Its very sad to see this beloved party has go down. It all happened because the leadership was planted not chosen from Sangat. And disrespectful of Guru ji and Sangat.
Je hun BJP punjab ch aa gye taan punjab punjab nhi rehna UP bann jawega. Danga fasad hi hunda rahega. Punjab hi ik state ijehi hai Jo inna de kabu nhi aa rhi. Par ghar ka bhedi lanka dhahe. Hun eh so called sudhar lehar janh satyanash lehar yeh kursi de bhukhe lok aa ye punjab nu BJP de hathan ch wech k damm lainge. Agge dujian nu tan akal aa gye lagdi aa Jo BJP da saath chhad gye.lekin eh kursi ton binna nhi rah sakde so punjabio kise nu v vote paa dio par BJP nu punjab wich na wadan dio je
ਸੁਖਬੀਰ ਬਾਦਲ ਸਹੀ ਬੰਦਾ ਹੈ ਜੀ
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ੍ਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
ਬਿਲਕੁਲ ਮਲੂਕਾ ਸਾਹਿਬ ਜੀ ਦੀ ਸਹੀ ਗੱਲ ਹੈ ਕਿ ਲੋਕ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਵਰ ਵੇਖਣਾ ਚਾਹੁੰਦੇ ਹਨ।
rss ਨੂ ਵੋਟਾ ਪਾ ਦਿਓ fake ids of rss spotted
ਇਹਨਾਂ ਲੋਕਾਂ ਨੂੰ ਤਾਂ ਕੁਰਸੀ ਚਾਹੀਦੀ ਹੈ ਇਹਨਾਂ ਦੱਲਿਆਂ ਦਾ ਕੋਈ ਸਟੈਂਡ ਨਹੀਂ ਹੈ,
ਇਕ ਦਿਨ ਬੋਤੀ ਮੁੜ ਖੁਰ ਬੋਹੜ ਥੱਲੇ ਹੀ ਆਉਣੀ ਆ ਪੰਜਾਬ ਦੀ ਗੱਲ ਕਰਨ ਵਾਲਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ
ਬਿਲਕੁਲ ਸਹੀ ਗੱਲ ਹੈ ਮਲੂਕਾ ਸਾਹਬ ਜੀ ਸਾਡੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਸਾਰਿਆ ਇਕੱਠੇ ਹੋਣਾ ਚਾਹੀਦਾ ਹੈ ਕੱਲਾ ਸੁਖਬੀਰ ਸਿੰਘ ਬਾਦਲ ਪਰਿਵਾਰ ਅਕਾਲੀ ਦਲ ਨਹੀ ਹੈ ਇਹ ਸਾਰੇ ਪੰਜਾਬੀਆਂ ਦਾ ਤੇ ਸਿੱਖ ਕੌਮ ਦਾ ਕੁਰਬਾਨੀਆਂ ਵਾਲਾ ਅਕਾਲੀ ਦਲ ਹੈ ਇਸ ਨੂੰ ਮਜਬੂਤ ਕਰਨਾ ਚਾਹੀਦਾ ਹੈ ਧੰਨਵਾਦ
ਮਲੂਕਾ ਸਾਹਿਬ ਤੇ ਤਾਂ ਡੇਰਾ ਪ੍ਰੇਮੀਆਂ ਨਾਲ ਨੇੜਤਾ ਦੇ ਇਲਜ਼ਾਮ ਲੱਗਦੇ ਰਹੇ ਹਨ
ਜਿਹੜੇ ਇਹਨਾਂ ਨੇ ਗੁਨਾਹ ਕੀਤੇ ਇਹ ਕਦੀ ਲੋਕਾਂ ਨੇ ਮੁਆਫ ਨਹੀਂ ਕਰਨਾ ਇਹ ਭੁੱਲ ਜਾਣ ਕਿ ਸਰਕਾਰ ਬਣਜੂੰ ਚਾਲੀ ਤੋ ਬਾਅਦ ਵਿੱਚ ਕੁੱਝ ਕਹਿ ਨਹੀਂ ਸਕਦੇ
ਮਲੂਕਾ ਸਾਹਿਬ ਦੀ ਰਾਇ ਮੰਨ ਲੈਣੀ ਚਾਹੀਦੀ ਹੈ ।ਅਸੀਂ ਸਾਰੇ ਇਸ ਰਾਇ ਨਾਲ ਸਹਿਮਤ ਹਾਂ ।
Bilkul
@@MukanSingh-ci3ct ਹਾਂ ਜੀ ਕੁਰਸੀਆਂ ਹਾਸਲ ਕਰਨ ਲਈ ਸਾਰੇ ਇਕੱਠੇ ਹੋ ਜਾਓ ਜੀ , ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ bjp ਕਰੇਗੀ ਵੀਰ ਜੀ ?
ਸੱਚ ਬੋਲੋ ਜੀ , ਅੱਜ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ Mukansingh ji ਕਿਉਂ ਨਹੀ ਕਰਦਾ ? Please reply
Fake ids of rss spotted
Immideatly.rethink..ok
ਹੁਣ ਹੌਲੀ ਹੌਲੀ ਅਕਲ ਆਉਣ ਲੱਗ ਪਈ ਹੈ ਇਹਨਾਂ ਨੂੰ।
ਅਕਲ ਨਹੀ ਆਈ । ਰਾਜਸੀ ਚਾਲ ਆ। ਸੌਦੇ ਸਾਧ ਨੂੰ ਮਾਫ਼ੀ ਤੁਸੀ ਦਿੱਤੀ ਵੋਟਾਂ ਕਰਕੇ। ਝੂਠ ਬੋਲਣ ਦਾ ਠੇਕਾ ਲਿਆ ਹੋਇਆ।
Sad jindabad
ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਦੋਸ਼ੀਆਂ ਨੂੰ ਸਜ਼ਾ ਮੌਤ ਜਾਂ ਉਮਰ ਕੈਦ ਜਰੂਰ ਹੋਵੇ ਜੀ
ਬੇਅਦਬੀ ਕਰਨ ਵਾਲਿਆਂ ਦਾ ਕੱਖ ਨਾ ਰਹਿ ਨਾ ਰਹਿ
ਸਿਕੰਦਰ ਸਿੰਘ ਮਲੂਕਾ ਨੇ ਚੰਗਾ ਨੀ ਕੀਤਾ ਸੁਖਬੀਰ ਸਿੰਘ ਬਾਦਲ ਨਾਲ
😢😢😢😢kkkkk
Maluka ji very nice
@@JasvirSingh-nk3cj bjp rss ਦਾ IT cell
ਮਲੂਕਾ ਸਾਹਿਬ ਜੀ ਸਾਰੇ ਲੀਡਰ ਨੇ ਰਲ ਮਿਲ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ ਤੁਹਾਨੂੰ ਪ੍ਰੇਮੀਆ ਦੀ ਵੋਟਾ ਚੰਗੀਆਂ ਲਗਦੀਆਂ ਸਨ
ਇਹ ਸਾਹਿਬ ਕਿਥੋ ਹੋ ਗਿਆ ਦੋਧੀ ਤੇ ED ਦਾ ਡਰਾਵਾ ਦੇ ਕੇ ਧਕੇ ਨਾਲ bjp ਵਿਚ ਰਲਾਇਆ
Badal saab jindabad ❤❤❤❤
ਇਕਠੇ ਹੋ ਗਏ ਤਾਂ ਚੰਗੇ ਰਹੋਂਗੇ ਨਹੀਂ ਨੀ ਸਰਕਾਰ ਬਣਦੀ
Goodtack.
Good program and spoke.
lol ਪੰਜਾਬ ਦੇ ਲੋਕ rss ਨੂ ਵੋਟਾ ਪਾ ਦੇਨੇਗੇ ਐਨੇ ਮੂਰਖ ਸਮਝ ਰਖੇ ਤੁਸੀਂ ਲੋਕਾ ਨੇ
Badal. Zindabad
ਹੁਣ ਭੁੱਲ ਕੇ ਵੀ ਨਾ ਸੋਚੋ ਥੋਡੀ ਗਦਾਰਾਂ ਦੀ ਸਰਕਾਰ ਬਣ ਜਾਵੇਗੀ
ਰਾਜਨੀਤੀ ਵਿੱਚ ਕੁਛ ਵੀ ਹੋ ਸਕਦਾ ਹੈ
ਬਣੁਗੀ
@@AmarjitSingh-eq3rl rss ਪੰਜਾਬ ਵਿਚ ਆ ਜਾਵੇ - ? bjp ਤੇ rss ਨਾਲ ਰਲ ਕੇ ਪੰਜਾਬ ਦਾ ਬੇੜਾ ਹੋਰ ਗਰਕ ਕਰਨਾ ? ਅੱਜ ਦੇ time ਵਿਚ ਮੋਦੀ ਇੰਦਿਰਾ ਦਾ ਵੀ io ਹੈ
ਬੋਹਤ ਚੰਗੀ ਗੱਲ ਕਰੀ ਮਲੂਕਾ ਸਾਬ ਨੇ ਸੋਚਣ ਦੀ ਲੋੜ ਹੈ ਸਾਰੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਇਕ ਝੰਡੇ ਨੀਚੇ ਸਬ ਮਿਲ ਜਾਓ ਮੇਰੀ ਵੀ ਹੱਥ ਜੋੜ ਕੇ ਬੇਨਤੀ ਹੈ
ਡੈਨਾਸੋਰ ਆ ਸਕਦੇ ਦੁਬਾਰਾ ਪੰਜਾਬ ਚ,,ਪਰ ਬਾਦਲ ਨਈ ਆ ਸਕਦੇ,,,ਭੁੱਲ ਜਾਉ
ਜੇ ਤੁ ਸੁਚ ਮੁਚ ਹੀ ਸੰਧੂ ਹੈ ਤਾ ਸ਼ਰਮ ਨਾ ਡੁਬ ਕੇ ਮਰ ਜਾ !ਦਲੇ
ਸਹੀ ਗੱਲ ਬਾਈ
ਕੀ?ਕੀ?
ਬਾਦਲ ਅਕਾਲੀ ਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਕੇ ਬਹੁਤ ਵੱਡੀ ਭੁੱਲ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਤੇ ਝੂਠੇ ਇਲਜਾਮ ਲਾਉਣੇ ਬਹੁਤ ਮਹਿੰਗੇ ਪੈਣਗੇ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਹੈ ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਦੀ ਜਿਹੜੇ ਲੋਕ ਇਸ ਨੂੰ ਆਪਣੀ ਜੰਗੀਰ ਸਮਝਦੇ ਹਨ ਉਨ੍ਹਾਂ ਦਾ ਬੇੜਾ ਡੁੱਬਣਾ ਹੀ ਹੈ ਇਹ ਵਾਹਿਗੁਰੂ ਦੀ ਕਿਰਪਾ ਕਰਕੇ ਹੋਣਾ ਹੈ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
ਗੱਲਾਂ ਤਾਂ ਸੱਚ ਕਹੀ
ਮਲੂਕਾ ਸਾਹਿਬ ਅੱਜ ਤੁਸੀਂ ਸੱਚ ਬੋਲਦੇ ਹੋ
ਅਮਰੀਕ ਵੀਰ ਮੈਂ ਇਸ ਵੀਡੀਓ ਨੂੰ ਵਾਰ ਵਾਰ ਮੋਡ਼ ਕੇ ਸੁਣਿਆ ਮਲੂਕਾ ਸਾਹਿਬ ਦੀ ਹਰ ਗੱਲ ਸੱਚੀ ਗੱਲ ਹੈ ਸਿਰਫ ਅੱਜ ਵਾਲੀ ਵੀਡੀਓ ਦੀ ਗੱਲ ਹੈ, ਸੁਖਬੀਰ ਦੇ ਹੁੰਦਿਆਂ ਅਕਾਲੀ ਦਲ ਅੱਗੇ ਨਹੀਂ ਵਧ ਸਕਦਾ, ਇਹ ਵੀ ਠੀਕ ਹੈ ਕਿ ਕਿਸੇ ਨੂੰ ਵੀ ਇਸ 'ਤੇ ਇਤਬਾਰ ਨਹੀਂ
BJp Rss ਦਾ IT cell with fake ids !!
Reconsider.earliest
.
ਸਰਦਾਰ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਨੂੰ ਬਚਾ ਸਕਦਾ ਹੈ
Dob ਸਕਦਾ
ਮਲੂਕਾ ਸਾਹਿਬ ਗੂਡ ਸੋਚ
Siraa da kutta eh ehna bahut dhakka kita rampura phul
Bilkul 2027 vch bno j bjp akali ikathe ho jnde
ਬਹੁਤ ਵਧੀਆ ਗੱਲ ਕੀਤੀ
ਕੀ ਅਕਾਲੀ ਦਲ ਦਾ ਮਨੋਰਥ ਸਰਕਾਰਾਂ ਬਣਾਉਣਾ ਹੈ ਮਲੂਕਾ ਸਾਹਿਬ ਜਾਂ ਪੰਥਕ ਅਤੇ ਪੰਜਾਬ ਦੇ ਹਿੱਤਾ ਦੀ ਰੱਖਵਾਲੀ ਕਰਨਾ ਹੈ ?
ਕੁਰਸੀਆਂ ਹਾਸਲ ਲਈ ਜੇ ਸਿਧਾਂਤ ਪਾਸੇ ਕਰਨੇ ਪਏ , ਤਾਂ ਅਕਾਲੀ ਲੀਡਰ ਗੁਰੇਜ ਨਹੀ ਕਰਨਗੇ ।
ਵੀਰ ਇਹਨਾਂ ਦਾ ਮੰਨਤਵ ਸਿਰਫ ਸਰਕਾਰ ਬਨਾਉਣਾ ਤੇ ਪੰਜਾਬ ਨੂੰ ਲੁੱਟਣ ਦਾ ਹੀ ਹੇ ਪੰਜਾਬ ਦਾ ਭਲਾ ਭੁਲਾ ਕੋਈ ਨੀ ਸੋਚਦਾ ਤਾ ਹੀ ਪੰਜਾਬ ਦਾ ਆਹ ਹਾਲ ਹੋਇਆ ਇਹ ਸਾਰੇ ਨਿੱਜੀ ਸੁਆਰਥੀ ਬੰਦੇ ਨੇ ਕਾਲੀਆ ਭੇਡਾ ਨੇ ਭੇਡਾ
ਸਰਕਾਰ ਬਣਾਉਣ ਹੀ ਆ ਵਾਰੇ,,,, ਰਾਜ ਕਰਨਾ ਟੱਡੇ ਖੂਹ ਵਿੱਚ ਜਾਵੇ ਪੰਜਾਬ
Bina raaj ton Congress jita ke ki thanh fadh lainhge ...?
Panthakk hitt ch khddn walean de punjab de lok shittar maar de aa 22
@@sunnyseehra4376 ਮੋਰਚੇ ਲਾ ਕੇ ਮਾਵਾਂ ਦੇ ਪੁੱਤ ਕਿਉਂ ਮਰਵਾਏ ਜੀ ? ਕੁਰਸੀਆਂ ਲਈ ਮੋਰਚੇ ਲਾਏ ਸੀ ?
akali dal zindabad
ਦੇਰ ਆਏ ਦਰੁਸਤ ਆਏ
ਵਹਿਮ ਦਾ ਕੋਈ ਹੱਲ ਨਹੀਂ
Maluka ji bilkul thik sochde ne 100 parsent sahi gal
ਭਾਜਪਾ ਤੋਂ ਚੰਗੇ ਦੀ ਆਸ ਨਾ ਰੱਖੋ ਇਸ ਚ, ਪੰਜਾਬ ਦਾ ਵੀ ਭਲਾ ਹੈ
ਮਲੂਕਾ ਸਾਬ ਬਹੁਤੁ ਸੂਜਵਾਨ ਨੇ ਤੇ ਸਹੀ ਗੱਲ ਕਰ ਰਹੇ ਨੇ ਐਵੇ ਫਾਲਤੂ ਪਰਚਾਰ ਨਹੀਂ ਕਰ ਰਹੇ
ਤੁਹਾਡੇ ਵਰਗੇ ਗਦਾਰਾ ਨੇ ਇਹ ਹਾਲ ਕੀਤਾ ਅਕਾਲੀਦਲ ਦਾ
ਮਲੂਕਾ ਸਾਹਿਬ ਜੀ,ਵੱਖਰੇ ਤਾਂ ਹੁਣੇ ਹੀ ਹੋਏ ਹਨ ਇਸਤੋਂ ਪਹਿਲਾਂ ਤਾਂ ਇਹ ਸਾਰੇ ਇਕੱਠੇ ਹੀ ਸਨ ਤਾਂ ਫੇਰ ਬਾਦਲ ਦਲ ਦਾ ਐਨਾ ਡਾਊਨ ਫਾਲ ਕਿਓਂ ਹੋਇਆ।
Its very sad to see this beloved party has go down. It all happened because the leadership was planted not chosen from Sangat. And disrespectful of Guru ji and Sangat.
ਇਹ ਦੋਧੀ ਹੁੰਦਾ ਸੀ - ਇਸ ਭੂਖੇ ਨੇ ਐਨੀ ਜਾਇਦਾਦ ਕਿਵੇ ਬਣਾ ਲਈ - ਉਪਰੋ ਭੁਖਾ ਮਰਦਾ ਚਾਹ ਵਾਲਾ ਜਿਸ ਦੀ ਜਮੀਰ ਮਰੀ ਹੋਈ - ਜੋ ਮੁਸਲਮਾਨਾ ਨੂ ਮਰਵਾ ਕੇ ਰਾਜਾ ਬਣਿਆ ਫਿਰਦਾ ਉਸ ਨੇ ਸਾਰੇ institution ਆਵਦੇ ਹਥ ਵਿਚ ਕਰਕੇ ਇਸ ਨੂ ਕੱਡਕੇ ਵਿਚ ਫਸਾ ਕੇ ਇਸ ਮਲੂਕੇ ਨੂ ਧਕੇ ਨਾਲ bjp ( rss) join ਕਰਵਾਈ - ਇਸ ਦੀ ਨੂਹ fake IAS ਹੈ - ਜਿਸ ਨੂ ਵਡੇ ਬਦਲ ਨੇ ਪਹਿਲਾ ਪੰਜਾਬ ਦੀ admin ਵਿਚ officer ਬਣਾਇਆ ਫਿਰ IAS nominate ਕੀਤਾ !! ਇਨਾ ਨੇ ਆਵਦੀ ਇਜ਼ਤ ਬਚਾਓਣ ਵਾਸਤੇ rss( bjp) join ਕੀਤੀ
ਇਕੱਠੇ ਹੋ ਜੋ ਸਾਰੇ ਕੰਜਰ , 0+0+0+0+0=0
ਵੱਡਿਆਂ ਸਿਉਂ ਕਿਆ ਰੀਸ 🌹🙏
ਸਹੀ ਸਭ ਸੋਚ ਰਹੇ
Bjp kissan anti party
ਗੱਲ ਸਾਫ਼ ਤੇ ਸਿੱਧੀ ਆ
ਚਾਹੇ ਅਕਾਲੀ ਦਲ ਸੋਨੇ ਦਾ ਬਣਜੇ ਲੋਕ ਅਕਾਲੀ ਦਲ ਦਾ ਪ੍ਰਧਾਨ ਬਾਦਲ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀ ਚਾਹੁੰਦੇ
ਉਂਝ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਪਸੰਦ ਕਰਦੇ ਨੇ ਪਰ ਬਾਦਲ ਪਰਿਵਾਰ ਨੂੰ ਨਹੀ ਘੱਟੋ ਘੱਟ ਵੀਹ ਸਾਲ ਫਿਡੇ ਬਣਨਾ ਪਉ
ਇਕੱਠੇ ਰਹਿਣ ਚ ਹੀ ਫਾਈਦਾ
ਬੋਲਦੇ ਸੱਚ ਹੋਂ ਪਰ ਟਾਇਮ ਲੰਘੇ ਤੋਂ ਜੇ ਇਹ ਸੱਚ ਮੰਤਰੀ ਹੁੰਦਿਆਂ ਬੋਲਿਆ ਜਾਂਦਾ ਤਾਂ ਤੁਸੀਂ ਘਰੇ ਬੈਠੇ ਜਿੱਤ ਜਾਣਾ ਸੀ
SAD jindabad
ਪਾਰਟੀ ਛਡਣ ਬਾਰੇ ਪਹਿਲਾ ਨੀ ਸੋਚਿਆ ਸੀ ਮਲੂਕਾ ਸਾਬ,ਹੁਣ ਗਲਤੀ ਲੱਗ ਰਹੀ ਹੈ ਤੁਹਾਨੂੰ
ਹਜੇ ਵੀ ਕੁਸ ਨੀ ਵਿਗੜੀਆਂ
Honest leader 🙏🏻
ਮਲੂਕਾ ਸਾਹਿਬ ਦੇ ਵੀਚਾਰ ਵਧੀਆ ਲੱਗੇ।
ਇਹ ਸਾਰੀ ਇਕੱਠੇ ਹੋ ਜਾਣ ਫਿਰ ਮਹਾਰਾਜ ਰੱਖ ਪੰਜਾਬ ਦਾ
ਕੀ ਗੱਲ ਪ੍ਰਧਾਨ ਦੇ ਪਿਓ ਦਾ ਅਕਾਲੀ ਦਲ ਆ ਵੀ ਮੁੱਖ ਮੰਤਰੀ ਓਸੇ ਦੱਲੇ ਦੇ ਟੱਬਰ ਵਿੱਚੋ ਹੀ ਬਣੇਗਾ
ਲੋਕ ਜੋ ਮਰਜੀ ਕਹਿਣ ਜਿਸ ਦਿਨ ਸੁਖਬੀਰ ਬਾਦਲ ਅਕਾਲੀ ਦਲ ਨੂੰ ਛੱਡ ਗਿਆ ਉਸ ਦਿਨ ਤੋਂ ਹੀ ਅਕਾਲੀ ਦਲ ਖਤਮ ਸਮਜੋ
ਸੁਖਵੀਰ ਜੀ ਜੇ ਤੁਸੀਂ ਜਾ ਕੋਈ ਬੀ ਅਕਾਲੀ ਲੀਡਰ ਇਹ ਇੰਟਰਵਿਊ ਵੇਖ ਰਹਾ ਇਕ ਸਲਾਹ ਹੈ ਬੀਜੇਪੀ ਨਾਲ ਸਮਜੋਤਾ ਕਰ ਲਓ 2027 ਚ ਸਰਕਾਰ ਆ ਜੂ ਜਾਂ ਕੁਜ ਨੇੜੇ ਲੱਗ ਜੂ ਨਹੀਂ ਤਾਂ ਬਸ ਕੰਮ ਫ਼ੇਲ ਹੀ ਸਮਝੋ।।
ਉਹ(ਬਜੇਪੀ)ਤਾਂ ਫੇਰ ਬੀ ਕੁਜ ਨਾ ਕੁਜ ਕਰ ਲੈਣ ਗੇ ਪਰ ਜੀਨਾ ਲੇਟ ਕਰੋ ਗਏ ਉਹਨਾਂ ਹੀ ਅਕਾਲੀ ਦਲ ਦਾ ਨੁਕਸਾਨ ਆ ਕਿਓ ਕ ਓਹਨਾ ਦੇ ਵੋਟ ਸ਼ੇਅਰ ਵਧ ਰਹੀ ਆ।।
Bilkul
Bilkul sarkar hi fr bnni a
ਬਈਏ ਪੰਜਾਬ ਵਿੱਚ ਬਹੁਤ ਗਏ ।ਪਛਤਾਓਨ ਦਾ ਕੀ ਫਾਇਦੈ।ਅਕਾਲ ਪੁਰਖ ਸਭ ਜਾਣਦੇ ਨੇ।
@@sartajvirk8003rss nu koi vote ni paunda pinda cho min ch galan ch a jane o
o galan ch na ayea kro min ch rss nu ni aan dinde pun de lok smjgya cong nu chaunde ne lok
ਸ੍ਰੋਮਣੀ ਅਕਾਲੀ ਦਲ ਜਿੰਦਾਬਾਦ।ਪੰਜਾਬ ਦੀ ਮਸੀਹਾ ਪਾਰਟੀ ਸ੍ਰੋਮਣੀ ਅਕਾਲੀ ਦਲ ਸਰਦਾਰ ਪਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ
ਮਲੂਕਾ ਜੀ, ਪਿੰਡਾਂ ਦੇ ਲੋਕ ਭਾਜਪਾ ਨਾਲ ਬਿਲਕੁਲ ਸਮਝੌਤਾ ਨਹੀਂ ਚਾਹੁੰਦੇ ਸਨ।
o yr fudu bnaunda eh rss nu hun nj paunde pinda ale soch v ni skde
Good. Gop. Sukbir. Badal
Good views maluka sahib
27ਚ ਤਾਂ ਕੀ ਕਦੇ ਵੀ ਨਹੀਂ ਜਿੰਨਾ ਚਿਰ ਤੁਸੀਂ ਸਾਰੇ ਨੀ ਪਾਸੇ ਹੁਦੇ
ਇਹ ਫਿਰ ਬਾਦਲਾ ਦੀ ਬੋਲੀ ਜੀ ਬੋਲੀ ਜਾਵੇ .....ਮੰਤਰੀ ਦੀ ਕੁਰਸੀ ਦੇ ਸੱਪਨੇ ਜੇ ਆਉਦੇ ਹੋਣੇ ਇਹ ਵਿੱਚਾਰੇ ਕੀ ਕਰਨ ...ਪਰ ਹੂੱਣ ਅੰਬ ਪੱਕਣਗੇ ...ਇਹ ਨਹੀ ਹੋ ਸੱਕਦਾ ...ਜੀ
ਇਸ ਸਮੇ ਇਕ ਵੀ ਪਾਰਟੀ ਆਗੂ ਪੰਜਾਬੀਆ ਦੇ ਭਰੋਸੇਲਾਇਕ ਨਹੀ ਦਿਸਦੀ ਹੈ
ਗਦਾਰਾਂ ਨੂੰ ਅਜੇ ਵੀ ਭੋਰਾ ਸ਼ਰਮ ਨਹੀਂ ਆਉਂਦੀ ਕਿ 2027 ਦੀਆਂ ਚੋਣਾਂ ਵਿੱਚ ਆਰ ਐਸ ਐਸ ਤੇ ਕਾਲੀ ਦਲ ਬਾਦਲ ਗ਼ਦਾਰ ਦੀ ਸਰਕਾਰ ਬਣੇਗੀ ਗਦਾਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ
ਕੀ ਬਾਦ ਦੀ ਸਰਕਾਰਾਂ ਨੇ ਬੇੜਾ ਗਰਕ ਨਹੀ ਕੀਤਾ
ਮਲੂਕਾ ਸਾਬ ਨਵੀਂ ਸਦੀ ਵਿਚ ਤਾ ਮੰਨਿਆ ਜਾ ਸਕਦਾ ।। ਹੁਣ ਵਾਲੀ ਜਨਰੇਸ਼ਨ ਵਿਚ ਤਾ ਸੰਭਵ ਟਹੀ ।।
ਮਤਲਵ ਹੀ ਨਹੀਂ ਕਿ ਜਿਸ ਪਾਰਟੀ ਦੀ ਹਮਾਇਤ ਅਕਾਲੀ ਦਲ ਕਰੇਗਾ ਉਸ ਪਾਰਟੀ ਦੀ ਸਰਕਾਰ ਬਣ ਜਾਵੇ। ਅਕਾਲੀ ਦਲ ਨੇ ਤਾਂ ਇਕੱਲੇ ਨੇ ਜਿੱਤਣਾ ਹੀ ਕੀ ਹੈ।
Right ❤
ਮਲੂਕਾ ਸਾਹਿਬ ਸਤਾਈ ਭੁੱਲ ਜਾਉ ਬੱਤੀ ਵਾਰੇ ਸੋਚੋ
ਬੀ ਜੇ ਪੀ ਤੋ ਤੁਸੀ ਕਦੋ ਵੱਖਰੇ ਸੀ ਲੋਕਾ ਨੂੰ ਖੇਤੀ ਕਾਨੂੰਨਾ ਬਾਰੇ ਪਤਾ ਹੈ ਤੁਸੀ ਹਮਾਇਤ ਕੀਤੀ ਸੁਧਾਰ ਲਹਿਰ ਵਾਲੇ ਤੇ ਸੁਖਬੀਰ ਬਾਦਲ ਸਭ ਪਾਸੇ ਹੋ ਜਾਵੋ ਫਿਰ ਗੱਲ ਬਣ ਸਕਦੀ ਭਗਵੰਤ ਮਾਨ ਵੀ ਬੀ ਜੇ ਪੀ ਨਾਲ ਰਲਿਆ ਹੈ 2027 ਵਿੱਚ ਪੁਰਾਣੀ ਲੀਡਰਸ਼ਿਪ ਖੜਨ ਬਾਰੇ ਸੋਚੇ ਨਾ ਲੋਕਾ ਵਿੱਚ ਵਿਸਵਾਸ ਬਣਾਉ 2032 ਵਿੱਚ ਸੋਚੇ ਮਨਪ੍ਰੀਤ ਬਾਦਲ ਤਾ ਸਭ ਤੋ ਘਟੀਆ ਹੈ ਉਸ ਕਿਸੇ ਪਾਰਟੀ ਵਿੱਚ ਨਹੀ ਲੈਣਾ ਚਾਹੀਦਾ
ਮਲੂਕਾ ਸਾਹਿਬ ਇਕ ਗੱਲ ਦੱਸੋ ਅਗਰ ਅਕਾਲੀ ਦਲ ਭਾਜਪਾ ਨਾਲ ਸਮਝੌਤਾ ਕਰ ਵੀ ਲੈਦਾਂ ਹੈ ਤਾਂ ਕੀ ਫੇਰ ਭਾਜਪਾ ਅਕਾਲੀ ਦਲ ਨੂੰ ਪੰਥਕ ਸਿਧਾਂਤਾ ਨਾਲ ਖੜਨ ਦੇਵੇਗੀ?
rss ni an de skde ethe
Sahi gal aa 100 %
ਸੁੱਪਨੇ ਲੈਣ ਚ ਵੀ ਕੋਈ ਹੱਰਜ ਨਹੀ ਜੀ
ਅਕਾਲੀ ਦਲ ਦੀਆਂ ਗਲਤੀਆਂ ਸਰਕਾਰ ਬਣਨ ਵਿੱਚ ਬਹੁਤ ਵੱਡਾ ਅੜਿੱਕਾ ਹੈ ਬੀਜੇਪੀ ਪੰਜਾਬ ਤੇ ਕਿਸਾਨ ਵਿਰੋਧੀ
ਪਹਿਲਾਂ ਮਲੂਕੇ ਦੇ ਹੱਥ ਵਿੱਚ ਕੁਹਾੜਾ ਸੀ ਜਿਸ ਨਾਲ ਸੁਖਬੀਰ ਖਿਲਾਫ਼ ਗੱਲਾਂ ਕਰਨ ਵਾਲਿਆਂ ਨੂੰ ਛਾਂਗਦਾ ਸੀ।
Cm2027amritpalsinghdun
Maluka Sahib ji , A very good person .
Right 👍
ਗੁਲਾਮ ਸੋਚ bjp ਦੇ ਦੱਲੇ
ਇਹ ਵਾਪਸ ਆਉਣ ਦੀਆ ਗੱਲਾ
.
ਸ,ਸਿਕੰਦਰ ਸਿੰਘ ਮਲੂਕਾ ਜੀ।
ਅਸਲ ਵਿੱਚ ਤਾਂ ਹੁਣ ਤੱਕ ਪੰਜਾਬ ਦੇ ਵਿੱਚ ਵੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਫੇਲ੍ਹ ਕਰਿਆ ਗਿਆ ਹੈ ।ਪਰ ਇਹ ਅਕਾਲੀ ਦਲ ਬਾਦਲ ਨੂੰ ਫੇਲ੍ਹ ਕਰ ਦੇਣ ਦੇ ਮੁੱਖ ਜਿਮੇਦਾਰ ਤਾਂ ਖਾਸ ਤੌਰ ਤੇ ਖੁਦ ਵਲਟੋਹੇ ਅਤੇ ਲੰਗਾਹ ਵਰਗੇ ਬੇਈਮਾਨ ਲੀਡਰਾਂ ਦਾ ਟੋਲਾ ਬਣਿਆ ਹੈ।
ਧੰਨਵਾਦ ਜੀ।
ਬੀਜੇਪੀ 0 ਹੈ ਅਕਾਲੀ ਦਲ 0 ਹੈ ਕਾਂਗਰਸ ਦੀ ਸਰਕਾਰ ਬਣੇਗੀ
He’s correct
ਮੱਲੂਕਾ ਸਾਹਿਬ। ਬਹੁਤ ਹੀ ਨਿਵੇਕਲੇ ਸੁਭਾਅ ਦੇ ਮਾਲਕ ਹਨ
💚🙏🙏 SSA Veer jio 👍👌👌 Form Advocate GS Khaira Ldh.☝️☝️☝️☝️☝️✍️✍️✍️💯
Sarkar 27 Wich Congress di banugi
bai yr 1000 deta j aap alea 6 mahine v end ale lok kite fer na paa den yr oven e votea kyu ki karja 5 6 hzr crore hi lagu kidi k gal a sarkaar layi
ਮਲੂਕਾ ਸਾਹਿਬ ਮਜੀਠੇ ਹਲਕੇ ਨੂੰ ਅਕਾਲੀ ਦਲ ਗੜ੍ਹ ਮਜੀਠੀਆ ਸਾਹਿਬ ਦੀ ਮਿਹਨਤ ਨੇ ਬਣਾਇਆ ਹੈ 1985 ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਲਹਿਰ ਦੇ ਬਾਵਜੂਦ ਵੀ ਇੱਥੋਂ ਕਾਂਗਰਸ ਦੇ ਸੁਰਿੰਦਰਪਾਲ ਸਿੰਘ ਜਿੱਤੇ ਸਨ 1992 ਵਿੱਚ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਵਰਿਆਮ ਨੰਗਲ ਅਤੇ 2002 ਵਿੱਚ ਕਾਂਗਰਸ ਦੇ ਸਵਿੰਦਰ ਸਿੰਘ ਕੱਥੂਨੰਗਲ ਜਿੱਤੇ
Well said
Je hun BJP punjab ch aa gye taan punjab punjab nhi rehna UP bann jawega. Danga fasad hi hunda rahega. Punjab hi ik state ijehi hai Jo inna de kabu nhi aa rhi. Par ghar ka bhedi lanka dhahe. Hun eh so called sudhar lehar janh satyanash lehar yeh kursi de bhukhe lok aa ye punjab nu BJP de hathan ch wech k damm lainge. Agge dujian nu tan akal aa gye lagdi aa Jo BJP da saath chhad gye.lekin eh kursi ton binna nhi rah sakde so punjabio kise nu v vote paa dio par BJP nu punjab wich na wadan dio je
hun v aap ale malanga ne up bihar ton jyada haal kreya hoeya eh ta chl jehje haige haige
Great personality
ਕਲਾ ਸੁਪਨਮਈ ਸੰਸਾਰ ਦਿਖਾ ਰਹੇ ਨੇ ਮਲੂਕਾ ਸਾਬ
ਕੁਸ਼ ਵੀ ਹੋਜੈ ਅਕਾਲੀ ਦਲ ਦੀ ਸਰਕਾਰ ਤੋ ਬਿਨਾ ਪੰਜਾਬ ਦਾ ਭਲਾ ਨੀ ਹੋਣਾ ਬੇਆਦਬੀਆ ਕਾਂਗਰਸ ਕੂਚੀ ਨੇ ਕੀਤੁਆਂ ਕਿਉਕੀ ਅਕਾਲੀ ਦਲ ਨੂੰ ਡਾਉਣ ਲਈ ਚਾਲ ਚਲੀ ਪੰਜਾਬੀਆਂ ਨੂੰ ਅਕਾਲ ਤਖਤ ਤੇ ਕਾਂਗਰਸੀਆਂ ਕੀਤਾ ਹਮਲਾ ਪੰਜਾਬੀ ਪੁਤਾਂ ਦਾ ਘਾਣ ਕੀਤਾ ਉਹ ਲੋਕ ਭੁਲਗੇ ਬਰਗਾੜੀ ਮੂਹਰੇ ਕਰਤਾ ਵਡੀ ਚਾਲ ਵਿਚ ਲੋਕ ਆਗੇ ਪੰਜਾਬੀ ਸਮਝਣ ਨਾਂ ਸਮਝਣ ਪੰਜਾਬ ਦੀ ਪਾਰਟੀ ਬਿਨਾਂ ਸਰਨਾ ਨੀ ਰਾਜ ਭਾਗ ਵਿਚ ਹਰ ਗਲਤੀਆਂ ਹੋ ਜਾਂਦੀਆਂ ਕਾਂਗਰਸ ਨੂੰ ਵੀ ਮਾਫ ਕੀਤਾ ਪੰਜਾਬੀਉ ਕਿਨੀ ਵੇਰੀ ਕਾਂਗਰਸ ਦੀ ਸਰਕਾਰਾਂ ਬਣਾਈਆਂ ਈ ਆ ਹੁਣ ਵਾਲਿਆਂ ਕੀ ਕੀਤਾ ਪੰਜਾਬ ਦਾ ਪੰਜਾਬੀਆਂ ਦੀ ਪਾਰਟੀ ਬਿਨਾਂ ਸਰਨਾ ਨੀ ਬਾਕੀ ਮਰਜੀ
o behja rss ne krayia jina di eh gal krda cong ehje gand kam ni krdi aap te rss ek aa
ਮਲੂਕਾ ਸਾਬ ਬੀ ਜੇ ਪੀ ਦੇ ਥੱਲੇ ਲੱਗ ਕੇ ਕਿਵੇਂ ਸਮਝੌਤਾ ਹੋ ਸਕਦਾ ਬੀ ਜੇ ਪੀ ਤਾਂ ਐਮ ਪੀ ਦੀਆਂ 5 ਸੀਟਾਂ ਭਾਲ ਦੀ ਸੀ ਕੀ 5 ਸੀਟਾਂ ਦੇਣੀਆਂ ਠੀਕ ਸਨ
o dala eh yr bjp akali kathe ho jaan ta akalia nu madi motia vote v ni painia pind dia jo paindia
Right g
ਆਹੋ ਕਾਂਗਰਸੀ ਤੇ ਆਪ ਆਲੇ ਵੋਟਰ ਤੇਰੇ ਫੁਫੜ ਲੱਗਦੇ ਆ ਜਿਹੜੇ ਤੇਰੇ ਕਹਿਣ ਤੇ ਬੀਜੇਪੀ ਨੂੰ ਭੁਗਤ ਗਏ
100%ਝੂਠ ਬਲਦਾ 100% ਕਰੱਪਟ ਹੈ ਇਹ
ਭਾਜਪਾ ਨੇ ਤਾਂ ਤੁਹਡਾ ਬੇੜਾ ਗ਼ਰਕ ਕੀਤਾ
In Sikhism sangat sewa is in a first place which is forgotten by the modern leaders.
Bjp nu lok pasand nhi krte
Akalidal zindabad
ਸੋਦਾ ਸਾਧ ਨੂੰ ਮਾਫੀਆਂ ਦੇਣਾਂ ਇਹ ਤੁਹਾਡੀਆਂ ਸਲਾਹਾਂ ਕਰਕੇ ਹੀ ਅਕਾਲੀ ਦਲ ਬਾਦਲ ਦਾ ਬੇੜਾ ਗਰਕ ਕੀਤਾ 78 ਵਿੱਚ ਤੁਹਾਡੀਆਂ ਤੇ ਬਾਦਲ ਦੀਆਂ ਮਿਹਰਬਾਨੀਆਂ ਨੇਨਰਕਧਾਰੀਆਂ ਦਾ ਸਾਥ ਦੇ ਕੇ ਕੌਮ ਦਾ ਪੰਥ ਦਾ ਨੁਕਸਾਨ ਕੀਤਾ ਇਹ ਤੁਹਾਡੀ ਕਿਰਪਾ ਰਹੀ ਪੰਜਾਬ ਦਾ ਬੇੜਾ ਗਰਕ ਕੀਤਾ
ਮਲੂਕਾ ਸਾਹਿਬ ਕੀ ਅਕਾਲੀ ਦਲ ਇਤਨਾ ਕਮਜੋਰ ਹੋ ਗਿਆ ਕਿ ਇਕੱਲੇ ਚੋਣ ਲੜਨ ਤੌ ਕਿਉ ਡਰਦੇ ਹਨ ਧੰਨਵਾਦ
Akali.dal .nu.kĥatam.ta.bjp.ne.keta.
ਪੰਜਾਬ ਪੇ ਸਕੇਲ ਬਹਾਲ ਕਰੋ।
ਕੇਂਦਰੀ ਪੇ ਸਕੇਲ ਰੱਦ ਕਰੋ।।
ਪੰਜਾਬ ਪੇ ਸਕੇਲ ਬਹਾਲ ਕਰੋ।
ਕੇਂਦਰੀ ਪੇ ਸਕੇਲ ਰੱਦ ਕਰੋ।।।