂ ਰੱਬ ਇੱਕ ਗੋਰਖ ਧੰਦਾ ਹੈ

  • @Tagore603
    @Tagore603 5 месяцев назад +12

    ਨਾਸਤਿਕ ਲੋਕਾਂ ਦੀ ਗਿਣਤੀ ਵਧ ਬਹੁਤ ਰਹੀ ਹੈ । ਨਾਸਤਿਕ ਲੋਕ ਜ਼ਿਆਦਾ ਪੜ੍ਹੇ ਲਿੱਖੇ ਮੁਲਕਾਂ ਅਤੇ ਲੋਕਾਂ ਵਿਚ ਵਧ ਰਹੇ ਹਨ । ਇਹ ਲੋਕ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ।ਕਈ ਰੱਬ ਨੂੰ ਤਾਂ ਮੰਨਦੇ ਹਨ ਪਰ ਕਿਸੇ ਧਰਮ ਨੂੰ ਨਹੀਂ ਮੰਨਦੇ ।

  • @harjinderghoman
    @harjinderghoman 5 месяцев назад +120

    ਹਰ ਧਰਮ ਇਕ ਨਸ਼ਾ ਹੈ ਧਰਮ ਹੀ ਇਨਸਾਨੀਅਤ ਦਾ ਸਭ ਤੋਂ ਵੱਡਾ ਦੁਸ਼ਮਣ ਹੈ

    • @permvirsingh
      @permvirsingh 5 месяцев назад +1

      I hope you will stop going to Gurudwara from now on, and your children will not get married in a Gurudwara, or you will be the biggest hypocrite and liar on this earth.

    • @VarinderSingh-q6z
      @VarinderSingh-q6z 4 месяца назад +2

      @@harjinderghoman ਤੇ ਇਨਸਾਨੀਅਤ ਦਾ ਦੋਸਤ ਕਿਸਨੂੰ ਮੰਨਦੇ ਹੋ

    • @JasvirSingh-pw6wi
      @JasvirSingh-pw6wi 3 месяца назад

      ਚਾਰੇ ਧਰਮ ਇਨਸਾਨ ਦੇ ਦੁਸਮਣ ਹਨ

    • @VarinderSingh-q6z
      @VarinderSingh-q6z 3 месяца назад +1

      @@JasvirSingh-pw6wi ਤੇ ਫਿਰ ਇਨਸਾਨ ਦਾ ਦੋਸਤ ਕਿਸਨੂੰ ਮੰਨਦੇ ਹੋ?

    • @AMANSINGH-ke2mk
      @AMANSINGH-ke2mk 3 месяца назад

      ​@@VarinderSingh-q6zਮੂਰਖ of the year tu

  • @KulwinderSingh-c7n
    @KulwinderSingh-c7n 3 месяца назад

    ਏਨਾ ਗਿਆਨ ਤਾ ਦੇਤਾ ਵੀਰ ਤੁਸੀ,ਇਹ ਵੀ ਦੱਸ ਦੇਣਾ ਸੀ , ਏਹੇ ਸਾਰਾ ਕੁਝ ਬਨੌਣ ਵਾਲਾ ਕੌਣ ਆ,ਜਿਸ ਦਾ ਵੀ ਨਾਮ ਲਿਆ ਜਾਂਦਾ ਦੁਨੀਆ ਤੇ ,ਭਾਵੇਂ ਦੇਖੀ ਚਾਹੇ ਅਸੀ ਨਹੀਂ ਦੇਖੀ ਉਹ ਜਰੂਰ ਹੈ ਜੀ,ਇਸ ਲਈ ਰੱਬ ਦਾ ਹੀ ਸਾਰਾ ਪਸਾਰਾ ਹੈ,ਓਸ ਨੂੰ ਮੰਨਣ ਜਾਂ ਨਾ ਮੰਨਣ ਸਾਡੇ ਤੇ ਮੁਨੱਸਰ ਹੈ, ਵਾਹਿਗੁਰੂ ਜੀ

  • @satwinderpanju9049
    @satwinderpanju9049 5 месяцев назад +5

    ਗੱਲ ਗ਼ਲਤ ਤਾਂ ਨਹੀਂ ਕੀਤੀ ਕੋਈ ਤਰਕ ਨਾਲ ਗੱਲਾਂ ਰੱਖੀਆਂ ਹਨ ਜਿਹੜੇ ਕਿਹਦੇ ਹਨ ਅਸੀਂ ਰੱਬ ਨੂੰ ਪਾ ਲਿਆ ਹੈ ਦੇਣ ਇਸ ਦੀਆਂ ਗੱਲਾਂ ਦਾ ਤਰਕ ਨਾਲ ਸਹੀ ਜਵਾਬ

  • @hrmn980
    @hrmn980 4 месяца назад +3

    ਸਭ ਤੋਂ ਵੱਡਾ ਸਕੈਮ ਤਾਂ ਆ ਮਨੁੱਖੀ ਜਨਮ ਆ, ਜਿੱਥੇ ਨਾ ਤਾਂ ਭੇਜਣ ਵੇਲੇ ਪੁੱਛਿਆ ਜਾਂਦਾ ਨਾ ਲੈਕੇ ਜਾਣ ਵੇਲੇ ਪੁੱਛਿਆ ਜਾਂਦਾ ਸਭ ਕੁਛ ਬਿਨਾਂ ਪੁੱਛੇ ਦੱਸੇ ਹੋ ਰਿਹਾ ਮਰਜ਼ੀ ਤੋਂ ਬਿਨਾਂ ਜਨਮ ਮਰਨ, ਮਨੁੱਖ ਨੂੰ ਭੇਜਣ ਵੇਲੇ ਜਾਂ ਬਲਾਉਣ ਵੇਲੇ ਉਹਦੀ ਸਲਾਹ ਲੈਣੀ ਵੀ ਜ਼ਰੂਰੀ ਨੀ ਸਮਝੀ ਜਾਂਦੀ, ਸਭ ਕੁਛ ਇੱਥੇ ਅਚਾਨਕ ਹੁੰਦਾ ਪਤਾ ਨੀ ਹੁੰਦਾ ਕਿਸੇ ਨੂੰ ਵੀ ਅਗਲੇ ਟੈਮ ਦਾ, ਪਤਾ ਤਾਂ ਲੱਗੇ ਕਿਉਂ ਨੀ ਕੁਸ ਦੱਸਿਆ ਜਾਂਦਾ ਬੰਦੇ ਨੂੰ

  • @jagga976
    @jagga976 5 месяцев назад +4

    ਬਾਕੀ ਗੱਲ ਸਿਸਟਮ ਦੀ ਆ ਏ ਭਾਊ ਰੱਬ ਨਾਲ ਜੋੜੀ ਜਾਂਦਾ❤ ਕਿਸੇ ਟਾਇਮ ਮਹਾਰਾਜ ਰਣਜੀਤ ਸਿੰਘ ਜੀ ਕੋਲ ਗੋਰੇ ਨੋਕਰੀ ਕਰਨ ਆਉਂਦੇ ਸਨ, ਪੰਜਾਬ ਪੂਰੀ ਦੁਨੀਆਂ ਨਾਲੋਂ ਅਮੀਰ ਸੀ, ਫਿਰ ਸਾਰਾ ਗੋਰੇ ਭਾਰਤ ਲੁੱਟ ਕੇ ਲੈ ਕੇ ਸਾਰਾ ਤੇ ਸਾਨੂੰ ਕਰ ਤਾ ਨੰਗ❤ ਤੇ ਵਾਪਸ ਜਾ ਕੇ ਕਰ ਲਈ ਤਰੱਕੀ, ਤੇ ਹੁਣ ਸਾਡੇ ਲੋਕ ਬਾਹਰ ਦਾ ਕੇ ਨੋਕਰੀ ਕਰਦੇ ਹਨ, ਸਮੇਂ ਸਮੇਂ ਦੀ ਗੱਲ ਆ,

  • @raghbirsingh2199
    @raghbirsingh2199 5 месяцев назад +12

    ਬਹੁਤ ਵਧੀਆ ਗੱਲਾਂ ਕੀਤੀਆਂ ਗਈਆਂ ਹਨ ਜੀ, ਵੱਡੇ ਵਿਦਵਾਨ ਜੀ ਨਾਲ ਗੱਲਬਾਤ ਕੀਤੀ ਹੈ, ਗੁਰੂਬਾਣੀ ਵਿੱਚ ਲਿਖਿਆ ਹੈ ਕਿ ਵਿਦਿਆ ਵੀਚਾਰੀ ਤਾਂ ਪਰਉਪਕਾਰੀ, ਵਿਦਿਆ ਉਪਰ ਵਿਚਾਰ ਕਰਨ ਕੀਤਾ ਜਾਵੇ ਤਾਂ ਹੀ ਪਰਉਪਕਾਰੀ ਹੈ, ਜੇਕਰ ਵੀਚਾਰ ਨਾ ਕੀਤਾ ਜਾਵੇ ਤਾਂ ਕੋਈ ਫ਼ਾਇਦਾ ਨਹੀਂ, ਇਹ ਬੰਦਾ ਅਤੇ ਪੱਤਰਕਾਰ ਦੋਵੇਂ ਸੂਝਵਾਨ ਹਨ ਵਧੀਆ ਗੱਲਬਾਤ ਕੀਤੀ ਹੈ, ਪਰ ਇਕ ਗੱਲ ਜ਼ਰੂਰ ਹੈ ਕਿ ਏਕੋਅੰਕਾਰ, ਜਿਸ ਦੀ ਗੱਲ ਬਾਬਾ ਨਾਨਕ ਜੀ ਨੇ ਕੀਤੀ ਹੈ, ਉਹ ਉਸ ਸਮੇਂ ਤਕਰੀਬਨ ਕਈ ਕਰੋੜ ਜੀਵਾਂ ਚੋਂ ਕਿਸੇ ਇਕ ਜੀਵ ਨੂੰ ਅੰਡਦਿਮਾਗ ਚ ਪ੍ਰਵੇਸ਼ ਕਰਨ ਦੀ ਸੋਝੀ ਤੇ ਸ਼ਕਤੀ ਦਿੰਦਾ ਹੈ ਜਦੋਂ ਦਿਮਾਗ ਵਿਕਸਤ ਨਹੀਂ ਹੋਇਆ ਹੁੰਦਾ ਤੇ ਕਰੋੜਾਂ ਚੋਂ ਇੱਕ ਸਪਰਮ ਨੂੰ ਜੀਵਨ ਮਿਲਿਆ ਪਰ ਬਾਕੀ ( ਨਸ਼ਟ) ਮਰ ਜਾਂਦੇ ਹਨ
    ਸੋ ਕਦੇ ਕਦੇ ਲੱਗਦਾ ਹੈ ਕਿ ਉਹ ਕੋਈ ਐਸੀ ਸ਼ਕਤੀ ਹੈ ਜਿਸ ਨੇਂ ਕਰੋੜਾਂ ਸਪਰਮਾ ਚੋਂ ਕਿਸੇ ਇਕ ਨੂੰ ਜੀਵਨ ਲਈ ਉਤਮ ਸਮਝ ਕੇ ਅੰਡੇ ਵਿੱਚ ਪ੍ਰਵੇਸ਼ ਕਰਨ ਦੀ ਸ਼ਕਤੀ ਬਖਸ਼ੀ😢

  • @AjmerSingh-er1kl
    @AjmerSingh-er1kl 6 месяцев назад +147

    ਜਿਹੜੇ ਰੱਬ ਨੂ ਨਹੀ ਮੰਨਦੇ ਉਹ ਦੇਸ ਅੱਗੇ ਹਨ

    • @MandeepKaur-uy1gr
      @MandeepKaur-uy1gr 6 месяцев назад +20

      o desh agge ais krke o kise naal hera pheri ni krde glt ni chlde ..rbb nu mn de aaa rbb v ohna da aa jehra koi glt ni chlda kise naal

    • @AjmerSingh-er1kl
      @AjmerSingh-er1kl 6 месяцев назад +3

      @@MandeepKaur-uy1gr sahi gal a

    • @AjmerSingh-er1kl
      @AjmerSingh-er1kl 6 месяцев назад +3

      @@MandeepKaur-uy1gr ਆਪਣੇ ਤਾ ਲੋਟੂ ਇ

    • @AjmerSingh-er1kl
      @AjmerSingh-er1kl 6 месяцев назад +4

      @@MandeepKaur-uy1gr ਅਸਲੀ ਧਰਮੀ ਉਹ ਆ

    • @MandeepKaur-uy1gr
      @MandeepKaur-uy1gr 6 месяцев назад +2

      @@AjmerSingh-er1kl fir main o keh rhi a ta apne karma di khed aa tusi hun socho jine v bdde lok aa o kehra rbb nu mn de ni kina paath pooja krde fr v o ameer aa greeb keo ni hunde jkr o rbb nu mn de aa socho tusi hai ans kise ...celebrity aa o v rbb nu mn de kina ohna kol paise aa ...o v ta rbb nu mn de aa rbb ohna nu greeb keo ni krda??

  • @ghaggarlahar4623
    @ghaggarlahar4623 6 месяцев назад +13

    ਬਹੁਤ ਵਧੀਆ ਰਾਮ ਕੁਮਾਰ ਜੀ ਨੇ ਆਪਣੇ ਵਿਚਾਰ ਰੱਖੇ ।। ਧੰਨਵਾਦ ਜੀਓ

  • @saroopsingh1499
    @saroopsingh1499 6 месяцев назад +128

    ਅਮੀਰਾ ਨੇ ਗਰੀਬਾਂ ਵਾਸਤੇ ਰੱਬ ਤੋਂ ਬਿਨਾਂ ਛੱਡਿਆ ਈ ਕੁਝ ਨਹੀਂ

    • @PattriamMundar
      @PattriamMundar 5 месяцев назад +1

    • @ButaHoney-hr6br
      @ButaHoney-hr6br 5 месяцев назад +2

      ਵੀਰ ਜੀ ਦੇ ਰੱਬ ਕੋਲ ੲਏ ਤਾਂ ਉਹ ਗਰੀਬ ਨਹੀਂ ਹੋ ਸਕਦਾ

    • @swaransingh495
      @swaransingh495 5 месяцев назад

      7:11

    • @Gurpreetmatharu313
      @Gurpreetmatharu313 5 месяцев назад +2

      @@saroopsingh1499 अंत में तुम्हारे हाथ कुछ नहीं आयेगा चाहे दुनिया का सबसे अमीर हो यां ग़रीब यहां कर्मो का हिसाब होगा ना कि तुमसे कितना धन कमाया

    • @VarinderSingh-q6z
      @VarinderSingh-q6z 5 месяцев назад

      @@saroopsingh1499ਭਾਈ ਸਾਹਿਬ ਜੀ ਤੁਸੀਂ ਅਮੀਰ ਹੋ ਜਾਂ ਗਰੀਬ?

  • @SOBER_COLLECTION
    @SOBER_COLLECTION 3 месяца назад

    ਸਹੀ ਗੱਲ ਹੈ ਸਾਰੀ ਮੈਂ ਤਾਂ ਇਹ ਮਹਿਸੂਸ ਕੀਤਾ ਅੱਜ ਕੱਲ ਜੇਡਏ ਲੋਗ ਡੇਰਿਆ ਤੇ ਜਾਂਦੇ ਨੇ ਉਹ ਕੈਂਦੇ ਸਾਡਾ ਬਾਬਾ ਉਹ ਚਮਤਕਾਰ ਕਰਦਾ ਉਹਨੇ ਫਲਾਣੇ ਨੂੰ ਇਦਾ ਕਿਹਾ ਉਹ ਪੂਰਾ ਹੋ ਗਿਆ ਮਤਲਬ ਸੋਚ ਲੋਕਾਂ ਦੀ ਇਵੇ ਦੀ ਆ ਕੀ ਦੂਜਿਆਂ ਨੂੰ ਯਕੀਨ ਦਵਾਉਣ ਲਈ ਜੂਠ ਸੁਣਿਆ ਗੱਲਾਂ ਨੂੰ ਸੱਚ ਪਰਕਟ ਕਰਦੇ ਆ ਕੀ ਸਾਡੇ ਮਾਰਾਜ ਤੋਂ ਨਾਮ ਦਾਨ ਲੋ ਬੰਦੇ ਚ ਹੈ ਰੱਬ ਦਿਸਦਾ ਇਨਾ ਨੂੰ.... ਰਬ ਇਕ ਹੋਪ ਹੈ ਜੋ ਨਹੀਂ ਹੋਇਆ ਉਹ ਰੱਬ ਨੇ ਨੀ ਕੀਤਾ ਜੋ ਹੋਣਾ ਹੈ ਉਹ ਰੱਬ ਨੀ ਕਰਨਾ ਹੈ

  • @Dhillonjandwala0007
    @Dhillonjandwala0007 6 месяцев назад +9

    ਬਹੁਤ ਵਧੀਆਂ ਜੀ ...ਦਲੀਲ ਬਹੁਤ ਸੋਹਣੀ

    • @PattriamMundar
      @PattriamMundar 5 месяцев назад

      👍👍✅✅

    • @permvirsingh
      @permvirsingh 5 месяцев назад

      Moti ji zaat tu bhi lagai apne naam naal.

  • @surjitseet797
    @surjitseet797 4 месяца назад +2

    ਬਿਲਕੁਲ ਸਹੀ ਕਿਹਾ ਰਾਮ ਕੁਮਾਰ ਜੀ ਨੇ। ਅਖੌਤੀ ਘੜਤ ਚਾਲਬਾਜ ਲੋਕਾਂ ਦੀ ਦੇਣ। ਸਾਰੀ ਉਮਰ ਰੱਬ ਰੱਬ ਕਰਦਾ ਇੱਕ ਗਰੀਬ ਦੋ ਵਕਤ ਦੀ ਰੋਟੀ ਨੂੰ ਤਰਸਦਾ ਅਖੀਰ ਅਖੌਤੀ ਰੱਬ ਨੂੰ ਪਿਆਰਾ ਹੋ ਜਾਂਦਾ।

  • @jasbirsinghgill7490
    @jasbirsinghgill7490 3 месяца назад +33

    ਜਿੱਥੋਂ ਵਿਗਿਆਨ ਖਤਮ ਹੁੰਦਾ ਹੈ ਉੱਥੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸ਼ੁਰੂ ਹੁੰਦਾ ਹੈ।

  • @vetocorleone1919
    @vetocorleone1919 4 месяца назад +29

    ਰੱਬ ਦੁਨੀਆ ਦਾ ਸੱਭ ਤੋਂ ਵੱਡਾ ਗੱਪ. ਇੱਕ ਦਿਨ ਆਵੇਗਾ ਜਦੋਂ ਸਾਰੇ ਨਾਸਤਿਕ ਹੋ ਜਾਣਗੇ ❤

    • @BalvirsinghmishalBalvirsinghmi
      @BalvirsinghmishalBalvirsinghmi 3 месяца назад +3

      Rab hega tuc kive keh skde ho ki dunia nastik ho javegi

    • @JasvirSingh-pw6wi
      @JasvirSingh-pw6wi 3 месяца назад +2

      ਰੱਬ ਦੇ ਨਾਂ ਤੇ ਪੰਖਡ ਹੈ ਵਪਾਰ ਹੈ

    • @MusicWorld-bt8wq
      @MusicWorld-bt8wq 3 месяца назад

      BILKUL veerji​@@JasvirSingh-pw6wi

    • @JaswinderMeetka
      @JaswinderMeetka 3 месяца назад

      ਮਾੜੀ ਜਿਹੀ ਬਿਪਤਾ ਪੇ ਜਾਵੇ ਤੇਰੇ ਵਰਗੇ ਕੋਈ ਥਾ ਨਹੀਂ ਸਡ ਦੇ ਮਿੱਟੀ ਨੂੰ ਮੱਥੇ ਟੇਕਦੇ ਹਾਂ

    • @VarinderSingh-q6z
      @VarinderSingh-q6z 3 месяца назад

      ਕਿਹੜੀ ਪ੍ਰਯੋਗਸਾਲਾ ਨੇ ਸਿੱਧ ਕੀਤਾ ਤੇ ਕਿਵੇਂ?

  • @jasbirsingh-pn1rj
    @jasbirsingh-pn1rj 5 месяцев назад +4

    ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਹੈ ' ਕੁਦਰਤ ਅਥਾਹ ਹੈ।
    ਨਿਰਗੁਣ ਗੁਣ ਕਰੇ ॥ ਗੁਣ ਵੰਤਿਆ ਗੁਣ ਦੇਹ ॥
    ਇਥੇ ਕੋਈ ਨਾ ਪੜਿਆ ਨਾ ਮੂਰਖ ਹੈ ਸਭ ਖੇਲ ਕੁਦਰਤ ਹੈ।
    ਨਾ ਕੋ ਪੜਿਆ ਪੰਡਿਤ ਬੀਨਾ ॥ ਨਾ ਕੋ ਮੂਰਖ ਮੰਦਾ 11

    • @baldevsinghbansal2270
      @baldevsinghbansal2270 3 месяца назад

      ਬੰਦੀ ਅੰਦਰ ਸਿਫਤ ਕਰਾਏ
      ਸੋਈ ਕਹਿਏ ਬੰਦਾ।।

  • @Onkarnalhotiofficial
    @Onkarnalhotiofficial 4 месяца назад +1

    ਰੱਬ ਦੀ ਹੋਂਦ ਨੂੰ ਤੇ ਨਹੀਂ ਮੰਨਦਾ ਚਲੋ ਠੀਕ ਆ, ਸੱਤ ਸ਼੍ਰੀ ਆਕਾਲ ਦਾ ਮਤਲਬ ਜਾਣਦਾ ਓਸੇ ਤੋਂ ਕੁਝ ਸਮਜ ਲਵੇ 🙏

  • @Satlndian-xj5qt
    @Satlndian-xj5qt 4 месяца назад +5

    ਅਮੀਰ ਲੋਕ ਧਰਮ ਦੀ ਐਸੀ ਤੈਸੀ ਕਰੀ ਰੱਖਦੇ ਹਨ ਬਲਾਤਕਾਰ ਕਰਦੇ ਹਨ ਗਰੀਬਾਂ ਦਾ ਸ਼ੋਸ਼ਣ ਕਰਦੇ ਹਨ ਕੁਦਰਤ ਦਾ ਅੰਨੇਵਾਹ ਘਾਣ ਕਰਦੇ ਹਨ ਰੱਬ ਦਾ ਇਹਨਾਂ ਤੇ ਕੋਈ ਜੋਰ ਨਹੀਂ ਚਲਦਾ ਉੱਪਰ ਤੋਂ ਰੱਬ ਦੇ ਦਲਾਲ ਅਰਥਾਤ ਸੰਤ ਬਾਬੇ ਬ੍ਰਹਮ ਗਿਆਨੀ ਡੇਰੇਦਾਰ ਇਹਨਾਂ ਅਮੀਰਾਂ ਦੇ ਭਾਂਡੇ ਮਾਂਜਦੇ ਫਿਰਦੇ ਹਨ ਅੰਬਾਨੀ ਦੇ ਮੁੰਡੇ ਦੇ ਵਿਆਹ ਵਿੱਚ ਇਹ ਸਭ ਨੇ ਵੇਖਿਆ

  • @SarbjeetDeol-fp1rh
    @SarbjeetDeol-fp1rh 2 месяца назад

    ਬਹੁਤ ਵਧੀਆ ਵਿਚਾਰ ਵੀਰ ਜੀ ਦੇ ਧੰਨਵਾਦ

  • @VarinderSingh-q6z
    @VarinderSingh-q6z 5 месяцев назад +21

    ਜੇ ਕੋਈ ਕੁਆਰਾ ਇਨਸਾਨ ਇਹ ਕਹੇ ਕਿ ਸਾਦੀ ਤੋਂ ਬਾਅਦ ਮੇਰੇ ਘਰ ਜੋ ਸੰਤਾਂਨ ਪੈਦਾ ਹੋਵੇਗੀ ਤਾਂ ਮੈਂ ਉਸਨੂੰ ਇਸ ਸ਼ਰਤ ਤੇ ਪੜ੍ਹਾਵਾਂਗਾ ਜੇ ਉਸਨੂੰ ਜਨਮ ਤੋਂ ਪਹਿਲਾਂ ਹੀ ਡਾਕਟਰ ਵਕੀਲ ਆਦਿ ਦੀ ਨੌਕਰੀ ਦਿੱਤੀ ਜਾਵੇ ਤੇ ਮੋਟੀ ਤਨਖਾਹ ਦੇ ਨਾਲ ਰਿਟਾਇਰਮੈਂਟ ਦਾ ਪੈਸਾ ਤੇ ਪੈਨਸ਼ਨ ਵੀ ਆਉਣ ਲੱਗ ਪਵੇ,ਨਹੀਂ ਤਾਂ ਮੈਨੂੰ ਪੜ੍ਹਾਈ ਵਿਚ ਕੋਈ ਯਕੀਨ ਨਹੀਂ, ਐਸੀ ਹੀ ਸੋਚ ਉਨ੍ਹਾਂ ਲੋਕਾਂ ਦੀ ਹੈ ਜੋ ਕਹਿੰਦੇ ਹਨ ਕਿ ਪਹਿਲਾਂ ਰੱਬ ਦਿਖਾਓ ਫੇਰ ਰੱਬ ਨੂੰ ਮੰਨਾਗੇ, ਸਾ਼ਇਦ ਉਹ ਨਹੀਂ ਜਾਣਦੇ ਕਿ ਰੱਬ ਦਿਖਾਇਆ ਨਹੀਂ ਜਾਂਦਾ ਦੇਖਿਆ ਜਾਂਦਾ ਹੈ , ਹਰ ਚੀਜ ਨੂੰ ਜਾਨਣ ਦਾ ਆਪਣਾ ਤਰੀਕਾ ਹੁੰਦਾ ਹੈ, ਰੱਬ ਨੂੰ ਪ੍ਰਯੋਗਸਾ਼ਲਾ ਵਿਚ ਨਹੀਂ ਆਪਣੇ ਅੰਦਰੋਂ ( ਸਰੀਰ ਵਿਚੋਂ ) ਹੀ ਪਾਇਆ ਜਾ ਸਕਦਾ ਹੈ,, ਬਾਕੀ ਜੇ ਕੋਈ ਰੱਬ ਦੀ ਹੋਦ ਨੂੰ ਨਹੀਂ ਮੰਨਦਾ ਤਾਂ ਉਸ ਨੂੰ ਵੀ ਬੁਰਾ ਨਹੀਂ ਕਹਿਣਾ ਚਾਹੀਦਾ, ਸਾਰੀ ਦੁਨੀਆ ਇਕ ਵਿਚਾਰ ਨਾਲ ਸਹਿਮਤ ਨਹੀਂ ਹੋ ਸਕਦੀ,,

    • @ButaHoney-hr6br
      @ButaHoney-hr6br 5 месяцев назад +1

      Superb ਵਹਿਗੁਰੂ ਜੀ, ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

    • @NavneetPawar-dr6dj
      @NavneetPawar-dr6dj 4 месяца назад

      Tusi bilkul sahi keha

    • @RajkumarChauhan-k7s
      @RajkumarChauhan-k7s 3 месяца назад

      Baji sant guru galat na just garanth likhia gya

    • @atozlevelsgame9135
      @atozlevelsgame9135 3 месяца назад

      ਜਿਹੜੇ ਰੱਬ ਨੂੰ ਮੰਨਦੇ ਨੇ ਉਹ ਕਹਿੰਦੇ ਨੇ ਜੋ ਕੁਜ ਹੁੰਦਾ ਰੱਬ ਕਰਦਾ, ਰੱਬ ਦੀ ਮਰਜੀ ਨਾਲ ਪਤਾ ਨਹੀ ਹਿੱਲਦਾ, ਹੁਣ ਕਲਕੱਤੇ ਇੱਕ ਨਰਸ਼ ਨਾਲ ਬਲਾਤਕਾਰ ਕਰਕੇ ਬਹੁਤ ਹੀ ਬੁਰੇ ਤਰੀਕੇ ਨਾਲ ਮਾਰਤਾ, ਇਹ ਭੀ ਰੱਬ ਦੀ ਮਰਜੀ ਸੀ ਇਹ ਰੱਬ ਨੇ ਕਰਿਆ, ਦੱਸਿਓ

    • @VarinderSingh-q6z
      @VarinderSingh-q6z 3 месяца назад

      ਕੀ ਸਭ ਕੁਝ ਰੱਬ ਕਰਦਾ ਹੈ ਇਸਦਾ ਜਵਾਬ ਸਭ ਲੲਈ ਇਕੋ ਨਹੀਂ ਕਿਉਂ ਕਿ ਹਰ ਕਿਸੇ ਦੀ ਸੋਚ ਦਾ ਆਪਣਾ ਦਾਇਰਾ ਜਾਂ ਮਾਨਤਾ ਹੈ ,ਅਨੁਭਵੀ ਮਹਾਤਮ ਅਨੁਸਾਰ ਸਭ ਕੁਝ ਰੱਬ ਦਾ ਕੀਤਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਦਵੈਤ ਦੀ ਭਾਵਨਾ ਖਤਮ ਹੋ ਚੁੱਕੀ ਹੁੰਦੀ, ਸੰਤਾਂ ਮਹਾਤਮਾ ਖੁਸੀ ਗਮੀ, ਪ੍ਰਸੰਸਾ ਨਿੰਦਾ,ਆਪਣਾ ਪਰਾਇਆ, ਆਦਿ ਭਾਵਨਾ ਤੋਂ ਮੁਕਤ ਹੁੰਦੇ ਹਨ,
      ਇਕ ਆਸਤਿਕ ਇਨਸਾਨ ਲੲਈ ਇਸ ਸੰਸਾਰ ਵਿਚ ਜੀਵ ਚੰਗਾ ਜਾਂ ਮਾੜਾ ਤਿੰਨ ਗੁਣਾ ਰਜੋ, ਸਤੋ ਤੇ ਤਮੋ ਤੋਂ ਪ੍ਰਭਾਵਿਤ ਮਨ ਕਾਰਨ ਕਰਦਾ ਹੈ,
      ਨਾਸਤਿਕ ਇਨਸਾਨ ਕਿੰਤੂ ਪ੍ਰੰਤੂ ਕਰਦੇ ਹਨ ਕਿ ਜੇ ਰੱਬ ਹੈ ਤਾਂ ਸੰਸਾਰ ਵਿਚ ਮਾੜਾ ਕਿਉਂ ਹੁੰਦਾ ਹੈ,ਇਹ ਸਵਾਲ ਤਾਂ ਉਸਨੂੰ ਵੀ ਕੀਤਾ ਜਾ ਸਕਦਾ ਹੈ ਕਿ ਜੇ ਇਨਸਾਨ ਹੀ ਸਭ ਕੁਝ ਕਰਦਾ ਹੈ ਤਾਂ ਇਨਸਾਨ ਸੰਸਾਰ ਨੂੰ ਦੁੱਖਾ ਪਾਪਾਂ ਤੋਂ ਮੁਕਤ ਕਿਉਂ ਨਹੀਂ ਕਰ ਸਕਿਆ?
      ਰੱਬ ਦੀ ਕਰਨੀ ਬਾਰੇ ਸਵਾਲਾਂ ਜਵਾਬਾਂ ਨਾਲ ਅਸੀਂ ਕਦੀ ਵੀ ਸੰਤੁਸਟ ਨਹੀਂ ਹੋ ਸਕਦੇ ਜਦ ਤਕ ਅਸੀਂ ਖੁਦ ਆਪਣੇ ਆਪਨੂੰ ਉਸ ਮਾਲਿਕ ਵਿਚ ਅਭੇਦ ਕਰਕੇ ਏਨਾ ਕਾਬਿਲ ਨਹੀਂ ਬਣਾ ਲੈਂਦੇ ਕਿ ਹਰ ਸਵਾਲ ਦਾ ਜਵਾਬ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇ,,

  • @GurmailSing-lalia
    @GurmailSing-lalia 3 месяца назад

    ਬਿਲਕੁਲ ਸੱਚ ਕਿਹਾ ਜੀ

  • @malkiatsingh5143
    @malkiatsingh5143 6 месяцев назад +8

    ਪਲੈਟੋ ਦਾ ਪਰਲੋਕੀ ਮਾਇਆ ਜਾਲ ਆਪਣੇ ਆਪ ਨੂੰ ਅਤੇ ਆਪਣੇ ਦਰਵੇਸ਼ ਬਾਦਸ਼ਾਹ ਨੂੰ ਅਲੌਕਿਕ ਚੇਤਨਾ ਦੇ ਸੁਵਾਮੀ ਸਿੱਧ ਕਰਨ ਲਈ ਉਣਿਆ ਸੀ। ਦੋ ਹਜ਼ਾਰ ਸਾਲ ਤੱਕ ਉਸ ਦੀ ਅਲੌਕਿਕ ਮਹਾਂਨਤਾ ਚੇਤਨਾ ਦਾ ਰਾਹ ਰੋਕਣ ਵਿਚ ਸਫ਼ਲ ਰਹੀ । ਰਿਨੇਸਾਂਸ ਦੇ ਆਗਮਨ ਨਾਲ ਅਲੌਕਿਕਤਾ ਦਾ ਮੁਲੱਮਾ ਲੱਥਣਾ ਸ਼ੁਰੂ ਹੋਇਆ ਜਿਹੜਾ ਅੱਜ ਤੱਕ ਜਾਰੀ ਹੈ। ਪਰ ਜਨਸਧਾਰਨ ਨੂੰ ਰੱਬ ( ਅਲੌਕਿਕਤਾ ) ਦੇ ਖਿਡਾਉਣੇ ਨਾਲ ਲਮੇਂ ਸਮੇਂ ਤੱਕ ਖੇਡਣਾ ਪਵੇਗਾ।

  • @DavinderSingh-jf5sk
    @DavinderSingh-jf5sk 5 месяцев назад +1

    ਬਹੁਤ ਹੀ ਗਹਿਰਾਈ ਭਰਭੂਰ ਗੱਲਬਾਤ....ਬਿਲਕੁਲ ਸੱਚ ਮੇਰੇ ਖਿਆਲ ਚ....

  • @naharsingh2490
    @naharsingh2490 5 месяцев назад +11

    ਬੱਚਾ ਅਮੀਰ ਘਰ ਰੱਬ ਦੀ ਮਰਜੀ ਨਾਲ ਨਹੀ, ਮਾਤਾ ਦੇ ਪੇਟ ਵਿੱਚ ਅਮੀਰ ਮਨੁੱਖ ਦੇ ਨਾਲ ਸੰਭੋਗ ਦੁਆਰਾ ਆਉਦਾ ਹੈ.

    • @RamSandhu-ru2uw
      @RamSandhu-ru2uw 3 месяца назад

      ਸਹੀ ਕਿਹਾ ।

    • @RamSandhu-ru2uw
      @RamSandhu-ru2uw 3 месяца назад

      Scientific ਗਲ ਕੀਤੀ ।

    • @Aishtanveer
      @Aishtanveer 3 месяца назад +1

      J ehi gal e tan tuhanu maa de pet ch zinda kaun rakh reha e. Putha lamka k khana v pahunchada e. "Maat garb m3eh aapan simran de teh tum taakhanhare" - SGGS JI

    • @JasvirSingh-pw6wi
      @JasvirSingh-pw6wi 3 месяца назад

      ਸਹੀ ਗੱਲ ਹੈ

    • @VarinderSingh-q6z
      @VarinderSingh-q6z 3 месяца назад +2

      ਤੇ ਜਿਹੜੇ ਲੋਕ ਗਰੀਬ ਘਰ ਪੈਦਾ ਹੋ ਕੇ ਵੀ ਆਪਣੀ ਮਿਹਨਤ ਨਾਲ ਅਮੀਰ ਹੋਏ ਉਹ ਕਿਵੇਂ ਪੈਦਾ ਹੁੰਦੇ ਹਨ?

  • @gurmitsingh6731
    @gurmitsingh6731 5 месяцев назад

    ਇਹ ਸਭ ਗੱਲਾਂ ਸੀ੍ ਗੁਰੂ ਨਾਨਕ ਜੀ ਵਲੋਂ ਪਹਿਲਾਂ ਹੀ ਦੱਸੀਆਂ ਗਈਆਂ ਹਨ ਪ੍ਰੰਤੂ ਉਨ੍ਹਾਂ ਨੇ ਰੱਬ ਦੀ ਮੌਜੂਦਗੀ ਦੀ ਵੀ ਗੱਲ ਕੀਤੀ ਹੈ।

  • @ranjitSingh-dj5pr
    @ranjitSingh-dj5pr 4 месяца назад +9

    ਰੱਬ ਹੀ ਸਭ ਕੁਝ ਕਰਦਾ ਹੈ ਉਸ ਦੇ ਹੁਕਮ ਅਨੁਸਾਰ ਸਭ ਕੁਝ ਚਲਦਾ ਹੈ ਇਹ ਸਿਰ ਫਿਰੇ ਨਾਸਤਿਕ ਐਵੇਂ ਹੀ ਭੌਂਕਦੇ ਨੇ ਇਹ ਤੇਰੀ ਸਾਇੰਸਦਾਨ ਵੀ ਉਸ ਦੀ ਕਿਰਪਾ ਨਾਲ ਕਰ ਸਕਦਾ ਹੈਂ ਜੌ ਉਸ ਵਿਚ ਸਾਸ ਚਲਦੇ ਹਨ ਉਹ ਉਸ ਦਿਹੀ ਕਿਰਪਾ ਹੈ ਨਾਸਤਿਕਾ ਉਸ ਦੇ ਹੁਕਮ ਤੋਂ ਬਿਨਾ ਪਤਾ ਵੀ ਨਹਿਹਿਲਦਾ ਬੰਦਾ ਆਪਣੇ ਕਰਮਾਂ ਮੁਤਾਬਿਕ ਸਜਾ ਮਿਲਣੀ ਹੈ ਕੇ ਸਾਰੇ ਚੰਗੇ ਕੰਮ ਕਰਨ

    • @RamSandhu-ru2uw
      @RamSandhu-ru2uw 3 месяца назад +1

      ਪਖਾ ਤਾ ਹੁਕਮ ਤੌ ਬਗੈਰ ਹੀ ਚਲਦਾ ਹੈ।

    • @technicalgaming9068
      @technicalgaming9068 2 месяца назад

      ​@@RamSandhu-ru2uw😅

  • @gurandittasinghsandhu5238
    @gurandittasinghsandhu5238 3 месяца назад

    ਕੁੱਝ ਪੜ੍ਹਏ ਸੁਣੀਏ ਵੇਖੀਏ ਪਰਖੀਏ,
    ਸੱਚ ਹਮੇਸ਼ਾ ਰਹੇਗਾ ਸੱਚ।
    ਹਰ ਪਰਖ ਵਿਚ ਪੂਰਾ ਉਤਰਦਾ,
    ਭਾਂਵੇ ਕਰੋ ਤਜ਼ਰਬੇ ਵੱਸ।

  • @pb-05ferozepuria52
    @pb-05ferozepuria52 5 месяцев назад +17

    ਪੰਜਾਬ ਵਾਲਿਆਂ ਇੱਕੋ ਰੱਟਾ ਲਾਇਆ ਬਾਹਰ ਲੋਕ ਨਾਸਤਿਕ ਨੇ ਕਿੱਡੇ ਖੁਸ਼ ,,, ਇਹੋ ਜੇ ਨਾਸਤਿਕ ਨੂੰ ਏ ਨੀ ਪਤਾ ਬਾਹਰ ਵਾਲੇ ਨਾਸਤਿਕ ਹੋ ਸਕਦੇ ਪਰ ਉਹਨਾ ਰੱਬ ਦੀ ਕੁਦਰਤ ਨੂੰ ਸਾਂਭ ਕੇ ਰੱਖਿਆ ,, ਆਪਸੀ ਲੋਕਾ ਚ ਪਿਆਰ ਵੀ ਏ ਤੇ ਕਦਰ ਵੀ ਕਰਦੇ … ਤੁਸੀ ਤਾਂ ਨਾਸਤਿਕ ਦੇ ਨਾਲ ਨਾਲ ਕੁਦਰਤ ਦਾ ਬੇੜਾ ਗ਼ਰਕ ਕਰਤਾ ਜਿਸ ਕਰਕੇ ਦਿਮਾਗੀ ਪਰੇਸ਼ਾਨ ਰਹਿੰਦੇ ..ਏ ਲੋਕ ਹੱਕ ਨੀ ਮਾਰਦੇ ਸਭ ਦੀ ਕਦਰ ਕਰਦੇ

  • @BalbirSingh-ur8dt
    @BalbirSingh-ur8dt 4 месяца назад

    ਬਿਲਕੁਲ ਸਹੀ ਜੀ, ਕਿਸੇ ਨੂੰ ਜਿਓਦਾ ਕਰੋ ਫਿਰ ਕਹੋ ਰੱਬ ਨਹੀਂ ਹੈ

  • @khalsarajput1671
    @khalsarajput1671 5 месяцев назад +16

    ਜੇ ਬਾਹਰ ਵਾਲੇ ਲੋਕ ਰੱਬ ਨੂੰ ਨਹੀਂ ਮੰਨ ਦੇ
    ਫੇਰ ,,god,, ਸ਼ਬਦ ਕਿਹੜੇ ਹਿੰਦੂ ਯਾਂ ਪੰਜਾਬੀ ਨੇ ਬਣਾਇਆ ????

    • @jasbirsinghgill7490
      @jasbirsinghgill7490 3 месяца назад

      @@khalsarajput1671 eh god sirf ਦੇਵੀ ਦੇਵਤਿਆਂ lei ਹੈ।God word is only for ਪਰਮੇਸ਼ਵਰ।

    • @khalsarajput1671
      @khalsarajput1671 3 месяца назад

      @@jasbirsinghgill7490 god shabad di ful ਫੋਰਮ ਕੀ ਹੈ ?

    • @jasbirsinghgill7490
      @jasbirsinghgill7490 3 месяца назад +1

      @@khalsarajput1671 ਬਾਹਰ ਵਾਲੇ ਵੀ God ਨੂੰ ਮੰਨਦੇ ਹਨ।ਕਿ ਤੁਸੀ ਵੇਖਿਆ ਜਦੋਂ ਡਾਕਟਰ ਦਵਾਈ ਲਿਖਦਾ ਤੇ ਸਭ ਤੋਂ ਪਹਿਲਾ RX ਲਿਖਦਾ ਹੈ ਜਿਸਦਾ ਮਤਲਬ ਹੈ remeber Xamas,ਬਾਕੀ god ਸਬਦ ਦੇਵੀ ਦੇਵਤਿਆ ਵਾਸਤੇ ਵਰਤਿਆ ਜਾਂਦਾ ਹੈ।God ਪਰਮਾਤਮਾ ਵਾਸਤੇ ਅਕਾਲ ਪੁਰਖ ਵਾਸਤੇ।

    • @KsBrar-n1e
      @KsBrar-n1e 3 месяца назад

      ​@@khalsarajput1671 gernator operater directer

  • @VarinderKumar-uc4qd
    @VarinderKumar-uc4qd 5 месяцев назад

    ਬਹੁਤ ਵਧੀਆ ਬਚਾਰ ਲਗੇ ਜੀ ਸਾਨੂੰ ਬਹੁਤ ਬਹੁਤ ਧਨਵਾਦ

  • @hshskhalsa6383
    @hshskhalsa6383 6 месяцев назад +20

    ਸਿਸਟਮ ਦੀ ਗੱਲ ਵੱਖਰੀ ਹੈ ਜੋ ਸੁਧਾਰਿਆ ਜਾ ਸਕਦਾ
    ਗਰੀਬ ਕੁੱਛ ਕਰ ਨਹੀਂ ਸਕਦਾ
    ਇਹ ਭਾਈ ਸਿਸਟਮ ਨੂੰ ਰੱਬ ਨਾਲ ਜੋੜੀ ਜਾ ਰਿਹਾ ਹੈ । ਅਮੀਰ ਗਰੀਬ ਨੂੰ ਦਬਾ ਰਿਹਾ ਜਿਵੇ ਬਰਾਹਮਣ ਹੁਣ ਤੱਕ ਕਰਦੇ ਰਹੇ ਆ। ਇਹਨਾਂ ਗੱਲਾਂ ਨੂੰ ਰੱਬ ਨਾਲ ਜੋੜੀ ਜਾ ਰਿਹਾ ਆ।
    ਅਧਿਆਤਮਿਕ ਵੱਖਰੀ ਗੱਲ ਹੈ ।
    ਇਹਦੀਆਂ ਸਾਰੀਆਂ ਗੱਲਾਂ ਦਾ ਜਵਾਬ ਗੁਰਬਾਣੀ ਵਿਚੋਂ ਮਿਲ ਜਾਣ ਗੇ ।
    ਸਾਡੇ ਵਰਗਾ ਆਮ ਬੰਦਾ ਇਹਨਾਂ ਨਾਲ ਬਹਿਸ ਨਹੀਂ ਕਰ ਸਕਦਾ । ਕਿਸੇ ਚੰਗੇ ਸਿੱਖ ਬੁੱਧੀਜੀਵੀ ਜਾਂ ਚੰਗਾ ਗਿਆਨੀ ਏਸ ਬੰਦੇ ਦੀ ਤਸੱਲੀ ਕਰਵਾ ਸਕਦਾ ਹੈ ।
    ਰੱਬ ਹੈ ਕਿ ਨਹੀਂ

    • @MandeepKaur-uy1gr
      @MandeepKaur-uy1gr 6 месяцев назад +1

      right veer ji

    • @PattriamMundar
      @PattriamMundar 5 месяцев назад +1

      ❎❎👎👎

    • @harjinderkaur99
      @harjinderkaur99 5 месяцев назад

      Right virje

    • @jagga976
      @jagga976 5 месяцев назад +1

      ​@@PattriamMundarਮੈਨੂੰ ਏ ਦੱਸ ਮਹਾਰਾਜ ਰਣਜੀਤ ਸਿੰਘ ਜੀ ਸਮੇਂ ਪੰਜਾਬ ਪੂਰੀ ਦੁਨੀਆਂ ਦਾ ਅਮੀਰ ਦੇਸ਼ ਸੀ, ਤੇ ਮਹਾਰਾਜ ਰਣਜੀਤ ਸਿੰਘ ਜੀ ਇੱਕ ਧਰਮੀ ਸਨ ਸਾਰੇ ਫੈਸਲੇ ਉਹ ਗੁਰੂ ਸਾਹਿਬ ਜੀ ਦੀ ਹਜ਼ੂਰੀ ਅਦਰ ਹੀ ਲੈਦੇ ਸਨ ,

  • @RajdeepSinghBrar-l2s
    @RajdeepSinghBrar-l2s 5 месяцев назад

    ਬਹੁਤ ਵਧੀਆ ਪ੍ਰੋਗਰਾਮ ਲੱਗਿਆ ਧੰਨਵਾਦ ਹੈ ਜੀ

  • @AjitSingh-iw1oz
    @AjitSingh-iw1oz 5 месяцев назад +21

    ਰੱਬ ਵਾਲਾ concept ਪੁਜਾਰੀ ਦੇ ਦਿਮਾਗ਼ ਦੀ ਕਾਢ ਹੈ ਜਿਸਦਾ ਇਹ ਰੋਟੀ ਰੋਜੀ ਦਾ ਸਾਧਨ ਹੈ। ਇਸ ਲੋਟੂ ਸਿਸਟਮ ਨੂੰ ਪੁਜਾਰੀ ਫਿੱਟ ਬੈਠਦਾ ਹੈ। ਇਸ ਲਈ ਦੋਵੇਂ ਇੱਕ ਦੂਜੇ ਦੀ ਔਖੇ ਸਮੇਂ ਵਿੱਚ ਸਹਾਇਤਾ ਕਰਦੇ ਹਨ। ਦੋਵੇਂ ਜਾਗਰੁਕ ਵੀਚਾਰਚਰਚਾ ਦੇ ਕੱਟੜ ਵਿਰੋਧੀ ਹਨ। ਵੀਡੀਓ ਬਹੁਤ ਅੱਛੀ ਹੈ ਅਜਿਹੇ ਯਤਨ ਜਾਰੀ ਰੱਖਣੇ ਚਾਹੀਦੇ ਹਨ।

    • @permvirsingh
      @permvirsingh 5 месяцев назад +1

      What about so-called businessmen of the present era? Why only priestly class? You must be looting someone to earn your living.

    • @onkarsingh907
      @onkarsingh907 5 месяцев назад

      Bhai Sahib really he is a NASTIK. I am thinking that how he born in India. Science student or scientist never believe in god so it is not his fault. The answer of your question was not given by him that why one chep born in poor family and another one in rich . So we only can say that ' LITTLE KNOWLEDGE IS A DANGEROUS THING'. That's all and nothing more. Thanks.

    • @ashokklair2629
      @ashokklair2629 4 месяца назад

      ਢਢਰੀ ਦੇ ਦਿਮਾਗ ਦੀ ਕਾਢ ਹੈ।

  • @JaswinderMeetka
    @JaswinderMeetka 3 месяца назад

    ਜਿੰਦਗੀ ਸੋਚ ਨਾਲ ਚਲਦੀ ਹੈ ਰੱਬ ਤੋ ਬਿਨਾ ਕੁਝ ਨਹੀਂ ਅਨਵਭ ਕਰ ਸਕਦਾ ਹੈ ਤੂੰ ਇਸ ਤਰ੍ਹਾਂ ਕਰਕੇ ਦੇਖ 2 ਭਰਾ ਹੋਣ ਇਕੋ ਜਿਹਾ ਜ਼ਮੀਨ ਹੋਵੇ ਨੌਕਰੀ ਇਕੋ ਜਿਹੀ ਹੋਵੇ ਇਕੁ ਹੀ ਔਲਾਦ ਹੋਵੇ ਇਕੋ ਜਿੰਦਗੀ ਨਹੀਂ ਹੋ ਸਕਦੀ ਪਰਮਾਤਮਾ ਤੋ ਬਿਨਾ ਕੁਝ ਨਹੀਂ ਹੋ ਸਕਦਾ ਰੱਬ ਦਾ ਪੈਸਾ ਨਾਲ ਕੋਈ ਸੰਬੰਧ ਨਹੀਂ ਇਥੇ ਲੱਖ ਰੁਪਏ ਵਾਲਾ ਦੁਖੀ ਹੈ ਆਮ ਆਦਮੀ ਸੌਖਾ ਹੈ ਜਿਹੜਾ ਕੰਮ ਰੱਬ ਕਰ ਸਕਦਾ ਸਾਇੰਸ ਕਦੇ ਨਹੀਂ ਕਰ ਸਕਦੀ ਕੁਦਰਤ ਵੀ ਰੱਬ ਹੈ ਆਪਾ ਕਿਹ ਲਉ ਜ਼ੇ ਇਹ ਵੀ ਰੱਬ ਜਦੋਂ ਤਕ ਦਿਮਾਗ ਕੰਮ ਕਰਦਾ ਓਦੋਂ ਤਕ ਰੱਬ ਨਹੀਂ ਹੁਣ ਕਿਵੇਵੀ ਤੱਤੀ ਤਵੀ ਤੇ ਉਂਗਲ ਰੱਖ ਕੇ ਦੇਖ ਹੁਣ ਤਾਂ ਸਾਇੰਸ ਨੇ ਬੁਹਤ ਤਰਕੀ ਕੀਤੀ ਹੈ ਐਵੇ ਬਕਵਾਸ ਮਾਰ ਰਿਹਾ

  • @jagsirsingh5199
    @jagsirsingh5199 4 месяца назад +3

    ਧਰਮ ਇੱਕ ਪੂੰਜੀਪਤੀਆਂ ਦੀ ਬਾੜ ਤੋਂ ਬਿਨਾਂ ਹੋਰ ਕੁਝ ਵੀ ਨਹੀਂ

  • @SukhwinderSingh-hw2tp
    @SukhwinderSingh-hw2tp 4 месяца назад

    ਬਹੁਤ ਵਧੀਆ ਵਿਚਾਰ ਨੇ ਸ਼ੁਕਰੀਆ

  • @KaramSingh-lj3wu
    @KaramSingh-lj3wu 6 месяцев назад +6

    ਰਾਮ ਕੁਮਾਰ ਜੀ ਨੇ ਸਾਨੂੰ ਅਸਲੀਅਤ ਦੱਸੀ ।ਇਹਨਾਂ ਦਾ ਬਹੁਤ ਧੰਨਵਾਦ ।

  • @gurandittasinghsandhu5238
    @gurandittasinghsandhu5238 3 месяца назад

    ਸੱਚੇ ਪਿਆਰ ਤੇ ਸੱਚੀ ਕਿਰਤ ਨੂੰ,
    ਕਿਸੇ ਚੀਜ਼ ਦੀਕੋਈ ਨਾਂ ਰਹਿੰਦੀ ਥੋੜ।
    ਜੇ ਮਨੁੱਖ ਚੰਗਾ ਇਨਸਾਨ ਬਣੇ,
    ਉਹਨੂੰ ਕਿਸੇ ਧਰਮ ਦੀ ਨਹੀਂ ਲੋੜ।

  • @Harpalsingh-nt3zb
    @Harpalsingh-nt3zb 5 месяцев назад +6

    ਜਦੋਂ ਵੀ ਕੋਈ ਅਕਲ ਦਾ ਅੰਨ੍ਹਾ ਹੋਵੇ ਉਸ ਨੂੰ ਰੱਬ ਨਹੀਂ ਦਿਸਦਾ। ਰੱਬ ਨੇ ਸ੍ਰਿਸ਼ਟੀ ਬਣਾ ਦਿੱਤੀ। ਅਕਲ ਦੇ ਦਿੱਤੀ। ਬੁਧੀ ਦੇ ਦਿਤੀ। ਅੱਗੇ ਅਕਲ ਤੋਂ ਕੰਮ ਤਾਂ ਇਨਸਾਨ ਨੇ ਲੈਣਾ । ਚੰਗ਼ਾ ਕਰੂ ਤਾਂ ਚੰਗਾ ਫ਼ਲ਼ ਪਾਏਗਾ। ਬੁਰਾ ਕੰਮ ਕਰੇਗਾ ਤਾਂ ਬੁਰਾ ਫ਼ਲ ਪਾਏਗਾ।
    ਅਕਲ ਤਾਂ ਅਸੀਂ ਵਰਤਣੀ ਹੈ। ਬੰਦਿਆਂ ਤੇ ਦਇਆ ਕਰਨੀਂ ਜਾਂ ਜ਼ੁਲਮ ਕਰਨਾਂ ਤਾਂ ਇਨਸਾਨ ਨੇ ਸੋਚਣਾ।
    ਅਸੀਂ ਇਨਸਾਨਾਂ ਵਾਲੇ ਕੰਮ ਕਰਨੇ ਜਾਂ ਹੈਵਾਨਾਂ ਵਾਲੇ ਕੰਮ ਕਰਨੇ ਤਾਂ ਅਸੀਂ ਸੋਚਣੇ ਹਨ। ਪ੍ਰਮਾਤਮਾ ਨੇ ਸ੍ਰਿਸ਼ਟੀ ਬਣਾਈ। ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਪ੍ਰਵੇਸ਼ ਕਰ ਗਿਆ। ਜੇਕਰ ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਉਸ ਦੀ ਜੋਤ ਨਾਂ ਹੋਵੇ ਤਾਂ ਸ੍ਰਿਸ਼ਟੀ ਚੱਲ ਨਹੀਂ ਸਕਦੀ। ਸਾਰੀ ਸ੍ਰਿਸ਼ਟੀ ਪ੍ਰਮਾਤਮਾ ਦੇ ਹੁਕਮ ਵਿੱਚ ਹੈ ਜੀ।

    • @GurjinderSingh-g4d
      @GurjinderSingh-g4d 4 месяца назад

      ਇਸ ਦਾ ਮਤਲਬ 6-6 ਮਹੀਨੇ ਦੀਆਂ ਬੱਚੀਆਂ ਨਾਲ ਬਲਤਾਕਾਰ ਵੀ ਰੱਬ ਦੇ ਹੁਕਮ ਵਿੱਚ ਹੁੰਦਾ ਹੈ, ਜਾਂ ਫਿਰ ਸਿੰਧਾ ਕਹਿ ਲਵੋ ਕਿ ਰੱਬ ਹੀ ਕਰਦਾ ਹੈ। ਜੇਕਰ ਇਹ ਸਭ ਕੁਝ ਤੁਹਾਡੇ ਅਖੌਤੀ ਰੱਬ ਦੇ ਹੁਕਮ ਵਿੱਚ ਹੁੰਦਾ ਹੈ ਤਾਂ ਤੁਹਾਡਾ ਰੱਬ ਖੁਦ ਨਰਕ ਦੇ ਵੀ ਲਾਇਆ ਨਹੀਂ ਹੈ।

  • @Raghveersinghmajhu
    @Raghveersinghmajhu 5 месяцев назад

    ਇਹ ਵੀਚਾਰ ਕਰਨ ਲਈ ਬਹੁਤ ਬਹੁਤ ਧੰਨਵਾਦ

  • @MarshallStudiio
    @MarshallStudiio 5 месяцев назад +28

    ਕਿਸੇ ਅੰਨ੍ਹੇ ਮਨੁੱਖ ਨੂੰ ਸੂਰਜ ਦੀ ਹੋਂਦ ਸਾਬਿਤ ਨਹੀਂ ਕੀਤੀ ਜਾ ਸਕਦੀ !

    • @Gurtez-2213
      @Gurtez-2213 4 месяца назад +1

      Unvalid Debate 😂😂

    • @Satlndian-xj5qt
      @Satlndian-xj5qt 4 месяца назад +4

      ਧਾਰਮਿਕ ਅੰਨੇ

    • @DalipSingh-v7o
      @DalipSingh-v7o 4 месяца назад +1

      Karlo gal😂😂😂ena nal

    • @DalipSingh-v7o
      @DalipSingh-v7o 4 месяца назад +1

      ​@@Satlndian-xj5qtright

    • @AnitaKumari-yo8wl
      @AnitaKumari-yo8wl 3 месяца назад +1

      Sahi gal aa baai eh anna hi ho gya aa.. Chaar kitabaa parr k

  • @salindersingh1237
    @salindersingh1237 3 месяца назад

    ਬਹੁਤ ਵਧੀਆ ਜੀ

  • @AjmerSingh-er1kl
    @AjmerSingh-er1kl 6 месяцев назад +18

    ਪਤੰਦਰੋ ਤੁਸੀ ਇਸ ਬੰਦੇ ਦੀ ਗੱਲ ਕਿਥੈਐ ਸਮਝੋ ਗਏ ਤੁਸੀ ਤਾ ਪੰਜ ਸੋ ਸਾਲ ਪਿਛੇ ਫਿਰਦੇ ਹੋ

  • @rajinderkaur4435
    @rajinderkaur4435 5 месяцев назад

    100% ਸੱਚ। ਜੈ ਵਿਗਿਆਨ।

  • @NirmalSingh-ug1sx
    @NirmalSingh-ug1sx 5 месяцев назад +5

    ਰੱਬ ਦੇਖਦਾ ਉਹ ਦੱਸਦਾ ਹੈ ਪਰ ਅਸੀਂ ਰੱਬ ਦੀ ਗੱਲ ਨੂੰ ਸਮਝਦੇ ਨਹੀਂ ਇਸ ਕਰਕੇ ਸੀ ਸੀ ਕੈਮਰੇ ਲਗਵਾ ਦੇ ਹਾਂ।

  • @hardevsingh4848
    @hardevsingh4848 4 месяца назад

    ਬਾਈ ਜੀ ਤੁਹਾਡੇ ਕੋਲ ਚੰਗੀ ਨੌਕਰੀ ਅ ਐਸੇ ਕਰਕੇ ਰੱਬ ਹੈਨੀ ਤੂੰ ਗਰੀਬ ਬਣ ਕੇ ਦੇਖ ਸੂਬਾ ਸ਼ਾਮ ਮੱਥੇ ਟੇਕੇਗਾ

  • @bantdealwalia
    @bantdealwalia 5 месяцев назад +3

    ਜਿਹੋ ਜਿਹੀ ਮੱਤ ਉਹੋ ਜਿਹੀ ਗੱਲ।ਵਿਸ਼ਾ ਰੱਬ ਦਾ ਤੇ ਮਿਸਾਲ ਨਿਊਟਨ ਦੇ ਸੇਬ ਦੀ ਦੇ ਰਿਹਾ ਹੈ।ਜੋ ਕਿ ਇੱਕ ਬੱਚੇ ਨੂੰ ਵੀ ਪਤਾ ਹੈ ਕਿ ਸੇਬ ਧਰਤੀ ਉੱਤੇ ਕਿਉਂ ਡਿਗਿਆ।ਏਸਦੀ ਅਕਲ ਦਾ ਪੱਧਰ ਏਨਾ ਹੀ ਹੈ।ਇਸਤੋਂ ਅੱਗੇ ਗੱਲ ਕਰਨ ਦਾ ਕੋਈ ਮਤਲਬ ਹੀ ਨਹੀਂ।ਇਸਤੋਂ ਵੱਧ ਇਸਦੀ ਸੋਚ ਜਾ ਹੀ ਨਹੀਂ ਸਕਦੀ।ਸੇਬ ਨਾਲ ਰੱਬ ਦਾ ਮੇਲ ਕਰ ਰਿਹਾ ਹੈ।ਕਿੱਥੇ ਸੇਬ ਤੇ ਕਿੱਥੇ ਰੱਬ।ਕੋਈ ਗੱਲ ਹੀ ਨਹੀਂ ਬਣਦੀ।ਇਹ ਵਿਡੀਓ ਬਨਾਉਣ ਵਾਲਾ ਵੀ ਵੇਹਲਾ ਹੀ ਲਗਦਾ ਹੈ ਜਿਹੜਾ ਏਸ ਅਕਲੋਂ ਸੱਖਣੇ ਮਨੁੱਖ ਨਾਲ ਨਹੀਂ ਕਿਸੇ ਦਿਮਾਗ਼ ਤੋਂ ਸੱਖਣੇ ਜੀਵ ਨਾਲ ਮਗਜ ਮਾਰ ਰਿਹਾ ਹੈ।ਇਹ ਤਾਂ ਸੇਬ ਦੇ ਵਿੱਚ ਹੀ ਫਸਕੇ ਰਹਿ ਗਿਆ ਹੈ।ਜਦੋਂ ਕਿ ਕੁਦਰਤ ਦੀ ਮਾਇਆ ਅਨੰਤ ਹੈ, ਜਿਸ ਦਾ ਕੋਈ ਅੰਤ ਹੀ ਨਹੀਂ।

  • @vickyabab1200
    @vickyabab1200 2 месяца назад

    ਬਿਲਕੁਲ ਸਹੀ ਕਿਹਾ ਜੀ

  • @charanjeetgill1708
    @charanjeetgill1708 6 месяцев назад +116

    ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂਆਂ ਨੇ ਸਬ ਕੁਝ ਦੱਸਿਆ ਜੀ।ਕੀ ਸਭ ਕੁਝ ਰੱਬ ਦੇ ਭਾਣੇ ਵਿੱਚ ਚੱਲ ਰਿਹਾ ਜੀ। ਬਾਣੀ ਪੜੋ ਸੁਣੋ ਵਿਚਾਰੋ ਜੀ। ਨਾਸਤਿਕਾਂ ਦੇ ਵੱਸ ਦੀ ਗੱਲ ਨੀ ਰੱਬ ਨੂੰ ਸਮਝਣਾ ਜੀ।

    • @AnilYadav-fl2ew
      @AnilYadav-fl2ew 6 месяцев назад +21

      Tuhanu milya taan mainu v mila do

    • @Jaskiran1978
      @Jaskiran1978 6 месяцев назад +11

      ​@@AnilYadav-fl2ewGurbani vichro rab nu miladu

    • @GurdevSingh-vd5ie
      @GurdevSingh-vd5ie 6 месяцев назад +7

      ਰੱਬ ਦਾ ਕੋਈ ਭੇਦ ਨਹੀਂ ਪਾਇਆ ਜਾ ਸਕਦਾ।। ਭਾਵੇਂ ਕਿੰਨਾ ਵੀ ਵਿਚਾਰੋ ਸੋਚੋ ਸਮਝੋ।।😮ਕਿਸਮਤ ਕੀ ਸ਼ੈਅ ਹੈ।।ਜੋ ਹਰ ਕੋਈ ਕੇਹ ਦਿੰਦਾ।।ਯਾਰ ਕਿਸਮਤ ਚ ਨਹੀਂ ਸੀ
      ।ਨਹੀ ਮਿਲਿਆ।।ਕਿਸਮਤ ਬੜੀ ਤੇਜ ਹੈ 🌱 ਇਸ ਲਈ ਇਸਨੂੰ ਮਿਲ ਗਿਆ 😮 ਉਪਰ ਜਿਵੇਂ ਲਿਖਿਆ ਕੀ ਰੱਬ ਦਾ ਕੋਈ ਵੀ ਸਹੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ 😮ਦੋ ਭਰਾਵਾਂ ਚ ਯਾਂ ਦੋ ਭੈਣਾਂ ਚ।। ਕੋਈ ਜ਼ਿੰਦਗੀ ਚ ਸੁਖ ਪੋਉਦਾ।। ਕੋਈ ਦੁਖ ਜਦੋਂ ਕਿ ਇਕੋਂ ਮਾਂ ਦੇ ਜਾਏ ਹਨ।। ਕਿਸਮਤਾਂ ਨਾਲ ਹੀ ਮਿਲਦੇ ਨੇ ਸੁਖ ਅਤੇ ਦੁਖ 😮ਕਿਸਮਤ ਨੂੰ ਰੱਬ ਮੰਨਿਆ ਜਾ ਸਕਦਾ ਹੈ ਕੇ ਨਹੀ।।ਦੋ ਖਿਲਾੜੀ ਸਚਿਨ ਤੇਂਦੁਲਕਰ ਅਤੇ ਵਿਨੋਦ ਕਾੰਮਲੀ।। ਇਕੋਂ ਗੁਰੂ ਕੋਲ ਟ੍ਰੇਨਿੰਗ ਲਈ।।ਕਿਰਕਟ ਖੇਲ ਦੀ।।ਹਥ ਪੈਰ ਇਕੋ ਜਿਹੇ।।ਬਸ ਰੰਗ ਦਾ ਫ਼ਰਕ ਹੈ
      ਇੱਕ ਕਾਲੇ ਪੰਨ ਚ ਦੁਜਾ ਗੋਰੇ ਰੰਗ ਦਾ।। ਫਿਰ ਕੀ ਇਕ ਕਾਮਯਾਬ ਔਰ ਦੁਜਾ ਨਾ ਕਾਮਯਾਬ।।ਆ ਪਿੱਛੇ ਜਿਹੇ ਸੁਣਿਆਂ ਸੀ ਕਾਬਲੀ ਦਾ ਘਰ ਵੀ ਨਿਲਾਮ ਹੋ ਰੇਹਾ ਸੀ।। ਤੈਂਦੁਲਕਰ ਕਰੋੜਾ ਦਾ ਮਾਲਿਕ।। ਔਰ ਨਾਮ ਸ਼ੋਹਰਤ ਅਡ ਤੋਂ।।ਕਿਸਮਤ ਕਿਸਮਤ 😮ਦੋ ਜਾਂਣੇ ਬਰਾਬਰ ਇਕੋ ਜਗਾ ਤੇ ਨੋਕਰੀ ਕਰਦੇ ਇੱਕ ਨੇ ਅਚਾਨਕ ਕਿਸੇ ਕਾਰਨ ਨੋਕਰੀ ਛੱਡ ਕੇ ਆਪਣਾ ਕੰਮ ਖੋਲ ਲਿਆ।।ਔ ਕਰੋੜਾ ਪਤੀ ਬਣ ਗਯਾ।। ਯਾਂ ਨੋਕਰੀ ਕਰਨ ਵਾਲਾ ਤਰੱਕੀ ਕਰ ਗਿਆ।।ਜਿਸਨੇ ਕੰਮ ਅਪਣਾ ਸ਼ੁਰੂ ਕੀਤਾ ਔ ਫਲਾਪ ਹੋ ਗਿਆ।।।😢 ਮੰਨਦੇ ਹਾਂ ਸਾਡੇ ਦੇਸ਼ ਚ ਕਾਫੀ ਹੱਦ ਤੱਕ ਗਲਤ ਹੋ ਰੇਹਾ ਹੈ।।ਪਰ ਇਸਦੀ ਵਜਾਹ ਵੀ ਸਮਝੋ।।।😢 ਭ੍ਰਿਸ਼ਟ ਨੇਤਾਵਾਂ ਲੀਡਰਾਂ ਨੇ।।ਧਰਮੱ ਨੂੰ ਕਰਮਂਕਾਡਾ ਚ ਪਖੰਡਵਾਦ ਫੈਲਾਉਣ ਵਲ।।ਲੈ ਗਏ।। ਸਾਜਿਸ਼ ਦੇ ਤਹਿਤ।। ਅਜੋਕੇ ਸਮੇਂ ਧਰਮੱ ਦੇ ਸਿਖਾਰਥੀ।। ਏਨਾਂ ਨੇਤਾਵਾਂ ਦੇ ਹੀ।ਮੋਹਰੇ ਵਜੋਂ ਹਨ।।। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਗਰ ਜੀਵਨ ਜਾਂਚ ਜਿਊਣ ਦਾ ਢੰਗ ਤਰੀਕਾ ਬਨਾ ਲੈਂਦੇ।। ਯਾਂ ਸੱਚੇ ਗਯਾਨੰ ਨੂੰ ਲੋਕਾਂ ਤੱਕ ਪਹੁੰਚਾਉਣਾ ਕਰਾ ਦਿੰਦੇ।।ਸਾਡੇ ਦੇਸ਼ ਨੇ ਸਾਰੇ ਸੰਸਾਰ ਤੋਂ ਵੱਧ ਅਮੀਰ ਖੁਸ਼ਹਾਲ ਇਮਾਨਦਾਰ ਸੱਚਾਈ ਨਯਾਯ ਪਰੋਪਕਾਰ ਵਾਲਾ।। ਦੇਸ਼ ਹੋਣਾ ਸੀ।। ਤਰੱਕੀ ਏਨੀਂ ਕੀ ਕੋਈ ਸੋਚ ਵੀ ਨਹੀਂ ਸਕਦਾ।। ਏਨਾਂ ਖੁਸ਼ਹਾਲ ਹੋਣਾ ਸੀ 🎉 ਕਮੀਂ ਕਿੱਥੇ ਹੈ ਇਹ ਵੇਖੋ।।ਬਾਕੀ ਆ ਭੈਹਸ ਬਾਜੀ ਰੱਬ ਹੈ ਰੱਬ ਨਹੀਂ ਹੈ 🎉ਇਸ ਚ ਨਾ ਪਉ।।ਪੋਦਾ ਲਾ ਕੇ ਆ ਜਾਈ ਦਾ ਆਪੇ ਵੱਡਾ ਹੋਣ ਲੱਗਦਾ ਛੋਟੇ ਜਿਹੇ ਬੀਜ ਨਾਲ ਹਜ਼ਾਰਾਂ ਫਲ ਬਣ ਜਾਂਦੇ ਨੇ ਕਿਸੇ ਚ ਮੀਠਾਸ। ਕਿਸੇ ਚ ਕੁੜੱਤਨ।। ਕਿਸੇ ਖਟਾਸ।।ਇਹ ਕੋਣ ਕਰ ਰੇਹਾ ਹੈ।। ਫਿਰ ਕੇਹਣਗੇ ਸਾਇੰਸ ਹੈ।। ਜਲਵਾਯੂ ਹੈ।।ਸਬ ਕੁਛ ਹੈ।।🎉ਪਰ ਐਨਾਂ ਨੂੰ ਚਲਾ ਕੋਣ ਰੇਹਾ ਹੈ।। ਸ਼ਰੀਰ ਦੇ ਅੰਗ ਅਖਾਂ ਕੰਨ ਬਾਹਾਂ ਉਂਗਲਾਂ।।ਇਹ ਜੋ ਤਰਕਸ਼ੀਲ ਵਾਲੇ ਜਰਾ ਇਹ ਜਾਣਕਾਰੀ ਹੀ ਦੇ ਦੇਣ।। ਅੱਖਾਂ ਚ ਰੋਸ਼ਨੀ ਕਿਥੋਂ ਆ ਰਹੀ ਹੈ।।ਜਿਸ ਨਾਲ ਸਬ ਕੁਛ ਦਿਖਾਈ ਦੇ ਰਿਹਾ ਹੈ।।ਹਰ ਜੀਵ ਨੂੰ।। ਰੋਸ਼ਨੀ ਬਾਰੇ ਦਸੋਂ ਜੀ 😮😮😮😮

    • @GurdevSingh-vd5ie
      @GurdevSingh-vd5ie 6 месяцев назад +7

      ਏਨਾਂ ਕਹੋ ਅਖਾਂ ਬਣਾਕੇ ਉਸ ਚ ਰੋਸ਼ਨੀ ਦੇਖਣ ਦੀ ਸਮਰੱਥਾ ਬਣਾ ਕੇ ਦਿਖਾਏ।ਹਥ ਪੈਰ ਦੀਆਂ ਉਂਗਲਾਂ ਸ਼ਰੀਰ ਚਾਹੇ ਬੰਦੇ ਦਾ ਯਾ ਪੰਛੀ ਪਸ਼ੂਆਂ ਕਿਸੇ ਦਾ ਵੀ ਹੈ।। ਉਸਦੇ ਅੰਗ ਬਣਾ ਕੇ ਦਿਖਾਉ।। ਛੋਟੇ ਜਿਹੇ ਗੰਨੇ ਦੀ ਪੋਰੀ ਤੋਂ ਸੋ ਕਿਲੋ ਗੰਨਾਂ ਬਣ ਜਾਂਦਾ ਹੈ 😮 ਔਰ ਸਬ ਚ ਮੀਠਾਸ ਮੀਠਾ ਕਿਥੋਂ ਆ ਗਯਾ।।ਨਾ ਸੁਰਜ ਦੀ ਰੋਸ਼ਨੀ ਚ ਮੀਠਾ ਨਾ ਧਰਤੀ ਚ ਨਾ ਹੀ ਹਵਾ ਪਾਣੀ।ਪੇੜ ਪੱਤੇ ਆਂ ਕੋਈ ਮੀਠਾਸ ਖਟਾਸ ਕੌੜਾ ਪਨ।। ਫੇਰ ਇਹ ਨਿੰਬੂ ਕੇਲਾ ਸੇਬ ਲੀਚੀ।।ਮਿਰਚ।।ਚ ਕਿਥੋਂ ਆਈ
      ਪਰਮਾਤਮਾ ਦਾ ਇਨਸਾਨ ਬਣ ਕੇ ਹੀ ਨਹੀਂ ਰੇਹਾ।।ਉਲਟਾ ਪ੍ਰਮਾਤਮਾ ਨੂੰ ਅਪਣੇ ਦਿਮਾਗ ਨਾਲ ਬਣਾ ਲਿਆ।।ਏਹੀ ਸਬ ਤੋਂ ਵੱਡਾ ਧ੍ਰੋਹ ਕਮਾਇਆ ਇਨਸਾਨ ਨੇ।।😢😢😢😢

    • @CrimeMasterGoGo358
      @CrimeMasterGoGo358 6 месяцев назад +2

      Tu Samja De fir...
      Rab Da Saboot Leke Pouncho Sabit Karo Te Jeeto Lakha De inam
      Chanel Rational World

  • @HarpreetShire
    @HarpreetShire Месяц назад

    Sahi gall aa Knowledge jruri aa 💯

  • @daljitgarcha
    @daljitgarcha 4 месяца назад +8

    ਕੁਦਰਤ ਨੂੰ ਚਲਾਉਣ ਵਾਲਾ ਹੀ ਰੱਬ ਹੈ, ਕਰਤਾ ਪੁਰਖ 🙏

  • @ravinderhundal-yr6hk
    @ravinderhundal-yr6hk 3 месяца назад

    ਜਿੰਨੇ ਤਰਕਸ਼ੀਲ ਹਨ ਲੱਗਭਗ ਸਾਰੇ ਅਧਿਆਪਕ ਹੀ ਹੁੰਦੇ ਹਨ ਤਕਰੀਬਨ ਤਕਰੀਬਨ ਇਹ ਸਮਝਣਾ ਪਵੇਗਾ ਪਹਿਲੋ ਸਭਨੂੰ ਇਨ੍ਹਾਂ ਨੂੰ ਹੀ ਕਿਉਂ ਰੱਬ ਰੜਕਦਾ ਹੈ ਜਦਕਿ ਪ੍ਰਫੈਸਰ ਇਨ੍ਹਾਂ ਤੋਂ ਕਿਤੇ ਵੱਧ ਪੜੇ ਲਿਖੇ ਹੁੰਦੇ ਹਨ ਏਨਾ ਨਾਲੋਂ ਵਧ ਗਿਆਨ ਰੱਖਦੇ ਹਨ ਪਰ ਕਦੇ ਓਨਾ ਨੇ ਕਦੇ ਏਦਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਇਹ ਮਾਨਸਿਕਤਾ ਦਾ ਹੀ ਨਤੀਜਾ ਹੈ 10 15 ਗੱਲਾਂ ਦਾ ਰੱਟਾ ਸਭ ਨੇ ਲਗਾਇਆ ਹੋਇਆ ਹੁੰਦਾ ਹੈ ਓਹੀ ਗੱਲਾਂ ਕਰਨਗੇ ਓਨਾ ਤੋਂ ਅੱਗੇ ਦੀ ਦੁਨੀਆ ਨੂੰ ਸਮਝਣਾ ਏਨਾ ਦੇ ਵੱਸ ਚ ਹੈ ਵੀ ਨਹੀ ਨਾ ਕਦੇ ਹੋਵੇ ਹਾਂ ਧਰਮੀ ਲੋਕਾਂ ਨੇ ਰੱਜ ਕੇ ਗੰਦ ਪਾਇਆ ਹੈ ਭਰਮ ਵਹਿਮ ਫੈਲਾਏ ਹਨ ਜੋ ਗਲਤ ਹੈ ਓਨਾ ਦੀਆਂ ਕੋਝੀਆਂ ਗੱਲਾਂ ਕਰਕੇ ਹੀ ਇਹ ਲੋਕ ਨਾਸਤਿਕ ਬਣ ਗਏ ਹਨ ਉਹ ਝੂਠੇ ਧਰਮੀ ਹੀ ਜਿੰਮੇਵਾਰ ਹਨ ਏਨਾ ਨੂੰ ਇਸਤਰਾਂ ਦੀਆਂ ਗੱਲਾਂ ਕਰਨ ਲਈ ਮਜਬੂਰ ਕੁਰਨਾ

    • @Jojo_EDIT77
      @Jojo_EDIT77 3 месяца назад

      Dude, what are you talking about us? We people become atheist because of you people. You people believe evil exist because you have done wrong things in your past life. Alright then why don’t we get punished right away at that spot when we know we have done a bad thing, and we will get punished because of our sin why we need to wait for next life, what’s the reason we do not even know what we have done, but still you are going to get punished because you did it in your past life and 2. If you do something, you will get punished right now, not after 23 years. If you do a crime, you will get punished right now. If you put your hands in fire, your hands will burn right now, not after few years.

  • @AvtarSingh-z4i
    @AvtarSingh-z4i 6 месяцев назад +7

    ਬਾਣੀ ਅਨੁਸਾਰ ਹਰਿ ਕੋ ਨਮੁ ਜਪਿ ਨਿਰਮਲ ਕਰਮੁ।।ਸਚਿਆਰ ਜੀਵਨ ਮਨੁੱਖ ਦਾ ਮਨੁੱਖਤਾ ਪ੍ਰਤੀ ਜੀਵਣਾ ਰਬ ਦਾ ਰੂਪ ਮੰਨਿਆ ਹੈ। ਜਿਸਤਰਾਂ ਦਾ ਰਬ ਮਨੁੱਖ ਦੇਖਦਾ ਹੈ ਉਸ ਤਰੀਕੇ ਹੈ ਨਹੀ ਜਿਸਤਰਾਂ ਦਾ ਨਹੀ ਦੇਖਦਾ ਉਹ ਹੈ ਮਨੁਖ ਆਪਣੇ ਲਈ ਜੀਊਣਾ ਦੇਖਦਾ ਹੈ ਮਨੁੱਖਤਾ ਲਈ ਦੇਖਦਾ ਨਹੀ।
    ਜੇ ਦੇਖਦਾ ਹੈ।ਲੋਭੀ ਵਿਕਾਰੀ ਕਪਟੀ ਸੁਰਤਿ ਕਰਕੇ ਜਿਸ ਨੂੰ ਰਬ ਦੀ ਪ੍ਰਵਾਨਗੀ ਨਹੀ।ਰਬ ਨੂੰ ਗੁਣਦਾਤਾ ਦਸਿਆ ਹੈ।
    ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ।।
    ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ।।ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ। ।
    ਬਾਬਾ ਫਰੀਦ।
    ਫਰੀਦਾ ਤਨੁ ਸੁਕਾ ਪਿੰਜਰ ਥੀਆ ਤਲੀਆ ਖੂੰਡਹਿ ਕਾਗ।।
    ਅਜਹੁ ਸੁ ਰਬ ਨ ਬਾਹੁੜਿਓ ਦੇਖੁ ਬੰਦੈ ਕੇ ਭਾਗ।। ਅਉਗਣ ਕਰਨਾ ਪਾਪ ਕਰਨਾ ਇਹ ਕੁਦਰਤਿ ਦੇ ਖਿਲਾਫ ਹੈ।ਇਸ ਨੂੰ ਸੁਰਤਿ ਵਿਚੋਂ ਕਢਣਾ ਰਬ ਹੈ।
    ਐਸਾ ਰਬ ਪੇਖਿਆ ਜਾ ਸਕਦਾ ਹੈ।

  • @mahindersinghmatharoo6510
    @mahindersinghmatharoo6510 5 месяцев назад +1

    ਪ੍ਰੋ ਮੋਹਨ ਸਿੰਘ ਨੇ ਹੋਰ ਵੀ ਦੋ ਲਾਈਨਾਂ ਲਿਖੀਆਂ ਹੋਈਆਂ ਹਨ। " ਕਾਫਰ ਬਣਨੋ ਡਰ ਕੇ ਜੀਵੇਂ ਖੋਜੋੰ ਮੂਲ ਨ ਖੁੰਝੀ। ਲਾਈਲੱਗ ਮੋਮਨ ਦੇ ਨਾਲੋਂ ਖੋਜੀ ਕਾਫਿਰ ਚੰਗਾ।"

  • @kuldipduggal4510
    @kuldipduggal4510 6 месяцев назад +9

    ਵੀਰ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਕਿਸੇ ਵੀ ਰਬ ਜਾ ਪ੍ਰਮਾਤਮਾ ਦੀ ਪੁਸ਼ਟੀ ਨਹੀ ਕਰਦੀ 🎉ਧੰਨਵਾਦ

    • @PattriamMundar
      @PattriamMundar 5 месяцев назад

      ✅✅👍👍

    • @GurjitSingh-lt7tn
      @GurjitSingh-lt7tn 5 месяцев назад +1

      Tushi supna aii dakya hona baii guru granth sahib padn daa

    • @khalsarajput1671
      @khalsarajput1671 5 месяцев назад +1

      ਕਦੇ ਗੁਰਬਾਣੀ ਪੜੀ ਵੀ ਹੈ ?????

    • @khalsarajput1671
      @khalsarajput1671 5 месяцев назад +1

      ਤੂੰ ਕਰਤਾਰ ਕਰੇ ਸੋ ਹੋਏ
      ,,, ਇਹ ਸ਼ਬਦ ਗੁਰੂ ਗੁਰਬਾਣੀ ਵਿਚ ਕਿਸ ਲਈ ਵਰਤਿਆ ???

  • @jasbirsingh-pn1rj
    @jasbirsingh-pn1rj 5 месяцев назад +1

    ਮਨ ਤੂੰ ਜੋਤ ਸਰੂਪ ਹੈ ॥ ਆਪਣਾ ਮੂਲ ਪਛਾਣ "
    ਆਖਰ ਗਿਆਨ ਹੀ ਰੱਬ ਹੈ ਉਸ ਦਾ ਅਮਲ ਇਨਸਾਨੀਅਤ ਹੈ ਇਨਸਾਨੀਅਤ ਹੀ ਰੱਬ ਹੈ। ਧਾਰਮਿਕ ਗ੍ਰੰਥ ਅੰਤ ਵਿਸਵਾਸੀ ਲਾਈਲੱਗਤਾ ਮਨੁੱਖ ਨੂੰ ਨੂੰ ਪਸੂ ਦੱਸਦਾ ਹੈ। ਜਗ ਗਿਆਨੀ ਵਿਰਲਾ ਅਚਾਰੀ ॥ ਜਗ ਪੰਡਿਤ ਵਿਰਲਾ ਵਿਚਾਰੀ ॥ ( ਗੁਰਬਾਣੀ )
    ਮਨੁੱਖ ਆਪਣੇ ਆਪ ਨੂੰ ਗਿਆਨੀ ਸਮਝਦਾ ਹੈ ਮੇਰੇ ਜਿੰਨਾ ਕੋਈ ਸਿਆਣਾ ਨਹੀ l ਅੰਦਰੋ ਆਚਰਣ ਜੀਰੋ ਹੈ। ਮੱਛੀ ਦੀ ਤਰਾਂ ਬੰਦਾ ਬੰਦੇ ਨੂੰ ਖਾ ਰਿਹਾ। ਗਿਆਨੀ ਧਿਆਨੀ (ਪੰਡਿਤ ਪ੍ਰਚਾਰਕ) ਬਹੁਤ ਧੂਆਂ ਧਾਰ ਧਰਮਿਕ ਗ੍ਰੰਥਾ ਦਾ ਪ੍ਰਚਾਰ ਕਰਦੇ ਪਰ ਆਪ ਵਿਚਾਰ ਤੋਂ ਸੱਖਣੇ ਹਨ। ਉਚੀ ਰਹਿਣੀ ਬਹਿਣੀ ਦੀ ਦੋੜ ਹੈ । ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਰਕ ਅਧਾਰਤ ਹੈ। ਕਾਮ ਕੋਧ ਮੋਹ ਮਾਇਆ ਹੰਕਾਰ ਨੂੰ ਪੈਰਾ ਹੇਠ ਰੱਖ ਕੇ ਜੀਵਕ ਜਿਊਣ ਦੀ ਜਾਚ ਸਿਖਾਉਦਾ 1 ਰੱਬ ਦੇ ਪੱਖ ਵਿੱਚ ਉਸ ਦਾ ਕੋਈ ਰੰਗ ਰੂਪ ਸਕਲ ਨਹੀਂ ਹੈ ।
    -- ਰੰਗਾ ਨਾ ਰੂਪ ਨਾ ਰੇਖ ਤਹਿ ਗੁਣਾ ਤੇ ਪ੍ਰਭੂ ਭਿੰਨ ॥
    ਬੁਧੀਮਾਨ ਮੰਦਹੀਣ ਮਨੁੱਖ ਲਈ ਕੀ ਆਪਣੀ ਭੂਮਿਕਾ ਨਿਭਾਉਣ ਲਈ ਜਤਨ ਕਰਦਾ। ਜਾ ਆਪਣੇ ਸੁਆਰਥ ਲਈ ਪਸੂ ਬਿਰਤੀ ਵਿਚੋਂ ਹੈ। ਜਿਵੇ ਅਫਸਰਸਾਹੀ ਤੇ ਲੀਡਰ ?ਇਹੋ ਸੰਕਲਪ ਮਨੁੱਖ
    ਨੂੰ ਦੇਵਤਾ ਜਾਂ ਹਵਾਨ ਬਣਾਉਦਾ 1 ਧੰਨਵਾਦ ਤਰਕ ਸਮੇ ਦੀ ਲੋੜ ! 80% ਲੋਕਾ ਨੂੰ ਸਹੀ ਚਾਨਣ ਦੇ ਕੇ ਇਥੇ ਮਿਹਨਤਕਸ ਲੋਕਾਂ ਦੀਆਂ ਜਮਾਤੀ ਸਰਕਾਰਾ ਬਣਾਉਣ ਦੀ ਲੋੜ ਹੈ। ਨਾ ਕੇ ਧਰਮਾਂ ਅਧਾਰਤ ਰਾਜਨੀਤੀ ਕਰਨ ਦੀ। ਪਾਕਿ ਤੇ ਅਫਗਾਨਿਸਤਾਨ ਵਿਚ ਅਮੀਰ ਪਰਦੇ ਪਿਛੇ ਧਰਮ ਅਧਾਰਤ
    ਸਰਕਾਰਾ ਬਣਾ ਲੈਦੇ। ਆਮ ਬੰਦਾ ਗੁਰਬਤ ਜਿੰਦਗੀ ਜੀਅ ਰਿਹਾ । ਆਓ ਇਹਨਾ ਵਿਚਾਰਾ ਨੂੰ ਸਮਝਣ ਲਈ ਕਿਤਾਬਾਂ ਨਾਲ ਜੁੜੀਏ। ਸਿੱਖ ਦਾ ਮਤਬਲ ਆਖਰੀ ਦਮ ਤੱਕ ਸਿੱਖਿਅਤ ਹੋਣ ਦਾ ਜਤਨ ਕਰਨਾ ਹੈ। ਇਹੋ ਸੰਦੇਸ਼ ਗੁਰੂ ਨਾਨਕ ਸਾਹਿਬ ਰਹਿਬਰ ਦਾ ਹੈ I ਵੀਡਿਓ ਸੁਣੀਏ ਤੇ ਸੇਅਰ ਕਰੀਏ।

  • @AmrikSinghBhullarBhullar
    @AmrikSinghBhullarBhullar 6 месяцев назад +3

    ਨਾ ਮੈਲਾ ਨਾ ਧੁੰਦਲਾ । ਨਾ ਭਗਵਾਂ ਨਾ ਕੱਚ । ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ।

    • @PattriamMundar
      @PattriamMundar 5 месяцев назад

      ❎❎👎👎kabir da coppy pest kar ke aap guru te ohnu bhagat das dita wah 😂

    • @gangstaparadise72
      @gangstaparadise72 5 месяцев назад

      ​@@PattriamMundar😂😂tanu khabar laggi ji

  • @hafeezhayat2744
    @hafeezhayat2744 4 месяца назад

    ਬਹੁਤ ਵਧੀਆ ਗੱਲ ਬਾਤ

  • @Bhajansingh-js6nh
    @Bhajansingh-js6nh 6 месяцев назад +13

    ਬੰਗਲਾ ਦੇਸ਼, ਪਾਕਿਸਤਾਨ, ਭਾਰਤ, ਲੰਕਾ ਅਫ਼ਗ਼ਾਨਿਸਤਾਨ ਆਦਿ ਦੇਸ਼ਾਂ ਵਿਚ 90% ਲੋਕ ਧਾਰਮਿਕ ਹਨ ਏਸੇ ਕਰਕੇ ਇਹ ਦੇਸ਼ ਗਰੀਬ ਹਨ ਤੇ ਭੁੱਖੇ ਮਰਦੇ ਹਨ
    ਦੂਸਰੇ ਪਾਸੇ ਸਵਿਟਜ਼ਰਲੈਂਡ, ਜਰਮਨ, uk, USA ਆਦਿ ਦੇਸ਼ਾਂ ਵਿਚ ਬਹੁਤ ਘਟ ਲੋਕ ਧਾਰਮਿਕ ਹਨ, ਏਸੇ ਕਰਕੇ ਏਹ ਦੇਸ਼ ਖੁਸ਼ਹਾਲ ਹਨ
    ਨਾਸਤਿਕ ਬਣੋ, ਰੱਬ ਦੇ ਆਸਰੇ ਨਹੀਂ ਹਿਮਤ ਨਾਲ ਜੀਉ, ਖੁਸ਼ਹਾਲ ਜੀਵਨ ਜੀਓ
    ਦੂਸਰੇ ਪਾਸੇ

    • @ikbaaldhillon8577
      @ikbaaldhillon8577 6 месяцев назад +1

      Right 🎉🎉🎉🎉

    • @MandeepKaur-uy1gr
      @MandeepKaur-uy1gr 6 месяцев назад

      bhrla desha ch glt km ni chlda jehre oper naam likhe desh de tuhnu v pta ki ki hunda peya dunia te hun jithe marzi country chle jao jehra nhi v mn da rbb nh o v dukhi hi aa ....soch nu bdlo

    • @Bhajansingh-js6nh
      @Bhajansingh-js6nh 5 месяцев назад

      ​@@MandeepKaur-uy1grਠੀਕ ਆ mandeep ji, you may be right
      Thanks for your precious opinion

    • @PattriamMundar
      @PattriamMundar 5 месяцев назад +1

      ✅✅👍👍

    • @harbansbhullar7318
      @harbansbhullar7318 4 месяца назад

      ਭਾਰਤ ਸਭ ਤੋਂ ਅਮੀਰ ਮੁਲਕ ਹੈ

  • @sukhchainsinghdhillon1406
    @sukhchainsinghdhillon1406 6 месяцев назад +1

    ਬਹੁਤ ਵਧੀਆ ਵੀਚਾਰ ਵੀਰ ਜੀ

  • @BsPunjabiTravel
    @BsPunjabiTravel 4 месяца назад +7

    ਪਰਮਾਤਮਾ ਤਾਂ ਹੈ,ਪਰ ਪਰਮਾਤਮਾ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ

  • @luckykumar-jc5qc
    @luckykumar-jc5qc 4 дня назад

    Bahut badiya smaaj nu lorh aa Aida di soch di

  • @SurjitSingh-zi1lb
    @SurjitSingh-zi1lb 4 месяца назад +3

    ਵਾਹਿ ਗੁਰੂ ਜੀ ਕਣ ਕਣ ਵਿੱਚ ਰੱਬ ਵੱਸਦਾ ਹੈ ਰੱਬ ਤੋ ਉਪਰ ਕੋਈ ਚੀਜ ਨਹੀਂ ਹੈ ਸਤਿਨਾਮ ਵਾਹਿਗੁਰੂ ਜੀ

  • @Manpreetsingh-gt1fm
    @Manpreetsingh-gt1fm 4 месяца назад +1

    ਆਹ ਜੋ ਦਿਮਾਗ ਵਰਤ ਕੇ ਅਸੀਂ ਬੱਸ ਜ਼ੁਬਾਨ ਚਲਾਉਂਦੇ ਰਹਿੰਦੇ ਹਾਂ ਇਹ ਵੀ ਕਿਸੇ ਦੀ ਦੇਨ ਤਾਂ ਹੈ ,,,ਸਾਡੀ ਸੋਚ ਬਹੁਤ ਛੋਟੀ ਹੈ ਰੱਬ ਲੱਭਣ ਲੲਈ ਰੱਬ ਬਣਨਾ ਪੈਂਦਾ ਪਰ ਅਸੀਂ ਹਲੇ ਚੰਗੇ ਇਨਸਾਨ ਨੀ ਬਣ ਸਕੇ,,,, ਬੰਦਾਂ ਤਾਂ ਸੂਈ ਤੇ ਵੀ ਮੋਹਰ ਲਾ ਦਿੰਦਾ ਆਪਣੇ ਨਾਂ ਦੀ

  • @DrAcula496
    @DrAcula496 5 месяцев назад +9

    ਰੱਬ ਕੋਲ ਆਤਮਹੱਤਿਆ ਕਰਨ ਦੀ ਤਾਕਤ ਨਹੀਂ ਪਰ ਇਨਸਾਨ ਕੋਲ ਹੈ. ਇਸਦਾ ਮਤਲਬ ਰੱਬ ਵੀ ਪੂਰੀ ਤਰ੍ਹਾਂ ਤਾਕਤਵਾਰ ਨਹੀਂ.

    • @gurmitsingh6731
      @gurmitsingh6731 5 месяцев назад +3

      ਰੱਬ ਜੰਮਣ ਮਰਨ ਵਿੱਚ ਨਹੀਂ ਹੈ। ਵਿਚਾਰੋ ਮੂਲ ਮੰਤਰ।

    • @khalsarajput1671
      @khalsarajput1671 5 месяцев назад +4

      ਤੁਹਾਨੂੰ ਆਪਣੀ ਤਾਕਤ ਜਲਦੀ ਦਿਖੋਣੀ ਚਾਹੀਦੀ ਹੈ,, ਤਾਂ ਜੌ ਸਾਨੂੰ ਵੀ ਯਕੀਨ ਆ ਸਕੇ ਕਿ ਤੁਹਾਡੇ ਹੱਥ ਵਿੱਚ ਸਭ ਕੁਝ ਹੈ

    • @GurjinderSingh-g4d
      @GurjinderSingh-g4d 4 месяца назад

      ​@@gurmitsingh6731ਸ੍ਰਿਸ਼ਟੀ ਦੇ ਤਿੰਨ ਹੀ ਸਿਧਾਂਤ ਹਨ ਸਿਰਜਣ, ਵਿਕਾਸ ਅਤੇ ਵਿਨਾਸ਼। ਇਹਨਾਂ ਤਿੰਨਾਂ ਸਿਧਾਂਤਾਂ ਅਨੁਸਾਰ ਹਰੇਕ ਚੀਜ਼ ਬਣਦੀ ਵਿਕਾਸ ਕਰਦੀ ਅਤੇ ਨਸ਼ਟ ਹੁੰਦੀ ਹੈ। ਤੇ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ। ਪ੍ਰੰਤੂ ਤੁਹਾਡੇ ਅਖੌਤੀ ਰੱਬ ਦਾ
      ਸਿਰਜਣ ਨਹੀਂ ਹੋਇਆ, ਇਹ ਪੂਰੀ ਤਰ੍ਹਾਂ ਗੈਰ ਕੁਦਰਤੀ ਹੈ।

    • @VarinderSingh-q6z
      @VarinderSingh-q6z 4 месяца назад

      ਇਸਦਾ ਮਤਲਬ ਤੁਸੀਂ ਰੱਬ ਵਿਚ ਯਕੀਨ ਰੱਖਦੇ ਹੋ,

  • @harmonium7sur35
    @harmonium7sur35 4 месяца назад +1

    ਸੂਰਜ ਚੰਦ ,ਤਾਰੇ ,ਗਲੈਕਸੀਆਂ, ਧਰਤੀ ਪਾਣੀ ,ਇਹ ਕਿਸ ਨੇ ਬਣਾਏ

  • @harinderdhiman4091
    @harinderdhiman4091 6 месяцев назад +13

    ਬਾਈ ਜਦੋ ਸਮਾ ਆਉ ਇਹ ਵੀ ਗੁਰੂਘਰ ਪਾਠ ਕਰਨ ਲਈ ਕਹੂ

    • @HarpalSingh-fn6bi
      @HarpalSingh-fn6bi 6 месяцев назад

      ਮੇਰਾ ਲੱ਼਼਼ਨ ਪਾਠ ਕਰਦਾ

    • @PattriamMundar
      @PattriamMundar 5 месяцев назад

      ❎❎👎👎

    • @ButaHoney-hr6br
      @ButaHoney-hr6br 5 месяцев назад

      ​ਵੀਰੇ ਇੱਕ ਦਿਨ ਵਹਿਗੁਰੂ ਉਤਰ
      ਦੇਵੇਗਾ ਹਿੰਮਤ ਕਰ ਤੇ ਆਪਣੇ ਨਾਮ ਪਿੱਛੇ ਸਿੰਘ ਦੀ ਜਗ੍ਹਾ ਨਾਸਤਿਕ ਲਗਾਉ@@HarpalSingh-fn6bi

    • @Gil-k5w
      @Gil-k5w 5 месяцев назад

      Right sahi gal aa mark wele rub yaad onda

    • @ManniSingh-qn1im
      @ManniSingh-qn1im 5 месяцев назад +1

      ​@@HarpalSingh-fn6biਵੀਰ ਜੀ ਇਸ ਤਰਾਂ ਗ਼ਲਤ ਨਾ ਬੋਲੋ,
      ਪਾਠ ਕਰਨਾ ਜਾਂ ਨਾ ਕਰਨਾ ਤੁਹਾਡੀ ਮਰਜ਼ੀ 🙏🙏🙏

  • @RooplalNar
    @RooplalNar 5 месяцев назад

    ਸੱਚੀਆਂ ਗੱਲਾਂ

  • @jagga976
    @jagga976 5 месяцев назад +15

    ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ, 42 ਭਾਸ਼ਾਵਾਂ 14 ਜੰਗਾ ਲੜੀਆਂ ਫਤਿਹ ਹਾਸਿਲ ਕੀਤੀ, ਸਸ਼ਤਰ ਵਿੱਦਿਆ ਵਿੱਚ ਨਿਪੰਨ, ਫਿਰ ਸੰਗੀਤ ਵਿੱਚ ਵੀ ਨਿੰਪੰਨ, ਜਦੋਂ ਗੁਰੂ ਗੋਬਿੰਦ ਸਿੰਘ ਜੀ ਕਦੇ ਸੰਗਤ ਦੇ ਕਹਿਣ ਤੇ ਗਾਉਂਦੇ ਸਨ ਤਾ ਪੰਛੀ ਵੀ ਆ ਕੇ ਟਿਕ ਕੇ ਬੈਠ ਜਾਂਦੇ ਸਨ, ਫਿਰ ਮਹਾਰਾਜ ਜੀ ਨੇ ਇੱਕ ਦਿਲਰੁਬਾ ਜਾ ਤਾਊਸ ਸਾਜ ਵੀ ਬਣਾਇਆ ਤੁਸੀਂ RUclipsਤੇ ਸੁਣਿ ਸਕਦੇ ਹੋ ਕਿੰਨੀ ਮਿੱਠੀ ਆਵਾਜ਼ ਆ , ਏਨੂੰ ਕਹੋ ਵੱਡੇ ਵਿਦਵਾਨ ਨੂੰ ਤੇਰੀ ਸਾਰੀ ਉਮਰ ਲੱਗ ਜਾਣੀ 5 ਭਾਸ਼ਾਵਾਂ ਸਿੱਖਣ ਤੇ ਕਿੰਨੀਆਂ ਕੁ ਸਿਫ਼ਤਾ ਕਰਾਂ ਕਲਗੀਆਂ ਵਾਲੇ ਦੀਆਂ

    • @amardeepsingh4331
      @amardeepsingh4331 5 месяцев назад +2

      Fir Guru sahib apne bache, Baap te mata gujri nu kiyu nahi bcha ske?

    • @ManniSingh-qn1im
      @ManniSingh-qn1im 5 месяцев назад +1

      ਵੀਰ ਜੀ ਦੱਸ ਸਕਦੇ ਕਿਹੜਿਆ 42 ਭਾਸ਼ਾਵਾਂ ਸਨ,

    • @jagga976
      @jagga976 5 месяцев назад +2

      @@amardeepsingh4331 ਵੀਰ ਜੀ, ਸਿੱਧਾ ਨੀ comment ਕਰ ਦਈ ਦਾ ਅਸੀ, ਗੁਰਬਾਣੀ ਵਿੱਚ ਹੀ ਸਭ ਕੁਝ ਦੱਸਿਆ ਗਿਆ, ਇਤਿਹਾਸ ਪੜੋ ਸੰਤ ਮਸਕੀਨ ਸਿੰਘ ਜੀ, ਭਾਈ ਪਿੰਦਰਪਾਲ ਸਿੰਘ ਜੀ ਨੂੰ ਸੁਣੋ, , ਸੰਤ ਬਾਬਾ ਅਤਰ ਸਿੰਘ ਜੀ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਉਹਨਾਂ ਦਾ ਜੀਵਨ ਪੜੋ, 🙏🏻

    • @permvirsingh
      @permvirsingh 5 месяцев назад

      ​@amardeepsingh4331 Can science save you from death? Or can it bring you back to life after you die? I think you are in the habit of barking?

    • @PunjabiCousinCrew
      @PunjabiCousinCrew 2 месяца назад

      All of these people are fraud (maskers, pinderpal Singh etc)

  • @Paramjitsingh-ew5uc
    @Paramjitsingh-ew5uc 3 месяца назад +1

    Bhai sab gee daso ke adami kis tra pada hoya daso gee

  • @AjmerSingh-er1kl
    @AjmerSingh-er1kl 6 месяцев назад +20

    ਫਿਰ ਕੈਮਰੇ ਕਿਉ ਲਾਏ ਆ ਬੂਝੜੋ ਜੇ ਰੱਬ ਹੈਗਾ

    • @PattriamMundar
      @PattriamMundar 5 месяцев назад +1

      😂😂✅✅👍👍

    • @HarjeetSingh-sr9cf
      @HarjeetSingh-sr9cf 5 месяцев назад +2

      ਕੇਮਰੇ ਚੋਰਾਂ ਨੂੰ ਦੇਖਣ ਵਾਸਤੇ ਲੱਗੇ ਹੋਏ ਹਨ ਜੀ 😂😂 ਸਾਰੇ ਰੱਬ ਨਹੀਂ ਚੋਰ ਵੀ ਵਾਧੂ ਹਨ ਇਸ ਦੁਨੀਆਂ ਵਿੱਚ ਵਿਧਾਨ ਸਭਾ ਵਿੱਚ ਸਾਰੇ ਰੱਬ ਨਹੀਂ ਚੋਰ ਜ਼ਿਆਦਾ ਹਨ ਜੇਕਰ ਵਿਧਾਨ ਸਭਾ ਵਿੱਚ ਕੋਈ ਖਾਸ ਗੱਲ ਹੁੰਦੀ ਹੈ ਤਾਂ ਉਹ ਕੇਮਰੇ ਕਰਕੇ ਹੀ ਆਪਾਂ ਦੇਖਦੇ ਹਾਂ ਕਿ ਕੋਣ ਗ਼ਲਤ ਕੋਣ ਸਹੀ ਗੱਲ ਕਰਦੇ ਪਰ ਓਥੇ ਸਹੀ ਆਦਮੀ ਨੂੰ ਵੀ ਲਕੋਕੇ ਲਿਜਾਇਆ ਗਿਆ ਭਾਈ ਅਮ੍ਰਤਿਪਾਲ ਸਿੰਘ ਜੀ ਨੂੰ ਜਿਹੜੇ ਸਹੀ ਰਸਤੇ ਨੋਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਦਾ ਸੀ ਉਸ ਨੂੰ ਜੇਲ੍ਹ ਜਿਹੜੇ ਚੋਰ ਉਹ ਵਿਧਾਨ ਸਭਾ ਵਿੱਚ ਜ਼ਿਆਦਾ ਹਨ ਮੁਕਦੀ ਗੱਲ ਇਹ ਕਿ ਕੇਮਰੇ ਚੋਰਾਂ ਲਈ ਰੱਬ ਲਈ ਨਹੀਂ ਰੱਬ ਉਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜਾਣੀਜਾਣ ਧੰਨ ਧੰਨ ਬਾਬਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 🙏👏👏👏🙏

    • @JoginderSangha-s1v
      @JoginderSangha-s1v 5 месяцев назад +1

      ਆਂਜੋ ਰੱਬ ਦੇ ਘਰਾ ਦੀ ਰਾਖੀ ਕਰੀਏ
      ਰੱਬ ਰਾਖਾ ਦੁਨੀਆ ਦਾ

    • @sandhusaab3843
      @sandhusaab3843 3 месяца назад

      Camre ta lgae a ehh time hi kaljug da a kaljug vich sbb di matt alag alag example ahh phau di video sun rhe a nall vigaan da jug a rabb mehsoos kro rabb hai

  • @jaspalsinghsandhu9170
    @jaspalsinghsandhu9170 5 месяцев назад +2

    ਬਿਲਕੁੱਲ ਸਹੀ ਜੀ। ਰੱਬ ਨੂੰ, ਵਾਹਿਗੁਰੂ ਜੀ ਨੂੰ, ਅੱਲਾਹ ਰਾਮ ਜਾਂ ਹੋਰ ਕਿਸੇ ਵੀ ਰਹਿਬਰ ਨੂੰ ਮੰਨਣਾਂ ਇੱਕ ਗੱਲ ਹੈ, ਪਰ ਇਹ ਠੱਗ, ਬਾਬੇ, ਸਾਧ, ਬੂਬਣੇ ਤੇ ਅਖੌਤੀ ਪਾਖੰਡੀਆਂ ਤੋਂ ਬਚਣ ਦੀ ਜਰੂਰਤ ਹੈ।

  • @googleuser747
    @googleuser747 5 месяцев назад +4

    ਬਿਲਕੁਲ ਬੇਵਕੂਫਾਂ ਵਾਲੀਆਂ ਗੱਲਾਂ ਕਰ ਰਿਹਾ ਇਹ ਕਾਮਰੇਡ ਇਹ ਕਹਿੰਦਾ ਜਾਦੋ ਤੋਂ ਮੈਂ ਰੱਬ ਨੂੰ ਮੰਨਣੋ ਹੱਟ ਗਿਆ ਮੈਂ ਬੜਾ ਵਧੀਆ ਹੋ ਗਿਆ ਬੜੀ ਵਧੀਆ ਜਿੰਦਗੀ ਹੈ ਮੇਰੀ ਇਹ ਦੇ ਘਰ ਭੰਗ ਭੱਜਦੀ ਏ ਗੱਲਾਂ ਮਾਰਦਾ ਸਾਲਾ ਵੱਡੀਆਂ ਵੱਡੀਆਂ ਤਨੂ ਮੈਂ ਕਈ ਦਿਖਾ ਦਿੰਨਾ ਤੇਰੇ ਤਰਕਸ਼ੀਲ ਸ਼ਾਮ ਨੂੰ ਅਧੀਆ ਲੈਣ ਲਈ 50-50 ਰੁਪਏ ਮੰਗਦੇ ਨੇ ਲੋਕਾਂ ਕੋਲੋਂ ਦੇਖ ਤਾਂ ਕਿੰਨੀ ਵਧੀਆ ਜਿੰਦਗੀ ਜੀ ਰਹੇ ਨੇ ਉਹ ਕੈਮਰੇ ਤੇਰੇ ਵਰਗੇ ਚੋਰਾਂ ਤੋ ਲਾਏ ਜਾਂਦੇ ਨੇ ਰੱਬ ਆਪ ਤਾ ਆਕੇ ਤੇਰੇ ਵਰਗੇ ਚੋਰ ਨੂੰ ਨਹੀਂ ਫੜਨ ਆਉਗਾ ਕਿਸੇ ਬੰਦੇ ਤੋ ਹੀ ਸੇਵਾ ਲਾਉਗਾ ਫੜਨ ਦੀ ਸਪੀਕਰ ਪੁੱਤ ਰਬ ਨੂੰ ਸੁਨੋਣ ਲਈ ਨਹੀਂ ਸਗੋਂ ਲੋਕਾਂ ਨੂੰ ਅਮ੍ਰਿਤ ਵੇਲੇ ਉਠਾਉਣ ਲਈ ਅਤੇ ਜੋ ਗੁਰੂ ਘਰ ਗੁਰਬਾਣੀ ਸੁਨਣ ਨਹੀਂ ਜਾ ਸਕਦਾ ਕਿਸੇ ਕਾਰਨ ਤਾਂ ਲਾਏ ਗਏ ਨੇ ਬੇਵਕੂਫ !ਬਾਕੀ ਤੈਨੂੰ ਕਿਸ ਨੇ ਕਿਹਾ ਕੇ ਬਾਹਰਲੇ ਦੇਸ਼ ਨਾਸਤਿਕ ਨੇ ਸਾਰੇ ਦੇ ਸਾਰੇ ਉਹਨਾਂ ਮੁਲਕਾਂ ਨੇ ਤੇ ਖੁੱਦ ਅਫਿਸ਼ਲੀ ਤੌਰ ਤੇ ਇਹ ਐਲਾਨ ਕੀਤਾ ਹੋਇਆ ਹੈ ਕਿ ਉਹ ਸਾਰੇ ਕ੍ਰਿਸ਼ਚੀਅਨ ਕੰਟਰੀ ਨੇ ਫਿਰ ਨਾਸਤਿਕ ਕਿਦਾ ਹੋਏ?ਦੂਸਰਾ ਕਾਮਰੇਡ ਯੂਸ ਫੁੱਲ ਇਡੀਅੱਟ ਇਹ ਤੈਨੂੰ ਕਿਸ ਨੇ ਕਹਿ ਤਾ ਕਿ ਸਾਇੰਸ ਰੱਬ ਨੂੰ ਨਹੀਂ ਮੰਨਦੀ ਇਕ ਸਾਇੰਟਿਸਟ ਦਾ ਨਾਂ ਦੱਸ ਜਿਸ ਨੇ ਇਹ ਓਫਿਸ਼ਲੀ ਤੌਰ ਤੇ ਬਿਆਨ ਦਿੱਤਾ ਹੋਵੇ ਕਿ ਸਾਇੰਸ ਰੱਬ ਨੂੰ ਨਹੀਂ ਮੰਨਦੀ!ਬਸ ਆਪਣੇ ਕੋਲੋਂ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦੈ ਫਜ਼ੂਲ!ਆਪਣੀ ਸਾਇੰਸ ਨੂੰ ਕਿਹ ਕੇ ਮਰੇ ਬੰਦੇ ਨੂੰ ਜਿਉਂਦਾ ਕਰਕੇ ਦਿਖਾਵੇ! ਤੂੰ ਕਿਹਾ ਨਾ ਆਪਣੇ ਆਪ ਤੱਤ ਮਿਲ ਕੇ ਬੰਦਾ ਪੈਦਾ ਹੋਈਆਂ ਹੈ ਫਿਰ ਕਿਹ ਸਾਇੰਸ ਨੂੰ ਉਹ ਤੱਤ ਮਿਲਾ ਕੇ ਬੰਦਾ ਪੈਦਾ ਕਰਕੇ ਦਿਖੋਣ ਬਿਨਾਂ ਔਰਤ ਤੋਂ!ਸਾਰੀ ਦੁਨੀਆਂ ਕਹਿੰਦੀ ਕੇ ਚੀਨ ਵਿੱਚ ਅਤੇ ਅਮਰੀਕਾ ਵਿੱਚ ਕਰੋਨਾ ਨਾਲ ਜਾਅਦਾ ਨੁਕਸਾਨ ਹੋਇਆ ਹੈ ਪਰ ਇਹ ਕੁੱਝ ਹੋਰ ਹੀ ਆਕੜਾ ਦੱਸੀ ਜਾਂਦਾ ਹੈ ਇਸ ਤੋ ਇਸ ਦੀ ਆਕਲ ਤੇ ਸਮਝ ਦਾ ਪਤਾ ਚੱਲਦਾ ਹੈ! ਸਵਾਲ ਪੁੱਛਣ ਵਾਲਾ ਵੀ ਫੁੱਦੂ ਬੰਦਾ ਈ ਏ ਜਿਸ ਨੂੰ ਸਵਾਲ ਵੀ ਕਰਨਾ ਨਹੀਂ ਆਉਂਦਾ ਇਹ ਵੀ ਇਹਨਾਂ ਦਾ ਹੀ ਪਿਛਲੱਗੂ ਏ ਲੱਗਦਾ।

    • @msmaan5608
      @msmaan5608 5 месяцев назад +1

      Je ਰੱਬ ਨਹੀਂ ਹੈਗਾ ਤਾਂ ਸਾਰੇ ਲੋਕਾਂ ਦੀ ਸ਼ਕਲ ਇਕ ਕਿਉਂ ਨੂੰ ਕੋਈ ਛੋਟਾ ਕੋਈ ਲਮਾਂ ਕੋਈ ਮੋਟਾ । ਹਵਾ ਦਿਸਦੀ ਨੀ ਪਰ ਮਹਿਸੂਸ ਹੁੰਦੀ ਆ ਰੱਬ ਵੀ ਏਸੇ ਤਰਾਂ ਦਿੱਸਦਾ ਨੀ ਪਰ ਹੁੰਦਾ ਜਰੂਰ ਹੈ। Je ਸ਼ੇਰ ਹਿਰਨ ਨੂੰ ਨਹੀਂ ਖਾਓ ਫੇਰ ਹਿਰਨ ਸਾਰੇ ਜੰਗਲ ਖਾ ਕੇ ਖਤਮ ਕਰ ਦਿਉ ਆਬਾਦੀ ਏਨੀ ਵੱਧ ਜਾਓ ਉਹਨੇ ਇਨਸਾਨ ਨੂੰ ਖਾਣ ਲਈ ਕੁਝ ਨੀ ਛੱਡਣਾ ਇਸ ਲਈ ਸਭ ਦਾ ਅਲੱਗ ਸੁਬਾਹ ਤੇ ਕੰਮ ਹਨ। ਨਾਲੇ ਪਤਰਕਾਰ ਨੂੰ ਸਵਾਲ ਕਰਨੇ ਨੀ ਆਏ ਏਥੇ ਓਹ ਪਤਰਕਾਰ ਚਾਹੀਦਾ ਸੀ ਜਿਸ ਨੇ ਗ੍ਰੰਥ ਪੜੇ ਹੋਣ।

  • @rampartapmalhan6354
    @rampartapmalhan6354 5 месяцев назад

    Bha ji tusi bahut hi shonia gallan kitia ruh khus ho gi sun ke

  • @SatnamSingh-mc2oq
    @SatnamSingh-mc2oq 6 месяцев назад +2

    V GOOD Sir U R 100% RIGHT

    • @PattriamMundar
      @PattriamMundar 5 месяцев назад

      ✅✅👍👍

    • @permvirsingh
      @permvirsingh 3 месяца назад

      ​@@PattriamMundarAre you sure he is right?

  • @sherjangsingh4309
    @sherjangsingh4309 5 месяцев назад

    ਸਹੀ ਗੱਲਾਂ 🎉🎉

  • @Keharsingh1956
    @Keharsingh1956 6 месяцев назад +10

    ਏਸ ਬੰਦੇ ਨੂੰ ਵਾਹਿਗੁਰੂ ਨੇ ਸ਼ਰਾਫ ਦਿੱਤਾ ਹੋਇਆ ਗੁਰਬਾਣੀ ਪੜ੍ਹਨ ਸੁਣਨ ਵਾਲਾ ਗੁਰਸਿੱਖ ਏਹਦੇ ਨਾਲ ਕਿਉਂ ਬਹਿਸ ਕਰੇਗਾ ਗੁਰਬਾਣੀ ਅਨੁਸਾਰ ਮੂਰਖ ਨਾਲ ਨਾਜੂਝਿਐ ਇਹਦਾ ਖਿਆਲ ਐ ਸਾਰੇ ਇਹਦੇ ਵਰਗੇ ਹੋ ਜਣ

    • @PattriamMundar
      @PattriamMundar 5 месяцев назад

      ❎❎👎👎

    • @chdcrimesafar
      @chdcrimesafar 5 месяцев назад +1

      Bilkul sahi waheguru ji ka khalsa waheguru ji ki fatheh

    • @ashokklair2629
      @ashokklair2629 5 месяцев назад +1

      22:46 👉🏿👉🏿ਇਸ ਮੂਰਖ ਬੰਦੇ ਨਾਲੋ ਨਾਸਤਕ ਵੀ ੧੦੦ ਗੁਣਾ ਚੰਗੇ ਹਨ। ਕਿਉਕਿ ਇਹ ਮੂਰਖ ਬੰਦਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ,, 22:46 *(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਨੂੰ ਝੂਠਾ ਸਾਬਤ ਕਰ ਰਿਹਾ ਹੈ 22:46 ਕਿ ਰੱਬ ਸੁਣਦਾ ਨਹੀ, ਦੇਖਦਾ ਨਹੀ 22:46
      👉🏿⭕ ਏ ਮਨ, ਮਤ ਜਾਣਹਿ ਹਰਿ ਦੂਰਿ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।(ਆਸਾ,ਮਹਲਾ੩-੪੨੮)਼

    • @ashokklair2629
      @ashokklair2629 5 месяцев назад

      22:46 👉🏿👉🏿ਇਸ ਮੂਰਖ ਬੰਦੇ ਨਾਲੋ ਨਾਸਤਕ ਵੀ ੧੦੦ ਗੁਣਾ ਚੰਗੇ ਹਨ। ਕਿਉਕਿ ਇਹ ਮੂਰਖ ਬੰਦਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ,, 22:46 *(ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ)* ਨੂੰ ਝੂਠਾ ਸਾਬਤ ਕਰ ਰਿਹਾ ਹੈ 22:46 ਕਿ ਰੱਬ ਸੁਣਦਾ ਨਹੀ, ਦੇਖਦਾ ਨਹੀ 22:46
      👉🏿⭕ ਏ ਮਨ, ਮਤ ਜਾਣਹਿ ਹਰਿ ਦੂਰਿ ਹੈ, ਸਦਾ ਵੇਖਿ ਹਦੂਰਿ।। ਸਦ ਸੁਣਦਾ, ਸਦ ਵੇਖਦਾ, ਸਬਦਿ ਰਹਿਆ ਭਰਪੂਰਿ।।(ਆਸਾ,ਮਹਲਾ੩-੪੨੮)਼

  • @arnsthans8850
    @arnsthans8850 3 месяца назад +1

    ਪਿਛਲੇ ਜਨਮਾਂ ਦੇ ਗੁਨਾਹ ਦੀ ਸਜ਼ਾ ਮਿਲਦੀ ਹੈ ਇਸ ਲਈ ਸਾਨੂੰ ਆਪਣਾਂ ਹੁਣ ਦੇ ਵਿਚ ਚੰਗੇ ਕੰਮ ਕਰਨ ਦੀ ਲੋੜ ਹੈ ਸੱਭ ਤੋਂ ਵੱਧ ਭਲਾਂ ਕਰੀਏ ਇਕ ਦੁਜੇ ਦੀ ਸਾਰ ਲੈਣੀ ਚਾਹੀਦੀ ਹੈ ਝੂਠ ਬੋਲਣ ਤੋਂ ਕਿਸੇ ਦਾਂ ਵੀ ਮਾੜਾ ਨਾਂ ਕਰੋਂ ਜਿਹੜਾਂ ਕੀ ਅਸੀਂ ਨਰਕਾਂ ਦੇ ਭਾਗੀਂ ਨਾਂ ਬਣਿਏ ਸਾਡੇ ਜੀਵਨ ਵਿੱਚ ਪ੍ਰੇਮ ਅਨੰਦ ਸ਼ਾਨਤੀ ਧੀਰਜ ਦਿਆਲਗੀ ਸਹਿਣਸ਼ੀਲਤਾ ਹੋਣੀਂ ਚਾਹੀਦੀ ਹੈ ਤਾਂਹੀ ਅਸੀਂ ਪਰਮੇਸ਼ੁਰ ਦੀ ਰਜ਼ਾ ਵਿਚ ਰਹੈਂ ਸਕਦੇ ਹਾ ਧਨਵਾਦ ਜੀ ❤❤❤

    • @Jojo_EDIT77
      @Jojo_EDIT77 3 месяца назад

      I have question if you have done bad things in past life. You should be punished at that time. If you do a crime now, you will be punished right now, not after 10 years if you put your hands in a flame your hand will burn right now not after one year, it is literally a logic concept if something bad happened to someone, you say because you did wrong thing in your past life, dude, what the fuck?

  • @Bhajansingh-js6nh
    @Bhajansingh-js6nh 6 месяцев назад +5

    ਇਕ ਵਾਰ ਇਕ ਆਸਤਿਕ ਤੇ ਨਾਸਤਿਕ ਵਿਚ ਬਹਿਸ ਹੋਈ। ਸਵੇਰੇ ਬਹਿਸ ਸ਼ੁਰੂ ਹੋਈ ਸ਼ਾਮ ਤਕ ਚਲਦੀ ਰਹੀ।
    ਸ਼ਾਮ ਨੂੰ ਆਸਤਿਕ, ਨਾਸਤਿਕ ਬਣ ਗਿਆ ਅਤੇ ਨਾਸਤਿਕ, ਆਸਤਿਕ ਬਣ ਗਿਆ
    ਜਿਸ ਦੇ brain ਵਿਚ ਜੋਂ feed ਹੈ, ਉਹ ਓਹੀ ਕਡ ਰਿਹਾ
    Everybody is right

  • @jasvirattri748
    @jasvirattri748 3 месяца назад

    ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ

  • @Balbirsinghusa
    @Balbirsinghusa 6 месяцев назад +17

    ਭਾਈ ਤਿੰਨ ਗੁਣ ਮਾਇਆ ਚੌਥੇ ਪਦ ਦਾ ਖੇਲ ਸਮਝੋ ਕੋਈ ਸੋਝੀ ਆਏ।।ਕਿਉਂ ਮਾਣਸ ਜਾਮਾ ਗਵਾਅ ਰਹੇ ਹੋ।

    • @kulvirsingh1286
      @kulvirsingh1286 6 месяцев назад +1

      jevad ucha hoye koye tis uche ko jane soye

    • @ChananSingh-p3w
      @ChananSingh-p3w 3 месяца назад +1

      ਮਲਕ ਭਾਗੋ ਗਰੀਬਾਂ ਨੂੰ ਲੁੱਟਦਾ, ਸੀ ਗੁਰੂ ਨਾਨਕ ਸਾਹਿਬ ਓਹਦੇ ਪੂੜ੍ਹੇ ਸ਼ੱਡ।ਭਾਈ ਲਾਲੋ ਦੇ ਘਰੋਂ ਰੁੱਖੀ ਮਿੱਸੀ ਖਾ ਕੇ ਸੱਤ ਕਰਤਾਰ ਕਿਹਾ ।

    • @kulvirsingh1286
      @kulvirsingh1286 3 месяца назад

      @@ChananSingh-p3w ਮਾਫ਼ ਕਰਿਓ ਆਪਣੇ ਉਤੋਂ ਲੰਘ ਗਈ। ਕੋਈ ਹੰਕਾਰ ਆਲ਼ੀ ਗੱਲ ਨਹੀਂ ਪਰ ਜੇ ਤੁਹਾਡੇ ਘਰ ਦੀਆਂ ਤਿੰਨ ਮਜਿਲਾਂ ਨੇ ਤੇ ਤੁਹਾਡੇ ਗੁਆਂਢੀ ਦੀਆਂ ਚਾਰ ਤਾਂ ਤੁਸੀਂ ਚੌਥੀ ਮੰਜ਼ਿਲ ਡੀ ਛੱਤ ਤੇ ਕਿਵੇਂ ਦੇਖ ਲਵੋਂਗੇ?

  • @jijjeani_official1347
    @jijjeani_official1347 5 месяцев назад

    Shukar baba ji tuhda tuhi khul ke gal kiti mazdoor di nayi ta sab mara kende na koi gal krda mazdora di ❤❤

  • @DalwindersinghPannu-q7y
    @DalwindersinghPannu-q7y Месяц назад

    Good job❤️👍👍

  • @gursewak22pro93
    @gursewak22pro93 5 месяцев назад +8

    ਜੇਕਰ ਰੱਬ ਹੈ ਤਾਂ ਉਸ ਅੱਗੇ ਕੀਤੀ ਅਰਦਾਸ ਕਿਉ ਨਹੀ ਪੂਰੀ ਹੁੰਦੀ ਜੀ ਐਵੇ ਭਰਮ ਭੁਲੇਖੇ ਪਾਏ ਹਨ ਜੀ

    • @sartajbhullar3782
      @sartajbhullar3782 5 месяцев назад +1

      dusre nu question karn toh pehla apne maa baap nu pucho tuhada naam gursewak kyu rakheya

    • @Gurpreetmatharu313
      @Gurpreetmatharu313 5 месяцев назад

      ਰੱਬ ਨੇ ਕੋਈ ਠੇਕਾ ਲੇਆ ਥੋਡੀਆਂ ਅਰਦਾਸ ਦਾ ਪੂਰਾ ਕਰਨ ਦਾ

    • @daveb154
      @daveb154 5 месяцев назад

      GOD EK SUPERPOWER HAI . TUMHARI ARDAAS AGAR US SUPERPOWER KO SAHI LAGEGI AND JAB LAGEGI TAB BHI USKA APNA JUSTICE HAI. AGAR TUM USKE LAYAK HO TOU !