How CBI solved Beant case? How Hawara, Rajoana differed in court? Why 'Dilawar' theory was opposed?

Поделиться
HTML-код
  • Опубликовано: 10 сен 2024

Комментарии • 327

  • @gurpreetrai3879
    @gurpreetrai3879 3 года назад +72

    ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਨੂੰ ਹਮੇਸ਼ਾ ਸਿੱਖ ਕੌਮ ਯਾਦ ਰੱਖੂ ਜਿਸ ਨੇ ਆਪਣੇ ਆਪ ਨੂੰ ਸਿੱਖ ਕੌਮ ਲਈ ਕੁਰਬਾਨ ਕਰ ਦਿੱਤਾ

  • @iqbalji5759
    @iqbalji5759 3 года назад +67

    ਦਿੰਲਾਵਰ ਸਿੰਘ ਮਰਨਾ ਸੰਭ ਨੇ ਹੈ ਇਕ ਦਿਨ ਪਰ ਤੇਰੀ ਸਹੀਦੀ ਨੂੰ ਕੋਟੋ ਕੋਟ ਪਰਨਾਮ

  • @GurjeetSingh-kg9mr
    @GurjeetSingh-kg9mr 2 года назад +26

    Kaum de lai kurban hon vale saheed han dilawar singh hor,sare mahan jodey nu parnam🙏

  • @Sukhwinder777
    @Sukhwinder777 3 года назад +39

    ਮਰਨੋਂ ਮੂਲ ਨਾ ਡਰਦੇ
    ਜਿਹੜੇ ਮੌਤ ਦੇ ਵਪਾਰੀ ਨੇ 🙏💪

    • @Aman-lr2kz
      @Aman-lr2kz 3 года назад +2

      Maa chodon nu mafi di arzi pai si. Maut de vapariyan ne

    • @RAMBO-6798
      @RAMBO-6798 3 года назад

      @Nihang Succha Singh Brar USA koi gall bani a tere es comment di.

    • @RAMBO-6798
      @RAMBO-6798 3 года назад

      arji kyon pai a maffi di fer ?

    • @SandeepSingh-kt5fr
      @SandeepSingh-kt5fr 3 года назад +1

      @@RAMBO-6798 tu duniya te ki lun patt liya AGLYA NE TA bhaut kuch kita ah

    • @user-tf1su5me6w
      @user-tf1su5me6w 3 года назад +1

      @@SandeepSingh-kt5fr gala Na kaddo ena nal karde aa gal

  • @preettv1055
    @preettv1055 3 года назад +60

    ਭਾਈ ਦਿਲਾਵਰ ਸਿੰਘ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @anmolbrar3391
    @anmolbrar3391 2 года назад +5

    ਇਸ ਬੁਚੜ ਤੋਂ ਬਾਅਦ ਸਰਦਾਰ ਹਰਚਰਨ ਸਿੰਘ ਬਰਾੜ ਸਾਹਿਬ ਜੀ ਦੀ ਸਰਕਾਰ ਵਲੋਂ ਜੋ ਬਹੁਤ ਹੀ ਵਧੀਆ ਪੰਜਾਬ ਵਿੱਚ ਦਿੱਤਾ ਗਿਆ ਸਹੀ ਇਨਸਾਫ਼ ਅਤੇ ਨਿਆਂ ਪ੍ਰਣਾਲੀ ਵਾਲਾ ਸਾਫ ਸੁਥਰਾ ਰਾਜ ਤਾਂ ਲੋਕਾਂ ਨੂੰ ਹੁਣ ਤੱਕ ਵੀ ਯਾਦ ਹੈ। ਧੰਨਵਾਦ ਜੀਉ।

  • @manmeetsingh1311
    @manmeetsingh1311 3 года назад +36

    ਕੋੲੀ ਸ਼ੱਕ ਨਹੀ ਕੀ ਬੇਅੰਤਾਂ ਬੁੱਚੜ ਸੀ ੳੁਸ ਨੂੰ ਸਜਾਂ ਮਿਲੀ ਪਰ KPS ਬੱਚ ਗਿਅਾ

  • @user-lv6ek9cj5t
    @user-lv6ek9cj5t 3 года назад +33

    Ritase ਜੀ ਤੁਸੀ ਜਾਣਕਾਰੀ ਬਹੁਤ ਸੋਹਣੀ ਦਿੰਦੇ ਹੋ ਤੁਹਾਡੀ ਅਵਾਜ ਵੀ ਬਹੁਤ ਸੋਹਣੀ ਆ। Love you।

    • @rajveersinghdhaliwal4610
      @rajveersinghdhaliwal4610 3 года назад +2

      Nice

    • @SunnySingh-hf3vi
      @SunnySingh-hf3vi 3 года назад +1

      Munda ho k I love u.viah kra lai.tuhadi taddad wadadi jaa rahi.sala parontha

    • @rubalsinghs9305
      @rubalsinghs9305 2 года назад

      @@SunnySingh-hf3vi kadon pujab de lok bade hon ge , I love u khena ki jurm ahh. Ja fer gussa kise hor gal da amm tor te research ehi khendi ahh transgender nu ohi lok mada samj de ne jo khud kus na karn jog hon ja fer ohna di family vich koi transgender hove

    • @gpssohal87
      @gpssohal87 Год назад

      ​@@rubalsinghs9305bnda pushe ehnu b tenu kime pta oh munda wa profile I'd vgera ch kuj v likh sakda koi

  • @ParminderSingh-yx3nw
    @ParminderSingh-yx3nw 3 года назад +15

    ਕਿਸਾਨ ਮਜ਼ਦੂਰ ਏਕਤਾ ਕਾਇਮ ਰਹੇਗੀ ਕਿਉਂਕਿ ਜਿੱਤ ਯਕੀਨੀ ਹੈਂ

  • @mehraraj2953
    @mehraraj2953 3 года назад +2

    ਲੱਖੀ ਪਾਜੀ ਇਸ ਤੋ ਵਧੀਆ ਤਰੀਕੇ ਨਾਲ ਬੇਅੰਤ ਕਤਲ ਕੇਸ ਕੋਈ ਨਹੀ ਸਮਝਾ ਸਕਦਾ ਹਰ ਇਕ ਪਹਿਲੂ ਤੇ ਗੱਲ ਕੀਤੀ ਗਈ ਹੈ ਤੁਹਾਡੇ ਵੱਲੋਂ ਅਤੇ ਇਕ ਨਿਰਪੱਖ ਢੰਗ ਨਾਲ

  • @malkeetsingh4610-xci
    @malkeetsingh4610-xci 2 года назад +6

    Parnaam shaheeda nu,,,,🙏🙏

  • @sidhumossewalarecords3953
    @sidhumossewalarecords3953 3 года назад +7

    Sher bache waheguru ji dee mehar nal dileri de kam karde hun waheguru ji ka kahlsa waheguru ji ki fathe

  • @nexion5144
    @nexion5144 3 года назад +22

    ਭਾਈ ਤਾਰਾ िਸੰਘ ਵੀ ਬਹੁਤ ਚੜਦੀ ਕਲਾ਼ ਵਾਲਾ िਸੰਘ ਹੈ ਪ੍ਨਾਮ ਏਹਨਾ ਵੀਰਾ ਨੂੰ िਜॅਨਾ ਨੇ ਅਾਪਣੀ िਜੰਦਗੀ ਦੇ ਕੀਮਤੀ िਦਨ ਜੇਲ िਵਚ ਲਗਾ िਦॅਤੇ ਅਜੇ ਵੀ ਜੇਲ िਵਚ ਹੀ ਨੇ ਕੌਮ ਵਾਸਤੇ

    • @kakabhullar1555
      @kakabhullar1555 3 года назад +1

      ਹਾ ਵੀਰ ਸਹੀ ਗੱਲ ਅਾ , ਤੁਸੀ ਕਿੱਥੇ ਰਹਿਦੇ ਹੋ ਵੀਰ

    • @nexion5144
      @nexion5144 3 года назад

      @@kakabhullar1555 ਦੌਧਰ (ਮੋਗਾ)

    • @satnamsekhon4256
      @satnamsekhon4256 3 года назад

      @@nexion5144 veer apna mobile number send kari

    • @satnamsekhon4256
      @satnamsekhon4256 3 года назад

      @@nexion5144 jagtar singh tara kehri jail ch band hai

    • @satnamsekhon4256
      @satnamsekhon4256 3 года назад

      @@nexion5144 please veer message reply

  • @harrydhaliwal4997
    @harrydhaliwal4997 3 года назад +4

    ਬਹੁਤ ਵਧੀਆ ਜਾਣਕਾਰੀ ਦਿੱਤੀ ਲੱਖੀ ਜੀ

  • @satwantsingh9351
    @satwantsingh9351 2 года назад +13

    It is not a report. It’s kind a movie in itself. Salute to you

  • @brownboy1993
    @brownboy1993 2 месяца назад

    ਭਾਈ ਦਿਲਾਵਰ ਸਿੰਘ ਬੱਬਰ ਜੀ ਦੀ ਕੌਮੀ ਸ਼ਹੀਦੀ ਨੂੰ ਲੱਖ ਲੱਖ ਪ੍ਰਣਾਮ 🙏🙏🙏

  • @nadaanrajan
    @nadaanrajan 3 года назад +14

    Information ਦੇ ਨਾਲ ਨਾਲ ਸ਼ਬਦਾਬਲੀ ਬਹੁਤ ਹੀ ਬਾਕਮਾਲ਼ ਹੈ 🙏🙏👍

  • @gurwindersingh3988
    @gurwindersingh3988 2 года назад +2

    ਸਭ ਤੋ ਵੱਡੀ ਏਸ ਕੇਸ ਨੂੰ ਕਾਮਯਾਬੀ ਕਾਰ ਨੇ ਦਿੱਤੀ ਜੇਕਰ ਏ ਕਾਰ ਓਸ ਵੇਲੇ ਸਿੰਘ ਸੂਰਮੇ ਲੈ ਜਾਦੇ ਸਰਕਾਰ ਦੇ ਪੱਲੇ ਕੁੱਝ ਨਹੀ ਪੈਣਾ ਸੀ ਪ੍ਰਨਾਮ ਸਹੀਦਾਂ ਨੂੰ🙏

  • @GurmeetSingh-oc1sn
    @GurmeetSingh-oc1sn 3 года назад +32

    ਮਹਾਨ ਸਹੀਦ ਭਾਈ ਦਿਲਾਵਰ ਸਿੱਘ ਸਿੱਖ ਕੌਮ ਦਾ ਹੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏🙏🙏🙏

  • @PrabhjotSingh-ku5nv
    @PrabhjotSingh-ku5nv 3 года назад +5

    that hand written lines found in that car were. "assi taan joban rutte marrna.. turr jaana bhare bharaaye".

  • @achharsinghgill472
    @achharsinghgill472 2 года назад +9

    Dilawar Singh and all his companions zindabad countless salutes to your heart touching sacrifice!

  • @thesikhrebels
    @thesikhrebels 3 года назад +6

    ਜਿਸ ਚੀਜ਼ ਨੂੰ ਇਹ ਵੀਰ Custody ਦੱਸ ਰਿਹਾ ਉਹਨੂੰ illegal custody ਕਹਿੰਦੇ ਆ .... ਜਿਸ ਵਿੱਚ interogate ਨਹੀਂ Torture ਕਹਿੰਦੇ ਆ
    ਕਿਉਂਕਿ ਕਾਨੂੰਨ ਅਨੁਸਾਰ ਜਦੋਂ ਗਿਰਫਤਾਰ ਕੀਤਾ ਜਾਂਦਾ ਏ ਤਾਂ Show ਕਰਨਾ ਜ਼ਰੂਰੀ ਹੁੰਦਾ .....

  • @hargobindsinghbrar3923
    @hargobindsinghbrar3923 3 года назад +2

    Intresting story about Beant singh cand thanks Ritesh Lakhi saab Tussi great journalist ho

  • @anmolbrar3391
    @anmolbrar3391 2 года назад +4

    ਆਪ ਜੀ ਦੇ ਵਲੋਂ ਵੀ ਵਿਸੇਸ਼ ਤੌਰ ਤੇ ਹਰ ਵਾਰ ਹੀ ਨਵੀਂ ਕਹਾਣੀ ਨੂੰ ਤਾਂ ਖਾਸ ਕਰਕੇ ਪਰੋਗਰਾਮ ਵਿੱਚ ਤਹਿ ਤੱਕ ਹਰੇਕ ਜਾਣਕਾਰੀ ਦੀ ਸਚਾਈ ਨੂੰ ਪੇਸ਼ ਕੀਤਾ ਜਾਂਦਾ ਹੈ।ਧੰਨਵਾਦ ਜੀਉ।

  • @Lakhysidhu211
    @Lakhysidhu211 3 года назад +12

    Bai ji wait ee kar reha c 10 vajjan di v bai aun ala ee aa❤️❤️❤️❤️❤️❤️👍👍👍👍👍👍👍👍🙏🙏🙏🙏🙏🙏🙏 sunao bai eh report

    • @nexion5144
      @nexion5144 3 года назад +2

      ਹਾ ਬਾਈ ਲ਼ॅਖੀ ਦੇ ਸੋਅ ਦੀ ਤਾ ਬਹੁਤ ਬੇਟ ਰिਹੰਦੀ ਹੈ िਜਵੇ ਲੋਕ ੜੀ ੜੀ ਪੰਜਾਬੀ ਦੇ ਨਾਟਕ ਲਫਾਫੀ ਦੀ ਕਰਦੇ ਹੁੰਦੇ ਸੀ

  • @Zora253
    @Zora253 3 года назад +9

    saheed dilawar singh babbar di shadat nu kot kot parnam 🙏🙏🙏🙏🙏

    • @RAMBO-6798
      @RAMBO-6798 3 года назад

      jehre naal 17 hoor marte. o ni kise de put bhara c ?

    • @user-tf1su5me6w
      @user-tf1su5me6w 3 года назад +2

      @@RAMBO-6798 o karde ki c othe

    • @user-tf1su5me6w
      @user-tf1su5me6w 3 года назад +2

      @@RAMBO-6798 ja ta ona 17 nu khnda
      Bhan ji bhra ji please tusi etho pasa ho jo asi beanta buchad nu marna
      Kamal diya gala karda dhaliwala

    • @panjabtonewzealand7201
      @panjabtonewzealand7201 3 года назад +3

      @@RAMBO-6798 jehere 47 to mgro hun tak ene sikh nirdosh sarkar ne maare ohde bare kdp bolna fake sarkari tattu

  • @PrabhjotSingh-ku5nv
    @PrabhjotSingh-ku5nv 3 года назад +7

    jaswant KHALRA was kidnapped..and disappeared just after 7 dayes later after the death of BEANT singh...sochan.waali gall hai..ek.murder.jis vich. enne saare ex Police waale involve si...ess da faaeda SIKHAAN. nu hoiaa yaa KPS GILL nu.....jis nu mauka.mill gya.....khalra nu gayab karan da ...

  • @inder7109
    @inder7109 3 года назад +3

    ਭਾਈ ਦਿਲਾਵਰ ਸਿੰਘ ਪੰਜਾਬ ਦਾ ਗ਼ੈਰਤਮੰਦ ਸ਼ੇਰ....

  • @user-qy2rt6ld1q
    @user-qy2rt6ld1q 5 месяцев назад

    Salute always

  • @sahib2781
    @sahib2781 Год назад +2

    Rajoaana Te baki Daler rahe , par Jagtar hawara mouk maar gia c jado case challiya,, Mukar gia c ,, Eh tan Balwant rajoaana ne accept kita 🙏🏻

  • @princekumarhanji164
    @princekumarhanji164 2 года назад +1

    Satnam waheguru ji

  • @gurwinderkaur6527
    @gurwinderkaur6527 2 года назад +1

    Parnam shahida nu

  • @user-qb8nk9fo1u
    @user-qb8nk9fo1u 5 месяцев назад

    ਭਾਈ ਦਿਲਾਵਰ ਸਿੰਘ ਜੀ ਸ਼ਹੀਦ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ

  • @RanjitSingh-su2gl
    @RanjitSingh-su2gl Месяц назад +1

    I was in bus near Punjabi Uni Patiala at that time ,, I saw this

  • @gurmindersingh520
    @gurmindersingh520 3 года назад +4

    Gud infrmatoin reportr sahib but Beant singh de time punjab ch jangal raj c khud sarkar te sarkari tantar shareaam kanoon dian dhajian uda rahe c

  • @JB_JP_विचार
    @JB_JP_विचार 3 года назад +2

    God Bless Punjab

  • @SatbirBaidwan-my1xw
    @SatbirBaidwan-my1xw Год назад

    ਸਾਰੇ ਪੰਜਾਬੀ ਤੇ ਪੰਜਾਬ ਨੂੰ ਉਲਝਾਉਣ ਵਾਸਤੇ ਹਨ

  • @GurjeetSingh-kg9mr
    @GurjeetSingh-kg9mr 2 года назад

    ਲੱਖੀ ਜੀ ਬਹੁਤ ਵਧੀਆ ਗੱਲਾਂ ਦੱਸ ਦੇ ਹੋ ਤੁਸੀਂ,

  • @rajveerkaursran14
    @rajveerkaursran14 Год назад

    Dhan bhai dilawar Singh g
    Parnaam sheeda nu 🙏🏻🙏🏻

  • @punjaab9397
    @punjaab9397 3 года назад +3

    Jis Marne te jag dare, mere mann anand, Marne te hi paiyie puran parmaanand.

  • @vickygill3587
    @vickygill3587 3 года назад +2

    Eh ik oh dhamakka c jo os samay di zaalam sarkar de Zulm di intha nu Full stop laun layi c

  • @sectarypb2922
    @sectarypb2922 3 года назад +2

    Salute all singhs

  • @musasow2271
    @musasow2271 3 года назад +5

    Lakhi veer ji us din amber devta ve kush si mih penda si me jalandhar vich ci hahaha 🙏✌️👍👌:-)

  • @SatbirBaidwan-my1xw
    @SatbirBaidwan-my1xw Год назад +1

    ਕਿ ਸਾਰੀ ਘਟਨਾ ਨੂੰ ਪੰਜਾਬ ਪੁਲਿਸ ਦੇ ਛੋਟੇ ਮੁਲਾਜ਼ਮ ਅਲਜਾਮ ਦੇ ਗਏ ਦਿਲ ਤੇ ਦਿਮਾਗ ਨੂੰ ਝੂਠੀਆਂ ਲਗਦੀਆਂ ਹਨ

  • @kulwinderkulwinder6341
    @kulwinderkulwinder6341 3 года назад +4

    Intresting story

  • @rakeshbawarakeshbawa8662
    @rakeshbawarakeshbawa8662 3 месяца назад

    Punjab jindabad punjab police jindabaad 👍

  • @SukhwinderSingh-sc1jc
    @SukhwinderSingh-sc1jc 3 года назад +3

    Bhai dilawar Singh ji di kurbani mahan hai jo koi bhul nhi sakda, jis nal age bhi sade sikh tiyar honge

  • @simprodigy
    @simprodigy Год назад +1

    Could you please provide a link description for previous and next videos when these are part of a series?

  • @ravinderrajwindersingh8127
    @ravinderrajwindersingh8127 2 года назад +1

    Hawara ਪੰਜਾਬ ਚ ਅਜੇ ਤੀਕ ਰਹਿਦਾ ਰਿਹਾ ਇਹੀ ਉਹਦੀ ਬੇਵਕੂਫੀ ਸੀ

  • @baljindermallhi1053
    @baljindermallhi1053 2 года назад

    ਵਾਹਿਗੁਰੂ ਜੀ

  • @amritsingh7715
    @amritsingh7715 3 года назад +2

    Yr doing justice to after 1984 History

  • @SatbirBaidwan-my1xw
    @SatbirBaidwan-my1xw Год назад

    ਕਿ ਸੀ ਆਰ ਪੀ ਐਫ ਤੇ ਐਨ ਐਸ ਜੀ ਦੇ ਮੁਲਾਜਮਾਂ ਨੂੰ ਕਿਉ ਨਹੀਂ ਗਰਿਫਾਤ ਕੀਤਾ ਤੇ ਚੰਡੀਗੜ੍ਹ ਪੁਲਿਸ ਦੇ?

  • @heerasingh3992
    @heerasingh3992 3 года назад +1

    Waheguru.

  • @ravinderravi741
    @ravinderravi741 3 года назад +3

    Good job lucky 22 g

  • @sarwanbajwa8074
    @sarwanbajwa8074 3 года назад +4

    ਇਹ ਟੰਗਾਂ ਸ਼ਬਦ ਨੂੰ ਬਾਰ ਬਾਰ ਵਰਤਣਾਂ ਸਹੀ ਨਹੀ ਲੱਗ ਰਿਹਾ ਤੁਸੀ ਲੱਤਾਂ ਸ਼ਬਦ ਦੀ ਵਰਤੋਂ ਕਰ ਸਕਦੇ ਸੀ ।

  • @davinderwaraich5578
    @davinderwaraich5578 3 года назад +2

    ਰਿਤੇਸ਼ ਜੀ 🙏

  • @babbujass861
    @babbujass861 3 года назад +2

    ਦਵਿੰਦਰ ਪਾਲ ਸਿੰਘ ਭੁੱਲਰ ਬਾਰੇ ਵੀ ਜਾਣਕਾਰੀ ਦੇਵੋ

  • @kuldipfouji6503
    @kuldipfouji6503 3 года назад

    waheguru g ka khalsa waheguru g ke fathe bhai dilawar Singh g rangrete guru ke bete

  • @sewaksidhu5620
    @sewaksidhu5620 9 месяцев назад

    ਗਿਲ ਤੇ ਬੇਅੰਤ ਨੇ ਬਹੁਤ ਨੋਜਵਾਨ ਵੀਰ ਭੈਣਾਂ ਬੇਕਸੂਰਾਂ ਨੂੰ ਮਾਰਿਆ ਪਰ ਕਈ ਪੁਲਿਸ ਅਧਿਕਾਰੀ ਇਮਾਨਦਾਰ ਵੀ ਸਨ

  • @karajdhillon8170
    @karajdhillon8170 22 дня назад

    A great man once said: Mai sareer de maran nu maut ni manda zameer de marn nu maut manda 🫡⛳️⛳️

  • @rajrandhawa1408
    @rajrandhawa1408 2 года назад +1

    So Mr hawara is originally from?

  • @didarsingh8378
    @didarsingh8378 3 года назад +13

    ਭਾਈ ਦਿਲਾਵਰ ਸਿੰਘ ਜੀ ਬੋਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @rajuvirk6348
    @rajuvirk6348 3 года назад

    Parnam bhai shahid dilavar singh ji nu

  • @sonumaan820
    @sonumaan820 3 года назад +2

    Good job sir keep it up

  • @AmrikSingh-sm4iq
    @AmrikSingh-sm4iq 3 года назад +2

    Jagtar singh hawara saab zindabaad

  • @lakhwinderkaur4814
    @lakhwinderkaur4814 2 года назад +1

    ਹੇਮ ਸਿਘ ਜੀ ਦਾ ਬੇਟਾ ਬਿਅਤੰ ਸਿੰਘ ਜੀ ਬੰਤਾ ਜੀ ਕੇ ਪੀ ਐਸ ਗਿੱਲ ਮੇਰੇ ਪਾਪਾ ਜੀ ਬੀ ਅੱਸ ਅੱਫ ਮੇਰੇ ਪਾਪਾ ਜੀ ਪੀ ਏਂ ਪੀ ਮੇਰੇ ਪਾਪਾ ਜੀ ਫੋਜ਼ੀ ਸੁਬੇਦਾਰ ਮੀਡੀਆ ਜੀ ਸੱਚ ਲੱਭੋ ਬੋਹੜ ਦੀ ਛਾਂ ਲੱਭੋ ਫੇਰ ਸੱਚ ਸਾਹਮਣੇ ਆਉ ਜੀ

  • @kanwer3569
    @kanwer3569 3 года назад +2

    ਬੇਅੰਤੇ ਦਾ ਤੇ ਕੱਖ ਵੀ ਨਹੀ ਸੀ ਲੱਭਾ।

  • @rajivbatra7301
    @rajivbatra7301 3 месяца назад

    Beant singh kar ke ajj Punjab safe hai !

  • @sukhjinderchouhan1844
    @sukhjinderchouhan1844 2 года назад

    Good ji

  • @kakabhullar1555
    @kakabhullar1555 3 года назад +1

    Welcome bro

  • @harpalsekhon7
    @harpalsekhon7 3 года назад +1

    SOORMA♥️🙏🏼

  • @baljitsingh9669
    @baljitsingh9669 3 года назад

    Ryt information

  • @shaan533
    @shaan533 9 месяцев назад

    gud reporting

  • @princekumarhanji164
    @princekumarhanji164 2 года назад

    Parnam shaeeda nu ji

  • @00hardev
    @00hardev 3 года назад +3

    ਗੁਰਿੰਦਰ ਸਿੰਘ ਭੋਲਾ ਤਰਨ ਤਾਰਨ ਬਾਰੇ ਵੀ ਕੁਛ ਚਾਨਣ ਪਾਓ

  • @Nirmalwaring3220
    @Nirmalwaring3220 5 месяцев назад

    ਬਦੇਸ਼ਤਗਰਦ ਨਹੀ ਸਾਡਾ ਜਥੇਦਾਰ ਹੈ ਮਰਿਆਦਾ ਵਿੱਚ ਰਹੇ

  • @SatbirBaidwan-my1xw
    @SatbirBaidwan-my1xw Год назад

    ਸੀ ਐਮ ਬੇਅੰਤ ਸਿੰਘ ਦੀ ਸਕੋਰਟੀ ਕਿ ਡੀ ਜੀ ਪੀ ਪੰਜਾਬ ਦੇ ਹਥ ਨਹੀਂ ਹੁੰਦੀ ਕਿਸ ਦੇ ਹਥਾਂ ਵਿੱਚ ਹੁੰਦੀ? ਹਰਿਆਣੇ ਦੇ ਡੀ ਜੀ ਪੀ ਦੇ ਹਥ ,ਡੀ ਜੀ ਤੇ ਪਾਰਟੀ ਪੰਜਾਬ ਵਿੱਚ ਕਿ ਕਿ ਕੰਮ ਹੁੰਦੇ ਹਨ?

  • @sukhsidhu3995
    @sukhsidhu3995 3 года назад

    And thnx bai g for historical video

  • @pyaralalgarg1467
    @pyaralalgarg1467 3 года назад

    Good investigative story

  • @Harry-si9wd
    @Harry-si9wd 3 года назад +1

    🙏🙏🙏🙏🙏 dilawar singh soorma

  • @SatbirBaidwan-my1xw
    @SatbirBaidwan-my1xw Год назад

    ਡਾਕਟਰ ਦੁੱਗਲ ਜੇਕਰ ਉਹ ਹਨ ਜਿਨ੍ਹਾਂ ਨੇ ਕੁੱਤੇ ਰੱਖੇ ਹੋਏ ਹਨ ਜਿਹੜੇ ਡੋਗ ਸੋਹ ਤੇ ਜਾਦੇ ਹਨ ਫੇਰ ਮੈ ਤੇ ਕੋਮਲ ਪ੍ਰੀਤ ਸਿੰਘ ਉਹਨਾਂ ਨੂੰ ਜਾਣਦੇ ਹਨ

  • @gurbhejsinghnoormhal8379
    @gurbhejsinghnoormhal8379 3 года назад

    ਆਪ ਜੀ ਦੀ ਮੈਹਰਨੀ ਇੱਕ ਵਾਰ ਬੈਨਤੀ ਕਰਨ ਨਾਲ ਪਾਰਵਾਨ ਕੀਤੀ

  • @ROBINSINGH-wv3xe
    @ROBINSINGH-wv3xe Год назад

    ਅਖੀਰ ਚ ਲਖੀ ਜੀ ਨੇ ਕਿਹਾ ਵੀ ਪੰਜਾਬ ਚ ਇਕ ਓਹ ਨੇ ਜੇਹੜੇ ਬੇਅੰਤੇ ਨੂੰ ਹੀਰੋ ਮੰਨਦੇ ਨੇ ਦੂਜੇ ਓਹ ਜੇਹੜੇ ਖਾੜਕੂ ਸਿੰਘਾਂ ਨੂੰ। ਵੈਸੇ ਅਗਰ ਲਖੀ ਜੀ ਆਪਣੇ comment ਪੜ ਲੈਣ ਤਾ ਪਹਿਲੀ ਕਹੀ ਗੱਲ ਦਾ ਭੁਲੇਖਾ ਦੂਰ ਹੋਜੂ। ਯਾਦ ਅਤੇ ਸਰਧਾਂਜਲੀ ਕੇਵਲ ਸੂਰਮਿਆ ਨੂੰ ਹੀ ਮਿਲੂ।

  • @generalknowledgepoliticscr4889
    @generalknowledgepoliticscr4889 2 года назад +3

    Beant singh was responsible for "good times" of Punjab..

  • @harwindersinghsarwara6489
    @harwindersinghsarwara6489 2 года назад

    Waheguru ji ne insaf kita c

  • @ramandeepsinghsivia115
    @ramandeepsinghsivia115 3 года назад +2

    Lakhi bhaji 4 bandeya nu tabka na kaho tusi survey kar ke dekh lo Punjabi bandeya da fer daseyo kine bande mande aa vi ਬੁੱਚੜ ਬੇਅੰਤਾ sahi banda si je 5% Punjabi keh den Jo kaho ge main Karu

  • @DadaDada-yp2bs
    @DadaDada-yp2bs 2 года назад

    Very nice sir.

  • @singhdaya8660
    @singhdaya8660 3 года назад +2

    Bhai jagtar singh Tara jindabad bhai parmjit singh behora

  • @SukhwinderSingh-sc1jc
    @SukhwinderSingh-sc1jc 3 года назад

    ਫੈਂਸਲਾ ਤਾਂ ਸਾਡਾ ਦੇਸ਼ ਵਿੱਚ ਮਹਾਨ ਹੈ ਇਸ ਕੰਮ ਵਿੱਚ ਕਾਨੂੰਨ ਬਹੁਤ ਵਧੀਆ ਹੈ

  • @gurwindersingh3988
    @gurwindersingh3988 2 года назад +1

    ਬੇਅੰਤ ਬੁੱਚੜ

  • @gurvirghuman296
    @gurvirghuman296 3 года назад +2

    Jagtar Singh Hawara ਨੇ Beant Singh ਨੂੰ ਮਾਰਨ ਤੋਂ ਪਹਿਲਾਂ ਕਿਉਂ ਪਾਈ ਬਲਵੰਤ ਤੇ ਦਿਲਾਵਰ ਵਿਚਕਾਰ ਲਾਟਰੀ???
    ruclips.net/video/gAKuAHYekyQ/видео.html

  • @mannsingh9597
    @mannsingh9597 3 года назад

    Good job paji

  • @navreetrandhawa1990
    @navreetrandhawa1990 3 года назад

    Welcom Ritesh Ji...

  • @sukhjithathur
    @sukhjithathur 2 года назад +1

    ਸ਼ੁਕਰ ਲੱਖੀ ਸਾਬ ਤੁਸੀਂ ਵੀ ਖਾੜਕੂ ਕਿਹਾ
    ਬੁਹਤ ਵਿਡੀਉ ਚ ਤੁਸੀਂ ਅੱਤਵਾਦੀ ਵੱਖਵਾਦੀ ਹੀ ਬੋਲਦੇ ਹੋ

  • @sarbjeetkaur2816
    @sarbjeetkaur2816 3 года назад +1

    🙏🙏

  • @arshdeepkaur8284
    @arshdeepkaur8284 2 года назад +1

    Acha beant singh te baki inspector g ne ta khadku singha de naam sidhe Rajoana Hawara. Beant singh ne shanti kaym kiti te khadkuan ne bhang krti. Awdi boli da dhyan rkho jdo sade singha bare gal krni. Nhi koi lod ni sanu reporta di.

  • @BaljitSingh-lw5yj
    @BaljitSingh-lw5yj 3 года назад

    Very good paji

  • @cubbys1dhu878
    @cubbys1dhu878 3 года назад +1

    Hello Ritesh Ji, If you don’t mind can i ask you why isn’t gurmeet singh pinky making videos these days?

    • @desihustler2619
      @desihustler2619 3 года назад

      looks like scoda gave him his instalment

    • @g-randhawa8581
      @g-randhawa8581 3 года назад

      Sukhi chahal filed defamation case against him

    • @h.s.4565
      @h.s.4565 3 года назад

      Respected channel handlers, Donot provide false information ...

    • @h.s.4565
      @h.s.4565 3 года назад

      @@g-randhawa8581 how do you know.

    • @h.s.4565
      @h.s.4565 3 года назад

      @laximikanta sahu wrong

  • @user-gh6uu5jf8s
    @user-gh6uu5jf8s 7 месяцев назад

    retesh.ji.singha.noo.kharku.singh.bolea.karo.ji.

  • @harpsandhu8843
    @harpsandhu8843 2 года назад

    saheed Bhai dilawar singh ji