ਵਾਸਤੂਸ਼ਾਸਤਰ ਅਸਲ ਵਿੱਚ ਕੀ ਹੈ ? ਕੀ ਫ਼ਾਇਦਾ ਕੀ ਨੁਕਸਾਨ?Harbhej Sidhu| Surjit Daudhar| home architecture|

Поделиться
HTML-код
  • Опубликовано: 26 дек 2024

Комментарии • 73

  • @frenchworldindia
    @frenchworldindia 4 года назад +16

    ਬਹੁਤ ਸੋਹਣੀ ਗੱਲ ਬਾਤ ਦੱਸੀ ਸਿੰਘ ਸਾਬ ਨੇ, ਅਸਲੀ ਮਤਲਬ ਵਸਤੂ ਸ਼ਾਸਤਰ ਦਾ ਇਹੋ ਹੁੰਦਾ।

  • @delarsingh5106
    @delarsingh5106 4 года назад +9

    ਬਹੁਤ ਪਸੰਦ ਅਾੲੀਅਾ ਗੱਲਾ
    ਬਾ ਕਮਾਲ ੳਦਾਹਰਨ ਧੁੱਪ ਸ਼ਾ ਦੀ
    Thanks surjeet daudhar shaib

  • @GPSCHHAPIANWALI
    @GPSCHHAPIANWALI 11 месяцев назад +4

    ਸਹੀ ਸੇਧ ਦੇਣ ਵਾਲੇ ਵਿਚਾਰ ਹਨ

  • @sonudhaliwal2577
    @sonudhaliwal2577 3 года назад +4

    ਬੁਹਤ ਗਿਅਾਨ ਵਾਲੀਅਾ ਵੀਡੀਓ ਬਣਾੳੁਣੇ I impressed

  • @RajinderKaur.7604
    @RajinderKaur.7604 4 года назад +4

    ਬਹੁਤ ਵਧੀਆ ਵਿਚਾਰ ਸੀ,👍👍🙏🏼🙏🏼

  • @AmarjeetSingh-ec3gg
    @AmarjeetSingh-ec3gg 3 года назад +6

    ਬਹੁਤ ਹੀ ਵਧੀਆ

  • @surinderpalkaur8943
    @surinderpalkaur8943 3 года назад +5

    ਬਹੁਤ ਵਧੀਆ ਸਹੀ ਗੱਲਾਂ

  • @maan5794
    @maan5794 2 года назад +13

    ਸਾਡੇ ਇੱਕ ਬਠਿੰਡੇ ਦੇ ਕਤੀੜ ਵਾਸਤੂ ਆਲੇ ਨੇ ਦਰਵਾਜ਼ੇ ਵਰਗਾ ਬੋਹੜ ਘਰੋਂ ਪਟਵਾ ਦਿੱਤਾ ਤੂਤ ਬਰਕੈਣ ਪਟਵਾ ਦਿੱਤੀ ਐਹੋ ਜਿਹਾ ਮੇਰੇ ਭਰਾ ਨੂੰ ਮਗਰ ਲਾਇਆ ਸੀ

  • @chandanpreetsidhu
    @chandanpreetsidhu 3 года назад +3

    Bahut Vdiyaa G

  • @nawalkishore7079
    @nawalkishore7079 11 месяцев назад

    Excellent explanation by sardar sahib, you have removed the fear of millions of innocent people created by greedy so called vastu experts. Wahe guru ji may bless u and the channel for spreading the true awareness about vastu.

  • @gurcharansinghsandhu8427
    @gurcharansinghsandhu8427 3 года назад +3

    ਸਹੀ ਗੱਲ ਹੈ ਜੀ

  • @ਸ਼ਾਨਾਖਰੂਦੀ
    @ਸ਼ਾਨਾਖਰੂਦੀ 2 года назад +2

    ਗਲਤ ਬੋਲ ਰਿਹਾ ਏਹ
    ਅਸਲੀ ਵਾਸਤੂਸ਼ਾਸਤਰ ਅਸੀਂ ਜਾਣਦੇ ਤੇ ਓਹ ਪੂਰਨ ਕਾਮਜਾਬ ਆ

    • @urpaisa7322
      @urpaisa7322 Год назад

      By g mobile no tuada

    • @sandhu8002
      @sandhu8002 Месяц назад

      ਬੱਸ ਤੁਸੀ ਜਾਣਦੇ ਓ ਕਿਵੇਂ ਲੁੱਟਣਾ ਲੋਕਾਂ ਨੂੰ ਤੈਨੂੰ ਕਿਵੇਂ ਪਤਾ ਲੱਗਿਆ ਕੀ ਆ ਠੀਕ ਆ ਜੀ ਨੇ ਤੈਨੂੰ ਦਸਿਆ o ਨੂੰ ਕਿਵੇਂ ਪਤਾ ਲੱਗਿਆ ਫੇਰ ਤੁਸੀ ਜਨਾਉ ਵੀ ਪਾਇਆ ਹੋਣਾ ਤੁਸੀ ਕੁੰਡਲੀ ਵੀ ਕੱਢ ਡ ਓ।

  • @MandeepSinghKambojNaushehraPan
    @MandeepSinghKambojNaushehraPan 3 года назад +3

    Sardar Saab the great you are right sar 💯%✓✓✓✓✓✓bilkul theek hai

  • @delarsingh5106
    @delarsingh5106 4 года назад +4

    ਬਹੁਤ ਵਧੀਅਾਂ ਜਾਣਕਾਰੀੈ ਦੳੁਧਰ ਸਾਬ

  • @hi-mb1pe
    @hi-mb1pe Год назад +4

    ਕੈਰੋਂ ਸਾਬ ਦੀਆਂ ਪੰਜਾਬ ਨੂੰ ਦੋ ਦੇਣਾਂ ਹਨ ਜਿੰਨਾਂ ਕਰਕੇ ਹਮੇਸ਼ ਯਾਦ ਕੀਤਾ ਜਾਵੇਗਾ ਇਕ ਮੁਰੱਬੇਬੰਦੀ ਦੂਜਾ ਤਿੰਨਾਂ ਦਰਿਆਵਾਂ ਤੇ 65/65 ਕਿਲੋਮੀਟਰ ਦਾ ਧੁੱਸੀ ਬੰਨ ।ਪਰ ਅਜੇ ਤੱਕ ਕੋਈ ਵੀ ਸਰਕਾਰ ਇਹਨਾਂ ਧੂਸੀ ਬੰਨਾਂ ਨੂੰ ਪੱਕਾ ਨਹੀ ਕਰ ਸਕੀ ।

  • @Abhishekyuvi
    @Abhishekyuvi 4 года назад +3

    Singh saab achi gal dssi
    Rabb da naam lvo vastu kuch nai kehnda

  • @PawanKumar-gm6ud
    @PawanKumar-gm6ud 3 года назад +2

    Excellent 👍👍👍👍

  • @AnmolSingh-dj4ze
    @AnmolSingh-dj4ze 4 года назад +3

    Buhut sona Bai ji

  • @rajinderpal7970
    @rajinderpal7970 3 года назад +2

    Vadia jankari

  • @parminderrandhawa2962
    @parminderrandhawa2962 4 года назад +2

    Bhut vadia topic select kita tusi

  • @vipankaler484
    @vipankaler484 4 года назад +2

    👌👌 gud

  • @baljeetsinghdhalla3454
    @baljeetsinghdhalla3454 2 года назад +1

    Great work Sidhu sab…….keep it up

  • @beantsinghbirring740
    @beantsinghbirring740 11 месяцев назад +1

    ਸੰਗਰੂਰ ਜਿਲੇ ਵਿੱਚ ਇੱਕ ਆਪੋ ਬਣਿਆ ਬਾਬਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰਕ ਕਹਾਉਂਦਾ ਹੈ। ਜਦੋਂ ਉਸ ਦੇ ਦਿਵਾਨਾ ਵਿੱਚ ਸੰਗਤ ਦੀ ਹਾਜਰੀ ਘੱਟ ਗਈ ਤਾਂ ਕਿਸੇ ਪੰਡਤ ਦੇ ਕਹਿਣ ਤੇ ਆਪਣੀ ਸਟੇਜ ਹੀ ਚੁੱਕ ਦਿੱਤੀ।

  • @kartarsingh8903
    @kartarsingh8903 Год назад +1

    🙏🙏👍👍👌👌⭐⭐very good message thank you

  • @kiranjeetkaur6288
    @kiranjeetkaur6288 3 года назад +2

    Very nice ji 👌

  • @dupindersekhon5135
    @dupindersekhon5135 4 года назад +2

    Video Bai good aa

  • @babbugill503
    @babbugill503 4 года назад +1

    Bhut changiya gla kitiya y

  • @pawansharma3992
    @pawansharma3992 2 года назад

    ਬਹੁਤ ਖੂਬ

  • @sukhdevkaur5767
    @sukhdevkaur5767 4 года назад +3

    Good job

  • @manindergill7619
    @manindergill7619 3 года назад +2

    Bai ji sat sari akal

  • @Baljindersingh-sy6uj
    @Baljindersingh-sy6uj 4 года назад +2

    Good job 👍👍

  • @harideepakpunjab2530
    @harideepakpunjab2530 4 года назад +2

    nice thinking

  • @gymloverboy1803
    @gymloverboy1803 Месяц назад

    ਵਾਸਤੂ ਸ਼ਾਸਤਰ ਦਾ ਕੋਈ ਫੈਦਾ ਨਹੀ ਘਰਾ ਵਿੱਚ ਲੜਾਈਆਂ ਨਹੀ ਹਟਦੀਆਂ ਜੇ ਘਰ ਵਿੱਚ ਜਾਨਾਨੀ ਕਪੱਤੀ ਆ ਜਾਵੇ ਤਾਂ ਕਲੇਸ਼ ਸਾਰੀ ਜ਼ਿੰਦਗੀ ਨਹੀ ਮੁਕ ਸਕਦਾ

  • @Amarsinghvadhan
    @Amarsinghvadhan 3 года назад +2

    Thakedar, amar, s, very, good

  • @harpreetsinghsingh8651
    @harpreetsinghsingh8651 4 года назад +3

    VDIA VIDEO 22

  • @SherryShop-d2r
    @SherryShop-d2r 5 месяцев назад

    Y yr gal ta tuhade bht sahe aa

  • @balbirbhogal3859
    @balbirbhogal3859 4 месяца назад +1

    ਚਿਂਤਾ ਨਾ ਕਰੋ ਸਿੰਘ ਸਾਹਿਬ ਜੀ
    ਇਕ ਦਿਨ ਰੱਬ ਦੀ ਚਪੇੜ ਨੇ ਸਾਰੀਆਂ ਤੇਰੀਆਂ ਤਰਕਾਂ ਨੂੰ ਨੱਥ ਪਾ ਦੇਣੀ।

  • @dalwindersinghmukhi6943
    @dalwindersinghmukhi6943 4 года назад +1

    Great

  • @BaljinderSingh-ht9oi
    @BaljinderSingh-ht9oi 4 года назад +2

    Nice

  • @SukhpalSingh-hv3jm
    @SukhpalSingh-hv3jm 3 месяца назад

    ❤❤❤❤❤

  • @rameshchalka8775
    @rameshchalka8775 4 года назад +3

    Great man

  • @radheshyamdangi8901
    @radheshyamdangi8901 2 года назад +3

    यह विडियो हिन्दी में भी बनाने की कृपा करें जी

  • @harideepakpunjab2530
    @harideepakpunjab2530 4 года назад +1

    att

  • @anmolbrar3391
    @anmolbrar3391 3 года назад +1

    ਬਾਈ ਜੀ, ਹੁਣ ਵੀ ਪੰਜਾਬ ਵਿੱਚ ਹੀ 50×50 ਕਰਮਾਂ ਦਾ ਏਕੜ ਜ਼ਮੀਨ ਕਿਉਂ ਹੈ ਜੀਉ, ਧੰਨਵਾਦ।

  • @mjsg8476
    @mjsg8476 Год назад +1

    These are just old practices which were needed in those times.

  • @manpreetsingh4608
    @manpreetsingh4608 4 года назад +1

    Hlo paji

  • @varindersinghsarpanchjolly4324
    @varindersinghsarpanchjolly4324 4 месяца назад

    goody

  • @digguvlogs777
    @digguvlogs777 4 года назад +2

    Shi keha je baba Nanak ji na aande ta eh bahmna ne kha lena c Hindustania nu

  • @AvtarSingh-px4fj
    @AvtarSingh-px4fj 5 месяцев назад

    Veer vastu da asli matlab
    Ah pita parmeshar age benti hey
    Vaas tu
    Hey Allha hey parmeshwar
    Hey akkal app ji sade grah ghar vich wass karo ap je naal sade ghar vich sukh shanti barkat howegi
    Bidi da vidhan bada walwan hey use tra hona ho akaal di marzi hey

  • @jatindersingh1699
    @jatindersingh1699 Год назад +2

    ਇੱਕ ਹੋਰ ਗੱਲ ਮੈਂ ਪੰਡਤ ਨੂੰ ਪੁੱਛੀ ਗੰਢ ਮੂਲ ਬਾਰੇ ਜਾਂ ਮੰਗਲੀਕ ਹੋਣ ਬਾਰੇ ਤੁਸੀਂ ਕੀ ਕਹਿੰਦੇ ਹੋ ਤਾਂ ਪੰਡਿਤ ਜੀ ਨੇ ਕਿਹਾ ਕਿ ਇਹ ਤੁਹਾਡੇ ਜੀਵਨ ਨੂੰ ਪਲਟ ਦਿੰਦੇ ਹਨ ਅਗਰ ਤੁਸੀਂ ਇਹਨਾਂ ਨੂੰ ਉਪਾ ਨਹੀਂ ਕਰਦੇ l ਮੈਂ ਕਿਹਾ ਜੀ ਮੁਸਲਮਾਨ ਕ੍ਰਿਸ਼ੀਅਨ ਤਾਂ ਇਹ ਚੀਜ਼ਾਂ ਨੂੰ ਮੰਨਦੇ ਨਹੀਂ ਕਿ ਉਹਨਾਂ ਦੇ ਬੱਚੇ ਤੇ ਇਹਨਾਂ ਦਾ ਅਸਰ ਨਹੀਂ ਹੁੰਦਾ। ਪੰਡਿਤ ਜੀ ਚੁੱਪ ਹੋ ਗਏ

    • @binderbinder4791
      @binderbinder4791 11 месяцев назад

      apni janam date time place bhejo yeh main galat daso phir bole nahi ta jyotish man layi main bhi nahi pehla manda si baad vich pata laga ki es di sachai da

  • @bhikhusingh1811
    @bhikhusingh1811 11 месяцев назад +1

    ਮੈਂ ਇਨਾਂ ਦਾ ਪਹਿਲਾਂ ਵੀ ਇਕ ਜੋਤਿਸ਼ ਬਾਰੇ ਪ੍ਰੋਗਰਾਮ ਦੇਖਿਆ , ਜੋਤਸ ਸੱਚ ਹੈ ਜੇ ਕਿਸੇ ਨੂੰ ਆਉਂਦਾ ਹੋਵੇ ਤਾਂ , ਚੈਨਲ ਨੇ ਇਹਨਾਂ ਦਾ ਫੋਨ ਨੰਬਰ ਐਡਰੈਸ ਨਹੀਂ ਦੱਸਿਆ ਕਿਰਪਾ ਕਰਕੇ ਇਹਨਾਂ ਦਾ ਵਟਸਪ ਮੋਬਾਇਲ ਫੋਨ ਜਰੂਰ ਦੋ ਤਾਂ ਕਿ ਕੋਈ ਇਹਨਾਂ ਤੋਂ ਜੋਤਿਸ਼ ਦਾ ਫਾਇਦਾ ਉਠਾ ਸਕੇ ਧੰਨਵਾਦ

    • @arogijivan
      @arogijivan 11 месяцев назад

      Shi kihnu aaounda jotish mainu dass de

    • @arogijivan
      @arogijivan 11 месяцев назад

      ਸਹੀ ਜੋਤਸ਼ ਵਾਲਾ ਮਿਲੂ ਕਿੱਥੇ ਜਿਹਨੂੰ ਸਹੀ ਜੋਤਸ਼ ਆਉਂਦਾ।

  • @jaspalsinghbhatti1983
    @jaspalsinghbhatti1983 4 года назад

    Nyv

  • @preetpalsingh5624
    @preetpalsingh5624 3 года назад +1

    Deg teg fateh nu manan waleya waste waastuu wuustuu kos vi ni

  • @manpreetsingh4608
    @manpreetsingh4608 4 года назад +1

    1 comment

  • @kiranpreetpreet547
    @kiranpreetpreet547 4 года назад

    8 ਵਾ comment aa harbhej.mallhi aa

  • @keharsinghsandhu6502
    @keharsinghsandhu6502 2 года назад +1

    This is actually Orientation Of a building but Brahmins Jotsies made it a suspicions and they are looting the fools

  • @amrit1723
    @amrit1723 3 года назад +2

    Tuc eh v ni keh skde ki vashtu Sashter di koi impotence ni sirf thodi education ja soch matter krdi....bss kise cheej nu andhvishwash krke follow ni krna chahida

  • @digguvlogs777
    @digguvlogs777 4 года назад +1

    Bilkul bjp te teer chlaya sare murkh bna rhe ne

  • @jagdevdhaliwal2079
    @jagdevdhaliwal2079 3 года назад

    Murabe bandi tan angrajan ne keti c 22

  • @nagindersingh4388
    @nagindersingh4388 Год назад +1

    ਇੱਕ ਲੱਖ ਰੁਪੈ ਦੀ ਗੱਲ ਆ

  • @dhillon9844
    @dhillon9844 4 года назад +2

    Nice

  • @The-vdo-m9d
    @The-vdo-m9d Год назад

    Good