ਜੱਸੀ ਦੀ ਮਾਂ ਤੇ ਮਾਮੇ ਨੇ ਲਾਸ਼ ਲੈਣ ਤੋਂ ਵੀ ਕਰਤਾ ਸੀ ਇਨਕਾਰ, ਅੱਜ ਕਹਿੰਦੇ ਕਿ ਜੱਸੀ ਮਿੱਠੂ ਨੇ ਮਾਰੀ ਆ

Поделиться
HTML-код
  • Опубликовано: 2 фев 2025

Комментарии • 458

  • @karandeep3092
    @karandeep3092 3 года назад +36

    ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅਫ਼ਸਰ ਨੂੰ ਕਿੰਨੀ ਜੜ ਤੱਕ ਦੀ ਜਾਣਕਾਰੀ ਹੈ ਅੱਜ ਦੇ ਵੱਕਤ ਵਿੱਚ ਕੋਈ ਵੀ ਅਫਸਰ ਇਹਨੀ ਜੜ ਤੱਕ ਜਾਣਕਾਰੀ ਦੀ ਟੈਂਸ਼ਨ ਨਹੀਂ ਰੱਖ ਦਾ ..
    ਸਲੂਟ ਹੈ ਤੁਹਾਨੂੰ S.H.O ਸਾਬ ਜੀ ।।

  • @devkinandan9722
    @devkinandan9722 2 года назад +17

    ਸਲੂਟ ਹੈ ਸ੍ਰ, ਸਵਰਨ ਸਿੰਘ ਖੰਨਾ ਜੀ ਨੂੰ

  • @GurmeetSingh-zq6sg
    @GurmeetSingh-zq6sg 2 года назад +22

    ਸਰਦਾਰ ਸਵਰਨ ਸਿੰਘ ਐਸ ਐਸ ਪੀ ਸਾਬ ਜੀ ਦੀ ਮਿਹਨਤ ਨੂੰ ਸਲੂਟ ਆ ਜੀ. ਇਹੋ ਜਿਹੇ ਨੇਕ ਨੀਯਤੀ ਵਾਲੇ ਅਫਸਰਾਂ ਦੀ ਬਹੁਤ ਜ਼ਰੂਰਤ ਆ ਪੰਜਾਬ ਪੁਲਿਸ ਨੂੰ 🌹

  • @navr823
    @navr823 6 лет назад +63

    First time I liked punjab police officer, TOO HONEST

  • @jaggajatt2524
    @jaggajatt2524 6 лет назад +58

    ਸਲੂਟ ਆ ਤੁਹਾਡੇ ਵਰਗੇ ਨੇਕ ਇਮਾਨਦਾਰ ਅਫਸਰ ਨੂੰ ।। ਪੰਜਾਬ ਵਿੱਚ ਤੁਹਾਡੇ ਵਰਗੇ ਅਫਸਰ ਹੋਣ ਤਾ ਜੁਰਮ ਕਰਨ ਵਾਲੇ ਹਜਾਰ ਵਾਰ ਸੋਚਣ ਗੇ।।ਸਲੂਟ ਆ ਸਰ ਤੁਹਾਨੂੰ

  • @prabhjotkaur6777
    @prabhjotkaur6777 6 лет назад +88

    Police inspector's very honest in this case

  • @Fun_with_fateh
    @Fun_with_fateh 6 месяцев назад +12

    ❤❤❤❤❤ ਸਲੂਟ ਹੈ ਇਸ ਦਲੇਰ ਅਤੇ ਸੱਚੇ ਅਫਸਰ ਨੂੰ ਵਾਹਿਗੁਰੂ ਇਨ੍ਹਾਂ ਨੂੰ ਤੰਦਰੁਸਤ ਰੱਖਣ ਅਤੇ ਲੰਮੀ ਉਮਰ ਬਖਸਣ ਇਨ੍ਹਾਂ ਆਪਣੀ ਜ਼ਮੀਰ ਵੇਚਣ ਦਾ ਕੰਮ ਨਹੀਂ ਕੀਤਾ ਅਤੇ ਇੱਕ ਗਰੀਬ ਵਰਗ ਦੇ ਨੋਜਵਾਨ ਮੁੰਡੇ ਮਿੱਠੂ ਸਿੰਘ ਨੂੰ ਇਨਸਾਫ ਦਿਵਾਉਣ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਆਪਣਾ ਫਰਜ਼ ਨਿਭਾਇਆ ❤❤❤❤

  • @sukhdevsinghdhillon8851
    @sukhdevsinghdhillon8851 4 года назад +13

    ਸਵਰਨ ਸਿੰਘ ਵਧੀਆ ਇਨਸਾਨ

  • @devkinandan9722
    @devkinandan9722 2 года назад +8

    ਇਮਾਨਦਾਰ SHO ਸਵਰਨ ਸਿੰਘ ਖੰਨਾ ਜੀ ਨੂੰ

  • @buntydeol84
    @buntydeol84 3 года назад +10

    ਮਿੱਠੂ ਵਧੀਆ ਬੰਦਾ ਲੁਧਿਆਣਾ ਜੇਲ੍ਹ ਵਿੱਚ ਅਸੀਂ ਕਈ ਵਾਰ ਮਿਲੇ ਆ ਮੇਰੇ ਤੇ 307 ਦਾ ਪਰਚਾ ਹੋ ਗਿਐ ਸੀ 3ਮਹੀਨੇ ਅੰਦਰ ਸੀ ਜੱਸੀ ਕਨੇਡਾ ਦੀ ਸਿਟੀਜ਼ਨ ਸੀ ਕਨੇਡਾ ਪੁਲਿਸ ਮੁਲਾਕਾਤ ਕਰਦੀ ਸੀ ਮਿੱਠੂ ਦੀ

  • @ramindersingh5756
    @ramindersingh5756 6 месяцев назад +13

    ਜੇਕਰ ਸਰਦਾਰ ਸਵਰਨ ਸਿਘ ਜੀ ਵਰਗੇ ਅਫਸਰ
    ਪੰਜਾਬ ਪੁਲੀਸ ਵਿਚ ਹੋਣ ਤਾ ਪੰਜਾਬ ਸਵਰਗ ਸਮਝੋ।

  • @ravigarcha6796
    @ravigarcha6796 Год назад +3

    Salute hai eda dy police officer nu ......eh officer ek rbb daa roop hai waheguru ji ena officer te family nu hmesha khush rakhn ji

  • @user-jw3pq9li1v
    @user-jw3pq9li1v 6 лет назад +53

    Salute to Investigating Officer (IO) Swaran Singh Khanna, who is now an SP, and other involved people who helped to got justice for Jassi and put killers behind Jail. God bless SP Sawarn Singh Khanna grant him long and healthy life.

    • @gurdeepkaur3111
      @gurdeepkaur3111 6 лет назад +4

      Thank you sir wahyguru app ji nu tandrusty bakhsan you can help to more people hwo need help

    • @Ak-dg3zq
      @Ak-dg3zq 6 лет назад +2

      First time Punjab officer too too HONEST god bless you sir🙏🙏🙏🙏🙏🇨🇦

  • @BharpoorSingh-ds6ef
    @BharpoorSingh-ds6ef 6 месяцев назад +10

    ਪਰਮਾਤਮਾ ਖੰਨਾ ਸ਼ਹਿਰ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਖ਼ੁਸ਼ੀਆਂ ਬਖਸੇ

  • @SandhuSaab-in8jn
    @SandhuSaab-in8jn 4 года назад +8

    ਪੰਜਾਬ ਚੋਂ ਇਹੋ ਜਿਹੇ ਅਫਸਰ ਚਾਹੀਦੇ ਨੇ

  • @sukhdevkaunke7498
    @sukhdevkaunke7498 6 лет назад +32

    ਇਹ ਪੁਲਿਸ ਅਫਸਰ 100% ਸਹੀ ਬੋਲ ਰਿਹਾ ਹੁਣ ਤੱਕ ਅਸੀਂ ਪਿੰਡ ਚ ਇਸੇਤਰਾ ਹੀ ਸੁਣਦੇ ਰਹੇ ਆ

    • @nimratkaur3179
      @nimratkaur3179 4 года назад

      0000

    • @jxttbro
      @jxttbro Год назад

      tusi kaonke pind de ho ? Please sari gal dsyo jo thonu pta hai mai bhout interested han

  • @MohanSingh-lo9pv
    @MohanSingh-lo9pv 4 года назад +9

    ਕਾਸ ਇਹੋ ਜਹੈ ਅਫਸਰ ਬਿਜਲੀ ਮਹਿਕਮੈ ਚ ਵੀ ਹੋਨ ਜੋ ਲੋਕਾ ਨਾਲ ਇਨਸਾਫ ਕਰਨ

  • @jagdevsinghmaan7257
    @jagdevsinghmaan7257 6 лет назад +20

    ਸਵਰਨ ਸਿੰਘ ਖੰਨਾ ਬਹੁਤ ਵਧੀਆੰ ਪੁਲੀਸ ਅਫਸਰ ਹੈ

  • @buntydeol84
    @buntydeol84 5 лет назад +7

    ਅੈਡੀ ਵੀ ਨੀ ਮਾੜੀ ਹੁੰਦੀ ਪੁਲਸ ਪੰਜਾਬ ਦੀ ਹਰ ੲਿੱਕ ਬੰਦਾ ਰਿਸਵਤਖੋਰ ਨਹੀ ਹੁੰਦਾ !
    ਪੰਜਾਬ ਪੁਲਿਸ ਜਿੰਦਾਬਾਦ

  • @sandhu3507
    @sandhu3507 6 лет назад +21

    ਸਲਾਮ ਹੈ ਇਸ ਬਹਾਦਰ ਪੁਲਿਸ ਅਫਸਰ ਨੂੰ

  • @satpalsingh6673
    @satpalsingh6673 5 лет назад +7

    ਸਵਰਨ ਜੀ ਸਲਾਮ

  • @karnailkaur9447
    @karnailkaur9447 6 месяцев назад +5

    Salute hai SP Khanna veer nu Live long brother 🎉❤

  • @gurnamsinghrattu4449
    @gurnamsinghrattu4449 4 года назад +5

    We are proud of you sir wish all police officers like you in India.

  • @arunchoudhary2487
    @arunchoudhary2487 2 года назад +2

    Thanks you sirji ❤️❤️

  • @beantsingh5154
    @beantsingh5154 6 месяцев назад +9

    ਜਿਸ ਤਰਾਂ ਕੌਰਵਾਂ ਤੇ ਪਾਂਡਵਾਂ ਦਾ ਮਹਾਂਭਾਰਤ ਦਾ ਯੁੱਧ ਕਰਾਉਣ ਚ ਮਾਮਾ ਸ਼ੁਕਨੀ ਦਾ ਪੂਰਾ ਯੋਗਦਾਨ ਸੀ ਇਸੇ ਤਰਾਂ ਇਸ ਯੁੱਧ ਚ ਵੀ ਮਾਮੇ ਦਾ ਪੂਰਾ ਰੋਲ ਸੀ ਜੱਸੀ ਦੇ ਬਾਪ ਤੇ ਭਰਾ ਮਿੱਠੂ ਕਹਿੰਦਾ ਸਹਿਮਤ ਸਨ ਜੱਸੀ ਦੀ ਲਵਮੈਰਿਜ ਨਾਲ ਤੇ ਸ਼ਰੀਫ ਹੋਣ ਦਾ ਵੀ ਜਿਕਰ ਕੀਤਾ ਉਸਨੇ ਕਹਿੰਦੇ ਜਦੋਂ ਘਰ ਚ ਤੀਜੇ ਬੰਦੇ ਦੀ ਦਖਲਅੰਦਾਜੀ ਸ਼ੁਰੂ ਹੋ ਜਾਏ ਘਰ ਨੂੰ ਡੋਬਕੇ ਹੀ ਸਾਹ ਆਉਂਦੈ ਮਾਮੇ ਨੂੰ ਪੁੱਛੇ ਹੁਣ ਕੋਈ ਹੁਣ ਦੱਸ ਤੂੰ ਕਿਹੜੀ ਜੰਗ ਜਿੱਤ ਲਈ ਨਾਲੇ ਪੂਰੀ ਦੁਨੀਆ ਚ ਹੁਣ ਥੂ ਥੂ ਹੋਈ ਪਈ ਐ ਸਾਲਾ ਅਮਰੀਸ਼ ਪੁਰੀ ਹੀ ਸੀ ਇਨਾ ਦੀ ਜਿੰਦਗੀ ਦੀ ਫਿਲਮ ਦਾ ਮਿੱਠੂ ਤਾਂ ਹੀਰੋ ਦਾ ਹੀਰੋ ਹੀ ਰਿਹਾ

  • @punjabirapstar002
    @punjabirapstar002 4 года назад +4

    Salute to this police man .. boht knowledgable person ne ...

  • @ranjeetkhanna3993
    @ranjeetkhanna3993 3 месяца назад

    ਸਰਵੰਨ ਸਿੰਘ ਬਹੁਤ ਵਧੀਆ ਬੰਦਾ ਜਿਹੜਾ ਮਾੜੇ ਚੰਗੇ ਦੀ ਅੱਖ ਦੇਖ ਸਮਜ ਜਾਦਾ

  • @HardeepSingh-hw7zs
    @HardeepSingh-hw7zs 6 лет назад +53

    I am Proud of Swaran Singh khana

  • @balrajsinghboparai9135
    @balrajsinghboparai9135 4 года назад +4

    Love n respect to this officer..........

  • @arunchoudhary2487
    @arunchoudhary2487 2 года назад +4

    Salute you sir

  • @harjinderkaur2542
    @harjinderkaur2542 6 лет назад +11

    Very honest police officer

  • @nipipuri
    @nipipuri 6 лет назад +6

    Good and Effective job done by Mr Swaran Singh Khanna, who is now An SP - Detective .... Having this kind of result oriented officer in the police can totally wash out the adverse image of The Punjab Police . Mr S.P, please carry on your sincere efforts toward your profession for cleaning the system .

  • @preetsomal9483
    @preetsomal9483 3 года назад +3

    Some true sikh and police man like you man made us proud and he is true sikh

  • @Chardikalag
    @Chardikalag 6 месяцев назад +3

    ਜੇ ਕੋਈ ਲੜਕੀ ਆਪਣੇ ਪ੍ਰੀਵਾਰ ਨੂੰ ਰਾਤ ਵੇਲੇ ਨੀਂਦ ਦੀਆਂ ਗੋਲੀਆਂ ਦੇ ਕੇ ਆਪਣੇ ਪ੍ਰੇਮੀ ਨੂੰ ਘਰ ਬੁਲਾ ਲਵੇ ।
    ਦਿਲ ਤੇ ਹੱਥ ਰੱਖ ਕੇ ਜਰੂਰ ਦੱਸਿਓ ਜੀ ਕਿ ਇਹ ਵਰਤਾਰਾ ਸਾਡੇ ਸਭਿਆਚਾਰ ਨਾਲ ਮੇਲ ਖਾਦਾਂ ਹੈ ?
    ਬਾਕੀ ਕਿਸੇ ਦਾ ਕਤਲ ਕਰਵਾਉਣਾ ਸਰਾਸਰ ਗਲਤ ਹੈ ।

    • @SarbjitSingh-yg7bs
      @SarbjitSingh-yg7bs 6 месяцев назад

      Eh Begairat lok ni mnde... Jassi de Nanke pind da c Mithu..os hi Patti ch c Mithu..... Mean Mithu v Jassi de Mama ji da hi Munda c 🫣🤔..........

  • @bills9813
    @bills9813 6 лет назад +11

    This is a great police officer

  • @HarpreetKaur-ix9ed
    @HarpreetKaur-ix9ed 6 месяцев назад +1

    ਪੀ ਪੀ ਪੰਜਾਬ ਜ਼ਿੰਦਾਬਾਦ ਜ਼ਿੰਦਾਬਾਦ🙏🏻👍👍👍🙏🏻

  • @KuldeepSingh-fe6op
    @KuldeepSingh-fe6op 6 лет назад +20

    very good sir g

  • @BharpoorSingh-ds6ef
    @BharpoorSingh-ds6ef 6 месяцев назад +4

    ਪੰਜਾਬ ਪੁਲਿਸ ਜਿਦਾਬਾਦ

  • @sukhadhaliwal7295
    @sukhadhaliwal7295 6 лет назад +3

    Sardar Sawar Singh SSP d have a big salute for this action..& This time we Or all Punjab need this kind of humble & honest officer..a very big salute..

  • @harvinderlamba7234
    @harvinderlamba7234 6 лет назад +14

    Salute sir thude warge oficer di bhut load ha punjaab nu gud job sir

  • @ManjitSingh-bs6gi
    @ManjitSingh-bs6gi 6 лет назад +3

    Salute ap jhe honest officer nu kite ap jaise officer sare hon te india he coneda bn jave god bless u ap jaise officers Di vaja NAL hi gareeb loka Di jindgi da vajood hai parmata ap nu har time chardi kla Ch rakhe

  • @ramkumarjain4269
    @ramkumarjain4269 Год назад +4

    Salute to sp Sahib

  • @rickyrisky6306
    @rickyrisky6306 6 лет назад +10

    SaLute to you....Sir
    We are proud of you...
    God bless you

  • @amritpalsingh4255
    @amritpalsingh4255 6 лет назад +9

    Very good officer

  • @Gurlalsinghkang
    @Gurlalsinghkang 6 месяцев назад +3

    ਸਲਾਮ ਹੈ ਤੁਹਾਡੀ ਮਿਹਨਤ ਨੂੰ ਖੰਨਾਂ ਸਾਬ੍ਹ

  • @bhupindersinghsaini2186
    @bhupindersinghsaini2186 6 лет назад +3

    I salute such dutiful ,fearless and honest officer

  • @soorma9698
    @soorma9698 6 лет назад +14

    Good job sir g

  • @paramsaini88
    @paramsaini88 6 лет назад +5

    Salute sir ji ...good job god bless you

  • @karanjotsingh4495
    @karanjotsingh4495 6 лет назад +8

    Thanks sir

  • @Baljindersingh-wh6ps
    @Baljindersingh-wh6ps 6 лет назад +12

    Swaran khanna great god may bless you

  • @ParmSidhu-nq4iv
    @ParmSidhu-nq4iv 3 месяца назад +1

    ਗਰੀਬ ਦਾ ਤੇ ਅਮੀਰ ਦਾ ਮਿੱਠੂਬਿਲਕੁਲ ਸਹੀ ਆ

  • @AMBERBRAROFFICIAL
    @AMBERBRAROFFICIAL 6 лет назад +9

    Yr Story lye like krdeo bai lye

  • @a_kaur4547
    @a_kaur4547 6 лет назад +7

    Very nice police officer.🙏

  • @t.ghuman4292
    @t.ghuman4292 6 лет назад +10

    Big salute to you sir....

  • @ramkumarjain4269
    @ramkumarjain4269 Год назад +3

    Its very impossible that such type of officers are in the department of Punjab police but God is in the heart of such officer

  • @brandadvento1538
    @brandadvento1538 6 лет назад +4

    SP Sahab...Tuhadi zubaan te boli vich jo saaf goyi hai isto hi pata chalda hai ki tussi kinne sahi ho !! Salute to you sir !! Tusi vakai hi "SWARAN" yani ki "SONA" ho !! Forwarding my great respect to your sir !!

  • @realitycheck9898
    @realitycheck9898 6 лет назад +9

    Great work sir , love from canada

  • @Fun_with_fateh
    @Fun_with_fateh 6 месяцев назад

    ਜੇਕਰ ਹਰ ਪੁਲਿਸ ਅਫਸਰ ਇਸ ਤਰ੍ਹਾਂ ਕੰਮ ਕਰੇ ਤਾਂ ਪੂਰੇ ਪੰਜਾਬ ਅੰਦਰ ਇੱਕ ਵੀ ਵਾਰਦਾਤ ਨਹੀਂ ਹੋ ਸਕਦੀ ਇਸ ਗੱਲ ਦੇ ਸਬੂਤ ਇਹ ਅਫਸਰ ਖੁਦ ਗਵਾਹੀ ਭਰਦੇ ਹਨ ❤❤❤

  • @gurpreetsingh-vb1uh
    @gurpreetsingh-vb1uh 6 лет назад +22

    sir salute to you 18 years hard work result

  • @astroguruprofdheerajrana
    @astroguruprofdheerajrana 6 лет назад +2

    Really o salute you sir
    You have struggled much to bring the truth before public and help the deceased soul get justice and helped her husband to be heard and given justice.
    India is proud of officers like you.
    Thank you Sir
    Jai Hind
    Naal Sat Shri Akal

  • @prabhjotkaur6777
    @prabhjotkaur6777 6 лет назад +62

    J punjab d police ida d banje ta koi v galat kum na hove

  • @paramjeetkaur-yf1ji
    @paramjeetkaur-yf1ji 6 месяцев назад +1

    ਬਹੁਤ ਵਧੀਆ ਪੁਲਿਸ ਅਫਸਰ

  • @rohitsahota4361
    @rohitsahota4361 6 лет назад +13

    Good, job, sir

  • @charanjitmeher
    @charanjitmeher 6 лет назад +5

    Swaran Singh ur gr8 police officer i admire ur efforts in this case to provide tremendous relieve to Jessy's soul & supportive to mithu.
    Csingh Australia

  • @rajdeepkaur6672
    @rajdeepkaur6672 6 лет назад +6

    Well done sir

  • @ravinderpalsingh615
    @ravinderpalsingh615 6 лет назад +9

    Salute to you sir

  • @IPSSaini
    @IPSSaini 6 лет назад +2

    Well Done, KHANNA SAAB! The State Of Punjab n all the Punjabis are PROUD OF YOU, SIR... I Salute You for ur honesty toward ur duty, bravery, patience, self confidence nd Intelligence, Offcourse... SIR, here in this case of blind murder which U have investigated n cracked also,,,, in the end u also achieved the desired results in this case that's the arrest of some of the culprits n rest have also been proven guilty in front of the honourable court...... You set an example of honesty,,,,,,,,,,, honesty not in the sense of a moral value of a human character but into the context of duty... U performed ur duty with more than one hundred percent! You gave everything more than one hundred percent to fulfil the needs n demands of ur duty... You conveyed a message not only to the nation but the police n people of the whole world 🌍 that PUNJAB POLICE 🚨 is one of THE MOST CAPABLE POLICE FORCES ON THIS PLANET EARTH 🌍!!! LOVE YOU, SIR... PARMATMA TUHANU TANDRUSTI te TARAKKIYAN BAKHSHE JI... And one last but not the least thing,,,,,, that's,,,,,,, TUSI IK GAREEB, LACHAAR te BEAASREY di baah farhi hai te uss nu INSAAF V dwaeya hai,,,,, PARAM PITA PARMESHAR WAHEGURU TUHADI baah farhega te aisee farhega k ZINDAGI te ki ISS ZINDAGI ton agge v tuhadi baah Waheguru kadey chhaddega nhi,,,,,,,,, Tuhadi kishti da muhafiz O Parmatma khud ban k tuhanu har mushkil ton SADAA PAAR LAGAUNDA RAHEGA JI...........GBU,Sir Ji... Love you...

  • @gurmeetsharma9738
    @gurmeetsharma9738 6 лет назад +12

    Good luck sir ji

  • @kesmoharsingh9810
    @kesmoharsingh9810 6 лет назад +36

    ਪਰ ਅੱਜ ਕੱਲ ਤਾ ਕੋਈ ਗਰੀਬ ਥਾਣੇ ਜਾਣਾ ਕੀ, ਪੁਲਸ ਅੱਗੋਂ ਲੰਘਣ ਤੋਂ hi ਡਰਦਾ

    • @simmykaur5185
      @simmykaur5185 6 лет назад

      Veere bilkul sehi gal

    • @kesmoharsingh9810
      @kesmoharsingh9810 6 лет назад +1

      ਪਤਾ ਨੀ ਹੁੰਦਾ, ਕਿਹੜੇ ਵੇਲੇ ਕਹਿ ਦੇਣ ਏਧਰ ਆ ਓਏ

    • @jatanagurpreet
      @jatanagurpreet 6 лет назад +1

      ਪਰ ਹੁਣ ਪੁਲਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੁਣ ਕਾਨੂੰਨ ਬਹੁਤ ਬਾਦਲ ਗਏ ਨੇ।

    • @SarbjitSingh-yg7bs
      @SarbjitSingh-yg7bs 6 месяцев назад

      ​@@jatanagurpreet ji Chitta v hun Bnd hai ji Punjab ch...... Police Administration di Kirpa naal......

  • @lifeofaman5379
    @lifeofaman5379 6 лет назад +7

    Buht vdiya sir

  • @miggeybeatz9686
    @miggeybeatz9686 6 лет назад +4

    God Bless you SP Sahib.

  • @gurpreetjuneja9358
    @gurpreetjuneja9358 6 лет назад +13

    Ta hi eh kamine log India gande kam krke aap Canada jake amritdhari Sikh ban jande. Langar vand de. Canada karde katal ta pta lgda. 18 saal India katal krke hi ash kiti. Canada ta 18 din vich hi taare dis jande din vich.

  • @bindamoga4947
    @bindamoga4947 6 лет назад +7

    youer the great sir good sir ji

  • @jasbirkour804
    @jasbirkour804 6 лет назад +13

    Police inspector Tha grateful

  • @SK-cc1mo
    @SK-cc1mo 6 лет назад +3

    Huge respect for Swaran Singh ji

  • @onicagill1683
    @onicagill1683 5 месяцев назад +1

    Bahut hee good .officer ney sing saab.hun retair ho chuke ney.

  • @harrysinghparmar1757
    @harrysinghparmar1757 4 года назад

    Salute aa Tuhanu sir tuhade wrgea imaandaar afsar boht ghat he milde aa dhanwaad Tuhada

  • @CaliStarJatt
    @CaliStarJatt 6 лет назад +52

    ਇਕ ਸੱਚੀ ਕਹਾਣੀ ਜਿਹੜੀ ਸਿਰਫ ਉਸ ਵੇਲੇ ਦੇ ਜਗਰਾਵਾਂ ਦੇ ਮੁੰਡਿਆਂ ਨੂੰ ਪਤਾ ਉਹ ਇਹ ਹੈ ਕੇ ਜੱਸੀ ਇਕ ਕਰੈਕਟਰ ਲੈਸ ਕੁੜੀ ਸੀ ਜਿਹੜੀ ਸੱਭ ਤੋਂ ਪਹਿਲਾਂ ਦੀਸ਼ੇ ਗਰੇਵਾਲ ਕੋਠੇ ਪੋਨੇ ਜਗਰਾਉਂ ਵਾਲੇ ਨਾਲ ਫਸੀ ਸੀ ਮੁੰਡਾ ਘਰੋਂ ਤਕੜਾ ਸੀ ਪਰ ਸਐਟੀਮੈਂਟਲ ਸੀ। ਓਹਨੂੰ ਆਪਣੇ ਰਿਸ਼ਤੇਦਾਰਾਂ ਤੋਂ ਜੱਸੀ ਦੇ ਕਨੇਡਾ ਦੇ ਕਿੱਸੇ ਪਤਾ ਚੱਲੇ ਉਹ ਪਿੱਛੇ ਹਟ ਗਿਆ। ਫੇਰ ਇਹ ਦੀਪੇ ਸੁਨਿਆਰੇ(ਬਦਲਿਆ ਨਾਮ) ਨਾਲ ਫਸੀ । ਓਹਨੇ ਰੱਜ ਕੇ ਵਰਤੀ। ਘਰੋਂ ਉਹ ਵੀ ਪੈਸੇ ਵਾਲਾ ਸੀ ਪਰ ਓਹਨੂੰ ਜੱਸੀ ਦੇ ਬਾਰੇ ਸੱਭ ਪਤਾ ਸੀ ਕਿ ਇਹਨੇ ਵਿਆਹ ਤੋਂ ਬਾਦ ਵੀ ਆਸੇ ਪਾਸੇ ਮੂੰਹ ਮਾਰਨੋ ਹਟਣਾ ਨੀ । ਫੇਰ ਆਹ ਮਿੱਠੂ ਜਗਰਾਓਂ ਤੋੰ ਕਾਉਂਕੇ ਨੂੰ ਪੀਲਾ tampu ਚਲੋਂਦਾ ਸੀ । ਸ਼ਕਲੋਂ ਚੰਗਾ ਸੀ ਪਰ ਨੰਗ ਸੀ। ਇਹਨੇ ਜੱਸੀ ਤੋੰ ਰੱਜ ਕੇ ਪੈਸੇ ਖਾਧੇ ਇਹਦੇ ਘਰ ਦੀ ਹਾਲਤ ਸੁਧਰਨ ਲੱਗੀ। ਇਹਨੂੰ ਇੱਜਤ ਨਾਲੋਂ ਪੈਸੇ ਪਿਆਰੇ ਸੀ। interval Jassi ਇਹਦੀਆਂ ਫੁਕਰ ਗਰਦਿਆਂ ਕਰਕੇ ਮਾਰੀ ਗਈ ਕਿਓਂਕਿ ਇਹ ਓਹਦੇ ਮਾਮੇ ਦੇ ਘਰ ਮੂਹਰੇ ਜਾਣ ਬੁੱਝ ਕੇ ਜੱਸੀ ਨੂੰ ਸਕੂਟਰ ਤੇ ਬਹਾ ਕੇ ਗੇੜੇ ਮਾਰਦਾ ਸੀ ਤੇ ਉਨਾਂ ਨੇ ਅੱਕੇ ਹੋਏ ਨੇ ਸੁਪਾਰੀ ਦਿੱਤੀ । ਬਾਦ ਦੀ ਕਹਾਣੀ ਇਹ ਆ ਕੇ ਜੱਸੀ ਦੀ ਮੌਤ ਤੋਂ ਬਾਅਦ ਇਹਨੂੰ ਗੰਨਮੈਨ ਮਿਲੇ । ਇਹ ਫੇਰ ਜਮਾਂ ਈ ਪੈਰ ਛੱਡ ਗਿਆ। ਇਹਨੇ ਇਕ ਦਿਨ ਲੰਡੀ ਜੀਪ ਚ ਬੋਨਟ ਤੇ ਪੈਰ ਰੱਖੇ ਸੀ ਤੇ ਯੋਗਰਾਜ ਬਣਿਆ ਬੈਠਾ ਸੀ ਗੰਨਮੈਨ ਪਿੱਛੇ ਰਫਲਾਂ ਲਈ ਬੈਠੇ ਸੀ ਉਦੋਂ ਰਾਜੀਵ ਅਹੀਰ ਨਵਾ ਐਸ ਐੱਸ ਪੀ ਆਇਆ ਸੀ ਉਹ ਇਹਨੂੰ ਚੁੱਕ ਕੇ ਦਫਤਰ ਲੈ ਗਿਆ ਤੇ ਇਹਦੇ ਚੰਗਾ ਪਟਾ ਫਿਰਿਆ। ਓਦੋਂ ਤੱਕ ਜੱਸੀ ਤਾਂ ਦੂਰ ਇਹਨੂੰ ਰੱਬ ਵੀ ਭੁੱਲ ਚੁੱਕਾ ਸੀ। ਇਹਨੇ ਗੰਨਮੈਨ ਨਾਲ ਰਲ ਕੇ ਰਾਜਸਥਾਨ ਤੋਂ ਮਣਾਂ ਮੂੰਹੀਂ ਨਸ਼ਾ ਲਿਆ ਕੇ ਵੇਚਿਆ ਤੇ ਪੈਸੇ ਬਹੁਤ ਬਣਾਏ। ਤਾਕਤ ਦੇ ਨਸ਼ੇ ਚ ਫੇਰ ਇਹਨੇ ਪਿੰਡ ਦੀ ਦਲਿਤ ਕੁੜੀ ਨਾਲ ਬਲਾਤਕਾਰ ਕੀਤਾ ਤੇ ਸਾਲ 2003- 04 ਚ ਇਹਦੇ ਤੇ ਰੇਪ ਕੈਸ ਦਰਜ ਹੋਇਆ । 2 ਸਾਲ ਇਹ ਜੇਲ੍ਹ ਚ ਰਿਹਾ। ਜੇਲ੍ਹ ਚ ਇਹ ਨਵੇਂ ਸ਼ਹਿਰ ਦੇ ਗੁੰਡਿਆਂ ਦੇ ਸੰਪਰਕ ਚ ਆਇਆ ਤੇ ਸਮੈਕ ਚਿੱਟਾ ਪੀਣ ਲੱਗ ਪਿਆ। ਜੇਲ੍ਹ ਤੋਂ ਆ ਕੇ ਚਿੱਟੇ ਦੇ ਪਰਚੇ ਵੀ ਦਰਜ ਹੋਏ। ਇਹਦਾ ਪਿੰਡ ਛੋਟੇ ਕਾਉਂਕੇ ਆ ਜਿਥੇ ਸਿਰਫ ਥੋੜੀਆਂ ਹੀ ਵੋਟਾਂ ਹਨ । ਨਸ਼ਾ ਵੇਚ ਕੇ ਪੰਚਾਇਤ member ਬਣਿਆ। ਪਿੰਡ ਦੀ ਇਕ ਕੁੜੀ ਜੋ ਕੇ ਮੋਗੇ ਸੁਵਿਧਾ ਸੈਂਟਰ ਚ ਨੌਕਰੀ ਕਰਦੀ ਸੀ ਓਹਨੂੰ ਭੈਣ ਕਹਿੰਦਾ ਸੀ ਤੇ ਵਿਆਹੀ ਹੋਈ ਸੀ ਓਹਦੇ ਸਹੁਰੇ ਘਰ ਰਾਜੀਨਾਮੇ ਦੇ ਨਾਮ ਤੇ ਲੱਖਾਂ ਦੀ ਠੱਗੀ ਮਾਰੀ। ਬਾਕੀ ਕਿਸਮਤ ਦਾ ਧਨੀ ਆ ਹੁਣ ਜਦੋਂ ਪੈਸੇ ਵੀ ਮੁਕ ਚੱਲੇ ਸੀ ਤੇ ਨਸ਼ਾ ਪੱਤਾ ਵੀ ਨੀ ਮਿਲਦਾ ਸੀ ਤਾਂ ਸੁੱਤੀ ਪਈ ਕਹਾਣੀ ਚ ਟਵਿਸਟ ਆਇਆ ਤੇ ਜੱਸੀ ਦੀ ਮਾਂ ਤੇ ਮਾਮਾ ਇੰਡੀਆ ਲਿਆਂਦੇ ਗਏ। ਹੁਣ ਦੁਬਾਰਾ ਪਬਲੀਸਿਟੀ ਮਿਲਣ ਲੱਗੀ। ਬਾਕੀ ਭਰਾਵੋ ਪਿੰਡ ਚੋਂ ਤੇ ਜਗਰਾਓਂ ਤੋਂ ਪਤਾ ਕਰਲੋ ਜੇ ਕੋਈ ਗੱਲ ਝੂਠ ਆ। ਸੱਚ ਇਕ ਗੱਲ ਹੋਰ ਯਾਰੋ ਇਹਨੇ ਦੂਜਾ ਵਿਆਹ ਕਰਵਾ ਲਿਆ ਸੀ ਤੇ ਦੋ ਬੱਚੇ ਵੀ ਹਨ ਸਾਰੇ ਪਿੰਡ ਨੂੰ ਪਤਾ। ਸਾਲਾ ਕਿੰਨਾ ਝੂਠ ਬੋਲਦਾ ਕੈਮਰੇ ਅੱਗੇ। ਹੁਣ ਬਣਾਓ ਮੂਵੀ ਸਾਲੇ ਤੇ ਆਹ ਸੱਚੀ ਕਹਾਣੀ ਆ ਸੱਚ ਵੀਰੋ ਇਕ ਹੋਰ ਗੱਲ ਇਸ ਬੰਦੇ ਦੀ ਜੱਸੀ ਨਾਲ ਲਵ ਮੈਰਿਜ ਬਾਬੇ ਬਕਾਲੇ ਰਜਿਸਟਰ ਹੋਈ ਸੀ ਤੇ ਕਾਰਵਾਈ ਬਾਬੇ ਪੂਹਲੇ ਨਿਹੰਗ ਨੇ ਸੀ ਇਸਨੂੰ ਪੁਛੋ ਕੇ ਇਹਦਾ ਬਾਬੇ ਪੂਹਲੇ ਵਰਗੇ ਸਿੱਖ ਦੋਖੀ ਨਾਲ ਕੀ ਲਿੰਕ ਸੀ। ਸੱਭ ਕੁਛ ਰਿਕਾਰਡ ਤੇ ਆ ਬਕਾਲੇ ਤੋਂ ਰਿਕਾਰਡ ਕਢਵਾ ਕੇ ਦੇਖੋ ਬਾਬੇ ਪੂਹਲੇ ਦੀ ਗਵਾਹੀ ਤੇ ਉਸਦੇ ਦਸਤਖ਼ਤ ਜ਼ਰੂਰ ਹੋਣਗੇ

    • @DharniBS
      @DharniBS 6 лет назад +7

      @ Amritpal, Jeet Singh, Asa Ram & Ram Rahim da BAAP, I am sure you are same 'one' Obnoxious rogue'. In all three different IDs OBITUARY to benevolent departed soul is same language, same font, perfect 'Character assassination' This is what honour you bestow to a innocent girl from SAME village or NANKE village. IN YOUR COMMENTS YOU PUT SPOTLIGHT ON YOUR OWN CHARACTER. Jessi was neat, innocent girl. Why you have to change tour ID every time you post comment.?

    • @singh2583
      @singh2583 6 лет назад +4

      Worldwide news I m from jagron it's tue news abt mithu don t bakwas

    • @singh2583
      @singh2583 6 лет назад

      You're liar

    • @jassingh3867
      @jassingh3867 6 месяцев назад +10

      ਮੈਨੂੰ ਲਗਦਾ ਸੁਰਜੀਤ ਵਿਦੇਛਾ ਇੰਡੀਆ ਆ ਕੇ ਤੇਰੀ ਬੇਬੇ ਨੂੰ ਜਿੰਦਾ ਰਿਹਾ ਤਾ ਹੀ ਜਸੀ ਤੇਨੂੰ ਕਰੈਕਟਰਲਿਸ ਲਗਦੀ ਆ

    • @RajdeepBrar-f2g
      @RajdeepBrar-f2g 6 месяцев назад +2

      ਹੋ ਸਕਦਾ

  • @rosiecheema9824
    @rosiecheema9824 6 лет назад +2

    Hats off to u Sir... great work
    So proud of u...

  • @singhajaib1966
    @singhajaib1966 6 лет назад +2

    Very good sir jo tusi km kita slam a aap nu g

  • @balwinderdhaliwal1027
    @balwinderdhaliwal1027 4 года назад +1

    Thank you S.P .D sahib

  • @Embroidery-byaman
    @Embroidery-byaman 6 лет назад +1

    Good job 👍👍👍👍

  • @rosieg990
    @rosieg990 6 лет назад +1

    Very good police office I proud of police officer very honest god bliss him veer ji god bliss u always

  • @harjitpandher221
    @harjitpandher221 4 месяца назад

    Thank you officer sahib. You are honorable man. God bless your true life. Very good language you have God us with you.

  • @RajinderBrar-v4c
    @RajinderBrar-v4c 4 месяца назад

    ਸਲੂਟ ਸਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਜੀ

  • @karanSharma-du2kn
    @karanSharma-du2kn 6 лет назад +7

    Salute sir

  • @pritpalsingh309
    @pritpalsingh309 6 лет назад +1

    Salute to u Khanna Sahib.Punjab Police needs officers like u.

  • @sukhdeepdhindsa6157
    @sukhdeepdhindsa6157 6 месяцев назад +2

    ਕੰਮ ਤਾਂ ਗ਼ਲਤ ਹੀ ਕੀਤਾ ਮਿੱਠੂ ਨੇ ਵੀ ਜੱਸੀ ਹੈਗੀ ਤਾਂ ਰਿਸਤੇਦਾਰੀ ਵਿਚੋਂ ਮਿੱਠੂ ਦੀ ਭੂਆ ਦੀ ਕੁੜੀ ਈ ਲੱਗੀ 😢😢

  • @ravinderkaur3276
    @ravinderkaur3276 6 лет назад +3

    I Literally hate Punjab Police. But Thank God still there are Honest Police Officers. Salute to you Sir 🖒🖒🖒

  • @navimansa
    @navimansa 6 лет назад +4

    Salute

  • @Kaur.brar23
    @Kaur.brar23 Год назад +3

    First time I like police officer salute to u

  • @nirbhaunirvair75
    @nirbhaunirvair75 6 лет назад +1

    Hats off to such an honest and brave officer

  • @gurbinder-singhgill4478
    @gurbinder-singhgill4478 6 лет назад +1

    Very nice police officer & very good work . Sardar Swaran Singh ji 💐

  • @tajinderkauyuu7r273
    @tajinderkauyuu7r273 2 года назад

    Haye kina dukh hunda a sun ke kise nal eda na hove jassi and mithu very true love story ♥️

  • @narinderteji9075
    @narinderteji9075 6 лет назад +2

    Good job,,,sir

  • @ਗੁਰਸੇਵਕਸਿੰਘਖਾਲਸਾ-ਞ4ਨ

    ਕਾਨੂੰਨ ਨੇ ਸਜ਼ਾ ਦਿੱਤੀ ਪਰ ਜੱਸੀ ਬਦਕਾਰ ਧੀ ਸੀ

  • @amarjeetkaur1516
    @amarjeetkaur1516 6 лет назад +2

    God bless this police officer,v Salute him,

  • @HardeepSingh-hw7zs
    @HardeepSingh-hw7zs 6 лет назад +7

    He is very nice person

  • @jaismansingh8621
    @jaismansingh8621 6 лет назад +14

    Je ek grib larki amir ghar vich marrege ho jave tan asi khus. Ho jande ha k grib di suni gye but ek grib larka amir ban jada tan ki galt ho gya c, ajj nu o v lakhapati ho janda.

    • @haravtarsingh611
      @haravtarsingh611 6 лет назад +3

      harman kaler tu yar har Video te same comment kari Jana koi personal grudge tan ni lagda bai

  • @hardevsingh3631
    @hardevsingh3631 6 лет назад +2

    Very good sir