Prime Discussion (2763) || ਮੁੜ ਅਕਾਲ ਤਖ਼ਤ ਜਾਣਗੇ ਅਕਾਲੀ ਦਲ ਤੋਂ ਵੱਖ ਹੋਏ ਲੀਡਰ

Поделиться
HTML-код
  • Опубликовано: 27 янв 2025

Комментарии • 97

  • @satnamsinghsatnamsingh5217
    @satnamsinghsatnamsingh5217 14 дней назад +16

    ਇੱਕੋ ਹੀ ਹੱਲ ਹੈ ਸੁਖਬੀਰ ਢੀਂਡਸਾ ਅਤੇ ਜਗੀਰ ਕੌਰ ਸਮੇਤ ਸਾਰੇ ਪੁਰਾਣੇ ਲੀਡਰ ਕਾਂਗਰਸ ਅਤੇ ਭਾਜਪਾ ਵਿੱਚ ਚਲੇ ਜਾਣ ਮਨਪ੍ਰੀਤ ਇਯਾਲੀ ਅਤੇ ਫੁਲਕਾ ਸਾਬ ਦੀ ਅਗਵਾਈ ਵਿੱਚ ਅਕਾਲੀ ਦਲ ਦਾ ਪੁਨਰਗਠਨ ਹੋਵੇ

  • @Chamkaur-i3w
    @Chamkaur-i3w 14 дней назад +15

    ਇਆਲੀ ਜੀ ਆਪ ਨੇ ਅਕਾਲ ਪੁਰਖੁ ਦੇ ਹੁਕਮੁ ਨੂੰ ਮਨ ਕੇ ਆਪ ਨੇ ਸੱਚ ਤੇ ਪਹਿਰਾ ਦਿੱਤਾ ਆਪ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @SukhwinderSingh-wq5ip
    @SukhwinderSingh-wq5ip 13 дней назад +11

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @GurmukhSingh-mz5it
    @GurmukhSingh-mz5it 13 дней назад +3

    ਜੋ ਵੀ ਸੀ੍ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਨੂੰ ਨਹੀਂ ਮੰਨਦਾ ਉਹ ਹਹਕੰਰੀ ਹੈ

  • @devindersingh3631
    @devindersingh3631 13 дней назад +3

    ਸਾਰਿਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @SidhuSidhu-ub7rr
    @SidhuSidhu-ub7rr 14 дней назад +6

    ਮਨਪ੍ਰੀਤ ਸਿੰਘ ਅਜਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣਾ ਦੇਣਾ ਚਾਹੀਦਾ

  • @WarinderVirk
    @WarinderVirk 13 дней назад +6

    ਮਣਪਰੀਤ'ਆੲਲੀ'ਪੈਲਾ''ਤੋ'ਊਹ'ਸਾਫਸੂਥਰਾ'ਲਿਡਰ'ਹੈ'ਬਿਲ'ਕੂਲ'ਊਸ'ਵਿਚ'ਜੂਰਤ'ਨਾਲ'ਗਲ'ਕਰਣ'ਦੀ'ਹਿਮਤ'ਹੈ'ਊਹ'ਕਦਵੀ'ਊਦੇਆ'ਪਿਛੇ'ਭੱਜਣ'ਵਾਲਾ'ਨਹੀ'ਊਹੋ'ਸਦਾਤ'ਨੂੰ'ਮੱਣਨ'ਵਾਲਾ'ਲੀਡਰ'ਹੈ'

  • @charanjitsingh4437
    @charanjitsingh4437 14 дней назад +43

    ਪੰਨੂੰ ਸਾਬ ਮੈਨੂੰ ਮਨਪ੍ਰੀਤ ਸਿੰਘ ਜੀ ਇਆਲੀ ਸਮਝਦਾਰ ਆਦਮੀ ਲਗਦਾ ਹੈ ਅਤੇ ਅਣਖੀ ਸਰਦਾਰ ਹੈ ਇਸ ਬੰਦੇ ਨੂੰ ਅਕਾਲੀ ਦਲ ਦਾ ਪਰਧਾਨ ਬਣਾ ਦੇਣਾ ਚਾਹੀਦਾ ਹੈ❤❤❤❤

  • @JaswinderSingh-gd9eu
    @JaswinderSingh-gd9eu 14 дней назад +6

    ਇਹ ਅਕਾਲੀ ਦਲ ਦੇ ਛੋਟੇ ਵੱਡੇ ਲੀਡਰ ਲੋਕਾਂ ਨੂੰ ਪਾਗ਼ਲ ਸਮਝੀ ਜਾਂਦੇ ਆ ਪਰ ਜਨਤਾ ਸਭ ਸਮਜਦੀ ਹੈ ਧੰਨਵਾਦ

  • @BhupinderSingh-yg8cg
    @BhupinderSingh-yg8cg 14 дней назад +15

    ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਪ੍ਰਾਈਮ ਏਸ਼ੀਆ ਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @DharampalSingh-uk2ue
    @DharampalSingh-uk2ue 13 дней назад +2

    ਪੰਨੂੰ ਸਾਹਿਬ ਲੱਗਦਾ ਹੈ ਮਨਪ੍ਰੀਤ ਸਿੰਘ ਇਯਾਲੀ ਇਹਨਾਂ ਸਾਰੇ ਲੀਡਰਾਂ ਨਾਲੋਂ ਵੱਧ ਸਿਆਣੇ ਹਨ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਣਾਂ ਚਾਹੀਦਾ ਹੈ ਅਕਾਲੀ ਦਲ ਦਾ।

  • @darshansidhu6944
    @darshansidhu6944 14 дней назад +13

    ਚਾਹੇ ਕਿਸੇ ਨੂੰ ਕੋਈ ਦਾਗੀ ਕਹੋ ਚਾਹੇ ਕਹੋ ਬਾਗੀ ਇੰਨਾ ਸਾਰਿਆ ਵਿਚੋ ਹੀ ਸਾਰੇ ਪੁਆੜੇ ਦੀ ਜੜ ਦਲਜੀਤ ਚੀਮਾ ਨਾ ਦਾ ਇਕ ਹੀ ਵਾਅਕਤੀ ਹੈ ਚਾਹੇ ਕੋਈ ਮੰਨੋ ਚਾਹੇ ਨਾ ਮੰਨੋ।

  • @rajinderparshad614
    @rajinderparshad614 14 дней назад +5

    पन्नू साहब prime asia पर अकाली दल बारे और किसानों के बारे ही खबरें देते हैं यह बहुत बढ़िया है। पंजाब सरकार पंजाब के कर्मचारियों और पैनसरों के साथ धक्का कर रही है और हाईकोर्ट के हुक्म भी नहीं मान रही इसके बारे भी प्राइम एशिया विश्लेषण करना चाहिए।

  • @ParmjeetKaur-o1e
    @ParmjeetKaur-o1e 14 дней назад +1

    ❤❤ਲੋਹੜੀ ਦੀਆ ਲੱਖ ਲੱਖ ਵਧਾਈਆਂ ਜੀ ਸਾਰੇ ਹੀ ਪਰਿਵਾਰ ਨੂੰ ❤❤❤

  • @YouTuberLife-z8m
    @YouTuberLife-z8m 14 дней назад +4

    Rabb kre kissan ikk ho jaan . waheguru waheguru waheguru waheguru

  • @dhaliwalmms8597
    @dhaliwalmms8597 13 дней назад +1

    ਪੰਨੂੰ ਸਾਹਿਬ ਅਕਾਲੀ ਦਲ ਪੰਜਾਬ ਵਿੱਚ ਨਵੀ ਭਰਤੀ ਲਈ 7 ਮੈਂਬਰੀ ਕਮੇਟੀ ਬਣਾਉਣ ਦਾ ਹੁਕਮ ਸੀ। ਮੈਂਬਰਾਂ ਨੂੰ ਹੋਰਨਾ ਸਟੇਟਾਂ ਦਾ ਇਨਚਾਰਜ ਬਣਾਉਣ ਦਾ ਕੀ ਮਕਸਦ ਹੈ। ਇਯਾਲੀ ਨੂੰ ਰਾਜਸਥਾਨ ਵਿੱਚ ਭੇਜਣਾ ਕੀ ਠੀਕ ਹੈ?

  • @kulwantKalra-u6r
    @kulwantKalra-u6r 14 дней назад +3

    ❤❤ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤

  • @surindersandhu2086
    @surindersandhu2086 14 дней назад +4

    ਸੌ ਹੱਥ ਰੱਸਾ ਸਿਰੇ ਤੇ ਗੰਢ
    ਜਿੰਨੀ ਦੇਰ ਪਾਰਟੀ ਦੀ ਸਾਰੀ ਪੁਰਾਣੀ ਲੀਡਰਸ਼ਿਪ ਨੂੰ ਬਦਲ ਨਹੀਂ ਦਿੰਦੇ, ਉਨੀਂ ਦੇਰ ਗੱਲ ਨਹੀਂ ਬਣਨੀ।
    ਜਿੰਨੀ ਜਲਦੀ ਹੋ ਸਕੇ ਮਨਪ੍ਰੀਤ ਸਿੰਘ ਇਯਾਲੀ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ

  • @devindersingh3631
    @devindersingh3631 13 дней назад

    ਬਹੁਤ ਵਧੀਆ ਸੇਵਾਵਾਂ ਪੰਨੂ ਸਾਬ ਜੀ

  • @avtarsingh4870
    @avtarsingh4870 14 дней назад +5

    ਪ੍ਰਸੰਸਾ ਝੂਠੀ ਹੋ ਸਕਦੀ ਹੈ
    ਪਰ ਈਰਖਾ ਕਦੇ ਝੂਠੀ ਨਹੀਂ ਹੁੰਦੀ

  • @RavinderKumar-bf8hv
    @RavinderKumar-bf8hv 13 дней назад

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।

  • @WarinderVirk
    @WarinderVirk 9 дней назад

    ਪੰਨੂ'ਸਹਿਬ'ਊਸ'ਟੇਮ'ਤੇਅਖਾਰ'ਇਚ'ਇਹ'ਗੱਲ'ਚੱਲੀ'ਸੀ'ਬਾਦਲ'ਦਾ'ਰਿਕਾਟ ਇਹ'ਕਦੀ'ਕੀਸੇ'ਦੇ'ਪੀਛੇ'ਨਹੀ'ਗਿਆ'ਆਪਣੈ'ਆਪ'ਹੀ'ਲਿਡਰ'ਆਏ'ਨੇ'ਪੈਲੀ'ਵਾਰ'ਹੋਏਆ'ਏ ਬਾਦਲ'ਟੋਹੜਾ'ਸਹਿਬ'ਦੇਘਰ'ਮਣਾਣ'ਗਿਆ'ਏ

  • @satnamkhanauri126
    @satnamkhanauri126 14 дней назад +3

    Navjeet Singh ji ਸੱਤ ਸ਼੍ਰੀ ਅਕਾਲ ਜੀ

  • @Karmjitkaur-gk1xq
    @Karmjitkaur-gk1xq 14 дней назад +1

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
    ਲੋਹੜੀ ਦੀਆ ਢੇਰ ਸਾਰੀਆਂ ਮੁਬਾਰਕਾ ਜੀ 💓

  • @gurcharnsingh-n2p
    @gurcharnsingh-n2p 14 дней назад +3

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @kashmirsingh9901
    @kashmirsingh9901 13 дней назад +1

    ਮਨਪ੍ਰੀਤ ਇਆਲੀ ਜੀ ਆਪਣਾ ਟਾਰਗਿਟ ਨਾ ਛੱਡਿਓ ਤੁਸੀ ਸਹੀ ਅਗਵਾਈ ਕੋਮ ਨੂੰ ਸੇ ਸਕਦੇ ਹੋ ਪ੍ਰਮਾਤਮਾ ਸਮਰੱਥਾ ਬਖਸ਼ੇ

  • @satnamkhanauri126
    @satnamkhanauri126 14 дней назад +3

    ਸੱਤ ਸ਼੍ਰੀ ਅਕਾਲ ਪੰਨੂ ਸਾਬ

  • @reshamlalbittu3948
    @reshamlalbittu3948 14 дней назад +2

    Sat shiri Aakal to all prime Asia team members

  • @VikramSingh-qm5hc
    @VikramSingh-qm5hc 14 дней назад +1

    ਪੰਨੂੰ ਸਾਬ ਸੱਤ ਸੀ੍ ਅਕਾਲ ਪੰਨੂੰ ਸਾਹਿਬ ਪਾੱਗਲ ਉਸ ਨੂੰ ਬੋਲਦੇ ਜੋ ਗੱਲ ਪਾ ਗਿਆ ਜੋ ਦੂੰਨੀਆੰ ਤੌ ਵੱਖਰਾ ਸੋਚੇ ਉਹੋ ਪਾ ਗੱਲ ਗੁਰੂ ਸਾਹਿਬ ਦੀ ਬਾੰਣੀ ਵਿਚ ਆੱਸਾ ਦੀ ਵਾੱਰ ਵਿਚ ਔਦਾੰ ਰੰਗ ਹੱਸੇ ਰੰਗ ਰੋਵੇ ਪੱਰਵਾਹਾ ਨਾੰਹੀ ਕਿਸੇ ਕੈਰੀ ਬਾੱਜ ਸੱਚੀ ਨਾੰਵ ਉਹੋ ਪੱਰਮੇਛਰ ਨਾੰਲ ਗੱਲਾੰ ਕੱਰਦਾ ਹੱਸਦਾ ਰੌਦਾੰ ਲੋਕ ਪਾੱਗ ਸੰਮਜਦੇ ਮੈ ਗੱਲ ਲੇਖਖ ਸਾਹਿਬ ਦੀ ਨੰਹੀ ਕੀਤੀ ਗੱਲ ਫੱਕਰ ਦੀ ਕੀਤੀ ਏ ਤਾੰ ਹੀ ਇਸ ਅੱਲਫਾਜ ਨੂੰ ਪੂਜੇਆ ਗਿਆ ਪੱਰ ਜਿਨਾੰ ਦੀ ਸੰਮਜ ਵਿਚ ਆਏਆ ਉਹੀ ਦੱਸ ਸੱਕਦੇ ਧੰਨੇਵਾਦ 🙏

  • @gurwindernarla
    @gurwindernarla 14 дней назад +2

    ਪੰਨੂੰ ਜੀ, ਸੁਖਬੀਰ ਬਾਦਲ ਦੀਆਂ ਕੋਝੀਆਂ ਚਾਲਾਂ,ਅਤੇ ਮੈਂ ਨਾ ਮਾਨੂੰ ਦੀ ਨੀਤੀ ਦਾ, ਸੁਖਬੀਰ ਬਾਦਲ ਅਤੇ ਮੋਦੀ ਵਿੱਚ ਕੋਈ ਫ਼ਰਕ ਨਜ਼ਰ ਨਹੀਂ ਆਉਂਦਾ।

  • @Hardeepsingh-gf5yh
    @Hardeepsingh-gf5yh 13 дней назад

    ਵਾਹਿਗੁਰੂ ਜੀ 🙏

  • @gurbaxdhillon2590
    @gurbaxdhillon2590 13 дней назад

    Wahagru ji mahr karn

  • @bhupindergill6629
    @bhupindergill6629 14 дней назад +4

    ਸਤਿ ਸ੍ਰੀ ਆਕਾਲ ਜੀ

  • @ਗੁਰਪਾਲਸਿੰਘ-ਫ5ਠ

    ਭਾਜੀ ਸਤਿ ਸ਼੍ਰੀ ਅਕਾਲ ਜੀ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

  • @charanjitsingh4437
    @charanjitsingh4437 14 дней назад +4

    ❤ਸਤਿ ਸ੍ਰੀ ਅਕਾਲ ਵੀਰ ਜੀ❤❤

  • @baldevjassar8059
    @baldevjassar8059 14 дней назад +2

    *🙏❣️ਅੱਜ ਦਾ ਵਿਚਾਰ❣️🙏*
    *ਲੋਕ ਚੇਹਰੇ ਸਵਾਰਨ ਤੇ ਸਜਾਉਣ ਵਿੱਚ ਲੱਗੇ ਰਹਿੰਦੇ ਹਨ।ਲੋੜ ਤਾਂ ਰੂਹ ਨੂੰ ਸੁੱਚਤਾ ਨਾਲ ਸਜਾਉਣ ਦੀ ਆ ਖੂਸ਼ਬੂ ਇਤਰ ਦੀ ਨਹੀ!ਸ਼ਖਸੀਅਤ ਦੀ ਆਉਣੀ ਚਾਹੀਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @HardevSingh-ol9ru
    @HardevSingh-ol9ru 14 дней назад +1

    ਪੰਨੂਸਾਹਿਬ।ਮਿਹਨਤ।ਤੈਬਗੈਰ।ਜੈਮਿਲਦਾਹੈ।ੳਸਦੀ।ਕਦਰ।ਨਹੀ।ਹੰਦੀ।ਬਾਕੀ।ਸਃਸੁਖਬੀਰਸਿਘ।ਬਾਦਲ।ਸੋਚੇ।ਕਾਹਦੇਨਾਲ।ਸੋਚਣ।ਵਾਸਤੇ।ਦਿਮਾਗ।ਦੀ।ਲੋੜਹੰਦੀ।ਹੈ।ਜੋਜੋਜੋਜੋ😢😮😅😢❤🎉

  • @sharmatenthouse1848
    @sharmatenthouse1848 13 дней назад

    Navjit Jatinder Pannu g sat shri akal

  • @BoharDhillon-hw3uc
    @BoharDhillon-hw3uc 14 дней назад +2

    Very Very good jop Sar ji
    🙏🙏🙏🙏🙏

  • @rajinderparshad614
    @rajinderparshad614 14 дней назад +1

    जब झूठा गोशत खानें की आदत पड़ जाऐ और उसे शेर के साथ ही रहना पड़ता है। ऐसे ही बहुत सारे सियासी व्यक्ति हैं भारत में

  • @JaswantSingh-qi4ok
    @JaswantSingh-qi4ok 13 дней назад

    Good job prime Asia keep it up 👍

  • @gssehgalsingh3241
    @gssehgalsingh3241 14 дней назад

    Sat Shri Akaal respected Pannu Sahib ji and Navjeet ji 🙏🙏🙏🙏🙏

  • @HarpreetSingh-pp3vu
    @HarpreetSingh-pp3vu 14 дней назад +2

    Good🎉🎉🎉🎉

  • @tejpalpannu2293
    @tejpalpannu2293 14 дней назад

    Waheguru ji 🙏 🙏 🙏 🙏 🙏

  • @suchasingh2663
    @suchasingh2663 13 дней назад

    Sat Shri Akal Pannu Saab g and Navneet g

  • @jasbirtoor7025
    @jasbirtoor7025 14 дней назад +5

    Pannu sahib mein thoda program daily sun da hain Hun akali party di gal krni ta shad dio kio ke ehna di gal krn Wali ta koi hai nae ehna di gal krke time bestie krn Wali Hai meri salah hai Marji thodi hai

  • @HarnekDhillon1970
    @HarnekDhillon1970 14 дней назад +2

    Good night ji

  • @racpalsinghsamra778
    @racpalsinghsamra778 14 дней назад

    Sat shri akaal ji

  • @kuldeepsingh-xh6jv
    @kuldeepsingh-xh6jv 14 дней назад

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @abhayjit3847
    @abhayjit3847 14 дней назад +2

    ਪੰਨੂ saab Navjit g very nice sat sri akal Bhikhiwind tarn taran ❤❤❤❤❤

  • @harmandeepgrewal6743
    @harmandeepgrewal6743 14 дней назад +2

    Manpreet iyali jaat bnda. Rajj k shareef, dildar, top da kisan, top da Bussines man insan. Bt Party ne ijaat nai diti. Dukh Di gal hai.

  • @BittuChambal-vl4hr
    @BittuChambal-vl4hr 14 дней назад

    Good job sir ji 👍👍👍👍

  • @Hardeepsingh-ow3ix
    @Hardeepsingh-ow3ix 13 дней назад

    🙏🙏 22 ji

  • @GurdeepSingh-rz4sz
    @GurdeepSingh-rz4sz 14 дней назад

    Ialy good

  • @balvirsinghbeera4371
    @balvirsinghbeera4371 14 дней назад +2

    Jagdi kamredi

  • @jasvirsingh3098
    @jasvirsingh3098 14 дней назад

    Satsiriakal ji aap sb nu ji 🙏

  • @gurmailsingh994
    @gurmailsingh994 14 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @mohinderjhajj3315
    @mohinderjhajj3315 14 дней назад +3

  • @KulwinderSingh-zv1tx
    @KulwinderSingh-zv1tx 14 дней назад

    Sat shri akal g 🙏🌹🌹😊 Banga

  • @JaswinderKaur-gp1on
    @JaswinderKaur-gp1on 14 дней назад

    Good news

  • @harwinderkaur9040
    @harwinderkaur9040 14 дней назад

    Both brothers sat shri akal ji 🌷 🙏

  • @kanwarbirsingh1159
    @kanwarbirsingh1159 14 дней назад +3

    🌹

  • @SukhdevSingh-bp6yf
    @SukhdevSingh-bp6yf 14 дней назад

    Pannu ji SSA 🎉

  • @jagmeetsingh6614
    @jagmeetsingh6614 14 дней назад

    Gurcharan singh Dhanoaa Abohar

  • @SurjitSingh-n4i
    @SurjitSingh-n4i 14 дней назад +1

    Aali sab nu Akali dall da Bhardhan Banana chahida hai tan ke khetre parti Akali dal nu bachayea ja sake

  • @avitentertainment7859
    @avitentertainment7859 14 дней назад +1

    Sir main aje eh video dekhi ni a start v ni kiti bas titel padeya a ...
    But ik gal jatinder pannu ji senior reporter ne ...asi v sunde aa . Te asi sukhbir badal varge netava nu bahut nafrat v karde aa ...
    Par mainu pishle kush same to jine v episode jatinder pannu ji nal aaye sare sukhbir badal te hi ne ..
    So hun ta tusi name v badal k ehi rakhlo k... Discussion about sukhbir badal hadh hundi a sir hor koi muda e ni a punjab ch...
    Gal baki v krde o par ah chaval jihe sukhbir da zikar hrek interview ch krde o bas v kro hun sir ...🙏

  • @JasvirSingh-ed5yz
    @JasvirSingh-ed5yz 14 дней назад

    Nice

  • @TinkuSandhu-lf8kj
    @TinkuSandhu-lf8kj 14 дней назад

    👍👍🙏

  • @sukh464
    @sukh464 14 дней назад

    Aam admi party da khas media prime Asia tv

  • @ArvinderRandhawa-q9t
    @ArvinderRandhawa-q9t 14 дней назад

    🙏🏻🙏🏻

  • @gurvailsingh9044
    @gurvailsingh9044 14 дней назад

    ਪੰਨੂ ਸਹਿਬ ਬਹੁਤ ਵਧੀਆ ਗੱਲ ਕੀਤੀ ਤੁਸੀ ਛੱਠੇ ਫੋਕੇ ਨੂੰ ਲੋਕ ਕੋਈ ਸ਼ੱਕ ਨਹੀ ਜੀ

  • @misterhardee
    @misterhardee 18 часов назад

    The type of video that would get recommended 10 years later

  • @surinderchopra5565
    @surinderchopra5565 9 дней назад

    Pannu ji sadey chattisgarh tey v bolo😊

  • @HardeepSingh-m9g2t
    @HardeepSingh-m9g2t 14 дней назад

    ❤❤❤

  • @Bajwasukhwindersingh84
    @Bajwasukhwindersingh84 14 дней назад

    Mony Bajwa

  • @boharsingh7725
    @boharsingh7725 14 дней назад

    ✅✅✅ 🙏🙏🙏🙏🙏

  • @balboora8092
    @balboora8092 14 дней назад +1

    Ujj bhi bahut sare Shute’ fooke’ loke hee raj kerdiyan partiyan vich hun. Oh idhron odher te odheron idher jaan lugge’ shaal maar jande’ hun.

  • @BalwinderSingh-kd4qz
    @BalwinderSingh-kd4qz 13 дней назад

    ਪੰਨੂ ਸਾਹਿਬ ਰਾਜਨੀਤੀ ਵਿੱਚ ਸ਼ਰੀਫ਼ ਤੇ ਇਮਾਨਦਾਰ ਬੰਦੇ ਦਾ ਕੀ ਕੰਮ।

  • @khehraphotography
    @khehraphotography 14 дней назад

    Algon

  • @drdhillon8806
    @drdhillon8806 14 дней назад +1

    ਯਾਰ ਬਿਨਾ ਕੁਛ ਖਾਂਦੇ ਪੀਂਦੇ ਕੋਈ ਬੰਦਾ 49 ਦਿਨ ਕਿਵੇਂ ਜ਼ਿੰਦਾ ਰਹਿ ਸਕਦਾ ਮੈਨੂੰ ਇਹ ਦੱਸੋ ਪਹਿਲਾਂ? ਤੁਸੀ ਵੀ ਸਮਝਦਾਰ ਹੋ, ਇਹ ਸਭ ਪਾਖੰਡ ਹੋ ਰਿਹਾ

  • @heman7263
    @heman7263 13 дней назад

    Nakli kisan loka nu karde preshan

  • @rajinderparshad614
    @rajinderparshad614 14 дней назад +1

    जब झूठा गोशत खानें की आदत पड़ जाऐ और उसे शेर के साथ ही रहना पड़ता है। ऐसे ही बहुत सारे सियासी व्यक्ति हैं भारत में

  • @HariSingh-sx3vq
    @HariSingh-sx3vq 14 дней назад +1

    🙏🙏

  • @narinderjeetkaur2918
    @narinderjeetkaur2918 14 дней назад

    🙏🙏