Mukdi Gal ''ਚ Mithu ਦੀ ਜ਼ੁਬਾਨੀ ਆਪਣੀ ਪੂਰੀ ਪ੍ਰੇਮ ਕਹਾਣੀ | ABP Sanjha |
HTML-код
- Опубликовано: 1 фев 2019
- Subscribe Our Channel: / abpsanjha
Watch ABP Sanjha Live TV : abpsanjha.abplive.in/live-tv
ABP Sanjha Website : abpsanjha.abplive.in/
Social Media Handles:
RUclips : / abpsanjha
Facebook: / abpsanjha
Twitter: / abpsanjha
Download ABP App for Apple: itunes.apple.com/in/app/abp-l...
Download ABP App for Android: play.google.com/store/apps/de...
This man is one in a million. He is so in love with her still. I hope God keeps him safe and her mother and maternal uncle rot in hell.
Ajj de jamane da Sacha pyar a Mitthu te Jassi da pyar 🙏🏻
👍
Ajj de time da ranjha
ਅੱਜਕੱਲ ਦੀਆਂ ਕੁੜੀਆਂ ਨਾਲ਼ੋਂ ਜੱਸੀ ਸੌ ਗੁਣਾ ਚੰਗੀ ਸੀ
ਮਰਨੀ ਮਰ ਗਈ ਪਰ ਸਾਥ ਨੀ ਛੱਡਿਆ
ਅੱਜਕਲ ਜ਼ਿਆਦਾਤਰ ਕੁੜੀਆਂ ਸਟੱਡੀ ਵੀਜ਼ੇ ਤੇ ਜਾਕੇ ਮੁੱਕਰ ਜਾਂਦੀਆਂ
Right
Bro study vise naal pyar nhi hunda oh majburi wich kita vyah hunda h,
Es kar k oh mukar jndia ne
@@params1520 bai mere samne love marriage waliya v mukria
Veere je teri behn jassi hove ...tu accept krlu DESI JATT?
@@Sunshine-qs6ck veer jroor mn lwage vese v Vyah hona e hunda
ਵੀਰੇ ਮਾਲਕ ਤੁਹਾਨੂੰ ਤੇ ਤੁਹਾਡੇ ਨਾਲ ਜੋ ਵੀ ਖੜੇ ਚੜਦੀਕਲਾ ਚ ਰੱਖੇ। ਤੇ ਜੱਸੀ ਭੈਣ ਲਈ ਤਾਂ ਕੋਈ ਸ਼ਬਦ ਹੀ ਨੀ। ਸੱਚੇ ਪਾਤਸ਼ਾਹ ਤੁਹਾਨੂੰ ਜਲਦੀ ਹੀ ਇਨਸਾਫ ਦਿਵਾਵੇ। ਤੇ ਉਹ ਇਕੱਲਾ ਇਕੱਲਾ ਬੰਦਾ ਜਿਹੜਾ ਏਸ ਕਤਲ ਚ ਸੀ । ਬਹੁਤ ਬੁਰੀ ਤਰ੍ਹਾ ਕੀੜੇ ਪੈ ਕੇ ਮਰਨ
Free
Big respect to big brother and I wish for your healthy life.
This guy and his family should be saved at any cost 🙏 we need to support dat guy
ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਘਟਨਾ
ਬਹੁਤ ਅਫਸੋਸ ਹੈ ਜਗਵਿੰਦਰ ਜੀ
sad story if this guy was not genuine he would have remarried but he truly loved Jassi. May god bless her soul.
Nothing wrong with moving on in life. You can still love your fallen ex .and move on at the same time to a new love . Love is universal and I think jassi would have preferred that if she truly loved him .
Life moves on but it doesn't mean u have to stop the fight for justice . Good Lord .
@MLB Wrong comment
Also some ppl remarry for functional things ------ like companionship, have a family of their own, children, sex life , family life, health reasons , security ...
U name it .....
It doesn't mean he is not genuine ... Good Lord
ਹੀਰ ਰਾਝਾਂ ਤਾਂ ਕਾਲਪੀਨਕ ਨੇ. ਅਸਲ ਪਿਆਰ ਦੀ ਅਸਲ ਕਹਾਣੀ ਤਾਂ ਇਹ ਹੈ
How can people be so cruel.. they killed their own daughter.. it was such a pure love story..
jahil jutts kuch bhi kar sakte hain
They married in the same surname so basically it’s a brother and sister marrying each other. Family could have banished them and cut all ties.
@@supreetkaur293 jahil pendu jutt.behen naal shadi kar canada da visa le sakde ne
Mithu dil da saaf bnda lgeya
😢my eyes feel with tears how can a mother be like Jussie’s mother she is so cruel woman I have ever seen
Ye hota hai saccha pyaar..... Log pta nahi Q nhi samjhte pyaar ko-pyaar karne walo ko, logo ko bs apne status-caste-religion dikhte h.... Ajkal toh kher pyaar k naam pe sirf jismfiroshi hoti hai...bhut km log hote hai aise pyaar karne wale.... Salute hai iss bande ko jo aj tak nahi hara na harega kabhi🙏🏻.... Aankho se aansu behte rahe meri inki dard bhari love story sunkar😭😭, na jane Q Parmata bhi itna bura naseeb likh deta hai acche logo ka 🙏🏻💔.... Jassi aur Mithu Ji dobara milenge sahi kha Mithu Sir ne ki rooh ka rishta hai hum fir milenge agle janam m (Mithu Sir ki aankhein sab byan kar rahi thi ki Jassie kya thi unke liye aur inn dono ka pyaar kitna pak saaf tha) .....
Abhi toh ye Jassi Mam ki Maa aur Mama Jail m saad rahe hai lekin inki bhut buri maut hogi, Rabb ki side se abhi faisla karna baki hai 🙏🏻.... Jinhone Jassi ko mara aur Mithu Sir ko mara tha kide padd padd k marenge, Rabb jis din badla leuga na ta chikha pawa deuga🙏🏻....
Abhi tak bhi shyd Police inhe pareeshan karti hogi, inke uper cases chal rahe honge lekin kb tk karenge wo log aisa jbtk Mithu Sir ki saansein chal rahi h tbtk, uske bd rok payenge kya ye log Jassi Mam aur Mithu Sir ko milne se......
Mann m ek icha utpan hui h ki kabhi Rabb ne mauka diya toh jarur milna chahungi m Mithu Sir se🙏🏻😭....
Mera ta kaalja he muh nu aa geya veere di story sunnke 😔 haye rabba je tu mila ni sakda ta milwaanda kyoun hai,inna dard jassi ne bardasth kitta😭keede pain onu maaran waleya nu,mitthu veer tu a sachcha humsufer 💪👍 waheguru ji mehar kari dateya 🙏
Sahi keha sister Dil ronda sun k
ਸਚਾ ਪਿਅਾਰ ਕਦੇ ਨੲੀ ਮਰਦਾ.ਹਮੇਸ਼ਾ ਜਿੳੁਦਾ ਰਹਿਦਾ
Is janm m nhi to agle janm m aap logo k pyar jarur pura hoga . Rula diya😭. True love❤❤
Best wishes Mithu love is great energy
Agle Janam v milugi pakka. Salute a brother tenu 😭😭😭😭😭
2t23
@मराठी माणूस रूपेश
......
.
Y check yy
Ehde te film banni chaidi aa bai ek misaal a sache pyar di swaad krta jatta roj roj ni jamde tere warge heere ❤
banni hai veer , movie name "murder unvilled"
ਵਾਹ ਵਾਹ ਪੰਜਾਬ ਪੁਲਿਸ ਤੇਰੇ ,
ਹੁਣ ਤਾਂ ਮੁੰਡੇ ਨੂੰ ਚੈਨ ਨਾਲ ਰਹਿਣ ਦਿਉ,
I don’t know when Punjabi people going to change their mentality. Girls should have their freedom to choose their life patterns. I am glad the her mom and mama got arrested.
Love you 22 dil jit lya last minutes ch.waheguru tainu sab kuch bakshe
Bai att mithu and jassi love zindabad
Mithu stay strong. We all love you and support you here in USA
😥😥😥 i cried while watching him. great respect for you brother. may jassi rest in peace. my soul is crying.
Waheguru Ji Mithu te kirpa bnai rakheo... Heart touching love story.. hats off Mithu veer
ਆ ਜਿਹੜੇ ਕੰਮੈਂਟਾਂ ਚ ਵਾਹ ਵਾਹ ਦੇ ਰਹੇ ਨੇ ਮਿੱਠੂ ਨੂੰ ਕੀ ਸਿਖਿਆ ਦਵੋਗੇ ਇਸ ਕਹਾਣੀ ਤੌ ਆਪਣੇ ਬੱਚਿਆਂ ਨੂੰ ਕੀ ਬਹੁਤ ਬਹਾਦਰੀ ਦਾ ਕੱਮ ਕੀਤਾ ਇਸਨੇ
ਜੱਸੀ ਭੋਲੀ ਸੀ ਤਾਂ ਹੀ ਮਾਰੀ ਗਈ ਵਰਨਾ ਓਸ ਹਾਲਤ ਵਿੱਚ ਦੀਮਾਗ ਲਾ ਕੇ ਮਾਮੇ ਦੀ ਮੰਨ ਲੈਂਦੀ ਤੇ Safe position ਚ ਆਕੇ ਪੁਲਿਸ ਨੂੰ ਦੱਸ ਦਿੰਦੀ, ਪਤਾ ਨੀ ਲੋਕ ਬੱਚਿਆਂ ਦੀ ਖੁਸ਼ੀ ਦੀ ਪਰਵਾਹ ਨਾ ਕਰਕੇ ਉਨਾਂ ਵਿੱਚੋਂ ਆਪਣੀਆਂ ਖੁਸੀਆਂ ਕਿਉਂ ਭਾਲਦੇ ਹਨ ਹੁਣ ਮਾਮੇ ਦੇ ਕਿਹੜੇ ਝੰਡੇ ਝੂਲ ਗਏ ਹੁਣ ਫਿਲਮ ਬਣੂਗੀ, ਫੇਰ ਪੁੱਤ ਤੇਰੀਆਂ ਪੁਸ਼ਤਾਂ ਯਾਦ ਰੱਖਣਗੀਆਂ ਮਿੱਠੂ ਦੀਆਂ ਪੁਸ਼ਤਾਂ ਤਾਂ ਮਾਣ ਕਰਨਗੀਆਂ ਲੋਕ ਕਨੇਡਾ ਜਾ ਕੇ ਵੀ ਨਹੀਂ ਬਦਲਦੇ
ਬਲੈਸਿੰਗਸ ਵੀਰ।।
ਵਾਹਿਗੁਰੂ ਮੇਹਰ ਕਰੇ 👏👏
ਮਿੱਠੂ ਵਧੀਆ ਬੰਦਾ ਲੁਧਿਆਣਾ ਜੇਲ੍ਹ ਵਿੱਚ ਅਸੀਂ ਕਈ ਵਾਰ ਮਿਲੇ ਆ ਮੇਰੇ ਤੇ 307 ਦਾ ਪਰਚਾ ਹੋ ਗਿਐ ਸੀ 3ਮਹੀਨੇ ਅੰਦਰ ਸੀ ਜੱਸੀ ਕਨੇਡਾ ਦੀ ਸਿਟੀਜ਼ਨ ਸੀ ਕਨੇਡਾ ਪੁਲਿਸ ਮੁਲਾਕਾਤ ਕਰਦੀ ਸੀ ਮਿੱਠੂ ਦੀ
ਸਲਾਮ ਹੈ ਵੀਰ ਤੇਰੇ ਪਿਅਾਰ ਨੂੰ
God bless you brother... and thanks to ABP for this Interview.!!
ਦੁਨੀਆ ਦੀ ਸੱਭ ਨਾਲੋਂ fuddu ਪੁਲਸ... ਪੰਜਾਬ ਪੁਲਸ....
Gaq rry gilman
True love never end
Jassi is in his heart...no one can steal her from there....she is still with him bcz he loves her more than her own parents....
ਪੀਰੀ
ਦਾ ਨਿਸ਼ਾਨ ਸਾਹਿਬ ਮੀਰੀ ਦੇ ਨਿਸ਼ਾਨ ਸਾਹਿਬ ਤੋਂ ਉੱਚਾ ਹੋਣਾ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਧਰਮ
ਦਾ ਕੁੰਡਾ ਰਾਜਨੀਤੀ ਦੇ ਸਿਰ ਉੱਤੇ ਅਵੱਸ਼ਕ ਹੀ ਹੈ। ਇਹ ਸੁਮੇਲ ਅਤੇ ਸੰਜੋਗ ਸੰਸਾਰ ਲਈ ਸਭ ਤੋ ਵੱਧ
ਉਪਯੋਗੀ, ਸਾਰਥਕ ਅਤੇ ਸਹੀ ਹੈ। ਖ਼ਾਲਸੇ ਦੇ ਆਦਰਸ਼ਾਂ ਵਿੱਚੋਂ ਵੀ ਧਰਮ ਅਤੇ ਰਾਜਨੀਤੀ ਦਾ ਸੰਜੋਗ ਝਲਕਦਾ
ਹੈ। ਇਹ ਸੰਜੋਗ ਇਕ ਆਦਰਸ਼ਕ ਵਿਅਕਤੀ ਪੈਦਾ ਕਰਨ ਦੇ ਯੋਗ ਹੈ ਜੋ ਕਿ ਧਰਮ ਦੇ ਗੁਣਾਂ ਨੂੰ ਧਾਰਨ ਕਰਦੇ
ਹੋਏ ਰਾਜਨੀਤੀ ਦੇ ਖੇਤਰ ਵਿਚ ਸਫਲਤਾ ਪੂਰਵਕ ਵਿਚਰ ਸਕੇ। ਧਰਮ ਦਾ ਉਦੇਸ਼ ਹੈ ਨਾਮ ਜਪਾਉਣਾ ਭਾਵ ਆਤਮਾ
ਦਾ ਵਿਕਾਸ ਅਤੇ ਪ੍ਰਫੁਲਤਾ ਯਕੀਨੀ ਬਣਾਉਣਾ ਅਤੇ ਰਾਜਨੀਤੀ ਦਾ ਫ਼ਰਜ਼ ਹੈ ਗੁਨਾਹਗਾਰਾਂ ਨੂੰ ਦੰਡ ਦੇਣਾ
ਅਤੇ ਸਮਾਜਿਕ ਅਤੇ ਆਰਥਿਕ ਜ਼ਿੰਦਗੀ ਨੂੰ ਨਿਯਮਤ ਅਤੇ ਵਿਕਾਸਮੁਖੀ ਦਿਸ਼ਾ ਵੱਲ ਰੱਖਣਾ ਜਿਸ ਦੇ ਅਧੀਨ ਮਨੁੱਖ
ਦੇ ਰੋਜ਼ਾਨਾ ਜੀਵਨ ਦੀਆਂ ਮੁੱਢਲੀਆਂ ਲੋੜਾਂ ਕੁਲੀ, ਗੁਲੀ ਤੇ ਜੁਲੀ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਧਰਮ
ਦੀ ਰੱਖਿਆ ਕਰਨਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-
ਯਾਹੀ
ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥
ਧਰਮ
ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥
ਧਰਮ
ਰਾਜਨੀਤੀ ਦੇ ਕੂਡੇ ਹੇਠਾਂ ਤਾਂ ਨਹੀਂ ਫਸ ਗਿਆ? ਕਿਤੈ ਸਾਡੀ ਸਿੱਖੀ ਕੁਰਸੀਆਂ ਤਕ ਹੀ ਤਾਂ ਨਹੀਂ ਸੀਮਿਤ?
Thanks to mitthu and Anchor ji to sharing this story
Vah mitho veer Tu jassi nu sacha pyar kita te tere pyar de jit hoye
lots of respect for your Mitthu bhai........Waheguru tuhanu hamesha apni oat wich rakhe......pyaar di sachi misaal ho tusi teh Jassi........
Bhut vadha jigra paji Tuhada satguru ji Bal Bakshan Tuhanu
सलाम है मिठू भाई आप को
Pyar karna sokha te nibhona bahot okha.
Kitho shuru te kithe khatam hoi mithu jassi di kahani.
Apni jaan den di gall har koi karda .. jinne jaan de k nibhai o jassi .
Koi na mithu tenu jitt jarur milugi . Waheguru ji te bharosa rakh.
Marna sokha hai is jag te.
Jo tu ena kuj seh gya te hun koi v chij tenu draa ni sakdi. ..
Bhali kare kartar. !!
Waheguru G mehar karn tuhade te veer.. Bahut Zyada Dhakka hoya tere nal Veereya.. Bahut NaInsaafi hoyi aa tere nal yara.... Jehde karke tu jeenda c Paapi Lokan ne ta teri life partner hi Khoh layi tere kolo Yara.. Saaf Saaf disda pya k tera Pyar Bilkul Sacha aa Veer.. Waheguru G tere te Mehar karn Mithu Bhraa... Insaaf Mile tenu... Jehri Ladayi tu Sach layi Larr reha aa ohde ch teri Jitt hove Mithu Veer...Waheguru G Mehar karn tere te... Jo tere nal hoya oh bahut Mushkil aa Sehna Yara... Bcoz teri Life teri Jassi hi ni rahi yar but fir v Salam aa Salute aa tere Jazbe nu Veer... God Bless You Bhraa.. Waheguru G tenu Insaaf Devaun and Mehar rakhan tere te Hamesha hi Mithu Bhraa..
Kya story h bhai Real inspection and Respect from Love all Love's 🙏.
Salute this man and rip jassy
God bless you my brother u have gone through so much pain Rip jassi 🙏🙏🙏🙏🙏
God bless you mithu thanks for this interview 🙏 blessing for u
Wowww true love c....very very sad love story...😥😥😥😥😥😥😥
sacha pyar hai yr . akha par aaiya sun k . pyar eh hunda💕
Thank you so much ABP
Such a heart wrenching story . God give him
Strength
Aaj v bande de Ander da pyar dis reha, aah hunda sacha pyar.
Justice is blind money can buy law
Still I hope justice for MITHU 🙏😑😔
Wah bai sadd ke java tera houslla teh 👍👍👍
good person bai mittu
Life time opportunity to see this Man.. What a gentleman...keep it up bro
Salute aa bro tuhade jihe bande duniya vch bht ghat milde aa love u bro
very good interview
Rip Jassi ❤️😭😭
Waheguru ji
Rab tanu lambi umar kare mittu bro
Noone can define the pain this guy went through
agreed
Mittu veer teri story sunke bahut Dukh Hoya.rabb tenu bal deve.
ਇਕ ਸਚੀ ਕਹਾਣੀ ਪ੍ਰਮਾਤਮਾ ਮਿੱਠੂ ਨੂ ਬਲ ਬਖਸੈ
Rip Jassi 😭
god bless you big brother
Hi came across your story wow you are a ture gentleman that's what you call love my Hart go out to you brother and your wife that died for you and god has kept you alive to get justice which you have done so proud of you may god be with you all ways
Bdi dukhdai story a bai dii .. God bless you veere
I hope they meet again in next life.
Mithu aur jassi mein family background mein zameen aasman ka farak tha. 90 percent ye hota hai. 10 percent hi parents accept kerde hain
Salam h mithu bhai g ko. Heart touching
Salute to you mitthu 22 n jassi ,,yeh ishq aag ka dariyaa n beech se tarr ke jana hai
Mithu veer tere pyar nu slam.
Salute to you BRO.
ehda da piyar veera and sathi kitha milda aaj kal god bless you
Love u bro
True love…heart touching story 😢
Hanji brother ji eh jo soul wala pyar hunda a kade khtam nai hunda. Soul wala pyar ek alg hi hunda a es vich koi soarth nai hunda. God bless you .❤
ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖੇ
Rabb tainu khush rakhe bro god bless you..
❤️❤️❤️🌹
God bless u bro
Blessing of god thanks again millions for sharing
Waheguru waheguru waheguru 🙏 waheguru
ਸਦਕੇ ਜੱਸੀ ਦੇ ਪਿਆਰ ਤੇ ਤੇ ਸਦਕੇ ਮਿੱਠੂ ਦੈ ਜਜ਼ਬੇ ਨੂੰ
ਸਲੂਟ ਦੋਵੇਂ ਰੂਹਾਂ ਨੂੰ
ਅੱਲ੍ਹਾ ਕਰਾਵੇ ਜੋੜ ਦੋਹਾਂ ਰੂਹਾਂ ਦਾ ਅਗਲੇ ਜਨਮ ਚਾ
ਸੱਚਾ ਕਿੱਸਾ ਜੱਸੀ- ਮਿੱਠੂ ਦੇ ਪਿਆਰ ਦਾ
ਬਲਾਵੋ ਵਾਰਿਸ ਸ਼ਾਹ ਨੂੰ ਲਿਖੇ ਜੱਸੀ ਮਿੱਠੂ ਦੀ ਕਹਾਣੀ
ਬਣਾਵੇ ਅਮਰ ਇਸ ਪਿਆਰ ਨੂੰ ਲੋਕਾਂ ਦੀ ਜ਼ਬਾਨੀ ।।।
ਧੰਨਵਾਦ ਪਟਿਆਲ ਜੀ ਤੁਹਾਨੂੰ ਵੀ ਸਲਾਮ
No
Sh k.
Xxx am
9.0 kk
ਜਿਉਦਾ ਰਹਿ ਪੁੱਤਰਾ ਸੱਚੇ ਪਿਆਰ ਨੂੰ ਦੁਸਮਣ ਨਹੀ ਜਿਉਣ ਦਿੰਦੇ ਮਿੱਠੂ ਪੁੱਤਰਾ ਸਲੂਟਹੈ ਦਿੱਲ ਵਿੱਚ ਲਾਟ ਨਿਕਲਦੀ ਹੈ ਸੁਣ ਕੇ
vry hrt touching God bless u
Dil jeet lea jata🙏
Wa re sache Ashiq tera pyar amar ho gaya..Bai apna dhyan rakh dunia bahut gandi h..
Salute to mithu brother
Waheguru ji 🙏🏻
Love you both OMG OMG
True love . Sad love story but its true love. It remindeds me heer ranja ,mirja sabhian ,sasi punnu story
😢
Waheguru ji.... waheguru ji
Thanks for tru story
ਇਹਨੂੰ ਸੁਣਕੇ ਬਹੁਤ ਦੁੱਖ ਹੁੰਦਾ ਐ।
ਪਰ ਏਦੇ ਨੀਚੇ ਜਿੰਨੇ ਵੀ ਕਮੈਂਟਸ ਆ ਸਭ ਮਿੱਠੂ ਦੇ ਹੱਕ ਚ ਆ, ਬਹੁਤ ਵਧੀਆ।
ਅਪਾ ਬਹੁਤ ਗਲਤ ਸਮਝਦੇ ਆ ਜੱਸੀ ਦੇ ਮਾਮੇ ਤੇ ਮਾ ਨੂੰ।
ਪਰ ਦਿਲੋਂ ਇਕ ਗੱਲ ਦਸਿਓ ਸਾਰੇ ਕਮੈਂਟਸ ਕਰਨ ਵਾਲੇ ਵੀ ਕੀਤੇ ਜੇਕਰ ਮਿੱਠੂ ਨਾਲ ਕਿਸੇ ਦੀ ਭੈਣ ਏਵੇਂ ਫਸੀ ਹੁੰਦੀ ਤਾਂ ਕੀ ਓਹ ਮਿੱਠੂ ਨੂੰ ਸ਼ੀ ਮੰਨਦਾ?
ਦੂਜਾ ਜੱਸੀ ਨੀ ਸਹੀ ਕਹਿੰਦਾ ਕੋਈ ??
ਜਰੂਰ ਵਿਚਾਰ ਕਰਕੇ ਦਸਿਓ ਵੀਰਿਓ।
ਗਲਤ ਨਾ ਸਮਝਿਓ ਯਾਂ ਗਲਤ ਨਾ ਕਹਿਣਾ ਬੱਸ ਦਿਲ ਤੇ ਹੱਥ ਰਖਕੇ ਦਸਣਾ।
ਕਹਿੰਦਾ ਮੈਂ ਵੀ ਇਹਨਾਂ ਨੂੰ ਜਮਾ ਸਹੀ ਆ, ਪਰ ਦਸਿਓ ਜੇਹੜੇ ਮਾ ਬਾਪ ਨੇ ਪਾਲਿਆ ਓਹ ਕੀ ਕਰਨ??
Surjeet Badesha ne apne munde da viah same pind ch karaya, ohdo nahi dekhya ?
But Mai apniii kudiii nu marugiii nhiii Jo mrjiii hoje
ਤੇਰੇ ਵਰਗੇ ਦੀ ਆਪਣੀ ਨਿਕਲੀ ਹੁੰਦੀ ਭਈਏ ਨਾਲ 🤣
Love you paa ji.... You are the great ... Aap se ek din jarur Milunga...
If you have any contact details of Mithu paaji, pls do share.
@@PushpKadian Kaonke Khosa village hai, Jagraon Tehsil in Ludhiana...Jaake mil lo inse.... Panchayat member hai shayad abhi
Bhtt lambi ladai ladi a veera ........bhtt himmat chahidi a vera......God bless u....
True love