How Rinda Sandhu 's low key profile & high decibel ops helped him graduate into Int'l circuit ?

Поделиться
HTML-код
  • Опубликовано: 7 янв 2025

Комментарии • 213

  • @tamanbal6817
    @tamanbal6817 2 года назад +65

    ਗੈਂਗਸਟਰਾਂ ਬਾਰੇ ਬਹੁਤ ਜਾਣਕਾਰੀ ਸਾਂਝੀ ਕਰਦੇ ਹੋ,,ਪਰ ਬਦਨਾਮ ਲੀਡਰ,,ਪੁਲਸੀਏ,,ਗੈਂਗਸਟਰ ਕਿਵੇਂ ਤੇ ਕਿੱਦਾਂ ਬਣੇ,,ਮਾੜਾ ਸਿਸਟਮ,,ਪੂਰਾ ਤਾਣਾ ਬਾਣਾ,,ਇਹ ਜੜ੍ਹਾਂ ਬਹੁਤ ਡੂੰਘੀਆਂ,,ਇਹ ਵੀ ਸਾਹਮਣੇ ਲਿਆਉ, ਅਤੇ ਗੱਲ ਮੁੱਕਦੀ ਹੈ ਐਨਕਾਊਂਟਰ ਤੇ ਆ ਕੇ, ਮੁੱਕਦੀ ਗੱਲ ਇਹ ਹੈ ਕਿ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਲਈ ਰਿੱਛ,,ਸਭ ਟੰਗੋ,,ਜਿਹੜੇ ਪਰਦੇ ਦੇ ਪਿੱਛੇ ਨੇ ਉਹ ਵੀ

    • @Sohansingh-gu6se
      @Sohansingh-gu6se 2 года назад +2

      ਸਹੀ 100%

    • @dapinderjitsingh
      @dapinderjitsingh 2 года назад +5

      ਫੇਰ ਤੁਸੀ ਇਹਨਾਂ ਦਾ ਕੰਮ ਵੇਖਿਆ ਹੀ ਨਹੀ ਇੱਕ ਤਾਂ ਬੰਦਾਂ ਹੈ ਪੱਤਰਕਾਰੀ ਵਿੱਚ ਜੋ ਹਰ ਪੱਖ ਨੂੰ ਵਿਖਾਉਦਾ ਹੈ

    • @criticalthinking5061
      @criticalthinking5061 2 года назад +2

      Jo bnda crime krda ohnu glorify krna bnd kro. Oh kise v karan kr k bnya but ohnu eh hak ni milda k loka nu nashe te lawe. Kise nu v mare. Eh kehna k oh system da shikar ne ta inj bn gye sb to ghatiya excuse hai

    • @tamanbal6817
      @tamanbal6817 2 года назад +5

      @@criticalthinking5061 ,,,ਕੀ ਗਲੋਰੀਫਾਈ ਕੀਤਾ????ਕੋਈ ਇਕ ਲੀਡਰ ਦਾ ਨਾਮ ਦੱਸੋ ਜਿਸਦਾ ਐਨਕਾਊਂਟਰ ਹੋਇਆ ਹੋਵੇ???ਮੇਰਾ ਮਤਲਬ ਕਹਿਣ ਦਾ ਇਹ ਹੈ ਕਿ ਪੂਰਾ ਨੈਕਸਸ ਕਿਦਾਂ ਚਲਦਾ ਅਤੇ ਸਜਾ ਸਿਰਫ ਮੋਹਰਿਆਂ ਨੂੰ ਕਿਉਂ????

    • @OhiSandhu
      @OhiSandhu 2 года назад

      Parde piche tn vadde chote officers v hunde..ohnu nu koi ki kru

  • @aulakhbalbirkaurharbanssin8195
    @aulakhbalbirkaurharbanssin8195 2 года назад +20

    Give report how politicians brought the state of Punjab under debt .

  • @narinderwaraich7442
    @narinderwaraich7442 2 года назад +39

    Sher Dil Rinda Sandhu

    • @narinderwaraich7442
      @narinderwaraich7442 2 года назад +1

      @Viral Video's nahi veer

    • @kulwinderbrar2537
      @kulwinderbrar2537 2 года назад +1

      Yes

    • @anilsharmapilibanga221
      @anilsharmapilibanga221 2 года назад

      आप किसी व्यक्ति जो अपराध की दुनिया से जुड़ा हो, उससे मिले नही ? उस व्यक्ति को जानते नही ? फिर आप किसी भी इंसान के बारे में अपना व्यू दे सकते है की वो व्यक्ति केसा इंसान हे ???

    • @anilsharmapilibanga221
      @anilsharmapilibanga221 2 года назад +1

      कुलविंद्र वीर आप मिले हो रिंदा से

  • @GurmeetSingh-oc1sn
    @GurmeetSingh-oc1sn 2 года назад +8

    ਬੇਰੁਜ਼ਗਾਰੀ ਸੱਭ ਤੋ ਵੱਡਾ ਕਾਰਨ ਐਵੇ ਕੋਈ ਗੈੰਗਸਟਰ ਨਹੀ ਬਣਦਾ ਕੁਝ ਕੁ ਨੋਜਵਾਨਾਂ ਨੂੰ ਛੱਡ ਕੇ

    • @farmer4456
      @farmer4456 2 года назад +2

      ਪੁਲਿਸ ਟੋਰਚਰ ਕਰਦੀ ਹੈ ਪਰਿਵਾਰ ਨੂੰ ਤੰਗ ਕਰਦੀ ਹੈ ਇਹ ਵੀ ਕਾਰਣ ਹੈ

  • @reshamsandhu4597
    @reshamsandhu4597 2 года назад +27

    Tiger of India Baba Rinda Sandhu

    • @22Gurjinder
      @22Gurjinder 2 года назад

      Lode da tiger bc

    • @rishavsingh2919
      @rishavsingh2919 2 года назад +7

      hahahaha nirdosha nu maran wala sher ne hunda bro

    • @22Gurjinder
      @22Gurjinder 2 года назад +1

      @@rishavsingh2919 eh bc ghuse ne yr ..sale hero smjhde eho jea ghusaya nu

    • @x3sukh
      @x3sukh 2 года назад

      Eme na ghussia bhori jao salyio

    • @kulwinderbrar2537
      @kulwinderbrar2537 2 года назад +3

      @@rishavsingh2919 kis nirdosh nu maarea dss Rinda sher aw sher he Rhuga Khalsitan jindabaad

  • @puneetgogia
    @puneetgogia 2 года назад +14

    At the time, when these things were happening in 2016, I used to discuss these things with friends how Punjab is getting in gangster culture. It’s 2022, things are getting worst.

  • @jasbirpathak5279
    @jasbirpathak5279 2 года назад +4

    ਕੁਝ ਟਾਈਮ ਪਹਿਲਾ Pro Punjab ਤੇ ਇੰਟਰਵਿਊ ਵਿਚ ਰਿੰਦੇ ਨੇ ਦੱਸਿਆ ਸੀ ਕਿ ਉਹ ਪੰਜਾਬ ਵਿੱਚ ਹੀ ਹੈ।ਜੈਪਾਲ ਭੁੱਲਰ ਦੀ ਮੌਤ ਤੋ ਬਾਦ ਉਸਦਾ ਇੰਟਰਵਿਊ ਆਇਆ ਸੀ।

    • @RiteshLakhiUnplugged
      @RiteshLakhiUnplugged  2 года назад

      ਪੰਜਾਬ ਤਾਂ ਪਾਕਿਸਤਾਨ ਚ ਵੀ ਹੈ। ਨਹੀਂ !

  • @ਸ਼ਾਨਾਖਰੂਦੀ
    @ਸ਼ਾਨਾਖਰੂਦੀ 2 года назад +6

    ਆਪਣੇ ਨਾਲ ਆ ਹੁਣ। ਪਾਕਿਸਤਾਨ ਗਿਆ ਸੀ ਓਹ ਆਪਣੇ ਨਿੱਜੀ ਹਥਿਆਰ ਲੈਣ ਪਰ ਹੁਣ ਸਾਡੇ ਨਾਲ ਆ ਕੋਈ ਦੇਸ਼ਵਿਰੋਧੀ ਕੱਮ ਨੀ ਕਿੱਤਾ ਓਹਨੇ ਬੱਸ ਅਭਿਆਸ ਕਰਦਾ ਸੀ। ਸਾਡੇ ਨਾਲ ਰਲ਼ਣਾ ਕੋਈ ਸੌਖਾ ਕੱਮ ਨੀ ਬੱਸ ਓਹਦੀ ਤਿਆਰੀ ਕਰਦਾ ਸੀ। ਸਾਡਾ ਬੋਹੋਤ ਖਾਸ ਮਿੱਤਰ ਆ ਮੇਰਾ ਖਾਸ ਕਰਕੇ।

  • @arshdeepsingh61
    @arshdeepsingh61 2 года назад +2

    Very informative video Ritesh bhaaji.

  • @GurjeetSingh-kg9mr
    @GurjeetSingh-kg9mr 2 года назад

    ਬਿਲਕੁਲ ਸਹੀ ਗੱਲਾਂ ਕੀਤੀਆਂ ਲੱਖੀ ਜੀ

  • @jaswantdn7
    @jaswantdn7 2 года назад +3

    No doubt, encounter was original.

  • @kumarsabb6956
    @kumarsabb6956 2 года назад +3

    ਰਿਤੇਸ਼ ਲਾਖੀ ਵੀਰ ਰਿੰਦੇ ਸੰਧੂ ਨੇ ਇਕ ਰਿਪੋਟ ਵਿਚ ਕਿਹਾ ਵੀ ਚਿੱਟਾ ਪਾਕਸਤਾਨ ਤੋਂ ਨਹੀਂ ਇੰਡੀਆ ਵਿਚ ਲੀਡਰ ਤੇ ਏਜੰਸੀਆਂ ਬਹੁਤ ਬੜੀ ਮਾਤਰਾ ਵਿਚ ਤਿਆਰ ਕਰਦੇ ਆ ਫੇਰ ਗਲਤ ਕੌਣ ਹੋਇਆ ਪੋਲੀਟੈਕਸ ਤੇ ਏਜੰਸੀਆਂ ਜਾ ਆਮ ਲੋਕ ਜਿਨ੍ਹਾਂ ਨੂੰ ਇਹ ਖ਼ਤਰਨਾਕ ਨਸ਼ਾ ਦੇ ਕੇ ਜ਼ੁਲਮ ਦੀ ਦੁਨੀਆ ਵਿਚ ਧਕੇਲ ਰਹੇ ਨੇ ਬਾਅਦ ਵਿਚ ਗੈਂਗਸਟਰ ਤੇ ਅਤਵਾਦੀ ਕਹਿ ਕੇ ਗੋਲੀ ਮਾਰ ਦਿੰਦੇ ਆ ਵੀਰ ਤੁਸੀਂ ਕ੍ਰਾਈਮ ਰਿਪੋਟਿੰਗ ਕਰਦੇ ਓ ਜੋ ਰਿੰਦਾ ਕਹਿ ਰਿਹਾ ਉਸਨੂੰ ਚੰਗੇ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਲੋਕ ਦੇ ਸਾਹਮਣੇ ਲਿਆਵੋ ਨਹੀਂ ਤਾ ਜੇ ਇਹੋ ਹਲਾਤ ਰਹੇ ਤਾ 8/10 ਸਾਲ ਤਕ ਪੰਜਾਬ ਵਿਚ ਦੂਸਰੇ ਸੂਬਿਆਂ ਦਾ ਰਾਜ ਹੋਵੇਗਾ ਇਹ ਇਕ ਗੰਭੀਰ ਮਸਲਾ ਆ

  • @ajtabsingh6737
    @ajtabsingh6737 2 года назад +8

    Bhaji tusi kade una police vakeya te v video bano jo apni amdniya tu Bohut bohut yda jayedad banaye hai.te loka tu pesse leyne apna Hak samjde hun.

  • @deepakjolly8682
    @deepakjolly8682 2 года назад +3

    Respectable your Reporting Paji (sir) 👍✌🏻✌🏻

  • @PunjabSingh84
    @PunjabSingh84 2 года назад +8

    ਸਭ ਤੋਂ ਵਿਹਲੇ ਪਾਕਿਸਤਾਨ ਦੇ ਲੋਕ 😴😴😴ਜਿਹੜੇ ਹਰ ਸਮੇ ਭਾਰਤ ਦੇ ਖ਼ਿਲਾਫ਼ ਸਾਜ਼ਿਸ਼ਾਂ ਕਰਦੇ ਨੇ😱😱😱ਮਜਾਕ ਦੀ ਵੀ ਕੋਈ ਹੱਦ ਹੁੰਦੀ ਹੈ। ਪੂਰੀ ਦੁਨੀਆਂ ਵਿੱਚੋਂ ਸਿਰਫ ਭਾਰਤ ਮਾਂ ਵਾਲੇ ਹੀ ਚੰਗੇ ਨੇ 😞😞😞ਬਾਕੀ ਸਭ ਮਾੜੇ। ਮਾੜੀ ਮੋਟੀ ਸ਼ਰਮ ਕਰੋ ਯਾਰ 😭😅🥲

    • @sastriqbals
      @sastriqbals 2 года назад

      ਪਾਕਿਸਤਾਨ ਜ਼ਿੰਦਾਬਾਦ

  • @varindersharmavarinderchan5172
    @varindersharmavarinderchan5172 2 года назад +1

    Very great Report sir

  • @lallykounta5472
    @lallykounta5472 2 года назад +1

    paji tuhadi inteligency bahut fast a ta bolan da lahja bahut vadiya ha bahut vadiya veer ji carry on

  • @lovepreetsidhu4504
    @lovepreetsidhu4504 2 года назад +8

    ਜੀ ਖਾੜਕੂਵਾਦ ਲਹਿਰ ਨਾਲ ਸਬੰਧਤ ਕੋਈ ਹੋਰ ਖਾੜਕੂ ਸਿੰਘ ਦੇ ਜੀਵਨ ਤੇ ਚਾਨਣ ਪਾਉ ਪੰਜਾਬ ਦੀ ਰਾਜਨੀਤੀ ਨੂੰ ਛੱਡੋ ਇਹਨਾ ਨੇ ਐਵੇ ਗੰਦ ਪਾਉਣਾ ਕੋਈ ਸਰਕਾਰ ਆ ਜਾਵੇ

  • @abhibrampton0999
    @abhibrampton0999 2 года назад +26

    ਵਾਕੇ ਬਹੁਤ ਜਾਦਾ ਮਿਹਨਤ ਕਰਦੇ ਹੋ ਜਨਮ ਤੋਂ ਲੈਕੇ ਮਰਨ ਤੱਕ ਦੀ ਕੁੰਡਲੀ ਕੱਢ ਲਿਓਦੇ ਹੋ ਆਪ ਜੀ ਸ਼ੁਰੂ ਤੋਂ ਮੇਰੀ ਪਸੰਦ ਦੇ ਪੱਤਰਕਾਰ ਰਹੋ ਵੱਖ ਵੱਖ ਚੈਨਲਸ ਤੇ ..

    • @sukhirandhawa3723
      @sukhirandhawa3723 2 года назад +1

      Shiv sena te rss de leaders de target killing kyo kite gya c ee gl kyo nhi ds rea ee?

    • @OhiSandhu
      @OhiSandhu 2 года назад +3

      Is nal video call v kiti c lakhi y ne ik vari

    • @OhiSandhu
      @OhiSandhu 2 года назад +3

      @@sukhirandhawa3723 kyo k shyd udo oh putha sidha bht bolde hunde c te nishant etc vrge thappad maarde c hawara vrge bnne hoya de v... apni rajniti chmkon lyi

    • @sukhirandhawa3723
      @sukhirandhawa3723 2 года назад +3

      @@OhiSandhu hajii ee gl sare vivers nu nhi pta bai esda haqq bnda sare gl dse
      Ikle hindu target killing dse jnda region dsda nhi ee ta bai fr one saide reporting hoi nirphak nhi

    • @OhiSandhu
      @OhiSandhu 2 года назад +1

      @@sukhirandhawa3723 eh tn one sided ho jnda h y kyi wari..ya dar hona koi..malik jyda tar seth hunde reporters de

  • @bittuchambal3008
    @bittuchambal3008 2 года назад +1

    Good job lakhi paaji👍👍👍👍

  • @rekhamonga5855
    @rekhamonga5855 2 года назад

    ਲੱਖੀ ਪਾਜੀ ਸਲੂਟ ਤੁਹਾਡੀ ਪੱਤਰਕਾਰੀ ਨੂੰ

  • @vehllijantachannel2756
    @vehllijantachannel2756 2 года назад +2

    Lakhi veer rupinder gadhi di story upload kro na ..jwa full krna chahe 2 part bn jan veer zrurr krna

  • @JagjeetSingh-mm9wy
    @JagjeetSingh-mm9wy 2 года назад +5

    ਭਾਜੀ ਤੁਹਾਨੂੰ ਦਿਲੋ ਸਲੂਟ ਹੈ

    • @farmer4456
      @farmer4456 2 года назад

      ਰਿੰਦੇ ਸੰਧੂ ਨੂੰ ਕੇ ਰਿਤੇਸ਼ ਲੱਖੀ ਨੂੰ😀

  • @sukhjindergill4345
    @sukhjindergill4345 2 года назад +2

    Very good brother keep it up

  • @chdjass12
    @chdjass12 2 года назад +1

    Gurjot Garcha Bro 😎

  • @virlgaming5821
    @virlgaming5821 2 года назад +2

    Good job sir

  • @i.pushpinder
    @i.pushpinder 2 года назад +4

    No you're wrong his home state is punjab.he shifted with his family to naded when he was 11 year's old.

    • @jayd4ever
      @jayd4ever 2 года назад

      yes but his home was in maharashtra

  • @mrpaulpal
    @mrpaulpal 2 года назад +3

    That's full speed brain
    Good sir ji

  • @mandeepbhangu5400
    @mandeepbhangu5400 2 года назад

    Tiger of indian baba rinda sandhu

  • @sorryindia5445
    @sorryindia5445 2 года назад +2

    Syl ਦੇ ਸੰਬੰਧ ਵਿੱਚ ਜੋ ਇੰਜਨੀਅਰ ਮਾਰੇ ਸਨ ਉਹਨਾਂ ਤੇ ਰਿਪੋਰਟ ਬਣਾਉ

  • @manindermadahar24
    @manindermadahar24 2 года назад

    Video clip v dikha dia kro please

  • @jsranajsrana5263
    @jsranajsrana5263 2 года назад +17

    ਪੰਜਾਬ ਵਿੱਚ ਚਿੱਟਾ ਤੇ ਗਾਗਸਟਰਵਾਦ ਦੀ ਸ਼ੁਰੂਆਤ ਲਈ 2 ਹੀ ਕਾਰਨ ਜ਼ਿੰਮੇਵਾਰ
    (1) ਪੰਜਾਬ ਦੀ ਗੰਦੀ ਗਾਇਕੀ
    (2) ਬਾਦਲ+ਮਾਜਿਠਾ ਪ੍ਰੀਵਾਰ

    • @jsranajsrana5263
      @jsranajsrana5263 2 года назад

      @Gurnam Singh ਨਹੀ ਖਿਡਾਰੀ ਪਛੋਕੜ ਵਾਲੇ ਨੇ.

  • @prrp3044
    @prrp3044 2 года назад +6

    Corrupt police n corrupt politicians r responsible for comman man to make gangsters... Police officers apni promotions ya corruption Leke NAJAYAZ CASE v lokkan te paundi hai

    • @Dosanjh84
      @Dosanjh84 2 года назад

      ਰਿੰਦੇ ਸੰਧੂ ਨਾਲ ਵੀ ਇਹੀ ਹੋਇਆ ਨੰਦੇੜ ਤੋਂ ਨਗਰ ਕੀਰਤਨ ਰੋਕਣ ਵਾਲੇ ਰੌਲੇ ਚ ਨਾਜਾਇਜ਼ ਕੇਸ ਫੇਰ ਭੱਜਕੇ ਪੰਜਾਬ ਆ ਗਿਆ ਤੇ ਇੱਕ ਲੜਾਈ ਚ ਥਾਣੇ ਗਿਆ ਉੱਥੇ ਕਿਸੇ ਮੰਤਰੀ ਦੇ ਪੀਏ ਦੇ ਕਹਿਣ ਤੇ ਕਿਸੇ ਦਾ ਕੀਤਾ ਕਤਲ ਰਿੰਦੇ ਸਿਰ ਪਾ ਦਿੱਤਾ ਜ਼ਮਾਨਤ ਤੇ ਬਾਹਰ ਨੂੰ ਪੁਲਿਸ ਫੇਰ ਤੰਗ ਕੀਤਾ ਤਾ ਰਿੰਦਾ ਸੰਧੂ ਏਨਾਂ ਰਾਹਾਂ ਤੇ ਤੁਰ ਪਿਆ। ਲੇਖੀ ਸਾਬ ਪੁਲਸ ਦੀਆਂ ਰਿਪੋਰਟਾਂ ਦੇ ਹਿਸਾਬ ਨਾਲ ਬੋਲਦੇ ਆ ਜਦਕਿ ਸੱਚਾਈ ਜਮਾਂ ਉਲਟ ਆ।

    • @nonchalantboy9207
      @nonchalantboy9207 2 года назад +1

      Right

  • @ladditerra2758
    @ladditerra2758 2 года назад

    GREAT REPORT

  • @rajsinghtanda7272
    @rajsinghtanda7272 2 года назад +1

    India. Needs. Toughest. Laws. In. The. World 🌎. O. Tolerance. #1. Encounter. 🇮🇳🇮🇳😜😝👍🏿

  • @lionsempire8775
    @lionsempire8775 2 года назад +10

    Plz tuhade agge request aa jiwe tusi sikhs gangster di kundli kadd de ho unjj hi desh de grih mantri Amit Shah di kundli v kaddo kinjj ohna nu tadipaar keeta gya te kinjj ohh desh de grih mantri bann gye

    • @jaswinderhayer8510
      @jaswinderhayer8510 2 года назад +2

      Bai ehna ne ni krna… eh biased patarkaari krda… pinky cat vrge ehna de source hunde aa…punjab ch gangster di problem boht chhoti aa but eh vaddi bnake dsde aa tan k kal nu sikha nu v vich ee lapet lain mahaul khraab di justification deke

    • @farmer4456
      @farmer4456 2 года назад

      ਗੁਜਰਾਤ ਦੇ ਗ੍ਰਿਹ ਮੰਤਰੀ ਹਰੇਨ ਪੰਡੀਆ ਮਰਡਰ ਦੀ ਸਟੋਰੀ crime tak te suno

  • @gagangillpb03
    @gagangillpb03 2 года назад +3

    Oh din mere yaad rhu sda jidn manpreet aulakh ale case ch mere mitar naval nu SOI party ne dhakke nall fasaia...odn asi raat nu PGI gye c resham godare PUSU da pta lain... PGI to SHO ne NAVAL nu chak lia joothe case ch... 4 month oh jail riha jisde siite wajo PUSU could win after 6 years in 2016 because students know how SOI had misuse it's govt power....

  • @mrpandit7961
    @mrpandit7961 2 года назад +2

    Prema lahoria Video bnaoThanks paji

    • @hssidhu2186
      @hssidhu2186 2 года назад

      sports collage jallandher

  • @jaskarndhillon181
    @jaskarndhillon181 2 года назад +6

    Chandigarh vich sarpanch murdar tu 2,3 din phala sada nal da pind vich ve ek murdar keta ehna na..

  • @gazgaz6737
    @gazgaz6737 2 года назад +3

    ਰ ਸ ਸ/ ਬੀ ਜੇ ਪੀ ਵਲੋ ਕਨੂੰਨ ਨੂੰ ਛਿੱਕੇ ਟੰਗ ਕੇ ਫੈਲਾਏ ਜਾ ਰਹੇ ਫਾਸ਼ੀਵਾਦ ਤੇ ਵੀ ਵੀਡੀੳ ਬਣਾੳ ।

  • @kashmirasingh3259
    @kashmirasingh3259 2 года назад +6

    Lucky lair they not use drugs

    • @sukhirandhawa3723
      @sukhirandhawa3723 2 года назад

      Tus jnde c usnu

    • @criticalthinking5061
      @criticalthinking5061 2 года назад +4

      Jado oh tuhade hisaab di gl kre ta eh sb to pak paviter hai jad tuhade to vkhri gl krn ta lair gaddar ho jnda bnda

    • @sukhirandhawa3723
      @sukhirandhawa3723 2 года назад

      @@criticalthinking5061 bai kdo ee gl akhi aw jo tus akh reo veer
      Tus mera cmnt dkho ji dubra
      Me v ehe puschya v tus rinde nu jnde c
      Ee ta bai ji mnu v pta drug ala bnda ena shrap nhi hunda osnu bus apne sman tk mtlb hunda te 5-7 sal he ho jnda khm ja bnde da

    • @criticalthinking5061
      @criticalthinking5061 2 года назад +1

      @@sukhirandhawa3723 veer g mai kashmir singh nu keha c g pta ni kyo oh mention ni hoya. I agree with you

    • @sukhirandhawa3723
      @sukhirandhawa3723 2 года назад +1

      @UCMg05JaEGWReTsCdMXaLjdg ahe sman de karobar te paise nu le k he ena ch gangwar suru hundya zydatar hor ena da keda watt da rola hunda ik duje nl
      Ja koi kom lye khm kite aw ena ne

  • @PrabhjotSingh-ku5nv
    @PrabhjotSingh-ku5nv 2 года назад +3

    If you see Pakistan Tv channels..they show Love and Respect..for sikh people a Lot.. there Motive behind... Is ISI wants to start a terror counter in Punjab again.. Pakistan is now in full swing to show Indian sikhs..that.. Pakistanis have huge respect for sikhs...but the real picture is very cunning...

  • @maanx5326
    @maanx5326 2 года назад

    Veer g kulveer naruana te v video bnao

  • @mrpandit7961
    @mrpandit7961 2 года назад +1

    Good job 22g,🕵️

  • @OhiSandhu
    @OhiSandhu 2 года назад +1

    Pak ch nhi cnda ch dssya c usne..tusi he shyd video call kiti c jdo y rumal bnke aya c?

    • @tamanbal6817
      @tamanbal6817 2 года назад

      ਯਾਦਵਿੰਦਰ ਪਰੋ ਪੰਜਾਬ ਨੇ ਕੀਤੀ ਸੀ ਵੀਡੀਓ ਕਾਲ ਤੋਂ ਇੰਟਰਵਿਊ

    • @OhiSandhu
      @OhiSandhu 2 года назад +2

      Ehne v kiti c mnu yad aa..yadwindr leer nu tn m ghat he dekhda..eh dono he phla zee te abp vrge godi media ch kam krde rhe ne..news 18 ambni vi

  • @jindaginama9322
    @jindaginama9322 2 года назад

    ਲੱਖੀ ਜੀ ਰੁਪਿੰਦਰ ਗਾਂਧੀ ਤੇ ਵੀ ਰਿਪੋਰਟਜ਼ ਦਿਖਾਓ ਜੀ 👏👏

  • @SaleemKhan-tt5rq
    @SaleemKhan-tt5rq Год назад

    Full.daler.banda. mastermind rinda Sandhu. Dimag wala bhai

  • @pargatsinghkhera3626
    @pargatsinghkhera3626 2 года назад +1

    ਬਚਿੱਤਰ ਸਿੰਘ ਮੱਲੀ ਨੇ ਉਸ ਦੇ ਭਰਾ ਨੂੰ ਪਹਿਲਾਂ ਮਰਵਾਇਆ ਸੀ

  • @vanshsingh4621
    @vanshsingh4621 2 года назад

    Sir Punjab ch school nalo vad thekke va te rojgar de naam te bas takke milde youth nu..fir youth ki kare

  • @kaurgurpreet88
    @kaurgurpreet88 2 года назад +1

    Sab kuj police karde police he majbur karde a sab kuj karn te keas da dil nhi karda mada ben nu police juth parcha pa ke jail bhaj de fer ensan de zindagi barbad hunde fer majbur hoke he galt kadm chak da

  • @JitenderKumar-lp2yv
    @JitenderKumar-lp2yv 2 года назад

    #JusticeForSidhuMoosewala 😭

    • @indersidhulehra2603
      @indersidhulehra2603 2 года назад

      ਸਿੱਧੂ ਇਕ ਸਿੱਖ ਨੌਜਵਾਨ ਦਾ ਇਨਸਾਫ ਨੀ ਮਿਲਣਾ ਪਤਾ ਕਿਉ ਇਹ ਹਿੰਦੂ ਆਰ ਐਸ ਐਸ ਗੈਗਸਟਰਾ ਨੇ ਮਾਰਿਆ ,ਇਹ ਗੈਗਸਟਰ ਬੀਜੇਪੀ ਤੇ ਆਰ ਐਸ ਐਸ ਦੇ ਪਾਲੇ ਹੋਏ ਨੇ

  • @harrydhaliwal4997
    @harrydhaliwal4997 2 года назад

    Good reporting y g

  • @SonusinghSona-f1c
    @SonusinghSona-f1c 7 месяцев назад

    Kzf 🦅🦁

  • @kveer4667
    @kveer4667 2 года назад +2

    Rinde nay Davindar bambiha group da Sath kio dena ohnay Ravi nu mariya c Ravi da vadiya dost c oh

  • @sukhirandhawa3723
    @sukhirandhawa3723 2 года назад +1

    Bebea boys jo Canada ch panjabi gangsters c ona te ik report bno ji

  • @JaiGuruji7264
    @JaiGuruji7264 2 года назад

    Ritesh sir why you favour for PTC CHANNEL , R.N narayan or Nancy ghuman

    • @RiteshLakhiUnplugged
      @RiteshLakhiUnplugged  2 года назад +1

      You make me laugh, smile and move on 🙂
      Of course I don't have time thinking what's your motivation to make such comments.

    • @JaiGuruji7264
      @JaiGuruji7264 2 года назад

      @@RiteshLakhiUnplugged sir I watch your interview with R.N so I say that.

  • @seepasahota624
    @seepasahota624 2 года назад +1

    ਬਾਈ ਜੀ ਇਕ ਰਿਪੋਟ ਜਗਮੀਤ ਸਿੰਘ ਪਿੰਕੀ ਕੈਟ ਤੇ ਬਣਾਓ

    • @deepsinghsidhu9249
      @deepsinghsidhu9249 2 года назад +1

      ਪਿੰਕੀ ਕੈਟ ਸੈਣੀ ਦੀ ‌ਗਲ ਏਨੇ ਨੲੀ ਕਰਨੀ

  • @GurpreetSingh-zk1ks
    @GurpreetSingh-zk1ks 2 года назад +2

    Sikh koum de sewadar ne lakhi ji sab

  • @aimless758
    @aimless758 2 года назад +2

    Rindaa aah kidda da naam aa… rindaa da ki mtlb…
    Inne naam laite… eh topic jama ee untouched mera, gangsters wala…police mili lagdi, aime ee nahi …
    Paji photos v la deya kro

    • @OhiSandhu
      @OhiSandhu 2 года назад

      Lggi tn pyi photo piche..eh bhr h hun

    • @aimless758
      @aimless758 2 года назад

      @@OhiSandhu inne Saal ithe reh ke kaand kr ke bahar? Sun ke ajeeb lagda …

    • @aimless758
      @aimless758 2 года назад

      @Gurnam Singh could be. Or getting support from someone

    • @OhiSandhu
      @OhiSandhu 2 года назад

      @@aimless758 bathere tappde businss man v te crimnl vi

    • @OhiSandhu
      @OhiSandhu 2 года назад

      @@aimless758 paisa chahida u cn do anything or cn go anywhere in world..nd links

  • @ravisandhu5887
    @ravisandhu5887 2 года назад

    ਰੁਪਿੰਦਰ ਗਾਂਧੀ ਤੇ ਕਰੋ ਗਲ ਬਾਤ

  • @pramsingh2899
    @pramsingh2899 2 года назад

    good lakhi 22 g

  • @mukeshmax9395
    @mukeshmax9395 2 года назад

    Rindaaaaa@ pak model su ess

  • @kamallehra6097
    @kamallehra6097 2 года назад +1

    👌👌👌👍👍

  • @jagsirsidhu7910
    @jagsirsidhu7910 2 года назад

    Jaipal te hor episode bano

    • @OhiSandhu
      @OhiSandhu 2 года назад

      Jaipal chota g jdo ohna ne ik jwak nu kidnap kita c kise de shareekebazi de case ch..
      Bs us ton baad usda shounk te keeda vadh da gya te oh use hona start hogya te krke tpa ditta gya.

  • @Prithvichouhan406
    @Prithvichouhan406 2 года назад +1

    pakistan hamesha to he punjab vich atwad paida karda reha hai...bangladesh da badla lain lye

  • @anmolsingh5236
    @anmolsingh5236 2 года назад

    Jaipal bhuller full story plz plz

  • @inderpalgill4018
    @inderpalgill4018 2 года назад

    Satnam singh sarpanch brother e si Shaane khurda da

  • @sukhjithathur
    @sukhjithathur 2 года назад +1

    ਐਵੈਂ ਮਾਰੀ ਜਾਂਦਾ ਮਸਾਲਾ ਲਾ ਲਾ ਬੋਲੀ ਜਾਂਦਾ ਰੈਹਦਾ

  • @farmboy2156
    @farmboy2156 2 года назад

    These gangsters are made by politicians. Why u never Do program on them. Each and every political leader has these per gangsters.

  • @prrp3044
    @prrp3044 2 года назад +2

    Tuhadi all gangsters n some other videos vichon eh lagda jive Indian police department is always Right n all gangsters n local people r wrong .." Indian police n politicians Jo marji krde Rehan oh SAHI , te normal lokk Kuch v vidroh karn ya koi gal Kehan ohh Galat ..."... Kite na kite Police di support vich tusi Bolde ho ..reality all people know

    • @jaswinderhayer8510
      @jaswinderhayer8510 2 года назад +2

      Ehde source ee pinky cat vrge hunde aa… sikha naal hunda dhakka ni dikhna ehna nu

    • @prrp3044
      @prrp3044 2 года назад

      @@jaswinderhayer8510 true

  • @udayveersingh8238
    @udayveersingh8238 2 года назад

    Bai ji Rangdaaria,Gangbaaji te hor gallan jo Police tuhaanu provide kraandi hai..taan barri gall karde ho..Police Burshagarda Leaders baare kis time gall karoge....Jaswant Singh Khalra walo labhia 14 hjaar Laasha cho 14 di he story share kar do....khalra Saab naal Lounde KP Gill Te Sandhu di kitti Burshagardi Detail ch dus do..

    • @RiteshLakhiUnplugged
      @RiteshLakhiUnplugged  2 года назад +1

      ਭਰਾਵਾ ਤੁਹਾਡੀ ਸਮੱਸਿਆ ਇਹ ਹੈ ਕਿ ਤੂੰਸੀ ਚੈਨਲ ਉੱਤੇ ਨਵੇਂ ਹੋ।
      ਮੇਰਾ syllabus ਪੂਰਾ ਹੈ, ਤੂਸੀਂ ਬੱਸ ਚੈਨਲ ਉੱਤੇ ਲੱਭੋ ਜਿੱਥੇ ਤੱਕ ਤੁਹਾਡਾ ਸੋਚ ਜਾ ਸਕਦੀ ਹੈ।
      ruclips.net/video/qxcApHeQC34/видео.html
      ruclips.net/video/V6gscsXOfbA/видео.html
      ruclips.net/video/_SU2ig65LB8/видео.html
      ruclips.net/video/HzFyOR8h7AI/видео.html
      ruclips.net/video/XPjFMo95bEI/видео.html
      ruclips.net/video/qB9lhbGmlJc/видео.html
      ruclips.net/video/JmMy6vqm_Nk/видео.html
      ruclips.net/video/soAnN8lNjN4/видео.html

  • @ravibm6720
    @ravibm6720 2 года назад

    Shane bai nu mai janda c te osde praaa jyoti nu v janda

  • @kularsarpanch5965
    @kularsarpanch5965 2 года назад +1

    How you know how he got hired by isi?
    Ini details?
    Any proof??
    Jan fer ih govt sponsored video a?
    Je ina kujh tuhanu pata fer ine saal pata ni laga indian agencian nu?

  • @jagdeep2191
    @jagdeep2191 2 года назад +1

    J aini a Akali Howe tuhade sistem tan gengster na banan Punjab ch

  • @pindigrewal4349
    @pindigrewal4349 6 месяцев назад

    Lakhi ji sarkar nu v galt kaho

  • @baljinder383
    @baljinder383 2 года назад

    news 18 kyo chdd ta lakhi ji

  • @harrydeol6661
    @harrydeol6661 2 года назад +1

    Rinda ne mindi nu marke ravi khwajke di maut da badla lya c. Gurjot garcha canada ch i marr gya drug overdose karan

  • @Gatkalover629
    @Gatkalover629 2 года назад +1

    Kio ਰਿਪੋਰਟ ਗ਼ਲਤ de rhe oo

  • @lavigrewal6008
    @lavigrewal6008 2 года назад

    Ravi deol te bnao video

  • @simranchahal7589
    @simranchahal7589 2 года назад +6

    Esde ser te pagg hai punjabi hai te eslyi ehnu ISI nal ralleya das rahe ho hai koi saboot k ISI. nal raleya? J hai ta public kro nhi ta bewkoofiyan band kro

    • @OhiSandhu
      @OhiSandhu 2 года назад +1

      Sahi bolya oh canada vich gya na k pak ch..usne lakhi nu he dsya c video call te k mere te nia dhake nal deshdroh etc de case pa rhi jdo k mere case duje c gangsters etc wale

  • @sukhisandhu9014
    @sukhisandhu9014 2 года назад

    Ritesh lucky as you said they are coming from Punjab and G&K the drug what about Gujarat Border is with Pakistan as well
    Why is that you like every other but person person trying to defame Punjab &J&K

  • @dheerajiphone8990
    @dheerajiphone8990 2 года назад

    Rupinder Gandhi te v report bnao sir

    • @OhiSandhu
      @OhiSandhu 2 года назад

      Yr filma tn bn gyia hun hor jyda ki sunna tu bhrawa

  • @Sharandhami07
    @Sharandhami07 2 года назад +3

    ਕੋਈ ਹੋਰ ਨੀਂ ਤੇ ਰਿੰਦੇ ਸਹੀਂ।ਪੁਲਿਸ ਨੂੰ ਕੋਈ ਹੋਰ ਮਿਲਦਾ ਨਹੀਂ। ਸਾਲੇ ਝੂਠੇ ਕੇਸ ਰਿੰਦੇ ਤੇ ਪਾਈ ਜਾਂਦੇ।

  • @SaleemKhan-tt5rq
    @SaleemKhan-tt5rq Год назад

    Ritesh.lakhi.noi. patar.kar. hai. Slute sar. Ritesh Lakhi.bai

  • @pindigrewal4349
    @pindigrewal4349 6 месяцев назад

    Gangster sarkar hi paida kardi hai sare hi munde Wadia hunde ne

  • @mobilerepair4885
    @mobilerepair4885 2 года назад +1

    Ziadatar videos aap sarkar de khilaaf,,,

  • @brownspider-mon
    @brownspider-mon 2 года назад

    Sab kuch man lawa ge par bamb wali ni , yrr demag kaahde li? Yaar eh ta sare aam chuhe nu hathi dusre o tusi

  • @usersingh9702
    @usersingh9702 2 года назад

    Dilpreet

  • @TheGamer-sl7hr
    @TheGamer-sl7hr 2 года назад

    Rasulra pind da nam 22g

  • @mahipalbajwa5655
    @mahipalbajwa5655 2 года назад +1

    Eh drugs use ni krde lakhi g vich tuc v trp lai juth bolde hon

    • @sukhirandhawa3723
      @sukhirandhawa3723 2 года назад +1

      Ki pta lgda y ajkl

    • @OhiSandhu
      @OhiSandhu 2 года назад +1

      Use nhi krde..par business ch shmil hunde ne

  • @brownspider-mon
    @brownspider-mon 2 года назад

    Sarhad paar ta odo kharku Singh jande c , ajkal time ni aa os paar jaanda. Time ki border de 2-4-6kms v ni Jaa skde , inni pakad nhi hoi hze ohna di , odo v kharku bathere Pak jailan ch rahe aa , eh hunda Pakistan ch hor Pakistan de channels te 10 din news naa ondi Indian dehsattgard Bharat se aaya atankwadi kabu etc etc ,. Praa Pakistan krachi ta daud v ni reha , daud nu v pta halat , eh Pakistan ch hunda hun tak ta ke da ki ho jaanda , international mudda bn jaanda,. Eh kisi hor country ch aa choti moti ya sayad menu lagda eh hai e ni bs ehda naam hi aa kalla
    Use kri jande aa, ,. Pehla v Hoya encounter krde c hor pta Tak ni hunda c ki kon aa ,. Aiwe hi murder hogya taa ohdi body nu gayab krke, dispose krke, ohda naam warti ture jaande,. Ta police ki naka bandi kre ? Jido bnda exist ni krda ohde naam te Kam hore aa hor nAAM te hi sab kuch. Par eh ni pta kon kr reha , eh bas inteligence nu pta ,. Eh v ik tareeke da modern tarikka jawani khatam krn da,. Jiwe jiwe technology ondi ohi wark k maarde aa,. Kapde gaddiya bussa cars sab modern hoge owe hi kharku to gangster ch convert krta,. Maarde v aapne aa hor marde v apne aa hor isto ghatiya di ki umeed kr skde aa?

  • @vickychauhan8755
    @vickychauhan8755 2 года назад +1

    Fer taa 22 eho desh da gaddar aa gangester ni aa

    • @sastriqbals
      @sastriqbals 2 года назад

      ਭੈਣ ਚੋਦਾ ਉਹ ਗਦਾਰ ਨੀ

  • @mandeepsingh4425
    @mandeepsingh4425 2 года назад

    Rapinder Gandhi bare dso

  • @Sharandhami07
    @Sharandhami07 2 года назад

    ਵੀਰ ਜੀ ਸੱਚੇ ਦੱਸੋ

  • @HarpreetSinghPanjab
    @HarpreetSinghPanjab 2 года назад

    ਇਹ ਅੱਡ ਯਾਦਵਿੰਦਰ ਕਰਫਿਊ ਬਣਦਾ

  • @dmyaneshwarbhosle3501
    @dmyaneshwarbhosle3501 2 года назад

    हे must be एन्काऊंटर

  • @hardeepsingh-j4n
    @hardeepsingh-j4n 2 года назад +3

    dhakar bnda aa rinda sandyu

    • @rishavsingh2919
      @rishavsingh2919 2 года назад

      hahaha nirdosha nu maran wla dhakar ne hunda bro

  • @jindersingh2559
    @jindersingh2559 2 года назад

    Koi proof hai ?
    NIA ko pta nhi. .police ko pta nhi to tere ko ye sab kaise pta ??

  • @Jaazymohrworld
    @Jaazymohrworld 2 года назад

    Police jumewar sab dd

  • @brownspider-mon
    @brownspider-mon 2 года назад

    Hahaha. Rindaa ISI di godi vich😂😂. Oye bai yaar na badnam kro , nojawani nu na khatam kro eh koi fasal nhi ki 6 mahine baad dowara hoju, , me asi te kade naam v ni sunega c hun e sun re aa ,. Dusre rajya de loka ne ki sochna ki Sikh Pakistan naal mile hoye gaddaar ne, yaar thonu sab pta h seniour crime reporter o fir v police di FIR according chlre mtlb ohna ne jo likheya ohi tusi dusre hor aiwe ta 90% case joothe ne 90% log najaij jail ch ne ,. Baaki eh sab kyu horeya eh v pta hona. Hun badal ka time gya hun ohna nu rally kadan li ,boothcamp krn li daron dhamkon li, dhamka k Paisa adda deke jagah khreedan di lod ni, par gangster bna k paale jande aa eh kamma li , hun jido haar gye aa hun safaya abhiyaan chal pea hun eh sab da encounter pakka bai,. Politics aa eh iskrke 80-85 % loka nu ehde baare kuch ni pta,. Hun apas ch thoda ja mahol khraab hou 100% sure, pehla 2 group Lada denge ik mrju ik bachu ohda encounter, yaar jera Inna begairat howe kursi krke Sant G naal , apne Darbar Sahib naal dokha krta ta oho je bande ne nalaik hi jamna c begairat sukhvir warga,. Ego hurt hoi 84 wele. Hun fir koi umeed ni dowara on di iskrke bot kuch krn ge eh,. Sarkar nu badnam hor presure ch rakhn ge , tusi yaar aahi sochlo ki aj v badal hi CM aa , hor eh sab sarkara miliya ne,. Bhagwant Maan te badal eh ta 20 waari kathe dekhe gye aa election baad,. Na politic Changi na krn wale change bas ehna di niti Punjab miton di aa hor Holi Holi lagge paye ne , hun ho eh v skda ki waaqe hi Punjab te punjabiya da haq ni rehna