Sant Bhindrawale ਨੂੰ ਪਰਿਕ੍ਰਮਾ 'ਚ ਸ਼ਹੀਦ ਕਰਕੇ ਕਿਥੇ ਕੀਤਾ ਸਸਕਾਰ, ਆਖਰੀ ਵੇਲੇ ਕੌਣ ਸੀ ਗਵਾਹ? ਸੁਣੋ ਵੱਡੇ ਖੁਲਾਸੇ

Поделиться
HTML-код
  • Опубликовано: 25 ноя 2024

Комментарии • 534

  • @ninder255
    @ninder255 3 года назад +24

    ਇਸ ਇੰਟਰਵਿਊ ਵਿਚ ਬਹੁਤ ਗੁੰਝਲਦਾਰ ਗੱਲਾਂ ਦਾ ਜਵਾਬ ਮਿਲਿਆ ਹੈ

  • @karandeepsingh1721
    @karandeepsingh1721 2 года назад +23

    ਵੀਰ ਜੀ ਕੌਮ ਦੇ ਦਰਦ ਦਾ ਸੱਚ ਦੱਸਣ ਲਈ ਬਹੁਤ ਧੰਨਵਾਦ। ਤਹਿ ਦਿਲੋਂ ਧੰਨਵਾਦ ♥️♥️💐💐🙏🙏🙏🙏🙏

  • @gurmitsinghgurmitbhullar9121
    @gurmitsinghgurmitbhullar9121 2 года назад +15

    ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਸਿੱਖ ਕੌਮ ਸਦਾ ਚੜ੍ਹਦੀ ਕਲਾ ਵਿਚ ਰਹੇ ਵਾਹਿਗੁਰੂ ਭਲਾ ਕਰੇ ਸਿੱਖ ਕੌਮ ਦਾ

  • @arshsingh6699
    @arshsingh6699 3 года назад +46

    ਬਹੁਤ ਵਧੀਆ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਨੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਭਾਈ ਸਾਹਿਬ ਜੀ ਨੂੰ ਬਹੁਤ ਚੜਦੀ ਕਲਾ ਵਾਲੇ ਸਿੰਘ ਨੇ

  • @HardeepSingh-qs5uu
    @HardeepSingh-qs5uu Год назад +5

    ਸਿੱਖ ਕੌਮ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ❤ਸਤਿਨਾਮ ਵਾਹਿਗੁਰੂ ❤

  • @jagdevbrar6100
    @jagdevbrar6100 Год назад +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @swarnsingh6145
    @swarnsingh6145 11 месяцев назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @surindersandhu796
    @surindersandhu796 3 года назад +27

    ਖੂਬ ਚਰਚਾ ਕੀਤੀ ਬਹੁਤ ਨਵੀਆ ਗੱਲਾ ਦਾ ਪਤਾ ਚਲਿਆ।

  • @balwinderchaudhary3149
    @balwinderchaudhary3149 2 года назад +14

    ਕਾਸ਼ ਕੋਈ ਸਾਡੇ ਯੂਥ ਨੂੰ ਸਚਾਈ ਦੱਸੇ ਜੋ ਕੁਜ ਬੀ ਹੋਇਆ ਵਹੁਤ ਮਾੜਾ ਹੋਇਆ ਪੰਜਾਬ ਵਿਚ ਉਸ ਦੌਰ ਵਿਚ.. ਸਬ ਝੂਠ ਆਪਣੇ ਮਤਲਬ ਦੀਆਂ ਕਹਾਣੀਆਂ ਸੁਣਾ ਰਹੇ ਨੇ.... ਆਪਣੇ ਆਪਣੇ ਬਜ਼ੁਰਗਾਂ ਕੋਲੋਂ ਸਚਾਈ ਸੁਣੋ ਅਤੇ ਪੁੱਛੋਂ ਜਿਨ੍ਹਾਂ ਨੇ ਮਾੜਾ ਦੌਰ ਹੰਢਾਇਆ....

  • @rampalsingh5046
    @rampalsingh5046 2 года назад +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurmitsinghgurmitbhullar9121
    @gurmitsinghgurmitbhullar9121 2 года назад +39

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਸਿੱਖ ਕੌਮ ਸਦਾ ਚੜ੍ਹਦੀ ਕਲਾ ਵਿਚ ਰਹੇ

  • @ParamjitSingh-ts1kx
    @ParamjitSingh-ts1kx Год назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @JagjitSingh-id4iw
    @JagjitSingh-id4iw 2 года назад +1

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਹੈ ।।

  • @arshpreetsingh3401
    @arshpreetsingh3401 3 года назад +69

    ਬਹੁਤ -ਬਹੁਤ ਧੰਨਵਾਦ ਜੀ ਸਹੀ ਜਾਣਕਾਰੀ ਲਈ ਵਾिਹਗੁਰੂ ਮੇਹਰ ਕਰਨ ਕੌਮ ਸਹੀ ਰਸਤੇ ਤੇ ਚॅਲੇ 🙏🙏🙏

  • @helper8856
    @helper8856 2 года назад +2

    ਸਲਾਮ ਏ ਤੁਹਾਡੀ ਸੋਚ ਨੂੰ ਜੀ

  • @inderjeetsinghmann600
    @inderjeetsinghmann600 Год назад +1

    ਸ਼ਹੀਦਾਂ ਸਿੰਘਾ ਦੀ ਬਹਾਦੁਰੀ ਨੂੰ ਸਲਾਮ ❤

  • @hardevsinghkotia6897
    @hardevsinghkotia6897 2 года назад +9

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਅ ਜੀ ਮਾਸਟਰ ਤਾਰਾ ਸਿੰਘ ਬਾਰੇ ਪਿਛੋਕੜ ਜਾਨਣ ਦੀ ਕੋਸ਼ਿਸ਼ ਕੀਤੀ ਕਦੇ ਕਿਸੇ ਤੇ ਸਾਹਮਣੇ ਲਿਆਉਣ ਦਾ ਹਿਆ ਕੀਤਾ ।ਉਹ ਨਾਨਕ ਚੰਦ ਨਾਂ ਦਾ ਸਖਸ਼ ਨਾਗਪੁਰ ਤੋਂ ਪਲਾਂਟ ਕਰਕੇ ਪਹਿਲਾਂ ਮਾਸਟਰ ਲਾਇਆ ਗਿਆ ਤੇ ਅਮ੍ਰਿਤ ਸ਼ੰਕੇ ਸਿੱਖ ਸਜਿਆ ਤੇ ਆਰ'ਐਸ'ਐਸ ਦੇ ਇਸ਼ਾਰੇ ਤੇ ਚਲਕੇ ਪੰਜਾਬ ਦਾ ਬੇੜਾ ਗਰਕ ਕਰ ਗਿਆ ।ਹੁਣ ਮੌਕਾ ਮਿਲਿਆ ਹੈ ਰਿਫਰੈਂਡਮ ਦੀਆਂ ਵੋਟਾਂ ਬਣਵਾਈਏ ਤੇ ਪੰਜਾਬ ਨੂੰ ਅਜਾਦ ਕਰਵਾ ਕੇ ਆਪਣਾ ਦੇਸ਼ ਖਾਲਿਸਤਾਨ ਬਨਾਉਣ ਲਈ ਤਤਪਰ ਹੋਈਏ ।ਧੰਨਵਾਦ ।
    ।।ਸਿੰਘ ਸੋਂਧੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ ਸ਼੍ਰੋਮਣੀ ਅਕਾਲੀ ਤਰਨਾ ਦਲ ਪੰਜਾਬ ਬਚਾਓ ਰੈਫਰੰਡਮ ਕਰਾਓ ।।

  • @inderjeetsinghmann600
    @inderjeetsinghmann600 Год назад +1

    ਸ਼ਹੀਦਾਂ ਸਿੰਘਾ ਦੀ ਬਹਾਦੁਰੀ ਨੂੰ ਸਲਾਮ

  • @vickydigitalstudio3689
    @vickydigitalstudio3689 Год назад +4

    ਗੱਲਾਂ ਤਾਂ ਬਹੁਤ ਵਧੀਆ ਕਰ ਰਹੇ ਹਨ। ਸਿੱਖ ਧਰਮ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਹ ਗਿਆਨੀ ਸਾਹਿਬ ਸਾਡੇ ਭਾਰਤ ਦੇਸ਼ ਨੂੰ ਹਿੰਦੂਸਤਾਨ ਕਹਿ ਰਹੇ ਹਨ। ਜੋ ਬਿਲਕੁਲ ਗਲਤ ਹੈ।

    • @PawanKumar-wx2ml
      @PawanKumar-wx2ml 7 месяцев назад

      Tere hidustan kahin te mirchan lagian jab Hindu Rashtra banega to kia hoga.

    • @PawanKumar-wx2ml
      @PawanKumar-wx2ml 7 месяцев назад

      Jhuth bolna Sara inke palle pai gia.

  • @ਜੱਸ-ਸਿੱਧੂ
    @ਜੱਸ-ਸਿੱਧੂ Год назад +15

    ਧੰਨ ਓਂ ਤੁਸੀਂ…..ਵਾਹਿਗੁਰੂ ਜੀ ਅੰਗ ਸੰਗ ਸਨ ਤੁਹਾਡੇ
    ਤੇ ਹਮੇਸ਼ਾ ਅੰਗ ਸੰਗ ਰਹਿਣ🙏🏻

  • @sanjeevbassi6735
    @sanjeevbassi6735 2 года назад +11

    Sant jarnail Singh Bhindarwale amar rahen Waheguru ji

  • @sangha4236
    @sangha4236 2 года назад +7

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏

    • @LabhSingh-yc5zr
      @LabhSingh-yc5zr 9 месяцев назад

      😂🎉🎉🎉🎉🎉2🎉🎉🎉🎉🎉🎉🎉🎉🎉🎉🎉🎉🎉🎉🎉🎉🎉🎉2🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉2🎉🎉🎉🎉🎉🎉🎉🎉🎉2🎉🎉🎉🎉🎉🎉2🎉w2 w2🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉ww🎉🎉2w😂🎉🎉🎉🎉🎉🎉🎉🎉🎉w 2ww😂😂🎉w😂🎉w😂w😂🎉🎉🎉🎉🎉🎉2dddddddddddddttttttdttdtttttst

  • @jattpannu8468
    @jattpannu8468 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @dehatijadibuti1928
    @dehatijadibuti1928 Год назад +1

    ਜਬੈ ਬਾਣ ਲਾਗੇ ਤਬੇ ਰੋਸ਼ ਜਾਗੇ ਜੋ ਸਿੱਖਾਂ ਤੇ ਚੜ ਕੇ ਆਵੇਗਾ ਉਹ ਝੜ ਕੇ ਹੀ ਜਾਵੇਗਾ

  • @hardevsingh5279
    @hardevsingh5279 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @pb06gsp61
    @pb06gsp61 3 года назад +33

    Sant g saade dila ch ne ❤️🙏🏻

  • @AvtarNirman
    @AvtarNirman Месяц назад

    ਵਾਹਿਗੁਰੂ

  • @pb06gsp61
    @pb06gsp61 3 года назад +17

    Bhaut vdia dhanwad daily post walea da🙏🏻

  • @JoginderKaurKahlon-k5m
    @JoginderKaurKahlon-k5m Год назад +4

    ਤਹਿ ਦਿਲੋਂ ਧੰਨਵਾਦ ਹੈ ਸਭ ਜੁਝਾਰੂਆਂ ਨੂੰ ਧਨਵਾਦ

  • @rajshotvideos2126
    @rajshotvideos2126 Год назад +3

    ਇਸ ਬਦਦਿਮਾਗ ਨੇ ਸਿੱਖ ਨੌਜਵਾਨੀ ਦਾ ਕਤਲ ਕਰਵਾਇਆ।

  • @mohinderpaljhinger2451
    @mohinderpaljhinger2451 2 года назад +12

    Satnam waheguru ji 🙏🙏🙏🙏🙏

  • @darshanSingh-qc1ho
    @darshanSingh-qc1ho Год назад +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bhajankaursandhu4584
    @bhajankaursandhu4584 3 года назад +11

    Ohe dharte dhan dhan ho gayi jitha sant je da sdkar Hoya

  • @rsmann9551
    @rsmann9551 2 года назад +1

    ਭਗਵੰਤ ਮਾਨਾਂ। ਸੰਭਲ ਕੇ।।
    ਤੇਰੀ ਅਪੋਜ਼ੀਸ਼ਨ ਉਹ ਹੈ।
    1.ਜਿਨ੍ਹਾਂ ਦੇ ਰਾਜ ਵਿੱਚ ਦਰਬਾਰ ਸਾਹਿਬ ਤੇ ਹਮਲਾ ਹੋਇਆ।
    2.ਜਿਨਾਂ ਦੇ ਰਾਜ ਵਿੱਚ ਗੁਰੂ ਸਾਹਿਬ ਦੀ ਬੇਅਬਦੀ ਹੋ ਜਾਂਦੀ ਹੈ। ਅਤੇ ਸ਼ਾਂਤਮਈ ਸਿੱਖਾਂ ਤੇ ਅਣਪਛਾਤੀ ਪੁਲਿਸ ਗੋਲੀ ਵੀ ਚਲਾ ਜਾਂਦੀ ਹੈ।
    3.ਜਿਹੜੇ ਕਿਸੇ ਦੇ ਫਰਿਜ਼ ਵਿਚ ਤਾਂ ਦੱਸ ਸਕਦੇ ਹਨ ਕਿ ਗਾਂ ਦਾ ਮੀਟ ਹੈ। ਪਰ ਪੁਲਵਾਮਾ ਵਿੱਚ ਚਾਲੀ ਜਵਾਨ ਸ਼ਹੀਦ ਹੋ ਗਏ ਅਤੇ ਬਰੂਦ ਕਿਥੋਂ ਆਇਆ ਇਹ ਅਜੇ ਤੱਕ ਨਹੀਂ ਦੱਸ ਸਕੇ।
    4.ਹੁਣ ਵੀ ਮੂਸੇ ਵਾਲੇ ਦੀ ਹਮਦਰਦੀ ਨਾਲ਼ੋਂ ਇਨ੍ਹਾਂ ਸਭ ਨੇ ਸਿਰਫ਼ ਸਿਆਸਤ ਕੀਤੀ। ਉਨ੍ਹਾਂ ਸਭ ਦੀਆਂ ਮੂਸੇ ਵਾਲੇ ਨੂੰ ਗੈਂਗਸਟਰ ਅਤੇ ਅੱਤਵਾਦੀ ਕਹਿੰਦਿਆਂ ਦੀਆਂ ਵੀਡੀਓਜ਼ ਸਾਰੀ ਜਨਤਾ ਕੋਲ ਹਨ।
    ਇਨ੍ਹਾਂ ਨੇ ਹੁਣ ਤੱਕ ਪੰਜਾਬ ਦੀਆਂ ਲਾਸ਼ਾਂ ਤੇ ਰਾਜਨੀਤੀ ਕੀਤੀ ਹੈ।
    ਇਹ ਤੈਨੂੰ ਫੇਲ੍ਹ ਕਰਨ ਲਈ ਹਰ ਮਨਸੂਬਾ ਵਰਤਣਗੇ।
    ਪੰਜਾਬ ਦਾ ਰੱਬ ਰਾਖਾ।।

  • @SandeepKaur-bq2rd
    @SandeepKaur-bq2rd 3 года назад +10

    waheguru g Thandrsti bakshn app g nu🙏🙏🙏

  • @rahmatdandiwal5285
    @rahmatdandiwal5285 7 месяцев назад

    ਕੋਟਿ ਕੋਟਿ ਪ੍ਰਣਾਮ ਭਾਈ ਸਾਹਿਬ ਜੀ ਨੂੰ ਕਾਸ਼
    ਸਾਡਾ ਵੀ ਜਨਮ ਓਸ ਵੇਲੇ ਹੋਇਆ ਹੁੰਦਾ

  • @gurmitsinghgurmitbhullar9121
    @gurmitsinghgurmitbhullar9121 Год назад +2

    ਬਹੁਤ ਵਧੀਆ ਵਿਚਾਰ ਨਵੀਂ ਪੀੜ੍ਹੀ ਵੀ ਸੁਣ ਲਵੇ ਚਰਾਸੀ ਦਾ ਹਾਲ

  • @khushmeetgill
    @khushmeetgill 2 года назад +1

    ਵਾਹਿਗੁਰੂ ਜੀ।

  • @jasminderhari7150
    @jasminderhari7150 3 года назад +6

    ਹੁਣ ਵੀ ਟੀਕੇ ਲਾਕੇ ਸਿਖਾਂ ਦੀ ਨਸਲਕੁਸ਼ੀ ਕਰਨੀ ਹੈ

  • @leviparrish4109
    @leviparrish4109 2 года назад +9

    Waheguru g.

  • @swarnsingh6145
    @swarnsingh6145 11 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @premjitbrar6454
    @premjitbrar6454 8 месяцев назад +1

    ਮਾਸਟਰ ਤਾਰਾ ਸਿੰਘ ਅਤੇ ਭਾਈ ਬਲਦੇਵ ਸਿੰਘ ਜੀ ਨੇ ਹੀ ਕਿਹਾ ਸੀ ਕੇ ਅਸੀ ਹਿੰਦੂ ਸਿੱਖ ਭਾਈ ਭਾਈ ਹਾਂ ਸਾਨੂੰ ਖਾਲਿਸਤਾਨ ਨਹੀ ਚਾਹੀਦਾ ਅਸੀ ਹਿੰਦੂਆਂ ਦੇ ਨਾਲ ਰਹਿ ਕੇ ਰਵਾਂਗੇ।
    ਉਸ ਟਾਈਮ ਤੇ ਅੰਗਰੇਜ਼ਾਂ ਨੇ ਕਿਹਾ ਸੀ ਕੇ ਖਾਲਸਤਾਨ ਲੈ ਲਵੋ ਪ੍ਰੰਤੂ ਇਹ ਇਹ ਉਸ ਸਮੇ ਦੇ ਚੌਧਰੀ ਕਹਿੰਦੇ ਕੇ ਅਸੀ ਹਿੰਦੋਸਤਾਨ ਦੇ ਨਾਲ ਰਹਾਂਗੇ।
    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੰਖ ਕੌਮ ਦੇ ਮਹਾਨ ਜਰਨੈਲ ਯੋਧੇ ਨਿਧੜਕ ਜਰਨੈਲ ਸਨ।
    ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ-ਪੁੱਰਜਾ ਪੁਰਜਾ ਕਟ ਮਰੈ ਕਬੂਹ ਨਾਂਹ ਛਾਡੈ ਖੇਤ।

  • @kulwantkaur9010
    @kulwantkaur9010 3 года назад +21

    ਵਾਹਿਗੁਰੂ ਜੀ🙏🙏🙏🙏🙏🙏🙏

    • @butasingh9672
      @butasingh9672 2 года назад

      Qqqqqqqq koqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @Surinderkaur-sb2xx
    @Surinderkaur-sb2xx Год назад +3

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @sukhbeermalhi8174
    @sukhbeermalhi8174 11 месяцев назад +1

    Satnam Shri Waheguru Ji 🙏🙏🙏🙏🙏🙏

  • @lakhbirsingh7774
    @lakhbirsingh7774 2 года назад +2

    ਵਾਹਿਗੁਰੂ ਜੀ ਸਤਿ ਨਾਮੁ ਜੀ

  • @gurdipjabbal4779
    @gurdipjabbal4779 Год назад +3

    Waheguru ji kirpa karn! Bari Dardnak Sikh History Hai
    Akhan BharAian 😢 from Winnipeg Canada.

  • @AmrikSingh-wf2qb
    @AmrikSingh-wf2qb Год назад +1

    ਗੁਰੂ ਰਾਮ ਦਾਸ ਜੀ ਸਿਖ਼ ਕੌਮ ਤੇ ਮੇਹਰ ਕਰਨੀ

  • @nirbhaisinghtiwana6419
    @nirbhaisinghtiwana6419 3 года назад +26

    No words.. Simply Dhann Dhann Shaheed...n...Salute to survivors.

  • @randheermaan9741
    @randheermaan9741 2 года назад +6

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ🙏

  • @SatnamSingh-pj4vh
    @SatnamSingh-pj4vh 2 года назад +4

    DHAN HOBHAI SAHIB JI

  • @deepasinghhardeepsingh3932
    @deepasinghhardeepsingh3932 2 года назад

    ਬਹੁਤ ਵਧੀਆ ਗੱਲਬਾਤ ਹੈ ਜੀ

  • @ParvinderSingh-tm3ui
    @ParvinderSingh-tm3ui 11 месяцев назад

    Bhut hi Sundar tarike nal sahi jankari Diti ji WAHEGURU JI TAWANU CHARDIYAKALA VICH RAKHAN JI

  • @KamalkVloger
    @KamalkVloger 3 года назад +16

    Waheguru ji 🙏🌸🌺🌷❤️❤️❤️

  • @gill721
    @gill721 2 года назад +7

    Sant jarnil singh ji 🙏 ♥

  • @Bhupindersingh-yl6xe
    @Bhupindersingh-yl6xe 2 года назад +6

    ਵਾਹਿਗੁਰੂ ਅਕਾਲ ਪੁਰਖ ਜੀ ਜਿਨ੍ਹਾਂ ਪਾਪੀਆਂ ਏਨਾਂ ਤਸ਼ੱਦਦ ਕੀਤਾ ਉਹਨਾਂ ਛੇਤੀ ਤੋਂ ਛੇਤੀ ਸਖਤ ਤੋਂ ਸਖਤ ਸਜਾ ਦਿਉ ਜੀ

  • @ajaypalsinghgrewal2949
    @ajaypalsinghgrewal2949 3 года назад +29

    Great information, true account.... Waheguru ji ka khalsa, waheguru ji ki Fateh !!

  • @parmjeetsingh8039
    @parmjeetsingh8039 2 года назад +2

    Wahe guru ji wahe guru ji wahe guru ji wahe guru ji wahe guru ji

  • @daljeetsingh7552
    @daljeetsingh7552 2 года назад

    ਸੱਚੀਅਾ ਤੇ ਖਰੀਅਾ ਗੱਲਾ।

  • @RamandeepKaur-pg6vo
    @RamandeepKaur-pg6vo 3 года назад +13

    God panth nu hamesha chardi krla ch rkhy

  • @SUKHWINDERSINGH-sl9sg
    @SUKHWINDERSINGH-sl9sg 2 года назад +5

    Rabba meria kinna mada hoya Sade kom nall.sade vadia nall.. waheguru ji waheguru ji waheguru ji.........

  • @JagtarSingh-hf4ck
    @JagtarSingh-hf4ck 2 года назад +3

    ਖਾਲਸਾ ਜੀ ਅਨੋਖ ਸਿੰਘ ਬੱਬਰ ਤਾਂ ਵਾਦ ਵਿਚ ਸ਼ਹੀਦ ਹੋਏ ਸਨ ਲੁਧਿਆਣੇ ਤੋਂ ਵੀ ਅਨੋਖ ਸਿੰਘ ਬੱਬਰ ਨੂੰ ਕਚਹਿਰੀ ਆਂ ਵਿਚੋਂ ਛਡਾਇਆ ਗਿਆ ਸੀ

  • @RupinderKaur-tt8ik
    @RupinderKaur-tt8ik 4 месяца назад

    Singh sab g bahut wadhia jaankari diti g bahut bahut dhanwad

  • @lovleenkaur7333
    @lovleenkaur7333 Год назад +1

    Heart touching story waheguru ji

  • @permindersinghdhanjal2498
    @permindersinghdhanjal2498 2 года назад +7

    Very sensitive video and knowledge full takings.wahiguruji ka khalsa waheguru ji ki fateh.

  • @pwittarghuman6152
    @pwittarghuman6152 Год назад

    ਜੋ ਤੁਧ ਭਾਵੇ ਨਾਨਕਾ ਸਾਈ ਗਲ ਚੰਗੀ ਵਾਹਿਗੁਰੂ ਜੀ

  • @mandeepsingh4597
    @mandeepsingh4597 2 года назад +5

    Waheguru ji waheguru ji waheguru ji🙏🙏🙏🙏🙏🙏

  • @gurmailsinghgill8487
    @gurmailsinghgill8487 2 года назад +4

    Waheguru ji sukria

  • @kuldipsingh4609
    @kuldipsingh4609 Год назад +1

    Waheguru

  • @manjitchadha3471
    @manjitchadha3471 Год назад +3

    No words 🙏🙏🙏

  • @justgaming8891
    @justgaming8891 3 года назад +11

    Wàheguru ji🙏🙏🙏

  • @gurmitkaursahota3984
    @gurmitkaursahota3984 2 года назад +3

    Bhai Sahib tou bahut jiada jankari parapat hoi asi tuhade age sirr jhukande h 🙏🙏🙏

  • @jaspreetkaur-bc5fl
    @jaspreetkaur-bc5fl 3 года назад +16

    ਵਾਹਿਗੁਰੂ ਜੀ chadikala kerry ਸਿਖ ਕੌਮ di

  • @ParmjitKaur-xb5pk
    @ParmjitKaur-xb5pk Год назад +1

    Whe guru shikh kom nu bal bakhs ou g

  • @RamanDeep-p7p2m
    @RamanDeep-p7p2m 5 месяцев назад

    ਵਹਿਗੁਰ ਵਾਹਿਗੁਰੂ ਜੀ

  • @gurmitkaursahota3984
    @gurmitkaursahota3984 2 года назад +30

    Thanks 🙏 for true conversation about sikh komm and Sant ji so proud of you 🙏

  • @gurusingh8306
    @gurusingh8306 Год назад

    ਵਾਹਿਗੁਰੂ ਜੀ

  • @jattaa6262
    @jattaa6262 2 года назад +6

    Waheguru ji ka khalsa waheguru ji ki Fateh

  • @amarjitgrewal5157
    @amarjitgrewal5157 2 года назад +1

    Dr.Manjit S ji ਤੁਸੀ ਸਾਕੇ ਵਿਚੋ ਬਚ ਗੇ ਗ੍ਰਿਫਤਾਰ ਹੋ ਗੇ ਅਜ ਹਾਜਰ ਹੋ। ਸਾਰਾ ਇਤਹਾਸ ਲਿਖ ਕੇ ਕੋਈ ਪੈਫਲਟ ਲਿਖ ਕੇ ਦਖਸਤ ਕਰਕੇ ਦਿਉ ਤਾ ਕੇ ਕੋਈ ਅਸਲੀ ਪ੍ਰਮਾਣ ਰਹਿ ਜਾਵੇ

  • @SukhwinderSingh-tp6gs
    @SukhwinderSingh-tp6gs 2 года назад +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji mehar kro sbna te

  • @manjitvirk4599
    @manjitvirk4599 3 года назад +9

    🙏🏼🙏🏼🙏🏼

  • @malkeetsingh4610-xci
    @malkeetsingh4610-xci 2 года назад +2

    Sant Baba jarnail singh ji Khalsa bhindranwale zindabaad,,,

  • @Jasmaan279
    @Jasmaan279 10 месяцев назад +1

    ਵਾਹਿਗੁਰੂ ਮੇਹਰ ਕਰਨ ਸਾਡੀ ਕੌਮ ਤੇ

  • @MandeepSingh-hs7rf
    @MandeepSingh-hs7rf 2 года назад +16

    🙏👍✌ Sardar ji ur last lines spl touches heart, we should unite & help our Community by all means esp Education & save our Rich History & Culture too .

  • @singhbalbir511
    @singhbalbir511 2 года назад +5

    Dhan guru nanak g di koum zindavad geo

  • @jassajaswinder8864
    @jassajaswinder8864 2 года назад +2

    ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ 🚩🚩🚩🚩

  • @billasingh4510
    @billasingh4510 Год назад +1

    WaheGuru Ji ka Khalsa Shri Waheguru Ji ki Fateh

  • @tarlochansingh7229
    @tarlochansingh7229 2 года назад +4

    Dhan guru de sikh ji

  • @sunnydhaliwal1984
    @sunnydhaliwal1984 2 года назад +7

    ਸੰਤ ਬਾਬਾ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਮਹਾਨ ਸ਼ਹੀਦ ਮਹਾਨ ਯੋਧੇ ਮਹਾਨ ਜਰਨੈਲ ❤️🙏🏻 20ਵਿ ਸਦੀ ਦੇ ਮਹਾਨ ਸਿੱਖ

  • @simarjeetsingh9257
    @simarjeetsingh9257 2 года назад +2

    Waheguru ji waheguru ji waheguru ji

  • @realworld3047
    @realworld3047 2 месяца назад

    Well said

  • @GORAWALIA
    @GORAWALIA Год назад +1

    ਕੀ ਪਿੰਡਾਂ ਦੇ ਬੱਚੇ ਤੁਹਾਡੀ ਮੱਤ ਨੂੰ ਸਮਝਦੇ ਹਨ ? ਪੱਥਰ ਚਟਕੇ ਮੱਛੀ ਪਿੱਛੇ ਨੂੰ ਮੁੜਦੀ ਹੈ । ਰਾਜ ਕਰਨ ਵਾਲੇ ਇਤਨੇ ਚਲਾਕ ਅਤੇ ਕਮੀਨੇ ਕਿਉਂ ਹੁੰਦੇ ਹਨ ? ਅਗਰ ਅਸੂਲ ਨਾਲ ਚੱਲਣਾ ਹੈ ਤਾਂ ਅਸੂਲ ਪਸੰਦ ਲੋਕਾਂ ਨੂੰ ਤਾਂ ਘੱਟੋ ਘੱਟ ਨਾਲ ਲੈ ਕਿ ਤੁਰਿਆ ਜਾਵੇ । ਦਰਬਾਰ ਸਹਿਬ ਵਿਚ ਲੜਨ ਵਾਲੇ ਬਹੁਤ ਵੱਢੇ ਯੋਧੇ ਸਨ । ਪਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਕੀ ਿਕਸੇ ਸੋਚ ਨਾਲ ਇਸ ਸਥਿਤੀ ਤੋਂ ਬਚਿਆ ਜਾ ਸਕਦਾ ਸੀ ਜਾਂ ਨਹੀਂ? ਚਲਾਕੀਆਂ ਨਾਲ ਸਰਕਾਰਾਂ ਵਧੀਕੀਆਂ ਤਾਂ ਕਰੀ ਜਾ ਰਹੀਆਂ ਸਨ ਪਰੰਤੂ ਇਨ੍ਹਾ ਵਧੀਕੀਆਂ ਦੇ ਿਵਰੁਧ ਬਹੁਤ ਵੱਡੀ ਮੇਜੋਰਟੀ ਨਾਲ ਿਕਸ ਤਰ੍ਹਾ ਲੜਿਆ ਜਾਵੇ ਦਾ ਫੈਸਲਾ ਸਾਰੇ ਪੰਜਾਬ ਨੇ ਇਕਠੇ ਹੋਕੇ ਕਰਨਾ ਸੀ । ਲੇਕਨ ਚਲਾਕ ਰਾਜ ਕਰਨ ਵਾਲੇ ਲੀਡਰਾਂ ਨੇ ਲੋਕਾਂ ਨੂੰ ੲਕਠੇ ਨਹੀ ਹੋਣ ਦੇਣਾਂ ਸੀ । ਭਾਵ ਕਿ ਲੋਕਾਂ ਨੂੰ ਇੱਕ ਪਲੇਟ ਫਾਰਮ ਉੱਪਰ ਨਹੀਂ ਆਉਣ ਦੇਣਾ ਸੀ । ਪਰੰਤੂ ਸਭ ਤੋਂ ਵੱਡੀ ਲੜਾਈ ਤਾ ਰਿਹੋ ਬਣਦੀ ਸੀ ਿਕ ਚਲਾਕ ਲੀਡਰਾਂ ਦੀ ਆਂ ਚਲਾਕੀਆਂ ਨੂੰ ਹਰਾਇਆ ਜਾਂਦਾ ਅਤੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਲਿਆਇਆ ਜਾਦਾਂ । ਪਰੰਤੂ ਫਿਰ ਚਲਾਕ ਲੀਡਰ ਉਨ੍ਹਾਂ ਲੋਕਾਂ ਨੂੰ ਵਰਤ ਜਾਂਦੇ ਹਨ ਜੋ ਕਿ ਮਿਜੋਰਟੀ ਵਿੱਚ ਕਿਸੇ ਇੱਕ ਧਰਮ ਨਾਲ ਜੁੜੇ ਹੁੰਦੇ ਹਨ । ਸੋ ਪ੍ਰੋਬਲਮ ਇੱਥੇ ਫਸਦੀ ਹੈ ਿਕ ਕਿਹੜੀ ਸੋਚ ਤੋ ਕੰਮ ਲਿਆ ਜਾਵੇ ਕਿ ਚਲਾਕ ਲੀਡਰ ਉਨ੍ਹਾਂ ਲੋਕਾਂ ਨੂੰ ਆਪਣੇ ਨਾਲ ਨਾ ਜੋੜ ਸਕਣ ਜੋ ਮਿਜੋਰਟੀ ਿਵਚ ਕਿਸੇ ਇੱਕ ਧਰਮ ਨਾਲ ਜੁੜੀ ਹੋਵੇ । ਗੱਲ ਿਵਚਾਰਾ ਦੀ ਲੜਾਈ ਤੱਕ ਰਹਿਣੀ ਚੇਹੀਦੀ ਹੈ ਨਾਂ ਿਕ ਗੱਲ ਹਥਿਆਰਾਂ ਦੇ ਉੱਪਰ ਪਹੁੰਚ ਜਾਵੇ । ਸਰਕਾਰ ਵੀ ਦਰਬਾਰ ਸਾਿਹਬ ਆਕੇ ਬੈਠ ਜਾਂਦੀ । ਸਰਕਾਰ ਦਾ ਆਪਣਾ ਦਰਬਾਰ ਸਾਿਹਬ ਿਵਚ ਆਉਣਾ ਜ਼ਰੂਰੀ ਸੀ ਜਾਂ ਦਰਬਾਰ ਸਾਿਹਬ ਿਵਚ ਟੈਂਕ ਵਾੜਨੇ ਜ਼ਰੂਰੀ ਸਨ ? ਇੰਦਰਾ ਗਾਂਧੀ ਆਪ ਦਰਬਾਰ ਸਾਿਹਬ ਆ ਜਾਂਦੀ । ਅਗਰ ਕੋਈ ਘਰ ਿਵਚ ਰੁੱਸ ਜਾਵੇ ਤਾਂ ਉਸ ਉੱਪਰ ਟੈਂਕਾਂ ਨਾਲ ਹਮਲਾ ਕਰਨਾ ਬਣਦਾ ਹੈ ਜਾਂ ਉਸ ਨੂੰ ਮਨਾਉਣਾਂ / ਸਮਝਾਉਣਾ ਬਣਦਾ ਹੈ ?

  • @ਕਲਵੰਤਸਿੰਘ-ਤ5ਫ
    @ਕਲਵੰਤਸਿੰਘ-ਤ5ਫ 2 года назад +65

    ਪਰਕਾਸ਼ ਬਾਦਲ ਨੇ ਕੌਮ ਦਾ ਸਭ ਤੋਂ ਵੱਡਾ ਗਦਾਰ ਹੈ ਅਜੇ ਵੀ ਸਿਘਾਂਦੇ ਖ਼ੂਨ ਨਾਲ ਰਜਿਆ ਨਹੀ ਹੈ ॥

    • @balbirkaur5155
      @balbirkaur5155 Год назад +1

      BioIN

    • @DarshanSingh-us2zv
      @DarshanSingh-us2zv Год назад

      ​@@balbirkaur5155😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊s,😢❤😂🎉😢😮😅😊🎉😢😮😅😊

    • @rawelsingh2574
      @rawelsingh2574 Год назад

      Q4gn65wn 53😊😅😮😊😢🎉😂.😊 😅😮😢😢🎉

    • @HarvinderSingh-oz5ip
      @HarvinderSingh-oz5ip Год назад

      ​@@balbirkaur5155¹

    • @ramsimgh9466
      @ramsimgh9466 Год назад

      ​@@balbirkaur5155ķmķķkmk
      Ķmķoiķĺliķmikmikkmimiikiķkiimiiimikļol.

  • @rimpygrewal6206
    @rimpygrewal6206 2 года назад +3

    Waheguru ji sikh kaum te mehar kro

  • @sukhjindersingh7301
    @sukhjindersingh7301 2 года назад +2

    Great information

  • @parmjitkaur976
    @parmjitkaur976 2 года назад +3

    Wahegure ji mehar karana

  • @singhsp6233
    @singhsp6233 3 месяца назад

    Waheguru ji waheguru ji waheguru ji waheguru ji waheguru ji waheguru ji waheguru ji

  • @lycanrodz6389
    @lycanrodz6389 2 года назад

    ਧੰਨ ਤੁਸੀ ਧੰਨ ਤੁਹਾਡੀ ਸਿਖੀ

  • @Luvlyfvlogs
    @Luvlyfvlogs 3 года назад +6

    Sant ji te yodya ne baut chardikala diti aun vali peeri nu

  • @ksgmsearch.8465
    @ksgmsearch.8465 2 года назад +1

    Very great leader of sikh kaum