Prime Focus #14 ਅੱਖਾਂ ਖੋਲ੍ਹਦੇ ਖੁਲਾਸੇ ,ਕਿਉਂ ਜਾਂਦੀਆ ਨੇ ਔਰਤਾਂ ਸਾਧਾਂ ਕੋਲ (Prime Asia Tv)

Поделиться
HTML-код
  • Опубликовано: 25 окт 2024
  • 07-09-2017
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Fast Way USA #1
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatelevision
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contect :-1-877-825-1314
    Content Copyright @ Prime Asia Tv Canada

Комментарии • 1 тыс.

  • @DharminderSingh-wg4jz
    @DharminderSingh-wg4jz 4 года назад +14

    ਬਹੁਤ,ਵਧੀਅਾ,ਸੋਚ,ਭੈਣਜੀ,ਦੀ,,ਜੇ,ਇਦਾਂ,ਦੀ,ਸੋਚ,ਹਰ,ਭੈਣ,ਦੀ,ਹੋਵੇ,ਤਾਂ,ਪੰਜਬ,ਵਿਚੋ,ਡੇਰਾਵਾਦ,ਖਤਮ,ਹੋ,ਸਕਦਾ

  • @tajindersinghsingh9953
    @tajindersinghsingh9953 2 года назад +8

    ਸਮੂਹ ਸਮੁੱਚੀ ਟੀਮ ਨੂੰ ਇਸ ਜਾਗ੍ਰਿਤੀ ਲਈ ਦਿਲੋ ਸਲਾਮ

  • @gurcharansingh5542
    @gurcharansingh5542 2 года назад +5

    ਡਾਕਟਰ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਅੰਧ ਵਿਸ਼ਵਾਸ ਅਤੇ ਬੱਚੀਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਹੈ ਧੰਨਵਾਦ

  • @kuljindersingh5441
    @kuljindersingh5441 2 года назад +5

    ਭੈਣ ਜੀ ਬਹੁਤ ਬਹੁਤ ਧੰਨਵਾਦ ਬਹੁਤ ਹੀ ਵਧੀਆ ਤਰੀਕੇ ਦੇ ਵਿਚਾਰ ਅਤੇ ਗਿਆਨ ਭਰਪੂਰ ਗੱਲਾਂ ਲੋਕਾਂ ਨੂੰ ਦੱਸਦੇ ਹਨ

  • @jassBM.
    @jassBM. 4 года назад +5

    ਇੱਕ ਇੱਕ ਗੱਲ ਸਹੀ ਆਖ ਦਿੱਤੀ ਬਿਲਕੁਲ ਸੱਚ ਦੱਸਿਆ,, ਇਹੋ ਜਿਹੇ ਵਧੀਆ ਇਨਸਾਨ ਕਿਸੇ ਵੱਡੇ ਅਦਾਰੇ ਨੂੰ ਸਾਂਭ ਲੈਣ ਤਾਂ ਪੰਜਾਬ ਚ ਵਧੀਆ ਮਹੌਲ ਬਣ ਸਕਦਾ ਸਮਾਜਿਕ ਤੌਰ ਤੇ,, ਬਾਬਾ ਮੇਹਰ ਕਰੇ ਸਭ ਤੇ🙏🏻

  • @sahilgarg1128
    @sahilgarg1128 4 года назад +5

    ਬਹੁਤ ਹੀ ਸੁਲਝੇ ਹੋਏ ਢੰਗ ਨਾਲ ਸਮਝਾ ਗੇ । ਖੁਸ਼ੀ ਹੈ ਇਸ ਤਰਾਂ ਦੇ ਪੜੇ ਲਿਖੇ ਲੋਕ ਸਮਾਜ ਨੂੰ ਸਹੀ ਦਿਸ਼ਾ ਵਿਚ ਲੈ ਕੇ ਜਾ ਰਹੇ ਨੇ । ਹਰ ਗੱਲ ਇਹਨਾਂ ਦੀ ਸੱਚੀ ਹੈ । ਹਰ ਗੱਲ ਨੂੰ ਦਿਲੋ ਚੰਗੀ ਤਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਸਭ ਨੂੰ ਸਮਝ ਵੀ ਆਈ ਆ ਗਈ ਹਰ ਗੱਲ ।

  • @mohinderkaur4647
    @mohinderkaur4647 5 лет назад +4

    ਬਹੁਤ ਵਧੀਆ ਜੀ।ਧੰਨਵਾਦ ਆਪ ਜੀ ਦਾ।ਸ਼ਾਇਦ ਕੋਈ ਮੂਰਖ ਅੰਧ ਵਿਸ਼ਵਾਸ਼ ਵਿੱਚੋਂ ਬਾਹਰ ਨਿਕਲ ਸਕੇ।

  • @dsgurey123
    @dsgurey123 2 года назад +7

    ਭੈਣੇ ਧੰਨਵਾਦ! ਮਨਮੋਹ ਵਾਲੀਆਂ ਸੱਚੀਆਂ ਤੇ ਕੌੜੀਆਂ ਸੱਚਾਈਆਂ ਬਿਆਨ ਕੀਤੀਆਂ । ਸਮਾਂ ਮਿਲਿਆ ਤਾਂ ਜਰੂਰ ਦਰਸ਼ਨ ਜ਼ਰੂਰ ਕਰਾਂ ਗੇ ।

  • @mehraraj2953
    @mehraraj2953 7 лет назад +22

    ਮੈਡਮ ਦਾ ਪਰਿਵਾਰ ਦਾ ਪਿਛੋਕੜ ਹੀ ਆਪਣੇ ਆਪ ਵਿਚ ਬਹੁਤ ਵੱਡੀ ਗੱਲ ਹੈ ਮੈਡਮ ਜੀ

  • @big--brain4231
    @big--brain4231 4 года назад +20

    ਮੱਥੇ ਨਾਂ ਟੇਕੋ ਸੰਤਾਂ ਨੂੰ ਜੋ ਲੁੱਟ ਕੇ ਖਾਂ ਗੲੇ ਜੰਤਾਂ ਨੂੰ
    ਪਰ ਮੇਰੀ ਕਲਮ ੲਿਹੋ ਜਿਹੇ ਲੋਕਾਂ ਨੂੰ ਟੁੱਕੜ ਬੋਚ ਕਹਿੰਦੀ ਹੈ ਡੇਰੇਦਾਰ ਸੰਪਰਦਾਵਾਂ ਟਕਸਾਲਾਂ ਸਭ ਟੁੱਕੜਬੋਚ ਨੇ ਧੰਨਵਾਦ ਭੈਣ ਜੀ ਹਰਸ਼ਿੰਦਰ ਕੌਰ ਜੀ

  • @choosi3312
    @choosi3312 6 лет назад +3

    ਮੈਂ ਇਹ ਇੰਟਰਵਿਊ ਅੱਜ 05.08.2018 ਹੀ ਦੇਖੀ ਆ, ਅੱਖਾਂ ਖੋਲ੍ਹਣ ਵਾਲਿਆਂ ਗੱਲਾਂ ਹਨ ਸ਼ੁਕਰੀਆ prime Asia channal ਦਾ and thanks to Dr. Harshinder Kaur. I praise your efforts.

  • @JaswantSingh-uu5us
    @JaswantSingh-uu5us 4 года назад +7

    ਸਲੂਟ ਹੈ ਡਾਕਟਰ ਸਾਹਿਬ ਤੁਹਾਡੀ ਖੋਜ ਨੂੰ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @PritamSingh-qk8vd
    @PritamSingh-qk8vd 4 года назад +6

    ਬੀਬਾ ਜੀ ਧੰਨ ਹੋ ਤੁਸੀਂ।

  • @hafeezhayat2744
    @hafeezhayat2744 4 месяца назад

    ਬਹੁਤ ਵਧੀਆ ਗੱਲ ਬਾਤ
    ਪ੍ਰੀਤਮ ਸਿੰਘ ਜੀ ਦੇ ਦੋ ਖ਼ਤ ਜੌ ਓਹਨਾਂ ਮੇਰੇ ਪਿਤਾ ਜੀ ਨੂੰ ਲਿਖੇ ਸਨ ਸਾਡੇ ਕੋਲ ਮਹਿਫੂਜ਼ ਹਣ

  • @RAMSINGH-ph6sm
    @RAMSINGH-ph6sm 4 года назад +11

    ਡਾਕਟਰ ਬਹੁਤ ਹੀ ਮਹਾਨ ਵਿਦਵਾਨ ਹੋ ,ਤੂਹਾਨੂੰ ਲੱਖ 2 ਸਲਾਮਾਂ

  • @gurchatandhaliwal9069
    @gurchatandhaliwal9069 Год назад +1

    ਬੀਬਾ ਜੀ ਤੁਹਾਨੂੰ ਪਰਮੇਸ਼ੁਰ ਲੰਬੀ ਉਮਰ ਤੇ ਤੰਦਰੁਸਤ ਰੱਖਣ ਤਾ ਕਿ ਸਮਾਜ ਤੇ ਬੀਮਾਰ ਬੱਚਿਆਂ ਦੀ ਸੇਵਾ ਕਰ ਸਕੋ

  • @sarwansingh2999
    @sarwansingh2999 4 года назад +4

    ਡਾਕਟਰ ਮੈਡਮ ਸਾਹਿਬ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ਣ ਹੋਰ ਤਾਕਤ ਬਖਸ਼ਣ

  • @surjitsingh7032
    @surjitsingh7032 Год назад +3

    ਭੈਣ ਜੀ ਡਾ ਸਾਹਿਬ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਚੰਗੇ ਵਿਚਾਰ ਹਨ 🍇❤️💐🙏🙏🙏🙏🙏

  • @surjeetsingh337
    @surjeetsingh337 5 лет назад +65

    ਜਿਉਂਦੇ ਰਹੋ ਭੈਣ ਜੀ।ਆਪ ਜੀ ਦੇ ਵੱਡਮੁੱਲੇ ਵਿਚਾਰ ਸੁਣ ਕੇ ਅਨੰਦ ਆ ਰਿਹਾ।👌

  • @ginderkaur6274
    @ginderkaur6274 Год назад

    ਬਹੁਤ ਅਹਿਮ ਜਾਣਕਾਰੀ ਸਾਰੀਆਂ ਸੱਚੀਆਂ ਗੱਲਾਂ ਅਤੇ ਸਾਡੇ ਸਮਾਜ ਦੀ ਸਹੀ ਤਸਵੀਰ ਬਹੁਤ ਬਹੁਤ ਧੰਨਵਾਦ ਸਹੀ ਸੇਧ ਦੇਣ ਲਈ

  • @sherajatt5224
    @sherajatt5224 3 года назад +4

    ਰੱਬ ਲੰਮੀਆਂ ਉਮਰਾਂ ਬਖਸ਼ੇ ਮਾਤਾ ਜੀ ਨੂੰ🙏🙏🙏🙏

  • @koursinghdesujodha3427
    @koursinghdesujodha3427 7 лет назад +14

    Mere khyal naal mai pehli vaari kise Punjabi channel te..kise aurat nu ehne sahas naal ehniya dungiya gllan krdiya dekhiya...so mera salute is maa vrgi nu jinhe jindagi di asal sachayi naal saanu janu krwaya..

  • @gurjeetkaur774
    @gurjeetkaur774 2 года назад +4

    ਸਲਾਮ ਹੈ ਡਾਕਟਰ ਸਾਹਿਬਾਂ ਤੁਹਾਡੀ ੳੱਚੀ ਤੇ ਸੁੱਚੀ ਸੋਚ ਨੂੰ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਧੰਨਵਾਦ

  • @gdhdbdbbdbdbdn5279
    @gdhdbdbbdbdbdn5279 Год назад +1

    ਡਾਕਟਰ ਹਰਜਿੰਦਰ ਕੌਰ ਜੀ ਆਪ ਦਾ ਧੰਨਵਾਦ ਆਪ ਨੇ ਵਧੀਆ ਖਿਆਲ ਪ੍ਰਗਟਾਏ

  • @sukhpalsingha7962
    @sukhpalsingha7962 6 лет назад +70

    ਬਹੁਤ ਵਧੀਅਾ ਡਾ: ਹਰਸ਼ਿੰਦਰ ਕੌਰ ਜੀ
    ਤੁਹਾਡੀ ਮਿਹਨਤ,ਤੁਹਾਡੀ ਖੋਜ ਨੂੰ ਸਲਾਮ

  • @gulzarsinghdhillon484
    @gulzarsinghdhillon484 4 года назад +3

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ

  • @kuljitkaur7593
    @kuljitkaur7593 2 года назад +4

    Dr ਸਾਹਿਬ ਮੈਂ ਤੁਹਾਡੇ vichra ਨਾਲ ਸਹਿਮਤ ਹਾਂ,ਧਾਰਮਿਕ ਸਥਾਨਾਂ ਤੇ ਕਿਸੇ ਦਿਹਾੜੇ ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਨੇ, ਜੋ ਸਿਰਫ ਇਕ ਦਿਨ ਲਈ ਹੁੰਦੀ, ਜੇਕਰ ਏਹੀ ਕਰੋੜਾਂ ਰੁਪਏ ਦੇ ਕਿਸੇ ਨੂੰ ਬਣਾਉਟੀ ਅੰਗ, ਅੱਖਾਂ ਦੇ ਆਪ੍ਰੇਸ਼ਨ, ਕਿਸੇ ਵੱਡੀ ਬੀਮਾਰੀ ਦੇ ਇਲਾਜ ਲਈ free ਕੈਂਪ ਲਗਾਏ ਜਾਣ, ਏਹੀ ਸਭ ਤੋਂ ਵੱਡਾ ਪੁੰਨ ਦਾ ਕੰਮ ਤੇ ਧਾਰਮਿਕ ਕ੍ਰਮ ਹਨ

  • @grumeetbrar2011
    @grumeetbrar2011 5 лет назад +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਲੰਬੀ ੳਮਰ ਬਖਸ਼ਣ ਬਹੁਤ ਬਹੁਤ ਧੰਨਵਾਦ

  • @nitubhagat7326
    @nitubhagat7326 5 лет назад +7

    ਬਹੁਤ ਵੜਿਆ ਕਮ ਕਰ ਰਹੇ ਹੋ ਜੀ ਆਪ ਆਪ ਜੀ ਦੀਆਂ ਗੱਲਾਂ ਨੇ ਅੱਖਾਂ ਖੋਲ ਦਿਤੀਆਂ

  • @sujansinghsujan
    @sujansinghsujan Год назад

    ਬਹੁਤ ਹੀ ਵਧੀਆ ਤੇ ਮਹਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਸੁਜਾਨ ਸਿੰਘ ਸੁਜਾਨ ਕੈਨੇਡਾ

  • @rashpalbhatia4490
    @rashpalbhatia4490 2 года назад +3

    बहुत सुन्दर विचार है God bless you ❤️

  • @beantsingh7553
    @beantsingh7553 4 года назад +1

    ਭੈਣ ਜੀ ਤੁਸੀ ਬਹੁਤ ਗਿਆਨਬਾਨ ਹੋਂ ਜੇ ਤੁਸੀ ਝੂਠ ਬੇਲਿਆ ਉਹ ਇਹ ਹੈ ਕਿ ਤੂਸੀ ਕਿਹਾ ਇੱਕ ਲੌਕਟਧਾਰੀ ਪਰੇਮੀ ਕਹਿਦਾਂ ਜੇ ਕਿਤੇ ਮੇਰੀ ਘਰ ਵਾਲੀ ਦੇ ਸਿਰ ਤੇ ਹੱਥ ਟਿਕ ਜਾਂਦਾ ਮੈ ਧੰਨ ਹੋ ਜਾਣਾ ਸੀ ।ਤੁਸੀ ਇਹਨੂ ਗਲਤ ਕਿਹਾ ਉਹਦੀ ਗੱਲ ਨੂੰ ਗਲਤ ਤਰੀਕੇ ਨਾਲ ਪੇਸ ਕਰਕੇ ਓਹਦੀ ਇੱਜਤ ਨਾਲ ਖਿਲਵਾੜ ਕੀਤਾ।ਥੋਨੂ ਪਰੇਮੀਆਂ ਦੇ ਚੰਗੇ ਕੰਮ ਕੀਤੇ ਨਹੀ ਦਿਖਦੇ ਮੈਡਮ ਜੀ।ਜੇ ਰਾਜਿਦਰਾ ਹਸਪਤਾਲ ਵਿਚ ਖੂਨ ਦਿਦੇਂ ਨੇ ਉਹ ਵੀ ਓਹਨਾ ਨੂੰ ਜਿਹਨਾ ਨੂੰ ਉਹ ਜਾਣਦੇ ਤੱਕ ਨੀ ਹੁਦੇਂ। ਹਰ ਸਾਲ ਦੋ ਚਾਰ ਹਜਾਰ ਮਕਾਨ ਬਣਾ ਕੇ ਦਿਦੇਂ ਨੇ ਪਰੇਮੀ ।ਆਪਣੇ ਸੱਚੇ ਸਤਿਗੁਰ ਆਪਣੇ ਦੇਹ ਧਾਰੀ ਗੁਰੂ ਦੀ ਸਿਖਿਆ ਤੇ ਚੱਲ ਕੇ ।
    ਇਹ ਕੁਝ ਨੀ ਦਿਖਦਾ।

  • @ChunjCharcha-75
    @ChunjCharcha-75 4 года назад +15

    ਡਾ ਹਰਸ਼ਿੰਦਰ ਕੌਰ ਜੀ ਨੇ ਕੌੜਾ ਸੱਚ ਬਿਆਨ ਕੀਤਾ ਹੈ ।
    ਇਹ ਸਾਡੇ ਧਾਰਮਿਕ ਠੇਕੇਦਾਰਾਂ ਨੂੰ ਹਜ਼ਮ ਨਹੀਂ ਹੁੰਦਾ ।

    • @DalbirsinghDhillon-ch3pb
      @DalbirsinghDhillon-ch3pb 4 месяца назад +1

      ਸਿੱਖਾਂ ਬਾਰੇ ਕੀ ਦੱਸਿਆ ਜਾਵੇ ਕੁਝ ਇਹਨਾਂ ਦਾ ਕੀ ਬਣੂਗਾ ਨਸ਼ਿਆਂ ਦਾ ਕੀ ਬਣੂਗਾ ਅੰਮ੍ਰਿਤ ਵਾਲੇ ਅੰਮ੍ਰਿਤ ਪਾਲ ਬਾਰੇ ਦੱਸਿਆ ਜਾਵੇ ਵੀਰ ਜੀ

  • @subhashmangla280
    @subhashmangla280 4 месяца назад +1

    Great personality 🙏🏼

  • @JaspalSingh-sh9em
    @JaspalSingh-sh9em Год назад +5

    ਵਾਹਿਗੁਰੂ ਜੀ ਡਾ. ਬੀਬੀ ਹਰਸ਼ਇੰਦਰ ਕੌਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।🌹❤️🙏♥️🌹

  • @balbirsinghchaudri2264
    @balbirsinghchaudri2264 4 года назад +1

    ਡਾਕਟਰ ਸਾਹਿਬ
    ਮੈਂ ਇਹ ਕੇ ਬੇਨਤੀ ਕਰਦਾ ਹਾਂ ਕਿ ਬਹੁਤ ਲੋਕਾਂ ਨੂੰ ਪ੍ਰਚਾਰ ਦੀ ਲੋੜ ਹੈ

  • @avtarsinghdeol5029
    @avtarsinghdeol5029 5 лет назад +24

    ਸਲਾਮ ਹੈ ਭੈਣ ਜੀ ਨੂੰ, ਇੰਨੀ ਵਧੀਆ ਜਾਣਕਾਰੀ ਲਈ । 👌

  • @dalvindersingh2848
    @dalvindersingh2848 8 месяцев назад

    ਭੈਣਜੀ ਆਪਜੀ ਨੂੰ ਸੁਣਨ ਦੇ ਬਾਅਦ ਮੈਨੂੰ ਕਾਫੀ ਆਪਣੇ ਇਤਿਹਾਸ ਬਾਰੇ ਪਤਾ ਚਲਦਾ ਹੈ
    ਤੇ ਆਤਮ ਵਿਸ਼ਵਾਸ਼ ਜਾਗਦਾ ਹੈ😊 ਆਪਜੀ ਦੀ ਇਸ ਸਮੇਂ ਸਾਡੇ ਪੰਜਾਬੀ ਤੇ ਪੰਜਾਬੀਅਤ ਕਾਇਮ ਰੱਖਣ ਲਈ ਆਪਜੀ ਬਹੁਤ ਜਰੂਰਤ ਹੈ ਲਭੇਂ ਆਪਜੀ ਨੂੰ ਰੱਬ ਲੰਬੀ ਉਮਰ ਬਕਸ਼ੇ l ਆਪਜੀ ਦਾ ਛੋਟਾ ਵੀਰ l

  • @nirmalsingh-xu2ze
    @nirmalsingh-xu2ze 7 лет назад +13

    ਧੰਨ ਭਾੲੀ ਸ਼ਾਹਿਬ ਸਿੰਘ ਜੀ,ਵਾਹਿਗੁਰੂ ਜੀ ਨੇ ਦੇਵੀ ਵਰਗੀ ਦੋਹਤੀ ਦੀ ਦਾਤ ਨਾਲ ਨਿਵਾਜਿਅਾ।

  • @SatpalSingh-rx9dr
    @SatpalSingh-rx9dr 2 года назад

    ਬਹ਼਼ਤ ਵੱਡੀ ਗੱਲ ਕੀਤੀ ਜੇ ਮਰਦ ਨੂੰ ਲੋੜ ਤਾਂ ਔਰਤ ਨੂੰ ਕਿਉਂ ਨੀ

  • @ParminderKaur-ub7ml
    @ParminderKaur-ub7ml 7 лет назад +60

    ਬਹੁਤ ਵਧੀਆ ਸੋਚ ਹੈ ਤੁਸੀਂ ਤਸਵੀਰ ਹੇਠਾਂ ਛੁਪੀ ਸਚਾਈ ਦਿਖਾ ਦਿੱਤੀ ਸਚਮੁੱਚ ਇਸ ਅੰਨੀ ਸ਼ਰਧਾ ਪਿੱਛੇ ਬਹੁਤ ਗੰਭੀਰ ਕਾਰਨ ਹਨ ਜਿਨ੍ਹਾਂ ਬਾਰੇ ਸੋਚਣਾ ਬਹੁਤ ਜਰੂਰੀ ਹੈ

    • @prabjit7425
      @prabjit7425 4 года назад +5

      ਡੇਰਿਆਂ ਵਿੱਚ ਜਾਣ ਵਾਲੇ ਕਈ ਸ਼ਰਧਾਲੂਆਂ ਦੇ ਬੱਚਿਆਂ ਦੇ ਨੈਣ ਨਕਸ਼ ਅਤੇ ਆਦਤਾਂ ਵੀ ਬਾਬਿਆਂ ਦੇ ਨਾਲ ਮਿਲਦੀਆਂ ਹੁੰਦੀਆਂ ਹਨ ।

    • @manindersingh8434
      @manindersingh8434 2 года назад +1

      @@prabjit7425 🌹🌹🙏🙏🙏🙏👌

    • @skanderladdi7374
      @skanderladdi7374 Год назад

      @@prabjit7425 e3

    • @sukhjitkaur3460
      @sukhjitkaur3460 Год назад

      Raaaa\Essa

    • @balwantsaingh1276
      @balwantsaingh1276 Год назад

      @@prabjit7425 2

  • @lakhveersingh1898
    @lakhveersingh1898 2 года назад +1

    ਵਾਹਿਗੁਰੂ ਜੀ ਬਹੁਤ ਵਧਿਆ 🙏

  • @lsingh3372
    @lsingh3372 6 лет назад +8

    ਠੀਕ ਠੀਕ ਠੀਕ ਕਿਹਾ ਭੈਣ ਜੀ ਧਨਵਾਦ

  • @malkitsingh5860
    @malkitsingh5860 2 года назад +1

    ਡਾ ਸਹਿਬ ਜੀ ਤੁਹਾਡਾ ਬਹੁਤ ਛਕਰੀਆ ਤੁਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਧਨਵਾਨ ਜੀ

  • @lifeonwheels8343
    @lifeonwheels8343 6 лет назад +73

    ਿੲੰਨੇ ਵਧੀਆ ਿਵਚਾਰ ਮੈ ਨਹੀ ਸੁਣੇ ਕਦੇ, ਮੈ ਸਲਾਮ ਕਰਦਾ ਿੲਹਨਾਂ ਦੀ ਸੋਚ ਅਤੇ ਉਪਰਾਲਿਆਂ ਨੂੰ, SGPC ਤਾਂ ਸੱਪ ਵਾਂਗ ਗੁਰੂ ਘਰਾਂ ਦੀਆਂ ਗੋਲਕਾਂ ਤੇ ਕੁੰਡਲੀ ਮਾਰੀ ਬੈਠਾ

  • @SatnamSingh-qh5nm
    @SatnamSingh-qh5nm 4 года назад +1

    ਆਪ ਜੀ ਦੇ ਲਫਜ਼ਾਂ ਦਾ ਕੋਈ ਤੋੜ ਨਹੀਂ ਕੋਈ ਮੁੱਲ ਨਹੀਂ ਜੀ

  • @mehraraj2953
    @mehraraj2953 7 лет назад +7

    ਮੈ ਇਹਨਾਂ ਮੈਡਮ ਜੀ ਪਹਿਲੀ ਵਾਰ ਸੁਣਿਆ ਬੜੀ ਸਾਦੇ ਅਤੇ ਸੁਚੱਜੇ ਢੰਗ ਨਾਲ ਮੈਡਮ ਜੀ ਨੇ ਰੱਖੀ ਹੈ ਮੰਨੋ ਜਾ ਨਾ ਮੰਨੋ ਪਰ ਪਰਾਈਮ ਏਸ਼ੀਆ ਦੀ ਪੂਰੀ ਟੀਮ ਹੀ ਬਹੁਤ ਕਾਬਲ ਹੈ ਅੱਜ ਕੱਲ ਜਿੰਨੇ ਵੀ ਮੇਨ ਲਹਿਰ ਦੇ ਚੈਨਲ ਸਿਰਫ ਐਨ ਡੀ ਟੀ ਵੀ ਨੂੰ ਛੱਡ ਕੇ ਲੱਗਭੱਗ ਸਭ ਤੇ ਪਕਾਈ ਜਿਆਦਾ ਹੈ

  • @tanveerartandcraft5886
    @tanveerartandcraft5886 Год назад

    ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ।ਬਹੁਤ ਹੀ ਵਧੀਆ ਤਰੀਕੇ ਨਾਲ ਹਰ ਇੱਕ ਗੱਲ ਨੂੰ ਸਮਝਾਇਆ ਜੀ।ਆਖਰ ਤੇ ਜੋ ਤੁਸੀਂ ਸੁਝਾਅ ਦਿੱਤੇ ਬਹੁਤ ਹੀ ਵਧੀਆ ਲੱਗੇ।ਵਾਹਿਗੁਰੂ ਜੀ ਮੇਹਰ ਕਰਨ ਸਾਨੂੰ ਸੁਮੱਤ ਬਖਸ਼ਨ ਤਾਂ ਜੋ ਅਸੀਂ ਇਹਨਾਂ ਗੱਲਾਂ ਨੂੰ ਆਪਣੀ ਜਿੰਦਗੀ ਚ ਉਤਾਰ ਸਕੀਏ।ਬਹੁਤ ਬਹੁਤ ਧੰਨਵਾਦ ਜੀ।🙏🙌

  • @CharanSingh-en9vu
    @CharanSingh-en9vu 7 лет назад +60

    ਸੱਚ ਦੀ ਅਾਵਾਜ ਜੱਗ ਜਾਹਰ ਕਰਕੇ ਤੇ ਕਮਜੋਰ ਵਰਗ ਦੀ ਮਜਬੂਰੀ ਦੱਸ ਕੇ ਅਤੇ ਰਾਜਨੀਤੀਕ ਤੇ ਅਮੀਰਾਂ ਲੋਕਾਂ ਦੀ ਸ਼ੈਤਾਨੀਅਤ ਤੇ ਹੈਵਾਨੀੲਤ ਨੂੰ ਨੰਗਾਂ ਕਰਕੇ ੲਿਨਾਂ ਡੇਰਿਅਾਂ ਦੀ ਹੋਂਦ ਦਾ ਕਾਰਨ ਸ਼ਪਸਟ ਕਰ ਦਿਤਾ।

  • @manpreetkhubber4654
    @manpreetkhubber4654 7 лет назад +1

    Bohat hi vadia te akha kholan valia galla kria ji tusi. Kash is mard pradhan desh de loka nu v kush samajh aye. Te ina sansthava nu v apnia jeba na bhar ke public lai kush krn di akkal aye

  • @pannupunjabikahaniyan
    @pannupunjabikahaniyan 7 лет назад +11

    tuhada ek ek lafaz sahe hai mam .i salute you ki tusi ehne himmat naal sahriya nu es sachayi toh janu karvayia .waheguru ji tuhanu hamesha chardila vich rakhe .te prime aisa waliya nu thanx karna chaha gi tusi sach vich hi chaj da vichar kar rahe ho .i literally cried after watching your vid, you are awesome .

  • @HardevSingh-mo8fg
    @HardevSingh-mo8fg 4 года назад

    ਧੰਨਵਾਦ ।। ਬੀਬਾ ਗੁਰੂ ਫਤਿਹ ਜੀ ।।

  • @nirmalsinghsidhu4982
    @nirmalsinghsidhu4982 4 года назад +8

    ਡਾ. ਹਰਸਿਂਦਰ ਕੋਰ ਜੀ ਰੱਬ ਸੋਡੀ ਉਮਰ ਲਮੀ ਕਰੇ।

  • @harmailsingh652
    @harmailsingh652 2 года назад

    ਬਹੁਤ ਵਧੀਆ ਜਾਣਕਾਰੀ ℹ

  • @riverocean4380
    @riverocean4380 7 лет назад +39

    ਬਹੁਤ ਵਧੀਆ, ਭੈਣ ਜੀ

  • @roshansharma8079
    @roshansharma8079 Год назад

    ਸਲੂਟ ਭੈਣ ਜੀ ਬਹੁਤ ਵਧੀਆ ਵਿਚਾਰ ਵਾਹਿਗੁਰੂ ਜੀ ਤੁਹਾਨੂੰ ਤਰਕੀਆ ਅਤੇ ਤੰਦਰੁਸਤੀ ਆ ਬਖਸ਼ਣ ਅਤੇ ਬਲ ਬਖਸ਼ਣ

  • @surjitsingh2936
    @surjitsingh2936 7 лет назад +20

    ਬਹੁਤ ਹੀ ਵਧੀਅਾ ਪਰ ਬਹੁਤ ਹੀ ਦੁੱਖ ਲਗਾ ਕਿ ਵਧ ਰਹੇ ਪਾਖੰਡਵਾਦ ਦੇ ਅਸੀ ਵੀ ੳੁਨੇ ਹੀ ਜਿੰਮੇਵਾਰ ਹਾ ਜਿਨੇ ਕਿ ਡੇਰੇ ਦਾਰ ਦੇਹਧਾਰੀ ਸਾਧ .ਜਿੱਥੇ ਵਿਗਿਅਾਨ ਅੱਜ ਨਵੀਅਾ ਨਵੀਅਾ ਪੁੰਲਾਘਾ ਪੁੱਟ ਰਿਹਾ ਹੈ ੳੁਥੇ ਹੀ ਨਾਲ ਦੀ ਨਾਲ ਸਾਡੀ ਸੋਚ ਸਿਸ਼ਟਮ ਨੂੰ ਨਿਕੰਮਾ ਕਰੀ ਜਾਦੀ ਹੈ ਲੋੜ ਹੈ ਤੁਹਾਡੇ ਵਰਗੀਅਾ ਸਖਿਸੀਅਤਾ ਨੂੰ
    ਅੱਗੇ ਅਾੳੁਣ ਦੀ ਤੇ ਵੱਧ ਤੋ ਵੱਧ ਲੋਕਾ ਨੂੰ ਜਾਗਰੂਕ ਕਰਨ ਦੀ ਤਾ ਜੋ ਅਸੀਂ ਅਾਪਣੇ ਅਾਪ ਨੂੰ ਦੇਖ ਸਕੀੲੇ ਸਮਝ ਸਕੀੲੇ ਸਾਡੇ ਮਨ ਨੂੰ ਸਕੂਨ ਅਾਵੇ ਤੇ ਸਾਡਾ ਵੀ ਪਰਵਾਰ ਤੇ ਅਾਲਾ ਦੁਅਾਲਾ ਖੁਸ਼ਹਾਲੀ ਭਰਿਅਾ ਹੋਵੇ

  • @bikramsandhu2137
    @bikramsandhu2137 4 года назад +1

    ਬਹੁਤ ਵਧੀਆ ਵਾਚਾਰ ਨੇ ਪ੍ਰਮਾਤਮਾ ਇਨ੍ਹਾਂ ਦੀ ਉਮਰ ਲੰਮੀ ਕਰੇਂ

  • @sonu8970
    @sonu8970 3 года назад +5

    ਬਹੁਤ ਵਧਿਆ ਡਾਕਟਰ ਸਾਹਿਬ ਅਸਲ ਸਚਾਈ ਬਿਆਨ ਕੀਤੀ ਹਰ ਗੱਲ ਸਿਆਣਪ ਵਾਲੀ

  • @kartarsingh-ps1ly
    @kartarsingh-ps1ly 2 года назад +2

    ਬਿਲਕੁਲ ਸਹੀ ਕਿਹਾ ਹੈ ਡਾਕਟਰ ਸਾਹਿਬ ਨੇ

  • @amanpreetsingh218
    @amanpreetsingh218 4 года назад +17

    ਇੱਕ ਵੱਡੇ ਸਾਹਿਤਕਾਰ ਦੀ ਜਾਗਰਤ ਡਾਕਟਰ ਬੇਟੀ ਵਲੋਂ ਬਹੁਤ ਹੀ ਜੁਰਅੱਤ ਵਾਲੀਆਂ ਸੱਚੀਆਂ ਅਤੇ ਕੌੜੀਆਂ ਲਗਣ ਵਾਲੀਆਂ ਗਲਾਂ। ਮਾਣ ਹੈ ਇਸ ਭੈਣ ਉਤੇ। ਲੋਕਾਂ ਨੂੰ ਇੰਨਾ ਤੋਂ ਸਿਖਿਆ ਲੈਣੀ ਚਾਹੀਦੀ ਹੈ।

  • @gurchatandhaliwal9069
    @gurchatandhaliwal9069 Год назад

    ਸ਼ਰੋਮਣੀ ਕਮੇਟੀ ਸੂਤੀ ਪਈ ਕਿਸੇ ਗਰੀਬ ਪਰਵਾਹ ਦੀ ਮਦਦ ਕਰਨ ਦੀ ਇਨ੍ਹਾਂ ਨੂੰ ਅਲੈਰਜੀ਼ ਹੈ

  • @RanjeetSingh-st1zn
    @RanjeetSingh-st1zn 2 года назад +5

    ਟੋਪਿਕ ਸੁਣਕੇ ਰੋਣਾ ਆ ਗਿਆ😭😭😭

  • @rajpalkaur21
    @rajpalkaur21 Год назад

    ਭੈਣਜੀ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਮਾਲਕ ਤਹਾਨੂੰ ਸੁਖ ਸ਼ਾਤੀ ਬਖਸ਼ੇ

  • @jagtarsingh1598
    @jagtarsingh1598 4 года назад +27

    ਵਾਹ ਜੀ ਵਾਹ ਡਾ•ਹਰਸ਼ਿੰਦਰ ਕੌਰ ਜੀ!" ਜੇ ਸਾਡੇ ਪੰਜਾਬ ਦੀਆਂ ਔਰਤਾਂ ਤੁਹਾਡੇ ਵਿਚਾਰ ਸੁਣ ਲੈਣ ਸ਼ਾਇਦ ਕੋਈ ਤਬਦੀਲੀ ਆ ਸਕਦੀ ਹੈ | ਪਰ ਸਾਡੀਆਂ ਨੌਜਵਾਨ ਹੋਣਹਾਰ ਹੁਨਰਮੰਦ ਸਕੂਲਾਂ ਕਾਲਜਾਂ ਦੀਆਂ ਬੱਚੀਆਂ ਜਿਨ੍ਹਾਂ ਨੇ ਆਪਣੇ ਸਾਡੇ ਦੇਸ਼ ਦੇ, ਸਾਡੀ ਕੌਮ ਦੇ, ਸਾਡੇ ਸਮਾਜ ਦੇ ਭਵਿੱਖ ਨੂੰ ਰੁਸ਼ਨਾਉਣਾ ਹੁੰਦਾ ਹੈ | ਉਹ ਟਿਕ-ਟੌਕ ਤੇ ਤਾਂ ਐਕਟਿਵ ਨੇ ਪਰ ਆਪਣੇ ਭਵਿੱਖ ਨੂੰ ਰੁਸ਼ਨਾਉਣ ਲਈ ਨਹੀਂ ਮੇਰੀ ਸਾਰੀਆਂ ਹੁਨਰਮੰਦ ਬੱਚੀਆਂ ਬੇਨਤੀ ਹੈ ਕਿ ਉਹ ਸਾਰੀਆਂ ਡਾ•ਹਰਸ਼ਿੰਦਰ ਕੌਰ ਬਣਨ ਲਈ ਸੋਚੋ ਮੈਨੂੰ ਪੂਰਨ ਆਸ ਹੈ ਕਿ ਮੇਰੇ ਪੰਜਾਬ ਦੀਆਂ ਬੇਟੀਆਂ ਇਸ ਇੰਟਰਵਿਊ ਤੇ ਫੋਕਸ ਕਰਨਗੀਆਂ

  • @jaswinderkaurwadala563
    @jaswinderkaurwadala563 2 года назад +2

    Proud of you ma'am ,i have learnt the teeka of prof. Sahib singh , he was great soul 🙏🙏

  • @palkaur9930
    @palkaur9930 7 лет назад +9

    Thanks sister tusijo samjha rahe ho ih sachools ch lessone bana ke la ditte jaan,je thode warge sare hon tan jindgi jion da maja aa jawe ,God bless you

  • @mukhvindersingh5423
    @mukhvindersingh5423 2 года назад

    ਬਹੁਤ ਵਧੀਆ ਵਿਚਾਰ ਦਿੱਤੇ ਜੀ। ਧੰਨਵਾਦ

  • @gurditjaid8579
    @gurditjaid8579 7 лет назад +10

    ਬਹੁਤ ਵਧੀਆ ਢੰਗ ਨਾਲ ਸ਼ਮਝਾਈਆ

  • @surjitsingh6878
    @surjitsingh6878 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpalSingh-gg4xe
    @HarpalSingh-gg4xe 7 лет назад +6

    boht kuj sikhan nu milya meriya 3 dhiya main agge v boht pyaar krda c hon agge naalo v vadh jana lov u jot,noor,baksheesh

  • @SatishKumar-lj4cc
    @SatishKumar-lj4cc 2 года назад

    ਬਹੁਤ ਬਹੁਤ ਧੰਨਵਾਦ ਜੀ

  • @neelamaggarwal4053
    @neelamaggarwal4053 4 года назад +3

    I salute you doctor your thinking and your way of explaining

  • @amazingvideos5908
    @amazingvideos5908 6 лет назад +1

    ਬਹੁਤ ਸੋਹਣੇ ਵਿਚਾਰ ਆ ਜੀ

  • @SatpalSingh-rx9dr
    @SatpalSingh-rx9dr 2 года назад +4

    ਰੱਬ ਦਾ ਰੂਪ ਹਰਸਿੰਦਰ ਕੌਰ ਭੈਣ ਜੀ

  • @VikramSingh-rw8rr
    @VikramSingh-rw8rr 5 лет назад +2

    ਪੇਣ ਜੀ ਸਤ ਸ੍ਰੀ ਅਕਾਲ ਜੀ ਤੁਹਾਡੇ ਵਿਚਾਰ ਮੇਨੂੰ ਵਹੂਤ ਚੰਗੇ ਲੱਗਦੇ ਨੇ਼,੬ ਮਹੀਨੇ ਤੂੰ ਤੁਹਾਨੂੰ ਸੁਨ ਰਿਹਾ ਹਾਂ

  • @mintomh2
    @mintomh2 7 лет назад +7

    She is very good woman with true knowledge... Respect for her

  • @sukhdevthind221
    @sukhdevthind221 Год назад +1

    Dr sahib excellent explanation waheguru bless you all 🙏❤️

  • @anjanavarma4104
    @anjanavarma4104 7 лет назад +24

    Very good and useful topics. Thanks for sharing your thoughts. Well done.

  • @jaswindergill973
    @jaswindergill973 6 лет назад +1

    ਬਹੁਤ ਚੰਗਾ ਵਿਚਾਰ

  • @BaljitKSingh
    @BaljitKSingh 7 лет назад +16

    I heard her couple of times she is so Nobel courageous lady have the guts to say the problems in Indian culture as it is i hope people will understand and listen to her message. baljit from usa

  • @shingarasingh3940
    @shingarasingh3940 Год назад +1

    Very Good Understand / Speech Far All.

  • @animeshwarkaur
    @animeshwarkaur 6 лет назад +6

    ਮੈਨੂੰ ਮਾਣ ਹੈ ਕਿ ਮੇਰੇ ਸਵਰਗੀ ਪਿਤਾ ਸ਼੍ਰੀ ਈਸ਼ਵਰ ਚਿੱਤਰਕਾਰ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਸ੍ਰ.ਪ੍ਰੀਤਮ ਸਿੰਘ ਜੀ ਆਪਸ ਵਿੱਚ ਚੰਗੇ ਮਿੱਤਰ ਸਨ.ਤੇ ਹੁਣ ਮੈ ਆਪ ਜੀ ਵਰਗੀ ਮਹਾਨ ਸ਼ਖਸ਼ੀਅਤ ਦੇ ਦਰਸ਼ਨ ਕਰਣ ਤੇ ਵਿਚਾਰ ਸੁਣ ਕੇ ਫ਼ਖਰ ਮਹਿਸੂਸ ਕਰ ਰਹੀ ਹਾਂ.

  • @sukhrajbuttar4806
    @sukhrajbuttar4806 4 года назад

    bhain ji tusa mari zmir walya nu fitkar pa ke sikh kaum da nam bhut ucha kita and bibia jo dere jadian uhna nu bhut vadia trike nal tarna kiti hai bhaina bhut dil khus hoya tuhadya sachia galan uto thanks thanks

  • @Suchsagar
    @Suchsagar 7 лет назад +14

    very very sensitive topics expertly analyzed

  • @neelamgupta3998
    @neelamgupta3998 3 года назад

    ਬਹੁਤ ਵਧੀਆ ਜੀ ਤਹਿਦਿਲੋਂ ਧੰਨਵਾਦ ਜੀ

  • @Harpalsingh-pp8xb
    @Harpalsingh-pp8xb 4 года назад +13

    ਬੀਬੀ ਹਰਸਿਮਰਤ ਬਾਦਲ, ਨੰਨੀ ਛਾਂ, ਵੱਡਾ ਛੋਟਾ ਬਾਦਲ, ਧਿਅਾਨ ਨਾਲ ਸੁਣ ਲੳ

  • @gurmukhsingh7825
    @gurmukhsingh7825 3 года назад +1

    ਬਹੁਤ ਵਧੀਆ ਸੋਚ

  • @jsikaile
    @jsikaile 7 лет назад +6

    Amazing talk with brilliant analysis ! We need more people like Dr. Harshinder Kaur to steer the community in the right direction.

  • @kamaljitkaur5091
    @kamaljitkaur5091 2 года назад +1

    ਭੈਣ ਜੀ ਸਤਿ ਸ੍ਰੀ ਆਕਾਲ ਇਹ ਗੱਲ ਸਾਹਮਣੇ ਆਈ ਕਿ ਲੋਕ ਇਹ ਹੋ ਜਿਹੇ ਲੋਕਾਂ ਨੂੰ ਆਪਣੇ ਤੇ ਨਿਰਭਰ ਰਹਿਣਾ ਚਾਹੀਦਾ ਹੈ

  • @jagdevbrar6100
    @jagdevbrar6100 2 года назад +5

    ਡਾ,ਹਰਸਿੰਦਰ ਕੋਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇਂ ਖੁੱਲ੍ਹ ਕੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ ਹਨ ਪਰ ਇਹ ਕੌੜਾ ਸੱਚ ਸੁਣਨ ਨੂੰ ਤਿਆਰ ਨਹੀਂ ਬਾਕੀ ਰਹੀ ਗੱਲ ਸ੍ਰੋਮਣੀ ਕਮੇਟੀ ਦੀ ਉਥੇ ਤਾਂ ਇਕੱਲਾ ਬਾਦਲ ਪਰਿਵਾਰ ਹੀ ਸੱਪ ਦੀ ਤਰ੍ਹਾਂ ਕੁੰਡਲੀ ਮਾਰੀ ਬੈਠਾ ਹੈ ਉਹਨਾਂ ਦਾ ਢਿੱਡ ਭਰੇਗਾ ਤਾਂ ਗਰੀਬਾਂ ਦਾ ਨੰਬਰ ਆਵੇਗਾ

  • @megsarna7429
    @megsarna7429 6 месяцев назад

    She is a fantastic speaker with deep Understanding of these social issues.

  • @Gursewak_singh34
    @Gursewak_singh34 5 лет назад +31

    ਮੈ ਕਈ ਧਾਰਮਿਕ ਸਮਾਗਮਾ ਚ ਸਮਾ ਖਰਾਬ ਕਿਤਾ ਪਰ ਸੱਤ ਸੰਗ ਸੱਚ ਦਾ ਸੰਗ ਇਸ ਪ੍ਰੋਗਰਾਮ ਤੋ ਹੋਇਆ

  • @ParamjitSingh-ok8he
    @ParamjitSingh-ok8he 6 лет назад +1

    ਸਬਰ ਅਤੇ ਸਹਿਜ ਵਾਲੀ ਗੱਲ ਬਹੁਤ ਵਧੀਆ ਲੱਗੀ ਗੱਲ ਛੋਟੀ ਜਿਹੀ ਹੈ ਪਰ ਇਸ ਦੇ ਫਾਇਦੇ ਬਹੁਤ ਹਨ ਸਬਰ ਤੇ ਸਹਿਜ ਛੋਟੇ ਮੋਟੇ ਝਗੜੇ ਪੈਦਾ ਹੀ ਨਹੀਂ ਹੋਣ ਦਿੰਦਾ।

  • @er.lakhwindersingh5425
    @er.lakhwindersingh5425 7 лет назад +24

    Bhut vadiya laga mam deya gla sun k .. mai ardass krda k mai side raste chla 🙏🏼

  • @butasingh4817
    @butasingh4817 Год назад

    ਬਹੁਤ ਵਧੀਆ ਗੱਲਾਂ ਕੀਤੀਆ

  • @JagjitSingh-jp7ov
    @JagjitSingh-jp7ov 7 лет назад +9

    So nice. Inspirational &
    Beautiful words.

  • @amarjitkaur6141
    @amarjitkaur6141 4 года назад +1

    Bhenh ji they vichar bahot kimti han bahot bahot Dhanwad ji Wahguru lamby te khushhal jindgi bakhse Waheguru ji

  • @imkaur001
    @imkaur001 7 лет назад +14

    Important issues
    Bahut bahut dhanwad dr. Harshinder kaur

  • @gurdialsinghbadwal3213
    @gurdialsinghbadwal3213 2 года назад +1

    ਮੁੜ ਕੇ ਆ ਕੇ ਗਲ ਐਨ ਜੀ ਓ ਤੇ ਆ ਕੇ ਖਤਮ ਹੋ ਜਾਂਦੀ ਹੈ।