@@preetjatt4009 eh sab ledar kutte aa je eh eni joge hunde ta khalse nu hathyeaar na chkne pende kash ajj fer sant bhindran wale ik waar aa jaan ta gal hor hou fer pta lagg jau sab nu
@@ekamhathur2438 Gall Sun Prava Kharku Lehar Koi Eda Ta hai Ni C Ki Agge Koi Bekar jaa desh Hai India World di 4 power nale Tenu maan hona Chaida Ki Sadi Kaum De Heeriyea Ne Ona nal Matha Laya Tusi Latta Khich Rahe Ho Bohat Bad ,👎
jagdev singh maan chl jo marji aa oh apni koum nu ik apna desh den layi tan jorr laa rahe ne , kuch tan effort kr rahe ne , apa tan oh v ni kr rahe mai v tere warga hei a veer , but apa ehe dekhi ae na oho bahar alle v sant bhindranwale ji da jo apni sikh koum layi desh da supna si ohnu puran krn layi kuch tan kr rahe ne , apne warga tan jihne kuch krna v ni ulta ohnu critizise kr rahe aa , gallat gl a apne layi
@@ekamhathur2438 कीथे रह गया वीर मे तैनु बहुत याद करदा हा एक बार तेरे पिंड हठुर भी आया सी पर तु नही मिलेआ भाई तेरी कबडी देख के दिल नु बडा सुकून मिलदा है भाई मे कुछ दिन बाद पंजाब आ रेहा तुसी कीथे मिलोगे बडा मन करदा है मिलन नु
@@ajeetrana4220 sareya nu dikkat hai tu khadega line ch apne app nu indian saabut krn nu apne maa peo nu v kharra krega dada dadi nu v line ch kharra krega ??
ਵੀਰ ਜੀ ਜਿੱਤਿਆ ਹੋਇਆ ਜਰਨੈਲ ਹੈ ਕਿਉਂਕਿ ਜਿਹੜਾ ਐਨੇ ਮਾੜੇ ਹਾਲਾਤਾਂ ਵਿੱਚ ਜਿਉਂਦਾ ਬੱਚ ਗਿਆ ਹੈ ਉਸ ਵੇਲੇ ਤਾ ਪਤਾ ਨਹੀਂ ਸੀ ਕਦੋ ਫੜਿਆ ਜਾਣਾ ਸੀ ਕਦੋ ਪੁਲਿਸ ਮੁਕਾਬਲਾ ਹੋ ਜਾਣਾ ਸੀ ਵੀਰ ਜੀ ਇਹ ਬਾਪੂ ਜਿੰਦਾ ਸ਼ਹੀਦ ਹੈ
Zindabad khalsa ❤❤❤❤
Bhupindersingh.india
ਸਾਰੇ ਵੀਰਾਂ ਨੂੰ ਬੇਨਤੀ ਹੈ ਜੋਂ ਬਾਹਰਲੇ ਦੇਸ਼ਾਂ ਵਿੱਚ ਵੱਸਦੇ ਨੇ ਉਨ੍ਹਾਂ ਵੀਰਾਂ ਨੂੰ ਖ਼ਾਸ ਕਰਕੇ ਬੇਨਤੀ ਹੈ ਕਿ ਇਸ ਸੱਚੇ ਸਿੱਖ ਯੋਧੇ ਦੀ ਹੈਲਪ ਕੀਤੀ ਜਾਵੇ ਤਾਂ ਜੋਂ ਇਹ ਆਪਣਾਂ ਘਰ ਬਣਾ ਕੇ ਖੁਸ਼ੀ ਖੁਸ਼ੀ ਆਪਣੇ ਸਿੱਖ ਵੀਰਾਂ ਦਾ ਧੰਨਵਾਦ ਕਰਨ ਕਿ ਕਿਸੇ ਨੇ ਤਾਂ ਸਾਡੀ ਬਾਂਹ ਫੜੀ
ਕੋੲੀ ਜੰਮਦਾ ਖਾੜਕੂ ਨਹੀ ਮੰਨਦਾ...ਹਲਾਤ ਬਣਾੳੁਦੇ ਨੇ...ਸਲਾਮ ਅਾ ਯੋਧਿਅਾ ਤੈਨੂੰ ਜੋ ਕੌਮ ਲੲੀ ਜਿੰਦਗੀ ਲੇਖੇ ਲਾ ਦਿੱਤੀ
ਸਾਰੇ ਵੀਰਾ ਨੂੰ ਬੇਨਤੀ ਹੈ ਜਿਹੜੇ ਖਾੜਕੂਆਂ ਸਿੰਘਾਂ ਨੂੰ ਪਿਆਰ ਕਰਦੇ ਨੇ ਇਸ ਸਿੰਘ ਦੀ ਮੱਦਦ ਕਰੋ।
🙏🙏🙏🙏🙏❤
ਜਜਬਾਤੀ ਤੇ ਹਮਦਰਦੀ ਕਰਨ ਵਾਲੇ ਇਨਸਾਨਾ ਨੂੰ ਠੋਕਰਾਂ ਹੀ ਖਾਣੀਆਂ ਪੈਂਦੀਆਂ ਨੇ।
ਲੱਖ ਲਾਹਨਤ ਆ ਸਿੱਖੋ ਆਪਣੇ ਤੇ ਜਿਹੜੇ ਆਪਾਂ ਆਪਣੇ ਧਰਮੀਂ ਯੋਧਿਆਂ ਨੂੰ ਸਹਾਇਤਾ ਨਾਂ ਕਰ ਸਕੇ
Y address send krdo ya number mill jve
tatto de dharm yode aa eh j ehde warge hounde ajj tan sikh nu muslman nalo b bora manya jana c
@@ktpsingh7578 tu comment na kr
Mil k gal kr
hm 22 account miljye. ina da
Khush Dhillon tu ki kitta kise lai utube roula paan walea
ਬਾਪੂ ਜੀ ਤੁਹਾਡੀ ਬਹੁਤ ਕੁਰਬਾਨੀ ਅਾ ਗਲਾ ਸੁਣ ਕੇ ਮਨ ਭਰ ਅਾੲਿਅਾ
Kulwinder Kaur ਹੁਣ ਪੁਤਰਾ ਕਾਂਗਰਸ ਦੈ ਲੀਡਰ ਆਂਛੂ ਉਛੂ ਆਂ ਹੁਣ ੳੌਦਾਂ ਕਾਲਾ ਚਿੱਠਾ ਖੌਲਿਆ ਇਕ ਪੱਨੰਜਾਬ ਪੁਲਸ ਦੈ ਸੈਖੌ D S P ਨੈ ਹੁਣ ਜਟ ਨਾਲ ਪੱਗਾਂ ਪੈਗੇਆ ਆਂਛੂ ਉਛੂੰ ਨੈ ਤਾਂ ਫੱਨੀਅਰ ਨਾਂਗ। ਦੀ ਪੂਛ ਤੈ। ਪੈਰ। ਧਰਲੈਆ। ਵਾ ਹੁਣ ਨਾਂਗ। ਲਬੈਟਾ ਕਿਮੈ। ਪਾਊਨੰਦਾ ਵਾ ਏਹੈ। ਦੁਨੀਆ। ਦੇਖੂ ਗੀ ਠੀਕ ਆ ਜੀ
@@preetjatt4009 eh sab ledar kutte aa je eh eni joge hunde ta khalse nu hathyeaar na chkne pende kash ajj fer sant bhindran wale ik waar aa jaan ta gal hor hou fer pta lagg jau sab nu
@@preetjatt4009qlppppppppppppppppppqqaqqaqqaqqaaaaaaaa
ਸ੍ਰ ਅਜੈਬ ਸਿੰਘ ਜੀ ਤੁਹਾਨੂੰ ਅਕਾਲ ਪੁਰਖ ਵਾਹਿਗੁਰੂ ਚੜਦੀ ਕਲਾ
*ਕੋਈ ਹਾਰੇ ਜਾ ਜਿਤੇ ਪਰ ਇਹ "daily post ਪੰਜਾਬੀ" ਵਾਲਾ ਪਹੁੰਚਦਾ ਜਰੂਰ ਆ, ਧੰਨਵਾਦ ਜੀ*
ਸੇਵਾ ਕੋਮ ਦੀ ਕਰਨੀ ਜਿੰਦੇ ਬੜੀ ਅੋਖੀ ... ਗੱਲਾ ਕਰਨੀਅਾ ਢੇਰ ਸਖੱਲੀਅਾ ਨੇ ...ਜਿਨਾ ਕੋਮ ਸੇਵਾ ਵਿੱਚ ਪੈਰ ਪਾੲਿੲਾ ੳਨਾ ਲਖ ਮਸੀਬਤਾ ਝਲੀਅਾ ਨੇ
ਵੀਰੋ ੲਿਨਾ ਨੇ ਝੱਲ ਲਿਅਾ ਅਾਪਣੇ ਪਿੱਡੇ ਤੇ ... ਅਸੀ ਨੀ ਝੱਲ ਸਕਦੇ ਸੀ ... .. ਮਦਦ ਕਰੋ ਵਧ ਤੋ ਵਧ ... ਮਰਦਾ ਦੀ ਸੇਵਾ ਤਾਰ ਸਕਦੀ ਅਾ
Hnji veer
Bapu ji nu milna jruri a veer ji apa nu time o he Hun a gea 84 time
ਰਾਣੇ ਵੀਰ ਮੇਰਿਆ ਤੇਰੀ ਗਲਤ ਫਹਿਮੀ ਏ ਝੱਲਣ ਵਾਲੇ ਅੱਜ ਵੀ ਬਹੁਤ ਨੇ ਪਰ ਕੋਈ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਰਗੀ ਸੋਚ ਦਾ ਧਾਰਨੀ ਨਹੀਂ ਹੈਗਾ
ਰਾਣੇ ਵੀਰ ਮੇਰਿਆ ਮੈਂ ਜ਼ਰੂਰ ਮਿੱਲ ਕੇ ਆਊਂਗਾ ਤੇ ਤੇਰੀ ਗੱਲ ਵੀ ਕਰਾਉਂਗਾ ਤੂੰ ਆਪਣਾਂ ਨੰਬਰ ਕੂਮੈਂਟ ਵਿੱਚ ਲਿੱਖ
Hnji veer sikh koi kom da jarnil nhi a Hun
ਮਹਾਨ ਸਿੱਖ ਜੋਧਾ ਖਾਲਿਸਤਾਨ ਜ਼ਿੰਦਾਬਾਦ 🚩
ਜਿੱਤਿਆ ਹੋਇਆ ਜਰਨੈਲ ਬਾਪੂ ਅਜੈਬ ਸਿੰਘ । ਜਿੰਦਾਂ ਬਾਦ
ਵਾਹਿਗੁਰੂ ਜੀ ਬਾਪੂ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ❤️🙏🙏🙏🙏🙏
ਭਾਈ ਜੁਗਰਾਜ ਸਿੰਘ ਤੂਫਾਨ ਕੌਮ ਦਾ ਹੀਰਾ ਸੀ
ਹਿੰਦੂਆ ਦੀ ਢਾਲ ਬਣ ਕੇ ਰੱਖਿਆ ਕੀਤੀ ਸੀ
Imm
Sahi gl a veer g ' kaum da hera c oh
Hnji
ਮੱਕੜ ਸਾਹਿਬ ਇਹੇ ਬੰਦੈ ਲਈ ਐਟਰਬਿਉ ਕਰਨੀ ਬਹੂਤ ਥੰਨਬਾਦ
ਬਾਬਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਅੱਖਾਂ ਭਰ ਆਈਆਂ ਕੌਮੀ ਯੋਧੇ ਓ ਤੁਸੀਂ ਕੌਮ ਖਾਤਰ ਬਹੁਤ ਤਸੀਹੇ ਝੱਲੇ ਨੇ ਤੂਸੀਂ ਪਰ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਆਪਣੇ ਆਪ ਨੂੰ ਕੌਮ ਦੇ ਆਗੂ ਸਮਝਦੇ ਆ ਉਹਨਾਂ ਨੇ ਬਾਂਹ ਨੀ ਫੜੀ
ਬਾਬਾ ਜੀ ਜਿੱਤੇ ਹੋੋਏ ਜਰਨੈਲ ਉ ਤੁਸੀ🙏🙏🙏❤❤
Very good
ਜਿੱਤਿਆ ਹੋਇਆ ਸੂਰਮਾ ਪ੍ਰਮਾਤਮਾ ਸਿੰਘ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ
ਜਿਤਿਅਾ ਜਰਨੈਲ ਬਾਪੂ ਅਜੈਬ ਸਿੰਘ ਮੰਡੇਰ
ਸੰਘਰਸ ਮਿਟਦੇ ਨਹੀ ਕਦੇ ਸਦਾ ਆਬਾਦ ਰਹਿੰਦੇ ਆ ਬਾਬੇ ਨੂੰ ਹਜੇ ਵੀ ਵਿਸਵਾਸ ਆ 🙏
ਤੁਸੀਂ ਜੇਤੂ ਜਰਨੈਲ ਹੋ ਹਾਰੇ ਨਹੀਂ
Sahi kiha veer g
Khateya ki ah eh veer ne eh ta ds do
Sahi gal ji
@@ekamhathur2438 izzat maan
@@ekamhathur2438 Gall Sun Prava Kharku Lehar Koi Eda Ta hai Ni C Ki Agge Koi Bekar jaa desh Hai
India World di 4 power nale Tenu maan hona Chaida Ki Sadi Kaum De Heeriyea Ne Ona nal Matha Laya
Tusi Latta Khich Rahe Ho Bohat Bad ,👎
ਇਹ ਹਨ ਯੋਧੇ ਸੂਰਮੇ ਆਹ ਵਿਦੇਸ਼ਾਂ ਵਿੱਚ ਬੈਠੇ ਅਖੌਤੀ ਬਨਾਉਟੀ ਖਾਲਿਸਤਾਨ ਮੰਗਣ ਵਾਲੇ ਬਹੁਤਿਆਂ ਨੇ ਕਦੇ ਕਿਸੇ ਦੇ ਡੰਡਾ ਨਹੀਂ ਮਾਰਿਆ ਹੋਣਾ 🤗👍🙏🏼
jagdev singh maan chl jo marji aa oh apni koum nu ik apna desh den layi tan jorr laa rahe ne , kuch tan effort kr rahe ne , apa tan oh v ni kr rahe mai v tere warga hei a veer , but apa ehe dekhi ae na oho bahar alle v sant bhindranwale ji da jo apni sikh koum layi desh da supna si ohnu puran krn layi kuch tan kr rahe ne , apne warga tan jihne kuch krna v ni ulta ohnu critizise kr rahe aa
, gallat gl a apne layi
@@simarjitsidhu5459 veer ji mein vi Bidesh vich hi rahinda
Koi gal nhi veero time aun deo sab kuj hou Waheguru te bhrosa rakho khalsa raaj aun wala ee aa
Balian gallan ta nhi krde par lod pen te jaan v de dewange but time aun te
Ranjeet Sra jroor bai ji , thoda jazzba dekh bhot khushi hoyi , waheguru mehar kare thode te ,
ਹੁਣ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ
ਲੱਖ ਲਾਹਣਤ ਉਨ੍ਹਾਂ ਪੰਜਾਬ ਪੁਲੀਸ ਦੇ ਜੇਹੜੇ ਇਹੋ
ਜੇਹੇ ਸਿੰਘ ਬਜ਼ੁਰਗ ਨੂੰ ਚੁੱਕ ਲੇ ਜਾਂਦੇ ਹਨ
ਬਾਬਾ ਜੀ ਤੁਸੀਂ ਹਾਰੇ ਹੋਏ ਨਹੀਂ ਜਿੱਤੇ ਹੋਏ ਸਿੰਘ
ਖਾਲਸਤਾਨ ਜਿਦਾਂ ਵਾਦ
Khalistan jindawad
Khalistan jindawad wadhia leader chaida ji khalisan ban ke rhuga W.M.K
Mai hindu haa khalisatan jindaabad
@@manikabddi4092 hindu nahi sacha hindu
Khalistaan ta jindabaad c te rahu veer
ਵਾਹ ਨੀ ਸਿੱਖੀਏ !ਤੇਰੀ ਪਰਖ ਸਿੱਖ ਨੂੰ ਕੀ ਕੀ ਕਰਵਾਉਂਦੀ
ਮਨ ਭਰ ਆਇਆ ਸੁਣਕੇ ❣️
Saloot. Bhai. Ajiab. Singh. Ji
ਬਾਪੂ ਜੀ ਖਾਲਿਸਤਾਨ ਤੇ ਪੱਕਾ ਬਣੇਗਾ ਇਹ ਤਾਂ ਗੁਰਬਾਣੀ ਵਿੱਚ ਵੀ ਲਿਖਿਆ ਕਿ ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ❤️🙏🙏🙏🙏🙏
ਸਿੱਖ ਧਰਮ ਦੇ ਮਹਾਨ ਜਰਨੈਲ ਖਾੜਕੂ ਸਿੰਘ ਸ਼ਹੀਦਾ ਨੂੰ ਕੋਟੀ ਕੋਟੀ.ਪ੍ਰਣਾਮ
ਸੁਣ ਕੇ ਥਹੁਤ ਦੁੱਖ ਹੋਇਆ ਮਨ ਭਰ ਆਇਆ
ਬਾਬਾ ਜੀ ਦਾ ਪਿੰਡ ਬਰੇਟਾ ਤੋਂ ਕੁਲਰੀਆਂ ਰੋਡ ਤੇ ਹੈ ਜਿਲਾ ਮਾਨਸਾ ਪਰ ਬਾਬਾ ਜੀ ਹੁਣ ਅਪਣੀ ਭੈਣ ਦੇ ਘਰ ਮੋਡ ਮੰਡੀ ਰਹ ਰਹੇ ਹਨ ਜਿਲ੍ਹਾ ਬਠਿੰਡਾ ਬਾਬਾ ਜੀ ਦਾ ਜੱਦੀ ਪਿੰਡ ਮੇਰੇ ਪਿੰਡ ਤੋਂ 15 ਕਿਲੋਮੀਟਰ ਦੂਰ ਹੈ ਬਾਬਾ ਜੀ ਦੇ ਚਰਚੇ ਹੁਣ ਤੱਕ ਨੇ
Wahguru ji
ਕਿੱਥੇ ਰਹਿੰਦਾ ਹੈ ਬਾਬਾ ਜੀ
Baba g apppna nmber dedo mnu
@@pb65x73 9896523883
Y mour mandi kithe rhade koi addres hi g
ਜਾਰੂਰ ਮਦਦ ਕਰੋ ਸਿਖ ਕੋਮ ਦੇ ਹੀਰੇ ਨੇ ੲਿਹ
Hnji veer
Koi contect mile bapu da ta plz menu whatsapp ja call krdeo kito v 9991400038 eh no. Te
ਇਹ ਨੇ ਸੱਚੇ ਸਿੰਘ। ਬਾਦਲ ਵਰਗੇ ਇਹਨਾਂ ਦੇ ਸਿਰ ਤੇ ਮੁੱਖ ਮੰਤਰੀ ਬਣ ਗਏ
ਸਾਡੇ ਪਿਆਰੇ ਵੀਰ ਭੋਲਾ ਸਿੰਘ ਮਾਨ ਜਿਊਂਦਾ ਰਹੇ, ਰੱਬ ਇਸਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਜ਼ੋ ਹਮੇਸ਼ਾਂ ਹਰ ਇਕ ਦੀ ਮੱਦਦ ਕਰਦੇ ਰਹਿਣ
ਜਿਨਹਾਂ ਖਾਤਿਰ ਸਿੰਘ ਸ਼ਹੀਦ ਹੋਏ ਅਤੇ ਬੇਤਹਾਸ਼ਾ ਕਸ਼ਟ ਸਹੇ ਉਹ ਅੱਜ ਰਾਜ ਭੋਗ ਰਹੇ ਹਨ ਸ਼ਹੀਦ ਤੇ ਸ਼ਹੀਦਾਂ ਬੱਚੇ ਰੁਲ ਗਏ ਪਰ ਕਿਸੇ ਨੇ ਬਾਤ ਨਹੀ ਪੁੱਛੀ ਬਹੁਤ ਵੱਡਾ ਦੁਖ ਹੈ ਕਿਰਪਾ ਗੁਰੂ ਕਿਰਪਾ ਕਰੇ।
ਸਿੱਧੀ ਸਾਧੀ , ਲੋਕਾ ਤੇ ਕੌਮ ਦੇ ਲੇਖੇ ਜਿੰਦਗੀ ਲਉਣ ਵਾਲੀ ਸ਼ਖਸ਼ੀਅਤ ਏ ਸਰਦਾਰ ਅਜੈਬ ਸਿੰਘ ਜੀ। ਸਹਿਜੇ ਈ ਪਤਾ ਲੱਗਦਾ ਏ ਕਿ ਸਿੰਘ ਸਹਿਬ ਤੇ ਬਹੁਤ ਤੱਸ਼ਦਦ ਕੀਤਾ ਜਾਬਰਾ ਨੇ ਕਿਉਕਿ ਉਹ ਮਾਨਸਿਕ ਤੇ ਸਰੀਰਕ ਤੌਰ ਤੇ ਪੂਰੀ ਤਰਾਂ ਠੀਕ ਨਹੀ ਜਾਪਦੇ। ਪਰ ਪੱਤਰਕਾਰ ਵੀ ਬਾ -ਕਮਾਲ ਏ ਸਵਾਲਾ ਰਾਹੀ ਬੜੀ ਖੂਬਸੂਰਤੀ ਨਾਲ ਸਿੰਘ ਸਾਹਿਬ ਤੋਂ ਉਸ ਸਮੇਂ ਦਾ ਹਾਲ ਲੋਕਾ ਸਾਹਮਣੇ ਲੈ ਆਂਦਾ।
ਕੋਮ ਦੇ ਹੀਰੇ 🙏🙏
ਬਾਬਾ ਜੀ ਬਹੁਤ ਵਧੀਆ ਲੱਗਿਆ ਤਹਾਡੀ ਕਹਾਣੀ ਸੁਣ ਕੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏
Bholaa Bai da dilo dhanbad 🙏❤
ਅਜੈਬ ਸਿੰਘ ਮੰਡੇਰ ਜੀ ਕੌਮ ਸੋਡਾ ਦੇਨਾ ਕਦੀ ਵੀ ਨਹੀਂ ਭੁੱਲ ਸਕਦੀ। ਧੰਨ ਆ ਉਹ ਮਾਂ ਜਿਸ ਨੇ ਇਹੋ ਜਿਹੇ ਸੂਰਮੇਂ ਨੂੰ ਜਨਮ ਦਿੱਤਾ। ਪੰਜਾਬ ਪੁਲਿਸ ਦੇ ਇੰਨੇ ਤਸ਼ੱਦਦ ਆਪਣੇ ਪਿੰਡੇ ਤੇ ਝੱਲ ਕੇ , ਇਨੀਆਂ ਕੁਰਬਾਨੀਆਂ ਦੇ ਕੇ ਸਿੱਖ ਕੌਮ ਦਾ ਸੁਪਨਾ
ਰੱਬ ਜ਼ਰੂਰ ਪੂਰਾ ਕਰੂ। ਇੱਕ ਦਿਨ ਖਾਲੀਸਤਾਨ ਬਣ ਕੇ ਹੀ ਰਹੂ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
ਅਜੈਬ ਸਿੰਘ ਖਾੜਕੂ ਜਰੂਰ ਸੀ ਪਰਿਵਾਰ ਤੇ ਵੀ ਤਸ਼ਦਦ ਹੋਇਆ ਪਿੰਡ ਤੇ ਵੀ ਹੋਇਆ ਘਰ ਵੀ ਉਜੜਿਆ ਪਰ ਇਹ ਗੱਲਾਂ ਸਾਰੀਆਂ ਫੇਕ ਹਨ ਇਹ ਇੰਟਰਵਿਊ ਬਹੁਤ ਪੁਰਾਣੀ ਹੈ ਪਰ ਜੇ ਕੋਈ ਕਮੈਂਟ ਹੁਣ ਪੜ੍ਹ ਰਿਹਾ ਤਾਂ ਕਿਰਪਾ ਕਰਕੇ ਚਾਹੇ ਮੇਰੇ ਨਾਲ ਸੰਪਰਕ ਕਰ ਸਕਦਾ ਇਹ ਇੰਟਰਵਿਊ ਵਿੱਚ ਮੱਕੜ ਨੂੰ ਗੁਮਰਾਹ ਕੀਤਾ ਗਿਆ ਹੈ ਅਜੈਬ ਸਿੰਘ ਇਸ ਵੇਲੇ ਦਿਮਾਗੀ ਅਪ ਸੈਟ ਸੀ ਮੱਕੜ ਸਾਹਿਬ ਨੂੰ ਚਾਹੀਦਾ ਸੀ ਕਿ ਇਹਦੇ ਘਰ ਪਿੰਡ ਮਡੇਰ ਕੁਲਰੀਆਂ ਵੇਸਟ ਕਰਦੇ ਫਿਰ ਪਤਾ ਲੱਗਦਾ ਕਿ ਸੱਚਾ ਕੀ ਝੂਠ ਹੈ
ਸਿੰਘੋ ਚੜਦੀਕਲਾ ਚ ਰਹੋ
ਏਹ ਹੈ ਸਚਾ ਸਿਖ ਕੌਮ ਦਾ ਸੂਰਵੀਰ ਯੋਧਾ
Bilkul ajj maan aa jathedaar te
Ki khateya eh ta ds do jehre leader c os wele oh ajj krodpati ah
@@ekamhathur2438 peseyan ta khatna sab kuj ni hunda
@@ekamhathur2438 कीथे रह गया वीर मे तैनु बहुत याद करदा हा एक बार तेरे पिंड हठुर भी आया सी पर तु नही मिलेआ भाई तेरी कबडी देख के दिल नु बडा सुकून मिलदा है भाई मे कुछ दिन बाद पंजाब आ रेहा तुसी कीथे मिलोगे बडा मन करदा है मिलन नु
@@ranjeetsra857 fast time you tube te koi sran dekhiya me ta
ਜਿੱਤਿਆ ਹੋਇਆ ਜਰਨੈਲ ਅਜਾਇਬ ਸਿੰਘ ਮੰਡੇਰ
ਇਹ ਜੇਹੜੇ ਆਗੂ ਬਨੇ ਫੇਰਦੇ ਨੇ ਇਹ ਤਾਂ ਕੌਮ ਦੇ ਗਦ੍ਦਾਰ ਨੇ
Ik dam sayi bolya...
Sahi oh bhai ji apnian rotian sekdey ne.
Theek kaha @jaswinder kaur Tusi
22 ji apa nu help karni chide a
@@AmritSingh-ur8xx bilkul me krea pta veer je koi contect mil gya ta jrurr jawange
ਜਿਤਅਾ ਜਰਨੈਲ ਅਾ
ਤੁਸੀਂ ਜਿੱਤੇ ਹੋਏ ਜਰਨੈਲ ਹੋ ਖਾਲਸਾ ਜੀ ਖਾਲਸ਼ਤਾਨ ਜਿੰਦਾਬਾਦ
ਬਾਬਾ ਜੀ ਤੁਸੀ ਜਿਤੇ ਹੋੲੇ ਜਰਨੈਲ ਹੋ ਸਿਖ ਕੋਮ ਨੂੰ ਥੋਡੇ ਤੇ ਮਾਣ ਅਾ ਖਾਲਿਸਤਾਨ ਜਿਦਾਬਾਦ
ਬਾਪੂ ਜੀ ਜਾਰੂਰ ਬਣੁਗਾ ਖਾਲਸਤਾਨ
💯💯🇺🇸🇮🇳🙏🙏
Hnji
Jeen dayo sikha nu hon yr agge lakha sikh maare gaye ena chakra ch ...
Pakhandi pott tu bada joda ya na tere vargea karke sikh Marde
@@bennygill5235 o tu bs kr ... awe na bol tennu chikku ptaa
ਬਹੁਤ ਮਾੜਾ ਹੋੲੇਅਾ ਬਾਪੂ ... ਅਸੀ ਮਰਗੇ... ਕੁਰਬਾਨੀ ਬਹੁਤ ਵਡੀ ਅਾ
Veer apa nu bapu ji de maded kharni chaidi a
ਧੰਨ ਐ ਉਹ ਮਾਂ ਜਿਸਨੇ ਏਹੋ ਜੇ ਸਿੰਘ ਤੇ ਸਿੰਘਨੀਆ ਜੰਮੇ ਨੇ. ਜਿਹੜੇ ਅੱਜ ਵੀ ਕਿਹ ਰਹੇ ਨੇ ਕਿ ਅਸੀਂ ਅੱਜ ਵੀ ਤਿਆਰ ਹਾਂ ਸੇਵਾ ਕਰਨ ਲਈ....
ਮਜਬੂਰ ਨਹੀਂ.....
ਕੋਈ ਅੱਗੇ ਹੱਥ ਤਾਂ ਵਧਾਵੇ ........
ਸਿਮਰਨਜੋਤ ਜੀ ਇਸ ਇੰਟਰਵਿਊ ਕਾਰਨ ਕਿਤੇ ਫੇਰ ਨਾਂ ਬੁਢੇ ਵਾਰੇ ਪੁਲਿਸ ਹਡ ਤੋੜੇ ਪਰ ਫੇਰ ਵੀ ਸਿੰਘ ਸੂਰਮਾ ਉਹ ਤਾਂ ਨਹੀ ਪਰਵਾਹ ਕਰਦਾ,,ਮਾਣ ਹੈ ਸਿੰਘ ਤੇ।
ਇਹ ਜਿਹੜੇ ਡਿਸਲਾਇਕ ਕਰ ਰਹੇ ਆ ਉਹ ਇਂਦਰਾ ਗਾਂਧੀ ਦੀ ਓਲਾਦ ਏ
bilkull. sahi. gall. aa. oh. dalle. aa. rss. de
@@rockingshivirockingshivi3440ਕਈ ਪੱਗਾਂ ਵਾਲੇ ਮੁਗਲਾਂ ਦੇ ਬਿਹਾਰੀਆਂ ਦੇ ਬੀਜ ਵੀ ਗ਼ਲਤ ਕੰਮੈਂਟ ਕਰ ਰਹੇ ਨੇ
ਵਾਹਿਗੁਰੂ ਜੀ ਜੋ ਸਿੰਘ ਬਚੇ ਹਨ ਉਨ੍ਹਾਂ ਦੀ ਮੱਦਦ ਲਈ ਕੋਈ ਜਥੇਬੰਦੀ ਜ਼ਰੂਰ ਬਨਣੀ ਚਾਹੀਦੀ ਹੈ
ਹੀਰੇ ਵਰਗੀ ਜਵਾਨੀ ਰੋਲ ਦਿਤੀ ਜਿਨਾ ਲੋਕੋ ਥੋਡੇ ਲੲਈ ਲੋਕੋ ਲਾਹਨਤੀਊ ਤੁਸੀ ਕਦਰ ਨਾ ਕੀਤੀ
ਬਾਬਾ ਮਿਹਰ ਕਰੇ Waheguru Ji
ਵੀਰੋ ਗੁਰੂ ਘਰਾ ਚ ਤਾ ਸਿੳਣਾ ਆਦਿ ਬਹੁਤ ਕੁਝ ਹੈ ਜੇ ਗੁਰੂ ਦੇ ਸੱਚੇ ਸਿੱਖ ਹੋ ਤਾ ਆਰਥਿਕ ਤੌਰ ਤੇਸਿੰਘ ਦੀ ਮੰਦਤ ਕਰੋ ਇਸ ਗੱਲ ਦੀ ਸਿੰਖੋ ਸਰਮ ਕਰੋ
ਸਰਦਾਰ ਐਜਬ ਸਿੰਘ ਤੇ ਮਾਣ ਹੈ ਸਿੱਖ ਕੌਮ ਨੂੰ ਬਹੁਤ ਬਹੁਤ ਧੰਨਵਾਦ ਕੋਮ ਦੀ ਸੇਵਾ ਕਰਨ ਦਾ ਅੱਜ ਲੋੜ ਹੈ ਸਰਦਾਰ ਅਜੈਬ ਸਿੰਘ ਨੂੰ ਸਿੱਖ ਕੌਮ ਦੀ
ਜਿੱਤਿਆ ਜਰਨੈਲ ਬਾਪੂ...🙏🏻🌹
ਖਾਲਿਸਤਾਨ ਜਿੰਦਾਬਾਦ
ਹਰਨੇਕ ਨੇਕੀ ਨੂੰ ਗੜੀ ਚਾਡਦੇ ਵਾਪੂ ਜਵਾਨੀ ਯਾਦ ਕਰਕੇ
Harnek nekki kon a
Tu ke kurda Tu ja
Sahi gall aa bai
ਸਿਮਰਨਜੀਤ ਮਾਨ ਇੱਕ ਨੰਬਰ ਦਾ ਗਦਾਰ ਬੰਦਾ ਕੋਈ ਕੰਮ ਨੀ ਚੱਜ ਦਾ ਕਰਿਆ ਉਸ ਨੇ। ਅੱਜ ਜਦ ਪੰਜਾਬ ਚ ਸ਼ਾਤੀ ਆ ਝੂਠੀਆ ਚਿੱਠੀਆਂ ਲਿੱਖ ਕੇ ਦਿੰਦਾ ਬਾਹਰਲੇ ਆ ਨੂੰ ਤਾਂ ਜੋ ਰਫਿਊਜੀ ਕੇਸ ਲਾ ਸਕਣ ਪੈਸਿਆਂ ਬਦਲੇ। ਕੀ ਇਹ ਇੱਕ ਝੂਠ ਨਹੀਂ? ਜੇ ਸੱਚਾ ਸਿੱਖ ਆ ਤਾਂ ਕੀ ਝੂਠ ਬੋਲਣਾ ਜ਼ਾਇਜ ਆ?
ਮਾਨ ਨੇ ਵੀ ਬਹੁਤ ਕੁੱਟ ਖਾਦੀ ਹੈ ਭਾਈ
@@ਸਿੰਘਸੂਰਮੇ-ਢ8ਟਠੀਕ ਹੈ ਪਰ ਹੁਣ ਉਹ ਹੋਰ ਕਿਸੇ ਨੂੰ ਕੌਮ ਦੀ ਅਗਵਾਹੀ ਨਹੀਂ ਕਰਨ ਦਿੰਦਾ. ਨਾ ਹੀ ਪੁਲਿਸ ਵੱਲੋਂ ਚੱਕੇ ਜਾਂਦੇ ਮੁੰਡਿਆਂ ਦੇ ਹਕ਼ ਚ ਕੋਈ ਅਵਾਜ ਬੁਲੰਦ ਨਹੀਂ ਕਰਦਾ ਨਾ ਕੋਈ ਧੱਕੇ ਸਾਹੀ ਦੇ ਖਿਲਾਫ ਕੌਮ ਨੂੰ call ਦੇ ਕੇ ਕੋਈ ਮੋਰਚਾ ਨਹੀਂ ਖੋਲ੍ਹਦਾ ਜਿਸ ਕਰਕੇ ਸਰਕਾਰ ਤੇ ਦਬਾਵ ਪਵੇ. ਹੁਣ ਉਹਨੂੰ ਰਿਟਾਇਰਡ ment ਲੈ ਲੈਣੀ ਚਾਹੀਦੀ ਹੈ ਇਹਦੇ ਨਾਲੋਂ ਤਾ ਸੁਖਪਾਲ ਖਹਿਰਾ ਚੰਗਾ ਹੈ ਜਿਸ ਨੇ ਹੁਣ ਤਾ 10/12ਮੁੰਡੇ ਬਚਾਏ ਨੇ ਜਿਹਨਾਂ ਤੇ ਝੂਠੀ uapa ਤੇ nsa ਲਗਾ ਦਿਤੀ ਸੀ ਪੁਲਿਸ ਨੇ. ਖਹਿਰੇ ਨੂੰ ਅਸੀ ਕੌਮ ਦਾ ਨੁਮਾਇੰਦਾ ਨਹੀਂ ਗਿਣਦੇ ਫਿਰ ਵੀ ਉਸ ਨੇ ਨੌਜਵਾਨ ਬਚਾਏ ਪਰ ਮਾਨ ਨੇ ਆਪਣੇ ਢਿੱਡ ਦਾ ਪਾਣੀ ਤੱਕ ਨਹੀਂ ਹਿਲਾਇਆ. ਹੁਣ ਕੌਮ ਦੀ ਅਗਵਾਹੀ ਨਵਾਂ ਖ਼ੂਨ ਨੌਜਵਾਨ ਕਰਨਗੇ
ਕੌਮ ਦੇ ਹੀਰੇ ਸਦਾ ਹੀ ਚੜ੍ਹਦੀ ਕਲਾ ਵਿਚ ਰਹਿੰਦੇ ਹਨ ਅਤੇ ਜਰਨੈਲ ਹਮੇਸ਼ਾ ਹੀ ਜਿੱਤ ਦੇ ਪ੍ਰਤੀਕ ਹੁੰਦੇ, ਬਾਬਾ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ।
ਵਾਹਿਗੁਰੂ ਜੀ ਬਾਪੂ ਅਜੈਬ ਸਿੰਘ ਜੀ ਦੀ ਮਦਦ ਵਾਸਤੇ ਸਿੰਘਾ ਨੂੰ ਭੇਜੋ ਵੀਰ ਨੂੰ ਚੜ੍ਦੀਕਲਾ ਵਿੱਚ ਰੱਖੋ
ਜਿੱਥੇ ਨਾ ਸਾਰੇ ਸੰਘਰਸ਼ ਜਾਰੀ ਹੈ ਖਾਲਿਸਤਾਨ ਜਿੰਦਾਬਾਦ
ਕੌਮ ਨੇ ਮੁੱਲ ਨੀ ਪਾਇਆ ਲਗਭਗ ਸਹੀ ਗੱਲ ਐਂ ਬਾਬਾ ਜੀ ਦੀ!!😪
ਮੁੱਲ ਤਾਂ ਅਸੀ ਬਾਦਲਾਂ, ਕੈਪਟਨਾਂ ਦਾ ਪਾਇਆ ਵਜ਼ੀਰੀਆਂ ਦੇ ਕੇ ਜਿਨ੍ਹਾਂ ਨੇ ਪੰਜਾਬ ਦਾ ਘਾਂਣ ਕੀਤਾ ਤੇ ਕਰ ਰਹੇ ਨੇ।
ਬਾਕੀ ਬਾਬਾ ਜੀ ਜਰਨੈਲ ਨੇ ਜਿੱਤੇ ਹੋਏ ਜਰਨੈਲ 👏👏
ਸੱਚ ਬੋਲਣ ਵਾਲੇ ਕੋਮ ਲਈ ਲੜਨ ਵਾਲੇ
ਸਿੰਘ ਨੂ ਸਲਾਮ ਪਰ ਸਿੰਘ ਦੀ ਮਦਦ ਜਰੂਰ ਕਰੋ
thanks !!! sister u help our soldier
ਪੱਤਰਕਾਰ ਸਾਬ ਬਾਬੇ ਤੇ ਕੇਸ ਨਾ ਬਣਵਾ ਦੇਵੀਂ ਫਿਰ ਅੈਵੇ ਗੱਲਾਂ ਖੁਰਚੀ ਜਾਨਾ
ਸਚੀ ਗੱਲ ਆ ਵੀਰੇ
ਜਿੱਤੇ ਹੋਏ ਜਰਨੈਲ ਹੋ ਜੀ ਤੁਸੀ ਤੇ ਖਾਲਿਸਾਤਨ ਜਰੂਰ ਬਣੇਗਾ ਜੀ ਤੁਹਾਡਾ ਤੇ ਤੁਹਾਡੇ ਵਰਗੇ ਬਾਕੀ ਸਿੰਘਾ ਦਾ ਕੋਈ ਦੇਣਾ ਨੀ ਦੇ ਸਕਦਾ ਜੀ
ਇਹ ਹੈ ਕੌਮ ਦੇ ਅਸਲੀ ਹੀਰੇ ਕੋਈ ਗॅਲ ਨਹੀ ਵਾिਹਗੁਰੂ ਇਕ िਦਨ ਜਰੂਰ ਸੁਨੇਗਾ ਬਣੇਗਾ ਖਾिਲਸਤਾਨ ਖਾिਲਸਤਾਨ िਜੰਦਾਬਾਦ
ਬਾਬਾ ਜੀ ਪੂਰਾ ਭਾਰਤ ਖਾਲਸਤਾਨ ਬਣੇਗਾ
ਇਹ ਵੀਰ ਪੱਤਰਕਾਰ ਦਾ ਨੰਬਰ ਕਿਸੇ ਕੋਲ ਹੈ ਤਾ ਸਿੰਢ ਕਰਨਾ ਵੀਰ ਕੋਈ ਜਰੂਰੀ ਗੱਲ ਕਰਨੀ ਹੈ ਵੀਰ ਤੁਹਾਡਾ ਧੰਨਵਾਦ ਹੋਵੇਗਾ ਪਲੀਜ 👏🙏👈
Fb te msg kar deo.. simranjeet singh makkar
simronjot
ਬਾਪੂ ਦੀ ਕੁਰਬਾਨੀ ਬਹੁਤ ਵੱਡੀ ਹੈ ਜਿਸਦਾ ਦੇਣਾ ਅਸੀ ਦੇ ਨਹੀ ਸਕਦੇ ਜੀ....ਪਰ ਅਾਪਾ ਸਾਰਿਅਾ ਨੂੰ ਬਾਪੂ ਜੀ ਦੀ ਮਦਦ ਕਰਨੀ ਚਾਹੀਦੀ ਹੈ ਜੀ......ਮਾਲਿਕ ਮਿਹਰ ਕਰਨ ਜੀ.....-
ਬਣੇਗਾ ਜੀ। ਜ਼ਰੂਰ ਬਣੇਗਾ ਖਾਲਿਸਤਾਨ ਜਿੰਦਾਬਾਦ ੨੦੨੦ । ਵੋਟਾਂ ਪਾਉ ਜੀ
ਖਾਲਿਸਤਾਨ ਜ਼ਿੰਦਾਬਾਦ
Lgda bjp de draamea ch vote peni .... Bjp wale CAA nrc lgaan de chakar ch Bethe ....
@@indianlittlepuff0013 oh ke gal a ha ke chker ha
pubg redzone Te os naal ki dikkat a kise nu saleyo ki bhori janda?
@@ajeetrana4220 sareya nu dikkat hai tu khadega line ch apne app nu indian saabut krn nu apne maa peo nu v kharra krega dada dadi nu v line ch kharra krega ??
ਬਾਪੁ ਅਜੈਬ ਸਿੰਘ ਤੇ ਵਾਹਿਗੁਰੂ ਜੀ ਮੇਹਰ ਕਰਨ
ਹਲਾਤ ਬਣਾ ਦਿੰਦੇ ਨੇ
ਸਿਮਰਨਜੋਤ ਸਿੰਘ ਜੀ , ਇੰਟਰਵਿਊ ਬੜੇ ਹੀ ਵਧੀਆ ਤਰੀਕੇ ਨਾਲ ਕਰਦੇ ਹੋ ਜੀ ਤੁਸੀਂ। ਜਿਹੜੇ ਜਿਹੜੇ ਸਵਾਲ ਦਰਸ਼ਕਾਂ ਦੇ ਮਨ ਵਿੱਚ ਪੈਦਾ ਹੁੰਦੇ ਜਾਂਦੇ ਨੇ, ਤੁਸੀਂ ਬਾਖੂਬੀ ਉਹੀ ਸਵਾਲ ਕੀਤੇ ਨੇ। ਬਾਕੀ ਜਰਨੈਲ ਵਾਕਈ ਜਿੱਤਿਆ ਹੋਇਆ ਹੈ, ਇਹ ਅਲੱਗ ਗੱਲ ਹੈ ਕਿ ਪਰਿਸਥਿਤੀਆਂ ਨੇ ਸਾਥ ਨਹੀਂ ਦਿੱਤਾ। ਧੰਨਵਾਦ ਜੀ।
ਕਿਰਪਾ ਕਰਕੇ ਇਸ ਖਾੜਕੂ ਸਿੰਘ ਦਾ ਕਿਸੇ ਕੋਲ ਕੋਈ ਅਡਰੈਸ ਹੈ ਤਾਂ ਕਿਰਪਾ ਕਰਕੇ ਦਿਉ
Address.bapu.da.dedo
Harjit sandhu mudki Mudki ਵੀਰ ਮੇਰੇ ਨੰਬਰ ਤੇ ਗੱਲ ਕਰਿਓ 9878235751
Maur mandi dist bathinda rehnde ne ji
Maur mandi rehnde ne cntct 9463077497
Hello Harjit ਸਿੰਘ ਜੀ
Jionde rho je
ਜਿੱਤਿਆ ਹੋਇਆ ਸੂਰਮਾ ਬਾਪੂ ਜੀ
K L F🙏⚔️💙🐊
ਭੈਣ ਜੀ ਸਿਮਰਨਜੀਤ ਸਿੰਘ ਮਾਨ ਤਾਂ ਸਰਕਾਰੀ ਬੰਦਾ ਉਹਨੇ ਕਿਸੇ ਦੀ ਕੋਈ ਮਦਦ ਨਹੀਂ ਕਰਨੀ
ਬਿਲਕੁਲ ਸਹੀ
ਮੈਨੂੰ ਤਾ ਮਾਨ ਬੇਕਾਰ ਬੰਦਾ
ਬਾਪੂ ਦੀ ਪਰਮਾਤਮਾ ਚੜਦੀ ਕਲਾ ਬਖਸ਼ੇ
ਵਾਹਿਗੁਰੂ ਕੌਮ ਤੇ ਮਿਹਰ ਕਰੇ🙏🙏
ਇਹ ਨੇ ਅਸਲੀ ਜੋਧੇ ਕੌਮ ਦੇ ਲੋਕ ਅੱਜ ਨਕਲੀਆਂ ਪਿੱਛੇ ਤੁਰੇ ਫਿਰਦੇ ਨੇ ਇਨ੍ਹਾਂ ਨੂੰ ਕੋਈ ਪੁੱਛਦਾ ਨਹੀਂ
ਰੋਟੀ ਖਾਣ ਵਾਲੇ ਹੁਣ ਵਾਲੇ ਤਾਂ ਚਲੇ ਗਏ ਦੁਨੀਆਂ ਤੋਂ
Ha hon ha binda ha
Wah g Wah
ਸਲੂਟ ਆ ਬਾਪੂ ਜੀ
ਬਾਪੂ ਅਜੈਬ ਸਿੰਘ ਵਿੱਚ ਅੱਜ ਵੀ ਉਹ ਹੀ ਜਨੂੰਨ ਹੈ ਇਹ ਹੈ ਪੰਜਾਬ ਦੇ ਅਸਲੀ ਖਾੜਕੂ
ਕੋਟ ਕੋਟ ਪਰਨਾਮ ਬਾਬਾ ਜੀ 🙏🙏
Zindabad khalistan comedy asali Yoddha
ਤੁਸੀਂ ਜੇਤੂ ਜਰਨੈਲ ਨੇ ਬਾਬਾ ਜੀ
Salute a Bapu Ji
Waheguru
ਕੌਮ ਦਾ ਹੀਰਾ ਜਿੱਤਿਆ ਹੋਇਆ ਜਰਨੈਲ ਬਾਬਾ ਅਜੈਬ ਸਿੰਘ ਖਾਲਸਾ ਬਾਕੀ ਬਾਬਾ ਮੇਹਰ ਕਰੇ ਪਰਿਵਾਰ ਤੇ ਬਾਈ ਤਹਾਨੂੰ ਸਭ ਨੂੰ ਬੇਨਤੀ ਆ ਕੇ ਬਾਬੇ ਦਾ ਹਾਲ ਚਾਲ ਪੁੱਛੌ ਤੇ ਖੁੱਲ ਕੇ ਮਦਦ ਕਰੋ ਵਾਹਿਗੁਰੂ 🙏🙏🙏🙏🙏
ਜੇਕਰ ਕਿਸੇ ਕੋਲ ਖਾਲਿਸਤਾਨ ਮੁਖੀ ਦਾ ਨੰਬਰ ਹੈ ਤਾਂ ਸਿੰਡ ਕਰਦੋ ਕਿਰਪਾ ਕਰਕੇ
Harjit sandhu mudki Mudki 8550000016 ,
@@simarjitsidhu5459 ਕਿੱਥੋਂ ਨੇ ਵੀਰ ਜੀ
@@sukhwindersinghsingh3375 apni sis kol rehnde ne maur mandi contact 9463077497
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ ਤੁਸੀ ਤਾ ਬਹੁਤ ਹੀ ਹੋਣ ਹਾਰ ਹੋ ਜੀ ਤੁਵਾਦਾ ਬਹੁਤ ਧੰਨਵਾਦ
Waheguru ji maher karna ji 2020 khalistann
Great information
ਵਾਹਿਗੁਰੂ ਮੇਹਰ ਕਰੋ ਅਾਪਣੇ ਸਿੰਘਾ ਤੇ ਸਿੱਖੀ ਇਨੀ ਤਿੱਖੀ
ਸਾਰੀ ਜਿੰਦਗੀ ਸਿੱਖ ਕੌਮ ਦੇ ਨਾਮ ਲਾ ਦਿੱਤੀ . ਧੰਨ ਬਾਬਾ ਜੀ .