#banda

Поделиться
HTML-код
  • Опубликовано: 10 сен 2024
  • #banda ਬਹਾਦਰ ਦਾ ਰਾਜ ਸਿਰਫ 6 ਮਹੀਨੇ ਚੱਲਿਆ, ਇਸ ਤੋਂ ਬਾਅਦ ਹੋਈ ਉਨ੍ਹਾਂ ਦੀ ਹਾਰ, ਤੁਸੀਂ ਇਸਨੂੰ ਸ਼ਹਾਦਤ ਕਹਿ ਲਵੋ
    .................................................................
    Your Queries-
    Sikhism
    Iqbal Singh Dhillon
    Banda Bahadar
    Guru Gobind Singh
    Guru Nanak Dev ji
    Golden Temple
    Sri Darbar Sahin
    Akal Takhat
    Martyrdom
    Hinduism
    Smundar Manthan
    Chamkaur Sahib
    Chaar Sahibzade
    Char Sahibzade
    Sri Fatehgarh Sahib
    iqbal singh dhillon yuba city
    iqbal singh dhillon writer
    iqbal singh dhillon wife
    iqbal singh dhillon books
    iqbal singh dhillon poet
    --------------------------------------------------------------------------------------------------------------------------------------------------------
    ◆RUclips : @RanglaTvpunjab
    bit.ly/3Ar6Ze7
    ◆facebook : @ranglatv
    / ranglatvpunjab
    ◆instagram : @ranglatv
    / ranglatv
    ----------------------------------------------------------------
    ◆Rangla tv is one of the most reliable news channel in punjab you can trust us and stay update with our news reporting on punjab. Rangla tv provide you the latest updated punjab news,punjabi news , Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
    ◆ਰੰਗਲਾ ਟੀਵੀ ਚੈੱਨਲ 'ਤੇ ਤੁਹਾਡਾ ਸੁਆਗਤ ਹੈ। ਪੰਜਾਬ ਦੀਆਂ ਸਾਰੀਆਂ ਤਾਜ਼ਾ ਖਬਰਾਂ ਦੇਖਣ ਦੇ ਲਈ ਜੁੜੋ ਰੰਗਲਾ ਟੀਵੀ ਦੇ ਨਾਲ, ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ।
    -----------------------------------------------------------------------
    ◆Content Copyright @ Rangla Tv 🔥
    We are the voice of Punjabi community across the world . Our main motive is to bring communities together by producing content that is engaging and relevant to all community
    -----------------------------------------------------------------------------------------------------------
    ◆Disclaimer
    Rangla Tv ਚੈਨਲ ਕਿਸੇ ਵੀ ਵੀਡੀਓ ਦਾ ਸਪਸ਼ਟੀਕਰਨ ਨਹੀਂ ਕਰਦਾ ਅਤੇ ਨਾ ਹੀ ਚੈਨਲ ‘ਤੇ ਚਲਾਏ ਜਾਂਦੇ ਕਿਸੇ ਵੀ ਇਸ਼ਤਿਹਾਰ ਦੀ ਜ਼ਿੰਮੇਵਾਰੀ ਲੈਂਦਾ। ਕਿਸੇ ਵੀ ਵੀਡੀਓ ‘ਚ ਜੇਕਰ ਕੋਈ ਵੀ ਵਿਅਕਤੀ ਅਪੱਤੀਜਨਕ ਸ਼ਬਦ ਬੋਲਦਾ ਏ ਤਾਂ ਉਸ ‘ਚ Rangla Tv ਦੀ ਕੋਈ ਜ਼ਿੰਮੇਵਾਰੀ ਨਹੀਂ ਹੈ 'ਤੇ ਨਾ ਹੀ Rangla Tv ਜਵਾਬਦੇਹ ਹੋਵੇਗਾ। ਜੇਕਰ ਤੁਹਾਨੂੰ ਕੋਈ ਵੀਡੀਓ ਪਸੰਦ ਆਉਂਦੀ ਹੈ ਤਾਂ ਤੁਸੀਂ ਬਿਨਾਂ ਛੇੜਛਾੜ ਕੀਤੇ ਅੱਗੇ ਸ਼ੇਅਰ ਕਰ ਸਕਦੇ ਹੋ।
    #ranglatv #bababandasinghbahadur #sirhind #fatehgarhsahib #gurugobindsinghji #gurunanakdevji #sikhguru #sikh #sikhhistory #sikhism #punjabhistory #sikhempire #sgpc #gurbani #gurugranthsahibji #shabad #amritsar #livegurbani

Комментарии • 441

  • @nonu2210
    @nonu2210 6 месяцев назад +32

    ਸੱਚ ਸੁਣਨ ਦੀ ਸ਼ਕਤੀ ਕਿਸੇ ਕਿਸੇ ਕੋਲ ਹੁੰਦੀ ਹੈ।ਗੁਰੂ ਨਾਨਕ ਸਾਹਿਬ ਨੇ ਕਰਾਮਾਤਾਂ ਨੂੰ ਧੁਰੋਂ ਨਿੰਦਿਆ ਸੀ।

  • @RakeshSaini-wg5wd
    @RakeshSaini-wg5wd 2 месяца назад +20

    ਬਾਪੁ ਤਰਕ ਦੇ ਆਧਾਰ ਤੇ ਬਿਲਕੁਲ ਸਹੀ ਗੱਲਾਂ ਕਰ ਰਿਹਾ ਪਤਰਕਾਰ ਸੱਚ ਸੁਣਨ ਨੂੰ ਤਿਆਰ ਨਹੀਂ

    • @majorsinghsandhu2469
      @majorsinghsandhu2469 27 дней назад +1

      RSS ਦਾ ਬਹਾਦੁਰ ਸਿਪਾਹੀ ।। ਇਕ ਪਾਸੇ ਸਰਕਾਰ ਦੀ ਤਾਕਤ ਹਜਾਰਾਂ ਦੀ ਗਿਣਤੀ ਵਿਚ ਫੌਜ ਦੂਜੇ ਪਾਸੈ ਗਿਣਤੀ ਦੇ ਬੰਏ ।। ਵੇਖਣਾ ਇਹ ਕਿ ਕਿਸ ਬਹਾਦਰੀ ਨਾਲ ਲੜੇ ।ਫਿਰ ਜੁਲਮ ਵਿਰੁਧ ਲੜਣ ਵਾਲਿਆਂ ਦੀ ਹਾਰ ਜਿਤ ਨਹੀ ਹੁੰਦੀ ।।

    • @MeharSingh-ro5cr
      @MeharSingh-ro5cr 17 дней назад

      ਫਿਰ ਤਾਂ ਤੁਹਾਡਾ ਹਨੂੰਮਾਨ ਚਾਲੀਸਾ ਵੀ ਗ਼ਲਤ ਕਰ ਦਿੱਤਾ ਓਹਦੇ ਵਿਚ ਲਿਖਿਆ ਕਿ ਹਨੂੰਮਾਨ ਨੇ ਸੂਰਜ ਤਿੰਨ ਦਿਨ ਮੂੰਹ ਵਿੱਚ ਰੱਖਿਆ ਤਾਂ ਦੇਵਤਿਆ ਆਕੇ ਬਿਨਤੀ ਕਰੀ ਤਾਂ ਸੂਰਜ ਮੂੰਹ ਵਿੱਚੋ ਕੱਢ ਦਿੱਤਾ ਇਹ ਝੂਠ ਹੈ

    • @kanguernoorani4091
      @kanguernoorani4091 День назад

      ​@@majorsinghsandhu2469 in terminology of war the sikhs were runover by the outnumbered enemy ,but in the terminology of dharam since all the sikhs attained martyrdom and did not surrender it was their victory.

  • @kakababa47
    @kakababa47 2 месяца назад +24

    ਜਦੋ ਲੋਕ ਗੁਰੂ ਨਾਨਕ ਸਾਹਿਬ ਦੇ ਸਿਧਾਤ ਵੱਲ ਚੱਲ ਪੲਏ ,,,ਬਾਬੇ। ਭੁਖੇ ਮਰ ਜਾਣਗੇ

  • @kakababa47
    @kakababa47 2 месяца назад +24

    ਗੁਰੂ ਨਾਨਕ ਸਾਹਿਬ ਨੇ ਚਮਤਕਾਰ ਤੇ ਪਾਖੰਡ ਵਾਦ ਦਾ ਵਿਰੋਧ ਕੀਤਾ ਸੀ ,,,,

  • @kuldipsingh9719
    @kuldipsingh9719 2 месяца назад +18

    ਬਾਪੂ ਇਕਵਾਲ ਸਿੰਘ ਹਰ ਇਕ ਗੱਲ ਤੱਥ ਦੇ ਅਧਾਰ ਤੇ ਗੱਲ ਕਰ ਰਹੇ ਨੇ

  • @mintuludhianvi4796
    @mintuludhianvi4796 2 месяца назад +16

    ਇਨਾ ਸੱਚ ਬੋਲਣ ਲਈ ਵੀ ਜਿਗਰਾ ਚਾਹੀਦਾ ਹੈ

  • @lakhwinderraju
    @lakhwinderraju 8 месяцев назад +21

    Iqbal Singh say 100% right this logical

  • @navtejsandhu765
    @navtejsandhu765 3 месяца назад +21

    I love Iqbal Singh Dhillon he is great man

  • @SandeepSandhuUnik
    @SandeepSandhuUnik Месяц назад +9

    iqbal Singh Dhillon is 100% right

  • @harbanslalbadhan1587
    @harbanslalbadhan1587 5 месяцев назад +20

    *ਧਰਮ ਨੂੰ ਇਨਸਾਨ ਨੇ ਬਣਾਇਆ, ਨਾ ਕਿ ਇਨਸਾਨ ਨੂੰ ਧਰਮ ਨੇ.*

    • @MalkitSingh-sm4gw
      @MalkitSingh-sm4gw Месяц назад +1

      ਇਨਸਾਨ ਨੇ ਧਰਮ ਬਣਾਇਆ, ਨਾ ਕਿ ਧਰਮ ਨੇ ਇਨਸਾਨ ਬੁ

  • @harmailsingh8594
    @harmailsingh8594 2 месяца назад +15

    ਮੈ ਪੂਰਾ ਸਹਿਮਤ ਹਾਂ ਤਰਕ ਨਾਲ

  • @advravindervohra
    @advravindervohra Месяц назад +6

    Dhillon sahib is saying 100% truth

  • @sushilmanrai3000
    @sushilmanrai3000 28 дней назад +5

    Mr Dhillon is absolutely Right.

  • @gurcharndhaliwal1493
    @gurcharndhaliwal1493 3 месяца назад +13

    ਇਹ ਸੱਚ ਹੈ ਕਿ ਸਾਰੇ ਧਰਮਾਂ ਦੇ ਵਿੱਚ ਭਰਮ ਨਾਲ ਨਾਲ ਚੱਲਦਾ ਹੈ,ਪਹਿਲਾਂ ਇੰਟਰਵਿਊ ਲੈਣ ਵਾਲੇ ਦਾ ਇਲਾਜ ਕਰਵਾ ਲਓ , ਇਹਦੇ ਉੱਤੇ ਵੀ ਧਰਮ ਦਾ ਭਰਮ ਸਵਾਰ ਹੈ* 😂😂

  • @nonu2210
    @nonu2210 6 месяцев назад +21

    ਪੱਤਰਕਾਰ ਨੂੰ ਸਵਾਲ ਕਰਕੇ ਜਵਾਬ ਸੁਣਨ ਦਾ ਮਾਦਾ ਵੀ ਰੱਖਣਾ ਚਾਹੀਦਾ ਹੈ।

  • @lakhwinderraju
    @lakhwinderraju 8 месяцев назад +15

    ਬਾਬਾ ਨਾਨਕ ਵੀ ਲੋਜੀਕਲ ਗੱਲਾਂ ਕਰਦਾ ਸੀ

  • @sureshkhurana-ml4iv
    @sureshkhurana-ml4iv 2 месяца назад +8

    ਢਿੱਲੋ 100% ਸਹੀ ਹਨ

  • @2loud284
    @2loud284 Месяц назад +5

    ਬਾਬਾ ਹਿੱਲ ਗਿਆ ਕਿਰਪਾ ਕਰਕੇ ਇਸ ਨੂੰ ਘਰੇ (ਬੰਨ੍ਹਕੇ ਰੱਖਿਆ ਜਾਵੇ ਜੀ)

  • @bakhshisinghsidhu8350
    @bakhshisinghsidhu8350 Месяц назад +6

    ਬਹੁਤ ਵਧੀਆ ਵਿਚਾਰ

  • @satishchopra5006
    @satishchopra5006 3 месяца назад +9

    ਤੁਸੀਂ ਇੰਟਰਵਿਊ ਨਹੀਂ ਲੈਅ ਰਹੇ ਜੀ ਇਕ ਬਹਿਸ ਕਰ ਰਹੇ ਹੋ ਸਵਾਲ ਪੁੱਛ ਕੇ ਜਵਾਬ ਪੂਰਾ ਲਵੋਂ ਜੀ

  • @navtejsandhu765
    @navtejsandhu765 2 месяца назад +6

    Host his have a very pure knowledge, I salute to. Iqbal ji

  • @HarryAulakh-sv5dt
    @HarryAulakh-sv5dt Месяц назад +6

    ਢਿੱਲੋ ਸ਼ਾਬ ਠੀਕ ਕਹਿ ਰਹੇ ਹਨ ਪੱਤਰਕਾਰ ਬੇਸਮਜ ਹੈ

  • @nareshthakur-kn5by
    @nareshthakur-kn5by 2 месяца назад +7

    Sab to vda dhram manukhta professor saab 💯% right ne

  • @kuk3543
    @kuk3543 Месяц назад +19

    ਜੋ ਫੁਕਰਾ ਅੱਧਪੜ ਉਹ ਪੱਤਰਕਾਰ। ਪੱਤਰਕਾਰ ਦਾ ਰੱਵਈਆ ਜਵਾਂ ਡੰਗਰਾਂ ਵਾਲਾ ਆ।

  • @kamaljitsingh7652
    @kamaljitsingh7652 2 месяца назад +17

    ਢਿੱਲੋਂ ਦੀਆਂ ਜ਼ਿਆਦਾਤਰ ਗੱਲਾਂ ਸਹੀ ਹਨ। ਸਾਨੂੰ ਵਿਗਿਆਨਕ ਸੋਚ ਅਪਣਾ ਕੇ ਅੱਗੇ ਵਧਣਾ ਚਾਹੀਦਾ ਹੈ।।।
    ਪਤਰਕਾਰ ਦਿਮਾਗ ਤੋਂ ਖ਼ਾਲੀ ਹੈ।।।

    • @dilrajsingh-xr5fj
      @dilrajsingh-xr5fj Месяц назад

      Bro jyadatar scientist guru granth sahib g to hi saidh lai rahe ne

    • @kanguernoorani4091
      @kanguernoorani4091 День назад

      ​@@dilrajsingh-xr5fj tu vi unscientific galan kr reha .

  • @navtejsandhu765
    @navtejsandhu765 3 месяца назад +8

    ਏਸ ਪੱਤਰਕਾਰ ਨੂੰ ਨਾ ਕੋਈ ਜਾਣਕਾਰੀ ਹੈ, ਅਤੇ ਨਾ ਹੀ ਏਸ ਨੂੰ ਸਵਾਲ ਕਰਨ ਦਾ ਸਲੀਕਾ ਹੈ। ਅਸਲ ਵਿੱਚ ਇਹ ਪਤਰਕਾਰ ਚਾਹੁੰਦਾ ਹੈ ਕਿ ਢਿੱਲੋੌ ਸਾਬ ਮੇਰੇ ਵਾਲੀ ਬੋਲੀ ਬੋਲਣ। ਮੈਨੂੰ ਤਾਂ ਇਹ ਪਤਰਕਾਰ ਹੀ ਨਹੀਂ ਲੱਗ ਰਿਹਾ। ਇਹ ਪਤਰਕਾਰ ਧਹੁਤ ਅੰਧਵਿਸਵਾਸ਼ੀ ਲਗਦਾ ਹੈ। ਏਸ ਪਤਰਕਾਰ ਨੂੰ ਹਾਲੇ ਬਹੁਤ ਸਕੂਲਿੰਗ ਦੀ ਲੋੜ ਹੈ। ਕਨੇਡਾ ਵਿੱਚ ਤਰਕਸ਼ੀਲਾਂ ਨੇ ਤਿੰਨ ਲੱਖਵਡਾਲਰ ਦਾ ਇਨਾਮ ਰਖਿਆ ਹੋਇਆ ਹੈ। 20 ਸਾਲ ਹੋ ਗਏ ਨੇ, ਇਹ ਇਨਾਮ ਹਾਲੇ ਤੱਕ ਕਿਸੇ ਨੇ ਵੀ ਨਹੀਂ ਜਿਤਿਆ।

    • @ravirattan999
      @ravirattan999 2 месяца назад

      Enu v koi ni janda, eh fail hai, bado badi ❤❤

  • @PardeepPassi1
    @PardeepPassi1 2 месяца назад +5

    ਪੱਤਰਕਾਰ ਸਾਹਿਬ ਗੁਰੂ ਗਰੰਥ ਸਾਹਿਬ ਜੀ ਦਾ ਟੀਕਾ ਡਾ.ਸਾਹਿਬ ਸਿੰਘ ਜੀ ਦਾ ਪੰਜ ਵਾਰੀ ਪੜੋ ਫੇਰ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਪਤਾ ਲੱਗ ਜਾਊ ਨਾਲੇ ਬੌਧਿਕ ਲੇਬਲ ਉੱਚਾ ਹੋ ਜਾਊ ਨਾਲੇ ਜੀਵਨ ਸਫਲ ਹੋਜੂ

  • @RajRaj-iw7kd
    @RajRaj-iw7kd 10 дней назад +2

    ਪੱਤਰਕਾਰ ਜੀ ਢਿੱਲੋ ਸਾਬ ਨੇ ਜੋ ਜਵਾਬ ਦਿੱਤੇ ਉਹ ਉਹਨਾਂ ਦੀ ਆਪਣੀ ਸੋਚ ਹੋ ਉਹ ਸਹੀ ਹੈ ਜਾਂ ਗ਼ਲਤ ਇਹ ਵੱਖਰੀ ਗੱਲ ਏ ਪਰ ਤੁਸੀਂ ਪਹਿਲਾਂ ਪੱਤਰਕਾਰੀ ਸਿੱਖ ਲਵੋ ਫੇਰ ਇੰਟਰਵਿਊ ਲਓ ਅਗਲੇ ਨੂੰ ਬੋਲਣ ਹੀ ਨਹੀਂ ਦਿੰਦੇ ਸਹੀ ਗਲਤ ਦਾ ਤਾਂ ਤਾਂ ਹੀ ਪਤਾ ਲੱਗੂ ਜੇ ਅਗਲੇ ਦਾ ਜਵਾਬ ਪੂਰਾ ਹੋਉ

  • @krishandev6584
    @krishandev6584 8 месяцев назад +11

    Reporter should learn to take interview

  • @AjmerSingh-er1kl
    @AjmerSingh-er1kl 2 месяца назад +16

    ਬੂਝੜਾ ਜਨਤਾ ਤੇ ਇਲਜਾਮ ਨਿ ਲਿਉ ਅਸੀ ਸਹੀ ਮੰਨਦੇ ੲ ਢਿਲੋ ਸਹਿਬ ਠੀਕ ਆ

  • @guravtaraulakh9528
    @guravtaraulakh9528 Месяц назад +7

    ਇਹੋ ਜਿਹੀ ਡਿਬੇਟ ਵਾਸਤੇ ਪੱਤਰਕਾਰ ਵੀ ਗਿਆਨੀ ਚਾਹੀਦਾ,ਇਹ ਤਾ ਚੋਥੀ ਜਮਾਤ ਵਾਲੇ ਜੁਆਕ ਵਾਂਗ ਕਰ ਰਿਹਾ ਹੇ।
    ਬਾਪੂ ਤੇਨੂੰ ਸਲਾਮ।

  • @SohanSingh-yo5wq
    @SohanSingh-yo5wq 2 месяца назад +7

    ਪੱਤਰਕਾਰ ਜੀ ਕੀ ਤੁਸੀਂ ਨੌਲਜ ਲੈ ਰਹੇ ਹੋ ਕੇ ਫੈਸਲਾ ਕਰ ਰਹੇ ਹੋ।

  • @MeharSingh-ro5cr
    @MeharSingh-ro5cr 17 дней назад +1

    ਕੋਈ ਮੇਰੀ ਗੱਲ ਦਾ ਜਵਾਬ ਦੇ ਗਾ ਯ ਇਹਦੇ ਨਾਲ ਵਾਹ ਵਾਹ ਕਰਨ ਲਗ ਪਏ ਸਾਰੇ ਗ਼ਲਤ ਨੇ ਗੁਰਬਾਣੀ ਕਿਸੇ ਨੇ ਨਹੀਂ ਪੜ੍ਹੀ

  • @Gurshan1313
    @Gurshan1313 15 дней назад +1

    ਢਿਲੋਂ ਸਾਹਬ ਮਾਨਵਤਾ ਦੇ ਅ ਧਾਰ ਤੇ ਸੱਚ ਬੋਲਦਾ ਹੈ।

  • @balbirtathgar3622
    @balbirtathgar3622 6 месяцев назад +18

    ਪੱਤਰਕਾਰ ਦਾ ਵਤੀਰਾ ਨਿੰਦਣਯੋਗ ,ਢਿਲੋਂ ਸਾਹਿਬ ਸੱਚੇ ਵਿਦਵਾਨ !

  • @AjmerSingh-er1kl
    @AjmerSingh-er1kl 2 месяца назад +3

    ਇਹ ਪੱਤਰਕਾਰ ਬਾਹਮਣ ਵਾਦੀ ਵਿਚਾਰਧਾਰਿ ਦਿ ਬੰਦਾ

  • @BhupinderSingh-ww1yl
    @BhupinderSingh-ww1yl 4 дня назад

    Sardar ji di sooch de bade bahot han. I salute sir.

  • @AjmerSingh-er1kl
    @AjmerSingh-er1kl 2 месяца назад +3

    ਢਿੱਲੋ ਦੀਆ ਸਾਰੀਆ ਗੱਲਾ ਸਹੀ ਹਨ

  • @jarnailsinghdhindsa8013
    @jarnailsinghdhindsa8013 5 дней назад

    ਕਹਾਣੀ ਮੁਤਾਬਕ ਕਰਨ ਦਾ ਜਨਮ ਕੁੰਤੀ ਤੇ ਸੂਰਜ ਦੇਵ ਦੇ ਮਿਲਣ ਨਾਲ ਹੋਇਆ ਸੀ।

  • @labhsinghsidhu4085
    @labhsinghsidhu4085 8 месяцев назад +32

    ਪੱਤਰਕਾਰ,ਦਾ, ਰਵਈਆ ਠੀਕ,ਨਹੀਂ

    • @AmanSingh-yo2nh
      @AmanSingh-yo2nh Месяц назад +1

      ਤੇਰਾ ਠੀਕ ਆ

    • @KalaNapari
      @KalaNapari Месяц назад

      Asha patrkar d rwaia thik ni salea budda tera guru bare eh chwl gllan kru ta ki ohnu medal pawe sukr kr eh public ch aake ni bolda gaddi chaad dinda ehnu koi sala hoea rwaia da​@@AmanSingh-yo2nh

  • @krishandev6584
    @krishandev6584 8 месяцев назад +6

    Reporter not behaving like educated person.

  • @user-uq5bf5rz5c
    @user-uq5bf5rz5c 2 месяца назад +2

    Baba. Sach. Bolda. ,,100000000...

  • @harbanslalbadhan1587
    @harbanslalbadhan1587 5 месяцев назад +25

    *ਇਹ ਪੱਤਰਕਾਰ ਇਕ ਰੂੜੀਵਾਦੀ ਹੈ ਇਸ ਪੱਤਰਕਾਰ ਅੰਦਰ ਨਾ ਤਾਂ ਵਿਗਿਆਨਕ ਸੋਚ ਹੈ ਅਤੇ ਨਾ ਹੀ ਇਸ ਅੰਦਰ ਕੋਈ Rationalism ਹੈ. ਇਹ ਪੱਤਰਕਾਰ ਵਿਗਿਆਨਕ ਯੁੱਗ ਅੰਦਰ ਵੀ ਸਮਾਜ ਨੂੰ ਰੂੜੀਵਾਦਤਾ ਅਤੇ ਕਲਪਨਾ ਦਾ ਪਾਠ ਪੜ੍ਹਾ ਰਿਹਾ ਹੈ, ਪਰੀਆਂ ਦੀਆਂ ਕਹਾਣੀਆਂ ਸੁਣਾ ਕੇ ਖੁਸ਼ ਹੋ ਰਿਹਾ ਹੈ.
    *ਢਿੱਲੋਂ ਸਾਹਿਬ 100% ਠੀਕ ਹਨ.*

    • @user-og8er7xo1o
      @user-og8er7xo1o 2 месяца назад +2

      ✍️जे पतरकार है जे दसन वाले दी ते सुनदा ही नही है “ हर इंसान की आपनी आपनी सोच है “ ✍️

  • @jasssingh2096
    @jasssingh2096 10 дней назад

    ਅਬੂ ਉਲ ਤਰਾਨੀ ਇਹ ਨਾਮ ਹੈ ਔਰੰਗਜ਼ੇਬ ਦੇ ਜਸੂਸ ਦਾ ਇਹ ਬੰਦਾ ਵਿਸਾਖੀ ਵਾਲੇ ਦਿਨ ਉਸ ਪੰਡਾਲ ਵਿੱਚ ਸੀ ਤੇ ਗੁਰੂ ਦੇ ਵਿਚਾਰ ਸੁਣ ਕੇ ਸਦਾ ਹੀ ਗੁਰੂ ਵਾਲਾ ਹੋ ਗਿਆ

  • @baldevsingh3568
    @baldevsingh3568 8 месяцев назад +7

    Patarkar khijhia hoya lagda hai usdi apni bhawna nu thes lagdi hai

  • @donbharij4412
    @donbharij4412 Месяц назад +2

    This anchor is not fit to conduct a interview with this person, such a aggressive person should not be allowed to hold a discussion with a sensible person

  • @girjesh0
    @girjesh0 4 дня назад +1

    SARI VIDEO DE VICH REPORTER SENSATION CREAT KARAN DI KOSISH KRDA PIA BUT DHILLON SABB JI 🙏🏻 NE BHUT HI TAREEKE NAAL SCHI GAL KITI.

  • @haridasdas5028
    @haridasdas5028 8 месяцев назад +9

    Patarkar mainu sire da chagal lagda

  • @RajRaj-iw7kd
    @RajRaj-iw7kd 10 дней назад

    ਪੱਤਰਕਾਰ ਸਾਹਿਬ ਤੁਸੀਂ ਇੰਟਰਵਿਊ ਨਹੀਂ ਲੈ ਰਹੇ ਬਹਿਸ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਸਵਾਲ ਤੁਹਾਡੀ ਮਰਜ਼ੀ ਦਾ ਹੋਵੇ ਤੇ ਜਵਾਬ ਵੀ ਤੁਹਾਡੀ ਮਰਜ਼ੀ ਦਾ ਅਗਲੇ ਨੂੰ ਬੋਲਣ ਤਾਂ ਦਿਓ

  • @BalbirSingh-lp3eh
    @BalbirSingh-lp3eh 2 месяца назад +4

    Reporter needs more training on conducting such interviews. Har koi saala mic chak ke reporter ban janda without knowing reporting etiquettes!!! Dhillon saab de jwaab are very much close to practicality .

  • @user-og5nw5vv7w
    @user-og5nw5vv7w 16 дней назад

    ਪਹਿਲਾ ਕਲੀਅਰ ਕਰੇ ਇਟ ਬੰਦਾ ਸਿੱਖ ਗੁਰੂ ਸਾਹਿਬਾ ਨੂੰ ਮਨਦਾ ਹੈ ਕਿ ਨਹੀ ਜੇਕਰ ਨਹੀ ਮਨਦਾ ਤਾ ਇਸ ਨੂੰ ਸਾਡੇ ਧਰਮ ਬਾਰੇ ਬੋਲਨ ਦਾ ਕੋਈ ਹਕ ਨਰੀ

  • @astaadg8148
    @astaadg8148 13 дней назад

    ਧਰਮ ਤਰਕ ਤੇ ਨਹੀਂ ਵਿਸ਼ਵਾਸ ਤੇ ਚਲਦਾ ਹੈ। ਹਰ ਇੱਕ ਇਨਸਾਨ ਦਾ ਗੁਰੂ ਨਾਲ ਆਪਣਾ ਰਿਸ਼ਤਾ ਹੈ। ਕਿਸੇ ਨੂੰ ਵੀ ਦੂਜੇ ਦੇ ਵਿਸ਼ਵਾਸ ਤੇ ਗੱਲ ਕਰਨ ਦਾ ਹੱਕ ਨਹੀਂ। ਬਾਪੂ ਨੂੰ ਗੁਰਬਾਣੀ ਦੀ ਤੁਕ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ। ਪ੍ਰਭ ਬਾਰੇ ਬਾਪੂ ਦੇ ਕੀ ਵਿਚਾਰ ਹਨ। ਇਹ ਬੁੱਢਾ ਕਾਮਰੇਡੀ ਦੀ ਰਹਿੰਦ ਖੁੰਹਦ ਹੈ। ਜੋ ਛੇਤੀ ਹੀ ਖਤਮ ਹੋ ਰਹੀ ਹੈ। ਗੁਰੂ ਸਾਹਿਬ ਨੇ ਕਿਹਾ, ਓੜਕ ਸੱਚ ਰਹੀ। ਇਹ ਸੱਭ ਇੰਡੀਅਨ ਸਟੇਟ ਦੇ ਕਲਪੁਰਜੇ ਹਨ, ਜੋਸਿੱਖੀ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਹਨ। ਜੋ ਧਰਮ ਦੀ ਪ੍ਰੈਕਟਿਸ ਕਰਦਾ ਹੈ ਇਹ ਉਸਦਾ ਨਿੱਜੀ ਅਨੁਭਵ ਹੁੰਦਾ ਹੈ ਤੇ ਇਸ ਬਾਰੇਉਹੀ ਜਾਣ ਸਕਦਾ ਹੈ। ਇਸ ਨੂੰ ਬਹਿਸ ਦਾ ਵਿਸ਼ਾ ਨਹੀਂ ਬਨਾਉਣਾ ਚਾਹੀਦਾ। ਇਹ ਬਾਬਾ ਲੋਕਾਂ ਦੇ ਵਿਸ਼ਵਾਸ ਤੋੜ ਰਿਹਾ ਹੈ।

  • @ParminderSingh-99
    @ParminderSingh-99 3 месяца назад +2

    ਏਡੇ ਵੱਡੇ ਵੱਡੇ ਮੂਰਖ ਪੱਤਰਕਾਰ ਵੀ ਜੰਮੇ ਹੋਏ ਸੀ ਹੁਣ ਪਤਾ ਲੱਗਿਆ |ਮੈਨੂੰ ਤਾ ਲੱਗਦਾ ਸੀ ਕਿ ਨਹੀ ਨਹੀ ਇੱਡਾ ਮੂਰਖ ਪੱਤਰਕਾਰ ਨਹੀ ਹੋ ਸਕਦਾ ਕੀ ਇਸ ਦਾ ਇੱਜਤ ਮਾਣ ਹੋਣਾ ਨਹੀ ਚਾਹੀਦਾ ।

  • @deshpremi6295
    @deshpremi6295 3 месяца назад +2

    ਇਹ ਮੀਡੀਆ ਵਾਲਿਆਂ ਨੇ ਖੁਦ ਗੁਰਬਾਣੀ ਨਹੀਂ ਪੜ੍ਹੀ। ਇਹ ਲੋਕਾਂ ਨੂੰ ਕੀ ਦੱਸਣਗੇ।

  • @lakhwinderraju
    @lakhwinderraju 8 месяцев назад +5

    ਪੱਤਰਕਾਰਾਂ please patience

  • @daljitsingh8044
    @daljitsingh8044 2 месяца назад +2

    ਗੱਲ ਤਰਕ ਨਾਲ ਕਰਨੀ ਚਾਹੀਦੀ ਹੈ। ਪਤਰਕਾਰ ਜੇ ਸਹੀ ਹੁੰਦਾ ਮਹਿਮੂਦ ਗਜਨਵੀਂ ਕੋਈ ਮੰਦਰ ਨਹੀਂ ਤੋੜ ਸਕਦਾ ਸੀ।

  • @prof.bhogalps9965
    @prof.bhogalps9965 16 дней назад

    Absolutely logical. The Sikh gurus and other great warriors of course did not win many battled militarily. But their absolute resistance

  • @user-fs3lc7ti3i
    @user-fs3lc7ti3i 4 месяца назад +3

    ਸਿਖੀ ਦੇ ਭੇਸ ਚੇ ਇਹ ਸਿਰੇ ਦਾ ਦੱਲਾ ਲਗਦਾ ਏ

  • @AjmerSingh-er1kl
    @AjmerSingh-er1kl 2 месяца назад +2

    ਨਹੀ ਮਿੱਠੇ ਹੋਏ ਊਹ ਝੂਠ ਆ ਇਹ ਹਿੰਦ ਵਾਦੀ ਸੋਚ ਦਾ ਪੱਤਰਕਾਰ ਇ ਕਿਸੇ ਵਹ ਨਦੀ ਵਿਚ ਨਹੀ ਰਹੇ ਕੈਈ ਪਹਾੜਨਹ ਰੋਕੀਆ

  • @majorsingh4297
    @majorsingh4297 2 месяца назад +2

    ਇਹ ਬੁੱਢੇ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ, ਇਹ ਪਾਗ਼ਲ ਹੋ ਗਿਆ ਮੁੱਕਦੀ ਗੱਲ ਇਹ ਚਵਲ ਆ,ਮੂਰਖੇ ਨਾਲ ਨ ਲੂਝੀਐ

  • @SurinderSingh-rp1re
    @SurinderSingh-rp1re 8 месяцев назад +2

    PROFESSIOR SAHIB is great .

  • @sushilmanrai3000
    @sushilmanrai3000 28 дней назад +1

    करोड़ों विकासवादी हिंदू जिन्हें वामपंथी भी कहा जाता है वो पुजारी पंडों द्वारा चलाए जा रहे धर्म और धार्मिक कर्मकांडों में ना उनमें आस्था वा विश्वास रखते मानते हैं।

  • @arogijivan
    @arogijivan 27 дней назад

    ਇਹ ਬੰਦਾ ਆਪ ਬ੍ਰਹਾਮਣੀ ਮਾਇਆ ਜਾਲ ਵਿੱਚ ਫ਼ਸ ਗਏ ਅਤੇ ਹੁਣ ਇਹ ਨਾ ਘਰ ਦਾ ਰਿਹਾ ਨਾ ਘਾਟ ਦਾ।

  • @HarbansSingh-bt8br
    @HarbansSingh-bt8br 2 месяца назад +2

    ਇਹ ਚਵਲ ਬੰਦਾ ਹੈ ਪਤਰਕਾਰ ਜੀ ਛੱਡ ਦਿਓ

  • @SukhdevSingh-pz8ii
    @SukhdevSingh-pz8ii 2 месяца назад +2

    ਪਤਰਕਾਰ ਸਾਹਿਬ ਇਹੋ ਜਹੇ ਬਦ ਦਿਮਾਗ ਬੰਦੇ ਦੀ ਵਿਡਿਉ ਨਾ ਬਨਾਉ ।।

  • @AjmerSingh-er1kl
    @AjmerSingh-er1kl 2 месяца назад +2

    ਇਸ ਬੂਝੜ ਨੂ ਸਵਾਲ ਵੀ ਨੀ ਪੁੱਛਣਾ ਆਉਦਾ

  • @jasssingh2096
    @jasssingh2096 10 дней назад

    ਜਿਹੜੇ ਮਹਾਭਾਰਤ ਦੇ ਪ੍ਰਮਾਣ ਮਿਲਦੇ ਆ ਉਹ ਉਹ ਗਲਤ ਆ ਇਸ ਬੰਦੇ ਦਾ ਦਿਮਾਗ ਖਰਾਬ ਹੋ ਗਿਆ ਇਸ ਨੂੰ ਪਿੰਗਲਵਾੜੇ ਛੱਡੇ ਆਓ

  • @money.sharma
    @money.sharma 2 месяца назад +2

    ਪੱਤਰਕਾਰ ਦਾ ਜਵਾਬ ਵੀ ਨਹੀਂ ਦੇ ਰਹੇ ਇਹ। ਆਪਣੀ ਗੱਲ ਕਹਿ ਦੇਂਦੇ ਆ। ਅੱਗੋ ਕਹਿੰਦੇ ਕਿ ਪੱਤਰਕਾਰ ਹੋਰ ਨਾ ਗੱਲ ਕਰੇ।

  • @SukhdeepSingh-ms6qp
    @SukhdeepSingh-ms6qp 16 дней назад

    Mere dimag 😂 da ikk part agree kar riha bapu naal😅😅

  • @Thabal__saab
    @Thabal__saab 17 дней назад

    Shi.gal.Bapu

  • @LakhwinderSingh-uh4cu
    @LakhwinderSingh-uh4cu 26 дней назад

    ਇਹੋ ਜਿਹੇ ਬੰਦੇ ਦੀ ਇੰਟਰਵਿਊ ਲੈਣਾ ਤੇ ਲੋਕਾਂ ਵਿੱਚ ਪੇਸ਼ ਕਰਨਾ ਪਤਰਕਾਰ ਦੀ ਗਲਤੀ ਹੈ ਬੂਢਾ, ਮੂਰਖ, ਨਾਸਤਿਕ ਹੈ ਇਹ ਹੁਣ ਤਕ ਬਚਿਆ ਪਤਾ ਨਹੀਂ ਕਿਵੇਂ ਫਿਰਦਾ

  • @Jaggadaku1447
    @Jaggadaku1447 Месяц назад +2

    ਇਹ ਬਾਬੇ ਨੂੰ ਦਫ਼ਾ ਕਰੋ

  • @AvtarsinghDhanoa
    @AvtarsinghDhanoa 4 часа назад

  • @user-mi3ff8ft9n
    @user-mi3ff8ft9n Месяц назад

    ਮੁਰਖਾ ਨਾਲ ਨਹੀਂ ਬਹਿਸ ਕਰੀਦੀ ਇਹ ਸਿੱਖ ਨਹੀਂ ਇਸ ਦੀ ਬੁੱਧੀ ਭ੍ਰਿਸ਼ਟ ਹੈ

  • @SurinderSingh-zq8yh
    @SurinderSingh-zq8yh Месяц назад +3

    ਏਸ ਬੰਦੇ ਦਿਆਂ ਗੱਲਾਂ ਨੂੰ ਸੱਚੇ ਦਿਲੋਂ ਨਕਾਰ ਨਹੀਂ ਸਕਦੇ। ਗੁਰੂ ਸਾਹਿਬਾਨਾਂ ਨੇ ਹਮੇਸ਼ਾ ਕਰਾਮਾਤਾਂ ਨੂੰ ਨਕਾਰਿਆ ਸੀ।

  • @hellohello-lf2hu
    @hellohello-lf2hu 2 месяца назад +1

    Good Dhillon ji

  • @VikramSingh-qm5hc
    @VikramSingh-qm5hc 2 месяца назад +1

    ਏਦੇ ਵੱਰਗੇ ਗੱਦਾਰ ਸਿਖਾੰ ਬਾਬਾ ਬੰਦਾ ਸਿੰਘ ਨੂੰ ਪਿਠ ਵੱਖਾਈ ਜਦੌ ਥੋੜੇ ਸਿੰਘਾ ਨਾਂਲ ਗਰਦਾਸ ਨੰਗਲ ਦੀ ਗੱੜੀ ਵਿਚ ਘਿਰਗੇ ਬਹਾਰ ਬੈਠੇ ਦੱਲਾੰ ਜੇ ਹੀਮੰਤ ਕੀਤੀ ਹੂੰਦੀ ਵੈਰੀ ਤੇ ਹੰਬਲਾ ਕੱਰ ਦਿੰਦੇ ਬਾਬਾ‌ ਬੰਦਾੰ ਸਿੰਘ ਸ਼ਹੀਦ ਨੰਹੀ ਸੀ ਹੋਣੇ ਨਾਂ ਬੱਚਾ ਸ਼ਹੀਦ ਹੂੰਦਾ ਪਰ ਔਦੋ ਬਹਾਰ ਬੈਠੇ ਸਿਖ ਗਦਾੰਰਾ‌ ਇਹੈ ਕਿਹਾ ਕੱਲ ਆਏਆ ਗੁਰੂ ਨੇ ਪੰਜ ਤੀਰ ਦੇ ਕੇ ਸਾਡੇ ਸਿਰ ਬਠਾਤਾ ਮੰਰਨ ਦਿਊ ਮੈ ਕੋਲੌ ਨੰਹੀ ਕਹੈਰਿਹਾ ਪੱੜੋ ਸਿਖ ਰਾੱਜ ਕਿੰਵੈ ਗਿਆ ਮੂਸਲਮਾੰਨ ਅੱਬਦਲ ਰੇਹੈਮਾੰਨੀ ਵੀ ਆਪੰਣੀ ਕੱਤਾਬ ਵਿਚ ਲਿਖਦਾ ਹੈ ਸਿਖਾੰ ਨੇ ਹੀ ਇਕ‌ ਸ਼ਕਤੀ ਸਾ਼ਲੀ ਸਿਪਾ ਸਰਦਾਰ ਮੰਰਵਾਤਾ ਜੋ ਉਹੋਨਾਂ ਦੇ ਗੁਰੂ ਭੇਜੇਆ ਸੀ ।ਏਸੇ ਹੀ ਸਿਖੀ ਦੇ ਜੱਥੇਦਾਰ ਔਦੌ ਵੀ ਸੀ ਏਸ ਦੀ ਉਮੰਰ ਵੱਡੇਰੀ ਹੈ ਕਹੇ ਕੁੱਜ ਨੰਹੀ ਸੱਕਦਾ ਪਰ ਪ੍ਰਥਨਾੰ ਹੀ ਕੱਰ ਸੱਕਦਾੰ ਪਹੈਲਾੰ ਇਤੇਹਾਸ ਦੀ ਖੋਜ ਕਰੋ ਫਿਰ ਮੂੰਹੂੰ ਖੋਲੋ ।🙏👎

  • @baldevsingh7165
    @baldevsingh7165 5 месяцев назад +2

    Dr. Dhilon..good

  • @jaskaransingh-jq3hj
    @jaskaransingh-jq3hj 8 месяцев назад +1

    ਜੰਗ ਵਿੱਚ ਜਿਤ ਹਾਰ ਹੂੰਦੀ ਹੈ
    ਕਰਾਮਾਤ ਨਹੀ ਹੂੰਦੀ

  • @PardeepPassi1
    @PardeepPassi1 2 месяца назад +1

    ਪੱਤਰਕਾਰ ਸਾਹਿਬ ਇੰਟਰਵਿਉ ਕਰੋ ਬਹਿਸ ਨਾ ਕਰੋ .ਬਹੁਤੀ ਕਾਹਲੀ ਨਾ ਕਰੋ

  • @shivanisharma5562
    @shivanisharma5562 Месяц назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @shivanisharma5562
      @shivanisharma5562 Месяц назад +1

      ਉਸ ਸਮੇਂ ਦੀ ਸਰਕਾਰ ਨੇ ਬਹੁਤ ਦੂਖ ਦਿੱਤੇ ਹਨ ਗੂਰ ਸਾਹਿਬ ਨੂੰ,

  • @paramjeetsinghbuttar1026
    @paramjeetsinghbuttar1026 2 месяца назад +1

    ਕਿਉਂ ਪਾਗਲ ਦੀ ਇੰਟਰਵਿਊ ਵੀ ਪੱਤਰਕਾਰ ਵੀ ਉਹੋ ਜਿਹਾ ਲਗਣ ਲਗਦੈ ਇਹ ਬੰਦਾ ਭਗਤ ਸਿੰਘ ਨੂੰ ਵੀ ਸ਼ਹੀਦ ਨ ਹੀਂ ਕਹਿਣਾ ਕਿਉ ਉਹ ਗ੍ਰਿਫਤਾਰ ਕਰਕੇ ਫਾਂਸੀ ਦੇਤੀ ਸੀ

  • @gurvindersingh2893
    @gurvindersingh2893 9 дней назад

    ਐਵੇਂ ਭੌਂਕੀ ਜਾਂਦਾ ਲਾਹਨਤੀ ਬਕਵਾਸ ਨੂੰ ਪ੍ਰਮੋਟ ਕਰ ਰਿਆ ਪੱਤਰਕਾਰ ਲੱਖ ਦੀ ਲਾਹਨਤ ਤੇਰੇ ਤੇ ਸਿੱਰ ਚ ਪੱਗਾਂ ਬਨੀਆਂ ਨੀ ਫਸਾਈਆਂ ਤੁਸੀ ਲਾਹਨਤੀਓ 😡😡😡

  • @labhsingh155
    @labhsingh155 8 месяцев назад +1

    ਗੁਡ ਜੋਬ ਜੀ ਨੋ ਕਰਾਮਾਤ 🙏

  • @kamalpreetsinghkhalsa8468
    @kamalpreetsinghkhalsa8468 12 дней назад

    ਇਹ ਬਜੁਰਗ ਸਿਰਫ ਸਸਤੀ ਸ਼ੋਹਰਤ ਲਈ ਐਵੇ ਕੁਫਰ ਤੋਲ ਰਿਹਾ ਹੈ । ਹਰ ਗੱਲ ਝੂਠ ਹੈ ਇਸ ਦੀ ਮੂਰਖ ਸਿਰੇ ਦਾ

  • @rajendrarajpal3691
    @rajendrarajpal3691 Месяц назад

    He is correct

  • @kulwantsingh2986
    @kulwantsingh2986 21 день назад

    ❤❤❤dhillon sahib

  • @AjmerSingh-er1kl
    @AjmerSingh-er1kl 2 месяца назад +1

    ਇਸਨੂ ਮੂੜ ਕੇ ਨਾ ਮਿਲਿਉ

  • @lakhasandhu04231
    @lakhasandhu04231 8 месяцев назад +14

    ਪ੍ਰੋਫੈਸਰ ਸਾਹਿਬ ਠੀਕ ਹਨ ।

  • @majorsingh4297
    @majorsingh4297 2 месяца назад +1

    ਬਾਕੀ ਗੱਲਾਂ ਬਾਅਦ ਵਿੱਚ, ਬਾਬਾ ਚਿੱਟੀ ਦਾੜ੍ਹੀ ਦਾ ਹੀ ਖਿਆਲ ਰੱਖ ਲਵੋ, ਕੇ ਗੁਰੂ ਸਾਹਿਬਾਨ ਬਾਰੇ ਭਾਸ਼ਾ ਦਾ ਦਰਜਾ ਸਹੀ ਵਰਤੋ ਕੀ ਸਹੀ ਕੀ ਗ਼ਲਤ ਓ ਬਾਅਦ ਦੀ ਗੱਲ ਹੈ

  • @CharanjitSingh-wg3jj
    @CharanjitSingh-wg3jj Месяц назад

    ਪੱਤਰਕਾਰ ਜੀ ਨਿਜੀ ਜਜ਼ਬਾਤ ਨੂੰ ਪਿੱਛੇ ਛੱਡ ਕੇ ਗੱਲਬਾਤ ਕਰੋ l

  • @BrijMohan-ob2mj
    @BrijMohan-ob2mj Месяц назад

    Very nice, Dhillon sahib you give reply Very intelligent with through knowledge.

  • @rammehesh3037
    @rammehesh3037 Месяц назад

    Right

  • @ajmersingh6357
    @ajmersingh6357 Месяц назад

    ਪੱਤਰਕਾਰ ਜੀ ਵਿਦਵਾਨਾ ਦਾ ਸਤਿਕਾਰ ਕਰੋ।

  • @AmritSingh-hl3no
    @AmritSingh-hl3no 2 месяца назад +2

    ਪ੍ਰੋਫੈਸਰ ਸਰਕਾਰ ਦੇ ਛਿੱਤਰਾਂ ਤੋਂ ਡਰਦਾ ਬੋਲਣ ਡਿਆ ਜੇ ਇਸ ਤਰ੍ਹਾਂ ਸਿਰ ਪੱਗ ਚ ਫਸਾਇਆ

  • @AjmerSingh-er1kl
    @AjmerSingh-er1kl 2 месяца назад +1

    ਇਹ ਭਾਪਾ ਲਗਦਾ ਪੱਤਰਕਾਰ

  • @osariyeapunjab
    @osariyeapunjab Месяц назад

    ਢਿਲੋ ਦੀਆਂ ਗੱਲਾਂ ਜਾਂ ਤੱਥ ਜੋ ਗੁਰੂ ਨਾਨਕ ਸਾਹਿਬ ਨੇ ਮਾਨਵਵਾਦ ਦੀਆਂ ਕਰ ਰਿਹਾ ਹੈ ਠੀਕ ਹਨ ਪਰ ਇਤਿਹਾਸ ਦੀਆਂ ਗੱਲਾਂ ਦਾ ਇਹਨਾਂ ਨਾਲ ਮੇਲ ਖਾ ਰਿਹਾ । ਕੀ ਲੋੜ
    ਹੈ ਜੰਗਾ ਦੀ ਗੱਲ ਬਾਰੇ ਕਿ ਉਹਨਾਂ ਦੀ ਜਿੱਤ ਨਹੀਂ ਹੋਈ । ਬਾਬਾ ਬੰਦਾ ਸਿੰਘ ਬਹਾਦਰ ਦੀ ਹਾਰ ਦੀ ਗੱਲ ਕਰਨਾ ਵਾਜਿਬ ਨਹੀਂ ਲੱਗਦਾ । ਕੀ ਲੋੜ ਪਈ ਹੈ ਇਹਨਾਂ ਬਾਰੇ ਗੱਲ ਕਰਕੇ ਵਿਵਾਦ ਪੈਦਾ ਕਰਨ ਦੀ । ਵਿਸ਼ਾ ਇੱਕ ਹੀ ਲਵੋ ਕਿ ਗੁਰੂ ਸਾਹਿਬਾਨ ਦੇ ਫਲਸਫੇ ਸਿਧਾਤਾ ਬਾਰੇ ਕਰਾਮਾਤਾਂ ਬਾਰੇ ਸਪਸ਼ਟ ਸਟੈਂਡ ਲਵੋ , ਵਿਰੋਧਤਾ ਦੇ ਪਾਤਰ ਨਾ ਬਣੋ ।।।। ਸਿੱਖੀ ਸਿਧਾਤਾ ਬਾਰੇ ਵਿਚਾਰ ਸਪਸ਼ਟ ਹੋ ਜਾਣ ਗ਼ਨੀਮਤ ਹੈ ।

  • @user-bu1jz5xm6d
    @user-bu1jz5xm6d 2 месяца назад +1

    ਓਏ ਪਾਗ਼ਲ ਤੈਥੋ ਆਪਣਾ ਘਰ ਤਾਂ ਸਮਾਲਿਆ ਨਹੀਂ ਗਿਆ ਕਥਾ ਵਾਚਕ ਬਣਿਆਂ ਫਿਰਦਾ ਹੈ

  • @ranjitbath5974
    @ranjitbath5974 7 месяцев назад +6

    ਢਿਲੋਂ ਸਾਬ ਬਿਲਕੁਲ ਠੀਕ ਪੱਤਰਕਾਰ ਸਾਬ ਦਾ ਤਰੀਕਾ ਠੀਕ ਨਹੀ

  • @gurpreetsingh-ri7jw
    @gurpreetsingh-ri7jw Месяц назад

    Dhillon Saab is a genius person salute sir ❤❤❤