Why Maninderjit Bitta survived ? How KLF lost Raisina Road plot? How DPS Bhullar got respite ?

Поделиться
HTML-код
  • Опубликовано: 2 сен 2021

Комментарии • 413

  • @gurbaazsingh7289
    @gurbaazsingh7289 2 года назад +48

    ਵੀਰ ਤੁਸੀਂ ਇੱਕ ਬਹੁਤ ਹੀ ਸੂਝਵਾਨ ਸੰਪਾਦਕ ਹੋ ਪਰ ਤੁਹਾਡੇ ਮੂੰਹੋਂ ਖਾੜਕੂ ਸਿੰਘਾਂ ਨੂੰ ਦਹਿਸ਼ਤਗਰਦ ਕਹਿਣਾ ਤੁਹਾਨੂੰ ਸੋਭਾ ਨਹੀਂ ਦਿੰਦਾ

    • @prabhsandhu6996
      @prabhsandhu6996 2 года назад +2

      ਅੱਛਾ । ਬੇਕਸੁਰੇ ਲੋਕਾ ਨੂੰ ਮਾਰਨਾ ਕਿੰਨਾ ਕੀ ਚੰਗੀ ਗੱਲ ਆ ।

    • @j.skundi7791
      @j.skundi7791 2 года назад +5

      very good advise🙏🙏

    • @paramvirksingh9506
      @paramvirksingh9506 Год назад +2

      Shi gal khi sunn k dukh lagda

    • @user-dt1tc5ud6f
      @user-dt1tc5ud6f 7 месяцев назад +1

      Bhra oh b punjab da a janab ik attwadi nu attwadi he kehna a

    • @ghaarvyisthebest7874
      @ghaarvyisthebest7874 12 дней назад

      Mere fufar ji is bomb bhamke vich maare gye si delhi vich , 3 kuriian so ek 6 saal di tuji 3 te 6 mahine di , ohna da ki ksoor si , tusi lok app ta canada , te America jaane ho jithe koi terrorism nhi , tusi pher Afghanistan kyu nhi jaade , bekssorr nu maarn wale attwadi hi hund ne , is ta mtlb je koi sikh hai oh jithe mrzi bomb maarda fire, je himmat hai ta samne goli maroo ,

  • @Fun_with_fateh
    @Fun_with_fateh 20 дней назад +1

    ❤❤ ਜਸਟਿਸ ਐਮ ਸਾਹ ਜੀ ਇੱਕ ਸੱਚੇ ਜੱਜ ਸਨ ਅਤੇ ਸੱਚ ਦੀ ਜਸਟਿਸ ਐਮ ਸਾਹ ਨੇ ਸੱਚ ਤੇ ਪਹਿਰਾ ਦਿੱਤਾ ਪਰ ਦੋ ਜੱਜ ਸਮੇਂ ਦੀ ਸਰਕਾਰ ਦੇ ਪਿੱਠੂਆਂ ਵਿੱਚ ਗਿਣਤੀ ਸਦਾ ਹੀ ਹੁੰਦੀ ਰਹੇਗੀ ਲਾਹਣਤ ਹੈ ਇਹੋ ਜਿਹੇ ਲੀਡਰਾਂ ਦੇ ਪਿੱਠੂ ਉਹ ਦੋ ਜੱਜਾਂ ਨੂੰ

  • @JasveerSingh-ji4sl
    @JasveerSingh-ji4sl Год назад +20

    ਬਿੱਟਾ ਕਤੀੜ
    ਖਾਲਿਸਤਾਨ ਦੀ ਪ੍ਰਾਪਤੀ ਲਈ ਲੜਣ ਵਾਲੇ ਸਿੰਘਾਂ ਨੂੰ ਲੱਖ ਲੱਖ ਪ੍ਰਣਾਮ 🙏🙏
    ਖਾਲਿਸਤਾਨ ਹਰ ਹਾਲਤ ਵਿੱਚ ਬਣਕੇ ਹੀ ਰਹਿਣਾ ਏ 🙏🙏
    ਕਿਉਕਿ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਹੱਲ ਹੈ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
    ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️

    • @kafirboy7665
      @kafirboy7665 Год назад +1

      Punjab ke Sikhon ki Harr SAMSHYA ka karan hi MacSikh khud hai To khalistan lekar bhi Kuchh ni hona Kyonki Aaj ki sikhi MacSikhi hai Jo "English missionarie macole" dwara imported hai kyonki Vo chahta tha ki Sikh ko Sanatan Dharma se Alag Kiya ja sake,
      Kyonki jab "Panth" ka target "dharm" nahi hoga to Sikh "panth" Hi Bina Lakshya ka hoga 🙏🙏🙏

    • @MukMak-bc4zx
      @MukMak-bc4zx 15 дней назад

      🎉😢😮😢😢

  • @harvirsingh8411
    @harvirsingh8411 2 года назад +35

    ਬਹਿਲਾਂ ਕਾਂਢ ਆਲੀ ਵੀਡੀਓ ਚ ਖੱਬੂ ਨੇ ਜਿਹੜੇ ਬੇਦੋਸ਼ੇ ਮਾਰੇ ਓਸ ਨੂੰ ਦਹਿਸ਼ਤਗਰਦੀ ਐਲਾਨਣ ਵੇਲੇ ਕਿਓਂ ਤੁਹਾਡੀ ਜੀਭ ਨੂੰ ਗੰਢ ਪੈ ਜਾਂਦੀ ਹੈ ? @riteshlakhi?

    • @Woodworking_deep_
      @Woodworking_deep_ Год назад

      ਤੁਹਾਡੀ ਗੱਲ ਬਿਲਕੁਲ ਸਹੀ ਆ ਜੀ👍

  • @gurdevsingh9300
    @gurdevsingh9300 Месяц назад +1

    ਲੱਖੀ ਭਾਜੀ ਅਸੀਂ ਤੁਹਾਡੇ fan ਹਾ ਪਰ ਦਹਿਸ਼ਤਗਰਦ ਕਹਿਣਾ ਬੰਦ ਕਰਦੇ 🙏🙏ਓਹ ਸਾਡੇ ਹੀਰੋ ਹਨ warriors ਹਨ

  • @jasmailsingh2736
    @jasmailsingh2736 Год назад +21

    ਬਿੱਟਾ ਅੱਗ ਉਗਲ ਰਿਹਾ ਸੀ..ਉਹ ਕਿਸੇ ਨੂੰ ਨਹੀਂ ਦਿਖਿਆ ...ਬਿੱਟੇ ਵਰਗੇ ਗਦਾਰ ਪੰਜਾਬੀ ਲੋਕਾਂ ਦੀ ਗਦਾਰ ਮਾਨਸਿਕਤਾ ਕਰਕੇ ਬਚ ਗਏ ..ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸਾ ਚੜਦੀਕਲਾ ਬਖਸੋਂ

  • @ramandeepsinghsivia115
    @ramandeepsinghsivia115 2 года назад +64

    ਜੋ 20000 ਸਿੱਖ Delhi ਚ ਮਾਰਿਆ ਓਸ ਤੇ ਵੀ ਵੀਡਿਓ ਬਣਾਓ

    • @PrabhjotSingh-ku5nv
      @PrabhjotSingh-ku5nv 2 года назад +4

      Badi round figure lai ke aaye ho ..20000.,. aap ginn ke aaye si?

    • @SunnySingh-hf3vi
      @SunnySingh-hf3vi 2 года назад +1

      @@PrabhjotSingh-ku5nv 50000 to wadh lok 5 years ch maare terrorists ne

    • @ramandeepsinghsivia115
      @ramandeepsinghsivia115 2 года назад +4

      @@PrabhjotSingh-ku5nv ਤੂੰ ਵੀ ਇੱਕ ਪਿਉ ਦਾ ਨੀ ਲੱਗਦਾ ਮੈਨੂੰ

    • @PrabhjotSingh-ku5nv
      @PrabhjotSingh-ku5nv 2 года назад +3

      @@ramandeepsinghsivia115 veer.. internet te syaane bande ladd de nhi hunde baaki tuhadi marzi... baaki sorry to saym.ehh jehre chokre 90 to.baad jamme.ne..ehna de khalistan waale.chaloone vadh lad de ne... baaki tussi taan syaane ho...awe diaan gallaan nhi kari diaa..

    • @ramandeepsinghsivia115
      @ramandeepsinghsivia115 2 года назад +6

      @@PrabhjotSingh-ku5nv ਤੇ ਤੂੰ ਪਹਿਲਾਂ ਜੰਮ ਕੇ ਕੀ ਤੀਰ ਮਾਰ ਲਿਆ ਓਹ ਜਾਗਦੀ ਜ਼ਮੀਰ ਵਾਲੇ ਆ ਤੇਰੇ ਗੱਲ ਵੱਸ ਤੋਂ ਬਾਹਰ ਆ

  • @kamaljhamat6620
    @kamaljhamat6620 2 года назад +3

    ਲੱਖੀ ਜੀ ਦਿੱਲੀ ਵਾਲੇ ਬੰਬ ਬਲਾਸਟ ਵਿੱਚ ਸਾਡਾ ਰਿਸ਼ਤੇਦਾਰ ਮੇਰਾ ਕਜਨ ਨਿਰਮਲ ਸਿੰਘ (ਹੈੱਡ ਕਾਂਸਟੇਬਲ ਪੰਜਾਬ ਪੁਲਿਸ) ਦੀ ਮੌਤ ਹੋ ਗਈ ਸੀ ਜੋ ਕਿ ਬਿੱਟਾ ਜੀ ਦਾ ਗੰਨਮੈਨ ਸੀ ਜੀ, ਓਹ ਇਕੱ ਬਹੁਤ ਹੀ ਦਲੇਰ ਦਿਲ ਦਾ ਬਹੁਤ ਜਵਾਨ ਬੰਦਾ ਸੀ, ਮੈਂ ਉਸ ਸਮੇਂ 3ਸਾਲ ਦਿੱਤਾ ਸੀ ਸਾਡੇ ਘਰੇ ਓਹਨਾਂ ਦੀਆਂ ਫੋਟੋਆਂ ਵੀ ਹਨ

  • @user-fu5ev9et3h
    @user-fu5ev9et3h 2 года назад +21

    ਬਚ ਗਿਆ ਸਰਕਾਰੀ ਕੁੱਤਾ । ਕੋਈ ਨੀ ਕਿੰਨਾ ਕੋ ਸਮੇਂ ਤੱਕ ਬਚੋ ਗਾ। ਇਦਾ ਵੀ ਕੰਮ ਹੋ ਗਾ। ਸਮਾਂ ਆਉਣ ਦੇ ਬਿੱਟੇ ਦਾ ਕੰਮ ਹੋਇਆ ਲੈ

  • @SunnySingh-hf3vi
    @SunnySingh-hf3vi 2 года назад +5

    M S Bitta g zindabaad. A true patriot.hale v gajj k bolda sher.salute to you for giving lessons to enemies of country

  • @anilsharmapilibanga221
    @anilsharmapilibanga221 2 года назад +2

    बिट्टा से ऐसी क्या दुश्मनी थी इन लोगो की जो बिट्टा पर बार बार हमले किए गए??? इतने बड़े हमलों के बाद भी बिट्टा की दिलेरी को सलाम
    #जिंदा शहीद बिट्टा जी को नानक देव जी का आशीर्वाद इसी तरह मिलता रहे

    • @vikramjeetsingh1589
      @vikramjeetsingh1589 Год назад

      Kyukiuse use shuru se kute ki tra bhikne ki adat hai security Mei reh ke kuto ki tra Bhokta hai
      Isko bolo security shor ke punjab ch chla ja wo kbhi nai jayega

    • @vikramjeetsingh1589
      @vikramjeetsingh1589 Год назад

      Cycle chor hai ye
      Bitta gaadaar hai punjab da Sikh kaum da

  • @AvtarSingh-vx5pg
    @AvtarSingh-vx5pg 2 года назад +11

    ਇੱਕ ਵੀਡੀਓ ਸਾਈਕਲ ਚੋਰੀ ਕੇਸ ਉੱਤੇ ਵੀ ਕਰੋ। ਜਿਸ ਸਬੰਧੀ ਅੰਮ੍ਰਿਤਸਰ ਕੋਤਵਾਲੀ ਵਿੱਚ ਕੇਸ ਦਰਜ ਸੁਣੀਦਾ ਹੈ

    • @jatindersinghchopra4913
      @jatindersinghchopra4913 Год назад

      Jehre Loki dekh k sarde hn..oh hi zuth bolde hn..je tenu koi zuth kawe ki tu chorr h ta wadia lage ga tenu..? Shame to U

  • @prabhsandhu6996
    @prabhsandhu6996 2 года назад +2

    ਬੋਹਤ ਖੂਬਸੂਰਤ ਰਿਪੋਰਟ ।

  • @harrydhaliwal4997
    @harrydhaliwal4997 2 года назад +2

    ਬਹੁਤ ਵਧੀਆ ਜਾਣਕਾਰੀ ਲੱਖੀ ਭਾਜੀ

  • @manusingh5638
    @manusingh5638 2 года назад +2

    पत्रकार हो तो रतेश लखी जी जैसा
    Sir जी कॉमेंट क्या करू
    आप समझ सकते हैं कि मै क्या लिखना चाहता हूं
    Great reporter sir Ratesh lakhi G

  • @tarzansingh8436
    @tarzansingh8436 Год назад +2

    Terrorism cannot be sugar-coated to be called anything else. Constitutional Law must always prevail fairly for all

  • @sandeepsinghimt
    @sandeepsinghimt Год назад +1

    Thank God that this violence ended. Hope we never see such days again.

  • @gurbaazsingh7289
    @gurbaazsingh7289 2 года назад +65

    ਅਸਲੀ ਦਹਿਸ਼ਤਗਰਦ ਤਾਂ ਬਿੱਟਾ ਹੈ

  • @InqlabZindabad
    @InqlabZindabad 2 года назад +22

    Bitta is known as Cycle thief. Make one video report on that too. Why case of cycle theft was registered against him in Amritsar. Wasn't he a petty thief.

  • @historyofpunjabindia8840
    @historyofpunjabindia8840 2 года назад +58

    ਬਿੱਟੇ ਦੀਆਂ ਕਰਤੂਤਾ ਬਾਰੇ ਵੀ ਸਹੀ ਦੱਸੋ

  • @sukhwindersinghsidhu2716
    @sukhwindersinghsidhu2716 2 года назад +6

    ਵੀਰ ਜੀ ਸਿੱਖ ਖੜਾਕੂ ਕਿਉ ਬਣ ਇਸ ਦੇ ਅਸਲੀ ਕਾਰਨਾਂ ਦੀ ਬਾਰੇ ਸਾਰੀ ਦੁਨੀਆਂ ਨੂੰ ਦੱਸਣਾ ਚਾਹੁੰਦਾ। ਵੀਰ ਜੀ ਕਿਸੇ ਦਾ ਜੀਅ ਨਹੀਂ ਕਰਦਾ ਉਹ ਘਰ ਪਰਿਵਾਰ ਛੱਡ ਕੇ ਭਗੋੜਾ ਹੋ ਜਾਵੇ ਕਿਸੇ ਦਾ ਜੀਅ ਨਹੀਂ ਕਰਦਾ ਪੁਲਿਸ ਉਸ ਦੇ ਪਰਿਵਾਰ ਵਾਲਿਆਂ ਜਾ ਰਿਸ਼ਤੇਦਾਰ ਨੂੰ ਤੰਗ ਪ੍ਰੇਸਾਨ ਕਰੇ। ਵੀਰ ਆਪਾਂ ਸਾਰੇ ਜਾਣਦੇ ਹਾਂ ਕਿ ਪੁਲਿਸ ਕਿਵੇਂ ਤਸ਼ੱਦਦ ਕਰਦੀ। ਵੀਰ ਜੀ ਜਦੋਂ ਅਪੀਲ ਦਲੀਲ ਖਤਮ ਹੋ ਜਾਵੇ ਜਬਰ ਜੁਲਮ ਦੀ ਹੱਦ ਵੱਧ ਜਾਵੇ ਉਦੋਂ ਫਿਰ ਅਖੀਰ ਬੰਦਾ ਕੁਝ ਨਾ ਕੁਝ ਕਰਦਾ ਹੈ ਵੀਰ ਜੀ ਵੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਹੁਦੀ ਹੈ ਵੀਰ ਜੀ ਜਦੋਂ ਪੰਜਾਬ ਦੇ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਤਿੰਨ ਕਾਲੇ ਖੇਤੀ ਕੰਨੂਨਾ ਨੂੰ ਰੱਦ ਕਰਨ ਲਈ ਅੰਦੋਲਨ ਕਰ ਰਹੇ ਹਨ ਤਾਂ ਫਿਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਕੀ ਲੋੜ ਬੇਵਜਾਹ ਰੇੜਕਾ ਪਾਉਣ ਦੀ । ਕੇਂਦਰ ਦੀ ਭਾਜਪਾ ਸਰਕਾਰ ਨੂੰ ਜਲਦੀ ਤੋਂ ਜਲਦੀ ਤਿੰਨੇ ਕਾਲੇ ਖੇਤੀ ਕੰਨੂਨਾ ਨੂੰ ਰੱਦ ਕਰ ਦੇਵੇ

  • @arwindersingh3291
    @arwindersingh3291 2 года назад +3

    100% pure reporting

  • @Punjab7777
    @Punjab7777 2 года назад +2

    Shams crime tak wale nalo v vdiya bolan da tarika info gr8 👍

  • @honestinsan8706
    @honestinsan8706 2 года назад +5

    We like your all videos bhai. Very helpful for general knowledge for know life . Thanx bro. Keep it up.

  • @DavinderSingh-eb1qp
    @DavinderSingh-eb1qp 2 года назад +2

    ਬਹੁਤ ਸੌਖਾ ਹੁੰਦਾ ਕਿਸੇ ਨੂੰ ਦਹਿਸ਼ਦਗਰਦ ਐਲਾਨ ਦੇਣਾ ਲੱਖੀ ਜੀ ਕਦੇ ਥਾਣਿਆਂ ਚ ਰੁਲੇ ਉਹਨਾ ਪਿਉਆ ਨੂੰ ਪੁੱਛੋ ਕਿਵੇ ਧੀਆਂ ਦੀ ਪੱਤ ਲੀਰ ਹੁੰਦੀ ਵੇਖੀ ਅੱਖੀ ਉਹਨਾ ਪਰ ਤੁਹਾਡੀ ਮਜਬੂਰੀ ਵੀ ਸਮਝ ਸਕਦੇ ਆ ਚੈਨਲ ਬੰਦ ਹੁੰਦੇ ਦੇਰ ਨਈ ਲਗਦੀ
    ਬਾਕੀ ਮੇਰਾ ਨਿੱਝੀ ਸਵਾਲ ਐ ਲੱਖੀ ਜੀ ਤੁਹਾਨੂੰ ਕੇ ਕਿਉ ਲੋੜ ਪਈ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨੂੰ ਕਨੂੰਨ ਹੱਥ ਚ ਲੈਣ ਦੀ ਪ੍ਰੋਫੈਸਰ ਭੁੱਲਰ ਵਰਗੇ ਅਧਿਆਪਕਾ ਨੂੰ ਕਈ ਅੱਜ ੨੦-੨੦ ਲੱਖ ਚੁਕੀ ਫਿਰਦੇ ਮੇਰੇ ਵਰਗੇ ਕਨੇਡਾ ਵਰਗੇ ਅਡਵਾਂਸ ਮੁਲਖ ਚ ਜਾਣ ਨੂੰ ਉਹਨਾ ਸਮਿਆਂ ਚ ਉਥੋ ਦੀ ਸਕੂਨ ਭਰੀ ਜਿੰਦਗੀ ਛੱਡ ਕੇ ਪੰਜਾਬ ਪਰਤ ਕੇ ਜਾਨ ਦਾ ਤੇ ਲਾ ਗਏ ਕੀ ਉਹ ਸਮਝਦਾਰ ਨਈ ਸਨ ????ਜਾਂ ਉਹ ਵਾਕਿਆ ਅੱਤਵਾਦੀ ਸਨ ਜਵਾਬ ਜਰੂਰ ਦੇਣਾ🙏

  • @dharmbirbajwa7548
    @dharmbirbajwa7548 9 месяцев назад

    Thanks Mr Lakhi great information keep it up 👍

  • @anilsharmapilibanga221
    @anilsharmapilibanga221 2 года назад +2

    युवा कांग्रेस के नेता होते हुए बिट्टा जी की पकड़ पीएमओ में एक शक्तिशाली नेता के रूप में होती थी उस समय

    • @gurdevsingh9300
      @gurdevsingh9300 Месяц назад

      ਹੁਣ ਉਹਦੀ ਹਾਲਤ ਗਲੀ ਦੇ ਕੁੱਤੇ ਵਾਲੀ ਹੈ

  • @xmlall4143
    @xmlall4143 2 года назад +1

    NYC brother ritesh lakhy bht vadiya soch aa tuhadi, good journalist veera ritesh Lakhyae,

  • @subdersinghsingh7334
    @subdersinghsingh7334 2 года назад +26

    ਲੱਖੀ ਜੀ ਜੋਂ ਸਿੰਘਾਂ ਦੇ ਪਰਿਵਾਰਾਂ ਨਾਲ ਹੋਇਆ ਉਹ ਦਹਸ਼ਤਗਰਦੀ ਨੀ ਸੀ

    • @yadwindersingh6098
      @yadwindersingh6098 2 года назад

      @@vinaybhardwaj7491 jeda tuhi Delhi Ch mare oda jwab kon dao

    • @balwindersinghjattana5770
      @balwindersinghjattana5770 2 года назад

      Singha de pariwaran te hon Wale julma ne ta mugal hakumat nu bi mat pa diti

  • @parvreenkumar4266
    @parvreenkumar4266 2 года назад +1

    Sir aap ke kafi video pehle dekh Kar main yeh sochta thaa kee aap militancy kee support Karte hoo Lekin main wrong thaa......aapki yeh video dekh Kar jo khuch aapne last me militancy kee against badia kaha us ko sun Kar main aapka Fan hoo gayan hoon...Hindu Sikh bhaichara zindabad.....Sat sh Akaal Sir.

  • @sukhjindersingh5467
    @sukhjindersingh5467 2 года назад +57

    ਉਹ ਤੇਰੇ ਫੁੱਫੜ ਅੱਤਵਾਦੀ ਨਹੀਂ ਸਨ ਸਿੰਘ ਕੌਮ ਦੇ ਹੀਰੇ ਹਨ।

    • @jagjitdhillon3186
      @jagjitdhillon3186 2 года назад +5

      Yes veer g

    • @mbchadha
      @mbchadha 2 года назад +1

      Qaum de Heerey ? Oye BC jinu marna si oh nu na mar ke 13 bekasoor bande maar te lahnat hai qaum de hee reyan te.

    • @shahhanif6700
      @shahhanif6700 2 года назад

      Sada daya singh lahoriay attwadi nhi hai...kaumi yoda heera lion

    • @__-rr9bj
      @__-rr9bj 2 года назад

      @@mbchadha jehre harmandir sahib enee bekasor mare gye c dehli de dangeya ch enee bekasor mare gye c ohna bare tera ki khyaal aa

    • @manikaler2959
      @manikaler2959 2 года назад

      yes right

  • @poonamgoswami9054
    @poonamgoswami9054 2 года назад +6

    Es story te bhindrwala de chamche nu agg lgi

    • @AmarSingh-qy3gj
      @AmarSingh-qy3gj 2 года назад

      Bahman de khoon vich he nafrat haige Sikha lae

  • @jatindersinghchopra4913
    @jatindersinghchopra4913 2 года назад +4

    Mr Bitta bare galat comment karan wale..zhyada foriegn wich hn oh india wich funding karke deshat falana chahnde....zuth comments karn waliye te case file kite gya si.... galat comments karan wale...indian nhi hn eh pakistan de kutte hn jo punjab wich shanti nhi chahnde...pakistan te isharie te chalde hn jis kom ne sade Guria nu shaeed kita....julam kite....ohna di suppourt kr rhe han apne brain nal socho...Mr Bitta is v.right honest peson...Aram nal socho...sab kuch pakistan..isi walo bharka k karwia ja riha h....purana punjab...
    Gurgaon tak si....hun dekh lo....apna brain varto.....changa kaam karan wale de kutte bonkde ne

  • @hardevsingh7693
    @hardevsingh7693 2 года назад +40

    ਖਾੜਕੂ ਸਿੰਘਾਂ ਨੂੰ ਦਹਿਸ਼ਤਗਰਦ ਕਹ ਕੇ
    ਲਗਦਾ ਤੁਹਾਡੇ ਚੋ ਸਰਕਾਰੀ ਵੀ ਸਰਕਾਰੀ ਬੁ ਆਉਂਦੀ

    • @nexion5144
      @nexion5144 2 года назад +1

      ਮॅਲਾ ਪॅਖ ਤਾ िਸੰਘਾ ਦਾ ਹੀ ਕਰਨਾ ਹੁੰਦਾ ਹੈ,ਜੇ ਜੇ ਦिਹਸਤਗਰਦ ਨਹ,.ੀ ਕिਹੰਦੇ ਤਾ ਚੇਨਲ ਬੰਦ ਕਰ ਦੇਨਗੇ

    • @GoggoJapp
      @GoggoJapp 2 года назад

      Sahi gl hrek video ch singha nu deshatgard kehnda aw

  • @theeternalguru5456
    @theeternalguru5456 2 года назад +5

    ਦਹਿਸਤਗਰਦ v/s ਸੈਕੂਲਰ ਦਹਿਸਤਗਰਦ!
    100 ਨਿਰਦੋਸ ਦੇ ਕਤਲ ਤੇ ਜੇਲ v/s 25000 ਨਿਰਦੋਸ ਦੇ ਕਤਲ ਤੇ ਭਾਰਤੀ ਪੁਲਿਸ ਵਿੱਚ ਤਰਕੀ ।
    9/ ॥ V/s ਹੀਰੋਸੀਮਾ /ਨਾਗਾਸਾਕੀ।
    ਵਿਚਾਰ (ਉਕਸਾਉ )ਪ੍ਰਗਟ ਕਰਨ ਦੀ ਅਜ਼ਾਦੀ ਸਿਰਫ ਇਕ ਛਲਾਵਾ ?
    ਜਗਤ ਨਰਾਇਣ, ਬਿਟਾ ,ਗੁਰਬਚਨਾ , ਕਪਿਲ ਮਿਸ਼ਰਾ, ਜੋਗੀ ਸੱਭ ਇਕੋ ਥਾਲੀ ਦੇ ਚੱਟੇ ਬੱਟੇ ਆ📌

  • @virenderchamkila2627
    @virenderchamkila2627 2 года назад +1

    very good lakhi ji

  • @SatnamSingh-qk3nc
    @SatnamSingh-qk3nc 2 года назад +35

    ਵੀਰੇ ਖਾੜਕੂ ਸਿੰਘਾ ਨੂੰ ਤਹਿਸਤਗਰ ਨਾ ਕਹੋ ਰਿਤੇਸ਼ ਦੀ ੲਿੱਜਤ ਕਰਦੇ ਹਾਂ ਪਰ ਉਹ ਲੋਕ ਸਾਡੀ ਕੌਮ ਦੇ ਹੀਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @nexion5144
      @nexion5144 2 года назад +3

      ੳੁਏ ਕिਹਨਾ ਪੈਦਾ ਨਹੀ ਤਾ ਚੈਨਲ ਬੰਦ ਕਰਵਾ ਦੇਨਗੇ,ਪਰ ਪॅਖ ਤਾ िਸੰਘਾ ਦਾ ਹੀ ਹੋਵੇਗਾ

    • @SherGill214
      @SherGill214 2 года назад

      @@nexion5144 ਓਹੀ ਗੱਲ ਏ , ਜਦੋਂ ਗੱਲ ਪੂਰੀ ਦੁਨੀਆ ਤਕ ਪਹੁੰਚਣੀ ਹੋਵੇ ਤਾਂ ਬਹੁਤ ਕੁਝ ਸੋਚ ਕੇ ਬੋਲਣਾ ਪੈਂਦਾ ,

    • @nexion5144
      @nexion5144 2 года назад

      @@SherGill214 ਅਾਪਨੇ ਲੋਕ ਤਾ ਹਰੇਕ ਨੂੰ ਗਦਾਰ ਦਾ ਟੈਗ ਲਗਾੳੁਣ ਲਈ िਤਅਾਰ ਹੀ ਰिਹੰਦੇ ਨੇ

    • @happymehtahappymehta5605
      @happymehtahappymehta5605 2 года назад

      Veer ji jo FIR keh rhi a eh o ho bol reha hai apne walon kuch nhi bol rha

    • @BalvinderSingh-ww4fb
      @BalvinderSingh-ww4fb 17 дней назад

      AaaaÀ​@@nexion5144

  • @manikaler2959
    @manikaler2959 9 месяцев назад

    Parnam saheeda nu 🙏🙏

  • @gurangadsinghsandhu6205
    @gurangadsinghsandhu6205 Год назад

    Very nice news ji.

  • @maharajaji4622
    @maharajaji4622 Год назад +1

    Jehre 9lok mre una da ki kassur ki c thanx tuci ta bole nhi ta bechare beksur di sahidi bare ta koi gal hi ni karda

  • @meradeshhovepunjab2937
    @meradeshhovepunjab2937 2 года назад +73

    ਪਾਜੀ ਮੈ ਵੀ ਇੱਕ ਆਪਣੀ ਗੱਲ ਰੱਖਣਾ ਚਾਉਣਾ ਦੁੱਖ ਹੋਇਆ ਕਿ ਮਜ਼ਲੂਮ ਮਾਰੇ ਗਏ ਐ ਧਮਾਕੇ ਚ ਕੁਝ ਪਰ ਪਾਜੀ ਕਾਂਗਰਸ ਸਰਕਾਰ ਦਾ ਵੀ ਤਾਂ ਓ mind less ਓਪਰੇਸ਼ਨ ਸੀ ਜਦੋਂ ਹਰਿਮੰਦਰ ਸਾਹਿਬ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਬੰਬ ਨਾਲ ਉਡਾਇਆ ਗੋਲੀਆਂ ਮਾਰੀਆਂ ਪਰਵਾਰਾਂ ਦੇ ਪਰਿਵਾਰ ਖਤਮ ਕਰਤੇ ਇੱਕ ਸੰਤਾਂ ਨੂੰ ਸ਼ਹੀਦ ਕਰਨ ਲਈ,ਓ ਸਰਕਾਰ ਨੂੰ ਆਪਾਂ ਕੀ ਨਾਮ ਦੇ ਸਕਦੇ ਆ ਜਦ ਕੀ ਓਦੋਂ ਵੀ ਕਾਂਗਰਸ ਸਰਕਾਰ ਸੀ ਤੇ ਸਿਖਾਇਆ ਵੀ ਮੈਨੂੰ ਲੱਗਦਾ ਓਨਾ ਨੇ ਹੀ ਸੀ ਕਿ ਕਿਸੇ ਇੱਕ ਬੰਦੇ ਨੂੰ ਮਾਰਨ ਲਈ ਬਾਕੀ ਨੇੜੇ ਤੇੜੇ ਅਲਿਆਂ ਨੂੰ ਵੀ ਮਾਰਦੋ

    • @MS-wc7gs
      @MS-wc7gs 2 года назад +9

      ਬਾਈ ਜੀ ਕਾਂਗਰਸ ਬੀ ਜੇ ਪੀ , ਕਾਮਰੇਡ , ਅਕਾਲੀ ਦਲ ਇਹਨਾਂ ਸਭ ਦੀ ਸਹਿਮਤੀ ਨਾਲ ਹੋਇਆ ਸੀ ਹਮਲਾ । ਦਿੱਲੀ ਦੇ ਤਖਤ ਤੋਂ ਹਮੇਸ਼ਾ ਹੀ ਪੰਜਾਬ ਨੂੰ ਬਰਬਾਦ ਕਰਨ ਦੇ ਹੁਕਮ ਜਾਰੀ ਹੋਏ ਹਨ।

    • @parvreenkumar4266
      @parvreenkumar4266 2 года назад

      Sir agar aap bura naa mane to main yeh kahungaa
      ke Sant g ko Golden Temple main hue loss koo bachana kee liye Bahar aa Kar surrender karna chaihay thaa.aapke kyaa vichaar hain Sir???

    • @MS-wc7gs
      @MS-wc7gs 2 года назад +2

      @@parvreenkumar4266 agar aap ke ghar pe koi attack krne aaye ga to aap surrender kre gey ja muqabala kre gey…..ab yeh matt sochna ki Akal takht pe attack sant Jarnail Singh bhindawale ji ke karan huwa ……yeh to Delhi ke takhath ne socha huwa tha ki sikho ke sab se holy place pe attack krna hai……army ne to golden temple ka model bana ke kuch months pehle hi drill start kar di thi……

    • @meradeshhovepunjab2937
      @meradeshhovepunjab2937 2 года назад +4

      @@parvreenkumar4266 ਭਾਈ ਅਗਰ ਸੰਤ ਜੀ ਬਾਹਰ ਆ ਜਾਂਦੇ ਫਿਰ ਭੀ ਓਨਾ ਨੇ ਕਤਲੇਆਮ ਕਰਨਾ ਹੀ ਸੀ ਉਸ ਟਾਈਮ ਤੁਹਾਨੂੰ ਪਤਾ ਕੇ ਇੰਦਰਾ ਨੇ ਇੱਕੋ ਟਾਈਮ 38-39 ਗੁਰੂਦਵਾਰਿਆਂ ਚ ਅਟੈਕ ਕਰਵਾਇਆ ਸੀ

    • @meradeshhovepunjab2937
      @meradeshhovepunjab2937 2 года назад +2

      @@parvreenkumar4266 ਸੰਤ ਜੀ ਤਾਂ ਇੱਕ ਬਹਾਨਾ ਸਨ

  • @SATNAMSINGH-dk8kz
    @SATNAMSINGH-dk8kz 2 года назад +1

    Unafraid journalism 👍🏼👍🏼

  • @arshpreeetmaan1522
    @arshpreeetmaan1522 2 года назад +10

    bitta is such a low level stooge with no stand what so ever

  • @RajinderSingh-gi4sn
    @RajinderSingh-gi4sn 6 месяцев назад

    VERY NICE NEWS

  • @anilsharmapilibanga221
    @anilsharmapilibanga221 2 года назад +4

    बिट्टा जी ग्रेट मेन
    जय हिन्द जय भारत

  • @Neverlosehop
    @Neverlosehop 2 года назад +38

    I am from manjinder bitta area I remember he used drive three wheel auto I really don’t understand why kharku Singh want to kill very low level strays dog

    • @kavsingh9894
      @kavsingh9894 2 года назад +8

      Veer ji he is tout and always spewed hate towards sikhs

    • @InqlabZindabad
      @InqlabZindabad 2 года назад +9

      ਸਾਈਕਲ ਚੋਰ bitta

    • @jatindersinghchopra4913
      @jatindersinghchopra4913 2 года назад +5

      Je us area da h pio da putar h te aa k gal kr..tu koi musalman lagda

    • @achharsinghgill472
      @achharsinghgill472 2 года назад +3

      Because he doesn't stop barking he is hero of anti Sikh communal media

    • @hosh_mein_aa-thats_all
      @hosh_mein_aa-thats_all 2 года назад +1

      ਟੈਂਪੂ ਚਲਾਉਣ ਆਲਾ ਬਿੱਟਾ ਟੈਂਪੂ

  • @MOHIT.OFM20
    @MOHIT.OFM20 2 года назад +1

    You are right 👍🏻

  • @arwindersingh3291
    @arwindersingh3291 2 года назад +1

    clear and nidar reporting keep on

  • @SunnySingh-hf3vi
    @SunnySingh-hf3vi 2 года назад +7

    Brave journalism sir 👏🙏

  • @bunnysharma0642
    @bunnysharma0642 4 месяца назад +1

    Humanity first .

  • @amitbinwal9749
    @amitbinwal9749 Год назад +3

    MS Bitta❤Real Indian Sikh🇮🇳 Deshbhakt who fought against terrorism...Jai Hind 🇮🇳

    • @kafirboy7665
      @kafirboy7665 Год назад

      Par Yahh BAAT Punjab ke Gurudwara Sangh dwara brainwashed "MacSikhon"( macole Sikh ) ko kon samjhae Vo khud ko sanatan dharm se bilkul alag mante hai or Ishlam or Christianity jesa koi Religion mante hai 🙏

    • @harshdeepsingh8211
      @harshdeepsingh8211 10 месяцев назад

      ​@@kafirboy7665mandh budhi there is nothing like mac sikhs. Ye rss ke tattuo ki conspiracy thi. Read gurbani

  • @LuckySingh-lg7yg
    @LuckySingh-lg7yg 2 года назад +1

    U r right brother ,,,ik nu marn lyi ene loka di jaan leni,,,te lok g...du hje v ehna nu hero dsde aa,,

    • @ashleenkaur1617
      @ashleenkaur1617 Год назад

      Police vi ta ik kharku nu marn lyi pura tabr maar dindi si , oh sahi lgda ?

  • @MandeepSinghKambojNaushehraPan
    @MandeepSinghKambojNaushehraPan 2 года назад +5

    innocent look maarna bahut bura hai.Very Sad Bauth Galth Have Hai Waheguru

  • @Gurdevsingh-lz4mr
    @Gurdevsingh-lz4mr 2 года назад +24

    ਤੁਹਾਡੇ ਲਈ ਹੋਣਗੈ ਦਹਿਸ਼ਤਗਰਦ ਜਾਁ ਅੱਤਵਾਦੀ
    ਸਾਡੇ ਤਾਂ ਹੀਰੋ ਨੇ
    ਕੌਮ ਦੇ ਹੀਰੇ

  • @Sandhuboy
    @Sandhuboy Год назад

    Nice 👍

  • @sukhrajsandhu6131
    @sukhrajsandhu6131 2 года назад +47

    Maninderjit Bitta CYCLE CHOR

    • @navreetrandhawa1990
      @navreetrandhawa1990 2 года назад +1

      Ki Ki Veere, aaha Cycle Chor vaali kehri gal aa... 😅😅
      Daseyo???

    • @kdsingh5731
      @kdsingh5731 2 года назад +1

      @@navreetrandhawa1990 eh pehla cycle chori karda si amritsar ch or tickets black karda si taahi isnu cycle chpr kehende hai

    • @navreetrandhawa1990
      @navreetrandhawa1990 2 года назад +1

      @@kdsingh5731 Acha Acha😂😂
      Esnu Punjabi Maa Boli Bolni aundi Nahi But Punjab di Fikar Bohat aa esnu...

    • @kdsingh5731
      @kdsingh5731 2 года назад +3

      @@navreetrandhawa1990 eh ik joker h jisnu media ne bohot glorify kita h .

    • @jatindersinghchopra4913
      @jatindersinghchopra4913 Год назад

      Kute bonkde hn

  • @amoljotsinghdhillon3865
    @amoljotsinghdhillon3865 2 года назад +3

    Innocent people killed

  • @JBJP1
    @JBJP1 2 года назад +2

    God Bless Punjab

  • @veerojhavhp2237
    @veerojhavhp2237 Год назад

    Great journalism

  • @Singh-yz2qt7py8m
    @Singh-yz2qt7py8m Год назад

    ਤੇਰੇ ਕਿਹੜਾ ਧਰਮ ਏ ਦਹਿਸ਼ਤ ਗਰਦ ਤੂੰ ਜ਼ੁਬਾਨ ਨਾਲ ਦਹਿਸ਼ਤ ਫੈਲਾ ਰਿਹਾ ਤੂੰ ਤੇਰਾ ਆਕਾ ਬਿੱਟਾ ਜਿਹੜੇ ਸਿੱਖਾਂ ਨੂੰ ਕੋਹ ਕੋਹ ਮਾਰਿਆ ਗਿਆ ਉਹ ਨੀ ਤੈਨੂੰ ਚੇਤੇ ਤੇਰਾ ਕਿਹੜਾ ਧਰਮ ਖਾੜਕੂ ਸਿੰਘ ਖਾਲਸਾ ਫੌਜ ਸੀ ਗੁਰੂ ਗੋਬਿੰਦ ਜੀ ਦੀ

  • @sohanramgharia5377
    @sohanramgharia5377 2 года назад

    Thanks

  • @JaspalSingh-mz3mc
    @JaspalSingh-mz3mc 2 года назад +3

    Makkar ,yadwinder,Thali varge reporters Ritesh lakhi to sed laini chahidi a

  • @samsharma7300
    @samsharma7300 5 месяцев назад

    What Should police do in these Environment? Suspect got Financial support from foreign country, got Assilam from foreign country, got support from Neighborhood county. If they got Deported & caught by police. They confess the incident but after that in court trail they denay from confession. They Got time in this whole process. No justice.......

  • @paramdhillon7074
    @paramdhillon7074 2 года назад +15

    Lakhi I hope you will agree with me that it's impossible to not have any trail to support Delhi police claims. The bomb blast could have been planned by the agencies in the same way as Pulwama to gain some kind of political benefit and in those days scapegoats were in abundance and very easy to frame.

    • @DevenderSingh-xg5ek
      @DevenderSingh-xg5ek 2 года назад +7

      Any proofs do you have for your claims??
      Awwe hi Chawla marna band karo

    • @paramdhillon7074
      @paramdhillon7074 2 года назад +1

      @@DevenderSingh-xg5ek Koi gall ni veer sachia hamesha kaura hi hunda tan hi te tuhanu meria kahia gallan chawla lagdia. Jdon kisse da jhooth farya janda hunda us nu ese tra hi mircha lagdia hundia. Baki I KNOW ITS QUITE DIFFICULT OR ALMOST IMPOSSIBLE FOR YOU BUT TRY TO BE A LITTLE CIVILIZED. Tusi te saare proof de ditte hone jehri ghatna nu hoye nu 25 saal ton vi vadh ho gye tan hi mere ton proof mangde o.
      PARTAKH NU PARMAAN DI JROORAT NI HUNDI

    • @DevenderSingh-xg5ek
      @DevenderSingh-xg5ek 2 года назад +3

      @@paramdhillon7074
      Veer main janda ankh ban ke tussi saare lokk saari pareshaani nu agency te sarkar te utte rakh dinde ho.
      Twanu bhi sach kaura lagda sanu apne ch jhaki marks waikhna chahida ki assi saare inne bewqoof aa Sara kuch sarakar Kari jandi te Loki bass dekhi jande aa.
      Twade wargeya te Brain wash kar ditta geya hai hun kuch nahi ho sakta

    • @paramdhillon7074
      @paramdhillon7074 2 года назад

      @@DevenderSingh-xg5ek Hnji veer sab ton pehla main tuhanu eh dasna chahuna ke main khalistan di support vich bilkul vi nhi , even main Khalistan as a word nu hi nhi manda. Jehre Khalistan da jada raula paunde oh sab sarkari bnde a for eg Pannu Khalistan Referendum vala. Tusi aap socho yaar ethe te oh bnde jailan ch baithe jinna kolo sirf literature miliya Khalistan nal related. Ik paase te agencies enia alert ke ohna nu eh te vi pta ke kaun kehri kitaab parda te dooje paase koi 250 kg RDX car vich lai firda te 40 mava de putt maar dinda but agencies nu koi khabar ni.NOT POSSIBLE.
      Veer hun te USA vi mann gya ke Iraq kol kuchh vi nhi si , US te hamla keval kuchh vadia companies de faide layi te BUSH ne apni SADDAM HUSAIN naal dushmani krke kita. Eh main sir tuhanu example ditti a ke Sarkaraan kuchh vi kar sakdia.

    • @DevenderSingh-xg5ek
      @DevenderSingh-xg5ek 2 года назад +1

      @@paramdhillon7074
      Dekho veer sarkar kuch bhi kar sakdiya ohh sahi aa par tussi aa waikho har thah de sarkar nahi pahuchde aa literature sirf una to fade gaaye aa jina di jinaa nu sarkar ne watch list te rakhya si.
      India te chaad Gaal America ch Roz bacche maare Jaa rahe aa sarkar kol Inna bhi power nahi aa ki ohh lokkaa de Dil dimag pad sakaan.
      America jado 2001 ch 9/11 hoya si kisi nu lagda ki aa ho skada hai ??
      Assi sirf predict kar skade aa par Sadi prediction kade bhi fact nahi ho sakdi ohh sirf fictional hi rahoge

  • @AvreetSidhu
    @AvreetSidhu 2 года назад +1

    daya singh lahoria te harnek paap mere fuffad ji nal c mere fuffad ji shaheed ho gye c hun vhi uncle hona nu mildea bahut vdia lgda milke gallan pta lgdian ne bahut uncle hun vhi chutti aye hoye ne lahoria uncle prso hi aye ne ❤️

  • @GORAWALIA
    @GORAWALIA 2 года назад +2

    This was bad. Those who were against views of Bitta , they should have expressed their views democratically.

  • @arshpreeetmaan1522
    @arshpreeetmaan1522 2 года назад +19

    lakhi ji you have come under a lot of pressure (from whom is unclear) and changed your views drastically. it would have been better if you stood your ground

  • @jatindersingh7479
    @jatindersingh7479 6 месяцев назад +6

    ਮਨਿੰਦਰਜੀਤ ਸਿੰਘ ਬਿੱਟਾ ਜੀ ਦੇਸ ਦੇ ਕੌਮ ਦੇ ਅਸਲੀ ਵਾਰਿਸ ਹਨ❤❤

    • @gurdevsingh9300
      @gurdevsingh9300 Месяц назад

      ਕੁੱਤਾ ਹੈ ਬਿੱਟਾ ਸਾਈਕਲ ਚੋਰ ਹਰਾਮੀ

  • @James-Prinsep
    @James-Prinsep 2 года назад +1

    Good brother

  • @harisingh3985
    @harisingh3985 2 года назад

    ਕਤਲ ਕਰਨ ਵਾਲਾ ਬੀਟਾ ਵੀਰੇ ਜਿਨੂੰ ਤੂੰ ਸਹੀ ਦਸਦਾ ਕਾਤਲ ਆ ਸਿੱਖਾਂ ਦਾ

  • @kulwinderkulwinder6341
    @kulwinderkulwinder6341 2 года назад

    Intresting story

  • @DilipKumar-yz1uj
    @DilipKumar-yz1uj 2 года назад +7

    Very honest journalist ritesh ji

  • @jagjeetludhar1451
    @jagjeetludhar1451 Год назад +2

    ਜਿਹੜੇ ਬੇਕਸੂਰ ਦਿੱਲੀ ਵਿੱਚ ਮਾਰੇ 84 ਵਿੱਚ ਉਹ ਨੀ ਦਿਸਦੇ ਤੈਨੂੰ? ਬਿੱਟੇ ਦਾ ਬਹੁਤ ਪਿਆਰ ਆਉਂਦਾ ਤੈਨੂੰ.. ਸ਼ਰਮ ਕਰ

  • @RajinderSingh-gi4sn
    @RajinderSingh-gi4sn 2 года назад +1

    Good news

  • @gurjeetchahal468
    @gurjeetchahal468 2 года назад +4

    ਰਿਤੇਸ਼ ਜੀ ਤੁਸੀਂ ਬਹੁਤ ਵਦੀਆ ਉਪਰਾਲਾ ਕਰ ਰਹੇ ਹੋ ਨਵੀਂ ਪੀੜ੍ਹੀ ਨੂੰ ਗੁਮਰਾਹ ਹੋਣ ਤੋਂ ਬਚਾਅ ਰਹੇ ਹੋ, ਅਸੀਂ ਸਚਾਈ ਤੋਂ ਜਾਣੂ ਹਾਂ ਤੁਸੀਂ ਬਿਲਕੁਲ ਸਚ ਗਲ ਕਰਦੇ ਹੋ, ਕਮੈਂਟ ਚ ਗਾਲੀ ਗਲੋਚ ਕਰਨ ਵਾਲੇ ਮੁਠੀ ਭਰ ਲੋਕਾਂ ਨੂੰ ਸੀਰੀਅਸ ਨਾ ਲਵੋ ।

  • @rromana2440
    @rromana2440 2 года назад

    Veer ji tusi story de nal nal video be bna liya kro ji 🙏🙏

  • @baldev4692
    @baldev4692 2 года назад

    िਬਟਾ ਸॅਬ ਤੋ ਸਰਾਰਤੀ ਅਨਸਰ ਹੈ ਕੀ ਕੁਰਬਾਨੀ ਗਾਢੁ ਦੀ

  • @JBJP1
    @JBJP1 2 года назад +7

    12:18 Truth said

  • @meradeshhovepunjab2937
    @meradeshhovepunjab2937 2 года назад +1

    🙏🙏🙏🙏🙏

  • @kavsingh9894
    @kavsingh9894 2 года назад +1

    Ritesh lucky veer tusi hemant karkare baare video vi banao

  • @hargobindsinghbrar3923
    @hargobindsinghbrar3923 2 года назад +3

    Good story thanks bhai Ritesh Lakhi saab

  • @mrpaulpal
    @mrpaulpal 2 года назад +4

    I proud to my uncle harnak Singh

  • @SukhpreetSingh-by3nr
    @SukhpreetSingh-by3nr 2 года назад +5

    Great informative show 👍

  • @surinderpalsingh9389
    @surinderpalsingh9389 Год назад

    Lakhi veer g pakhoke katirh jodhe dasda ehna nu katirha nu chabla nu

  • @Sachin1994able
    @Sachin1994able 2 года назад +7

    Justice Markandey Katju converted his death sentence to life imprisonment

  • @guriabhi90
    @guriabhi90 2 года назад +1

    Aw te pta hi nahi sir 😳

  • @GopalSharma-sv4tl
    @GopalSharma-sv4tl 2 года назад +2

    Bhut vadiaa video aa tuhadi nirpakh jankari

  • @SachinSharma-ww9by
    @SachinSharma-ww9by 2 года назад

    👍👍👍👍👍👍👍👍👍🙏🙏🙏

  • @padamnabhsharma7149
    @padamnabhsharma7149 2 месяца назад

    Sarkari investigation isi tarah hundi hai
    Court wich vi sarkari nokar di formalities vu chhad dendi va

  • @ManpreetSingh-uo8mh
    @ManpreetSingh-uo8mh Год назад +2

    ਏਨਾ ਅੱਤਵਾਦੀਆਂ ਦੀ ਰਿਹਾਈ ਲਈ ਧਰਨੇ ਲਾਕੇ ਬੈਠੇ ਐ ਏਨਾ ਲੋਕਾਂ ਨੂੰ ਤਾਂ ਕਿਸੇ ਤੇ ਤਰਸ ਨੀ ਆਇਆ ਇਕ ਬੰਦੇ ਨੂੰ ਮਾਰਨ ਲਈ ਕਿੰਨੇ ਬੇਕਸੂਰ ਲੋਕਾਂ ਨੂੰ ਮਾਰ ਦਿੱਤਾ ਏ ਕਿਥੋਂ ਦੀ ਬਹਾਦਰੀ ਐ ਭਲਾਂ

    • @sunnydhaliwal1984
      @sunnydhaliwal1984 11 месяцев назад

      ਸਾਡੇ ਤਾਂ ਯੋਧੇ ਨੇ ਤੁਸੀ ਨਹੀਂ ਮੰਨਦੇ ਨਾ ਮਨੋ ਕੋਈ ਕੇਂਦਾ ਵਿ ਨਹੀਂ ,
      ਥੋਨੂੰ ਸਿੱਖ ਖਾੜਕੂ ਗਲਤ ਲਗਦੇ ਨੇ ਤੇ ਜਿਨਾ ਹਿੰਦੂ ਅੱਤਵਾਦੀਆਂ ਨੇ ਸਿੱਖਾ ਦੀ ਨਸਲਕੁਸ਼ੀ ਕੀਤੀ ਓਹ ਤੈਨੂੰ ਜਵਾਈਆ ਵਾਂਗ ਲਗਦੇ ਹੋਣੇ 🤬

  • @harpalchamdal2454
    @harpalchamdal2454 2 года назад +4

    bhaji tusi mehnti ho ❤️❤️

  • @anilsharmapilibanga221
    @anilsharmapilibanga221 2 года назад +4

    मां भारती के लाल मनिद्रजीत सिंह बिट्टा को सलाम
    जय हिन्द जय हिन्द की सेना

  • @a2sirfanclub479
    @a2sirfanclub479 2 года назад

    Kya Baat aaa 🔥

  • @Gurdevsingh-lz4mr
    @Gurdevsingh-lz4mr 2 года назад +3

    Moga de congrssi leader
    Ex chairman , ex dgp paramdeep gill de father
    Sardar Nachhattar Singh Gill de murder te vedio pao
    Lakhi ji

  • @JitenderKumar-lp2yv
    @JitenderKumar-lp2yv 9 месяцев назад

    Aapki ye report iss baat ko prove krtii he ki India mein bddey se bddey Terrorists or Gangsters kuch bhi krr sakte hein or unka kuch bigad bhi nhi sakta, wahin 2sri trf Nirdosh log brutally maar diye jaate hein.

  • @harpindersingh5144
    @harpindersingh5144 2 года назад

    👌

  • @vdhillon4382
    @vdhillon4382 2 года назад

    👍👍👍👍👍

  • @balwindersidhu9874
    @balwindersidhu9874 2 года назад +5

    Dehsatgardi 84 wich hoyi c oh v 3 din.ohna da ki kasoor c.

    • @nexion5144
      @nexion5144 2 года назад

      ਹਾਂਜ਼ੀ ਵੀਰ ਚਾਰ िਦਨ

  • @manbirsingh5361
    @manbirsingh5361 Год назад +1

    Jida v aa 22 end to tuhi sare eh sangi de hi reporter hoo #fuckindianjurnilism.

  • @jagdeepSingh-oz1wg
    @jagdeepSingh-oz1wg 2 года назад +6

    Good reporting For killing a targeted enemy no one has right to kill innocents who have nothing to do with all this