ਮੈਨੂੰ ਨਹੀਂ ਲੱਗਦਾ ਗੁਰੂ ਗੋਬਿੰਦ ਸਿੰਘ ਨੇ "ਖੰਡੇ ਬਾਟੇ ਦੀ ਪਾਹੁਲ" ਛਕਾ ਕੇ ਖ਼ਾਲਸਾ ਪੰਥ ਸਾਜਿਆ ਉਹ ਸਭ PRE PLANNED

Поделиться
HTML-код
  • Опубликовано: 28 авг 2024
  • #ranglatv #gurugobindsinghji #khalsa #iqbalsinghdhillon #sikh
    ਮੈਨੂੰ ਨਹੀਂ ਲੱਗਦਾ ਗੁਰੂ ਗੋਬਿੰਦ ਸਿੰਘ ਨੇ " ਖੰਡੇ ਬਾਟੇ ਦੀ ਪਾਹੁਲ " ਛਕਾ ਕੇ ਖ਼ਾਲਸਾ ਪੰਥ ਸਾਜਿਆ ਉਹ ਸਭ PRE PLANNED ਸੀ , ਸੁਣੋਂ ਡਾਕਟਰ ਢਿੱਲੋਂ ਦੇ ਦਾਅਵੇ....
    .................................................................
    Subscribe us :
    ◆RUclips : @RanglaTvpunjab
    bit.ly/3Ar6Ze7
    ◆facebook : @ranglatv
    / ranglatvpunjab
    ◆instagram : @ranglatv
    / ranglatv
    ----------------------------------------------------------------
    ◆Rangla tv is one of the most reliable news channel in punjab you can trust us and stay update with our news reporting on punjab. Rangla tv provide you the latest updated punjab news,punjabi news , Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
    ◆ਰੰਗਲਾ ਟੀਵੀ ਚੈੱਨਲ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਦੀਆਂ ਸਾਰੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੋ ਰੰਗਲਾ ਟੀਵੀ ਦੇ ਨਾਲ, ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ।
    -----------------------------------------------------------------------
    ◆Content Copyright @ Rangla Tv 🔥
    We are the voice of Punjabi community across the world . Our main motive is to bring communities together by producing content that is engaging and relevant to all community
    -----------------------------------------------------------------------------------------------------------
    ◆Disclaimer
    Rangla Tv ਚੈਨਲ ਕਿਸੇ ਵੀ ਵੀਡੀਓ ਦਾ ਸਪਸ਼ਟੀਕਰਨ ਨਹੀਂ ਕਰਦਾ ਅਤੇ ਨਾ ਹੀ ਚੈਨਲ ‘ਤੇ ਚਲਾਏ ਜਾਂਦੇ ਕਿਸੇ ਵੀ ਇਸ਼ਤਿਹਾਰ ਦੀ ਜ਼ਿੰਮੇਵਾਰੀ ਲੈਂਦਾ। ਕਿਸੇ ਵੀ ਵੀਡੀਓ ‘ਚ ਜੇਕਰ ਕੋਈ ਵੀ ਵਿਅਕਤੀ ਅਪੱਤੀਜਨਕ ਸ਼ਬਦ ਬੋਲਦਾ ਏ ਤਾਂ ਉਸ ‘ਚ Rangla Tv ਦੀ ਕੋਈ ਜ਼ਿੰਮੇਵਾਰੀ ਨਹੀਂ ਹੈ 'ਤੇ ਨਾ ਹੀ Rangla Tv ਜਵਾਬਦੇਹ ਹੋਵੇਗਾ। ਜੇਕਰ ਤੁਹਾਨੂੰ ਕੋਈ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਬਿਨਾਂ ਛੇੜਛਾੜ ਕੀਤੇ ਅੱਗੇ ਸ਼ੇਅਰ ਕਰ ਸਕਦੇ ਹੋ।
    Team Rangla tv

Комментарии • 2,6 тыс.

  • @lakhwindersinghsingh7112
    @lakhwindersinghsingh7112 24 дня назад +32

    ਵੇਖਣ ਨੂੰ ਤੇ ਤੁਸੀਂ ਦੋਵੇਂ ਹੀ ਸਿੱਖ ਹੋ ਪਰੰਤੂ ਤੁਹਾਨੂੰ ਲੋੜ ਹੈ ਭਗਤ ਪੂਰਨ ਸਿੰਘ ਜੀ ਦੇ ਪਿੰਗਲਵਾੜੇ ਦੀ ਜਿੱਥੇ ਤੁਹਾਡੇ ਦਿਮਾਗ਼ ਦਾ ਚੰਗੀ ਤਰ੍ਹਾਂ ਇਲਾਜ ਹੋ ਸਕੇ

  • @user-kd9uj3qv3l
    @user-kd9uj3qv3l 11 дней назад +5

    ਸੱਬ ਤੌ ਵੱਦ ਬਾਬੈ ਸਾਡੇ ਦੇਸ ਵਿਚ ਹਨ ਅਤੇ ਸੱਬ ਤੌ ਵੱਦ ਬੇਈਮਾਨ ਅਸੀ ਅਤੇ ਸਾਡਾ ਦੇਸ ਹੈ

  • @GurdeepSingh-wr4dz
    @GurdeepSingh-wr4dz 4 дня назад +2

    ਸਭ ਤੋਂ ਵੱਡੇ ਤਰਕਵਾਦੀ,ਅਗਾਂਹਵਧੂ ਸੋਚ ਵਾਲੇ ਸੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਸਾਨੂੰ ਕੀ ਬਣਾਇਆ ਤੇ ਅਸੀ ਕੀ ਬਣ ਗਏ ਬਹੁਤ ਦੁੱਖ ਹੁੰਦਾ ਹੈ ਵਹਿਮ ਭਰਮ, ਬਾਬੇ, ਡੇਰੇ ਟਕਸਾਲਾਂ , ਠਾਠਾਂ ਵਾਲੇ , ਨਾਨਕ ਸਰੀਏ, ਰਾੜੇ ਵਾਲੇ , ਭਨਿਆਰੇ ਵਾਲੇ, ਰਾਧਾ ਸੁਆਮੀ ਲੱਕ ਬੰਨੇ ,ਸਾਧ , ਮੜ੍ਹੀਆ- ਮਸਾਣਾ । ਬਹੁਤ ਕੁੱਝ ਵਾੜ ਦਿੱਤਾ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਿਰਫ਼ ਮੱਥੇ ਟੇਕਣ ਤੱਕ ਸੀਮਤ ਕਰ ਦਿੱਤਾ। ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਮੰਨੀ ਨਹੀਂ।

  • @mnoojkaafer7012
    @mnoojkaafer7012 12 дней назад +8

    ਕੁਝ ਲੋਕ, ਇਹਨਾਂ ਨਾਲ ਸਹਿਮਤ, ਹਨ,ਕੁੱਝ, ਤਿੱਖੀ ਆਲੋਚਨਾ ਕਰ ਰਹੇ ਹਨ,,,ਪਰ, ਅਸੀ ਇਹਨਾਂ ਦੀਆ ਸਾਰੀਆ ਗੱਲਾਂ ਰਦ ਨਹੀਂ ਕਰ ਸੱਕਦੇ,, ਅਸੀਂ ਧਰਮ ਦੀ ਆੜ ਵਿਚ, ਤਰਕ ਅਤੇ ਸੱਚ ਤੋਂ ਭਜ ਰਹੇ ਹਾਂ

  • @RohhyGhumaan
    @RohhyGhumaan 7 месяцев назад +23

    ਮਨੁਖੱਤਾ ਦੀ ਸੇਵਾ ਸਭਤੋਂ ਵੱਡੀ ਸੇਵਾ ਤੇ ਦਸ਼ਾਂ ਗੁਰੂਆਂ ਨੇ ਵੀ ਇਸ ਗੱਲ ਦਾ ਹੀ ਹੋਕਾ ਦਿੱਤਾ ਹੈ ਕਿਰਤ ਕਰੋ ਵੰਡ ਛਕੋ ਗੁਰੂ ਗ੍ਰੰਥ ਨੂੰ ਪੜ੍ਹੋ ਤੇ ਇਨਸਾਨੀਅਤ ਸਿੱਖੋ ਸਿੱਖ ਦਾ ਮਤਲੱਬ ਹੀ ਸਿੱਖਣਾ ਹੈ ਜਿਮੇਂ ਕਿ ਸਕੂਲਾਂ ਵਿੱਚ ਲਿਖਿਆ ਹੁੰਦਾ ਹੈ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ। ਬਾਕੀ ਗ਼ਲਤੀ ਮਲਤੀ ਮੁਆਫ ਕਰਨਾ ਜੀ ਧੰਨਵਾਦ

    • @shivanisharma5562
      @shivanisharma5562 Месяц назад +4

      ਸੇਵਾ ਸੰਭਾਲ ਲੁਧਿਆਣੇ ਵਾਲੇ ਗੂਰਪਰੀਤ ਵੀਰ ਮਨੁਖਤਾ ਦੀ ਸੇਵਾ ਸੰਭਾਲ ਸ਼ਭ ਤੋ ਵੱਡੀ ਸੇਵਾ ਹੈ

    • @manikaur9097
      @manikaur9097 6 дней назад

      Shi aa gee sikh word means eternal student sikhna sikhna sikhna sikhna

  • @RameshSingh-lv1ho
    @RameshSingh-lv1ho 7 месяцев назад +76

    ਗਰੂ ਗੋਬਿੰਦ ਸਿੰਘ ਕੋਟ ਕੋਟ ਪ੍ਣਾਮ

  • @phootphath4851
    @phootphath4851 29 дней назад +7

    ਕੋਈ ਵੀ ਧਰਮ ਜਾਂ ਤਾਂ ਮਨੁੱਖ ਨੂੰ ਬੇਬੱਸ ਬਣਾਉਂਦਾ ਜਾਂ ਫ਼ਿਰ ਆਤੰਕਵਾਦੀ, OMG ਫਿਲਮ ਦੇ ਵਿੱਚ ਲਾ ਜਵਾਬ ਗੱਲ ਕਹੀ ਐ ਪ੍ਰੇਸ ਰਾਵਲ ਜੀ ਨੇਂ,

  • @GurwinderSingh-wl7xg
    @GurwinderSingh-wl7xg 6 месяцев назад +39

    ਜਿਉ ਨਿਗੁਰਾ ਬਹੁ ਬਾਤਾ ਜਾਣੈ ਉਹੁ ਹਰਿ ਦਰਗਹਿ ਹੈ ਭ੍ਰਸਟੀ।।

    • @Goodvibes-TrueVibes3
      @Goodvibes-TrueVibes3 2 месяца назад +1

      Ieh comrade hai. Singh v hata naam picho. Ina kar k sikh kom da ghan karde. Pagga ch sir fasaya ਮਸੰਦ ,

    • @twfrzsvzo
      @twfrzsvzo Месяц назад

      @@Goodvibes-TrueVibes3 👍 ਸੱਚ ਕਿਹਾ।

    • @twfrzsvzo
      @twfrzsvzo Месяц назад

      comrade type ਬੰਦਿਆਂ ਬਾਰੇ ਲਿਖਿਆ ਗਿਆ ਹੈ। ।।ਮੂਰਖੇ ਨਾਲ ਨਾ ਲੂਝੀਐ।।

  • @rajinderaustria7819
    @rajinderaustria7819 7 месяцев назад +37

    ਢਿਲੋਂ ਸਾਹਿਬ ਨੂੰ ਮਾੜਾ ਬੋਲਣ ਦੀ ਬਜਾਏ ਸਾਨੂੰ ਇਹ ਗੱਲਾਂ ਠੰਡੇ ਦਿਮਾਗ ਨਾਲ ਸੋਚਣੀਆਂ ਚਾਹੀਦੀਆਂ ਹਨ ਬਿਲਕੁਲ ਗਲਤ ਤਾਂ ਨਹੀਂ ਹੋ ਸਕਦੀਆਂ।
    RAJINDER SINGH AUSTRIA

    • @jaswantrairai7550
      @jaswantrairai7550 7 месяцев назад +5

      ਸ਼ਾਇਦ ਅਸੀਂ ਸ਼ੁਰੂ ਵਿਚ ਹੀ ਵਿਰੋਧੀ ਫੈਂਸਲਾ ਕਰ ਲੈਂਦੇ ਹਾ ਜਦੋਂਕਿ ਪੁਰੀ ਵਾਰਤਾਲਾਪ ਸੁਨਣ ਤੋਂ ਬਾਅਦ ਹੀ ਉਸਤੋਂ ਅੱਗੇ ਆਪਣੇ ਵਿਚਾਰ ਦੇਈਏ ਤਾਂ ਸ਼ਾਇਦ ਜਿਆਦਾ ਸੁਚਾਰੂ ਹੋ ਸਕਦਾ।
      ਜਿਸ ਵਿਸ਼ੇ ਤੇ ਇਸ ਪਧਰ ਦੀ ਗੱਲ ਹੋਈ ਹੈ ਜਰੂਰ ਸੁਣਨੀ ਲੋੜੀਂਦੀ ਹੈ।

    • @hyperspeedgames
      @hyperspeedgames 6 месяцев назад +4

      ਸਹੀ ਕਿਹਾ ਜੀ। ਠੰਢੇ ਦਿਮਾਗ ਨਾਲ ਸੋਚਣ ਦੀ ਲੋੜ ਹੈ।

    • @kala7232
      @kala7232 2 дня назад +1

      ਜਦ ਕਿਸੇ ਕੋਈ ਜੁਵਾਬ ਨਾਂ ਹੋਵੇ ਤਾਂ , ਪਹਿਲਾਂ ਅੱਖਾਂ ਵਿਖਾਉਂਦਾ ਹੈ , ਫਿਰ ਗਾਲ਼ਾਂ, ਕਤਲ ਕਰਨ ਜਾਂਦਾ ਹੈ ।ਅਜੋਕੀ ਪੁਜਾਰੀ ਦੀ ਸਿੱਖੀ ਅਤੇ ਸਿੱਖ ਅਜੇਹੇ ਹੀ ਹਨ ਭਾਅ ਜੀ

  • @jogindermaan5801
    @jogindermaan5801 Месяц назад +36

    ਜੇਤਾ ਪੜਿਆ ਤੇਤਾ ਕੜਿਆ।।
    ਜਿੰਨਾ ਜਿਆਦਾ ਪੜ ਜਾਂਦਾ ਹੈ
    ਉਹ ਉਨੀਆ ਹੀ ਜਿਆਦਾ ਮੂਰਖਤਾ ਦੀਆ ਪੌੜੀਆਂ ਚੜ੍ਹ ਜਾਂਦਾ ਹੈ।ਇਹ ਸਚਾਈ ਵੇਖਣ ਨੂੰ ਮਿਲ ਰਹੀ ਹੈ।

    • @gurmeetsingh000
      @gurmeetsingh000 Месяц назад +1

      Asha pashu saab.
      Guru sahib ohna sameyaa ch parai Diya galat kr rhe aa, te ehh pasho ajj v kehde aa v pro na

    • @JagdevSingh-nx2jx
      @JagdevSingh-nx2jx Месяц назад +1

      ਪੜਿਆ ਇਹ ਆਵਦੀ ਭੈਣ ਦੀ ਫੁੱਦੀ ਹੈ​@@gurmeetsingh000

    • @sarpanchkhalsa735
      @sarpanchkhalsa735 25 дней назад +1

      ਜਿਹੜੇ ਕਹਿੰਦੇ ਜ਼ਿਆਦਾ ਪੜ ਜਾਂਦਾ ਉਹ ਮੂਰਖ ਬਣ ਜਾਂਦਾ ਹੈ ਪਰੰਤੂ ਗੁਰਪਰਸਾਦਿ ਦਾ ਅਰਥ ਹੀ ਗਿਆਨ ਦੀ ਕਿਰਪਾ ਹੈ ਕੀ ਗਿਆਨ ਬਿਨਾਂ ਪੜਿਆ ਆ ਸਕਦਾ।

    • @bhindersinghbhindersingh2211
      @bhindersinghbhindersingh2211 День назад +1

      Nahi ji oh jagruk hunda

  • @navtejsandhu765
    @navtejsandhu765 2 месяца назад +22

    ਇਕਬਾਲ ਸਿੰਘ ਢਿੱਲੋਂ ਜੀ, ਬਹੁਤ ਜਾਣਕਾਰੀ ਰੱਖਣ ਰੱਖਣ ਵਾਲੇ ਮਨੁੱਖ ਹਨ। ਸਲੂਟ ਹੈ ਇਹੋ ਜਿਹੇ ਮਨੁੱਖਾੌ ਨੂੰ।

    • @DavinderSingh-lm3jv
      @DavinderSingh-lm3jv Месяц назад

      Dhillon vargea vallo pehla hi Guru Nanak Dev G ne keh ditta c vadda fool a eh Banda pagal bevkoof khotta vahjaat dangar

  • @majorsingh8711
    @majorsingh8711 2 месяца назад +6

    ਜੋ ਬਰਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ
    ਜੇਕਰ ਇਹ ਤੁਕ ਦੇ ਅਰਥ ਇਕਬਾਲ ਸਿੰਘ ਖੋਜ ਲਵੇ ਤਾਂ ---

  • @karmveersingh7578
    @karmveersingh7578 8 месяцев назад +17

    ਡਾਂ ਢਿੰਲੋ ਸਾਬ ਬਹੁਤ ਵਧੀਆ ਜਾਨਕਾਰੀ ਦਿੰਤੀ ਗੁਰੂ ਸਾਬ ਜਿਹੜੇ ਧਰਮਾ ਅਡੰਬਰਾ ਤੋ ਰੋਕਦੇ ਰਹੇ ਸਾਡੇ ਲੋਕ ਉਹੀ ਸਭ ਕੁਝ ਕਰ ਰਹੇ ਉਹਨਾ ਨੇ ਸਿਰਫ ਮਾਨਵਤਾ ਨਾਲ ਜੋੜਿਆ ਸਾਡੇ ਉਹਨਾ ਦੇ ਉਲਟ ਕਰ ਰਹੇ ਤੇ ਕਰਦੇ ਰਹਿਣਗੇ

    • @Anonymous-td5nv
      @Anonymous-td5nv 8 месяцев назад

      ਇਸ ਪਾਗਲ ਕੁੱਤੇ ਦੇ ਦੁਆਲੇ ਨਿਹੰਗ ਸਿੰਘ ਛੱਡੋ ਉਹ ਇਹਨੂੰ ਡਾਗਾਂ ਦਾ ਪ੍ਰਸ਼ਾਦ ਛਕਾਉਣਗੇ

    • @user-zf1ox3gq6r
      @user-zf1ox3gq6r 3 дня назад +1

      ਜੇ ਆਜ ਦੇ ਟਾਈਮ ਚ ਔਰੰਗਜ਼ੇਬ ਹੁੰਦਾ ਤਾ ਉਸ ਨੂੰ ਬਹੁਤ ਸੌਖਾ ਹੁੰਦਾ.........

    • @planb7466
      @planb7466 День назад

      ​@@user-zf1ox3gq6rnnn nnn I mmmmmopmoo

  • @pseblearningtips8140
    @pseblearningtips8140 8 месяцев назад +51

    ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ।।

    • @baldevsinghbaldevsinghmakk5615
      @baldevsinghbaldevsinghmakk5615 7 месяцев назад

      ਨਾਮ ਇਕ ਨਿਯਮਾਵਲੀ ਹੈ , ਸਤਿ , ਸੰਤੋਖ , ਦਇਆ , ਧਰਮ , ਅਤੇ ਵਿਚਾਰ ਹੈ . ਸਚੇ ਗੁਰੂ ਤੋ ਸਿਖਿਆ ਪ੍ਰਾਪਤ ਕਰ ਕੇ , ਜੋ ਗੁਣਾਂ ਦੀ ਕਿਰਪਾ ਮਿਲੀ ਅਤੇ ਗੁਣਾਂ ਨੂੰ ਧਾਰਨ ਕੀਤਾ ਹੈ . ਉਸ ਨੂੰ ਨਾਮ ਲੈਣਾ ਕਹਿੰਦੇ ਹਨ . ਭਾਵ ਕੁਦਰਤ ਦੀ ਨਿਯਮਾਵਲੀ ਦੇ ਗੁਣ ਅਪਣਾ ਕੇ ਗੁਰਸਿੱਖਾਂ ਵਾਲਾ ਜੀਵਨ ਜਿਊਣਾ .

    • @jasvirsingh-il8vy
      @jasvirsingh-il8vy 7 месяцев назад

      🙏🙏🙏🙏🙏👏👏👏👏👏

    • @user-fb8lq1kh1f
      @user-fb8lq1kh1f Месяц назад +1

      @@pseblearningtips8140 ਭੈੜੀ ਮਤਿ ਬਾਂਝ ਹੋ ਜਾਵੇ ਉਪਜੇ ਹੀ ਨਾ ਜੇ ਸਤਿਗੁਰ ਦੀ ਮਤਿ ਲੈ ਲਈ ਜਾਵੇ।
      ਬਾਣੀ ਇਸਤਰੀ ਪੁਰਸ਼ ਸਭਨਾ ਦੇ ਪਰਥਾਇ ਹੈ।ਕਿਸੇ ਵਖਰੇ ਜੈਂਡਰ ਲਈ ਨਹੀ।ਸਹਜ ਸੁਭਾਇ ਹੀ।

    • @gurmeetsingh000
      @gurmeetsingh000 Месяц назад +1

      Apni gl kr bharawa, Gurbani nu kiyu vartda piyaa.

  • @user-mb7rg9xq8o
    @user-mb7rg9xq8o Месяц назад +10

    ਗੁਰੂ ਪੰਚਮ ਪਾਤਸ਼ਾਹ ਨੇ ਜਦ ਬੀੜ ਦੀ ਸੰਪਾਦਨਾ ਕੀਤੀ ਸੀ ਤਾ ਉਸ ਵਕਤ ਬੀੜ ਅੰਦਰ ਜਿਥੇ ਜਿਥੇ ਨੌਵੇਂ ਪਾਤਸ਼ਾਹ ਦੀ ਬਾਣੀਂ ਦਰਜ ਕਰਨੀਂ ਸੀ ਓਨੀ ਓਨੀ ਜਗਾ ਪੰਚਮ ਪਾਤਸ਼ਾਹ ਨੇ ਖਾਲੀ ਛੱਡ ਦਿੱਤੀ ਸੀ ਉਹ ਬੀੜ ਅੱਜ ਵੀ ਕਰਤਾਰਪੁਰ ਗੁਰਦਵਾਰਾ ਸਾਹਿਬ ਅੰਦਰ ਹਾਜਰ ਹੈ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵਿਖੇ ਸ਼ਹੀਦੀ ਦੇ ਦਿੱਤੀ ਤਾ ਫਿਰ ਦਸਵੇਂ ਪਾਤਸ਼ਾਹ ਨੇ ੨੫ ਸਿੰਘ ਕਰਤਾਰਪੁਰ ਬੀੜ ਲੈਣ ਲਈਭੇਜੇ ਤਾਕਿਨੌਵੇ ਪਾਤਸ਼ਾਹ ਦੀ ਬਾਣੀ ਲਿਖਕੇ ਬੀੜ ਨੂੰ ਸੰਮਪੂਰਨ ਕੀਤਾ ਜਾ ਸਕੇ ਪਰ ਧੀਰਮੱਲੀਆਂ ਨੇ ਬੀੜ ਦੇਣ ਤੋਂ ਜਵਾਬ ਦੇ ਦਿੱਤਾ ਅਤੇ ਨਾਲ ਇਹ ਵੀ ਕਹਿ ਦਿੱਤਾ ਕੇ ਦਸਵੇਂ ਪਾਤਸ਼ਾਹ ਆਪਹੀ ਲਿਖ ਲੈਣ ਜਦ ਗੁਰੂ ਸਾਹਿਬ ਨੂੰ ਸਿੰਘਾਂ ਨੇ ਇਹ ਗੱਲ ਆਕੇ ਦੱਸੀ ਤਾਫਿਰ ਗੁਰੂ ਸਾਹਿਬਾ ਨੇ ਬਚਨ ਕੀਤਾ ਕੇ ਸਮਾਂ ਆਉਣ ਤੇ ਜਰੂਰ ਲਿਖਾਂਗੇ ਜੰਗਾਂ ਜੁਧਾਂ ਤੋ ਵਿਹਲੇ ਹੋਕੇ ਦਮਦਮਾ ਸ਼ਾਹਿਬ ਰਹਿਕੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾਕੇ ਗੁਰੂ ਜੀ ਨੇ ੴ ਤੋ ਲੈਕੇ ਅਠਾਰਾ ਦਸਵੀਸ ਤਕ ਜਬਾਨੀ ਆਪਣੀਂ ਰਸਨਾਂ ਤੋ ਬੋਲਕੇ ਲਿਖਵਾਈ ਹੈ ਉਸ ਵਕਤ ੪੮ ਸਿੰਘ ਗੁਰੂ ਜੀ ਕੋਲ ਹਾਜਰ ਸਨ ਜਿਨੀ ਬਾਣੀ ੧੨ ਵਜੇ ਤੱਕ ਲਿਖਵਾਉਦੇ ਸਨ ਸ਼ਾਮ ਨੂੰ ਉਸ ਬਾਣੀ ਦੇ ਅਰਥ ਦਸਦੇ ਸਨ ਇਥੋ ਹੀ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਜੀ ਦੀਆ ਟਕਸਾਲਾਂ ਚੱਲੀਆਂ ਹਨ ਇਹ ਹੈ ਪੂਰੇ ਗੁਰੂ ਦੀ ਨਿਸ਼ਾਨੀ

    • @gurtejshing6785
      @gurtejshing6785 27 дней назад

      ਧੰਨਵਾਦ ਜੀ ਸੋਹਣਾ ਇਤਹਾਸ ਦਸਿਆ ਅਤੇ ਓਹਨਾ 48 ਸਿੰਘਾਂ ਦੇ ਬਾਰੇ ਹੋਰ ਦਸੋ ਜੀ ਜਾਣਕਾਰੀ

  • @SinghBh-mu8wv
    @SinghBh-mu8wv 10 часов назад +1

    ਢਿੱਲੋ ਸਾਹਿਬ ਮੈਨੂੰ ਇੱਕ ਗੱਲ ਦਾ ਜਵਾਬ ਦਵੋ ਮੰਨ ਲੈਨੇ ਆ ਤੁਹਾਡੀ ਗੱਲ ਕੀਤੀ ਹੋਈ ਤਰਕ ਦੇ ਹਿਸਾਬ ਨਾਲ ਪਰ ਜੋ ਸਿੱਖ ਨੇ ਕਿਸੇ ਵੀ ਧਰਮ ਨੂੰ ਮਜਹਬ ਨੂੰ ਜਾਤ ਨੂੰ ਛਿੱਕੇ ਸੂਲੀ ਟੰਗਿਆ ਕਦੀ ਧੀ ਭੈਣ ਦੀ ਰੱਖਿਆ ਕਰਦੇ ਕੋਈ ਦੁਸ਼ਮਣ ਨਹੀਂ ਇਹਨਾਂ ਦਾ ਹਰ ਇੱਕ ਦੇ ਨਾਲ ਖੜਦੇ ਕੀ ਇਹ ਸਭ ਫਜੂਲਾ ਅਸੀਂ ਕਹਿੰਦੇ ਆਂ ਸਿੱਖ ਧਰਮ ਸਭ ਤੋਂ ਉੱਚਾ ਤੇ ਸੁੱਚਾ ਜਾਂ ਤਾਂ ਅਸੀਂ ਇਸਦੀ ਆੜ ਦੇ ਵਿੱਚ ਕੁਝ ਗਲਤ ਕਰਦੇ ਹੋਈਏ ਫਿਰ ਤੇ ਤੁਹਾਡਾ ਤਰਕ ਕਰਨਾ ਵੀ ਸਹੀ ਵੀ ਇਹ ਕਰਦੇ ਕੁਝ ਹੋਰ ਨੇ ਕਹਿੰਦੇ ਕੁਝ ਹੋਰ ਨੇ

  • @aj5154
    @aj5154 7 месяцев назад +45

    ਬਾਬਾਜੀ ਦੇ ਕਹਿਣ ਦਾ ਮਤਲਬ ਇਹ ਹੈ ਕਿ ਇਨਸਾਨ ਬਣੋ,ਮਿਲ ਕੇ ਕਿਰਤ ਕਰੋ ਤੇ ਆਪਸ ਬਿੱਚ ਵੰਡ ਕੇ ਛਕੋ ,
    ਜਦੋ ਸਬ ਟ੍ਰਾਂਸਪੈਰੰਟ ਹੋਵੇਗਾ ਤਾ ਆਪ ਹੀ ਸਬ ਕੁਝ ਸਹੀ ਰਹਿੰਦਾ।

  • @MsKotraFilms
    @MsKotraFilms 7 месяцев назад +33

    ਬਹੁਤ ਸੋਹਣੀ ਸਰਚ ਤੇ ਵਿਚਾਰ ਨੇ ਭਾਈ ਸਾਹਿਬ ਜੀ ਦੇ ਅਜਿਹੇ ਵਿਚਾਰਾਂ ਨਾਲ ਸਹਿਮਤ ਬਹੁਤ ਹੀ ਘੱਟ ਹੁੰਦੇ ਨੇ।ਬਚਿਓ ਦੋਵੇਂ ਕਿਤੇ ਪੁਜਾਰੀਆਂ ਦੇ ਹੱਥੋਂ ਮਾਰੇ ਨਾ ਜਾਇਓ।

    • @krishangopal1989
      @krishangopal1989 6 месяцев назад

      Menu tu paagal hi lag da aa.

    • @LallySandhu-xh6uv
      @LallySandhu-xh6uv 6 месяцев назад +3

      HRAMKHOR BNDA HAI EH NKLI VIDVAAN,1699 NU GURU SAHIB JI NE AMRIT SHKAA KE SIKH NU SINGH SAAJIYA,ODO TON SANGAT PEEDI DAR PEEDI OSS AMRIT DI DAAT NU SINGH SHAK KE SWA SWA LAKH NAL IK IK SINGH LDIYA ,OH OSSE AMRIT DI SHAKTI SI TE HUN VI SACHE SIKH OH GAL SABIT KRDE AAYE HN .

    • @LallySandhu-xh6uv
      @LallySandhu-xh6uv 6 месяцев назад +1

      BHAJI. EHDA DIMAG SIKH VIRODHI TAAKTA NE KHARAB KITA HAI TE PAISE LAI KE SIKH DHARAM DE MUDDLE SIDHAANT TE HI HUMLA KRN DI HAMZADGI KR RIHA HAI,SARI GURBANI OSS PARMATMA WAHEGURU TE JEEV AATMA DI GAL KRDI HAI,TE EH KEHNDA HAI KE GURU SAHIB JI NE PARMATMA DI GAL HI NHI KITI , GURBANI SHABAD HAI...
      🌹TU MERA PITA TU HAI MERA MATA
      TU MERA BANDHAP TU MERA BHRATA🌹
      🌹APRAMPAR PARBRAHAM PARMESAR NANAK GUR MILIA SOYI JI🌹
      🌹GUR ARJAN PATAKH HAR JIN JANMAT BRAHAM PCHHATA🌹 🌹DHAN PIR KA IK HI SANG VAASA VICH HAUMAY BHEET KRAARI🌹
      BHAAV KE PARMATMA ROOPI PATI TE AATMA ROOPI PATNI IKATTHE HI HAN BUS AATMA TE PARMATMA DE VICH AATMA ROOPI PATNI EGO KRKE ,HANKAR KRKE ,MAI BHAAV KRKE APNE TE OSS PARMATMA DE VICHKAR HANKAAR ROOPI KANDH BNA KE APNE AAP NU OSS PARMATMA TON VAKH SMJDI REHNDI HAI.
      HUN DSO GURU SAHIB JI NE AATMA TE PARMATMA DI GAL KITI KE NHI ?
      EH INTERVIEW SIKH VIRODHI LOBBY NE PAISE DE KE EHNA DONA NU KHAREED KE BANVAYI HAI JI.ESS PATTARKAR DE SWAAL DEKH KE HI PTA LG JANDA KE OH JAANBUJH KE. SIKHI TE SWAAL CHUK RIHA TE OH CHAURA PROFESSOR SIKH DHARAM TE HI SWAL KHDE KR RIHA HAI JI.ESS CHANNEL NU UNSUBSCRIBE TE REPORT KRKE VIDEO DELETE KRVAUNI HAR SIKH DA FARZ HAI SANGAT JIO NHI TAN ASI DIKH AKHVAUN DE HAQDAR NHI HOVANGE .

    • @kamalkamaljeet7929
      @kamalkamaljeet7929 6 месяцев назад

      @@LallySandhu-xh6uv bhaji eh murkh hinduya nu vi gala he denda

    • @manjinderkaur769
      @manjinderkaur769 Месяц назад

      ​@@LallySandhu-xh6uvchal oye fuddua eve na bakwas kar dhillon saab ne ek ek gal sachi kiti aa

  • @gurdipsingh8628
    @gurdipsingh8628 Месяц назад +15

    ਸਿਆਣੇ ਕਹਿੰਦੇ ਹਨ,ਅਕਲਾ ਬਾਝੋਂ ਖੂਹ ਖਾਲੀ,
    ਮੈਂ ਇਹ ਕਿਹਾਗਾ, ਪ੍ਰਸ਼ਨ ਨੂੰ ਵੀ ਅਕਲ ਨਹੀਂ ਉੱਤਰ ਨੂੰ ਵੀ ਅਕਲ ਨਹੀਂ।
    ਬਾਬੇ ਨਾਨਕ ਜੀ ਦੀ ਬਾਣੀ ਫ਼ੁਰਮਾਉਂਦੀ ਹੈ,
    ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤੁ ਨ ਜਾਈ ਲਖਿਆ।।੧।। ਰਹਾਉ।।
    ਇਹਨਾਂ ਦੋਹਾਂ ਨੂੰ ਕੀ ਕਹੀਏ,
    ਮੂਰਖੈ ਨਾਲਿ ਨ ਲੁਝੀਐ।।🙏

  • @deedawary4196
    @deedawary4196 5 месяцев назад +14

    ਇਹ ਵਿਅਕਤੀ ਸਿਆਣਾ ਹੋਣ ਦੀ ਸਿਖਰ ਹਨ। ਪ੍ਰਣਾਮ ਇਨ੍ਹਾਂ ਨੂੰ।। ❤❤

  • @kakasingh1405
    @kakasingh1405 8 месяцев назад +64

    ਗੁਰੂ ਨਾਨਕ ਸਾਹਿਬ ਨੇ ਸਾਨੂੰ ਪਾਖੰਡ ਬਾਦ ਤੋਂ ਅਲੱਗ ਕੀਤਾ ਸਾਨੂੰ ਟੇਢੇ ਢੰਗ ਨਾਲ ਹਿੰਦੂ ਧਰਮ ਦੀਆ ਅੱਧ ਨਾਲੋ ਵੱਧ ਰਸਮਾ ਕਰਦੇ ਹਾਂ

    • @krishangopal1989
      @krishangopal1989 6 месяцев назад +6

      Hello iss Hindu dharam cho hi sikh bane aa. Sanatan ik hi dharam hai Baki sab panth ne. Sanatan Nirankar nu kiha gya hai. ISS layee kujh bhi bolan lagge kujh pad likh liya karo soch samajh ke boliya karo.

    • @karmsingh6636
      @karmsingh6636 6 месяцев назад +8

      ⁠@@krishangopal1989 sikh dharm ah te khalsa panth ah, Baki asi certificate tuhade kol ni lena. Tusi likhya hindu ton hi sikh dharm banya right? Je Sanatan witch kush maada ho nahi riha c te sikh dharm banon di lod ki c? Guru Nanak sahib ne pandit kol jenao poun ton na karti c 3 devton nu ni maneya. Te likya 1omkaar, 2 ja 3 kush v ni Just one God. Tell me why?

    • @user-iw8vk7of8b
      @user-iw8vk7of8b 3 месяца назад

      ​@@krishangopal1989😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @manjinderkaur769
      @manjinderkaur769 Месяц назад

      Chal oye murkh sikh kabhi Hindu na the na honge ​@@krishangopal1989

    • @gurchranjit7451
      @gurchranjit7451 Месяц назад +1

      Bai pr oh v sach a k Sare guru Hindus vicho hi peda hoe Sarea nu Hindu dharm nu bchayea v te jehre ohna ne Hindu dharm nu bachoun lyibshaheedea v dittia Baki tuci Manu koi ESA chamtkar das sakde ho jehra sikha vich hoe te use tra da ma tuhanu ma hinduo vich chamtkar ds sakda

  • @santokhsinghkhalsa6726
    @santokhsinghkhalsa6726 10 месяцев назад +39

    ਮੂਰਖ ਨਾਲ ਨਾ ਲੂਜ਼ਐ ਪੜ ਅੱਖਰ ਇਹ ਬੂਜੀਏ

    • @Anonymous-td5nv
      @Anonymous-td5nv 8 месяцев назад

      ਇਸ ਪਾਗਲ ਕੁੱਤੇ ਦੇ ਦੁਆਲੇ ਨਿਹੰਗ ਸਿੰਘ ਛੱਡੋ ਉਹ ਇਹਨੂੰ ਡਾਗਾਂ ਦਾ ਪ੍ਰਸ਼ਾਦ ਛਕਾਉਣਗੇ

    • @jaswinderkaur1907
      @jaswinderkaur1907 Месяц назад +1

      Very right 👍

    • @harnekmalhans7783
      @harnekmalhans7783 Месяц назад

      Quite right most suitable Comment

    • @MisorBMusic
      @MisorBMusic 5 дней назад +1

      Gurbani sahi kr ke likho

  • @deshpremi6295
    @deshpremi6295 3 месяца назад +9

    ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ -
    ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ।।
    ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁੰਡਾਇ।।

  • @deshpremi6295
    @deshpremi6295 3 месяца назад +1

    ਮੁਸਲਮਾਨ ਅਰਥ ਦੇਸ਼ਾਂ ਵਿੱਚੋ ਆਏ ਸੀ। ਅੰਗਰੇਜ਼ ਇੰਗਲੈਂਡ ਵਿਚੋਂ ਆਏ ਸੀ। ਯੂਨਾਨੀ ਯੂਨਾਨ ਵਿਚੋਂ ਆਏ ਸੀ। ਹਬਸ਼ੀ ਅਫਰੀਕਾ ਵਿਚੋਂ ਆਏ ਸੀ। ਸਿੱਖ ਕਿਸੀ ਬਾਹਰੀ ਦੇਸ਼ ਵਿਚੋਂ ਨਹੀਂ ਆਏ। ਹਿੰਦੂ ਹੀ ਸਿੱਖ ਬਣੇ ਸੀ। ਸਿੱਖ ਦਾ ਮਤਲਬ ਸ਼ਿਸ਼ ਜਾਂ ਚੇਲਾ ਹੁੰਦਾ ਹੈ।

  • @PunjabiEducation
    @PunjabiEducation 7 месяцев назад +51

    ਧੰਨ ਗੁਰੂ ਨਾਨਕ ਜੀ ਦੀ ਇਹੋ ਵਿਚਾਰਧਾਰਾ ਹੈ ਜੀ ਪਰ ਇਸਨੂੰ ਸਮਝਣ ਲਈ ਪਹਿਲਾਂ ਇਸ ਵਿਚਾਰਧਾਰਾ ਦੇ ਬਰਾਬਰ ਸੋਚਣਾ ਪਵੇਗਾ। ਪਰ ਬੇ ਸਮਝ ਸਿਰਫ਼ ਵਿਰੋਧ ਕਰਨਗੇ। ਵਿਰੋਧ ਕਰਨ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਦੀ ਵਜਾਏ ਪੜ੍ਹਨ ਫਿਰ ਮਾਨਵਤਾ ਵਾਲਾ ਸੁਨੇਹਾ ਸਮਝ ਆਏਗਾ। ਸਾਨੂੰ ਕਿਤਾਬਾਂ ਪੜ੍ਹਨ ਦੀ ਲੋੜ੍ਹ ਹੈ ਨਾ ਕਿ ਲੜ੍ਹਨ ਦੀ।🎉

    • @mangatram9032
      @mangatram9032 6 месяцев назад +1

      Ji❤

    • @raazsiidhu3587
      @raazsiidhu3587 6 месяцев назад +2

      ਲੋਕ ਗੱਲ ਨੂੰ ਦਲੀਲ ਨਾਲ ਨਹੀਂ ਕੱਟਦੇ , ਸਗੋਂ ਗਾਲ਼ਾਂ ਕੱਢਣ ਲਈ ਤਿਆਰ ਹੋ ਜਾਂਦੇ ਹਨ।

    • @arjan7472
      @arjan7472 5 месяцев назад

      Kitab prn de ne ..smjn delor hai

    • @InderjitSingh-nv1yu
      @InderjitSingh-nv1yu Месяц назад +1

      Es de according shri guru granth sahib ji narjib hai ta phir narjib gyan ja wichardhara kive pida kar sakdi hai baki ik pase keh rahe ho shri guru granth sahib ji padan di lod hai te duje pase keh rahe ho eh gurua di rachna nahi ,je namdharia di rachna hai te phir padn di ki lod hai.ehna gala vich khud hi jhuthe sabit ho rahe ho.swal vi tusi uthaye te jwab vi tusi khud hi de rahe ho te dujea to sbut mangde ho.

    • @Nirvana-For-All
      @Nirvana-For-All Месяц назад

      @@InderjitSingh-nv1yu Theek gall hai bilkul...

  • @kuljindersingh3128
    @kuljindersingh3128 7 месяцев назад +40

    ਬਿਲਕੁਲ ਸ਼ੋਭਾ ਸਿੰਘ ਦੀ ਤਸਵੀਰ ਏ

    • @bhupindersingh-hc1qc
      @bhupindersingh-hc1qc 6 месяцев назад

      ਕਿਸੇ ਵੀ ਗੁਰੂ ਸਾਹਿਬ ਦੀ ਅਸਲ ਤਸਵੀਰ ਨਹੀਂ ਬਣੀ, ਸਾਰੀਆਂ ਤਸਵੀਰਾਂ ਆਰਟਿਸਟਾਂ ਨੇ ਆਪਣੇ ਅੰਦਾਜੇ ਅਨੁਸਾਰ ਹੀ ਬਣਾਈਆ ਹਨ ਜੋ ਗਲਤ ਹਨ, ਇਨ੍ਹਾਂ ਦੀ ਮਾਨਤਾ ਕਰਨਾ ਗਲਤ ਹੈ, ਇਹ ਬੰਦ ਹੋਣੀ ਚਾਹੀਦੀ ਹੈ, ਇਹ ਮੂਰਤੀ ਪੂਜਾ ਹੈ ਜਿਸਨੂੰ ਸਿੱਖ ਧਰਮ ਚ ਕੋਈ ਥਾਂ ਨਹੀਂ ਹੈ,

  • @KulwantSingh-fu4bg
    @KulwantSingh-fu4bg 5 месяцев назад +4

    ਗੁਰੂ ਸਾਹਬ ਨੇ ਸਾਨੂੰ ਪਾਖੰਡੀਆਂ ਦੇ ਚੁੰਗਲ ਵਿੱਚੋਂ ਛੁਡਵਾਇਆ। ਤੇ ਇੱਜਤ ਨਾਲ ਜਿਉਣ ਦਾ ਵੱਲ ਵੱਖਸਿਆ। ਪਾਖੰਡਵਾਦ ਤੋਂ ਦੂਰ ਰਹਿਣ ਲਈ ਹੀ ਸਾਨੂੰ ਅਲੱਗ ਕੀਤਾ।

    • @rajgoyal526
      @rajgoyal526 4 месяца назад +2

      Magar hon tusi us time to bi jada pakhand sharu kar ditha

  • @gurinderrasia
    @gurinderrasia 5 дней назад

    ਸੁਮੱਤ ਬਖਸ਼ੀ ਵਾਹਿਗੁਰੂ ਸਾਰਿਆਂ ਨੂੰ 🙏🙏🙏

  • @kamaljitsingh1431
    @kamaljitsingh1431 7 месяцев назад +21

    ਕਿਤਾਬਾਂ ਪੜ ਕੇ ਇਸ ਭਾਈ ਸਾਹਿਬ ਦਾ ਦਿਮਾਗ ਹਿੱਲ ਗਿਆ ਪਰਿਵਾਰ ਵੀ ਇਸਤੋਂ ਪਰੇਸ਼ਾਨ ਹੋਣਾ

  • @user-ri5wv9ib3p
    @user-ri5wv9ib3p Месяц назад +6

    ਬਾਪੂ ਜੀ ਰੱਬ ਇਨ੍ਹਾਂ ਬਾਹਰੀ ਅੱਖਾਂ ਨਾਲ ਦਿਸਣ ਵਾਲੀ ਚੀਜ ਨਹੀਂ, ਉਸਦੇ ਲੲਈ ਪ੍ਰੇਮ ਭਗਤੀ ਤੇ ਪੂਰੇ ਗੁਰੂ ਦੀ ਲੋੜ ਹੈ ਤੇ ਤਹਾਨੂੰ ਤਾਂ ਰੱਬ ਦੀ ਹੋਦ ਤੇ ਵਿਸਵਾਸ ਵੀ ਨਹੀਂ ਹੈ ਤੇ ਚਾਹੁੰਦੇ ਹੋ ਕਿ ਤਹਾਨੂੰ ਕੋਈ ਫ੍ਰੀ ਫੰਡ ਵਿਚ ਰੱਬ ਦਿਖਾ ਦੇਵੇ , ਰੱਬ ਨੂੰ ਵੇਖਿਆ ਜਾਂਦਾ ਹੈ ਵਿਖਾਇਆ ਨਹੀਂ ਜਾਂਦਾ, ਉਸਨੂੰ ਅਸੀਂ ਆਪਣੇ ਸਰੀਰ ਵਿਚੋਂ ਹੀ ਪਾ ਸਕਦੇ ਹਾਂ ਤੇ ਓਵੀ ਸਿਰਫ ਮਨੁੱਖਾ ਸਰੀਰ ਵਿੱਚ,, ਮਨੁੱਖਾ ਜਨਮ ਦੀ ਕਦਰ ਕਰੋ ਬਾਪੂ ਜੀ, ਏ ਬਾਰ ਬਾਰ ਨਹੀਂ ਮਿਲਦਾ,,

  • @gurcharansembhi8722
    @gurcharansembhi8722 5 месяцев назад +23

    ਨਾਨਕ ਨਿਰਮਲ ਪੰਥ ਚਲਾ ਇਆ . . ਪੀ ਓ ਪਾਹੁਲ ਖੰਡੇ ਧਾਰ . ਹੋ ਇ ਜਨਮ ਸੁਹੇਲਾ .

  • @oijbbar
    @oijbbar 6 месяцев назад +23

    ਜੀਵਨ ਪਦਵੀ ਹਰਿ ਕੇ ਦਾਸ।। ਜਿਨ ਮਿਲਿਆ ਆਤਮ ਪਰਗਾਸ।।
    ਆਠ ਪਹਰ ਧਿਆਈਐ ਗੋਪਾਲੁ।।
    ਨਾਨਕ ਦਰਸਨੁ ਦੇਖਿ ਨਿਹਾਲੁ।।
    ਸਾਰੀ ਗੁਰਬਾਣੀ ਪਰਮਾਤਮਾ ਅਤੇ ਆਤਮਾ ਦੇ ਮਿਲਾਪ ਦੀ ਸਾਖੀ ਹੈ। ਗੁਰਬਾਣੀ ਅਕਾਲ ਪੁਰਖ ਤੋਂ ਸ਼ੁਰੂ ਹੋ ਕੇ ਅਕਾਲ ਪੁਰਖ ਦੇ ਧੰਨਵਾਦ ਤੇ ਸਮਾਪਤ ਹੁੰਦੀ ਹੈ। ਇਹ ਨਾਸਮਝ ਤਾਂ ਗੁਰਬਾਣੀ ਦੇ ਮੁਢਲੇ ਅਧਾਰ ਤੋਂ ਹੀ ਮੁਨਕਰ ਹੈ ਅਤੇ ਨਾਸਤਕ ਹੈ ਜੋ ਰਬ ਨੂੰ ਹੀ ਨਹੀਂ ਮੰਨਦਾ।
    ਫ਼ੋਟੋਆਂ ਤਾਂ ਵਾਕਈ ਨਕਲੀ ਹਨ। ਗੁਰਮਤਿ ਤਸਵੀਰਾਂ ਨੂੰ ਤਾਂ ਮੰਨਦੀ ਹੀ ਨਹੀਂ।
    ਗੁਰ ਮੂਰਤਿ ਗੁਰੁ ਸਬਦੁ ਹੈ...
    ਰਸਮਾਂ ਤਾਂ ਬਹੁਤੀਆਂ ਸਨਾਤਨੀ ਮਤ ਦੀ ਦੇਣ ਹਨ। ਸਿਖੀ ਦਾ ਮੁਢਲਾ ਤੇ ਇਕੋ ਇਕ ਸੰਸਕਾਰ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਹੀ ਹੈ।

    • @dilsingh9318
      @dilsingh9318 5 месяцев назад +1

      ਕਿਨੇ ਬੰਦੇ ਹਨ ਜਿਨ੍ਹਾਂ ਨੇ ਆਤਮਾ ਨੂੰ ਪਰਮਾਤਮਾ ਨਾਲ ਮੇਲ ਲਿਆ ਹੈ, ਤੇ ਸਿਖ ਉਹਨਾ ਦੀ ਕਿੰਨੀ ਕ ਮੰਨਦੇ ਹਨ, ਕੀ ਖੰਡੇ ਬਾਟੇ ਵਾਲੇ ਰੱਬ ਨੂੰ ਮਿਲਗੇ ਹਨ

    • @gurpalsingh3720
      @gurpalsingh3720 Месяц назад

      ​@@dilsingh9318ਮੇਲ ਤਾ ਅਖੀਰਲੀ ਸਟੇਜ ਹੈ ਆਤਮਾ ਦੇਖਣਾ ਸ਼ੁਰੂਆਤ ਹੈ।

    • @gurmeetsingh000
      @gurmeetsingh000 Месяц назад

      Lai ds, pashu ne rehna kile nl hi aa.
      Gadheyaa koyo jaloos kadhan lga Gurbani da

    • @harvindersingh5994
      @harvindersingh5994 Месяц назад

      ​@@dilsingh9318Kotan me nanak koi Narayan jeh meh cheet. Krora vch koi ik hi hai jisne Parmatma nu paya hai. Kai janam lag jande ne but Sanu nirantar Koshih karde rehna chahida hai. Jap jap ke usda hi roop ho janda hai Banda. But jaona bahut aukha hai." "Akhan aukha sacha nao'

    • @harvindersingh5994
      @harvindersingh5994 Месяц назад

      ​@@dilsingh9318guru sahab ta ehi kehnde ne " peevo pahul khandedhar hoye janam suhela" khande bate di pahul lena sikhi de school vch admission len varga hai us to baad padhai v karni paindi hai jo padhega oh paas ho jayega te sade varga jisne padhai hi nahi kiti fail hoyga

  • @gillsaab-yy5ng
    @gillsaab-yy5ng Год назад +106

    ਕੋਈ ਵੀ ਸਿੱਖਾਂ ਦੇ ਖਿਲਾਫ ਬੋਲੇ ਮੀਡੀਆ ਉਹਦੇ ਪਿੱਛੇ ਭੱਜਿਆ ਫਿਰਦਾ ,ਜੋ ਬੋਲ ਰਿਹਾ ਮੇਂ ਰੱਬ ਨੂੰ ਨਹੀਂ ਮੰਨਦਾ ਉਹ ਸਿਰਫ ਸਿੱਖ ਇਤਹਾਸ ਤੇ ਹੀ ਕਿਉਂ ਕਿੰਤੂ ਕਰ ਰਿਹਾ......ਸਭ ਫਿਕਸ ਹੈ ਸਿੱਖੀ ਨੂੰ ਡਾਹ ਲਾ ਰਿਹਾ

    • @Ddaaadddy
      @Ddaaadddy Год назад +1

      Right

    • @vijaybalwantsinghsaini6828
      @vijaybalwantsinghsaini6828 8 месяцев назад

      ਇਹੋ ਜਿਹੇ paid ਲੋਕ ਕਿਸੇ ਹੋਰ ਹੀ ਏਜੰਡੇ ਤਹਿਤ ਸਿਰਫ ਸਿੱਖ ਧਰਮ ਨੂੰ ਹੀ ਨਿਸ਼ਾਨਾ ਬਨਾਉਦੇ ਹਨ l ਤੇ ਇਹੈ ਜਹੇ ਫੁਦੂ ਪੱਤਰਕਾਰ (ਅਖੌਤੀ ) ਇਹਨਾਂ ਨੂੰ ਲੈ ਕੇ ਬੈਠ ਜਾਂਦੇ ਆ l ਨਾਲ਼ੇ ਇਹ ਹੁੰਦਾਂ ਕੌਣ ਹੈ ਆਪਣੇ ਵਿਚਾਰ ਥੋਪਣ ਵਾਲਾ ਗੰਦ l

    • @Anonymous-td5nv
      @Anonymous-td5nv 8 месяцев назад

      ਇਸ ਪਾਗਲ ਕੁੱਤੇ ਦੇ ਦੁਆਲੇ ਨਿਹੰਗ ਸਿੰਘ ਛੱਡੋ ਉਹ ਇਹਨੂੰ ਡਾਗਾਂ ਦਾ ਪ੍ਰਸ਼ਾਦ ਛਕਾਉਣਗੇ

    • @ashokklair2629
      @ashokklair2629 7 месяцев назад +5

      ਢਢਰੀ ਦਾ ਵੀ ਬਾਪ ਹੈ।
      ਇਹ ਬਜੁਰਗ,, ਘੱਗਾ ਜੀ & ਢਢਰੀ ਦਾ ਵੀ ਪਿਓ ਹੈ। ਜੋ ਸਿਖਕੌਮ ਨੂੰ ਗੁੰਮਰਾਹ ਕਰ ਰਿਹੈ।

    • @valmikinitish3202
      @valmikinitish3202 7 месяцев назад +2

      22 ji Ohne kla sikh dharm nu nhi duniya de hr dharm nu Target kita Una di gla nu dhyan nal suno ge tuhanu pta lg jana ji Gurunanak ji Manvta nu hu samne leke Aye ne Hor gurusahiban vi Manvta nu hi dsde ne

  • @user-et1oe7vq2l
    @user-et1oe7vq2l 6 месяцев назад +7

    ਮੈ ਫੇਰ ਮੰਨਦਾ ਅਗਰ ਇਹ ਬੰਦਾ ਸੰਤ ਮਸਕੀਨ ਜੀ ਨਾਲ ਤਰਕ ਕਰਦਾ ਓਹਨਾ ਨੂ ਸੰਤੁਸ਼ਟ ਕਰਦਾ ਪਰ ਅਫਸੋਸ ਇਹ ਬੰਦਾ ਉਣਾ ਦਾ ਸਮਕਾਲੀ ਹੋਕੇ ਵੀ ਉਹਨਾਂ ਨਾਲ ਤਰਕ ਨਹੀਂ ਕੀਤਾ ਇਹ ਇਸਦਾ ਨੈਗੇਟਿਵ ਪੁਆਇੰਟ ਹੈ

  • @tarsemmannp5499
    @tarsemmannp5499 5 месяцев назад +18

    ਇਹ ਬੰਦਾ ਪਾਗਲ ਹੌ ਗਿਆ ਹੈ ਇਸ ਨੂੰ ਪਾਗਲ ਖਾਨੇ ਭੇਜਿਆ ਜਾਵੇ ❤❤❤❤❤❤

    • @Jalalpuria379
      @Jalalpuria379 5 месяцев назад +3

      Samaj tusi nhi rahe pagal oh ho gya 😂😂

    • @VishalKumar-wq7of
      @VishalKumar-wq7of 5 месяцев назад +2

      Truth is better than sweet. These are right here.

    • @VishalKumar-wq7of
      @VishalKumar-wq7of 5 месяцев назад +1

      Pagal oh NAHI TU hai. Religion is a bone of contention.

    • @VishalKumar-wq7of
      @VishalKumar-wq7of 5 месяцев назад +1

      @@Jalalpuria379 we all are human beings.

    • @user-gz6xr3vn9n
      @user-gz6xr3vn9n 5 месяцев назад

      U r a fool not him

  • @Mehtab0064
    @Mehtab0064 8 месяцев назад +96

    ਗੁਰਬਾਣੀ ਆਤਮਾ ਨੂੰ ਵੀ ਮੰਨਦੀ ਹੈ ਅਤੇ ਪਰਮਾਤਮਾ ਨੂੰ ਵੀ ਮੰਨਦੀ ਹੈ

    • @GurdevSingh-hb5hv
      @GurdevSingh-hb5hv 7 месяцев назад

      Ess pagal dai interview. Lane wala ya tho pagal hai ya. Kisi agenci ka banda hai

    • @skfilms6522
      @skfilms6522 7 месяцев назад

      Aap ta ntka noo jaweinga dooje noo ra Bach Jan de

    • @skfilms6522
      @skfilms6522 7 месяцев назад

      Budda pagl ho gia

    • @user-br6gn2bb3m
      @user-br6gn2bb3m 7 месяцев назад

      Nahi

    • @parladsingh6817
      @parladsingh6817 7 месяцев назад +4

      ਬਿਲਕੁਲ ਝੂਠ 100% ,, ਨਾ ਆਤਮਾ ਨੂੰ , ਨਾ ਪਰਮਾਤਮਾ ਨੂੰ ਗੁਰਬਾਣੀ ਬਿਲਕੁਲ ਨਹੀਂ ਮੰਨਦੀ।
      ਜੇ ਗੁਰਬਾਣੀ ਆਤਮਾ ਪਰਮਾਤਮਾ ਨੂੰ ਮੰਨਦੀ ਹੈ,, ਜਾ ਮੰਨਦੀ ਹੁੰਦੀ ਤਾਂ ਉਹ ਤਾਂ ਪਹਿਲਾਂ ਹੀ ਬਾਹਮਣ ਮੁਸਲਮਾਨ ਮੰਨਦੇ ਹੀ ਸੀ। ਫੇਰ ਹਿੰਦੂ ਮੁਸਲਮਾਨ ਤੋਂ ਵੱਖਰਾ ਕੀ ਦਿੱਤਾ ਗੁਰੂ ਨਾਨਕ ਜੀ ਨੇ ਸਿੱਖ ਵੱਖਰੀ ਕੌਮ ਕਿਵੇਂ ਹੈ,,,
      ਜਦੋਂ ਕਿ ਗੁਰਬਾਣੀ ਕਹਿੰਦੀ ਹੈ
      *,ਭੈਰਉ ਮਹਲਾ ੫ ॥ ਵਰਤ ਨ ਰਹਉ ਨ ਮਹ ਰਮਦਾਨਾ ॥ ਤਿਸੁ ਸੇਵੀ ਜੋ ਰਖੈ ਨਿਦਾਨਾ ॥੧॥ ਏਕੁ ਗੁਸਾਈ ਅਲਹੁ ਮੇਰਾ ॥ ਹਿੰਦੂ ਤੁਰਕ ਦੁਹਾਂ ਨੇਬੇਰਾ ॥੧॥ ਰਹਾਉ ॥ ਹਜ ਕਾਬੈ ਜਾਉ ਨ ਤੀਰਥ ਪੂਜਾ ॥ ਏਕੋ ਸੇਵੀ ਅਵਰੁ ਨ ਦੂਜਾ ॥੨॥ ਪੂਜਾ ਕਰਉ ਨ ਨਿਵਾਜ ਗੁਜਾਰਉ ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥੩॥ ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥੪॥ ਕਹੁ ਕਬੀਰ ਇਹੁ ਕੀਆ ਵਖਾਨਾ ॥ ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥*

  • @user-nh4ss4bb2g
    @user-nh4ss4bb2g 7 месяцев назад +21

    ਪ੍ਰਗਟਿਓ ਖ਼ਾਲਸਾ ਪ੍ਰਾਮਤਮ ਕੀ ਮੌਜ ਗੁਰੂ ਗੋਬਿੰਦ ਸਿੰਘ ਜੀਓ

  • @shivanisharma5562
    @shivanisharma5562 24 дня назад +5

    ਸਿੰਘਾਂ ਵਿੱਚ ਸਿਆਣੇਂ ਲੋਕ ਵੀ ਬਹੁਤ ਹਨ, ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢

  • @user-zf1ox3gq6r
    @user-zf1ox3gq6r 3 дня назад

    ਜਦੋਂ ਇਸ ਦਾ ਕੋਈ ਦੀਨ ਧਰਮ ਹੀ ਨਹੀਂ ਫਿਰ ਗਲ ਕਰਨ ਦਾ ਵੀ ਕੀ ਫਾਇਦਾ ਕੁਝ ਲੋਕਾਂ ਦੇ ਪਲੇ ਤਾਂ ਪੈਂਦਾ ਨਹੀਂ ਐਵੇਂ ਭਕਾਈ ਐ

  • @user-wd4sw2bu4f
    @user-wd4sw2bu4f 7 месяцев назад +28

    ਉਲਝਣ ਬਣੀ ਨੂੰ ਜ਼ਿਆਦਾ ਸਮਾਂ ਹੋ ਗਿਆ। ਉਲਝਣ ਦਿਖਾਈ ਦਿੰਦੀ ਹੈ।ਪਰ ਇਨ੍ਹਾਂ ਡੂੰਘਾ ਇਸ਼ਾਰਾ ਹਜ਼ਮ ਨਹੀਂ ਹੋਣਾ।ਇਸ ਚੋਂ ਗਿਣਤੀ ਦੇ ਹੀ ਬਾਹਰ ਨਿਕਲ ਸਕਣਗੇ। ਮਹਾਨ ਹੈ ਇਹ ਇਤਿਹਾਸਕਾਰ। ਹੋਰ ਮਹਾਨ ਇਤਿਹਾਸਕਾਰਾਂ ਦੀ ਲੋੜ ਹੈ।

    • @MohanSingh-jv8oc
      @MohanSingh-jv8oc 6 месяцев назад +2

      ਛੇਤੀ ਮੰਦਰ ਪਹੁੰਚੋ ਤੇ ਟੱਲੀਆ ਵਜਾਉ

    • @IamSoAdorable-lh7ob
      @IamSoAdorable-lh7ob 6 месяцев назад +1

      Haan Maskeen saab nu waps aan di lod hai is budde te enu sahi kehn walean nu line ch laan nu

    • @BalvirSingh-bn9qb
      @BalvirSingh-bn9qb Месяц назад

      😅​@@IamSoAdorable-lh7ob

    • @jugsingh2006
      @jugsingh2006 27 дней назад

      Ehdi koi gull history support nahin kardi.

  • @pardeepgill917
    @pardeepgill917 7 месяцев назад +33

    ਆ ਪੜਲਾ ਬੁਢਿਆ ਆਤਮਾ ਪ੍ਰਮਾਤਮਾ ਬਾਰੇ ਬਾਣੀ ਚ ਲਿਖਿਆ
    ਨਦਰਿ ਕਰੇ ਤਾ ਸਿਮਰਿਆ ਜਾਇ॥ ਆਤਮਾ ਦ੍ਰਵੈ ਰਹੈ ਲਿਵ ਲਾਇ॥ ਆਤਮਾ ਪਰਾਤਮਾ ਏਕੋ ਕਰੈ॥ ਅੰਤਰ ਕੀ ਦੁਬਿਧਾ ਅੰਤਰਿ ਮਰੈ” (ਪੰ: ੬੬੧)

    • @tejinderbal3346
      @tejinderbal3346 7 месяцев назад +1

      ਬਾਈ ਜੀ ੨੦ਸਾਲਪਹਿਲਾਂ ਠੀਕ ਸੀ ਆਪ ਮੰਨਦਾ ਇਹ ਰੱਬ ਨੇ ਸਜ਼ਾ ਹੀ ਦਿੱਤੀ ਆ

    • @kuljindersingh3128
      @kuljindersingh3128 7 месяцев назад +2

      ਬਾਬੇ ਨਾਨਕ ਨੇ ਵਾਕਿਆ ਹੀ ਧਰਮ ਨਹੀਂ ਚਲਾਇਆਂ ਇਨਸਾਨੀਅਤ ਦੀ ਗੱਲ ਤੇ ਗੁਣਾਂ ਦੀ ਕੀਤੀ ਹੈ

    • @kuljindersingh3128
      @kuljindersingh3128 7 месяцев назад

      💯👍👍👍👍👍👍👍👍👍👍👍👍👍👍👍👍👍👍👍😀😀😀😀😀😀😀😀😀😀 ਬਾਪੂ ਜਿੰਦਾਬਾਦ

    • @kuljindersingh3128
      @kuljindersingh3128 7 месяцев назад +3

      ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

    • @kuljindersingh3128
      @kuljindersingh3128 7 месяцев назад

      ਸਿੱਖ ਦੋਗਲੇ ਨੇ ਕਹਿੰਦੇ ਸਾਡਾ ਧਰਮ ਵਿਗਿਆਨਕ ਹੈ ਦੂਜੇ ਪਾਸੇ ਬਾਬੇ ਨਾਨਕ ਨੂੰ ਚਮਤਕਾਰੀ ਬਣਾਇਆਂ ਹੋਇਆਂ ਹੈ

  • @sudagarsinghralla5827
    @sudagarsinghralla5827 Месяц назад +1

    ਡਾ ਢਿੱਲੋਂ ਜੀ ਮੈਂ ਤੁਹਾਡੇ ਵਰਗੇ ਖੋਜ ਕਰਨ ਵਾਲੇ ਵਿਦਵਾਨ ਦੇ ਦੱਸਣ ਅਨੁਸਾਰ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਉਸ ਸਮੇਂ ਦੇ ਨਾਲ ਰਹਿਣ ਵਾਲੇ ਅਤੇ ਉਨ੍ਹਾਂ ਦੀ ਡੈਰੀ ਨੋਟ ਕਰਨ ਵਾਲੇ ਸਿੱਖ ਹਰਿ ਸਿੰਘ ਦੀ ਲਿਖਤ ਹੈ ਜਿਸ ਦਾ ਨਾਮ ਗੋਹਜ ਪੋਥੀ ਹੈ ਜੋ ਸੱਚ ਖੰਡ ਸੀ੍ ਹਜ਼ੂਰ ਸਾਹਿਬ ਵਿਖੇ ਰੱਖੀ ਹੋਈ ਹੈ ਕੀ ਤੁਸੀਂ ਉਸ ਨੂੰ ਨਹੀਂ ਪੜ੍ਹਿਆ ਜ਼ਰੂਰ ਕੋਸ਼ਿਸ਼ ਕਰਿਓ ਜੀ

  • @AmrikSingh-wm8ud
    @AmrikSingh-wm8ud 2 месяца назад +5

    ਇਹੋ ਜਿਹਾ ਬੰਦਾ ਆਪਣੇ ਪਿਉਂ ਨੂੰ ਵੀ ਪਿਉਂ ਕਹਿਣ ਨੂੰ ਤਿਆਰ ਨਹੀਂ ਹੁੰਦਾ

  • @SleepyDalmatianPuppies-iu6lf
    @SleepyDalmatianPuppies-iu6lf 7 месяцев назад +14

    ਅੱਜ ਤੋਂ ਸਾਢੇਸ ਸਾਲ ਪਹਿਲਾਂ ਭਗਵਾਨ ਬੁੱਧ ਨੇ ਵੀ ਇਹੀ ਕਿਹਾ ਸੀ ਨਾ ਕੋਈ ਆਤਮਾ ਵਾ ਨਾ ਪਰਮਾਤਮਾ ਜਿਹੜੀ ਗੱਲ ਤਰਕ ਬੁੱਧੀ ਵਿਵੇਕ ਤੇ ਖਰੀ ਨਾ ਉਤਰੇ ਉਹ ਭਾਵੇਂ ਮੈਂ ਹੀ ਕਿਉਂ ਨਾ ਕਹੀ ਹੋਵੇ ਉਹਨੂੰ ਵੀ ਨਾਮ ਮੰਨੋ

  • @majhewalleshorts628
    @majhewalleshorts628 7 месяцев назад +13

    ਬਾਬਾ ਜੀ ਬਹੁਤ ਵਧੀਆ ਵਿਚਾਰ ਸਮਝਣ ਦੀ ਲੋੜ ਹੈ.. ਅੱਸੀ ਗੁਰੂਆਂ ਦੇ ਦਰਸਾਏ ਮਾਰਗ ਤੇ ਨਹੀ ਚੱਲ ਰਹੇ.. ਅੱਸੀ ਉਲਟ ਚੱਲ ਰਹੇ ਹਾਂ

  • @KulwinderSingh-is4ec
    @KulwinderSingh-is4ec 6 месяцев назад +52

    ਪਹਿਲੀ ਵਾਰ ਕੋਈ ਦਲੇਰ ਬਾਬਾ ਦੇਖਿਆ ਐਨਾ ਪੜ੍ਹਿਆ ਲਿਖਿਆ ਜੋ ਸੱਚ ਬੋਲ ਰਿਹਾ ਤੱਥਾਂ ਨਾਲ ਉਹ ਵੀ

    • @marshalartcheema-pi1sb
      @marshalartcheema-pi1sb 5 месяцев назад

      ਸੱਚ ਨਹੀਂ ਬੋਲ ਰਿਹਾ ਸਾਲੇ ਦਾ ਦਿਮਾਗ ਹਿੱਲਿਆ.

    • @user-kr3ob2js8f
      @user-kr3ob2js8f 2 месяца назад

      Ki Sach bol reha chawla mar reha kamred RSS da dalla

    • @HappySukh-bs5tf
      @HappySukh-bs5tf 2 месяца назад +5

      Ja oh bhrava guru di baani pad kade dharti ta baith k dsta Sara kuch surooj dharti grahaa chandrama duniya bare tu aa babe nu daler kehna eh ta dukki aa

    • @lakheeaulakh2475
      @lakheeaulakh2475 Месяц назад +2

      He is a liar.

    • @ManjitSingh-jn9qk
      @ManjitSingh-jn9qk Месяц назад +2

      Dhilon da janan bhe shaki lagda, esmde maa baap noo puchho

  • @deedawary4196
    @deedawary4196 5 месяцев назад +16

    ਬਿਲਕੁਲ ਜੀ। 1000000% ਸਚੁ

  • @usman3819
    @usman3819 7 месяцев назад +28

    ਕੁਦਰਤ ਦਾ ਮਾਲਕ ਹੀ ਤਾ ਰੱਬ ਹੁੰਦਾ ਪਰਫੈਸਰ ਸਾਹਿਬ

  • @mohansingh509
    @mohansingh509 7 месяцев назад +11

    ਕਾਮਰੇਟ ਤੇ ਤਰਕਸ਼ੀਲ ਰੱਬ ਜਾਂ ਪਰਮਾਤਮਾ ਨੂੰ ਨਹੀਂ ਮੰਨਦੇ ਏਹ ਓਹਨਾ ਵਿੱਚੋਂ ਹੈ

  • @deshpremi6295
    @deshpremi6295 3 месяца назад +2

    ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਵੀ ਗੁਰੂ ਨਾਨਕ ਦੇਵ ਜੀ ਕੋਈ ਤਸਵੀਰ ਨਹੀਂ ਲੱਗੀ ਹੈ।

  • @dairygrowth
    @dairygrowth Месяц назад +2

    ਸਬਦ ਗੁਰੂ ਗੁਰਬਾਣੀ ਅਨੁਸਾਰ ਸਚ ਦੇ ਗਿਆਨ ਨਾਲ ਜੁੜਿਆ ਮਨ ਹੀ ਆਤਮਾ ਹੈ ਕੁਦਰਤੀ ਨਿਯਮ ਅਤੇ ਸਚੇ ਗੁਣ ਹੀ ਪਰਮਾਤਮਾ ਹੈ ਸਿਖ ਧਰਮ ਨਹੀ ਵਿਚਾਰਧਾਰਾ ਹੈ ਪਰ ਇਹ ਗੁਰਬਾਣੀ ਦੀ ਵਿਚਾਰ ਗੁਰਦੁਆਰਿਆਂ ਨਹੀ ਸਮਝਾਈ ਗਈ

  • @RameshSingh-lv1ho
    @RameshSingh-lv1ho 7 месяцев назад +18

    ਧੰਨ ਗੁਰੂ ਗ੍ਥੰ ਸਾਹਿਬ ਜੀ ਕੋਟ ਕੋਟ ਪ੍ਣਾਮ

  • @kuljindersingh3128
    @kuljindersingh3128 7 месяцев назад +13

    ਹਿੰਦੂਆਂ ਦਾ ਮੰਦਿਰਾਂ ਵਿਚ ਜਾਂ ਜਾਂ ਕੇ ਬੇੜਾ ਬੈਠ ਗਿਆ ਤੇ ਸਿੱਖਾਂ ਦਾ ਗੁਰਦੁਆਰਿਆਂ ਵਿੱਚ

    • @kuljindersingh3128
      @kuljindersingh3128 5 месяцев назад +2

      👍👍👍👍👍👍👍👍

    • @InderjitSingh-nv1yu
      @InderjitSingh-nv1yu Месяц назад +2

      Beda khud da gyan duwar band karn nal bithda hai na ke mandra te gurdwarea ch jan nal.

    • @RajKumar-fz1nk
      @RajKumar-fz1nk Месяц назад +1

      Gurudware ate mandir jaan nall Banda khud te party jagurta nhi rehda

  • @harjitkaurharjitkaur8479
    @harjitkaurharjitkaur8479 26 дней назад +1

    Wah ਇਨਸਾਨੀਅਤ ਜਿੳਦੀ ਹੈ

  • @dehatijadibuti1928
    @dehatijadibuti1928 2 дня назад

    ਇਸ ਬੁੱਢੇ ਠੇਰੇ ਨੂੰ ਨਿਹੰਗਾਂ ਦਾ ਬਦਾਮਾਂ ਵਾਲਾ ਬਾਟਾ ਛਕਾਓ ਤਾਂ ਕਿ ਇਹਦਾ ਦੀਮਾਗ ਠੀਕ ਹੋ ਸਕੇ ਇਹਦੇ ਦੀਮਾਗ ਦੀ ਖੁਸ਼ਕੀ ਦੂਰ ਹੋ ਸਕੇ

  • @satindersingh196
    @satindersingh196 7 месяцев назад +38

    ਇਹ ਬਜ਼ੁਰਗ ਤਾਂ ਆਪਣੇ ਪਿਤਾ ਨੂੰ ਵੀ ਨਹੀਂ ਮੰਨਦੇ ਹੋਣਗੇ ਜੋ ਕਿ ਇਨ੍ਹਾਂ ਦੀ ਮਾਤਾ ਨੇ ਦੱਸਿਆ ਹੋਣਾ ਕਿ ਇਹ ਤੇਰਾ ਪਿਤਾ ਹੈ।
    ਪੜਿਆ ਮੂਰਖ ਆਖੀਐ ਜਿਸ ਲਬੁ ਲੋਭ ਅੰਹਕਾਰਾ ॥

  • @kamaljitsingh155
    @kamaljitsingh155 7 месяцев назад +56

    ਬੇਵਕੂਫ਼ ਵਿਆਕਤੀ ਨਾਲ ਆਪ ਬੇਵਕੂਫ ਨਾ ਬਣੋ ਜੀ। ਮੇਰੀ ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਇਹੋ ਜਿਹੇ ਵਿਆਕਤੀ ਦੀ ਇੰਟਰਵਿਊ ਕਰਨੀ ਬੰਦ ਕਰੋ ਜੀ।

    • @gharg2309
      @gharg2309 7 месяцев назад +6

      ਇਸ ਬੰਦੇ ਦੀ ਇੱਕ ਹੀ ਗੱਲ ਸੱਚੀ ਹੈ ਕਿ ਗੁਰੂ ਸਾਹਿਬਾਨ ਦੀਆਂ ਜਿਹੜੀਆਂ ਤਸਵੀਰਾਂ/ ਫੋਟੋਆਂ ਹਨ ਇਹ ਸਾਰੀਆਂ ਹੀ ਚਿੱਤਰਕਾਰਾਂ ਦੀਆਂ ਕਲਪਨਾਵਾਂ ਹਨ। ਬਾਕੀ ਜੋ ਕੁੱਝ ਇਹ ਸਰਦਾਰ ਜੀ ਬੋਲ ਰਹੇ ਹਨ, ਇਹ ਭੀ ਇਸ ਦੀ ਕਲਪਨਾ ਹੀ ਹੈ। ਅਗਰ ਇਸ ਸਰਦਾਰ ਜੀ ਦੀਆਂ ਗੱਲਾਂ ਵਿੱਚ ਕੋਈ ਦਮ ਹੈ ਤਾਂ ਇਨ੍ਹਾਂ ਨੂੰ ਕਿਸੇ ਸਿੱਖ ਵਿਦਵਾਨ ਨਾਲ ਚਰਚਾ ਕਰਨੀ ਚਾਹੀਦੀ ਹੈ, ਨਾ ਕਿ ਸਾਡੇ ਵਰਗੇ ਆਮ ਬੰਦਿਆਂ ਨਾਲ।

    • @AAAAA-y1f
      @AAAAA-y1f 6 месяцев назад

      Shi khh riha oh sabb kuj.. Lgda hirde vlloder gye.. As usual

    • @RamanPreetKaur-bu9bd
      @RamanPreetKaur-bu9bd 6 месяцев назад

      Psy v kaamny ny

    • @Goatlover_5911
      @Goatlover_5911 3 месяца назад

      Aho usdi interview lyo jo shktiya di gl kre😊

  • @ravindersinghgill314
    @ravindersinghgill314 4 месяца назад +1

    ਸਿੱਖ ਦਾ ਅਰਥ ਹੈ ਸਿੱਖਿਆ ਪਰਾਪਤ ਕਰਨ ਵਾਲਾ ਭਾਵ ਵਿਦਿਆਰਥੀ ਅਤੇ ਵਿਦਿਆਰਥੀ ਹੋਣਾ ਕੋਈ ਧਰਮ ਨਹੀਂ ।।

  • @deedawary4196
    @deedawary4196 5 месяцев назад +18

    ਕੋਈ ਇਤਰਾਜ਼ ਨਹੀਂ, ਸਰਦਾਰ ਸਾਹਿਬੁ ਨੇ ਸਚੁ ਦੀ ਜੁਅਰਤ ਕੀਤੀ ਆ

  • @parkashvirk
    @parkashvirk 7 месяцев назад +21

    ਮੂਰਖੈ ਨਾਲਿ ਨ ਲੁਝੀਐ 🙏🏻

  • @ModanSingh-jw1qy
    @ModanSingh-jw1qy 7 месяцев назад +33

    ਪੜਿਆ ਮੂਰਖੁ ਆਖੀਐ🙏 ਸਾਰੇ ਪਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਮੂਰਖ ਨਾਲ ਮੱਥਾ ਨਾ ਮਾਰੋ 🙏 ਇਹ ਤਾਂ ਮਸ਼ਹੂਰੀ ਭਾਲਦੇ🙏

    • @Sukhvindersingh1313-i2b
      @Sukhvindersingh1313-i2b 7 месяцев назад

      Je kute patrkar bi sirf paise de buke ne inke video na dikho inki both badi chal chal rahe badnam karn di

  • @Sukhdev-lf9sm
    @Sukhdev-lf9sm 7 месяцев назад +19

    Guru Gobind Singh Ji was greatest ever came on earth

  • @khushalsingh2917
    @khushalsingh2917 Месяц назад +15

    ਇਹ ਇਜੰਟ ਨੇ ਵਿਰੋਧੀਆਂ ਦੇ ਇਨਾ ਦੀਆਂ ਗੱਲਾਂ ਤੇ ਅਸਰ ਕਰਨ ਦੀ ਲੋੜ ਨਹੀਂ ਹੈ

    • @ashokklair2629
      @ashokklair2629 Месяц назад +3

      ਢਢਰੀ ਪਾਰਟੀ ਬਗੈਰਾ ਸਿਖਕੌਮ‌ ਬਹੁਤ ਬਡੇ ਦੇ ਵਿਰੋਧੀ ਹਨ!

    • @kingsingh4979
      @kingsingh4979 29 дней назад

      Tusi bhedan jamme hoo bhedan hi marna.samjhyo naa,b akal na aaje kite galti naal

  • @user-dp2eh4pv3d
    @user-dp2eh4pv3d 7 месяцев назад +9

    ਬਾਪੂ ਦੀ ਵਿਚਾਰਧਾਰਾ ਠੀਕ ਹੋਵੇ ਜਾਂ ਗਲਤ ਪਰ ਇੱਕ ਗੱਲ ਮੰਨਣ ਪਊ ਕਿ ਬਾਪੂ ਆਪਣੀ ਵਿਚਾਰਧਾਰਾ ਦਲੇਰੀ ਨਾਲ ਖੜਾ ਹੈ ਤੇ ਆਪਣੇ ਵਿਚਾਰ ਸ਼ਰੇਆਮ ਪੇਸ਼ ਕਰ ਰਿਹਾ

  • @balrajsokhi6187
    @balrajsokhi6187 7 месяцев назад +20

    ਸਤਿ ਸ੍ਰੀ ਆਕਾਲ ਜੀ ਇਹ ਪੱਤਰਕਾਰ ਹੀ ਪਾਗ਼ਲ ਹੈ ਜੋ ਇਸ ਤਰਾਂ ਦੇ ਨਾਸਤਕ ਬੰਦੇ ਦੀ ਮੁਲਾਕਾਤ ਕਰ ਰਿਹਾ

    • @kuldipsingh2948
      @kuldipsingh2948 7 месяцев назад

      ❤n

    • @nirmalsingh-ss6oh
      @nirmalsingh-ss6oh 7 месяцев назад +1

      Bilkul sahi kiha hai Ji Aapjine.

    • @valmikinitish3202
      @valmikinitish3202 7 месяцев назад

      22 ji fr gurusahib ta ni glt ho skde eh bnda una di schi gla nu hi Ujagar kr rhe ne ki sch aa tusi eh ta mno ge Gurugobind singh ji de time tk vi kine Apne hi dhokhe baj bnde c Jede Aps ch ldande rhe Ki gl Oh bnde gurubani nu glt byan ni kr skde jine vi gurusahiban hoye ne Sareya ne Manvta di gl kiti na ki koi dharm di eh bnda boht hi spasht shabda nal sch nu samne leke aa rhe ne ina di gla nu dhyan nal suno ji Puri gl nu suno ik gl sunke Apna Mt na diyo eh bnda gurunanak ji nu hi mnke Una di shi gl ds rhe ne

    • @palwindersingh526
      @palwindersingh526 7 месяцев назад +2

      ਚੈਨਲਾਂ ਵਾਲੇ ਹਰਾਮੀ ਨੇ ਜਾਣ ਬੁੱਝ ਕੇ ਅਜਿਹੇ ਬੰਦਿਆਂ ਦੀ ਵੀਡੀਓ ਪਾਉਂਦੇ ਨੇ. ਜੇ ਤੁਹਾਡੇ ਪਿੰਡ ਚ ਏਹ ਪੱਤਰਕਾਰ ਦਿਖੇ ਈਨੂੰ ਜੁੱਤੀ ਫੇਰੋ.

    • @BalkarSingh-eh1fj
      @BalkarSingh-eh1fj 5 месяцев назад

      ​@@valmikinitish3202ommmmadman

  • @JagsirSingh-ph5tg
    @JagsirSingh-ph5tg Месяц назад +2

    ਆ ਜਿਹੜੇ ਨੇ ਬੂਥਾ ਕਾਲਾ ਕੀਤਾ ਹੋਇਆ, ਉਹ ਸਿੱਖਾਂ ਨੂੰ ਸਮਝਾਉਂਦਾ ਕਿ ਗੁਰੂ ਗੋਬਿੰਦ ਸਿੰਘ ਨੇ ਕਦੇ ਨੀਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੰਨੋਂ,
    ਜਿਹੜਾ ਹਜੂਰ ਸਾਹਿਬ (ਨੰਦੇੜ)ਵਿਖੇ ਗੁਰੂ ਗੋਬਿੰਦ ਸਾਹਿਬ ਜੀ ਨੇ ਪੰਜ ਪੈਸੇ,ਨਾਰੀਅਲ ਨਾਲ "ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਕਿਹਾ ਸੀ ਕਿ ਅੱਜ ਦੇ ਬਾਅਦ ਗ੍ਰੰਥ ਸਾਹਿਬ ਗੁਰੂ ਨੇ,ਗੁਰਬਾਣੀ ਪੜ੍ਹਨੀ ਤੇ ਵਿਚਾਰ ਕਰਨੀ ਹੈ।

    • @daulatram5838
      @daulatram5838 Месяц назад

      😢

    • @RajManak-ny2lv
      @RajManak-ny2lv 24 дня назад

      Nanak ji nu Guru kenhdey haan par Bany Vichrey kitey nhin hai, Uhna kahaya nhin yakigall hovegy.

  • @ramsinghkalsan8585
    @ramsinghkalsan8585 18 дней назад

    ਜੇ ਸਿੱਖ ਧਰਮ ਨਹੀ ਚਲਾਇਆ ਤਾ ਸਿੱਖ ਅਤੇ ਸਿੰਘ ਤੁਹਾਨੂੰ ਕਿਸ ਨੇ ਬਣਾਕੇ ਇਥੇ ਬਿਠਾਇਆ ?

  • @shubegsingh8394
    @shubegsingh8394 7 месяцев назад +9

    ਬਾਦਸ਼ਾਹ ਲਫਜ ਦੁਨਿਆਵੀ ਪਾਤਸ਼ਾਹ ਲਫ਼ਜ਼ ਰੁਹਾਨੀਅਤ ਭਗਤੀ ਮਾਰਗ ਨੂੰ ਨਹੀ ਮੰਨੂੰ ਬਰਹਿਮੰਡ ਵੀ ਕਿਸੇ ਸ਼ਕਤੀ ਅਧੀਨ ਹੈ

  • @punjabifreethinker2939
    @punjabifreethinker2939 7 месяцев назад +18

    ਬਿਲਕੁਲ ਸਹੀ ਤੇ ਸੱਚੀਆਂ ਗੱਲਾਂ

  • @KabalSinghDhillon-mq5kx
    @KabalSinghDhillon-mq5kx Месяц назад +15

    ਇਹੋ ਜਿਹੇ ਬੰਦੇ ਨੂੰ ਸੁਣਨਾਂ ਮੂਰਖਤਾ ਹੈ।

  • @sadhusinghbhullar7339
    @sadhusinghbhullar7339 5 месяцев назад +5

    ਢਿੱਲੋਂ ਸਾਹਿਬ ਗਰੇਟ ਧੰਨਵਾਦ ਸਰ

  • @surinderbhullar5345
    @surinderbhullar5345 8 месяцев назад +183

    ਇਹ ਬੰਦੇ ਨੂੰ ਚੰਗੀ ਤਰਾਂ ਜਾਣਦੇ ਆਂ, ਵਧੀਆ ਬੰਦਾ ਸੀ ਜਾਦੇ ਕਿਤਾਬਾਂ ਪੜ ਕੇ ਇਸਦਾ ਦਿਮਾਗ ਹਿੱਲ ਗਿਆ ਘਰਦੇ ਵੀ ਇਸਤੋ ਪਰੇਸ਼ਾਨ ਹਨ…

    • @JagroopSingh-sm6ki
      @JagroopSingh-sm6ki 8 месяцев назад +8

      ਸਹੀ ਗੱਲ ਆ ਵੀਰ 😂

    • @Anonymous-td5nv
      @Anonymous-td5nv 8 месяцев назад

      ਇਸ ਪਾਗਲ ਕੁੱਤੇ ਦੇ ਦੁਆਲੇ ਨਿਹੰਗ ਸਿੰਘ ਛੱਡੋ ਉਹ ਇਹਨੂੰ ਡਾਗਾਂ ਦਾ ਪ੍ਰਸ਼ਾਦ ਛਕਾਉਣਗੇ

    • @gurpreettoor900
      @gurpreettoor900 7 месяцев назад +16

      ਜਾਦਾ ਕਿਤਾਬਾਂ ਪੜ੍ਹ ਕੇ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਏ? ਪੰਜਾਬੀਆਂ ਦਾ ਬੋਦੀਕ ਲੇਵਲ ਤੇ ਤਰਸ ਆਉਂਦਾ ਏ

    • @user-nn8jo4bb1g
      @user-nn8jo4bb1g 7 месяцев назад +3

      Eh.qurit.ghann.sikhi.da.gadaar.te.dharti.te.bhaar.dushat.allah.chuke.chaura.

    • @user-yi5il1cf6x
      @user-yi5il1cf6x 7 месяцев назад +1

      Ta ehnu
      Pagal khane shado
      Nahi ta
      Khud vi hill jao😂😂😂😂

  • @BalbirSodhi
    @BalbirSodhi 7 месяцев назад +8

    I have noticed so many times that whenever these reporters conduct an interview with intelligent people, they are most of the time stupid and have no idea about interviews.

  • @swaransingh5956
    @swaransingh5956 4 дня назад

    ਢਿੱਲੋਂ ਸਾਹਿਬ ਜੀ ਛਤਾਨਾ ਦੇ ਦਮਾਕ ਵਿਚ ਐ ਗਲ਼ ਕਿਵੇਂ ਪਾਊਗੈ

  • @pirtpalsingh2117
    @pirtpalsingh2117 5 месяцев назад +7

    ਮਾੜਾ ਸਾਹਿਤ ਪੜ੍ਹਨ ਕਰਕੇ ਦਿਮਾਗ ਹਿੱਲ ਗਿਆ ਬੜਾ ਕੁਝ ਲਿਖਿਆ ਗਿਆ ਸਿੱਖ ਧਰਮ ਦੀ ਹੋਂਦ ਨੂੰ ਰਲਗੱਡ ਕਰਨ ਵਾਸਤੇ ਉਹ ਚੀਜ਼ਾਂ ਇਹਦੇ ਵਰਗਿਆਂ ਤੇ ਅਸਰ ਕਰਦੀਆਂ

  • @saajmusic498
    @saajmusic498 Год назад +102

    ਇਹ ਜਾਣਕਾਰੀ ਕਿਸੇ ਆਮ ਬੰਦੇ ਦੇ ਸਮਝ ਨਹੀਂ ਆਉਣੀ❤ ਜਿਉਂਦੇ ਰਹੋ ਬਾਬਾ ਜੀ 🙏🙏🙏

    • @AjitSingh-kf4cd
      @AjitSingh-kf4cd 8 месяцев назад +4

      ਇਹ ਮੂਰਖ਼ ਬੰਦਾ ਕਹਿੰਦਾ ਹੈ ਕਿ ਮੈਂ ਰੱਬ ਨੂੰ ਨਹੀਂ ਮੰਨਦਾ ਸੋ ਇਹ ਕਾਮਰੇਡ ਬੰਦਾ ਹੈ

    • @Singhstillaround
      @Singhstillaround 8 месяцев назад

      😂😂😂 ja oye murkha

    • @surinderbhullar5345
      @surinderbhullar5345 8 месяцев назад +8

      ਲੌੜਾ ਨੀ ਔਣੀ ਸਮਝ, ਘੂਸੀ ਭੋਰ ਰਿਹਾ ਥੋਡੇ ਵਰਗੇ ਭੋਰੂ ਵਾਹ ਵਾਹ ਕਰ ਕਰ ਰਹੇ ਹਾ 😂😂😂

    • @kuljeetsingh7587
      @kuljeetsingh7587 8 месяцев назад +6

      Bewa kuf hai eh or isde naal tuhade warge bande jede is bande di Galla ich aake apna wi dimang is warge wall khichde ho isdi wife ne khud samne aake isnu pakhandi dasiya eh apne maa baap nu or apne praa tak nu kangal karke baitha te apni wife nu or bacchiya nu chhadke baitha or jeda banda is lai iswarge bandiya di Galla ich Naa awo

    • @navdeepgrewal5508
      @navdeepgrewal5508 8 месяцев назад +1

      Sala koi tark vi sahi hove bhonknaaaaaa da koi saboot nai hunda

  • @user-hb7ko7ky2i
    @user-hb7ko7ky2i 7 месяцев назад +14

    ਇਸ ਬੰਦੇ ਨੇ ਸਾਰਾ ਟੱਬਰ ਪ੍ਰੇਸ਼ਾਨ ਕਰਕੇ ਰੱਖਿਆਂ ਹੋਇਆ ਹੈ ਜਿਆਦਾ ਪੜਕੇ ਦਿਮਾਗੀ ਹਾਲਤ ਵਿਗੜ ਗਈ ਹੈ
    ਇਹਦੀ ਤਾਂ ਜ਼ੋ ਹੈ ਸੋ ਹੈ ਪੱਤਰਕਾਰ ਵੀਰ ਨੂੰ ਇਹਦੀਆ ਚਵਲਾ ਤੋ ਸਮਝ ਨੀ ਆਉਂਦੀ ਕਮਾਲ ਆ

    • @ashokklair2629
      @ashokklair2629 6 месяцев назад +1

      ਇਹ ਬਜੁਰਗ,, ਘੱਗਾ ਜੀ & ਢਢਰੀ ਦਾ ਵੀ ਪਿਓ ਹੈ। ਜੋ ਸਿਖਕੌਮ ਨੂੰ ਗੁੰਮਰਾਹ ਕਰ ਰਿਹੈ।

  • @shivanisharma5562
    @shivanisharma5562 Месяц назад +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @shivanisharma5562
      @shivanisharma5562 24 дня назад

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢

  • @harbanssingh5774
    @harbanssingh5774 5 месяцев назад +1

    ਨਾਨਕ ਨੇ ਜਨੇਊ ਨਹੀਂ ਪਾਇਆ ਸਾਨੂੰ ਵਖਰਾ ਕਰ ਲਿਆ ਸਿੱਖ ਧਰਮ ਦੀ ਨੀਂਹ ਰੱਖੀ

    • @rajgoyal526
      @rajgoyal526 4 месяца назад

      nahi paya taa phir Aaj tusi taawi pakhand chilaya 7 sal daa bacha agr gurudwara bich sr nahi Tak raha taa uthy tusi kiwaye khaan nu aundy ne eha pakhand he hai ta beta matlab tusi he hogy us time jara pakhand kardy c aaj bi tusi ho

  • @balkardudhala5349
    @balkardudhala5349 8 месяцев назад +13

    ਜਿਹੜੇ ਲੋਕ ਆਪ ਘੱਟ ਪੜ੍ਹੇ ਹਨ ਉਹ ਢਿੱਲੋਂ ਸਾਹਿਬ ਨੂੰ ਗਲਤ ਕਹਿਣਗੇ ਮੰਦਾ ਬੋਲਣਗੇ।

    • @surinderbhullar5345
      @surinderbhullar5345 8 месяцев назад +3

      ਜਾਦੇ ਪੜ ਕੇ ਵੀ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ, ਇਹ ਓਹੀ ਬੰਦਾ… ਘੱਟ ਪੜ੍ਹੇ ਲਿਖੇ ਲੋਕ ਇਹੋ ਜੇ ਘੂਸੇ ਨਾਲੋ ਲੱਖਾਂ ਗੁਣਾਂ ਚੰਗੇ ਹੁੰਦੇ ਆ…

    • @balle-jatta-balle
      @balle-jatta-balle 8 месяцев назад

      Camred hai koi giani nhi,,,ehdi manno ta Darbar Sahib ja Anand pur Jana band kardo

    • @navdeepgrewal5508
      @navdeepgrewal5508 8 месяцев назад +1

      Tuhanu lagda eh vidwan aa sala sare ityas nu hi Galt kahi janda apni wife te bache garo kadd ditte

    • @navdeepgrewal5508
      @navdeepgrewal5508 8 месяцев назад

      Kal kahuga bache saheed nai hoe kal kahuga baba banda singh hoea hi nai kal kahuga baba deep singh ji hea hi nai kal kahuga jarnail singh bindrawala pajj gya 😂😂😂😂😂

    • @AvtarA-xh1wd
      @AvtarA-xh1wd 8 месяцев назад +1

      ​​@@navdeepgrewal5508ਤੇਰੀ ਬਲੌਕ ਸੋਚ ਦਾ ਕੁਝ ਨਹੀਂ ਬਣ ਸਕਦਾ, ਤੁਸੀਂ ਨਿਰਮਲਿਆਂ ਅਤੇ ਉਦਾਸੀ ਦਾ ਯੋਗਮੱਤ ਧਰਮ ਨੂੰ ਵਾਲਾਂ ਵਾਲੀ ਸਿੱਖੀ ਮੰਨ ਰਹੇ ਓ

  • @sukhibasemoropariwarasbmp8742
    @sukhibasemoropariwarasbmp8742 7 месяцев назад +19

    ਕਿਸੀ ਗਾਂ ਦੇ ਪੇਟ ਵਿਚੋਂ ਸ਼ੇਰ (ਸਿੰਘ) ਨਹੀਂ ਪੈਦਾ ਹੁੰਦਾ। ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ।

    • @knowlittle65
      @knowlittle65 6 месяцев назад +1

      ਕੀ ਸ਼ੇਰ ਮਾਂ ਕੋਲ ਆਇਆ ਕਰਦਾ ਦੀ ਜਾਂ ਮਾਂ ਸ਼ੇਰ ਕੋਲ ਜਾਇਆ ਕਰਦੀ ਹੋਵੇਗੀ। ਸ਼ੇਰ ਕਿੱਦਾਂ ਪੈਦਾ ਹੁੰਦਾ?😂 ਇਵੇਂ ਸ਼ੇਰ ਮੰਨ ਕੇ ਫੂਕ ਛਕਦੇ ਹਨ । Lion of Judha ਬਾਈਬਲ ਵਿਚ ਭੀ ਆਉਂਦਾ ਹੈ ।

    • @BalwinderSingh-cq3nn
      @BalwinderSingh-cq3nn 6 месяцев назад

      ऐसे आदमी काम को भटकते हैं और फिर लोगों को आपस में लड़वाते हैं क्या यह गुरु नानक के पेट से निकाल कर आया है ऐसे तो फिर राम भी नहीं थे ऐसी दुनिया क्या कहें

    • @gursimranjeetsingh6045
      @gursimranjeetsingh6045 5 месяцев назад +1

      Guru granth sahib ch kithey likhi eh bani

  • @user-fb8lq1kh1f
    @user-fb8lq1kh1f 6 месяцев назад +3

    ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੁ ਪਾਵਹੇ।।

  • @kulvirsingh2075
    @kulvirsingh2075 2 месяца назад +3

    ਸਾਡੇ ਗੁਰੂਆਂ ਨੇ ਵੀ ਇਨਸਾਨਿਅਤ ਨੂੰ ਪਹਿਲ ਦਿੱਤੀ ਹੋਈ ਹੈ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ

  • @mansaab2705
    @mansaab2705 Год назад +39

    ਬੰਦਾ ਰੱਬ ਬਣਾਉਂਦਾ ਆਇਆ, ਬੰਦਾ ਰੱਬ ਬਣਾਉਂਦਾ ਰਹਿੰਦੇ। ਬੰਦਾ ਰੱਬ ਨਾ ਬਣਾਵੇ ਤਾਂ ਰੱਬ ਵੀ ਬੰਦਾ ਬਣ ਜਾਵੇ।।😇🙏

  • @grewalonkar4810
    @grewalonkar4810 7 месяцев назад +22

    ਤਸਵੀਰ ਨੂੰ ਨ੍ਹੀ ਪੂਜਣਾ ਚਾਹੀਦਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਚਾਹੀਦਾ

  • @dilbaghsingh4526
    @dilbaghsingh4526 Месяц назад +2

    ਮੈਂ ਬਲਿਹਾਰ ਜਾਂਦਾ ਹਾਂ ਆਪਣੇ ਸੋਹਣੇ ਰੱਬ ਤੇ ਜਿੰਨੇ ਐਸੇ ਪੜ੍ਹੇ ਲਿੱਖੇ ਮੂਰਖ ਵੀ ਪੈਦਾ ਕੀਤੇ ਨੇ ਜੋ ਆਪਣੀ ਵਿੱਦਿਆ ਦੀ ਗ਼ਫ਼ਲਤ ਵਿੱਚ ਘੋਰ ਅੰਧੇ ਹੋਏ ਬੈਠੇ ਨੇ

  • @baazsinghgill5643
    @baazsinghgill5643 2 дня назад

    ਥੋਡੇ ਪਿਤਾ ਨੂੰ ਥੋਨੂੰ ਪੈਂਦਾ ਕਰਕੇ ਅੱਜ ੳਹ ਨੂੰ ਬਹੁਤ ਰੋਣਾ ਆ ਰਿਆ ਹੋਵੇਗਾ ਵਾਈ ਇੰਟਰਵਿਊ ਦੇਖ ਕੇ ਕਰੋ 58ਸਾਲ ਉਮਰ ਚ ਤਾਂ ਸਰਕਾਰ ਨੋਕਰੀ ਤੋਂ ਰਿਟਾਇਰਮੈਟ‌ ਕਰ ਦਿੰਦੇ ਨੇ ਕਰਨੀ ਹੈ ਤਾਂ ਪੰਜਾਬ ਦੇ ਹੋਰ ਮੁੱਦੇ ਨੇ ਪਾਣੀ ਦੇ, ਅਮ੍ਰਿਤਪਾਲ ਸਿੰਘ ਜੀ ਦਾ,
    ਨਸ਼ਿਆਂ ਤੇ,ਮਸੰਦਾ ਨੂੰ ਛੱਢੋ ਅਸੀ ਵੀ ਹਿੱਲ ਜਾਣਾ 😂😂😂

  • @jaspalsingh-qr6dz
    @jaspalsingh-qr6dz 8 месяцев назад +20

    ਬਿਲਕੁਲ ਸਹੀ ਅਰਥਾਂ ਵਿੱਚ ਠੀਕ ਤਰਕ ਹੈ

  • @jatinderjhikka6137
    @jatinderjhikka6137 7 месяцев назад +25

    ਬਾਪੂ ਜੀ ਆਪਣੇ ਪਿਤਾ ਵਾਰੇ ਜਰੂਰ ਦੱਸੋ ਨਾਲ ਸਾਬੂਤ ਦੀਓ

    • @Sukhvindersingh1313-i2b
      @Sukhvindersingh1313-i2b 7 месяцев назад

      je 20 sal phale sikhon mein ghuspet kiya ishka Akka Sabko Maloom Hai Kaun Hai samajhdar ho

    • @jasvirsingh-il8vy
      @jasvirsingh-il8vy 7 месяцев назад

      🙏🙏🙏🙏🙏👏👏👏👏👏

    • @palwindersingh526
      @palwindersingh526 7 месяцев назад +3

      ਚੈਨਲਾਂ ਵਾਲੇ ਹਰਾਮੀ ਨੇ ਜਾਣ ਬੁੱਝ ਕੇ ਅਜਿਹੇ ਬੰਦਿਆਂ ਦੀ ਵੀਡੀਓ ਪਾਉਂਦੇ ਨੇ. ਜੇ ਤੁਹਾਡੇ ਪਿੰਡ ਚ ਏਹ ਪੱਤਰਕਾਰ ਦਿਖੇ ਈਨੂੰ ਜੁੱਤੀ ਫੇਰੋ.

    • @NirmalSingh-bz3si
      @NirmalSingh-bz3si 5 месяцев назад

      ਇਹ ਕੀ ਲੰਨ ਫੜਨ ਗਿਆ ਇਸ ਕੰਜਰ ਕੋਲ ??

  • @zotsingh5075
    @zotsingh5075 2 месяца назад +5

    ਬਹੁਤ ਵਧੀਆ ਵਿਚਾਰ ਨੇ ਤੁਹਾਡੇ ਸਿੰਘ ਸਾਬ ਧੰਨਵਾਦ।।

  • @raghbirsingh4959
    @raghbirsingh4959 5 месяцев назад +5

    ਜੇ ਕਰ ਆਪ ਸਿੱਖੀ ਨੂੰ ਧਰਮ ਨਹੀਂ ਮੰਨਦੇ ਤਾਂ ਨਾ ਮੰਨੋ ਪਰ ਫੌਜ ਚੋਂ ਭਗੌੜਾ ਹੋ ਕੇ ਫੌਜੀ ਯੂਨੀਫਾਰਮ ਪਾ ਕੇ ਫੌਜ ਦੀ ਭੰਡੀ ਕਰਨ ਵਾਲੇ ਨੂੰ ਕੀ ਕਹਿਣਾ ਚਾਹੀਦਾ ?? ਇਸ ਸਿਰ ਫਿਰੇ ਸੂਝਵਾਨ ਬਾਰੇ ਤਾਂ ਕੇਵਲ ਇਹ ਹੀ ਕਹਿ ਸਕਦਾ ਹਾਂ ਜੇ ਸਿੱਖ ਧਰਮ ਨਾ ਹੁੰਦਾ ਸਿੱਖ ਸਿਧਾਂਤ ਨਾ ਹੁੰਦਾ ਤਾਂ ਫਿਰ ਤੇਰੀ ਸ਼ਕਲ ਸੂਰਤ ਵੀ ਇਹ ਨਹੀਂ ਸੀ ਹੋਣੀ ਪੰਜ, ਟਾਈਮ ਢੂਈ ਉਤਾਂਹ ਕਰਕੇ ਨਮਾਜ ਪੜਦੇ ਫਿਰਨਾ ਸੀ । ਗੁਰੂ ਨਾਨਕ ਸਾਹਿਬ ਵੇਲੇ ਕੇਹੜੀ ਸਾਇੰਸ ਸੀ ਕਿ ਓਹਨਾਂ ਨੇ ਲਿਖਿਆ ਦਿੱਤਾ ਲਿਖ ਦਿੱਤਾ ਲਖ ਅਗਾਸਾਂ ਅਗਾਸ ਲਖ ਪਤਾਲਾ ਪਤਾਲ, ਅਰਗਦ ਬਰਗਦ ਧੁੰਧੂਕਾਰਾ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ । ਬੇਅਦਬੀ ਕਰਨ ਵਾਲਿਆਂ ਨੂੰ ਅਤੇ ਭੌਂਕਣ ਵਾਲਿਆ ਨੂੰ ਸਿੱਖ ਧਰਮ ਅਤੇ ਗੁਰੂ ਗ੍ਰੰਥ ਸਾਹਿਬ ਜੀ ਹੀ ਕਿਉਂ ਨਜਰ ਆਉਂਦੇ ਹਨ ਓਹ ਵੀ ਜਿਆਦਾ ਤਰ ਸਿੱਖ ਸਰੂਪ ਵਿੱਚ ਹੀ ਇਹੋ ਜਿਹਿਆ ਨੂੰ ਟੁੱਕ ਕੌਣ ਪਾਉਂਦਾ ?? ਕੁੱਝ ਵੀਰ ਤੇਰੇ ਪਿਤਾ ਜੀ ਤੱਕ ਵੀ ਪਹੁੰਚ ਕਰ ਗਏ ਮੈਂ ਨਹੀਂ ਜਾਵਾਂਗਾ ਕਿਉਂ ਕਿ ਮੇਰੇ ਗੁਰੂ ਸਾਹਿਬਾਨ ਨੇ ਮੰਦਾ ਬੋਲਣ ਤੋਂ ਵਰਜਿਆ ਹੈ । ਜੇਕਰ ਤੁਹਾਨੂੰ ਸਿੱਖ ਸਿਧਾਂਤ ਦੇ ਖਿਲਾਫ ਭੌਂਕਣ ਲਈ ਕਿਤਿਉਂ ਟੁੱਕੜ ਮਿਲਦਾ ਹੀ ਹੈ ਫਿਰ ਤਾਂ ਭੌਂਕਾਈ ਮਾਰੀ ਜਾ ਪਰ ਸਾਡੀ ਵਰਦੀ ਉਤਾਰ ਕੇ ਭੌਂਕਣ ਖੁਲ੍ਹੀ ਛੁੱਟੀ ਆ ਤੈਨੂੰ ਵਾਧਘਾਟ ਲਈ ਮਾਫੀ ਧੰਨਵਾਦ ਜੀ

  • @GurmeetSingh-nm8ge
    @GurmeetSingh-nm8ge 7 месяцев назад +37

    ਸਾਕਤ ਸੰਗ ਨਾ ਜਾਈਏ ਦੁਰੋ ਜਾਈਏ ਭਾਗ

  • @gurpalaulakh618
    @gurpalaulakh618 8 месяцев назад +115

    ਮੈ ਪੱਤਰਕਾਰ ਨੂੰ ਵੀ ਪਾਗਲ ਮਨਦਾ ਜੋ ਨਾਸਤਿਕ ਬੰਦੇ ਦੀ ਇੰਟਰਵਿਊ ਕਰਦੈ

    • @kuldeepmaan1823
      @kuldeepmaan1823 7 месяцев назад +4

      Sahi keha ji A reporter har pagal di interview len tur pande a

    • @singhskeptic5742
      @singhskeptic5742 7 месяцев назад +8

      ਪੱਤਰਕਾਰ ਤੇ ਬਜਾਏ ਬਾਬਾ ਬੰਤਾ ਸਿੰਘ ਦੇ ਨਾਲ ਵਿਚਾਰ ਹੁੰਦਾ ਤੇ ਮਜਾ ਆਉਂਦਾ

    • @RajKumar-co1tf
      @RajKumar-co1tf 7 месяцев назад

      2​@@kuldeepmaan1823

    • @user-og3uo5wl5d
      @user-og3uo5wl5d 7 месяцев назад

      Ehh islam muslim religion nu chelenge kar kay dasay taa manu 😂ehh sikh Quam he hai jo pagal loga nu ve kudrat de kartoot samaj kay muaf kar dendee hai 😂

    • @GianSingh-fh5pf
      @GianSingh-fh5pf 7 месяцев назад

      Po p
      ​@@kuldeepmaan1823

  • @sukhvirsinghdhaliwal6143
    @sukhvirsinghdhaliwal6143 Месяц назад +2

    ਮੈਨੂੰ ਵੀ ਲੱਗਦਾ ਤੁਸੀ ਇੱਕ ਪਿਓ ਦੀ ਗੰਦੀ ਅਲਾਦ ਨੀ ਹੋ ਸਕਦੇ . ਇਹ 5-7 ਦੇ ਕੰਮ ਆ

  • @BHUPINDERSINGH-xu2ry
    @BHUPINDERSINGH-xu2ry 2 месяца назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਐਹੋ ਜਿਹੀ ਗੱਲਾਂ ਧਰਮ ਠੇਸ ਪਹੁੰਚਦੀ ਐ

  • @sukhwindersinghsandhu7478
    @sukhwindersinghsandhu7478 7 месяцев назад +5

    ਇਸ ਬਾਬੇ ਅਥਵਾ ਵਿਦਵਾਨ ਦੀਆਂ ਗੱਲਾਂ ਸੋਲਾਂ ਆਨੇ ਸੱਚ ਹਨ। ਅਸੀਂ ਬਹੁਤ ਭਾਗਾਂ ਵਾਲੇ ਹਾਂ,ਜਿੰਨਾ ਕੋਲ ਐਨੇ ਪੜੇ ਲਿਖੇ ਤਰਕਵਾਦੀ ਵਿਦਵਾਨ ਹਨ। ਜਿਹੜਾ ਕੰਮ ਬਾਬੇ ਨਾਨਕ ਨੇ ਕੀਤਾ ਸੀ। ਢਿੱਲੋਂ ਸਹਿਬ ਜੀ ਉਸ ਮਿਸਨ ਵਿੱਚੋਂ ਮਿਲਾਵਟ ਖਤਮ ਕਰ ਰਿਹਾ ਹੈ। ਕਰੋੜ ਸਲਾਮ ਇਸ ਲੋਹ ਪੁਰਸ਼ ਨੂੰ

  • @jagjeetsingh8125
    @jagjeetsingh8125 7 месяцев назад +13

    ਐਂਕਰ ਵੀਰ ਜੀ ਕੇਪੀਐਸ ਗਿੱਲ ਤੇ ਪੂਲਾ ਨਹਿੰਗ ਕੌਣ ਸੀ ਸਿੱਖ ਹੀ ਸਿੱਖੀ ਨੂੰ ਮਾਰਦਾ ਗਾ ਸਮਾਜ ਵਿੱਚ ਇਸ ਤਰ੍ਹਾਂ ਦੇ ਸਿੱਖਾਂ ਦੀ ਤਾਂ ਲੋੜ ਹੀ ਕੋਈ ਨਹੀਂ ਇਹੀ ਲੋਕ ਦਾਤੀ ਲੈ ਕੇ ਆਰੀ ਲੈ ਕੇ ਰੰਬਾ ਲੈ ਕੇ ਬੈਠਦੇ ਨੇ ਸਿੱਖੀ ਦੀਆਂ ਜੜਾਂ ਦੇ ਵਿੱਚ ਧੰਨਵਾਦ ਵੀਰ ਐਂਕਰ ਸਾਹਿਬ ਇਥੋਂ ਤਾਂ ਪਤਾ ਲੱਗਦਾ ਕਿ ਆਰਐਸਐਸ ਦਾ ਮੁਖੀਆ ਇਹ ਬੰਦਾ

  • @harchandsinghchand2518
    @harchandsinghchand2518 Месяц назад +1

    ।।ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ।। ਆਸਾ ਜੀ ਦੀ ਵਾਰ

  • @MS-wj6yz
    @MS-wj6yz 5 месяцев назад +2

    ਵਾਹਿਗੁਰੂ ਜੀ ਇਨ੍ਹਾਂ ਨੂੰ ਸੁਮਿਤ ਬਖਸ਼ਣ 😭😭

  • @jaspalSingh-wh5lr
    @jaspalSingh-wh5lr 7 месяцев назад +9

    ਜਿਆਦਾ ਕਿਤਾਬਾਂ ਨਾਲ ਦਿਮਾਗ ਹਿੱਲ ਗਿਆ ਕਿ ਦਿਮਾਗ ਖੁੱਲ੍ਹ ਗਿਆ। ਇਹ ਆਜਾਦ ਸੋਚ ਹੈ।