ਜਾਣੋ ਬੰਦੇ ਨੇ ਰੱਬ ਬਣਾਇਆ ਜਾਂ ਰੱਬ ਨੇ ਬੰਦਾ? ਸੁਣੋ Surjit Daudhar ਨਾਲ ਵਿਚਾਰ ਚਰਚਾ |Lok Awaz Tv|

Поделиться
HTML-код
  • Опубликовано: 20 окт 2024

Комментарии • 411

  • @kuljitsingh763
    @kuljitsingh763 10 месяцев назад +15

    ਬਹੁਤ ਹੀ ਵਧੀਆ ਵਿਚਾਰ ਜੋ ਸਾਨੂੰ ਪੁਜਾਰੀ ਵਰਗ ਦੇ ਪਾਇ ਭ੍ਰਮ ਭਲੇਖੇਆ ਸੰਗਲਾਂ ਤੋਂ ਅਜ਼ਾਦ ਕਰਵਾਉਣ ਜ਼ਰੂਰੀ ਹੈ

  • @baljindersingh6115
    @baljindersingh6115 Год назад +28

    ਬਹੁਤ ਬਹੁਤ ਧੰਨਵਾਦ ਜੀ,, ਦਿਮਾਗ ਦੀ ਬੱਤੀ ਜਗਾ ਦਿੱਤੀ ਹੈ ਜੀ,, ਸਲੂਟ ਸਲੂਟ ਸਲੂਟ ਹੈ ਜੀ 👋👋

  • @GurbuxSidhu
    @GurbuxSidhu 10 месяцев назад +10

    ਵਿਗਿਆਨ ਦੀ ਧਾਰਾ ਸਭ ਤੋਂ ਠੀਕ ਹੈ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ

  • @Raman_Heer
    @Raman_Heer 9 месяцев назад +3

    ਬਹੁਤ ਵਧੀਆ ਤਰਕ ਦੇ ਅਧਾਰ ਤੇ
    ਸਾਨੂੰ ਤੁਹਾਡੀਆਂ ਗੱਲਾਂ ਅੱਜ ਦੇ ਯੁੱਗ ਵਿੱਚ
    ਸੁਣਨ ਲਈ ਮਿਲ ਰਹੀਆਂ ਹਨ ਜੀ

  • @RamSingh-gg2no
    @RamSingh-gg2no 10 месяцев назад +13

    ਬਲ ਵੇ ਤਰਕ ਦਿਆ ਦੀਵਿਆ,ਅਸੀਂ ਰਾਹ ਰੁਸ਼ਨਾਉਣੇ।
    ਜੋ ਜਾਗਦਿਆਂ ਵੀ ਸੌਂ ਰਹੇ ਉਹ ਲੋਕ ਜਗਾਉਣੇ।

  • @suchasinghnar
    @suchasinghnar Год назад +13

    ਬਹੁਤ ਵਧੀਆ ਇੰਟਰਵਿਊ ਹੈ ਜੀ। ਆਪ ਸੱਭ ਨੂੰ ਸ਼ੁੱਭ ਇਛਾਵਾਂ ਜੀ।

  • @gurwinderbarri3115
    @gurwinderbarri3115 2 года назад +29

    ਸਹੀ ਗੱਲ ਵਾ, ਸਾਥੀ ਦੌਧਰ ਜੀ।

  • @RamSingh-gg2no
    @RamSingh-gg2no 10 месяцев назад +3

    ਬਹੁਤ ਵਧੀਆ ਵਿਚਾਰ ਚਰਚਾ।
    ਤਰਕਸ਼ੀਲ ਵਿਦਵਾਨ ਸੁਰਜੀਤ ਦੌਧਰ ਜੀ ਨੇ ਤਰਕ ਅਤੇ ਵਿਗਿਆਨਕ ਗਿਆਨ ਅਨੁਸਾਰ ਸਹੀ ਦਲੀਲ ਨਾਲ ਦੱਸਿਆ।ਲੋਕ ਚੇਤਨਾ ਪੈਦਾ ਕਰਨ ਵਿੱਚ ਬਹੁਤ ਵੱਡਾ ਯਤਨ ਕੀਤਾ ਗਿਆ ਹੈ।
    ਪਰ ਧਰਮ ਗ੍ਰੰਥਾਂ ਨੂੰ ਲਿਖਣ ਵਾਲੇ ਰੱਬ ਨਹੀਂ ਹੁੰਦੇ।

  • @kirpalsingh8641
    @kirpalsingh8641 Год назад +19

    ਜਿੰਨਾ ਡਰੁ ਹੋਵੇਗਾ ਓਨਾ ਹੀ ਰੱਬ ਨੂੰ ਜਿਆਦਾ ਮੁਨੇਗਾ

  • @gurandittasinghsandhu5238
    @gurandittasinghsandhu5238 Год назад +47

    ਰੱਬ ਅਤੇ ਪੈਸਾ ਕਾਢ ਹੈ ਮਨੁੱਖ ਦੀ।
    ਲੋੜ ਵੇਲੇ ਗੱਲ ਪੈਸੇ ਤੇ ਮੁੱਕਦੀ।

    • @5493dev
      @5493dev Год назад +1

      Jis din hospital ch bed ch peya hoyenga ..mooh khol ke.. udan dekhde aa gal mukdi paise te aa ke

    • @malkitsingh-cl3wb
      @malkitsingh-cl3wb Год назад +1

      ਮਨੁੱਖ ਦੀ ਦੋੜ ਬਸ ਪੈਸੇ ਤਾਈ।ਤਾਈ ਅਜ ਪੰਜਾਬ ਦਾ ਇਹ ਹਾਲ ਆ।

    • @kissanjattkissan9976
      @kissanjattkissan9976 Год назад

      Kadhe dukh nhi dekhe na tah kehna mout de nede aya fir pta lagu

    • @PinkyKumari-t8d
      @PinkyKumari-t8d 10 месяцев назад

      Murgi Aai

    • @Talwindersingh-sh7go
      @Talwindersingh-sh7go 8 месяцев назад

      @@5493devjehde rabb nu Mande ah ke oh bimar nhi hunde?

  • @kuldipnandchahal8994
    @kuldipnandchahal8994 2 года назад +35

    बहुत समझदार सूझवान इंसान हैं लोगों को सीध देने वाले ऐसे इंसानों की बहुत जरूरत है आज के समय में

    • @ashokklair2629
      @ashokklair2629 10 месяцев назад +1

      ਜੀ ਗੁੱਸਾ ਨਾ ਕਰਿਓ! ਤੁੰਸੀ ਦੋਨੋ ਹੀ ਮੂਰਖਾ ਵਾਲੇ , (ਬੇ-ਤੁਕੇ) ਸਵਾਲ ਕਰਦੇ ਹੋ। ਜੋ ਗੁਰਮਤਿ ਤੋ ਬਹੁਤ ਊਲਟ ਹੈ ਜੀ!
      👉🏿ਪਹਿਲਾਂ ਮੁਰਗੀ, ਜਾਂ ਅੰਡਾ ਵਾਲੇ ਸੁਆਲ ਦਾ ਜਵਾਬ ਗੂਰੂ ਗ੍ਹੰਥ ਸਾ: ਜੀ ਵਿਚ ਦਿਤਾ ਹੋਇਐ ਕਿ ਅੰਡਾ ਪਹਿਲਾ ਆਇਆ:-
      👉🏿ਅੰਡਜ ਜੇਰਜ ਉਤਭੂਜ ਸੇਤਜ, ਤੇਰੇ ਕੀਤੇ ਜੰਤਾਂ।। ਏਕ ਪੁਰਬ ਮੈ ਤੇਰਾ ਦੇਖਿਆ, ਤੂੰ ਸਭਨਾ ਮਹਿ ਰਵੰਤਾ।। (ਮਹਲਾ ੧)
      👉🏿ਅੰਡਜ ਜੇਰਜ ਸੇਤਜ ਕੀਨੀ।। ਉਤਭੁਜ ਖਾਨ ਬਹੁਰ ਰਚਿ ਦੀਨੀ।।(ਪਾ:੧੦ਵੀਂ)
      ਭਾਵ ਕਿ ਪਹਿਲਾਂ ਅੰਡਾ,ਫਿਰ ਮੁਰਗੀ ਮੁਰਗਾ।
      ਪਰ ਅੰਡਾ ਵੀ 25ਪ੍ਰਕਿਰਤੀਆ ਵਿਚੋ ਆਇਆ।, ਤੇ 25ਪਰਕਿਰਤੀਆ, ਪੰਜ ਤਤਾਂ ਤੋ, ਪੰਜ ਤਤ, ਸਬਦੁ ਚੋ, ਸਬਦੁ, ਰੱਬ(ਪ੍ਰਭੂ ਤੋ)
      ⭕⭕⭕⭕⭕
      ਦੂਸਰਾ ਸਵਾਲ ਦਾ ਹਂਰ ਇਹ ਹੈ ਕਿ ਜੇ ਤੁਸੀਂ ਅਸਲੀ ਰੱਬ ਦਾ ਪਰਸਨਲ-ਅਨੁਭਵ ਕਰਨੈ, ਤਾਂ ਚੈਨਲ ਵਿਚ ਮਜਾਕ ਦੀਆ ਗੱਲਾਂ ਛਡਕੇ ਅਤੇ ਮੈਂ &ਮੇਰੀ ਨਾਲੋ ਅਟੈਚਮੈਂਟ ਜਾਂ ਬੰਧਨ ਤੋੜਕੇ, ਆਪਣੇ (ਹਰਿਮੰਦਰ)=ਸਰੀਰ ਅੰਦਰੋਂ, ਹੀ ਰੱਬ ਦੀ ਖੋਜ ਕਰ ਸਕਦੇ ਹੋ, ਸਰੀਰ ਤੋ ਬਾਹਰ ਖੋਜ ਕਰਨ ਦੀ ਬਿਲਕੁਲ ਲੋੜ ਨਹੀ। ਫਿਰ ਜਰੂਰ ਮਿਲ ਜਾਵੇਗਾ। ਤੇ ਫਿਰ ਚੈਨਲ ਤੇ ਵੀ ਕਿਸੇ ਦੀ ਨਿਖੇਧੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀ ਰਹਿਣੀ।
      👉🏿ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ।। ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਹੀ, ਤਿਨੀ ਜਨਮ ਗਵਾਤਾ।‌।(ਰਾਮਕਲੀ,ਮ:੧-੯੫੩)

    • @Gurtez-2213
      @Gurtez-2213 2 месяца назад

      @@ashokklair2629pajji Thonu mil gaya raab ??😊

  • @dancebeatbyavneet1856
    @dancebeatbyavneet1856 Год назад +7

    ਵੀਰ ਨੇ ਪਹਿਲੀ ਗੱਲ ਵਿੱਚ ਹੀ ਸਭ ਸਾਫ਼ ਕਰ ਦਿੱਤਾ !!!

  • @gurindersingh1031
    @gurindersingh1031 10 месяцев назад +2

    ਬਹੁਤ ਬਹੁਤ ਵਧੀਆ ਵੀਚਾਰ ਨੇ ਵੀਰ

  • @malwinderwalia2119
    @malwinderwalia2119 Год назад +4

    ਬਹੁਤ ਹੀ ਵਧੀਆ ਵਿਚਾਰ ਦੱਸੇਂ ਹਨ

  • @pawansharma3992
    @pawansharma3992 Год назад +5

    ਵਧੀਆ ਸਵਾਲ ਜਵਾਬ!

  • @jeetsingh4775
    @jeetsingh4775 2 года назад +6

    ਧਰਮਾਂ ਦਾ ਸਤਿਕਾਰ ਕਰਨਾ ਬਹੁਤ ਹੀ ਵਧੀਆ ਕਿਹਾ ਜੀ।

  • @ayurveda5416
    @ayurveda5416 10 месяцев назад +5

    ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥

    • @RamSingh-gg2no
      @RamSingh-gg2no 10 месяцев назад +1

      ਜਿਸ ਚੀਜ ਦਾ ਕੋਈ ਰੰਗ ਰੂਪ ਆਕਾਰ/ਸ਼ਕਲ ਨਹੀਂ ਹੁੰਦੀ ਉਸ ਦੀ ਕੋਈ ਹੋਂਦ ਕਿਵੇਂ ਮੰਨੀ ਜਾ ਸਕਦੀ ਹੈ।
      ਵਿਗਿਆਨ ਵਿੱਚ ਚੀਜ/ਵਸਤੂ/ਪਦਾਰਥ ਜਾਂ ਹੋਂਦ ਉਸ ਚੀਜ ਨੂੰ ਹੀ ਮੰਨਿਆ ਜਾ ਸਕਦਾ ਹੈ (ਪਦਾਰਥ ਦੀ ਪ੍ਰੀਭਾਸ਼ਾ) ਜਿਸ (ਚੀਜ)ਦਾ ਕੋਈ ਆਕਾਰ ਹੋਵੇ,ਜਿਹੜੀ ਚੀਜ ਥਾਂ ਘੇਰਦੀ ਹੈ,ਜਿਸ ਦਾ ਕੋਈ ਪੁੰਜ ਹੈ,ਜਿਹੜਾ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਰਾਂਹੀ ਮਹਿਸੂਸ ਕੀਤਾ ਜਾ ਸਕਦਾ ਹੈ ਜਾਂ ਨੰਗੇ ਅੱਖੀਂ ਜਾਂ ਅੱਜ ਤੱਕ ਦੇ ਕਿਸੇ ਵਿਗਿਆਨਕ ਯੰਤਰ ਰਾਂਹੀ ਵੇਖੀ ਜਾ ਸਕਦੀ ਹੋਵੇ ਉਸ ਨੂੰ ਹੀ ਪਦਾਰਥ(ਮੈਟਰ)ਵਸਤੂ/ਚੀਜ ਜਾਂ ਹੋਂਦ ਮੰਨਿਆ ਜਾ ਸਕਦਾ ਹੈ।ਪਰ ਆਖਿਆ ਜਾਂਦਾ ਰੱਬ (ਜਿਸ ਦੀ ਧਾਰਮਿਕ ਵਿਆਖਿਆ ਵੀ ਇਹ ਹੈ ਕਿ " ਉਸ ਦਾ ਕੋਈ ਰੰਗ,ਰੂਪ ਜਾਂ ਸ਼ਕਲ /ਆਕਾਰ ਕੋਈ ਨਹੀਂ ।ਨਾ ਉਹ ਜਨਮਦਾ ਹੈ ਨਾ ਮਰਦਾ ਹੈ "।
      (ਠਾਕੁਰ ਯੋਨੀ ਨਹੀਂ ਆਉਂਦਾ)
      ਫੇਰ ਉਸ ਦੀ ਹੋਂਦ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ।
      ਜਿਵੇਂ ਅਸੀਂ ਹੁਣ ਤੱਕ ਭੂਤ ਪ੍ਰੇਤ ਆਤਮਾਂ ਆਦਿ ਨੂੰ ਮੰਨਦੇ ਰਹੇ ਉਂਵੇ ਅਸੀਂ ਹੁਣ ਤੱਕ ਰੱਬ ਨੂੰ ਮੰਨਦੇ ਆ ਰਹੇ ਹਾਂ
      ਜਿਵੇਂ ਹੁਣ ਤੱਕ ਵੱਡਿਆਂ ਵਲੋਂ ਬੱਚਿਆਂ ਨੂੰ ਮਾਊਂ ਅਤੇ ਕੋਕੋ ਦੇ ਕਲਪਿਤ ਨਾਵਾਂ ਤੋਂ ਹਊਆ ਪੈਦਾ ਕਰਕੇ ਡਰਾਇਆ ਜਾਂਦਾ ਰਿਹਾ ਓਵੇਂ ਹੁਣ ਤੱਕ ਸਾਡੇ ਦਿਮਾਗ ਵਿੱਚ ਰੱਬ ਦਾ ਹੵਊਆ (ਡਰ) ਪੈਦਾ ਕੀਤਾ ਗਿਆ।
      ਇਵੇਂ ਧਰਮਰਾਜ ਦੀ ਦਰਗਾਹ, ਯਮਰਾਜ,ਨਰਕ ਅਤੇ ਚੁਰਾਸੀ ਲੱਖ ਜੂਨੀ(ਯੋਨੀ) ਦਾ ਵਿਚਾਰ ਪੈਦਾ ਕਰਕੇ ਮਨੁੱਖ ਨੂੰ ਡਰਾਇਆ ਜਾ ਰਿਹਾ ਹੈ।ਇਹ ਸਭ ਵੱਖ ਵੱਖ ਧਰਮਾਂ ਦੇ ਮਨੁੱਖ ਨੂੰ ਡਰਾਈ ਰੱਖਣ ਵਾਸਤੇ ਸਾਂਝੇ ਜਿਹੇ ਹੱਥ ਕੰਡੇ ਹਨ ਇਵੇਂ ਰੱਬ ਇਕ ਸਾਂਝਾ ਜਿਹਾ ਸੰਦ ਹੈ।
      ਜੋ ਕਿਸੇ ਸਮੇਂ ਮਨੁੱਖੀ ਦਿਮਾਗ ਨੇ ਆਪਣੀ ਲੋੜ ਵਿਚੋਂ ਪਹਿਲਾਂ ਕੁਦਰਤੀ ਸ਼ਕਤੀਆਂ ਅੱਗ,ਪਾਣੀ,ਸੂਰਜ,ਮੇਘ ,ਸਰਦੀ ,ਹਨੇਰੇ ਆਦਿ ਦੀਆਂ ਕੁਦਰਤੀ ਕਰੋਪੀਆਂ ਤੋਂ ਡਰਦਿਆਂ ਇਹਨਾਂ ਮੁਸੀਬਤਾਂ/ਸੰਕਟ ਤੋਂ ਬਚਣ ਲਈ ਸ਼ੁਰੂ ਵਿੱਚ ਉਹਨੂੰ ਨੂੰ ਦੇਵਤੇ ਬਣਾਕੇ ਪੂਜਾ (ਵਡਿਆਈ ਕੀਤੀ,ਖੁਸ਼ਾਮਦ ਕੀਤੀ ਜਿਵੇਂ ਅੱਜ ਵੀ ਕਮਜੋਰ ਨਿਤਾਣਾ ਬੰਦਾ ਸ਼ਕਤੀਸ਼ਾਲੀ ਬੰਦੇ ਦੀ ਚਾਪਲੂਸੀ/ਵਡਿਆਈ/ਖੁਸ਼ਾਮਦ ਕਰਦਾ ਹੈ।
      ਗ੍ਰੰਥਾਂ ਵਿੱਚ ਵੀ ਇਹ ਸ਼ਬਦ ਮਿਲਦੇ ਹਨ ਅੱਗ (ਅਗਨੀ) ਦੇਵਤਾ,ਪਾਣੀ ਦੇਵਤਾ, ਸੂਰਜ (ਤੇ ਚੰਦ) ਦੇਵਤਾ,ਅੰਨ ਦੇਵਤਾ ਆਦਿ ਆਦਿ।
      ਫੇਰ ਹੌਲੀ ਇਹਨਾਂ ਸ਼ਕਤੀਆਂ ਦੀ ਦੇਵਤੇ (ਦੇਵ ਪੁਰਸ਼)ਮੰਨ ਕੇ ਪੂਜਾ ਸ਼ੁਰੂ ਹੋਈ।
      ਫੇਰ ਮਨੁੱਖ ਦੇ ਕੁਝ ਵਿਕਸਤ ਹੋਏ ਦਿਮਾਗ ਨੇ ਇਹ ਸੋਚ ਕੇ ਕਿ ਇਹਨਾਂ ਦੇਵ ਸ਼ਕਤੀਆਂ ਦਾ ਸਵਾਮੀ (ਚਾਲਕ)ਵੀ ਕੋਈ ਸ਼ਕਤੀ ਹੋਵੇਗੀ ਉਸ ਸ਼ਕਤੀ ਨੂੰ ਭਗਵਾਨ/ਈਸ਼ਵਰ/ਕਰਤਾ/ਗੌਡ /ਖੁਦਾ ਜਾਂ ਸਾਂਝਾ ਨਾਮ ਰੱਬ ਮੰਨ ਕੇ ਉਸ ਨੂੰ ਸਰਬ ਸ਼ਕਤੀਮਾਨ,ਸਰਬ ਵਿਆਪਕ ਤੇ ਸਰਬ ਗਿਆਤਾ ਮੰਨ ਕੇ ਉਸ ਦੀ ਪੂਜਾ/ਅਰਾਧਨਾ ਸ਼ਬਦ /ਭਜਨ ਦੇ ਰੂਪ ਵਿਚ ਦੇਵਤਿਆਂ ਵਾਂਗ ਉਸ ਦਾ ਗੁਣਗਾਨ /ਮਹਿਮਾ ਗਾਉਣਾ(ਸਿਮਰਨ ਕਰਨਾ ਵੀ ਉਸ ਪੂਜਾ ਦਾ ਇਕ ਸਰੂਪ ਹੈ।
      ਪਹਿਲਾਂ ਦੇਵ ਸ਼ਕਤੀਆਂ ਦੀ ਪ੍ਰਾਰਥਨਾ ਕਰਕੇ ਕਿਰਪਾ/ਰਹਿਮ ਮੰਗਿਆ ਜਾਂਦਾ ਸੀ ਉਂਵੇ ਭਗਵਾਨ/ਰੱਬ ਦੀ ਘਾੜਤ ਘੜ ਲੈਣ ਮਗਰੋਂ ਉਸ ਦੀ ਬੰਦਗੀ /ਭਗਤੀ ਅਤੇ ਮਹਿਮਾ ਕਰਕੇ ਉਸ ਤੋਂ ਲੋੜਾਂ ਦੀ ਪੂਰਤੀ ਲਈ ਪ੍ਰਾਰਥਨਾ, ਪਰੇਅ ਅਰਦਾਸ ਆਦਿ ਕਰਨ ਦਾ ਵਰਤਾਰਾ ਸ਼ੁਰੂ ਹੋਇਆ ਉਸ ਨੂੰ ਵਡਿਆਈਣ/ਪਿਆਉਣ ਦਾ ਅਮਲੀ ਕਾਰਜ ਅਸੀਂ ਅੱਜ ਤੱਕ ਕਰ ਰਹੇ ਹਾਂ।ਇਕ ਸਟੇਜ ਤੇ ਆਕੇ ਸਮਾਜ ਵਿੱਚ ਇਸ ਦੇਵਤਾਵਾਦ ਤੋਂ ਬਾਅਦ ਰੱਬ ਦੀ ਵਿਆਖਿਆ ਕਰਕੇ ਲੋਕਾਂ ਨੂੰ ਦੱਸਣ ਵਾਲੀ ਅਤੇ ਲੋਕਾਂ ਨੂੰ ਪੂਜਾ ਕਰਨ (ਅੱਜ ਕੱਲ੍ਹ ਧਾਰਮਿਕ ਮਰਿਆਦਾਵਾਂ ਮੁਤਾਬਕ ਪਾਠ/ਭਜਨ ਸਿਮਰਨ)ਕਰਨ ਕਰਵਾਉਣ ਵਾਲੀ ਇਕ ਜਮਾਤ ਪੁਜਾਰੀਵਾਦ ਪੈਦਾ ਹੋਇਆ ਵੱਖ ਧਰਮਾਂ ਵਿਚ ਇਸ ਪੁਜਾਰੀਵਾਦ ਦੇ ਸੁਪਰੀਮੋ ਪੈਦਾ ਹੋਏ (ਨਬੀ,ਅਵਤਾਰ,ਖਲੀਫੇ)ਇਸ ਤੋਬ ਇਲਾਵਾ,ਫਾਦਰ, ਮੌਲਵੀ,ਪੰਡਿਤ ਪੌਪ ਤੇ ਗੁਰੂ ਦੇ ਵਜੀਰ ਤਖਤ ਮਾਲਿਕ ਆਦਿ।
      ਹੌਲੀ ਹੌਲੀ ਸਾਂਝੇ ਰੱਬ ਦੇ ਨਾਮ ਤੇ ਵੱਖ ਵੱਖ ਧਰਮ ਗਰੁੱਪਾਂ ਵਿੱਚ ਚੜਾਵੇ ਲੈਣ ਤੇ ਲੋੜਾਂ ਦੀ ਪੂਰਤੀ ਲਈ ਪ੍ਰਾਰਥਨਾਵਾਂ ਕਰਕੇ ਪੂਰਤੀ ਕਰਨ ਦੇ ਇਵਜ ਚੜਾਵੇ ਚੜਾਉਣ,(ਸੁੱਖਾਂ ਸੁਖਣ ਅਤੇ ਸੁੱਖਾਂ ਦੇਣ)ਦਾ ਇਹ ਸਦੀਆਂ ਤੋਂ ਚੱਲਿਆ ਸ਼ਿਲਸ਼ਿਲਾ (ਵਰਤਾਰਾ)ਵੱਖ ਵੱਖ ਰੂਪਾਂ ਵਿੱਚ ਹੁੰਦਾ ਹੋਇਆ ਅੱਜ ਹਰ ਥਾਂ ਪੈਸੇ ਦੇ ਰੂਪ ਵਿੱਚ ਪ੍ਰਚੱਲਤ ਹੈ। ਜਿਆਦਾ ਅਮੀਰ ਲੋਕ ਹੋਰ ਅਮੀਰ ਹੋਣ ਲਈ ਧਰਮ ਸਥਾਨਾਂ ਵਿਚ ਵੱਡੀ ਅਮੀਰੀ ਲਈ ਸੁੱਖਾਂ ਸੁਖਦੇ ਤੇ ਸੋਨਾਂ,ਚਾਂਦੀ ਆਦਿ ਵੱਡੀਆਂ /ਮਹਿੰਗੀਆਂ ਭੇਟਾਵਾਂ(ਚੜਾਵੇ /ਸੁੱਖਾਂ)ਦਿੰਦੇ ਹਨ।(ਸ਼ੁਰੂਆਤੀ ਦੌਰ ਵਿੱਚ ਇਹ ਚੜਾਵੇ ਅਨਾਜ ਆਦਿ ਖਾਣ ਵਾਲੀਆਂ ਚੀਜਾਂ ਦੇ ਰੂਪ ਵਿਚ ਸੀ ਫੇਰ ਦੁੱਧ , ਘਿਓ,ਨਾਰੀਅਲ,ਬਸਤਰ ਆਦਿ ਤੋਂ ਪੂੰਜੀਵਾਦ ਦੇ ਯੁੱਗ ਵਿੱਚ ਅੱਜ ਹਰ ਧਰਮ ਵਿੱਚ ਇਹ ਚੜਾਵਾ ਪੂੰਜੀਵਾਦ /ਮਾਇਆ ਰੁਪਏ/ਕਰੰਸੀ ਦੇ ਰੂਪ ਵਿਚ ਹੈ।
      ਸੋ ਇਹ ਹੈ ਰੱਬ ਦੇ ਜਨਮ ਦੀ ਸੰਖੇਪ ਕਹਾਣੀ ਜਿਸ ਨੂੰ ਮਨੁੱਖੀ ਦਿਮਾਗ ਨੇ ਸਿਰਜਿਆ।ਕੁੱਝ ਡਰ ਅਤੇ ਲੋੜਾਂ ਵਿਚੋਂ।
      ਇਸ ਤਰਾਂ ਇਹ ਸਭ
      ਫੇਰ

    • @RamSingh-gg2no
      @RamSingh-gg2no 10 месяцев назад

      ਬੰਦਾ ਰੱਬ ਨੂੰ:
      " ਸ਼ੁਕਰ ਕਰ ਐ ਖੁਦਾਇਆ ,ਕਿ ਮੈਂਨੇ ਤੁਝੇ ਖੁਦਾ ਬਨਾਇਆ।
      ਵਰਨਾ ਪੂਛਤਾ ਥਾ ਕੌਣ ਤੁਝੇ,ਮੇਰੀ ਬੰਦਗੀ ਸੇ ਪਹਿਲੇ।"

    • @ayurveda5416
      @ayurveda5416 10 месяцев назад +2

      @@RamSingh-gg2no ਇਕ ਵਾਰ ਤੇਰੇ ਵਰਗਾ ਜਿਆਦਾ ਪੜ੍ਹਿਆ ਲਿਖਿਆ ਵਿਅਕਤੀ ਇਹੀ ਪ੍ਰਸ਼ਨ ਜੋ ਹੁਣ ਤੂੰ ਕੁਮੈਂਟ ਵਿੱਚ ਕੀਤਾ ਹੈ ਕਿ (ਜਿਸ ਚੀਜ ਦਾ ਕੋਈ ਰੰਗ ਰੂਪ ਆਕਾਰ/ਸ਼ਕਲ ਨਹੀਂ ਹੁੰਦੀ ਉਸ ਦੀ ਕੋਈ ਹੋਂਦ ਕਿਵੇਂ ਮੰਨੀ ਜਾ ਸਕਦੀ ਹੈ।
      ਵਿਗਿਆਨ ਵਿੱਚ .................ਫੇਰ ਉਸਦੀ ਹੋਂਦ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ।) ਇਸ ਪ੍ਰਸ਼ਨ ਨੂੰ ਲੈ ਕੇ ਕਿਸੇ ਮਹਾਂਪੁਰਖਾ ਕੋਲ ਚਲਾ ਗਿਆ। ਮਹਾਂਪੁਰਖ ਵੀ ਅਨੁਭਵੀ ਅਤੇ ਪੂਰਨ ਸਨ ਅਤੇ ਅੱਗੋਂ ਤੇਰੇ ਵਰਗਾ ਤਰਕਵਾਦੀ ਇਨਸਾਨ ਵੀ ਪੂਰੀ ਦਲੀਲ ਨਾਲ ਗੱਲ ਕਰਨ ਵਾਲਾ ਸੀ। ਹੋਇਆ ਕੀ ਕਿ ਜਦ ਮਹਾਂਪੁਰਖ ਜਵਾਬ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰਨ ਉਹ ਤੇਰੇ ਵਰਗਾ ਪੜ੍ਹਿਆ ਲਿਖਿਆ ਇਨਸਾਨ ਤਰਕ ਨਾਲ ਹਰੇਕ ਜਵਾਬ ਨੂੰ ਕੱਟ ਦਿਆ ਕਰੇ।ਕਿਉਂਕਿ ਉਸਨੂੰ ਵੀ ਕਿਤਾਬੀ ਗਿਆਨ ਬਹੁਤ ਸੀ ਹਰੇਕ ਗੱਲ ਤਰਕ ਨਾਲ ਕਰਦਾ ਸੀ। ਆਖਿਰ ਨੂੰ ਉੱਥੇ ਇੱਕ ਪੱਥਰ ਦਾ ਵੱਟਾ ਪਿਆ ਸੀ ਮਹਾਂਪੁਰਖਾਂ ਨੇ ਚੱਕ ਕੇ ਜੋਰ ਨਾਲ ਉਸਦੇ ਮੱਥੇ ਚ ਮਾਰਿਆ।ਵੱਟਾ ਵੱਜਣ ਨਾਲ ਲਹੂ ਨਿਕਲਣ ਲੱਗ ਪਿਆ। ਲਹੂ ਨਿਕਲਦਿਆਂ ਸਾਰ ਉਸਨੇ ਹਾਹਾਕਾਰ ਮਚਾ ਦਿੱਤੀ ਕਹਿੰਦਾ ਕਾਹਦਾ ਸੰਤ ਆ ਇਹੇ ਮੈਂ ਆਇਆ ਸੀ ਇਹਦੇ ਨਾਲ ਵਿਚਾਰ ਵਾਰਤਾਲਾਪ ਕਰਨ , ਤੇ ਅੱਗੋਂ ਮੇਰਾ ਸਿਰ ਪਾੜ ਦਿੱਤਾ। ਸੱਟ ਦਾ ਦਰਦ ਘਟਣ ਤੇ ਜਦੋਂ ਉਹ ਤੇਰੇ ਵਰਗਾ ਇਨਸਾਨ ਥੋੜ੍ਹਾ ਸ਼ਾਂਤ ਹੋਇਆ ਤਾਂ ਮਹਾਂਪੁਰਖਾਂ ਨੇ ਵਚਨ ਕੀਤਾ ਕਹਿੰਦੇ ਚੰਗਾ ਇਹ ਦੱਸ ਵੀ ਤੈਨੂੰ ਵੱਟਾ ਵੱਜਣ ਸਾਰ ਕ੍ਰੋਧ ਆਇਆ ਜਾਂ ਨਹੀਂ। ਉਹ ਕਹਿੰਦਾ ਕੀ ਗੱਲ ਕਰਦੇ ਹੋ ਕ੍ਰੋਧ ਮੈਨੂੰ ਪੂਰਾ ਆਇਆ....ਮੇਰਾ ਸਿਰ ਪਾੜ੍ਹਤਾ। ਮਹਾਂਪੁਰਖ ਕਹਿੰਦੇ ਚੰਗਾ ਹੁਣ ਇਹ ਦੱਸ ਕ੍ਰੋਧ ਦਾ ਰੂਪ ਰੰਗ ਆਕਾਰ ਕਿਹੋ ਜਿਹਾ ? ਹੈ ਕੋਈ ਰੂਪ ਰੇਖ ਰੰਗ ? ਨਹੀਂ ਹੈ, ਪਰ ਫਿਰ ਵੀ ਤੂੰ ਕ੍ਰੋਧ ਦੀ ਹੋਂਦ ਨੂੰ ਮੰਨ ਲਿਆ ਕਿਉਂਕਿ ਤੂੰ ਇਸਨੂੰ ਮਹਿਸੂਸ ਕੀਤਾ। ਇਸੇ ਤਰਾਂ ਪਰਮਾਤਮਾ ਵੀ ਰੂਪ ਰੰਗ ਆਕਾਰ ਤੋਂ ਭਿੰਨ ਹੈ ਪਰ ਉਸਨੂੰ ਮਹਿਸੂਸ ਕਰਕੇ ਹੀ ਜਾਣਿਆਂ ਜਾਂਦਾ ਹੈ। ਉਹ ਮਹਿਸੂਸ ਪੂਰਨ ਉਦੋਂ ਹੁੰਦਾ ਹੈ ਜਦੋਂ ਉਸ ਨਾਲ ਮਿਲਾਪ ਹੁੰਦਾ ਹੈ ਅਤੇ ਉਸਦੇ ਵਾਸਤੇ ਬੰਦਗੀ ਦੀ ਜਰੂਰਤ ਹੈ ਕਮਾਈ ਕਰਨੀ ਅਤੇ ਰੱਬ ਦੀ ਨਦਰਿ ਹੋਣੀ ਜਰੂਰੀ ਹੈ।
      ਸੋ ਇਹ ਸੀ ਤੇਰੇ ਉੱਪਰ ਵਾਲੇ ਪ੍ਰਸ਼ਨ ਦਾ ਜਵਾਬ ।
      ਜਵਾਬ ਤੇਰੀਆਂ ਨੀਚੇ ਵਾਲੀਆਂ ਵੀ ਸਾਰੀਆਂ ਗੱਲਾਂ ਦੇ ਮੇਰੇ ਕੋਲ ਹੈਗੇ ਆ ਉਹ ਵੀ ਦਲੀਲਾਂ ਅਤੇ ਤਰਕਾਂ ਸਮੇਤ ਪਰ ਕੁਮੈਂਟਸ ਦੇ ਵਿੱਚ ਐਨਾਂ ਲਿਖਣਾਂ ਮੁਸ਼ਕਿਲ ਹੈ। ਦੂਜੀ ਗੱਲ ਮੈਂ ਕਿਸੇ ਬਹਿਸ ਬਾਜੀ ਦੇ ਵਿੱਚ ਪੈ ਕੇ ਖੁਸ਼ ਨਹੀਂ।
      ਕਿਉਂਕਿ ਗੁਰੂ ਨਾਨਕ ਦੇਵ ਜੀ ਨਾਲ ਵੀ ਇੱਕ ਤੇਰੇ ਵਰਗਾ ਪੜ੍ਹਿਆ ਲਿਖਿਆ ਵਿਦਵਾਨ ਪੰਡਿਤ ਬਹਿਸ ਕਰਨ ਲੱਗ ਪਿਆ ਸੀ ਫੇਰ ਪਾਤਸ਼ਾਹ ਨੇ ਉੱਥੇ ਵਚਨ ਉਚਾਰਿਆ ਸੀ।
      ਕਹਿੰਦੇ
      ਪੜਿ ਅਖਰੁ ਏਹੋ ਬੁਝੀਐ ॥
      ਮੂਰਖੈ ਨਾਲਿ ਨ ਲੁਝੀਐ ॥

    • @RamSingh-gg2no
      @RamSingh-gg2no 10 месяцев назад

      ​@@ayurveda5416ਪਿਆਰੇ ਵੀਰ ਜੀ ਤੁਸੀਂ ਸਭ ਤੋਂ ਹੇਠਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਪੰਗਤੀਆਂ ਲਿਖੀਆਂ ਹਨ ਕਿ ਮੂਰਖ ਨਾਲ ਲੂਝਣਾ/ਉਲਝਣਾ/ਖਪਣਾ ਨਹੀਂ ਚਾਹੀਦਾ।
      ਪਰ ਪਹਿਲਾਂ ਇਹ ਗੱਲ ਤਾਂ ਸਾਬਤ ਹੋ ਜਾਵੇ ਕਿ ਮੂਰਖ ਹੈ ਕੌਣ?
      ਤੁਸੀਂ ਆਪਣੀਆਂ ਭਾਵਨਾਵਾਂ ਜਾਹਿਰ ਕਰਕੇ ਮੇਰੇ ਵਰਗੇ ਵਿਆਕਤੀ (ਜਿਸ ਨੂੰ ਤੁਸੀਂ ਨਿੱਜੀ ਤੌਰ ਤੇ ਜਾਣਦੇ ਵੀ ਨਹੀਂ)ਉਤੇ ਕਿਸੇ ਸਾਧ ਦੀ ਕਥਾ ਦੇ ਬਹਾਨੇ ਮੇਰੇ ਜਾਂ ਮੇਰੇ ਵਰਗੇ ਦੇ ਸਿਰ ਮੱਥੇ ਵਿਚ ਪੱਥਰ ਮਾਰਕੇ ਖੂਨ ਖਰਾਬਾ ਕਰਕੇ ਆਪਣੇ ਅੰਦਰਲੇ ਗੁੱਸੇ ਦਾ ਉਬਾਲ ਵੀ ਕਁਢ ਲਿਆ ਤੇ ਜਵਾਬ ਸੁਣਨ ਤੋਂ ਇਹ ਲਿਖਕੇ ਇਨਕਾਰੀ ਹੋ ਗਏ ਕਿ ਮੈਂ ਬਹਿਸ ਨਹੀਂ ਕਰਨਾ ਚਾਹੁੰਦਾ।ਜੇਕਰ ਤੁਸੀਂ ਬਹਿਸ ਕਰਨ ਦੇ ਹੱਕ ਵਿੱਚ ਨਹੀਂ ਚਾਹੁੰਦੇ ਨਹੀਂ ਸੀ ਤਾਂ ਮੈਂ ਤਾਂ ਤੁਹਾਨੂੰ ਬਹਿਸ ਕਰਨ ਦਾ ਨਿਮੰਤਰਣ/ਸੱਦਾ ਪੱਤਰ ਵੀ ਨਹੀਂ ਸੀ ਭੇਜਿਆ।
      ਠੀਕ ਇਸੇ ਤਰਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੇ ਵਿਚਾਰਧਾਰਕ ਵਿਰੋਧੀਆਂ ਨਾਲ ਤਰਕ ਅਧਾਰਤ ਇਸ ਤਰਾਂ ਦੀ ਵਿਚਾਰ ਚਰਚਾ ਕਰਦੇ ਸਨ ਤਾਂ ਉਹ ਤੁਹਾਡੇ ਵਾਂਗ ਨਿਰੁਤਰ ਹੋ ਕੇ ਤੁਹਾਡੀ ਕਥਾ ਵਾਲੇ ਗੁੱਸੇ ਖੋਰ ਅਤੇ ਹੰਕਾਰੀ ਸਾਧ ਵਾਂਗ ਅਤੇ ਤੁਹਾਡੇ ਵਰਗੇ ਤਰਕਹੀਣ ਅਤੇ ਦਲੀਲ ਰਹਿਤ ਬੰਦੇ ਵਾਂਗ ਹੀ ਅੱਗ ਬਬੂਲਾ ਹੋ ਕੇ ਗੁਰੂ ਸਾਹਿਬ ਨੂੰ ਇਸੇ ਤਰੀਕੇ ਚੰਗਾ ਮੰਦਾ ਬੋਲਦੇ ਹੋਏ ਆਪਣਾ ਗੁੱਸਾ ਕਢਦੇ ਸਨ।ਸ਼ਾਇਦ ਤਾਂ ਹੀ ਉਹਨਾਂ ਨੂੰ ਕਹਿਣਾ ਪਿਆ ਸੀ " ਕੋਈ ਆਖੇ ਭੂਤਨਾ ਕੋਈ ਕਹੇ ਬੇਤਾਲਾ।
      ਕੋਈ ਆਖੇ ਆਦਮੀ •••• "
      ਪਰ ਤੁਸੀਂ ਗੁਰੂ ਜੀ ਦੀ ਉਹ ਗੱਲ ਚੇਤੇ ਨਹੀ ਰੱਖੀ ਜਿਸ ਅਨੁਸਾਰ ਉਹ ਹਰ ਇਕ ਮਨੁੱਖ ਨੂੰ ਸੰਵਾਦ ਰਚਾਉਣ ਆਪਣੀ ਗੱਲ ਕਹਿਣ ਦਾ ਵੀ ਪੂਰਾ ਹੱਕ ਦਿੰਦੇ ਹਨ ਤੇ ਦੂਜੇ ਦੀ ਗੱਲ ਸੁਣਨਾ ਵੀ ਫਰਜ ਦਸਦੇ ਹਨ:
      ਜਬ ਲਗ ਦੁਨੀਆਂ ਰਹੀਐ।
      ਨਾਨਕ, ਕਿਛੁ ਸੁਣੀਐ ਕਿਛੁ ਕਹੀਐ।
      ਭਾਵ ਕਿ ਦੁਨੀਆਂ ਵਿੱਚ ਰਹਿੰਦਿਆਂ ਤੁਹਾਡਾ ਫਰਜ ਬਣਦਾ ਹੈ ਕਿ ਪਹਿਲਾਂ ਦੂਸਰੇ ਦੀ ਗੱਲ (ਸਹਿਣਸ਼ੀਲਤਾ ਨਾਲ) ਸੁਣੋ। ਫੇਰ (ਤਰਕ ਅਤੇ ਦਲੀਲ ਨਾਲ)ਆਪਣੇ ਵਿਚਾਰ ਆਪਣੀ ਗੱਲ ਦੇ ਹੱਕ ਵਿੱਚ ਰੱਖੋ ਇਹ ਤੁਹਾਡਾ ਅਧਿਕਾਰ ਹੈ।
      ਪਰ ਉਹਨਾਂ ਨੇ ਕਿਤੇ ਤੁਹਾਡੇ ਕਥਾ ਵਾਚਕ ਹੰਕਾਰੀ ਅਤੇ ਗੁਸੈਲ ਸਾਧ ਵਾਂਗ ਕਿਸੇ ( ਨਾਲ ਅਸਹਿਮਤ ਵਿਚਾਰਾਂ ਵਾਲੇ) ਦੇ ਮੱਥੇ ਵਿੱਚ ਪੱਥਰ ਮਾਰਕੇ ਲਹੂ ਲੁਹਾਣ ਕਰਨ ਦੀ ਸਿਖਿਆ ਤਾਂ ਨਹੀਂ ਦਿੱਤੀ ਸੀ ਕਿ ਮਗਰੋਂ ਇਹ ਪੁੱਛ ਲਵੋ ਕਿ ਕੀ ਤੈਂਨੂੰ ਗੁੱਸਾ ਆਇਆ?
      ਚਲੋਂ ਤੁਹਾਡੇ ਅਨੁਸਾਰ ਉਹ ਮੇਰੇ ਵਰਗਾ ' ਮੂਰਖ ' (ਜਿਸ ਨਾਲ ਤੁਸੀਂ ਉਲਝਣਾ ਨਹੀਂ ਚਾਹੁੰਦੇ ਪਰ ਉਲਝਣ ਦੀ ਪਹਿਲ ਵੀ ਕਰ ਰਹੇ ਹੋ) ਫੇਰ ਵੀ ਸ਼ਾਂਤ ਰਿਹਾ। ਹੁਣ ਕਹਾਣੀ ਅੱਗੇ ਸੁਣੋ ਤੁਹਾਡੀ ਛੱਡੀ ਹੋਈ ਗੱਲ ਪੂਰੀ ਕਰ ਦੇਵਾਂ••••
      ਜਦੋਂ ਤੁਹਾਡੇ ਆਈਡਲ ਉਸ ਮਹਾਂ ਪੁਰਖ ਭਾਂਬੜ ਦਾਸ ਨੇ ਮੇਰੇ ਵਰਗੇ ਦੇ ਮੱਥੇ ਵਿੱਚ ਪੱਥਰ ਮਾਰਕੇ ਪੁੱਛਿਆ ਕਿ ਕੀ ਤੈਂਨੂੰ ਗੁੱਸਾ ਆਇਆ?
      ਮੇਰੇ ਵਰਗੇ ਨੇ ਪੱਥਰ ਖਾਤੇ ਗੁੱਸੇ ਨੂੰ ਅੰਦਰੋਂ ਅੰਦਰ ਪੈਂਦਿਆਂ ਸ਼ਾਤਰ ਰਹਿਕੇ ਦੱਸਿਆ ਸੀ ਕਿ ਹਾਂ ' ਸੰਤ ਗਿਆਨੀ ਜੀ ' ਮੈਂਨੂੰ ਗੁੱਸਾ ਆਇਆ ਸੀ।
      ਮੈਂ ਤੁਹਾਡੇ ਸੁਆਲ ਦਾ ਉਤਰ ਦਿੰਦਾ ਹਾਂ••
      ਗਿਆਨੀ ਅਯੁੱਧਿਆ ਜੀ ਜਦੋਂ ਮਨੁੱਖ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਨੂੰ ਉਹ ਆਪਣੀਆਂ ਪੰਜ ਗਿਆਨ ਇੰਦਰੀਆਂ ਰਾਂਹੀ ਮਹਿਸੂਸ ਹੁੰਦਾ ਹੈ ।ਤੇ ਜਿਹੜੀ ਚੀਜ/ਗੱਲ ਮਨੁੱਖ ਨੂੰ ਗਿਆਨਇੰਦਰ ਰਾਂਹੀ ਮਹਿਸੂਸ ਹੁੰਦੀ ਹੈ ਉਸ ਚੀਜ ਦੀ ਹੋਂਦ ਨੂੰ ਵਿਗਿਆਨ/ਸਾਇੰਸ ਮੰਨਦੀ ਹੈ ਕਿ ਗੁੱਸਾ ਹੈ।
      ਪਰ ਤੁਹਾਡੇ ਵਰਗਿਆਂ ਦੇ ਉਸ ਅਖੌਤੀ ਅਤੇ ਕਲਪਿਤ ਰੱਬ ਨੂੰ ਸਾਇੰਸ ਇਸ ਕਰਕੇ ਹੀ ਨਹੀਂ ਮੰਨਦੀ ਕਿ ਉਹ ਨਾਂ ਤਾਂ ਕਿਸੇ ਮਨੁਖੀ ਗਿਆਨ ਅੰਗ ਰਾਂਹੀ ਮਹਿਸੂਸ ਕੀਤਾ ਜਾ ਸਕਦਾ ਹੈ ਨਾਂ ਅੱਖੀਂ ਵੇਖਿਆ ਜਾ ਸਕਦਾ ਹੈ ਨਾ ਗੁੱਸਾ ਆਉਣ ਵਾਂਗ ਆਉਂਦਾ ਹੈ।ਇਸੇ ਕਰਕੇ ਵਿਗਿਆਨ ਦੇ ਉਹ ਨਿਯਮ ਜਿਸ ਮੁਤਾਬਕ ਪਦਾਰਥ ਦੀ ਹੋਂਦ ਮੰਨੀ ਜਾਂਦੀ ਹੈ ਤੁਹਾਡਾ ਰੱਬ ਉਹਨਾ ਨਿਯਮਾ ਅਨੁਸਾਰ ਉਹ ਗੁਣ ਨਹੀਂ ਰਖਦਾ ਜੋ ਗੁਣ ਪਦਾਰਥ /ਚੀਜ/ਵਸਤੂ ਅਤੇ ਕੁਝ ਹੋਣ/ਹੋਂਦ ਹੋਣ ਲਈ ਜਰੂਰੀ ਹੁੰਦੇ ਹਨ ਇਸ ਕਰਕੇ ਸਾਇੰਸ ਰੱਬ ਦੀ ਹੋਂਦ ਨੂੰ ਨਹੀਂ ਮੰਨਦੀ।
      ਪਰ ਕਿਰਪਾ ਕਰਕੇ ਹੁਣ ਮੇਰੇ ਮੱਥੇ ਵਿੱਚ ਪੱਥਰ ਨਾ ਮਾਰਿਓ।ਸ਼ਾਂਤ ਰਹਿਕੇ ਸੋਚਿਓ।ਕੀ ਉਸ ਮੂਰਖ ਭਾਂਬੜ ਦਾਸ ਸਾਧ ਦੀ ਕਾਰਵਾਈ ਠੀਕ ਸੀ ਕਿ ਗੁਰੂ ਸਾਹਿਬ ਦੇ ਉਹ ਵਾਕ ਜਿਸ ਵਿਚ ਉਹ ਸ਼ਾਂਤ ਰਹਿਕੇ ਦੂਸਰੇ ਦੀ ਗੱਲ ਸੁਣਨ ਅਤੇ ਫੇਰ ਆਪਣੀ ਗੱਲ ਸ਼ਾਂਤ ਰਹਿਕੇ ਤਰਕ ਅਤੇ ਦਲੀਲ ਨਾਲ ਕਹਿਣ ਦੇ ਹੱਕ ਅਤੇ ਫਰਜ ਤੋਂ ਸਾਨੂੰ ਜਾਣੂੰ ਕਰਵਾਉਂਦੇ ਹਨ।
      ਇਹ ਵੀ ਨਿਰਣਾ ਕਰ ਲਵੋ ਕਿ ਮੂਰਖ ਪੱਥਰ ਮਾਰਨ ਵਾਲਾ ਵਲੀ ਕੰਧਾਰੀ ਵਰਗਾ ਹੰਕਾਰੀ ਹੁੰਦਾ ਹੈ ਕਿ ਸ਼ਾਂਤ ਰਹਿਕੇ ਪੱਥਰ ਨੂੰ ਰੋਕ ਕੇ ਆਪਣਾ ਬਚਾਅ ਕਰਨ ਵਾਲਾ।
      ਇਹ ਵੀ ਸੋਚ ਲੈਣਾ ਕੀ ਤੁਹਾਡੀ ਪੋਸਟ ਦੇ ਅਖੀਰ ਵਿੱਚ ਲਿਖੀਆਂ ਪੰਕਤੀਆਂ ਕਿਸ ਮੂਰਖ ਲਈ ਢੁਕਦੀਆਂ ਹਨ।
      ਖਿਮਾਂ ਜਾਚਣਾ ।

    • @shivanisharma5562
      @shivanisharma5562 10 месяцев назад

      ​@@RamSingh-gg2noਤੇਰੀਆਂ ਗੱਲਾਂ ਬਹੁਤ ਹੀ ਵਧਿਆ ਤਰੀਕੇ ਨਾਲ ਜ਼ਿੰਮੇਵਾਰ ਹੋ ਕੇ ਦੱਸੀਆਂ ਗਈਆਂ ਹਨ, ਬਹੁਤ ਵਧਿਆ ਲੱਗਿਆ ਪੜ੍ਹ ਕੇ,ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ, ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਕੈਸ਼ ਮੰਗਦਾਂ ਹੈ ਫਿਰੋਤੀ ਦਾ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ 😢😮

  • @sudagerdhaliwal7745
    @sudagerdhaliwal7745 Год назад +14

    ਜੋ ਗੱਲ ਮਨੁੱਖ ਦੀ ਸੋਚ ਤੋਂ ਪਰੇ ਹੈ ਉਸ ਨੂੰ ਕੁਦਰਤ ਕਹਿੰਦੇ ਹਨ ਵੱਸ ਉਹ ਹੀ ਰੱਬ ਹੈ

    • @ashokklair2629
      @ashokklair2629 10 месяцев назад +1

      ਜੀ ਗੁੱਸਾ ਨਾ ਕਰਿਓ! ਤੁੰਸੀ ਦੋਨੋ ਹੀ ਮੂਰਖਾ ਵਾਲੇ , (ਬੇ-ਤੁਕੇ) ਸਵਾਲ ਕਰਦੇ ਹੋ। ਜੋ ਗੁਰਮਤਿ ਤੋ ਬਹੁਤ ਊਲਟ ਹੈ ਜੀ!
      👉🏿ਪਹਿਲਾਂ ਮੁਰਗੀ, ਜਾਂ ਅੰਡਾ ਵਾਲੇ ਸੁਆਲ ਦਾ ਜਵਾਬ ਗੂਰੂ ਗ੍ਹੰਥ ਸਾ: ਜੀ ਵਿਚ ਦਿਤਾ ਹੋਇਐ ਕਿ ਅੰਡਾ ਪਹਿਲਾ ਆਇਆ:-
      👉🏿ਅੰਡਜ ਜੇਰਜ ਉਤਭੂਜ ਸੇਤਜ, ਤੇਰੇ ਕੀਤੇ ਜੰਤਾਂ।। ਏਕ ਪੁਰਬ ਮੈ ਤੇਰਾ ਦੇਖਿਆ, ਤੂੰ ਸਭਨਾ ਮਹਿ ਰਵੰਤਾ।। (ਮਹਲਾ ੧)
      👉🏿ਅੰਡਜ ਜੇਰਜ ਸੇਤਜ ਕੀਨੀ।। ਉਤਭੁਜ ਖਾਨ ਬਹੁਰ ਰਚਿ ਦੀਨੀ।।(ਪਾ:੧੦ਵੀਂ)
      ਭਾਵ ਕਿ ਪਹਿਲਾਂ ਅੰਡਾ,ਫਿਰ ਮੁਰਗੀ ਮੁਰਗਾ।
      ਪਰ ਅੰਡਾ ਵੀ 25ਪ੍ਰਕਿਰਤੀਆ ਵਿਚੋ ਆਇਆ।, ਤੇ 25ਪਰਕਿਰਤੀਆ, ਪੰਜ ਤਤਾਂ ਤੋ, ਪੰਜ ਤਤ, ਸਬਦੁ ਚੋ, ਸਬਦੁ, ਰੱਬ(ਪ੍ਰਭੂ ਤੋ)
      ⭕⭕⭕⭕⭕
      ਦੂਸਰਾ ਸਵਾਲ ਦਾ ਹਂਰ ਇਹ ਹੈ ਕਿ ਜੇ ਤੁਸੀਂ ਅਸਲੀ ਰੱਬ ਦਾ ਪਰਸਨਲ-ਅਨੁਭਵ ਕਰਨੈ, ਤਾਂ ਚੈਨਲ ਵਿਚ ਮਜਾਕ ਦੀਆ ਗੱਲਾਂ ਛਡਕੇ ਅਤੇ ਮੈਂ &ਮੇਰੀ ਨਾਲੋ ਅਟੈਚਮੈਂਟ ਜਾਂ ਬੰਧਨ ਤੋੜਕੇ, ਆਪਣੇ (ਹਰਿਮੰਦਰ)=ਸਰੀਰ ਅੰਦਰੋਂ, ਹੀ ਰੱਬ ਦੀ ਖੋਜ ਕਰ ਸਕਦੇ ਹੋ, ਸਰੀਰ ਤੋ ਬਾਹਰ ਖੋਜ ਕਰਨ ਦੀ ਬਿਲਕੁਲ ਲੋੜ ਨਹੀ। ਫਿਰ ਜਰੂਰ ਮਿਲ ਜਾਵੇਗਾ। ਤੇ ਫਿਰ ਚੈਨਲ ਤੇ ਵੀ ਕਿਸੇ ਦੀ ਨਿਖੇਧੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀ ਰਹਿਣੀ।
      👉🏿ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ।। ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਹੀ, ਤਿਨੀ ਜਨਮ ਗਵਾਤਾ।‌।(ਰਾਮਕਲੀ,ਮ:੧-੯੫੩)

  • @balvirsingh5137
    @balvirsingh5137 Год назад +2

    ਵਧੀਆ।

  • @jassbir1363
    @jassbir1363 6 месяцев назад +1

    ਸਾਡਾ ਸੁਭਾਅ ਹੈ ਜੀ ਜਦੋ ਸਾਨੂੰ ਕੁਦਰਤ ਕੋਈ ਦਾਤ ਬਖਸਦੀ ਹੈ ਅਸੀ ਵਾਹਿਗੁਰੂ ਦਾ ਸੁਕਰਾਨਾ ਕਰਦੇ ਹਾਂ ਜੀ
    ਕੁਝ ਸਾਨੂੰ ਸਿਸਟਮ ਦੇ ਤਹਿਤ ਮਿਲਦਾ ਹੈ , ਜੋ ਨਾਸਤਿਕ ਹਨ ਉਨਾਂ ਨੂੰ ਵੀ ਖੁਸੀਆਂ ਪ੍ਰਾਪਤ ਹੁੰਦੀਆਂ ਹਨ , ਸੋਚ ਇਨਸਾਨ ਦੀ ਵਧੀਆਂ ਹੋਣੀ ਚਾਹੀਦੀ ਹੈ ।

  • @sangasingh8205
    @sangasingh8205 Месяц назад

    ਬਹੁਤ ਵਧੀਆ ਵਿਚਾਰ ਨੇ

  • @charnjitsingh3424
    @charnjitsingh3424 Год назад +5

    ਦੌਧਰ ਸਾਹਿਬ ਜੀ ਤੁਹਾਡੇ ਵਿਚਾਰ ਸਹੀ ਹਨ ਪਰ ਲੋਕ ਨਹੀ ਸਮਞਦੇ

  • @GurpreetSingh-pe5hq
    @GurpreetSingh-pe5hq Год назад +1

    ਬਿਲੁਕਲ ਸਹੀ ਜੀ

  • @veer00123
    @veer00123 7 месяцев назад +1

    That is why Sanatan is supreme ❤❤

  • @DrHarbeesingh5122
    @DrHarbeesingh5122 11 месяцев назад +1

    ਵਾਹ

  • @harbansvirk1753
    @harbansvirk1753 2 года назад +25

    ਬੰਦੇ ਨੇ ਰੱਬ ਬਣਾਇਆ ਹੈ ਨਾ ਕਿ ਪਹਿਲਾਂ ਰੱਬ ਸੀ ਸਿਰਫ਼ ਆਪਣੇ ਮੁਥਾਜਾ ਖਾਤਿਰ ਬੰਦੇ ਨੇ ਰੱਬ ਨਾ ਦੀ ਇਕ ਮਨਘੜਤ ਕਹਾਣੀ ਘੜਤੀ

    • @manngurry543
      @manngurry543 Год назад

      ਗੁਰਬਾਣੀ ਅਤੇ ਗੁਰੂ ਸਾਹਿਬਾਨ ਬਾਰੇ ਆਪ ਜੀ ਦੀ ਕੀ ਰਾਏ ਹੈ ??

    • @malwinderwalia2119
      @malwinderwalia2119 Год назад

      please ina naal hor intervew rakho

    • @Gurwindersingh-zv9ud
      @Gurwindersingh-zv9ud 11 месяцев назад

      ​@@manngurry543ਇੱਥੇ ਵੀ ਓਹੀ ਰਾਏ ਹੈ।

    • @ashokklair2629
      @ashokklair2629 10 месяцев назад +2

      ਜੀ ਗੁੱਸਾ ਨਾ ਕਰਿਓ! ਤੁੰਸੀ ਦੋਨੋ ਹੀ ਮੂਰਖਾ ਵਾਲੇ , (ਬੇ-ਤੁਕੇ) ਸਵਾਲ ਕਰਦੇ ਹੋ। ਜੋ ਗੁਰਮਤਿ ਤੋ ਬਹੁਤ ਊਲਟ ਹੈ ਜੀ!
      👉🏿ਪਹਿਲਾਂ ਮੁਰਗੀ, ਜਾਂ ਅੰਡਾ ਵਾਲੇ ਸੁਆਲ ਦਾ ਜਵਾਬ ਗੂਰੂ ਗ੍ਹੰਥ ਸਾ: ਜੀ ਵਿਚ ਦਿਤਾ ਹੋਇਐ ਕਿ ਅੰਡਾ ਪਹਿਲਾ ਆਇਆ:-
      👉🏿ਅੰਡਜ ਜੇਰਜ ਉਤਭੂਜ ਸੇਤਜ, ਤੇਰੇ ਕੀਤੇ ਜੰਤਾਂ।। ਏਕ ਪੁਰਬ ਮੈ ਤੇਰਾ ਦੇਖਿਆ, ਤੂੰ ਸਭਨਾ ਮਹਿ ਰਵੰਤਾ।। (ਮਹਲਾ ੧)
      👉🏿ਅੰਡਜ ਜੇਰਜ ਸੇਤਜ ਕੀਨੀ।। ਉਤਭੁਜ ਖਾਨ ਬਹੁਰ ਰਚਿ ਦੀਨੀ।।(ਪਾ:੧੦ਵੀਂ)
      ਭਾਵ ਕਿ ਪਹਿਲਾਂ ਅੰਡਾ,ਫਿਰ ਮੁਰਗੀ ਮੁਰਗਾ।
      ਪਰ ਅੰਡਾ ਵੀ 25ਪ੍ਰਕਿਰਤੀਆ ਵਿਚੋ ਆਇਆ।, ਤੇ 25ਪਰਕਿਰਤੀਆ, ਪੰਜ ਤਤਾਂ ਤੋ, ਪੰਜ ਤਤ, ਸਬਦੁ ਚੋ, ਸਬਦੁ, ਰੱਬ(ਪ੍ਰਭੂ ਤੋ)
      ⭕⭕⭕⭕⭕
      ਦੂਸਰਾ ਸਵਾਲ ਦਾ ਹਂਰ ਇਹ ਹੈ ਕਿ ਜੇ ਤੁਸੀਂ ਅਸਲੀ ਰੱਬ ਦਾ ਪਰਸਨਲ-ਅਨੁਭਵ ਕਰਨੈ, ਤਾਂ ਚੈਨਲ ਵਿਚ ਮਜਾਕ ਦੀਆ ਗੱਲਾਂ ਛਡਕੇ ਅਤੇ ਮੈਂ &ਮੇਰੀ ਨਾਲੋ ਅਟੈਚਮੈਂਟ ਜਾਂ ਬੰਧਨ ਤੋੜਕੇ, ਆਪਣੇ (ਹਰਿਮੰਦਰ)=ਸਰੀਰ ਅੰਦਰੋਂ, ਹੀ ਰੱਬ ਦੀ ਖੋਜ ਕਰ ਸਕਦੇ ਹੋ, ਸਰੀਰ ਤੋ ਬਾਹਰ ਖੋਜ ਕਰਨ ਦੀ ਬਿਲਕੁਲ ਲੋੜ ਨਹੀ। ਫਿਰ ਜਰੂਰ ਮਿਲ ਜਾਵੇਗਾ। ਤੇ ਫਿਰ ਚੈਨਲ ਤੇ ਵੀ ਕਿਸੇ ਦੀ ਨਿਖੇਧੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀ ਰਹਿਣੀ।
      👉🏿ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ।। ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਹੀ, ਤਿਨੀ ਜਨਮ ਗਵਾਤਾ।‌।(ਰਾਮਕਲੀ,ਮ:੧-੯੫੩)

    • @ashokklair2629
      @ashokklair2629 10 месяцев назад +1

      ਵਾਹ ਹਰਬੰਸ ਵਿਰਕ ਤੂੰ ਆਪ ਚਤੁਰ ਹੈ, ਤੇ ਗੁਰੂ ਨੂੰ ਜੀ ਨੂੰ ਮਨਘੜਤ ਕਹਾਣੀ ਘੜਨ ਵਾਲਾ ਬਣਾ ਦਿਤਾ।
      ਜਿਨਾ ਨੇ ਮੂਲਮੰਤਰ ਵਿਚ ਹੀ ਸਭ ਕੁਝ ਲਿਖ ਦਿਤਾ ਕਿ ਰੱਬ ਮਨੁਖ ਦੇ ਅਦਰੋ ਹੀ ਪਰਗਟ ਹੋ ਸਕਦੇ:-
      ਜੀ ਗੁੱਸਾ ਨਾ ਕਰਿਓ! ਤੁੰਸੀ ਦੋਨੋ ਹੀ ਮੂਰਖਾ ਵਾਲੇ , (ਬੇ-ਤੁਕੇ) ਸਵਾਲ ਕਰਦੇ ਹੋ। ਜੋ ਗੁਰਮਤਿ ਤੋ ਬਹੁਤ ਊਲਟ ਹੈ ਜੀ!
      👉🏿ਪਹਿਲਾਂ ਮੁਰਗੀ, ਜਾਂ ਅੰਡਾ ਵਾਲੇ ਸੁਆਲ ਦਾ ਜਵਾਬ ਗੂਰੂ ਗ੍ਹੰਥ ਸਾ: ਜੀ ਵਿਚ ਦਿਤਾ ਹੋਇਐ ਕਿ ਅੰਡਾ ਪਹਿਲਾ ਆਇਆ:-
      👉🏿ਅੰਡਜ ਜੇਰਜ ਉਤਭੂਜ ਸੇਤਜ, ਤੇਰੇ ਕੀਤੇ ਜੰਤਾਂ।। ਏਕ ਪੁਰਬ ਮੈ ਤੇਰਾ ਦੇਖਿਆ, ਤੂੰ ਸਭਨਾ ਮਹਿ ਰਵੰਤਾ।। (ਮਹਲਾ ੧)
      👉🏿ਅੰਡਜ ਜੇਰਜ ਸੇਤਜ ਕੀਨੀ।। ਉਤਭੁਜ ਖਾਨ ਬਹੁਰ ਰਚਿ ਦੀਨੀ।।(ਪਾ:੧੦ਵੀਂ)
      ਭਾਵ ਕਿ ਪਹਿਲਾਂ ਅੰਡਾ,ਫਿਰ ਮੁਰਗੀ ਮੁਰਗਾ।
      ਪਰ ਅੰਡਾ ਵੀ 25ਪ੍ਰਕਿਰਤੀਆ ਵਿਚੋ ਆਇਆ।, ਤੇ 25ਪਰਕਿਰਤੀਆ, ਪੰਜ ਤਤਾਂ ਤੋ, ਪੰਜ ਤਤ, ਸਬਦੁ ਚੋ, ਸਬਦੁ, ਰੱਬ(ਪ੍ਰਭੂ ਤੋ)
      ⭕⭕⭕⭕⭕
      ਦੂਸਰਾ ਸਵਾਲ ਦਾ ਹਂਰ ਇਹ ਹੈ ਕਿ ਜੇ ਤੁਸੀਂ ਅਸਲੀ ਰੱਬ ਦਾ ਪਰਸਨਲ-ਅਨੁਭਵ ਕਰਨੈ, ਤਾਂ ਚੈਨਲ ਵਿਚ ਮਜਾਕ ਦੀਆ ਗੱਲਾਂ ਛਡਕੇ ਅਤੇ ਮੈਂ &ਮੇਰੀ ਨਾਲੋ ਅਟੈਚਮੈਂਟ ਜਾਂ ਬੰਧਨ ਤੋੜਕੇ, ਆਪਣੇ (ਹਰਿਮੰਦਰ)=ਸਰੀਰ ਅੰਦਰੋਂ, ਹੀ ਰੱਬ ਦੀ ਖੋਜ ਕਰ ਸਕਦੇ ਹੋ, ਸਰੀਰ ਤੋ ਬਾਹਰ ਖੋਜ ਕਰਨ ਦੀ ਬਿਲਕੁਲ ਲੋੜ ਨਹੀ। ਫਿਰ ਜਰੂਰ ਮਿਲ ਜਾਵੇਗਾ। ਤੇ ਫਿਰ ਚੈਨਲ ਤੇ ਵੀ ਕਿਸੇ ਦੀ ਨਿਖੇਧੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀ ਰਹਿਣੀ।
      👉🏿ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ।। ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਹੀ, ਤਿਨੀ ਜਨਮ ਗਵਾਤਾ।‌।(ਰਾਮਕਲੀ,ਮ:੧-੯੫੩)

  • @hardeepsingh4057
    @hardeepsingh4057 19 дней назад

    ਸੁਰਜੀਤ ਸਿੰਘ ਦੌਧਰ ਲੇਖਕ ਜੀ

  • @harmamdeepkhaira
    @harmamdeepkhaira 10 месяцев назад +1

    ਰਬ ਮਨੁੱਖ ਨੇ ਬਣਾਇਆ ਜਿਵੇਂ ਰਾਮ ਰਹੀਮ, ਆਸਾ ਰਾਮ ਵਗੈਰਾ ਵਗੈਰਾ । ਅਸਲ ਰਬ ਅਕਾਲ ਪੁਰਖ ਅਕਾਲ ਮੂਰਿਤ ਤੇ ਅਜੂਨੀ ਸੈ ਭੰਗ ਹੈ ਜਿਸਨੇ ਬ੍ਰਹਿਮੰਡ , ਬਾਬਾ ਨਾਨਕ ਇਹ ਧਰਤੀਆਂ ਰਚੀਆਂ

  • @NavneetSingh-mc5lt
    @NavneetSingh-mc5lt 10 месяцев назад +2

    ਮਨੁੱਖ ਨੇ ਬਣਾਇਆ ਹੈ ਰੱਬ, ਕੁਦਰਤ ਹੈ ਜਨਮਦਾਤਾ ਮਨੁੱਖਤਾ ਦਾ

  • @nirmalsidhu981
    @nirmalsidhu981 11 месяцев назад

    ਬਹੁਤ ਵਧੀਆ ਵੀਚਾਰ ਜੀ

  • @veer00123
    @veer00123 7 месяцев назад +1

    ਪਰ ਹਿੰਦੂ ਧਰਮ ਚੇ ਬਹੁਤ ਪਹਿਲਾਂ ਹੀ ਧਰਤੀ ਨੂੰ ਗੋਲ ਅਤੇ ਘੁੰਮਦੀ ਦੱਸਿਆ ਗਿਆ ਹੈ, ਹੈ ਗੱਲ ਦਰਜ਼ ਹੈ। ਦੂਜੀ ਗੱਲ ਹਿੰਦੂ ਧਰਮ ਦਾ ਅੱਜ ਤੱਕ ਕੋਈ ਭੇਤ ਨਹੀਂ ਆਇਆ ਕਿ ਇਹ ਧਰਮ ਕਿੱਥੋਂ ਆਇਆ ❤

  • @darshansingh5402
    @darshansingh5402 Год назад

    ਬਹੁਤ ਵਧੀਆ ਵਿਚਾਰ ਸਰ....

  • @gursewak22pro93
    @gursewak22pro93 6 месяцев назад +1

    ਭਾਈ ਸਾਬ ਜੀ ਸਾਡੀ ਅਰਦਾਸ ਵੀ ਅਰਦਾਸ ਨਹੀ ਜੀ ਅਸੀ ਹੁਕਮ ਹੀ ਕਰਦੇ ਹਾਂ ਇਉ ਕਰਦਿਉ ਜੀ ਆਏ ਕਰਦਿਉ ਜੀ

  • @balbirsinghgill2952
    @balbirsinghgill2952 10 месяцев назад

    ਦੌਦਰ ਜੀ ਸਹੀ ਗੱਲ ਕੀਤੀ ਗਣੇਸ਼ ਬਾਰੇ । ਕੀ ਰੱਬ ਹੈ ਸੋਚ ਤੋ ਪਰੇ ਸਾਇਦ ਸੋਚ ਤੋ ਪਰੇ।

  • @RamSingh-gg2no
    @RamSingh-gg2no 10 месяцев назад

    ਬਿਲਕੁਲ ਠੀਕ ਆਖਿਆ ਦੌਧਰ ਸਾਹਿਬ ਜੀ ਕਿ ਰੱਬ ਬਾਰੇ ਸਾਨੂੰ ਲਿਖੇ ਹੋਏ ਧਰਮ ਗਰੰਥ ਜਾਂ ਪੋਥੀਆਂ ਹੀ ਦਸਦੀਆਂ ਹਨ ਕਿ ਉਹ ਕੀ ਹੈ,ਕਿਵੇਂ ਦਾ ਹੈ ਤੇ ਕਿਉਂ ਹੈ?
    ਇਹ ਗੱਲ ਵੀ ਸੱਚ ਹੈ ਕਿ ਰੱਬ ਬਾਰੇ ਦੱਸਣ ਵਾਲੇ ਸਾਰੇ ਹੀ ਧਰਮਾਂ ਦੇ ਗਰੰਥ ਜਾ ਪੋਥੀਆਂ ਜਾਂ ਪਵਿੱਤਰ ਕਿਤਾਬਾਂ ਉਹਨਾਂ ਪੋਥੀਆਂ ਦੇ ਕਰਤਾ ਮਨੁਖਾਂ ਦੁਆਰਾ ਹੀ ਲਿਖੀਆਂ ਗੵਈਆਂ ਹਨ ਜਿੰਨਾਂ ਨੂੰ ਉਹਨਾਂ ਧਰਮਾਂ ਦੇ ਸਤਿਕਾਰਤ ਧਰਮ ਗੁਰੂ ਆਖਿਆ ਜਾਂਦਾ ਹੈ।
    ਦੌਧਰ ਜੀ ਦੱਸ ਰਹੇ ਹਨ ਕਿ ਪੁਰਾਣੇ ਤੋਂ ਪੁਰਾਣੇ ਅਤੇ ਨਵੇਂ ਧਰਮਾਂ ਦੇ ਗਰੰਥਾਂ ਦੇ ਕਰਤਾ ਲੇਖਕਾਂ (ਜਾਂ ਉਹਨਾਂ ਧਰਮਾਂ ਦੇ ਧਰਮ ਗੁਰੂਆਂ ਦੀਆਂ ਜਨਮ ਤਰੀਖਾਂ ਸਾਰੇ ਧਰਮਾਂ ਦੇ ਪੈਰੋਕਾਰਾਂ ਅਤੇ ਇਤਿਹਾਸ ਕਾਰਾਂ ਨੂੰ ਪਤਾ ਹੋਣ ਕਰਕੇ ਸਾਨੂੰ ਸਭ ਨੂੰ ਵੀ ਪਤਾ ਹੈ ਕਿ ਉਹਨਾਂ ਸਭ ਤੋਂ ਪੁਰਾਣੇ ਧਰਮ ਗੁਰੂ ਦੀ ਉਮਰ ਜਿਸ ਨੇ ਸਭ ਤੋਂ ਪਹਿਲਾਂ ਆਪਣੇ ਵਾਲੇ ਗਰੰਥ ਵਿਚ ਰੱਬ ਬਾਰੇ ਜਿਕਰ ਕੀਤਾ ਸੀ ਅੱਜ ਉਸ ਦੇ ਜਨਮ ਨੂੰ ਐਨੇ ਕੁ ਹਜਾਰ ਸਾਲ ਹੋ ਚੁਕੇ ਹਨ।ਸਪਸ਼ਟ ਹੈ ਕਿ ਰੱਬ ਬਾਰੇ ਉਹਨਾਂ ਹਜਾਰਾਂ ਕੁ ਸਾਲ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ।ਉਸ ਧਰਮ ਗੁਰੂ ਨੇ ਹੀ ਗਰੰਥ ਲਿਖਕੇ ਦੱਸਿਆ ਰੱਬ ਬਾਰੇ।
    ਤਾਂ ਸਪਸ਼ਟ ਹੈ ਕਿ ਉਸ ਤੋਂ ਪਹਿਲਾਂ ਰੱਬ ਬਾਰੇ ਜਾਂ ਰੱਬ ਦੇ ਨਾਮ ਬਾਰੇ ਸ਼ਬਦ ਰੱਬ ਨੂੰ ਵੀ ਓਦੋਂ ਤੱਕ ਲੋਕ ਨਹੀਂ ਜਾਣਦੇ ਸਨ ਤਾਂ ਇਸ ਦਾ ਭਾਵ ਕਿ ਰੱਬ ਦੀ ਘਾੜਤ ਕੁਝ ਕੁ ਹਜਾਰਾਂ ਸਾਲ ਮਤਲਬ 2 ਤੋਂ 3 ਕੁ ਹਜਾਰ ਸਾਲ ਦਰਮਿਆਨ ਕੱਢੀ ਗਈ।
    ਪਰ ਮਨੁੱਖ ਤਾਂ ਇਸ ਧਰਤੀ ਉਤੇ ਲੱਖਾਂ ਸਾਲਾਂ ਤੋਂ ਹੈ ।
    ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮਨੁੱਖ ਸੈਂਕੜ ਲੱਖ ਸਾਲ ਪਹਿਲਾਂ ਇਸ ਧਰਤੀ ਉਤੇ ਪੈਦਾ ਹੋਇਆ।
    ਰੱਬ ਨੂੰ ਉਸ ਮਨੁੱਖ ਨੇ ਧਰਮ ਗਰੰਥ ਲਿਖ ਕੇ 2/3 ਹਜਾਰ ਕੁ ਸਾਲ ਪਹਿਲਾ ਸਿਰਜਿਆ/ਘੜਿਆ।
    ਰੱਬ ਦੀ ਹੋਂਦ ਬਾਰੇ ਵਰਨਣ ਕੀਤਾ।ਉਸ ਤੋਂ ਪਹਿਲਾਂ ਮਨੁੱਖ ਕੋਲ ਰੱਬ ਦਾ ਸੰਕਲਪ ਨਹੀਂ ਸੀ।
    ਲੱਖਾਂ ਸਾਲ ਪਹਿਲਾਂ ਮਨੁੱਖ ਕੋਲ ਰੱਬ ਘੜਨ ਅਤੇ ਉਸ ਬਾਰੇ ਲਿਖਣ ਦੀ ਲਿੱਪੀ ਕਲਾ ਵੀ ਨਹੀਂ ਸੀ।
    ਜਦੋਂ ਕੁ ਤੋਂ ਮਨੁੱਖ ਨੇ ਲਿਖਣਾ ਸਿਖਿਆ ਉਸ ਤੋਂ ਬਾਅਦ ਹੀ ਧਰਮ ਗਰੰਥ ਲਿਖਣ ਵਾਲੇ ਗਰੰਥਾਂ ਦੇ ਕਰਤਾ ਲੇਖਕਾਂ ਨੇ ਰੱਬ ਬਾਰੇ ਲਿਖਕੇ ਵਰਨਣ ਕੀਤਾ।ਉਸ ਤੋਂ ਪਹਿਲਾਂ ਗਰੰਥ ਲਿਖਣ ਵਾਲਾ ਉਹ ਮਨੁੱਖ ਵੀ ਨਹੀਂ ਸੀ ਤੇ ਰੱਬ ਵੀ ਨਹੀਂ ਸੀ "ਰੱਬ "ਸ਼ਬਦ ਹੀ ਨਹੀਂ ਸੀ।
    ਸੋ ਇਸ ਤਰਾਂ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਰੱਬ ਦੀ ਕਲਪਨਾ ਮਨੁੱਖ ਨੇ ਕੀਤੀ।
    ਰੱਬ ਦੀ ਸਥਾਪਨਾ ਕਰਨ ਵਾਲਾ ਮਨੁੱਖ ਬਹੁਤਾ ਪੁਰਾਣਾ ਨਹੀਂ ਸਿਰਫ ਦੋ ਤੋਂ ਤਿੰਨ ਕੁ ਹਜਾਰ ਸਾਲ ਪੁਰਾਣਾ ਓਲਡ ਸੀ।

  • @kuldipnandchahal8994
    @kuldipnandchahal8994 Год назад +4

    ਕੋਈ ਮਜ਼ਬੂਰੀ ਨਹੀਂ ਹੈ ਮਨ ਜਿ ਰੱਬ ਚ ਵਿਸ਼ਵਾਸ ਕਰਦਾ ਹੈ ਤਾਂ ਰੱਬ ਹੈ ਜਿ ਮਨ ਵਿਸ਼ਵਾਸ ਨਹੀਂ ਕਰਦਾ ਤਾਂ ਰੱਬ ਨਹੀਂ ਹੈ ਇਹ ਸਾਰਾ ਸੰਸਾਰ ਮਨ ਤੇ ਟਿਕਿਆ ਹੋਇਆ ਹੈ ਪਰ ਇਹ ਮੰਨਣਾ ਪਵੇਗਾ ਕਿ ਸੂਰਜ ਚੰਦ ਤਾਰੇ ਵਨਸਪਤੀ ਪਹਾੜ ਝਰਨੇ ਪਾਣੀ ਹਵਾ ਇਹ ਬੰਦੇ ਦੇ ਨਹੀਂ ਬਣਾਏ ਹੋਏ ਕੋਈ ਮਹਾਨ ਸ਼ਕਤੀ ਤਾਂ ਹੈ ਜਿਸ ਨੇ ਇਹ ਸਾਰੇ ਪੈਦਾ ਕੀਤੇ

    • @Gurwindersingh-zv9ud
      @Gurwindersingh-zv9ud 11 месяцев назад +1

      ਤੇ ਮਹਾਨ ਸਕਤੀ ਕਿਸ ਨੇ ਪੈਦਾ ਕੀਤੀ

  • @Sidhu-13113
    @Sidhu-13113 10 месяцев назад +1

    ਮੂਰਖੋ ਗੁਰੂ ਸਾਹਿਬ ਜੀ ਦੇ ਪਾਵਨ ਬਚਨ ਹਨ,, ਰੱਬ ਹੀ ਪਹਿਲਾਂ ਪੈਦਾ ਹੋਇਆ ਹੈ,, ਓਹ ਸੁਤੇ ਸਿੱਧ ਹੀ ਪਰਕਾਸ਼ ਹੋਇਆ ਹੈ,, ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ।।,,,, ਸੈਭੰ ਦਾ ਅਰਥ ਹੈ ਆਪਣੇ ਆਪ ਹੀ ਪੈਦਾ ਹੋਇਆ ਹੈ ਜੀ।।
    ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲੁ ਹੋਇ।।
    ਜਲੁ ਤੇ ਤਿ੍ਰਭਵਨ ਸਾਜਿਆ ਘਟਿ ਘਟਿ ਜੋਤਿ ਸਮੋਇ।।

  • @sardarsingh3809
    @sardarsingh3809 Год назад +1

    Bilkul sahi sir ji

  • @mojhai8244
    @mojhai8244 Год назад +1

    Bhoot vdiya vichar ji

  • @hardeepsinghsohal6639
    @hardeepsinghsohal6639 10 месяцев назад +5

    ਜਦੋਂ ਸੁੱਖੀ ਹੁੰਦਾ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਬੰਦਾ ਜਦੋਂ ਬੰਦਾ ਦੁਖੀ ਹੁੰਦੇ ਫਿਰ ਵਾਹਿਗੁਰੂ ਜੀ

    • @Gurtez-2213
      @Gurtez-2213 2 месяца назад

      Bai tera bhulekha 😂😂

  • @sadhusinghbhullar7339
    @sadhusinghbhullar7339 3 месяца назад

    ਮੈ ਇਸ ਚੈਨਲ ਵਾਲੇ ਵੀਰ ਦਾ ਧੰਨਵਾਦੀ ਹੈ ਸੁੱਕਰਗੁਜਾਰ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਇੱਕ ਉਪਰਾਲਾ ਹੋਰ ਕਰੋ ਨਵੇ ਵਿਚਾਰਾਂ ਨਾਲ ਇਹੋ ਜਿਹੀ ਅਸਲੀ ਧਰਮੀ ਮਨੁੱਖਾ ਨੂੰ ਦੁਵਾਰਾ ਸੁਣ ਸਕੀਏ ਸਮਝ ਸਕੀਏ ਸਮਾਜ ਦਾ ਭਲਾ ਕਰੀਏ ਅੰਧ ਵਿਸਵਾਸ ਦੀ ਮੈਲ ਕੱਢੀਏ ਵਹਿਮਾ ਭਰਮਾ ਤੋ ਕੁੱਝ ਨਾ ਕੁੱਝ ਨਿਜਾਤ ਦਿਵਾਈਏ ਸਮਾਜ ਦਾ ਸਹੀ ਮੈਣਿਆ ਵਿੱਚ ਭਲਾ ਐਜੂਕੇਟ ਕਰਨਾ ਸਹੀ ਵਿੱਦਿਆ ਦੇਈਏ ਤੇਰੇ ਭਾਣੇ ਸਰਬੱਤ ਦਾ ਭਲਾ ਬੜਾ ਅਨੰਦ ਆਇਆ ਇਹ ਐਪੀਸੋਡ ਵੇਖਕੇ

  • @Gaggisinghsandhu
    @Gaggisinghsandhu Год назад +1

    ਬਹੁਤ ਵਧੀਆ ਵਿਚਾਰ ਜੀ ਇਨਸਾਨ ਧਰਤੀ ਤੇ ਰੱਬ ਤੋ ਪਹਲਾ ਆਇਆ ਇਨਸਾਨ ਨੇ ਰੱਬ ਬਨਾਇਆ

    • @ashokklair2629
      @ashokklair2629 10 месяцев назад +1

      ਜੀ ਗੁੱਸਾ ਨਾ ਕਰਿਓ! ਤੁੰਸੀ ਦੋਨੋ ਹੀ ਮੂਰਖਾ ਵਾਲੇ , (ਬੇ-ਤੁਕੇ) ਸਵਾਲ ਕਰਦੇ ਹੋ। ਜੋ ਗੁਰਮਤਿ ਤੋ ਬਹੁਤ ਊਲਟ ਹੈ ਜੀ!
      👉🏿ਪਹਿਲਾਂ ਮੁਰਗੀ, ਜਾਂ ਅੰਡਾ ਵਾਲੇ ਸੁਆਲ ਦਾ ਜਵਾਬ ਗੂਰੂ ਗ੍ਹੰਥ ਸਾ: ਜੀ ਵਿਚ ਦਿਤਾ ਹੋਇਐ ਕਿ ਅੰਡਾ ਪਹਿਲਾ ਆਇਆ:-
      👉🏿ਅੰਡਜ ਜੇਰਜ ਉਤਭੂਜ ਸੇਤਜ, ਤੇਰੇ ਕੀਤੇ ਜੰਤਾਂ।। ਏਕ ਪੁਰਬ ਮੈ ਤੇਰਾ ਦੇਖਿਆ, ਤੂੰ ਸਭਨਾ ਮਹਿ ਰਵੰਤਾ।। (ਮਹਲਾ ੧)
      👉🏿ਅੰਡਜ ਜੇਰਜ ਸੇਤਜ ਕੀਨੀ।। ਉਤਭੁਜ ਖਾਨ ਬਹੁਰ ਰਚਿ ਦੀਨੀ।।(ਪਾ:੧੦ਵੀਂ)
      ਭਾਵ ਕਿ ਪਹਿਲਾਂ ਅੰਡਾ,ਫਿਰ ਮੁਰਗੀ ਮੁਰਗਾ।
      ਪਰ ਅੰਡਾ ਵੀ 25ਪ੍ਰਕਿਰਤੀਆ ਵਿਚੋ ਆਇਆ।, ਤੇ 25ਪਰਕਿਰਤੀਆ, ਪੰਜ ਤਤਾਂ ਤੋ, ਪੰਜ ਤਤ, ਸਬਦੁ ਚੋ, ਸਬਦੁ, ਰੱਬ(ਪ੍ਰਭੂ ਤੋ)
      ⭕⭕⭕⭕⭕
      ਦੂਸਰਾ ਸਵਾਲ ਦਾ ਹਂਰ ਇਹ ਹੈ ਕਿ ਜੇ ਤੁਸੀਂ ਅਸਲੀ ਰੱਬ ਦਾ ਪਰਸਨਲ-ਅਨੁਭਵ ਕਰਨੈ, ਤਾਂ ਚੈਨਲ ਵਿਚ ਮਜਾਕ ਦੀਆ ਗੱਲਾਂ ਛਡਕੇ ਅਤੇ ਮੈਂ &ਮੇਰੀ ਨਾਲੋ ਅਟੈਚਮੈਂਟ ਜਾਂ ਬੰਧਨ ਤੋੜਕੇ, ਆਪਣੇ (ਹਰਿਮੰਦਰ)=ਸਰੀਰ ਅੰਦਰੋਂ, ਹੀ ਰੱਬ ਦੀ ਖੋਜ ਕਰ ਸਕਦੇ ਹੋ, ਸਰੀਰ ਤੋ ਬਾਹਰ ਖੋਜ ਕਰਨ ਦੀ ਬਿਲਕੁਲ ਲੋੜ ਨਹੀ। ਫਿਰ ਜਰੂਰ ਮਿਲ ਜਾਵੇਗਾ। ਤੇ ਫਿਰ ਚੈਨਲ ਤੇ ਵੀ ਕਿਸੇ ਦੀ ਨਿਖੇਧੀ ਕਿਸੇ ਨੂੰ ਨੀਵਾਂ ਦਿਖਾਉਣ ਦੀ ਲੋੜ ਨਹੀ ਰਹਿਣੀ।
      👉🏿ਬਾਹਰਿ ਮੂਲਿ ਨ ਖੋਜੀਐ, ਘਰ ਮਾਹਿ ਬਿਧਾਤਾ।। ਮਨਮੁਖ ਹਰਿ ਮੰਦਰ ਕੀ ਸਾਰ ਨਾ ਜਾਣਹੀ, ਤਿਨੀ ਜਨਮ ਗਵਾਤਾ।‌।(ਰਾਮਕਲੀ,ਮ:੧-੯੫੩)

  • @harbhajanbirdi776
    @harbhajanbirdi776 Год назад +2

    Good information

  • @DeepakKumar-m2r8n
    @DeepakKumar-m2r8n Месяц назад

    ਕਿਸੇ ਦੀ ਮਦਦ ਕਰਨਾ ਨਾਲ ਸਭ ਬਾਦ ਰੱਬ ਖੁਸ਼ ਹੈ.

  • @amritpalsingh5393
    @amritpalsingh5393 2 года назад +5

    Very good

  • @JoginderSingh-gt4pw
    @JoginderSingh-gt4pw Год назад +1

    Great analysis

  • @kuljindersingh3128
    @kuljindersingh3128 8 месяцев назад

    ਬਹੁਤ ਵਧੀਆ ਭਾਈ ਸਾਹਿਬ

  • @Gurwindersingh-zv9ud
    @Gurwindersingh-zv9ud 11 месяцев назад +2

    ਦੌਧਰ ਸਾਹਿਬ, ਸਾਡਾ ਗੁਰੂ ਗ੍ਰੰਥ ਸਹਿਬ ਵੀ ਭਗਵਾਨ ਨੇ ਨਹੀਂ ਲਿਖਿਆ।

  • @GurcharanSingh-xk7nk
    @GurcharanSingh-xk7nk Год назад +1

    Logical it is correct, heartily salut u brother 👌👌👌

  • @jaswinderbahra1572
    @jaswinderbahra1572 Год назад +2

    Very nice vichar thank you

  • @bhupinderdhaliwal7096
    @bhupinderdhaliwal7096 3 месяца назад

    ਦੌਦਰ ਸਾਹਿਬ Great job

  • @gurcharansembhi8722
    @gurcharansembhi8722 10 месяцев назад +1

    Very good . ❤😂

  • @rajwantbagrian7976
    @rajwantbagrian7976 Год назад +1

    Buhat vadhia

  • @MRMKhalsa
    @MRMKhalsa 4 месяца назад +1

    ਜਿਨਾਂ ਨੇ ਰੱਬ ਨੂੰ ਨਹੀਂ ਮੰਨਣਾ ਉਹਨਾਂ ਨੂੰ ਤਾਂ ਮੰਨਣਾ ਹੀ ਨਹੀਂ ਹੈਗਾ ਪਰ ਰੱਬ ਹੈ ਉਹਦੀ ਲਾਠੀ ਵਿੱਚ ਬਾਜ ਨਹੀਂ ਹੁੰਦੀ ਜਦੋਂ ਪੈਂਦੀਆਂ ਨਾ ਉਦੋਂ ਸਵਾਲ ਆ ਜਾਂਦਾ ਜਦੋਂ ਲੋਕਾਂ ਨੂੰ ਜਦੋਂ ਲਾਠੀ ਮਾਰਦਾ ਰੱਬ ਦਿਖਦੀ ਨਹੀਂ ਹੈਗੀ ਪਰ ਪਏ ਜਾਂਦੀ ਹ ਫਿਰ ਇਹਨਾਂ ਨੂੰ ਪਤਾ ਲੱਗਦਾ ਵੀ ਰੱਬ ਹੈ ਜਦੋਂ ਹਾਏ ਨਿਕਲਦੀ ਹੈ ਅੰਦਰੋਂ ਉਦੋਂ ਰੱਬ ਦਾ ਅਹਸਾਸ ਹੁੰਦਾ

  • @balkarsingh6581
    @balkarsingh6581 Год назад +1

    Wonderful information

  • @narinderonyoutube2434
    @narinderonyoutube2434 3 месяца назад +1

    ਲਾਲਚ ਨੇ ਰੱਬ ਬਣਾਇਆ ਹੈ ਜਿਸ ਨੂੰ ਚਾਹੀਦਾ ਸੀ ਬਣਾ ਲਿਆ

  • @balwindersinghjaihind5979
    @balwindersinghjaihind5979 Год назад +1

    👌👌👍👍👍

  • @ayurveda5416
    @ayurveda5416 10 месяцев назад +1

    ਰੱਬ ਲਾਲਚੀ ਨਹੀਂ ਜੋ ਪੈਸੇ ਲੈ ਕੇ ਸੁੱਖਾਂ ਪੂਰੀਆਂ ਕਰਦਾ। ਸੁੱਖ ਸੁੱਖਣਾਂ ਭਾਵ ਰੱਬ ਨਾਲ ਵਾਅਦਾ ਕਰਨਾਂ ਕਿ ਮੈਂ ਇਹ ਵਸਤ ਤੇਰੇ ਦਰ ਤੇ ਦੇ ਕੇ ਜਾਵਾਂਗਾ ਜੋ ਕਿ ਪਰਉਪਕਾਰ ਲਈ ਕੰਮ ਆਵੇਗੀ । ਜਿਵੇਂ ਲੰਗਰਾਂ ਦੀਆਂ ਅਨੇਕਾਂ ਵਸਤਾਂ ਰਾਸਣ ਘਿਉ ਲੱਡੂ ਆਦਿ ਸੁੱਖੀਆਂ ਜਾਂਦੀਆਂ ਨੇਂ ਜਿਸ ਨਾਲ ਛਕਣ ਵਾਲੇ ਦੀਆਂ ਆਂਦਰਾਂ, ਆਤਮਾ ਆਪਣੇ ਆਪ ਸੀਸਾਂ ਦਿੰਦੀਆਂ ਹਨ। ਜੋ ਕਿ ਪਰਉਪਕਾਰ ਅਤੇ ਭਲੇ ਦਾ ਕੰਮ ਹੈ ਅਤੇ ਇਹ ਕੰਮ ਰੱਬ ਨੂੰ ਭਾਉਂਦੇ ਹਨ। ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥
    ਰੱਬ ਇਹਨਾਂ ਕਾਰਜਾਂ ਲਈ ਸਦਾ ਦਇਆਲ ਹੈ ਅਤੇ ਇਹ ਕਰਮ ਕਰਨ ਵਾਲੇ ਤੇ ਆਪਣੀਂ ਨਦਰਿ ਕਰਦਾ ਹੈ। ਪਰਮਾਤਮਾ ਨੂੰ ਭਾਉਂਦੇ ਕਾਰਜਾਂ ਵਿੱਚ ਦਾਨ ਪਾਉਣ ਜਾਂ ਸੁੱਖ ਦੇਣ ਨਾਲ ਲੋਕਾਂ ਦੇ ਕਾਰਜ ਰਾਸ ਹੁੰਦੇ ਹਨ।
    ਜੇ ਬੰਦਾ ਬੰਦੇ ਨਾਲ ਇਕਰਾਰ ਕਰਕੇ ਮੁੱਕਰ ਜਾਵੇ ਤਾ ਬੰਦੇ ਨੂੰ ਚੰਗਾ ਨਹੀਂ ਲਗਦਾ। ਇਸੇ ਤਰਾਂ ਸੁੱਖਣਾ ਸੁੱਖ ਕੇ ਪੂਰੀ ਚੜ੍ਹਾਉਣੀ ਚਾਹੀਦੀ ਹੈ ਭਾਵ ਰੱਬ ਨਾਲ ਇਕਰਾਰ ਕਰਕੇ ਪੂਰਾ ਕਰਨਾ ਚਾਹੀਦਾ ਹੈ। ਸੁੱਖ ਕਦੇ ਰੱਖਣੀ ਨਹੀਂ ਚਾਹੀਦੀ।

    • @RamSingh-gg2no
      @RamSingh-gg2no 10 месяцев назад +1

      ਜੇਕਰ ਰੱਬ ਹੀ ਦਾਤਾ /ਦਾਤਾਰ ਹੈ ਫੇਰ ਇਕ ਮਨੁੱਖ ਉਸ ਅੱਗੇ ਰਪੁਏ ਰੱਖਣ ਵਾਲਾ ਕੌਣ ਹੈ।
      ਦਾਤਿਆਂ ਨੂੰ ਦਿੱਤਾ ਨਹੀਂ ਜਾਂਦਾ ਲਿਆ ਜਾਂਦਾ ਹੈ।
      ਚੜਾਇਆ ਨਹੀਂ ਜਾਂਦਾ ਦਾਤੇ ਤੋਂ ਮੰਗਿਆ ਜਾਂਦਾ ਹੈ।
      ਪਰ ਦੁਨੀਆਂ ਦੇ ਧਰਮ ਸਥਾਨਾਂ ਵਿਚ ਰੱਬ ਦੇ ਹਜੂਰ ਸਭ ਕੁੱਝ ਉਲਟ ਹੈ।ਓਥੇ ਮਨੁੱਖ ਦਾਤਾ (ਦੇਵਣਹਾਰ/ਦੇਣ ਵਾਲਾ)ਹੈ ਤੇ ਰੱਬ ਲੈਣ ਵਾਲਾ (ਮਨੁੱਖ ਦਾ ਮੁਹਤਾਜ) ਹੈ।ਮਨੁੱਖ ਮਾਲਿਕ ਬਣ ਕੇ ਰੱਬ ਮੂਹਰੇ ਮਾਇਆ ਸੁੱਟਦਾ ਹੈ ਜਾਂ ਟੇਕਦਾ ਹੈ/ਚੜਾਉਂਦਾ ਹੈ।
      ਤੇ ਬਣਾ ਇਹ ਦਿੱਤਾ ਗਿਆ ਹੈ(ਸੱਚ ਵੀ ਇਹ ਹੀ ਜਾਪਦਾ ਹੈ)ਕਿ ਅਸਲ ਵਿੱਚ ਅੰਨ ਧਨ ਮਾਇਆ ਤੇ ਹੋਰ ਵਸਤਾਂ ਰੱਬ ਦੇ ਘਰੋਂ ਮਨੁੱਖ ਦੇ ਘਰ ਵਿੱਚ ਨਹੀਂ ਪਹੁੰਚ ਦੀਆਂ ਸਗੋਂ ਇਹ ਸਾਰੀਆਂ ਵਸਤਾਂ ਮਨੁੱਖ ਦੇ ਘਰੋਂ ਰੱਬ ਦੇ ਘਰ ਜਾਂਦੀਆਂ ਹਨ।(ਮਤਲਬ-ਵਸਤਾਂ ਪੈਦਾ ਕਰਨ ਵਾਲਾ ਸਿਰਜਣਹਾਰ ਵੀ ਮਨੁੱਖ ਅਤੇ ਰੱਬ ਨੂੰ ਦੇਵਣਹਾਰ ਵੀ ਮਨੁੱਖ)ਕਈ ਅਸਲ ਵਿੱਚ ਹਰ ਥਾਂ ਇਵੇਂ ਨਹੀਂ ਹੋ ਰਿਹਾ।ਮਨੁੱਖ ਨੂੰ ਕਿਹਾ ਜਾਂਦਾ ਹੈ ਕਿ ਰੱਬ ਨੂੰ ਮਾਇਆ ਭੇਂਟ ਕਰਕੇ ਉਸ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਫੇਰ ਅਸਲ ਵਿੱਚ ਦੇਣ ਵਾਲਾ ਕੌਣ ਹੋਇਆ ਮਨੁੱਖ।
      ਤੇ ਲੈਣ ਵਾਲਾ--?
      ਦਾਤਾ ਕੌਣ? ਲੈਣ ਵਾਲਾ ਕੌਣ?

    • @RamSingh-gg2no
      @RamSingh-gg2no 10 месяцев назад

      ਪਰ ਕੀ ਮਨੁੱਖ ਦੁਆਰਾ ਹਰ ਥਾਂ ਚੜਾਇਆ ਗਿਆ ਸਮਾਨ ਤੇ ਪੈਸਾ ਕੀ ਹਰ ਥਾਂ ਪਰ ਉਪਕਾਰ ਉਤੇ ਹੀ ਲਗਦਾ ਹੈ।ਹਰ ਧਰਮ ਸਥਾਨ ਦੀ ਮਾਲਿਕ ਬਣੀ ਬੈਠੀ ਪੁਜਾਰੀ ਜਮਾਤ ਪ੍ਰਬੰਧਕੀ ਟੀਮ ਕਿਥੋਂ ਪਲਦੀ ਹੈ।
      ਇਥੋਂ ਹੀ ਉਹ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੇ ਹਨ।ਖੁਦ ਤਾਂ ਦਸਵੰਧ ਕਢਦੇ ਹੀ ਨਹੀਂ।
      ਰੋਜਾਨਾ ਚੜਾਵਿਆਂ ਦੀ ਗਿਣਤੀ ਤੋਂ ਲੈ ਕੇ ਰਾਸ਼ਨ ਖਰੀਦਣ ਤੱਕ ਅਤੇ ਹੋਰ ਖਰਚੇ ਵਿਖਾਉਣ ਤੱਕ ਕਿੰਨੇ ਥਾਂ ਘਪਲੇ ਕੀਤੇ ਜਾਂਦੇ ਹਨ।ਕੀ ਇਹ ਪਰਉਪਕਾਰ ਵਿੱਚ ਵਰਤੀਦਾ ਹੈ?
      ਹਾਂ ਚੜਾਵੇ ਨੂੰ ਜਾਇਜ ਠਹਿਰਾਉਣ ਲਈ ਦਲੀਲ ਜਰੂਰ ਘੜੀ ਜਾਂਦੀ ਹੈ।

  • @onkarnath8416
    @onkarnath8416 2 года назад +3

    Salute a bhai g good views

  • @ajaysohi2848
    @ajaysohi2848 Год назад +13

    ਦੌਧਰ ਸਾਹਿਬ ਬਿਲਕੁਲ ਸਹੀ ਕਹਿ ਰਹੇ ਨੇ

    • @navisingh9523
      @navisingh9523 8 месяцев назад

      Vrr eh surjit kitho tho ne

  • @naibsinghmaan996
    @naibsinghmaan996 2 года назад +5

    Very nice

  • @mansaab2705
    @mansaab2705 Год назад +1

    ਬੰਦਾ ਰੱਬ ਬਣਾਉਂਦਾ ਆਇਆ ਬੰਦਾ ਰੱਬ ਬਣਾ ਰਿਹਾ, ਬੰਦਾ ਰੱਬ ਨਾ ਬਣਾਵੇ ਤਾਂ ਰੱਬ ਵੀ ਬੰਦਾ ਬਣ ਜਾਵੇ।

  • @jassboutique8050
    @jassboutique8050 Год назад +6

    buhat gyan a veere nu

  • @bhalsingh2404
    @bhalsingh2404 2 года назад +5

    Thanks for this knowledge

  • @baldevsingh6933
    @baldevsingh6933 10 месяцев назад

    ਖਰੜ ਗਿਆਨ, ਬੱਲੇ ਬੱਲੇ ਐਡਾ ਵੱਡਾ ਵਿਦਵਾਨ two fools together

  • @EPIC_BOY-YT
    @EPIC_BOY-YT 2 года назад +5

    Dhanwaad

  • @pleasedontlaugh8215
    @pleasedontlaugh8215 2 года назад +6

    👌👌

  • @bantdealwalia
    @bantdealwalia 3 месяца назад

    ਏਸ ਗੱਲ ਦਾ ਜਵਾਬ ਅੱਜ ਤੱਕ ਨਾਂ ਕੋਈ ਦੇ ਸਕਿਆ ਹੈ ਅਤੇ ਇਹ ਵੀ ਪੱਥਰ ਉੱਤੇ ਲਕੀਰ ਹੈ ਕਿ ਨਾਂ ਕੋਈ ਭਵਿੱਖ ਵਿੱਚ ਕਦੇ ਵੀ ਦੇ ਸਕਦਾ ਹੈ।ਜਿਸਦਾ ਕਾਰਨ ਇਹ ਹੈ ਕਿ ਸਾਡੀ ਆਪਣੀ ਜ਼ਿੰਦਗੀ ਪਾਣੀ ਦੇ ਬੁਲਬੁਲੇ ਜਿੰਨੀ ਹੈ।ਜਿਹੜਾ ਹੁਣੇ ਬਣਿਆ ਅਤੇ ਫੁੱਟ ਗਿਆ।ਇੱਕ ਬੁਲਬੁਲਾ ਉਸ ਬਾਰੇ ਕੀ ਅਤੇ ਕਿਵੇਂ ਦੱਸ ਸਕਦਾ ਹੈ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ।ਉਹ ਵੀ ਜਿਹੜਾ ਸਮੇਂ ਦੀ ਵੀ ਸੀਮਾਂ ਤੋਂ ਬਾਹਰ ਹੈ।ਪਤਾ ਹੀ ਨਹੀਂ ਕਿ ਕਦੋਂ ਤੋਂ ਅਤੇ ਕਿਵੇਂ ਏਸ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ।ਉਸਦੀ ਹੋਂਦ ਬਾਰੇ ਵੀ ਕੋਈ ਸ਼ੱਕ ਨਹੀਂ।ਇਹ ਵੀ ਸਪਸ਼ਟ ਹੈ ਕਿ ਕੋਈ ਸ਼ਕਤੀ ਹੈ ਜਿਸਦੇ ਹੁਕਮ ਨਾਲ ਇਹ ਸਭ ਕੁੱਝ ਨਿਰੰਤਰ ਬਿਨਾਂ ਕਿਸੇ ਅੜਿੱਕੇ ਤੋਂ ਚੱਲ ਰਿਹਾ ਹੈ।ਨਹੀਂ ਤਾਂ ਜਿੰਨਾ ਵੱਡਾ ਖਿਲਾਰਾ ਹੈ ਏਸ ਵਿੱਚ ਨਿੱਤ ਕੋਈ ਨਾ ਕੋਈ ਅੜੀਚਣ ਪੈਣ ਦੀ ਸੰਭਾਵਨਾ ਬਣੀ ਰਹੇਗੀ।ਪਰ ਮਜਾਲ ਹੈ ਕਦੇ ਕੋਈ ਅਜਿਹੀ ਘਟਨਾ ਵਾਪਰੀ ਹੋਵੇ।ਧਰਤੀ ਆਪਣੀ ਧੁਰੀ ਦੁਆਲੇ ਘੁੰਮ ਰਹੀ ਹੈ, ਸੂਰਜ ਦੂਆਲੇ ਘੁੰਮ ਰਹੀ ਹੈ ਮਜਾਲ ਹੈ ਕਿਤੇ ਭੋਰਾ ਵੀ ਫਰਕ ਪਿਆ ਹੋਏ।ਪਤਾ ਹੀ ਨਹੀਂ ਕਿਨੀਆਂ ਕੁ ਆਕਾਸ਼ ਗੰਗਾ ਨੇ।ਤੇ ਇੱਕ ਅਕਾਸ਼ ਗੰਗਾ ਵਿੱਚ ਕਿੰਨੇ ਸੂਰਜ ਚੰਦ ਤਾਰੇ ਹਨ।ਸਭ ਆਪੋ ਆਪਣੇ ਰਸਤੇ ਤੇ ਚੱਲ ਰਹੇ ਨੇ।ਕੋਈ ਕਿਸੇ ਨਾਲ ਖਹਿੰਦਾ ਨਹੀਂ।ਇਹ ਸਭ ਕੁੱਝ ਕਿਵੇਂ ਹੋ ਰਿਹਾ ਹੈ?ਸਵਾਲ ਜਰੂਰ ਹੈ ਪਰ ਇਸਦਾ ਜਵਾਬ ਕਿਸੇ ਕੋਲ ਕੋਈ ਨਹੀਂ।ਨਾਂ ਹੋ ਸਕਦਾ ਹੈ।

  • @SauravKharoud
    @SauravKharoud 2 месяца назад

    Sahi gal a bai mere sare andhvishwas dur hoge sujit doder naal hor Tarak de interview karo brother very good

  • @SurinderSingh-ut9eg
    @SurinderSingh-ut9eg 8 дней назад

    Nice thinking keep it up

  • @KamalKumar-ow7mq
    @KamalKumar-ow7mq 9 месяцев назад

    Very good information

  • @preetjagraon7950
    @preetjagraon7950 3 месяца назад

    ❤❤❤

  • @simarnjtsingh8270
    @simarnjtsingh8270 2 года назад +3

    Goog

  • @birendrakumar8014
    @birendrakumar8014 Год назад +2

    Sir thank you for good vedio sardarji is very intelligent he has scientific knowledge historical knowledge good knowledge

  • @davindersinghdhaliwal2674
    @davindersinghdhaliwal2674 9 месяцев назад

    💯

  • @gurpreet0633
    @gurpreet0633 Год назад +1

    Bhut acha ji

  • @MandeepSingh-pn4gy
    @MandeepSingh-pn4gy Год назад +17

    ਡਰ ਤੋਂ ਰੱਬ ਪੈਦਾ ਹੋਇਆ....

    • @inderjagraon2806
      @inderjagraon2806 Год назад +1

      Bilkul sach bolyaa veera ma khud dswand kdkaa golka kda nanaksar kda kidr kdaa peera da dityaa meri kda vdii sukh puri nhi hoii

    • @anilbudania1928
      @anilbudania1928 Год назад

      Didhr Ji AAP JI da mobile number den di kirpaltaa krni JI, dhnwaad satsaheb JI l

    • @DarshansinghSidhu-gn5qc
      @DarshansinghSidhu-gn5qc 3 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂ī
      ​@@inderjagraon2806

  • @balbirkumar1620
    @balbirkumar1620 9 месяцев назад

    ਨੇਚਰ ਅਤੇ ਰੱਬ ਹੀ ਕੁਦਰਤ ਚਲਾਉਣ ਞਾਲਾ ਹੈਂ। ਪਰ ਉਹ ਇਕ ਹੈ।
    ਬੰਦੇ ਆਉਣਗੇ ਜਾਣਗੇ ਲਿਖਣਗੇ ਪਰ ਦੁਨੀਆ ਤੋ ਚਲੇ ਜਾਣਗੇ ।ਕੁਝ ਲੋਕ ਉਹਨਾਂ ਨੂੰ ਜਾਂ ਲਿਖਣ ਵਾਲੇ ਜਾਂ ਲਿਖਤਾ ਦਾ ਪੁਰਨ ਪ੍ਰਕਾਸ ਤੱਕ ਕੰਮ ਕਰੇ।
    ਸੱਚ ਤਕ ਪਹੁੰਚ ਲਈ ਸਮਾਂ ਲਗਣਾ ਹੋਂ।

  • @gurpalsingh3722
    @gurpalsingh3722 9 месяцев назад

    Right

  • @kulwantsinghaulakh1640
    @kulwantsinghaulakh1640 Год назад +1

    ਸਾਡੇ ਨਹੀਂ ਸਭ ਦੇ ਕਬਜਾ ਤੁਹਾਡਾ ਗੁਰੂ ਗਰੰਥ ਸਾਹਿਬ ਤੇ

  • @rakeshsingla2863
    @rakeshsingla2863 10 месяцев назад

    ਵਧਿਆ ਗਲ ਕੀਤਿਆ

  • @gurwindersinghdhanjal1916
    @gurwindersinghdhanjal1916 2 года назад +6

    shi gll ha g jma

  • @sunnykalyanofficial5382
    @sunnykalyanofficial5382 10 месяцев назад +1

    ਪਰ ਯਾਰ ਪੁੰਨਰ ਜਨਮ ਫਿਰ ਕਿਵੇਂ ਯਾਦ ਰਹਿੰਦਾ ਬੰਦੇ ਨੂੰ।

  • @Shivraj2006-Nos
    @Shivraj2006-Nos 8 месяцев назад

    God is one 🙏🙏🙏

  • @kashmirhundal1217
    @kashmirhundal1217 10 месяцев назад

    Very good ji 🙏

  • @komarkomarooo9984
    @komarkomarooo9984 11 месяцев назад

    Bah ji bah

  • @jaspreetsingh-ip6cj
    @jaspreetsingh-ip6cj Год назад

    very very good thank you

  • @TarsemSingh-oo6bv
    @TarsemSingh-oo6bv 2 года назад +2

    sidhu.ji.ss.dodhar.ji.sat.shri.akal.dodhar.bahut.Achhi.jankari.de.bhule.hue.Lokan.nu.vahaman.cho.kadan.bahut.kosis.kiti.hai.bahut.achha.very.good.

  • @ramjirania9913
    @ramjirania9913 2 года назад +13

    Rabb insaan di imagination hi hai no doubt

  • @devraj7377
    @devraj7377 Год назад

    You are right

  • @vipankumar3427
    @vipankumar3427 2 года назад +6

    nice post

  • @jaswindersinghsingh124
    @jaswindersinghsingh124 3 месяца назад

    Nice sir

  • @indersingh1525
    @indersingh1525 6 месяцев назад

    We need more this type of people's

  • @harryminhas8927
    @harryminhas8927 2 года назад +6

    Good sir

  • @Punjabihome
    @Punjabihome 8 месяцев назад

    ਯਿਸ਼ੂ ਮਸੀਹ ਦਾ ਕੋਈ ਜਨਮ ਦਿਨ ਨਹੀਂ ,ਉਸਨੇ ਕਿਹਾ ਮੈ ਆਦਿ ਤੇ ਅੰਤ ਹਾਂ।ਮੈ ਅਲਫਾ ਤੇ ਉਮੇਗਾ ਹਾਂ।।

  • @KulwantSingh-gg5qe
    @KulwantSingh-gg5qe Месяц назад

    ਬੰਦੇ ਨੇ ਰੱਬ ਬਣਾਇਆ ਹੈ ਬਲਕਿ ਇਕ ਨਹੀਂ ਬਹੁਤ ਮਨਘੜ੍ਹਤ ਰੱਬ ਬਣਾਏ ਹਨ ਹੁਣ ਉਸ ਦੇ ਨਾਮ ਤੇ ਲੁੱਟ ਰਹੇ ਹਨ

  • @HarnekSingh-sw9tm
    @HarnekSingh-sw9tm 10 месяцев назад

    ਰੱਬ ਹੀ ਲਾਲਚੀ ਹੈ, ਬੰਦਾ ਹੀ ਰੱਬ ਹੈ, ਬੰਦਾ ਹੀ ਲਾਲ

  • @shivanisharma5562
    @shivanisharma5562 10 месяцев назад +1

    ਪੰਜਾਬ ਵਿੱਚ ਗੁੰਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਲਈ ਰਿਸ਼ਵਤ ਮੰਗਦਾ ਹੈ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

  • @davindersingh8100
    @davindersingh8100 Год назад

    Baa kmaal soch, jankari.

  • @balrajsingh1336
    @balrajsingh1336 11 месяцев назад +1

    ਵਿਗਿਆਨ ਵੀ ਉਸ ਭਗਵਾਨ ਦੀ ਉਸ ਕੁਦਰਤ ਦੀ ਦੇਣ ਆ

    • @Gurwindersingh-zv9ud
      @Gurwindersingh-zv9ud 11 месяцев назад

      ਮਤਲਵ, ਭਗਵਾਨ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ 😂