ਮੈਂ ਜ਼ਿੰਦਗੀ ‘ਚ ਇੱਕ ਗੁਨਾਹ ਕੀਤਾ ? | Manpreet Singh Badal | Navreet Sivia | Akhar

Поделиться
HTML-код
  • Опубликовано: 31 дек 2024

Комментарии • 578

  • @Rangjindgidesidhu
    @Rangjindgidesidhu Месяц назад +69

    ਮੈਂ ਤਾਂ ਹਮੇਸ਼ਾ ਖਜਾਨਾ ਖਾਲੀ ਸੁਣਿਆ ਸੀ।ਪੰਜਾਬ ਦੀਆਂ ਗਿਰਗਿਟਾਂ

  • @surindertakhar7830
    @surindertakhar7830 Месяц назад +25

    ਤੁਹਾਨੂੰ ਦੇਖ ਕੇ ਅਤੇ ਸੁਣ ਕੇ ਕੰਨਾਂ ਅਤੇ ਅੱਖਾਂ ਤੇ ਹੱਥ ਰੱਖ ਲਏ....... ਵਾਹਿਗੁਰੂ😮

  • @singhjasvir7169
    @singhjasvir7169 Месяц назад +6

    ਨਵੇ ਮੁਲਾਜ਼ਮਾਂ ‌ਦਾ ਸਭ ਤੋਂ ਵੱਧ ‌ਨੁਕਸਾਨ ਕੀਤਾ ਮਨਪ੍ਰੀਤ ਬਾਦਲ ਨੇ।
    ਇਹ ਗੱਲ ਯਾਦ ਰੱਖਿਓ ਮੁਲਾਜ਼ਮ‌ ਵੀਰ ।।

  • @singhjasvir7169
    @singhjasvir7169 Месяц назад +4

    ਨਵੇ ਮੁਲਾਜ਼ਮਾਂ ‌ਦਾ ਸਭ ਤੋਂ ਵੱਧ ‌ਨੁਕਸਾਨ ਕੀਤਾ ਮਨਪ੍ਰੀਤ ਬਾਦਲ ਨੇ। ਪ੍ਰੋਬੇਸ਼ਨ ਪੀਰੀਅਡ , ਅੱਧੀ ਸੈਲਰੀ 3 ਸਾਲ
    ਇਹ ਗੱਲ ਯਾਦ ਰੱਖਿਓ ਮੁਲਾਜ਼ਮ‌ ਵੀਰ ।।

  • @Lally-33
    @Lally-33 Месяц назад +70

    ਹੇ ਵਾਹਿਗੁਰੂ , ਬਚਾ ਲੈ ਪੰਜਾਬ ਨੂੰ ਅਜਿਹੀਆਂ ਗਿਰਝਾਂ ਤੋਂ

    • @gurpreetsandhu7001
      @gurpreetsandhu7001 Месяц назад

      ਪਰਮਾਤਮਾ ਮੇਹਰ ਕਰੂਗਾ ਵੀਰ ਜੀ

  • @jagdevsingh5573
    @jagdevsingh5573 Месяц назад +40

    ਇਸਨੂੰ ਬੰਦਾ ਪੁੱਛੇ ਮਨਮੋਹਨ ਸਿੰਘ ਟਾਇਮ ਪੰਤਾਲੀ ਰੁਪਏ ਡੀਜਲ ਮਿਲਦਾ ਸੀ ਉਹ ਕਿਹੜਾ ਰੂਸ ਤੋ ਲਿਉਦਾ ਸੀ। ਹੁਣ ਅਗਰ ਮੋਦੀ ਨੇ ਸੱਸਤਾ ਲਿਆਦਾ ਫਿਰ ਲੋਕਾ ਨੂੰ ਸੱਸਤਾ ਕਿਉ ਨਹੀ ਦਿੱਤਾ।

    • @KaranSharma-vc5nx
      @KaranSharma-vc5nx Месяц назад +1

      ਵੀਰ ਜੀ ਲੋਕਾਂ ਨੂੰ ਤਾ ਲੱਡੂ ਦਿਖਾਉਣ ਵਾਸਤੇ ਹੁੰਦਾ ਜੀ

    • @chiragmahajan8660
      @chiragmahajan8660 Месяц назад

      Vaddeya sitaneya tere padhe likhe manmohan ne hi oild bond laye jinhu tere pape modi ne taare aa ahi tel de paiseyan ch... London de bankan ch sona waps lyanda here tere njayaj pyo manmohan ne london bank nu de diya c

    • @ManavMahajan-x8u
      @ManavMahajan-x8u Месяц назад

      Modi infrastructure ki machine hai

    • @Tylerkingclub
      @Tylerkingclub Месяц назад

      74₹ c, 2014 ch

  • @SurjitSingh-e6i
    @SurjitSingh-e6i Месяц назад +45

    ਅੱਖਰ ਵਾਲਿਆਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਨਾ ਵਿਖਾਆਂ ਕਰ ਇਨ੍ਹਾਂ ਮੌਕਾ ਪ੍ਰਸਤ ਅਤੇ ਪੰਜਾਬ ਨੂੰ ਚੁੰਮੜਿਆ ਜੋਕਾਂ ਦੀ ਸ਼ਕਲ

    • @RobSidhuPB03
      @RobSidhuPB03 Месяц назад +3

      Ohne interview ta hun sarya di karni hi a.. ohda kam a eh..

  • @parvinderkumar9981
    @parvinderkumar9981 Месяц назад +42

    ਅੱਜ ਤੋਂ ਬਾਅਦ ਤੈਨੂੰ ਵੀ ਦੇਖਣਾ ਬੰਦ

  • @GurpreetSingh-il4tl
    @GurpreetSingh-il4tl Месяц назад +12

    ਓਏ ਹੋਏ ਹੋਏ ਹੋਏ ਹਾਏ ਓਏ ਰੱਬਾ ਏਨਾ ਪਿਆਰ ਪੰਜਾਬ ਨਾਲ ਕਰਦਾ ਏਹ ਮੈਨੂੰ ਲੱਗਦਾ ਆਪਣੇ ਨਿਆਣਿਆਂ ਨੂੰ ਵੀਨੀ ਕਰਦਾ ਹੋਣਾ ਏਹ ਤਾਂਹੀ ਤਾਂ ਇਹ ਗਰੀਬ ਰਹਿਗੇ 😜😜😜😜😜😜😜

  • @HarpreetSingh-jz4fu
    @HarpreetSingh-jz4fu Месяц назад +39

    ਬਸ ਵੀਰ ਬਖਸ਼ੋ ਪੰਜਾਬ ਨੂੰ ਤੁਸੀਂ 20 ਸਾਲਾਂ ਵਿਚ ਪੰਜਾਬ ਦਾ ਬਹੁਤ ਭਲਾ ਕੀਤਾ ਹੈ

  • @BeantSingh-d9h
    @BeantSingh-d9h Месяц назад +108

    ਪੰਜਾਬ ਦੀ ਸੱਭ ਤੋਂ ਵੱਡੀ ਗਿਰਗਿਟ। ਅਖੌਤੀ ਇਮਾਨਦਾਰ। ਅਜੋਕੇ ਦੌਰ ਦਾ ਸਭ ਤੋਂ ਵੱਧ ਮੀਸਣਾ ਤੇ ਮੌਕਾਪ੍ਰਸਤ ਬੰਦਾ।

    • @MukeshSharma-kl7oh
      @MukeshSharma-kl7oh Месяц назад +6

      Tenu pta kina padia likhiya bnda eh aa bnda chawe ta ehnu jrurt ni kise di 🙏 brother halat ho jande a os trah de

    • @Fatehsidhu07
      @Fatehsidhu07 Месяц назад

      @@MukeshSharma-kl7ohਪੜੇ ਲਿਖੇ ਦਾ ਮਤਲਬ ਇਹ ਇਮਾਨਦਾਰ ਤੇ ਵਧੀਆ ਇਨਸਾਨ ਹੋ ਗਯਾ , ਸਿਰੇ ਦਾ corrupt ਤੇ ਚੋਰ ਆ , ਸਾਰਾ ਬਠਿੰਡਾ ਬੇਚ ਕੇ ਖਾ ਗਿਆ ਇਹ ਲਾਣਾ

    • @sukhmindersingh7565
      @sukhmindersingh7565 Месяц назад +4

      ਬੰਦਾ ਇੰਟੈਲੀਜੇਂਟ ਹੈ ਇਕ ਇਕ ਗੱਲ ਧਿਆਨ ਨਾਲ ਸੁਨਣ ਵਾਲੀ ਹੈ ​@@MukeshSharma-kl7oh

    • @ashokkumar9008
      @ashokkumar9008 Месяц назад +4

      Most corrupt Manpreet

    • @sukhmindersingh7565
      @sukhmindersingh7565 Месяц назад

      @@ashokkumar9008 details please?

  • @surjitkhosasajjanwalia9796
    @surjitkhosasajjanwalia9796 Месяц назад +5

    ਪੰਜਾਬ ਦੀ ਤਰੱਕੀ ਲਈ ਸਾਰਿਆਂ ਦੇ ਯੋਗਦਾਨ ਦੀ ਲੋੜ ਹੁੰਦੀ ਹੈ,, ਇੱਕ ਬੰਦਾ ਪੰਜਾਬ ਨੂੰ ਕਰਜ਼ੇ ਚੋਂ ਕਡਣ ਲਈ ਜੋਰ ਲਾਉਂਦਾ,, ਦੂਜਾ 5ਸਾਲ ਬਦ ਆ ਕੇ ਸੱਭ ਕੁੱਝ ਖਾ ਜਾਂਦਾ,, ਹੁਣ ਲੋਕਾਂ ਦਾ ਜਕੀਨ ਕਿਸੇ ਤੇ ਵੀ ਨਹੀਂ ਰਿਹਾ

  • @mahindersingh7136
    @mahindersingh7136 Месяц назад +5

    ਪੰਜਾਬ ਅਤੇ ਖ਼ਜ਼ਾਨੇ ਦਾ ਜ਼ੋ ਤੁਸੀਂ ਹਾਲ ਕੀਤਾ ਹੁਣ ਪੰਜਾਬ ਤੇ ਮੇਹਰ ਕਰੋ ਮੇਹਰਬਾਨੀ ਕਰੋ

  • @angrejmaan1864
    @angrejmaan1864 Месяц назад +20

    ਪੰਜਾਬ ਅਤੇ ਸਿੱਖ ਕੌਮ ਦਾ.ਬੇੜਾ ਗਰਕ ਬਾਦਲ ਪਰਿਵਾਰ ਨੇ ਕੀਤਾ ਸਿਰਫ ਆਪਣੇ ਸੁਆਰਥ ਲਈ।

  • @GurdeepSingh-fw9vm
    @GurdeepSingh-fw9vm Месяц назад +50

    ਤੇ ਰੇ ਵਰਗਾ ਫਿਕਰ ਕੋਈ ਨਾ ਕਰੇ ਭਰਾਵਾਂ ਪੰਜਾਬ ਤੇ ਰਹਿਮ ਕਰ ਧੰਨਵਾਦ

  • @kdeep6393
    @kdeep6393 Месяц назад +6

    ਮਨਪ੍ਰੀਤ ਬਾਦਲ ਬੰਦਾ ਵਧੀਆ ਸੀ। ਪਰ ਵੱਡੇ ਬਾਦਲ ਨੂੰ ਸੀ ਕਿ ਸੁਖਬੀਰ ਨੂੰ ਕਿਸੇ ਨੀ ਪੁੱਛਣਾ, ਕੱਲ ਨੂੰ ਇਹ ਮੁੱਖ ਮੰਤਰੀ ਦਾ ਦਾਅਵੇਦਾਰ ਬਣ ਜਾਣਾ, ਇਸ ਲਈ ਪੁੱਤਰ ਮੋਹ ਨੇ ਪੰਜਾਬ ਬਰਬਾਦ ਕਰਤਾ। 😢

  • @baljeetgarg6218
    @baljeetgarg6218 Месяц назад +42

    ਲਾਹਨਤੀ ਕਿਸੇ ਥਾ ਦਾ, ਮੁਲਾਜਮਾਂ ਦਾ ਪੇ scale ਖਾ ਗਿਆ

    • @singhjasvir7169
      @singhjasvir7169 Месяц назад +1

      ਨਵੇ ਮੁਲਾਜ਼ਮਾਂ ‌ਦਾ ਸਭ ਤੋਂ ਵੱਧ ‌ਨੁਕਸਾਨ ਕੀਤਾ ਮਨਪ੍ਰੀਤ ਬਾਦਲ ਨੇ। ਪ੍ਰੋਬੇਸ਼ਨ ਪੀਰੀਅਡ , ਅੱਧੀ ਸੈਲਰੀ 3 ਸਾਲ
      ਇਹ ਗੱਲ ਯਾਦ ਰੱਖਿਓ ਮੁਲਾਜ਼ਮ‌ ਵੀਰ ।।

  • @davinderbrar908
    @davinderbrar908 Месяц назад +12

    ਗੱਪੀ ਇਹਦੀਆਂ ਗੱਲਾਂ ਵਿੱਚ ਨਹੀਂ ਆਉਣਾ

  • @ParamjitSingh-i1h
    @ParamjitSingh-i1h Месяц назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਨੂੰ ਜਿਹੜੀ ਰੋਡ ਜਾਂਦੀ ਉਹ ਸੰਗਤ ਆਲੇ ਦੁਆਲੇ ਪਿੰਡ ਰਲ ਕੇ ਬਾਬੇ ਰਲ ਕੇ ਬਣਾ ਰਹੇ ਆ ਸੰਗਤ ਇਹ ਜਾ ਕੇ ਤੁਸੀਂ ਉੱਤੇ ਰਿਕਾਰਡ ਵੀ ਕਰ ਸਕਦੇ ਸੰਗਤ ਬਣਾ ਰਹੀ ਹ ਉੱਥੇ ਉਹ ਰੋਡ ਗੜ ਸ਼ੰਕਰ ਵਾਲੀ ਜਿਹੜੀ ਅਨੰਦਪੁਰ ਸਾਹਿਬ ਨੂੰ ਜਾਂਦੀ ਹ ਜਾ ਕੇ ਤੁਸੀਂ ਰਿਕਾਰਡ ਕਰ ਸਕਦੇ ਉੱਥੇ

  • @subacheema6440
    @subacheema6440 Месяц назад +34

    ਬਠਿੰਡਾ ਦਾ ਥਰਮਲ ਕਿਸ ਨੇ waichia ਖਜਾਨਾ ਖਾਲੀ ਕਿਸ ਨੇ ਕੀਤਾ

    • @PawanKumar-kl2uu
      @PawanKumar-kl2uu Месяц назад +3

      Thermal di zameen kehra Manpreet nal le gya

    • @Fatehsidhu07
      @Fatehsidhu07 Месяц назад

      @@PawanKumar-kl2uu na ji eh taan bala imaandar banda a

  • @BaljitSingh-ro1ll
    @BaljitSingh-ro1ll Месяц назад +51

    ਇੱਹ ਗਿਰਗਿਟ ਵਾਂਗ ਰੰਗ ਬਦਲਦਾ ਹੈ।

  • @GurwinderSingh-zi4fd
    @GurwinderSingh-zi4fd Месяц назад +4

    ਬਥੇਰੀ ਸੇਵਾ ਕਰ ਲਈ ਜੀ,, ਸ਼ੇਅਰ ਵੀ ਬਥੇਰੇ ਸੁਣ ਲਏ,, ਹੁਣ ਤੁਸੀਂ ਥੋੜ੍ਹਾ ਆਰਾਮ ਕਰੋ ਜੀ,, ਦਯਾ ਨੰਦ ਨੇ ਗੁਰੂ ਸਾਹਿਬਾਨ ਬਾਰੇ ਬਹੁਤ ਕੁਸ਼ ਲਿਖਿਆ,, ਉਦੋਂ ਗਿਆਨੀ ਦਿੱਤ ਸਿੰਘ ਜੀ ਨੇ ਉਸਨੂੰ ਤਿੰਨ ਵਾਰ ਵਿਚਾਰ ਨਾਲ੍ ਹਰਾਇਆ ਸੀ,,

  • @dalbarasingh522
    @dalbarasingh522 Месяц назад +16

    ਬੇੜਾ ਗਰਕ ਕਰ ਦਿਤਾ ਪੰਜਾਬ ਅਤੇ ਕਾਂਗਰਸ ਦਾ। ਸਭ ਤੋਂ ਘਟੀਆ ਵਿਤ ਮੰਤਰੀ ਰਿਹਾ ਪੰਜਾਬ ਲਈ। ਪਤਰਕਾਰ ਵੀਰ ਨੂੰ ਬੇਨਤੀ ਹੈ ਕਿ ਚਜ ਦੇ ਬੰਦੇ ਨਾਲ ਇੰਟਰਵਿਊ ਕਰਿਆ ਕਰ।

  • @AmanDeep-st2pk
    @AmanDeep-st2pk Месяц назад +5

    ਡੇਢ-ਡੇਢ ਲੱਖ ਦੀਆਂ ਪੰਜ ਸੱਤ ਲਾਹਨਤਾਂ ਇਹਨਾ ਦੋਨਾ ਦੇ ਜੰਮਣ ਤੇ

  • @lakhwindersingh6239
    @lakhwindersingh6239 Месяц назад +8

    ਸਿਵੀਆ ਵੀਰ ਜੀ ਐਸ ਤਰੀਕੇ ਦੀਆ ਗਿਰਗਟਾ ਕੋਲ ਕਿਉ ਜਾਂਦੇ ਹੋ ਦਲ ਬਦਲੂ

  • @ASNJKM
    @ASNJKM Месяц назад +20

    ਇਹ ਸੁਖੇ ਤੋ ਵੀ ਜ਼ਿਆਦਾ ਹਰਾਮੀ ਨਿਕਲਆ।

  • @narinderpalsingh5349
    @narinderpalsingh5349 Месяц назад +16

    😢 ਮੌਕਾਪ੍ਰਸਤ ਸਿਆਸੀ ਬੰਦਾ 😢

  • @ਗੁਰਬੀਰਸਿੰਘ-ਙ5ਵ
    @ਗੁਰਬੀਰਸਿੰਘ-ਙ5ਵ Месяц назад +7

    ਗਿਰਗਿਟ ਦੇ ਵੀ ਰੰਗ ਗਿਣੇ ਜਾ ਸਕਦੇ ਅਾ ਪਰ ਿੲਸ ਬੰਦੇ ਦੇ ਤੇ ਸੀਵਿਅਾ ਸਾਬ ਦੇ ਰੰਗ ਨਹੀ ਗਿਣੇ ਜਾ ਸਕਦੇ...

  • @amnindermander5350
    @amnindermander5350 Месяц назад +6

    ਅੱਜ ਤੋ ਬਾਅਦ ਤੈਨੂੰ ਵੀ ਦੇਖਣਾ ਬੰਦ
    ਨਵਰੀਤ ਨੇ ਚਮਚਾਗਿਰੀ ਵਾਲੀ ਹੱਦ ਕਰ ਦਿੱਤੀ 👎🏻👎🏻👎🏻

  • @ajayjatt1728
    @ajayjatt1728 Месяц назад +35

    ਇਦੀਆਂ ਗਲਾਂ ਤੋਂ ਹੀ ਪਤਾ ਲਗਦਾ ਹੈ ਕਿ ਏਹ ਬੰਦਾ ਪੰਜਾਬ ਪਖ਼ੀ ਨਹੀਂ ਹੋ ਸਕਦਾ। ਸਿਰਫ਼ ਮੋਦੀ ਭਗ਼ਤ ਹੀ ਹੈ ਏਹ

  • @devindersinghbenipal8170
    @devindersinghbenipal8170 Месяц назад +14

    ਅੱਜ ਤੋਂ ਬਾਅਦ ਇਸ ਚੈਨਲ ਦਾ ਵੀ ਬਾਈਕਾਟ ਕਰ ਦਿੱਤਾ ਹੈ। ਪਤਰਕਾਰ ਨੇ ਕੀ ਸੋਚ ਕੇ ਇਸਦੀ ਇੰਟਰਵਿਊ ਕੀਤੀ ??

  • @g.boparai8835
    @g.boparai8835 Месяц назад +3

    ਪੰਜਾਬ ਚ ਤਿੰਨ ਸਰਕਾਰਾਂ ਚ ਤਿੰਨ ਵਾਰੀ ਖਜਾਨਾ ਮੰਤਰੀ ਰਹਿਕੇ ਵੀ ਪੰਜਾਬ ਦਾ ਭਲਾ ਨੀ ਕੀਤਾ ਸਭ ਕੁਝ ਮੰਤਰੀਆਂ ਨੂੰ ਮਿਲਦਾ ਸੀ ਕਾਰਾਂ ਵੀ ਨਵੀਆਂ ਪਰ ਪੰਜਾਬ ਦੇ ਲੋਕਾਂ ਲਈ ਖਜਾਨਾ ਹੀ ਖਾਲੀ ਪੀਪਾ ਬਣਾਕੇ ਰੱਖਿਆ

  • @jagwindersingh3323
    @jagwindersingh3323 Месяц назад +2

    This guy is true love This man is the pain of Punjab, the pain was reflected in the previous words

  • @jattdhaliwal9379
    @jattdhaliwal9379 Месяц назад +1

    ਅੱਜ ਤੋ ਬਾਅਦ ਅੱਖਰ ਵੇਖਣਾ ਬੰਦ

  • @bestmbest2666
    @bestmbest2666 Месяц назад +10

    ਇਸਨੂੰ ਸੂਣਨਾ ਨਹੀਂ ਚਾਹੀਦਾ

  • @GurmeetSingh-mv6zs
    @GurmeetSingh-mv6zs Месяц назад +4

    ਹੋਰ ਨੀ ਮਿਲਿਆ ਵੀਰ

  • @BaljeetSinghKhosa-d7f
    @BaljeetSinghKhosa-d7f Месяц назад +5

    ਇਹਨਾਂ ਦੇ ਪਿਤਾ ਜੀ ਪੰਜਾਬ ਦੀਆਂ ਨਹਿਰਾਂ ਬੰਦ ਕਰਵਾਕੇ ਆਪਣੇ ਬਾਦਲ ਚੱਕ ਰਾਜਸਥਾਨ ਵਿਚ ਲੈਜਾਦੇ ਸਨ ਇਸ ਨੇ ਇਹ ਕੰਮ ਨਹੀਂ ਕੀਤਾ ਜਾ ਹੁਣ ਪੈਸੇ ਬਣਾ ਹੀ ਐਨੇ ਲੲਏ ਕੀ ਖੇਤੀ ਕੋਈ ਜ਼ਰੂਰੀ ਨਹੀਂ ਰਹੀ,

  • @singhjasvir7169
    @singhjasvir7169 Месяц назад +1

    ਨਵੇ ਮੁਲਾਜ਼ਮਾਂ ‌ਦਾ ਸਭ ਤੋਂ ਵੱਧ ‌ਨੁਕਸਾਨ ਕੀਤਾ ਹੈ ਮਨਪ੍ਰੀਤ ਬਾਦਲ ਨੇ। ਪ੍ਰੋਬੇਸ਼ਨ ਪੀਰੀਅਡ , ਅੱਧੀ ਸੈਲਰੀ 3 ਸਾਲ।
    ਇਹ ਗੱਲ ਯਾਦ ਰੱਖਿਓ ਮੁਲਾਜ਼ਮ‌ ਵੀਰ ਹੁਣ । ।।

  • @Aman_passi
    @Aman_passi Месяц назад

    Good way to explain finances and financial conditions of Punjab thanks Mr. Manpreet singh badal ji 🙏🏻

  • @gursharnchahal096
    @gursharnchahal096 Месяц назад +2

    ਇਹਦੀ ਜਮਾਨਤ ਜਬਤ ਹੋਵੇਗੀ

  • @sukhmandersingh890
    @sukhmandersingh890 Месяц назад +12

    ਮਨਪ੍ਰੀਤ ਬਾਦਲ ਜੀ ਗਰੀਬਾਂ ਨੂੰ ਕਪੜੇ ਦੇਨੇ ਤੁਸੀਂ ਸ਼ੁਰੂਆਤ ਕਰ ਦਿਊ

  • @parvinderkumar9981
    @parvinderkumar9981 Месяц назад +17

    ਅੱਖਰ ਵੀ ਵਿਕ ਗਿਆ

    • @gulzarsinghdandiwal8805
      @gulzarsinghdandiwal8805 Месяц назад

      ਅੱਖਰ ਨੂੰ ਅੱਖਰ ਦੀ ਸਮਝ ਕਦੋਂ ਸੀ ਜੀ

  • @DeepSingh-gd5kw
    @DeepSingh-gd5kw Месяц назад +15

    ਸੁਵਿਧਾ ਕੇਂਦਰ ਖੋਲੇ ਅਕਾਲੀ ਦਲ ਨੇ "" ਪਿੰਡਾਂ ਵਿੱਚ "" ਅਨਾਜ ਮੰਡੀਆਂ ਬਣਾਈਆਂ ਪੱਕੇ ਖਾਲ ਬਣਾਏ "" ਟਰੈਕਟਰ ਦੇ ਕਾਗਜ ਮੁਆਫ ਕੀਤਾ "13 ਲੱਖ ਮੋਟਰਾਂ ਦੇ ਕੁਨੈਕਸ਼ਨ ਦਿੱਤੇ ਅਕਾਲੀ ਦਲ ਨੇ " ਸੜਕਾਂ ਬਣਾਈਆਂ """ ਏਮਸ ਵਰਗੇ ਹਸਪਤਾਲ ਬਣਾਏ "" ਪਿੰਡਾਂ ਵਿੱਚ ਫਿਲਟਰ ਲਾਏ "" ਸਕੂਲ ਬਣਾਏ " ਕਾਲਜ ਬਣਾਏ """

  • @jagpalgill2127
    @jagpalgill2127 Месяц назад +8

    ਕਿਸਾਨਾਂ ਦੇ ਗਲੇ ਘੁੱਟ ਰਿਹਾ ਉਹ ਵੀ ਮੋਦੀ ਉਹ ਵੀ ਦੱਸ ਦਿਓ

  • @jassingh6253
    @jassingh6253 Месяц назад +2

    ਇਹਦੇ ਵਰਗਾ ਕਲੰਕੀ ਬੰਦਾ ਨਹੀਂ ਪੰਜਾਬ ਚ

  • @vdhillon4382
    @vdhillon4382 Месяц назад +1

    ਖਜਾਨਾ ਖਾਲੀ ਹੈ 😢😮😅

  • @Makhan-r1j
    @Makhan-r1j Месяц назад +1

    ਹਰ ਇੱਕ ਇੰਟਰਵਿਊ ਚ ਇਸਦਾ ਇਹੀ ਗੱਲਾਂ ਹੁੰਦੀਆਂ ਹਨ ਸੜਕਾਂ ਨਹੀ ਸਨ ਲਾਇਟਾ ਨਹੀਂ ਸਨ,

  • @NarinderSingh-od9kr
    @NarinderSingh-od9kr Месяц назад +18

    ਲੱਖ ਦੀ ਲਾਹਣਤ ਪੱਤਰਕਾਰ ਉੱਤੇ....l l l l l ਧ੍ਰਿਗ ਲਾਹਨਤਾਂ

    • @surindertakhar7830
      @surindertakhar7830 Месяц назад +1

      ਪੱਤਰਕਾਰ ਨੂੰ ਤਾਂ ਵਿਜ਼ਨੈਸ ਚਾਹੀਦਾ ਹੈ ਖਬਰਾਂ ਨਹੀਂ ...!

  • @SansarSingh-k1h
    @SansarSingh-k1h Месяц назад +14

    ਬਹੁਤ ਸਸਤਾ ਪੈਟਰੋਲ ਦਾ ਰੇਟ ਹੋ ਗਿਆ ਮਾੜੀ ਮੋਟੀ ਅਕਲ ਤੋਂ ਕੰਮ ਲਿਆ ਕਰੋ

  • @freepressofnation7068
    @freepressofnation7068 Месяц назад +3

    ਡਰਾਮੇਬਾਜ਼ ਇਕੱਲਾ ਭਗਵੰਤ ਮਾਨ ਹੀ ਨਹੀਂ, ਮਨਪ੍ਰੀਤ ਬਾਦਲ ਉਸ ਤੋਂ ਵੱਡਾ ਡਰਾਮੇਬਾਜ਼ ਹੈ।

  • @JashandeepSingh-r3y
    @JashandeepSingh-r3y Месяц назад +4

    ਮੁਲਾਜ਼ਮਾਂ ਦਾ ਦੁਸਮਣ

  • @carftlover3333
    @carftlover3333 Месяц назад +3

    ਨਵਰੀਤ ਤੇਰੇ ਤੋਂ ਇਸ ਤਰ੍ਹਾਂ ਦੀ ਇਨਟਵੀਓ ਦੀ ਆਸ ਨਹੀਂ ਸੀ।

  • @sardar_avtarsingh3005
    @sardar_avtarsingh3005 Месяц назад +3

    ਕੁਰਸੀ ਚਾਹੀਦੀ ਹੈ ਇਸੇ ਲਈ ਮਨਪ੍ਰੀਤ ਬਾਦਲ ਨੇ ਕੋਈ ਪਾਰਟੀ ਛੱਡੀ ਹੀ ਨਹੀਂ

  • @DalorBrar
    @DalorBrar Месяц назад +4

    ਜੇਹੜੀਆ ਸੋਡੀ ਸਰਕਰ ਵੇਲੇ ਪੱਚੀ ਪੱਚੀ ਸਪੇਰੇਾਂ ਕੀਤੀਆਂ ਉਸ ਨਾਲ ਕੈਂਸਰ ਹੋਇਆ।

  • @BhupinderSingh-pr5yc
    @BhupinderSingh-pr5yc Месяц назад +7

    ਸੀਬੀਆ ਸਾਹਿਬ ਸਾਰਾ ਇੰਟਰਵਿਊ ਬਹੁਤ ਹੀ ਧਿਆਨ ਨਾਲ ਸੁਣਿਆ ਮੈਂ ਤੁਹਾਨੂੰ ਮੇਰੀ ਸਕਰੀਨ ਰਿਕਾਰਡਿੰਗ ਵੀ ਭੇਜ ਦੇਵਾਂਗਾ ਜਿਹੜੀ ਮੈਨੂੰ ਵਧੀਆ ਲੱਗੀ ਪਰ ਐਡ ਤੇ ਆ ਕੇ ਬਾਦਲ ਸਾਹਿਬ ਨੇ ਆਹ ਟਾਈਮ ਤੇ 47:39 ਜਮਾਂ ਹੀ ਬਰੀਕ ਕਰਕੇ ਪੰਜਾਬੀ ਚ ਉਹਨੂੰ ਕੁਝ ਹੋਰ ਕਹਿੰਦੇ ਆ,,,ਤੀ

    • @surindertakhar7830
      @surindertakhar7830 Месяц назад +4

      ਭਰਾਵੋਂ ਬੱਚ ਕੇ ਇਹ ਤਾਇਆ ਜੀ ਨਾਲੋਂ ਵੱਧ ਕੇ ਆ ..... ਸ਼ਰੇ ਆਮ ਰਾਮ ਰਾਜ਼ ਦਾ ਚਾਹਵਾਨ ਹੈ ਇਹਦੇ ਸਦਕੇ......!

  • @harbhejsinghkhalsa8280
    @harbhejsinghkhalsa8280 Месяц назад +1

    ਸੱਚ ਕਹਿ ਗਿਆ ਉਏ ਬਾਈ ਕਹਿੰਦਾ ਮੈਂ ਪਿਆਰ ਕਰ ਬੈਠਾ ਪੰਜਾਬ ਨਾਲ ਤੇ ਪੰਜਾਬ ਦੇ ਖਜ਼ਾਨੇ ਨਾਲ। ਖ਼ਜ਼ਾਨਾ ਖਾਲੀ ਮੰਤਰੀ ਦੀ ਜੈ 😂😂

  • @gurdevsidhu5414
    @gurdevsidhu5414 Месяц назад +2

    ,,,,, ਨਵਰੀਤ ਬਾਈ ਬਾਦਲ ਸਾਬ ਦੀ ਤਾਂ ਕਿਸੇ ਵੇਲੇ ਯਾਰੀ ਬਹੁਤ ਸੀ ਭਗਵੰਤ ਮਾਨ ਨਾਲ ,,, ਓਸ ਬਾਰੇ ਵੀ ਸਵਾਲ ਕਰਨਾ ਸੀ ,,,

  • @Doaba.belt7
    @Doaba.belt7 Месяц назад +3

    ਇਹਨੂੰ ਦੇਖ ਕੇ ਤਾਂ ਗਿਰਗਟ ਨੂੰ ਵੀ ਸ਼ਰਮ ਆ ਜਾਵੇ

  • @gurkiratkajjal5716
    @gurkiratkajjal5716 Месяц назад +1

    ਬਹੁਤ ਘੱਟ ਲੌਕਾ ਨੁੰ ਪਤਾ ਹੌਣਾ ਕੇ ਮਨਪ੍ਰੀਤ ਬਾਦਲ ਨੇ ਪੰਜਾਬ ਦਾ ਖਜਾਨਾ ਖਾਲੀ ਦਿਵਸ ਵੀ ਦੀਵਾਲੀ ਆਲੇ ਦਿਨ ਐਲਾਨਿਆ ਸੀ

  • @harpritthind7915
    @harpritthind7915 Месяц назад +2

    ਨਵਰੀਤ ਨੂੰ ਵੀ ਬੁਰਕੀ ਬੀਜੇਪੀ ਵੱਲੋਂ ਪੈ ਗਈ,😢

  • @iqbalsingh7628
    @iqbalsingh7628 Месяц назад +2

    ਰਵਨੀਤ ਸਿੰਘ ਪੰਜਾਬ ਦੇ ਮੁਲਾਜ਼ਮਾਂ ਤੋਂ ਇਸ ਬਾਰੇ ਪੂਰੀ ਜਾਣਕਾਰੀ ਲੈਕੇ ਲੋਕਾਂ ਦੇ ਸਾਹਮਣੇ ਵਿਖਾਓ ਖਾਲੀ ਪੀਪੇ ਵਾਲਾ ਵਿੱਤ ਮੰਤਰੀ ਸੱਦੇ ਜਾਂਦੇ ਇਸ ਵਾਰ ਪਤਾ ਲੱਗੂ ਕਿ ਲੋਕ ਚੁਟਕਲਿਆਂ ਨੂੰ ਪਸੰਦ ਕਰਦੇ ਹਨ

  • @parkashsinghkhurmi2941
    @parkashsinghkhurmi2941 Месяц назад +1

    ਖ਼ਜ਼ਾਨਾ ਖਾਲੀ ਹੀ ਰਿਹਾ ਤੁਹਾਡੇ ਵੇਲੇ

  • @pargatsingh2652
    @pargatsingh2652 Месяц назад +2

    ਜਿਹੜਾ ਅਮਿ੍ਤ ਪਾਨ ਭੰਗ ਕੀਤਾ ਗੁਨਾਹ ਨਹੀ ਝੂਠਾ ਸਿਰੇ ਦਾ ਦਲ ਬਦਲੋ

  • @bestmbest2666
    @bestmbest2666 Месяц назад +10

    ਸੀਵੀਆ ਸਾਹਿਬ ਜਿਹੜਾ ਮੋਦੀ ਨਾਲ ਖੜ ਗਿਆ ਉਹ ਪੰਜਾਬ ਦਾ ਕਿਥੋਂ ਬਣਜੁ ਇਹ ਬੰਦਾ ਮੋਦੀ ਦੇ ਗੀਤ ਗਾ ਰਿਹਾ ਬੇੜਾ ਬਿਠਾਤਾ ਇਹਨਾਂ ਲੀਡਰਾਂ ਨੇ ਪੰਜਾਬ ਦਾ

    • @kamaljitsingh7364
      @kamaljitsingh7364 Месяц назад +2

      ਮੰਨਿਆ ਮੋਦੀ ਨਾਲ ਗਲਤ ਖੜਾ ਹੈ ਪਰ ਬਾਕੀ ਕਿਹੜਾ ਦੁੱਧ ਧੋਤੇ ਨੇ ਮਤਲਬ ਖੜੇ ਤਾਂ ਕੀਹਦੇ ਨਾਲ ਖੜ੍ਹੇ ?

    • @RavinderSingh-qt5pr
      @RavinderSingh-qt5pr Месяц назад

      ​@@kamaljitsingh7364te ehnu kehda mauka nhi milya pehla..apne hi ghr bhare ne...

  • @GabruSwag
    @GabruSwag Месяц назад +10

    ਆਹ ਜਿਹੜਾ ਆਮਦਨ ਵਧਾਉਣ ਦੀ ਗੱਲ ਕਰਦਾ 14:30 ਤੇ ਇਹਨੂੰ ਪੁੱਛੋ 17 july 2020 ਦਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਭਵਿੱਖ ਤੇ ਡਾਕਾ ਕਿਓ ਮਾਰਿਆ.. ਇਹਨੂੰ ਭੰਡ ਨੂੰ ਵੋਟ ਨਾ ਪਾਇਓ central pay scale ਵਾਲਾ ਜੱਬ ਏਸੇ ਦਾ ਪਾਇਆ ਹੋਇਆ

  • @iqbalsingh7628
    @iqbalsingh7628 Месяц назад +3

    ਅੱਖਰ ਵਾਲਿਓ ਆਹ ਕੁਮੈਂਟ ਪਡ਼੍ਹ ਕੇ ਹਰਮਨਪਿਆਰਤਾ ਦਾ ਪਤਾ ਲੱਗ ਰਿਹਾ

  • @AvtarsinghDhaliwal-dq9ng
    @AvtarsinghDhaliwal-dq9ng Месяц назад +3

    ਅੱਖਰ ਵਾਲੇ ਨੂੰ ਵੀ ਬਾਏ ਬਾਏ

  • @rajpalravinder4702
    @rajpalravinder4702 Месяц назад +1

    ਕਮੈਂਟ ਨੂੰ ਉਰਦੂ ਚ ਕੀ ਕਹਿੰਦੇ ਆ? ਜਿਹੜਾ 1 ਵੀ ਇਸਦੇ ਹਕ਼ ਚ ਚ ਨਹੀਂ ਹੋਣਾ😅😅😅

  • @palwinderchauhan2892
    @palwinderchauhan2892 Месяц назад +3

    ਤੈਨੂੰ ਮੁਲਾਜ਼ਮ ਜਿੱਤਣ ਨਹੀਂ ਦਿੰਦੇ ਕਦੇ ਵੀ

  • @LakhwinderSingh-px1td
    @LakhwinderSingh-px1td Месяц назад +3

    ਮੋਕਾ ਪਰਸਤ ।ਦਲ ਬਦਲੁ

  • @harmandersinghcheema6102
    @harmandersinghcheema6102 Месяц назад +1

    ਪੰਜਾਬ ਦਾ ਖਜਾਨਾ ਖਾਲੀ ਤੁਹਾਡੇ ਖਜਾਨੇ ਖਾਲੀ ਨਹੀ ਹੋਏ ਉਹ ਕਿਵੇ ਨੱਕੋ ਨੱਕ ਭਰ ਗੲਏ ਇਹ ਵੀ ਲੋਕਾਂ ਨੂੰ ਦੱਸੋ

  • @GurpreetSingh-x3e9b
    @GurpreetSingh-x3e9b Месяц назад +1

    ਪੱਤਰਕਾਰ ਨੇ ਵੀ ਚਮਚਾਗਿਰੀ ਦਾ ਸਿਰਾ ਈ ਲਾਤਾ,👌👌👌👌💯💯💯🤷🤷🤷🤷🤷

  • @robyverma5775
    @robyverma5775 Месяц назад +1

    Jinhi Manpreet badal di height lambi h, unhi hi isdi soch chooti h

  • @gurjas99
    @gurjas99 Месяц назад +1

    ਝੂਠ ਝੂਠ ਬੋਲਣ ਵਿੱਚ ਮਾਹਰ ਹੈ ਸਜਾ ਇਸ ਨੂੰ ਨਹੀਂ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਣ ਦਾ ਵਧੀਆ ਤਰੀਕਾ ਹੈ

  • @ssss4705
    @ssss4705 Месяц назад +2

    ਪੰਜਾਬ ਦੇ ਲੋਕੋ ਇਸ ਸ਼ਖਸ ਦੀ ਵਿਚਾਰਧਾਰਾ ਜ਼ਮੀਰ ਨੂੰ ਧਿਆਨ ਨਾਲ ਵਾਚਿਆ ਜਾਵੇ ਇਹ ਤੁਹਾਨੂੰ ਉਸ ਪਾਰਟੀ ਬੀਜੇਪੀ ਦੀ ਝੋਲੀ ਵਿੱਚ ਪਾ ਕੇ ਪੰਜਾਬ ਪੰਜਾਬੀਅਤ ਤੇ ਕਿਸਾਨਾਂ ਦਾ ਬੇੜਾ ਗ਼ਰਕ ਕਰਨ ਜਾ ਰਿਹਾ

  • @Sekhon33981
    @Sekhon33981 Месяц назад +1

    ਜਿਹੜਾ ਤੁਸੀਂ ਇਹ ਕਹਿਨੇ ਓ ਕੇ ਹੁਣ ਪੰਜਾਬ ਨੂੰ ਪਿੱਛੇ ਨਹੀਂ ਰਹਿਣ ਦੇਣਾ । 📗ਯਾਰ ਤੁਸੀਂ 15 ਸਾਲ ਫਾਇਨੈਂਸ ਮਿਨਿਸਟਰ ਰਹੇ ਓ, ਸਰਕਾਰਾ ਚਲਿਆ ਨੇ ਤੁਸੀਂ, ਉਹ ਟਾਈਮ ਨਹੀਂ ਕੀਤਾ ਹੁਣ ਕੀ ਕਰਦੋ ਗੇ । ਯਾਰ ਨਾ ਕਰ ਇਦਾ ਮਨਪ੍ਰੀਤ, ਬਹੁਤ ਦੁਖੀ ਆ ਅਸੀ, ਬਹੁਤ ਪਿੱਛੇ ਪਾਇਆ ਪੰਜਾਬ ਤੂੰ , ਭਗਵੰਤ, ਅਮਨਿੰਦਰ, sukhbir ਨੇ । ਕਰਜ਼ਾ ਤੁਸੀਂ ਚੜ੍ਹਿਆ ਸਾਡੇ ਤੇ ।

  • @rajpalravinder4702
    @rajpalravinder4702 Месяц назад +1

    1 ਵੀ commennt ਮਾਨਪ੍ਰੀਤ ਬਾਦਲ ਦੇ ਹਕ਼ ਚ ਨਹੀਂ ਹੋਣਾ ।😅😅😅 ਥੱਲੇ ਦੇਖ ਲਓ ਭਾਵੇ। ਵੈਸੇ ਕਮੈਂਟ ਨੂੰ ਉਰਦੂ ਚ ਕਿ ਕਹਿਣੇ ਆ??😅😅

  • @Drgurpreetkambo
    @Drgurpreetkambo Месяц назад +4

    ਸਾਰਿਆ ਨੂੰ ਪਤਾ ਹੈ ਸ੍ਰੀ ਹਰਗੋਬਿੰਦ ਸਾਹਿਬ ਦੀਵਾਲੀ ਵਾਲੇ ਦਿਨ ਐ ਸੀ

  • @manmohansinghgolan7971
    @manmohansinghgolan7971 Месяц назад +3

    ਤੁਸੀਂ ਤਾ ਇਹ ਵੀ ਕਿਹਾ ਸੀ ਮੈ ਥਰਮਲ ਦੀਆਂ ਚਿਮਨੀਆਂ ਵਿੱਚੋਂ ਫਿਰ ਤੋਂ ਧੂੰਆਂ ਕਢਵਾਉਣ ਦੀ ਜ਼ਿੰਮੇਵਾਰੀ ਮਨਪ੍ਰੀਤ ਹੈ ਪਰ ਤੁਸੀਂ ਥਰਮਲ ਦਾ ਧੂੰਆਂ ਕੱਢ ਦਿੱਤਾ,, ਪੇਡ ਨਿਊਜ ਰਾਹੀ ਇਹ ਵੀ ਦੱਸਣਾ ,

  • @myonlinetv5925
    @myonlinetv5925 Месяц назад +3

    ਕਿੰਨੇ ਕੁ ਕੰਮੈਂਟ ਡਲੀਟ ਕਰੇਂਗਾ ਨਵਰੀਤ 😅😅 ਸਿੱਧਾ ਕਹਿ ਕਿ ਹੁਣ ਤੂੰ ਪੰਜਾਬ ਦਾ ਨਹੀ ਪੈਸੇ ਦਾ ਪੁੱਤ ਬਣ ਗਿਆਂ

  • @nksharma8478
    @nksharma8478 Месяц назад

    ਬਹੁਤ ਵਧੀਆ ਸੋਚ ਦੇ ਮਾਲਿਕ ਨੇ ਮਨਪ੍ਰੀਤ ਜੀ

  • @DeepakKumar-bo4sd
    @DeepakKumar-bo4sd Месяц назад +1

    ਓਏ ਇਹ ਕਹਿ ਬਠਿੰਡੇ ਪਲਾਟ ਦੱਬ ਕੇ ਗੁਨਾਹ ਕਰ ਬੈਠਾ ਮੈਥੋਂ ਪਾਪ ਹੋ ਗਿਆ ਹੁਣ ਮੈਂ ਪਲਾਟ ਛੱਡਣ ਨੂੰ ਫਿਰਦਾਪਰ ਜੋ ਜੋ ਛੱਡਣ ਨੀ ਦਿੰਦਾ

  • @SandeepDhillon-l9n
    @SandeepDhillon-l9n Месяц назад +1

    ਪੱਤਰਕਾਰ ਸਾਹਬ ਨੇ ਬਹੁਤ ਬੇਹਿਜਤੀ ਕਰਵਾਈ

  • @sardar_avtarsingh3005
    @sardar_avtarsingh3005 Месяц назад +2

    ਛੱਡ ਦਿਓ ਪਾਖੰਡ ਕਰਨਾ ਹਿਤੈਸ਼ੀ ਹੋਣ ਦਾ ਬਖਸ ਦਿਓ ਜੀ ਪੰਜਾਬ

  • @Mrs.rosieshortvideo
    @Mrs.rosieshortvideo Месяц назад +25

    ਕਮੈਂਟਾਂ ਦੇ ਹਿਸਾਬ ਨਾਲ ਇਹਦੀ ਜਿੱਤ ਪੱਕੀ 👍👍

  • @Rajvvir
    @Rajvvir Месяц назад +3

    Ram Raj, Modi Modi Modi
    Wah ji wah
    Adab ja salam keha bhul jande badal Sab 🙏

  • @MandeepSingh-rv1wn
    @MandeepSingh-rv1wn Месяц назад +1

    10 ਸਾਲਾਂ ਵਿਚ ਖਾਲੀ ਖ਼ਜ਼ਾਨਾ ਭਰਨ ਲਈ ਕੀ ਕੀਤਾ ? ਤੁਹਾਨੂੰ 10 ਸਾਲ ਇਹ ਵੱਡਾ ਆਉਦਾ ਮਿਲਿਆ ਪਰ ਤੁਹਾਡਾ ਤੇ ਨਾਮ ਹੀ ਕਈ ਲੋਕਾਂ ਨੇ ਖਾਲੀ ਖ਼ਜ਼ਾਨਾ ਮੰਤਰੀ ਰੱਖ ਦਿੱਤਾ ਸੀ

  • @chamkauraulakh8036
    @chamkauraulakh8036 Месяц назад +2

    ਪੀਪਾ ਮੰਤਰੀ ।

  • @ankurtiwari3366
    @ankurtiwari3366 Месяц назад +1

    Agar ye podcast hindi mai ho jaye to maja he ajayega

  • @gursharansingh9445
    @gursharansingh9445 Месяц назад +6

    ਗੁਨਾਹ ਕੀਤਾ ਇੱਕ ਸਲਾਰੀ ਅੱਦੀ ਕਰ ਦਿੱਤੀ ਹੈ ਸੇਵੇਂਥ ਪੇ ਕਮਿਸ਼ਨ ਓ ਵੀ ਪੂਰਾ ਨਹੀਂ ਦਿੱਤਾ

  • @NeerajKumarKumar-q5o
    @NeerajKumarKumar-q5o Месяц назад +4

    ਅੱਖਰ ਵਾਲਿਆ ਮੈਂ ਤੁਹਾਨੂੰ ਜਾਣਦਾ ਤਾਂ ਹੈ ਨਹੀਂ ਪਰ ਅੱਜ ਕੱਲ ਤੁਸੀ ਬਾਦਲਾਂ ਦੇ ਬਹੁਤ ਨੇੜੇ ਹੋ

  • @SuratSingh-s6o
    @SuratSingh-s6o Месяц назад +4

    He is bogus never trust him. Big time liar

  • @SukhjinderSingh-o9p
    @SukhjinderSingh-o9p Месяц назад +1

    17/7/2020 Notifications teri denn aa jo Punjab new joining waleya layi marroo sabit ho rahe ne

  • @singhjasvir7169
    @singhjasvir7169 Месяц назад

    ਨਵੇ ਮੁਲਾਜ਼ਮਾਂ ‌ਦਾ ਸਭ ਤੋਂ ਵੱਧ ‌ਨੁਕਸਾਨ ਕੀਤਾ ਮਨਪ੍ਰੀਤ ਬਾਦਲ ਨੇ। ਪ੍ਰੋਬੇਸ਼ਨ ਪੀਰੀਅਡ , ਅੱਧੀ ਸੈਲਰੀ 3 ਸਾਲ
    ਇਹ ਗੱਲ ਯਾਦ ਰੱਖਿਓ ਮੁਲਾਜ਼ਮ‌ ਵੀਰ ।।...............===

  • @gsdeol8827
    @gsdeol8827 Месяц назад +3

    ਸਿਬੀਆਂ ਸਭ, ਤੁਸੀ ਤਾਂ ਗਿਰਗਟ ਨੂੰ ਬਰੀ ਕਰ ਰਹੇ ਹੋ। ਕਿਉਂ ਨੀ ਪੁੱਛਦੇ ਕਿ ਥਰਮਲ ਕਿਓਂ ਤੇ ਕਿਸਨੂੰ ਵੈਚਿਆ ਅਤੇ ਕਿੰਨਾ ਪੈਸਾ ਸਰਕਾਰ ਦੇ ਖਜ਼ਾਨੇ ਵਿਚ ਆਇਆ।
    ਇਹ ਉਹੀ ਹੈ ਜੌ ਆਪਣੇ ਸਰਕਾਰੀ ਘਰ ਦਾ ਸਮਾਨ ਚੁੱਕ ਲਿਆਇਆ ਸੀ

  • @ReshamSingh-zy1jz
    @ReshamSingh-zy1jz Месяц назад

    Best interview ❤❤❤

  • @PKBharti29
    @PKBharti29 Месяц назад +2

    One of the best in fact only one best and sensible leader of the Punjab.

  • @harvindersinghcheema2895
    @harvindersinghcheema2895 Месяц назад +5

    ਨਵਰੀਤ ਕਾਕਾ ਜੀ, ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਹਾਂ ਤੇ ਆਪ ਜੀ ਦਾ ਅਤਿ ਸਤਿਕਾਰ ਤੇ ਪਿਆਰ ਮੇਰੇ ਦਿਲ ਦਿਮਾਗ ਵਿਚ l ਪਰ ਕਾਕਾ ਜੀ, ਇਸ ਖੱਚ ਬੰਦੇ ਨਾਲ ਇੰਟਰਵਿਊ ਕਰਕੇ TRP ਨਹੀਂ ਮਿਲਣੀ ਜੀ, ਸਗੋਂ ਜਿਹੜੇ ਮੇਰੇ ਵਰਗੇ ਪਿਆਰ ਸਤਿ ਕਾਰ ਕਰਦੇ ਹਨ ਉਹ ਵੀ ਇਸ ਤੋਂ ਬਾਅਦ ਸ਼ੱਕ ਦੀਆ ਨਿਗ੍ਹਾ ਨਾਲ ਦੇਖਣ ਲਈ ਮਜਬੂਰ ਹੋਣਗੇ ਜੀ l ਬਾਕੀ ਤੁਹਾਡੀ ਮਰਜੀ ਆ ਜੀ 🙏😎

  • @singhjasvir7169
    @singhjasvir7169 Месяц назад

    ਨਵੇ ਮੁਲਾਜ਼ਮਾਂ ‌ਦਾ ਸਭ ਤੋਂ ਵੱਧ ‌ਨੁਕਸਾਨ ਕੀਤਾ ਮਨਪ੍ਰੀਤ ਬਾਦਲ ਨੇ। ਪ੍ਰੋਬੇਸ਼ਨ ਪੀਰੀਅਡ , ਅੱਧੀ ਸੈਲਰੀ 3 ਸਾਲ ,
    ਇਹ ਗੱਲ ਯਾਦ ਰੱਖਿਓ ਮੁਲਾਜ਼ਮ‌ ਵੀਰ ।। ਮੁਆਫ਼ੀ ਵੀ ਨਹੀਂ ਮਿਲਣੀ ‌ਇਹਨੂੰ

  • @gurkiratkajjal5716
    @gurkiratkajjal5716 Месяц назад +1

    ਗਾਲਿਬ ਕੀ ਜਾਣੇ ਬਾਬੂ ਰਾਮ ਜੀ ਹੂਰਾ ਨੁੰ,
    ਇਹਨੇ ਰਮਾਇਣ ਨੇ ਇਸਕ ਮਜਾਜੀ ਸਾਇਰੀ ਹੀ ਪੜੀ ਆ