Prime Focus (2483) || ਕਬਰ 'ਚੋਂ ਬੰਦਾ ਕੱਢਕੇ ਕਿਵੇਂ ਲਏ ਕਰੋੜ ਰੁਪਏ ? , ਜਥੇਦਾਰ ਲਾਇਆ ਨੁੱਕਰੇ

Поделиться
HTML-код
  • Опубликовано: 3 янв 2025

Комментарии • 100

  • @User.YouTube_creaters
    @User.YouTube_creaters 3 дня назад +32

    ਦਸ਼ਮੇਸ਼ ਪਿਤਾ ਰੱਖਿਓ ਹੱਥ ਸਿਰ ਤੇ
    *ਸਰਕਾਰਾਂ ਨਾਲ ਲਾ ਲਏ ਅਸਾਂ ਮੱਥੇ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @User.YouTube_creaters
    @User.YouTube_creaters 3 дня назад +16

    1 ਜਨਵਰੀ 1993 ਜਥੇਦਾਰ ਭਾਈ ਗੁਰਦੇਵ ਸਿੰਘ ਕਾੳਕੇ ਨੂੰ ਕੋਹ ਕੋਹ ਸ਼ਹੀਦ ਕਰ ਦਿੱਤਾ ਸੀ 🙏🏻
    ਸਿੱਖ ਕੌਮ ਦੇ ਨਵੇਂ ਸਾਲ ਦੀਆਂ ਸ਼ੁਰੂਆਤ ਹੀ ਸ਼ਹੀਦਾ ਦੇ ਦਿਹਾੜਿਆਂ ਤੋ ਹੁੰਦੀ ਆ ਤਰੀਕਾਂ ਮੁੱਕ ਜਾਂਦੀਆਂ
    *ਪਰ ਇਸ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਨਹੀਂ ਮੁੱਕਦੇ*

    • @daljitsingh7980
      @daljitsingh7980 3 дня назад +5

      ਵਹਿਗੁਰੂ ਜੀ 🙏

    • @User.YouTube_creaters
      @User.YouTube_creaters 3 дня назад +4

      @@daljitsingh7980ਵਾਹਿਗੁਰੂ ਜੀ 😍😍 ਸੰਧੂ ਵੀਰੇ

    • @karamjitsingh1588
      @karamjitsingh1588 2 дня назад +2

      ਵਾਹਿਗੁਰੂ ਜੀ 🎉

  • @NarinderSingh-ti4sq
    @NarinderSingh-ti4sq 3 дня назад +5

    ਬੁਹਤ ਸੋਹਣਾ ਪ੍ਰੋਗਾਰਾਮ। ਹੱਸਦਿਆਂ ਦੇ ਘਰ ਵਸਦੇ। ਸਾਰੇ ਪ੍ਰੋਗਰਾਮ ਵੇਖਣ ਸੁਣਨ ਵਾਲਿਆਂ ਵੀਰਾਂ ਭੈਣਾਂ ਨੂੰ ਨਵਾਂ ਸਾਲ 2025 ਮੁਬਾਰਕ।

  • @User.YouTube_creaters
    @User.YouTube_creaters 3 дня назад +16

    ਸਫ਼ਰ ਦਾ ਰਸਤਾ ਮੁਸ਼ਕਿਲ ਜ਼ਰੂਰ ਹੁੰਦਾ ਹੈ ਲੇਕਿਨ
    *ਸਬਰ ਕਰਨ ਵਾਲਿਆਂ ਦੀ ਮੰਜ਼ਲ ਬੜੀ ਖੂਬਸੂਰਤ ਹੁੰਦੀ ਹੈ*

  • @harpsandhu37
    @harpsandhu37 2 дня назад +4

    ਜੇ ਪੱਠੇ ਵੱਢਦਾ ਜਾ ਰੇਹੜੀ ਲਗਾ ਰਿਹਾ ਤਾ ਕੀ ਉਹ ਜ਼ਿੰਦਗੀ ਦਾ ਮਜ਼ਾ ਨਹੀਂ ਲੈ ਸਕਦਾ ?
    ਤੁਹਾਡਾ ਜੀਜਾ ਵੀ ਮਜ਼ੇ ਲੈਂਦਾ ਹੁਣਾ ਹੁਣ ਤੁਹਾਨੂੰ ਯਾਦ ਆਉਂਦਾ !

  • @ParamjitSingh-f6c
    @ParamjitSingh-f6c 3 дня назад +2

    ਪਧੇਰ ਭਾਰਤ ਦੀ ਗੱਲ ਸਡ ਕੇ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨ ਲਗ ਪਿਆ ਮਸਲਾ ਹੱਲ ਹੋ ਜਾਓ ਰਾਜਨੀਤੀ ਸੁੱਡੇ ਪੰਜਾਬ ਦੀ ਗੱਲ ਕਰੇ ❤❤❤❤❤❤

  • @daljitsingh7980
    @daljitsingh7980 3 дня назад +5

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @SukhwinderSingh-wq5ip
    @SukhwinderSingh-wq5ip 2 дня назад +2

    ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ 🎉 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @Rangli_duniya
    @Rangli_duniya 2 дня назад

    ਸੱਚ ਦੇ ਨੇੜੇ ਅੱਜ ਦਾ ਕਿਸਾਨੀ ਨਾਲ ਜੁੜਿਆ ਹਿੱਸਾ ✌️

  • @majorcheema4004
    @majorcheema4004 3 дня назад +5

    ਸਾਰੇ ਵੀਰਾਂ ਭੈਣਾਂ ਨੂੰ ਬਜ਼ੁਰਗਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ 🙏🏻🙏🏻🎉🎉

  • @User.YouTube_creaters
    @User.YouTube_creaters 3 дня назад +15

    ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
    *"ਨਾ ਜਿਉਂਦਿਆਂ ਚ ਛੱਡਣਗੇ ਨਾ ਮਰਿਆਂ ਚ"*

  • @shishansodhi8344
    @shishansodhi8344 2 дня назад

    ਬਹੁਤ ਸਾਰੀਆਂ ਵਧਾਈਆ ਜੀ ਨਵੇਂ ਸਾਲ ਦੀਆਂ ਬਾਠ ਸਾਬ ਜੀ ਅਤੇ ਸੰਧਾਵਾਲੀਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਵਿੱਚ ਰੱਖਣ ❤ ਖਬਰਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਬਹੁਤ ਵਧੀਆ ਹੁੰਦਾ ਸੀ ,,❤ ਸਤਿ ਸ੍ਰੀ ਆਕਾਲ ਜੀ 💚🥰💯✅

  • @baldevsingh8255
    @baldevsingh8255 3 дня назад +2

    ਵੀਰ ਜੀ ਗੁਜਰਾਤੀ ਸੱਭ ਕੁਝ ਕਰ ਲੈਂਦੇ ਹਨ। ਇਹਨਾਂ ਦੇ ਪਿੱਛੇ ਸਰਕਾਰ ਹੈ।ਇਸ ਲਈ ਘਪਲੇ ਗੁਜਰਾਤੀ ਹੀ ਕਰਦੇ ਹਨ।

  • @GurmeetSingh-ms1hz
    @GurmeetSingh-ms1hz 2 дня назад

    ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ,ਭਲਾ,ਹੀ,ਭਲਾ,ਜੀ,ਨਵੇ,ਵਰੇ,ਤੇ ਸਭ,ਨੂੰ ਖੁਸੀਅ ਬਖਸ਼ੇ ਕਿਰਤੀ,ਮਜਦੂਰ ਗਰੀਬ ਪਰਿਵਾਰਾ,ਤੇ,ਵਾਹਿਗੁਰੂ,ਜੀ,ਸਦਾ,ਮੇਹਰ ਕਰਨ,,

  • @BalramDhaliwal-rb7no
    @BalramDhaliwal-rb7no 2 дня назад

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @labhsinghdhonsi7994
    @labhsinghdhonsi7994 2 дня назад

    ਸੰਧਾਵਾਲੀਆ ਸਾਹਿਬ ਤੇ ਬਾਠ ਸਾਹਿਬ ਨਵਾਂ ਸਾਲ ਮੁਬਾਰਕਾਂ ਜਿਵੇਂ ਤੁਸੀਂ ਕਿਹਾ ਮੈਂ ਇਸ ਨਾਲ ਸਹਿਮਤ ਹਾਂ ਕਈਆਂ ਦੀ ਪਾਸਇਗ ਉਹ ਟੱਪ ਜਾਂਦੇ ਆ ਜੀ ਪਾਸਿੰਗ ਕਰਾਉਣ ਦੇ ਲਈ ਫਿਰ ਨਵੇਂ ਸਾਲ ਦਿਨ ਥਾਣੇ ਜਾ ਕੇ ਹੀ ਨਿਊ ਕਰਾਉਣਾ ਪੈਂਦਾ ਧੰਨਵਾਦ ਜੀ

  • @ParmjeetKaur-o1e
    @ParmjeetKaur-o1e 2 дня назад

    ❤🎉ਨਵੇ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @HarbansSingh-pc7fc
    @HarbansSingh-pc7fc 2 дня назад

    ਬੁੱਡਾ ਨਾਲਾਂ ਸਾਫ਼ ਕਿਵੇਂ ਹੋ ਸਕਦਾ,, ਜਦੋਂ ਸਰਕਾਰੀ ਅਧਿਕਾਰੀ, ਤੇ ਸਰਕਾਰ, ਫੈਕਟਰੀ ਵਾਲੀਆਂ ਤੋ ਮਿਠਿਆ ਰੋਟੀਆਂ ਖਾਂਦੇ ਹਨ ਤੇ ਨਾਲ ਮੱਖਣੀ ਦਾ ਦਾ ਪੇੜਾ ਵੀ ਹੁੰਦਾ,😢😢

  • @sarbjeetkaur71-oe3kf
    @sarbjeetkaur71-oe3kf 3 дня назад +3

    ਸਤਿ ਸ੍ਰੀ ਆਕਾਲ ਜੀ ਦੋਵਾਂ ਵੀਰਾਂ ਨੂੰ Happy New year

  • @manjitSingh-x9r
    @manjitSingh-x9r 3 дня назад +3

    ਬਾਠ। ਸਾਹਿਬ। ਸੰਧਾਵਾਲੀਏ। ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @GobinderKaur-n9u
    @GobinderKaur-n9u 2 дня назад

    🙏ਆਪ ਜੀ ਨੂੰ ਵੀ ਨਵਾਂ ਸਾਲ ਮੁਬਾਰਕ ਹੋਵੇ ਜੀ 🙏ਕੋਈ ਫ਼ਰਕ ਨਹੀ ਪੈਦਾ ਨਵੇਂ ਸਾਲ ਨਾਲ ਬਾਠ ਸਾਬ ਤੁਹਾਨੂੰ ਕੋਈ ਵੀ ਗੁੱਸੇ ਨਹੀਂ ਕਰਦਾ ਜਿਵੇਂ ਚੱਲਦਾ ਉਸ ਤਰਾ ਹੀ ਚੱਲਣਾ ਤੁਸੀ ਖੁਸ਼ ਰਹੋ 🙏

  • @AmandeepSingh-zu6kw
    @AmandeepSingh-zu6kw 2 дня назад

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @sidhudhurkotia9919
    @sidhudhurkotia9919 2 дня назад

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ ਤੇ ਨਾਲ ਹੀ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੋਵਣ ਜੀ

  • @hoshiarsingh6273
    @hoshiarsingh6273 2 дня назад

    ਜ਼ਿੰਦਾਬਾਦ

  • @JaspreetSingh-xq2vr
    @JaspreetSingh-xq2vr 2 дня назад

    ਨਵੇਂ ਸਾਲ ਦੀਆਂ ਮੁਬਾਰਕਾਂ ਜੀ ❤❤❤❤❤❤

  • @ਅਜ਼ਾਦਸੋਚ-ਦ5ਸ
    @ਅਜ਼ਾਦਸੋਚ-ਦ5ਸ 3 дня назад +3

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @gurbinderjitsinghaulakh7940
    @gurbinderjitsinghaulakh7940 3 дня назад +2

    Dono punjabi jindabad

  • @LuckySingh-jy5lh
    @LuckySingh-jy5lh 3 дня назад +2

    Satshiriakal ji bath sahib ji

  • @balwinderbrar1709
    @balwinderbrar1709 3 дня назад

    ਵਧਾਈਆ ਜੀ ਦੋਵੇਂ ਛੋਟੇ ਵੀਰਾਂ ਨੂੰ।

  • @dalwindersinghghuman1302
    @dalwindersinghghuman1302 2 дня назад

    ਕਾਹਲ਼ੀ ਅੱਗੇ ਟੋਏ ਵਾਲੀ ਗੱਲ ਠੀਕ ਹੈ ਸ਼ਰੋਮਨੀ ਅਕਾਲੀ ਦਲ ਦੀ

  • @harmanpreet-hx8jw
    @harmanpreet-hx8jw 3 дня назад +2

    Great

  • @GurdeepSingh-hd3qs
    @GurdeepSingh-hd3qs 3 дня назад +3

    Sat shri akal ji 🙏🙏

  • @sukhmanderkingra3526
    @sukhmanderkingra3526 2 дня назад

    Prime ਏਸ਼ੀਆ ਦੀ ਟੀਮ ਅਤੇ ਦਰਸ਼ਕਾਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @harpreetgill4807
    @harpreetgill4807 2 дня назад

    ਬਾਠ ਸਾਹਿਬ ਤੁਹਾਡਾ ਸ਼ਰਮਿੰਦਾ ਕਰਨ ਦਾ ਤਰੀਕਾ ਸਲਾਹੁਣ ਯੋਗ ਹੈ। 🙏

    • @harbhajansingh4281
      @harbhajansingh4281 День назад

      Baath saab jado tusi Sandhawalia saab di kit (mzak) launde ho te Sandhawaliya saab sun ke hairaan hunde han bahut vadhiya lagda hai.

  • @bhagwantsinghbrar7469
    @bhagwantsinghbrar7469 2 дня назад

    ਸੰਤ ਬਲਵੀਰ ਸਿੰਘ ਸੀਚੇਵਾਲ ਜੀ ਨੇ ਜੇਕਰ ਬੁੱਢਾ ਨਾਲ ਸਾਫ ਕਰ ਦਿੱਤਾ ਤਾ ਪੰਜਾਬ ਅਤੇ ਰਾਜਸਥਾਨ ਦੇ ਲੋਕ ਉਨ੍ਹਾਂ ਦੇ ਅਹਿਸਾਨ ਕਦੇ ਵੀ ਨਹੀ ਭੁੱਲ ਸਕਣਗੇ।

  • @rabjidhillon9413
    @rabjidhillon9413 3 дня назад +2

    ਅਸੀਂ ਅਜਿਹਾ ਕੁਝ ਨਹੀਂ ਕਰਦੇ ਜੀ 🙏

  • @rajindersingh1387
    @rajindersingh1387 2 дня назад

    ਕੀ ਹਾਲ ਨੇ ਜੀ ਸਾਰੇ ਵੀਰਾਂ ਦੇ

  • @tejinderahuja7095
    @tejinderahuja7095 3 дня назад +3

    New year 2025 sab nu khushian dewe

  • @kulwindersingh-dr7pe
    @kulwindersingh-dr7pe 3 дня назад +3

    Happy new year sir and all members

  • @sukhjotsingh4013
    @sukhjotsingh4013 3 дня назад +3

    ਟੌਮ & ਜੇਰੀ 😂

  • @Lallytoor-f5j
    @Lallytoor-f5j 2 дня назад

    Waheguru ji kirpa kareo sade panjab te

  • @baldevraj4560
    @baldevraj4560 2 дня назад

    ਸਤਿ ਸ਼੍ਰੀ ਅਕਾਲ ਜੀ

  • @hoshiarsingh6273
    @hoshiarsingh6273 2 дня назад

    Very fruitful and wise discussion.
    ਬਾਈ ਜੀ ਤੁਹਾਡੇ ਵਰਗੇ ਵੀ ਬੰਦੇ ਹੈਗੇ ਇੱਸ ਦੁਨੀਆ ਚ ਸੋਸ਼ਲ ਮੀਡੀਆ ਚ great ਪਰਸਨੈਲਿਟੀਜ
    ਬਾਈ ਜੀ ਸਲੂਟ ਆ ਤੁਹਾਨੂੰ ਦੋਨਾਂ ਵੀਰਾਂ ਨੂੰ ।
    You both are ZINABAB ਹੋ ਅਤੇ ਰਹੋਂਗੇ।🙏
    Very shame

  • @sciencehouse1
    @sciencehouse1 2 дня назад

    ਹੁਣ ਭਾਰਤ ਦੇ ਇੱਕ ਉੱਤਰ-ਪੱਛਮੀ ਰਾਜ ਦੀ ਤੁਲਨਾ ਸੀਰੀਆ, ਇਰਾਕ, ਲੇਬਨਾਨ, ਈਰਾਨ ਆਦਿ ਨਾਲ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

  • @HarpreetSingh-wo2hv
    @HarpreetSingh-wo2hv 3 дня назад +3

    Happy new year

  • @HarwinderSingh-x5u
    @HarwinderSingh-x5u 2 дня назад

    ਪਰਾਇਮ ਏਸ਼ੀਆ ਦੇ ਸਾਰੇ ਸਟਾਫ ਨੂੰ ਨਵੇਂ ਵਰ੍ਹੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ ਜੀ।

  • @JagtarGill-u1z
    @JagtarGill-u1z 3 дня назад +2

    Very good ji bath shiab and sindawela Shihab ji thanks v rano the payal disaster ludhiana Punjab good morning

  • @balwindersinghpawar5024
    @balwindersinghpawar5024 2 дня назад

    ਸਤਿ ਸ਼੍ਰੀ ਆਕਾਲ ਜੀ

  • @Lovedeepsingh01
    @Lovedeepsingh01 3 дня назад +2

    🙏🙏🙏🙏

  • @gurimangat2636
    @gurimangat2636 3 дня назад

    SAT SHRI AKAL JI SARYAN NU 🙏

  • @amarjitkaur990
    @amarjitkaur990 2 дня назад

    ਸੁਪਰੀਮ ਕੋਰਟ ਤਾਂ ਮੋਦੀ ਕੋਲ ਵਿਕੀ ਹੋਈ ਹੈ

  • @SardoolsinghKang
    @SardoolsinghKang 2 дня назад

    ਇਹ ਪਹਿਲਾ ਸਰਹੰਦ ਸਹਿਰ ਵਿਚ ਵੀ ਹੋਇਆ ਸੀ

  • @bsinghdhillon-dr5db
    @bsinghdhillon-dr5db 2 дня назад

    ਬਾਠ , ਰਬੜ ਤੋ ਵੀ ਜਿਆਦਾ ਬੇਹੂਦਾ ਖਬਰ ਨੂੰ ਖਿੱਚਦਾ

  • @Rangli_duniya
    @Rangli_duniya 2 дня назад

    ਥੋਡੇ ਦੋਵਾਂ 'ਚੋਂ ਇੱਕ ਬੰਦਾ ਤਾਂ ਬਦਲਣਾ ਈ ਪੈਣੈ ਕਿਓਂਕਿ ਥੋਡੀ ਆਪਸ 'ਚ ਜਮਾਂ ਈ ਨੀ ਬਣਦੀ 🤣

  • @harjeetchahall6102
    @harjeetchahall6102 2 дня назад

    Very Good

  • @sarbjitkaur1053
    @sarbjitkaur1053 2 дня назад

    Happy new year Gurpreet and Parmjit Bath beta jiGod bless u.

  • @sukhdevraj3034
    @sukhdevraj3034 2 дня назад

    👍🏾😍👍🏾

  • @davinderdhami9381
    @davinderdhami9381 2 дня назад

    Please take out the
    PRIME FOCUS partition line out. Thank you

  • @PremPal-rg7jx
    @PremPal-rg7jx 2 дня назад

    Sandhawaliea and parmjeet ji sat shri akal ji

  • @ProGurdeep
    @ProGurdeep 2 дня назад

    ਸਾਂਡੂ ਨੀ ਸਾਡੂ ਹੁੰਦਾ
    ਸੰਧਾਵਾਲੀਆ ਸਾਹਿਬ

  • @jatendersingh3596
    @jatendersingh3596 2 дня назад

    Sat Shri akal 22 ji

  • @gurimangat2636
    @gurimangat2636 3 дня назад

    VERY VERY HAPPY NEW YEAR TO ALL OF YOU. PARMATMA TUHANU SARYAN NU TANDRUSTI ATE HAMESHA CHARDI KALA BAKSHE JI ❤❤

  • @greebgroup
    @greebgroup 3 дня назад +2

    9:39

  • @narinderjeetkaur2918
    @narinderjeetkaur2918 2 дня назад

    🙏🙏

  • @sarbjitsinghriar596
    @sarbjitsinghriar596 2 дня назад

    🙏🙏❤

  • @pritpalsinghsidhuadv7488
    @pritpalsinghsidhuadv7488 3 дня назад +1

    184 ਵਾਂ like

  • @bharpursingh6919
    @bharpursingh6919 2 дня назад

    Happy New year sandha sab and parmjit bath ji .

  • @rajsingh-dp4ym
    @rajsingh-dp4ym 2 дня назад

    Happy new year prime Asia team and audience

  • @drjaspalsembhi
    @drjaspalsembhi 2 дня назад

    Bana vad de rahngi ji

  • @BittuChambal-vl4hr
    @BittuChambal-vl4hr 2 дня назад

    Happy new year ji God bless you all ❤❤❤❤

  • @ranjitsingh-fm2kh
    @ranjitsingh-fm2kh 2 дня назад

    Happy new year 🎉🎉

  • @KulwinderSingh-zv1tx
    @KulwinderSingh-zv1tx 2 дня назад

    Good morning g 🙏🌹🌹😊 Banga

  • @GurpreetSingh-d2s1q
    @GurpreetSingh-d2s1q 2 дня назад

    Happy nen year

  • @ProfessorSKVirk
    @ProfessorSKVirk 2 дня назад

    Happy New Year to All Prime Asia Family Members G 🌷

  • @SuchasinghSandhu-y3z
    @SuchasinghSandhu-y3z 2 дня назад

    Happy New Year g 2025

  • @shinderbrar
    @shinderbrar 2 дня назад +2

    , ❤❤❤🌹🌹🤙🤙👌👌✌✌🙏🙏

  • @jaswantsinghsahota5344
    @jaswantsinghsahota5344 2 дня назад

    Kia. Batt

  • @DineshSharma-zo6ou
    @DineshSharma-zo6ou 2 дня назад

    Koe Chaz di gaal karo yaar

  • @manjitsarna1593
    @manjitsarna1593 2 дня назад

    Try to use respectful language on headline for jathedsr

  • @JagdeepSingh-jc4om
    @JagdeepSingh-jc4om 2 дня назад

    ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @gurlalvirk9900
    @gurlalvirk9900 3 дня назад +2

    Happy new year

  • @darshankooner5231
    @darshankooner5231 2 дня назад

    🙏🙏