Это видео недоступно.
Сожалеем об этом.

What Rinda Sandhu is upto now ? How his modules getting busted? Does he command enough boys in Pb ?

Поделиться
HTML-код
  • Опубликовано: 7 май 2022

Комментарии • 323

  • @makhankalas660
    @makhankalas660 2 года назад +13

    ਬਹੁਤ ਜਿਆਦਾ ਵਧੀਆ ਜਾਣਕਾਰੀ ਦਿੱਤੀ ਹੈ ਲੱਕੀ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @GurmeetSingh-oc1sn
    @GurmeetSingh-oc1sn 2 года назад +33

    ਜੇ ਸਰਕਾਰਾਂ ਪੜੇ ਲਿਖੇ ਡਿਗਰੀਆਂ ਕੀਤੇ ਨੋਜਵਾਨਾਂ ਨੂੰ ਨੋਕਰੀਆਂ ਦੇ ਦਿੰਦਿਆਂ ਤਾ ਪੰਜਾਬ ਦਾ ਭਵਿੱਖ ਕੁਝ ਹੋਰ ਹੁੰਦਾ

    • @kamaljhamat6620
      @kamaljhamat6620 2 года назад +3

      ਬਾਈ ਜੇਕਰ ਪੜਾਈ ਨਹੀਂ ਕੀਤੀ, ਡਿਗਰੀਆਂ ਨਹੀਂ ਮਿਲੀਆਂ ਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਨੌਜਵਾਨ ਅੱਤਵਾਦੀ ਗੁੰਡੇ ਬਦਮਾਸ਼ ਗੈਂਗਸਰਟ ਬਣ ਜਾਣ ਤੇ ਆਈ ਐਸ ਆਈ ਐਸ ਆਈ ਨਾਲ ਮਿਲਕੇ ਪੰਜਾਬ ਭਾਰਤ ਚ ਬੰਬ ਬਲਾਸਟ ਕਰਨ ਲੱਗ ਜਾਣ ਤੇ ਬੇਕਸੂਰ ਲੋਕਾਂ ਨੂੰ ਬੇਰਹਿਮੀ ਨਾਲ ਮਾਰਣ ਲੱਗ ਜਾਣ, ਇਹਨਾਂ ਅੱਤਵਾਦੀਆਂ ਨੂੰ ਤੇ ਇਹਨਾਂ ਦੇ ਆਤੰਕ ਨੂੰ ਤੁਸੀਂ ਜਸਟੀਫਾਇਡ ਨਹੀਂ ਕਰ ਸਕਦੇ ਸਿਰਫ਼ ਇਸ ਲਈ ਕਿਉਂਕਿ ਇਹ ਪੰਜਾਬੀ, ਸਿੱਖ, ਜੱਟ ਹਨ।। ਅੱਤਵਾਦੀ ਤਾਂ ਅੱਤਵਾਦੀ ਹੀ ਹੁੰਦਾ ਹੈ ਚਾਹੇ ਕਿਸੇ ਧਰਮ ਜਾਤੀ ਖੇਤਰ ਦਾ ਹੋਵੇ

    • @karanbhola4648
      @karanbhola4648 2 года назад

      Sirf punjab nu hi ni mili shayad baaki sab nu mil gai?? Ya fer je job na mile te terrorists bann jao??

    • @ramanpreetsingh1403
      @ramanpreetsingh1403 2 года назад

      Aah bc kehra tuhada bahana aa. Saare beruzgaar attvaadi bann jande aa ja bann jaan?

  • @jai-hind82
    @jai-hind82 2 года назад +17

    ਰਿਤੇਸ਼ ਜੀ ਅਸੀ ਆਪ ਜੀ ਪੱਤਰਕਾਰਿਤਾ ਨੂੰ ਸਲਾਮ ਕਰਦੇ ਹਾਂ,,ਕਾਸ਼ ਆਪ ਜੀ ਜਹੀ ਕਾਬਲੀਅਤ ਲਗਨ ਤੇ ਈਮਾਨਦਾਰੀ ਨਾਲ ਹੋਰ ਪੰਜਾਬੀ ਪੱਤਰਕਾਰ ਵੀ ਪੱਤਰਕਾਰਿਤਾ ਕਰ ਸਕਣ।।ਜੈ ਹਿੰਦ।।ਭਾਰਤ ਮਾਤਾ ਤੇਰੀ ਹੀ ਜੈ ਹੋ।।

  • @Food.com718
    @Food.com718 2 года назад +13

    ਪੰਜਾਬ ਤਾ ਪਿਹਲਾ ਹੀ ਬੇਰੋਜਗਾਰੀ, ਮਿੰਹਗਾਈ ਤੇ ਗੰਦੀਆਂ ਸਰਕਾਰਾ ਨੇ ਮਾਰੀਆ ਪਿਆ, ਵਾਹਿਗੁਰੂ ਮੇਹਰ ਕਰੇ ਸਮਤ ਦੇਵੇ ਭਟਕੇ ਹੋਏ ਇਹਨਾਂ ਵੀਰਾ ਤੇ 🙏🙏

  • @ARUNDEEP..TOOR85
    @ARUNDEEP..TOOR85 2 года назад +26

    ਬੇਰੋਜਗਾਰੀ ਪੰਜਾਬ ਚਾ ਬਹੁਤ ਵੱਡਾ ਕਰਨ ਜਵਾਨੀ ਦੇ ਬਰਬਾਦ ਹੋਣ ਦਾ,,

    • @gopigill8517
      @gopigill8517 2 года назад +3

      Bilkul sahi keha sir g❤️

    • @bittuchambal3008
      @bittuchambal3008 2 года назад +3

      You're right ji

    • @devil80413
      @devil80413 2 года назад

      ruclips.net/video/_EUFNqpimMM/видео.html ਇਹ ਵੇਖੋ, ਸਰਦਾਰ ਗੁਰਚਰਨ ਸਿੰਘ ਟੌਹੜਾ, ਨੇ ਤਾਂ ਪਹਿਲਾ ਕਹਿ ਦਿੱਤਾ ।

  • @jai-hind82
    @jai-hind82 2 года назад +3

    ਇਸ ਵਿਸ਼ੇ ਤੇ ਇਕ ਵੀਡੀਓ ਪ੍ਰੋਗਰਾਮ ਬਣਾਓ ਜੀ,,
    ਕਿ
    ਜਿਹੜੇ ਪਿੰਡਾਂ ਦੇ ਵਸਨੀਕਾਂ ਨੇ ਪਟਵਾਰੀਆਂ ਨਾਲ ਮਿਲਕੇ ਬਾਹਰੋਂ ਗਾਹਕ ਲੱਭ ਕੇ ਜੁਮਲਾ-ਸ਼ਾਮਲਾਤ,ਪੰਚਾਇਤੀ ਜਮੀਨਾਂ ਦੇ ਇੰਤਕਾਲ ਆਪਣੇ ਨਾਮ ਕਰਵਾ ਕੇ ਓਹ ਗਾਹਕ ਨੂੰ ਮਾਰਕੀਟ ਮੁੱਲ ਤੇ ਵੇਚੀਆਂ,,ਚਲੋ ਓਹ ਵੀ ਛੁਡਵਾਓ,,
    ਪਰ ਖਰੀਦਾਰ ਤਾਂ ਬੋਨਾਫਾਈਡ ਪਰਚੇਜਰ ਸੀ ਓਸ ਨੇ ਮੋਕੇ ਦੇ ਪਟਵਾਰੀ ਤੋਂ ਫਰਦ ਜਮਾਂਬੰਦੀ ਮਲਕੀਅਤ ਦੀ ਤਸੱਲੀ ਕਰਨ ਤੋਂ ਬਾਅਦ ਜਮੀਨ ਖਰੀਦੀ ਅਤੇ ਹੁਣ ਓਹ ਪਿੰਡ ਵਾਸੀ ਜਮੀਨ ਛੁਡਵਾ ਰਹੇ ਹਨ,,ਘੱਟੋ ਘੱਟ ਓਸ ਗਾਹਕ ਨਾਲ ਤਾਂ ਇਨਸਾਫ ਕੀਤਾ ਜਾਏ ਕਿ ਓਸ ਗਾਹਕ ਜੋ ਕਿ ਇਕ ਆਮ ਦਿਹਾਤੀ ਕਿਸਾਨ ਹੋਣ ਨਾਤੇ ਪਟਵਾਰੀ ਤੋਂ ਗਰੰਟੀ ਲੈ ਕੇ ਜਮੀਨ ਖਰੀਦ ਦਾ ਹੈ ਘੱਟੋ-ਘੱਟ ਓਹ ਗਾਹਕ ਨੂੰ ਵੇਚਣ ਵਾਲੇ ਜਿਮੀਦਾਰਾਂ ਦੀਆਂ ਪਿੰਡ ਚ ਪਈਆਂ ਓਹੀ ਸੇਮ ਮਾਲਕਾਂ ਦੀਆਂ ਪਿੰਡ ਚ ਪਈਆਂ ਹੋਰ ਅਸਲ ਜਮੀਨਾਂ ਦੀ ਮਲਕੀਅਤ ਚੋਂ ਬਣਦੀ ਜਮੀਨ ਦਿਤੀ ਜਾਏ।।
    ਪਟਵਾਰੀ,ਕਾਨੂੰਗੋ,ਤਹਿਸੀਲਦਾਰ ਐਂਡ ਪਿੰਡ ਦੇ ਕਿਸਾਨ ਜਿਮੀਦਾਰ ਘਰ,,ਆਖਿਰ ਖਰੀਦਾਰ ਦਾ ਕੀ ਕਸੂਰ,,ਆਮ ਜਿਮੀਦਾਰ ਬੰਦਾ ਜੋ ਗਾਹਕ ਸੀ ਓਸ ਵਾਸਤੇ ਜਮੀਨ ਦੀ ਮਲਕੀਅਤ ਤਸੱਲੀ ਕਰਾਓਣ ਲਈ ਪਟਵਾਰੀ ਹੁੰਦਾ,,ਪਟਵਾਰੀ ਕਾਨੂਗੋਆਂ ਤਹਿਸੀਲਦਾਰਾਂ ਨੇ ਤਾਂ ਵਧੀਆ ਹੱਥ ਰੰਗ ਲੇ ਤੇ ਪਿੰਡ ਦੀ ਕਿਸਾਨ ਪੈਸੇ ਵੱਟ ਕੇ ਹੁਣ ਜਮੀਨ ਛੁਡਵਾਉਣ ਦੀ ਪੈਰਵੀ ਕਰ ਰਹੇ ਨੇ,,ਕਮਾਲ ਈ ਹੋ ਗਿਆ।।
    ਜੈ ਹਿੰਦ।।

  • @jsranajsrana5263
    @jsranajsrana5263 2 года назад +28

    ਪੰਜਾਬ ਵਿੱਚ ਗਾਗਸਟਰਵਾਦ ਤੇ ਚਿੱਟੇ ਦੀ ਲਹਿਰ ਅਕਾਲੀ (ਬਾਦਲ) ਸਰਕਾਰ ਦੀ ਚਲਾਈ ਹੋਈ ਹੈ.

  • @johalrajj
    @johalrajj 2 года назад +14

    ਅਤਿ ਉੱਤਮ ਪੱਤਰਕਾਰਿਤਾ 👌👌

  • @rajwinderbains4988
    @rajwinderbains4988 2 года назад +11

    my beloved punjabi guys! pls be careful these kind of people want to burn our Punjab for own benefits. specially PANNU ,that snake ll destroy punjab. stay away from these elements. focus on your future. choice is yours.

  • @MehakpreetSingh-fz6ob
    @MehakpreetSingh-fz6ob 2 года назад +20

    I pray God to keep unity,integrity,harmony among all states and people of india

    • @GurcharanDhillon
      @GurcharanDhillon 2 года назад +1

      28:25 ਫੇਰ ਤਾਂ ਕਰਤਾਰ ਸਿੰਘ ਸਰਾਭਾ, ੳੁਧਮ ਸਿੰਘ, ਭਗਤ ਸਿੰਘ, ਸ਼ੇਖਰ, ਬਬਰ, ਮੋਹਨ ਸਿੰਘ, ਸੁਭਾਸ਼ ਬੋਸ ਅਾਦਿ ਵਰਗੇ ਵੀ ਬਰਿਟਿਸ਼ ਭਾਰਤ ਦੀਅਾਂ ਨਜ਼ਰਾਂ ਚ ਅਤਿਵਾਦੀ ਸੀ I ਓਹਨਾਂ ਨੂੰ ਜਪਾਨ ਦੀ ਹਮਾੲਿਤ ਅਤੇ ਮਦਦ ਸੀ I
      👉ਬਬਰ ਲਹਿਰ ਚ ਕਿੰਨੵੇ ਸਿੱਖ ਸਨ ਅਤੇ ਕਿੳੁਂ?
      👉 ਅਜ਼ਾਦ ਹਿੰਦ ਫੌਜ ਕਿਸ ਨੇ ਖੜੀ ਕੀਤੀ ਅਤੇ ਕਿਹੜਾ ਮੁਲਖ ਹਥਿਅਾਰ, ਸਿਖਲਾੲੀ ਦੇਂਦਾ ਸੀ?
      👉ਅਜ਼ਾਦ ਹਿੰਦ ਫੌਜ ਚ ਕਿੰਨੇ ਸਿੱਖ ਸਨ?
      👉 ਜੇ ਭਾਰਤੀ ਸਿਸਟਮ ਸਿੱਖਾਂ ਨਾਲ ਖਾਰ ਨਹੀਂ ਖਾਂਦਾ ਤਾਂ ਸਿੱਖ ਕਿੳੁਂ ਿੲਕ ਗੁਲਾਮ ਵਾਂਗ ਮਹਿਸੂਸ ਕਰਦਾ ਹੈ?
      👉 ਭਾਰਤੀ ਸਿਸਟਮ ੧੯੪੮ ਤੋਂ ਹੁਣ ਤਕ ਅਨੰਦ ਕਾਰਜ ਅੈਕਟ ਨਹੀਂ ਪਾਸ ਕਰ ਸਕਿਅਾ ? ਕਿੳੁ?
      👉 ਜੇ ਪੰਜਾਬੀ ਵੀ ਨੈਸ਼ਨਲ ਭਾਸ਼ਾ ਹੈ ਤਾਂ ਹਿੰਦੀ ਨੂੰ ਸਾਡੇ ਮਥੇ ਜਬਰਦਸਤੀ ਕਿੳੁ ਮੜੵਿਅਾ ਜਾ ਰਿਹਾ ਹੈ?
      👉ਸਾਡੇ ਪਾਣੀ, ਸਾਡੀ ਬਿਜਲੀ, ਸਾਡੇ ਸੋਮੇ, ਸਾਡੇ ਵਿੱਦਿਅਕ ਅਦਾਰੇ ਕਿੳੁਂ ਖੋਹ ਕੇ ਸਾਨੂੰ ਹੀ ਮਹਿੰਗੇ ਭਾ ਤੇ ਵੇਚ ਰਹੇ ਹਨ?

  • @BaljinderSingh-mz6pk
    @BaljinderSingh-mz6pk 2 года назад +20

    🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏 ਬਹੁੱਤ ਹੀ ਵਧੀਆ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਾਡੇ ਪੰਜਾਬ ਦੇ ਲੋਕਾਂ ਨੂੰ

  • @SandeepSingh-lm6ld
    @SandeepSingh-lm6ld 2 года назад +17

    ਲੱਕੀ ਜੀ ਲੱਗਦਾ ਨੀ ਇਸ ਤਰਾ ਕੋਈ ਆਰ ਡੀ ਐਕਸ ਇਸ ਤਰਾ ਲੈ ਕਿ ਜਾਵੇ ਗਾ ,

    • @gurjantsingh-se3ll
      @gurjantsingh-se3ll 2 года назад +4

      bilkulsach. eh.sab.kuj.chuth.aa.eh.sarkar.di.koi.gem.aa.ra.ijanci.da.kara.loka.nu.murkh.banwanun.waste

    • @sardarvarindersingh9017
      @sardarvarindersingh9017 2 года назад

      Ha ਸਹੀ ਕਿਹਾ ਵੀਰ

  • @jeetabrar7557
    @jeetabrar7557 2 года назад +1

    bahut mhenat kr k video baunda ritesh bhai 🙏🏻

  • @varindersharmavarinderchan5172
    @varindersharmavarinderchan5172 2 года назад +2

    Great Report sir g ...salute aaa

  • @ssd7853
    @ssd7853 2 года назад +11

    Be careful Punjab youth this is daldal durrr raho inna Kama toh.
    Mehnat karo and Punjab nu dubara top economy ch laa ke chaliye.. Sad thing is we have Pakistan touching us.

    • @GurcharanDhillon
      @GurcharanDhillon 2 года назад

      👉 ਸਾਡੇ ਵਿੱਦਿਆ ਦੇ ਅਦਾਰਿਅਾਂ ਤੇ ਕਬਜ਼ਾ ਕਰਕੇ, ਸਾਡੇ ਿੲਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ, ਕੀ ਿੲਹ ਵੀ ISI ਜਾਂ ਪਾਕਸਤਾਨ ਦਾ ਹੱਥ ਹੈ?
      👉 ਸਾਡੇ ਗੁਰਦੁਅਾਰਾ ਕਮੇਟੀਅਾਂ ਤੇ ਕਬਜ਼ੇ ਕਰ ਕੇ ਅਾਪਣੇ ਕਾਰਟੂਨ-ਗੁਲਾਮਾਂ ਨੂੰ ਸਾਡਾ ਪਰਧਾਨ ਲਾ ਦੇਣਾ, ਕਮੇਟੀ ਨੂੰ ਪ੍ਧਾਨ ਮੰਤਰੀ ਦੇ ਦਫਤਰ ਦੇ ਹੇਠਾਂ ਜੋੜ ਦੇਣਾ ਤਾਂ ਜੋ ਪ੍ਧਾਨ ਮੰਤਰੀ ਕਮੇਟੀ ਦੀਅਾਂ ਿੲਲੈਕਸ਼ਨਾਂ ਸਿੱਧੇ ਤੌਰ ਤੇ ਅਾਪਣੇ ਕਬਜ਼ੇ ਚ ਕਰਵਾ ਸਕੇ.. ਕੀ ਿੲਹ ਵੀ ਪਾਕਸਤਾਨ ਜਾਂ ISI ਦਾ ਹੱਥ ਹੈ?
      👉 ਸਾਡਾ ਸਿੱਖਾਂ ਦਾ ਅਨੰਦ ਕਾਰਜ ਅੈਕਟ ਦਾ ੧੯੪੭(1947) ਤੋਂ ਲੈ ਕੇ ਹੁਣ ਤਕ ਪਾਸ ਨਾ ਕਰਨਾ.. ਕੀ ੲੇਸ ਪਿੱਛੇ ਵੀ ਪਾਕਸਤਾਨ ਦਾ ਹੱਥ ਹੈ I
      👉 ਿੲਹ ਬੰਦਾ ਕਹਾਣੀਅਾਂ ਘੜੵਨ ਅਤੇ ਸੁਨਾੳੁਣ ਚ ਬਹੁਤ ਮਾਹਿਰ ਹੈ I ਿੲਹ ੲੇਸਦੀ ਕਲਾ ਹੈ I

    • @vikaschoudhary2330
      @vikaschoudhary2330 2 года назад

      Sahi baat hai bro

  • @nissansing3626
    @nissansing3626 2 года назад +11

    Police dee gundagardee tai vee ek series bnaoo

    • @GurpreetSingh-qm9uf
      @GurpreetSingh-qm9uf 2 года назад

      That's not part of the state agenda. police work for them,

  • @jattjagroopbatth4863
    @jattjagroopbatth4863 2 года назад +1

    Cary on 👍 tuhadi video sahi hundi bilkul 👍

  • @harrydhaliwal4997
    @harrydhaliwal4997 2 года назад +1

    Good reporting Bai ji

  • @sangha4236
    @sangha4236 2 года назад +2

    ਆਖੀਰ ਤੇ ਬਹੁਤ ਸੋਹਣਾ ਮੈਸਜ ਦਿੱਤਾ ਲੱਕੀ ਜੀ🙏🙏🙏🙏🙏🙏

  • @harsimrangill7426
    @harsimrangill7426 2 года назад +15

    u r doing really well ritesh veer,ur journalism n research deserves applause, but on a same, u need to be stay alert n takecare of ur self clearly, tusi oh kamm kar rahe o jinhu kardyan vadde vadde journalist dia lattan ne bhar ni jhallya,so keep on alert frm such bad elements, we need gutsy people like u 🙏🏻 rabb rakha

    • @ManjitSingh-db2sf
      @ManjitSingh-db2sf 2 года назад

      Pppppppp

    • @GurcharanDhillon
      @GurcharanDhillon 2 года назад

      28:25 ਫੇਰ ਤਾਂ ਕਰਤਾਰ ਸਿੰਘ ਸਰਾਭਾ, ੳੁਧਮ ਸਿੰਘ, ਭਗਤ ਸਿੰਘ, ਸ਼ੇਖਰ, ਬਬਰ, ਮੋਹਨ ਸਿੰਘ, ਸੁਭਾਸ਼ ਬੋਸ ਅਾਦਿ ਵਰਗੇ ਵੀ ਬਰਿਟਿਸ਼ ਭਾਰਤ ਦੀਅਾਂ ਨਜ਼ਰਾਂ ਚ ਅਤਿਵਾਦੀ ਸੀ I ਓਹਨਾਂ ਨੂੰ ਜਪਾਨ ਦੀ ਹਮਾੲਿਤ ਅਤੇ ਮਦਦ ਸੀ I
      👉ਬਬਰ ਲਹਿਰ ਚ ਕਿੰਨੵੇ ਸਿੱਖ ਸਨ ਅਤੇ ਕਿੳੁਂ?
      👉 ਅਜ਼ਾਦ ਹਿੰਦ ਫੌਜ ਕਿਸ ਨੇ ਖੜੀ ਕੀਤੀ ਅਤੇ ਕਿਹੜਾ ਮੁਲਖ ਹਥਿਅਾਰ, ਸਿਖਲਾੲੀ ਦੇਂਦਾ ਸੀ?
      👉ਅਜ਼ਾਦ ਹਿੰਦ ਫੌਜ ਚ ਕਿੰਨੇ ਸਿੱਖ ਸਨ?
      👉 ਜੇ ਭਾਰਤੀ ਸਿਸਟਮ ਸਿੱਖਾਂ ਨਾਲ ਖਾਰ ਨਹੀਂ ਖਾਂਦਾ ਤਾਂ ਸਿੱਖ ਕਿੳੁਂ ਿੲਕ ਗੁਲਾਮ ਵਾਂਗ ਮਹਿਸੂਸ ਕਰਦਾ ਹੈ?
      👉 ਭਾਰਤੀ ਸਿਸਟਮ ੧੯੪੮ ਤੋਂ ਹੁਣ ਤਕ ਅਨੰਦ ਕਾਰਜ ਅੈਕਟ ਨਹੀਂ ਪਾਸ ਕਰ ਸਕਿਅਾ ? ਕਿੳੁ?
      👉 ਜੇ ਪੰਜਾਬੀ ਵੀ ਨੈਸ਼ਨਲ ਭਾਸ਼ਾ ਹੈ ਤਾਂ ਹਿੰਦੀ ਨੂੰ ਸਾਡੇ ਮਥੇ ਜਬਰਦਸਤੀ ਕਿੳੁ ਮੜੵਿਅਾ ਜਾ ਰਿਹਾ ਹੈ?
      👉ਸਾਡੇ ਪਾਣੀ, ਸਾਡੀ ਬਿਜਲੀ, ਸਾਡੇ ਸੋਮੇ, ਸਾਡੇ ਵਿੱਦਿਅਕ ਅਦਾਰੇ ਕਿੳੁਂ ਖੋਹ ਕੇ ਸਾਨੂੰ ਹੀ ਮਹਿੰਗੇ ਭਾ ਤੇ ਵੇਚ ਰਹੇ ਹਨ?
      👉ਸਾਡੇ ਵਿੱਦਿਆ ਦੇ ਅਦਾਰਿਅਾਂ ਤੇ ਕਬਜ਼ਾ ਕਰ, ਸਾਡਾ ਿੲਤਿਹਾਸ ਕੌਣ ਤੋੜ -ਮਰੋੜ ਰਿਹਾ ਹੈ? ਕੀ ਓਹ ਵੀ ISI ਵਾਲੇ ਕਰਵਾ ਰਹੇ ਨੇ?

    • @Viratkohli18-j1n
      @Viratkohli18-j1n 11 месяцев назад

      ​@@GurcharanDhillonveer ehda matlb eh ta nhi k chitta vechan lag jao panjab de malya lai eh khoni khed ta kite v jayj nahi te jihna de naam laye aa tusi ohna de braber tusi ehna loka nu Mila rahe ho samjh to bahar aa kmal di soch aa thodi

    • @Viratkohli18-j1n
      @Viratkohli18-j1n 11 месяцев назад

      ​@@GurcharanDhillonj ena dukh hunda Sade loka nu panjab da ta congress kaliya nu vote na paunde te na Bibi khalda ji nu haronde

  • @pramsingh2899
    @pramsingh2899 2 года назад +5

    ur knowlegde is sira lakhi 22 g...

  • @bittuchambal3008
    @bittuchambal3008 2 года назад +2

    Good job lakhi paaji👍👍👍👍👍

  • @harrydhaliwal4997
    @harrydhaliwal4997 2 года назад +1

    ਸਲਿਊਟ ਏ ਭਰਾ ਤੇਰੀ ਪੱਤਰਕਾਰੀ ਨੂੰ

  • @manindersingh8380
    @manindersingh8380 2 года назад +1

    Lakhi ji ..tusi bhut ache reporter ho. .

  • @fatehaulakh7120
    @fatehaulakh7120 2 года назад +3

    Gud msg bro in last line

  • @MandeepSingh-eq8wn
    @MandeepSingh-eq8wn 2 года назад +2

    Punjab na badi mushkila chaliya kirpa kar ka punjab nu kush rehan doooo

    • @karanbhola4648
      @karanbhola4648 2 года назад

      Punjab had dug its own grave...it will take atleast 2 generations to transform punjab...thought process is saddening...education and moral values are lacking...kids should be strongly taught that violnce is wrong...no way it should be accepted...

  • @Ranjit-Sidhu
    @Ranjit-Sidhu 2 года назад +8

    ehna young boys ne oh time nahi dekhea, eh imagine vi nahi kr sakde ki eh sab da anzaam ki hunda hai. Kisi hor da kuch nahi jaana, Punjab te Punjabi hi barbaad honge, ohdon vi hoye si. Sarkar te Police nu hor powers te bahane mil jaande hai zulm krn de. Ardaas kro ki uss tarah da time dubara kadi naa aye.

    • @karanbhola4648
      @karanbhola4648 2 года назад

      @@jaypee8818 kaam dhaam krlo...aur faaltu k sapne lene chodd do...tum hi young ladko ko tabah krte ho...khud to maze krte ho...bache auro k marwa dete ho...

    • @NRIRadio
      @NRIRadio 2 года назад

      @@jaypee8818 Narco state banu ki Pakistan di satellite state. Je sade wagre jihna nu Khalistan nahi chahida o kithe jaan?

  • @sam25332
    @sam25332 2 года назад +7

    Punjab is sitting on tinderbox, if lit it's going to be like dark days of 80s and 90s

    • @OhiSandhu
      @OhiSandhu 2 года назад +4

      It was not for punjab.
      It was for telangana i think.

    • @GurpreetSingh-qm9uf
      @GurpreetSingh-qm9uf 2 года назад

      Dark days for people who faced state terrorism, and golden days for those who thought govt can't be challenged and their terrorism should be accepted silently,

    • @sam25332
      @sam25332 2 года назад

      @@OhiSandhu well hello, now there's been a blast too in Mohali.

    • @sam25332
      @sam25332 2 года назад

      @@GurpreetSingh-qm9uf sure, so when are goin for an encounter then,my lad?

    • @OhiSandhu
      @OhiSandhu 2 года назад

      @@sam25332 its not blast its rpg fire from chndigrh cntr to punjb in mohali for their new mission khlstn 2024

  • @nonichahal2101
    @nonichahal2101 2 года назад

    Rabb ena bachian nu v Sandeep jini traki bakhse

  • @JagjeetSingh-mm9wy
    @JagjeetSingh-mm9wy 2 года назад +1

    NIC Video

  • @Jagvir2303
    @Jagvir2303 2 года назад +4

    Rinde Marna hun Pura takda platform ready kr rahe a hun

  • @amrindersidhu5781
    @amrindersidhu5781 2 года назад +1

    Very good job

  • @karantak7632
    @karantak7632 2 года назад +1

    Bhout badiya report h 22 ji thodi age vi ese tra di report pesh kryo ji

  • @kailashgurung38
    @kailashgurung38 2 года назад +3

    Police should be more alert

  • @rohitkalia5354
    @rohitkalia5354 2 года назад +8

    Love u Ritesh pajji Rohit from Pathankot ❤

  • @BalrajSingh-ci2tu
    @BalrajSingh-ci2tu 2 года назад +1

    Thanks

  • @Sukhnarwal
    @Sukhnarwal 2 года назад

    Great Report. Agree with you.

  • @Avi_Bhullar
    @Avi_Bhullar 2 года назад +2

    BSF nu chaida hai punjab border upr eho jehe sensor ya cameras lgaun jis nal sab kuj pehla pta lag ske Pakistan agr drone nal narcos te weapons bhej skda ta oh punjab ya india ch kite v armed drones nal ya missiles nal blast v kr skda ...india govt. Nu eh border crossing rokni chaidi

  • @KaranSharma-tl1fw
    @KaranSharma-tl1fw 2 года назад

    virji tuhadi investigation bohat vadhia hai tuhada youtube te dasan da tarika bhot vadhia hai par gal eh hai k sade politicians te sade police dept te bordér te baithe sade army de officers eh sab corrupt ne khali punjab hi nahi total india da eh haal hai politician need such type of people's bhai ji police chahe taan kis di badmasi chal sakdi hai but police need such criminals eh log police Coustudy de vich safe ne kyounki politicians nu chahide ne such persons jail de vich ehne criminals baithe ne fijul da kharacha kar rahi hai govt kyoun injection de k khatam karo ek safe mahol banao

  • @akaurpunjab5412
    @akaurpunjab5412 2 года назад +1

    Good bro tusi great ho

  • @HemantKumar-ti9ok
    @HemantKumar-ti9ok 2 года назад +1

    Bai g ho gya dhamaka Mohali ch

  • @shivbishnoi3737
    @shivbishnoi3737 2 года назад +2

    Right gallan

  • @jaipalsingh492
    @jaipalsingh492 2 года назад +1

    Nice veer g

  • @jagdeeshsinghdesha8095
    @jagdeeshsinghdesha8095 2 года назад +1

    Good veer ji ke banu Punjab da

  • @jatinderbhardwaj9240
    @jatinderbhardwaj9240 2 года назад +1

    U r best reporting for ever.
    Some time answer me please.
    Vancouver Canada 🇨🇦

  • @mundaambersariya5404
    @mundaambersariya5404 2 года назад

    Very good information

  • @parmjeetfdk7906
    @parmjeetfdk7906 2 года назад +1

    very effective bhaji

  • @peaceformind627
    @peaceformind627 2 года назад +1

    ਵਧੀਆ ਪੱਤਰਕਾਰੀ ਇਹ ਹੁੰਦੀ ਹੈ ਕਾਸ਼ ਪੰਜਾਬ ਦਾ ਗੋਦੀ ਮੀਡੀਆ ਵੀ ਕੁੱਝ ਸਿੱਖ ਸਕੇ,,ਵਰਗਲਾਏ ਨੌਜਵਾਨਾਂ ਨੂੰ ਅੱਤਵਾਦੀ ਲਿਖਣ ਵਾਲਾ ਗੋਦੀ ਮੀਡੀਆ ਜਰੂਰ ਸਿੱਖੇ

  • @pbh5878
    @pbh5878 2 года назад

    Good

  • @AmandeepSingh-pk5je
    @AmandeepSingh-pk5je 2 года назад +2

    Sarkar nu kush karda chaida kush kare india de police

  • @manindersingh8380
    @manindersingh8380 2 года назад +2

    Good job

  • @fatehaulakh7120
    @fatehaulakh7120 2 года назад +1

    Ssa 22 ji bhala late kr dinde ho report but gud wrk

  • @SahilSharma-nc7iy
    @SahilSharma-nc7iy 2 года назад +1

    S Chattopadhya is honest officer

  • @hardialdeol331
    @hardialdeol331 Год назад

    I can understand you are very good journalist I know you have a a lot of fuel and enthusiasts took from the gangster they are not ethical their garbage. In my young life is so many things in my life I studied please stop focus rate they are low as little material in the society

  • @kamaljhamat6620
    @kamaljhamat6620 2 года назад +1

    Very good reporting nd journalism sir

  • @monupandit3444
    @monupandit3444 2 года назад +2

    Waheguru waheguru

  • @ParveenKumar-ns4os
    @ParveenKumar-ns4os 2 года назад +1

    Punjab wich NSG da base banauna chahida hai

  • @Addy-745
    @Addy-745 2 года назад +1

    Lekhi yaar tu awdi sirf awaz deya kr veer khud camere agge Naa aaya kr dhekna aukha ho janda 🙏

  • @trucker518
    @trucker518 2 года назад

    Massage deliverd at the end of this video is very praisworthy

  • @surinderpalsingh2814
    @surinderpalsingh2814 2 года назад +3

    Good journalism

  • @deepmansa31
    @deepmansa31 2 года назад +2

    bhot vdia

  • @Adventure993
    @Adventure993 2 года назад +1

    ਰਿੰਦੇ veer very good. Khalsatan jandwada

  • @harwindersinghsarwara6489
    @harwindersinghsarwara6489 2 года назад

    Nice bhai report good thinking

  • @GurmeetSingh-tf8wc
    @GurmeetSingh-tf8wc 2 года назад

    I pray that to keep Rinda in chardi kala

    • @GurcharanDhillon
      @GurcharanDhillon 2 года назад

      28:25 ਫੇਰ ਤਾਂ ਕਰਤਾਰ ਸਿੰਘ ਸਰਾਭਾ, ੳੁਧਮ ਸਿੰਘ, ਭਗਤ ਸਿੰਘ, ਸ਼ੇਖਰ, ਬਬਰ, ਮੋਹਨ ਸਿੰਘ, ਸੁਭਾਸ਼ ਬੋਸ ਅਾਦਿ ਵਰਗੇ ਵੀ ਬਰਿਟਿਸ਼ ਭਾਰਤ ਦੀਅਾਂ ਨਜ਼ਰਾਂ ਚ ਅਤਿਵਾਦੀ ਸੀ I ਓਹਨਾਂ ਨੂੰ ਜਪਾਨ ਦੀ ਹਮਾੲਿਤ ਅਤੇ ਮਦਦ ਸੀ I
      👉ਬਬਰ ਲਹਿਰ ਚ ਕਿੰਨੵੇ ਸਿੱਖ ਸਨ ਅਤੇ ਕਿੳੁਂ?
      👉 ਅਜ਼ਾਦ ਹਿੰਦ ਫੌਜ ਕਿਸ ਨੇ ਖੜੀ ਕੀਤੀ ਅਤੇ ਕਿਹੜਾ ਮੁਲਖ ਹਥਿਅਾਰ, ਸਿਖਲਾੲੀ ਦੇਂਦਾ ਸੀ?
      👉ਅਜ਼ਾਦ ਹਿੰਦ ਫੌਜ ਚ ਕਿੰਨੇ ਸਿੱਖ ਸਨ?
      👉 ਜੇ ਭਾਰਤੀ ਸਿਸਟਮ ਸਿੱਖਾਂ ਨਾਲ ਖਾਰ ਨਹੀਂ ਖਾਂਦਾ ਤਾਂ ਸਿੱਖ ਕਿੳੁਂ ਿੲਕ ਗੁਲਾਮ ਵਾਂਗ ਮਹਿਸੂਸ ਕਰਦਾ ਹੈ?
      👉 ਭਾਰਤੀ ਸਿਸਟਮ ੧੯੪੮ ਤੋਂ ਹੁਣ ਤਕ ਅਨੰਦ ਕਾਰਜ ਅੈਕਟ ਨਹੀਂ ਪਾਸ ਕਰ ਸਕਿਅਾ ? ਕਿੳੁ?
      👉 ਜੇ ਪੰਜਾਬੀ ਵੀ ਨੈਸ਼ਨਲ ਭਾਸ਼ਾ ਹੈ ਤਾਂ ਹਿੰਦੀ ਨੂੰ ਸਾਡੇ ਮਥੇ ਜਬਰਦਸਤੀ ਕਿੳੁ ਮੜੵਿਅਾ ਜਾ ਰਿਹਾ ਹੈ?
      👉ਸਾਡੇ ਪਾਣੀ, ਸਾਡੀ ਬਿਜਲੀ, ਸਾਡੇ ਸੋਮੇ, ਸਾਡੇ ਵਿੱਦਿਅਕ ਅਦਾਰੇ ਕਿੳੁਂ ਖੋਹ ਕੇ ਸਾਨੂੰ ਹੀ ਮਹਿੰਗੇ ਭਾ ਤੇ ਵੇਚ ਰਹੇ ਹਨ?
      👉ਸਾਡੇ ਵਿੱਦਿਆ ਦੇ ਅਦਾਰਿਅਾਂ ਤੇ ਕਬਜ਼ਾ ਕਰ, ਸਾਡਾ ਿੲਤਿਹਾਸ ਕੌਣ ਤੋੜ -ਮਰੋੜ ਰਿਹਾ ਹੈ? ਕੀ ਓਹ ਵੀ ISI ਵਾਲੇ ਕਰਵਾ ਰਹੇ ਨੇ?

  • @mrpandit7961
    @mrpandit7961 2 года назад +1

    Good job22g🕵️❣️❣️

  • @sarbjithero1308
    @sarbjithero1308 2 года назад +1

    ਲੋਕਾਂ ਨੂੰ ਨਹੀ ਪਤਾ ਕੀ ਐਡਾਂ ਵੱਡਾ ਕਾਂਡ ਹੈ,,ਸਮਜੋ ਕੀ ਜ਼ਿਦਗੀ,ਖੁਰਾਬ ਹੋਗੀ ਹੈ ਨਾ ਕਰੋ ਇਸ ਤਰ੍ਹਾਂ ਜ਼ਿਦਗੀ ਆ, ਖ਼ਰਾਬ,ਫ

  • @sunnybrar39
    @sunnybrar39 2 года назад +2

    Sandhu nu chhitar chahi de ne

  • @sahibsinghdhillon7448
    @sahibsinghdhillon7448 2 года назад +1

    God bless you

  • @JS50108
    @JS50108 2 года назад +5

    Ritesh ji, please do not promote gangsterism by talking about them frequently. Focus on other important matters of Punjab. You do good investigations. Thanks.

    • @rajan8693
      @rajan8693 2 года назад

      He dnt promote gangsterism , he is presenting whtever happend in society .

    • @nikhilkapoors
      @nikhilkapoors 2 года назад

      Bro eh crime reporting hundi eh ek journalism da subject a.

  • @mrpaulpal
    @mrpaulpal 2 года назад +1

    High speed brain sir

  • @hardeepsinghhardeep1857
    @hardeepsinghhardeep1857 2 года назад +1

    Good JOB 🏃

  • @mrpandit7961
    @mrpandit7961 2 года назад +2

    Love and pic 22g

  • @harry_bhaker
    @harry_bhaker 2 года назад +1

    Paji eh sarian enia serious khabran tuhade to Bina koi hor journalist kyu ni chukda... Ki Punjab ch investigative journalism khatam ho rhi hai,?

  • @Tiwana1033
    @Tiwana1033 2 года назад +7

    Sikh e bure lag thnu. Sub tusi rss dalle oo

  • @punjabiuniversitygeteducat71
    @punjabiuniversitygeteducat71 2 года назад

    after watching this i want to be a gangster

  • @sunilrajput20021
    @sunilrajput20021 2 года назад +1

    Isnu bhaiya chahida hona hor ki chahida rindhe nu

  • @OhiSandhu
    @OhiSandhu 2 года назад +6

    Rinde sandhu da naam m tuhade ton sun rea is case ch.
    Tuhanu kisne dsya?
    Rinde di m interview dekhi c. He already told in advance k onu fsaya ja rya....nia de charges lga re janke..es lyi osnu bhjna pya hor kite

    • @amritaulakhlopoke5976
      @amritaulakhlopoke5976 2 года назад +1

      ਜਿਹੜੀ ਤੂੰ ਇੰਟਰਵਿਊ ਵੇਖੀ ਓਹ ਰਿੰਦਾ ਨਹੀਂ ਉਹਦਾ ਛੋਟਾ ਭਰਾ ਸੀ

    • @OhiSandhu
      @OhiSandhu 2 года назад +2

      @@amritaulakhlopoke5976 kehdi kehna??
      Rinde di hai yadwindr nl pro pnjb te

    • @amritaulakhlopoke5976
      @amritaulakhlopoke5976 2 года назад

      @@OhiSandhu hanji oh interview di me gall krda usde 2 part ne mask paya hunda oh rinda da chota brother ha

  • @johnnykandola9713
    @johnnykandola9713 2 года назад +1

    👍👍

  • @1NIKKI31J
    @1NIKKI31J Год назад

    Rinda is a ISI Trained Officer and RDX Suicide Squad in India

  • @gurpreetsinghgill458
    @gurpreetsinghgill458 2 года назад +1

    Verygoodbay

  • @user-nr3em9wj7l
    @user-nr3em9wj7l 2 года назад +2

    Sir tusi bahut vadpppprrea jankari dende o,,,prr jdo koi mere varga police mulajim anna nu farhan di kosis kitti c ajj as sistem de karke dismise ho ke ghar bhethe hun ,,,,kde sase varge police mulajim di khabar v ladeya kro,,,,,Me hindu tafget killing da pardafas karn vich ahem bhumika nibhae,,,,pehla mera parmodan kita geya,,,,far dimosan,,,,

    • @harsimrangill7426
      @harsimrangill7426 2 года назад

      kado di gall a baiji ehe, hun v suspended o ya bahal o tusi

    • @OhiSandhu
      @OhiSandhu 2 года назад +1

      Haha 😂🤣

  • @AmandeepSingh-om1qd
    @AmandeepSingh-om1qd 2 года назад +1

    👍👍👍👍👍

  • @GurcharanDhillon
    @GurcharanDhillon 2 года назад +1

    28:25 ਫੇਰ ਤਾਂ ਕਰਤਾਰ ਸਿੰਘ ਸਰਾਭਾ, ੳੁਧਮ ਸਿੰਘ, ਭਗਤ ਸਿੰਘ, ਸ਼ੇਖਰ, ਬਬਰ, ਮੋਹਨ ਸਿੰਘ, ਸੁਭਾਸ਼ ਬੋਸ ਅਾਦਿ ਵਰਗੇ ਵੀ ਬਰਿਟਿਸ਼ ਭਾਰਤ ਦੀਅਾਂ ਨਜ਼ਰਾਂ ਚ ਅਤਿਵਾਦੀ ਸੀ I ਓਹਨਾਂ ਨੂੰ ਜਪਾਨ ਦੀ ਹਮਾੲਿਤ ਅਤੇ ਮਦਦ ਸੀ I
    👉ਬਬਰ ਲਹਿਰ ਚ ਕਿੰਨੵੇ ਸਿੱਖ ਸਨ ਅਤੇ ਕਿੳੁਂ?
    👉 ਅਜ਼ਾਦ ਹਿੰਦ ਫੌਜ ਕਿਸ ਨੇ ਖੜੀ ਕੀਤੀ ਅਤੇ ਕਿਹੜਾ ਮੁਲਖ ਹਥਿਅਾਰ, ਸਿਖਲਾੲੀ ਦੇਂਦਾ ਸੀ?
    👉ਅਜ਼ਾਦ ਹਿੰਦ ਫੌਜ ਚ ਕਿੰਨੇ ਸਿੱਖ ਸਨ?
    👉 ਜੇ ਭਾਰਤੀ ਸਿਸਟਮ ਸਿੱਖਾਂ ਨਾਲ ਖਾਰ ਨਹੀਂ ਖਾਂਦਾ ਤਾਂ ਸਿੱਖ ਕਿੳੁਂ ਿੲਕ ਗੁਲਾਮ ਵਾਂਗ ਮਹਿਸੂਸ ਕਰਦਾ ਹੈ?
    👉 ਭਾਰਤੀ ਸਿਸਟਮ ੧੯੪੮ ਤੋਂ ਹੁਣ ਤਕ ਅਨੰਦ ਕਾਰਜ ਅੈਕਟ ਨਹੀਂ ਪਾਸ ਕਰ ਸਕਿਅਾ ? ਕਿੳੁ?
    👉 ਜੇ ਪੰਜਾਬੀ ਵੀ ਨੈਸ਼ਨਲ ਭਾਸ਼ਾ ਹੈ ਤਾਂ ਹਿੰਦੀ ਨੂੰ ਸਾਡੇ ਮਥੇ ਜਬਰਦਸਤੀ ਕਿੳੁ ਮੜੵਿਅਾ ਜਾ ਰਿਹਾ ਹੈ?
    👉ਸਾਡੇ ਪਾਣੀ, ਸਾਡੀ ਬਿਜਲੀ, ਸਾਡੇ ਸੋਮੇ, ਸਾਡੇ ਵਿੱਦਿਅਕ ਅਦਾਰੇ ਕਿੳੁਂ ਖੋਹ ਕੇ ਸਾਨੂੰ ਹੀ ਮਹਿੰਗੇ ਭਾ ਤੇ ਵੇਚ ਰਹੇ ਹਨ?
    👉ਸਾਡੇ ਵਿੱਦਿਆ ਦੇ ਅਦਾਰਿਅਾਂ ਤੇ ਕਬਜ਼ਾ ਕਰ, ਸਾਡਾ ਿੲਤਿਹਾਸ ਕੌਣ ਤੋੜ -ਮਰੋੜ ਰਿਹਾ ਹੈ? ਕੀ ਓਹ ਵੀ ISI ਵਾਲੇ ਕਰਵਾ ਰਹੇ ਨੇ?

  • @vojoroy2614
    @vojoroy2614 2 года назад +1

    salute to you sir
    Tusi bhut mehnat krde ooo

  • @ashwanikumar1167
    @ashwanikumar1167 2 года назад

    Journalism at its best

  • @BeHappy-ci6nl
    @BeHappy-ci6nl 2 года назад +1

    Lakhi Sir, is it really true ? I don’t know why can’t we trust it.
    Do you believe in it ? If you do, then I will surely believe in this news.

    • @GurcharanDhillon
      @GurcharanDhillon 2 года назад

      ਿੲਹ ਝੂਠਾਂ ਦੀ ਪੰਡ ਹੈ I ਿੲਹਨੂੰ ਕਹਾਣੀ ਘੜੵਨ ਦੀ ਅਤੇ ਸੁਨਾੳੁਣ ਦੀ ਬਹੁਤ ਕਲਾ ਹੈ I
      Money, Money, Big money. I can smell, big money is flowing into your accounts. Working for Agencies? uh.. you tried very well and wow..how dauntlessly pointing all sacrilege incidents towards foreign agencies. They are using you to do propoganda so that Sikhs change their mind that RSS/BJP and Indian agencies were not behind Sacrilege of Shri Guru Granth Sahib Ji.
      You have an art of narrating stories and audience gets glue to your show time. But this like all disney world. All fake. Bundle of lies.

    • @GurcharanDhillon
      @GurcharanDhillon 2 года назад

      28:25 ਫੇਰ ਤਾਂ ਕਰਤਾਰ ਸਿੰਘ ਸਰਾਭਾ, ੳੁਧਮ ਸਿੰਘ, ਭਗਤ ਸਿੰਘ, ਸ਼ੇਖਰ, ਬਬਰ, ਮੋਹਨ ਸਿੰਘ, ਸੁਭਾਸ਼ ਬੋਸ ਅਾਦਿ ਵਰਗੇ ਵੀ ਬਰਿਟਿਸ਼ ਭਾਰਤ ਦੀਅਾਂ ਨਜ਼ਰਾਂ ਚ ਅਤਿਵਾਦੀ ਸੀ I ਓਹਨਾਂ ਨੂੰ ਜਪਾਨ ਦੀ ਹਮਾੲਿਤ ਅਤੇ ਮਦਦ ਸੀ I
      👉ਬਬਰ ਲਹਿਰ ਚ ਕਿੰਨੵੇ ਸਿੱਖ ਸਨ ਅਤੇ ਕਿੳੁਂ?
      👉 ਅਜ਼ਾਦ ਹਿੰਦ ਫੌਜ ਕਿਸ ਨੇ ਖੜੀ ਕੀਤੀ ਅਤੇ ਕਿਹੜਾ ਮੁਲਖ ਹਥਿਅਾਰ, ਸਿਖਲਾੲੀ ਦੇਂਦਾ ਸੀ?
      👉ਅਜ਼ਾਦ ਹਿੰਦ ਫੌਜ ਚ ਕਿੰਨੇ ਸਿੱਖ ਸਨ?
      👉 ਜੇ ਭਾਰਤੀ ਸਿਸਟਮ ਸਿੱਖਾਂ ਨਾਲ ਖਾਰ ਨਹੀਂ ਖਾਂਦਾ ਤਾਂ ਸਿੱਖ ਕਿੳੁਂ ਿੲਕ ਗੁਲਾਮ ਵਾਂਗ ਮਹਿਸੂਸ ਕਰਦਾ ਹੈ?
      👉 ਭਾਰਤੀ ਸਿਸਟਮ ੧੯੪੮ ਤੋਂ ਹੁਣ ਤਕ ਅਨੰਦ ਕਾਰਜ ਅੈਕਟ ਨਹੀਂ ਪਾਸ ਕਰ ਸਕਿਅਾ ? ਕਿੳੁ?
      👉 ਜੇ ਪੰਜਾਬੀ ਵੀ ਨੈਸ਼ਨਲ ਭਾਸ਼ਾ ਹੈ ਤਾਂ ਹਿੰਦੀ ਨੂੰ ਸਾਡੇ ਮਥੇ ਜਬਰਦਸਤੀ ਕਿੳੁ ਮੜੵਿਅਾ ਜਾ ਰਿਹਾ ਹੈ?
      👉ਸਾਡੇ ਪਾਣੀ, ਸਾਡੀ ਬਿਜਲੀ, ਸਾਡੇ ਸੋਮੇ, ਸਾਡੇ ਵਿੱਦਿਅਕ ਅਦਾਰੇ ਕਿੳੁਂ ਖੋਹ ਕੇ ਸਾਨੂੰ ਹੀ ਮਹਿੰਗੇ ਭਾ ਤੇ ਵੇਚ ਰਹੇ ਹਨ?
      👉ਸਾਡੇ ਵਿੱਦਿਆ ਦੇ ਅਦਾਰਿਅਾਂ ਤੇ ਕਬਜ਼ਾ ਕਰ, ਸਾਡਾ ਿੲਤਿਹਾਸ ਕੌਣ ਤੋੜ -ਮਰੋੜ ਰਿਹਾ ਹੈ? ਕੀ ਓਹ ਵੀ ISI ਵਾਲੇ ਕਰਵਾ ਰਹੇ ਨੇ?

  • @najafbukhari4471
    @najafbukhari4471 2 года назад +1

    O yar report changi c sansani khez, lakin veer twadi gal baat galat aaa, jo bandaa twanoo ni labhdaaaa undergrund honda aa, tusi o Pakistan te ISI te paa dendy o asaaa ni hay veer, rating da chaker aaa buss, baqi apan same aaaa Sanjhaaa punjab.. Love peace pray and respect from Pakistan

  • @amarjeetsingh90
    @amarjeetsingh90 2 года назад +1

    Siv sena wale te v ਵੀਡੀਉ ਓ

  • @GurjeetSingh-nl8dp
    @GurjeetSingh-nl8dp 2 года назад +8

    ਸਤਿ ਸ਼੍ਰੀ ਅਕਾਲ

    • @GurcharanDhillon
      @GurcharanDhillon 2 года назад

      28:25 ਫੇਰ ਤਾਂ ਕਰਤਾਰ ਸਿੰਘ ਸਰਾਭਾ, ੳੁਧਮ ਸਿੰਘ, ਭਗਤ ਸਿੰਘ, ਸ਼ੇਖਰ, ਬਬਰ, ਮੋਹਨ ਸਿੰਘ, ਸੁਭਾਸ਼ ਬੋਸ ਅਾਦਿ ਵਰਗੇ ਵੀ ਬਰਿਟਿਸ਼ ਭਾਰਤ ਦੀਅਾਂ ਨਜ਼ਰਾਂ ਚ ਅਤਿਵਾਦੀ ਸੀ I ਓਹਨਾਂ ਨੂੰ ਜਪਾਨ ਦੀ ਹਮਾੲਿਤ ਅਤੇ ਮਦਦ ਸੀ I
      👉ਬਬਰ ਲਹਿਰ ਚ ਕਿੰਨੵੇ ਸਿੱਖ ਸਨ ਅਤੇ ਕਿੳੁਂ?
      👉 ਅਜ਼ਾਦ ਹਿੰਦ ਫੌਜ ਕਿਸ ਨੇ ਖੜੀ ਕੀਤੀ ਅਤੇ ਕਿਹੜਾ ਮੁਲਖ ਹਥਿਅਾਰ, ਸਿਖਲਾੲੀ ਦੇਂਦਾ ਸੀ?
      👉ਅਜ਼ਾਦ ਹਿੰਦ ਫੌਜ ਚ ਕਿੰਨੇ ਸਿੱਖ ਸਨ?
      👉 ਜੇ ਭਾਰਤੀ ਸਿਸਟਮ ਸਿੱਖਾਂ ਨਾਲ ਖਾਰ ਨਹੀਂ ਖਾਂਦਾ ਤਾਂ ਸਿੱਖ ਕਿੳੁਂ ਿੲਕ ਗੁਲਾਮ ਵਾਂਗ ਮਹਿਸੂਸ ਕਰਦਾ ਹੈ?
      👉 ਭਾਰਤੀ ਸਿਸਟਮ ੧੯੪੮ ਤੋਂ ਹੁਣ ਤਕ ਅਨੰਦ ਕਾਰਜ ਅੈਕਟ ਨਹੀਂ ਪਾਸ ਕਰ ਸਕਿਅਾ ? ਕਿੳੁ?
      👉 ਜੇ ਪੰਜਾਬੀ ਵੀ ਨੈਸ਼ਨਲ ਭਾਸ਼ਾ ਹੈ ਤਾਂ ਹਿੰਦੀ ਨੂੰ ਸਾਡੇ ਮਥੇ ਜਬਰਦਸਤੀ ਕਿੳੁ ਮੜੵਿਅਾ ਜਾ ਰਿਹਾ ਹੈ?
      👉ਸਾਡੇ ਪਾਣੀ, ਸਾਡੀ ਬਿਜਲੀ, ਸਾਡੇ ਸੋਮੇ, ਸਾਡੇ ਵਿੱਦਿਅਕ ਅਦਾਰੇ ਕਿੳੁਂ ਖੋਹ ਕੇ ਸਾਨੂੰ ਹੀ ਮਹਿੰਗੇ ਭਾ ਤੇ ਵੇਚ ਰਹੇ ਹਨ?
      👉ਸਾਡੇ ਵਿੱਦਿਆ ਦੇ ਅਦਾਰਿਅਾਂ ਤੇ ਕਬਜ਼ਾ ਕਰ, ਸਾਡਾ ਿੲਤਿਹਾਸ ਕੌਣ ਤੋੜ -ਮਰੋੜ ਰਿਹਾ ਹੈ? ਕੀ ਓਹ ਵੀ ISI ਵਾਲੇ ਕਰਵਾ ਰਹੇ ਨੇ?

  • @sonujhajj9530
    @sonujhajj9530 2 года назад +6

    Sochan wali gall a fer bsf ਕਿ kr rhi a .......?

    • @OhiSandhu
      @OhiSandhu 2 года назад +2

      ✌️

    • @ParveenKumar-ns4os
      @ParveenKumar-ns4os 2 года назад +1

      Oh veer BSF border te hai fir hi Punjab bacheya nahi te Pakistan wich rinde warge kutte punjab wich ki karna chaunde tainu pta

  • @chudharyaqeel3212
    @chudharyaqeel3212 2 года назад

    Ty fir ik DGP itna kuch krna chaunda c punjab lai ty unu kinay htaya?
    Pakistan ny a k htaya unu ?
    Pakistan ny keha c k ay sab far ly ga inu kam na krn dio?
    Ay sab sarkaran da sharyantar ay k idan ho gya ty Punjab sae ho jana asi ina Punjab nu ganda kita sab miti fir jani saday kam ty.
    Punjab dy lokan nu smjh jana chai da ay k ik muth ho jarn ty ina governmentan tu jan chura k apnyy lai app khalowan apny maslay ap hal kran

  • @kamallehra6097
    @kamallehra6097 2 года назад +1

    👌👌👌👍👍

  • @ghumansukh8748
    @ghumansukh8748 2 года назад +3

    Kde eh pakh to v dso k ho skda Police sara kuj chooth boldi hove jive generally e police krdi te krdi rhi aa munde ove e chkk lye hon

    • @harsimrangill7426
      @harsimrangill7426 2 года назад

      its not 90s veer, dunia bht agge paunch chukki a hun technology de daur ch, edda vadda kand ni hun police kar skdi dhakke nal, ajj di policing 90s nalo bht behtr a te bina gallon ni chakk skdi kise nu

    • @OhiSandhu
      @OhiSandhu 2 года назад

      @@harsimrangill7426 edaa vadda smaan border ton kive tappda??
      Area v vadh gya hun tn bsf da?

    • @OhiSandhu
      @OhiSandhu 2 года назад

      @@harsimrangill7426 tnu swah pta k chk skdi k na.
      Umar Khalid da ki kasoor h mnu ds te usde nal da Kanhaiya kyo bhr h??
      Tere vrge librndu sb nu le behnde.
      Kine case ginawa tnu jhuthe..
      Jis ch awe chkki bethe simple lok tn gine ni jane..
      Mashoor lok reportrs activists bht log andar bethe ne.
      Tu jyda syana na bn..kps gill di family cho lgrea?

    • @OhiSandhu
      @OhiSandhu 2 года назад

      @@harsimrangill7426 90's da daur govt walo mud aya h..be alert in advance..tere vrge cnda bethe tn koi tnsn ni..j ethe tn get ready.
      Police da misuse tn kejri ne khud start krlea h..dusre state de lokan nl ldwa rea apni nijji kid kdn lyi

    • @harsimrangill7426
      @harsimrangill7426 2 года назад

      @@OhiSandhu thik a sawaal thoda v maybe thoda thoda krke katha kita howe, investigation da part a laggju eh v pata sheti

  • @shivbishnoi3737
    @shivbishnoi3737 2 года назад +1

    Attt

  • @chudharyaqeel3212
    @chudharyaqeel3212 2 года назад

    Tuhaday nal aisi umeed ni c k bs suni sunaiyan galan ty tusi v man k report dy dio gy.
    Tuhanu asi nutral reporter smjhdy an.
    Drone avain border par kr k a jandy ny border par ho jandy idan?
    Evain ager man k chaliyay ty pakistan jidun chahy attack kr dy India nu pata v ni lgna ah kehna cha rhy o?
    Plz koi sensible gal kro Awam ini bywaqoof ni rahi ajkl dy era ich

  • @sunilgujjargujjar6209
    @sunilgujjargujjar6209 2 года назад

    ਸਤ ਸ੍ਰੀ ਆਕਾਲ ਜੀ

  • @pamma2733
    @pamma2733 2 года назад

    Jad ਥੋਨੂੰ ਪਤਾ ਉਸਦੇ ਗੋਲਾ ਬਰੂਦ ਫੇਰ ਉਸਦਾ v ਪਤਾ ਹੋਵੇਗਾ

  • @harjotbilling3359
    @harjotbilling3359 2 года назад +1

    Good job ji

  • @chudharyaqeel3212
    @chudharyaqeel3212 2 года назад

    Rinda sandhu kinay bnaya inu Pakistan ny?
    Ya oh Pakistan tu aya c Rinda sandhu barn ithy?
    Plz Lakhi shb km z km tusi ty ina sarkaran di boli na bolo.

  • @akashmehta4114
    @akashmehta4114 2 года назад

    Problem ho Jane va punjab which