ਗੈਂਗਸਟਰਾਂ ਦੀ ਯਾਰੀ, ਕੱਟੀਆਂ ਜੇਲ੍ਹਾਂ, ਲੱਗੇ ਕਰੰਟ! ਗਾਇਕ ਬਣੇ 'ਤੇ ਪੈ ਗਿਆ ਪੇਚਾ| Gill Manuke Podcast | Parche

Поделиться
HTML-код
  • Опубликовано: 14 дек 2024

Комментарии • 238

  • @BhupinderSingh-xz4dx
    @BhupinderSingh-xz4dx 5 месяцев назад +18

    ਜਿਉਦਾ ਰਹਿ ਛੋਟੇ ਵੀਰ ਮਾੜੇ ਚੰਗੇ ਦਿਨ ਬੰਦੇ ਤੇ ਹੀ ਆਉਦੇ ਆ ਸਦਕ ਤੇਰੇ ਹੋਸਲੇ ਦੇ

  • @KuldeepSingh-yt2fi
    @KuldeepSingh-yt2fi 5 месяцев назад +6

    ਵੀਰ ਜੀ ਧੀ ਪੁੱਤ ਜਿਨਾ ਮਰਜੀ ਮਾੜਾ ਹੋਵੇ ਮਾਂ ਪਿਓ ਦੀਆਂ ਅੱਖਾਂ ਦਾ ਤਾਰਾ ਹੁੰਦਾ ਹੈ, ਉਦੋਂ ਪਤਾ ਲੱਗਦਾ ਜਦੋਂ ਆਪਣੇ ਬੱਚੇ ਜੰਮੇ

  • @GurnekSingh-l6c
    @GurnekSingh-l6c 5 месяцев назад +7

    ਗਿੱਲ ਬਾਈ ਜੀ ਦੀ ਗਾਇਕੀ ਸਾਫ ਸੁਥਰੀ ਐ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯💚👏

  • @lakhycheema7566
    @lakhycheema7566 5 месяцев назад +12

    ਬਈ ਮੈਂ ਇਕ ਹੀ ਗੱਲ ਕਹੂਗਾ। ਹੋ ਸੱਕਦਾ ਤੁ ਘੈਂਟ ਹੋਵੈ। ਪਰ ਐਵੇਂ ਚੋੜ ਚ ਆਪਦਾ ਨੁਕਸਾਨ ਨਾ ਕਰਵਾ ਲੀ . ਬਦਮਾਸ਼ੀਆਂ ਨੇ ਪੰਜਾਬ ਦੇ ਬਹੁਤ ਘਰ ਉਜਾੜ ਤੇ 😊

  • @kamalsingh-dc1vs
    @kamalsingh-dc1vs 5 месяцев назад +29

    ਯਾਰ ਗੁੱਸਾ ਨਾ ਕਰੇਉ ਇਸਨੂੰ ਕੋਈ ਵੀ ਵਧੀਆ ਨਹੀਂ ਸਮਝਿਆ ਜਾਂਦਾ ਐਵੇਂ ਹਰੇਕ ਨਾਲ਼ ਹੀ ਲੜਣ ਲਈ ਫਿਰਦਾ ਰਹਿੰਦਾ ਹੈ ਕੀ ਯਾਰ ਤੁਸੀ ਚੈਨਲ ਵਾਲਿਆਂ 😢

    • @2010cinefactz
      @2010cinefactz 5 месяцев назад +5

      ਯਾਰ ਇਹ ਚਵਲਾਂ ਨੇ ਸਭ

    • @Darudeshokeen
      @Darudeshokeen 5 месяцев назад +6

      ਇਹਦੀ ਬੁੰਡ ਪਾੜੀ ਬੱਬੂ ਮਾਨ ਦੇ ਫੈਨਾਂ ਨੇ

    • @Sherawarsola
      @Sherawarsola 4 месяца назад

      Agar koi vadia ban geya ta vadia bolo

    • @-Lovepreetsingh
      @-Lovepreetsingh 3 месяца назад +1

      ​@@Darudeshokeen jo piche jehe video ch paad rahe c ek dabbu fan di ...

    • @S7Lofi
      @S7Lofi 2 месяца назад

      ​@@Darudeshokeen sahi aa😂😂

  • @mangatram3427
    @mangatram3427 5 месяцев назад +7

    ਜਵਾਨਾਂ ਇੱਕ ਵਾਰ ਫਿਰ ਦਸੀਂ,ਕੱਲ ਥਰਟੀਵੀ ਗੰਨ‌ ਲਿਆਇਆ ਪੂਰੇ 4.75 ਦੀ
    ਕਿਵੇਂ ਦੇਜੂਗੀ ਧੋਖਾ ਬਣੀ ਚੰਦਨ ਦੀ ਲੱਕੜ‌ਦੀ।
    ਬਹੁਤ ਬਹੁਤ ਖੂਬਸੂਰਤ ਗਾਇਆ ,ਪੁਰਾ ਮੇਰੇ ਮੋਬਾਇਲ ਤੇ ਹੀਰੇ ਦਾ ਹੀ ਸਟਿੱਕਰ ਲੱਗਿਆ।
    ਫੁੱਲ ਫਲੈਟ ਮਨਭਾਉਂਦਾ ਗੀਤ ਲੱਗਿਆ ਹੈ । ਬਾਕੀ ਮੋਬਾ: ਨੰਬਰ ਜ਼ਰੂਰ ਲਿਖੋ ਜੀ।

  • @dilbagsingh1345
    @dilbagsingh1345 5 месяцев назад +5

    👋 Dhan 👋 dhan 👋 Shri 👋 guru 👋 Ramdas 👋 ji 👋 Punjab 👋 ta 👋 mehar 👋 karo 👋 waheguru 👋 ji 👋 waheguru 👋 ji 👋 waheguru 👋 ji 👋 waheguru 👋 ji 👋 waheguru 👋 ji 👋👋👋👋👋👋👋👋👋👋👋

  • @mangatkular5941
    @mangatkular5941 5 месяцев назад +4

    ਗਿੱਲ ਛੋਟੇ ਵੀਰ ਸੁਖ ਨਾਲ ਤੂੰ ਸੁਨੱਖੇ ਮੁੰਡਿਆ ਚ ਸ਼ਾਮਲ ਹੋ ਗਿਆ ਸੱਚਮੁੱਚ ਬਾਈ ਸੱਚ ਘੱਟ ਹੀ ਬੋਲਿਆ ਕਰ ਇਕ ਤੂੰ ਕੁੜੀਆ ਦੇ ਚੱਕਰਵਿਊ ਚ ਨਾ ਫਸੀ ❤❤
    ਵਲੋ ਮੰਗਤ ਸਿੰਘ ਕੁਲਾਰਾ ਪਿੰਡ ਕੁਲਾਰਾ ਤਹਿਸੀਲ ਸਮਾਨਾਂ ਜਿਲਾ ਪਟਿਆਲਾ

  • @ustaadbabbumaan6539
    @ustaadbabbumaan6539 5 месяцев назад +21

    ਬਾਈ ਤੁਹਾਨੂੰ ਸਾਰਿਆਂ ਨੂੰ ਲੱਗਦਾ ਇਹ ਚਵਲ ਤੇ ਕੋਈ ਪਰਚਾ ਹੋਇਆ ਹੋਵੇਗਾ

    • @RajenderSingh-r2y
      @RajenderSingh-r2y 5 месяцев назад

      Hoya Sade baneya naal

    • @ShubhdeepSinghgharu
      @ShubhdeepSinghgharu 5 месяцев назад +2

      Schi gal s veer ਗਿੱਲ ਦੀ

    • @JassaGill-jf7iq
      @JassaGill-jf7iq 5 месяцев назад

      ਇਦੀ ਬੰਡ ਮਾਰੀ ਹੂ ਪਕੀ ਜੇਲ ਚ 😂

    • @jasrajsidhu
      @jasrajsidhu 5 месяцев назад

      Hassi es gl tu jive y ne upar comment vich kiha ki Sonu lagda es chawal te koi parcha hoya howega hahaha shi gl y

    • @sukhvindersinghmavi9774
      @sukhvindersinghmavi9774 4 месяца назад

      Rhe keda singer he

  • @BOSS7X45
    @BOSS7X45 4 месяца назад +3

    Gill manuke Genuine Bnda a ❤❤

  • @manvirsingh-z6n
    @manvirsingh-z6n 3 месяца назад +1

    Rabb mehar kare bhra tuhade te ..zindgi ch Mara time aunda j de te ohnu pta hunda

  • @GurdeepSingh-ck9ze
    @GurdeepSingh-ck9ze 5 месяцев назад +12

    ਗਿੱਲ 22 ਘੈਂਟ ਬੰਦਾ
    ਜਿਉਦਾ ਵੱਸਦਾ ਰੈਹ ਵੀਰ

  • @GurjeetSingh-nn9zn
    @GurjeetSingh-nn9zn 5 месяцев назад +52

    ਗਿੱਲ ਬਾਈ ਗਿੱਲ ਹੀ ਵਾ ਖੁੱਲ ਕੇ ਬੋਲਦਾ ਵਾ ਗਾਇਕਾ ਵਾਰੇ

    • @GurdeepManght
      @GurdeepManght 5 месяцев назад +4

      ਗਿਲ ਵਾਈ ਗਿਲ ਹੀ ਵਾ [ਵਾ]ਕਿ ਹੁੰਦਾ

  • @Mossajatt653
    @Mossajatt653 5 месяцев назад +4

    ਸਿਰਾ ਬੰਦਾ ਗਿੱਲ ਸਾਬ❤❤

  • @VivekBajaj-s6s
    @VivekBajaj-s6s 5 месяцев назад +22

    ਕਿਹੜੀ ਗਾਇਕੀ ਆ ਇਸ ਬੰਦੇ ਦੀ ਇੱਕ ਗਾਣਾ ੳਹ ਵੀ ਲਾਭ ਹੀਰੇ ਕਰ ਚਲ ਗਿਆ ਗਿੱਦੜਾਂ ਦਾ ਪਹਾੜੀ ਨਾ ਕਰਿਆ ਕਰੋ ਫਿਲਮ ਬਣਾੳ ਇਸ ਦੀ ਜ਼ਿੰਦਗੀ ਤੇ ਇੰਟਰਵਿਊ ਨਾਲ ਗੱਲ ਨਹੀਂ ਬਣਨੀ

    • @-Lovepreetsingh
      @-Lovepreetsingh 3 месяца назад

      Angur khatte h ...or tu uchal uchal k fad riha pr fade ni gye 😂

  • @PargatSingh-lu3bz
    @PargatSingh-lu3bz 3 месяца назад

    Bilkul sachiyan gallan

  • @Jatt-bootਜੱਟ-ਬੂਟ
    @Jatt-bootਜੱਟ-ਬੂਟ 2 месяца назад

    ਯਾਰਾਂ ਦਾ ਯਾਰ ਆ ਗਿੱਲ..

  • @amrikbirring6421
    @amrikbirring6421 5 месяцев назад +2

    Very good ❤❤

  • @JagroopSingh-zy9dw
    @JagroopSingh-zy9dw 5 месяцев назад +2

    ਬਾਈ ਬੰਦਾ ਸਚਾ ਹੈ

    • @JaswantSingh-n9l
      @JaswantSingh-n9l 4 месяца назад

      ਗਿੱਲ ਸਾਬ ਧੰਨ ਤੇਰਾ ਜਿਗਰਾ ਛੋਟੇ ਵੀਰ

  • @aesthetic87288
    @aesthetic87288 5 месяцев назад +17

    ਬੰਦਾ ਘੈਂਟ ਆ ਗਿੱਲ

  • @surjitkaursidhu257
    @surjitkaursidhu257 4 месяца назад +1

    Very nice ❤

  • @balbirsingh4913
    @balbirsingh4913 3 месяца назад

    Very nice interview

  • @meetsran4266
    @meetsran4266 4 месяца назад

    ਸਹੀ ਗੱਲ ਆ

  • @Kamaldeep-h2j
    @Kamaldeep-h2j 4 месяца назад +2

    a ਚੰਗੀ ਗੱਲ ਤਾਂ ਕੋਈ ਵੀ ਨਹੀ ਬਦਮਾਸ਼ ਕਿਸੇ ਨੂੰ ਨਹੀਂ good ਲਗਦੇ ਮਾੜੀ ਗੱਲ ਚੈਨਲ ਬਲਿਆ ਦੀ

  • @Prince_sahota-n4j
    @Prince_sahota-n4j 3 месяца назад

    Respect 💯

  • @jujarsingh9528
    @jujarsingh9528 5 месяцев назад +2

    ਗਿੱਲ 22 g ਗੱਲ ਸਹੀ ਹੈ

  • @World_News45
    @World_News45 Месяц назад

    ਗਿੱਲ ਨੇ ਸੱਚ ਦੱਸਿਆ

  • @Bhardwaj_love19
    @Bhardwaj_love19 5 месяцев назад +5

    Mere te same ehi hoya balachaur police station ch 399 402 te arms act 25 1959 ida hi chkeya kise nu t case mere te ida hi hunda jdo thda bhut market ch bnda jnda te koi nh koi chak ke ida de parcha krwa hi dinda eh kuj mai apne app te feel or sehn kita bhut kutt khndi bina kise kasur toh fir ustoh baad appa v bdla leya...,🙏wmk🙏

    • @PammaMahay
      @PammaMahay 5 месяцев назад

      Kihda pind a bai tera

    • @Bhardwaj_love19
      @Bhardwaj_love19 5 месяцев назад

      @@PammaMahay balachaur hi aa tu kithe toh..?

  • @jatt.mehkma317
    @jatt.mehkma317 5 месяцев назад +9

    ਆਹ ਬਦਮਾਸ਼ ਦੇਖ ਲਓ 😂😂😂

  • @mangatkular5941
    @mangatkular5941 5 месяцев назад +6

    ਗਿੱਲ ਛੋਟੇ ਵੀਰ ਸੱਚ ਬੋਲਣ ਘੱਟ ਹੀ ਕੋਸ਼ਿਸ਼ ਕਰਿਆ ਕਰ ਬੰਦਾ ਮੈਨੂੰ ਤੂੰ ਵਧੀਆ ਲੱਗਿਆ ਭਰਾ ਬਣਾਕੇ ਹ ਜੇ ਤੇਰੀ ਉਮਰ ਨਿਆਣਿਆ ਇਕ ਕੁੜੀਆ ਤੋ ਬਚੀ ਕਿਉਂਕਿੰ ਸੁਖ ਨਾਲ ਸੋਹਣੇ ਸੁਨੱਖੇ ਮੁੰਡੀਆ ਚੋ ਗਿਣਤੀ ਸ

  • @174yearsold
    @174yearsold 5 месяцев назад +10

    ਗਿੱਲ ਬਾਈ ਮੇਰਾ ਪਿੰਡ ਭਦੌੜ ਆ ਤੇ ਇਹ ਅਕੈਡਮੀ ਮੇਰੇ ਪਿੰਡ ਕੋਲ ਆ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਘੈਂਟ ਬੰਦਾ ਬਾਈ ਜੀ।

    • @GurdeepManght
      @GurdeepManght 5 месяцев назад +1

      ਫੇਰ ਅਕੇਡਮੀ ਤੇਰੇ ਕੋਲ ਤਾਂ 😂😂😂😂

  • @harjit_singh.12345
    @harjit_singh.12345 2 месяца назад

    ਆਪਣੀਆਂ ਤਾਂ ਜੇਲ੍ਹਾਂ ਚੰਗੀਆ ਪੁੱਤਰਾ ਕਈ ਦੇਸ਼ਾਂ ਦੀਆਂ ਜੇਲ੍ਹਾਂ ਐਨੀਆਂ ਗੰਦੀਆਂ ਜੈ ਕਿਸੇ ਨੂੰ ਜੈਲ ਹੋ ਜਾਂਦੀ ਆ ਆਤਮਹੱਤਿਆ ਵੀ ਕਰ ਲੈਂਦੇ ਆ ਜੇ ਬਚ ਕੇ ਆ ਜਾਣ ਤਾਂ ਦੁਵਾਰਾ ਗ਼ਲਤੀ ਨੀ ਕਰਦੇ

  • @JasvirKaur-r3e
    @JasvirKaur-r3e 4 месяца назад

    Awaz vdia vase Akal Academy karke bai di

  • @palwindersingh1619
    @palwindersingh1619 5 месяцев назад

    Ghaint Banda ......Gill Manuke.

  • @GurwinderSingh-cc7yy
    @GurwinderSingh-cc7yy 5 месяцев назад +4

    Very nice person gill bnda

  • @user-Rashpalsohi55
    @user-Rashpalsohi55 5 месяцев назад +1

    ਇਕ ਕਲਾਕਾਰ ਨੂੰ ਬੜਾ ਕਰੜੇ ਹੱਥੀ ਲੈਂਦਾ ਹੁੰਦਾ ਗਿੱਲ ਮਾਣੂਕੇ। ਉਹ ਕਲਾਕਾਰ ਵੀ ਪਹਿਲਾਂ ਬੜਾ ਮਸ਼ਹੂਰ ਸੀ। ਸਿੱਧੂ ਮੂਸੇ ਵਾਲੇ ਦੇ ਆਉਣ ਤੋਂ ਬਾਅਦ ਉਸ ਦੀ ਫੈਨ ਫੋਲਵੀਗ ਘੱਟ ਗਈ ਸੀ

  • @SuratSinghsandhu
    @SuratSinghsandhu 5 месяцев назад

    Very nice song putter God bless you

  • @Onlypreet123
    @Onlypreet123 4 месяца назад

    Sidhujajjal bhut sohna likhda veer ohna di interview kro ji

  • @kalakhuddi6780
    @kalakhuddi6780 5 месяцев назад

    Gill 22 ghant. Banda. ❤❤❤❤❤

  • @Devil.father-king_bravo
    @Devil.father-king_bravo 3 месяца назад +1

    Yaar kive yakeen kar lende ne lok eho jeha Te .. Ae mere malka ehna sab nu smat bakshe

  • @SatnamSingh-wi6sn
    @SatnamSingh-wi6sn 5 месяцев назад +2

    Gill Bai ghaint tey Sacha sunakha banda

  • @GaganBrar-mi4lc
    @GaganBrar-mi4lc 5 месяцев назад +8

    ਗਿੱਲ ਵੀਰ ਏਵੇਂ ਨਾਂਹ ਇੰਟਰਵਿਊ ਦੇਇਆ ਕਰ ਚੰਗਾ ਨਹੀਂ ਲੱਗਦਾ

  • @Naresh-q4e8b
    @Naresh-q4e8b 5 месяцев назад +3

    Gill 22 ji 💪💪💪💪💪💪 justice for Sidhu moose wala 22 ji😢😢😢

  • @KulwinderKaur-io3vn
    @KulwinderKaur-io3vn 5 месяцев назад

    Bhat Sohna Interview ah Bai..

  • @arshadtararofficial2218
    @arshadtararofficial2218 5 месяцев назад +3

    ❤❤❤

  • @sandeepsejal2711
    @sandeepsejal2711 5 месяцев назад

    Jail baare bilkul sahi gallan dasia

  • @AmrinderSingh-nc7ls
    @AmrinderSingh-nc7ls 4 месяца назад +1

    Gill manuke veer god bless you bai g

  • @mangatram3427
    @mangatram3427 5 месяцев назад +1

    ਬਾਕੀ ਤੈਨੂੰ ਪੁੱਤਰਾ ਮੈਂ ਜਾਣਦਾ ਨਹੀਂ,ਜਾਨਣ ਦੀ ਵਜ੍ਹਾ ਸਿਰਫ ਇੰਟਰਵਿਊ

  • @RajaMaan-i4x
    @RajaMaan-i4x 4 месяца назад

    ਛੋਟੇ ਭਾਈ ਬਸ ਹੁਣ ਵੀ ਜਮੀਰ ਜਿਉਂਦੇ ਰੱਖਿਆ ਜੇl

  • @GurvinderSingh-xe2qg
    @GurvinderSingh-xe2qg 5 месяцев назад +1

    Good job bai

  • @manpreetkaurmanpreettung1406
    @manpreetkaurmanpreettung1406 5 месяцев назад

    Gill vire wadia gallan kitia

  • @KewalSingh-r8e
    @KewalSingh-r8e 5 месяцев назад

    Right Bata ji

  • @beantsran8191
    @beantsran8191 5 месяцев назад

    good 👍

  • @rajivsherkhan6881
    @rajivsherkhan6881 5 месяцев назад

    ਪੁਲਿਸ ਮਹਿਕਮੇ ਦਾ ਹਾਲ ਹਸਪਤਾਲ ਨਾਲੋ ਵੀ ਭੈੜਾ ਹੋ ਗਿਆ। ਹਸਪਤਾਲ ਵਿੱਚ ਇਲਾਜ਼ ਤਾਂ ਸ਼ੁਰੂ ਹੋ ਜਾਦਾ ਜਾ ਕਈ ਹੋਰ ਸਰਕਾਰੀ ਸਕੀਮਾਂ ਵੀ ਹੈਗੀਆ ਬਿਨਾ ਪੈਸੇ ਤੋਂ ਬਿਮਾਰੀ ਦਾ ਇਲਾਜ਼ ਕਰਨ ਲਈ। ਪਰ ਬਿਨਾ ਪੈਸੇ ਪੁਲਿ੫ ਕੋਈ ਕਿਸੇ ਦਾ ਕੰਮ ਨਹੀ ਕਰਦੀ ਫੇਰ ਭਾਵੇਂ ਪੀੜਤ ਹੋਵੇ ਜਾ ਦੋਸ਼ੀ ਕੋਈ ਫਰਕ ਨਹੀਂ। ਪੈਸੇ ਤਾਂ ਲੱਗਣੇ ਹੀ ਨੇ

  • @RajKumar-tj8je
    @RajKumar-tj8je 4 месяца назад

    Self praise, no recommendation.

  • @jagsirsidhu2471
    @jagsirsidhu2471 5 месяцев назад +4

    ਗੈਂਟ ਬੰਦਾ ਸਿੱਧੂ ਬਾਈ ਦਾ ਯਾਰ

  • @RamanDeepKaur-u9c7s
    @RamanDeepKaur-u9c7s 4 месяца назад

    Veer ji arjan dhillon da podcast kro❤

  • @Tractranwale37
    @Tractranwale37 5 месяцев назад

    ਜੇ ਬਾਬੇਆ ਠੱਕਠੱਕਾ ਚੱਲ ਦਾ ਤੁੱਸੀ ਵੀ ਵਧੀਆ ਚਲਾ ਲਿਆ ਕੰਮ ਏ ਪੋਡਕਾਸਟ ਵਾਲਾ

  • @tezzmannsinghsingh-hz3by
    @tezzmannsinghsingh-hz3by 4 месяца назад +1

    Eh ki gallan ney kehra Teeer maar leya ess ney kamaal yaar no archivement in life

  • @happysharma6895
    @happysharma6895 5 месяцев назад

    Gill end gal batt krda bhai

  • @Onlypreet123
    @Onlypreet123 4 месяца назад

    Sidhujajjal di interview kro ji

  • @BalwantSingh-to7nu
    @BalwantSingh-to7nu 5 месяцев назад +10

    ਉਹ ਭਰਾਵੋ ਜੇਲਾਂ ਦੇ ਵੀ ਠੇਕੇ ਹੁੰਦੇ ਹਨ ਜਿਵੇਂ ਸ਼ਰਾਬ ਦੇ ਠੇਕੇ ਹੁੰਦੇ ਆ

    • @sukhisandhu7328
      @sukhisandhu7328 4 месяца назад

      Kiwe niklde aa eh theke

    • @preetGill-fk8mg
      @preetGill-fk8mg 3 месяца назад

      ਆਪਣੇ ਵਰਗੇ ਹੀ ਹੁੰਦੇ ਆ ਜਿਹੜੇ ਅੰਦਰ Black ਕਰਦੇ ਆ ਪੈਸਾ ਹੀ ਖੇਡ ਦਾ ਅੰਦਰ ਆਮ ਬੰਦੇ ਦੀ ਜੇਲ ਵੀ ਹੈਨੀ ਤਕੜਾ ਬੰਦਾ ਹੀ ਬਲੈਕ ਕਰਦਾ ਜੇਲ ਚ

  • @Satgursingh-kd9im
    @Satgursingh-kd9im 5 месяцев назад +1

    Labh heer❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @jagroopsingh247
    @jagroopsingh247 5 месяцев назад

    Write Gulla Bro Teriya

  • @Satgursingh-kd9im
    @Satgursingh-kd9im 5 месяцев назад +1

    Guilahbheer❤❤❤❤❤❤

  • @shindatakhar9585
    @shindatakhar9585 5 месяцев назад

    Very good person

  • @ACrepair683
    @ACrepair683 5 месяцев назад

    ਖੱਚ ਸਿਰ੍ਰੇ ਦੀ 😂😂😂😂😂😂

  • @pb6799
    @pb6799 5 месяцев назад +2

    ਬੂਟਾ ਵਾਲਾ ਗਿਆ ਮੋਟਾ ਤੇ ਹੁਣ ਆ ਗਿਆ

  • @baazsra9548
    @baazsra9548 5 месяцев назад +1

    good ji

  • @NewSanaya-do5ss
    @NewSanaya-do5ss 5 месяцев назад

    Gill zindabad

  • @kuldeepSingh-nh8up
    @kuldeepSingh-nh8up 4 месяца назад

    ਤੇਰੇਗਾਣੇਤਾਬਦਮਾਸੀ਼ਅਤੇਬਹੁਤਗਲਤਸੋਚਵਾਲੇਹਨਤੂੰਕਿਸੇਨੂੰਕੀਸੇਧਦੇਵੇਗਾ।

  • @Sherawarsola
    @Sherawarsola 4 месяца назад

    Munda vadia ❤

  • @gurdeepsingh7965
    @gurdeepsingh7965 5 месяцев назад +9

    ਇਹ ਖੱਚ ਦੀ ਇੰਟਰਵਿਊ ਕਿਉਂ ਕਰਦੇ ਆ ਇਸ ਨਾਲੋਂ ਤਾਂ ਸੋਨੂੰ ਸੀਤੋ ਦੀ ਕਰੋ ਇਹ ਖੱਚ ਏ ਸਿਰੇ ਦੀ

  • @HarrySingh-fu1zg
    @HarrySingh-fu1zg 5 месяцев назад +1

    gill bai baki ta bhut wadia podcast but bai tu lattan kirtan krn lag jndiya eh gal galt kr gya 🙏 baki Jeonda wasda Reh

  • @ranvirdhanoea1606
    @ranvirdhanoea1606 5 месяцев назад +2

    Press reporter bai bi khachra ja hasda lagda

  • @Yadwinder-ks4py
    @Yadwinder-ks4py 5 месяцев назад +1

    ਗਿੱਲ ਤੈਨੂੰ ਪਤਾ ਲੱਤਾਂ ਕੀਰਤਨ ਤੇ ਇੱਕ ਸਿੰਗਰ ਸੀ ਉਸ ਦਾ ਬਹੁਤ ਬੁਰਾ ਜਲੂਸ ਨਿਕਲਿਆ ਸੀ।

  • @KomalpreetSingh-kd8sr
    @KomalpreetSingh-kd8sr 5 месяцев назад +1

    Babbu maan sira

    • @satvirparmar
      @satvirparmar 5 месяцев назад

      @@KomalpreetSingh-kd8sr pushiya tere ton kise ne

  • @ShindakingraSingh
    @ShindakingraSingh 5 месяцев назад

    Good bhi...

  • @HarpreetSingh-gb4di
    @HarpreetSingh-gb4di 5 месяцев назад

    Gill saab sacha jiha lga

  • @AmarbirMangat
    @AmarbirMangat 5 месяцев назад +2

    ਕਿੰਨਾ ਸੋਹਣਾ ਮੁੰਡਾ
    ਕੀ ਬੀਤੀ ਏਹਦੇ ਨਾਲ

  • @SahejSandhu-zh5do
    @SahejSandhu-zh5do 5 месяцев назад

    Cbc barode schl wale te player he kyu jyada bagde aa??

  • @AmarpalKaur-rj7mf
    @AmarpalKaur-rj7mf 5 месяцев назад +1

    Good veer❤❤❤❤❤

  • @Onlypreet123
    @Onlypreet123 4 месяца назад

    Sidhujajjal ghaint likhari

  • @S7Lofi
    @S7Lofi 2 месяца назад

    ਖੱਚ ਬੰਦਾ

  • @yodhe_punjab_de
    @yodhe_punjab_de 5 месяцев назад

    ਗਿੱਲ ਸਾਬ😂😂ਸਮਾਜ ਸੇਵੀ ਨੇ ਧਰਨਾ ਲਾ ਦੇਣਾ ਤੇਰੇ ਦਰ ਤੇ, ਉਹਨੂੰ ਫੇਮ ਹੀ ਮਿਲਣਾ😂😂😂

  • @kamalgill2746
    @kamalgill2746 5 месяцев назад +7

    ਲਾਰੈਂਸ ਬਿਸ਼ਨੋਈ ਵੀ ਸਿਸਟਮ ਦੀ ਸ਼ਿਕਾਰ ਹੋਇਆ

    • @yodhe_punjab_de
      @yodhe_punjab_de 5 месяцев назад +1

      ਉਹ ਤਾਂ ਠੱਗ ਬੰਦਾ ਆ

    • @yodhe_punjab_de
      @yodhe_punjab_de 5 месяцев назад +2

      Awe na leera di support ch khad jaya kro

    • @satvirparmar
      @satvirparmar 5 месяцев назад +1

      Chal ghussi Diya

    • @kaur_brar772
      @kaur_brar772 5 месяцев назад

      Bilkul sahi kaha 👍 Lawrence nal Galt hoya

    • @satvirparmar
      @satvirparmar 5 месяцев назад +1

      @@kaur_brar772 lagda tu b chor ja thuga de tabbar cho aa ta hi eni dard rakhdi aa

  • @AmreenSekhon
    @AmreenSekhon 5 месяцев назад +1

    Ave na kha k aj nhi darda kise to j police avdi ayi te aa gyi ta ghro chak k ida da parcha pa dindi a sari life bhr nhi aunda

  • @inderbains9887
    @inderbains9887 5 месяцев назад

    Manuke Gill 💎🫡

  • @GursharanSingh-j9i
    @GursharanSingh-j9i 5 месяцев назад

    ਜੇਲ ਵਿਚ ਬੰਦਾ ਵਕੀਲ ਬਣ ਜਾਂਦਾ😅

  • @vickymaan8449
    @vickymaan8449 5 месяцев назад +1

    pehla parcha pyeac jdo gill te jail vich v gon lagg jdanda hunda c tv dekhde dekhde heka laun lagg janda c

  • @gurdeepcheema1424
    @gurdeepcheema1424 5 месяцев назад +2

    Gill❤

  • @amritgill5782
    @amritgill5782 5 месяцев назад +3

    bai ji gusa na kreo jhede tuse gal khi Lata kiratan krn lag jndea oh gal ne chngi lagi tuse Sikh ooo tuse app ee dsda oo thade fimali bara bapu ji bara tuse pada ve akadamy vich oo

  • @simranmangat849
    @simranmangat849 5 месяцев назад

    Good gill bye ji

  • @amargurdaspuri616
    @amargurdaspuri616 5 месяцев назад +1

    Bohte police diya galtiya naal bnde gangster

  • @YouTuber-wd5ok
    @YouTuber-wd5ok 5 месяцев назад +9

    ਯਾਰ ਬਾਈ ਇੰਟਰਵਿਊ ਵੀ ਚੱਜ ਦਾ ਬੰਦਾ ਲੈ ਲੈਂਦਾ ਸਵਾਲ ਤਾਂ ਪੁੱਛ ਕੇ ਕਰ ਰਿਹੈ ਭੈਣ ਚੋਦ ਬਾਕੀ ਸਾਰੀ ਗੱਲ ਹੱਸ ਕੇ ਕਰ ਰਿਹੈ ਸੂਰ

    • @Jassa-n5w
      @Jassa-n5w 5 месяцев назад

      Tun kiddi k top aa laundya agla kujh kri tan baitha

    • @fukravlogger2452
      @fukravlogger2452 5 месяцев назад

      Hmmm doctor dsda c Gill Piles krai batha 😮

  • @BelieveinGod-f9b
    @BelieveinGod-f9b 5 месяцев назад

    Gill 22hath te numerology liki lagdi aa

  • @ballisingh4674
    @ballisingh4674 5 месяцев назад +2

    Kon aaa aha ma Sonu situ wala nu janda

  • @GursewakSingh-ge2it
    @GursewakSingh-ge2it 5 месяцев назад

    fadhu banda

  • @PENDU.JATT.LIFE1350
    @PENDU.JATT.LIFE1350 5 месяцев назад

    ਏ ਟੱਟੂ ਬੱਬੂ ਵੀ ਟੱਟੂ

  • @shamshersingh5468
    @shamshersingh5468 5 месяцев назад

    Gilli