United Nations ਵਿਚ ਸਲਾਹਕਾਰ Dr. Iqtidar Cheema ਨੇ ਭਾਰਤ ਬਾਰੇ ਕੌੰਮਾਂਤਰੀ ਸਫਾਂ ਵਿਚ ਚੱਲ ਰਹੀਆਂ ਗੱਲਾਂ ਦੱਸੀਆਂ

Поделиться
HTML-код
  • Опубликовано: 29 дек 2024

Комментарии • 1,1 тыс.

  • @RajpajiRaj
    @RajpajiRaj 8 месяцев назад +153

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ ਕਾਸ਼ ਅਸੀ ਸਾਰੇ ਜਾਗਦੀ ਜਮੀਰ ਅਖਵਾਉਣ ਵਾਲੇ ਪਹਿਰਾ ਦੇਈਏ

    • @bebaak_rai
      @bebaak_rai 4 месяца назад +7

      😂😂😂 ਧਰਮ ਵਾਲਿਆ ਨੇ ਪਾਕਿਸਤਾਨ ਬਣਾ ਕੇ ਕਿਹੜੀ ਖੋਨ ਖੋ ਲਈ ਆ, ਅੱਜ ਭੁੱਖਾ ਮਰ ਰਿਹਾ ਪਾਕਿਸਤਾਨ

    • @Sidhumoosewala-wp2ux
      @Sidhumoosewala-wp2ux 3 месяца назад +4

      ​@@bebaak_raiਉਹ ਬਣਾਇਆ ਕਿੰਨਾ ਭਰਾਂ ਮੇਰੇ ਐਵੀ ਦੱਸ ਦੇ ਗਾਂਧੀ ਹੁਣਾ ਨੇ ਸਿੰਗਾਪੁਰ ਦੇਖ ਸਾਰਾ 65 ਕਿਲੋਮੀਟਰ ਦੇ ਏਰੀਏ ਚ ਦੇਖ ਅੱਜ ਗੁਡੀ ਜਿਡੇ ਧਰਨਾਟ ਸਿੱਖ ਬੈਠੇ ਭਰਾਂ ਇੰਡੀਆ ਦਾ ਕਰਜਾ ਲਾਉਣਾ ਕੋਈ ਵੱਡੀ ਗੱਲ ਨਹੀਂ ਉਨ੍ਹਾਂ ਵਾਸਤੇ ਪਰ ਸਾਡੇ ਵਿੱਚ ਜੋ ਅੱਜ ਡੋਗਰ ਨਕਲੀ ਸਿੱਖ ਜਿਨ੍ਹਾਂ ਮੁਖੋਟਾ ਪਾਇਆ ਉਹ ਪਾਰ ਨਹੀਂ ਲੱਗਣ ਦਿੰਦੇ ਪੰਜਾਬ ਨੂੰ ਜੇ 84 ਚ ਮੰਗਾ ਰੱਖੀ ਆਂ ਆਂ ਹਿੰਦੂ ਨੇ ਗੁਰੂ ਘਰ ਤੋੜ ਦਿੱਤੇ ਕਿਉਂ ਉਹ ਮੰਗਾ ਦੇਸ਼ ਦੇ ਪੰਜਾਬ ਦੇ ਵਿਰੋਧ ਚ ਸਨ ਨੁਕਸਾਨ ਸੀ ਉਹ ਮੰਗਾ ਦਾ ਲੋਕਾਂ ਦਾ ਭਲਾਂ ਪੰਜਾਬ ਦਾ ਭਲਾਂ ਹੁੰਦਾ ਕਰੋਵਾਰ ਬਦ ਦੇ ਨੁਕਸਾਨ ਸਰਕਾਰ ਦਾ ਹੁੰਦਾ ਨੰਬਰ ਇੱਕ ਸੂਬਾ ਬਣ ਦਾ ਪੰਜਾਬ ਉਹ ਭਾਰਤ ਦੇ ਨਾਲ ਰਹਿ ਕੇ ਇਹ ਮੰਗਾ ਮੰਗੀ ਹੋਰ ਖਾਲਸਤਾਂਨ ਦੀ ਗੱਲ ਨਹੀਂ ਕੀਤੀ ਉਨ੍ਹਾਂ ਹਾਂ ਜੇ ਹਰਮਿੰਦਰ ਸਾਹਿਬ ਤੇ ਜਾਲਮ ਹਕੂਮਤ ਨੇ ਹਮਲਾ ਕੀਤਾ ਖਾਲਸਤਾਂਨ ਦੀ ਨੀਂਹ ਰੱਖੀ ਗਈ ਤੇਰਾ ਕੋਈ ਮੰਦਿਰ ਢਾਏ ਫਿਰ ਤੂੰ ਉਨ੍ਹਾਂ ਨਾਲ ਰਵੇਂ ਗਾ ਲੱਖਾ ਕਤਲ ਕਤਲੇਆਮ ਬਲਾਤਕਾਰ ਹੋਰ ਗਿਣੋਨੇ ਕੰਮ ਕੀਤੇ ਇੰਨਾ ਪਾਪੀ ਨੇ ਫਿਰ ਇੰਨਾ ਨਾਲ ਰਵੇਂ ਗਾ 🙌

    • @MohanSingh-wu6uu
      @MohanSingh-wu6uu 3 месяца назад

      I'm jki

    • @JarnelSingh-b9g
      @JarnelSingh-b9g 3 месяца назад +3

      😂 1947 ਦੇ ਵਿੱਚ ਜਦ ਸਨਾਤਨੀ ਆਨੇ ਨਾਰਾ ਲਾਇਆ ਸੀ ਅੰਗਰੇਜ਼ੋ ਭਾਰਤ ਛੱਡੋ ਤਾਂ ਅੰਗਰੇਜ਼ਾਂ ਨੇ ਕਿਹਾ ਸੀ ਪਹਿਲਾਂ ਤੁਸੀਂ ਤਾਂ ਭਾਰਤ ਛੱਡ ਦਿਓ ਜਿਹੜੇ ਭਾਰਤ ਦੇ ਵਿੱਚ ਤੁਸੀਂ ਸਨਾਤਨੀ ਬ੍ਰਾਹਮਣ ਵਿਦੇਸ਼ੀ ਬ੍ਰਾਹਮਣ5-000,, ਸਾਲ ਤੋਂ ਕਬਜ਼ਾ ਕਰਕੇ ਬੈਠੇ ਹੋ

    • @MandeepSingh-gu2rc
      @MandeepSingh-gu2rc 3 месяца назад +1

      ​@@bebaak_rai ਜੇ ਚੰਗਾ ਲਿਖਿਆ nahi ਜਾਂਦਾ ਤੇ ਨਾ ਲਿਖਿਆ kar ਨਾਲੇ ਆਪਣੀ ਅਕਲ ਨੂੰ ਹੱਥ ਮਾਰ

  • @Recklessmohie5115
    @Recklessmohie5115 8 месяцев назад +63

    ਬਹੁਤ ਜ਼ੁਲਮ ਸਹਿ ਲਿਆ ਪੰਜਾਬ ਨੇ ਵੀਰੋ ਹੁਣ ਆਜ਼ਾਦੀ ਹੀ ਹੱਲ ਹੈ ਸਾਰੇ ਮਸਲਿਆਂ ਦਾ💯🗽⛳

  • @gurtejsingh5383
    @gurtejsingh5383 8 месяцев назад +278

    ਗਦਰੀ ਬਾਬਿਆਂ ਦੀ ਚਰਨ ਛੋਹ ਧਰਤੀ ਨੂੰ ਸਲਾਮ

    • @jasha9sandhu
      @jasha9sandhu 7 месяцев назад +12

      Ehnu waddey khalsa raj de aagu nu pehla puchhey , lahore durbar di rajdhani lahore deyo pehlan Khalistan wastey

    • @jasha9sandhu
      @jasha9sandhu 7 месяцев назад +5

      1947 ch ajj de Pakistan ch lakhan Sikh c
      2024 ch 5000 bachey
      India ch 3 crore ne .
      Pakistani gandi soch nal barglaa riha kujh k bewkoofan nu

    • @jasha9sandhu
      @jasha9sandhu 7 месяцев назад

      Je Russia Tut gia, bhukhey mardey Pakistan da tutna koi mushkil ni...!
      Balochistan, pakhtoonistan, sindu Desh te punjabistan jaldi banu 😂😂

    • @jasha9sandhu
      @jasha9sandhu 7 месяцев назад

      " lok lokan de bachey shaheed kra dindey "
      Eh Pakistaniyan di gandi soch ton bacho....eh sikhan de bachey mrvaa k aapna ullu sidha karan lggey hoye

    • @jasha9sandhu
      @jasha9sandhu 7 месяцев назад +3

      Jehri Pakistan ne sikhan di demography change kri - sirf 5000 reh gye ajj de Pakistan ch....ohdey barey v gal kro.

  • @NavjotSingh-bh3ol
    @NavjotSingh-bh3ol 8 месяцев назад +192

    ਗੁਰੂ ਸਾਹਿਬ ਜੀ ਕਿਰਪਾ ਕਰਨ ਆਪਣੇ ਬੱਚਿਆ ਨੂੰ ਰਾਜ ਭਾਗ ਦੀ ਦਾਤ ਬਖਸ਼ਣ ❤️🙏🙏

    • @darbarasingh1586
      @darbarasingh1586 8 месяцев назад +10

      ਕੋਈ ਕਿਸੇ ਕੋ ਰਾਜ ਨ ਦੇਹੈ ,ਜੋ ਲੈਹੈ ਅਪਣੇ ਨਿੱਜ ਬੱਲ ਸੇ ਲੈਹੈ ।ਅਪਣੀ ਵਿਉਂਤ ਬਣਾਓ, ਤੇ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਜੀ ਅੱਗੇ।ਆਪੇ ਹੀ ਕਲਾਂ ਵਰਤ ਜਾਏਗੀ। ❤❤

    • @NavjotSingh-bh3ol
      @NavjotSingh-bh3ol 8 месяцев назад +7

      @@darbarasingh1586 ਗੁਰੂ ਸਾਹਿਬ ਕਲਾ ਵਰਤਾ ਰਹੇ ਨੇ ਹਰ ਨਿਸ਼ਾਨਾ ਕੌਮ ਦੇ ਹੱਕ ਚ ਜਾ ਰਿਹਾ

    • @jasha9sandhu
      @jasha9sandhu 7 месяцев назад

      Je Russia Tut gia, bhukhey mardey Pakistan da tutna koi mushkil ni...!
      Balochistan, pakhtoonistan, sindu Desh te punjabistan jaldi banu 😂😂

    • @jasha9sandhu
      @jasha9sandhu 7 месяцев назад

      " lok lokan de bachey shaheed kra dindey "
      Eh Pakistaniyan di gandi soch ton bacho....eh sikhan de bachey mrvaa k aapna ullu sidha karan lggey hoye

    • @jasha9sandhu
      @jasha9sandhu 7 месяцев назад +4

      Jehri Pakistan ne sikhan di demography change kri - sirf 5000 reh gye ajj de Pakistan ch....ohdey barey v gal kro.

  • @dalersingh5082
    @dalersingh5082 8 месяцев назад +72

    ਚੀਮਾਂ ਸ੍ਹਾਬ ਜੀ , ਬਹੁਤ ਵਧੀਆ ਢੰਗ ਨਾਲ ਸਮਝਾਇਆ ਏ ।।

  • @surinderkaur3243
    @surinderkaur3243 8 месяцев назад +77

    ਗ਼ਦਰੀ ਬਾਬਿਆਂ ਦੀ ਧਰਤੀ ਨੂੰ ਲੱਖ ਲੱਖ ਸਲਾਮ ਜੀ

  • @harpchahal368
    @harpchahal368 8 месяцев назад +50

    ਬਹੁਤ ਧੰਨਵਾਦ ਜੀ🙏

  • @vaarispunjabdederabassi1403
    @vaarispunjabdederabassi1403 8 месяцев назад +114

    ਚੀਮਾਂ ਸਾਹਿਬ ਬਹੁਤ ਵਧੀਆ ਵਿਚਾਰ ਹਨ ਤੁਹਾਡੇ ਵਾਹਿਗੁਰੂ ਤੁਹਾਨੂੰ ਤੰਦਰੁਸਤੀ, ਖੁਸ਼ਹਾਲੀ ਤਰੱਕੀ ਅਤੇ ਚੜੵਦੀ ਕਲਾ ਬਖਸਿਸ਼ ਕਰਨ ।
    ❤❤❤❤❤❤❤❤❤❤❤
    ਖਾਲਸਤਾਨ ਜਿੰਦਾਬਾਦ
    ਰਿਫਰੈਂਡੰਮ ਜਿੰਦਾਬਾਦ
    ❤❤❤❤❤

    • @NavjotSingh-bh3ol
      @NavjotSingh-bh3ol 8 месяцев назад +12

      ਖਾਲਿਸਤਾਨ❤ਜ਼ਿੰਦਾਬਾਦ🚩💪💪

    • @vaarispunjabdederabassi1403
      @vaarispunjabdederabassi1403 8 месяцев назад +6

      @@NavjotSingh-bh3ol ਕਮੈਟ ਕਰਨ ਲਈ ਧੰਨਵਾਦ😘💕😘💕😘💕😘💕😘💕
      ਖਾਲਸਤਾਨ, ਖਾਲਸਤਾਨ, ਖਾਲਸਤਾਨ, ਖਾਲਸਤਾਨ, ਖਾਲਸਤਾਨ

    • @NavjotSingh-bh3ol
      @NavjotSingh-bh3ol 8 месяцев назад

      @@vaarispunjabdederabassi1403 ❤️🙏🙏

    • @ParinaazDhillon-v2r
      @ParinaazDhillon-v2r Месяц назад +1

      🎉khalsatan jindabad🎉❤❤❤❤❤❤❤❤❤❤❤❤❤❤

    • @vaarispunjabdederabassi1403
      @vaarispunjabdederabassi1403 Месяц назад

      @@ParinaazDhillon-v2r ਕਮੈਂਟ ਕਰਨ ਲਈ ਧੰਨਵਾਦ😘💕😘💕😘💕 ਜੀ

  • @parmjotsidhu-u5w
    @parmjotsidhu-u5w 8 месяцев назад +93

    ਪਹਿਲੇ ਆਪਣੇ ਬਜ਼ੁਰਗ ਨਗਰ ਕੀਰਤਨ ਨੂੰ ਜਲੂਸ ਹੀ ਕਹਿੰਦੇ ਸਨ ਡਾ ਚੀਮਾ ਠੀਕ ਹੈ

    • @cesiumion
      @cesiumion 8 месяцев назад +4

      ਜਲਸ ਫਾਰਸੀ ਦਾ ਸ਼ਬਦ ਹੈ ਜੀ ਜਿਸਦਾ ਅਰਥ ਹੈ ਸੋਭਾ ਯਾਤਰਾ ॥

    • @JasbirSingh-tx9ed
      @JasbirSingh-tx9ed 8 месяцев назад

      👍👍🙏🙏🌹🌹🌹🌹🌹

  • @sumermann5797
    @sumermann5797 8 месяцев назад +52

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫ਼ਤਿਹ ਜੀ ।

  • @premsinghduggal4652
    @premsinghduggal4652 8 месяцев назад +44

    ਚੀਮਾ ਜੀ ਨੇ ਸਾਜਨਾ ਦਿਵਸ ਤੇ ਸਾਰਾ ਸਿਖ ਇਤਿਹਾਸ ਸਹੀ ਰੂਪ ਵਿਚ ਪੇਸ਼ ਕੀਤਾ । ਸਾਰੀਆਂ ਗੱਲਾਂ ਵਿਚ ਸਚਾਈ ਬਿਆਨ ਕੀਤੀ । ❤ ਚੜਦੀ ਕਲਾ ਵਿਚ ਰਹੋ ।

  • @KeharSingh-h9e
    @KeharSingh-h9e 8 месяцев назад +47

    ਬਹੁਤ ਵਧੀਆ ਗੱਲ ਬਾਤ ਕੀਤੀ ਹੈ ਜੀ

  • @Jupitor6893
    @Jupitor6893 8 месяцев назад +57

    Salute to Dr. CHEEMA ji🎉ਵੀਰੋ ਅਤੇ ਭੈਣੋ ਡਾ• ਚੀਮਾ ਜੀ ਦੀਆਂ ਅਨਮੋਲ ਸਿਖਿਆਵਾਂ ਤੇ ਅਮਲ ਕਰਿਓ ਜੀ

  • @jashpalsingh1875
    @jashpalsingh1875 8 месяцев назад +79

    ਚੀਮਾ ਸਾਬ ਵਸਦੇ ਰਹੋ❤❤❤

  • @maninderchandi4420
    @maninderchandi4420 4 месяца назад +15

    ਚੀਮਾ ਸਾਹਿਬ, ਸ਼ਾਨਦਾਰ ਸਪੀਚ,ਜਾਣਕਾਰੀ ਭਰਪੂਰ ਹੈ.❤❤❤😄😃😀😊☺

  • @rajbirkaur9037
    @rajbirkaur9037 8 месяцев назад +47

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @gursewaksingh-hd2rg
    @gursewaksingh-hd2rg 4 месяца назад +16

    ਗਰੀਬਾਂ ਨੂੰ ਆਪਣੇ ਨਾਲ ਜੋੜਕੇ ਸਿੱਖ ਬਣਾਓ। ਸਿੱਖ ਗਰੀਬਾਂ ਦਾ ਧਰਮ ਹੈ
    ਆਪਣੀ ਆਬਾਦੀ ਞਧਾਓ।

    • @baljitsinghmundey9133
      @baljitsinghmundey9133 Месяц назад

      ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀ ਤਰ੍ਹਾਂ ਪੜ੍ਹਿਆ ਜਾਵੇ ਤਾਂ ਕਿ- ਪੰਜਾਬ ਆਏ ਬਿਹਾਰੀਆਂ ਨੂੰ ਖਾਲਸਾ ਬਣਾਇਆ ਜਾ ਸਕੇ ਜੀ ❤ ਦਸਮ ਗ੍ਰੰਥ ਸਾਹਿਬ ਜੀ ਅਤੇ ਆਦਿ ਗ੍ਰੰਥ ਸਾਹਿਬ ਜੀ ਜੀ ਦੀ ਮੁਢळी ਬੋਲੀ ਲਹਿੰਦੀ ਪੰਜਾਬੀ ਹਾਈ ਜੀ 🙏 ਉਹੀ ਗੁਰਮੁਖੀ ਹਾਈ 😊 ਅਤੇ ਇਹੋ ਗੁਰਮੁਖੀ ਸਕੂਲਾਂ ਵਿੱਚ ਜਬਰਦਸਤੀ ਪੜ੍ਹਾਈ ਜਾਵੇ ਜੀ 🙏 ਜੇ ਸਹਿਮਤਿ ਹੋ ਤਾਂ ਅਗੇ ਵਧਿਓ- ਢਿੱਲੇ ਪੈ ਕੇ ਮੇਰੀ ਗਲ ਪੜ੍ਹਣ ਦੀ ਕੋਈ ਲੋੜ ਨਹੀਂ ਜੀ 🙏🤗 ।

  • @baldevsingh8619
    @baldevsingh8619 7 месяцев назад +98

    ਡਾਕਟਰ ਸਾਹਿਬ ਸਿੱਖ ਪੰਥ ਬਾਰੇ ਡੂੰਘੀ ਜਾਣਕਾਰੀ ਦੇਂਣ ਲਈ ਤੁਹਾਨੂੰ ਦਿਲੋਂ ਸਲੂਟ ਹੈ ਜੀ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸੇ ਜੀ

    • @jasssingh9982
      @jasssingh9982 6 месяцев назад +5

      😮 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਬਹੁਤ ਵਧੀਆ ਵੀਚਾਰ ਪੇਸ਼ ਕੀਤਾ ਹੈ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਅਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ ਵੀਰੋ ਭੈਣੋ ਤੇ ਭਰਾਵੋ

    • @jagt007
      @jagt007 6 месяцев назад

      🙏❤

    • @gpshififan9570
      @gpshififan9570 6 месяцев назад

      ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਜੀ

    • @bebaak_rai
      @bebaak_rai 4 месяца назад

      ਸ਼ੈਤਾਨ ਆਖ ਇਸਨੂੰ, ਖਾਲੀ ਸ਼ੈਤਾਨੀ ਕੀੜਾ, ਪੰਜਾਬ ਦੀ ਅਮਨ ਸ਼ਾਂਤੀ ਤਰੱਕੀ ਦੇ ਦੁਸ਼ਮਣ

  • @NavjotSingh-bh3ol
    @NavjotSingh-bh3ol 8 месяцев назад +78

    ਸਾਰੇ ਖਾਲਿਸਤਾਨੀ ਯੋਧਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤️🙏🙏

    • @dgpsingh6704
      @dgpsingh6704 8 месяцев назад +3

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ ਜੀ

    • @126gmailcom
      @126gmailcom 3 месяца назад +1

      ਬਹੁਤ ਖੁਸੀ ਹੋਈ ਖਾਲਸਾ ਰਾਜ ਦੀ ਗੱਲ ਸੁਣਕੇ ਸਾਡਾ ਅੱਧਾ ਪਰਿਵਾਰ ਪੰਜਾਬ ਪਾਕਿਸਤਾਨ ਕੋਲ਼ ਐ ਇੱਕ ਦਿਨ ਅਸੀਂ ਸਾਰੇ ਇਕੱਠੇ ਹੋ ਜਾਣਾ ਵਿਛੜਿਆ ਨੂੰ ਮਿਲ ਜਾਣਾ ਸਾਡੇ ਜਖਮ ਭਰ ਜਾਣਗੇ

  • @world22ide
    @world22ide 8 месяцев назад +67

    Dr.iqatdar Cheema ਕੁੱਜੇ ਚ ਸਮੁੰਦਰ ਬੰਦ ਕਰ ਦਿੰਦੇ ਨੇ ਕਾਸ਼ ਸਾਡੀ ਲੀਡਰਸ਼ਿਪ ਵੀ ਸਮੇਂ ਦੇ ਹਾਣ ਦੀ ਹੁੰਦੀ ਬਾਈ ਦੀਪ ਵਰਗਿਆਂ ਤੇ ਬਾਈ ਅੰਮਿ੍ਰਤਪਾਲ ਵਰਗਿਆਂ ਨੂੰ ਸਾਡੇ ਆਪਣਿਆਂ ਨੇ ਹੀ ਲੱਤਾਂ ਖਿੱਚ ਖਿੱਚਕੇ ਸ਼ਹੀਦ ਕਰਵਾਇਆ ਜੇਲਾਂ ਚ ਸਿੱਟੇ ਡਾਕਟਰ ਚੀਮਾ ਸਾਬ ਧੰਨਵਾਦ ਥੋਡਾ ਇੱਕ ਵਾਰ ਫੇਰ ਕੌਮ ਦੇ ਹੱਕ ਚ ਬੋਲਣ ਲਈ ਤੇ ਰਾਹ ਦੱਸਣ ਲਈ 🙏

    • @Recklessmohie5115
      @Recklessmohie5115 7 месяцев назад

      ਲੀਡਰ ਨੇ ਇੱਥੇ ਹੱਕਦਾਰ ਗੋਲੀ ਦੇ

    • @planetindiainside2765
      @planetindiainside2765 4 месяца назад

      Lakh di lanat eho jihe leader di,,,,,,isi da agent hai,,,sikha nu gumrah kar riha bharat de khilaf,,,,

    • @baljitsinghmundey9133
      @baljitsinghmundey9133 Месяц назад

      ਆਪਣਿਆਂ ਨੂੰ ਨਾ ਨਿਦੋ ਜੀ-- ਨਾਗਪੁਰ ਚਾਰ ਮਹੀਨਿਆਂ ਵਿੱਚ ਉਹ ਸਿਖ ਬਣਾ ਲੈਇੰਦੈ ਜਿਹਾ ਜਿਆ ਓਹ ਚਾਹੁੰਦਾ ਹੈ ਜੀ 🙏 ਸਿਖਾਂ ਦੀ ਜੜ੍ਹਾਂ ਵਿੱਚ ਖੋਰਾ ਲਾਉਣ ਲਈ ਅਕਾਲੀ ਨੂੰ ਹੀ ਨਕਲੀ ਸਿਖਾਂ ਦੀ ਜਮਾਤ ਬਣਾ ਲਿਆ ਹੈ ਜੀ- ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘਾਂ ਕੋळ ਨਹੀਂ ਹੈ ਜੀ

  • @Surinder-j8c
    @Surinder-j8c 8 месяцев назад +59

    ਸਾਨੂੰ ਮਾਣ ਤੁਹਾਡੇ ਤੇ

  • @jashpalsingh1875
    @jashpalsingh1875 8 месяцев назад +56

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤

  • @manoharsingh8908
    @manoharsingh8908 8 месяцев назад +20

    Dr.Saab ਬਹੁਤ ਵਧੀਆ , ਤੁਸੀਂ ਸਾਨੂੰ ਸੋਚਣ ਤੇ ਲਗਾ ਦਿੱਤਾ । Thanks ji .

  • @bakhshishsingh5079
    @bakhshishsingh5079 8 месяцев назад +103

    ਇਕੋ-ਇਕ ਹੱਲ ਅਜਾਦ ਪੰਜਾਬ ਖਾਲਿਸਤਾਨ ਆਪਣਾ ਦੇਸ਼ ਅਜਾਦ ਕਰਾੳਓ ਖਾਲਿਸਤਾਨ ਜਿੰਦਾਬਾਦ

    • @AkhandBharat-fn9xf
      @AkhandBharat-fn9xf 3 месяца назад

      ਚੁੱਪ ਕਰਜਾ ਕਤੀੜ 😂😂

    • @GurwinderjitSingh-zn3hp
      @GurwinderjitSingh-zn3hp 3 месяца назад

      ​@@AkhandBharat-fn9xfਤੇਰੀ ਕਿਓਂ ਬੁੱਡ ਪੀੜ ਹੁੰਦੀ

  • @harwindersingh1175
    @harwindersingh1175 8 месяцев назад +75

    ਪੰਜਾਬ ਦੇ ਵਿੱਚ ਰਿਂਫਰਿਡਮ ਦੀਆਂ ਵੋਟਾਂ ਉਹ ਹੀ ਲੋਕ ਪਾ ਸਕਣਗੇ ਜਿਹੜੇ 75 ਸਾਲ ਤੋਂ ਪਹਿਲਾਂ ਦੇ ਪੰਜਾਬ ਵਿੱਚ ਰਹਿੰਦੇ ਹਨ

    • @darbarasingh1586
      @darbarasingh1586 8 месяцев назад +11

      ਨਹੀਂ ਵੀਰ ਜੀ ਜੋ ਵੀ ਸਿੱਖ ਜਾ ਪੰਜਾਬੀ ਹੈ bharat ਜਾਂ ਪਾਕਿਸਤਾਨ ਵਿੱਚ ਸੱਭ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਏਸ ਪਾਸੇ ਪਹਿਲ ਕਰਨ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ। ਧੰਨਵਾਦ।

    • @vaarispunjabdederabassi1403
      @vaarispunjabdederabassi1403 8 месяцев назад

      @@darbarasingh1586 ਹਿੰਦੂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਨੀਚ ਬਿਰਤੀ ਵਾਲੇ ਤਾਂ ਪੰਜਾਬੀ ਬੋਲੀ ਨੂੰ ਮਾਂ ਮੰਨਣ ਤੋਂ ਹੀ ਇਨਕਾਰੀ ਹਨ।
      ਇਨ੍ਹਾਂ ਪੰਜਾਬੀ ਸੂਬੇ ਦੀ ਵੀ ਵਿਰੋਧਤਾ ਕੀਤੀ ਸੀ।।
      ਇਨ੍ਹਾਂ ਅਕਿੑਤਘਣ,ਨਮਕ ਹਰਾਮੀਂਆਂ,ਵਿਸਾਹਘਾਤੀਆਂ ਨੇ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ, ਸਿੱਖ ਕੌਮ ਦੇ ਕਤਲੇਆਮ, ਔਰਤਾਂ ਦੀ ਬੇਪਤੀ ਅਤੇ ਖਾਕੀ ਵਰਦੀ ਰਾਹੀਂ ਸਿੱਖ ਕੌਮ ਦੇ ਖੂਨ ਦੀ ਹੋਲੀ ਖੇਡੇ ਜਾਣ ਦਾ ਸਵਾਗਤ ਕੀਤਾ ਸੀ, ਲੱਡੂ ਵੰਡੇ ਸਨ, ਭੰਗੜੇ ਪਾਏ ਸਨ।।
      ਪੰਜਾਬ ਦੀ ਬਿਜਲੀ ਪਾਣੀ, ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕੇ ਖੋਹੇ ਜਾਣ ਲਈ ਫਿਰਕੂ ਮੂਤ ਪੀਣੇ ਹਿੰਦੂ ਜਿੰਮੇਵਾਰ ਹਨ।।

    • @-The_King.
      @-The_King. 8 месяцев назад

      ਬਿਲਕੁਲ ਸਹੀ , ਬਾਹਰੀ ਸਟੇੇਟ ਬਿਹਾਰ ਜਾ ਯੁਪੀ ਵਾਲੇ ਗੈਰ ਸਿੱਖ ਜੋ ਪੰਜਾਬ ਵਿੱਚ ਵੋਟਾਂ ਬਣਾਈ ਫਿਰਦੇ ਨੇ ਹਿੰਦੂ ਰਾਸ਼ਟਰ ਦੇ ਟੱਟੂਆਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਹੋਣਾ ਚਾਹੀਦ

    • @Nimana-f6f
      @Nimana-f6f 8 месяцев назад +6

      ਐਵੇਂ ਅਪਣੇ ਹੀ ਕਨੂੰਨ ਨਾ ਬਣਾਈ ਜਾਈਏ ਅਸੀਂ ,ਇਹ ਪੰਜਾਬ ਰਿਫਰੈਂਡਮ ਕਮੀਸ਼ਨ ਨੇ ਦੇਖਣਾ ਹੈ,ਕਿਹੜਾ ਵੋਟ ਪਾ ਸਕਦਾ ਹੈ ਕਿਹੜਾ ਨਹੀਂ ?

    • @darbarasingh1586
      @darbarasingh1586 8 месяцев назад +2

      OK sirji,

  • @babaveer.uk.148
    @babaveer.uk.148 8 месяцев назад +62

    ਚੀਮਾਂ ਸਾਹਿਬ ਤੁਸੀਂ ਤੇ ਸਾਨੂੰ ਮਰਦਾਨੇ ਦੇ ਹੀ ਕੋਈ ਪੁੱਤਰ ਲੱਗਦੇ ਜੇ ਜਿਵੇਂ ਮਰਦਾਨਾ ਜੀ ਨੇ ਬਾਬੇ ਨਾਨਕ ਦਾ ਸਾਥ ਦਿੱਤਾ ਸੀ ਉਸੇ ਤਰ੍ਹਾਂ ਅੱਜ ਤੁਸੀਂ ਸਿੱਖਾਂ ਦਾ ਸਾਥ ਦੇ ਰਹੇ ਜੇ। ।। 🙏🙏

    • @rishisharma20101
      @rishisharma20101 8 месяцев назад +7

      Mardane daa nahi pagala eh Aurangzeb di aulad lagdi jisne guruan nu shaheed karwaya.

    • @bsingh5860
      @bsingh5860 7 месяцев назад +1

      😂😂😂😂​@@rishisharma20101

    • @rajplsingh1309
      @rajplsingh1309 7 месяцев назад

      ਸ਼ਰਮ ਕਰ ਥੋੜੀ ਜੀ ​@@rishisharma20101

    • @Santokhsingh-ci3bd
      @Santokhsingh-ci3bd 6 месяцев назад +1

      15:07

    • @JiJJA_Jii
      @JiJJA_Jii 5 месяцев назад

      ​@@rishisharma20101 tu v kise gangu brahman da hi ganda khoon hai 😂apnia kartoota kyo lakko lainde hoo hinduyo

  • @BabalSinghkahalsa
    @BabalSinghkahalsa 8 месяцев назад +4

    Khalistan jindabad waheguru ji 🙏🏾 ka Khalsa waheguru ji 🙏🏾 ki fateh

  • @rajindersingh6282
    @rajindersingh6282 8 месяцев назад +28

    ਵਾਹਿਗੁਰੂ ਜੀ ਡਾਕਟਰ ਸਾਹਿਬ ਨੂੰ ਚੜਦੀ ਕਲਾ ਰਖਣ ਜੀ ਧੰਨਵਾਦ ਜੀ 🙏🙏🙏🙏

  • @majhaPb02
    @majhaPb02 8 месяцев назад +125

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🌹❤️🙏🏻

    • @NavjotSingh-bh3ol
      @NavjotSingh-bh3ol 8 месяцев назад +7

      ਖਾਲਿਸਤਾਨ❤ਜ਼ਿੰਦਾਬਾਦ🚩💪💪

    • @RinkuSingh-hj8lx
      @RinkuSingh-hj8lx 4 месяца назад

      Lansataan

    • @MandeepSingh-gu2rc
      @MandeepSingh-gu2rc 3 месяца назад

      ​@@RinkuSingh-hj8lx mere lann te waje tera hindu rashtra gaddar kise than da dalleya 😡🤬

  • @IndianPakmujicindustry
    @IndianPakmujicindustry 8 месяцев назад +129

    ਖਾਲਿਸਤਾਨ ਜ਼ਿੰਦਾਬਾਦ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵੋਟਾਂ ਬਣ ਕੇ ਰਵੇਗਾ ਖਾਲਿਸਤਾਨ ਰਾਜ ਕਰੇਗਾ ਖਾਲਸਾ

    • @sardarvarindersingh9017
      @sardarvarindersingh9017 8 месяцев назад

      ਮਨ

    • @jasha9sandhu
      @jasha9sandhu 7 месяцев назад +1

      Iktidaar Cheema - ehi main ISI handler Canadian/American/UK rehndey Khali sthanian da ! Bhukhey mardey Pakistan te aasan layi baithey Khali sthanian di khali khopdian te hassa hi aunda bs 😂😂

    • @jasha9sandhu
      @jasha9sandhu 7 месяцев назад

      Je Russia Tut gia, bhukhey mardey Pakistan da tutna koi mushkil ni...!
      Balochistan, pakhtoonistan, sindu Desh te punjabistan jaldi banu 😂😂

    • @jasha9sandhu
      @jasha9sandhu 7 месяцев назад

      " lok lokan de bachey shaheed kra dindey "
      Eh Pakistaniyan di gandi soch ton bacho....eh sikhan de bachey mrvaa k aapna ullu sidha karan lggey hoye

    • @jasha9sandhu
      @jasha9sandhu 7 месяцев назад +3

      Jehri Pakistan ne sikhan di demography change kri - sirf 5000 reh gye ajj de Pakistan ch....ohdey barey v gal kro.

  • @RupinderSingh-gh1md
    @RupinderSingh-gh1md 8 месяцев назад +37

    ਵਾਹ ਜੀ ਵਾਹ।

    • @balrajsingh3699
      @balrajsingh3699 8 месяцев назад

      Gurbani .. kya kpar tuk tuk hosi Hindustan sambhalsi bhola...awan 78 jaan 97 hor bee uthsee koi Marad ka chela.
      Spoken by Guru ji to Suthreh Shah that there is no desh like Hindustan in the world. WHY..because it has ath sat teerath ishnaan. Nowhere else on the world can this be found.

  • @gurmailsingh-kl7ht
    @gurmailsingh-kl7ht 8 месяцев назад +43

    ਗੂਰੂ ਫਤਿਹ ਜੀ ਜੋ ਆਪ ਜੀ ਦੀ ਸੋਚ ਔਰ ਸਿਅਆਪਣ ਦਾ ਕੋੲਈ ਕੀਮਤ ਨਹੀ ਜੀ ਆਪ ਜੀਦਾ ਕਿਵੋ ਧੰਨਵਾਦ ਕਰਸਕਦੇ ਹਾ ਜੀ🇩🇬⚘️⚘️⚘️🚩🚩🚩🚩🚩🚩🚩

  • @jaswindersingh4073
    @jaswindersingh4073 4 месяца назад +9

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੁਹਾਨੂੰ।

  • @kulwantsingh3183
    @kulwantsingh3183 6 месяцев назад +11

    ਵਾਹਿਗੁਰੂ ਹੁਣ ਸਮਾਂ ਬਹੁਤ ਦੂਰ ਨਹੀਂ ਹੈ ਜਲਦੀ ਹੀ ਬਣ ਜਾਵੇਗਾ ਖਾਲਸੇ ਦਾ ਕੌਮੀ ਘਰ ਪੂਰੀ ਦੁਨੀਆ ਤੇ ਸਿੱਖਾਂ ਦਾ ਧਿਆਨ ਹੁਣ ਇਸ ਪਾਸੇ ਹੀ ਲੱਗ ਗਿਆ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @kulwantsingh3183
    @kulwantsingh3183 4 месяца назад +4

    ਬਹੁਤ ਵਧੀਆ ਸੇਹਦ ਦੇ ਰਹੇ ਹੋ ਪੁੱਤਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @Recklessmohie5115
    @Recklessmohie5115 8 месяцев назад +31

    ਚੀਮਾਂ ਸਾਬ ਦਾ ਧੰਨਵਾਦ ਆਜ਼ਾਦੀ ਲਈ ਪ੍ਰੇਰਿਤ ਕਰਨ ਲਈ 💯🗽🗽🙏🙏🙏🙏

  • @khalsachardikala
    @khalsachardikala 6 месяцев назад +6

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @bikarjitsingh34bikarjitsin10
    @bikarjitsingh34bikarjitsin10 8 месяцев назад +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BaldevSingh-lc6wk
    @BaldevSingh-lc6wk 6 месяцев назад +7

    ਵਾਹ। ਜੀ। ਬਹੁਤ। ਹੀ। ਵਧੀਆਂ। ਤੇ। ਜਾਣਕਾਰੀ। ਭਰਪੂਰ। ਗੱਲ। ਕੀਤੀ।। ਸਾਨੂੰ। ਜਾਗਰੂਕ। ਜਰੂਰ। ਹੋਣਾ। ਚਾਹੀਦਾ।

  • @dgpsingh6704
    @dgpsingh6704 8 месяцев назад +45

    ਪੰਜਾਬ ਆਲਿਓ ਜਾਗੋ ਜਾਗੋ ਜਾਗੋ ਜਾਗੋ
    ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ
    ਪੰਜਾਬ ਦੀ ਅਜ਼ਾਦੀ
    ਰਿਫਰੈਂਡਮ ਖਾਲਿਸਤਾਨ
    ਯੂਨਾਈਟਡ ਸਟੇਟ ਆਫ ਪੰਜਾਬ
    ਸਿੱਖਸ ਫਾਰ ਜਸਟਿਸ ਜ਼ਿੰਦਾਬਾਦ
    ਯੂ ਐਸ ਐਮ ਆਈ ਟੀਮ ਜ਼ਿੰਦਾਬਾਦ
    ਖਾਲਿਸਤਾਨ ਦੀ ਪ੍ਰਾਪਤੀ ਲਈ ਸਹਿਯੋਗੀ ਜੱਥੇਬੰਦੀਆਂ ਜ਼ਿੰਦਾਬਾਦ
    ਵਿਸ਼ੇਸ਼ ਧੰਨਵਾਦ ਇਤਿਦਾਰ ਚੀਮਾ ਜੀ ਦਾ।

    • @bhupindersingh8907
      @bhupindersingh8907 8 месяцев назад +2

      Usmi ਨੇ ਬੰਦੇ ਜਗਾ ਦਿਤੇ

    • @dgpsingh6704
      @dgpsingh6704 3 месяца назад

      ​@@bhupindersingh8907
      ਸਹੀ ਕਿਹਾ ਵੀਰ, ਇਹੇ ਸਿਹਰਾ ਵੀਰ ਜ: ਸਿੰਘ ਧਾਲੀਵਾਲ ਨੂੰ ਜਾਂਦਾ ਹੈ।

  • @AvtarSingh-hs8yt
    @AvtarSingh-hs8yt 4 месяца назад +3

    ਬਹੁਤ ਵਧੀਆ ਵੀਚਾਰ ਜੀ
    ਵਾਹਿਗੁਰੂ ਚੜਦੀ ਕਲਾ ਰੱਖੇ

  • @gurmailsingh-kl7ht
    @gurmailsingh-kl7ht 8 месяцев назад +30

    ਗੂਰੂ ਫਤਿਹਜੀ ⚘️⚘️⚘️⚘️⚘️🚩🚩🚩ਆਪ ਜੀ ਦਾ ਅਸੀ ਕਿਵੇ ਧੰਨਵਾਦ ਕਰਸਕਦੇ ਹਾ ਜੀ ਜੋ ਆਪ ਨੇ ਕਰ ਦਿਖਾ ਦਿਤਾ ਜੋ ਖਾਲਸਾ ਰਾਜ ਦਾ ਝੰਡਾ ਆਪ ਜੀ ਨੇ ਫੇਰ ਝਲਾ ਦਿਤਾ ਆਪ ਉਪਰ ਸਹਿਬ ਗੂਰੂ ਨਾਨਕ ਦੇਵ ਜੀ ਦੀ ਅਪਾਰ ਕਿਰਪਾ ਹੈ ਔਰ ਅੰਲਾ ਤਾਲ ਆਪ ਜੀ ਦੀ ਉਮਰ ਲੰਬੀ ਕਰੇ⚘️⚘️⚘️🚩🚩🚩🇩🇬🇨🇦🌷🙏🙏🌷🇨🇦🇩🇬⚘️🚩

  • @GurmeetSingh-k8i
    @GurmeetSingh-k8i 6 месяцев назад +5

    ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਆਪ ਜੀ ਨੇ ਤਰੱਕੀਆਂ ਅਤੇ ਚੜਦੀਕਲਾ ਬਖਸ਼ਿਸ਼ ਕਰਨ ਜੀ।

  • @NavjotSingh-bh3ol
    @NavjotSingh-bh3ol 8 месяцев назад +32

    ਸਾਰੇ ਖਾਲਿਸਤਾਨੀ ਵੀਰ ਭੈਣਾਂ ਨੂੰ ਖਾਲਸੇ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆ ਹੋਣ ਜੀ❤️🙏🙏

  • @satnamsinghsardar9655
    @satnamsinghsardar9655 8 месяцев назад +25

    Good. And. Tru. Speech

  • @harwindersingh1175
    @harwindersingh1175 8 месяцев назад +48

    ਜਿਹੜੇ ਪਿਛਲੇ 20/25 ਸਾਲ ਤੋਂ ਪੰਜਾਬ ਵਿੱਚ ਆ ਕੇ ਵੱਸੇ ਹਨ ਉਹ ਪੰਜਾਬੀ ਨਹੀ ।ਭਾਵੇਂ ਉਹ ਹੁਣ ਪੰਜਾਬੀ ਬੋਲਦੇ ਹਨ ਇਹ ਸਬ ਭਾਰਤ ਦੀ ਚਾਲ (ਖੇਡ) ਹੈ ਉਹਨਾ ਦਾ ਪੰਜਾਬ ਵਿੱਚ ਰਾਸ਼ਨ ਕਾਰਡ ਫ਼ਟਾਫ਼ਟ ਬਣ ਜਾਂਦਾ ਹੈ ਆਪਣੇ ਲੋਕ ਹੀ ਲਾਲਚੀ ਵੱਸ ਵੋਟ ਬਣਵਾ ਦੇਦੇ ਹਨ

    • @balwinderkaur-no5vy
      @balwinderkaur-no5vy 8 месяцев назад +3

      ​​@@baagi2187ਮੈਂ ਸੋਚਦਾ ਹਾਂ ਇਸ ਤਰ੍ਹਾਂ ਦੀ ਗੱਲ ਬਹੁਤ ਕਰਦੇ ਹਨ,ਉਹ ਭਾਈ, ਇੱਥੇ ਕਿਸੇ ਨੇ ਨਹੀਂ ਖੜ੍ਹੇ ਰਹਿਣਾ, ਸਮਾ ਆ ਜਾਣ ਦਿਓ,ਚੀਨ ਤੱਕ ਬਾਰਡਰ ਏਰੀਆ ਖ਼ਾਲੀ ਕਰਕੇ ਜਾਣਗੇp

    • @balvindersandhar4657
      @balvindersandhar4657 6 месяцев назад

      ਜਿਹੜੇ ਯੂ ਪੀ ਬਿਹਾਰ ਵਿਚੋ ਭ਼ਈਏ ਆ ਰਹੇ ਨੇ ਇਨਾਂ ਵਿਚ ਬਹੁੱਤੇ ਮੁੱਸਲਮਾਨ ਨੇ ਇੰਡੀਆਂ ਭਰ ਵਿਚੋ ਪੰਜਾਬ ਨੂੰ ਸੇਫ ਸਮਝ ਕੇ ਪੱਕੇ ਰਹਿਣ ਲ਼ਈ ਆ ਰਹੇ ਨੇ ਇਹ ਹਿੰਦੂਆਂ ਲ਼ਈ ਸਭ ਤੋਂ ਵੱਡੇ ਖਤਰੇ ਦੀ ਘੰਟੀ ਹੈ ਬਹੁੱਤ ਭਿਆਨਕ ਨਤੀਜੇ ਭੁੱਗਤਣੇ ਪੈਣਗੇ

  • @HardevSingh-i3d
    @HardevSingh-i3d 4 месяца назад +10

    ਚੀਮਾ ਸਾਹਿਬ ਜੀ ਬਹੁਤ ਹੀ ਵਧੀਆ ਇਨਸਾਨ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @raghvirsingh1979
    @raghvirsingh1979 8 месяцев назад +49

    Khalistan zindabaad

  • @khalistan7716
    @khalistan7716 8 месяцев назад +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਸਿੱਖ ਕਮਿਊਨਿਟੀ ਨੂੰ ਜਲਦੀ ਖ਼ਾਲਸਾ ਰਾਜ ਆਵੇ ਬਾਕੀ ਭਾਈ ਇਕਬਾਲ ਸਿੰਘ ਜੀ ਬਹੁਤ ਵਧੀਆ ਦੱਸਦੇ ਹੋ ਤੁਹਾਡੇ ਹਰ ਕੰਮ ਫਹਿਤੇ ਹੋਵੇ

  • @smsmahal3805
    @smsmahal3805 8 месяцев назад +27

    Dr.Cheema ji ne GURU SAHIBAN barae dilan nu Chhoohan walian gallan kar ke SIKH PANTH da itihas das ditta hai.Waheguru ji Cheema Sahib te Kirpa Karan.

  • @laddibrar3446
    @laddibrar3446 8 месяцев назад +22

    Waheguru ji Mahar kro Panjab ty

  • @satnamdhillon8790
    @satnamdhillon8790 6 месяцев назад +9

    ਡਾਕਟਰ ਸਾਹਿਬ ਆਪ ਜੀ ਨੂੰ ਅਤੇ ਆਪ ਜੀ ਨੂੰ ਜਨਮ ਦੇਣ ਵਾਲੀ ਮਾਤਾ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਪ੍ਰਣਾਮ ਜੀ।।

  • @sukhigoraya8455
    @sukhigoraya8455 8 месяцев назад +8

    ਵੀਰ ਦੀ ਸੋਚ ਬੁਹਤ ਹੀ ਚੰਗੀ ਏ, ਇਹਨਾਂ ਨੂੰ ਵੀਰ ਅਤਿਦਰਪਲ, ਸੀ ੫ ਚੈਨਲ ਦੇ ਡਾਇਰੈਕਟ ਨਾਲ ਸਹਿਜੋਗ ਕਰਨ

  • @AvtarSingh-ep4ew
    @AvtarSingh-ep4ew 8 месяцев назад +4

    Waheguru ji ka Khalsa waheguru ji ki fathe ji . Dr ceema saaB ji . Salammm ji

  • @gurjeetsingh2072
    @gurjeetsingh2072 3 месяца назад +4

    ਗਦਰੀ ਬਾਬੇਆਂ ਦੀ ਧਰਤੀ ਨੂੰ ਸਲੂਟ ਆ 🙏🏻

  • @paramjitsingh6295
    @paramjitsingh6295 8 месяцев назад +29

    ਚੀਮਾ ਸਾਬ ਜੀ ❤❤❤❤❤

  • @dkkhalsa1551
    @dkkhalsa1551 8 месяцев назад +15

    ਸਹੀ ਕਿਹਾ ਜੀ ਬਹੁਤ ਵਧੀਆ ਕਿਹਾ ਸਾਰੇ ਹੀ ਸਿੰਘ ਖੁਦ ਹੀ ਮੂਰਖ ਬਣੇ ਹੋਏ ਨੇ ਕਿਸੇ ਨੇ ਪੜ੍ਹਿਆ ਹੀ ਨਹੀਂ ,ਬਹੁਤ ਵਧੀਆ ❤❤❤❤❤❤❤❤❤❤❤❤❤❤❤❤❤❤❤

  • @gurmailkaur7296
    @gurmailkaur7296 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕਰੇ ਗਾ ਖਾਲਸਾ ਆਕੀ ਰਹੇ ਨਾ ਕੋਈ ਦੇਗ ਤੇਗ ਫਤਿਹ ਪੰਥ ਕੀ ਜੀਤ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🚩🚩🚩🚩🚩🚩🚩🙏🙏🙏🏻🙏🏻🙏🏻🙏🏻🙏🏻🙏🏻🙏🏻👌👌👍👍👍👍👍

  • @ajitsingh9256
    @ajitsingh9256 8 месяцев назад +8

    Waheguru ji ka khalsa waheguru ji ki fateh waheguru ji

  • @amritpal7094
    @amritpal7094 8 месяцев назад +1

    Waheguru ji chardi kalan baksen Cheema ji

  • @Singh-15g
    @Singh-15g 8 месяцев назад +79

    ਖਾਲਿਸਤਾਨ ਜਿੰਦਾਬਾਦ 🚩

    • @NavjotSingh-bh3ol
      @NavjotSingh-bh3ol 8 месяцев назад +4

      ਖਾਲਿਸਤਾਨ❤ਜ਼ਿੰਦਾਬਾਦ🚩💪💪

  • @CanadaWithaman
    @CanadaWithaman 8 месяцев назад +5

    Dr ji ਨੂੰ,,,, safe ਰੱਖਿਆ jaave

  • @tajsinghtoofan1347
    @tajsinghtoofan1347 8 месяцев назад +20

    Waheguru jio Maher Karo apne bachian te

  • @kamaljitkaur5771
    @kamaljitkaur5771 2 месяца назад

    ਸਹੀ ਵਿਆਖਿਆ ਖਾਲਸੇ ਦੀ 🙏🙏🙏🙏🙏

  • @sukhvirsingh6079
    @sukhvirsingh6079 8 месяцев назад +13

    bilku sahi gal

  • @mankirtkaur9978
    @mankirtkaur9978 Месяц назад

    ਬਹੋਤ 2 ਧੰਨਵਾਦ ਇਸ ਵੀਰ ਦੀ ਸੋਚ ਨੂੰ ਲੱਖ ਲੱਖ ਪ੍ਰਨਾਂਮ

  • @Resham-h6e
    @Resham-h6e 8 месяцев назад +52

    ਵੀਰ ਜੀ ਅਜਾਦ ਪੰਜਾਬ ਹੌਣਾ ਚਾਹਿਦਾ ਥੌਡੇ ਕੌਲ ਸਾਡੇ ਵੀਰ ਸੁਖਵਿੰਦਰ ਸਿੰਘ ਬੈਠੇ ਨੇ ਖਾਲਿਸਤਾਨ ਜਿੰਦਾਬਾਦ

  • @GurbachanSingh-n7j
    @GurbachanSingh-n7j Месяц назад

    ਡਾਕਟਰ ਸਾਹਿਬ ਦੀ ਕੱਲੀ ਕੱਲੀ ਗੱਲ ਤੇ ਅਮਲ ਕਰਨਾ ਪੈਣਾ ਫੇਰ ਸਾਨੂੰ ਆਪਣਾ ਕੋਮੀ ਘਰ ਮਿਲੇਗਾ ਬਹੁਤ ਬਹੁਤ ਧੰਨਵਾਦ

  • @AvtarSingh-c2g
    @AvtarSingh-c2g 8 месяцев назад +3

    "ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ"
    #ਡਾਕਟਰ ਸਾਹਿਬ
    ਤੁਹਾਡੀਆਂ ਤਕਰੀਰਾਂ ਤਾਂ
    #ਦਿਲ ਨੂੰ ਧੂਹ ਹੀ ਪਾ ਦਿੰਦੀਆਂ ਨੇ ਜੀ!

  • @KaranSingh-pc8mc
    @KaranSingh-pc8mc Месяц назад +1

    Dr cheema sahib zindabad Dr sahib app ji nu araz।hai kam az kam ੧੦ Sikhs ldrs app ji tiyar karo। Je sikhs kol kami hai toh lami hai sikhs ldrs,

  • @JarnailSingh-hk9yv
    @JarnailSingh-hk9yv 8 месяцев назад +3

    ਹਰ ਇੱਕ ਸਿੱਖ ਕੌਮ ਦੇ ਮਨ ਵਿੱਚ ਇਹ ਜਾਣਕਾਰੀ ਸਹੀ ਢੰਗ ਨਾਲ ਪੇਸ਼ ਕੀਤਾ ਗਿਆ ਹੈ

  • @DarshanSingh-fh5rs
    @DarshanSingh-fh5rs 3 месяца назад

    ਚੀਮਾ ਸਾਹਿਬ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ਤੁਸੀਂ ਗੁਰੂਆਂ ਵਾਰੇ ਬਹੁਤ ਵਧੀਆ ਚਾਨਣਾ ਪਾਇਆ ਹੈ ਕਾਸ ਸਾਰੇ ਸਿੱਖ ਲੋਕ ਇੱਕ ਸੁਰ ਵਿੱਚ ਹੋ ਜਾਣ

  • @gurnamsingh4750
    @gurnamsingh4750 8 месяцев назад +59

    ਸਿੱਖਾ ਦਾ ਬਹੁਤ ਘਾਣ ਕੀਤਾ ਜੀ ਇਹਨਾਂ ਨੇ ਗੁਰੂ ਕਿਰਪਾ ਕਰਣ ਇਹਨਾਂ ਤੋਂ ਅਜਾਦੀ ਮਿਲ ਸਕੇ

  • @ManjitKaur-bu2ox
    @ManjitKaur-bu2ox 8 месяцев назад +41

    ਬਹੁਤ ਵਧੀਆ ਜੀ

  • @DavinderSinghSuri-zp7jo
    @DavinderSinghSuri-zp7jo 4 месяца назад +1

    ਵਾਹਿਗੁਰੂ ਸਾਹਿਬ ਜੀ।।

  • @JaswantSingh-dw7he
    @JaswantSingh-dw7he 8 месяцев назад +16

    Very good job 👍🏻 proud of you 👏 Thanks 🙏🏻 God bless you 👌🏻Live long

  • @jaswindersingh4073
    @jaswindersingh4073 4 месяца назад +2

    ਧੰਨ ਧੰਨ ਭਾਈ ਚੀਮਾ ਸਾਹਿਬ ਜੀ ਤੁਹਾਡੀ ਸੋਚ ਬਹੁਤ ਵਧੀਆ ਜੀ।

  • @giansingh9874
    @giansingh9874 8 месяцев назад +26

    ਬਹੁਤ ਵਧੀਆ ਵਿਚਾਰ ਹਨ ਚੀਮਾਂ ਸਾਹਿਬ ਦੇ

  • @JasPinder-gx3xs
    @JasPinder-gx3xs Месяц назад

    GOOD SPEECH AND GOOD EATEHAS BRTHER ,🎉🎉 THANKS GOD BLESH YOU RSDHALIWALL FDK PUNJAB ❤

  • @AmarSingh-gp2hd
    @AmarSingh-gp2hd 8 месяцев назад +9

    ਸਾਰੇ ਮਸਲਿਆਂ ਦੇ ਹੱਲ ਆਜ਼ਾਦੀ ਹੈ 🚩 ਜਾਗੋ ਪੰਜਾਬੀਓ ਆਜ਼ਾਦੀ ਲਈ ⛳ ਪੌਲੀਟੀਕਲ ਪੰਜਾਬ ਮੀਡੀਆ 🚩 ਐਸ ਐਫ਼ ਜੇ ਜਿੰਦਾਬਾਦ ⛳ ਯੂ ਐਸ ਮੀਡੀਆ ਜਿੰਦਾਬਾਦ 🚩 ਟੀ ਵੀ 84 ਮੀਡੀਆ 🚩 ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ

  • @MandeepSingh-gu2rc
    @MandeepSingh-gu2rc 3 месяца назад

    ਵਾਹਿਗੁਰੂ ਜੀ 💐 👏

  • @AkhandBharat-fn9xf
    @AkhandBharat-fn9xf 3 месяца назад +2

    ਭਾਰਤ ਜ਼ਿੰਦਾਬਾਦ ਹਿੰਦੁਸਤਾਨ ਜ਼ਿੰਦਾਬਾਦ
    ਅਸੀਂ ਉਸਦੇ ਟੋਟੇ ਟੋਟੇ ਕਰ ਦਿਆਂਗੇ ਜਿੰਨੇ ਸਾਡੇ ਹਿੰਦੁਸਤਾਨ ਭਾਰਤ ਵਾਲੇ ਬੁਰੀ ਨਜ਼ਰ ਨਾਲ ਵੇਖਿਆ ਤਾਂ

  • @maingate-bg7jq
    @maingate-bg7jq 3 месяца назад

    ਬਹੁਤ ਮਾਣ ਹੈ ਚੀਮਾ ਸਾਹਿਬ ਤੁਹਾਡੇ ਉੱਤੇ ਵਾਹਿਗੁਰੂ ਕਿਰਪਾ ਰੱਖੇ ਉਹ ਦਿਨ ਜਲਦੀ ਆਉਣਗੇ ਜਦੋਂ ਖਾਲਸਾ ਰਾਜ ਆਵੇਗਾ ਤੇ ਕੋਈ ਦੂਰ ਨਹੀਂ ਹਾਂ ਅਸੀਂ ਖਾਲਸਾ ਰਾਜ ਤੋਂ

  • @tarlochansingh7410
    @tarlochansingh7410 8 месяцев назад +27

    ਪੰਜਾਬ ਦੇ ਅਵੇਸਲੇਪਨ ਕਾਰਨ ਆਨਰੇਡੀ ਸੈੰਟਰ ਨੇ ਪੰਜਾਬ ਦੀ"ਡੈਮੋਗਰਾਫੀ " ਬਦਲ ਹੀ ਦਿੱਤੀ ਹੈ...😢

  • @GurjeetSingh-kj3ti
    @GurjeetSingh-kj3ti 8 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਗ ਜਾਰੀ ਹੈ ਧਰਮ ਯੁੱਧ ਮੋਰਚਾ ਜਾਰੀ ਹੈ ਅੰਤ ਤੱਕ ਪੁਰਾਤਨ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਗੰਗਾਨਗਰ ਲਾਹੋਰ ਸੰਯੁਕਤ ਪੰਜਾਬ ਅਜ਼ਾਦ ਦੇਸ਼ ਖਾਲਿਸਤਾਨ ਜਿੰਦਾਬਾਦ ਜਾਗੋ ਸਿੱਖ ਕੌਮ ਦੀ ਨੋਜੁਆਨੀ ਜਾਗੋ ਪੰਜਾਬੀਓ ਜਾਗੋ ਪੰਜ ਕੰਕਾਰੀ ਤਿਆਰ ਬਰ ਤਿਆਰ ਸਿੰਘ ਸਜੋ ਸਸਤ੍ਰ ਅਸਤ੍ਰ ਬਿਦਿਆ ਸਿਖੋ ਬਾਣੀ ਬਾਣੇ ਦੇ ਧਾਰਨੀ ਬਣੋਂ ਜਾਗੋ ਸਿੱਖੋ ਜਾਗੋ ਪੰਜਾਬੀਓ ਜਾਗੋ #ਪੰਜਾਬ #ਪੰਜਾਬੀ #ਸਿੱਖ #ਸਿੱਖੀ #ਖਾਲਸਾ #ਸਿੱਖ_ਰਾਜ #ਖਾਲਸਾ_ਰਾਜ #ਸਰਕਾਰ_ਏ_ਖਾਲਸਾ #ਸੰਯੁਕਤ_ਪੰਜਾਬ_ਖਾਲਿਸਤਾਨ_ਜਿੰਦਾਬਾਦ #ਸੰਯੁਕਤ_ਪੰਜਾਬ_ਜਿੰਦਾਬਾਦ #Panjab #Panjabi #Punjab #Punjabi #Sikh #Sikhs #Sikhi #Sikhism #Khalsa #Panjab #Punjab #Haryana #Himachal #Chandigarh #Ganganagar #Lahore #UnitedPanjab #UnitedPunjabKhalistan #UnitedKhalistan #KgalistanZindabad #KhalistanJindabad #khalistanjindabad #Referendum #referendum #referendumpanjab #referendumpanjab #ReferendumPanjabi #ReferendumPanjab #ReferendumKhalistan #referendumkhalistan ੴਸਤਿਨਾਮੁਵਾਹਿਗੁਰੂKhalistan ਖਾਲਿਸਤਾਨ ਸਭ ਦਾ ਧਰਮਾਂ ਦਾ ਸਾਂਝਾ ਸਿੱਖ ਹਿੰਦੂ ਮੁਸਲਮਾਨ ਇਸਾਈ ਬੋਧੀ ਜੈਨੀ ਸਭ ਧਰਮਾਂ ਦਾ ਸਾਂਝਾ ਦੇਸ਼ ਹੈ ਸਭ ਨੂੰ ਇਸ ਬਡੇ ਸੰਘਰਸ਼ ਵਿੱਚ ਤਨ ਮਨ ਧਨ ਨਾਲ ਸੇਵਾ ਕਰਨੀ ਚਾਹੀਦੀ ਹੈ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ੍ਹ ਗੰਗਾਨਗਰ ਲਾਹੋਰ ਲੈਹੰਦਾ ਪੰਜਾਬ ਸਾਰਾ ਦਿਲ੍ਹੀ ਤੱਕ ਖਾਲਸਾ ਰਾਜ ਸਿੱਖ ਰਾਜ ਸਰਕਾਰ ਏ ਖਾਲਸਾ ਸੰਯੁਕਤ ਪੰਜਾਬ ਅਜ਼ਾਦ ਦੇਸ਼ ਖਾਲਿਸਤਾਨ ਜਿੰਦਾਬਾਦ ਜਾਗੋ ਸਿੱਖੋ ਜਾਗੋ ਪੰਜਾਬੀਓ ਜਾਗੋ 🤝✊💪🙏🏻💫⭐🌟✨💚💙💜🤎🖤🤍💝💖♥️💟💌💕💞💓💗❤💛💖🎊🎉💐🌹🌾🌼🌻🏵️💮🌸🌷🌺🌼🍂🍁☘️🌱🍀🌴🌳🌲🐎🦅🦁🌍🌎🌏💫✨🔥💯🏹⛳⚔️🗡️🙏🏻

  • @GurjinderSingh-mw8zz
    @GurjinderSingh-mw8zz 3 месяца назад +1

    VERYGOOD

  • @rashamsinghkang5422
    @rashamsinghkang5422 8 месяцев назад +8

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @baldevsinghbajwa4493
    @baldevsinghbajwa4493 8 месяцев назад +5

    Dr Sahib God Bless you,I Salute you

  • @KuldeepSingh-ol9lf
    @KuldeepSingh-ol9lf 8 месяцев назад +4

    ਦਿਮਾਗ ਵਿਚ ਪਾਉਣ ਵਾਲੀ ਬਹੁਤ ਹੀ ਜਬਰਦਸਤ ਸਪੀਚ

  • @IqbalsinghSahota-v3h
    @IqbalsinghSahota-v3h 3 месяца назад

    ਬਿਲਕੁਲ ਸਹੀ ਗੱਲ ਆ ਵੀਰ ਜੀ ਬਾਹਰ ਵਾਲੇ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ

  • @kulwinderbhatt8052
    @kulwinderbhatt8052 8 месяцев назад +16

    ਬਹੁਤ ਸੋਹਣੇ ਵਿਚਾਰ ਗੋਰ ਕਰਨ ਵਾਲੀ ਗੱਲ ਆ

  • @GurcharanSingh-r5u
    @GurcharanSingh-r5u Месяц назад

    ਡਾਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @Recklessmohie5115
    @Recklessmohie5115 8 месяцев назад +9

    DR.IQTIDAR CHEEMA JI VERY VERY HONEST ND KNOWLEDGEABLE PERSON 💯 KHALISTAAN JINDABAAD 💯🚩🚩🚩🗽🗽🗽

  • @NavjotSingh-bh3ol
    @NavjotSingh-bh3ol 8 месяцев назад +19

    ਬਹੁਤ ਵਧੀਆ ਵਿਚਾਰ ਨੇ ਚੀਮਾ ਸਾਹਬ ਜੀ

  • @devindersingh1213
    @devindersingh1213 3 месяца назад +1

    Salutes to DrSahib , tons of knowledge ❤

  • @GagandeepSingh-sq6ed
    @GagandeepSingh-sq6ed 6 месяцев назад +3

    Excellent speech by Dr Iqtidar Cheema. Thanks Dr.Cheema for awakening the Sikh Panth.

  • @lakhisehjal786
    @lakhisehjal786 3 месяца назад

    🪯ਰਾਜ ਕਰੇਗਾ ਸਦਾ ਖ਼ਾਲਸਾ ਦਸਮ ਪਿਤਾਜੀ ਕਹਿਗੇ❤

  • @SukhchainSinghBatth-m5j
    @SukhchainSinghBatth-m5j 4 месяца назад +2

    Thanks good view 🎉

  • @sukhmandeepsingh7678
    @sukhmandeepsingh7678 3 месяца назад

    ਖਾਲਸਾ ਸਾਜਨਾ ਦਿਵਸ ਦਿਆ ਬਹੁੱਤ ਬਹੁੱਤ ਵਧੀਆ ਜੀ

  • @davinderkaur7592
    @davinderkaur7592 8 месяцев назад +21

    ਭਾਰਤ ਵਿੱਚ ਸਿੱਖ ਬੁੱਧੀਜੀਵੀਆਂ ਅਤੇ ਪੰਜਾਬੀਆਂ ਨੂੰ ਖਾਲਸਾ ਪੰਥ ਦੀ ਗੱਲ ਕਰਨ ਵਾਲਿਆਂ ਨੂੰ ਮੌਤ ਜਾਂ ਜੇਲ੍ਹਾਂ ਮਿਲਦੀਆਂ ਹਨ।
    ਵਾਹਿਗੁਰੂ ਅਕਾਲਪੁਰਖ਼ ਜੀ ਆਪ ਕਿਰਪਾ ਕਰਕੇ ਖਾਲਸਾ ਪੰਥ ਨੂੰ ਘਰ, ਰਾਜ ਅਤੇ ਚੜ੍ਹਦੀ ਕਲਾ ਬਖਸ਼ੇ। ਉਪਰਾਲੇ ਕਰਨੇ ਵਾਲਿਆਂ ਨੂੰ ਵਾਹਿਗੁਰੂ ਅਕਾਲਪੁਰਖ਼ ਜੀ ਕਾਮਯਾਬੀ ਬਖਸ਼ੇ।