2 PM 9 NEWS | 2 ਵਜੇ ਤੱਕ ਦੀਆਂ 9 ਖ਼ਬਰਾਂ | 02 January 2025 | THE KHALAS TV

Поделиться
HTML-код
  • Опубликовано: 3 янв 2025

Комментарии •

  • @GurjantSingh-kj2jt
    @GurjantSingh-kj2jt 2 дня назад +2

    ਪੰਜਾਬੀ ਹੀ ਪੰਜਾਬੀ ਤੇ ਸੜੀ ਜਾਦੇ ਨੇ ਦਲਜੀਤ ਨੇ ਕਿਸਾਨਾਂ ਦਾ ਕੀ ਵਿਗਾੜਿਆ ਹੈ ਦਲਜੀਤ ਨੇ ਤਾ ਪੰਜਾਬ ਦਾ ਨਾਮ ਉਚਾ ਕੀਤਾ ਹੈ👍🙏

  • @BudhSingh-tu8vt
    @BudhSingh-tu8vt 2 дня назад +7

    ਰਾਜਵਿੰਦਰ ਕੌਰ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @bachittersingh4195
    @bachittersingh4195 2 дня назад +2

    ਦਿੱਲੀ ਵਿੱਚ ਪਈ ਧੁੰਦ ਪਿੱਛੇ ਪੰਜਾਬ ਦੇ ਕਿਸਾਨ ਜਿੰਮੇਵਾਰ ਹਨ ਲੱਗਦਾ

  • @kskhunda4698
    @kskhunda4698 2 дня назад +5

    ਪੰਜਾਬ ਵਿਚ ਬਸ ਸਫਰ ਫੀ ਕਰ ਕੇ ਰੋਡਵੇਜ ਖਤਮ ਕਰ ਦਿਉ

  • @BabbarKhalsa-h8r
    @BabbarKhalsa-h8r 2 дня назад +1

    ਪੁਤਰ ਜੀ। ਅਤਿਅਚਾਰੀ ਅੰਗਰੇਜ਼ ਦੁਸ਼ਟਾ ਕੁਰਬਾਨੀ ਦੇ ਕੇ ਕੰਢੇ। ਪਰ ਮਰੀ ਜ਼ਮੀਰ ਵਾਲੇ ਹਿੰਦੋਸਤਾਨ ਦੇ ਆਗੂ ਬੁਧੀਜੀਵੀ ਪ੍ਰਚਾਰਕ ਨੇਤਾ ਜਿਨ੍ਹਾਂ ਨੇ ਹਿੰਦੋਸਤਾਨ ਤੇ ਅਤਿਆਚਾਰ ਕੀਤਾ ਉਨ੍ਹਾਂ ਦੇ ਜਨਮਦਿਨ ਬਨੋਦੇ ਹਨ ਦੁਰਫਿਟੇ ਮੂੰਹ ਐਸੇ ਹਿੰਦੂਸਤਾਨੀਆਂ ਦੇ।ਸਚ ਹੈ ਕਾਲਾ ਸਪ ਹੈ ਪਰਦੱਖ ਹੈ।ਰੋਸ ਨਾ ਕੀਜੈ ਉਤਿਰ ਦੀਜੈ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @ranjitbrar2449
    @ranjitbrar2449 2 дня назад

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸਰਕਾਰ ਕੋਲ ਸਮਾ ਨਹੀਂ ਪਰ ਇਕ ਇਨਸਾਨ ਮੌਤ ਦੇ ਮੂੰਹ ਹੈ ਇਹ ਸਰਕਾਰ ਦੀ ਅਣਗਹਿਲੀ ਹੈ

  • @sajjansingh1968
    @sajjansingh1968 2 дня назад

    ਅੱਜ ਮੈਡਮ ਸਾਹਿਬਾ ਬਹੁਤ ਵਧੀਆ ਲੱਗੇ❤

  • @balwantsingh6251
    @balwantsingh6251 2 дня назад

    ਸਰਦੂਲਗੜ੍ਹ ਤੋਂ ਬਠਿੰਡੇ ਨੂੰ ਸਰਕਾਰੀ ਬੱਸਾਂ ਦੇ ਰੂਟ ਬਹੁਤ ਹੀ ਘੱਟ ਹਨ ਜੀ

  • @GurpreetSingh-io8en
    @GurpreetSingh-io8en 2 дня назад +2

    New year kuch new karna hai
    Ta ladies nu full karaya maff na karo half ticket ladies di kar dao te half ticket gents di sarkari bus ch laina shuru kar
    dao sara raula v muk jauga te Punjab rodways profit ch jayegi agge Punjab sarkar di marji

  • @ranjitbrar2449
    @ranjitbrar2449 2 дня назад +1

    ਬਸ ਸਰਵਿਸ ਬਿਲਕੁਲ ਖਤਮ ਹੋਣੀ ਚਾਹੀਦੀ ਹੈ

  • @asharani-vg4kp
    @asharani-vg4kp 2 дня назад

    Hoshiarpur to Tanda nu bus service bahut hrab hai sanu ik ik ghnta wait krna pynda hai eswal dhyan dtta jave ....

  • @BabaJi-f5i
    @BabaJi-f5i 2 дня назад

    Thank you

  • @ShamsherSingh-mm9rg
    @ShamsherSingh-mm9rg 2 дня назад

    ਪੰਜਾਬ ਸਰਕਾਰ ਦੇ ਵਿੱਚ ਕੁਝ ਰਹੇ ਹੀ ਨਹੀਂ ਹੈਗਾ ਜਮਾਂ ਹੀ ਬੇੜਾ ਗਰਕ ਹੋ ਗਿਆ ਪੰਜਾਬ ਸਰਕਾਰ ਦਾ ਪਹਿਲਾਂ ਹੀ ਠੇਕੇਦਾਰ ਮਹਿਕਮਿਆਂ ਦੇ ਵਿੱਚ ਘੁਣ ਵਾਂਗੂੰ ਲੱਗੇ ਹੋਏ ਪਏ ਐ ਜੋਕਾਂ ਵਾਂਗ ਚਿੰਬੜੇ ਹੋਏ ਆ ਲੁੱਟਣ ਲੱਗੇ ਵੀ ਆ ਪੰਜਾਬ ਸਰਕਾਰ ਨੂੰ ਜੋ ਹੁਣ ਬਸ ਅੱਡੇ ਵੀ ਠੇਕਿਆਂ ਤੇ ਦੇਣੇ ਇਹਨਾਂ ਨੇ ਅੱਗੇ ਥੋੜੀ ਲੁੱਟ ਹੋ ਰਹੀ ਹ ਪੰਜਾਬ ਸਰਕਾਰ ਤਾਂ ਕਹਿੰਦੀ ਸੀ ਕਹਿੰਦੇ ਅਸੀਂ ਠੇਕੇਦਾਰੀ ਸਿਸਟਮ ਬੰਦ ਕਰਨਾ ਠੇਕੇਦਾਰ ਕਿਹੜਾ ਠੇਕੇ ਕੰਮ ਕਰਦੇ ਆ ਉਹ ਵੀ ਤਾਂ ਬਸ ਫੋਟੋ ਹੀ ਖਿੱਚਦੇ ਆ ਇੱਕ ਵਾਰੀ ਦਿਖਾ ਕੇ ਸਫਾਈ ਦੀਆਂ ਉਤੇ ਬਾਅਦ ਮੌਜਾਂ ਕਰੋ ਸਰਕਾਰੀ ਮੁਲਾਜ਼ਮ ਰੱਖੋ ਠੇਕੇਦਾਰ ਦੀ ਕੋਈ ਲੋੜ ਨਹੀਂ ਹੈ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦੇਣ ਵਾਸਤੇ ਤੁਹਾਡੇ ਕੋਲ ਹੈਗਾ ਮੁਲਾਜ਼ਮਾਂ ਨੂੰ ਦੇਣ ਵਾਸਤੇ ਕੁਝ ਨਹੀਂ ਰਿਹਾ ਆਪਣੇ ਖਰਚੇ ਘਟਾ ਲੋ ਤੁਸੀਂ ਮੁਲਾਜ਼ਮਾਂ ਦੀ ਭਰਤੀ ਕਰ ਲਓ ਆਊਟਸੋਰਸ ਵਾਲਿਆਂ ਨੂੰ ਵੀ ਤੁਸੀਂ ਕਹਿੰਦੇ ਸੀ ਪੱਕੇ ਕਰਨਾ ਉਹ ਵੀ ਨਹੀਂ ਕਰੇ ਜੀ ਨਾ ਮਹਿਕਮੇ ਪੰਜਾਬ ਸਰਕਾਰ ਨਹੀਂ ਚਲਾ ਸਕਦੀ ਮੰਤਰੀ ਵੀ ਫਿਰ ਠੇਕਿਆਂ ਤੇ ਰੱਖ ਲਓ ਜੀ ਜਾਂ ਫਿਰ ਰਾਸ਼ਟਰਪਤੀ ਰਾਜ ਲਾਗੂ ਕਰੋ ਜੀ ਪੰਜਾਬ ਸਰਕਾਰ ਦੀ ਕੀ ਲੋੜ ਹੈ ਜੇ ਇਹੋ ਜਿਹੇ ਪੁੱਠੇ ਕੰਮ ਕਰਨੇ ਇਹਨਾਂ ਦੀ ਜੀ

  • @SumitManauli
    @SumitManauli 2 дня назад

    ਦਲਜੀਤ ਤੇਂ ਸਾਨੂੰ ਕੋਈ ਮਾਣ ਨਹੀਂ, ਸ਼ਹੀਦੀ ਮਹੀਨੇ ਵਿੱਚ ਇਹ ਸਿਰਫ਼ ਆਪਣਾ ਕਾਰੋਬਾਰ ਕਰ ਰਿਹਾ ਹੈ।

  • @khratilal7000
    @khratilal7000 2 дня назад +1

    Good g

  • @jagjitsingh379
    @jagjitsingh379 2 дня назад

    Good. Skip

  • @arjindersingh7288
    @arjindersingh7288 2 дня назад

    JIND.TARN.TARAN
    ❤❤❤❤❤