MANJINDER SINGH ISSI | KIDNAPPING OF LIVIU RADU | TAKEN | EXCLUSIVE INTERVIEW | Prime Times

Поделиться
HTML-код
  • Опубликовано: 25 дек 2024

Комментарии • 1 тыс.

  • @PrimeTimes
    @PrimeTimes  2 года назад +132

    In an Exclusive Interview with Prime Times, Manjinder Singh Issi shares the detailed information about kidnapping of Romanian Diplomat in India, Liviu Radu. Bhai Issi mention the names of all who were involved in this kidnapping along with where Mr Radu was kept during this kidnapping and his transportation.

  • @kawaldhillon1816
    @kawaldhillon1816 2 года назад +47

    ਏਦਾ ਦੀਆਂ ਹੋਰ ਇੰਟਰਵਿਉ ਕਰੋ ਵੀਰੇ। ਰਾਤ ਜਾਗ ਜਾਗ ਕੇ ਦੇਖਾਂਗੇ ਹੋਰ ਦੱਸੋ ❤️

  • @samAURA-x
    @samAURA-x 2 года назад +101

    ਸਿੰਘ ਸਾਬ,,, ਸੈਲੂਟ ਆ ਥੋਡੇ ਤੇ ਥੋਡੇ ਵਰਗੇ ਯੋਧਿਆਂ ਦੇ ਸੰਘਰਸ਼ੀ ਜਜਬੇ ਨੂੰ

  • @Shamsher_Singh_Bajwa_93
    @Shamsher_Singh_Bajwa_93 Год назад +31

    ਭਾਈ ਮਨਜਿੰਦਰ ਸਿੰਘ ਜੀ ਇਸੀ ਮਹਾਨ ਯੋਧੇ ਹੋਏ ਨੇ 🙏

  • @pothopotho2571
    @pothopotho2571 Год назад +14

    ਵੀਰ ਨੇ ਕਿਹਾ ਸਿੱਖ ਕੌਮ ਦੇ ਕਿਸੇ ਵੀ ਵਿਅਕਤੀ ਜਾਂ ਸੰਸਥਾ ਜਾਂ ਜਥੇਬੰਦੀ ਉੱਤੇ ਕੋਈ ਵੀ ਗਿਲਾ ਨਹੀਂ ,,,,ਇਹ ਬਹੁਤ ਵੱਡੇ ਹੌਸਲੇ ਵਾਲੇ ਸ਼ਬਦ ਹਨ ਸ਼ਾਬਾਸ਼ ਯੋਧੇ ਦੇ

  • @KulwinderKaur-ur1fc
    @KulwinderKaur-ur1fc 2 года назад +405

    ਵਾਹਿਗੁਰੂ ਗੂਰੂ ਜੀ ਕੀ ਫਤਿਹ ਵੀਰ ਜੀ ਮੈਂ ਕੁਲਵਿੰਦਰ ਕੌਰ ਖਾਲਸਾ ਭਾਈ ਹਰਜੀਤ ਸਿੰਘ ਸ਼ਹਿਦ ਦੀ ਪਤਨੀ ਹੈ

    • @PrimeTimes
      @PrimeTimes  2 года назад +19

      ਵਾਹਿਗੁਰੂ ਜੀ ਕੀ ਫ਼ਤਿਹ ਭੈਣ ਜੀ ।
      Please contact us if you are ok with interview.

    • @jodXharprabh
      @jodXharprabh 2 года назад +12

      ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @gurdevsingh9300
      @gurdevsingh9300 2 года назад +4

      🙏🙏🙏

    • @manjindersinghissi9112
      @manjindersinghissi9112 2 года назад +5

      ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @jaggiriarcalifornia661
      @jaggiriarcalifornia661 2 года назад +11

      Bhen ji Waheguru ji ka khalsa waheguru ji ki fateh jieo 🙏🏽 kaum nu mann rahho sadde sahid singha te 🙏

  • @JoginderSingh-vj2tx
    @JoginderSingh-vj2tx 2 года назад +60

    ਸਲੂਟ ਹੈ ਕੋਮ ਦੇ ਯੋਧਿਆਂ ਦੇ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ

    • @PrimeTimes
      @PrimeTimes  2 года назад +1

      Thank you for watching

  • @atamjitsinghsahota4591
    @atamjitsinghsahota4591 2 года назад +96

    ਇਹ ਨੇ ਅਸਲੀ ਅਣਖੀ ਯੋਧਿਆਂ ਵਿੱਚੋਂ ਮਨਜਿੰਦਰ ਸਿੰਘ ਈਸੀ ਜੀ, ਸਲਾਮ ਆ ਤੁਹਾਡੇ ਜਜ਼ਬੇ ਨੂੰ, ਲੂੰ ਕੰਢੇ ਖੜ੍ਹੇ ਹੋ ਗਏ ਤੁਹਾਡੇ ਮੂੰਹੋਂ ਉਸ ਸਮੇਂ ਦੇ ਸੰਘਰਸ਼ ਬਾਰੇ ਸੁਣਕੇ. ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ✊✊🙏🙏

    • @PrimeTimes
      @PrimeTimes  2 года назад +3

      Thank you 🙏 for watching. Keep supporting by sharing the video and subscribing the channel.

    • @harbhajanbajwa2783
      @harbhajanbajwa2783 2 года назад +1

      @@PrimeTimes ਇਨ੍ਹਾਂ ਦਾ ਪਤਾ ਦੇ ਦਿਉ ਇਨ੍ਹਾਂ ਨੂੰ ਮੈਂ ਮਿਲਣਾ ਹੈ

    • @Kewalkrishan-og2ft
      @Kewalkrishan-og2ft Год назад

      Goob

    • @sangeetarani-gg6yh
      @sangeetarani-gg6yh 10 месяцев назад

      Kaha sa wahe guru ji

  • @parminderjitsingh3096
    @parminderjitsingh3096 2 года назад +68

    ਬਾਈ ਜੀ ਸਲੂਟ ਹੈ ਤੁਹਾਡੇ ਚਰਨਾਂ ਵਿਚ, ਅਸੀਂ ਤੁਹਾਡੇ ਵਰਗੇ ਸਿੰਘਾਂ ਦੇ ਪਏ ਪੂਰਨਯਾ ਤੇ ਚੱਲਣ ਨੂੰ ਤਿਆਰ ਹਾਂ, ਤੁਸੀਂ ਹੀਰੋ ਹੋ ਸਾਡੇ। ਜਲਦੀ ਹੀ ਸੰਘਰਸ਼ ਤੇਜ਼ ਹੋਣ ਦੇ ਆਸਾਰ ਨੇ, ਆਉਣ ਵਾਲੇ ਸਮੇਂ ਵਿਚ ਜ਼ੁਲਮ ਵੱਧ ਜਾਣ ਗਏ

    • @PrimeTimes
      @PrimeTimes  2 года назад

      Thank you for watching the interview.

    • @sukh3655
      @sukh3655 2 года назад

      Kon kitha

    • @sukh3655
      @sukh3655 2 года назад

      Where you

    • @vijaysudha2208
      @vijaysudha2208 2 года назад +2

      Tery jase log 1984 wala Mahol Dubra dekhna chahde ne

    • @ravidhaliwal7084
      @ravidhaliwal7084 Год назад +4

      ​@@vijaysudha2208vadiaa palwana tu 84 wale mahol nu Dubra dekhon di gal karda eh ta hun time he dasu ki kon kis di hik te beth da
      Hun khande nal lavage Raaj
      khalistan zindawad 🚩

  • @jagpreetsingh8128
    @jagpreetsingh8128 10 месяцев назад +5

    ਬਹੁਤ ਸੁਲਝੇ ਹੋਏ ਭਾਈ ਸਾਹਿਬ ਤੁਹਾਨੂੰ ਸਲਾਮ ਆ 🙏🙏🙏🌹🌹🌹

  • @PargatSingh-dl5me
    @PargatSingh-dl5me 2 года назад +26

    ਮਾਣ ਬਾਈ ਮਨਜਿੰਦਰ ਸਿੰਘ ਈਸੀ ਤੇ
    ਇਹਨਾਂ ਸਿੰਘਾਂ ਸੂਰਮੇ ਆਂ ਨੇਂ ਭਾਜੀਆਂ ਮੋੜੀਆਂ ਨੇਂ
    ਦੁਸ਼ਮਣ ਦੀਆਂ

    • @PrimeTimes
      @PrimeTimes  2 года назад

      You got it right.
      Thank you for watching.

  • @gursewaksingh5157
    @gursewaksingh5157 Год назад +9

    ਦਿਲੋ ਸਤਿਕਾਰ ਆ ਸਿੰਘ ਸਾਬ ਲਈ.. ਵਾਹਿਗੁਰੂ ਚੜ੍ਹਦੀ ਕਲਾ ਕਰੇ 🙏🙏❤️❤️

  • @SukhpalSingh-gq8hu
    @SukhpalSingh-gq8hu 2 года назад +27

    ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰਾਂਨਾ ਜੋ ਆਪ ਜਿਹੇ ਕੌਮੀਂ ਯੋਧੇ ਦੇ ਦਰਸ਼ਂਨ ਹੋਏ

  • @manrajsingh5077
    @manrajsingh5077 2 года назад +9

    ਬਹੁਤ ਹੀ ਭਾਵੁਕ ਕਰਨ ਦੇਣ ਵਾਲੀ ਇੰਟਰਵਿਯੂ ਭਾਈ ਮਨਜਿੰਦਰ ਸਿੰਘ ਈਸੀ ਜੀ , ਬਹੁਤ ਹੀ ਜ਼ੁਲਮ ਹੋਇਆ ਤੁਹਾਡੇ ਨਾਲ , ਫਿਰ ਵੀ ਚੜ੍ਹਦੀ ਕਲਾ ਵਿੱਚ ਰਹੇ ਤੁਸੀਂ ਪਰ ਇੱਕ ਸਵਾਲ ਸੀ ਤੁਹਾਨੂੰ ਜੱਥੇਦਾਰ ਟੌਹੜਾ " ਤੇ ਹਮਲਾ ਕਿਉਂ ਕੀਤਾ ਤੁਸੀਂ ?

    • @PrimeTimes
      @PrimeTimes  2 года назад

      Thank you for watching and supporting. Please Share the video with your contacts and Subscribe the Channel if possible.

    • @surinderkaurkaur8240
      @surinderkaurkaur8240 2 месяца назад

      ਕਿਉਂ ਕੇ ਟੋਹੜਾ ਸਿੱਖ ਪੰਥ ਦਾ ਗਵਾਰ ਸੀ।

  • @surinderkaurkaur8240
    @surinderkaurkaur8240 2 месяца назад +2

    ਬਹੁਤ ਹੀ ਸੱਚੇ ਸੁੱਚੇ ਸਿੱਖ ਹੋ ਵੀਰ ਜੀ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @harpreetmahpurofficial5412
    @harpreetmahpurofficial5412 2 года назад +17

    ਮੈਂ ਜਾਣਦਾ ਭਾਈ ਮਨਜਿੰਦਰ ਸਿੰਘ ਈਸੀ ਨੂੰ, ਇਹਨਾ ਦੇ ਪਰਿਵਾਰ ਨੂੰ ਵੀ ਪੁਲਿਸ ਨੇ ਬਹੁਤ ਤੰਗ ਕੀਤਾ ਸੀ 🙏

  • @princebrar512
    @princebrar512 Год назад +11

    ਬਾਈ ਜੀ ਧਨ ਤੁਹਾਡੇ ਕਿਵੇਂ ਤੁਸੀਂ ਆਪਣੇ ਮਨ ਤਨ ਹੰਡਿਆਇਆ ਵਾਹਿਗੁਰੂ ਜੀ ਚੱੜਦੀ ਕਲਾ ਬਖਸਣ ਹਮੇਸ਼ਾ ਖੁਸ਼ਹਾਲ ਰਖਣ ❤

  • @azaadmehrasab5239
    @azaadmehrasab5239 2 года назад +26

    ਰਬ ਆਪਣਾਂ ਮੇਹਰ ਭਰਿਆ ਹਥ ਰੱਖੇ ਜੀ

  • @jasdevbhangu4406
    @jasdevbhangu4406 2 года назад +64

    ਮੈ ਉਹ ਸਮਾਂ ਦੇਖਿਆ ਹੈ ਜਦੋਂ Radu ਨੂੰ ਸਿੰਘਾਂ ਨੇ ਕਿਡਨੈਪ ਕੀਤਾ। ਉਦੋਂ ਮੇਰੀ ਉਮਰ 22 ਸਾਲ ਸੀ ਮੈ ਸਰਕਾਰੀ ਕਾਲਜ ਲੁਧਿਆਣਾ ਵਿਚ ਪੜ੍ਹਦਾ ਸੀ। ਉਦੋਂ ਉਠਦੇ ਸਾਰ ਹੀ ਅਖਬਾਰ ਪੜ੍ਹਦੇ ਸੀ ਕਿ Radu ਦਾ ਕੀ ਬਣਿਆ।ਬਹੁਤ ਚਰਚਾ ਸੀ ਏਸ ਕਾਂਡ ਦੀ।

    • @PrimeTimes
      @PrimeTimes  2 года назад +3

      Thank you for watching and leaving your feedback. Keep supporting by sharing this video with your contacts if possible.

    • @sukhvindersingh5596
      @sukhvindersingh5596 2 года назад +2

      ਮੈ ਉਸ ਵਕਤ ਕਿੱਥੇ ਸੀ ਥੋਨੂੰ ਪਤਾ ਬਾਬੇ 🙏🏾

    • @vickysandhu92
      @vickysandhu92 2 года назад +3

      @@sukhvindersingh5596 babe nu hun ki pata hao k tu kithe c

    • @rajbirsidhu7666
      @rajbirsidhu7666 Год назад +2

      Us media international politics Punjab UK jaroor Dekho ji

    • @bollywoodandpollythikana2286
      @bollywoodandpollythikana2286 Год назад +2

      @@sukhvindersingh5596 ਕਿੰਨੀ ਉਮਰ ਬਾਬੇ ਤੇਰੀ ਵੈਸੇ😆

  • @gurvailsingh3849
    @gurvailsingh3849 2 года назад +13

    ਵੀਰੋ ਇਹਨਾਂ ਸਿੰਘ ਜੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ

  • @balbirsingh-wh1nr
    @balbirsingh-wh1nr 2 года назад +35

    ਸਲੂਟ ਆ ਤੁਹਾਨੂੰ ਸਰਦਾਰ ਸਾਹਿਬ ਜੀ...

  • @newindiaphotographybaljeet5408
    @newindiaphotographybaljeet5408 2 года назад +106

    ਸਲਾਮ ਆ ਕੋਮੀ ਯੋਦੇ ਭਾਈ ਮਨਜਿੰਦਰ ਸਿੰਘ ਇਸੀ ਜੀ ਨੂੰ 👏👏👏👏👏👏

    • @harmanmanu7906
      @harmanmanu7906 2 года назад +1

      🙏🙏🙏🙏🙏💖💖💖💖💖

    • @SukhwinderSingh-lu7rz
      @SukhwinderSingh-lu7rz Год назад +1

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @billugrewal8769
      @billugrewal8769 Месяц назад

      ਸਲਾਮ ਆ ਕੋਮੀ ਯੋਦੇ ਭਾਈ ਮਨਜਿੰਦਰ ਸਿੰਘ ਜੀ ਨੂੰ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @preetlyricist
    @preetlyricist 2 года назад +95

    ਸਿਜਦੇ ਇਹਨਾਂ ਬਹਾਦਰ ਯੋਧਿਆਂ ਨੂੰ 🙏🙏🙏

  • @hardipsandhu5355
    @hardipsandhu5355 2 года назад +22

    Ik ਇਕ ਗਲ ਬਹੁਤ ਵਧਿਆ ਕਹੀ ਜੋ ਅਸੀ ਸਮਜਦੇ ਹਾਂ ਕਿ ਏਹ ਕਮ ਨਹੀ ਹੋਣਾ ਅਸਲ ਵਿਚ ਉਹ ਸਾਡੀ ਸਮਜ ਤੋ ਬਾਹਰ ਹੁਦਾਂ ਪਰ ਨਾਂਮੁਕਨ ਨਈ

  • @GurmukhSingh-uf6yg
    @GurmukhSingh-uf6yg 2 года назад +8

    ਰੱਬ ਕਿਰਪਾ ਕਰੇ ਸਿੰਘ ਜੀ ਤੇ ਬਹੁਤ ਮਾਣ ਹੈ ਪਾਜੀ ਤੇ

    • @nattmansa
      @nattmansa Год назад

      ਪਾਜੀ ਨਹੀਂ , ਇਹ ਬਹੁਤ ਬੁਰਾ ਸ਼ਬਦ ਹੈ। ਤੁਸੀਂ ਭਾਜੀ ਲਿਖੋ ਜੀ।

  • @tarnsingh9914
    @tarnsingh9914 2 года назад +6

    ਵੀਰ ਏਦਾਂ ਦੇ ਮਹਾਨ ਯੋਧਿਆਂ ਦੇ ਦਰਸ਼ਨ ਕਰਵਾਏ ਆ ਕਰੋ ❤️❤️❤️❤️❤️🙏🙏🙏🙏🙏

    • @PrimeTimes
      @PrimeTimes  2 года назад

      Thank you for watching.
      Keep supporting by sharing such videos with your contacts and subscribe the channel. Also click the Bell Icon to get notification when next such video is posted.

  • @dhillongurvailsingh9069
    @dhillongurvailsingh9069 11 месяцев назад +3

    ਵਾਹਿਗੁਰੂ ਬਹੁਤ ਕਿਰਪਾ ਕੀਤੀ ਤੁਹਾਡੇ ਤੋਂ ਬਹੁਤ ਸੇਵਾ ਲਈ

  • @AmrikSingh-yu9wj
    @AmrikSingh-yu9wj 2 года назад +2

    ਵਾਹਿਗੁਰੂ ਚੜਦੀਕਲਾ ਬਖਸੇ ਜੋਧਿਆ ਨੂੰ
    ਇਹੋ ਜਿਹੀ ਸੇਵਾ ਹੋਰ ਸਿੰਘਾਂ ਨੂੰ ਵੀ ਬਖਸੇ

  • @Dhindsa30o6
    @Dhindsa30o6 2 года назад +35

    ਵਾਹਿਗੁਰੂ ਸਦਾ ਚੜ੍ਹਦੀ ਕਲਾ ਚ ਰੱਖੇ 🙏🏻

    • @PrimeTimes
      @PrimeTimes  2 года назад +1

      🙏🏻 Thank you for watching

    • @Dhindsa30o6
      @Dhindsa30o6 2 года назад +5

      @@PrimeTimes bahut wadhiya uprala karde oun tusin, main v labh labh k dekhda punjab de kaale daur diyaan videos. 🙏🏻
      ਪ੍ਰਮਾਤਮਾੰ ਥੌਨੂੰ ਵੀ ਲੋਕਾੰ ਦੀ ਕਚਿਹਰੀ ਚ ਅਜਿਹੀਆੰ ਆਪ ਬੀਤੀਆੰ ਰੱਖਣ ਲਈ ਸਦਾ ਹਿੰਮਤ ਬਖ਼ਸ਼ੇ ਤੇ ਚੜ੍ਹਦੀ ਕਲਾ ਚ ਰੱਖੇ। ਮਹਾਰਾਜਾ ਰਣਜੀਤ ਸਿੰਘ ਜੀ, ਸਰਦਾਰ ਹਰੀ ਸਿੰਘ ਨਲ੍ਹਵਾ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਜੀਵਨੀ ਤੇ ਅਧਾਰਿਤ ਵੀ ਘੱਟੋ ਘੱਟ ਘੰਟੇ ਡੇਢ ਘੰਟੇ ਦਾ ਪ੍ਰੋਗਰਾਮ ਬਣਾਕੇ ਜਰੂਰ ਪੇਸ਼ ਕਰੋ, ਵਾਹਿਗੁਰੂ ਆਪੇ ਸਾਥ ਦਊ 🙏🏻।

    • @jogasinghvirk760
      @jogasinghvirk760 2 года назад +3

      Waheguru ji mehar kren sikh kom te

  • @punjabpunjabiatzindabad2702
    @punjabpunjabiatzindabad2702 2 года назад +10

    ਹਵਾਏ ਫਿਲਮ ਬਾਈ ਮਨਜਿੰਦਰ ਸਿੰਘ ਈਸੀ ਦੀ ਸਟੋਰੀ ਤੇ ਬਣੀ ਆ

  • @SherGill214
    @SherGill214 2 года назад +13

    1.ਭਾਈ ਮਨਜਿੰਦਰ ਇਸੀ 2.ਗੁਰਜੰਟ ਸਿੰਘ ਬੁੱਧ ਸਿੰਘ ਵਾਲਾ 3. ਭਾਈ ਮਨੋਹਰ ਧੀਰਾ) ਓਸ ਸਮੇ ਇਹ ਤਿੱਕੜੀ ਬਹੁਤ ਮਸ਼ਹੂਰ ਸੀ, ਤਿੰਨੋ ਹੀ ਦਲੇਰ ਸੂਰਮੇ ਤੇ ਪੱਕੇ ਯਾਰ ਸੀ

  • @surjansingh3809
    @surjansingh3809 Год назад +5

    ਵੀਰ ਭੂਸ਼ਣ ਜੀ ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ਰੰਗ਼-ਮਹਿਲ
    @ਰੰਗ਼-ਮਹਿਲ 2 года назад +18

    ਸਲਾਮ ਯੋਧੇ ਨੂ ❤

  • @harpreetbilling8690
    @harpreetbilling8690 5 месяцев назад +2

    ਇਹ ਭਾਈ ਸਾਹਿਬ ਸਾਡੇ ਗੁਆਢੀ ਪਿੰਡ ਤੋਂ ਨੇ । ਬੜੀ ਚੜਦੀ ਕਲਾ ਵਾਲੇ ਸਿੰਘ ਨੇ🙏

  • @sunnydhaliwal1984
    @sunnydhaliwal1984 2 года назад +10

    Bohat Bohat Dhanwaad Bhai Saab ❤️🙏🏻
    Sachio Bohat Dil krda c bhai saab nu Sunan da 🙏🏻
    Sade Yodhe ❤️

    • @PrimeTimes
      @PrimeTimes  2 года назад

      Thank you. Keep supporting by Subscribing the channel and sharing this video with your contacts if possible.

  • @meradeshowepunjab3155
    @meradeshowepunjab3155 2 года назад +12

    Waah bhut kamaal di interview, proud to be Sikh
    Jasveer bhaaji bhut dhanwad es talk lyi

  • @swarnsinghsandhu4108
    @swarnsinghsandhu4108 Год назад +10

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @khanealaap3185
    @khanealaap3185 Год назад +53

    ਵਾਹਿਗੁਰੂ ਜੀ ਮੇਰੀ ਦਿਲੀ ਇੱਛਾ ਜਿੰਨੇ ਵੀ ਖਾੜਕੂ ਸਿੰਘ ਨੇ ਮੈ ਓਹਨਾ ਦੇ ਦਰਸਨ ਕਰਨੇ🙏 ਦਿਲੋ ਸਲਾਮ ਆ ਏਨਾ ਸ਼ੇਰਾ ਨੂੰ🙏

  • @Humanity0101
    @Humanity0101 2 года назад +14

    Dhanwad baba te veer ji. Waheguru ji Sikh kaum nu sahara den hamesha chardi kala bakshn 🙏🏼

  • @rajwinder1968
    @rajwinder1968 Год назад +2

    ਵੀਰੇ ਉਹ ਵੀ ਟਾਇਮ ਸੀ ਜਦੋ ਆਪਣੇ ਪੁਰਖੇ ਜੰਗਲਾ ਵਿੱਚ ਰਹੇ

  • @jotgill4262
    @jotgill4262 2 года назад +8

    ਵਾਹਿਗੁਰੂ ਜੀ 🙏🏿ਭਾਈ ਸਾਹਿਬ ਇਕ ਸੱਚੀਂ ਰੂਹ ਹਨ 🙏🏿

  • @GurpreetSingh-ep7vo
    @GurpreetSingh-ep7vo 2 года назад +7

    ਧੰਨ ਹੋ ਵੱਡੇ ਕੰਮ ੲੇਨੀ ਨਿੰਮਰਤਾ
    ਖਾਲਿੰਸਤਾਨ ਜਿੰਦਾਵਾਦ

  • @manindersingh5178
    @manindersingh5178 Месяц назад +1

    ਵੀਰ ਜੀ ਇਕਾਂਗਰ ਜਗਾ ਤੇ ਇੰਟਰਵਿਊ ਕਰਿਆ ਕਰੋ ਜੀ 🙏🙏ਕੋਟ ਕੋਟ ਪ੍ਰਣਾਮ ਖਾੜਕੂ ਸਿੰਘਾਂ ਨੂੰ

  • @RanjitSingh-ms2yu
    @RanjitSingh-ms2yu Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @shahmersingh3807
    @shahmersingh3807 2 года назад +13

    ਬਹੁਤ ਸ਼ੁਕਰੀਆ ਭਾਈ ਜੀ ਦਾ ਜੋ ਉਨ੍ਹਾਂ ਨੇ ਕ਼ੌਮ ਲਈ ਕੀਤਾ।

  • @sardarkang
    @sardarkang 2 года назад +21

    Thank you for this great interview, bringing a lot of information to light. Waheguru ji ka Khalsa, Waheguru ji ki Fateh.

    • @PrimeTimes
      @PrimeTimes  2 года назад +2

      Thank you for listening

    • @hemi_purewal
      @hemi_purewal Год назад

      M katto katto 10-15 ajeho singha di video dekhli jinna cho kise ne plane hi jack kita kise ne kuj kitta kise ne ambassador chkya koi phla Bhindrawale nal rhnda c jdo eh saare jails to bahar bethe ne fir eh propoganda kyu faialaya ja reha v sikh India ch gulam ne .. mnu ik v muslim firda dikhado is trh jo koi terrorists activity to baad kde jail cho bahar aya howe

  • @Deepak-up1ss
    @Deepak-up1ss 2 года назад +8

    ਬਾਬਾ, ਜੀ, ਸਲੌਟ ਹੈ, ਤਹਾਨੂ ਸੋਚ, ਬਹੁਤ ਵਧੀਆ ਜੀ

  • @aulakhaulakh8747
    @aulakhaulakh8747 2 года назад +15

    ਸਲਾਮ ਇਸ ਤਰ੍ਹਾਂ ਦੇ ਅਣਖੀ ਯੋਧਿਆਂ ਨੂੰ

    • @PrimeTimes
      @PrimeTimes  2 года назад

      Thank you for watching and supporting

  • @KulvirSingh-oy1ez
    @KulvirSingh-oy1ez 2 дня назад

    Waheguru g veer manjinder issi te kirpa kre buhat bhadaur ne

  • @sukhiramgarh178
    @sukhiramgarh178 2 года назад +10

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਕੌਮੀ ਯੋਧੇ ਨੂੰ ।

  • @devkinandan9722
    @devkinandan9722 2 года назад +2

    ਸਹੀ ਖਾੜੂਕੂ ਵਧੀਆ ਢੰਗ ਨਾਲ ਕੰਮ ਕੀਤਾ ਜਿਸ ਆਦਮੀ ਨੂੰ ਚੁਕਿਆ ਉਸ ਨੂੰ ਸਹੀ ਤਰੀਕੇ ਨਾਲ ਰੱਖਿਆ ਸੀ

  • @parmjitsinghghungranadhill8949
    @parmjitsinghghungranadhill8949 Год назад +3

    Wah wah singh sahib parmatma ang sang

  • @gurpreetsinghsidhu9861
    @gurpreetsinghsidhu9861 2 года назад +8

    ਸਲੂਟ ਹੈ ਤਹਾਨੂੰ ਮਨਜਿੰਦਰ ਸਿੰਘ ਈਸੀ ਸਾਬ ਜੁਲਮ ਬਹੁਤ ਹੋਇਆ ਤੇ ਇਹ ਹਕੂਮਤ ਆਪ ਹੀ ਇੱਸ ਦੀ ਜਿੰਮੇਵਾਰ ਹੈ ਖਾਲਸਾ ਜੀ ਬਿੰਨਾ ਮਤਲਬ ਸੈਟਰ ਦੀ ਪੁਲਿਸ ਸਾਨੂੰ ਹੁਣ ਵੀ ਬਹੁਤ ਖੱਜਲ ਕਰਦੀ ਹੈ ਜੀ ਬਿੰਨਾ ਮਤਲਬ ਕੀ ਕਰੀਏ ਤੁਹਾਡੀ ਗੱਲ ਸਹੀ ਆਪਾ ਗਲਾਮ ਹਾ ਮੇਰੀ ਬੇਟੀ ਦੇ ਵਿਆਹ ਵਾਲੇ ਦਿਨ ਅਸੀ ਪੈਲਿਸ ਵਿਚ ਸੀ ਦਿਲੀ ਵਾਲੇਆ ਦਾ ਸਨੇਹਾ ਸੀ ਪੁਲਿਸ ਥਾਣੇ ਹਾਜਰੀ ਲਵਾ ਕੱਲ ਵੀ ਦਿਲੀ ਤੋ ਆਏ ਬਟਾਲੇ ਗਏ ਸੀ ਇੰਨਕਵਾਰੀ ਕਰਨੀ ਪੰਦਰਾ ਦਿਨ ਨਹੀ ਪੈਣ ਦਿੰਦੇ ਕਿਧਰ ਜਾਈਏ ਕੀਹਨੂੰ ਰਹੀਏ ਕੋਮ ਨੂੰ ਕੁਝ ਨਹੀ ਸੁਝਦਾ

  • @samandeepsingh7129
    @samandeepsingh7129 7 месяцев назад +2

    ਵਾਹ ਸਿੱਖੀ ਦੇ ਯੋਧਿਓ ਤੁਸੀ ਵੱਡੇ ਵੱਡੇ ਜਾਲਮਾ ਦੇ ਨੱਕ ਭੰਨੇ..ਸਿਰ ਆਪਣੇ ਆਪ ਝੁਕਦਾ ਤੁਹਾਡੇ ਅੱਗੇ 🙏

  • @manpreetsinghsingh7918
    @manpreetsinghsingh7918 2 года назад +11

    ਬਾਈ ਮਨਜਿੰਦਰ ਸਿੰਘ ਈਸੀ ਜੋਧਾਂ ਏ ਸਿੱਖ ਕੌਮ ਦਾ

    • @PrimeTimes
      @PrimeTimes  2 года назад +1

      Thank you for watching. Keep supporting by sharing this with your contacts if possible.

  • @SonoIo-s2q
    @SonoIo-s2q Год назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @kanwarbirsingh9500
    @kanwarbirsingh9500 2 года назад +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

    • @PrimeTimes
      @PrimeTimes  2 года назад

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗਰੂ ਜੀ ਕੀ ਫਤਿਹ ।।

  • @synergyhomesinc9927
    @synergyhomesinc9927 Год назад +3

    Thank you for sharing all the information with us. We have to know as a second generation

  • @sabhihundal2167
    @sabhihundal2167 2 года назад +4

    ਵਾਹਿਗੁਰੂ ਚੜਦੀਕਲਾ ਵਿਚ ਰੱਖੇ

  • @kulwantdalla9975
    @kulwantdalla9975 2 года назад +12

    ਸਿਜਦਾ ਸ਼ਹੀਦਾਂ ਸਿੰਘਾ ਨੂੰ ਤੇ ਕਾਰਨਾਮਿਆਂ ਨੂੰ

    • @PrimeTimes
      @PrimeTimes  2 года назад

      Thank you for watching and appreciating the effort.

  • @harrydemontechristo8425
    @harrydemontechristo8425 10 месяцев назад +1

    When Baba Ji speaks about his mother and that she will cry for a few days, his inner resilience shines through

  • @bachittargill8988
    @bachittargill8988 2 года назад +46

    ਤੁਸੀਂ ਖਾੜਕੂ ਸਿੰਘ ਸਿੱਖ ਕੌਮ ਦੇ ਹੀਰੇ ਹੋ।

  • @sidhuproductions463
    @sidhuproductions463 5 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਕਮਜ਼ੋਰ ਦਿਲ ਆਦਮੀ ਵੀ ਦਲੇਰ ਹੋ ਜਾਵੇਗਾ

  • @NavdeepSingh-lk1cj
    @NavdeepSingh-lk1cj 2 года назад +4

    ਧੰਨ ਹੋ ਬਾਬਾ ਜੀ ਬਹੁਤ ਵਧੀਆ ਗੱਲਬਾਤ ਜਸਵੀਰ ੨੨

  • @amritapalsingh1693
    @amritapalsingh1693 5 месяцев назад +1

    ਮਨਜਿੰਦਰ ਸਿੰਘ ਵੀਰ ਸਲੂਟ ਜਿਨੇਂ ਉਹ ਦਿਨਾਂ ਵਿਚ ਸੰਘਰਸ਼ ਹਿੱਸਾ ਪਾਇਆ ਸੀ ਪਰ ਸਾਡੀ ਕੋਮ ਦੇ ਲੀਡਰਾਂ ਨੇ ਸਾਡੇ ਦੁਸ਼ਮਣਾਂ ਦਾ ਸਾਥ ਦਿੱਤਾ ਬੜੇ ਹੀ ਦੁਖ ਦੀ ਗੱਲ ਹੈ

  • @youandme1782010
    @youandme1782010 2 года назад +8

    very nice interview please post more of Sirdar Manjinder Singh Issi.

  • @p.p.gaming6500
    @p.p.gaming6500 6 месяцев назад +1

    Veer ji manjinder Singh Ji tusi great ho ji waheguru chardikalan vich rakhan ji

  • @granthiandiawajbabagranthi6235
    @granthiandiawajbabagranthi6235 Год назад +4

    ਭਾਈ ਸਾਬ੍ਹ ਜੀ ਜਿੱਥੇ ਵੀ ਮੌਤ ਲਿੱਖ ਦਿੱਤੀ ਵਿਧਾਤਾ ਨੇ ਮੌਤ ਉੱਥੇ ਹੀ ਆਉਂਦੀ ਹੈ ਬਾਈ ਜੀ ❤❤❤❤❤

  • @lakhvirgrewal
    @lakhvirgrewal Год назад +3

    Waheguru. Tan. Guru. Tan. Guru. Da. Singh. Vero. Salut

  • @Mr.NbaEdits1304
    @Mr.NbaEdits1304 2 года назад +5

    Very good job brother God bless you brother all family

  • @gananshergill
    @gananshergill 11 месяцев назад +1

    Baut shukriya chotae vir da jinna e interview kar ke baut wadhiya tareekae naal aundiyaa peeriya layi sangharsh te movement te chaanan paaya..

  • @balwinderwaraich3459
    @balwinderwaraich3459 2 года назад +14

    ਸਲਿਊਟ ਆ ਸਿੰਘ ਸਾਬ ਜੀ
    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ

    • @PrimeTimes
      @PrimeTimes  2 года назад

      Thank you for supporting

  • @SukhwinderSingh-gs8zs
    @SukhwinderSingh-gs8zs Год назад +5

    ਵਾਹਿਗੁਰੂ ਮੇਹਰ ਕਰੇ ਜੀ

  • @nishantsingh7988
    @nishantsingh7988 2 года назад +4

    ਭਾਈ ਸਾਹਿਬ ਆਵਾਜ਼ ਵਿੱਚ ਹਵਾ ਬਹੁਤ ਰੁਕਾਵਟ ਦੇ ਰਹੀ ਹੈ ਅੱਗੇ ਤੋਂ ਅੰਦਰ ਇੰਟਰਵਿਊ ਕਰਨ ਦੀ ਕੋਸ਼ਿਸ਼ਾਂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @PrimeTimes
      @PrimeTimes  2 года назад +1

      Thank you for watching.
      Will try to interview indoor next time.

  • @PargatSingh-dl5me
    @PargatSingh-dl5me 2 года назад +2

    ਸਲੂਟ ਆ ਇਸ ਜੁਝਾਰੂ ਜਰਨੈਲ ਨੂੰ

  • @AmrikSingh-fi1mn
    @AmrikSingh-fi1mn 2 года назад +15

    ਵਾਹਿਗੁਰੂ ਚੜ੍ਹਦੀ ਕਲਾ ਰੱਖਣ ਜੀ ।

  • @BalwinderSingh-mc1lq
    @BalwinderSingh-mc1lq Год назад +2

    Waheguru ji Ka Khalsa waheguru ji ki Fateh.

  • @amarjeetsingh8636
    @amarjeetsingh8636 2 года назад +5

    ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ

  • @bittusahota2564
    @bittusahota2564 Год назад +2

    ਜੀਉਦਾਂ ਰਹਿ ਸਿੈਘਾ

  • @heeradhotewala5400
    @heeradhotewala5400 2 года назад +6

    ਭਾਈ ਸਾਹਬ ਜੀ ਇੰਟਰਵਿਊ ਬੰਦ ਕਮਰੇ ਵਿੱਚ ਕਰਿਆ ਕਰੋ ਬਾਹਰ ਹਵਾ ਦੀ ਅਵਾਜ਼ ਬਹੁਤ ਆ ਰਹੀ ਏ ਬਾਕੀ ਪ੍ਰਣਾਮ ਹੈ ਸਿੱਖ ਸੰਘਰਸ਼ ਦਿਆ ਯੋਧਿਆਂ ਨੂੰ🙏🙏🙏

    • @PrimeTimes
      @PrimeTimes  2 года назад +1

      Thank you for watching. Will keep your suggestion in mind.

    • @Gurinderjoshi3745
      @Gurinderjoshi3745 5 месяцев назад

      Ryt ji

  • @BhupinderGrewal-l9w
    @BhupinderGrewal-l9w Год назад +5

    ਭੂਸ਼ਣ ਜੀ ਤੁਹਾਨੂੰ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਬਹੁਤ ਵਧੀਆ ਵੀਰੇ ਪਰ ਪਾਪ ਨੇ ਸਦਾ ਨਹੀਂ ਰਹਿਣਾ ਮੇਰੇ ਪੁਲਿਸ ਵਾਲੇ ਪਾਪ ਬਹੁਤ ਕਰਦੇ ਆ ਬਹੁਤ ਇਹਨਾਂ ਨੇ ਉਦੋਂ ਕੀਤਾ ਵੀਰੇ ਇਹਨਾਂ ਦੇ ਅਣਸਾਈ ਨਹੀਂ ਰਹਿਣੀਆਂ ਹੈਗੀਆਂ ਤੇਰੇ ਸਾਹਮਣੇ

  • @goonjpunjab
    @goonjpunjab Год назад +5

    ਭਾਈ ਮਨਜਿੰਦਰ ਸਿੰਘ ਜੀ ਆਪ ਵੀ ਤੇ ਜਿੰਦਾ ਸਹੀਦ ਜੇ , ਤੁਹਾਡੀਆਂ ਕੌਮ ਲਈ ਸੇਵਾਵਾਂ ਸ਼ਲਾਘਾਯੋਗ ਹਨ ਜੀ,ਰਾਡੂ ਦੇ ਅਗਵਾ ਨਾਲ ਭਾਈ ਸਾਹਿਬ ਜੀ ਪ੍ਰਾਪਤੀ ਹੈ , ਇੰਟਰਨੈਸ਼ਨਲ ਤੌਰ ਤੇ ਇਸ ਕਾਂਡ ਨਾਲ ਸਿੱਖਾਂ ਦੀਆਂ ਮੰਗਾਂ ਉਭਰਕੇ ਸਾਹਮਣੇ ਆਈਆ, ਮੂਵਮੇਂਟ ਨੇ ਇੰਟਰਨੈਸ਼ਨਲ ਤੌਰ ਪਰਸਿੱਧੀ ਹਾਸਲ ਕੀਤੀ ।

  • @ashoksarari942
    @ashoksarari942 10 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ. 🙏

  • @sukhnoorsingh6919
    @sukhnoorsingh6919 2 года назад +6

    Baba g love u and salute a tuhanu tuhada action nu

  • @nannusingh3347
    @nannusingh3347 Год назад +1

    ਚੜ੍ਹਦੀਕਲਾ 🙏

  • @parminderjitsingh3096
    @parminderjitsingh3096 2 года назад +7

    Jasveer ਵੀਰ ਇਕ ਬੇਨਤੀ ਹੈ, ਲੀਡਰਾਂ ਦੀ ਇੰਟਰਵਿਊ ਲੈਣ ਤੋਂ ਚੰਗਾ, ਕੌਮ ਦੇ ਹੀਰੋ ਦੀ ਇੰਟਰਵਿਊ ਲਉ ਜੋ ਜਿਊੁਂਦੇ ਨੇ। ਵੀਰ ਤੇਰੇ ਜਜ਼ਬੇ ਉਤੇ ਮਾਣ ਹੈ ਸਾਨੂੰ। ਪਰ ਕਦੀ ਫੋਨ ਵੀਂ ਚੱਕ ਲਿਆ ਕਰੋ signal ute massage ਦਾ reply ਵੀਂ ਕਰ dya ਕਰੋ

  • @fatehfarmer6521
    @fatehfarmer6521 2 года назад +5

    We don't have any word's sir...Salute thuhanu 👏👏

  • @parmjitsinghghungranadhill8949
    @parmjitsinghghungranadhill8949 Год назад +3

    Wah wah singh sahib

  • @gurdevsinghaulakh7810
    @gurdevsinghaulakh7810 2 года назад +27

    ਧੰਨ ਸਿੱਖੀ
    ਜਿੰਦਾਬਾਦ ਲਵ ਯੂ ਬਾਈ ਜੀ

  • @amritapalsingh1693
    @amritapalsingh1693 5 месяцев назад +2

    ਬਾਈ ਸਲੂਟ ਹੈ ਤੈਨੂੰ

  • @GURCHARANSingh-l7m
    @GURCHARANSingh-l7m Год назад +1

    ਵਾਹਿਗੁਰੂ ਜੀ ਕੀ ਫਤਿਹ

  • @lovepandori9276
    @lovepandori9276 2 года назад +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @HarpreetSingh-pj2xn
    @HarpreetSingh-pj2xn Год назад +2

    Thx sir for your contribution

  • @harikrishanlal1716
    @harikrishanlal1716 Год назад +12

    Waheguru ji ka khalsa Waheguru ji ki fateh 🙏🙏🙏

  • @Singhsingh-vh7hw
    @Singhsingh-vh7hw 2 года назад +3

    God blessed you

  • @kulvirsingh2470
    @kulvirsingh2470 Год назад

    ਬਹੁਤ ਸੁਲਝੇ ਹੋਏ ਇਨਸਾਨ ਹਨ ਭਾਈ ਸਾਹਿਬ। ਤੁਹਾਡੀ ਕੁਰਬਾਨੀ ਨੂੰ ਲੱਖ ਲੱਖ ਸਿਜਦਾ

  • @punjabharjitsingh4553
    @punjabharjitsingh4553 2 года назад +7

    ਵਾਹਿਗੁਰੂ ਜੀ 🙏

  • @JashanSingh-sb3sj
    @JashanSingh-sb3sj Год назад +1

    wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug wahegurug

  • @GurmeetSingh-qk9vc
    @GurmeetSingh-qk9vc 2 года назад +3

    Very very thanks prime times

    • @PrimeTimes
      @PrimeTimes  2 года назад

      You are most welcome.
      Thank you for watching and appreciating. Keep supporting by sharing this with your contacts and subscribing the channel.
      Your feedback is much appreciated.

  • @LakhmeerSingh-u4z
    @LakhmeerSingh-u4z 10 месяцев назад +1

    वाहेगुरु जी का खालसा वाहेगुरु जी की फ़तेह