JUSTICE RS SODHI | EXCLUSIVE | BHAI SATWANT SINGH | INDIRA GANDHI ASSASSINATION | Prime Times

Поделиться
HTML-код
  • Опубликовано: 25 дек 2024

Комментарии • 3,7 тыс.

  • @PrimeTimes
    @PrimeTimes  3 года назад +869

    ਸ਼ਹੀਦ ਭਾਈ ਸਤਵੰਤ ਸਿੰਘ ਦੇ ਵਕੀਲ ਸ੍ਰ. ਆਰ.ਐਸ. ਸੋਢੀ ਰਹੇ। ਜੋ ਸਾਲ 1999 'ਚ ਦਿੱਲੀ ਹਾਈਕੋਰਟ ਦੇ ਜੱਜ ਬਣੇ। ਉਨ੍ਹਾਂ ਨਾਲ ਇੰਦਰਾ ਗਾਂਧੀ ਕਤਲ ਕੇਸ ਬਾਰੇ ਗੱਲ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਸ਼ਹੀਦ ਭਾਈ ਸਤਵੰਤ ਸਿੰਘ ਦੀਆਂ ਜੁੜੀਆਂ ਗੱਲਾਂ ਨੂੰ ਬੜੇ ਭਾਵੁਕ ਲਹਿਜ਼ੇ ਨਾਲ ਸਾਂਝਾ ਕੀਤਾ। ਕੁਝ ਜ਼ਿਕਰ ਸ਼ਹੀਦ ਭਾਈ ਕਿਹਰ ਸਿੰਘ ਦੀ ਸਖਸ਼ੀਅਤ ਬਾਰੇ ਹੋਇਆ।

    • @rsingh5485
      @rsingh5485 3 года назад +41

      ਇਕਬਾਲ ਕਰਨਾ ਤੇ ਕੇਸ ਨਾ ਲੜਨਾ ਸਿਆਸੀ ਤੌਰ ਤੇ ਤਾਂ ਸਹੀ ਫੈਸਲਾ ਲਗਦਾ ਸੀ

    • @BALDEVSINGH-vp1uz
      @BALDEVSINGH-vp1uz 3 года назад +32

      Very good जज् जिसने दलेरी नाल कैस लाडीआ

    • @kulwindersingh-xf7nu
      @kulwindersingh-xf7nu 3 года назад +41

      ਸ਼ਹੀਦਾਂ ਦੀ ਦਾਸਤਾਂ ਸੁਣ ਕਰ ਰੂਹ ਨੂੰ ਇਕ ਤਾਜ਼ਗੀ ਮਿਲੀ। ਗੁਰੂ ਉਤੇ ਭਰੋਸਾ ਅਤੇ ਸਿਦਕ ਅਤੇ ਕੁਰਬਾਨੀ ਦਾ ਜਜ਼ਬਾ ਇਹ ਤਾਜ਼ਾ ਹੋ ਗੲੇ ਹਨ। ਚੜ੍ਹਦੀ ਕਲਾ ਸੁਣਨ ਦੇ ਨਾਲ ਨਾਲ ਮਹਿਸੂਸ ਵੀ ਕੀਤੀ ਹੈ। ਧਨਵਾਦ ਆਪ ਜੀ ਆਪ ਦਾ। ਮੈਨੂੰ ਗੁਰੂ ਦੀ ਨੇੜਤਾ ਮਹਿਸੂਸ ਹੋਈ ਹੈ।

    • @swsingsingh1958
      @swsingsingh1958 3 года назад +42

      ਸ਼ਹੀਦ ਸਿੰਘ ਸਾਹਿਬ ਬਹਾਦਰ ਸਰਦਾਰ ਕਿਹਰ ਸਿੰਘ ਜੀ ਅਤੇ ਸ਼ਹੀਦ ਸਿੰਘ ਸਾਹਿਬ ਬਹਾਦਰ ਸਰਦਾਰ ਸਤਵੰਤ ਸਿੰਘ ਜੀ ਨੂੰ ਲਖ ਲਖ ਵਾਰੀ ਪ੍ਰਣਾਮ ਹੈ ਜੀ ।
      ਇਹਨਾਂ ਸੂਰਬੀਰ ਸ਼ਹੀਦ ਯੋਧਿਆਂ ਦੇ ਵਕੀਲ ਸਾਹਿਬ ਸ੍ਰ: ਆਰ,ਐਸ, ਸੋਢੀ ਸਾਹਿਬ ਜੀ ਦਾ ਧੰਨਵਾਦ ਹੈ, ਜਿੰਨਾ ਨੇ ਐਸੇ ਮਹੌਲ ਵਿੱਚ ਇਹਨਾਂ ਯੋਧਿਆਂ ਦੀ ਵਕਾਲਤ ਕੀਤੀ ਜਦੋਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਇਨਾਮ ਵੰਡੇ ਜਾ ਰਹੇ ਸਨ। ਅਤੇ ਸਿੱਖਾਂ ਦੇ ਹਮਾਇਤੀਆਂ ਨੂੰ ਚੁਣ ਚੁਣ ਕੇ ਮਾਰਿਆ ਜਾ ਰਿਹਾ ਸੀ।
      ਵਕੀਲ ਸਾਹਿਬ ਸ੍ਰ: ਆਰ,ਐਸ, ਸੋਢੀ ਸਾਹਿਬ ਜੀ ਨੇ ਸ਼ਹੀਦ ਭਾਈ ਕੇਹਰ ਸਿੰਘ ਜੀ ਬਾਰੇ ਦਸਿਆ ਹੈ।
      ਕਿ ਭਾਈ ਕੇਹਰ ਸਿੰਘ ਜੀ ਨੂੰ ਸਰਕਾਰੀ ਤੰਤਰ ਵਲੋਂ ਦਿੱਤੇ ਗਏ ਤਸੀਹਿਆਂ ਦਾ ਜਾਂ ਇਸ ਕੇਸ ਵਿੱਚ ਫਸਾਏ ਜਾਣ ਦਾ ਕੋਈ ਵੀ ਗਿੱਲਾ ਸ਼ਿਕਵਾ ਨਹੀਂ ਸੀ।
      ਇਸ ਗਲ ਨੇ ਮੈਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੀ ਦਾਸਤਾਨ ਨੂੰ ਤਾਜਾ ਕਰ ਦਿੱਤਾ ਹੈ ।
      ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ , ਹਜ਼ਰਤ ਮੀਆਂ ਮੀਰ ਜੀ ਨੂੰ ਕਹਿੰਦੇ ਹਨ ਕਿ ਜਦੋਂ ਵਾਹਿਗੁਰੂ ਜੀ ਦਾ ਕੀਤਾ ਕਰਾਇਆ ਹੀ ਸਭੋ ਕੁੱਝ ਵਾਪਰਦਾ ਹੈ।
      ਫਿਰ ਗਿੱਲਾ ਸ਼ਿਕਵਾ ਕਿਸੇ ਉਤੇ ਕਿਉਂ ਕੀਤਾ ਜਾਵੇ । ਦੁੱਖ-ਸੁੱਖ ਉਸ ਦੀ ਦਿੱਤੀ ਇਕ ਦਾਤ ਹੈ। ਇਸ ਦਾਤ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ ਹੀ ਵਾਹਿਗੁਰੂ ਜੀ ਦੀ ਸੱਚੀ ਭਗਤੀ ਹੈ।
      "ਤੇਰਾ ਕੀਆ ਮੀਠਾ ਲਾਗੈ, ਹਰਿ ਨਾਮ ਪਦਾਰਥ ਨਾਨਕ ਮਾਂਗੇ"
      ਧੰਨ ਹਨ ਸਿੱਖ ਦੇ ਪਲੇਠੇ ਸ਼ਹੀਦ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਧੰਨ ਹਨ ਉਹਨਾਂ ਦੇ ਪਿਆਰੇ ਦੁਲਾਰੇ ਗੁਰਸਿੱਖ ਸ੍ਰ: ਸਤਵੰਤ ਸਿੰਘ ਜੀ ਸ਼ਹੀਦ, ਸ੍ਰ : ਬੇਅੰਤ ਸਿੰਘ ਜੀ ਸ਼ਹੀਦ, ਸ੍ਰ: ਕੇਹਰ ਸਿੰਘ ਜੀ ਸ਼ਹੀਦ।
      ਸ਼ਹੀਦਾਂ ਦਾ ਖੂਨ ਹੀ ਅਸਲ ਵਿੱਚ ਕੌਮਾਂ ਦੀ ਆਨ,ਸ਼ਾਨ,ਅਤੇ ਪ੍ਰਾਣ ਬਣਦਾ ਹੈ ਜੀ।
      ਸੇਵਾ ਸਿੰਘ

    • @ajmeetsingh130
      @ajmeetsingh130 3 года назад +11

      sodhi saab nu next time jaroor bhai saab ji di barsi te bulayo ji

  • @Rajvir.S.Dhillon
    @Rajvir.S.Dhillon Год назад +55

    ਭਾਈ ਪੱਪਲਪ੍ਰੀਤ ਸਿੰਘ ਜੀ ਅਤੇ ਸਰਦਾਰ ਸੋਢੀ ਸਾਹਬ ਦੋਵੇਂ ਬਹੁਤ ਵਧੀਆ ਸਖਸ਼ੀਅਤਾਂ ਹਨ। ਗੁਰੂ ਸਾਹਿਬ ਦੋਵਾਂ ਨੂੰ ਚੜ੍ਹਦੀ ਕਲਾ ਬਖਸ਼ਣ 🙏🏻🙏🏻

  • @kaushiktvofficial
    @kaushiktvofficial 8 месяцев назад +86

    ਮੈ ਬੇਸ਼ੱਕ ਹਿੰਦੂ ਹਾਂ ਪਰ ਇਹਨਾਂ ਸਹੀਦਾਂ ਨੂੰ ਸਿਜਦਾ ਹੈ ਅਜਿਹੇ ਸ਼ੇਰ ਪੰਜਾਬ ਵਿੱਚ ਹੀ ਪੈਦਾ ਹੋ ਸਕਦੇ

    • @jagjitsinghsidhu7951
      @jagjitsinghsidhu7951 Месяц назад +1

      ਮਾਣ ਐ ਤੁਹਾਡੇ ਵਰਗੇ ਹਿੰਦੂ ਵੀਰਾਂ ਤੇ

  • @sonygill1311
    @sonygill1311 Год назад +15

    ਵੀਰ ਜੀ ਦੇ ਚੈਨਲ ਦੀ ਫੁੱਲ ਸਪੋਟ ਕਰਨੀ ਆਪਣੀ ਸਬ ਦੀ ਜ਼ਿੰਮੇਵਾਰੀ ਏ

  • @kalimuddinmalik5712
    @kalimuddinmalik5712 3 года назад +305

    ਜੱਜ ਸਾਹਿਬ ਤੁਹਾਡੇ ਵਰਗੇ ਇਨਸਾਨ ਹੋਣੇ ਚਾਹੀਦੇ ਨੇ ਕਾਨੂੰਨ ਦੇ ਰਖਵਾਲੇ

    • @RanjitSingh-ms2yu
      @RanjitSingh-ms2yu 3 года назад +5

      ਵਾਹਿਗੁਰੂ ਜੀ

    • @tonyroy8123
      @tonyroy8123 3 года назад

      WTF you are talking about you kharkoo? Those feckers were murderers.

    • @ralphie298
      @ralphie298 3 года назад +3

      @@tonyroy8123 what was the Congress government you blind fool????

    • @amriksinghdhaliwal5253
      @amriksinghdhaliwal5253 3 года назад +2

      @tony Roy There were hundreds like you in Indiran's security but they ran away when it was time to defend your so called mother.

    • @3rz1f6
      @3rz1f6 3 года назад +1

      @@amriksinghdhaliwal5253 because sawa lakh naal ladan alea naal ena de so called mother de katooore kivai lad de

  • @gursaund5987
    @gursaund5987 3 года назад +186

    ਬਹੁਤ ਖੂਬ ਪਪਲਪ੍ਰੀਤ ਸਿੰਘ ਵੀਰ ਜੀ....ਸੁਣ ਕੇ ਲੂੰ ਕੰਢੇ ਖੜ੍ਹੇ ਹੋ ਗਏ ਤੇ ਮਾਣ ਵੀ ਬਹੁਤ ਮਹਿਸੂਸ ਹੋਇਆ ਸਾਡੇ ਮਹਾਨ ਯੋਧਿਆਂ ਅਤੇ ਅਣਮੁੱਲੇ ਸਿੱਖ ਵਿਰਸੇ ਉੱਤੇ.... ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੁਸੀਂ ਅਜਿਹੀਆਂ ਸਖਸ਼ੀਅਤਾਂ ਦੇ ਦਰਸ਼ਨ ਕਰਵਾਉਂਦੇ ਰਹੋ ਜੋ ਚਸ਼ਮਦੀਦ ਨੇ ਉਹਨਾਂ ਹਾਲਾਤਾਂ ਦੇ।

    • @papalpreetsingh
      @papalpreetsingh 3 года назад +7

      ਬਹੁਤ ਮਿਹਰਬਾਨੀ ਜੀ

    • @nirmalsingh864
      @nirmalsingh864 3 года назад +2

      ਵਧੀਆ ਕੀਤਾ ਧੰਨਵਾਦੀ ਸਦਕੇ ਜਾਈਏ ਪੰਜਾਬੀ ਆ ਦੇ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ ਨਾਨਕ ਸਾਹਿਬ

    • @sukhdevsinghsandhu2257
      @sukhdevsinghsandhu2257 3 года назад +1

      Sodhi Sahib is a great man and I salute to him

    • @PrimeTimes
      @PrimeTimes  3 года назад +1

      Thank you for watching.
      Keep supporting.

    • @ksd4862
      @ksd4862 Год назад

      Dhan Teri SIKHI Te Dhan Dhan tere Sikh

  • @kulwantsingh3183
    @kulwantsingh3183 Год назад +39

    ਖਾਲਸਾ ਜੀ ਸੋਢੀ ਸਾਬ ਜੀ ਦੀ ਆਖਰੀ ਜੱਫੀ ਇੱਕ ਬਹੁਤ ਇਤਿਹਾਸਕ ਰਹੇਗੀ ਅਤੇ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਸੱਚੀਆਂ ਖੁਸ਼ੀਆਂ ਵੀ ਪ੍ਰਾਪਤ ਹੋਣਗੀਆਂ ਜੀ ਵਾਹਿਗੁਰੂ ਸਾਹਿਬ ਜੀ

  • @kalimuddinmalik5712
    @kalimuddinmalik5712 3 года назад +217

    ਭਾਈ ਹਰਜਿੰਦਰ ਸਿੰਘ ਨੇ ਸਤਵੰਤ ਸਿੰਘ ਦੇ ਪਰਿਵਾਰ ਦਾ ਬਹੁਤ ਸਾਥ ਦਿੱਤਾ ਦੋਸਤੀ ਹੋਵੇ ਅਜਿਹੀ

  • @jakhmidil8114
    @jakhmidil8114 3 года назад +244

    ਸੋਢੀ ਸਾਹਿਬ ਤੁਸੀ ਵੀ ਧੰਨ ਹੋ ਗਏ ਮਹਾਨ ਸ਼ਹੀਦਾਂ ਦਾ ਕੇਸ ਲੜ ਕੇ।

  • @gurpartapsingh2975
    @gurpartapsingh2975 Год назад +34

    ਪਪਲਪ੍ਰੀਤ ਸਿੰਘ, ਤੁਹਾਡੇ ਸਵਾਲ, ਸਵਾਲ ਪੁੱਛਣ ਦਾ ਤਰੀਕਾ ਅਤੇ ਗੱਲਾਂ ਵਿੱਚ clarity ਲੈ ਕੇ ਆਉਣਾ ਬਹੁਤ ਵਧੀਆ।👍

  • @kalimuddinmalik5712
    @kalimuddinmalik5712 3 года назад +407

    ਸੋਢੀ ਸਾਹਿਬ ਨੂੰ ਸਲੂਟ ਆ ਜਿਨ੍ਹਾਂ ਨੇ ਸਿੰਘਾਂ ਦਾ ਸਾਥ ਦਿੱਤਾ ਨਹੀਂ ਤਾਂ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਵੱਡੇ-ਵੱਡੇ ਸਾਥ ਛੱਡ ਗਏ

    • @tarloksingh2141
      @tarloksingh2141 3 года назад +12

      Gadar Akalean noo te SGPC noo dub k marna chaeda hai. Sodhi Sahib noo wahayguru G hor charde kala vich rakhan.

    • @kalimuddinmalik5712
      @kalimuddinmalik5712 3 года назад +3

      @@tarloksingh2141 you right

    • @jorasingh4309
      @jorasingh4309 3 года назад +4

      @@tarloksingh2141 waheguru ji

    • @simranpreet_singh013
      @simranpreet_singh013 3 года назад +4

      SGPC di gurdwareaa di golak ch paise paune band krdo aape ihna nu akal aa javegi.

    • @baljinder2959
      @baljinder2959 3 года назад +1

      P

  • @sukhdevsingh617
    @sukhdevsingh617 3 года назад +112

    ਵਾਹਿਗੁਰੂ ਜੀ ਸੋਡੀ ਸਾਬ ਤੁਹਾਡੀ ਸੇਵਾ ਬਹੁਤ ਵੱਡੀ ਆ ਤੁਸੀ ਸੰਤਵੰਤ ਸਿੰਘ ਦੇ ਕੇਸ ਚ ਬਹੁਤ ਸਜੋਗ ਦਿੱਤਾ

  • @punjabiillusion
    @punjabiillusion 2 года назад +36

    ਸ਼ਹੀਦਾ ਬਾਰੇ ਸੁਣ ਕੇ ਆਪਣੀ ਜਿਦਗੀ ਵਿੱਚ ਸੱਚੀ ਬਹੁਤ ਜੋਸ਼ ਤੇ ਹੌਸਲਾ ਮਿਲਦਾ ਹੈ ਜੀ 🙏🏻🙏🏻🙏🏻🙏🏻

    • @PrimeTimes
      @PrimeTimes  2 года назад +2

      Thank you for watching

  • @RupinderSingh-ep6vz
    @RupinderSingh-ep6vz 3 года назад +137

    ਵਾਹਿਗੁਰੂ,ਚੜਦੀਕਲਾ ,,ਪ੍ਰਣਾਮ ਸ਼ਹੀਦਾਂ ਨੂੰ

    • @bhajankaursandhu5668
      @bhajankaursandhu5668 Год назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ great brother

  • @Gurdevsingh-lz4mr
    @Gurdevsingh-lz4mr 3 года назад +146

    ਸੋਢੀ ਸਾਬ ਬਹੁਤ ਵਧੀਆ ਇੰਟਰਵਿਊ

  • @shamsherkaur9322
    @shamsherkaur9322 2 года назад +18

    ਧੰਨ ਹੋ ਸੋਢੀ ਸਾਹਿਬ ਜਿਥੇ ਅਮਰ ਸ਼ਹੀਦਾਂ ਨੂੰ ਯਾਦ ਕੀਤਾ ਜਾਵੇਗਾ ਉਥੇ ਤੁਹਾਨੂੰ ਵੀ ਯਾਦ ਕੀਤਾ ਜਾਵੇਗਾ ਸਲੂਟ ਏ ਜੀ

    • @PrimeTimes
      @PrimeTimes  2 года назад +1

      Thank you for watching

    • @akshbrar1074
      @akshbrar1074 Год назад

      ਬਿੱਲ ਕੁੱਲ ਸਹੀ

  • @BhupinderSingh-co4rh
    @BhupinderSingh-co4rh 3 года назад +332

    ਸੋਢੀ ਸਾਹਿਬ ਨੂੰ ਉਵੇ ਹੀ ਯਾਦ ਕੀਤਾ ਜਾਵੇਗਾ ਜਿਵੇ ਸਹੀਦ ਊਧਮ ਸਿੰਘ ਭਗਤ ਸਿੰਘ ਦੇ ਵਕੀਲਾ ਨੂੰ ਇਤਿਹਾਸ ਵਿਚ ਯਾਦ ਕੀਤਾ ਜਾਂਦਾ

    • @virtuosoproductions4589
      @virtuosoproductions4589 3 года назад +5

      Exactly

    • @yaadwinderdhaliwal2185
      @yaadwinderdhaliwal2185 3 года назад +1

      Hji

    • @ramanladharraman2124
      @ramanladharraman2124 6 месяцев назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊​@@virtuosoproductions4589

    • @ramanladharraman2124
      @ramanladharraman2124 6 месяцев назад

      ​@@yaadwinderdhaliwal2185😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @JaswinderKaur-he4je
    @JaswinderKaur-he4je 3 года назад +149

    ਧੰਨ ਧੰਨ ਭਾਈ ਕੇਹਰ ਸਿੰਘ ਜੀ ਭਾਈ ਬੇਅੰਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ 🙏 ਸ਼ਹੀਦ 🙏🙏❤️❤️

  • @majorsingh212
    @majorsingh212 2 года назад +67

    ਰਹਿਦੀ ਦੁਨੀਆਂ ਤੱਕ ਭਾਈ ਬੇਅੰਤ ਸਿੰਘ ਵੀਰ ਤੇ ਭਾਈ ਸੁਖਵੰਤ ਸਿੰਘ ਵੀਰ ਦਾ ਨਾਮ ਰਹੇਗਾ ਼ਪ੍ਰਨਾਮ ਸ਼ਹੀਦਾਂ ਨੂੰ ਼

  • @harindersingh7710
    @harindersingh7710 3 года назад +86

    ਬਹੁਤ ਵਧੀਆ ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰਖਣ

  • @rajvirsingh4558
    @rajvirsingh4558 3 года назад +74

    ਵੀਡੀਓ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ

  • @arshsandhu9936
    @arshsandhu9936 2 года назад +24

    ਜਿਥੇ ਭਾਈ ਸਾਹਿਬ ਭਾਈ ਸਤਵੰਤ ਸਿੰਘ ਜੀ ਨੂੰ ਯਾਦ ਕੀਤਾ ਜਾਂਦਾ ਹੈ। ਉਥੇ ਵਕੀਲ ਸਾਹਿਬ ਜੀ ਨੂੰ ਵੀ ਯਾਦ ਹਮੇਸ਼ਾ ਕੀਤਾ ਜਾਵੇ ਗਾ।

    • @PrimeTimes
      @PrimeTimes  2 года назад +1

      You are absolutely right.
      Thank you for watching.

  • @satnamsingh-yp8rg
    @satnamsingh-yp8rg 3 года назад +66

    ਪ੍ਰਣਾਮ ਸ਼ਹੀਦਾਂ ਨੂੰ

  • @evergreenenterprises45
    @evergreenenterprises45 3 года назад +180

    ਬਹੁਤ ਵਧੀਆ ਲੱਗਾ ਜੀ ਸੂਰਮਿਆਂ ਦੀ ਗਾਥਾ ਗਾਥਾ ਸੁਣ ਕੇ

    • @PrimeTimes
      @PrimeTimes  3 года назад

      Thank you for appreciating.

  • @balwider2195
    @balwider2195 6 месяцев назад +14

    ਸਰਦਾਰ ਸੋਢੀ ਸਾਹਿਬ ਧੰਨਵਾਦ ਤੁਹਾਡਾ, ਤੁਹਾਨੂੰ ਵੀ ਦੁਨੀਆ ਯਾਦ ਕਰਦੀ ਰਹੁ ❤

  • @manindermanes
    @manindermanes 3 года назад +106

    ਸ਼ਹੀਦ ਭਾਈ ਸਤਵੰਤ ਸਿੰਘ ਜੀ ਅਤੇ ਉਨ੍ਹਾਂ ਦੇ ਪਰਵਾਰ ਦੇ ਖਾਲਸਈ ਪ੍ਰਤੀਕਰਮ ਨੂੰ ਬਾਖ਼ੂਬੀ ਬਿਆਨ ਕੀਤਾ RS Sodhi ਜੀ ਨੇ। ਆਸ ਕਰਦੇ ਆਂ ਕਿ ਭਾਈ ਪਪਲਪ੍ਰੀਤ ਸਿੰਘ ਜੀ ਅਤੇ ਉਨ੍ਹਾਂ ਦੀ ਟੀਮ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ। ਵਾਹਿਗੁਰੂ ਭਲੀ ਕਰੇ।

    • @kamaljitkaurrandawa6226
      @kamaljitkaurrandawa6226 3 года назад +3

      Shaheedan noo kotI kot parnam🙏🏿🙏🏿🙏🏿🌹🌹🌹

    • @PrimeTimes
      @PrimeTimes  3 года назад +1

      Thank you for watching and appreciating the effort. Keep supporting.

  • @kalimuddinmalik5712
    @kalimuddinmalik5712 3 года назад +72

    ਬਹੁਤ ਵਧੀਆ ਇਨਸਾਨ ਜੱਜ ਸਾਹਿਬ ਇਨਸਾਨੀਅਤ ਨਹੀਂ ਤਾਂ ਸਿਰਫ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ

  • @ManjeetSingh-mn7sr
    @ManjeetSingh-mn7sr 2 года назад +13

    ਸ਼ਹੀਦ ਸ਼ਹੀਦੀਆਂ ਤੇ ਪਾ ਗਏ ਸਿੱਖਾਂ ਨੂੰ ਮਾਨ ਐ ਸੋਢੀ ਸਾਹਿਬ ਜੀ ਵਰਗੇ ਵਕੀਲ ਹੋਣ ਇਹਨਾਂ ਤੇ ਮਾਣ ਰਹੇਗਾ
    ਸਰਦਾਰ ਬਲਵਿੰਦਰ ਸਿੰਘ ਜੀ ਪੱਖੋਂ ਵਾਲ ਦਾ ਬਹੁਤ ਦਿੱਲੋ ਧੰਨਵਾਦ ਕਰਦਾ ਹਾਂ ਜੋ ਬੜੀ ਸਖ਼ਤ ਮਿਹਨਤ ਨਾਲ ਸ਼ਹੀਦਾ ਦੇ ਪਰਿਵਾਰ ਦੀ ਸਾਰ ਲੈਂਦੇ ਆ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @malkitsinghgrewal3067
    @malkitsinghgrewal3067 3 года назад +165

    ਸਾਰੀ ਘਟਨਾ ਸੁਣ ਕੇ ਮਨ ਭਰ ਆਈਆਂ ਪ੍ਰਨਾਮ ਸਹੀਦਾ ਨੂੰ🙏🏻🙏🏻🙏🏻

  • @Empirewarrior47
    @Empirewarrior47 3 года назад +183

    ਜਦੋਂ ਜਦੋ ਵੀ ਆਕਾਲ ਤਖਤ ਤੇ ਕੋਈ ਚੜ ਕੇ ਆਊ,ਅਕਾਲ ਪੁਰਖ ਮੈ ਉਦੋਂ ਉਦੋਂ ਜਨਮ ਲਵਾਂ ਤੇ ਜਾਲਮਾਂ ਨੂੰ ਆਪਣੇ ਹੱਥੀਂ ਸਜ਼ਾ ਦਵਾਂ।
    ਅਸਲ ਚ ਇਹੀ ਬੋਲਾਂ ਨੇ ਕੌਮ ਨੂੰ ਜਿੰਦਾ ਰੱਖਿਆ ਤੇ ਸਦਾ ਲਈ ਮੁੜ ਮੁੜ ਕੌਮ ਦੀ ਲੱਥੀ ਪੱਗ ਸਿਰ ਤੇ ਰਖਦੀ ਰਹੇਗੀ।
    ਬਹੁਤ ਹੀ ਰੂਹੋਂ ਭਿੱਜੇ ਬੋਲ

    • @sukhdeepkaur9555
      @sukhdeepkaur9555 3 года назад +10

      ਸਹੀ ਗੱਲ ਵੀਰ, ਕੌਮ ਦੀ ਰੁਲਦੀ ਪਗ ਬਚਾਈ।

    • @PrimeTimes
      @PrimeTimes  3 года назад +4

      Thanks for watching.

    • @Empirewarrior47
      @Empirewarrior47 3 года назад

      @@sukhdeepkaur9555 ਜੀ ,❣️🙏

    • @puneetsharma6653
      @puneetsharma6653 3 года назад

      Pindravale ne kiti si chadai Akal Takath te virji.

    • @parmdayalsingh7733
      @parmdayalsingh7733 Месяц назад

      Sant jarnail singh bhindrawala​@@puneetsharma6653

  • @randhirgurna129
    @randhirgurna129 Год назад +24

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਉ ਜੀ

  • @sohansingh721
    @sohansingh721 3 года назад +102

    ਪ੍ਰਣਾਮ ਸ਼ਹੀਦਾਂ ਨੂੰ।ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।ਧੰਨ ਤੇਰੇ ਸਿੰਘ।

  • @GurinderSingh-wl4lp
    @GurinderSingh-wl4lp 3 года назад +261

    ਇਹਨਾਂ ਯੋਧਿਆਂ ਦੀ ਬਹਾਦਰੀ ਦੀ ਦਾਸਤਾਨ ਸੁਣਕੇ ਸਾਨੂੰ ਆਪਣੇ ਯੋਧਿਆਂ ਤੇ ਬੜਾ ਮਾਣ ਮਹਿਸੂਸ ਹੁੰਦਾ ਹੈ

    • @sukhminderkaurchhine522
      @sukhminderkaurchhine522 3 года назад +2

      Now I will start this answer by saying chadi kalan

    • @AvtarSingh-dk9zw
      @AvtarSingh-dk9zw 2 года назад

      Avatar.singh.bagha.jasstas.saib.g..marra.vallo.g..douvar..farr.g..dhann.bad.g.

  • @HarjeetSingh-sr9cf
    @HarjeetSingh-sr9cf Год назад +7

    ਪ੍ਰਣਾਮ ਸ਼ਹੀਦਾਂ ਨੂੰ ਜਿਹੜੇ ਵਾਰ ਗਏ ਜ਼ਿੰਦਗਾਨੀ

  • @96world523
    @96world523 3 года назад +158

    ਕੋਈ ਸ਼ਬਦ ਨਹੀਂ ਹੈ ਬੋਲਨ ਲਈ 😭
    ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਜਿੰਦੜੀ ਧਰਮ ਤੋਂ ਵਾਰੀ ❤️ 🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 😭❤️🙏🏻

    • @karnailsingh7782
      @karnailsingh7782 3 года назад +2

      Waheguru ji ka khalsa Waheguru ji ki fathe

    • @karnailsingh7782
      @karnailsingh7782 3 года назад +2

      Dhan dhan phai saheed satwant Singh ji

    • @502303502
      @502303502 3 года назад +1

      ਵਾਹਿਗੁਰੂ ਪ੍ਰਣਾਮ ਸ਼ਹੀਦਾਂ ਨੂੰ

  • @karnailsinghkhalsausa176
    @karnailsinghkhalsausa176 3 года назад +26

    ਸਿੱਖ ਕੌਮ ਦਾ ਅਨਮੋਲ ਹੀਰਾ ਭਾਈ ਸਤਵੰਤ ਸਿੰਘ ਜੀ । ਪ੍ਰਣਾਮ ਸ਼ਹੀਦਾਂ ਨੂੰ।

  • @paramjitkaur3731
    @paramjitkaur3731 Год назад +12

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻 ਕੋਟਿ ਕੋਟਿ ਪ੍ਰਨਾਮ ਨਿਰਭੈ ਸ਼ਹੀਦ ਸਿੰਘਾ ਨੂੰ

  • @sukhlalsinghbaserke5099
    @sukhlalsinghbaserke5099 3 года назад +8

    Papalpreet Singh ji ਦਾ ਧੰਨਵਾਦ ਜੋਕੇ ਇਹ ਉਦਮ ਕੀਤਾ ਸ਼੍ਰੌਮਣੀ ਸ਼ਹੀਦ ਦੀ ਗਾਥਾ ਅਤੇ RS SODHI ਦੀ ਸੇਵਾ ਕੌਮ ਨਾਲ ਸਾਂਝੀ ਕੀਤੀ। Keep it up.next sukha jinda

    • @PrimeTimes
      @PrimeTimes  3 года назад

      Thank you for watching. Keep supporting.

  • @Gurdevsingh-lz4mr
    @Gurdevsingh-lz4mr 3 года назад +486

    ਅੱਖਾਂ ਚ ਅੱਥਰੂ ਆ ਗੲੇ
    ਸੂਰਬੀਰਾਂ ਦੀਆਂ ਗੱਲਾਂ ਸੁਣਕੇ
    ਸਲੂਟ ਹੈ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ

    • @manjitsinghsingh8996
      @manjitsinghsingh8996 3 года назад +9

      Waheguru waheguru waheguru ji waheguru ji waheguru

    • @tonyroy8123
      @tonyroy8123 3 года назад

      Oh really? Siding with murderers and traitors.

    • @jeetk5663
      @jeetk5663 3 года назад +7

      @@tonyroy8123 rapist and murders are running the govt . Not just in India but in most of the world
      So FO

    • @jaspalmahla8289
      @jaspalmahla8289 3 года назад +4

      ਵਾਹਿਗੁਰੂ ਜੀ

    • @ffbgfdgbfb
      @ffbgfdgbfb 3 года назад +3

      @@tonyroy8123 We proud of those martyrs! What you are sayingl never gonna make any difference to us!

  • @Ladisingh9
    @Ladisingh9 Год назад +13

    Satwant Singh and beyant Singh ਸਾਨੂੰ ਜੀਣ ਜੋਗਾ ਕਰ ਗਏ .

  • @kalimuddinmalik5712
    @kalimuddinmalik5712 3 года назад +58

    ਬਹੁਤ ਵਧੀਆ ਲੱਗਿਆ ਆਪ ਜੀ ਦਾ ਬਹੁਤ-ਬਹੁਤ ਧੰਨਵਾਦ

  • @InfoToss
    @InfoToss 3 года назад +58

    ਵਾਹਿਗੁਰੂ ਜੀ ਪੰਥ ਨੂੰ ਚੜਦੀਕਲਾ ਬਖਸ਼ਣ ਪ੍ਰਣਾਮ ਸ਼ਹੀਦਾਂ ਨੂੰ

  • @JugnuSingh-qx5bl
    @JugnuSingh-qx5bl 6 месяцев назад +15

    ਮੇਰੀ ਕੌਮ ਦੇ ਹੀਰੇ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ਸਾਡੇ ਦਿਲਾ ਚ ਰਹਿਣਗੇ ਸਦਾ ਪ੍ਰਣਾਮ ਸ਼ਹੀਦਾਂ ਨੂੰ ❤

  • @mangatsingh6642
    @mangatsingh6642 3 года назад +23

    ਏਹੋ ਜਿਹੀਆਂ ਮਹਾਨ ਸ਼ਖ਼ਸੀਅਤਾਂ ਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਨ ਦੀ ਲੋੜ ਹੈ, ਤਾਂ ਜੋ ਸਿੱਖ ਸੰਗਤਾਂ ਨੂੰ ਸਚਾਈ ਦਾ ਪਤਾ ਲੱਗ ਸਕੇ।

    • @PrimeTimes
      @PrimeTimes  3 года назад

      Thank you for appreciating the effort.

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ ਸੋਢੀ ਸਾਹਿਬ ਜੀ 🙏

  • @sekhonsaab2589
    @sekhonsaab2589 6 месяцев назад +11

    ਭਾਈ ਸਾਹਿਬ ਸੰਗਤ ਚਾਹੁਦੀ ਹੈ ਜੋ ਭਾਈ ਸਤਵੰਤ ਸਿੰਘ ਨੇ ਜੇਲ ਵਿੱਚ ਲਖਿਆ ਹੈ ਉਹ ਅਕਾਲ ਤੱਖਤ ਸਾਹਿਬ ਭੇਜ ਦਿੱਤਾ ਜਾਵੇ ਆਸੀ ਸਾਰੇ ਸਿੱਖ ਪਡ਼ਨਾ ਚਾਹੁਦੇਆ

    • @PrimeTimes
      @PrimeTimes  6 месяцев назад

      @sekhonsaab2589 thank you for watching and sharing your thought. Will pass the message to RS Sodhi Saab and request the same.

  • @daljeetsingh5152
    @daljeetsingh5152 3 года назад +32

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਧੰਨ ਧੰਨ ਹਨ ਸਿੱਖ ਪੰਥ ਦੇ ਬੇਸ਼ਕੀਮਤੀ ਹੀਰੇ, ਸ਼ਹੀਦ ਭਾਈ ਸਤਵੰਤ ਸਿੰਘ ਜੀ, ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਕੇਹਰ ਸਿੰਘ ਜੀ।
    ਕੋਟਿ ਕੋਟਿ ਪ੍ਰਣਾਮ ਕਰਦੇ ਹਾਂ, ਨਤਮਸਤਕ ਹੁੰਦੇ ਹਾਂ।🙏🙏🙏🙏🙏

  • @gagandeepsinghdeep16
    @gagandeepsinghdeep16 3 года назад +10

    ਭਾਵੁਕਤਾ ਭਰੀ ਇੰਟਰਵਿਊ । ਪ੍ਰਣਾਮ ਸ਼ਹੀਦਾਂ ਨੂੰ 🙏

  • @AmarjitSingh-mr4vc
    @AmarjitSingh-mr4vc 11 месяцев назад +14

    ਧਰਮ ਲਈ ਸ਼ਹੀਦ ਹੋਣ ਵਾਲੇ ਧੁਰ ਦਰਗਾਹੋਂ ਬਖਸ਼ੇ ਹੋਏ ਸੇਵਕ ਹੁੰਦੇ ਹਨ ।ਇਹ ਕੁਰਬਾਨੀ ਦੀ, ਸ਼ਹੀਦ ਹੋਣ ਲਈ ਸੇਵਾ ਧੰਨ ਨਿਰੰਕਾਰ ਜੀ ,ਆਪ ਹੀ ਪ੍ਰਤਖ ਹੁਕਮ ਬਖਸ਼ਿਸ਼ ਕਰ ਕੇ ਆਪ ਹੀ ਅਪਣੇ ਪਿਆਰਿਆਂ ਤੋਂ ਆਪ ਹੀ ਅਪਣੀ ਮਰਿਯਾਦਾ ਅਨੁਸਾਰ ਲੈ ਲੈਂਦੇ ਹਨ ।ਐਸੇ ਸ਼ਹੀਦ ਹੋਣ ਵਾਲੇ ਧੁਰ ਦਰਗਾਹੋਂ ਬਖਸ਼ੇ ਹੋਏ ਗੁਰਮੁਖ ਪਿਆਰੇ ਧੰਨ ਹਨ, ਉਨ੍ਹਾਂ ਨੂੰ ਜਨਮ ਦੇਣ ਵਾਲੇ ਅਤੇ ਸੰਗੀ ਸਾਥੀ ਵੀ ਧੰਨ ਹਨ ।ਐਸੇ ਸ਼ਹੀਦਾਂ ਦੇ, ਗੁਰਮੁਖਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਨਾਲ ਹੀ ਸੱਚ ਦੀ, ਧਰਮ ਦੀ ਜੈ ਜੈ ਕਾਰ ਹੁੰਦੀ ਹੈ। ਧੁਰੋਂ ਬਖਸ਼ੇ ਹੋਏ ਸੇਵਕ ਹੀ ਇਨ੍ਹਾਂ ਰਸਤਿਆਂ ਦੇ ਪਾਂਧੀ ਸੰਗੀ ਸਾਥੀ ਬਣਦੇ ਹਨ । ਧੰਨ ਗੁਰੂ ਧੰਨ ਗੁਰੂ ਪਿਆਰੇ ।ਸਭਦੂੰ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ ।ਮਰਣਿ ਮਣਸਾ ਸੂਰਿਆਂ ਹੱਕ ਹੈ ਜੋ ਹੋਇ ਮਰਨ ਪਰਵਾਣੋ ।ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ ।ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ।ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤ । ਧੰਨ ਵਾਹਿਗੁਰੂ ਜੀ ।

    • @NirmaljitBajwa
      @NirmaljitBajwa 3 месяца назад

      ਸਲੀਉਟ ਵਕੀਲ ਸਾਹਿਬ ਜੀ । ਤੁਹਾਡੀ ਉਸ ਸਮੇਂ ਕੇਸ ਲੜਨ ਦੀ ਹਿੰਮੱਤ ਅਤੇ ਇਰਾਦਾ ਬਹੁਤ ਸ਼ਲਾਗਾਯੋਗ ਹੈ ।

  • @sandeepsinghkhalsa6738
    @sandeepsinghkhalsa6738 3 года назад +179

    ਮੈਂ ਤਾਂ ਇਹੀ ਕਹਾਂਗਾ ਸਿਜਦਾ ਸੂਰਮਿਆਂ ਨੂੰ ਪ੍ਰਣਾਮ 🙏🙏🙏🙏🙏

    • @narinderkour5537
      @narinderkour5537 3 года назад +2

      Sodhi sahib tuhade jajbe nu slam satwant singh ji ate una de sathian di shadat nu parnam

    • @gurdialsingh1248
      @gurdialsingh1248 3 года назад

      🙏

    • @PrimeTimes
      @PrimeTimes  2 года назад

      Thank you for watching

  • @raghvirsingh2372
    @raghvirsingh2372 3 года назад +38

    ਜਦੋ ਭਾਈ ਬੇਅੰਤ ਸਿੰਘ ਸ਼ਹੀਦ ਹੋਇਆ ਉਦੋ ਭਾਈ ਸਤਵੰਤ ਸਿੰਘ ਵੀ ਨਾਲ ਸੀ, ਭਾਈ ਸਤਵੰਤ ਸਿੰਘ ਨੇ ਭਾਈ ਬੇਅੰਤ ਸਿੰਘ ਦੀ ਸ਼ਹੀਦੀ ਮੌਕੇ ਕੀ ਕੁਝ ਵਾਪਰਿਆ, ਕੀ ਅਜਿਹੀ ਗੱਲ ਸੀ ਜਿਸਨੂੰ ਬਹਾਨਾ ਬਣਾ ਕੇ ਭਾਈ ਬੇਅੰਤ ਸਿੰਘ ਤੇ ਸਤਵੰਤ ਸਿੰਘ ਤੇ ਗੋਲੀਆਂ ਚਲਾਈਆਂ ਗਈਆਂ,ਗਗਨਪ੍ਰੀਤ ਸਿੰਘ ਜੀ ਅਗਲੀ ਇੰਟਰਵਿਊ ਵਿੱਚ ਉਸ ਘਟਨਾ ਨੂੰ ਵਿਸਥਾਰ ਵਿੱਚ ਜਾਣਨ ਦੀ ਕੋਸ਼ਿਸ਼ ਜਰੂਰ ਕਰਨਾ ਤੇ ਆਪਣੇ ਸਰੋਤਿਆ ਨਾਲ ਜਰੂਰ ਸਾਝੀ ਕਰਨਾ ਜੀਓ ਕਿਉ ਕਿ ਉਹ ਘਟਨਾ ਸਤਵੰਤ ਸਿੰਘ ਨੇ ਆਪਣੇ ਵਕੀਲ ਸੋਢੀ ਸਾਹਿਬ ਨੂੰ ਜਰੂਰ ਦੱਸੀ ਹੋਵੇਗੀ

    • @HardeepSingh-of7od
      @HardeepSingh-of7od 3 года назад +7

      Dhan dhan bapu tarlok singh ji

    • @malinderjeetsingh7842
      @malinderjeetsingh7842 3 года назад

      Beant Singh satwant Singh Shahid Nahin Hai Katil Hai Katil 10,000 Sardara De Katil Desh Ke Gaddar Jay Bharat

    • @surjitkaur4993
      @surjitkaur4993 3 года назад +5

      @@malinderjeetsingh7842 ਤੂੰ ਹੀ ਵੱਡਾ ਪਾਰਖੂ ਆਇਆ।ਵੱਡਾ ਦੇਸ਼ ਭਗਤ

    • @malinderjeetsingh7842
      @malinderjeetsingh7842 3 года назад

      @@surjitkaur4993 O Mata Pune Jada Dasha yaar Banda mar gaya tha jawab do Ek Katil Ne Sath ne

    • @arvindersingh7684
      @arvindersingh7684 3 года назад

      @@malinderjeetsingh7842 jo Indra ne kita ohda jawab kon deve ga je Indra na mardi kayi 10000 hazar marne c

  • @BhagwanSingh-zy3qr
    @BhagwanSingh-zy3qr Год назад +4

    ਪ੍ਰਣਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਸਪਰਿਪਤ

  • @gurvindersekhon6047
    @gurvindersekhon6047 3 года назад +73

    Standing Ovation to such a great personality like RS Sodhi.
    Wonderful moments captured!!
    Never forget 1984.
    Bibi Surinder Kaur a true sikh lady.

  • @gurjas99
    @gurjas99 3 года назад +35

    ਬਹੁਤ ਵਧੀਆ ਇਨਸਾਨ ਜੱਜ ਸਾਹਿਬ ਇਨਸਾਨੀਅਤ ਨਹੀਂ
    ਸਿਰਫ ਕਾਨੂੰਨ ਦੀ ਪਾਲਣਾ ਕੀਤੀ ਜਾਂਦੀ ਹੈ

  • @bhaigurmukhsinghhazuriragi
    @bhaigurmukhsinghhazuriragi 3 года назад +99

    ਮਹਾ ਨਾਇਕ ਏਸੇ ਤਰਾਂ ਦੇ ਹੁੰਦੇ ਨੇ..... ਧੰਨ ਹੋ gurmukh ਪਿਆਰਿਓ

  • @sukhvirsingh6600
    @sukhvirsingh6600 3 года назад +471

    ਮੇਰੀ ਕੋਮ ਦੇ ਹੀਰੇ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕਹਿਰ ਸਿੰਘ ਕੋਟਿ ਕੋਟਿ ਪ੍ਰਣਾਮ ਸਹੀਦਾਂ ਨੂੰ 🙏🙏🙏🙏🙏

    • @jernailsandhu2169
      @jernailsandhu2169 3 года назад +7

      Jernail Singh Sandhu
      Meri kot kot parnam bhai beant Singh, kehar Singh and sat want Singh ji no.

    • @PrimeTimes
      @PrimeTimes  2 года назад +4

      🙏 🙏

    • @davinderbhullar3584
      @davinderbhullar3584 2 года назад +1

      rRF rRF refer km blink

    • @rtadpp
      @rtadpp Год назад

      Pajji, Pakisthan is a completely failed state. More poor people everywhere in Pakisthan now. Bangladesh is growing very fast.
      GDP is double the GDP of Pakisthan. ❤.

    • @23karandeepsingh
      @23karandeepsingh Год назад +1

      ​@aulakhsimran3437Gandhi nu maran wala ek hindu si par Hindua da te katleaam nahi hoeya. Eh te Sarkara di nafrat hai Minorities wal. Rajeev Gandhi da vi katal hoeya bomb blast naal par ohde doshi nu Bari kar Dita gya

  • @gurdeepsandhu727
    @gurdeepsandhu727 Год назад +7

    I never knew that Justice RS Sodhi Sir, is the 13th Descendants of Sri Guru Ramdass Sahib, The 4th Guru Sahib of the Warrior Sikh Qaum. Thanks S Papalpreet Singh ji for this Historical Interview.

  • @Balbirsinghusa
    @Balbirsinghusa 3 года назад +65

    ਵਾਹਿਗੁਰੂ ਵਾਹਿਗੁਰੂ ਜੀ।ਹੰਝੂ ਵਹਿ ਤੁਰੇ।ਭਾਵੁਕ ਹੋ ਗਿਆ ਮਨ।

    • @mkbskb1
      @mkbskb1 3 года назад

      😂😂😂

  • @jassik4142
    @jassik4142 3 года назад +46

    Salute to them. No body is braver than sikhs.

  • @mvirdi47
    @mvirdi47 7 месяцев назад +3

    Justice Sodhi is a real sikh, told the history eloquently and represented the case with compassion. Thank you for making this interview.

    • @PrimeTimes
      @PrimeTimes  7 месяцев назад

      Thank you for watching and appreciating the interview. Keep supporting by sharing this with your contacts and passing it on to others and next generations.

  • @jagjitsinghdadujodh4040
    @jagjitsinghdadujodh4040 3 года назад +137

    ਵਾਹ ਕਿਆ ਸੂਰਮਤਾਈ ਵਿਖਾਈ , ਪ੍ਰਣਾਮ ਚਰਨਾਂ ਵਿਚ ।

  • @AJITSINGH-mc4qm
    @AJITSINGH-mc4qm 3 года назад +29

    ਸਾਡੇ ਵਲੋਂ ਸਾਰੇ ਹੀ ਸ਼ਹੀਦਾਂ ਨੂੰ ਲੱਖ ਲੱਖ ਪ੍ਰਣਾਮ। ਸ ਸੋਢੀ ਸਾਹਿਬ ਦਾ ਭੀ ਲੱਖ ਲੱਖ ਸ਼ੁਕਰੀਆ।

  • @ParmjeetKaur-tu7th
    @ParmjeetKaur-tu7th Год назад +2

    ਸਰੂਪ ਜੱਜ ਸਾਹਿਬ ਜਿੰਨਾਂ ਨੇ ਭਾਈ ਸਤਵੰਤ ਸਿੰਘ ਦਾ ਸਾਥ ਮੰਨਿਆ ਸਲੂਟ

  • @oakevents
    @oakevents 3 года назад +25

    What a balanced interview. The words used by Papalpreet Singh were unparalleled. My prayers for all who were involved.

    • @PrimeTimes
      @PrimeTimes  3 года назад +2

      Thank you for watching and registering the feedback. Much Appreciated 🙏

  • @surjitgill6411
    @surjitgill6411 3 года назад +64

    ਅਸੀਂ ਸੁਣਦੇ ਰਹੇ ਹਾਂ ਸੋਢੀ ਸਾਹਿਬ ਵੱਲੋਂ ਕੌਮ ਖ਼ਾਤਰ ਲੜੇ ਅਨੇਕਾਂ ਕੇਸਾਂ ਬਾਰੇ

    • @PrimeTimes
      @PrimeTimes  2 года назад

      Thank you for watching and appreciating

  • @Rajwinderkaur_1984
    @Rajwinderkaur_1984 3 года назад +73

    ਰੋਮ ਰੋਮ ਰਿਣੀ ਰਹੇਗਾ ਭਾਈ ਸਤਵੰਤ ਸਿੰਘ ਭਾਈ ਬੇਅੰਤ ਸਿੰਘ ਭਾਈ ਕਿਹਰ ਸਿੰਘ ਜੀਦੀ ਕੁਰਬਾਨੀ ਦਾ।ਪ੍ਰਨਾਮ ਸ਼ਹੀਦਾਂ ਨੂੰ।🙏🙏🙏🙏🙏

  • @tarsemsinghwaraich7642
    @tarsemsinghwaraich7642 3 года назад +101

    ਕੋਮ ਦੇ ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਨਾਮ🙏😭

  • @khalsaji1699
    @khalsaji1699 Год назад +4

    ਭਾਈ ਕਰਮਜੀਤ ਸਿੰਘ ਬਾਰੇ ਵੀ ਇੰਟਰਵਿਉ ਜ਼ਰੂਰ ਕਰਿਉ । 🙏 । ਸੋਢੀ ਸਾਹਿਬ ਨਿਮਾਣੇ ਸਿੱਖ ਵੱਲੋਂ ਹੱਥ ਜੋੜਕੇ ਫਤਹ ।

  • @amrikdhillon9977
    @amrikdhillon9977 3 года назад +7

    ਆਰ ਐੱਸ ਸੋਡੀ ਸਾਬ ਜੀ ਦਾ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਕੇਸ ਲੜਿਆ ਸ਼ਹੀਦ ਭਾਈ ਬੇਅੰਤ ਸਿੰਘ ਜੀ ਸ਼ਹੀਦ ਭਾਈ ਸਤਵੰਤ ਸਿੰਘ ਜੀ ਤੇ ਭਾਈ ਕੇਹਰ ਸਿੰਘ ਜੀ ਦੀ ਸ਼ਹੀਦੀ ਨੂੰ ਦਿਲੋਂ ਕੋਟ ਕੋਟ ਪ੍ਰਣਾਮ

  • @BHSKhalsa_Channel
    @BHSKhalsa_Channel 3 года назад +262

    ਬਲਿਹਾਰ ਜਾਈਏ ਸ਼ਹੀਦਾਂ ਤੋਂ

    • @malinderjeetsingh7842
      @malinderjeetsingh7842 3 года назад +2

      Satwant Singh Shahid Nahin 10,000 Shikha da Qatil hai

    • @YuvrajSingh-qc8or
      @YuvrajSingh-qc8or 3 года назад +15

      @@malinderjeetsingh7842 sher hai satwant singh kaum d much khri rakhi ohne qatil hindu ne sikha de

    • @sarangjassi7216
      @sarangjassi7216 3 года назад +12

      @@malinderjeetsingh7842 sikha di qatil sarkar hai te sarkar de kutte ne thode warge jede shaheeda da ehsan ta chuka nai sakde ulta namak haraam bande ne thode arge ta hunde ee begairat ne thu a thodi jindagi te lahntiya

    • @harpreetkaur5022
      @harpreetkaur5022 3 года назад +6

      @@sarangjassi7216 absolutely right 👍👍👍👍👍

    • @maninderdayal1625
      @maninderdayal1625 3 года назад +4

      @@malinderjeetsingh7842 tenu jada pta lgda put j kite bulekhe nl v tenu thane sdd lwe police salea moot nikl janda tere wrge da

  • @BabaDeepSinghCargoMovers-fd6qx
    @BabaDeepSinghCargoMovers-fd6qx Год назад +3

    ਸੋਢੀ ਸਾਬ ਆਪ ਜੀ ਦੀਆਂ ਗੱਲਾਂ ਸੁਣ ਕੇ ਹੰਝੂ ਆ ਗਏ

  • @narinderpalkaur3237
    @narinderpalkaur3237 7 месяцев назад +4

    ਸੋਢੀ ਸਾਹਿਬ ਦੀਆਂ ਸਹੀਦ ਭਾਈ ਸਤਵੰਤ
    ਸਿੰਘ ਦੀਆਂ ਜੋਸ਼ ਭਰੀਆਂ ਗੱਲਾਂ ਬਾਰੇ ਸੁਣ ਕੇ ਲਗ ਰਿਹਾ ਸੀ ਕਿ ਜਿਵੇਂ ਹੁਣ ਹੀ ਸਭ ਕੁਝ ਹੋ ਰਿਹਾ ਹੈ ।
    ਵਾਹਿਗੁਰੂ ਭਾਈ ਸਤਵੰਤ ਸਿੰਘ ਦੇ ਪਰਿਵਾਰ ਵਿਚ ਅਤੇ ਸੋਢੀ ਸਾਹਿਬ ਦੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰਖੇ ।

  • @harryharinder4438
    @harryharinder4438 3 года назад +33

    ਮੇਰੇ ਕੋਲੋ words ਨਹੀ ਮੈ ਕਿ ਲਿਖਾ ਜਾਂ ਮੈ ਕਿ ਕਹਾ ਸਲੂਟ ਹੈ ਮੇਰਾ ਸ਼ਹੀਦ ਭਾਈ ਸੁਖਵੰਤ ਸਿੰਘ ਭਾਈ ਕੇਹਰ ਸਿੰਘ ਹੁਣਾ ਨੂੰ sodhi saab very gentle personality salute

    • @PrimeTimes
      @PrimeTimes  2 года назад

      Thank you for watching and supporting.

  • @amrikSinghbath
    @amrikSinghbath 5 месяцев назад +1

    ਬਹੁਤ ਬਹੁਤ ਧੰਨਵਾਦ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਆਪ ਸਭ ਚੜਦੀ ਕਲਾ ਵਿੱਚ ਰੱਖਣ ਹੋ
    ਤੁਸੀ ਇਡਾ ਵੱਡਾ ਉਪਰਾਲਾ ਕੀਤਾ ❤

  • @harpalkaursohi5196
    @harpalkaursohi5196 3 года назад +43

    ਭਾਈ ਸਤਵੰਤ ਸਿੰਘ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਭਾਵੁਕ ਹੋਏ ਉਹ ਮਹਾਨ ਯੋਧੇ ਵਾਰ ਵਾਰ ਜਨਮ ਲੈਦੇਂ ਰਹਿਣ ਅੱਜ ਦੇ ਨੌਜਵਾਨਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਕੇ ਅਜਿਹੇ ਯੋਧਿਆਂ ਦੇ ਦੱਸ ਹੋੲਏ ਰਸਤੇ ਤੇ ਚੱਲਣ ਤਾਂ ਕਿ ਉਹਨਾਂ ਮਹਾਨ ਯੋਧਿਆਂ ਦੀ ਆਤਮਾ ਨੂੰ ਸ਼ਾਂਤੀ ਮਿਲੇ

  • @manjitsinghkhalsa7100
    @manjitsinghkhalsa7100 3 года назад +9

    ਮੇਰੇ ਕੋਲ ਸ਼ਬਦ ਨਹੀ ਹਨ ਤੁਹਾਡਾ ਧੰਨਵਾਦ ਕਰਨ ਲਈ ਇਸ ਇਤਿਹਾਸ ਤੋ ਜਾਣੂ ਕਰਵਾਉਣ ਲਈ ਬਹੁਤ ਬਹੁਤ ਮੇਹਰਬਾਨੀ ਜੀ

    • @PrimeTimes
      @PrimeTimes  3 года назад +1

      Thanks you watching and supporting 🙏
      You may Subscribe the Channel since more such personalities are being introduced on this platform.

  • @jaswantbhathal4243
    @jaswantbhathal4243 2 года назад +13

    ਸੋਢੀ ਸਾਬ ਤੁਸੀਂ ਵੀ ਇਤਿਹਾਸ ਬਣ ਗਏ,ਮਾਣ ਕਰੇਗੀ ਕੌਮ ਸਦਾ ਤੁਹਾਡੇ ਤੇ ਵੀ

  • @jaskiransingh9713
    @jaskiransingh9713 3 года назад +40

    What a interview great 💯💯🙏
    Hats off to both

  • @angrejaulakh1926
    @angrejaulakh1926 3 года назад +19

    ਸੋਢੀ ਸਾਬ ਤੁਸੀਂ ਪੂਰਾ ਹੁ ਬਹੂ ਸੱਚ ਬੋਲਿਆ ਧੰਨ ਨੇ ਉਹ ਮਾਵਾਂ ਜਿਨ੍ਹਾਂ ਨੇ ਸ਼ੇਰ ਜੰਮੇ ,,ਸਲੂਟ ਹੈ ਓਸ ਮਾਂ ਤੇ ਭਾਈ ਸਾਹਿਬ ਜੀ ਨੂੰ ,ਪੂਰੀ ਇੰਟਰਵਿਊ ਸੁਣ ਕੇ ਅੱਖਾਂ ਭਿੱਜ ਗਈਆਂ

  • @baljeetsingh1643
    @baljeetsingh1643 6 месяцев назад +5

    🌹🌹🌹🌹🌹🙏🏼🙏🏼🙏🏼🙏🏼🙏🏼ਸ਼ਹੀਦ ਭਾਈ ਬੇਅੰਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਸ਼ਹੀਦ ਭਾਈ ਕੇਹਰ ਸਿੰਘ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਕੋਟਿ ਕੋਟਿ ਪ੍ਰਣਾਮ

  • @inderjitsinghjawanda6396
    @inderjitsinghjawanda6396 Год назад +8

    ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਕੌਮ ਲਈ ਜਿੰਦ ਵਾਰੀ

  • @surindergill30
    @surindergill30 Год назад +6

    ਧੰਨ ਨੇ ਮਹਾਨ ਯੋਧੇ ਸਿਰ ਝੁਕਦਾ ਸਾਰੇ ਸ਼ਹੀਦਾਂ ਦੇ ਪੈਰਾਂ ਵਿੱਚ ❤❤

  • @ਗੋਬਿੰਦਸਿੰਘਸੂਰਜਵੰਸ਼ੀ

    🦅✍️🦅ਹਰ ਇੱਕ ਨੂੰ ਹਿਸਾਬ ਦੇਣਾ ਪੈਣਾ ! ਚਾਹੇ ਰਾਵਣ ਹੋਵੇ ਚਾਹੇ ਰਾਮ ! ਆਕਾਲਪੁਰਖ ਦਾ ਆਡਰ ਹੈ

  • @veerpalkaurkhokhar
    @veerpalkaurkhokhar 6 месяцев назад +5

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ❤❤

  • @karnailsinghkhalsausa176
    @karnailsinghkhalsausa176 3 года назад +14

    ਸ਼ਹੀਦ ਭਾਈ ਕੇਹਰ ਸਿੰਘ ਜੀ ਪ੍ਰਣਾਮ ਤੁਹਾਡੇ ਜਜ਼ਬੇ ਅਤੇ ਕੁਰਬਾਨੀ ਨੂੰ । ਵਾਹਗੁਰੂ

  • @Sekhonsaab43000
    @Sekhonsaab43000 6 месяцев назад +2

    ਕੋਈ ਸ਼ਬਦ ਹੀ ਨਹੀ ਭਾਈ ਸਾਹਿਬ ਉਹਨਾ ਰੂਹਾ ਦੇ ਵਾਸਤੇ
    ਇਵੇ ਲੱਗਦਾ ਜਿਵੇ ਮੇਰੇ ਪਰਿਵਾਰ ਦੇ ਹੀ ਜੀਅ ਹੋਣ 😢😢

  • @gurhans8256
    @gurhans8256 3 года назад +44

    Thanks sir for doing your duty free as a Sikh man , other hand Kuldeep brar was Sikh but he wAs clunk on sikhi

    • @virtuosoproductions4589
      @virtuosoproductions4589 3 года назад +1

      Hes been living in military cant. In Mumbai. Like a prisoner. What kind of life us that?

    • @parmindersingh2218
      @parmindersingh2218 3 года назад

      Sikh Nahi c oh Derawaadi c koi ? Narakdhariya da cheela c

    • @NoName-jq7tj
      @NoName-jq7tj 3 года назад +1

      @@virtuosoproductions4589 Yeah exactly. The state doesn’t care about him either.

    • @virtuosoproductions4589
      @virtuosoproductions4589 3 года назад

      @@NoName-jq7tj lesson for itheres- you will get used by the state like a toilet paper and thrown in garbage after use.

    • @PrimeTimes
      @PrimeTimes  2 года назад

      Thank you for watching.

  • @hardevsinghkotia6897
    @hardevsinghkotia6897 3 года назад +4

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਅ ਜੀ ਬਹੁਤ ਵਧੀਆ ਗੱਲ ਕਰ ਰਹੇ ਹੋ ਤੁਸੀਂ ਸ਼ਹੀਦਾਂ ਦੀ ।ਅਮਰ ਰਹਿਣਗੇ ਸ਼ਹੀਦ ਸਦਾ।

  • @rajvirkaur5724
    @rajvirkaur5724 4 месяца назад +1

    ਭਾਈ ਸਾਹਿਬ ਸੋਡੀ ਜੀ ਦਾ ਸ਼ੁਕਰਾਨਾ 🌹🌺🌹🙏🌹🌹🌺

  • @Singhlakhvir820
    @Singhlakhvir820 3 года назад +106

    ਧੰਨ ਗੁਰੂ ਧੰਨ ਗੁਰੂ ਪਿਆਰੇ

  • @gurinderrandhawa909
    @gurinderrandhawa909 3 года назад +60

    Reporter sensitive way of asking Question is commendable.....but justice Sodhi answering it needs a salute....u r our hero too

    • @PrimeTimes
      @PrimeTimes  3 года назад +2

      Thank you for watching and registering the feedback.
      Much appreciated.

  • @gurchatandhaliwal9069
    @gurchatandhaliwal9069 Год назад +5

    ਜੋ ਸਤਵੰਤ ਸਿੰਘ ਨੇ ਸੋਢੀ ਸਾਹਿਬ ਤੁਹਾਨੂੰ ਲਿਖ ਦਿਤਾ ਉਸਨੂੰ ਕਿਤਾਬ ਰੂਪ ਵਿੱਚ ਲਖਵਾਓ

  • @jagjiwankaur4934
    @jagjiwankaur4934 3 года назад +7

    ਸੋਢੀ ਸਰ ਦੀ ਵੀ ਬਹਾਦਰੀ ਹੈ ਇਸ ਤਰ੍ਹਾਂ ਪੇਸ਼ ਕਰਨਾ ਸਾਡੇ ਤੱਕ👑

  • @babavirsa801
    @babavirsa801 3 года назад +58

    ਕੌਮੀ ਹੀਰੇ
    ਭਾਈ ਸਤਵੰਤ ਸਿੰਘ ਜੀ
    ਭਾਈ ਬੇਅੰਤ ਸਿੰਘ ਜੀ
    ਭਾਈ ਕੇਹਰ ਸਿੰਘ ਜੀ

  • @MicromegMovies
    @MicromegMovies 2 года назад +6

    ਹੱਲ ਤਾਂ ਸਿਰਫ ਇਕੋ ਹੈ...There is only one solution!
    SIKH UNITY IS OUR BIGGEST WEAPON..ਸਿੱਖ-ਏਕਤਾ ਸਾਡਾ ਸਭ ਤੋਂ ਵੱਡਾ ਹਥਿਆਰ ਹੈ

  • @SukhwinderKaur-xr4jo
    @SukhwinderKaur-xr4jo 3 года назад +26

    Big salute 🙏🙏🙏🙏🙏
    Proud to be a Sikh ✌️✌️

  • @sukhjeetsinghsukhjeetsingh7795
    @sukhjeetsinghsukhjeetsingh7795 3 года назад +29

    ਪਾਣੀ ਆ ਗਿਆ ਏ ਅੱਖਾਂ ਵਿੱਚੋ ਕੌਮ ਦੇ ਹੀਰੇ ਆ ਦੀ ਦਾਸਤਾਨ ਸੁਣ ਕੇ ਵਾਹਿਗੁਰੂ ਜੀ 🙏🙏🙏

  • @tsgkarn4284
    @tsgkarn4284 Год назад +5

    ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇਂ ਧਰਮ ਦੀ ਖਾਤਰ ਆਪਣੀਆਂ ਜਿੰਦੜੀਆ ਵਾਰਿਆ ♥️♥️♥️ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫ਼ਤਹਿ ਜੀ 🙏🙏🙏 ♥️♥️♥️

  • @paramjitsandhu4580
    @paramjitsandhu4580 3 года назад +6

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ ਵੀ ਅਤੇ ਸ਼ਹੀਦਾਂ ਨੂੰ ਵੀ 🙏🏼🙏🏼🙏🏼🙏🏼🙏🏼🙏🏼

  • @harmindersingh5296
    @harmindersingh5296 3 года назад +104

    ਅਮਰ ਸਹੀਦ ਭਾੲੀ ਸਤਵੰਤ ਸਿੰਘ
    ਅਮਰ ਰਹੇਗਾ 🌷💗🌹🙏🙏