Chajj Da Vichar (2204) || ਪੰਜਾਬ ਬੰਦ ਮੌਕੇ ਕੀਹਨੇ ਚਾੜ੍ਹੇ ਚੰਦ

Поделиться
HTML-код
  • Опубликовано: 1 янв 2025

Комментарии • 163

  • @User.YouTube_creaters
    @User.YouTube_creaters 2 дня назад +34

    ਦਸ਼ਮੇਸ਼ ਪਿਤਾ ਰੱਖਿਓ ਹੱਥ ਸਿਰ ਤੇ
    *ਸਰਕਾਰਾਂ ਨਾਲ ਲਾ ਲਏ ਅਸਾਂ ਮੱਥੇ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @User.YouTube_creaters
    @User.YouTube_creaters 2 дня назад +20

    ਮੱਦਦ ਕਰਨ ਲਈ ਵਜ੍ਹਾ ਦੀ ਨਹੀਂ
    *ਇਨਸਾਨੀਅਤ ਦੀ ਜ਼ਰੂਰਤ ਹੁੰਦੀ ਹੈ*

  • @ginderkaur6274
    @ginderkaur6274 2 дня назад +12

    ਬਹੁਤ ਵਧੀਆ ਪ੍ਰੋਗਰਾਮ ਅਤੇ ਵਧੀਆ ਗੱਲਬਾਤ ਹਮੇਸ਼ਾ ਦੀ ਤਰਾਂ

  • @JagjeetSingh-fb4ii
    @JagjeetSingh-fb4ii 2 дня назад +3

    ਬਾਈ ਜੀ ਨਾਈਸ ਵਿਚਾਰ ਜੀ ਟਿਹਣਾ ਸਾਹਿਬ ਜੀ ❤🎉

  • @ਧੰਨਧੰਨਬਾਬਾਦੀਪਸਿੰਘਜੀ

    ਬਹੁਤ ਵਧੀਆ ਵਿਚਾਰ- ਟਹਿਣਾ ਸਾਬ & ਹਰਮਨ ਥਿੰਦ ਜੀ - ਚੜ੍ਹਦੀ ਕਲਾ ਵਿੱਚ ਰਹੋ🎉❤🎉❤🎉❤🎉❤🎉❤

  • @JarnailBhatti-t1r
    @JarnailBhatti-t1r 2 дня назад +12

    ਇਕ ਸਾਲ ਝੋਨਾ ਕਣਕ ਨਾ ਬੀਜੋ ਸਰਕਾਰਾ ਨੂੰ ਅਕਲ ਆ ਜਾਵੇਗੀ । ਨਾ ਧਰਨਾ ਲਾਉਣ ਨਾ ਬੰਦ ਕਰਨ ਲੋੜ ਪਵੇਗੀ ।

  • @User.YouTube_creaters
    @User.YouTube_creaters 2 дня назад +22

    ਸਿਰ ਉਠਾ ਕੇ ਜੀਣ ਲਈ
    *ਖੁਦ ਦਾ ਜ਼ਮੀਰ ਬੇਦਾਗ ਰੱਖਣਾ ਪੈਂਦਾ ਹੈ*

  • @SukhwinderSingh-wq5ip
    @SukhwinderSingh-wq5ip 2 дня назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @kulwantsingh-fr8hu
    @kulwantsingh-fr8hu 2 дня назад +4

    ਟਹਿਣਾ ਸਾਹਿਬ ਤੇ ਹਰਮਨ ਜੀ ਤੁਹਾਡਾ ਪ੍ਰੋਗਰਾਮ ਵੇਖ ਕੇ ਬਹੁਤ ਅਨੰਦ ਮਹਿਸੂਸ ਹੁੰਦਾ ਏ ਜੀ ਅੱਧਾ ਘੰਟਾ ਬਹੁਤ ਵਧੀਆ ਨਿਕਲਦਾ ਏ ਜੀ ਨਾਲੇ ਨਵੀਆਂ ਨਵੀਆਂ ਗੱਲਾਂ ਦਾ ਪਤਾ ਲੱਗਦਾ ਏ ਜੀ 😅😅😅 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ 🙏🙏

  • @jarmalsandhu5570
    @jarmalsandhu5570 2 дня назад +7

    ਟਹਿਣਾ ਸਾਬ ਹਰਮਨ ਜੀ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੱਲੋਂ ਸਤਨਾਮ ਸਿੰਘ ਸੰਧੂ ਫਿਰੋਜ਼ਪੁਰ ਤੋਂ

  • @mangatram3427
    @mangatram3427 2 дня назад +3

    ਮੁਕਤਸਰ ਸਾਹਿਬ ਜੀ ਦੀ ਧਰਤੀ ਹੀ ਤਕਰੀਬਨ ਸਾਰੇ ਜ਼ਿਲੇ ਵਿੱਚ ਮੀਂਹ ਕਾਫੀ ਪਿਆ ਹੈ ਜੀ। ਬਾਕੀ ਠੰਡ ਲੱਗਦੀ ਹੈ, ਹਵਾ ਵੀ ਠੰਡੀ ਠਾਰ ਵਗੀ ਦੋ ਤਿੰਨ ਦਿਨ। ਐਤਕੀਂ ਧੁੰਦ ਘੱਟ ਪੈ ਰਹੀ ਹੈ ਜੀ।

  • @palasingh5151
    @palasingh5151 2 дня назад +7

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @narindersingh3140
    @narindersingh3140 2 дня назад +1

    ਕਣਕ ਝੋਨਾ ਫਸਲਾਂ ਬੀਜਣੀਆਂ ਬੰਦ ਕਰੋ ਨਾਲੇ ਇਹਨਾਂ ਦੇ ਵਿੱਚ ਬਚਦਾ ਹੀ ਕੀ ਹ ਤੇ ਸਰਕਾਰ ਨੂੰ ਵੀ ਆਪੇ ਲੱਗ ਜਾਏਗਾ ਪਤਾ ਜਿਹੜਾ 90 ਹਜਾਰ ਤੋਂ ਜਿਆਦਾ ਠੇਕਾ ਹੋਇਆ ਪਿਆ ਉਹ ਵੀ ਘਟੇਗਾ ਸੋਚਣ ਵਾਲੀ ਗੱਲ

  • @hardialchahal9551
    @hardialchahal9551 2 дня назад +2

    ਟਹਿਣਾ ਸਾਹਿਬ ਪ੍ਰੋਗਰਾਮ ਬਹੁਤ ਵਧੀਆ ਪੇਸ ਕਰਦੇ ਹੋ ਤੁਸੀ ਦੋਵੇ ਰੋਜ ਸੁਣੀਦਾ ਟਹਿਣਾ ਸਾਹਿਬ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਰਿਹਾ ਕਰੋ ਕਿ ਫਸਲਾ ਬਦਲ ਕੇ ਵੀਜੀਅ ਜਾਣ ਤਾਕੇ ਕੀਤੀ ਹੋਈ ਮਿਹਨਤ ਦਾ ਕਿਸਾਨਾਂ ਨੂੰ ਚੱਗੇ ਪੈਸੇ ਮਿਲ ਸੱਕਣ

  • @GurmeetJossanGurmeetJossan
    @GurmeetJossanGurmeetJossan 2 дня назад +5

    ਸਵਰਨ ਸਿੰਘ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ

  • @paramjeetkaur9737
    @paramjeetkaur9737 2 дня назад

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਨਵਾਂ ਸਾਲ ਆਪਾਂ ਸਾਰਿਆਂ ਨੂੰ ਸਰ਼ਬੱਤ ਦਾ ਭਲਾ ਮੰਗਕੇ ਮਨਾਉਣਾ ਚਾਹੀਦਾ ਹੈ ਜੀ ਤਾਂ ਜੋ ਕਲਯੁੱਗ ਦੇ ਸਮੇਂ ਵਿੱਚ ਧਰਤੀ ਉੱਤੇ ਪਾਪਾਂ ਦਾ ਬੋਝ ਘੱਟ ਸਕੇ ਜੀ।ਨਵੇਂ ਸਾਲ ਦਾ ਹਰ ਦਿਨ ਨਵਾਂ ਚਾਨਣ ਬਣਕੇ ਆਵੇ ਜੀ

  • @SatnamSingh-bc5zm
    @SatnamSingh-bc5zm 2 дня назад +6

    ਖੱਬਾ ਹੱਥ ਧੋਵੇ ਸੱਜੇ ਨੂੰ
    ਸੱਜਾ ਹੱਥ ਧੋਵੇ ਖੱਬੇ ਨੂੰ
    ਮਿਲਵਰਤਨ ਬਿਨਾ ਨਹੀਂ ਸਰਦਾ
    ਕੋਈ ਨਹੀਂ ਪੁੱਛਦਾ ਅਵਾਗੌਣ ਭੱਜੇ ਨੂੰ

  • @paramjeetkaur9737
    @paramjeetkaur9737 2 дня назад

    ਸਰਬੱਤ ਦੇ ਭਲੇ ਲਈ ਕਿਸੇ ਦੇ ਮਨ ਵਿੱਚ ਦਵੈਤ ਦੀ ਭਾਵਨਾ ਦਾ ਖਾਤਮਾ ਕੀਤਾ ਜਾਵੇ । ਹਮੇਸ਼ਾਂ ਵਾਹਿਗੁਰੂ ਨੂੰ ਯਾਦ ਕਰਕੇ ਹਰੇਕ ਦਾ ਭਲਾ ਸੋਚਿਆ ਜਾਵੇ ਜੀ

  • @Khattra-lw1mj
    @Khattra-lw1mj 2 дня назад +3

    ਟਹਿਣਾ ਜੀ, ਮੈਂ ਖੰਨਾ ਦਾ ਵਸਨੀਕ ਹਾਂ ਮੈਨੂੰ ਇਹ ਕਹਿਣ ਵਿੱਚ ਝਿਜਕ ਨਹੀਂ ਕਿ ਖੰਨੇ ਦੇ ਜ਼ਿਆਦਾਤਰ ਲੋਕ ( ਸਾਰੇ ਨਹੀਂ)ਘਟੀਆ ਸੋਚ ਦੇ ਮਾਲਕ ਅਤੇ ਮਤਲਬ ਪ੍ਰਸਤ ਹਨ।

  • @JagseersinghJagseersingh-t1r
    @JagseersinghJagseersingh-t1r 2 дня назад +2

    ਵਾਰਿਸ ਬਹੁਤ ਸਾਰੀ ਹੋਈ ਵੀਰ ਭਗਤਾ ਭਾਈ ਕਾ

  • @mewasinghjhajj6262
    @mewasinghjhajj6262 2 дня назад +31

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਦੇ ਮੇਂਬਰ ਅਤੇ darshka❣️ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @palgill5041
    @palgill5041 2 дня назад

    ਗੁਡ ਰਿਪੋਰਟ

  • @HarjeetKaur-m9r
    @HarjeetKaur-m9r 2 дня назад +3

    Gharay walay din yad karatay hun ta waheguru di mehar hai ohdo baray okhay huday si

  • @BalwinderSingh-ms4by
    @BalwinderSingh-ms4by 2 дня назад +1

    ਟਹਿਣਾ ਸਾਹਿਬ,ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ,ਬਹੁਤ ਵਧੀਆ ਪ੍ਰੋਗਰਾਮ। ਤੁਗਲਵਾਲ ਗੁਰਦਾਸਪੁਰ।

  • @GurdialSingh-g9n
    @GurdialSingh-g9n 2 дня назад +6

    ਟਹਿਣਾ ਜੀ ਤੁਹਾਡਾ ਬਹੁਤ ਵਧੀਆ ਵਿਚਾਰ ਤੁਹਾਡਾ ਧੰਨਵਾਦ

  • @JagjitSingh_
    @JagjitSingh_ 2 дня назад +1

    ਟਹਿਣਾ ਸਾਹਿਬ ਬੀਬੀ ਥਿੰਦ ਜੀ ਤੁਸੀਂ ਅੱਜ ਜੋ ਗਰੰਥੀ ਸਿੰਘਾਂ ਦੇ ਹੱਕ ਵਿੱਚ ਗੱਲ ਬਾਤ ਕੀਤੀ ਚੰਗਾ ਲੱਗਿਆ

    • @ParamjitSingh-tb2rc
      @ParamjitSingh-tb2rc 2 дня назад

      ਟਹਿਣਾ ਸਾਹਿਬ ਜੀ ਸਤਿ ਸ਼੍ਰੀ ਅਕਾਲ ਤੁਸੀਂ ਗ੍ਰੰਥੀਆਂ ਸਿੰਘਾਂ ਬਾਰੇ ਜੋ ਵਿਸ਼ਾ ਰੱਖਿਆ ਬਹੁਤ ਸੋਹਣਾ ਜੋ ਕਿ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਗ੍ਰੰਥੀ ਦੀ ਇੱਜਤ ਮਾਣ ਵੱਧ ਤੋਂ ਵੱਧ ਕਰਨਾ ਚਾਹੀਦਾ ਕਿ ਉਹਨੂੰ ਕਿਸੇ ਗੱਲ ਦੀ ਕਮੀ ਨਾ ਆਵੇ ਸਤਿ ਸ੍ਰੀ ਅਕਾਲ

  • @sarbjitkaur4559
    @sarbjitkaur4559 2 дня назад

    Waheguru ji 🙏nwan khushia Wala aave sab lai ❤

  • @SpeakigSoldier999
    @SpeakigSoldier999 2 дня назад +2

    ਸਾਡੇ ਕੱਲ੍ਹ ਗੜ੍ਹੇ ਪਏ ਆ। ਖਮਾਣੋਂ, ਸੰਘੋਲ਼, ਬਸੀ ਪਠਾਣਾਂ, ਖਰੜ, ਮੋਹਾਲੀ, ਫਤਹਿਗੜ੍ਹ ਸਾਹਿਬ ਸਾਰੇ ਮੀਂਹ ਤੇ ਗੜ੍ਹੇ ਪਏ ਹਨ ਦੋ ਦਿਨ।

  • @ManjitSingh-ey5gv
    @ManjitSingh-ey5gv 2 дня назад +1

    ਸਤਿ ਸ੍ਰੀ ਆਕਾਲ ਜੀ 🙏🙏🙏🙏🙏🙏

  • @HappySingh-js3sn
    @HappySingh-js3sn 2 дня назад

    ਸਤਿ ਸ੍ਰੀ ਅਕਾਲ ਬਾਈ ਬਾਈ ਗੱਲ ਸਹੀ ਇਧਰ ਹੀ ਵੀ ਆਪਣੀ ਜਿਹੜੇ ਗ੍ਰੰਥ ਸਿੰਘ ਹੁੰਦੇ ਨੇ ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਮਿਲਦਾ ਨਹੀਂ ਹੈਗਾ ਬਹੁਤ ਵਧੀਆ ਇਕੱਲੇ ਅੱਜ ਤੁਸੀਂ ਕਰੀਏ ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ

  • @baldevjassar8059
    @baldevjassar8059 2 дня назад +2

    *🙏❣️ਅੱਜ ਦਾ ਵਿਚਾਰ❣️🙏*
    *ਤੁਹਾਡੇ ਵਿਚਾਰ ਉਪਜਾਊ ਮਿੱਟੀ ਦੀ ਤਰ੍ਹਾਂ ਹਨ,ਇਸ ਵਿੱਚ ਬੀਜਿਆ ਹਰ ਕਿਸਮ ਦਾ ਬੀਜ ਪੁੰਗਰੇਗਾ ਚਾਹੇ ਉਹ ਨਫ਼ਰਤ ਦਾ ਹੋਵੇ ਜਾਂ ਫਿਰ ਪਿਆਰ ਦਾ*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @mformotivation1741
    @mformotivation1741 2 дня назад +5

    Roz roz de dharne to tang aa ke assi te punjab hee chhad ke jaa rahe haa......kisan ekta zindabad, prime asia zindabad

  • @bhimsain7969
    @bhimsain7969 2 дня назад +1

    ਸਾਡੇ ਮਾਨਸਾ ਵਿੱਚ ਗੜ੍ਹੇ ਪਏ ਨਾਲ ਹੀ ਮੀਂਹ ਵੀ ਪਿਆ ਹੈ ਜੀ

  • @rajeshkumar-lc3vp
    @rajeshkumar-lc3vp 2 дня назад +1

    Good programme May God give wisdom to people of India.

  • @ਦੱਦਾਹੂਰਵਿਰਸਾ

    ਬਹੁਤ ਵਧੀਆ ਲੱਗਾ ਜੀ ਸਾਰਾ ਪ੍ਰੋਗਰਾਮ

  • @JaswinderPal-g1u
    @JaswinderPal-g1u 2 дня назад +5

    ਜਸਵਿੰਦਰਪਾਲ. ਬੰਗਾ.2025ਵਰਾ.ਖੁਸੀਅ।.ਵਾਲਾ.ਹੋਵੇ

  • @Metherworld644
    @Metherworld644 2 дня назад

    Right sir ji waheguru ji kirpa karn sab te 🎉🎉🎉🎉

  • @boharsingh7725
    @boharsingh7725 2 дня назад +5

    🙏🙏🙏🙏🙏

  • @AmanDeep-st2pk
    @AmanDeep-st2pk 2 дня назад +3

    ਟਹਿਣਾ ਸਾਬ ਤੁਸੀ ਠੀਕ ਓ ਪਰ ਤੁਹਾਡਾ ਅਦਾਰਾ ਸਰਕਾਰਾਂ ਦਾ ਗੁਲਾਮ ਐ

  • @dansinghmannmann3456
    @dansinghmannmann3456 2 дня назад

    ਪੁੱਤਰ ਥਿੰਦ ਤਰੱਕੀ ਲਈ ਰੱਬ ਦੀ ਰਹਿਮਤ ਦੀ ਵੀ ਜਰੂਰੀ ਹੈ

  • @jaswantsingh5604
    @jaswantsingh5604 2 дня назад

    ਬਹੁਤ ਹੀ ਵਧੀਆ ਟੈਹਣਾ ਅਤੇ ਹਰਮਨ ਥਿੰਦ ਜੀ❤❤❤

  • @GurpreetSingh-d2s1q
    @GurpreetSingh-d2s1q 2 дня назад

    ਸਤਿ ਸ੍ਰੀ ਅਕਾਲ ਜੀ

  • @phootphath4851
    @phootphath4851 2 дня назад +1

    ਹੋਣਾਂ ਤਾਂ ਚਾਹੀਦਾ ਜੀ ਸਭ ਕੁੱਝ ਜਿਹੜਾ ਕੇਜਰੀਵਾਲ ਨੇਂ ਕਿਹਾ, ਪਰ ਗਰੰਟੀ ਕਾਰਡ ਸਾਂਭ ਕੇ ਰੱਖਿਓ, ਆਪ ਦੇ ਵਰਕਰਾਂ ਨੂੰ ਔਰਤਾਂ 1000 ਰੁਪੈ ਵਾਰੇ ਪੁਸਦੀਆਂ ਨੇਂ, ਹੁਣ ਵਰਕਰ ਕੀ ਕਰਨ ਕੇਜਰੀਵਾਲ ਆਕੇ ਜਵਾਬ ਤਾਂ ਦੇ ਦਵੇ ਹੁਣ, ਕੇਜਰੀਵਾਲ ਵਰਗਾ ਪੱਤੇ ਵਾਜ ਲੀਡਰ ਨਾਂ ਹੋਇਆ ਤੇ ਨਾਂ ਹੋਣਾ, ਬਚਿਓ ਏਹਤੋਂ,😂😂😂😂

  • @surjeetshokar517
    @surjeetshokar517 2 дня назад +1

    ☀️Belated Good Evening from Agadir Beach 🏝️ Morocco 🇲🇦 East Africa 🇮🇳❤️👍

  • @RamRatan-n1t
    @RamRatan-n1t 2 дня назад +3

    Good Mam Harman Jee

  • @sanjogtarani2079
    @sanjogtarani2079 2 дня назад +3

    ਮੁਹਾਲੀ ਵਿਖੇ ਗੜੇ ਪੲਏ ਹਨ

  • @PremPal-rg7jx
    @PremPal-rg7jx 2 дня назад

    Tehna and Thind ji sat shri akal ji

  • @sukhubangi8355
    @sukhubangi8355 2 дня назад

    ਟਹਿਣਾ ਸਾਹਿਬ ਤੁਹਾਡੇ ਚੇਨਲ ਤੇ ਮਸ਼ਹੂਰੀਆਂ ਜ਼ਿਆਦਾ ਆਉਂਦੀਆਂ

  • @BalbinderSingh-t9u
    @BalbinderSingh-t9u 2 дня назад

    V good views

  • @SatenamSidhu
    @SatenamSidhu 2 дня назад

    Wadia program g❤❤❤❤❤

  • @gurbaxkaur2452
    @gurbaxkaur2452 2 дня назад

    ਟਹਿਣਾ ਤੇਹਰਮਨ ਜੀ ਪਿਆਰ ਭਰੀ ਸਤਿ ਸ਼ੀਰੀ ਅਕਾਲ ਅਛਾ ਗਲ ਇਹਦਾ ਗਲਾਂ ਤਾਂ ਮਨੌਦੇ ਆਠੀਕ ਆਪਰ ਕਿਸਾਨਾ ਨੇ ਤਾਂ ਕਰਜੇ ਮਾਫ ਕਰਾ ਲਏ ਤੇ ਗਰੀਬਾ ਦੇ ਕਰਜੇ ਕਿਓ ਨਹੀ ਮਾਫ ਕਰਾਏ ਊਹ ਵੀਧਰਨੇ ਵਿਚ ਜਾਦੇ ਹੀ ਆ

  • @sukhdarshansingh9791
    @sukhdarshansingh9791 2 дня назад +2

    Very good Thina sahib

  • @gurdevsinghuk1862
    @gurdevsinghuk1862 2 дня назад

    Very very nice ji god bless you ur all family

  • @baldevsingh1705
    @baldevsingh1705 2 дня назад

    veery nice ji waheguru ji

  • @GurdialSingh-g9n
    @GurdialSingh-g9n 2 дня назад +4

    ਇਹ ਸਰਕਾਰਾਂ ਮਾੜੀਆਂ ਜੀ

  • @marks728
    @marks728 2 дня назад

    When Harman laugh's ❤
    Bring smile on my face Everytime 😊
    God bless u

  • @sekhonsekhon4142
    @sekhonsekhon4142 2 дня назад

    ਬਲਿਹਾਰੇ! ਤੁਹਾਡੀ ਜੋੜੀ ਤੇ । ਕਿ ਸਾਰਾ ਚੱਜ ਤੁਹਾਨੂੰ ਹੀ ਦਿੱਤਾ ਰੱਬ ਨੇ।ਜੋ ਹਰ ਰੋਜ਼ ਚੱਜ ਵੰਡਣ ਦਾ ਉਪਰਾਲਾ ਕਰਦੇ ਹੋ॥ ਇੱਕ ਅੱਧਾ ਚੱਜ ਆਪਣੇ ਕੋਲ ਵੀ ਰੱਖ ਲਿਆ ਕਰ🙏ਜਿਥੋਂ ਸ਼ੁਰੂ ਕੀਤਾ ਕਿ ਸਲਾਹ ਮੁਫ਼ਤ ਮਿਲਦੀ ਹੈ. ਤੁਸੀਂ ਵੀ ਤਾਂ ਇਹੀ ਗੱਲ ਕਰਦੇ ਹੋ,ਚੱਜ ਦਾ ਵਿਚਾਰ ਕੀ ਤੁਹਾਡੇ ਕੋਲ ਹੀ ਹੁੰਦਾ? ਹੋਰ ਕਿਸੇ ਨੂੰ ਚੱਜ ਨਹੀਂ! ਸ਼ਬਦ ਚੋਣ ਅੱਜ ਦਾ ਵਿਸ਼ਾ ਤੇ ਮੁੱਖਬੰਦ ਦੇਖਕੇ ਦੱਸ ਦਿਓ 🤪ਚੰਡ ਚਾੜ੍ਹਨਾ ਦਾ ਕੀ ਭਾਵ ਹੈਂ ॥ਵਿਆਖਿਆ ਕਰੋ ਜ਼ਰਾ🤪?

  • @reenasharma6853
    @reenasharma6853 2 дня назад +3

    So good veer

  • @sukhpalsangha1914
    @sukhpalsangha1914 День назад

    Waheguru ji ka Khalsa waheguru ji ki Fateh g
    Veer g es band di bje
    Mantriyan de ghar da ghera kita jave ta hal jyada vadiya te jaldi ho sakda

  • @HarkrishanLal-f9r
    @HarkrishanLal-f9r 2 дня назад +2

    Satshiree akal ji 🙏 🌷 ⚘️ 🌺 ❤️

  • @rupalrupal9785
    @rupalrupal9785 2 дня назад +2

    ❤good veer ji

  • @kirankaur4504
    @kirankaur4504 2 дня назад

    ਸਤਿ ਸ੍ਰੀ ਅਕਾਲ ਜੀ 🙏🙏

  • @jarnailsingh9949
    @jarnailsingh9949 2 дня назад +1

    66936th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤

  • @Karmjitkaur-gk1xq
    @Karmjitkaur-gk1xq 2 дня назад

    ਸਾਡੇ ਪਿੰਡ ਸ਼ੇਖਪੁਰਾ ਤਲਵੰਡੀ ਸਾਬੋ ਤਿੰਨ ਕੁ ਮਿੰਟ ਗੜੇ ਪਏ ਹਨ ਜੀ ਧੰਨਵਾਦ 🙏🏼❤️🙏🏼

  • @narinderjeetsingh3994
    @narinderjeetsingh3994 2 дня назад +1

    Sat Sri akaal to all 🙏🙏🌺

  • @TarlochanGarwal-it1wg
    @TarlochanGarwal-it1wg 2 дня назад +2

    Verynice jji

  • @rajasidhu9069
    @rajasidhu9069 2 дня назад +1

    ASI bharti hoea c Hun punjabi aa 🎉🎉🎉🎉🎉🎉🎉🎉🎉 11:28

  • @rkdora3231
    @rkdora3231 2 дня назад

    Sat shree Aakal ji

  • @JagtarGill-u1z
    @JagtarGill-u1z 2 дня назад +2

    Very good thana shiab and Harman thind ji thanks v rano the payal disaster ludhiana Punjab good evening

  • @HardevBhullar-tj8uw
    @HardevBhullar-tj8uw 2 дня назад +2

    Buht vadia video

  • @baldevsinghkular3974
    @baldevsinghkular3974 2 дня назад +2

    ਲੁਧਿਆਣਾ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਲੰਘੇ ਕਲ ਵਧੀਆ ਮੀਂਹ ਪਿਆ। ਪਿਆਰੀ ਪੇਸ਼ਕਸ਼ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @indermohan4420
    @indermohan4420 2 дня назад +1

    Thanks.

  • @BalrajSingh-i9d
    @BalrajSingh-i9d 2 дня назад

    Sat Sri akal tehna ate Arman sister ji bahut badiya programme ji

  • @AmandeepSingh-c2s6m
    @AmandeepSingh-c2s6m 2 дня назад +1

    Good

  • @HarpreetKaur-ir4we
    @HarpreetKaur-ir4we 2 дня назад +1

    Very good veer ji ❤

  • @gurmeetsingh9246
    @gurmeetsingh9246 2 дня назад

    ❤👍🙏

  • @Mukhtiarsingh-vo6oz
    @Mukhtiarsingh-vo6oz 2 дня назад +2

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sarbjeetkaur3708
    @sarbjeetkaur3708 2 дня назад

    I m from Barcelona Spain

  • @BootaLalllyan-no6bu
    @BootaLalllyan-no6bu 2 дня назад +6

    ਕਿਸੇ ਦੀਆਂ ਮੰਗਾ ਲੋਕਾਂ ਗ਼ਰੀਬ ਲੋਕਾ ਨੇ ਪੂਰਿਆ ਕਰਨੀਆਂ ਦਿਹਾੜੀ ਦਾਰਾ ਨੇ ਪੁਰੀਆ ਕਰਨੀਆਂ ਰਸਤਿਆਂ ਵਿੱਚ ਮੋਦੀ ਨੇ ਪ੍ਰੇਸ਼ਾਨ ਹੋਣਾ ਯਾਰ ਪੰਜਾਬ ਬੰਦ ਕਰਨ ਨਾਲ਼ ਸਮਾਨ ਮਹਿੰਗਾ ਹੀ ਹੋਣਾ ਸਸਤਾ ਨਹੀ

    • @AmarjeetChatha-nz5qd
      @AmarjeetChatha-nz5qd 2 дня назад

      ਤੂ
      ਪਹਿਲਾ ਸਸਤਾ ..ਲੈ.ਲੈਨਾ.ਸੀ

  • @sewaksinghshamiria4488
    @sewaksinghshamiria4488 2 дня назад

    ਟਹਿਣਾ ਸਾਹਿਬ ਸਾਡੇ ਪਿੰਡ ਘੱਟੋ-ਘੱਟ ਵੀਹ ਉਂਗਲਾਂ ਮੀਂਹ ਪੈ ਗਿਆ

  • @kmnjeetsandhusandhu6699
    @kmnjeetsandhusandhu6699 2 дня назад

    Jekar tuhadey mata pita jee akal mand han tan tuhanoo Akal virasat ton pehlan hee mil jandi hae.

  • @TeluRam-w3t
    @TeluRam-w3t 2 дня назад +2

    ਮੇਰਾ ਵੀ ਗੋਡਾ ਦੂਖਦਾ ਕੋਈ ਕਹਿੰਦਾ ਲਸਣ ਖਾਓ ਕੋਈ ਅਧਰਕ ਖਾਣ ਨੂੰ ਕਹਿੰਦਾ। ਕੋਈ ਬੰਦਾ ਕਹਿੰਦਾ ਆਹ ਗੋਲੀ ਖਾਓ। ਕੋਈ ਕਹਿੰਦਾ ਆਹ ਖਾਓ। ਟਹਿਣਾ ਜੀ ਤੁਸੀਂ ਮੇਰੇ ਮਨ ਦੀ ਗੱਲ ਕੀਤੀ ਹੈ ਧਨਵਾਦ ਜੀ ਟਹਿਣਾ ਸਾਹਿਬ।

    • @SkyTech1984
      @SkyTech1984 2 дня назад +1

      Just exercise. Stretching ਦੀ ਲੋੜ ਹੁੰਦੀ ਆ।

  • @gurtejkaur6431
    @gurtejkaur6431 2 дня назад

    ਟਹਿਣਾ ਸਾਹਿਬ ਨਾ ਕਹਿੰਦੇ ਹੋਏ ਵੀ ਸਭ ਕੁਝ ਕਹਿ ਗਏ ਸਿਰਫ਼ ਸੈਂਟਰ ਸਰਕਾਰ ਨੂੰ ਪੱਗਾਂ ਵਾਲਿਆਂ ਤੋਂ ਹੀ problem ਹੈ ਬਾਦ ਵਿੱਚ ਜਗ੍ਹਾ ਕਿੱਥੋ ਆਉਣੀ ਹੈ ਜੇ ਹੁਣ ਨਹੀਂ ਆਈ ਜੇਕਰ ਕੋਈ ਸਮਾਰਕ ਬਣਾ ਵੀ ਦੇਣ ਤਾਂ ਕੀ ਫ਼ਰਕ ਪਵੇਗਾ ਵੇਲੇ ਦੀਆਂ ਗੱਲਾਂ ਕੁਵੇਲੇ ਦੀਆਂ ਟੱਕਰਾਂ

  • @satpalsingh6536
    @satpalsingh6536 2 дня назад

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਆਪਣੇ ਪੇਟ ਭਰਨ ਵਾਲੇ

  • @sahwajkhan419
    @sahwajkhan419 2 дня назад

    Rab.ny.sun.li.gara.bahut.hay

  • @amardxnservicecentrenakode5153
    @amardxnservicecentrenakode5153 2 дня назад

    ❤🎉 very good sir ji 🌹❤

  • @GurdeepSingh-v7t
    @GurdeepSingh-v7t 2 дня назад

    USM i JS Dhaliwal jindabad

  • @ShashiBhushan-pv7wp
    @ShashiBhushan-pv7wp 2 дня назад +2

    Wmk

  • @BalwinderSingh-bi5vd
    @BalwinderSingh-bi5vd 2 дня назад +1

    ❤❤

  • @dansinghmannmann3456
    @dansinghmannmann3456 2 дня назад

    ਕੀ ਟਹਿਣਾ ਸਾਹਿਬ ਜੀ ਭਗਤ ਸਿੰਘ ਦੀ ਕਰਬਾਨੀ ਦਾ ਇਹ ਲੋਕਾ ਨੇ ਮੁੱਲ ਪਾਂ ਦਿੱਤਾ ਇਹ ਸੋਚਣਾ ਡੱਲੇਵਾਲ ਨੂੰ ਆਪਣੀ ਜਾਨ ਨਹੀਂ ਗਵਾਉਣੀ ਚਾਹੀਦੀ ਪੰਧੇਰ ਨਰਦਾਹੀ ਬੰਦਾ ਆਪਣੇ ਸਾਥੀ ਦੀ ਜਾਨ ਲੈਣ ਲਈ ਤੁਲਿਆ ਹੋਇਆ

  • @ਜੁਗਰਾਜਸਿੰਘਨੰਬਰਦਾਰ

    ਟਹਿਣਾ ਸਾਹਿਬ ਅੰਗੁਰਾ ਦੀ ਸ਼ਰਾਬ ਕੱਢ ਕੇ ਪੀਓ ਨਵਾਂ 🎉 ਸਾਲ 🎉 ਮਨਾਓ

  • @meenavatti8043
    @meenavatti8043 2 дня назад

    Loka noo vote da 💯 baikat karna chahida hay na sarkar banao na mangtey bano

  • @mandhirbhullar5428
    @mandhirbhullar5428 2 дня назад

    ਟੇਣਾ ਸਾਹਿਬ ਅਤੇ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਟੇਣਾ ਸਾਹਿਬ ਜੀ ਆਪ ਜੀ ਦੋਨੋ ਬਹੁਤ ਵਧੀਆ ਪ੍ਰੋਗਰਾਮ ਕਰਦੇ ਜੇ ਪ੍ਰਮਾਤਮਾ ਚੜਦੀ ਕਲਾ ਬਖਸਣ ਜੀ

  • @SurjeetSangha-qh5hg
    @SurjeetSangha-qh5hg 2 дня назад

    ਬਹੁਤ ਘਟੀਆ ਸੋਚ ਦੇ ਮਾਲਕ ਉਹ ਲੋਕ ਜਿਹਨਾ ਨੇ ਮਨਮੋਹਨ ਸਿੰਘ ਜੀ ਨੂੰ ਸਿਖ ਹੋਣ ਦਾ ਕਰਕੇ ੳਹਨਾ ਦਾ ਬਣਦਾ ਮਾਣ ਸਨਮਾਨ ਨਹੀ ਦਿੱਤਾ ਇਹ ਬਹੁਤ ਵੱਡਾ ਪਾਪ ਕੀਤਾ ਜਾਣ ਬੁੱਝ ਕੇ ਸੌੜੀ ਸੋਚ ਵਾਲਿਆ

  • @MewaSingh-gq4bp
    @MewaSingh-gq4bp 2 дня назад +2

    Sat sri akal swarn singh ji harman ji

  • @BalwantSingh-to7nu
    @BalwantSingh-to7nu 2 дня назад

    ਪਰਸੋਂ ਮੀਂਹ ਪਿਆ ਸੀ ਹੁਣ ਤਾਂ ਮੌਸਮ ਠੰਢਾ ਹੈ

  • @KedarNathSharma-e8h
    @KedarNathSharma-e8h 2 дня назад

    Chajj da VicharDi Gallan Baata Naal Shrotayo Noo SACHAI da Ahsas Hunda hai ki des Prdes vich joo kuj hoo raha haiji. Jaannkaridasan Layi Aap jiDa Dhanbadji,Kisana te Sarkar di Vicholagi Koi kr nahi reha haiji Manga KisaniLayi Vajib hn ji Insaniyat manukhta de Bhale Layi nahi kiti Jaa rahi haiji?Gade Ghore wali Dour Jaapdi hai jiSabnu Samajh Waheguruji de Nayaye naal Milegi koi Chmatkar nahi Honaji Samay di kadar nahi kiti Ja rahi haiji Dekho Rang Kartar de Dhith bn gayi Sarkar ,Faisla manga nahi mn raheji Badi Sharam wali Gal haijiDes di Trraki nahi ho sakdiJaapda ehi haiji ,🙏

  • @parmindermanak9049
    @parmindermanak9049 2 дня назад

    ਟਹਿਣਾ ਸਾਹਿਬ ਸ਼ਰਾਬ ਵੀ ਅੰਗੂਰਾ ਦੀ ਬਣਦੀ ਆ ।

  • @sukhdevkaursambi3343
    @sukhdevkaursambi3343 2 дня назад

    It's dirty politics in our country.
    Dr Manmohan singh was a generous person like President Abdul Kalam.

  • @amanbrar273
    @amanbrar273 2 дня назад +1

    🙏🏻