Bahut vadia sir gg ... kuj ta Punjab de loka ch fark pauga .... prime focus channel da bahut bahut thanks gg ... tuci Punjab di Soch nu positive jrur krunge ...
Eho jehe insaan bande di teeji akh kholan da hunar rakhan wale hunde ne Gurpreet veer and rajinder bhadaud ji tuhada bht bht dhanwaad veer eho jehiyaa sakhsiyataa nu milan bht ji karda. Prime asia tv walyo tuc changi shoch nu agge lai ke aa rye o tuhada bht bht dhanwaad. Eh program dekh ke mai hor v pakka ho gea apne nal de dosta rishdtedara nu sidhe raah paun lai. Bht bht dhanwad. Keep it up tuhaade naal haan asi bai ji
He is too Good ... soo positive and very Thoughtful!! This should be promoted .. hats Off Sir ...we teenagers think all about this everytime .. Huge respect sir !!
Best program I have ever seen, I am with you to educate rural area... depression is main concern in rural areas.... specially housewife’s .. we should start program to educate the people... 👍
Very nice Sandhawalia sab and thank you Bhadhaour sab very inspirational Please do one full episode on the myth of narak and swarag and 84 lakh joon and depression
ਸੰਧਾਵਾਲੀਆ ਸਾਹਿਬ ਲੋਕਾਂ ਨੂੰ ਜਾਗਰੂਕ ਕਰਨ ਦਾ ਬਹੁਤ ਵਧੀਆ ਉਪਰਾਲਾ ਕੀਤਾ ਮੈ ਬਹੁਤ ਧਨਵਾਦੀ ਹਾਂ ਆਪ ਜੀ ਦਾ, ਬਹੁਤ ਮੇਹਰਬਾਨੀ
ਬਹੁਤ ਵਧੀਆ ਜੀ । ਲੋਕਾਂ ਨੂੰ ਜਾਗਰੂਕ ਕਰਨ ਲਈ ਇਸੇ ਪ੍ਰੋਗਰਾਮ ਕਰਨੇ ਬੋਹਤ ਜਰੂਰੀ ਜੀ ।ਧੰਨਵਾਦ
ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀ ਬਹੁਤ ਵਧੀਆ ਦੁਨੀਆਂ ਨੂੰ ਗਿਆਨ ਦਿੱਤਾ
ਇਸ ਤੱਥ ਬਾਬਤ, ਤੁਹਾਡਾ ਕੀ ਖਿਆਲ ਹੈ ਕਿ ਅਮਰੀਕੀ ਲੋਕ , GLOOMY SUNDAY ਵਾਲ਼ਾ ਗਾਓਣ ਸੁਣ ਕੇ , ਆਤਮ - ਹਾੱਤਿਆ ਕਰ ਲੈਂਦੇ ਸਨ ਅਤੇ ਸਰਕਾਰ ਨੂੰ ਮਜਬੂਰਨ , ਇਸ ਗੀਤ 'ਤੇ ਪਾਬੰਦੀ ਲਾਉਣੀ ਪਈ । ਭਾਰਤ ਵਿੱਚ , ਮੁਹੰਮਦ ਰਫ਼ੀ ਦਾ ਗਾਇਆ ਅਜਿਹਾ ਹੀ ਇਕ ਗੀਤ ਹੈ , "ਮੇਰੀ ਆਵਾਜ਼ ਸੁਨੋ ------।" ਇਸ ਗੀਤ ਦੇ ਹਰੇਕ ਮੁਖੜੇ ਨੂੰ , ਰਫ਼ੀ ਨੇ , ਰੋ - ਰੋ ਕੇ ਗਾਇਆ ਸੀ । (ਸਮਾਚਾਰ ਸੰਪਾਦਕ)
ਸਾਡੇ ਪਿੰਡ ਦੀ ਸ਼ਾਨ ਰਾਜਿੰਦਰ ਸਿੰਘ ਜੀ।।। ਡਰਿੰਗ ਮਾਸਟਰ ਵ ਬਹੁਤ ਘੈਂਟ ਆ।।।।
ਧੰਨਵਾਦ ਜੀ
ਸਰ ਇਹਨਾਂ ਲੋਕਾਂ ਵਿੱਚ ਰਹਿਣਾਂ ਬੁਹਤ ਮੁਸ਼ਕਲ ਹੈ ਪਰਚਾਰ ਤੁਹਾਡਾ ਬਹੁਤ ਘੱਟ ਹੈ ਸਰ
ਮੇਰਾ ਪਾਪਾਂ ਸ਼ਰਾਬ ਬਰੀ ਪਿਦੇ ਨੇ ਇਨਾਂ ਵਾਸਤੇ ਵੀ
ਕੋਜ ਸੋਚੇ ਇਸ ਦਾ ਜਵਾਬ ਦਿੰਦਾ
ਅਸਲ ਵਿਚ ਸਾਨੂੰ ਦਿਮਾਗ ਦਾ ਹੀ ਇਲਾਜ ਕਰਾਉਣਾ ਚਾਹੀਦਾ
Good g
ਸਮਾਜ ਨੂੰ ਤਰਸ਼ੀਲਤਾ ਅਤੇ ਸਾਇਟੇਫਿਕ ਸੋਚ ਦੀ ਲੋੜ ਹੈ।
ਵੀਰ ਜੀ ਇਹੋ ਜਿਹੇ ਸੂਝਵਾਨ ਵਿਅਕਤੀਆ ਨੂੰ ਵੱਧ ਤੋਂ ਵੱਧ ਚੈਨਲ ਤੇ ਲਿਆਯਾ ਕਰੋ ਜੀ।
ਮੈ ਸੋਡੀਆ ਗੱਲਾਂ ਨਾਲ ਸੈਮਤਹਾ
ਬਹੁਤ ਹੀ ਅੱਛਾ ਹੈ ਜੀ ਜਾਣਕਾਰੀ ਦਿੰਦਿਆਂ
ਬਹੁਤ ਵਧੀਆ, ਇਹੋ ਜਿਹੇ ਮੁਦਿਆਂ ਤੇ ਹਫ਼ਤੇ ਦੋ ਹਫ਼ਤੇ ਬਾਅਦ ਜਰੂਰ ਚਰਚਾ ਕੀਤੀ ਜਾਵੇ।
Tarlochan Sandhi
right sir
master ji ur right ji master ji da ph no deo ji plz
Preet Chahal ji,9872874620 Rajinder Bhadaur
ਮਾਸਟਰ ਜੀ ਸਤਿ ਸ੍ਰੀ ਆਕਾਲ ਜੀ ਗਿਰਧਾਰੀ ਜਲੂਰ
ਬਹੁਤ ਸਾਰੇ ਭੁਲਖੇ ਦੂਰ ਕਰਤੇੇ ਸਰ ਜੀ ਬਹੁਤ ਧੰਨਵਾਦ
ਬਹੁਤ ਵਧੀਆ,
ਇਸ ਤਰ੍ਹਾਂ ਦੇ ਤਰਕ ਅਧਾਰਿਤ ਸੋਅ ਹੋਣੇ ਚਾਹੀਦੇ ਹਨ
Both of u have excellent communication skills
Very good
Beautiful punjabi
Bahut dhanwad
ਮਾਸਟਰ ਜੀ ਮੈ ਖੁਦ ਇਕ ਤਰਕਸ਼ੀਲ ਵਿਰਤੀ ਦਾ ਬੰਦਾ ਹਾਂ ਪਰ ਮੈ ਉਸ ਸਮੇ ਹਰਾਣ ਰਹ ਗਿਆ ਯਦ ਇਕ 6_7 ਸਾਲ ਦੀ ਲੜਕੀ ਨੇ ਉਸ ਦੇ ਪਿਤਾ ਵੱਲੋ ਵੀਰਵਾਰ ਨੂੰ ਸ਼ਰਾਬ ਪੀਣ ਤੇ ਆਪਨੇ ਪਿਤਾ ਦੇ ਸਿਰ ਉੱਪਰ ਹੱਥ ਰੱਖ ਕੁਰਾਨ ਦੇ ਕਲਮੇ ਪੜ੍ਹ ਦਿਤੇ ਏ ਸਭ ਮੈ ਖੁਦ ਅੱਧੀ ਦੇਖਿਆ ਹੈ
Kithe di gall y
Bahut vadia sir gg ... kuj ta Punjab de loka ch fark pauga .... prime focus channel da bahut bahut thanks gg ... tuci Punjab di Soch nu positive jrur krunge ...
ਇਹ ਬੰਦਾ ਹਰ ਗੱਲ ਤਰਕ ਨਾਲ ਕਰਦਾ , bhut wadia
ਬਹੁਤ ਵਧੀਆ ਗੱਲਾਂ
13-5-2020
ਬੋਹਤ ਵਧੀਆ ਗੁਰਪ੍ਰੀਤ ਜੀ,
ਦੂਰ ਅੰਦੇਸੀ ਸੋਚ ਵਾਲੇ ਬੰਦੇ ਚੈਨਲ ਤੇ ਲਿਆਉਣ ਲਈ ਧੰਨਵਾਦ
ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਦੀ ਇਸ ਵੀਡੀਓ ਸਬ ਤੋਂ ਵਧੀਆ ਹੈ।
ki
ਫੇਰ ਬਾਬਾ ਵਡਭਾਗ ਸਿੰਘ ਕੀ ਅਾ
@@AshwaniKumar-ef7ox o sab ton vadda bhoot
Vary nice
Prime asia punjabia da no.1 chenal..thanks aman paji
Rajinder bhadaur ji Da no.de dewon tan ਧੰਨਵਾਦ ਹੋਵੇਗਾ
ਬਹੁਤ ਵਧੀਆ sir. Good job
ਭਾਈ ਸਾਹਿਬ ਜੀ ਭਦੌੜ ਸਾਹਿਬ ਜੀ ਸੁਣ ਕੇ ਅਨੰਦ ਅਾਗਿਅਾ ਜੀ
ਇਸ ਤਰ੍ਹਾਂ ਦੀ ਜਾਣਕਾਰੀ ਆਪਣੇ ਚੈਨਲ ਤੇ ਉਪਲਬਦ ਹੈ । pls ਜ਼ਰੂਰ ਵੇਖੋ ਅਤੇ support ਕਰੋ।
ਧੰਨਵਾਦ।
@@ZindagiZindabad8 5
ਬਹੁਤ ਹੀ ਵਧੀਆ ਜੀ ।
Salute to Rajinder Bhadaur Shaib,taraksheel society,Bargadi,Faridkot.best interview & best information,thanks to Prime Asia,Bhadaur Shaib .
ਬਹੁਤ ਵਧੀਆ ਪੋ੍ਗਰਾਮ
Nikka Zaildar 3 movie writer ne es video ton inspire hoke likhi ae, especially 46:00 ton baad
ਵਧੀਆ ਜਾਣਕਾਰੀ
Really good effort to encourage people to believe in science rather than fake ideology.
Good good good good good good good
surinder jeet singh
ਬਹੁਤ ਸੋਹਣੀਅਾਂ ਗੱਲਾਂ ਸੁਣਨ ਨੂੰ ਮਿਲੀਆਂ, ਜਾਣਕਾਰੀ ਵਿੱਚ ਵਾਧਾ ਹੋਇਅਾ, ਖਾਸ ਕਰਕੇ ਸਬ-ਕੌਨਸ਼ੀਅਸ ਮਾਈੰਡ ਦੀ ਕਾਰਜ ਕਿਰਿਅਾ ਬਾਰੇ ਜਾਣਕਾਰੀ ਮੇਰੇ ਲਈ ਬਿਲਕੁਲ ਨਵੀਂ ਗੱਲ ਸੀ, ਧੰਨਵਾਦ
Unconscious mind is very POWER full
Gurpreet bhaji, Rajinder Singh Bahadur Ji nu Aj sun k Bhout Vadiaa laga. Ida dea shakiaat nal mulakat karvounde reha karo. Thnks
ਨਾਨਕ ਬੱਧਾ ਘਰ ਤਹਾ ਜਿਥੈ ਮਿਰਤ ਨਾ ਜਨਮ ਜਰਾ ਆ ਬਾਬੇ ਨਾਨਕ ਨੇ ਕੀ ਕਿਹਾ ਸੀ
Bahut wadia galbaat..... Awesome personality 👌👌
Eho jehe insaan bande di teeji akh kholan da hunar rakhan wale hunde ne Gurpreet veer and rajinder bhadaud ji tuhada bht bht dhanwaad veer eho jehiyaa sakhsiyataa nu milan bht ji karda. Prime asia tv walyo tuc changi shoch nu agge lai ke aa rye o tuhada bht bht dhanwaad. Eh program dekh ke mai hor v pakka ho gea apne nal de dosta rishdtedara nu sidhe raah paun lai. Bht bht dhanwad. Keep it up tuhaade naal haan asi bai ji
ਸ੍ਰ ਬਹੁਤ ਵਧੀਆ
bahut achi jankari di aapne. aise hi aap logo ka andh vishvaas door karte rhe. aal the best.
Bhout vadia message,Thank you very much Sir.
Very nice ....enni knowledge hr punjabi nu huni chidi aa...
@Ludhiana Live 2019 Path Japji Sahib
Bhul bbye
ਬਹੁਤ ਵਧੀਆ
ਧੰਨਵਾਦ ਬਹੁਤ ਵਧੀਆ ਜਾਣਕਾਰੀ ਮਿਲੀ ।
ਮੈਂ ਵੀਰ ਨੂੰ ਸਵਾਲ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ, ਗੁਰਦੁਆਰਾ ਸਾਹਿਬ, ਕਿਸੇ ਮੰਦਰ, ਮਸਜਿਦ, ਜਾਂ ਡੇਰੇ ਨੂੰ ਮੰਨਦੇ ਹੋ। ਜੇਕਰ ਮੰਨਦੇ ਹੋ ਤਾਂ ਕਿਉਂ ਮੰਨਦੇ ਹੋ, ਜੇਕਰ ਨਹੀ ਮੰਨਦੇ ਤਾਂ ਕਿਉਂ ਨਹੀਂ ਮੰਨਦੇ। ਮੈਂ ਇਹ ਸਵਾਲ ਮੁਕਤਸਰ ਸਾਹਿਬ ਮੇਲੇ ਤੇ ਸੰਨ 2004 ਵਿਚ ਵੀ ਪੁਛਿਆ ਸੀ ਪਰ ਅੱਜ ਤੱਕ ਕੋਈ ਜਵਾਬ ਨਹੀ ਮਿਲਿਆ।
I request prime asia to have more taraksheel shows so that deravaad n superstions are eradicated from punjab.. very good job n execellent reporting.
ਸੰਧਾਵਾਲੀਆ ਸਾਹਿਬ ਜੀ ਇਹੋ ਜਿਹੇ ਪ੍ਰੋਗਰਾਮ ਨੂੰ ਹਫਤੇ ਵਿੱਚ ਦੋ ਵਾਰੀ ਜਾਂ ਇਕ ਵਾਰੀਂ ਜਰੂਰ ਵਿਖਾਇਆ ਜਾਵੇ ਤਾਂ ਜੋ ਕਿ ਲੋਕਾਂ ਨੂੰ ਕੁੱਝ ਸਮਝ ਆ ਜਾਵੇ
Bhadaur.bay.ji.bahut.vadhiaa.jankari.
Diti.dhanbad.
Sir you ar right ਭਰ ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਨਹੀ
Guru Granth Sahib ji nu samjo liberally sab jwaab milnge science etc. sab dsea guru sahib ne
ਸ੍ਰੀ ਮਾਨ ਜੀੲਇਹ ਦਓਨਓਛਚਈਜਆਂ ਮੈਨੂੰ ਆਉਂਦੀਆਂ ਹਨ ਜੀ ਡਾਕਟਰ ਪਿਆਰਾ ਸਿੰਘ ਅਰਾਈਆਂਵਾਲਾ ਕਲਾਂ ਫ਼ਰੀਦਕੋਟ
He is too Good ... soo positive and very Thoughtful!!
This should be promoted ..
hats Off Sir ...we teenagers think all about this everytime ..
Huge respect sir !!
One of the best topic in prime focus. Very well done. Thanks
Gurpreet Singh Ji salute hai tuhanu te taraksheel society nu jo tusin ral mil k bahut wadhia message ditta aam lokan nu
ਬਿਲਕੁਲ ਠੀਕ ਹੈ ਜ
It is very good for public in punjab
Thanks aap ji da ji mere andar v bhut sawal c vedo dekh ke bhut asha lagea g thanku very much 🌺🥀🌻🌷🌹🌺
ਮਾਸਟਰ ਜੀ ਬਹੁਤ ਵਧੀਆ
thak sir for providing this valuable information
Sir Rajinder Bhadaur,
excellent awareness
thank you very much
👏👏👏
ਧੰਨਵਾਦ
ਅੰਧਭਗਤਾਂ ਦੀ ਆਦਤਾਂ ਵਿਦਵਾਨਾ ਦਾ ਤਰਕ। ਗਧੇਆਂ ਅਤੇ ਘੋੜਿਆਂ ਵਿੱਚ ਇਹੋ ਹੁੰਦਾ ਏ ਫਰਕ
ਏਣਾ ਦਾ ਮੋਬਾਈਲ ਨੰਬਰ ਹੋਵੇ ਤਾ ਸੇੰਡ ਕਰ ਦਿਓ
ਬਹੁਤ ਵਧੀਆ ਜੀ
Master ਜੀ bht sohna
Bhut wdiyaa shaksheyat de makal ne master jii
ਬਹੁਤ ਵਧੀਆ ਧੰਨਵਾਦ ਹਫਤੇ ਵਿੱਚ ਦੋ ਇੱਕ ਵਾਰ ਦਿਖੳਣਾ ਚਹੀਦਾ
ਬਹੁਤ ਹੀ ਵਧੀਆ ਸ਼ਲਾਘਾਯੋਗ ਗਲਾ
ਇਹ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਵੀ ਵਿਰੋਧੀ ਹੈ 84 ਲੱਖ ਜੂਨ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਲਿਖਿਆ ਹੈ ਪਰ ਇਹ ਤਾਂ ਉਸ ਨੂੰ ਵੀ ਨਹੀ ਮਨਦਾ
m raat 3 waje program dekhea bhut vadia laga
Very informative. Thanks Prime Asia
Mai apne ghr vicho hi dardi c bt ajj dar dur ho hya thanks a million
Boht sohna interview motivational video thnku focus tv to introduce mr ਭਦੌੜ
Bai g bahut vadia parchar kita tusii
Thanks prime. asia tv. Nice.
ਜਦੋਂ ਗੈਬੀ - ਤਾਕਤ ਹਾਵੀ ਹੋ ਜਾਂਦੀ ਹੈ , ਤਾਂ ਹਾਸੇ , ਮਖੌਲ , ਞਿਗਿਆਨ , ਧਰੇ - ਧਰਾਇ ਰਹਿ ਜਾਂਦੇ ਹਨ । (ਸਮਾਚਾਰ ਸੰਪਾਦਕ)
ਗੁਡ,ਵੀਰ,ਜੀ,
Keep it up with these types of programmes ...I m thankful to prime Asia for giving huge knowledge
😂ਬਿਲਕੁਲ ਸਹੀ ਗੱਲਾਂ 👌
Wah bhadour sahib, thanks
Waheguru ji Mehar krn
Beautiful show
Jis cheez da naam hai ooh sab kuch hai iss duniya vich baaki veer zaada oversmart nahi bani da
Best program I have ever seen, I am with you to educate rural area... depression is main concern in rural areas.... specially housewife’s .. we should start program to educate the people...
👍
ਵਾਦੀਆ ਉਪਰਾਲਾ ਜੀ
Very nice Sandhawalia sab and thank you Bhadhaour sab very inspirational
Please do one full episode on the myth of narak and swarag and 84 lakh joon and depression
Bahut vadia g changi jankari mili.
Bahut vadhia Discussion
Well done aman khatkad bhaji
And all prime asia tv team
Very brilliant information provide sir gud topic selected
Keep it up
Free of cost advice
Very nice and very important information thanks
Thankyou sir
very very very nice program
very usefull information
Thanks you so much. Please do more episodes.
Good topic and the best for society
Hats of u sir .... Seriously bahut vadia tusi smajhaya sir
good. You should also talk about full session on Depression in Punjab, it's biggest problem in villages. 👌👌
Great great job👍👌🙏🙏☺
Waheguru ji mahar karn ggg
ਜਿਹਨੂੰ ਲਗਦਾ ਜਾਣਦਾ ਸੋਈ ਕਿਸੇ ਦੀ ਲੱਗੀ ਕੌਣ ਜਾਣਦਾ। ਮੇਰੇ ਘਰ ਵਿੱਚ ਵੀ ਆਤਮਾ ਦਾ ਚੱਕਰ ਪੈ ਰਿਹਾ,ਸਮਝ ਨਹੀਂ ਆ ਰਿਹਾ ਕੀ ਕਰੀਏ।