ਇਸ ਕਰਕੇ ਆਉਣ ਵਾਲੇ ਸਮੇਂ ਵਿੱਚ Israel - Gaza ਵਰਗਾ ਹਾਲ ਹੋਵੇਗਾ ਪੰਜਾਬ ਦਾ Dr Sukhpreet Singh Udhoke

Поделиться
HTML-код
  • Опубликовано: 10 янв 2025

Комментарии • 988

  • @DarshanSingh-my9ze
    @DarshanSingh-my9ze 10 месяцев назад +151

    ਜਮੀਨਾਂ ਨਾ ਵੇਚੋ ਕਰਜ਼ਾ ਨਾ ਚੱਕੋ ਵਿਅਾਹ ਸਾਦੇ ਕਰੋ ਖਰਚ ਘੱਟ ਕਰੋ

    • @brar293
      @brar293 2 месяца назад +1

      Bai g aap g vrgi akl den wale Insaan nu ta sade khrch krn wale lok shi insan e ni smjhe

    • @brar293
      @brar293 2 месяца назад +1

      Salute to your soch sir

    • @gurvindersingh1650
      @gurvindersingh1650 2 месяца назад +2

      ੮- ੧੦ ਦਿਨਾ ਦੇ ਦਿਖਾਵੇ ਲਈ ਸਾਰੀ ਜਿੰਦਗੀ ਦੀ ਕਮਾਈ ਰੌਣਨੀ ਕੋਈ ਸਮਝਦਾਰੀ ਨਹੀ।

  • @Surinder-j8c
    @Surinder-j8c 10 месяцев назад +252

    ਸਰਦਾਰ ਸੁਖਪ੍ਰੀਤ ਸਿੰਘ ਉਦੋਕੇ ਤੁਹਾਡੀ ਸੋਚ ਦੂਰਦਰਸ਼ੀ ਪੰਥ ਚ ਚੇਤਨਾ ਪੈਦਾ ਕਰ ਰਹੀ ਅਤਿ ਧੰਨਵਾਦ

    • @jasvindersingh998
      @jasvindersingh998 10 месяцев назад +2

      ❤😂🎉😢😮😅😊

    • @SahneySaab
      @SahneySaab 10 месяцев назад +6

      tuhi te khud chahunde ho ki punjab, gaja patti bann jawe, phir kal nu cheeka vi tuhi mrrniya ki ghumat dhakka kardi aa 😅😅

    • @SahneySaab
      @SahneySaab 10 месяцев назад +1

      👆pange lawoge te agle shttar hi ferenge, phir cheeka kanu......... Hamas vi 7 october nu Israel te hmla karke khush ho reha hi, Hun jado Israel ne karwai kiti te cheeka mrrr rahe aa

    • @bhupindersinghshimla1062
      @bhupindersinghshimla1062 10 месяцев назад

      ​@@jasvindersingh998P❤0,,,,

    • @Recklessmohie5115
      @Recklessmohie5115 10 месяцев назад +8

      @@SahneySaab chup rho te shitter khayi jayo raaj di gal hi na karo daro bs

  • @onkarsingh2509
    @onkarsingh2509 10 месяцев назад +166

    100%✓ ਇਹ ਹੀ ਵਾਪਰਨਾ ਹੈ। ਪੰਜਾਬ ਧੀਰੇ ਧੀਰੇ ਫਿਲੀਸਤੀਨੀ ਬਣਨ ਜਾ ਰਿਹਾ ਹੈ।

  • @balvirsingh5810
    @balvirsingh5810 10 месяцев назад +56

    ਪੰਜਾਬ ਨੇ ਅੰਤ ਕੀਤਾ ਉਸ ਰਾਜ ਦਾ ਜੋ ਇਸਤੇ ਹਮਲਾ ਕਰੇਗਾ ਕਿਉਕਿ ਵਾਹਿਗੁਰੂ ਦੀ ਕ੍ਰਿਪਾ ਪੰਜਾਬ ਦੇਸ ਤੇ ਹੈ ਸਾਨੂੰ ਆਪਣਿਆਂ ਨੇ ਹੀ ਮਾਰਿਆ

  • @machhrasingh1450
    @machhrasingh1450 10 месяцев назад +59

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਆਪ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @JatinderSingh-kx6mp
    @JatinderSingh-kx6mp 10 месяцев назад +65

    ਸਹੀ ਗਲ਼ ਹੈ ਮੁੱਢ ਨਾਲੋਂ ਟੁੱਟ ਕੇ ਰੁੱਖ ਖੜਾ ਨਹੀਂ ਰਹਿ ਸਕਦਾ 🙏

  • @Fearless_citizen_india
    @Fearless_citizen_india 10 месяцев назад +11

    ਬਿਲਕੁਲ ਸਹੀ ਕਿਹਾ ਵੀਰ ਜੀ

  • @dharmindersingh5939
    @dharmindersingh5939 10 месяцев назад +24

    ਨਾਨਕ ਨਾਂਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਫ਼ਲਸਫ਼ੇ ਤੇ ਤੁਰਣ ਦੀ ਲੋੜ ਹੈ ਕੌਮ ਨੂੰ।। 🙏

  • @narinderpalsingh7841
    @narinderpalsingh7841 9 месяцев назад +7

    Excellent ! U are quite right .U have the pain for Sikhism.U are genious.Every intellectual sikh should follow u and he should cautious Sikh community what problems they wiil face in future.Veer Ji u keep it up
    This is real service toward the religion. U are great.

  • @Rajvir.S.Dhillon
    @Rajvir.S.Dhillon 10 месяцев назад +74

    ਸਿੱਖ ਕੌਮ ਅਤੇ ਦੇਸ਼ ਪੰਜਾਬ ਨੂੰ ਤੁਹਾਡੇ ਵਰਗੇ ਵਿਦਵਾਨਾਂ ਦੀ ਬਹੁਤ ਲੋੜ ਹੈ। ਗੁਰੂ ਪਾਤਸ਼ਾਹ ਤੁਹਾਨੁੰ ਦੇਹ ਅਰੋਗਤਾ, ਲੰਮੀ ਉਮਰ ਅਤੇ ਚੜ੍ਹਦੀ ਕਲਾ ਬਖਸ਼ਣ 🙏🏻

  • @SardoolsinghKang
    @SardoolsinghKang 10 месяцев назад +192

    ਪੰਜਾਬੀਆਂ ਨੂੰ ਬੇਨਤੀ ਆ ਕਿ ਪੰਜਾਬ ਦੀ ਧਰਤੀ ਕਿਸੇ ਪ੍ਰਵਾਸੀ ਨੂੰ ਨਾ ਵੇਚੋ

    • @techkavach5197
      @techkavach5197 10 месяцев назад +8

      Punjabian nu aa v benati hai ki Punjab to bahar(delhi, haryana, UP, UK,MP, Mumbai) vich jameen na khridan

    • @balram5058
      @balram5058 10 месяцев назад +7

      Rajasthan che v punjabi jamin na kharidan

    • @parmvirhari1287
      @parmvirhari1287 10 месяцев назад +3

      ​@@balram5058 is same kissa Punjabi nu Jamin lann di agya nahi ha

    • @yourdeathcall
      @yourdeathcall 7 месяцев назад

      ਪੰਜਾਬ ਦੇ ਨਾਲੋ ਵੱਧ ਜਮੀਨ ਆ ਪੰਜਾਬ ਦੇ ਲੋਕਾਂ ਕੋਲ ਦੇਸ਼ ਦੇ ਬਾਕੀ ਹਿੱਸਿਆਂ ਵਿਚ। ਆ ਸੁਖਪ੍ਰੀਤ ਦੇ ਮਾਲਕ ਬਾਦਲ ਦੀ ਵੀ ਪੰਜਾਬ ਤੋ ਵੱਧ up ਅਤੇ ਰਾਜਸਥਾਨ ਵਿਚ ਜ਼ਮੀਨ ਹੈ। ਅਤੇ ਤੇਰੇ ਵਰਗੇ ਜੋ ਰੌਲਾ ਪਾਉਂਦੇ ਹਨ ਉਨਾਂ ਕੋਲ ਮਰਲਾ ਜ਼ਮੀਨ ਵੀ ਨਹੀਂ ਹੁੰਦੀ।

    • @Mr.dreamline01
      @Mr.dreamline01 6 месяцев назад

      Qaa
      ​@@techkavach5197

  • @kapoorsingh7273
    @kapoorsingh7273 10 месяцев назад +79

    ਸੁਖਪ੍ਰੀਤ ਸਿੰਘ ਜੀ ਤੁਸੀਂ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਮਿਹਨਤ ਕਰ ਰਹੇ ਹੋ। ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਦੇਵੇ।

    • @KENTIGER1000
      @KENTIGER1000 10 месяцев назад

      🦁🙏💥🤣1947 Genocide of Palestine to establish a ZIONIST NAZI nation called ISRAEL to control Middle East OIL vis PETRO DOLLAR. So please never use ISRAEL as an example in the struggle for the Khalsa Rule and its Kindom.
      USA/UK and the rest of G7 are the real ZIONIST NATIONS that control the entire world via the FRAUD FRAUD Reserve Banking Ponzi scheme. World Sikh Parliament leadership has no clue about real history and demanding Nationhood from the same ZIONIST who are committing Genocide on Mother Earth🤣🤣

  • @KuldeepSingh-se4lj
    @KuldeepSingh-se4lj 10 месяцев назад +11

    ਇਹ ਭਾਈ ਸਾਹਿਬ ਜੀ ਸਹੀ ਗੱਲ ਕੀਤੀ ਹੈ ਉਣ ਵਾਲਾ ਸਮਾਂ ਸਹੀ ਹੀ ਖ਼ਤਰੇ ਵਾਲਾ ਸਾਡੀ ਸਰਕਾਰ ਨੂੰ ਕਾਨੂੰਨ ਬਾਉਣਾ ਚਾਹੀਂਦਾ ਹੈ ਸਾਡੀ ਜਮੀਨ ਕੋਈ ਵਰ੍ਹਲਾਂ ਨਾਂ ਖਰੀਦੇ ਇਸਤੇ ਸਾਡੀ ਜਮੀਨ ਵੱਚੀ ਰਹਿਗੀ 🙏🙏🙏ਬੇਨਤੀ ਹੈ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਇਸ ਨੂੰ ਵਚੋਣਾਂ ਸਾਡਾ ਫ਼ਰਜ ਹੈ

    • @Shanjhpunjab
      @Shanjhpunjab 3 месяца назад +1

      Punjabi gadar na hunde ta raj karde

  • @SinghMr-lv4ok
    @SinghMr-lv4ok 10 месяцев назад +11

    bahut hi vadiyaਮੈਨੂ ਇਹ ਤਾਂ ਬਹੁਤ ਨੇੜੇ ਸਮਾ ਲਗਦਾ ਹੈ,ਜਦ ਤੁਹਾਡੇ ਘਰਾ ਤੇ ਪਾਨ ਦੇ ਦਾਗ ਦੇਖਣ ਨੂੰ ਮਿਲਿਆ ਕਰਨਗੇ

  • @davinderkaur7592
    @davinderkaur7592 10 месяцев назад +66

    ਪੰਜਾਬ ਵੀ ਇਜ਼ਰਾਇਲ ਬਣਾ ਦਿੱਤਾ ਪਹਿਲਾਂ ਸਰਕਾਰਾਂ ਨੇ ਅਤੇ ਹੁਣ ਸਾਡੇ ਲੋਕਾਂ ਨੇ।

  • @kawaljeetkaur9420
    @kawaljeetkaur9420 10 месяцев назад +43

    🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻 ਚਾਹੇ ਉਹ ਸਿੱਖ ਇਤਿਹਾਸ ਹੋਵੇ ਜਾਂ ਅੱਜ ਦਾ ਪੰਜਾਬ ਦਾ ਹਵਾਲਾ ਤੁਹਾਡਾ ਇੱਕ ਇੱਕ ਅਲਫਾਜ਼ ਸੱਚਾਈ ਨੂੰ ਬਿਆਨ ਕਰਦਾ ਹੈ ਵਾਹਿਗੁਰੂ ਜੀ ਸਿੱਖ ਕੌਮ ਨੂੰ ਸੁਮਤ ਬਖਸ਼ਣ

  • @KuldeepSingh-m3u8j
    @KuldeepSingh-m3u8j 10 месяцев назад +383

    ਸਰਕਾਰ ਨੂੰ ਕਨੂੰਨ ਬਣਾਉਣਾ ਚਾਹੀਦਾ ਹੈ ਕਿ ਪੰਜਾਬ ਦੀ ਜ਼ਮੀਨ ਬਾਹਰਲਾ ਬੰਦਾ ਖ਼ਰੀਦ ਨਾ ਸਕੇ।ਨਾ ਕੋਈ ਵੋਟ ਬਣਾ ਸਕੇ।ਜਿਵੇਂ ਦੂਜੀਆਂ ਸਟੇਟ ਨੇ ਕਾਨੂੰਨ ਬਣਾਏ ਹਨ।

    • @bajsinghpannu
      @bajsinghpannu 10 месяцев назад +24

      200% ਸਹੀ ਕਿਹਾ ਵੀਰ

    • @BaljinderSingh-ig1zd
      @BaljinderSingh-ig1zd 10 месяцев назад +11

      Jaldi eh kanun bnave sarkar

    • @satnamaulakh6393
      @satnamaulakh6393 10 месяцев назад +7

      Ryt y ji

    • @mukhtarsingh3581
      @mukhtarsingh3581 10 месяцев назад

      ਭਾਈ ਸਾਹਿਬ ਦੂਜੀਆਂ ਸਟੇਟਾਂ ਦੇ ਲੀਡਰ ਆਪਣੀ ਸਟੇਟ ਨੂੰ ਸਮਰਪਿਤ ਨੇ ਸਾਡੀ ਪੰਜਾਬ ਦੀ ਗੰਦ ,ਅਯਾਸ਼, ਤੇ ਖੁਦਗਰਜ਼ ਲੀਡਰਸ਼ਿਪ ਪੰਜਾਬ ਨੂੰ ਵੇਚ ਕੇ ਆਪਣਾ ਢਿੱਡ ਭਰਨ ਵਾਲੀ ਆ ਫਿਰ ਕਨੂੰਨ ਕੌਣ ਬਣਾਏਗਾ ਸਾਡੇ ਨੌਜਵਾਨਾਂ ਨੂੰ ਡਿਬਰੂਗੜ ਤੇ ਭਾਰਤ ਦੀਆਂ ਵੱਖੋ-ਵੱਖ ਜੇਲ੍ਹਾਂ ਵਿੱਚ ਬੰਦ ਕਰਨ ਲਈ ਬਣਦੇ ਆ ਬਸ

    • @tumerarakha1699
      @tumerarakha1699 10 месяцев назад +10

      ਪਹਿਲਾਂ ਇਸ ਤਰਾਂ ਹੀ ਹੁੰਦਾ ਸੀ ਪੰਜਾਬ ਵਿਚ ਵੀ ਧਾਰਾ 370 ਹੁੰਦੀ ਸੀ ਉਸ ਟਾਈਮ ਕੋਈ ਵੀ ਪੰਜਾਬ ਵਿਚ ਜ਼ਮੀਨ ਨਹੀਂ ਖਰੀਦ ਸਕਦਾ ਸੀ

  • @dilbagsingh6357
    @dilbagsingh6357 10 месяцев назад +48

    ਸਲੂਟ ਐ ਡਾ ਸਾਹਬ 🙏🙏🙏🙏

  • @rupindersingh1232
    @rupindersingh1232 10 месяцев назад +18

    Dr. Sukhpreet Singh ji,,,,, ਤੁਹਾਡੀਆਂ ਸਾਰੀਆਂ ਗੱਲਾਂ ਸਹੀ ਆ... ਪਰ ਇਸਦਾ ਹੱਲ ਕੀ ਹੋਣਾ ਚਾਹੀਦਾ. ਇਸਦਾ ਕੋਈ ਨਾ ਕੋਈ ਹੱਲ ਕੱਢੋ.

    • @insaninsan3708
      @insaninsan3708 3 месяца назад

      Musalman hi sab nikalne . Jado jina nu manush mande han.
      O v 1 hu hi mande nikalne.
      Jis di o ibadat karde san.
      Jis nu naman karde han.
      O barda hoeya.
      Jo jina geyan rakhda hai.
      O usi da ucharan karda hai. .
      Naman nal jikar v geyan v .

  • @MadeinPanjab1699
    @MadeinPanjab1699 10 месяцев назад +122

    ਪੰਜਾਬੀਓ। ਸਿੱਖੋ ਪੰਜਾਬ ਦੇ ਮਾਲਕ ਬਣੋ। ਨਹੀਂ ਤਾਂ ਕਾਸੇ ਜੋਗੇ ਵੀ ਨੀ ਰਹਾਂਗੇ ਜ਼ਮੀਨਾਂ ਨਾ ਵੇਚੋ। ਕਰਜ਼ਾ ਸਾਡੇ ਤੇ ਵੀ ਆ ਪਰ ਨਹੀਂ ਵੇਚਣੀ

    • @khalsa7332
      @khalsa7332 10 месяцев назад +2

      💯% right ਵੀਰੋ

    • @ashokmadhar1664
      @ashokmadhar1664 3 месяца назад

      Sare ta Canada chale gye

    • @MadeinPanjab1699
      @MadeinPanjab1699 3 месяца назад

      @@ashokmadhar1664 ਸਾਰੇ ਨੀ ਗਏ ਵੀਰ ਦਸਵਾਂ ਹਿੱਸਾ ਵੀ ਨਾ ਗਿਆ ਹਜੇ

  • @parammann4304
    @parammann4304 4 месяца назад +38

    ਵੀਰ ਜੀ ਪੰਜਾਬੀ ਲੋਕ ਪੜਨੋ ਤੇ ਮਿਹਨਤ ਕਰਨੋ ਹਟ ਗਏ। ਅੱਜ ਜਿੰਨੇ ਵੀ ਸਕੂਲ ਨੇ ਉਨ੍ਹਾਂ ਚ ਹਰ ਕਲਾਸ ਦੇ ਮਨੀਟਰ ਇਹ ਪਰਵਾਸੀ ਮਜ਼ਦੂਰਾਂ ਦੇ ਜਵਾਕ ਨੇ। ਆਪਣੇ ਸਮਝ ਨਹੀਂ ਰਹੇ। ਅੱਜ ਲੋੜ ਹੈ ਸ਼ਾਮ ਨੂੰ ਸੱਥਾਂ ਵਿੱਚ ਬਿਠਾ ਕੇ ਸਮਝਾਉਣ ਦਾ।

    • @BrainGamerSigma
      @BrainGamerSigma 2 месяца назад

      Tuhadi gall bilkul sahi ai, Punjabi students nu studynaal koi lain den nahi reha, rural students tan teachers naal argument takk karan lagg paye ai, je teacher enha de bhalhe di gall karda ai, tan teachers nu manda bolde ai, teachers da mazaq udaunde ai.Knowingly sare hi qayide qanun , students de haqq vich banna ke students nu barbadi de raste tor ditta ai.Maa baap nu, eh gall samajh hi nahi pai rahi, je teachers students nu thoda bahut jhidak deve tan maa baap(sare nahi) teachers de galh painde ai, ladan aa jande ai, hun teachers kidhar jaan, kis di maa nu maasi kahan, oh bevass(helpless)ho ke chupp hi janda aiTeachers vi soch lainde ai, asin ki laina, enga ton, jaan dhathe khuh vich.Jandin so called pravasian de vache teachers di izzat kar karde aa, maa baap kade ladan nahi aunde, homework kar ke lai aunde ne.teachera naal consult doubts clear karde ne, eh difference ai, Punjabi te so called pravasi students de vich. Sun vake time vich halaat hor vi vigdange, bad ton badtar honge, je parents be teachers da sath na ditta te students nu ditti khul nu ,nath na payi gayi. teachers de rights and honour bahaal na kitta gaya.

  • @kulwantsingh2819
    @kulwantsingh2819 10 месяцев назад +40

    ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਭਾਈ ਸਾਹਬ ਜੀ ।

  • @JasvirKaur-it8mf
    @JasvirKaur-it8mf 10 месяцев назад +56

    ਡਾਕਟਰ ਸਾਹਿਬ ਬਿਹਾਰ ਵਾਲਿਆਂ ਤੋਂ ਕਿਵੇਂ ਛੁਟਕਾਰਾ ਮਿਲੂ ਜੀ, ਦਿਲ ਵਿੱਚ ਬੇਹੱਦ ਦਰਦ ਨੇ ਜੀ

    • @BituBitu-k2r
      @BituBitu-k2r 10 месяцев назад +20

      ਓਨਾ ਤੋਂ ਕੋਈ ਵੀ ਚੀਜ਼ ਨਾਂ ਖਰੀਦੋ ਏਨਾ ਤੋਂ ਕੋਈ ਵੀ ਕਮ ਨਾਂ ਕਰਾਓ ਪੰਜਾਬ ਦੇ ਮਜ਼ਦੂਰਾਂ ਤੋਂ ਕਮ ਕਰਾਓ ਪਾਵੇ ਚਾਰ ਪੈਸੇ ਜਾਦਾ ਦੇਨੇ ਪੈਨ ਗ਼ਰੀਬ ਸ਼ਿਕਲੀਗਰ ਸਿਖਾਂ ਨੂ ਪੰਜਾਬ ਵਿੱਚ ਲਕੇ ਆਓ ਏਨਾ ਨੂ ਜ਼ਮੀਨ ਵੇਚਨੀ ਬਦਂ ਕਰੋ ਪੰਜਾਬ ਦੇ ਮਜ਼ਦੂਰਾਂ ਵੀਰਾਂ ਨੂ ਗਲ਼ ਨਾਲ ਲਾਓ ਬਿਹਾਰੀਆਂ ਤੋਂ ਛੁਟਕਾਰਾ ਆਪਣੇ ਆਪ ਮਿਲ ਜਾਊਗਾ

    • @inderpalkukku9545
      @inderpalkukku9545 10 месяцев назад +4

      Pai Sahib, Jihde Behaar Sikh bethe aa Ohna da ki , Sikh dujia Sateta wich bethe aa , dujia Sateta wale nahi kehde ke , Sikha ne Saadi State malleni ,Tusi Shor machoun dai ke , malleya malleya

    • @bagichasingh3193
      @bagichasingh3193 10 месяцев назад

      ​@@inderpalkukku9545💯🙏

    • @Amandee9_v43
      @Amandee9_v43 3 месяца назад

      Bass aahi dar tuhanu jeen nahin denda chajj nal daler bano busienss karo ​@@inderpalkukku9545

    • @jotnoorvlogs1801
      @jotnoorvlogs1801 2 месяца назад

      Punjabi Kam hi nhi karda bhaji

  • @jagseersingh8084
    @jagseersingh8084 10 месяцев назад +30

    ਚੱਲ ਰਹੇ ਵਰਤਾਰੇ ਉਪਰ ਬਹੁਮੁੱਲੀ ਜਾਣਕਾਰੀ ਦੇਣ ਲਈ ਵੀਰ ਸੁਖਪ੍ਰੀਤ ਸਿਹਾਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ

    • @jasvindersingh998
      @jasvindersingh998 10 месяцев назад

      ❤😂🎉😮😮😅😊

    • @Vehlad490
      @Vehlad490 10 месяцев назад

      ​@@jasvindersingh998🌶🌶🌶🌶🌶🌶👠👠👠👠

  • @kamalsingh-dc1vs
    @kamalsingh-dc1vs 10 месяцев назад +61

    ਮੈਂ ਰਾਮਗੜ੍ਹੀਆ ਦਾ ਪੁੱਤ ਹਾਂ ਦੋ ਕੁ ਸਾਲ ਪਹਿਲਾਂ ਮੈਂ ਨੌਕਰੀ ਕਰਨ ਲਈ ਚੰਡੀਗੜ੍ਹ ਵਿੱਚ ਹਾ ਉੱਥੇ ਹਿਮਾਚਲ ਵਾਲੇ ਸਿੱਖ ਕੌਮ ਨੂੰ ਬਹੁਤ ਨਫ਼ਰਤ ਕਰਦੇ ਹਨ ਮੈਂ ਪਹਿਲਾਂ ਪਿਆਰ ਨਾਲ ਰਿਹਾ ਪਰ ਜਦ ਨਹੀਂ ਹਟੇ ਤਾਂ ਡਾਂਗ ਤੇ ਡੇਰਾ ਲਾ ਲਿਆ ਤਿੰਨ ਹਿਮਾਚਲ ਵਾਲੇ ਕੁੱਟ ਕੇ ਸਿੱਧੇ ਕੀਤੇ ਮੇਰਾ ਪਿੰਡ ਕਾਉਂਕੇ ਹੈ ਉਥੋਂ ਦਸ ਮੁੰਡੇ ਚੰਡੀਗੜ੍ਹ ਵਿੱਚ ਕੰਮ ਤੇ ਲਵਾਏ ਮਤਲਬ ਚੰਡੀਗੜ੍ਹ ਵਿਚੋ ਵੀ ਸਿੱਖਾਂ ਨੂੰ ਕੱਢ ਦੇਣ ਦੀ ਸਕੀਮ ਬਣਾਈ ਜਾ ਰਹੀ ਹੈ ਅਤੇ ਸਿੱਖ ਕੌਮ ਸੁੱਤੀ ਪਈ ਹੈ

  • @GurumeetSingh-yj1lp
    @GurumeetSingh-yj1lp 10 месяцев назад +18

    ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਸਾਨੂੰ ਅੱਜ ਇਹਦੇ ਉੱਤੇ ਚਿੰਤਾ ਕਰਨ ਦੀ ਲੋੜ ਹੈ ਪਰ ਇਹ ਕੰਮ ਤੇ ਸਾਡੀ ਧਾਰਮਿਕ ਸੰਸਥਾ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਇ ਇਹਨਾਂ ਨੇ ਕਰਨਾ ਸੀ ਕਿ ਸਿੱਖ ਕੌਮ ਦੀ ਅਗਵਾਈ ਕਿਸ ਤਰ੍ਹਾਂ ਕਰਨੀ ਹੈ ਪਰ ਉਹਨਾਂ ਦੀ ਡਿਊਟੀ ਤੇ ਸਰਕਾਰ ਨੇ ਬਾਦਲਾਂ ਨੇ ਲਾਈ ਹੋਈ ਹੈ ਕਿ ਸਿੱਖਾਂ ਨੂੰ ਖਤਮ ਕਿਸ ਤਰ੍ਹਾਂ ਕਰਨਾ ਹੈ ਤੇ ਡੇਰਾਵਾਦ ਨੂੰ ਪ੍ਰਮੋਟ ਕਿਸ ਤਰ੍ਹਾਂ ਕਰਨਾ ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਿੰਮੇਵਾਰੀ ਕਿਸ ਚੰਗੇ ਗੁਰੂ ਸਿੱਖ ਦੇ ਹੱਥ ਵਿਚ ਆ ਜਾਵੇ ਤੇ ਸਿੱਖੀ ਦਾ ਫੈਲਾ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਮਿਹਰ ਭਰਿਆ ਹੱਥ ਰੱਖ ਕੇ ਕੌਮ ਦੀ ਸੇਵਾ ਆਪ ਜੀ ਦੇ ਕੋਲੋਂ ਗੁਰੂ ਸਾਹਿਬ ਲੈਂਦੇ ਰਹਿਣ

  • @chamkaurdhaliwal588
    @chamkaurdhaliwal588 10 месяцев назад +8

    ਡਾ, ਸੁਖਪਰੀਤ ਸਿੰਘ ਊਧੋਕੇ ਜੀ ਸਿਖ ਲੋਕ ਜਾਗਣਾ ਚਹੁੰਦੇ ਈ ਨੀ ! ਹੁਣ ਇਹਨਾਂ ਨੇ ਰੁਲ਼ਣਾਂ ਈ ਰੁਲ਼ਣੈ ! ਇਹਨਾਂ ਦੇ ਵਿਨਾਸ਼ ਨੂੰ ਗੁਰੂ ਤੋਂ ਬਿਨਾਂ ਕੋਈ ਨੀ ਰੋਕਣ ਵਾਲ਼ਾ 🙏

  • @babaart7844
    @babaart7844 10 месяцев назад +51

    ਜੇਕਰ ਸਾਡੇ ਲੋਕ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਅੱਗੇ ਨਾ ਆਏ, ਤਾਂ ਸਾਡੀ ਹਾਲਤ ਵੀ ਫਿਲਸਤੀਨੀ ਵਰਗੀ ਹੋਵੇਗੀ

  • @TARUNRK-y4i
    @TARUNRK-y4i 10 месяцев назад +16

    ਸਾਰੇ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ, ਕਿ ਪੰਜਾਬ ਨੂੰ ਕਿਵੇਂ ਬਚਾਇਆ ਜਾਵੇ

  • @roopgrewal674
    @roopgrewal674 10 месяцев назад +6

    ਬਿਲਕੁਲ ਸਹੀ ਗੱਲ ਆ ਵੀਰ ਜੀ 🙏🏻
    ਇਸ ਵਿੱਚ ਕੋਈ ਸ਼ੱਕ ਨਹੀਂ ਇਹੋ ਵਾਪਰ ਰਿਹਾ ਹੈ।

  • @rajindersinghsaini4964
    @rajindersinghsaini4964 10 месяцев назад +9

    ਡਾਕਟਰ ਸਾਹਿਬ ਜੀ, ਤੁਹਾਡੇ ਵੱਲੋਂ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਇੱਕ ਇੱਕ ਲਫਜ਼ ਬਹੁਤ ਹੀ ਸ਼ਲਾਘਾਯੋਗ ਹੈ,,,, ਕਾਸ!ਅਸੀਂ ਲੋਕ ਤੁਹਾਡੇ ਜਿਹੇ ਵਿਦਵਾਨਾਂ ਦੀ ਚਿੰਤਾ ਸਮਝਣ ਦੇ ਸਮਰੱਥ ਹੋ ਸਕੀਏ,,,,🌹🙏🌹

  • @jaishiv2310
    @jaishiv2310 10 месяцев назад +5

    Bਸਾਹਿਬ ਜੀ ਜੇ ਹੋਰ ਦੇਰੀ ਹੋਈ ਤਾਂ ਬਚੇ ਹੋਏ ਪੰਜਾਬੀਆਂ ਦਾ ਕਤਲੇਆਮ ਹੋਵੇਗਾ

  • @narinderpalsingh5349
    @narinderpalsingh5349 2 месяца назад +3

    ਸਾਦਾ ਜੀਵਨ,,,,ਪੰਜਾਬ ਵਿੱਚ ਰਹੋ,,,ਨਸ਼ੇ ਤਿਆਗੋ,,,ਰਲ ਕੇ ਰਹੋ,,,ਹਰ ਕੰਮ ਪਵਿੱਤਰ ਸਮਝ ਕੇ ਕਰੀਏ,,,ਵਾਹਿਗੁਰੂ ਮੇਹਰ ਕਰੇਗਾ ❤❤❤❤❤

  • @surindersinghuppal2892
    @surindersinghuppal2892 10 месяцев назад +20

    ਬਿਲਕੁਲ ਸੱਚ ਡਾਕਟਰ ਸਾਬ ਪੰਜਾਬ ਵਿੱਚ ਏਦਾ ਹੀ ਹੋ ਰਿਹਾ ਇਹ ਗੰਭੀਰ ਵਿਛਾ ਹੈ ਸੋਚਣਾ ਪੈਣਾ

  • @dr.sekhon586
    @dr.sekhon586 Месяц назад +1

    🎉🎉 ਸਲੂਟ ਹੈ ਜੀ ਡਾਕਟਰ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖਣ 🌹🌹🌹

  • @tarlochansingh5877
    @tarlochansingh5877 10 месяцев назад +32

    ਸ੍ਰ: ਉਦੋਕੇ ਸਾਹਿਬ ਆਪ ਜੀ ਦੀ ਗੱਲ ਬਾਤ ਅਤਿਅੰਤ ਗੰਭੀਰ ਹੈ ਸਾਰੇ ਸਿੱਖ ਜਗਤ ਨੂੰ ਇਸ ਤੇ ਚਿੰਤਨ ਕਰਨ ਦੀ ਸਖ਼ਤ ਲੋੜ ਹੈ। ਸਾਡੇ ਨੇਤਾਵਾਂ ਨੇ ਇਸ ਪਾਸੇ ਤੋਂ ਅੱਖਾਂ ਹੀ ਮੀਚ ਲਈਆਂ ਹਨ। ਇਹ ਲੋਕ ਕਦੇ ਵੀ ਪੰਜਾਬ ਪੰਜਾਬੀਅਤ ਦੇ ਹਿਤੈਸ਼ੀ ਨਹੀਂ ਹਨ। ਤੁਹਾਡੇ ਜੈਸੇ ਜ਼ਹੀਨ ਤਰੀਮ ਲੋਕਾਂ ਨੂੰ ਹੁਣ ਸੱਤਾ ਤੇ ਕਾਬਜ਼ ਹੋਣਾ ਚਾਹੀਦਾ ਹੈ। ਨਹੀਂ ਤੇ ਇਹ ਕੁਰਸੀ ਦੇ ਭੁੱਖੇ ਲੋਕ ਪੰਜਾਬ ਤੇ ਸਿਖੀ ਨੂੰ ਮਿੱਟੀ ਵਿੱਚ ਮਿਲਾ ਦੇਣਗੇ। ਕਾਫੀ ਹੱਦ ਤੱਕ ਇਹ ਲੋਕ ਇਸ ਪਾਸੇ ਕਾਮਯਾਬ ਵੀ ਹੋਏ ਨੇ। ਜੇਕਰ ਅਸੀਂ ਪੰਜਾਬੀ ਹੁਣ ਵੀ ਨਾ ਸੰਭਲੇ ਤਾਂ ਫਿਰ ਇਸ ਵਿਗੜੀ ਹੋਈ ਸਥਿਤੀ ਨੂੰ ਠੀਕ ਕਰਨ ਲਈ ਕਈ ਪੀੜ੍ਹੀਆਂ ਮਰ ਖਪ ਜਾਣਗੀਆਂ ਤੇ ਬਹੁਤ ਵੱਡੀ ਕੀਮਤ ਅਦਾ ਕਰਨੀ ਪੈਣੀ ਹੈ.....👏

    • @harbansgrewal5429
      @harbansgrewal5429 2 месяца назад

      ਬਾਈ ਜੀ ਇਹਨਾਂ ਬਾਈ ਜੀ ਇਹਨਾਂ ਦੀ ਗੱਲ ਬਹੁਤ ਸਹੀ ਆ ਪਰ ਥੋੜੀ ਜਿਹੀ ਉਦਾਹਰਣ ਗਲਤ ਮਤਲਬ ਕਿ ਜੋ ਧੱਕਾ ਯਹੂਦੀਆਂ ਨਾਲ 2000 ਸਾਲ ਪਹਿਲਾਂ ਹੋਇਆ ਸੀ ਔਰ ਉਹਨਾਂ ਨੂੰ ਪਛਾਣ ਆਉਣ ਲਈ ਇਨੇ ਸਮਾਂ ਲੱਗਿਆ ਫਿਰ ਉਹ ਆਪਣੀ ਹੋਂਦ ਲਈ ਲੜਨ ਲੱਗੇ ਇਹੀ ਗੱਲ ਇਹ ਉਸ ਤਰੀਕੇ ਨਾਲ ਵੀ ਕਹਿ ਸਕਦੇ ਸੀ ਜਦੋਂ ਹਿਟਲਰ ਨੇ 60 ਹਜ ਯਹੂਦੀਆਂ ਨੂੰ ਗੈਸ ਚੈਂਬਰ ਵਿੱਚ ਹੀ ਮਾਰਤਾ ਉਸ ਤੋਂ ਬਾਅਦ ਉਹਨਾਂ ਨੂੰ ਆਪਣੀ ਧਰਤੀ ਦੀ ਜੋ ਜਰੂਰਤ ਮਹਿਸੂਸ ਹੋਣ ਲੱਗੀ ਉਸ ਤੋਂ ਬਾਅਦ ਉਹਨਾਂ ਨੇ ਪੰਜ ਵੱਡੀਆਂ ਜੰਗਾਂ ਲੜੀਆਂ ਜਿਸ ਵਿੱਚ ਸਾਬਤ ਕਰ ਦਿੱਤਾ ਕਿ ਗਿਣਤੀ ਨਹੀਂ ਮੈਂ ਨਾ ਰੱਖਦੀ ਹੌਸਲਾ ਮੈਨਾ ਰੱਖਦਾ ਉਹਨਾਂ ਦੀ ਫਿਲੋਸਫੀ ਜੇ ਸਾਡਾ ਇੱਕ ਮਾਰੋਗੇ ਤਾਂ ਅਸੀਂ ਤੁਹਾਡਾ 100 ਮਾਰਾਂਗੇ ਸਭ ਤੋਂ ਵੱਧ ਸਿੱਖਾਂ ਨੂੰ ਯਹੀ ਦੀਆਂ ਤੋਂ ਸਿੱਖਣਾ ਚਾਹੀਦਾ ਹੈ ਉਹ ਤਾਂ ਇੱਕ ਵਪਾਰਕ ਕੌਮ ਆ ਪਰ ਸਾਡੀ ਕੌਮ ਜਜਾਰੂ ਕੌਮ ਹੈ ਜੋ ਦੁਨੀਆ ਦੀ ਕਿਸੇ ਵੀ ਵੱਡੀ ਤੋਂ ਵੱਡੀ ਜੰਗ ਨੂੰ ਇੱਕ ਪਾਸੜ ਕਰਦੇ ਵੇਗੀ

  • @SachoSuch
    @SachoSuch 10 месяцев назад +21

    ਸੋਲਾਂ ਆਨੇ ਸੱਚ ਹੈ। ਹਿਮਾਚਲ ਪ੍ਰਦੇਸ਼ ਵਾਲਾ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਕਿ ਪੰਜਾਬ ਭੂਮੀ ਨੂੰ ਬਚਾਇਆ ਜਾ ਸਕੇ।

    • @SukhSingh-d2b
      @SukhSingh-d2b 10 месяцев назад

      ਫੇਰ ਤੁਸੀ ਖਾਲਿਸਤਾਨੀ ਅੱਤਵਾਦੀ ਹੋ ਜਾਣਾ

  • @sarfdhillon
    @sarfdhillon 10 месяцев назад +4

    Dr Sahib Punjab needs intellectuals like you.

  • @samualbhatti9362
    @samualbhatti9362 4 месяца назад +5

    ਸਰਦਾਰ ਜੀ ਸਤਿਸੀ੍ਆਕਾਲ ਇਤਹਾਸ ਬਾਰੇ ਬਹੂਤ ਜਾਣਕਾਰੀ ਹੈ ਜੀ ਤੁਸੀ ਸਿੱਖ ਧਰਮ ਦੇ ਦਾਰਸ਼ਨਿਕ ਹੋ ਜੀ ॥ਜੇਕਰ ਪੰਜਾਬੀ ਸਾਰੇ ਇਸ ਇਤਹਾਸ ਨੂੰ ਜਾਣ ਜਾਣ ਤਾ ਪੰਜਾਬ ਵਿੱਚ ਬਹੂਤ ਵੱਡਾ ਬਦਲਾਵ ਆ ਸਕਦਾ ਹੈ (great ho sardar ji )

  • @Loversworld16
    @Loversworld16 10 месяцев назад +14

    ਧੰਨ ਧੰਨ ਸਿੱਖ ਕੌਮ ਦੇ ਮਹਾਨ ਸ਼ਹੀਦ ਸਿੰਘ ਸਿੰਘਣੀਆਂ ਜੀ ਦੇ ਚਰਨਾਂ ਵਿਚ ਕੋਟ ਕੋਟ ਪ੍ਰਣਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਮੇਰੀ ਸੁਰਤ ਵੀ ਤੁਹਾਡੇ ਚਰਨਾਂ ਵਿਚ ਜੁੜ ਜਾਵੇ.

  • @gurpreetsinghgurpreetsingh6912
    @gurpreetsinghgurpreetsingh6912 10 месяцев назад

    ਬਹੁਤ ਵਧੀਆ ਉਪਰਾਲਾ ਕੀਤਾ ਹੈ ਬਾਬਾ ਜੀ। ਵਾਹਿਗੁਰੂ ਚੜਦੀਕਲਾ ਵਿੱਚ ਰੱਖਣ। ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੀ ਪੰਜਾਬ ਵਿੱਚ ਰਹੋ ਪੰਜਾਬ ਵਿੱਚ ਰਹਿ ਕੇ ਮਿਹਨਤ ਕਰਨ ਤਾਂ ਜੋਂ ਪੰਜਾਬ ਦੇ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਨੂੰ ਬਚਾਇਆ ਜਾ ਸਕੇ। ਸਿੱਖ ਇਤਿਹਾਸ ਤੋਂ ਦੂਰ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਦੂਰ ਕੀਤਾ ਜਾ ਰਿਹਾ ਹੈ। ਸਿੱਖ ਧਰਮ ਵਿੱਚ ਦਾ ਇਤਹਾਸ ਬਦਲਿਆ ਜਾ ਰਿਹਾ ਹੈ। ਕੋਈ ਵੀ ਸਿੱਖ ਆਗੂ ਨਹੀ ਬੋਲ ਰਿਹਾ ਇਸ ਬਾਰੇ।

  • @kuldeepchahal5255
    @kuldeepchahal5255 10 месяцев назад +4

    ਸ਼ੀਸ਼ਾ ਦਿਖਾਇਆ ਜੀ

  • @kakabullethomeroyalenfield7297
    @kakabullethomeroyalenfield7297 4 месяца назад +4

    ਆਪਜੀ ਦੀ ਗੱਲ ਸੱਚ ਹੈ। ਅਸੀਂ ਆਪਣੇ ਪੰਜਾਬ ਨੂੰ ਬਰਬਾਦ ਆਪ ਹੀ ਕਰ ਰਹੇ ਹਾਂ ਆਪਣੇ ਬੱਚੇ ਬਾਹਰ ਭੇਜਕੇ 😢

  • @BaggaSingh-c1o
    @BaggaSingh-c1o 10 месяцев назад +5

    ਬਹੁਤ ਵਧੀਆ ਸੋਚ ਅਤੇ ਵਿਚਾਰਧਾਰਾ sir ji

  • @gurchransingh5674
    @gurchransingh5674 10 месяцев назад +16

    ਧੰਨਵਾਦ ਦਿਲੋ ਸਲੂਟ ਜੀ

  • @gurpreetranouta5252
    @gurpreetranouta5252 10 месяцев назад +13

    ਬਿੱਲਕੁਲ ਸਹੀ ਕਿਹਾ ਵੀਰ ਜੀਉ

  • @najarsingh3234
    @najarsingh3234 2 месяца назад

    Very good bilkulsach 100persent zindabad ਬਾਈ 🎉🎉🎉🎉🎉🎉🎉🎉🎉🎉

  • @HappySingh-ul7qq
    @HappySingh-ul7qq 10 месяцев назад +4

    ਗੱਲ ਤਾਂ ਸੱਚੀ ਆ ਭਾਈ ਸਾਹਿਬ ਜੀ ਦੀ

  • @InderjitPannu-l1q
    @InderjitPannu-l1q 10 месяцев назад +2

    ਡਾਕਟਰ ਸਾਹਿਬ ਬਹੁਤ ਵਧੀਆ ਜਾਨਕਾਰੀ ਦਿੱਤੀ ਜੀ ਧੰਨਵਾਦ

  • @gurmailthind6931
    @gurmailthind6931 10 месяцев назад +3

    ਬਹੁਤ ਵਧੀਆ ਹੈ ਵੀਰ ਜੀ ਆਪ ਦੇ ਵਿਚਾਰ ਬਹੁਤ ਵਧੀਆ ਹਨ g

  • @darshangarcha9666
    @darshangarcha9666 10 месяцев назад +7

    ਵਾਹਿਗੁਰੂ ਜੀ ਆਪ ਨੂੰ ਹੋਰ ਵੀ ਤਾਕਤ ਬਖਸ਼ਣ🙏🏽🙏🏽🙏🏽🙏🏽🙏🏽

  • @BabbalSingh-j2p
    @BabbalSingh-j2p 10 месяцев назад +10

    ਵਾਹਿ+ਗੁਰੂ ਜੀ। 🙏

  • @majortoura2426
    @majortoura2426 10 месяцев назад +7

    ਭਾਈਸਾਹਿਬ ਜੀ ਤੁਸੀਂ ਕਿਸਾਨੀ ਦੀ ਗੱਲ ਕੀਤੀ ਬਹੁਤ ਵਧੀਆ ਲੱਗਾ ਪਰ ਇਹੀ ਕਿਸਾਨ ਜਦੋਂ ਖੇਤ ਮਜਦੂਰਾਂ ਖਿਲਾਫ਼ ਅਜੰਡੇ ਪਾਸ ਕਰਦੇ ਹਨ ਇਨ੍ਹਾਂ ਨੂੰ ਰੋਕਿਆ ਕਰੋ ਜੀ

  • @surinderpaulkaushal4463
    @surinderpaulkaushal4463 10 месяцев назад +5

    ਪੰਜਾਬ, ਪੰਜਾਬੀ ,ਪੰਜਾਬੀਅਤ ਸਦਾ ਚੜਦੀ ਕਲਾ ਵਿਚ ਰਹੇ।

  • @AngrejHundal-l9u
    @AngrejHundal-l9u Месяц назад

    WAHEGURU WAHEGURU WAHEGURU WAHEGURU WAHEGURU WAHEGURU WAHEGURU ji 🎉❤🎉❤🎉❤🎉❤🎉❤🎉❤🎉❤🎉❤🎉❤I LOVE you SINGH SAB WAHEGURU WAHEGURU WAHEGURU WAHEGURU WAHEGURU ji very good Very nice 👌 👍

  • @baljinderraj1445
    @baljinderraj1445 10 месяцев назад +3

    ਬਹੁਤ ਵਧੀਆ,ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜੵਦੀ ਕਲਾ ਵਿੱਚ ਰੱਖਣ।

  • @kishornazran489
    @kishornazran489 10 месяцев назад +2

    Khush raho akal purkh ap ji nu charrdi kla bakhshann ji

  • @KuldeepSingh-qb9kt
    @KuldeepSingh-qb9kt 10 месяцев назад +10

    ਬਹੁਤ ਅੱਛੇ ਬੋਲੇ ਭਾਈ ਸਾਹਿਬ ਜੀ ਤੁਸੀਂ🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @satpalsingh3948
    @satpalsingh3948 10 месяцев назад +4

    ਬਿਲਕੁਲ ਸਹੀ ਕਿਹਾ ਭਾਈ ਸਾਹਿਬ ਜੀ

  • @mohankahlon4563
    @mohankahlon4563 2 месяца назад

    ਬਹੁਤ ਡੂੰਗਾਈ ਵਾਲੀ ਸੋਚ ਅਜਿਹਾ ਹੋ ਸਕਦਾ ਜੇ ਪੰਜਾਬ ਵਾਸੀ ਨਾ ਸਮਝੇ ਚੰਗਾ ਹੋਵੇਗਾ ਜੇ ਵੀਰ ਦੀ ਗਲ ਮੰਨੀ ਜਾਵੇ।

  • @parmjitsingh8028
    @parmjitsingh8028 10 месяцев назад +15

    ਸਤਿ ਸ੍ਰੀ ਅਕਾਲ ਜੀ

  • @ParamjitSingh-ts1kx
    @ParamjitSingh-ts1kx 10 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।। ਕਿਰਸਾਣੀ ਕਿਰਸਾਣੁ ਕਰੈ ਲੋਚੈ ਜੀਉ ਲਾਇ ।। ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਇ ।। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @harman8033
    @harman8033 10 месяцев назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਵੀਰ ਜੀ ਤੁਹਾਡੀ ਇੱਕ ਇੱਕ ਗੱਲ ਮੰਨਣ ਯੋਗ ਹੈ❤❤🙏🙏🌹🌹🥀

  • @harjitindersaini6874
    @harjitindersaini6874 2 месяца назад

    ਬਹੁਤ ਅੱਛੇ ਵਿਚਾਰ।

  • @JaswinderKaur-uz6ii
    @JaswinderKaur-uz6ii 10 месяцев назад +17

    Salute a Dr Sahib waheguru g thuhanu sab nu tanrusti bakshan

    • @palwindersingh3731
      @palwindersingh3731 10 месяцев назад

      BHUT HI SACHIAN GALLA VEER JI TUSI BHWISHBANI KAR DITY HAI I ALSO THINK SAME ABOUT PUNJAB 's Future. Veer ji

  • @kuljitsingh6749
    @kuljitsingh6749 2 месяца назад +1

    Same story aaj Punjab na bhi ho rahi hai 🙏bjp rss vi ehe hi strategy nu follow kar rahen hai 🙏 Punjab nu jaagna paina aa 🙏 Punjab waleo hosh ch aa jao 🙏
    Best of luck Sukhpreet Singh Udhoke ji 🙏

  • @factshortvideo556
    @factshortvideo556 10 месяцев назад +14

    ਮੈ ਪਹਿਲਾਂ ਆਪਣੇ ਨੂੰ ਅਪਣੀ ਕੌਮ ਨੂੰ ਯਹੁਦੀ ਕੌਮ ਨਾਲ compare ਕਰਦਾ ਸੀ ਪਰ ਸੱਚੀ ਗੱਲ ਇਹ ਆ ਕੇ ਅਸੀਂ ਸੱਚੀ ਫ਼ਲਸਤੀਨੀ ਬਣ ਰਹੇ ਹਾਂ

    • @harvindersingh4776
      @harvindersingh4776 10 месяцев назад

      Tusi Yahudiya di history padho ji . Eh dharti sada ton hi Yahudiya di si . Musalmana ne Yahudiya de desh uper kabza karke ohna nu othon kadh dita si . Yahudiya ne apni hi dharti dubara kharidi hai . Es bande da kam hi musalmana de tatte chunghna hai .

  • @jogindersaini7200
    @jogindersaini7200 10 месяцев назад +6

    ਸਿੱਖ ਹੁਣ ਪਹਿਲੇ ਸਿੱਖ ਨਹੀਂ ਰਹੇI ਅੱਜ ਸਿੱਖ ਆਪਣੀ ਆਪਣੀ ਹਉਮੈ ਵਿੱਚ ਫਸੇ ਹੋਏ ਹਨ I ਹੁਣ ਕੇਵਲ ਜ਼ਮੀਨ ਦੇ ਟੁਕੜੇ ਲਈ ਭਰਾ ਨੂੰ ਭਰਾ ਮਾਰਨ ਲਈ ਅਸਲਾ ਖ੍ਰੀਦ ਰਿਹਾ ਹੈ I ਇਸ ਵਿਚ ਉਹ ਆਪਣੀ ਸ਼ਾਨ ਸਮਝਦਾ ਹੈ I
    ਗੱਲ ਕੀ,ਹਰ ਕੋਈ ਸਿੱਖੀ ਤੋਂ ਦੂਰ ਜਾ ਰਿਹਾ ਹੈ I
    ਇਹ ਚਿੰਤਨ ਅਤੇ ਸਮਝਣ ਦਾ ਵਿਸ਼ਾ ਹੈ I 😢😮

  • @HardeepKaur-r9j
    @HardeepKaur-r9j Месяц назад

    ਬਹੁਤ ਵਧੀਆ ਵੀਰ ਜੀ ❤

  • @chananrayat7267
    @chananrayat7267 10 месяцев назад +3

    Thanks do much for letting us know about 100% correct news. Sir ji our 99% Sikh leaders are "VIKAAOO" Waheguru ji.

  • @Gurikksarao234
    @Gurikksarao234 10 месяцев назад +6

    Bilkul sahi te sach keha sukhpreet singh ji tuci

  • @ramandeepkaurpannu9997
    @ramandeepkaurpannu9997 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @parkashsingh6919
    @parkashsingh6919 3 месяца назад +1

    ਵਾਹਿਗੁਰੂ ਜੀ ਕਿਰਪਾ ਕਰਨਂ ਸਬ ਤੋਂ ਪਹਿਲਾ ਪੰਜਾਬ ਚ ਹੀ ਜਗਾਹ ਜ਼ਮੀਨ ਜਾਇਦਾਦ ਖਰਿਦਾਂਗੇ

  • @lakhvirsingh5946
    @lakhvirsingh5946 10 месяцев назад +13

    Waheguru ji 🙏

  • @ranjitsinghsingh9955
    @ranjitsinghsingh9955 10 месяцев назад

    ਦਾਸ ਧਰਮ ਦਾ ਛੋਟਾ ਜਿਹਾ ਪ੍ਰਚਾਰਕ ਹੈ ਜੀ

  • @princemalhotra3786
    @princemalhotra3786 10 месяцев назад +6

    Waheguru waheguru waheguru waheguru waheguru ji 👏👏

  • @NarinderjitSingh-il8ls
    @NarinderjitSingh-il8ls 10 месяцев назад

    ⭐ ਡਾਕਟਰ ਸਾਬ 💕 ਗੁਰੂ ਫ਼ਤਹਿ 💕
    ਪ੍ਰਵਾਨ ਹੋਵੇ ਜੀ 🙏

  • @spsoberoi1
    @spsoberoi1 10 месяцев назад +13

    Dr. Udhoke is a Great "Buddhijeevi" of Sikh Kaum. I Salute him.❤❤❤❤❤

  • @daljeetsingh1309
    @daljeetsingh1309 10 месяцев назад

    ੳੁਦੋਕੇ ਸਾਬ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

  • @Recklessmohie5115
    @Recklessmohie5115 10 месяцев назад +64

    1ਕਰੋੜ ਭੲਈਆ ਪੰਜਾਬ ਚ ਆ ਕੇ ਵੜ ਗਿਆ 😮

    • @jagdeepsinghjagdeepsingh3930
      @jagdeepsinghjagdeepsingh3930 10 месяцев назад +4

      Nahi 22 vad

    • @darbarasingh1586
      @darbarasingh1586 10 месяцев назад

      ਪੰਜਾਬੀਉ ਹੋਲੀ ਹੋਲੀ ਇਹਨਾ ਦਾ ਬਾਈਕਾਟ ਕਰਨਾ ਸ਼ੁਰੂ ਕਰੋ ਤੇ ਕੰਮ ਦੇਣਾ ਬੰਦ ਕਰੋ।ਭਾਵੇਂ ਪੰਜਾਬੀਆ ਨੂੰ ਦੋ ਪੈਸੇ ਵਧ ਦੇਣਾ ਪੈਣ ਦੇਵੋ।
      ਮੰਡੀਆ ਦੇ ਠੇਕੇ,ਕੋਠੀਆ ਦੇ ਠੇਕੇ ਆਪ ਲਵੋ,ਕਰਿਆਣਾ,ਸਬਜੀ,ਤੇ ਆਪਣਾ ਕਬਜਾ ਸੁਰੂ ਕਰ ਦਿਓ। ੲਇਹਨਾ ਨੂੰ ਜਮੀਨ ਜਾ ਘਰ ਵੇਚਣਾ ਬੰਦ ਕਰੋ,ਵੇਖਿਉ ਕੁਝ ਸਮੇ ਵਿੱਚ ਹੀ ਏਹ ਤੰਗ ਆਕੇ ਆਪਣੈ ਸਟੇਟ ਵਲ ਤੁਰ ਪਵੇਗੇ।

    • @surinderche3354
      @surinderche3354 10 месяцев назад +7

      ਕਿਉਕਿ ਸਾਡੇ ਨੋਜੁਆਨ ਆਪ ਖੇਤਾ ਵਿਚ ਕੰਮ ਨਹੀ ਕਰਨਾ ਚਾਹੁਦੇ । ਬਾਹਰਲੇ ਲੋਕ ਆ ਕੇ ਕਰਦੇ ਹਨ ।

    • @josh-l4r8k
      @josh-l4r8k 10 месяцев назад +2

      @@surinderche3354 veer eh sab kehan kahon valiya gallan ne. asi hazara saala toh kam karde aa rahe aa sanu punjabiya nu kade vi labour di lod nahi pyi. je hun kuj lok kam karna nahi pasand karde tan eh piche vi maansikta hai te sarkar sade vich oh maansikta feed kar rahi hai.

    • @palwindersingh3731
      @palwindersingh3731 10 месяцев назад +2

      Pinda vich sab kothia khalli ne Kou vi ikhathe hoker hamle kar sakde ne.

  • @Manindersingh-b9t
    @Manindersingh-b9t Месяц назад +1

    ਵੀਰ।ਜੀ।ੳਉਸ।ਟਾਈਮ, ਤੇ ਜਥੇਦਾਰ, ਅਕਾਲੀ ਫੂਲਾ ਸਿੰਘ ਸਾਹਿਬ ਵਰਗੇ ਸੀ, ਹੁਣ ਤਾਂ ਜਥੇਦਾਰ ਅਕਾਲੀ ਆ, ਦੇ ਜੇਬ,ਚੋਂ, ਨਿਕਲ ਦੇ, ਵੀਰਾਂ ਤੇਰੀ ਬਹੁਤ, ਮੇਹਰ ਬਾਨੀ,ਜੋ,ਕੋਮ, ਨੂੰ, ਜਗ੍ਹਾ ਰਿਹਾ, ਮੇਹਰ ਬਾਨੀ

  • @beantsingh5006
    @beantsingh5006 10 месяцев назад +3

    Sikhs are prone to suffer this kind of time . Absolutely right said by Udoke Sahib.

  • @gurmeetsinghlearnmusic420
    @gurmeetsinghlearnmusic420 10 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @RashpalSingh-gv2fg
    @RashpalSingh-gv2fg 10 месяцев назад +8

    V good jankari.....

  • @KulwinderSinghfh5ww
    @KulwinderSinghfh5ww Месяц назад

    Sukhpreet Singh ji Salute aa g ❤

  • @krishankumar4606
    @krishankumar4606 10 месяцев назад +9

    Nice msg far future

  • @surjansingh3809
    @surjansingh3809 3 месяца назад

    ਵਾਹਿਗੁਰੂ ਜੀ ਬਹੁਤ ਹੀ ਵਧੀਆ ਤਸੱਲੀ ਬਖਸ ਗੱਲਾ ਕੀਤੀਆਂ ਵੀਰ ਜੀ ਧੰਨਵਾਦ

  • @kultarsinghcheema7452
    @kultarsinghcheema7452 10 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ।

    • @kamaljitsingh7393
      @kamaljitsingh7393 3 месяца назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🎉🎉

  • @lakhwindersinghvirk2528
    @lakhwindersinghvirk2528 4 месяца назад +2

    ਭਾਈ ਸਾਹਿਬ ਬਹੁਤ ਹੀ ਦੂਰਦਰਸ਼ੀ ਸੋਚ ਦੇ ਮਾਲਕ ਹਨ।

  • @JaswinderkaurBhainimiankhan
    @JaswinderkaurBhainimiankhan 2 месяца назад

    ਬਹੁਤ ਖੂਬ

  • @balvinderverma7004
    @balvinderverma7004 10 месяцев назад +1

    Eh gal sahi hai punjab bare.

  • @HarmandeepSingh-mv8xd
    @HarmandeepSingh-mv8xd 10 месяцев назад +4

    Red Indians ਨਾਲ ਵੀ ਅਮਰੀਕਾ ਚ ਕੁਝ ਅਜਿਹਾ ਹੀ ਹੋਇਆ ਸੀ

  • @bittusandhu9638
    @bittusandhu9638 2 месяца назад

    ❤ਵਾਹਿਗੁਰੂ ਜੀ ❤

  • @manjindersingh1353
    @manjindersingh1353 10 месяцев назад +6

    ਜਿੰਨਾ ਜਿੰਨਾ ਵਣਜਾਰਿਆਂ ਨਾਲ ਕੀਤੀ ਗਦਾਰੀ ਜੁਲਮ ਕਰੂਰਤਾ ਅੰਘਿ੍ਰਘਨਤਾ ਵਿਸਵਾਸਘਾਤ ਬਰਬਰਤਾ ਉਹਨਾਂ ਦਾ ਨਾਸ਼ ਕੁਲਾਂ ਸਮੇਤ ਕੁਝ ਵੀ ਨਹੀਂ ਰਹਿਣਾ ਭਾਈ।।

  • @manindersingh5897
    @manindersingh5897 3 месяца назад

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ

  • @darshnsinghdarshnsingh8000
    @darshnsinghdarshnsingh8000 10 месяцев назад +3

    ਭਾੲੀ ਸਾਹਿਬ ਲੋਕ ਪੈਸੇ ਪਿਛੇ ਦੌੜ ਰਹੇ ਆ, ਪੰਜਾਬ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ,

  • @dupindersinghgill2923
    @dupindersinghgill2923 10 месяцев назад +5

    🙏☝️💪✊✍️ ਸਰੀ ਕਨੇਡਾ ਤੋ

    • @Sainisaab-h9r
      @Sainisaab-h9r 10 месяцев назад

      Bus tuci beitha raho canada punjab bahiya na sambh lena😂..shram karo sorry canada

  • @GulabmattuGulabmattu
    @GulabmattuGulabmattu 10 месяцев назад +3

    ਜੱਟ ਮਹਿਕਮਾ ਹੈ ਇਸ ਦਾ ਜ਼ਿੰਮੇਵਾਰ। ਗਰੀਬ ਸਿੱਖਾਂ ਦੀ ਮਦਦ ਨਹੀਂ ਕਰਦੇ। ਗਰੀਬ ਨੂੰ ਆਪਣੇ ਹੱਕ ਮੰਗਣ ਨੀ ਦਿੰਦੇ। ਸਭ ਥਾਈਂ ਆਪ ਪ੍ਰਧਾਨ ਨੇ। ਫਿਰ ਵੀ ਨਹੀਂ ਰੱਜਦੇ। ਸਿੱਖ ਨੂੰ ਨੀ ਜਰਦੇ। ਪ੍ਰਵਾਸੀ ਨੂੰ ਜਰ ਲੈਣਗੇ।

    • @taranjeetchadha7957
      @taranjeetchadha7957 10 месяцев назад +2

      I have seen many are helping poor Sikhs ..u unnecessary create rift between society, All should work together to help poor Sikhs there are many videos of helping Poor sikhs

    • @sk....3049
      @sk....3049 4 месяца назад

      Enna sach kithe bol sakde ne ghadammm choudhary

  • @sisong1963
    @sisong1963 10 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏👌✊✌🙏

  • @Parmjitsinghsidhu-z3t
    @Parmjitsinghsidhu-z3t 10 месяцев назад +4

    ਹਿੰਦ ਹਕੂਮਤ ਨੇ ,,,ਪੰਜਾਬ ਦੇ ਬਾਡਰਾਂ ਦਾ ਮਹੌਲ ,,,,ਗਾਜ਼ਾ ਪੱਟੀ,,,ਇਸਰਾਇਲ ਦੇ ਯੁਧ ਦਾ ਮਹੌਲ ਸਿਰਜਤਾ ,,