ਪਹਿਲੀ ਵਾਰ ਕੈਮਰੇ ‘ਤੇ ਆ ‘ਖਾੜਕੂ’ ਨੇ ਸੁਣਾਏ ਸੱਚ! ਦੇਖੋ ਦਿਲ ਚੀਰਦੀ ਇੰਟਰਵਿਊ ! ਸੋਚਣ ਲਈ ਕਰ ਦੇਵੇਗੀ ਮਜਬੂਰ

Поделиться
HTML-код
  • Опубликовано: 2 окт 2024
  • #DailyPostPunjabi #DaljeetSinghDalewal #1984 #1984KharkuInterview
    ਪਹਿਲੀ ਵਾਰ ਕੈਮਰੇ ‘ਤੇ ਆ ‘ਖਾੜਕੂ’ ਨੇ ਸੁਣਾਏ ਸੱਚ! ਦੇਖੋ ਦਿਲ ਚੀਰਦੀ ਇੰਟਰਵਿਊ ! ਸੋਚਣ ਲਈ ਕਰ ਦੇਵੇਗੀ ਮਜਬੂਰ
    1984 kharku interview , 1984 kharku singh , Daljeet Singh Dalewal , Punjab
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Комментарии • 787

  • @sukhakhanpuria8724
    @sukhakhanpuria8724 3 года назад +74

    ਇਹ ਭਾਈ ਸਾਬ ਨਾਲ ਬਹੁਤ ਧੱਕਾ ਹੋਇਆ

  • @jagjitbamrah3781
    @jagjitbamrah3781 3 года назад +8

    ਵਾਹਿਗੁਰੂ ਤੁਹਾਨੂੰ ਤੱਦਰੂਸਤੀ।ਬਖਸੇ।ਬਖਸੀਸ।ਵਾਰੇ।ਤੂਸੀ।ਬਦੀਆ।ਡਟੇਲ।ਵਿੱਚ।ਦੱਸਿਆ।ਬਹੁਤ ਵਧੀਆ ਕੀਤਾ ਇਕ ਵਾਈ।ਤੂਹਾਡੇ।ਵਰਗਾ।ਅਜੈਬ।ਸਿੰਘ।ਮਡੇਰ।ਅਤੇ।ਦਲਜੀਤ ਸਿੰਘ ਦਲੋਵਾਲ।ਦੋਨੋ।ਵਾਈਅਨੇ।ਬਹੁਤ ਤੱਸਦਦ।ਬਹੁਤ ਝੱਲੀਆ।ਤੂਸੀਂ ਦੋਨੋ।ਹੀਰੇ।ਪੰਜਾਬ ਦੇ

  • @SandeepSingh-up3lb
    @SandeepSingh-up3lb 3 года назад +95

    ਅੱਜ ਪੰਜਾਬ ਦੇ ਮਾਲਕ ਸਿੱਖ ਸਰਦਾਰ ਹੁੰਦੇ ..ਜ਼ੇਕਰ ਸਿੱਖ ਕੌਮ ਚ ਗਦਾਰ ਨਾ ਹੁੰਦੇ

    • @neerneet9127
      @neerneet9127 3 года назад +2

      Te hun kon hia ? Captain amarinder singh he hia 😳🙄🙄🙄🙄🙄🙄

    • @SandeepSingh-up3lb
      @SandeepSingh-up3lb 3 года назад +2

      @@neerneet9127 ਸਿੱਖ ਸਰਦਾਰ ਕਿਹਾ

    • @neerneet9127
      @neerneet9127 3 года назад +2

      @@SandeepSingh-up3lb sikh ta hia dono he

    • @gurjantsingh-vi2de
      @gurjantsingh-vi2de 3 года назад +2

      @@neerneet9127 Tuhadi nazar ch Sikh kaun aa ?? Amarinder ???

    • @neerneet9127
      @neerneet9127 3 года назад +1

      @@gurjantsingh-vi2de mie lokan nu drm de certificate nhi denda , te please mera veer tusi v na dyeo

  • @davindersinghjoshan
    @davindersinghjoshan 3 года назад +20

    Ae Guru Gobind Singh Ji de singh ne....ena ne jo khat leya oo ta bas parmatma hi jande ne.....mahraj ji ne apne aap ena di ruh nu apne aap rakhna aa....waheguru ji,

  • @rajanmaan2339
    @rajanmaan2339 3 года назад +145

    NRI ਵੀਰਾਂ ਨੂੰ ਏਹੋ ਬੰਦੇ ਦੀ ਸੇਵਾ ਕਰਕੇ
    ਆਪਣੀ ਜਿੰਦਗੀ ਨੂੰ ਸਫਲ ਕਰਨਾਂ ਚਾਹੀਦਾ

  • @RanjeetSingh-jt5sq
    @RanjeetSingh-jt5sq 3 года назад +65

    ਬਹੂਤ ਦਰਦ ਹੰਢਾਇਆ ਹੈ ਤੁਸੀਂ 😭😭

  • @Silentpunjab
    @Silentpunjab 3 года назад +19

    Waheguru waheguru waheguru waheguru waheguru 🙏🙏🙏🙏🙏

  • @SandeepSingh-up3lb
    @SandeepSingh-up3lb 3 года назад +124

    ਡੇਲੀ ਪੋਸਟ ਵਾਲਿਓ ਖਾੜਕੂ ਸਿੰਘਾਂ ਦੀ ਇੰਟਰਵਿਉ ਕਰਨ ਲਈ ਧੰਨਵਾਦ

  • @gurpreetdamandaman7087
    @gurpreetdamandaman7087 3 года назад +11

    ਵਾਹਿਗੁਰੂ ਜੀ

  • @jindersingh8482
    @jindersingh8482 3 года назад +8

    ਵਾਹਿਗੁਰੂ ਜੀ

  • @SandeepSingh-up3lb
    @SandeepSingh-up3lb 3 года назад +54

    ਸਿੰਘ ਸਾਹਬ ਦੀਆ ਗੱਲਾਂ ਚ 101 ਪਰਸੈਂਟ ਸੱਚਾਇਆ

  • @jatindersingh-ke5ht
    @jatindersingh-ke5ht 3 года назад +20

    ਹੁਣ ਕਿੱਥੇ ਨੇ ਖਾਲਸਾ ਏਡ, ਸ੍ਮੋਣੀ ਕਮੇਟੀ,N.R.I । ਜਿੱਥੇ ਮਦਦ ਕਰਨੀ ਐ ਉੱਥੇ ਕਰਦੇ ਨਹੀਂ ਤੇ ਜਿੱਥੇ ਵਾਧੂ ਨੇ ਉੱਥੇ ਲੁਟਾਈ ਜਾਂਦੇ ਨੇ। ਲੋਕਾਂ ਨੂੰ ਗੁਜ਼ਾਰਿਸ਼ ਐ ਕੇ ਗੋਲਕਾਂ ਚ ਪਾਉਣ ਨਾਲੋਂ ਪਹਿਲਾਂ ਅਜਿਹੇ ਲੋਕਾਂ ਦੀ ਸਹਾਇਤਾ ਕਰ ਦਿਆ ਕਰੋ।

  • @tejveergill8189
    @tejveergill8189 3 года назад +127

    🦁ਮਹਾਬਲੀ ਸੂਰਮਾ🦁
    ਜਦੋ ਪਤਾ ਹੋਵੈ ਸੀਨਿਆਂ ਚ ਸੇਕ ਹੋਣਗੇ
    ਓਦੋ ਜੰਗ ਜਾਣ ਵਾਲੇ ਬੰਦੇ ਆਮ ਨਹੀਂ ਹੁੰਦੇ
    🙏🙏🙏🙏

  • @gurjeetsingh5877
    @gurjeetsingh5877 3 года назад +28

    ਰੌਂਗਟੇ ਖੜ੍ਹੇ ਕਰਨ ਵਾਲੀ ਇੰਟਰਵਿਊ ਸਿੰਘ ਸਾਹਿਬ ਜੀ ਦੀ

  • @SandeepSingh-up3lb
    @SandeepSingh-up3lb 3 года назад +75

    ਸਿੱਖ ਕੌਮ ਖਤਰੇ ਚ ਆ ਅੱਜ ਸਿੱਖ ਕੌਮ ਨੂੰ ਇੱਕ ਹੋਣ ਦੀ ਮੈ ਹੱਥ ਜੋੜ ਕੇ ਅਪੀਲ ਕਰਦਾ ਕਿਉਂ ਪੰਜਾਬੀਓ ਕੀ ਰਾਏ ਹੈ ਤੁਹਾਡੀ

    • @jagrajsarpanch9039
      @jagrajsarpanch9039 3 года назад +5

      J08totototo

    • @gurnamsingh8685
      @gurnamsingh8685 3 года назад +1

      Veer apne lok ik nhi ho sakde kde v ehi trasdi a sadi kaum di pehle samea to hi eda hunda aya

    • @Vishal-ep7bo
      @Vishal-ep7bo 3 года назад +4

      Jdo tak ethe jat sikh,majhbi sikh ,ramgaria sikh,ravidasia sikh a odo tk ethe kuch ni ho skda

    • @KingHunter3597
      @KingHunter3597 3 года назад +2

      ਬਿਲਕੁੱਲ ਸਹੀ

  • @cluetvpunjabi5371
    @cluetvpunjabi5371 3 года назад +71

    ਸਿੱਖ ਕੌਮ ਕਦੇ ਨਾ ਹਾਰੇ ਜੇਕਰ ਸਿੱਖ ਨੂੰ ਸਿੱਖ ਨਾ ਮਾਰੇ । ਦਲਜੀਤ ਸਿੰਘ ਜੀ ਵਿਦੇਸ਼ੀ ਵਸਦੀ ਸਿੱਖ ਕੌਮ ਨੇ ਬਹੁਤ ਆਰਥਿਕ ਸਹਾਇਤਾ ਭੇਜੀ ਹੈ ਪਰ ਉਹ ਵੀ ਸਹੀ ਢੰਗ ਨਾਲ਼ ਲੋੜਵੰਦਾਂ ਤੱਕ ਨਹੀਂ ਪਹੁੰਚੀ

    • @renjeetsingh8574
      @renjeetsingh8574 3 года назад +5

      ਵਿਦੇਸ਼ੀ ਵਸਦੀ ਸੰਗਤ ਨੇ ਸਹਾਇਤਾ ਤਾਂ ਭੇਜੀ ਹੋਊ ਪਰ ਉਹਨਾਂ ਜਿਹੜੇ ਆਪਣੇ ਠੇਕੇਦਾਰਾਂ ਰਾਹੀਂ ਭੇਜੀ ਜਾਂ ਤਾਂ ਉਹ ਆਪ ਖਾ ਗਏ ਜਾਂ ਆਪਣਿਆਂ ਨੂੰ ਖਵਾ ਗਏ ਅਸਲੀ ਲੋੜਵੰਦਾਂ ਤਕ ਸ਼ਾਇਦ ਨਹੀਂ ਪਹੁੰਚੀ

    • @gurjantsinghrehal3284
      @gurjantsinghrehal3284 3 года назад

      @@renjeetsingh8574 j#

    • @majhasideflow7589
      @majhasideflow7589 3 года назад +2

      Sade pind v munda aw ona da v sabb kuj ujad gya kise ne pta v nhi lya kise ne koi help nhi kiti

  • @ਖਾਲਿਸਤਾਨਲਿਬਰੇਸ਼ਨ

    ਵਾਹਿਗੁਰੂ ਮੇਹਰ ਕਰੇ

  • @KuldeepSingh-vv6dm
    @KuldeepSingh-vv6dm 5 месяцев назад +1

    ਮੇਰੇ ਨੇੜੇ ਪਿੰਡ ਦਾ ਇਹ ਯੋਧਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਵੀਰ ਉੱਪਰ ਵਹਿਗੁਰੂ ਜੀ

  • @KamalSingh-td8sk
    @KamalSingh-td8sk 3 года назад +12

    ਚੱਲੋ ਵੀਰ ਦੀ ਮੱਦਦ ਕਰੀਏ ਹੋਰ ਵੀਰ ਵੀ ਨਾਲ ਜੁੜੋ ਸੱਚ ਬੋਲ ਰਿਹਾ ਵੀਰ ਮੈ ਵੀ ਜੇਲ੍ਹ ਰਿਹਾ ਬਿੱਟੂ ਅਤੇ ਬਖ਼ਸ਼ੀਸ਼ ਦੇ ਨਾਲ ਮੋਟਾ ਪੈਸਾ ਜੇਲ੍ਹ ਚੋ ਘਰ ਭੇਜੇ

  • @HardeepSingh-xm5pd
    @HardeepSingh-xm5pd 3 года назад +24

    ਸੱਚੇ ਬੰਦੇ ਕਦਰ ਨਹੀ ਹੁੰਦੀ 🙏

  • @jarnailbenipal5668
    @jarnailbenipal5668 3 года назад +5

    ਵਾਹਿਗੁਰੂ ਵਾਹਿਗੁਰੂ

    • @gurnamsingh8685
      @gurnamsingh8685 3 года назад

      Shi gal a veer eh sale interview vich v ni hatde avdia mashooria karn vich

  • @gavyrare4u
    @gavyrare4u 3 года назад +28

    ਬਹੁਤ ਮਾੜਾ ਸਮਾਂ ਵੇਖਿਆ ਬਾਈ ਨੇ ਹੁਣ NRI ਵੀਰ ਮੱਦਦ ਕਰਨ ਬਾਈ ਦੀ

    • @sarbjitsinghsidhu5141
      @sarbjitsinghsidhu5141 3 года назад +1

      NRI SAADH LAANE PAKHAND's vale nu 🚗 di 🔑 de sqde ne ji ih nu help nhi ji krnge ji...........

    • @sarangjassi7216
      @sarangjassi7216 2 года назад

      @@sarbjitsinghsidhu5141 nai veer oh help karde a par hale v kaum ch gardar bhare aa oh ponchan nai dinde te aap kha jande a je koi changge bande hath aa Jan oh puri mdad karde aa

  • @hardeepsidhu2813
    @hardeepsidhu2813 3 года назад +7

    Waheguru ji

  • @ਸਿੱਧੂਸਰਦਾਰਮਾਲਵੇਵਾਲੇ

    ਜਮਾਂ ਸੱਚ ਕਿਹਾ ਸਿੰਘ ਸਾਹਿਬ ਨੇ

  • @dhalwindersingh2274
    @dhalwindersingh2274 3 года назад +6

    Waheguru ji

  • @HARWINDERSINGH-ic4iw
    @HARWINDERSINGH-ic4iw 3 года назад +5

    Waheguru Ji🙏🙏

  • @sarwanbajwa8074
    @sarwanbajwa8074 3 года назад +1

    ਬਾਈ ਜੀ ਤੁਸੀ ਬਹੂਤ ਤਸੀਹੇ ਝੱਲੇ ਨੇ ਰੱਬ ਤੁਹਾਡੇ ਤੇ ਮਿਹਰ ਕਰਨ ।

  • @chocomani7910
    @chocomani7910 3 года назад +7

    Waheguru waheguru ji Mehr rakhna ji 😭❤️🙏😭

  • @JatinderSingh-lu1cx
    @JatinderSingh-lu1cx 3 года назад +107

    ਬਾਈ, ਕਿਹੜੇ ਜਰਨੈਲਾਂ ਦੀ ਗੱਲ ਕਰਦਾ ,ਉਹ ਤਾਂ ਅਗਲੇ ਸਰਕਾਰਾਂ ਦੀ ਬੁੱਕਲ ਵਿਚ ਜਾ ਬੈਠੇ,, ਤੇਰੇ ਵਰਗੇ ਵਿਚਾਰੇ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਗੇ,

    • @Ursmeharsingh
      @Ursmeharsingh 3 года назад +7

      ਸਰਕਾਰ ਇਹੋ ਚਾਹੁੰਦੀ ਹੈ ਕੇ ਤੁਸੀਂ ਆਪਣਿਆਂ ਤੇ ਸਵਾਲ ਚੱਕ ਦੋ ਤੇ ਉਲਝੇ ਰਹੋ

    • @vickysangh4882
      @vickysangh4882 3 года назад +4

      @@Ursmeharsingh ਜਿੰਨਾ ਨੂੰ ਤੂੰ ਆਪਣੇ ਕਹਿਨਾ ਉਹ ਪੁਲਿਸ ਦੇ ਟਾਊਟ ਨੇ ਬਖਸੀਸ ਵਰਗੇ

    • @komalgrewal13
      @komalgrewal13 3 года назад +2

      ik cheez aa bai ,,, baba bakhshish de anti bolan aala bnda hun e kyon aya ?? bhai jinde diyan chitiyan ch keha c k daljit singh bittu heera kaum da ,

    • @GurpreetSingh-jo2te
      @GurpreetSingh-jo2te 3 года назад +1

      Jive tere hindustan angreza de dlal c?

    • @Sing-ek2ed
      @Sing-ek2ed 3 года назад +1

      Aiwe kirdar kushi naa karo singhan di, tuhaade te maan hai par lokan nu raula paa ke nahi dassida

  • @swarnsingh2265
    @swarnsingh2265 3 года назад +135

    ਬਾਈ ਦੀਆਂ ਪਹਿਲਾਂ ਵੀ ਮੁਲਾਕਾਤਾਂ ਵੇਖੀਆਂ ਨੇ ਬਹੁਤ ਮਾੜਾ ਸਮਾਂ ਦੇਖਿਆ ਮਾਲਕ ਤੰਦਰੁਸਤੀ ਬਖਸ਼ੇ

  • @harbinderparmar2042
    @harbinderparmar2042 3 года назад +18

    ਇਹ ਜੁਝਾਰੂ ਨੇ ਖਾੜਕੂ ਨਹੀਂ ਸ਼ਬਦਾਂ ਦਾ ਹੇਰ ਫੇਰ ਨਾ ਕਹਿਣਾ ! ਜੁਝਾਰੂ ਨੇ ਜੂਝਦੇ ਰਹੇ ਨੇ

    • @SatpalSingh-yi4iw
      @SatpalSingh-yi4iw 3 года назад

      Bey kasoora nu marna kehdey garnth ch likheyai ki eh jujarupuna hai bey kasoora lokan nu maar ki raj mildai

    • @mastansingh6575
      @mastansingh6575 3 года назад +1

      @@SatpalSingh-yi4iw ਉਹ ਏਜੰਸੀ ਦੇ ਬੰਦਿਆ ਦਾ ਕੰਮ ਸੀ

    • @sorryindia5445
      @sorryindia5445 2 года назад

      ਜਾ ਉਏ ਟੱਟਲਾ ।

  • @jesskaur6009
    @jesskaur6009 Год назад

    Waheguru ji🙏🏻😢😢😢Sikh singha diya kurbania nu koti koti parnam🙏🏻prnam singha nu🙏🏻💐

  • @simarsingh5053
    @simarsingh5053 2 года назад +1

    Waheguru ji 🙏

  • @RakeshKumar-iq1xx
    @RakeshKumar-iq1xx 3 года назад +1

    Waheguru g

  • @akashgill6827
    @akashgill6827 2 года назад +1

    Waheguru 🙏

  • @tekchapra4998
    @tekchapra4998 2 года назад +1

    Waheguru

  • @SandeepSingh-hj6wb
    @SandeepSingh-hj6wb 3 года назад +1

    Parnam tuhanu

  • @rajkumarsaini1999
    @rajkumarsaini1999 2 года назад

    Waheguru ji

  • @funnyvideochannel2330
    @funnyvideochannel2330 3 года назад +3

    Waheguru waheguru ji

  • @gurlalsingh7452
    @gurlalsingh7452 3 года назад +2

    Waheguru waheguru ji

  • @gurindersinghgurindersingh5074

    Waheguru ji mehar karn

  • @sukhakhanpuria8724
    @sukhakhanpuria8724 3 года назад +24

    ਬਾਬਾ ਨਹੀ ਬੱਚਾ ਬਖਸ਼ੀਸ਼ ਗਾਲੜੂ ਆ

  • @jasdeepsingh333
    @jasdeepsingh333 Год назад

    Waheguru Ji Mehar Karan 🙏🙏

  • @charanjitnatt7996
    @charanjitnatt7996 3 года назад +2

    Waheguru waheguru ji

  • @ParminderSingh-jj6kw
    @ParminderSingh-jj6kw 3 года назад +2

    ਬਾਹਰ ਵਾਲੇ ਵੀਰ ਇਸ ਪਰਿਵਾਰ ਦੀ ਮੱਦਦ ਵੱਧ ਤੋਂ ਵੱਧ ਕਰੋ

  • @jagasingh8627
    @jagasingh8627 3 года назад +2

    Salute ah Bhau ji tanu

  • @HarpreetSingh-hy2yq
    @HarpreetSingh-hy2yq 3 года назад +1

    waheguru ji

  • @mantajsinghbhatti3023
    @mantajsinghbhatti3023 3 года назад +3

    Satnam waheguru Ji

  • @hannukaurkaur1232
    @hannukaurkaur1232 3 года назад

    Waheguru g maher karn g

  • @balwindersinghsingh8510
    @balwindersinghsingh8510 3 года назад +40

    ਕੀਡ਼ਏ ਪੈ ਕੇ ਮਰਨ ਗੇ ਇਹ ਪੁਲਸ ਵਾਲੇ

    • @sukhwinderkaur8376
      @sukhwinderkaur8376 3 года назад

      Vake hi kirre penge ena police valia de

    • @bindersingh5877
      @bindersingh5877 3 года назад

      @@sukhwinderkaur8376 shai kha eh kehen de gall hai

    • @gursewaksinghmansa3259
      @gursewaksinghmansa3259 3 года назад +1

      ਪੁਲਿਸ ਕਿਉਂ ਮਰੇ ਕੀੜੇ ਪੈਕੇ ਜਿਹੜੇ ਗਲਤ ਕੰਮ ਕਰਦੇ ਆ ਉਹ ਮਰਨ ਕੀੜੇ ਪੈਕੇ

    • @gurvinderchahal3270
      @gurvinderchahal3270 3 года назад +2

      ਜਦੋ ਤੇਰੇ ਵਰਗੇ ਨਾਲ ਹੁੰਦਾ ਇਹ ਕੁਛ ਤੇਨੁ ਫੇਰ ਪਤਾ ਲਗਦਾ ਪੁਲੀਸ ਨੇ िਕਨੇ ਨੋਜਵਾਨ ਜੁਠੇ ਮੁਕਾਬਲੀਅਾਂ िਵਚ ਮਾਰੇ ਜੇ ਕੋਈ ਖੇਤ ਜਾਨਦੇ ਥਾਣੇ िਵਚ ਟੋਰਚਰ ਕਰਦੇ ਤੇ ਬਾਦ िਵਚ ਮੁਕਾਬਲਾ ਬਨਾ िਦੰਦੇ ਸੀ ਫੇਰ ਇਹਨਾ ਨੇ ਹिਥਅਾਰ ਚਕੇ ਸੀ ਅਨਦਪੁਰ ਸਾिਹਬ ਮਤੇ िਵਚ िਕ ਗਲਤ ਸੀ ੳਸਦਾ ਸਬ ਤੋ िਜਅਾਦਾ ਫਾਇਦਾ ਤਾ िਹੰਦੁ ਵੀਰਾ ਨੁੰ ਹੋਣਾ ਸੀ ਤੇ ਖਾਸ ਕਰਕੇ ਪੰਜਾਬ ਨੁੰ ਹੁੰਦਾ

    • @harmandhatt2623
      @harmandhatt2623 3 года назад +1

      Police v boht mari khadku v boht mre aam lok v boht mre but sare apne e c, dukh es gal da aanian kurbanian toh badh v kush ni badleya

  • @rajinderkaur9338
    @rajinderkaur9338 3 года назад +6

    Human rights should come forward to file criminal cases against the responsible police officers

    • @electrovision2188
      @electrovision2188 11 месяцев назад

      This is India everything is for sale brother...

  • @aajadaajad720
    @aajadaajad720 3 года назад +7

    ਦਲਜੀਤ ਬਿਟੂ ਜਿਲ੍ਹਾ ਰੋਪੜ ਦੇ ਬਲਾਕ ਨੂਰਪੁਰਬੇਦੀ ਦੇ ਵਿੱਚ ਪੈਦੇ ਪਿੰਡ ਸੁਆੜ੍ਹਾ ਵਿੱਚ ਰਹਿੰਦਾ ਸੀ ਜਿੱਥੇ ਅੱਜ ਵੀ ਗਾਮਾ ਨਾਮੀ ਸ਼ਖਸ਼ ਜਿਮੀਦਾਰਾ ਕਰਦਾ ਹੈ ...

  • @Sing-ek2ed
    @Sing-ek2ed 3 года назад

    Bhai ji ethe lokan nu ki dassana, Sade dil vich bahut respect hai tuhaade leyi

  • @vishavmaan44
    @vishavmaan44 3 года назад +2

    waheguru ji

  • @VijayKumar-oj4ys
    @VijayKumar-oj4ys Год назад

    Es.veer.de.madad.karo.veero.bara.duk.aunda.veer.de.gal.sun.k.parmatma.pali.kare.veer.tai.

  • @goraboparai6349
    @goraboparai6349 3 года назад +30

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏

  • @captainsingh6721
    @captainsingh6721 3 года назад +5

    main v kharkowad da time vekhia.mere pind de ghto ghat 15 ton 20 munde kharko san.
    jina vich ek jugraj singh tofaan v c.
    ena vekhia k k jo sahi kharko san una cho koi ni bachia jo police de taut san uhi bche.
    ajj o apne aap nu kharko dasde.

  • @nirmaljitsingh6199
    @nirmaljitsingh6199 11 месяцев назад

    Wahe guru ji tuade uper kirpa Karan ji

  • @jadeepsingh6546
    @jadeepsingh6546 3 года назад +3

    Sahi.gal.aa.g🙏🙏🙏🙏🙏

  • @sonisingh7483
    @sonisingh7483 3 года назад +8

    Waheguru ji 🙏🙏🙏🙏🙏

  • @JaswinderSingh-hw2nj
    @JaswinderSingh-hw2nj 3 года назад +21

    ਹਰ ਗੱਲ ਸੱਚ

  • @SandeepSingh-ui2be
    @SandeepSingh-ui2be 3 года назад +7

    ਸੱਚ ਹੱਕ ਦੀ ਗੱਲ ਕਰਦੇ ਜੋ ਇਨਸਾਨ ਉਹਨਾਂ ਨੂੰ ਕੋਈ ਮੁੱਲ ਤਾਂ ਤਾਰਨਾ ਪੈਂਦਾ ਵਾਹਿਗੁਰੂ ਜੀ ਜੋ ਇਨਸਾਨ ਦੋਗਲੇ ਕਿਰਦਾਰਾਂ ਦੇ ਹੁੰਦੇ ਉਨ੍ਹਾਂ ਆਪਣੇ ਆਪ ਨੂੰ ਬਚਾਉਣ ਦੇ ਤਰੀਕੇ ਬਹੁਤ ਲੰਬੇ ਹੁੰਦੇ ਪਰ ਉਹ ਉਂਪਰ ਵਾਲਾ ਬੁਹਤ ਬੇਅੰਤ ਆ ਫ਼ਿਕਰ ਨਾ ਕਰੋ ਟਾਇਮ ਵਿਚ ਬਹੁਤ ਤਾਕਤ ਹੁੰਦੀ ਸਬ ਸਹੀ ਕਰੂੰ ਵਾਹਿਗੁਰੂ

  • @rustamsabri5012
    @rustamsabri5012 3 года назад +1

    Vahaguru ji

  • @ganjitsinghkaler3489
    @ganjitsinghkaler3489 3 года назад +6

    ਸਾਡੀ ਕੌਮ ਦੇ ਹੀਰੇ ਨੇ ਅੰਕਲ ਜੀ ਲਵ ਯੂ ਮੇਰੀ ਵੀ ਉਮਰ ਤੁਹਾਨੂੰ ਲੱਗ ਜੇ

  • @navneetsinghcheema1012
    @navneetsinghcheema1012 3 года назад +1

    Waheguru ji

  • @harmanbuilders8445
    @harmanbuilders8445 6 месяцев назад

    Waheguru ji waheguru ji

  • @gurpreetrandhawa2005
    @gurpreetrandhawa2005 3 года назад +14

    Tuhanu salaam aah singh Saab ji. Banda ohi chal sakda jehda sher jihda dil hove🙏🙏🙏

  • @jaspreetbatth4184
    @jaspreetbatth4184 3 года назад

    Waheguru ji

  • @jasbirbatth1833
    @jasbirbatth1833 Год назад

    Waheguru Waheguru ji kirpa karo parwar 🙏

  • @jagdeepsinghjagdeepchuhan6394
    @jagdeepsinghjagdeepchuhan6394 3 года назад

    Shabasehh bhen es interview lyi wmk

  • @KingHunter3597
    @KingHunter3597 3 года назад +37

    ਵਾਹਿਗੁਰੂ ਜੀ 🙏🏻 ,
    ਸਾਡੀ ਕੌਮ ਤੇ ਬਹੁਤ ਜ਼ੁਲਮ ਹੋਆ ਹੈ ,
    ਵਾਹਿਗੁਰੂ ਕਦੇ ਤਾਂ ਨਿਆਂ ਜਰੂਰ ਕਰੂ 🙏🏻
    ਪ੍ਰਮਾਤਮਾ ਦੇ ਘਰ ਅੰਧੇਰ ਨਹੀਂ ,ਸਿਰਫ ਦੇਰ ਹੈ

    • @Nanakpanthi
      @Nanakpanthi Год назад

      Jinha vartiya oh char var CM baneya.

    • @Nanakpanthi
      @Nanakpanthi Год назад

      Bhra maru Jang sponsored by big leader.

  • @babadhurkot5672
    @babadhurkot5672 2 года назад

    Waheguru g 🙏

  • @manpreetkaur956
    @manpreetkaur956 3 года назад +2

    bahut bahut bahut bahut respect sir app g de layi tusi kaum de anmol heere ho g

  • @gogisingh8991
    @gogisingh8991 3 года назад

    Wahegur u

  • @Sohi_4447
    @Sohi_4447 3 года назад +1

    Salute AAA ji tuhanu tuhadi daleri te ji

  • @harwinderkandola2003
    @harwinderkandola2003 3 года назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ji

  • @VishalSingh-sv9ug
    @VishalSingh-sv9ug 2 года назад

    Waheguru kirpa kree sormeyan tee

  • @davinderwaraich5578
    @davinderwaraich5578 3 года назад +30

    ਬਾਬਾ ਬਖ਼ਸੀਸ ਪੁਲਿਸ ਕੈਟ ਸੀ ਹੁਣ ਸਾਲਾ 10 12 ਲੱਖ ਦੀ ਗੱਡੀ ਲਈ ਫਿਰਦਾ

    • @arjan7472
      @arjan7472 3 года назад +5

      Sach haii bai...paŕ k buhat dukh hoya

    • @gurnamsingh8685
      @gurnamsingh8685 3 года назад

      Sade apnea ne sade nal gadaria kitia j sadi kaum vich gadar na hunde ta sarkara v sade mure gode tekan te majboor ho jandi 🙏🙏🙏🙏

    • @gurureetsingh8469
      @gurureetsingh8469 3 года назад +1

      🤣🤣🤣🤣🤣 ਕਿਨੇ ਭੋਲੇ ਲੋਕ ਨੇ ਸਾਡੇ

    • @sectarypb2922
      @sectarypb2922 3 года назад

      Kio bakwas marde o oh avdi bachi nu bahr ni bhej sakia study lye ave na bolo

    • @jagtarsingh7261
      @jagtarsingh7261 3 года назад

      ਸ਼ਰਮ ਕਰ ਬੋਲਣ ਤੋਂ ਪਹਿਲਾਂ

  • @amanalopon2498
    @amanalopon2498 2 года назад

    Wageguru ji 🙏

  • @PritpalSingh-jd9te
    @PritpalSingh-jd9te Год назад

    Sach bolda veer

  • @avtargrewal3723
    @avtargrewal3723 3 года назад +39

    ਵਾਹਿਗੁਰੂ ਜੀ ਮੇਹਰ ਕਰੋ ਜੀ ਏਸ ਪਰਵਾਰ ਤੇ ਏਸ ਵੀਰ ਤੇ ਜਿੰਨਾ ਐਨਾ ਤਸਦਤ ਝੱਲਿਆ ਜਿਹੜੇ ਟਾਉਟ ਬੁੱਕਲ ਵਿਚ ਜਾ ਬੈਠੈ ਉਹ ਅਜ ਮੌਜਾਂ ਮਾਣਰਹੇ ਹਨ

  • @bindipandher9046
    @bindipandher9046 3 года назад +11

    ਵੀਰ ਜੀ ਲੰਬੀ ਉਮਰ ਕਰੇ ਰੱਬ । ਵਾਹਿਗੁਰੂ ਜੀ ਮੇਹਰ ਕਰੋ

  • @BalwinderSingh-um9xs
    @BalwinderSingh-um9xs 3 года назад +1

    💯 right khalsa ji

  • @gurdeep7065
    @gurdeep7065 3 года назад

    Waheguru ji

  • @mehndipalwan7549
    @mehndipalwan7549 Год назад +6

    ਧੰਨ ਧੰਨ ਗੁਰੂ ਰਾਮ ਦਾਸ ਸਚੇ ਪਾਤਸ਼ਾਹ ਜੀਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓਭਾਈ ਸਾਹਿਬ ਨੂੰ ਚੜਦੀ ਕਲਾ ਵਿੱਚ ਰੱਖੇ

  • @ਕੋਮਦਾਹੀਰਾਕੇਪੀਐਸਗਿੱਲ

    ਇਹ ਬੰਦਾ ਠੀਕ ਬੋਲ ਰਿਹਾ ਹੈ।

  • @jodha831
    @jodha831 3 года назад +9

    ਮਰਨਾ ਤਾਂ ਇੱਕ ਦਿਨ ਹੈ ਹੀ ਜਿਹੜਾ ਧੱਕਾ ਕਰਦਾ ਉਸਦਾ ਸੋੋਧਾ ਐਸਾ ਲਾਉ ਕਿ ਉਸਦੀਆ ਪੁਸ਼ਤਾ ਯਾਦ ਰੱਖਣ ਜਦੋ ਕਿਤੇ ਵੀ ਮੋਕਾ ਮਿਲੇ ਚਾਹੇ ਕੋਈ ਵੀ ਹੋਵੇ (as a humanity) ਧਾਰਮਿਕ ਬੰਦੇ ਦੂਰ ਰਹਿਣ

  • @amritaulakh6562
    @amritaulakh6562 3 года назад +2

    ਪੰਜਾਬ ਗੁਰਾ ਦੀ ਕਿਰਪਾ ਨਾਲ ਵੱਸਦਾ

  • @gurinderkaur2981
    @gurinderkaur2981 2 года назад

    Very sad bught dukh hunda eh sab sun k

  • @GurinderSingh-sl1bz
    @GurinderSingh-sl1bz 3 года назад +13

    Police ta apni kde bni hi ni

  • @roopsingh5441
    @roopsingh5441 Год назад

    ਬਾਈ ਜੀ ਇੱਹ ਸਿੱਖਾ ਨਾਲ ਧੱਕਾ ਕੋਈ ਨਵੀ ਗੱਲ ਨਹੀ ਹੈ ਗੁਰੂਤੈਗਬਹੂਦਰ ਦੀ ਮਿਸਾਲ ਬੱਦਾ ਸਿੰਘ ਬਹਾਦਰ ਜੋ ਦਿੱਲੀ ਦੈ ਤਖਤ ਤੈ ਬੈਠਾ ਉਹ ਮੁਗਲ ਹੋ ਅੱਗਰੈਜ ਹੋ ਜਾ ਹਮਾਰੀ ਭਰਦਾਨਮੱਤਰੀ ਇੱਦਰਾਗਾਧੀ ਸਭਨੈ ਸਿੱਖਾ ਨੂੰ ਹੱਕ ਨਹੀ ਸਿੱਖਾ ਨੂੰ ਮਾਰੈਆ ਹੀ ਹੈ ਦੈਖੋ ਸਭਤੋ ਜਾਦਾ ਕੁਰਬਾਨੀਆ ਸਿਖਾਂ ਦੈ ਹੇਸੇ ਅਉਦੀਆ ਨੈ ਹਿਦੋਸਤਾਨ ਵਿੱਚੋ ਧਾੜਵੀ ਨੂੰ ਭਜਾਏਆ ਹੋਰ ਕੋਮਾ ਦੀਆ ਉਨੀਆ ਕੁਰਬਾਨੀਆ ਨਹੀ ਹੋਣਗੀਆ ਸਿੱਖਾ ਨੈ ਜਦੋ ਬਾਡਰ ਤੈ ਦੈਸ ਖਾਤਰ ਜਾਨ ਦਿੱਦਾ ਹੈ ਤਾ ਦੈਸ ਭਗਤ ਹੁੱਦਾ ਹੈ ਹਾਂ ਜੈ ਸਿੱਖਾ ਨੈ ਅਪਣੈ ਹੱਕ ਮੱਗੈ ਫਿਰ ਆਤਕਵਾਦੀ ਖਾਲਿਸਤਾਨੀ ਪਾਕਿਸਤਾਨੀ ਕਹਿਣ ਲੱਗ ਜਾਦੈ ਹੈ ਇੱਹ ਹਿੰਦੂ ਮੁੱਸਲਮਾਨ ਭਾਈ ਚਾਰੇ ਨੂੰ ਸੋਚਣਾ ਚਾਹੀਏ ਇੱਸਤਾਰਾ ਕਿਉ ਹੁੱਦਾ ਹੈ ਸਿਖਾ ਨਾਲ ਖੜੈ ਹੋਣਾ ਚਾਹੀਦਾ ਹੈ ਸਿੱਖਾ ਦੀਆ ਮੱਗਾ ਪੁਰੀਆ ਕਰਨ ਅਗਰ ਫੇਰ ਕੋਈ ਖਾਲਿਸਤਾਨ ਦੀ ਗੱਲ ਕਰੈ ਫਿਰ ਜੋ ਸਜਾ ਹੋ ਦੈਣੀ ਚਾਹੀਦੀ ਹੈ

  • @rashpalsingh8767
    @rashpalsingh8767 Год назад

    ਲੱਖ ਲਾਹਨਤ ਉਨ੍ਹਾਂ ਆਗੂਆਂ ਅਤੇ ਜਥੇਬੰਦੀਆਂ ਨੂੰ, ਜਿਨ੍ਹਾਂ ਮਗਰ ਜਜ਼ਬਾਤੀ ਹੋ ਕੇ ਸੂਰਮਿਆਂ ਨੇ ਸ਼ਹਾਦਤਾਂ ਦਿੱਤੀਆਂ, ਕਸ਼ਟ ਝੱਲੇ ਪਰ ਮਗਰੋਂ ਇਨ੍ਹਾਂ ਨੇ ਕਿਸੇ ਖਾੜਕੂ/ਪਰਵਾਰ ਦੀ ਸਾਰ ਨਹੀਂ ਲਈ।

  • @yadwindergill914
    @yadwindergill914 3 года назад +9

    ਭਾਜੀ ਅੱਜ ਓਹਨਾ ਪੁਲਿਸ ਵਾਲਿਆ ਦਾ ਦੇਖੋ ਕੀ.ਹਾਲ ਆ ..ਰਿਹਾ ਓਹਨਾ ਦਾ ਵੀ ਕੁਝ ਨਹੀ..ਓਹਨਾ ਦੇ ਮੁੰਡੇ ਵੀ ਅੱਜ ਚਿੱਟੇ ਤੇ ਚੱਲਦੇ ਨੇ ਸਾਰਾ ਕੁਝ ਖਤਮ ਹੋ ਗਿਆ ....

  • @mannisingh678
    @mannisingh678 3 года назад +12

    India da kanoon hor a te punjab da hor a...

  • @monarchincorporate6092
    @monarchincorporate6092 3 года назад +7

    Eh ne oh asli bande jinha te beant tashadad hoi te fhir v jeonde ne te aaj sade samne ne te sanu das rahe ne apne bare

  • @rajchauhan4691
    @rajchauhan4691 3 года назад +7

    ਵੀਰ ਜੀ ਸਿਖਾ ਨੂੰ ਹੁਣ ਵੀ ਸਰਕਾਰ ਲੜਾਕੇ ਮੁਰਵਾ ਰਹੀ ਹੈ ਸਿਖਾ ਵਿਚ ਏਕਤਾ ਨਹੀ ਨਹੀ ਹੋ ਸਕਦੀ

  • @InderBtw
    @InderBtw 3 года назад

    Waheguru ji

  • @rukh3142
    @rukh3142 3 года назад +9

    ਬਹੁਤ ਵਧੀਆ ਬੰਦਾ ਬਾਈ ਤੂੰ

  • @bablarehal1313
    @bablarehal1313 3 года назад +13

    ਮਨੂੰ ਅਸਾਡੀ ਦਾਤਰੀ ਅਸੀ ਮਨੂੰ ਦੇ ਸੋੲੇ,
    ਜਿੳੁ ਜਿੳੁ ਮਨੂੰ ਵਡਦਾ ਅਸੀ ਦੂਣ ਸਵਾਣੇ ਹੋੲੇ
    🚩🚩🚩🚩🚩🚩🚩🚩🚩🚩🚩🚩

  • @coursingh521
    @coursingh521 3 года назад

    waheguru ji tu hi tu a merya Malika