How Kaka turned into Gen Dayal, What Ops did he lead with Kewal Khabbe Rajputaan?Indian Lions Part 2

Поделиться
HTML-код
  • Опубликовано: 10 сен 2024

Комментарии • 380

  • @MandeepSingh-yy6tp
    @MandeepSingh-yy6tp 2 года назад +80

    ਇਹੋ ਜਿਹੇ ਦੱਲਿਆਂ ਕਰਕੇ ਅੱਜ ਵੀ ਅਸੀਂ ਸੈਂਟਰ ਤੋਂ ਕੁੱਟ ਖਾ ਰਹੇ ਆ । ਦੁਬਾਰਾ ਗੁਲਾਮੀ ਦੀ ਤਿਆਰੀ ਆਰ।

    • @meradeshhovepunjab2937
      @meradeshhovepunjab2937 2 года назад +14

      ਸਹੀ ਗੱਲ ਬਰੌ ਏਨਾ ਨੇ ਗਦਾਰੀ ਹੈ ਕੀਤੀ ਸਿੱਖਾਂ ਨਾਲ ਆਪਣੇ ਮਤਲਬ ਨੂੰ ਤੇ ਐ ਜੌ ਵੀ ਕਹਿ ਰਆ ਸਰਕਾਰ ਦੀ ਤੇ ਪੁਲਸ ਦੀ ਭਾਸ਼ਾ ਬੋਲੇ ਰਿਆ ਐ ਗਦਾਰ

    • @MandeepSingh-yy6tp
      @MandeepSingh-yy6tp 2 года назад +11

      @@meradeshhovepunjab2937 ਉਹ ਵੀ ਹੁਣ ਲੁਕਕੇ ਟਾਇਮ ਕੱਟਦਾ ਸੈਣੀ ਤੇ ਕੇ ਪੀ ਐੱਸ ਗਿੱਲ ਵਾਂਗ ਆਜ਼ਾਦ ਹੁੰਦਿਆਂ ਵੀ ਗੁਲਾਮ ਨੇ ਐਵੇ ਹੀ ਲੁਕ ਲੁਕ ਕੇ ਮਰ ਜਾਣਗੇ।

    • @meradeshhovepunjab2937
      @meradeshhovepunjab2937 2 года назад +7

      @@MandeepSingh-yy6tp ਸਹੀ ਗੱਲ ਆ ਜ਼ੇ ਏਨੇ ਸਹੀ ਨੇ ਆਉਣ ਬਾਹਰ ਐ ਸਾਬ ਸਰਕਾਰ ਦੇ ਟੋਟ ਨੇ

    • @khalistaniadasach7861
      @khalistaniadasach7861 2 года назад +1

      dalla tera bhindriwala c mai nahi.

    • @RupinderSingh-qo6ey
      @RupinderSingh-qo6ey 2 года назад +3

      Gaddaar

  • @gurbuxsingh7397
    @gurbuxsingh7397 Год назад +4

    Very very complicated story of Punjab had been during the dark period of terrorism.What a miraculous journalist Retesh Lakhi ji is !

  • @sukhwindersinghsidhu2716
    @sukhwindersinghsidhu2716 2 года назад +28

    ਹਰਮਿੰਦਰ ਸਿੰਘ ਸੰਧੂ ਨੂੰ ਵੀ ਕਾਕੇ ਨੇ ਸ਼ਹੀਦ ਕਰਵਾਇਆ ਹੋਵੇਗਾ । ਕਿਉਂਕਿ ਹਰਮਿੰਦਰ ਸਿੰਘ ਸੰਧੂ ਖਾਲਸਾ ਪੰਚਾਇਤਾਂ ਬਣਾ ਕੇ ਪੰਜਾਬ ਦੇ ਲੋਕਾਂ ਦੇ ਮਸਲੇ ਹੱਲ ਕਰਵਾ ਕੇ ਆਪਸੀ ਪ੍ਰੇਮ ਪਿਆਰ ਬਣਾ ਕੇ ਇੱਕ ਹਿਸਾਬ ਖਾਲਸਾ ਰਾਜ ਬਣਾਉਣ ਦੀ ਨੀਂਹ ਰੱਖਣਾ ਚਾਹੁੰਦਾ ਸੀ।

    • @jsingh2756
      @jsingh2756 2 года назад +8

      Panjwad te Bittu ne maria ohnu

    • @jattmoosewala83
      @jattmoosewala83 2 года назад +4

      ਪੰਜਵੜ ਨੇ ਮਾਰਿਆ ਸੀ ਉਹਨੂੰ, ਕਾਕਾ ਤਾਂ ਡਰੈਵਰ ਸੀ

    • @jaspreetsinghsaggu295
      @jaspreetsinghsaggu295 Год назад

      ਹੋ ਸਕਦਾ ਕਾਕੇ ਨੇ ਭੜਕਾਇਆ ਹੋਵੇ ਦੂਜੀਆ ਜਥੇਬੰਦੀਆ ਨੂੰ? ਸੰਧੂ ਵਿਰੁੱਧ

    • @HarpreetSingh-fk9tw
      @HarpreetSingh-fk9tw Год назад +3

      ਸੰਧੂ ਨੂੰ ਪੰਜਵੜ੍ਹ ਗਰੁੱਪ ਦੇ ਬੰਦੇ ਗੁਰਨਾਮ ਸਿੰਘ ਪਹਿਲਵਾਨ ਸੁਖਦੇਵ ਸਿੰਘ ਲਿੱਟਾ ਦੋਵੇਂ ਨੇ ਮਾਰਿਆ ਹੈ

    • @HarpreetSingh-fk9tw
      @HarpreetSingh-fk9tw Год назад

      ​@@jattmoosewala83ਪੰਜਵੜ੍ਹ ਨੇ ਕੂਤੀ ਸੋਟਾ ਨਹੀਂ ਮਾਰਿਆ

  • @khalsasikhpunjabda
    @khalsasikhpunjabda 2 года назад +35

    This story deserves a Bollywood movie on it.

    • @Singh-gy5nm
      @Singh-gy5nm 2 года назад +10

      Hmm movie da name
      ਦੱਲਾ ਦਿੱਲੀ ਦਾ(DDD)

    • @khalistaniadasach7861
      @khalistaniadasach7861 2 года назад

      @@Singh-gy5nm dalla tera bhindrawala c fukrya,,pehla dalla c congress da te baad vich dalla banya Pakistan da.

    • @kulwantuppal1859
      @kulwantuppal1859 2 года назад

      Bro tenu bollywood moves lagdi ha ,kde sochea ona famly jo as kerke rol rhe ne

    • @khalistaniadasach7861
      @khalistaniadasach7861 2 года назад

      @@kulwantuppal1859
      kaka mera karke koyi nahi rulya balki bachey han par tere bhindriwale karke sikh kaum rul v gyi te usdey mathey te kadi na mitan wala ATTWADI da dag lag gya.
      hun ta daljit singh bittu v man gya hai k begunaha de katal ona de niche wale cader ne kitey c jadki eh v jhooth hi hai kyoki begunaha ne katal ichley-uche sare cadar ne hi kitey c te ona nu is rastey te paun wala tuhada so called sant sipahi bhindrawala hi c.

  • @meradeshhovepunjab2937
    @meradeshhovepunjab2937 2 года назад +50

    ਐ ਕਾਕਾ ਧਰਮ ਦੇ ਉਲਟ ਸੀ ਮੈ ਹੈਰਾਨ ਆ ਲੋਕਾਂ ਤੇ ਗੁਡ ਕਾਕਾ ਗੁਡ ਬਾਈ ਹੀਰੋ ਮਰਜੋ ਡੁੱਬ ਕੇ ਹੀਰੋ ਬਣਾਤਾ ਇੱਕ ਚੋਰ ਕ੍ਰਿਮਿਨਲ ਨੂੰ

    • @Punjabi.Pandit.Secular
      @Punjabi.Pandit.Secular 2 года назад +6

      ਤੇ ਜਿਹੜਾ ਗੰਦ ਖੋਤੇਸਤਾਨੀ ਚਿੱਚੜਾਂ ਨੇ ਪਾਇਆ ਸੀ ਉਹਨਾਂ ਦਾ ਧਰਮ ਦੱਸੀਂ ਕਿਹੜਾ ਸੀ।
      ਜ਼ਿਆਦਾਤਰ ਖੋਤੇਸਤਾਨੀ ਲੋਕ ਵੀ ਜਰਾਇਮ ਪੇਸ਼ਾ ਲੋਕ ਸਨ ਜਿਹਨਾਂ ਦਾ ਪਿਛੋਕੜ ਲੁੱਟਾਂ ਖੋਹਾਂ ਚੋਰੀ ਕਤਲ ਦੇ ਸਨ
      ਕਾਕੇ ਨੇ ਜੋ ਕਿੱਤਾ ਵਧੀਆ ਕਿੱਤਾ।
      ਐਵੇਂ ਗਲਤ ਲੋਕਾਂ ਨੂੰ ਸਿੱਖ ਧਰਮ ਨਾਲ਼ ਨਾ ਜੋੜਿਆ ਕਰੋ ।

    • @meradeshhovepunjab2937
      @meradeshhovepunjab2937 2 года назад +17

      @@Punjabi.Pandit.Secular ਫੁੱਦੁਆ ਤੇਰੇ ਵਰਗੇ ਗਦਾਰਾਂ ਕਰਕੇ ਐ ਸ਼ੰਗਰਸ਼ ਗ਼ਲਤ ਪਾਸੇ ਚਲਾ ਗਿਆ ਕਿਉਂਕਿ ਤੇਰੇ ਵਰਗੇ ਖੋਤੇ ਟੋਟ ਬਣਗੇ ਸੀ ਸਰਕਾਰ ਤੇ ਪੁਲਸ ਤੇ

    • @Punjabi.Pandit.Secular
      @Punjabi.Pandit.Secular 2 года назад +1

      @@meradeshhovepunjab2937 ਲਗਦਾ ਤੇਰੀ ਭੈਣ ਦੇ ਕਾਕਾ ਜੰਮ ਦਿੱਤਾ ਮੈਂ 😂
      ਟੌਟ ਤਾਂ ਤੁਹਾਡਾ ਭਿੰਡਰੂ ਕਲ਼ੰਨ ਸੀ ਕਾਂਗਰਸ ਦਾ।

    • @gurdialhothi5181
      @gurdialhothi5181 2 года назад +7

      @@Punjabi.Pandit.Secular teri kuri da shola paddeyaa

    • @meradeshhovepunjab2937
      @meradeshhovepunjab2937 2 года назад +2

      @@gurdialhothi5181 👞👞👞🐕🐕🐕🐕🐕

  • @jugrajsandhu5149
    @jugrajsandhu5149 2 года назад +11

    Lakhi 22 Amitabh Bachchan de role te video bnao

  • @gurpreetgill8922
    @gurpreetgill8922 2 года назад +27

    ਦਿਆਲ ਸਿੰਘ ਨਹੀਂ ਧਿਆਨ ਸਿੰਘ ਡੋਗਰਾ

    • @blackeagle9432
      @blackeagle9432 2 года назад

      Dhaan singh Rajput c

    • @harrisingh9327
      @harrisingh9327 7 месяцев назад

      Jo sikha ne nirdosh loka nu marya oh nahi dikhda?
      Kake de dost di family mar te thode hero singha nu .

    • @PawanKumar-wx2ml
      @PawanKumar-wx2ml 2 месяца назад

      ​@@harrisingh9327Inke liay yeh sabh kujh kurbani hai.

  • @JasveerSingh-pc7un
    @JasveerSingh-pc7un 2 дня назад

    ਬੜੀ ਸ਼ਰਮ ਦੀ ਗੱਲ ਹੈ ਸਾਡੀਆਂ ਸਰਕਾਰਾਂ ਲਈ ਤੇ ਇਹਨਾਂ ਦੱਲਿਆਂ ਲਈ ਇਹਨਾਂ ਦੱਲਿਆਂ ਨੇ ਸਾਡੀ ਸਿੱਖ ਕੌਮ ਦਾ ਘਾਣ ਕੀਤਾ ਤੇ ਦੱਲਿਆਂ ਦਾ ਅੰਤ ਵੀ ਦਲ ਪੁਣੇ ਚ ਹੀ ਹੋਣਾ ਸੀ ਜੇ ਕੋਈ ਪੰਚਾਇਤਾਂ ਬਣਦੀਆਂ ਸੀ ਲੋਕਾਂ ਦੀ ਰਜਾਮੰਦੀ ਨਾਲ ਸਮਝੌਤੇ ਲਈ ਕੀ ਗੁਨਾਹ ਸੀ ਪਰ ਜਿਨਾਂ ਨੂੰ ਮੂੰਹ ਖਾਣ ਦੀ ਆਦਤ ਹੁੰਦੀ ਹੈ ਇਹਨਾਂ ਦੱਲਿਆਂ ਨੂੰ ਹੁਣ ਪਤਾ ਲੱਗਦਾ ਕਿ ਕਿੰਨੇ ਪੁਲਿਸ ਵਾਲੇ ਦੱਲੇ ਸੀ ਕਿੰਨੇ ਵਿੱਚ ਮੁਖਬਰ ਦੱਲੇ ਸੀ ਬੇਅੰਤ ਸਿੰਘ ਮਰਨ ਤੋਂ ਬਾਅਦ ਮੈਂ ਸੁਣਿਆ ਸੀ ਬਹੁਤ ਲੋਕ ਕਹਿੰਦੇ ਸੀ ਕਿ ਅਸੀਂ ਪੰਜਾਬ ਛੱਡ ਦੇਣਾ ਪਰ ਮੈਂ ਉਸੇ ਦਿਨ ਹੀ ਕਹਿ ਦਿੱਤਾ ਸੀ ਕਿ ਪੰਜਾਬ ਵਿੱਚ ਇਸ ਤੋਂ ਬਾਅਦ ਕੋਈ ਬੰਦਾ ਨਹੀਂ ਮਰੇਗਾ ਕਿਉਂਕਿ ਬੇਅੰਤ ਸਿੰਘ ਕੇਪੀਐਸ ਪੰਜਾਬ ਦਾ ਸਭ ਤੋਂ ਵੱਡਾ ਗੰਦ ਸੀ ਔਰ ਉਹ ਆਪੇ ਪਰਮਾਤਮਾ ਨੇ ਸਾਫ ਕਰ ਦਿੱਤਾ ਦਿਲਾਵਰ ਸਿੰਘ ਵਰਗੇ ਯੋਧਿਆਂ ਦੀ ਕੋਈ ਕਮੀ ਨਹੀਂ

  • @karanveersingh3428
    @karanveersingh3428 Год назад +3

    He was really brave guy sukhwinder ji

  • @lakshaybeniwal3703
    @lakshaybeniwal3703 2 года назад +2

    Rites ji aapne meri aantar aatma ke sare pointo par jankari dene ke liye aapko koti koti parnam

  • @rajpalsharma4299
    @rajpalsharma4299 Месяц назад

    tiger of punjab sukhwinder kaka
    salute👍

  • @James-Prinsep
    @James-Prinsep 2 года назад +12

    Good explanation brother
    Veer jo hindu veera da katal kita geya oh ehi san

    • @meradeshhovepunjab2937
      @meradeshhovepunjab2937 2 года назад +8

      ਏਨਾ ਨੇ ਹੀ ਕੀਤਾ ਬਰੌ ਸੰਤ ਜੀ ਏਦਾ ਨੀ ਕਰ ਸਕਦੇ ਨਾ ਕਰਾ ਸਕਦੇ

    • @RajinderSingh-
      @RajinderSingh- 2 года назад +6

      Eh Banda Hindu. And Sikh Dona da katal karda. C sirf govt nu. Khush. Karda c. Interview. Jra dhian. Nall suno. Virooo

    • @HardeepSingh-HH88
      @HardeepSingh-HH88 2 года назад +6

      ਨਕਲੀ ਐਸਾ ਕਰਦੇ ਸੀ ਜੋ ਨਕਲੀ ਜਿਉਂਦੇ ਨੇ ਉਹ ਵੀ ਐਸਾ ਕਰਦੇ ਹਨ ਅਸਲੀ ਜਾ ਸ਼ਹੀਦ ਹੋ ਗਏ ਜਾਂ ਜੇਲਾਂ ਵਿੱਚ ਜਾ ਪਿੰਡਾਂ ਵਿੱਚ ਭੁੱਖੇ ਮਰਦੇ ਹਨ

    • @jattmoosewala83
      @jattmoosewala83 2 года назад +4

      ਹਾਹਾਹਾ ਖਾਲਸਤਾਨੀ ਪ੍ਰਾਪੇਗੰਡਾ 😂 ਭਿੰਡਰਾਂਵਾਲ਼ੇ ਦਾ ਘੰਟੇ ਚ ਪੰਜ ਹਜਾਰ ਹਿੰਦੂ ਵੱਢਣ ਵਾਲ਼ਾ ਭਾਸ਼ਣ ਯੂਟਿਊਬ ਤੇ ਪਿਐ ਨਾਲ਼ੇ ਇੱਕ ਉਹ ਭਾਸ਼ਣ ਵੀ ਹੈ ਜੀਹਦੇ ਚ ਸੰਤ ਜੀ ਕਹਿੰਦੇ ਨੇ ਕਿ ਜਿੱਦਜ਼ ਦਰਬਾਰ ਸਾਹਿਬ ਫੌਜ ਵੜਗੀ ਪੰਡਤ ਕੋਈ ਦਿਖਣਾ ਨੀ ਚਾਹੀਦਾ । ਭਿੰਡਰਾਂਵਾਲ਼ੇ ਦੀ ਹਿੰਦੂਆਂ ਦਾ ਕਤਲੇਆਮ ਕਰਨ ਦੀ ਇੱਛਾ ਉਹਦੇ ਭਾਸ਼ਣਾਂ ਤੋਂ ਹੀ ਜੱਗਰ ਹੁੰਦੀ ਐ

    • @Eric..Cartman
      @Eric..Cartman Год назад +2

      @@jattmoosewala83 dhilwan bas massacre bhindrawala ne karwaya tha. Innocent passengers ke Killers mein surinder sodhi bhi tha jo bhindrawale ka karibi tha aur vo log Hindu musafiro ka katleaam krke darbaar sahib wapis chale gye the. Bhindrawala ka Taliban jaisa kattarta aur khoon ka pyaas sikhi aur sikho ka bhala krne ke bajay unko badnaam kia aur is khooni khel mein hazaro log maare gye.

  • @AadeshBrar-io4bg
    @AadeshBrar-io4bg Год назад +2

    Kaka was directly intouch with IB’s agents and high ranked army officialls then lateron when he started Lions team then started meeting with local cops.
    Even his family’s residence was in army base

  • @tapaspradhan6314
    @tapaspradhan6314 2 года назад +5

    Kaka ji ko mera salute....

  • @uveterinary
    @uveterinary 2 года назад +14

    Ritesh ji I am amazed abd impressive as to how you are able to get so much information.

  • @user-lr1hf3my4e
    @user-lr1hf3my4e 2 года назад +12

    I AM SHOCKED RITESH G, TO KNOW THESE HISTORICAL AND TRUE FACTS, HOW U MAINTAIN THIS TYPE INFORMATION..........................................GREAT JOB

  • @rakeshbawarakeshbawa8662
    @rakeshbawarakeshbawa8662 3 месяца назад +1

    Kaka bhai jindabaad 👍👍👍

  • @skjangubishnoi3272
    @skjangubishnoi3272 2 года назад +2

    Salute this brave hero

  • @jindaginama9322
    @jindaginama9322 2 года назад +9

    ਕੀ ਕਾਕਾ ਹੁਣ ਵੀ ਮੌਜੂਦ ਹੈ,ਤਾਂ ਲੱਖੀ ਜੀ ਉਸ ਦੀ ਇੰਟਰਵਿਊ ਤਾ ਸੁਣਾਓ ਜੀ,

    • @meradeshhovepunjab2937
      @meradeshhovepunjab2937 2 года назад +1

      ਝੂਠ ਈ ਸੁਣਾਉਣਾ ਓਨੇ

    • @brarvlogs5531
      @brarvlogs5531 2 года назад +2

      ਗੱਪ ਹੀ ਮਾਰਨੇ ਆ ਓਹਨੇ

    • @subodhgupta2402
      @subodhgupta2402 2 года назад +4

      He is living legend..i know him..he is a good and brave man

    • @khalistaniadasach7861
      @khalistaniadasach7861 2 года назад +1

      interviews v devaga veere,thori jihi wait karo.

    • @meradeshhovepunjab2937
      @meradeshhovepunjab2937 2 года назад +2

      @@subodhgupta2402 ਤੂੰ ਵੀ ਆਰਐਸਐਸ ਦਲਾ

  • @gursewaksingh3170
    @gursewaksingh3170 2 года назад +18

    ਪਹਿਲੇ ਦਿਨ ਤੋਂ ਹੀ ਗਦਾਰ ਸੀ

  • @sharanjitbajwa5749
    @sharanjitbajwa5749 2 года назад +9

    You are doing an amazing job . Very impressive

  • @rakeshkalia5106
    @rakeshkalia5106 2 года назад +1

    Thanks

  • @hargobindsinghbrar3923
    @hargobindsinghbrar3923 2 года назад +2

    Intrested story thanks bhai Ritesh Lakhi saab

  • @rahularorapb30
    @rahularorapb30 7 месяцев назад +1

    Great man

  • @rupinderbedi9883
    @rupinderbedi9883 2 года назад +2

    Nice work retesh ji

  • @gurjaipalsinghchhina5726
    @gurjaipalsinghchhina5726 2 года назад +4

    Sir. If you dont mind ,how you got this information? I am asking this because very few people know about this. Just curious.

    • @brarvlogs5531
      @brarvlogs5531 2 года назад +6

      ਇਹ ਕਹਾਣੀ ਓਹਨੇ ਆਪ ਹੀ ਦੱਸੀ ਆ ਓਹ ਜਿਉਂਦਾ ਅਜੇ ਕਾਕਾ ਜਿਹੜਾ ਤਾਹਿ ਤਾ ਆਬਦੇ ਹਿਸਾਬ ਨਾਲ ਗੱਪ ਘੜ ਘੜ ਲੱਖੀ ਨੂ ਦੱਸੀ ਜਾਂਦਾ ਤੇ ਲੱਖੀ ਅੱਗੇ ਦੱਸੀ ਜਾਂਦਾ ਆ। ਇਹ ਆਪ ਸਮੱਗਲਰ ਸੀ ਤੇ ਪੁਲਿਸ ਤੋ ਬਚਨ ਲਈ ਸੰਤ ਜੀ ਕੋਲ ਚਲੇ ਗਏ ਤੇ ਸੰਤਾ ਦੀ ਸ਼ਹੀਦੀ ਤੋ ਬਾਦ ਇਹ ਪੁਲਿਸ ਨਾਲ ਰਲ ਗਏ ਬਿਲੀਆ ਸੀ ਇਹ ਅੱਜ ਵੀ ਲੁਕ ਲੁਕ ਕੇ ਟਾਈਮ ਕੱਡ ਰਹੇ ਇਹ ਆਬਦਾ।

    • @brownspider-mon
      @brownspider-mon 2 года назад +2

      Yaa police ya ohna de sources to lende aa ya waaqe hi research krde hone kyuki research de base te daily video nhi bn skdi kyuki ik ehoji video hi pura din le jandin edit hon ch hor bnon ch hi pura din guzar janda, aiwe lagdaa jiwe ehna nu paper te likhi likhai script mildi aa hor eh padh k video bna dinde😄😄😄 par eh purane patarkar ne source hone link v hone dowa paase baaki jaankari sahi honi chahidi baaki piche koi v howe

    • @brownspider-mon
      @brownspider-mon 2 года назад +6

      Sikh khadku kade aiwe da hamla nhi krde c ki bekasoor loka nu maaro jiwe eh cinema wali gal dsre, dil dukheya yaar sun k yakeen ni horrya ki sikh bndeya ne ehoja plan kitta, yakeen dwa k lakhi g tusi kade koi galat jaankari te nhi dere? Pls for god sake tusi apna imaan na becheyo pls asi pyar v krde aa te bharosa v oh na todeyo

    • @sunilsirsa4386
      @sunilsirsa4386 2 года назад

      @@brarvlogs5531 ਬਿਲਕੁਲ ਸਹੀ ਕਹਿ ਰਹੇ ਓ ਸਾਰੀਆਂ ਗੱਲਾਂ ਉਸਨੇ ਰੇਡੀਓ ਚੰਨ ਪਰਦੇਸੀ ਅਤੇ ਰੇਡੀਓ ਵਿਰਸਾ 'ਤੇ ਆਪ ਦੱਸੀਆਂ । ਜਿੰਨ੍ਹਾਂ ਲੋਕਾਂ ਦੇ ਉਸਨੇ ਨਾਮ ਲਏ ਉਹ ਜਿਉਂਦੇ ਹਨ । ਉਨ੍ਹਾਂ ਵਿਚੋਂ ਕਿਸੇ ਨੇ ਵੀ ਉਸ ਦੀ ਗੱਲ ਨੂੰ ਮੀਡੀਆ 'ਤੇ ਆ ਕੇ ਨਹੀਂ ਕੱਟਿਆ , ਹੋਰ ਲੋਕਾਂ ਅਤੇ ਨਵੀਂ ਮੰਡੀਰ ਨੇ ਉਸਨੂੰ ਗਾਲ਼ਾਂ ਤਾਂ ਬਹੁਤ ਕੱਢੀਆਂ ਪਰ ਕਿਸੇ ਨੇ ਉਸਦੀ ਗੱਲ ਨੂੰ ਝੂਠਾ ਸਾਬਤ ਨਹੀਂ ਕੀਤਾ ਬਸ ਇੱਕੋ ਗੱਲ ਕਹੀ ਜਾਂਦੇ ਅਖੇ ਉਹ ਕੌਮ ਦਾ ਗੱਦਾਰ ਹੈ। ਉਸਨੇ ਸਾਫ ਦੱਸਿਆ, ਪਹਿਲਾਂ ਪੁਲਿਸ ਦੀ ਕੁੱਟ ਤੋਂ ਬਾਅਦ ਦਰਬਾਰ ਸਾਹਿਬ ਜਾ ਕੇ ਰਿਹਾ ਪਰ ਸਬ ਕ੍ਰਾਈਮ ਕੀਤੇ ਪਰ ਅਖੀਰ ਸਾਰੀਆਂ ਸਜ਼ਾਵਾਂ ਭੁਗਤ ਕੇ ਦਿੱਲੀ ਰਹਿਣ ਲੱਗ ਪਿਆ। ਪਰ ਆਪਣੇ ਇੱਕ ਹਿੰਦੂ ਮਿੱਤਰ ਦੇ ਵਿਆਹ ਤੇ ਕੇਸੀਐਫ ਦੇ ਖਾਲਿਸਤਾਨੀਆਂ ਨੇ ਗੋਲੀਆਂ ਚਲਾ ਕੇ ਉਸ ਹਿੰਦੂ ਮਿੱਤਰ (ਲਾੜੇ) ਅਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ । ਆਪਣੇ ਯਾਰ ਦਾ ਬਦਲਾ ਲੈਣ ਲਈ ਉਹ ਖਾਲਿਸਤਾਨੀਆਂ ਦੇ ਖਿਲਾਫ ਲੜਿਆ। ਦਲੇਰ ਤਾਂ ਉਹ ਹੈਗਾ । ਉਸਦੇ ਦਸਣ ਮੁਤਾਬਕ ਉਸਨੇ ਜਿੰਨੇ ਵੀ ਮੁੰਡੇ ਫੜਵਾਏ ਉਹ ਜਿਉਂਦੇ ਹਨ ।ਉਸਨੇ ਉਹ ਮਾਰੇ ਜਿਹੜੇ ਛੋਟੀ ਛੋਟੀ ਉਮਰ ਦੇ ਮੁੰਡਿਆਂ ਨੂੰ ਉਸ ਦੌਰ ਵਿੱਚ ਹਥਿਆਰ ਚੁੱਕਣ ਲਈ ਉਕਸਾ ਰਹੇ ਸੀ ਤੇ ਦਹਿਸ਼ਤਗਰਦੀ ਫੈਲਾਉਣ ਲਈ ਪ੍ਰੇਰਿਤ ਕਰ ਰਹੇ ਸੀ।
      ਪੰਜਾਬ ਪੁਲਿਸ ਵਿੱਚ ਵੀ ਤਾਂ ਪੰਜਾਬ ਦੇ ਮੁੰਡੇ ਸੀ , ਸੀ ਐਮ ਵੀ ਪੰਜਾਬੀ ਸੀ, ਮੰਤਰੀ ਵੀ ਪੰਜਾਬੀ ਸੀ ਫਿਰ ਦੁਸ਼ਮਣ ਕੌਣ ਸੀ? ਜਿਸਨੂੰ ਮਾਰਨ ਲਈ ਹਥਿਆਰ ਚਕਵਾਏ ਗਏ ?
      ਹਜ਼ਾਰਾਂ ਪੰਜਾਬੀ ਮਾਰੇ ਗਏ, ਚਾਹੇ ਉਹ ਪੁਲਸ ਸੀ ਚਾਹੇ ਉਹ ਖਾੜਕੂ ਸਿੰਘ ਸੀ।
      ਦਰਬਾਰ ਸਾਹਿਬ ਢਹਿ ਢੇਰੀ ਹੋ ਗਿਆ।
      84 ਵਿਚ ਪੰਜਾਬੋਂ ਬਾਹਰ ਰਹਿੰਦੇ ਹਜ਼ਾਰਾਂ ਇੰਨੋਸੈਂਟ ਸਿੱਖ ਮਾਰੇ ਗਏ।
      ਉਸ ਦੌਰ ਵਿਚ ਸੰਘਰਸ਼ ਦੇ ਨਾਂ 'ਤੇ ਬੈਂਕ ਲੁੱਟੇ ਗਏ, ਕਿੰਨੇ ਪਰਿਵਾਰ ਉੱਜੜ ਗਏ। ਪੰਜਾਬ ਨੂੰ ਕਿੰਨਾ ਮਾਇਕ ਘਾਟਾ ਹੋਇਆ!
      ਪ੍ਰਾਪਤੀ ਕੀ ਹੋਈ ? ਤੁਹਾਡੇ ਸਮਝ ਵਿੱਚ ਹੋਵੇ ਤਾਂ ਦੱਸਣਾ
      ਧੰਨਵਾਦ

    • @jattmoosewala83
      @jattmoosewala83 2 года назад +1

      @@brarvlogs5531 ਸੰਤ ਜੀ ਦੇ ਬਹੁਤੇ ਸਾਥੀ ਸਮਗਲਰ ਸਨ, ਸਮਗਲਰਾਂ ਬਲੈਕੀਆਂ ਨੂੰ ਹੀ ਬਲੈਕ ਦਾ ਪਤਾ ਸੀ, ਪਹਿਲਾਂ ਸੋਨੇ ਫੀਮ ਦੀ ਬਲੈਕ ਕਰਦੇ ਸੀ ਫੇਰ ਅਸਲੇ ਦਿ ਬਲੈਕ ਲੱਗ ਪਏ ਕਰਨ ।

  • @sandeepsinghimt
    @sandeepsinghimt Год назад +1

    Ritesh ji, seems you have gathered info from Sukhwinder Kaka's videos. Did you investigate.. did you meet Sandhu's family, did you go to his village, did you find who did he kill, or save. Do you have the newspaper items of Indian lions?

  • @1993sidhu
    @1993sidhu 2 года назад +11

    ਬਾਈ ਜੀ ਚਮਕੀਲੇ ਬਾਰੇ ਤੇ ਬਾਬਾ ਬੂਝਾ ਸਿੰਘ ਦੇ ਕਤਲ ਬਾਰੇ ਵੀ ਦੱਸੋ

    • @gurbarakaalsingh6841
      @gurbarakaalsingh6841 Год назад

      ਬਾਬਾ ਬੂਝਾ singh ਨੂੰ ਉਸ ਦੀਆਂ ਮੂੰਹ ਬੋਲੀ ਧੀ ਨੇ ਹੀਂ ਮਰਵਾਇਆ.. ਇਹ ਮੈਨੂੰ ਬਾਬਾ ਬੂਝਾ ਸਿੰਘ ਦੇ ਕਰੀਬੀ ex comrade ਨੇ ਦੱਸੀ ਸੀ.. ਉਹ ਉਸੇ ਪਿੰਡ ਦੇ ਸਨ ਜਿਥੇ ਬਾਬਾ ਬੂਝਾ ਸਿੰਘ ਦਾ ਐਨਕਾਊਂਟਰ ਕਿੱਤਾ..

  • @sukhjindergill4345
    @sukhjindergill4345 2 года назад +8

    Lucky ji your presentation is superb and eye opening

  • @dpsingh8557
    @dpsingh8557 Год назад +1

    Good working Ritash

  • @amitdatta0108
    @amitdatta0108 2 года назад +7

    Great research in all of ur videos 👌👌

  • @MrNavjotromana
    @MrNavjotromana 2 года назад +18

    Left Golden Temple just before operation Blue Star, left home of Mukesh just before his murder, left Sandhu a day before his murder; murder of Pargat Singh; so many coincidences are not possible

    • @kindergartenofhustle4594
      @kindergartenofhustle4594 2 года назад +3

      Not impossible too. Believe it or not, pulling a conspiracy thread out of any damn event has literally fused to be part of normal attitude of us punjabis while looking at things. Harm or benefit, i dont know but certainly numerous social media platforms have enticed us to set-up multiple precedents per one’s wit & inclination, which at times has ignored the simple & directly visible truth in search for multiple narratives.

    • @khalistaniadasach7861
      @khalistaniadasach7861 2 года назад +8

      jis tan lagey so tan jaaney.
      hali ta hor v bahut sare itfak han meri life de.
      5 war to wadh mai khalistania hatho bilkul time te bachya ha.
      10 de kareeb mere road accident han jina vich bachan da koyi chance nahi c par mai fir v bach gya.
      jis ka sahib dada hoye
      tis ko mar na sakey koye.
      thank God always.

    • @ajaybatra2024
      @ajaybatra2024 2 года назад +1

      @@khalistaniadasach7861 sukhwinder Singh join politics

    • @khalistaniadasach7861
      @khalistaniadasach7861 2 года назад +2

      @@ajaybatra2024
      mai aj tak kadi v kisey v tathakathit dharmik ya rajnitik party nal nahi jurrya ha veere te na hi bhavikh vich is tarah da koyi irada hai.

    • @ajaybatra2024
      @ajaybatra2024 2 года назад +2

      Janab politics vich आओ virsa singh valtoha wangu party join na karo indepent lado kam se kam पुलिस protection लाई supreme Court tak nahi jana paugaa Leader nu 👮पुलिस protection सरकार Khud laa dendi hai ji tuhadi aur tuhadi family👪 di protection thik ढंग नाल ho जायेगी baki tussi बेहतर samjhade ho

  • @khalsasikhpunjabda
    @khalsasikhpunjabda 2 года назад +3

    Ah wait is over.... 😊

  • @kamaljhamat6620
    @kamaljhamat6620 2 года назад +2

    very good reporting sir 👍

  • @SunnySingh-hf3vi
    @SunnySingh-hf3vi 2 года назад +7

    Salute to sukhwinder

  • @Preetkamalsingh180
    @Preetkamalsingh180 2 года назад +5

    ਕਿਰਪਾ ਕਰਕੇ ਇਕ ਵੀਡੀਓ harminder ਸੰਧੂ ਤੇ ਵੀ ਬਣਾਓ

  • @SurjitSingh-tc4ij
    @SurjitSingh-tc4ij 2 года назад +5

    ਨ ਘਰ ਦਾ ਨ ਘਾਟ ਦਾ

  • @sonumaan820
    @sonumaan820 2 года назад +9

    Great work sir 👍👍👍🙏

  • @varindersharmavarinderchan5172
    @varindersharmavarinderchan5172 Год назад +3

    Great sukhwinder kaka ❤❤❤

  • @gurdeepsingh-qe4tu
    @gurdeepsingh-qe4tu 2 года назад +2

    ਕਿ੍ਪਾ ਕਰਕੇ Episode no ਲਿਖੋ ਜੀ।

  • @gurmansinghgill6323
    @gurmansinghgill6323 2 года назад +1

    Bhut vadia job kr rahe o bro thnx so much

  • @DavinderSingh-ny9yj
    @DavinderSingh-ny9yj 2 года назад +6

    ਸੁੱਖਵਿੰਦਰ ਕਾਕਾ ਜਾਂ ਜਰਨਲ ਦਿਆਲ ਵਰਗੇ ਉਹ ਲੋਕ ਨੇ ਜਿੰਨਾ ਨੂੰ ਇੰਡੀਅਨ ਲੋਇਨ ਨਹੀਂ ਪੁਲਿਸ ਟਾਊਟ ਮੁਖਬਰ ਸਰਕਾਰੀ ਹੱਡੀ ਤੇ ਪਲਣ ਵਾਲੇ ਕੁੱਤੇ ਕਹੋ ਉਹ ਅਕਿਰਤਘਣ ਲੋਕ ਜਿਨ੍ਹਾਂ ਨੇ ਸਿੰਘਾਂ ਦੇ ਵਿੱਚ ਘੁਸਪੈਠ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਇਆ ਉਹ ਖੁਸਰੇ ਲੋਕ ਜਿੰਨਾ ਦੀ ਹਿੰਮਤ ਸਿੱਧੇ ਤੋਰ ਤੇ ਸਿੰਘਾਂ ਨਾਲ ਪੰਗਾ ਲੈਣ ਦੀ ਨਹੀਂ ਹੁੰਦੀ ਮਰੀ ਜ਼ਮੀਰ ਵਾਲੇ ਲੋਕ ਲਾਹਨਤ ਆ ਇਹੋ ਜਿਹੇ ਲੋਕਾਂ ਤੇ

    • @jattmoosewala83
      @jattmoosewala83 2 года назад

      ਛਿੰਗਾਂ ਦੀ ਹਿੰਮਤ ਵੀ ਬੇਦੋਸ਼ੇ ਕਤਲ ਕਰਨ ਤੱਕ ਸੀ, ਜਦ ਪੁਲ਼ਸ ਸਿੱਧੀ ਹੋਈ ਤਾਂ ਛੇ ਮਹੀਨੇ ਚ ਸਾਫ ਕਰਤੇ ਸਾਰੇ ਛਿੰਗ

    • @karanveersingh3428
      @karanveersingh3428 Год назад

      Ohda dost marya c ohne sari gang nu marwa ke badla leya ehi te yaari hundi aa

    • @harrisingh9327
      @harrisingh9327 7 месяцев назад +1

      Jo sikha ne nirdosh loka nu marya oh nahi dikhda?
      Kake de dost di family mar te thode hero singha nu .

  • @rajpalsharma4299
    @rajpalsharma4299 2 месяца назад +3

    salute sukhwinder kaka@Genraj Dyal👍👍👍jai hind

    • @PawanKumar-wx2ml
      @PawanKumar-wx2ml 2 месяца назад

      Bharat mata ki jai. Jai Hind.

    • @gurdevsingh9300
      @gurdevsingh9300 2 дня назад

      ਬੁੰਡ ਦੇ ਦੇ ਕਾਕੇ ਨੂੰ 🤔🤔

  • @devkinandan9722
    @devkinandan9722 2 года назад +19

    ਗਦਾਰ ਲੋਕ ਮਿਲ ਹੀ ਜਾਦੇ ਹਨ ਚੰਗੇ ਦੀ ਹਮੇਸਾ ਕਮੀ ਹੁੰਦੀ ਹੈ

  • @anilgarg9436
    @anilgarg9436 2 года назад +2

    Sahi information

  • @BeHappy-ci6nl
    @BeHappy-ci6nl 2 года назад +2

    @ 30:55. Really sir ?
    Do they exen exist

  • @devilsutube
    @devilsutube 2 месяца назад

    Can you make video on Gurjant Singh Budh Singh wala please!!! I watch almost your every video, and I didn’t see any video about this person on your channel.
    Thank you!!!!

  • @singhnee1980
    @singhnee1980 2 года назад +2

    hope we see khalsa panchayats in punjab.

  • @HardeepSingh-HH88
    @HardeepSingh-HH88 2 года назад +20

    ਭੇਡਾਂ ਬੱਕਰੀਆਂ ਨੂੰ ਪੁਲਿਸ ਨੇ ਵਰਤਕੇ ਛੱਡ ਦਿੱਤਾ 🤣😅 ਕਾਕੇ ਵਰਗੀ ਹੁਣ ਜੇ ਵੀ ਰੋਡ ਦਿੱਲੀ ਜਾਣ ਉੱਥੇ ਵਧੀਆ ਕੰਮ ਚੱਲੂ ਦੱਲਪੁਣੇ ਦਾ

    • @harrisingh9327
      @harrisingh9327 7 месяцев назад

      Changa hoya so called kharku sale maregaye nahi ta loka da jeena mohal kitta hoya c well don kaka

  • @kashmirsingh6991
    @kashmirsingh6991 2 года назад +7

    ਕਾਕਾ, ਦਿੱਲੀ, ਦਾ, ਦੱਲਾ

    • @subashchander6324
      @subashchander6324 Год назад +1

      Bharat ਦਾ ser ਜਿਸ ਨੇ ਹਿੰਦੂ ਬਚਾ ਦਿਤੇ ਤੇ ਖਾੜਕੂ thok ਦਿਤੇ

  • @jagasingh8627
    @jagasingh8627 2 года назад +7

    Ritesh ji Kale Cat joh phela karku see oss otey vee ik video banu please

  • @user-uc2jn2oe7l
    @user-uc2jn2oe7l 2 года назад +1

    ਵਾਹਿਗੁਰੂ ਜੀ🙏🙏🙏🙏🙏🙏🙏 ੯ ਜੀ

  • @Preetkamalsingh180
    @Preetkamalsingh180 2 года назад +6

    ਭਾਜੀ ਇਕ ਵੀਡੀਓ ਸੰਤੋਖਾ ਕਾਲੇ ਕੈਟ ਤੇ ਬਣਾਓ. ਉਹਦੇ ਬਾਰੇ ਜਾਣਕਾਰੀ ਬਹੁਤ ਘੱਟ ਹੈ ਇੰਟਰਨੈੱਟ ਤੇ

  • @varindersharmavarinderchan5172
    @varindersharmavarinderchan5172 Год назад +1

    ❤❤

  • @desitractorvlog9643
    @desitractorvlog9643 2 года назад +3

    ਕੇਵਲ ਸਿੰਘ ਖੱਬੇ ਰਾਜਪੂਤਾਂ ਮੇਰਾ ਪਿੰਡ ਦਾ ਹੈ

  • @gurukiladlifaujnihungmanpr3598
    @gurukiladlifaujnihungmanpr3598 19 дней назад

    ਕਾਕੇ ਨੂੰ ਮੈ ਮਿਲਿਆ ਸੀ 1995 ਚ ਇਕ ਪੈਟ੍ਰੋਲ ਪੰਪ ਤੇ ਜਦੋਂ ਸਾਡੀ ਗੱਡੀ ਵਿੱਚ ਮੈ ਪੈਟ੍ਰੋਲ ਪਵਾ ਰਿਹਾ ਸੀ ਰੋਪੜ ਚ

  • @AadeshBrar-io4bg
    @AadeshBrar-io4bg Год назад +1

    If sukhwinder turned back to movement bcz of khairawari khand, how was it possible that high ranked cops wrre helping him before that?
    At that time kn punjab they never even spitted on someone without looking for cheap kind of benefit anyway they would get ..
    he was a undercover spy earlier too

  • @mrjarnailsingh3853
    @mrjarnailsingh3853 2 года назад +2

    Good lukhi Bhai

  • @DaljitSingh-ix8kf
    @DaljitSingh-ix8kf 2 года назад +12

    ਇਹ ਗਦਾਰ ਸੀ

    • @jattmoosewala83
      @jattmoosewala83 2 года назад

      ਅੱਤਵਾਦੀਆਂ ਨੇ ਜੋ ਖੀਰਾਂਵਾਲ਼ੀ ਪਿੰਡ ਚ ਹਿੰਦੂਆਂ ਦਾ ਕਤਲੇਆਮ ਕਰਿਆ ਉਹ ਸਹੀ ਸੀ ?? ਤੇ ਜੋ ਬੁੱਲੋਵਾਲ਼ ਰੇਲ ਗੱਡੀ ਚ ਸੌ ਤੋਂ ਵੱਧ ਹਿੰਦੂ ਬੱਸ ਯਾਤਰੀ ਮਾਰੇ ਗਏ ਉਹ ਠੀਕ ਸੀ ?

  • @Preetkamalsingh180
    @Preetkamalsingh180 2 года назад +3

    ਕਿਰਪਾ ਕਰਕੇ ਇਕ ਵੀਡੀਓ ਮੇਜਰ ਸਿੰਘ ਨਾਗੋਕੇ ਤੇ ਵੀ ਬਣਾਓ

  • @sukhpalgrewal5003
    @sukhpalgrewal5003 2 года назад +2

    Jo Punjab de khilaf ihde barge chale is tran he hona chaheda he ihde nal

  • @manmeetsinghsekhon6020
    @manmeetsinghsekhon6020 2 года назад +1

    Sir please share details bout Sulakhan Singh Babbar if you can.

  • @AmrikSingh-xk2km
    @AmrikSingh-xk2km 2 года назад +1

    Sach

  • @user-dn6xz6dr6g
    @user-dn6xz6dr6g 2 года назад +3

    🙏🙏🙏🙏

  • @Preetkamalsingh180
    @Preetkamalsingh180 2 года назад +6

    ਕਿਰਪਾ ਕਰਕੇ ਇਕ ਵੀਡੀਓ ਭਾਈ gurjant ਸਿੰਘ ਬੁੱਧ ਸਿੰਘ ਵਾਲਾ ਤੇ ਵੀ ਬਣਾਓ

    • @Punjabi.Pandit.Secular
      @Punjabi.Pandit.Secular 2 года назад

      ਜਰਾਇਮ ਪੇਸ਼ਾ ਅਪਰਾਧੀ ਸੀ ਬੁੱਧ ਸਿੰਘ ਵਾਲ਼ਾ।
      ਮੇਰੇ ਖਿਆਲ ਚ ਲੱਖੀ ਨੇ ਜਾਣਕਾਰੀ ਦਿੱਤੀ ਸੀ ਉਸਦੇ ਪਿਛੋਕੜ ਬਾਰੇ ਕਿਸੇ ਵੀਡੀਓ ਚ

    • @lakha2227
      @lakha2227 2 года назад +2

      @@Punjabi.Pandit.Secular tera jija C oh salia

    • @Preetkamalsingh180
      @Preetkamalsingh180 2 года назад

      @@Punjabi.Pandit.Secular ਕੋਈ ਅਕਲ ਵਾਲੀ ਗੱਲ ਕਰੋ

  • @ajitsekhon7347
    @ajitsekhon7347 2 года назад

    Wahiguru ji.

  • @hirasinghhirasingh6029
    @hirasinghhirasingh6029 2 года назад +9

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾਬਾਦ

  • @badalmohinder7408
    @badalmohinder7408 4 месяца назад

    Where is Taggar Shaib

  • @sunilsirsa4386
    @sunilsirsa4386 2 года назад +5

    (ਸੁਖਵਿੰਦਰ ਸਿੰਘ ਕਾਕਾ ਦੁਆਰਾ ਰੇਡੀਓ ਚੰਨ ਪ੍ਰਦੇਸੀ ਤੇ ਸੁਖਨਾਇਬ ਸਿੱਧੂ ਨੂੰ ਦਿੱਤੇ ਇੱਕ ਲਾਈਵ ਇੰਟਰਵਿਊ ਵਿੱਚੋਂ ਲਏ ਗਏ ਅੰਸ਼)
    ਮੈਂ ਕੌਮਪ੍ਰਸਤ ਨੀ ਹੈਗਾ, ਮੈਂ ਵਤਨਪ੍ਰਸਤ ਇਨਸਾਨ ਹੈਗਾ ਵਾਂ , ਮੇਰੇ ਵਾਸਤੇ ਕੌਮਾਂ ਕੋਈ ਮਹੱਤਵ ਨਹੀਂ ਰਖਦੀਆਂ, ਇਹ (ਖ਼ਾਲਸਤਾਨੀ) ਸਿੱਖ ਕੌਮ ਦਾ ਹੀਰੋ ਹੋਵੇ, ਤੇ ਹੋਵੇ ਮੈਂ ਸਿੱਖ ਕੌਮ ਦਾ ਗ਼ੱਦਾਰ ਹੋਵਾਂ, ਤਾਂ ਹੋਵਾਂ ਪਰ ਮੈਂ ਆਪਣੇ ਮੁਲਕ ਦਾ ਗ਼ੱਦਾਰ ਨਹੀਂ ਹੈਗਾ।
    ਜਿਹੜੀ ਇਹ (ਖਾਲਿਸਤਾਨੀ) ਗੱਲ ਕਹਿੰਦੇ ਆ ਗੱਦਾਰੀ ਦੀ ! ਇਨ੍ਹਾਂ ਵਾਸਤੇ ਉਹ ਗੱਦਾਰੀ ਹੋਊਗੀ, ਮੇਰੇ ਵਾਸਤੇ ਉਹ ਫ਼ਖ਼ਰ ਦਾ ਕੰਮ ਆ, ਮੈਂ ਆਪਣਾ ਮੁਲਕ ਬਚਾਇਆ ਵਾ, ਆਪਣਾ ਪੰਜਾਬ ਬਚਾਇਆ ਵਾ, ਮੈਂ 'ਆਈ ਐਸ ਆਈ' ਦਾ ਏਜੰਟ ਨਹੀਂ ਬਣਿਆ।
    -ਸੁਖਵਿੰਦਰ ਦਿਆਲ ਸਿੰਘ
    (ਰੇਡੀਓ ਚੰਨ ਪ੍ਰਦੇਸੀ ਤੇ ਸੁਖਨਾਇਬ ਸਿੱਧੂ ਨੂੰ ਦਿੱਤੇ ਇੱਕ ਲਾਈਵ ਇੰਟਰਵਿਊ ਵਿੱਚੋਂ ਲਿਆ ਗਿਆ)

    • @user-ch6tr2jn8m
      @user-ch6tr2jn8m 5 месяцев назад

      ਗੱਲ ਤਾਂ ਲੌਜੀਕਲ ਆ ਵੈਸੇ

    • @gurdevsingh9300
      @gurdevsingh9300 2 дня назад

      ਇੰਟਰਵਿਊ ਦਾ ਲਿੰਕ ਦਿਓ

  • @ssisingh
    @ssisingh 2 года назад +5

    Please can you do a report on jagi johall why under the CORRUPT SYSTEM FAILED STATE he in jail!!

    • @rajanpreetkaur121
      @rajanpreetkaur121 2 года назад

      Yes it's a very important case but no one is ready to talk about jagi jahol

  • @vdhillon4382
    @vdhillon4382 2 года назад +1

    👍👍👍👍👍

  • @bittuchambal3008
    @bittuchambal3008 2 года назад +4

    Good job veer ji👍👍👍👍👍

  • @mohitbhatoa
    @mohitbhatoa Год назад +2

    Yaari nibha geya sukhwinder kaka ❤

    • @AadeshBrar-io4bg
      @AadeshBrar-io4bg Год назад

      Lakh di lahanat even di yaari te, jinne khardku marwayye c oh v yaar c .. dalle nu dukh naalde dalle maare da e hoyea .. taut c oh v mohit

    • @AadeshBrar-io4bg
      @AadeshBrar-io4bg Год назад

      Ik gal cheete rakhi, dalla dalle nu e salaunda hunda te soorma soorme nu e chahhe oh dushman kuon naah howe.. grow up and go gain some mard qualities

    • @mohitbhatoa
      @mohitbhatoa Год назад +1

      ​​@@AadeshBrar-io4bgkahde soorme gunde attwadi nihathya lokan nu dhokhe nal marn vale shame on u, Darbar sahib ch dheeya. Bhena di izat luten vale kado ton soorme hoge, kanishk kand ch bekasoor loka nu marn vale dharmik gunde,loka de putt marvake apneya nu bahar bhejan vale ,dharmik katadta ton bahar niklo ,thanks to Indian army ,punjab police ,Indian lions jihna ne dharmik gundeya ton kheda shudwa dita long live India 🇮🇳

  • @balwindersidhu9874
    @balwindersidhu9874 2 года назад +2

    Benefits kis lai k loka de munde marwaon lai bahut sala Olympic cho medal jit k liyaya

  • @dharmindersinghrairai7089
    @dharmindersinghrairai7089 2 года назад +1

    Sir chamkile ji di killing v expose kro

  • @SatnamSingh-rv6bo
    @SatnamSingh-rv6bo Год назад +1

    ਕੁੱਤੇ ਦਾ ਬੀਜ ਕਾਕਾ

  • @NirmalSingh-ep7vd
    @NirmalSingh-ep7vd 2 года назад +3

    Lakhe veeer g kithu laonde aaaa ahni khubsurat jankari g

  • @techron1695
    @techron1695 2 года назад +4

    Indian lions is like los pepes

  • @SukhrajSingh-dt2mv
    @SukhrajSingh-dt2mv 2 года назад +3

    Kaka pehle din tu police lai he kam karda se 🐈 cat se

  • @sherepunjabmallhi7375
    @sherepunjabmallhi7375 2 года назад +4

    #Raj_Karega_Khalsa_Panth Ki #Jeet
    Jo kam #Sikh_kaum kar #sakte he aur #koi-bhi_nahi kar #sakta #Sikh_Kaum_jindabad #sanu_man he apne sikh hon te 1 #Sikh_Shera Di #Kaum hai #saria_kauma da #satikar karna #chahida he #sarea nu hi

  • @brownspider-mon
    @brownspider-mon 2 года назад +12

    Sikh khadku kade aiwe da hamla nhi krde c ki bekasoor loka nu maaro jiwe eh cinema wali gal dsre, dil dukheya yaar sun k yakeen ni horrya ki sikh bndeya ne ehoja plan kitta, yakeen dwa k lakhi g tusi kade koi galat jaankari te nhi dere? Pls for god sake tusi apna imaan na becheyo pls asi pyar v krde aa te bharosa v oh na todeyo

    • @punjabimatt
      @punjabimatt 2 года назад +2

      ਤੁਸੀ ਲੇਟ ਜੰਮੇ ਓ ਭਾਈ ਬਥੇਰਾ ਕੁਝ ਹੋਇਆ ਏਥੇ

    • @harrisingh9327
      @harrisingh9327 7 месяцев назад +1

      Tunu push ke hamla karde ?
      Hajara loka nu marya tere hero sinhha ne .

  • @lionsingh3213
    @lionsingh3213 2 года назад +5

    Kaka punjab the hero

    • @khalistaniadasach7861
      @khalistaniadasach7861 2 года назад +3

      thanks brother

    • @sukhirandhawa3723
      @sukhirandhawa3723 2 года назад +4

      @@khalistaniadasach7861 dala ta dala he rwe ga

    • @lionsingh3213
      @lionsingh3213 2 года назад +1

      Ba kussr loka nu marar wala ke honda a,1990to1992 vich ke hal se punjab da,

    • @jugrajsandhu5149
      @jugrajsandhu5149 2 года назад +2

      @@khalistaniadasach7861 Tu kite oh e te ni

    • @lakha2227
      @lakha2227 2 года назад +1

      Lion oh saala C bhindrawaala sher da kala saala a

  • @Sandeepsingh-oo4uh
    @Sandeepsingh-oo4uh 2 месяца назад

    kps gill da piyaada c a te isde dost

  • @singhpj
    @singhpj Год назад

    ਜਿਨ੍ਹਾਂ ਜੁਲਮ ਕੌਮ ਤੇ ਕੀਤਾ ਸਿੰਘਾਂ ਕਰਤਾ ਫੀਤਾ ਫੀਤਾ

    • @harrisingh9327
      @harrisingh9327 7 месяцев назад

      Ta singh da hall fir government ne ki kitta yadd aa ki nahi !

  • @vijaykumari6795
    @vijaykumari6795 2 года назад

    Lakhbir Singh rode te video B'nao g

  • @KulwinderSingh-ut1db
    @KulwinderSingh-ut1db 2 года назад +1

    I know that person just filmi story

  • @preetgill6466
    @preetgill6466 10 месяцев назад

    ਇਸ ਖਾਕੀ ਕੁੱਤੇ ਦੇ ਨਾਮ ਤੇ ਪੀੜੀਆਂ ਤੱਕ ਲਾਹਣਤਾ ਪੈਂਦੀਆਂ ਰਹਿਣਗੀਆਂ

  • @gursingh6622
    @gursingh6622 2 года назад +1

    Lekhi ji marhe kama da natija mrha hi hunda hai.

  • @karanveersingh3428
    @karanveersingh3428 Год назад

    Indian loins 👍

  • @kahlonamrik3238
    @kahlonamrik3238 2 года назад +4

    MR Lakhi there was a real army janaral was Ranjeet singh dyal who won hazipeer Dara during 1965 war please don’t mix Sukhvinder dyal with real janaral dyal

  • @khalsaas5306
    @khalsaas5306 2 года назад +1

    KOHADE DA DASTA..

  • @surinderjohal7258
    @surinderjohal7258 2 года назад +2

    Good job brother

  • @ekamjitsingh3698
    @ekamjitsingh3698 Год назад

    Kake diya tusi newzeland harnaik singh ne8ki di interview v sunn na.eho jehe gadara karn ajj bahut burra jaal hunda.

  • @rabirandhawa3555
    @rabirandhawa3555 2 года назад +2

    ਠੀਕ ਹੈ ਕੈਟ ਆਪਣੀ ਡਿਊਟੀ ਨਿਭਾ ਗਏ। ਖਾੜਕੂ ਆਪਣੀ। but ਮੈਂ ਸਮਝਦਾ ਕੀ। ਲੱਖੀ ਜੀ ਏਸ ਤਰਾਂ ਦੀਆਂ ਇੰਟਰਵਿਊ ਨਹੀ ਹੋਣੀ ਚਾਹੀਦੀ। ਜੋ ਬੀਤ ਚੁੱਕ ਰਹਿਣ ਦਿਉ। ਨਿਉ ਸਿੱਖ ਜਨਰੇਸ਼ਨ ਦਾ ਖੂਨ ਬਹੁਤ ਗਰਮ। ਏਦਾ ਦੀਆਂ ਇੰਟਰਵਿਊ ਦੇਖ ਉਹ ਬਦਲੇ ਦੀ ਭਾਵਨਾ ਰੱਖ ਸਕਦੇ।

  • @rakeshbawarakeshbawa8662
    @rakeshbawarakeshbawa8662 2 месяца назад +1

    Tiger of punjab kaka🦁👍

  • @parneetgaming9608
    @parneetgaming9608 Год назад

    Totally false rubbish report about s kabal/kewal singh khabbe rajputan

  • @BaldevSingh-fi2sk
    @BaldevSingh-fi2sk 2 года назад +2

    Lakhi jee you are doing good job it's clear that wrong action done by police cats and went into the accounts of fighters from sur singh dd tarn taran

  • @user-pm8ov7gh9z
    @user-pm8ov7gh9z 5 месяцев назад

    Black cat Ih lok jihna ne sarkari seh te bahut kujh kre aa ih lok gadar ne te gadar hi rehnge desh panjab de

  • @amanpreetkumar9294
    @amanpreetkumar9294 2 года назад +1

    so he was biggest gadhar of sikh kaum

  • @SukhrajSingh-dt2mv
    @SukhrajSingh-dt2mv 2 года назад +2

    END VICH LAKHI G TUSI V KAKA NU 🐈😻🐈‍⬛ HE keh ta 😄🤣😂😆