Это видео недоступно.
Сожалеем об этом.

How was Surinder Sodhi set up? How Shinda & Baljit Kaur's act created divide & evoked reactions?

Поделиться
HTML-код
  • Опубликовано: 10 окт 2021
  • The video explains the situation few backs back before Operation Blue Star as key body guard of Sant Bhindranwale, Surinder Singh Sodhi was set up by a friend turned foe Surinder Shinda and his accomplice Baljeet Kaur. The incident led to considerable friction among the key outfits who were leading the Dharam Yudh Morcha, namely Damdami Taksal, Shiromani Akali Dal and AISSF.

Комментарии • 442

  • @baljindermallhi1053
    @baljindermallhi1053 2 года назад +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਰਿਤੇਸ਼ ਲੱਖੀ ਜੀ

  • @barindermukhal7157
    @barindermukhal7157 2 года назад +5

    Hey paji I watch your all show you doing very good job my name Paul Singh from Canada 🇨🇦

  • @gurjeetchahal468
    @gurjeetchahal468 2 года назад +7

    ਲਖੀ ਜੀ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਜੋ ਤੁਸੀਂ ਨਵੀਂ ਪੀੜ੍ਹੀ ਨੂੰ ਸੱਚਾਈ ਤੋਂ ਜਾਣੂ ਕਰਵਾ ਰਹੇ ਹੋ ਬਸ ਬੇਨਤੀ ਇਹ ਆ ਕੀ ਕਦੇ ਵੀ ਗੁੰਡਾ ਅਨਸਰਾਂ ਦੇ ਦਬਾਅ ਹੇਠ ਨਾ ਆਇਉ ।

    • @narinderpalsingh3669
      @narinderpalsingh3669 2 года назад

      ਵੀਰ ਉਪਰਾਲਾ ਬਹੁਤ ਵਧੀਆ ਪਰ ਅੱਜ ਦੀ ਜਾਣਕਾਰੀ ਅਧੂਰੀ ਐ

  • @Preetkamalsingh180
    @Preetkamalsingh180 2 года назад +24

    Sir please make one episode on harminder singh sandhu

  • @babapunjabsingh9474
    @babapunjabsingh9474 2 года назад +10

    Incidently I was near that hotel just opposite to the sarai gate,it may be sindhi dhaba ,i forget the name ,when i heard the shots and after that saw two person going inside the sarai gate from hotel side ,one was a lady and other was a man ,which is so called baljit kair and chhinda, the man was having revlover or pistpl in both hands and the girl having the revolver or pistol in one hand,,later on i came to know that sodhi was killed.

  • @Pinder08
    @Pinder08 2 года назад +11

    ਬਹੁਤ ਸਾਰੀਆਂ ਗਲਾਂ ਇਸ ਕਦਰ ਬਣਾਈਆਂ ਗਈਆਂ ਕਿ ਸ਼ਹੀਦ ਭਾਈ ਸੋਢੀ ਦਾ ਕਿਰਦਾਰ ਸ਼ੱਕੀ ਲੱਗੇ। ਭਾਈ ਸੋਢੀ ਨੂੰ ਬਲਜੀਤ ਕੌਰ ਆਪਣੀ ਮਦਦ ਲਈ ਲੈ ਕੇ ਗੲਈ ਸੀ ਨਾ ਕਿ ਸੁਨੇਹਾ ਭੇਜਿਆ ਸੀ। ਜੇਕਰ ਬਲਜੀਤ ਕੌਰ ਭਾਈ ਸੋਢੀ ਨੂੰ ਨੂੰ ਜਾਣਦੀ ਸੀ ਜਾਂ ਇਹਨਾਂ ਦਾ ਮੇਲ ਮਿਲਾਪ ਸੀ ਫੇਰ ਤਾਂ ਭਾਈ ਮਨਬੀਰ ਸਿੰਘ ਭਾਈ ਲਾਭ ਸਿੰਘ ਹੁਣਾਂ ਕਿਉਂ ਨਹੀਂ ਪਛਾਣੀ ਜਦੋਂ ਉਹ ਰੌਲਾ ਪਾਉਂਦੀ ਸੰਤਾਂ ਕੋਲ ਆਈ
    ਇਹ ਸਾਰੇ ਸਿੰਘ ਸਾਰਾ ਦਿਨ ਇਕੱਠੇ ਰਹਿੰਦੇ ਸੀ

    • @gurpreetsidhu7362
      @gurpreetsidhu7362 2 года назад +2

      Sodhi ha e kanjar si b

    • @gurpreetsidhu7362
      @gurpreetsidhu7362 2 года назад +2

      Kharku wad baach ayea si gadi chori da case ch pehla andar gea si tuhada kangar bhai

    • @dirtypolitics5912
      @dirtypolitics5912 2 месяца назад

      One kehra Santa kol ake ehh keha c mai sodhi marta usne keha mai badla le leya ene vich us nu neeche jaan lyi kehta odo tak Santa nu ja kise hor nu jo Santa kol san pta nahi c k sodhi da katal hoya ok

  • @hargobindsinghbrar3923
    @hargobindsinghbrar3923 2 года назад +1

    So interested story thanks bhai Ritesh Lakhi saab

  • @jshinda7708
    @jshinda7708 2 года назад +35

    ਸ਼ਿੰਦੇ ਦਾ ਪਿੰਡ ਗੁਰਾਇਆ ਨਹੀ ਫਗਵਾੜਾ ਲਾਗੇ ਜਗਪਾਲ ਸੀ ਇਸ ਨੇ ਸੋਢੀ ਨੂੰ ਧੋਖਾ ਨਾਲ ਮਾਰਿਆ ਸੀ

  • @pawandhillon7088
    @pawandhillon7088 2 года назад +11

    ਵੀਰ ਜੀ ਚਮਕੀਲਾ ਅਤੇ ਵਰਿੰਦਰ ਦੀ ਜਾਨਕਾਰੀ ਦੇਣਾ

  • @gurangadsinghsandhu6205
    @gurangadsinghsandhu6205 2 года назад

    Lakhi ji bahut vadhia explain kita ji.

  • @SandeepSingh-ui2be
    @SandeepSingh-ui2be 2 года назад +11

    Lakhi sahib tushi ida sari galh dasdey zakeen kareo tuhadeya galha sundey sundey osh jga tey puhach jaei da

  • @Navdeep_Gill
    @Navdeep_Gill 2 года назад +21

    I really feel sad about the fact that on what path did the Sikh Leaders went with infighting and internal enmity when they very well knew they need to give direction to the community in the critical times of Punjab-center issues. They were the supreme leaders of Sikh politics and they behaved very irresponsibly!!

    • @wiseman4320
      @wiseman4320 2 года назад +1

      To act responsibly u need brain .. our guru govind sodhi knew it. So he told jatts (who run away ) to not use brain

    • @terapeo2027
      @terapeo2027 2 года назад

      Yes, the sooraj Prakash Granth describes jatts as loud mouth, abnoxious and brainless

    • @SD-nw2sn
      @SD-nw2sn 2 года назад

      Sab kursi da kamaal hai ji.. longowal ta bhindrawaale aapis vich hi lad paye

    • @jayd4ever
      @jayd4ever 2 года назад

      with badal, barnala and longowal they were doing for themselves not for sikh or punjab for them dharam yudh morcha was way of coming back to power

    • @mahindersingh8315
      @mahindersingh8315 2 года назад

      ਦਦਦਦਦਦਦਦਦਦਦਦਦਦਦਦਦਦਚਦਦਦਦ

  • @sunilsirsa4386
    @sunilsirsa4386 2 года назад +4

    ਤੁਹਾਡੀ ਸਾਰੀ ਕਹਾਣੀ 'ਸੁਖਵਿੰਦਰ ਕਾਕੇ ਜਨਰਲ ਦਿਆਲ' ਦੁਆਰਾ ਦਿੱਤੇ ਤੱਥਾਂ ਤੇ ਆਧਾਰਿਤ ਲਗਦੀ ਐ

  • @papapern
    @papapern 2 года назад +44

    ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਜਿੰਦਾਬਾਦ ਪ੍ਣਾਮ ਸਹੀਦਾ ਨੂੰ

  • @GurjeetSingh-kg9mr
    @GurjeetSingh-kg9mr 2 года назад

    Bhot vadia report diti lakhi sab👍

  • @tajindersekhon1074
    @tajindersekhon1074 2 года назад +8

    Galt jankari sodhi ne shinde di ghar vali shedi si baljeet kour sodhi sere da jnanibaj si

    • @Anuj10_01
      @Anuj10_01 2 года назад +1

      Yes. Ritesh lakhi saab ne puri gal nai kiti. Baljeet kaur di post-mortem report ch sab pta chal gya si ki uss bichari naal ki ki hoya.

    • @johnkonar5365
      @johnkonar5365 Год назад

      Sahi gal aa

    • @Ramghariaofficial1321
      @Ramghariaofficial1321 3 месяца назад +1

      Lgda tu neki di video dekh ke aya ae,o prava sodhi ne koi janani nhi shedi si,ehna ne sara pre planned kita hoya si,paisya piche,

    • @SunnyGill-ms6zq
      @SunnyGill-ms6zq 2 месяца назад

      Aho Teri maa naal nzazaiz sambandh c tahi tu paida hoya daleya

  • @tejindersingh235
    @tejindersingh235 2 года назад +2

    Thank you!

  • @jatinderbhandal5520
    @jatinderbhandal5520 8 месяцев назад +2

    ਇਹਦਾ ਮਤਲਬ ਸੋਢੀ ਪਹਿਲਾਂ ਕਾਰ ਚੋਰ ਸੀ ਫਿਰ ਬਲਾਤਕਾਰ ਕੀਤਾ ਫਿਰ ਵੀ ਸਾਡੀ ਕੌਮ ਦਾ ਹੀਰੋ ਸ਼ਿੰਦੇ ਵਾਰੇ ਤਾਂ ਪਤਾ ਹੀ ਸੀ ਕਰਿਮੀਨਲ ਸੀ

  • @BaljitSingh-wk9wl
    @BaljitSingh-wk9wl Год назад +4

    ਲੰਗੋਵਾਲ ਸੰਤ ਨਹੀਂ ਭੇਡੂ ਸੀ ਇਕ ਵੀ ਹਿੰਦੂ ਭਰਾ ਦਾ ਕਤਲ ਸਿੰਘਾਂ ਨੇ ਨਹੀਂ ਕੀਤਾ,

    • @SushilKumar-bm9kj
      @SushilKumar-bm9kj Месяц назад +2

      Veer g distt nawanshahr de ek pind da Hindu Sarpanch maar ditta c,,,,pind Garcha di Bank luttan de chaar din baad same gun same munde c.
      mera ek dost oh same pind da resident c.

    • @kailashnavhal4071
      @kailashnavhal4071 Месяц назад

      abohar kand ehna halke kutiya da kaam si

  • @devdhaliwal9861
    @devdhaliwal9861 2 года назад +1

    ਬਹੁਤ ਵਧੀਆ ਤੇ ਸੂਜਵਾਨ ਤਰੀਕੇ ਨਾਲ ਸਾਰੀ ਜਾਣਕਾਰੀ ਦਿੰਦੇ ਹੋ ਤੁਸੀਂ
    No 1 🙏🙏

  • @Expertjattwarring786
    @Expertjattwarring786 Год назад +1

    Waheguru Waheguru 🙏🙏🙏🙏

  • @thesahil9774
    @thesahil9774 2 года назад +5

    Paji Ptta tuhanu v aw
    Ki hoya shinda Nd Baljit kaur naal
    But jo v hoya mada hoya
    Waheguru mehr kre...

    • @audacious7262
      @audacious7262 Год назад

      Menu nhi pata ..koi vedio hai reality plz dasso

    • @dirtypolitics5912
      @dirtypolitics5912 2 месяца назад

      ​@@audacious7262jisne shinde nu pistol deta kake ne jehra ona da sathi vi c usdi audio sun jake sara pta lagju wmk

  • @hargobindsinghbrar3923
    @hargobindsinghbrar3923 2 года назад +5

    Kisaan Mazdoor Aikta Zindabad

  • @JagjeetSingh-mm9wy
    @JagjeetSingh-mm9wy 2 года назад

    NIC Video

  • @vipanjot6105
    @vipanjot6105 2 года назад +5

    Najayaj samband c sodi de Baljeet kaur naal ?

    • @Ramghariaofficial1321
      @Ramghariaofficial1321 3 месяца назад +1

      Nhi,paisya piche kita sab,jado dushman nu maarna hove, bnda jnani baazi wali game khed da ae,

  • @waheguru92
    @waheguru92 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @user-uc2jn2oe7l
    @user-uc2jn2oe7l 2 года назад +10

    ਲੱਖੀ ਵੀਰੇ ਅਨੰਦਪੁਰ ਮਤਾ ਵਿਚ ਕਿੰਨੀਆ ਮੰਗਾ ਸਨ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੀਆ ਵਿਸਥਾਰਪੂਰਵਕ ਦੱਸਣਾ ਜੀ

  • @harrydhaliwal4997
    @harrydhaliwal4997 2 года назад +2

    ਜਦੋ ਸੋਢੀ ਦਾ ਕਤਲ ਕਰਕੇ ਛਿੰਦਾ ਭੱਜ ਸਕਦਾ। ਫਿਰ ਬਲਜੀਤ ਕੌਰ ਕਿਓ ਨਾ ਭੱਜੀ। ਐਡੀ ਵਾਰਦਾਤ ਨੂੰ ਕਰਨ ਤੋਂ ਬਾਅਦ ਕਿਓ ਓਹ ਦਿਵਾਨ ਹਾਲ ਵਿੱਚ ਪਿਸਟਲ ਲਹਿਰਓਦੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਅੱਗੇ ਆਈ । ਜ਼ੋ ਕਿ ਉਸਨੂੰ ਪਤਾ ਸੀ ਕਿ ਅੰਜਾਮ ਕੀ ਹੋਵੇਗਾ

    • @laxmikantparmar6717
      @laxmikantparmar6717 2 года назад

      She didn't know bhindranwale

    • @mamtamamta5028
      @mamtamamta5028 4 месяца назад

      बिल्कुल भाई उसने सोचा कि उस भिंडरवाले के पास जाएगी तो उसको न्याय मिलेगा लेकिन उस समय बबर वालो ने कोर को अपने साथ ले गए थे लेकिन जब बबर को पता चला कि लड़की के साथ रेप हुआ है उसको छोड़ दिया लेकिन उस आतंकी भिंडरवाले ने बाद में किडनैप करके मार दिया

  • @manibrar4149
    @manibrar4149 Год назад +1

    24 ਘੰਟਿਆਂ ਦਾ ਟਾਇਮ ਦਿੱਤਾ ਸੀ ਸੰਤਾ ਨੇ 13 ਘੰਟਿਆਂ ਵਿੱਚ ਗੱਡੀ ਚਾੜ੍ਹ ਤਾ ਸਿੰਘਾ ਨੇ

  • @The_Gavvy
    @The_Gavvy 2 года назад +6

    bai g sodhi hlp ni krda ohdi gururamdas sran ch kamra lai lain as ch gurcharan skatar hlp krda gurcharan skatar sant longowal de khen te room provide krda ohnu

  • @rachhpalsingh5387
    @rachhpalsingh5387 2 года назад

    great likhi saab

  • @BasantSingh-lp8mk
    @BasantSingh-lp8mk 2 года назад

    Sir ji k g b ajansi roos vare jroor jankari deio thanks

  • @jasmerbanger1530
    @jasmerbanger1530 2 года назад +9

    ਰੀਤੇਸ਼ ਭਾਜੀ ਆਉਣ ਵਾਲੀਆਂ ਵੀਡੀਓਜ਼ ਵਿੱਚ ਚਮਕੀਲਾ ਅਤੇ ਐਕਟਰ ਵਰਿੰਦਰ ਦੇ ਕਤਲਾਂ ਬਾਰੇ ਵੀ ਜਾਣਕਾਰੀ ਦੇਣਾ ਜੀ। ਕਿਉਂਕਿ ਇਨ੍ਹਾਂ ਦੇ ਕਾਰਨਾਂ ਬਾਰੇ ਵੀ ਕਾਫੀ ਭੰਬਲਭੂਸਾ ਹੈ।

    • @bittuchambal3008
      @bittuchambal3008 2 года назад

      Right veer ji

    • @dilawarsingh6765
      @dilawarsingh6765 2 года назад

      vir chamkile nu deepa herWale ne maria c pr varinder de katil bare ajj tak kuj v nahi pta

    • @gurasissingh1527
      @gurasissingh1527 2 года назад

      Chamkila was killed by deepa heranwala

  • @GurmukhSingh-lf9xu
    @GurmukhSingh-lf9xu 2 года назад

    VERY NICE GOOD

  • @nexion5144
    @nexion5144 2 года назад +15

    ਪਰ िਜਸ िਹਸਾਬ ਨਾਲ ਲਾਭ िਸੰਘ ਤੇ ੳੁਸਦੇ ਸਾਥੀਅਾ ਨੇ िਜਸ िਹਸਾਬ ਨਾਲ ਇਕ ਅੌਰਤ ਬਲਜੀਤ ਕੌਰ ਦਾ ਕਤਲ िਕਤਾ िਗਅਾ ੳੁਹ ਏਹਨਾ ਤੇ ? ਲਗਾੳੁਂਦਾਂ ਹੈ ਬਲਜੀਤ ਕੌਰ िਦਅਾ ਸਾਤੀਅਾ ਵੀ ਵॅਢ िਦॅਤੀਅਾ ਸਨ ਪਰ ਸॅਚੇ िਸॅਖ ਗੁਰੂ ਦੇ ਅੈਨੇ ਵੀ ਨਹੀ िਗਰ ਸਕਦੇ ਯਾਰ

    • @Pinder08
      @Pinder08 2 года назад +3

      ਮੌਕੇ ਦੇ ਗਵਾਹਾਂ ਅਨੁਸਾਰ ਸਿਰਫ਼ ਗੋਲੀ ਮਾਰੀ ਸੀ

    • @nexion5144
      @nexion5144 2 года назад +2

      @@Pinder08 No this is no truth

    • @deepsaabsaab985
      @deepsaabsaab985 2 года назад +2

      Such both dukdai si Sanu Jo koi dasda oh assi sun laindy AA. Lakha bro facts nal gal karda .

  • @VishwasKapila
    @VishwasKapila 2 года назад +1

    Ritesh ji please make episode on harminder singh sandhu also

  • @RanjitSingh-su2gl
    @RanjitSingh-su2gl 6 дней назад

    Bhai ji punjab vichon koi bhi ,tohade to vadia information nahin nkoi dinda

  • @simransidhusidhu2761
    @simransidhusidhu2761 2 года назад +6

    Dhan Guru Nanak

  • @jaibhatia6740
    @jaibhatia6740 2 года назад +5

    Great man Ritesh lakhi

  • @jagmohansinghatwal8657
    @jagmohansinghatwal8657 2 года назад +1

    ਸੁਮੀਤ िਸੰਘ ਨੂੰ िਹੰਦੂ ਹੋਣ ਦੇ ਭੁਲੇਖੇ ਕਾਰਨ ਨਹੀਂ ਸੀ ਮਾिਰਅਾ िਗਅਾ, िਕਹਾ ਭਾਵੇਂ ਏਦਾਂ ਹੀ िਗਅਾ ਸੀ, ਪਰ ਅਸਲੀਅਤ ਏਹ ਸੀ िਕ ਸੁਮੀਤ ਨੇ ਪੋਲੀਸ ਅਫਸਰ ਅਟਵਾਲ ਦੇ ਹਰਮੰਦਰ ਸਾਹਬ ਕੰਪਲੈਕਸ ਚੇ ਕਤਲ ਨੂੰ ਕੈਨ੩ਮ ਕੀਤਾ ਸੀ ਤੇ िਭੰ੩ਰਾਵਾਲੇ िਵਰੁਧ ਪਰੀਤ ਲੜੀ ਦੇ िੲਕ ਅੰਕ ਚੇ ਸੰਪਾਦਕੀ ਵੀ िਲिਖਅਾ ਸੀ, ਜੋ ਸੰਤਾਂ ਦੇ ਚੇिਲਅਾਂ ਨੂੰ ਹਜ਼ਮ ਨਹੀਂ ਸੀ ਹੋिੲਆ.

  • @vickadeol3765
    @vickadeol3765 Год назад +1

    ਕਿਉਂ ਝੂਠ ਬੋਲਦੇ ਹੋ ਲੱਖੀ saab
    ਕੀ ਸਿਰਫ ਤੁਸੀਂ ਸੱਚੇ ਹੋ ਬਾਕੀ patarkar ਝੂਠੇ ਹਨ
    ਜਿਹੜੇ ਪੱਤਰਕਾਰਾਂ ਨੇ ਉਸ ਵੇਲੇ ਇਸ ਘਟਨਾ ਨੂੰ ਕਵਰ ਕੀਤਾ ਉਹ ਸਾਰੇ ਝੂਠੇ ਹਨ ਜਦ k ਤੁਸੀਂ ਉਥੇ ਮੌਜੂਦ ਨਹੀਂ c tu ਸੱਚਾ ਹੋ ਗਿਆ
    ਅਪਣੀ ਨਫਰਤ ਨੂੰ ਝੂਠੀ ਵੀਡੀਓ ਰਾਹੀਂ ਫੈਲਾਉਣ ਦਾ ਕੋਈ ਫਾਇਦਾ ਨਹੀਂ ਸੱਭ ਨੂੰ ਪਤਾ ਹੈ k ਸੱਚਾਈ ਕੀ ਹੈ

  • @ramandeeppannu9160
    @ramandeeppannu9160 2 года назад +1

    Bahut vadia reporting...

  • @rishpalbajwa4802
    @rishpalbajwa4802 2 года назад +3

    In independence all holy war of crusade and salvation. Toughest children of God to replace God from holy land. So innocently innocent for humanity cause.

  • @ishanbatth905
    @ishanbatth905 2 года назад +3

    Make video on saradar harminder singh sandhu te

    • @Heroheralal0001
      @Heroheralal0001 2 года назад

      Harminder singh sandhu was a general secretary of all india sikh student federation and he was a faithful and close person for saint Jarnail singh bhindrawala. When bule star operation happens somehow he managed to save his life. After that when Sikh sovereignty movement started its work in 2 parts. 1 part was fighting with weapons and 2nd part was dialogue with Indian state government. Harminder singh sandhu got arrested by police force and after few months in jail he started doing negotiating dialogue with V.P. Singh and he started secret meeting with Rajiv Gandhi as well. But in that all dialogue he hasn’t took consultation and advised with the 1st party ( sikh fighters). Later on this Leeds to his life ends from Sikh fighters moment.
      His biggest mistake was doing secret meetings with central government officials without consulting fighters. He wanna established political party and wanna give election tickets to selected candidates as well (at that time it was a big mistake and risk for Sikh sovereignty movement) because government can identify Sikh sovereignty fighters easily and they can eliminate them easily. It was a biggest risk so Sikh fighters eliminate Harminder singh sandhu at the end.

  • @user-bw6mz3bu7v
    @user-bw6mz3bu7v 2 месяца назад

    ਤੇ ਕਹਿੰਦੇ, ਫ਼ੌਜ ਕਿਉਂ ਅੰਦਰ ਗਈ।ਇੱਕ ਔਰਤ ਨਾਲ ਵਹਿਸ਼ੀ ਕਾਰਾ ਹੀ ਕਾਫ਼ੀ ਸੀ ਫ਼ੌਜੀ ਕਾਰਵਾਈ ਲਈ।

  • @kulwinderkulwinder6341
    @kulwinderkulwinder6341 2 года назад

    Intresting story

  • @jammubansal1
    @jammubansal1 Месяц назад

    You do not talk about Punjabi Hindu killings. Is it fair?

  • @silentwarrior9117
    @silentwarrior9117 2 года назад +1

    ਇਕ ਵਾਰੀ ਹਰਨੇਕ ਸਿੰਘ ਦੀ ਵੀਡੀਓ ਦੇਖੋ

  • @gurangadsinghsandhu6205
    @gurangadsinghsandhu6205 Год назад

    Lakhi ji lagda moorakh loka ne dawara kala for na a jawe. ji. Rubb mehr kare mere Punjab te Punjab de samuh lokan te.

  • @HarpalSingh-ni9zx
    @HarpalSingh-ni9zx 2 года назад +2

    Sir kai lakh nahi only 5k thousand dete Gaye es di jankari sant jarnail Singh behndrawale aa di ek video vich v hai

    • @SD-nw2sn
      @SD-nw2sn 2 года назад

      Paaji agencies ne Longowal te bhindrawaale de ladayee we karva ditti ? Badal kithe se es time. Ehh da Kuch patta hi Nahin.

  • @tarzansingh8436
    @tarzansingh8436 Год назад

    Lakhi ji choronological order agge pichhe hon nal thori confusion ho rahi si story follow karan vich 🙏

  • @narinderpalsingh3669
    @narinderpalsingh3669 2 года назад +4

    ਬਾਈ ਜੀ ਸੋਢੀ ਦੀ ਮਹਾਨ ਸ਼ਹਾਦਤ ਨੂੰ ਅਧੂਰੇ ਗਿਆਨ ਨਾਲ ਪ੍ਰਕਾਸ਼ਤ ਨਾ ਕਰੋ ਤੁਸੀ ਅਖਬਾਰਾ ਤੋ ਪੜ ਕਿ ਇਸ ਸ਼ਹਾਦਤ ਬਾਰੇ ਅਨੁਮਾਨ ਕਿਵੇ ਲਗਾ ਸਕਦੇ ਓ ਇਹ ਗਲਤ ਗੱਲ ਹੈ ਰਹੀ ਦੂਸਰੀ ਗੱਲ ਤੁਸੀ ਲੱਖਾ ਰੁਪੱਏ ਦੀ ਗੱਲ ਕਰ ਰਹੇ ਓ ਸਿਰਫ 8 ਹਜਾਰ ਰੁਪੱਏ ਦਾ ਲੈਣ ਦੇਣ ਹੋਇਆ ਸੀ ਜੋ ਕਿ ਸਕੱਤਰ ਨੇ ਦਿੱਤਾ ਸੀ 4000 ਸਿੰਦੇ ਨੂੰ 2 ਬਲਜੀਤ ਕੌਰ ਨੂੰ ਤੇ 2 ਤੋਤੀ ਨੂੰ ਤੇ ਜਦੋ ਇਹ ਸ਼ਹਾਦਤ ਹੋਈ ਐ ਉਸ ਟਾਈਮ ਕੋਈ ਦੀਵਾਨ ਨਹੀ ਚੱਲ ਰਿਹਾ ਸੀ ਇਵੇ ਦੌਆ ਗੱਲਤ ਗੱਲਾ ਨਾ ਕਰੋ ਜਿਆਦਾ ਜਾਣਕਾਰੀ ਲਈ ਸੰਤਾ ਦੀ ਸਪੀਚ ਸੁਣ ਲਓ ਲਿੰਕ ਮੈ ਭੇਜ ਦਿੰਨਾ ਮੈ ਤੁਹਾਡਾ ਹਰ ਇੱਕ ਵਿਡੀਓ ਦੇਖਦਾ ਪਰ ਇ ਵੀਡੀਓ ਵਿੱਚ ਤੁਹਾਡੀ ਜਾਣਕਾਰੀ ਅਧੂਰੀ ਹੈ ਤੀਸਰੀ ਗੱਲ ਤੁਸੀ ਕਿਹਾ ਭਾਟੀਏ ਨੂੰ ਕਿਓ ਮਾਰਿਆ ਵੀਰ ਜੀ ਸੋਢੀ ਨੂੰ ਮਾਰਨ ਤੋ ਬਾਅਦ ਸਿੰਦਾ ਜੋ ਟੈਕਸੀ ਤੇ ਭੱਜਿਆ ਸੌ ਓ ਉਸ ਨੂੰ ਭਾਟੀਏ ਨੇ ਹੀ ਕਰਵਾ ਕਿ ਦਿੱਤੀ ਸੀ ਜਿ ਕਿ ਭਾਟੀਆ ਮੀਟਿੰਗ ਵਿੱਚ ਖੁੱਦ ਮੰਨਿਆ ਇਸ ਲਈ ਕਿ੍ਰਪਾ ਕਰ ਕਿ ਕੇਵਲ ਅਖਵਾਰਾ ਤੇ ਹੀ ਨਿਰਭਰ ਨਾ ਰਹੋ ਕਿਉਕਿ ਉਸ ਸਮੇ ਦੀਆ ਅਖਬਾਰਾ ਸਰਕਾਰ ਦਾ ਸਾਥ ਦਿੰਦੀਆ ਸਨ ਕਿ੍ਰਪਾ ਕਰ ਕਿ ਤੁਸੀ ਇਸ ਤੇ ਆਉਣ ਵਾਲੀ ਵੀਡੀਓ ਵਿੱਚ ਜਰੂਰ ਬੋਲੋਗੇ
    ਧੰਨਵਾਦ

    • @RiteshLakhiUnplugged
      @RiteshLakhiUnplugged  2 года назад +3

      ਤੁਹਾਡੇ ਕਹਿਣ ਦਾ ਮਤਲਬ ਹੈ 8000 ₹ ਲਈ ਸੁਰਿੰਦਰ ਸੋਢੀ ਨੂੰ ਮਾਰਿਆ ਗਿਆ ਸੀ !
      ਥੋੜਾ ਜ਼ੋਰ ਦਵੋ ਹੋਰ ਸੋਚਣ ਤੇ।
      ਫਿਰ ਇਸਦਾ ਮਤਲਬ ਕੋਈ ਹੋਰ ਰੌਲ਼ਾ ਰਿਹਾ ਹੋਵੇਗਾ ਜ਼ਰੂਰ। ਬਲਜੀਤ ਕੌਰ ਕਿਹੜੇ ਬਦਲੇ ਦੀ ਗੱਲ ਕਰਦੀ ਸੀ !
      ਕਰਦੇ ਹਾਂ ਹੋਰ explore।

    • @lionsingh3213
      @lionsingh3213 2 года назад +1

      1984to pacha jao sab saf ho jo,darbara singh ta g, jall singh de dushmani dakho, baaandrawala ,khakrubad, sab saf hoju, 2no banat singh ta kps gill de bushmani sab pata lag u,

    • @RajeshLucky-en7ws
      @RajeshLucky-en7ws 10 дней назад

      ❤❤❤❤❤​@@RiteshLakhiUnplugged

  • @LifeaajkL1313
    @LifeaajkL1313 2 года назад +1

    Babbar khalsa and bhindrwala ji de wich kyu si Ldayii plz eh dsso

    • @Ramghariaofficial1321
      @Ramghariaofficial1321 3 месяца назад +1

      Babbar khalsa sarkari support si, bhindrawala sarkar de virudh si

  • @ripu15
    @ripu15 2 года назад

    What are your personal views about sant ji.

  • @gurangadsinghsandhu6205
    @gurangadsinghsandhu6205 Год назад

    Lakhi ji Harminder Singh Sandhu te bi Chanana(Explain) karna ji.

  • @sonubodal465
    @sonubodal465 2 года назад

    ਬਾਈ ਜੀ ਸੋਢੀ ਤੇ ਸਿਰਫ ਨਿਰੰਕਾਰੀ ਨੂੰ ਕੁੱਟਣਾ ਦਾ ਦੋਸ਼ ਸੀ ਚੋਰੀ ਦਾ ਨਹੀਂ ਸੀ

  • @tiwanabai
    @tiwanabai 2 года назад +16

    Sant jarnail Singh Bhindrawale jindabad...anyone who stood for Punjab n it's people n expose injustice done by Indian state ( from 1947 ) jindabad.....

    • @JAGJITSINGH-mz2mu
      @JAGJITSINGH-mz2mu 2 года назад +8

      Virtually solely responsible for creating an atmosphere whereby thousands of innocents were butchered by both sides.

    • @fortunetales
      @fortunetales Год назад

      Chando Kalan ton bund bacha ke bhajya si Sacha singh hunda taan uthe lad da bhindrawala

    • @NoorSandhu-bx2ui
      @NoorSandhu-bx2ui Месяц назад

      Aapa punjabi ha angreja di aulaad kyo ban rahe ho bayi dadso

  • @dharmbirbajwa7548
    @dharmbirbajwa7548 8 месяцев назад

    long live Retesh Lakhi ji your investigation is perfect brother Keep it up great work Love you brother

  • @GurdeepSingh-yl9bz
    @GurdeepSingh-yl9bz 10 месяцев назад

    So good report❤

  • @SANDEEPKAUR-vp7bd
    @SANDEEPKAUR-vp7bd Год назад +2

    Baljeet kaur naal bhut bura kita c ise krke Rab n bhindrawala te usde naal jude har insaan nu sza diti c...kyunki Rab ik nari da bdla kise v trh le lenda h

    • @adhan-pc7hi
      @adhan-pc7hi Год назад

      ਪਰ ਭੇਡਾ ਮੰਨਨ ਨੂੰ ਤਿਆਰ ਹੀ ਨਹੀ ਭੇਨਜੀ।

    • @harisingh3985
      @harisingh3985 11 месяцев назад

      Bs kro

    • @Ramghariaofficial1321
      @Ramghariaofficial1321 3 месяца назад +1

      Tu haigi si outhe,ki pta ehna ne chad dita si osnu,kise hor ne naam khrab krn layi ajeha kujh kita,nale jado sach pta na hove,muh nhi kholida,

    • @sukhpreetsingh3114
      @sukhpreetsingh3114 3 месяца назад

      Sex kita si ena Baljeet Kaur saudi.n shinda n maarta

    • @dirtypolitics5912
      @dirtypolitics5912 2 месяца назад +1

      Mainu lagda tu pakka c othey ikk gal das hor kise ne baljit kaur toh karwaona ki c shinda mareya ja chuka c hor kise nal usda lena dena nahi c baki babbra ne us nu pehla hi clean chit deti c hor kon c usda dusman eh vi das usde beyan kisne record kite ehh das shinde nu kisne mareya eh das hor kineya ku aakha band karniya ne ehh das

  • @ajindersingh9843
    @ajindersingh9843 2 месяца назад

    False ਰਿਪੋਰਟਿੰਗ। ਸਿੰਘਾਂ ਬਾਰੇ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕਿਰਦਾਰਕੁਸ਼ੀ ਕੀਤੀ ਗਈ ਹੈ।

  • @amitagnihotri2821
    @amitagnihotri2821 2 года назад +1

    but about kola sarpanch

  • @jattpannu8468
    @jattpannu8468 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @dirtypolitics5912
    @dirtypolitics5912 2 месяца назад

    Lakhi veer g je baljit kaur ne mann leya c fir us nu eni gandi tra kyu mareya gya ehh gal vi sochan wali aaa

  • @movielike601
    @movielike601 Месяц назад

    Sant Jarnail Singh bhindranwale mein apni speech ke andar Saudi ka katla karvane walon ka Naam rakh Diya tha sangat ke samne Darbar Sahib ke andar hi Badal longowal aur tore ne milkar Sodhi ka katla karvane ka plan taiyar karvaya tha sant bhindranwale ne apni speech ke andar Puri sangat Ko Bata diya tha ki Badal aur longowal aur tore ne milkar hi Sodhi ka kathan karvaya

  • @sarbjitmehrok2185
    @sarbjitmehrok2185 2 года назад +1

    sinda sarker da dulal si baljit sinde di rakhan si jagpal pur namani da sinda

  • @manibrar4149
    @manibrar4149 Год назад

    ਸਿੰਘ ਚੰਗੇ ਸੀ ਜਾਂ ਮਾੜੇ ਦਰਬਾਰ ਸਾਹਿਬ ਜਾ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰਨਾ ਕਿਸੇ ਹਾਲਤ ਵਿੱਚ ਨਹੀਂ ਬਣਦਾ ਸੀ

  • @borntoflyaviationacademy3926
    @borntoflyaviationacademy3926 2 года назад +1

    Hello ritesh ji.. Why don't you make a vedio on major general shahbeg singh ji.. Who was with bindra waala ji during attack at akal thakat sahib

  • @vickadeol3765
    @vickadeol3765 Год назад +1

    ਇਹ ਬੰਦਾ v aive ਅਪਣੇ ਕੋਲੋ ਝੂਠੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਹੈਂ

  • @vdhillon4382
    @vdhillon4382 2 года назад

    👍👍👍👍👍

  • @SainiBadwalUSA
    @SainiBadwalUSA 2 года назад

    Badal kithe si ? tusi bilkul nam nahi liya

  • @poonamgoswami9054
    @poonamgoswami9054 2 года назад +7

    Jine b episode ajj tk sune us ch pta lgda h bhindrwala or us da lana chhnte hoye badmash c jehde Sade siran te baithe c lakhi ji bohat himmat ha tuhadi butt hor himmat rkho bhindrwala nu expose krn di sant kehna jayj nhi

    • @sarbjitkloy2437
      @sarbjitkloy2437 2 года назад

      Rss same kind of people

    • @dilawarsingh6765
      @dilawarsingh6765 2 года назад +3

      sikh kom da heera c asi usnu sant mande tenu ki peer .

    • @Daddyji829
      @Daddyji829 2 года назад +3

      Baba e kom sant jarnail singh bhindranwale

    • @Sing-ek2ed
      @Sing-ek2ed 2 года назад +2

      Goswami te ek nahi maan, jinna ohne gand payeya, Baki rahi gal sant bhindrawala di oh te tuhaanu last 6 months ch pta chal geya hona ke lok ohna nu sant mande ne jaa nahi

    • @poonamgoswami9054
      @poonamgoswami9054 2 года назад +2

      @@dilawarsingh6765 jrur mnno meri pahro laden nu mnni jao ajadi h thonu kon rokda asi te apna vichar rkhya thoda sehmat hona jaruri nahi

  • @sukhchaindhaliwal889
    @sukhchaindhaliwal889 2 года назад

    @riteshlalhi ...Lakhi ji also take view of kuljinder dhillion as he was the part of that movement.

    • @surjansingh25
      @surjansingh25 2 года назад

      ਉਹ ਤੇ ਸਾਲਾ ਸਰਕਾਰੀ ਕੈਟ ਵਾ

  • @anuragmishra8853
    @anuragmishra8853 2 года назад +1

    Shinda jnani nu laike hi tahi aya c k sajish rachi jave ohi hoya or shinde de kehan t hi bljeet kaur langar hall gy c.. Or ah orat pehla hi vehai c shinde nl odi wife banke room leya c

  • @ikodapasara8143
    @ikodapasara8143 2 года назад

    I guess one point is missed in this report . Per newspapers statement by Saint Bhindran , Baljit Kaur was excused by him . People thought he is not calling shots now .

    • @97765
      @97765 2 года назад

      Bhindranwala in one of his speeches gives such impression as to have avenged the murder of Sodhi

    • @ikodapasara8143
      @ikodapasara8143 2 года назад

      @@97765 Is it news or authentic audio cassete ?

  • @harsiratkaur2656
    @harsiratkaur2656 2 года назад +11

    ਵੀਰ ਜੀ ਸੰਤਾ ਸਮੇਤ 4 ਲੋਕਾਂ ਨੂੰ ਮਾਰਨ ਲਈ ਲੌਂਗੋਵਾਲ ਗਦਾਰ ਨੇ ਗੁਰਚਰਨ ਰਾਹੀਂ 4 ਲਖ ਰੁਪਏ ਛਿੰਦੇ ਨੂੰ ਦਿੱਤੇ ਸਨ ਕਿਉਕੇ ਲੌਂਗੋਵਾਲ ਹਿੰਦੂ ਸ਼ੈਤਾਨ ਦੀਆ ਏਜੰਸੀਆਂ ਦਾ ਦਲਾ ਸੀ ਬਲਜੀਤ ਕੌਰ ਨੂੰ ਛਿੰਦੇ ਨੇ ਕਿਹਾ ਸੀ ਕਿ ਤੂੰ ਸੰਤਾ ਕੋਲ ਜਾ ਕੇ ਸੋਢੀ ਤੇ ਝੂਠਾ ਇਲਜ਼ਾਮ ਲਾ ਦੇਵੀ ਤਾ ਕਿ ਮੇਰੀ ਜਾਨ ਬਚ ਜਾਵੇ ਇਸ ਗੱਲ ਦੇ ਗਵਾਹ ਜਿੰਦਾ ਹਨ ਅਤੇ ਬਹੁਤ ਸਾਰੀਆਂ ਕਿਤਾਬਾਂ ਵਿੱਚ ਵੀ ਦਰਜ ਹੈ

    • @sawalsethi3667
      @sawalsethi3667 2 года назад +1

      Surinder sodhi da main v fan c ..hun main shak ho reha ..sodhi jail vich kyu ji ..te je shida ganda banda c ta sodhi ohna da dost kyu c ..

    • @Roomialac
      @Roomialac 2 года назад +1

      @@sawalsethi3667 veere maaf kri Fan banan toh pehla Background dekhe bande di.... Nihal singh Harianwela wale da chela c sodhi.... baaki tusi ape Search krlo hun agge Hint de ta labh ju sab kuch...Kapruthala Area

    • @Roomialac
      @Roomialac 2 года назад +2

      @@sawalsethi3667 brother mai bahut man da c Pr jdo bande di umar wadh di ah Sachai kuch hor hundi ah...Nale Kise nu v marna bahut wadda paap ah Chahe koi Hindu Ah yan Sikh...

    • @sawalsethi3667
      @sawalsethi3667 2 года назад +1

      @@Roomialac true bro ..main bohut heran aa hun

    • @sawalsethi3667
      @sawalsethi3667 2 года назад +1

      @@Roomialac nihal singh harianwala kon ne bro ..nihang ne jo oh

  • @royalegamer2704
    @royalegamer2704 2 года назад +3

    Best time in sikh history came after uniting and fighting external enemies (islamic mughuls, afghans, persians, british east christian colonialists) worst time is infighting between each other allowing external enemy to take advantage

  • @bittuchambal3008
    @bittuchambal3008 2 года назад

    👍👍👍👍

  • @romysandhu5659
    @romysandhu5659 Год назад

    Shinde ne Bhai Surinder singh sodhi nu dhokhe naal marya si. Vaena sodhi nu koi hath nhi si paa sakda.

  • @masterofmincraft6100
    @masterofmincraft6100 2 года назад +2

    Sat sri akal sir ji

  • @lionsingh3213
    @lionsingh3213 2 года назад

    Sai

  • @ajaybatra2024
    @ajaybatra2024 2 года назад

    Apka ka बेकरारी se intezaar था स्वागत

  • @sukhmandermaan6681
    @sukhmandermaan6681 2 года назад +1

    Bd vich gurcharan Singh nu v maar dita geya c g

  • @shamindersohi3083
    @shamindersohi3083 2 года назад

    Ikalle shinde da sir suttya c sir
    Jo santa ne ailan kita k 24 ghante de ander sodhi de qatil nu wadhanga te akalpurkh di kirpa nal shinda jis ne sodhi de goliya mariya sn dhya k baljeet kour ne v khadku singha ne 12 ghante ander police wordiya wich texi rahi bhajj rhe shindde nu nake te jdo rokya te puchh gichh kiti ta shinda kehnda kyo k
    Oh police smjda kehnda jnab mainu nikln do mai thoda e banda tuci wadde afsr to puchho
    Mai e shinde nu marya,fer khadku singha ne keha kiniiya goliya mariya sodhi de shinde ne keha ji 5 mai te baki bljeet kour ne te singha ne 5 totte krke manna wala pul te 12 ghante de ander rakhh k santa da bachan poora kita,te baad ch baljeet kour nu v usdi bndi sza mili jisne
    Eda koum da yodha shaheed kita
    Koi glti mafi g.

  • @rishavsingh2919
    @rishavsingh2919 2 года назад

    hathyar kise maslay da hal ne hega

  • @harindersingh266
    @harindersingh266 2 года назад +1

    Asal tan agencies c ehna de pishey jehna da tusi bachaa hi kar rahey ho

  • @AmritSinghKhera
    @AmritSinghKhera 2 года назад +1

    mitha krke zehr deyi jao lokan nu… mai kise video vich sikhan uper hoye zulm nu eda ni sunea jinna doosre paase nu sunda… mai tan bht bhat saal i ehlan tu sunda lakhi nu jd TV te kam krda c… us vele tan sidha ult nolda c lok psand ni c krde v jaanke biased gallan krda…. hun bs mithiya mithiya sunake galt info prosi jao.

  • @palvlogs96
    @palvlogs96 2 года назад +1

    ਵੀਰ ਇਹ ਇਤਿਹਾਸ ਤੁਸੀਂ ਕਿਥੋਂ ਪੜਿਆ ਹੈ ਜੀ

    • @palvlogs96
      @palvlogs96 2 года назад

      Eh ta bnda he bekar a 😀

    • @palvlogs96
      @palvlogs96 2 года назад +1

      Tuhadi app d smj a vire so apa kuj ne keh skde

  • @jageersingh6973
    @jageersingh6973 2 года назад

    ladi ji alfaz ziada istemal kardo ho matlab cchote hunde han ankaring waste tuhanu bahut study di zaroorat hai

  • @Pinder08
    @Pinder08 2 года назад +2

    ਦੂਜੀ ਗੱਲ ਜਦੋਂ ਬਲਜੀਤ ਕੌਰ ਆਉਂਦੀ ਸਿੱਧੀ ਸੰਤਾਂ ਕੋਲ ਆ ਫੇਰ ਉਥੇ ਬੱਬਰ ਕਿਵੇਂ ਆ ਗੲਏ ਬੱਬਰ ਤੇ ਟਕਸਾਲ ਇਕ ਦੂਜੇ ਦੇ ਕਾਰਜਾਂ ਵਿਚ ਕਦੇ ਦਖਲ ਨਹੀਂ ਸੀ ਦਿੰਦੇ।
    ਵਾਰ ਵਾਰ ਇਕੋ ਗਲ ਦਾ ਜ਼ਿਕਰ ਕਰਨਾ ਕਿ ਬੱਬਰਾਂ ਅਤੇ ਟਕਸਾਲ ਵਿਚ 36 ਦਾ ਆਂਕੜਾ ਸੀ ਇਨੀ ਵੀ ਕੋਈ ਵੱਡੀ ਗੱਲ ਨਹੀਂ ਸੀ ਮਤਭੇਦ ਜ਼ਰੂਰ ਸਨ ਪਰ ਨਿਸ਼ਾਨਾ ਇਕ ਸੀ ਬਾਂਹਾ ਸਾਂਝੀਆਂ ਸਨ

    • @Roomialac
      @Roomialac 2 года назад +2

      Kam v wakhre c veer... Babbar Hindu nu maran te Bank Luttan nu pehal ni c dinde veer... eh shifat ah babbar singa di te ohda da target shirf Nirankari c...

    • @KashmirSingh-fg1ie
      @KashmirSingh-fg1ie 2 года назад

      @@Roomialac Hindu kinne maare aive jhooth boli jande j .

    • @Roomialac
      @Roomialac 2 года назад +1

      @@KashmirSingh-fg1ie thodi bahuti search kro veer thonu eh he ni pta hale... maaf krna ehna time ni smjaun da ..maaf kreo ju

  • @PrabhjotSingh-ku5nv
    @PrabhjotSingh-ku5nv 2 года назад +6

    As i know. Baljit kaur was tortured.. by command of Amrik singh.

    • @Ash01010
      @Ash01010 2 года назад +1

      sach hai eh ... menu ta lagda bhindranwale ne ap v kita huna.. jehoji us di shakal c sale dakku di

    • @sarangjassi7216
      @sarangjassi7216 2 года назад

      @@Ash01010 mainu pehla hi pta c ki neki da chela tu pehli gall odo koi ikk dushman nai c sab paseyo seastdana ne khed khedi c te rahi gall bhindrawale de mundya di ta Guru Nanak Sahib de Munde kehde sahi c ohvi Guru Nanak Sahib to ulat challe ne mundeya da theka thodi lya je ohde munde nai chajde ohna nu shek deo panth cho bahar karo ohdo de hlata da kursi te behke andaja nai laya ja sakda bhindrawale de khilaf jo kamm karde c oh kuj v kar sakde c koi v kartoot kar sakde c te rahi gall hathyara di hathyar vaar karn nu nai sirf gundeya nu sodhan te apni rakheya layi c hun bhindrawale marwa ke te hun ohde te jo marzi ilzam layi jao ohne kehda aa ke Dasna thu aaa thode te jinna munde marwaye ohna te swal swah chukkeya bhindrawale de mundeya de ishu bna ke ikko gall kari jana har gall sirf bhindrawale te satt ti thode wargeya ne ta

  • @AmritSinghKhera
    @AmritSinghKhera 2 года назад +3

    jhooth kio bolda veer bhatia ne shaream kabulea c ke usdi galti naal c…. sajish vich shamil c…. stage utte mannea c…

    • @Papa-ur3ju
      @Papa-ur3ju 2 года назад +2

      Tu uthe siga?

    • @AmritSinghKhera
      @AmritSinghKhera 2 года назад +1

      @@Papa-ur3ju mauke diyan speeches sun

    • @silentwarrior9117
      @silentwarrior9117 2 года назад

      ਸਰ ਦੇ ਉੱਤੇ ਬੰਦੂਕ ਹੋਵੇ ਤਾਂ ਕ੍ਯੂਂ ਨਹੀਂ ਮੰਨਦਾ

  • @balwinder6126
    @balwinder6126 Год назад

    Lakhi paji baljit kaur sant ji te atack krn gyi c one apna revolver v load kita c per odi himmat ni payi atack krn di es di gal sant ji ne ik speach vich v kiti c

  • @charanjitnijjar456
    @charanjitnijjar456 2 года назад

    Shined da pind Jagpalpur hi.

  • @balwinder6126
    @balwinder6126 Год назад

    Sant jarnail singh ji nu Kami jroor hoi sodhi veer di per sant ji ne sodhi wrge bahot sare sodhi bna v dite c

  • @PrabhjotSingh-ku5nv
    @PrabhjotSingh-ku5nv 2 года назад +2

    Sodhi..Hotel vich... Baljit kaur naal.karan.ki.gya si ??

    • @Heroheralal0001
      @Heroheralal0001 2 года назад +2

      if someone your known person will ask you to meet to talk some urgent things then your normal reaction will to meet them without hesitation because they were known people. This what sodhi did when shinda asked him to meet. Shinda and sodhi were known eachother from last few years. They were a normal friend. Not best friends. Like you were know so many people but you have only 1 or 2 best friends.
      If you have friends with someone who is criminal it dosnt mean you were the same character. Like in Mahabharata dariodhan and Karan were best friends but both have opposite characters. Karan were brave and danveer and darodhan were greedy and bad minded. Even real brother like rawan and bhivishan has the opposite character.
      Sodhi was a good man and got victim of conspiracy of shinda and baljit. Who killed him for money which Indian government given him.

    • @parvinder223
      @parvinder223 2 года назад

      @@Heroheralal0001 Eh ta das ditta tusi but Baljit kaur ik lady hon de baavjood usdi death kithe hoi kive kive hoi te kisne kiti eh v das dena c

    • @Heroheralal0001
      @Heroheralal0001 2 года назад +1

      @@parvinder223 bhaji thanks for your reply and question. baljit kaur ek lady hon de nal nal ek katil v c ( she killed sodhi ) . Baki usdi death kisne Te kive kiti, oh tuci es video vich dekh lavo. Bhaji retesh lakhi ji ne video vich sab dasya hi hai.

    • @Ash01010
      @Ash01010 2 года назад

      ruclips.net/video/dBUMPoLhhbw/видео.html

    • @sarangjassi7216
      @sarangjassi7216 2 года назад

      @@Ash01010 neki deya chellya har tha te nafrat na failao bhindrawale de mundya da ishu bnaya tusi bass Guru Nanak Sahib de Munde kehde sahi c ohvi Guru Nanak Sahib to ulat challe ne mundya da kise nu ki pta je oh galat ne ta ohna nu panth cho bahar kaddo par mundeya da thekka thodi lya ki sahi hon ge ja galat ohdo de hlaata da kalliya Galla maar ke andaja nai lagna kai kuttiya chora nal raliya c ohdo egencia de bnde sarkari leadrs te akali dall kutte hor v kai bnde galat c par tu neki wangu sirf apne aap nu sahi dass ke judgement kari jaan ge ki oh ae karda ta ye ho jana c wo ho jana c ikko mudda thode kol ki munde bhaj ge bahar ohna ne je galat kita ta ohna nu saja deo duji gall Harnam Singh dhumma badla da bnda e Harpreet jathedar v akalia da bnda e te akali ta bhindrawale nu passe karke apna kabza karna chahunde c te rahi gall hathyara di hathyar rakhya karn layi te gundeya nu sodhan layi c je neki kehnda hathyar na chakko ta hun delhi Kisan dharne te jo 1 sal to laggeya ki milya agleya ne gaddi thalle kuchal ke maare kai bekasoor ohda insaf kaun karu jo orta truck thalle kuchal ke mariya ohna da insaf kaun karu 700 to vadh kisaan mare kutte ohna da insaf kaun karu jado vota aiya ta agle te bheekh ch daan deta ki jao naaf kita kaun insaf karu thoda neki hun ki hath aya shanti nal neki wangu kamre ch baith ke os samme de hlata da andaja na lao ki ae na hunda o na hunda jo hoya government karwa rahi c te karwa rahi ae bhindrawale te na sutti jao sara kuj

  • @sandeepsinghimt
    @sandeepsinghimt 2 года назад +2

    Worst time in Sikh history. May such time never come again.

  • @romysandhu5659
    @romysandhu5659 Год назад

    Bilkul sahi surinder shinda and Baljit kaur neBhai Surinder singh sodhi nu sindhi hotle vich mariya si. Eh sabSant Longowal de kehan te hoya. Eh sab plan longowal da si. Lingowal sarkari tattu si.

  • @PalSingh-ol1cv
    @PalSingh-ol1cv 2 года назад

    ਸੋਢੀ ਬਹੁਤ ਹੀ ਸੂਝਵਾਨ ਅਤੇ ਨੇਕ ਸਿੰਘ ਸੀ.... ਓਸਤੇ ਗ਼ਲਤ ਇਲਜ਼ਾਮ ਲਗਾ ਕੇ ਸ਼ਹੀਦ ਕੀਤਾ ਗਿਆ..... ਮਹਾਨ ਯੋਧਾ ਹੈ ਸਿੱਖ ਕੌਮ ਦਾ ਸੋਢੀ.... ਸੰਤ ਭਿੰਡਰਾਵਾਲੇ ਤਾਂ ਹੀ ਭਰੋਸਾ ਕਰਦੇ ਸੀ ਸੋਢੀ ਤੇ

    • @blackcrow9064
      @blackcrow9064 2 года назад

      bhindralwala juti thela, antkavdi siga

    • @PalSingh-ol1cv
      @PalSingh-ol1cv 2 года назад

      @@blackcrow9064 tera piyo atankwadi nhi c

    • @blackcrow9064
      @blackcrow9064 2 года назад

      @@PalSingh-ol1cv bhindralwala di dari juti thela, antakadi balatkari bhindrawalaal

    • @Eric..Cartman
      @Eric..Cartman Год назад

      Sodhi ek tharki Gunda tha aur nirdosho ka kaatil. Dhilwan bus massacre mein sodhi shaamil tha. 1983 Raat mein nirdosh hinduo ko bus se nikaal kar goli aur chaaku se maar dia tha 5 terrorists ne. Unme se ek ye sodhi bhi tha. Gunda aadmi ko hawas aur power ka bahut bhookh rehta hai; Isliye kisi ki jaan lene mein vo ek second bhi nhi sochta. Sodhi usi type ka aadmi tha. Detail mein padhne aur events ko link krke dekhne se yahi lagta hai ki Bhindrawale ka Sant chehra bas ek mask tha. Andar se vo ek short tempered Gunda tha jo chhoti baat par bhi kisi ka qatal krwa skta tha. Uski lagayi chingaari ne hazaro Punjabio ko saalo tak jalata rha.

  • @TeraOhi
    @TeraOhi Год назад

    Ritesh lakhi Punjab da ravish kumar❤❤❤