डॉ मनमोहन सिंह चाहे श्याम जी चाहे ईमानदार सी पर उसने वित्त मंत्री रहते हुए जन विरोधी आर्थिक नीतियों का शुरूआत किया जिसमें निजीकरण और वैश्वीकरण यानी ग्लोबलाइजेशन,,,,, सब चीज बाजार के हवाले करने पर समाज की हालत बद से बदतर हुई है😢
Ih kihrha pemana aa k banda jail cho aya Center cho modi jis kol ed cbi sub kujh hai jisnu marzi aunder kra den Aje kejriwal nu sja ta nahi hoyee Jail jan da labh AAP nu hovega besharte k hera pheri na hove means evm money votes di chhanti Baki veer ji shyad jita le hee sah lavoge
Comparing Delhi Voter to Punjab voter is foolishness of 1st degree. Delhiets are pragmatic, nationalist and think, whereas Punjabis are pure ego, emotion, and have no ability to find solutions to Punjabi problems, underground water is diminishing and Punjabis are fighting for MSP so that they can increase the rice growing area, and that the underground water can be depleted quicker 👏👏👏👏👏👏
Punjab diyan ladies bematlav hi Delhi ja ke raula paa rahiyan han ki Punjab govt ne sade nal dhokha keeta hai. Eh te apna haq jita rahiya han jiwe AAP ne ehna de di majh vechi hai te oh påise nahi de rahe. Ehna nu sharm auni chahidi hai. Je ehna kol paise nahi han ta eh bheekh mang lain.
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
ਕਿਸਾਨਾਂ ਤੇ ਪੰਜਾਬ ਪੰਜਾਬੀਅਤ ਅਤੇ
*ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਸਿਹਤ ਜਲਦੀ ਠੀਕ ਹੋਵੇ* 🌾🌾🌾
ਵਹਿਗੁਰੂ ਡੱਲੇਵਾਲ ਸਾਬ ਨੂੰ ਤੰਦਰੁਸਤੀ ਬਖਸ਼ਣ 🙏
ਵਾਹਿਗੁਰੂ ਜੀ ਮੇਹਰ ਕਰਨ
@@daljitsingh7980ਵਾਹਿਗੁਰੂ ਜੀ ਸੰਧੂ ਵੀਰੇ 😍🙏
@@Diljitkourjosan6170ਵਾਹਿਗੁਰੂ ਜੀ ਦਿਲਜੀਤ ਆਂਟੀ ਜੀ 😍🙏
ਸੰਧਾਵਾਲੀਏ ਜੀ ਇਨੀਂ ਚਿਮਚਾ ਗਿਰੀ ਚੰਗੀ ਨਹੀਂ ਬੀਜੇਪੀ ਵਾਲੇ ਕਿਸੇ ਦੇ ਨਹੀਂ ਬਣਦੇ
Modi ta apni wife te adwani matlab kise da nahi banya
Ih jo marji boli jaan rehana ta uhne punjab te punjabian da dushman
Koi hou ihna nu dar ya lalch
*ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ*
ਵਾਹਿਗੁਰੂ ਜੀ 🙏
ਵਹਿਗੁਰੂ ਜੀ 🙏
ਵਾਹਿਗੁਰੂ ਜੀ 👏
@@daljitsingh7980ਵਾਹਿਗੁਰੂ ਜੀ 😍🙏
@@Diljitkourjosan6170ਵਾਹਿਗੁਰੂ ਜੀ 😍🙏
ਪਰਮਵੀਰ ਸਿੰਘ ਬਾਠ ਸਾਬ੍ਹ ਜੀ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਸਾਬ੍ਹ ਜੀ ਅਤੇ ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਪਰਿਵਾਰ ਨੂੰ ਸੱਤ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
ਪਾਕਿਸਤਾਨ ਵਾਲੇ ਦੀ ਬੱਲੇ ਬੱਲੇ ਕੀਤੀ ਗਈ ਹੈ ਪਰ ਆਪਣੇ ਯੋਧਿਆਂ ਦੇ ਬਾਰੇ ਪਤਾ ਨਹੀਂ ਹੈ ਜੀ ਕਿਉਂਕਿ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ ਦਾ ਇਤਿਹਾਸ ਹੁਣ ਦਾ ਹੀ ਹੈ ਜੀ ਕਿਉਂਕਿ ਇਹ ਜ਼ਿਆਦਾ ਪੁਰਾਣਾ ਨਹੀਂ ਹੈ ਜੀ ਕਿਉਂਕਿ ਉਹਨਾਂ ਨੇ ਸਰਕਾਰ ਨੂੰ ਲੋਹੇ ਦੇ ਚਣੇ ਚਬਾਏ ਸਨ ਪਰ ਸਾਡੇ ਆਲਿਆਂ ਨੂੰ ਪਾਕਿਸਤਾਨ ਵਾਲਿਆਂ ਦਾ ਪਤਾ ਹੈ ਪਰ ਆਪਣਿਆਂ ਦਾ ਪਤਾ ਨਹੀਂ
*🙏❣️ਅੱਜ ਦਾ ਵਿਚਾਰ❣️🙏*
*ਵਖ਼ਤ ਦੱਸ ਦਿੰਦਾ ਹੈ ਕਿ ਤੁਹਾਡੇ ਕੋਲ ਪੈਸੇ ਕਿੰਨੇ ਹਨ, ਪਰ ਪੈਸੇ ਇਹ ਨਹੀਂ ਦੱਸਿਆ ਕਰਦੇ ਕਿ ਤੁਹਾਡੇ ਕੋਲ ਵਖ਼ਤ ਕਿੰਨਾਂ ਹੈ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਬੀ ਜੇ ਪੀ ਨੇ ਦਿੱਲੀ ਵਿੱਚ ਵੀ ਸਰਕਾਰ ਬਣਾ ਲੈਣੀ ਹੈ। ਉਹਨਾਂ ਕੋਲ ਈ ਵੀ ਐਮ ਅਤੇ ਚੋਣ ਕਮਿਸ਼ਨ ਹੈ।ਜੋ ਮਰਜ਼ੀ ਕਰ ਸਕਦੇ ਹਨ ਜਿਸ ਚੋਣ ਕਮਿਸ਼ਨਰ ਦੀ ਨਿਯੁਕਤੀ ਤੇ ਕਨੂੰਨ ਬਣਾ ਲੈਣਾ।
ਸਫ਼ਰ ਦਾ ਰਸਤਾ ਮੁਸ਼ਕਿਲ ਜ਼ਰੂਰ ਹੁੰਦਾ ਹੈ ਲੇਕਿਨ
*ਸਬਰ ਕਰਨ ਵਾਲਿਆਂ ਦੀ ਮੰਜ਼ਲ ਬੜੀ ਖੂਬਸੂਰਤ ਹੁੰਦੀ ਹੈ*
ਦੀਪ ਬਰਾੜ 👌👌👍
ਦੀਪ 👌👌🙏
@@daljitsingh7980😍😍 ਸੰਧੂ ਵੀਰੇ
@@Diljitkourjosan6170😍🙏 ਜੀ ਦਿਲਜੀਤ ਆਂਟੀ ਜੀ 🙏
ਆਪਣੀ ਖੁਸ਼ੀਆਂ ਦੀ ਚਾਬੀ ਕਿਸੇ ਹੋਰ ਨੂੰ ਨਾ ਦਿਓ
*ਲੋਕ ਅਕਸਰ ਦੂਜਿਆਂ ਦਾ ਸਮਾਨ ਗਵਾ ਦਿੰਦੇ ਹਨ*
ਦੀਪ ਬਰਾੜ 🙏❤️👌👌
ਸਹੀ ਆ ਦੀਪ 👌
@@daljitsingh7980😍🙏 ਜੀ ਸੰਧੂ ਵੀਰੇ
@@Diljitkourjosan6170 ਹਾਂ ਜੀ ਆਂਟੀ ਜੀ 😍🙏
ਬਸ ਇਹ ਨਹੀਂ ਕਿਹਾ ਕਿ ਵੋਟਾਂ ਬੀਜੇਪੀ ਨੂੰ ਪਾਇਉ ਦਿੱਲ੍ਹੀ ਵਿੱਚ,ਕਸਰ ਕੋਈ ਨਹੀਂ ਛੱਡੀ ,
Sir eh sub ton vadhey godi media neh
BJP ik jumla party hai. Es nu vote kade na payio.
ਤੁਸੀਂ ਜੋ ਮਰਜੀ ਕਹੀ ਜਾਵੋ ਪਰ ਪ੍ਰਧਾਨ ਮੰਤਰੀ ਸਾਹਿਬ ਨੇ ਜਰੂਰ ਸਿਆਸੀ ਮਾਅਨੇ ਕੱਢ ਲਏ ਹਨ।ਹੁਣ ਲੋਕ ਬਹੁਤ ਸਿਆਣੇ ਹਨ,ਉਹ ਸਭ ਕੁਝ ਸਮਝਦੇ ਹਨ।ਸ਼ੋਸਲਮੀਡੀਆ ਜਿੰਦਾਬਾਦ ਜਿਸ ਨੇ ਇੱਕ ਆਦਮੀ ਨੂੰ ਅਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ।ਹੁਣ ਇਹ ਕੰਮ ਨਹੀਂ ਰਿਹਾ ਕੇ ਜੋ ਸਾਨੂੰ ਮੁੱਖ ਮੀਡੀਆ ਪਰੋਸੇ ਉਸ ਨੂੰ ਸੱਚ ਮੰਨ ਲਿਆ ਜਾਵੇ।ਮੁੱਖ ਮੀਡੀਆ ਅਦਾਰਿਆਂ ਦੀਆਂ ਵੀ ਅਪਣੀਆਂ ਅਪਣੀਆਂ ਲਿਹਾਜਾ ਹਨ ਅਪਣੀ ਅਪਣੀ ਸੋਚ ਹੈ।
❤ 🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 10:48
ਹਾਜ਼ਰੀ ਕਬੂਲ ਕਰਨਾ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਂਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ
❤❤🤙🤙✌✌👌👌
Bath Sahib Panjab Witch RSS,BJP,AAP,Congress,Akali Leader Apna Ghar Bhar Rahe Hai
ਬਾਠ ਸਾਬ ਜੋ ਪਹਿਲੇ ਫੈਕਟਰੀਆਂ ਲੱਗਿਆ ਹਨ ਉਨ੍ਹਾਂ ਨੂੰ ਤਾ ਕਿਸਾਨ ਬੰਦ ਕਰਵਾਂ ਰਹੇ ਹਨ ਫੈਕਟਰੀ ਮਾਲਕ ਬਹੁਤ ਪਰੇਸ਼ਾਨ ਹਨ ਪੰਜਾਬ ਦੇ ਲੋਕਾਂ ਦਾ ਕੁਝ ਨਹੀ ਪਤਾ ਲਗਦਾ
ਦੋਸਤੋ,
ਇਹ ਪਤਾ ਕਰਨਾ ਵੀ ਤੁਹਾਡੀ ਹੀ ਡਿਊਟੀ ਹੈ ਕਿ ਉਹ ਕਿਹੜਾ ਡਾਕਟਰ ਹੈ ਜਿਸ ਨੇ ਸੁੱਖਬੀਰ ਬਾਦਲ ਦਾ ਪਲਸਤਰ ਲਾਇਆ। ਕੀ ਉਹ ਕੋਈ documents ਦੇ ਸਕਦਾ ਹੈ ਕਿ ਕਿਹੜਾ ਮਾਸ ਪਾਟਿਆ ਸੀ ਜਾਂ ਕੋਈ X-Ray ਹੋਇਆ ਹੋਵੇ। ਕਿਹੜੀ ਹੱਡੀ ਟੁੱਟੀ ਸੀ ਜਿਹੜੀ ਦੱਸ ਕੁ ਦਿਨਾਂ ਵਿੱਚ ਹੀ ਜੁੜ ਗਈ। ਸਜ਼ਾ ਲੱਗੀ ਸੀ, ਤੇ ਸੁੱਖੇ ਨੇ ਨਾਲਾਇਕ ਬੱਚੇ ਵਾਂਗ ਹੋਮ ਵਰਕ ਕਰਨ ਨੂੰ ਦਿਲ ਨਹੀਂ ਸੀ ਕਰਦਾ, ਇਸੇ ਕਰਕੇ ਢਿੱਡ-ਪੀੜ ਦਾ ਬਹਾਨਾ ਬਣਾਇਆ ਸੀ। ਇਸ ਗੱਲ ਦੀ ਕੋਈ ਅਖ਼ਬਾਰ ਵਾਲਾ ਕੋਈ TV ਚੈਨਲ ਵਾਲਾ ਕਿਸੇ ਸੱਚ ਨੂੰ ਤਾਂ ਬਾਹਰ ਲੈ ਕੇ ਆਉਣ। ਸਾਨੂੰ ਸ਼ੱਕ ਹੈ ਕਿ ਉਹ ਵੀ ਇਕ ਬਹਾਨਾ ਬਣਾਇਆ ਤਾਂ ਕੇ ਜੱਥੇਦਾਰ ਤਰਸ ਕਰ ਕੇ ਸ਼ਾਇਦ ਸਜਾ ਨਰਮ ਕਰ ਦੇਣ। ਅਜਿਹੇ ਝੂਠ ਬੋਲ-੨ ਕੇ ਪਹਿਲਾਂ ਹੀ ਪੰਜਾਬ ਦਾ ਘਾਣ ਕਰ ਚੁੱਕੇ ਹਨ, ਅਜੇ ਵੀ ਬਾਜ਼ ਨਹੀਂ ਆ ਰਹੇ। ਕੀ ਤੁਸ਼ੀ ਸਿੱਖ ਲੋਕ ਸੁੱਤੇ ਪਏ ਹੋ? ਜਾਂ ਚਮਚੇ ਕਹੀਏ ਕਿ ਗੱਦਾਰ ਕਹੀਏ ਜੋ ਅੱਜੇ ਵੀ ਨਾਲ ਤੁਰੇ ਫਿਰਦੇ ਹੋ। ਜੇ ਅਜਿਹੀ ਹੀ ਸਿੱਖੀ ਰਹੇਗੀ ਤਾਂ ਫਿਰ ਇਸਦਾ ਅੰਤ ਹੀ ਹੋਣਾ ਹੈ। ਕੋਈ ਚੜ੍ਹਦੀ ਕਲਾ ਵਾਲੀ ਗੱਲ ਤਾਂ ਹੈ ਨਹੀ। ਨਾ ਹੀ ਪੰਥਕ ਗੱਲ ਹੋ ਰਹੀ ਹੈ। ਬਲਕਿ ਤਮਾਸ਼ਾ ਬਣ ਰਿਹਾ ਹੈ ਹਰ ਰੋਜ। ਜ਼ਰਾ ਸੋਚੋ ਤੇ ਲੋਕਾਂ ਨੂੰ ਦੱਸੋ ਕੀ ਕਰ ਰਹੇ ਹੋ।
ਨਾ ਘਬਰਾਓ, ਅਰਦਾਸ ਪੂਰੀ ਹੋਵੇਗੀ, ਜੇ ਡਰਾਮਾ ਕੀਤਾ ਹੋਇਆ ਤਾਂ ਗੁਰੂ ਹਰਗੋਬਿੰਦ ਸਾਹਿਬ ਗਿੱਟਾ ਤੋੜ ਵੀ ਦੇਣਗੇ, ਉਡੀਕ ਕਰੋ
Sukhe amli da koi zakin na kario es sire da jhootha hai.
डॉ मनमोहन सिंह चाहे श्याम जी चाहे ईमानदार सी पर उसने वित्त मंत्री रहते हुए जन विरोधी आर्थिक नीतियों का शुरूआत किया जिसमें निजीकरण और वैश्वीकरण यानी ग्लोबलाइजेशन,,,,, सब चीज बाजार के हवाले करने पर समाज की हालत बद से बदतर हुई है😢
Perfect Analysis, thank u sirs
Very good ji bath shiab and sindawela Shihab ji thanks v rano the payal disaster ludhiana Punjab good morning
Sandhawaliea and parmjeet ji sat shri akal ji
❤❤good program bathhsaab nd sandhawalia saab. ❤❤ ajj pata lagia ke sandhawalia saab marchant vi ne. Bathh saab vi Attt hi karonde ne
Right 👍
ਅੱਜ ਦਾ ਲਾਇਕ ਨੰਬਰ 294 ਵਾ ਹੈ👌👌👌
Agla aan hi nahi denda pm nu
Satshiriakal ji bath sahib ji
Jis Bande nu Dallewal Sahib nhi dikhday osnu hor ke disu
Sat Siri Akaal Ji Sandhawalia Ji Bath Sahib Ji
Sat Siri Akaal Ji Sandhawalia Ji & Bath Sahib Ji
ਵਾਹ ਜੀ ਕਿਆ ਬਾਤ ਹੈ ਗੱਲਾਂ ਚੋਂ ਗੱਲਾਂ ਤੂਹਾਡੀ ਆ ਪਹਿਲਾਂ ਤੋਲੋ ਫਿਰ ਬੋਲੋ ਬਾਕਿਆ ਹੀ ਠੀਕ ਹੈ ਇਹ ਆਪਣਿਆਂ ਵਾਲ਼ਾ ਲਾਣਾ ਸੋਚਦਾ ਨਹੀਂ ਵੀ ਗੱਲਾਂ ਸੱਚੀਆਂ ਜਾਂ ਝੂਠੀਆਂ ਨੇ ਬਸ ਬਿਨਾਂ ਸੋਚਿਆਂ ਬਿਨਾਂ ਦੇਖਿਆ ਝੂਠ ਨੂੰ ਸੱਚ ਸੱਚ ਨੂੰ ਝੂਠ ਮਿੰਟ ਮਾਰਦੇ ਨੇ
Ih kihrha pemana aa k banda jail cho aya
Center cho modi jis kol ed cbi sub kujh hai jisnu marzi aunder kra den
Aje kejriwal nu sja ta nahi hoyee
Jail jan da labh AAP nu hovega besharte k hera pheri na hove means evm money votes di chhanti
Baki veer ji shyad jita le hee sah lavoge
BJP wale jhootha drama kar rahe han. Loko samjho kehda shraab ghutala hoyia hai BJP wale jhooth bol rahe han.
Sat Sri akaal to all 🙏🙏🌺
ਮਸ਼ੀਨਾਂ ਦਾ ਮਾਲਕ ਮੋਦੀ ਹੈ, ਸੋ ਦਿੱਲੀ ਤਾਂ ਜਿਤੂਗਾ
Good morning g 🙏🌹🌹😊 Banga
Nice program ji
Very nice
❤❤
🙏🙏
🌹Good morning Good Luck 🌹🙏🙏👍👍🌹
🙏🙏❤
Sat shri akal all prime asia family. ❤❤❤❤
ਬਾਠ ਸਾਬ , ਕੀਤਾ ਤਾ ਤੁਸੀਂ ਵੀ ਓਹੀ ਕੁਝ ! ਕੱਲ੍ਹ 10 ਮਿੰਟ ਬੇਲੋੜੇ ਦਲਜੀਤ ਮੋਦੀ ਉੱਤੇ ਲਾਏ , ਅੱਜ ਲੋਕਾ ਨੂੰ ਗਲਤ ਅਤੇ ਖੁਦ ਨੂੰ ਸਹੀ ਸਾਬਿਤ ਕਰਨ ਉਤੇ ਫਿਰ 12 ਮਿੰਟ ਲਾ ਦਿੱਤੇ
GM🙏🙏
Good morning ji
Jakhad saab naal kise v leader da kad match ni karda he I a great man
ਕੱਟੀ ਤੋਂ ਮੱਸ ਬਣਗੀ ਸ਼ੁਕਰ ਆ
Paji !! sahit pakho tann 🐃🐃 vapaari lagde aa
ਹਾਲੇ, ਤਾਂ, ਪੈਸੇ ਵਾਲੇ, ਹੀ, ਪਰਾਲੀ, ਦੀ, ਖਰੀਦ, ਕਰ, ਰਹੇ ਹਨ।
Pgi ferozepur bannna ci nahi aa deta agliaa na
Bai g sat shri akal g,jagjit randhawa mimsa dhuri
Tuhade teno program same honde ne..... subject same hunde hain.....
ਆਵਾਜ਼ ਨਹੀਂ ਆ ਰਹੀ,ਬਾਠ ਸਾਹਿਬ।
Comparing Delhi Voter to Punjab voter is foolishness of 1st degree. Delhiets are pragmatic, nationalist and think, whereas Punjabis are pure ego, emotion, and have no ability to find solutions to Punjabi problems, underground water is diminishing and Punjabis are fighting for MSP so that they can increase the rice growing area, and that the underground water can be depleted quicker 👏👏👏👏👏👏
Punjab diyan ladies bematlav hi Delhi ja ke raula paa rahiyan han ki Punjab govt ne sade nal dhokha keeta hai. Eh te apna haq jita rahiya han jiwe AAP ne ehna de di majh vechi hai te oh påise nahi de rahe. Ehna nu sharm auni chahidi hai. Je ehna kol paise nahi han ta eh bheekh mang lain.
😅😅
Beer ji BJP ate AAP ek hi e ehna Dona da maksad ek e a b Congres nu uthann ni dennaa eh RSS di hi team a
Nahi. AAP kise nal nahi mildi.
Congress nu evm ne harayan bich harayan na ke bjp ne
Haryana ch EVM vich ghutala nahi keeta giya balki vota walia EVM htaw ke navian EVM rakh dittia gayia.
ਖਸਖਸ ਦੀ ਖੇਤੀ 40 ਪਰਸੈੰਟ ਵੋਟਾ ਨੇ
Very nice
🙏🙏
❤❤❤❤
❤❤❤
🙏🙏