Mukdi Gal Live । ਹਰਵਿੰਦਰ ਰਿੰਦਾ ਹੈ ਜ਼ਿੰਦਾ, abp ਸਾਂਝਾ ‘ਤੇ ਮੋਸਟ ਵੌਂਟੇਡ । Harvinder Rinda On Abp Sanjha

Поделиться
HTML-код
  • Опубликовано: 18 янв 2023
  • Mukdi Gal Live । ਹਰਵਿੰਦਰ ਰਿੰਦਾ ਹੈ ਜ਼ਿੰਦਾ, abp ਸਾਂਝਾ ‘ਤੇ ਮੋਸਟ ਵੌਂਟੇਡ । Harvinder Rinda On Abp Sanjha
    #PunjabNews #HarvinderRinda #TerroristHarvinderRinda #jagvinderPatial #JagvinderPatialaInterview #punjabGangster #HarvinderRindaExclusiveInterview
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Комментарии • 691

  • @jograj8168
    @jograj8168 Год назад +32

    ਪੱਤਰਕਾਰ ਸਾਹਬਿ ਜੀ ਤੁਸੀਂ ਕਿਸੇ ਮੰਤਰੀ ਜਾਂ ਕਿਸੇ ਪੁਲਿਸ ਅਫ਼ਸਰ ਦੀ ਇੰਟਰਵਿਊ ਕੀਤੀ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ।

  • @gurnamsingh4605
    @gurnamsingh4605 4 месяца назад +5

    ਕਨੂੰਨ ਨਾਲ ਦੀ ਪੰਜਾਬ ਵਿੱਚ ਕੋਈ ਚੀਜ਼ ਨਹੀਂ ਬੇਕਾਰ ਹੈ

  • @vtoor6362
    @vtoor6362 Год назад +54

    Ram rahim ਬਲਾਤਕਾਰੀ wale question te ਅਖੋਤੀ patrkaar nu koi jawab nhi Aya

  • @user-qq7li2zb5h
    @user-qq7li2zb5h Месяц назад +3

    ਰਿੰਦਾ ਸੰਧੂ ਵਦੀਆ ਇੰਨਸਾਨ ਹੈ ਸਰਕਾਰ ਸਮਜ ਨੇ ਮੋਹੋਲ ਬਾਦਲ ਦਿੱਤਾ 😢❤

  • @gskalirao
    @gskalirao Год назад +159

    ਜਦੋਂ ਰਿੰਦਾ ਕੋਈ ਸਵਾਲ ਪੁੱਛਦਾ ਤਾਂ ਇਹ ਸਰਕਾਰੀ ਪੱਤਰਕਾਰ ਗੱਲ ਬਦਲ ਦਿੰਦਾ , ਇਹ ਬਹੁਤ ਵੱਡੀ ਹਰਾਮਜਾਦਗੀ ਹੁੰਦੀ ਐ

    • @jasssingh9052
      @jasssingh9052 Год назад +7

      Main b jikar kita k tu c j janta lai bna rehe o video ohde pakh te beep kyu media da kam hunda sach samne rakhna ehh ta dare ohe bande nu hor darra rahe ne
      Baise ta main waheguru bina kise hor to nai darda khul k khen bhai amritpal ji nal aa
      Sirf ek family karke rukea aa nai main b punjab aa k ohna nal e ho jana te wife te bete nu ghardea kol bej dena try laga karn hun lag jana visa te main pujab fir chahe jail jana pawe ja goli waj je jad guru nu apna pariwar man leya ohna api mera parivar b deakh lena
      Waheguru ji ka khalsa waheguru ji ki fateh

    • @Jassu_brar55
      @Jassu_brar55 Год назад +2

      Nice ji

    • @rs_rs996
      @rs_rs996 Год назад +3

      Sahi gall patarkar bot shatir hai

    • @SukhwinderSingh-pi1fh
      @SukhwinderSingh-pi1fh Год назад +3

      BJP da taut ah eh patarkar dalha eh👍

    • @rusikumari2716
      @rusikumari2716 Год назад +2

      Right bro

  • @piyaradeol5277
    @piyaradeol5277 4 месяца назад +6

    ਆਡਾਠੀ ਬਰਗੇ ਗਹੀਬ ਦੇ15 ਕੜੋਰ ਮਾਫ ਕਰ ਦਿਤੇ ਜਾਦੇ ਠੇ ਇੱਕ ਪਾਸੇਵਿਆਹ ਵਿਚ ਕੜੋਰਾ ਖਰਚੇ ਜਾਦੇ ਨੇ ਇਹ ਦੇਸ ਤਾ ਇਹੇ ਰਿੰਦੇ ਵਰਗੇ ਪੈਦਾ ਹੁਦੇ ਰਿਹਣਹੇ

  • @jatindersingh1809
    @jatindersingh1809 Год назад +33

    ਬਿਲਕੁਲ 100%ਸਹੀ ਵੀਰ ਖੇ ਰਹਾ ਆ ਆਰਮੀ ਚੋ ਅਫਸਰ ਬਹੁਤ ਗੰਦ ਪਹੁਦੇ ਨੇ ਤੁਸੀ ਇਹ ਵੀ ਸੱਚ ਨਹੀਂ ਮੰਨਣਾ ਜਿੰਦਾ ਬਿਲਕੁਲ ਸੱਚ ਬੋਲਿਆ ਵੋਟ ਪਹਿਲਾ ਬਹੁਤ ਵਾਧੇ ਕਰਦੀ ਬਾਦ ਚੋ ਸਭ ਕੁਝ ਭੁੱਲ ਜਾਂਦੇ ਨੇ

  • @gurnamsingh4605
    @gurnamsingh4605 4 месяца назад +9

    ਭਾਈ ਸਾਹਿਬ ਅਮਿ੍ਤਪਾਲ ਸਿੰਘ ਜੀ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਪੰਜਾਬ ਸਰਕਾਰ ਨੇ ਭੇਜਿਆ ਕਿਸੇ ਏ ਐਸ ਆਈ ਨੇ ਨਹੀ ਭੇਜਿਆ

  • @jatindersingh1809
    @jatindersingh1809 Год назад +27

    ਬੰਦੀ ਸਿੰਘ ਰਹਾ ਕਿਹੁ ਨਹੀਂ ਅਜੇ ਤੱਕ ਹੋਏ ਲਾ ਕਮ ਇਹੀ ਕਰਨਾ ਪੈਣਾ ਆਹ ਭਾਈ ਸੱਚ ਕਹਿੰਦਾ ਜੀ

  • @jaswinderkaurgill4709
    @jaswinderkaurgill4709 Год назад +22

    ਜੀਉ ਬੇਟਾ ਜੀ ਤੁਸੀਂ ਸੱਚ ਬੋਲਿਆ ਬਹੁਤ ਵਧੀਆ ਲੱਗਿਆ ਪਰ ਇਹ ਸਰਕਾਰ ਕਿਸੇ ਨੂੰ ਇਨਸਾਫ਼ ਨਹੀਂ ਦਿੰਦੀ।

  • @MANPREETMOHIE71
    @MANPREETMOHIE71 Год назад +73

    ਇਥੇ ਰੱਖ ਰਿੰਦਾ ਹੈ ਜਿੰਦਾ 👏🚩🚩

  • @gskalirao
    @gskalirao Год назад +35

    ਰਿੰਦਾ ਠੀਕ ਐ

  • @singhhardeep5094
    @singhhardeep5094 Год назад +66

    ਪੱਤਰਕਾਰ ਲੀਡਰਾ ਨੂੰ ਮਾੜਾ ਕਿਉ ਨਹੀ ਕਹਿੰਦੇ? ਇਹ ਸਮਜ ਨਹੀ ਆਉਂਦੀ!🙏

  • @AvtarA-xh1wd
    @AvtarA-xh1wd 4 месяца назад +4

    ਪੱਤਰਕਾਰ ਜੀ ਕਾਂਉਕੇ ਵਾਲਾ ਕੇਸ਼ ਹੀ ਵੇਖ ਲਵੋ, ਜੇ ਬਚ ਜਾਂਦਾ ਜਾਂ ਫਰਾਰ ਹੋਣ ਜੋਗਾ ਹੁੰਦਾ ਤਾਂ ਉਹ ਬਦਲਾ ਤਾਂ ਲੈਂਦਾ, ਕੀ ਨਹੀਂ ਕੀਤਾ ਉਨ੍ਹਾਂ ਨਾਲ ਪੁਲਿਸ ਨੇ

  • @SansarSingh-ou8sr
    @SansarSingh-ou8sr 5 месяцев назад +11

    ਪ੍ਰਤੱਖ ਨੂੰ ਪਰਮਾਣ ਦੀ ਲੋੜ ਨਹੀਂ ਹੁੰਦੀ

  • @shellysarao6743
    @shellysarao6743 Год назад +19

    ਆਵਾਜ਼ ਤਾਂ ਬਿਲਕੁੱਲ ਰਿੰਦੇ ਦੀ ਹੀ ਆ, ਕੋਈ ਸ਼ੱਕ ਨੀ।

  • @shamshersingh8697
    @shamshersingh8697 Год назад +43

    ਜੇ ਪੇਸ਼ ਹੋ ਜਾਵੇ ਫੇਰ ਸਰਕਾਰ ਨਾਲ ਲੜਾਈ ਕਿਵੇਂ ਲੜੀ ਜਾਵੇਗੀ ।

  • @gurlallali4451
    @gurlallali4451 Год назад +88

    ਪੱਤਰਕਾਰ ਸਰਕਾਰ ਦੀ ਪੂਰੀ ਚਾਪਲੂਸੀ ਕਰ ਰਿਆ

    • @throttlebeasts8841
      @throttlebeasts8841 3 месяца назад +2

      Eda peo beante nal Marya c tan zehar bhraya ede Sikha lyi

    • @Reckless5115Mohie
      @Reckless5115Mohie 3 месяца назад

      @@throttlebeasts8841 ਭਰਾ ਸਰਕਾਰੀ ਭੇਸ ਚ ਗੁੰਡਾ ਵਾ ਪੱਤਰਕਾਰੀ ਤਾਂ 180ਦੇਸ਼ਾਂ ਤੋਂ 168 rank aw ਖਤਮ ਹੋਗੀ ਡੈਮੋਕਰੇਸੀ

  • @GurpreetSingh-bh3xi
    @GurpreetSingh-bh3xi Год назад +8

    ਬੈਲਟ ਪੇਪਰ ਤੇ ਵੋਟ ਕਰਵਾਉ 95% ਲੋਕ ਕਹਿਣਗੇ ਸਰਕਾਰਾਂ ਤੇ ਸਿਸਟਮ ਗਲਤ ਹੈ

    • @user-wi8qv7ue5v
      @user-wi8qv7ue5v 5 месяцев назад

      ਸਾਰੇ ਲੀਡਰ ਚੌਰ ਹਨ ਗੁਡੇਹਨ

  • @navjeettoor4718
    @navjeettoor4718 Год назад +25

    Patarkar sahib kithe aw india ch kaida Kanon, 84 ton lea k 96 tak punjab ch kithe c kaida Kanon, jdo bhrava peo nu ohna dea kudia otte paea odo thde vrge reporter kithe c

  • @mahjatvwale325
    @mahjatvwale325 Год назад +39

    ਚੈਨਲ ਵਾਲਿਆਂ ਤੂੰ ਹੀ ਰੋਲਾ ਪਾਯਾ ਸੀ ਹੁਣ ਸੱਚਾ ਹੋ ਰਿਹਾ ਤੂੰ

  • @jashandeepaujla5448
    @jashandeepaujla5448 Год назад +52

    Guru da sher a rinda bai

  • @sardarvikramjitsingh7420
    @sardarvikramjitsingh7420 Год назад +18

    rinda buht vadiya gall krda pya

  • @jagdeepnatt9425
    @jagdeepnatt9425 Год назад +42

    ਅਫਸੋਸ ਪੰਜਾਬ ਦਾ ਅਣਖੀ ਖੂਨ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਬਰਬਾਦ ਹੋ ਰਿਹਾ

  • @roopkauraulakh1660
    @roopkauraulakh1660 Год назад +27

    Rinda vir wah Bai wah jindabaad 😍😍😍

  • @balvirslnghsahokesingh7446
    @balvirslnghsahokesingh7446 Год назад +14

    ਬਿਲਕੁੱਲ ਜੀ, ਹਰ ਖ਼ਬਰ ਨੂੰ ਪਾਕਿਸਤਾਨ ਨਾਲ ਜੋੜ ਦਿੰਦੇ ਨੇ, ਪਾਕਿਸਤਾਨ ਤੋਂ ਆਪਣੇ ਆਪ ਨਹੀਂ ਸਾਂਭ ਹੁੰਦਾ ਤਾਂ ਫਿਰ ਇਹੋ ਜਿਹੇ ਮੋਸਟ ਵਾਂਟਿਡ ਬੰਦੇ ਨੂੰ ਕਿਉਂ ਸੰਭਾਲੇਗਾ.

  • @BalwinderKaur-nx4kv
    @BalwinderKaur-nx4kv Год назад +6

    ਪਤਰਕਾਰ ਤਾਂ ਲਗਦਾ ਪੰਜਾਬ ਚ ਹੋ ਰਹੇ ਘਾਨ ਬਾਰੇ ਬਿਲਕੁਲ ਅੰਜਾਨ ਆ ਜਾਂ ਅੱਖਾਂ ਬੰਦ ਰਖਨਾ ਚਾਹੁੰਦਾ ।

  • @BaljeetBrar-tx7dh
    @BaljeetBrar-tx7dh Год назад +7

    Nice ji❤

  • @user-eh8fs5mr7w
    @user-eh8fs5mr7w Год назад +7

    ਇਹ ਪੱਤਰਕਾਰ ਸਿੱਧੂ ਨੂੰ ਵੀ ਕਹਿੰਦਾ ਸੀ ਕੇ ਤੁਸੀਂ ਗਨ ਕਲਚਰ ਤੇ ਗਾਣੇ ਨਾ ਗਾਓ ਗੈਂਗਸਟਰ ਖਤਮ ਹੋ ਜਾਣਗੇ , ਨਾਂ ਹੁਣ ਸਿੱਧੂ ਵੀਰ ਰਿਹਾ ਨਾ ਹੁਣ ਗਨ ਕਲਚਰ ਦੇ ਸਬੰਧ ਚ ਗਾਣੇ ਆ ਰਹੇ ਕੀ ਹੁਣ ਗੈਂਗਵਾਰ ਖਤਮ ਹੋਗੀ...???? ਜਵਾਬ ਦਈਂ ਪੱਤਰਕਾਰਾ

    • @BalwinderSingh-xq6sb
      @BalwinderSingh-xq6sb 5 месяцев назад

      Ase nay sadey alley nu deep sidhu bhote swall kitey fear Anu laa kay sitiea Anu beakar paterkar a a hun morchey vich ve giea se adi beajti kar kay kaddiea 😂😂vadda paterkar

  • @pargatsingh8611
    @pargatsingh8611 Год назад +14

    ਰਿੰਦਾਂ ਠੀਕ ਕੀਦਾ

  • @MANPREETMOHIE71
    @MANPREETMOHIE71 Год назад +55

    ਇਹ ਹੈ ਰਿੰਦਾ 💥

  • @kaurparminder6643
    @kaurparminder6643 Год назад +9

    ਗੈਂਗਸਟਰ ਰਿੰਦੇ ਵੀਰੇ ਹੋਣੇ ਨਹੀ
    ਬਲਕਿ ਗੈਂਗਸਟਰ ਤਾਂ ਤੁਹਾਡੇ ਵਰਗੇ ਪੱਤਰਕਾਰ ਹੀ ਗੈਂਗਸਟਰ ਨੇ

  • @jaswinderkaurgill4709
    @jaswinderkaurgill4709 Год назад +21

    ਸੁਆਦ ਆ ਗਿਆ ਗੱਲਬਾਤ ਸੁਣਕੇ ਪੱਤਰਕਾਰ ਨੂੰ ਪਾਕਿਸਤਾਨ ਤੋਂ ਬਿਨਾਂ ਕੋਈ ਹੋਰ ਗੱਲ ਨਹੀਂ ਆਉਂਦੀ।

  • @pargatsingh8611
    @pargatsingh8611 Год назад +9

    ਰਿੰਦਾਂ ਸਿੰਘ ਜ਼ਿੰਦਾਬਾਦ

  • @simranjeetsinghjeet3992
    @simranjeetsinghjeet3992 Год назад +11

    Sahi keha renda veer ne

  • @gurnamsingh4605
    @gurnamsingh4605 4 месяца назад +2

    ਸੜਕਾਂ ਟੁਲ ਟੇਕਸ ਤੋਂ ਬਣਿਆ ਨੇਂ ਠੇਕੇ ਆਦੀ ਕਮੇਟੀ ਤੋਂ ਨਹੀਂ

  • @DaljitSingh-zv2ir
    @DaljitSingh-zv2ir Год назад +68

    ਸ਼ਰਾਬ ਬੰਦ ਨਾ ਕਰੋ ਚਿੱਟਾ ਬੰਦ ਕਰੋ ਅਫੀਮ ਭੁੱਕੀ ਸ਼ੁਰੂ ਕਰੋ 🙏

  • @SandeepSingh-pz7zu
    @SandeepSingh-pz7zu Год назад +16

    Rinda good man

  • @ranjeetsinghsandhu8498
    @ranjeetsinghsandhu8498 Год назад +9

    ਸਰਾਬ ਦੇ ਠੇਕੇ ਬੰਦ ਕਰਦੋ ਸਿਰਫ ਅਫੀਮ ਤੇ ਭੁੱਕੀ ਦੇ ਠੇਕੇ ਖੋਲੋ ਪੰਜਾਬ ਵਿੱਚ ਜੇ ਚਿੱਟਾ ਬੰਦ ਕਰਨਾ ਜੇ

  • @sehazchohan1800
    @sehazchohan1800 Год назад +27

    Jdo o kise da naam lenda odo beep kr dende ne lakh di lahnat eho jehe reporter te

  • @gurbajsinghsandhu782
    @gurbajsinghsandhu782 5 месяцев назад +6

    ਵਾਹ ਰਿੰਦੇਆ ਵਾਹ ਬਹੁਤ ਸਹੀ ਕਿਹਾ ਹੈ ਤੁਸੀਂ

  • @dharmbirgill8064
    @dharmbirgill8064 Год назад +15

    ਰਿੰਦਾਂ ਗੱਲ ਸਹੀ ਕਰ ਹੈ

  • @Panzerjatt8891
    @Panzerjatt8891 Год назад +10

    Rinde veer kaum lai v kuch kro plz bai g

  • @jatindersingh1809
    @jatindersingh1809 Год назад +7

    ਬੰਦੀ ਸਿੰਘ ਰਹਾ ਕਿਹੁ ਨਹੀਂ ਕੀਤੇ ਅਜੇ ਤਕ ਰਾਜਨੀਤੀ ਨੇ

  • @singhavjot2533
    @singhavjot2533 Год назад +10

    rinda bilkul sahi aa

  • @user-ew4yk3ox4v
    @user-ew4yk3ox4v 3 месяца назад +1

    ਵੀਰ ਦੀ ਗੱਲ ਬਿਲਕੁਲ ਸੱਚੀ ਆ

  • @manpreetsidhu1244
    @manpreetsidhu1244 Год назад +7

    ਜਦੋਂ ਓ ਸਰਕਾਰੀ ਸਮਗਲਰਾਂ ਦੇ ਨਾਂ ਲੈਦਾ ਫੇਰ ਅਵਾਜ਼ ਬੰਦ ਕਰਿ ਦਿੰਦਾ

  • @AjitSingh-jf5mt
    @AjitSingh-jf5mt 4 месяца назад +2

    Pehla te eh samjo patarkar patyal dee background ki he to no sabh samaj AA jaega .

  • @azadbharat0933
    @azadbharat0933 Год назад +16

    Rinda 22 ur right

  • @gurjeetkumar2382
    @gurjeetkumar2382 Год назад +11

    rinda bai sira gl bat bai di

  • @brar9994
    @brar9994 Год назад +6

    Good interview

  • @narindersingh8794
    @narindersingh8794 Год назад +9

    Right 👍👍. Broo. 👏👏👏👏

  • @MalkidSing-lz9mq
    @MalkidSing-lz9mq 5 месяцев назад +2

    ਬੱਚ ਬੁਰੇ ਹਲਾਤਾਂ ਤੋਂ ਪੱਤਾ ਪੱਤਾ ਸਿੰਘਾਂ ਦਾ ਵੈਰੀ ।
    ਦਹਿਸ਼ਤ ਹੈ ਫੈਲਾ ਦਿੱਤੀ ਜਾਲਮ ਸਰਕਾਰਾਂ ਦੇ ਡਰ ਨੇ । ਤਾਹੀਉ ਮਾਵਾਂ ਦੇ ਪੁੱਤ ਕਈ
    ਹੋ ਗਏ ਘਰੋਂ ਬੇਘਰ ਨੇ ।

  • @sugreevkumar2658
    @sugreevkumar2658 Год назад +18

    जिस ने जुलम देखा है या सा है उसी को ही पता होता है zulm sehna aur dekhna hai abhi ek apradh zulm ke khilaf ladne wala koi apradh nahin hai पत्रकार साहब स्टूडियो में बैठकर जुल्म देखा नहीं जाता

    • @stoneheartgame9520
      @stoneheartgame9520 Год назад

      Bhai sahab inke hisab se to bhagat singh bhi atankwadi hi tha

  • @davindersingh-zd7hm
    @davindersingh-zd7hm Год назад +7

    rinda talking very good. patarkar just poltician media

  • @navkhangura8918
    @navkhangura8918 Год назад +12

    Repotr govt da dalla hai ,ek tarf di gal krda ,ehne govt dya aj tak galtya vare bolya eh repotr

  • @balasingh7918
    @balasingh7918 5 месяцев назад +1

    ਚੜਦੀ ਕਲਾ ਰੱਖ ੇਪਰਮਾਤਮਾ

  • @abhitajsingh6999
    @abhitajsingh6999 Год назад +6

    Sikh kom jindabad

  • @mannsandhar488
    @mannsandhar488 Год назад +12

    Eh system ne jdo koi galat Kam krna ta reportera tenu ki lgda tenu Dass k ya puch k krn ge

  • @bikrmjitsingh3157
    @bikrmjitsingh3157 Год назад +4

    ਜੇ ਮਾਰਨਾ ਈ ਅਾ ਤਾ ੳੁਨਾ ਨੂੰ ਮਾਰੋ ਜਿਨਾ ਪੰਜਾਬ ਦਾ ਨੁਕਸਾਨ ਕੀਤਾ ਵਾ ਮੇਹਨਤ ਕਰਨ ਵਾਲੇ ਬੰਦਿਅਾ ਤੋ ਪੈਸੇ ਲੁੱਟ ਕੇ ਮਾਰਨਾ ਏ ਕਿਥੋ ਸਹੀ ਅਾ

  • @GurpreetSingh-ok6cz
    @GurpreetSingh-ok6cz Год назад +13

    Guru da Sher eee rindaa rinda yu eee bro es di awaz ma pehla pro tv te ve Sunni c rinda yu eee

  • @gurjeetsingh4307
    @gurjeetsingh4307 Год назад +9

    Waheguru Ji

  • @d.p.rcargopvtltdbadditrans6570
    @d.p.rcargopvtltdbadditrans6570 Год назад +3

    ਮੈਂ ਇੱਕ ਗੱਲ ਨੋਟਿਸ ਕੀਤੀ ਜਿਸ ਬੰਦੇ ਨੇ ਇਸ ਪੱਤਰਕਾਰ ਨੂੰ ਇੰਟਰਵਿਊ ਦਿੱਤੀ ਹੈ। ਉਸ ਤੋਂ ਕੁੱਝ ਦਿਨਾਂ ਬਾਅਦ ਜਾ ਤਾਂ ਉਸ ਦਾ ਇਨਕਾਉਂਟਰ ਤੋਂ ਗਿਆ ਜਾਂ ਪੁਲਿਸ ਨੇ ਫੜ ਲਿਆ.. ਦੀਪ ਸਿੱਧੂ, ਸਿੱਧੂ ਮੁਸੇਵਾਲਾ, ਅਮਿਤਪਾਲ, ਹੋਰ ਕਈ ਗੈਂਗਸਟਰ, ਚੈਕ ਕਰ ਲਵੋ। ਸਾਰੇ ਇਨਟਰਵਿਊ

    • @gameover-zy4nj
      @gameover-zy4nj 5 месяцев назад +1

      ਵੀਰ ਉਹ ਰਿੰਦਾ ਆ ਐਨੀ ਛੇਤੀ ਹੱਥ ਨੀ ਆਉਂਦਾ ਹਿੰਦੂਸ਼ੈਤਾਨੀਆਂ ਦੇ🦅🦅

  • @kulwantkaur9913
    @kulwantkaur9913 Год назад +5

    Well done Rinde god bless you putt

  • @goberlelogyanpelo2.063
    @goberlelogyanpelo2.063 Год назад +17

    Reporter sahib Aaj jyada fukri maar gye.... Punjab vich ik aurat sarkaar to na umeedi hoi, police officer khilaaf governor kol chali jandi insaaf lai...latifpura vich saryam maa bhen ik karan wala police officer ajj bhi othey da othe aa te aa reporters sahib kehde ida kida koi karju asi baithe aa ithey😅😅

    • @OhiSandhu
      @OhiSandhu Год назад

      Eh sirf studio ch bethe..bhr ni ja skde

  • @manjodhsingh6585
    @manjodhsingh6585 Год назад +26

    Rinda is right

  • @sardarvikramjitsingh7420
    @sardarvikramjitsingh7420 Год назад +8

    good job rinda

  • @Chatha21
    @Chatha21 Год назад +3

    Bilkul right RINDA

  • @harmansandhu876
    @harmansandhu876 Год назад +14

    Murakh patarkaar!!

  • @SukhwinderSingh-sr6pf
    @SukhwinderSingh-sr6pf Месяц назад +1

    Very nice ji you are Gerat ❤

  • @bhullarmk
    @bhullarmk 3 месяца назад +1

    ਵਾਹਿਗੁਰੂ ਜੀ

  • @sonagarcha3822
    @sonagarcha3822 Год назад +21

    ਦੱਸ ਹੁਣ ਬੋਲ ਜਦੋ ਤੈਨੂੰ ਰਿੰਦਾ ਕਹਿ ਰਿਹਾਂ ਸੀ ਦੋਵੇ ਸੱਚ ਬੋਲਦੇ ਆਜਾ ਫੇਰ ਪੱਤਰਕਾਰ ਸਾਹਿਬ ਦੀ ਜੁਬਾਨ ਨਹੀ ਨਿਕਲੀ

    • @baldevbhullar2394
      @baldevbhullar2394 Год назад +1

      ਚਪੇੜਾਂ, ਕਿਸੇ, ਮਾਰੀਆਂ ਮਾਰੋਗੇ ਕਿ ਸੇ,ਹੋਰ,ਨੂੰ,

    • @baldevbhullar2394
      @baldevbhullar2394 Год назад +1

      ਵਾਹਿਗੁਰੂ,ਛੋਟੇ ਛੋਟੇ ਬੱਚਿਆਂ ਬੰਬ ਕਾਂਡ ਬਜ਼ੁਰਗ ਔਰਤਾਂ,ਮੌੜ ਬੰਬ ਇਹ ਕਿਧਰ ਦੀ ਬਹਾਦਰੀ ਐਂ ਕਰੇਂ ਕੋਈ ਤੇ ਭਰੇ ਕੋਈ ਨਸਾ, ਛੁਟਦਾ ਨਹੀਂ ਇਹਦਾ ਰੂਪ ਬਦਲਦਾ ਹੁੰਦਾਂ ਐਂ ਅਫੀਮ ਭੁੱਕੀ ਦੇ ਠੇਕੇ ਖੋਲਦਿਉ, ਸਰਿੰਜਾਂ ਤੇ ਕੰਟਰੋਲ ਕਰ ਦਿੱਉ ਡਾ,, ਨੂੰ ਮਿਲਣ

    • @SaleemKhan-tt5rq
      @SaleemKhan-tt5rq 9 месяцев назад

      ​@@baldevbhullar2394😊

  • @kuljitkanda1276
    @kuljitkanda1276 Год назад +5

    ਪਟਿਆਲਾ ਸਾਹਿਬ ਜੀ ਗੱਲਾਂ ਰਿੰਦੇ ਵੀਰ ਦੀਆ ਸੱਚਿਆ ਸਾਡੇ ਤਾ ਪਿਊ ਦਾਦੇ ਦੀ ਹੁਣ ਮੇਰੀ ਉਮਰ ਵੀ 50 ਸਾਲ ਹੋਈਆਂ ਰੋਟੀ ਮੱਸਾ ਚੱਲਦੀਆਂ ਲੀਡਰਾਂ
    ਨੇ ਲੁਟਕੇ ਦੇਸ ਖਾਅ ਲਿਆ

    • @baldevbhullar2394
      @baldevbhullar2394 Год назад +1

      ਯਾਰ,ਇਹ, ਕਿਧਰ,ਦੀ, ਸਿਆਣਪ, ਭੀੜ,ਬੰਬ,ਰੱਖ, ਦੇ ਭਾ,0 0। ਕਿਰਨਾਂ ,ਪਾਪ,,ਨਿਕੇ, ਨਿਕੇ, ਬੱਚੇ,ਬੁਢੇ, ਜਨਾਨੀ ਆ,ਇਹ, ਕਿਧਰ,ਦੀ, ਬਹਾਦਰ ਈ,ਏ, ਕਸੂਰ, ਕਿਸੇ, ਦਾ, ਕੰਮ, ਕਰ ਨਾ, ਕਰ, ਮਨੁੱਖ ਤਾਂ,ਦੀ, ਸੇਵਾ, ਮਿੰਟੂ,ਨਾਲ,,ਕਰੋੜ, ਅਨਮੋਲ,ਕਵਤਰੇ,ਵਰਗੀ,,

    • @baldevbhullar2394
      @baldevbhullar2394 Год назад +1

      ਕੰਮ ਕਰਨ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮਿੰਟੂ park road Anmol kwatra Bano

    • @baldevbhullar2394
      @baldevbhullar2394 Год назад +1

      ਭੀੜ, ਵਿਚੋਂ,ਬੰਬ,ਰਖੋ,ਗੇ, ਮੋਦੀ, ਦਾ,ਕੀ, ਵਿਗੜੇ,ਗਾ, ਵੋਟ, ਦਾ,ਰਾਜ,ਏ

    • @baldevbhullar2394
      @baldevbhullar2394 Год назад +1

      , ਪਟਿਆਲ, ਵੀ ਰੇ, ਵੈਰੀ,ਗੁਡ,

  • @singhcali7283
    @singhcali7283 Год назад +11

    What the heck, you silenced his voice when he said the names..

    • @OhiSandhu
      @OhiSandhu Год назад +2

      Sahi h phla kehke tusi dsso bad ch awaz ni chlayi..ghtya kam
      Gangsters r more humble n loyal thn media

  • @sonudhandwar9753
    @sonudhandwar9753 Год назад +10

    Media v apna kam kare godi media de ine himat nahe kise bjp da kise v mla ja mp nu swal kare india da media bhaut dangrus ha india lae

  • @tonysingh-ft9ki
    @tonysingh-ft9ki Год назад +5

    Sikhs are strong and brave enough true speaking

  • @jaswindergalib
    @jaswindergalib 4 месяца назад +1

    ਦੋ ਹਜ਼ਾਰ ਦੋ ਵਿੱਚ ਇਸਦੇ ਬਾਪ ਰਾਹੁਲ ਦੀ ਸਰਕਾਰ ਸੀ

  • @battsaabharbanssinghsarao1346
    @battsaabharbanssinghsarao1346 Год назад +4

    Waheguru ji chardikala bich rakha Veer nu

  • @SatnamSingh-sq8ni
    @SatnamSingh-sq8ni Год назад +4

    ਪੱਤਰਕਾਰ ਯਾਦਵਿੰਦਰ,, ਜਾਂ ਮੱਕੜ ਹੁੰਦਾ ਤਾਂ ਬਿਹਤਰ ਸੀ

  • @kaur7467
    @kaur7467 Год назад +5

    Rinda is right.

  • @manjindersingh8268
    @manjindersingh8268 Год назад +3

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurwindersingh-ox9gl
    @gurwindersingh-ox9gl Год назад +3

    RINDA E AA EHH BAI G 👌👌👌👌👌🔥🔥🔥🔥🔥

  • @SukhwinderSingh-qn4rj
    @SukhwinderSingh-qn4rj Месяц назад +2

    Very good rinda veer

  • @sukhshah5907
    @sukhshah5907 Год назад +7

    Majhe de poori boli bolda majhe da majhail

  • @jatindersingh1809
    @jatindersingh1809 Год назад +13

    Waheguru Ji chardikla kare ji

  • @amarjeetsingh-hg2cb
    @amarjeetsingh-hg2cb 4 месяца назад

    Waheguru ji Harvindar Singh ji da Bhla karn ji

  • @saabrandhawa939
    @saabrandhawa939 Год назад +9

    ਗੁੱਡ ਭਾੳੰ ਰਿੰਦਾ ਸਿੰਘ

  • @PritamSingh-dj8fy
    @PritamSingh-dj8fy Год назад +7

    Very nice putter

  • @MEETBTI
    @MEETBTI Год назад +4

    Sarkar di bht himait krda reporter rinde di ta koi gal ni suni

  • @Panzerjatt8891
    @Panzerjatt8891 Год назад +3

    Ik ik gal sacchi ha rinde de

  • @Jassmann5459
    @Jassmann5459 Год назад +5

    fuddu reaport pehla os nu kehda police walaya de naam le jdo os ne dasse ta phir bheef la diti .

  • @kulwantkaur9913
    @kulwantkaur9913 Год назад +2

    Carry on

  • @sanjeevbobby8538
    @sanjeevbobby8538 Год назад

    Ik ik gal da jwab vadiya dhang nal ditta

  • @babbusanghavlogs7153
    @babbusanghavlogs7153 Год назад +54

    Rinda talking is right 💯

  • @mandeep127
    @mandeep127 Год назад +6

    Paji kuch gala sahi keh reha rinda punjab police bhut gandi hai

  • @sandhu12
    @sandhu12 Год назад +36

    ਵਾਹਿਗੁਰੂ ਰਿਂਦੇ ਦੀ ਚੜ੍ਹਦੀ ਕਲਾ ਰੱਖਣ

    • @birbalbhullar4629
      @birbalbhullar4629 Год назад +2

      ਪੱਤਰਕਾਰ ਸਰਕਾਰ ਦੀ ਚਾਪਲੂਸੀ ਬਹੁਤ ਜਿਆਦਾ ਕਰਦਾ ।

  • @nareshthakur-kn5by
    @nareshthakur-kn5by Год назад +1

    Gud job done by you pattiyal saab proud on u hun eh dusso Himachal ch kitho belong kerdy ho jeve mein palampur kangra to belong kerda ha te born ferozpur da ha

  • @Rambo-2020
    @Rambo-2020 Год назад +3

    Waah Veera jionda wasda raaah

  • @pdeep9618
    @pdeep9618 7 месяцев назад +1

    Rinda bilkul sahi kaha rehaa ha

  • @r.k3261
    @r.k3261 Год назад +7

    Politicians made the gangsters