ਮਾਂ ਨੇ Canada ਤੋਂ ਪੰਜਾਬ ਆਕੇ ਲਵ ਮੈਰਿਜ ਕਰਵਾਉਣ ਵਾਲੀ ਧੀ ਦਾ ਕਿਵੇਂ ਕਰਵਾਇਆ ਸੀ ਕ.ਤਲ | Pro Punjab Tv

Поделиться
HTML-код
  • Опубликовано: 21 фев 2023
  • ਮਾਂ ਨੇ ਕੈਨੇਡਾ ਤੋਂ ਪੰਜਾਬ ਆਕੇ ਲਵ ਮੈਰਿਜ ਕਰਵਾਉਣ ਵਾਲੀ ਧੀ ਦਾ ਕਿਵੇਂ ਕਰਵਾਇਆ ਸੀ ਕ.ਤਲ
    ਕਿਹੜੇ ਵੱਡੇ ਪੁਲੀਸ ਅਫ਼ਸਰ ਸਨ ਕ.ਤਲ ਚ ਸ਼ਾਮਿਲ
    ਸੀਨੀਅਰ ਪੱਤਰਕਾਰ ਜੁਪਿੰਦਰਜੀਤ ਦੀ ਕਿਤਾਬ ਚ ਵੱਡੇ ਖੁਲਾਸੇ
    #JupinderjitSingh #SeniorJournalist #Interview #Book #ButcheredforLove #Canada #Punjab #Mother #Daughter #LoveMarriage #PoliceOfficer #YadwinderSingh #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Комментарии • 117

  • @JaswantSingh-sw9qi
    @JaswantSingh-sw9qi Год назад +29

    ਪੰਜਾਬੀ ਹੋ ਕੇ ਵੀ ਪੰਜਾਬੀ ਵਿੱਚ ਟਿਪਣੀਆਂ ਨਾ ਕਰਨਾ ਕਿਡੀ ਬੇਇਨਸਾਫੀ ਦੀ ਗੱਲ ਹੈ।ਵੀਰੋ ਬੇਨਤੀ ਹੈ ਕਿ ਪੰਜਾਬੀ ਵਿੱਚ ਹੀ ਟਿਪਣੀਆਂ ਕਰਿਆ ਕਰੋ ਅਤੇ ਪੰਜਾਬੀਅਤ ਨਾਲ ਪਿਆਰ ਹੋਣ ਦਾ ਸਬੂਤ ਦੇਵੋ।

  • @monasaab8355
    @monasaab8355 Год назад +20

    ਇਹ ਸਾਡੇ ਇਲਾਕੇ ਦੀ ਘਟਨਾ ਆ,ਜੱਸੀ ਦੇ ਮਾਮੇ ਦਾ ਬਹੁਤ ਵੱਡਾ ਕਾਰੋਬਾਰ ਆ ਕੌਕੇ ਪਿੰਡ ਵਿੱਚ ਜੋ ਕਿ ਨਾਨਕਸਰ ਕਲੇਰਾਂ ਦੇ ਬਿਲਕੁਲ ਨਜ਼ਦੀਕ ਹੈ। ਉਸ ਟਾਈਮ ਬਹੁਤ ਦਹਿਸ਼ਤ ਦਾ ਮਾਹੌਲ ਸੀ, ਕਿਉਂਕਿ ਪਹਿਲੀ ਅਜਿਹੀ ਘਟਨਾ ਸੀ । ਇਹ ਸਭ ਕੁੱਝ ਸਮਾਜ ਦੀਆਂ ਬੰਦਸ਼ਾਂ ਕਾਰਨ ਹੋਇਆ।

  • @baldevsidhu7719
    @baldevsidhu7719 Год назад +9

    Overall sad story. Jussi’s father was bed ridden. Her mama was over controlling , not guiding the children. ਜਸੀ naive ਸੀ, young ਸੀ ਮੁੰਡਾ ਕਨੇਡਾ ਜਾਨ ਦੇ ਚਕਰ ਵਿਚ ਕੁੜੀ ਫਸਾਈਂ. Psychologically vulnerable ਸੀ ਕੁੜੀ male guide ਨਹੀ ਸੀ ਘਰੇਂ ਬਚੇ Bollywood movies to vi impress ho jande . This story is not as it made out to be. ਪਰ ਕੁੜੀ ਨੂ ਮਾਰਨਾ ਨਹੀ ਸੀ ਕਨੇਡਾ ਜਾ ਕੇ ਆਪੇ ਪਤਾ ਲਗ ਜਾਨਾ ਸੀ

  • @sukhdeepdhindsa6157
    @sukhdeepdhindsa6157 21 день назад +10

    ਟੈਂਪੂ ਨੀ ਚਲਾਉਂਦਾ ਸੀ ਮਿੱਠੂ ਉਹ ਤਾਂ ਖਿਡਾਰੀ ਜੀ ਫ਼ਿਲਮ ਈ ਗ਼ਲਤ ਬਣਾ ਰੱਖੀ ਹੈ ਟੈਂਪੂ ਤੇ ਪਹਿਲੀਂ ਵਾਰ ਮਿਲੇ ਸੀ ਮਿੱਠੂ ਤੇ ਜੱਸੀ

  • @laljitsinghkang7219
    @laljitsinghkang7219 12 часов назад +3

    ਬਹੁਤ ਦਰਦਨਾਕ ਕਹਾਣੀ ਹੈ। ਇਕ ਮਾਂ ਅਪਣੀ ਲੜਕੀ ਬਾਰੇ ਜੋ ਕਿਹ ਰਹੀ ਹੈ) ਬਹੁਤ ਮਾੜਾ ਹੈ ਧੰਨਵਾਦ

  • @YG22G
    @YG22G Год назад +6

    ਜੱਸੀ ਦੇ ਉਸ ਸਮੇਂ ਨੇ ਡਰ ਪੈਦਾ ਕੀਤਾ ਕਿਉਂਕਿ ਅਸੀਂ ਇੰਨਾਂ ਵਾਂਗ ਸੀ।

  • @aman99926
    @aman99926 Год назад +2

    ਇਸ ਕੇਸ ਨੂੰ ਉੱਚ ਮੀਡੀਆ ਵਿੱਚ ਸਭ ਤੋ ਪਹਿਲਾ J. P( Jatinder Preet) ਤੇAmrita Choudhary ਨੇ ਲੈਕੇ ਗਏ । ਅੱਜ ਇਹ ਦੋਨੋ ਹੀ ਦੁਨੀਆ ਨਹੀ ਹਨ।

  • @JhinderkaurGill
    @JhinderkaurGill 4 часа назад

    ਜਸੀਮ੍ਹਿਠੂਦ੍ਹੀਕ੍ਹਹਾਣੀਸੁਣਕੇਬਹੂ

  • @arwindersinghchahal6616
    @arwindersinghchahal6616 Год назад +2

    PUNJAB ਦੀ ਅਣਖ haje ਜਿਉਂਦੀ ਹੈ🙌

  • @kamalgrewal472
    @kamalgrewal472 Год назад +5

    Jiven lok ajj heer-ranjha, mirza-sahiba di gall krde aa. Ese tarah ik din Mithu-Jassi di v gall hoyegi. Time paike hi eh cheejan kisse bann jandian. Very appreciable step for writing this book.

  • @arunchoudhary2487

    Thanks sir for your reporting 🙏

  • @hafizamrabz4215
    @hafizamrabz4215 Год назад +3

    Movie should be made so we can make awareness in the community!

  • @jagdevgill1406
    @jagdevgill1406 День назад +2

    Heart touching sad story😢😢sarey parents noo hala key rakh dita. Bachey always galtian kardey han. Par jo iss maa ney kita shayd hi koi maa iss tran apni beti naal ina mara kar sakdi hai. So sad😢😢😢😢😢😢😢Ohna di maa jadon jail bich c tan sara din path hi kardi rehndi c. No respect for these kind parents......

  • @harsimrankaur2086
    @harsimrankaur2086 Год назад +5

    This is the fight of love....eh ni k ohna da surname same c ja yeh woh....life hrek di aa....j ohna ne mrji nl viah krwaa lya c ta rishta naata bnd kr dinde pr kise di Jaan lain da hkk kise nu ni....oh vichaara hun tkk ldayi lrr reha oh v sirf apne pyaar krke....j lofer hunda ta kise paise aali nu fsaa lainda nd case rffaaa dfaa krke apna set ho jnda....pr nhi....oh ajj v priority de reha os nu....kinne bujdil lok ne jo ewe apnia statements den lgg jndea..... jroor milega insaaf jassi❤️mithu nu....wmk

  • @gurdeepsingh0786
    @gurdeepsingh0786 День назад +2

    os time har paper wich bahut highlight hoye c eh maut di news mai kyoke pind kol gurusar aa othe hunda c os time

  • @Avreen_Kaur9824
    @Avreen_Kaur9824 12 часов назад +2

    ਬਾਈ ਜੀ , ਜਾਗੀਰੋ ਨੇ ਵੀ ਆਪਣੀ ਧੀ ਹਰਪ੍ਰੀਤ ਦਾ ਕਤਲ ਕਰਾ ਦਿੱਤਾ ਸੀ ।

  • @KuldeepKaur-uj3tt
    @KuldeepKaur-uj3tt 14 часов назад +2

    ❤❤

  • @DidarVirk-dj9ul
    @DidarVirk-dj9ul 16 часов назад +1

    Veere hoya mere nall vi ada hai par o jantack nahi hoya jantack ta nahi hoya mere kes ch thorha ulat ho ho gaya us de gardiya ne us di merris kar diti o buchi si una onu magar la laya o ta menu sah vi push ke lendi si buchi si una de pisheh lug gayi mere sohre te kurhi de nave baneh sohre o di mute ch patah nahi ki bhar ditah kurhi nu mere khilap kar ditah par mere dill a kahida hai ki mea ode sahmne kharh java o aje vi mere gleh hi lugegi

  • @baljindersinghjassal6874
    @baljindersinghjassal6874 19 часов назад +2

    ਮੈਰਿਜ ਸਿੰਘ ਸਭਾ ਗੁਰਦਆਰੇ ਵਿੱਚ ਜਗਰਾਉਂ ਹੋਈ ਸੀ.... ਗਲਤ ਤੱਥ ਬੋਲੀ ਜਾਂਦਾ

  • @DidarVirk-dj9ul
    @DidarVirk-dj9ul 16 часов назад +1

    Mera dil chiriya jadah hai khun ruck jadah hai dimag band ho jadah jad aho jhe kesh sunda ha kiuki e am kudh vi dhokheh da shikar hoya ha .sun 2ooo ch mera vi sarah kuj uder khatam ho gaya hai mere nall vi bahut marha hoya a mea te mera rub hi jande ha.waheguru ji sab da bhalah kare