Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਅਨੰਦ ਆਇਆ ਸੁਣ ਕੇ ਜਿਉਂਦਾ ਰੈਂਹ ਵੀਰ ਈਸੀ ਰੱਬ ਅਮਰ ਲੰਬੀ ਕੱਰੇ
ਮਨਜਿੰਦਰ ਸਿੰਘ ਜੀ ਸਲਾਮ ਆ ਤੁਹਾਡੀ ਕੁਰਬਾਨੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
ਭਾਈ ਮਨਜੀਤ ਸਿੰਘ ਜੀ ਨੂੰ ਕਿਤਾਬ ਲਿਖਣੀ ਚਾਹੀਦੀ ਆ ਸੰਘਰਸ਼ ਬਾਬਤ ਪੂਰੀ ਕਿਉਂਕਿ ਸਾਨੂੰ ਨਵੀ ਪੀੜੀ ਨੂੰ ਕੱਖ ਨਹੀ ਪਤਾ ਸਾਨੂੰ ਅੱਜ ਤੱਕ ਏਹੋ ਪ੍ਰਚਾਰ ਕੀਤਾ ਸਟੇਟ ਨੇ ਵੀ ਖਾੜਕੂ ਸਿੰਘਾਂ ਨੇ ਨਜ਼ੈਜ਼ ਮਾਰੇ ਲੌਕ ਜਿੰਨਾ ਚਿਰ ਸੰਘਰਸ਼ੀ ਯੋਧੇ ਆਪਣੇ ਬਾਰੇ ਨਹੀ ਦੱਸਣਗੇ ਲੋਕਾਂ ਦੀ ਮਿਥ ਨਹੀ ਟੁਟਣੀ ਜੀ ਮੈ ਬਹੁਤ ਪ੍ਰਭਾਵਿਤ ਹੋਇਆ ਮਨਜੀਤ ਸਿੰਘ ਜੀ ਤੋ ਤੇ ਭਾਈ ਦਲਜੀਤ ਸਿੰਘ ਬਿੱਟੂ ਜੀ ਤੋ ਬਹੁਤ ਹੀ ਠਰੰਮੇ ਵਾਲੇ ਇਨਸਾਨ ਅਣਖੀ ਸੂਰਮੇ ਰਹੀ ਗੱਲ ਇਨਟਰੋ ਦੀ ਏਹ ਇਨਟਰਵਿਉ ਤਾ ਸਟੇਟ ਸਵੇਰੇ ਨੂੰ ਡਲੀਟ ਕਰ ਸਕਦੀ ਆ ਜੇ ਉਹਨੂੰ ਲੱਗਿਆ ਵੀ ਏਹ ਇਨਟਰਵਿਉ ਨੋਜਵਾਨੀ ਨੂੰ ਖਿੱਚ ਪਾਉਦੀ ਆ ਜਿਵੇਂ ਸੁਰਿੰਦਰ ਸਿੰਘ ਹੋਣਾ ਦੀ ਸੀਰੀਜ਼ ਡਲੀਟ ਕਰਤੀ ਸੀ ਦਰਬਾਰ ਸਾਹਿਬ ਦੇ ਚਸ਼ਮਦੀਦਾ ਬਾਰੇ 2014 ਵਿਚ ਕੀਤੀਆਂ ਸੀ
ਸਲੂਟ ਮੇਰੇ ਵੱਲੋਂ ਤੁਹਾਨੂੰ ਭਾਈ ਸਾਹਿਬ ਜੀ ਤੁਹਾਡੀ ਬਹਾਦਰੀ ਨੂੰ ਸਿੱਖ ਕੌਮ ਹਮੇਸ਼ਾਂ ਲਈ ਯਾਦ ਕਰੇਂਗੀ ਤੁਹਾਨੂੰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਾਈ ਜੀ ਸਲੂਟ ਸਲੂਟ ਸਲੂਟ ਹੈ ਈਸੀ ਜੀ ਬਹੁਤ ਇਛਾ ਸੀ ਤੈਨੂੰ। ਦੇਖਣ ਦੀ ਜ਼ਿੰਦਾ ਸ਼ਹੀਦ ਹੈ
ਬੱਲੇ ਬਈ ਸ਼ੇਰ ਦਿਲ ਸਿੰਘਾ ਸਲੂਟ ਆ 🙏 ਤੁਹਾਡੇ ਜਜ਼ਬੇ ਅਤੇ ਸੰਘਰਸ਼ ਨੂੰ
ਬਹੁਤ ਵਧੀਆ ਅੰਨਦ ਆਈਆਂ ਤੇਰੀ ਸਹੀਦੀਆ ਦੀ ਕਹਾਣੀ ਸੁਣਕੇ ਸਰਦਾਰ ਜੀ ਵਾਹਿਗੁਰੂ ਵਾਹਿਗੁਰੂ ਸਤਗੁਰੂ ਜੀ ਤੇਨੂੰ ਲੰਮੀ ਉਮਰ ਬਖਸ਼ਣ ਸਤਗੁਰ ਪ੍ਸਾਦਿ ਜਿਉ ਜੀ
ਵੈਰੀ ਗੁਡ ਸਲਾਮ ਹੈ ਇਹੋ ਜਿਹੇ ਸਿੰਘਾਂ ਜਿਊਂਦੇ ਰਹੋ
ਭਾਈ ਮਨਜਿੰਦਰ ਸਿੰਘ ਜੀ ਬਹੁਤ ਚੜਦੀ ਕਲਾ ਵਾਲੇ ਸਿੰਘ ਆ ਜੀ
ਬਾਕਮਾਲ ਸ਼ਖਸ਼ੀਅਤ ਸਿੰਘ ਸਾਬ.. ਵਾਹਿਗੁਰੂ ਚੜ੍ਹਦੀ ਕਲਾ ਕਰੇ 🙏🙏❤️❤️
ਵੀਰ ਜੀ ਧੰਨਵਾਦ ਜੀ ਤੁਸੀਂ ਭਾਈ ਸਾਹਿਬ ਜੀ ਦੇ ਜੁਬਾਨੀ ਸੁਣਵਾਇਆ ਜੀ ਇਹਨਾਂ ਦੇ ਬਚਨ ਪੇਸ ਕਰਦੇ ਰਹਿਣਾ ਜੀ🙏🙏
ਬਹੁਤ ਹੀ ਵਧੀਆ ਸੋਚ ਆ ਸਿੰਘ ਸਾਬ ਦੀ
ਧੰਨ ਹੈ ਤੂ ਗੁਰੂ ਕੇ ਸਿਖਾ🙏🙏🙏
ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦੇ ਘਰਦਿਆਂ ਨਾਲ ਮੁਲਾਕਾਤ ਲਾਜ਼ਮੀ ਕਰਵਾਉ ਜੀ ਤਾਂ ਕਿ ਉਸਦੀ ਮਹਿਮਾ ਸੁਣ ਸਕੀਏ
ਵਾਹਿਗੁਰੂ ਜੀ ਬਾਈ ਦੇ ਮੋਗੇ ਨੇੜੇ ਬਹੁਤ ਰਿਹਾ ਹਾਂ ਬਹੁਤ ਚੰਗੇ ਇਨਸਾਨ ਆ,ਦੇਖਣ ਨੂੰ ਬਹੁਤ ਨਰਮ ਇਨਸਾਨ ਸੀ
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
ਇਹ ਆ ਸਾਡੀ ਸਿੱਖ ਕੋਮ ਉਹ ਸੂਰਬੀਰ ਯੋਧੇ ਜਿੰਨਾ ਨੇ ਸਿੱਖ ਕੌਮ ਦੀ ਪੱਗ ਸਿਰ ਤੇ ਦੁਆਰਾ ਰੱਖੀ ਸਹਿਕਦੀ ਸਿੱਖ ਕੌਮ ਨੂੰ ਸੁਰਜੀਤ ਕੀਤਾ ਭਾਈ ਮਨਜਿੰਦਰ ਸਿੰਘ ਜੀ ਸਿੱਖ ਕੌਮ ਦੇ ਹੀਰੇ ਆ ਉਸ ਸਮੇਂ ਵਿੱਚ ਭਾਈ ਸਾਹਿਬ ਜੀ ਭੂਸਣ ਦੇ ਨਾਮ ਨਾਲ ਜਾਣੇ ਜਾਂਦੇ ਸੀ ਇਹੋ ਯੋਧਿਆਂ ਨੂ ਦਿਲੋ ਸਲੂਟ ਆ ਜੀ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Akaal channel ਇਹ ਚਾਹੀਦੀ ਗੱਲਬਾਤ ਮਖੂ ਦਾ ਇਨਟਰਵਿਉ ਕਰਨ ਦਾ ਤਰੀਕਾ ਬਹੁਤ ਬੇਹੂਦਾ ਹੈ।ਤੁਹਾਡੇ ਚੰਗੇ ਕੰਮ ਦੇ ਲਈ ਤੁਹਾਡੇ ਨਾਲ ਹਾਂ
ਬਿਲਕੁਲ ਸਹੀ ਵੀਰੇ ਮੱਖੂ ਨੂੰ ਉਕੀ ਅਕਲ ਨੀ
Aaho thonu ju haigi a sabh nu
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵੱਡਿਆ ਜਜਾਰੂ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਸਾਹਿਬ ਨੇ ਸੰਘਰਸੀ਼ਆ ਦਾ ਵਧੀਆ ਪੱਧਰ ਨਾਲ ਵਧੀਆ ਪੱਖ ਰੱਖਿਆ ਬਹੁਤ ਬਹੁਤ ਧੰਨਵਾਦ
A
p0
@@imfeelinglove841 qqqqqqqqqqqqqqqqqqqqqqqqqqqqqqqq
ਚੱਲ ਝੂੱਠਾ
ਬਹੁਤ ਵਧੀਆ ਗੱਲ ਕੀਤੀ ਤੁਸੀਂ ਸੱਚੀ ਜਾਣਕਾਰੀ ਦਿੱਤੀ
ਮਨਜਿੰਦਰ ਸਿੰਘ ਜੀ। ਸਲੂਟ ਹੈ ਮੇਰੇ ਵੀਰ ਜੀ
ਵਾਹਿਗੁਰੂ ਵਾਹਿਗੁਰੂ ਕੁਰਬਾਨੀ ਧੰਨ ਹੈ
Such a Sensible, Humble, polite, Intelligent and Honest Gursikh Pyare
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ
ਪ੍ਰਣਾਮ ਯੋਧਿਆਂ ਨੂੰ
ਬਾਈ ਮਨਜਿੰਦਰ ਸਿੰਘ ਜੀ ਗੁਰੂ ਫਤਹਿ ਪ੍ਰਵਾਨ ਕਰਨੀ। ਤੁਸੀਂ ਸਿੱਖ ਸੰਘਰਸ਼ ਦੇ ਸਮੇ ਮਹਾਨ ਯੋਧੇ ਹੋ। ਸੰਘਰਸ਼ ਦੇ ਸਮੇ ਵਿੱਚ ਬਹੁਤ ਅਣਗਿਣਤ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ। ਸੰਘਰਸੀ ਯੋਧਿਆਂ ਦਾ ਯੋਗਦਾਨ ਛੋਟਾ ਵੱਡਾ ਹੋ ਸਕਦਾ ਬੇਨਤੀ ਹੈ ਕੀ ਕਿਸੇ ਯੋਧੇ ਦਾ ਨਾਮ ਲੈ ਕੇ ਨਾ ਕਿਹਾ ਕਰੋ ਕੀ ਉਸ ਨੂੰ ਕੀ ਪਤਾ ਕੀ ਸ਼ੰਘਰਸ ਸੀ। ਅਸੀਂ ਸਾਰਿਆ ਨੇ ਰਲ ਮਿਲ ਕੇ ਸ਼ੰਘਰਸ ਲੱੜ੍ਹਿਆ।
ਸਿਰ ਝੁਕਦਾ ਯੋਧਿਆਂ ਦੀ ਕੁਰਬਾਨੀ ਤੇ ਕਾਰਨਾਮਿਆਂ ਅੱਗੇ। 🙏🙏🙏
ਵਾਹਿਗੁਰੂ ਇਹੋ ਜਿਹੇ ਯੋਧਿਆਂ ਨੂੰ ਲੰਮੀਆਂ ਉਮਰਾਂ ਬਖਸ਼ੇ।
ਮਾਣ ਆ ਖਾੜਕੂ ਯੋਧਿਆਂ ਤੇ ਸਾਨੂ , ਮਾਣ ਆ ਸਾਰੇ ਖਾੜਕੂ ਯੋਧਿਆਂ ਤੇ ਭਾਵੇ ਓਹੋ ਸ਼ਹੀਦ ਹੋਗੇ ਭਾਵੇ ਜੇਲ੍ਹਾਂ ਚ ਨੇ ਤੇ ਭਾਵੇ ਆਪਦੇ ਘਰਾਂ ਚ' , ਜੇ ਅਸੀਂ ਆਪਦੇ ਚੰਮ ਦੀਆ ਜੁੱਤੀਆਂ ਬਣਾਕੇ ਵੀ ਤੁਹਾਡੇ ਪੈਰਾਂ ਚ ਪਾ ਦੇਈਏ ਤਾ ਵੀ ਤੁਹਾਡਾ ਕਰਜਾ ਨਹੀਂ ਉਤਾਰ ਸਕਦੇ ... ""ਬਾਕੀ ਏਦਾਂ ਦੇ ਯੋਧਿਆਂ ਦੀ ਕਿਰਦਾਰ-ਕੁਸ਼ੀ ਕਰਨ ਵਾਲਿਆਂ ਨੂੰ ਨਰਕਾਂ ਚ ਜਗਾ ਨੀ ਮਿਲਣੀ , ਤੇ ਏਹ ਚੈਨਲਾਂ ਵਾਲੇ ਵੀ ਬਰਾਬਰ ਦੇ ਦੋਸ਼ੀ ਏ ਉਹਨਾਂ ਮੂਰਖਾਂ ਦੇ , ਏਹੇ ਆਪਦੇ ਵਿਊ ਤੋਂ ਪੈਸੇ ਕਮਾਉਣ ਲਈ ਉਦਾ ਦੇ ਲੋਕਾ ਨੂੰ ਜਾਣਕੇ ਆਪਦੇ ਚੈਨਲਾਂ ਤੇ time ਦਿੰਦੇ ਨੇ ਜੋ ਯੋਧਿਆਂ ਦੀ ਕਿਰਦਾਰਕੁਸ਼ੀ ਕਰਦੇ ਹੋਣ .... ਕੋਈ ਲਿਆਕਤ ਨਾਮ ਦੀ ਚੀਜ ਹੋਣੀ ਭਾਈ ਤੁਹਾਡੇ ਚ', ਬੱਸ ਮੂੰਹ ਚ ਮੇਕ ਤੁੰਨਨ ਤੋਂ ਬਿਨ੍ਹਾਂ .."
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਿੰਘ ਸਾਬ ਨੂੰ
ਸਲੂਟ ਆ ਮਨਜਿੰਦਰ ਸਿੰਘ ਬਾਬਾ ਜੀ ਨੂੰ
Salaam aa ji tuhanu te tuhade saathiya di kurbaani nu 🙏🙏🙏
ਬਾਈ ਜੀ ਸਲਾਮ ਹੈ। ਰਾਮ ਰਾਮ ਸਤਿ ਸ਼੍ਰੀ ਅਕਾਲ। ਸਹੀ ਯੋਧੇ ਤੁਸੀਂ ਹੋ। ਤੁਹਾਡੇ ਚਿਹਰੇ ਨੂੰ ਵੇਖ ਕੇ ਲੱਗ ਰਿਹਾ ਹੈ ਤੁਸੀਂ ਅੰਦਰੋਂ ਕਿੰਨੇ ਨਰਮ ਰੁਖ਼ ਵਾਲੇ ਹੋ। ਮੇਰੇ ਹੀਰੋ ਹੋ ਤੁਸੀਂ।
ਮਨਜਿੰਦਰ ਸਿੰਘ ਉਰ੍ਫ ਭੂਸ਼ਣ ਕੌਮ ਦਾ ਅਨਮੋਲ ਹੀਰਾ ਹੈ ਸਲਾਮ ਹੈ ਇਹਨਾਂ ਦੀ ਕੁਰਬਾਨੀ ਨੂੰ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
ਮੈ ਫੇਰ ਏਹ ਚੀਜ ਦੀ ਬੇਨਤੀ ਕਰਦਾ ਸਾਰੇ ਸੰਘਰਸ਼ੀ ਯੋਧਿਆਂ ਨੂੰ ਕਿਤਾਬਾਂ ਜ਼ਰੂਰ ਲਿਖਣੀਆ ਚਾਹੀਦੀਆਂ ਉਹਨਾ ਬਾਬਤ ਵੀ ਜਿਹੜੇ ਯੋਧੇ ਅੱਜ ਵਿਚ ਨਹੀ ਪਰ ਸਟੇਟ ਉਹਨਾ ਨੂੰ ਬਦਨਾਮ ਕਰ ਰਹੀ ਆ ਜੋ ਤੁਹਾਡੇ ਨਾਲ ਵਿਚਰੇ ਉਹਨਾ ਬਾਬਤ ਜ਼ਰੂਰ ਲਿਖੋ ਅਕਾਲ ਚੈਨਲ ਨੂੰ ਏਹ ਕੰਮ ਕਰਨਾ ਚਾਹੀਦਾ ਇਨਟਰੋ ਦੀ ਜਗ੍ਹਾ ਇਕ ਇਕ ਜੁਝਾਰੂ ਦੀ ਜੀਵਨੀ ਤੇ ਕਿਤਾਬਾਂ ਲਿਖਣ ਕੋਲ ਜਾਕੇ ਘੰਟੇ ਵਿਚ ਸਾਲਾ ਦਾ ਸੰਘਰਸ਼ ਨਹੀ ਸਮੇਟਿਆ ਜਾ ਸਕਦਾ ਧੰਨਵਾਦ ਬੇਨਤੀ ਜ਼ਰੂਰ ਪ੍ਰਵਾਨ ਕਰਿਉ ਦਾਸ ਦੀ
Lakhan salaman Singh Saab aaap nu te sabb Sikh Jujharu Singhan Singhnian te Bhujangian nu! A great revolutionary what a brave high thinking sensible and far thinking personality!
ਧੰਨਵਾਦ ਪੱਤਰਕਾਰ ਦਾ,ਦਰਸ਼ਨ ਹੋਏ ਸੂਰਮੇ ਦੇ
bai ji bht dil to reejh c tuhade darshan di bhut tym to tuhade vaare sun rhe aa ajj drshan hoe dhan dhan ho gye aa
Right malhi saab
Well done uncle g..and thanks whatever you done for Sikh com. Thanks
ਭਾਈ ਜਿੰਦਾ ਜੀ ਭਾਈ ਸੁੱਖਾ ਜੀ ਸਿੱਖ ਕੌਮ ਦੇ ਮਹਾਨ ਜੋਧੇ
ਯੋਦੇ ਸਾਡੇ 👏👏
ino
@@tarsemsingh6103 ਡੱਡੱਡਡਡੱੱਡਢਡੱਡਡੱਡੱਡਡਡੱਡੱਡੱਢਡਡੱਡੱਢ
Boht vadiya ji…. Waheguru mehar karn bhai sahab ji te….. boht vadde yodhe te sache suche insaan lagge bhai Manjinder Singh Issi 🙏🙏
ਇਹ ਨੇ ਸਿੱਖ ਅਸਲੀ ਸਚ ਸਭ ਤੋਂ ਉਪਰ ਹੈ
ਸਲਾਮ ਆ ਬਾਬਾ ਜੀ ਤੁਹਾਨੂੰ
ਸਾਡੀ ਕੋਮ ਦੇ ਹੀਰੇ ਸਲਾਮ ਆ ਏਨਾ ਨੂੰ
Sardar Manjinder singh g you are a great hero of sikhism
ਮਨਜਿੰਦਰ ਸਿੰਘ ਈਸੀ ਵਾਰੇ ਬਹੁਤ ਪੜਿਆ ਸੀ ਅਤੇ ਸੁਣਿਆ ਸੀ ਪਰ ਦਰਸ਼ਨ ਪਹਿਲੀ ਵਾਰ ਕੀਤੇ ਨੇ ਮਹਾਨ ਯੋਧਾ ਹੈ ਕੌਮ ਦਾ ਵੀਰ ਅਸਲੀ ਹੀਰੋ ਹੈ
ਬਾਈ ਜੀ ਕਿੱਥੋਂ ਨੇ ਬਾਬਾ ਜੀ 🙏🙏🙏🙏🙏
@@gurpalsingh4452 village Issi Near Maler Kotla
@@gurpalsingh4452 5
ਸੋਚਿਆ ਸੀ ਚਲ। ਵੇਹਲਾ ਬੈਠਾ ਦੋ ਚਾਰ ਮਿਨਟ ਇਹ ਵਿਡੀਉ ਵੀ ਵੇਖ ਲੋ ਪਰ ਸ਼ੁਰੂ ਕਰਨ ਤੋਂ ਬਾਅਦ ਬੰਦ ਨਹੀਂ ਕਰ ਸਕਿਆ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
भाई साहब में इतनी बहादुरी 🙏🏻💪🌺
Haan yaar sach mein
Sir good ji ❤❤❤❤❤
ਬਿਲਕੁਲ ਕੁਲ ਖਾਲਸ ਬੰਦਾ ਹੈ ਸਿੰਘ ਵੀਰ।
Wah o tere Mainer ji Sikh nation de hero ho Waheguru tuhadi age longer hove
Manjinder SiNGH Ji Zindabad. Well Come & Very Very Thanks AKAAL Channel TV Team Members Good & Right Job ALL Members 🙏🙏🤲🤲
Salute you sir🙏🏻😭kade sukhi ni rehnge police department wale jina ne saheeda nu torture kita bhut.waheguru insaaf jrur krnge🙏🏻
Salute 👌👌👌singh saab🙏🙏 kehnde sant shahid hoge eh ohna di hi rooh a
ਅਣਖੀ ਯੋਧੇ 🙏🙏🙏💝💝
ਕੋਮ ਦਾ ਹੀਰੋ ਮਨਜਿੰਦਰ ਸਿੰਘ ਉਰਫ਼ ਭੂਸ਼ਣ
bhusen.mangal.ta.ik.cat.c.police.da
@@gurjantsingh-se3ll by g bache be taeo ne
@@dilsarao6677 ,,
ਜਿਹੜੇ ਕੈਟ ਸੀ ਉਹਨਾਂ ਨੂੰ ਸਕਿਉਰਟੀਆਂ ਮਿਲੀਆਂ ਹੋਈਆਂ ਭਰਾਵੋ ਸਰਕਾਰਾਂ ਵੱਲੋਂ ਹੁਣ ਵੀ ਸਟਾਰਾਂ ਵਾਂਗ ਜਿੰਦਗੀ ਵਸਰ ਕਰ ਰਹੇ ਨੇ ਉਹ, ਪਰ ਜਿਹੜੇ ਕੌਮੀ ਯੋਧੇ ਸੀ ਦਿਲੋਂ ਕੌਮ ਲਈ ਲੜੇ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਚ ਰਹੇ ਨੇ ਉਹ ਅੱਜ ਵੀ ਨਾਰਮਲ ਜਿੰਦਗੀ ਜੀ ਰਹੇ ਨੇ ਜੇਕਰ ਕਿਸੇ ਨੂੰ ਕੋਈ ਸੱਕ ਏ ਤਾਂ ਜਾ ਕੇ ਮਿਲ ਵੀ ਸਕਦਾ ਇਹਨਾਂ ਨੂੰ ਕੋਈ ਪਾਕਿਸਤਾਨ ਤਾਂ ਨੀ ਬੈਠੇ ਉਹ ਏਥੇ ਹੀ ਨੇ ਪੰਜਾਬ ਵਿੱਚ ਬਾਕੀ ਪਿਛਲੇ ਇਤਿਹਾਸ ਤੇ ਝਾਤ ਮਾਰ ਲਿਉ ਥੋੜੀ ਜਿਹੀ ਕੇ ਕੌਮ ਲਈ ਮਰ ਮਿੱਟਣ ਵਾਲਿਆਂ ਦਾ ਅੱਜ ਤੱਕ ਕਿੰਨਾ ਕੁ ਸਾਥ ਦਿੱਤਾ ਏ ਆਪਣੇ ਲੋਕਾਂ ਨੇ ਸਿਵਾਏ ਭੰਡਣ ਤੋਂ ,ਕਦੇ ਰੀਅਲ ਜਿੰਦਗੀ ਵੇਖੋ ਕੁਰਬਾਨੀ ਕਰਨ ਵਾਲਿਆਂ ਦੀ ਕਦੇ ਪੁਛਿਉ ਜਾਕੇ ਉਹਨਾਂ ਨੂੰ ਕੇ ਉਹਨਾਂ ਕੀ ਕੁੱਝ ਖੋਇਆ ਤੇ ਕੀ ਪਾਇਆ ਸੰਘਰਸ਼ ਵਿਚੋਂ ਭਗਤ ਸਿੰਘ,ਊਧਮ ਸਿੰਘ, ਕਰਤਾਰ ਸਰਾਭਾ ਦੇ ਪਰਿਵਾਰ ਨੂੰ ਕੀ ਮਾਣ ਦਿੱਤਾ ਆਪਾਂ ਜੋ ਅੱਜ ਦੇ ਝੁਜਾਰੂਆਂ ਨੂੰ ਦਿੰਦੇ ਬੱਸ ਆਪਣੇ ਕੋਲ ਤਾਂ ਆਹੀ ਕੁੱਝ ਆ ਫਲਾਣਾ ਕੈਟ ਆ ਫਲਾਣਾ ਮੁਖਬਰ ਆ ਸਰਮ ਆਉਣੀ ਚਾਹੀਦੀ ਆ ਸਿੱਖ ਜਾ ਪੰਜਾਬੀ ਕਹਾਉਦਿਆ ਨੂੰ
@@gurjantsingh-se3ll cat di patni de pait vich police ltta nehi maardi ok
ਕੀ ਸਾਡੇ ਦੇਸ਼ ਦਾ ਕਾਨੂੰਨ ਜ਼ੀਰੋ ਆ ਏਨੇਂ ਗਵਾਹ ਬੈਠੇ ਆ ਸੈਨੀ ਵਰਗਿਆਂ ਨੂੰ ਫਿਰ ਵੀ ਸਕਿਉਰਟੀ ਸਮਝਣ ਤੋਂ ਬਾਹਰ ਦੀਆਂ ਗੱਲਾਂ
Thank you sir.. salute to you for you bravery
WahegurujituhadaBhalaKraaVeryVeryGoodVirji
ਏਡੇ ਵੱਡੇ ਯੋਧੇ ਆ ਸਾਡੇ ਚ ਮਾਨ ਭਾਈ ਸਾਹਿਬ ਤੇ
Manjinder Singh Essie bai g tuhanu salute aa bhaji......Bahut vadde jodhya cho tuci ek ho dil ton salam aa tuhanu♥️♥️♥️🙏🙏🙏🙏
ਵਾਹਿਗੁਰੂ ਜੀ
ਸਾਡ ਸਿੱਖ ਧਰਮ ਦੇ ਯੌਧੇ
ਮਨਜਿੰਦਰ ਸਿੰਘ ਦਾ ਇੰਟਰਵਿਊ ਬਹੁਤ ਸਚਾਈ ਦੇ ਨੇੜੇ ਹੈ ਅਤੇ ਇਹ ਬੰਦਾ ਬਿਲਕੁਲ ਸਾਫ ਅਤੇ ਸੱਚਾ ਹੈ ਸਲੂਟ ਹੈ ਵੀਰ ਨੂੰ
Manjinder singh g Your talking attitude truth,clear and good
ਸਾਡੇ ਲੋਕ ਗੁਣ ਨਹੀਂ ਪਾਉਂਦੇ ਕਿਸੇ ਦੀ ਕੁਰਬਾਨੀ ਦਾ। ਕਾਲੀ,ਕਾਂਗਰਸੀ ਅਤੇ ਗਾਉਣ ਵਾਲਿਆਂ ਦੇ ਤੱਲਵੇ ਚੱਟਣ ਜੋਗੇ ਹੀ ਨੇ।
ਬਾੲੀ ਜੀ ਬੇਨਤੀ ਅਾ ਕਿ ੲਿੱਕ ਹੋਰ ੲਿੰਟਰਵਿੳੂ ਕਰੋ ਜੀ, ੲਿੰਤਜਾਰ ਰਹੇਗਾ,ੳੁੱਤਰ ਜਰੂਰ ਦਿੳੁ ਜੀ!
ਸਿੱਖ ਕੌਮ ਸੂਰਬੀਰ ਯੋਧਾ ਭਾਈ ਮਨਜਿੰਦਰ ਸਿੰਘ ਈਸ਼ੀ। ਇਹੋ ਜਿਹੇ ਯੋਧਿਆਂ ਦੀ ਖਾਲਸਾ ਪੰਥ ਨੂੰ ਵੱਡੀ ਕਮੀ ਮਹਿਸੂਸ ਹੋ ਰਹੀ ਹੈ। ਮੇਰੀ ਅਕਾਲ ਪੁਰਖ ਇਹੋ ਬੇਨਤੀ ਹੈ ਕਿ ਅਕਾਲ ਪੁਰਖ ਜੀਓ ਇਹੋ ਜਿਹੇ ਸੂਰਮੇ ਬੇਅੰਤ ਪੈਦਾ ਕਰੋ।
Tuhada den nhi de sakde surmyo 🙏🏻 sikh kaum di izzat de rakhe
ਬਹੁਤ ਵਧੀਆ ਇੰਟਰਵਿਉ
ਧੰਨ ਧੰਨ ਧੰਨ ਐਂ ਵੀਰੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਿਜਦਾ ਭਾਈ ਸਾਬ੍ਹ ਤੁਹਾਨੂੰ ਈ ਸੀ ਸਾਬ ।
ਐਂਕਰ ਭਾਈ ਸਾਹਬ ਦੇ ਕੱਦ ਦਾ ਨਹੀਂ ਹੈ ਮੁਲਾਕਾਤ ਵਿਚ ਸਹੀ ਸਵਾਲ ਨੀ ਕੀਤੇ ਭਾਈ ਹਰਮਿੰਦਰ ਸੰਧੂ ਵਾਰੇ ਸੁੱਖੇ ਜਿੰਦੇ ਦੀ ਮੁਖਵਾਰੀ 91 ਵਿਚ ਇੱਕ ਰਾਤ ਵਿਚ ਦੋ ਰੇਲਾਂ ਤੇ ਹਮਲਾ ਕਿਸ ਦੀ ਸਾਜ਼ਿਸ ਸੀ ਕਿੱਲ੍ਹਾ ਰਾਏਪੁਰ ਕੋਲ ਰਾਜਦੂਤ ਵਾਰੇ ਕਿੰਨੀਆਂ ਗੱਲਾਂ ਦਾ ਪਤਾ ਲੱਗ ਸਕਦਾ ਸੀ ਜਿਮੇ ਕਿਸ ਪਿੰਡ ਰਖਿਆ ਹੋਰ ਬਹੁਤ ਕੁਜ ਖਾਲਸਾ ਜੀ ਬਾਬਾ ਜੈਲਾ ਪੱਥਰੈੜੀ ਜੱਟਾ ਜਿਲ੍ਹਾ ਰੋਪੜ ਦਾ ਸੀ
ਕੋਟਨ ਕੋਟ ਨਮਨ ਮਹਾਨ ਸਿੱਖ ਯੋਧਾ
ਬੱਲੇ ਸੁਰਮਿਆ ਰੱਬ ਲੱਮੀ ਉਮਰ ਕਰੇ
ਮਨਜਿੰਦਰ ਸਿੰਘ ਈਸੀ ਉਰਫ ਭੂਸ਼ਨ ਕੌਮ ਦਾ ਕੋਹੇਨੂਰ ਹੀਰਾ
ਮਨਜਿੰਦਰ ਜੀ ਬਹੁਤ ਹੀ ਵਧੀਆ ਲੱਗਿਆ
Waheguru chardikala bakshan yodhya nu 🙏
Salute a tuhanu sardar ji you real hero
ਬਾਈ ਮਨਜਿਦੰਰ ਸਿੰਘ ਕੌਮਾ ਹੀਰਾ ਏ
ਕੌਮ ਦਾ ਹੀਰਾ ਇਹ ਸਾਡਾ ਸਿੰਘ। ਸਤਿਕਾਰ ।
ਇਹ ਨੇ ਕੋਮ ਦੇ ਹੀਰੋ ਜਿੰਨਾਂ ਸੱਚਾ ਸੁੱਚਾ ਸੰਘਰਸ਼ ਲੜਿਆ ਮਨਜਿੰਦਰ ਸਿੰਘ ਵੀਰ ਦੀ ਇੰਟਰਵਿਊ ਲਗਾਓ ਵਾਲੀ ਸੁਣਨਾ ਜਰੂਰੀ ਸੀ ਜਦੋਂ ਬੀਡੀਉ ਦੇਖਣ ਲਗ ਪਏ ਮੁੜ ਬੰਦ ਨਹੀਂ ਕੀਤਾ
Wah baba g ..chardi kla vich rho waheguru g di kirpa nal
Salute to all of you
Waheguru ji waheguru ji waheguru ji waheguru ji waheguru ji
Dhan a jigara bai ji tuhada beheguru tuhanu chardi kla rake slam a veer ji
ਸ਼ਾਮ ਸੁੰਦਰ (ਸੀ ਏ ਸਟਾਪ) ਫਰੀਦਕੋਟ ਬਾਰੇ ਵੀ ਬਣਾਉ ਵੀਡੀਓਕਹਿੰਦੇ ਸੀ ਜਿਸ ਵੀ ਵਿਅਕਤੀ ਨੂੰ ਇਹ ਅਫਸਰ ਫੜ ਕੇ ਲੈ ਜਾਂਦਾ ਸੀ ਉਹ ਵਿਅਕਤੀ ਕਦੇ ਵੀ ਘਰ ਵਾਪਸ ਨਹੀ ਮੁੜਿਆ ਸੀਇਹ ਅਫਸਰ ਬਹੁਤ ਹੀ ਘਟੀਆ ਅਫਸਰ ਸੀ (ਬੁੱਚੜ ) ਸੀਭਿੰਡਰਾਵਾਲੇ ਸੰਤ ਨੇ ਵੀ ਇਸ ਬੁੱਚੜ ਅਫਸਰ ਬਾਰੇ ਬੋਲਿਆ ਸੀ ਜੋ ਇਹ ਕਰਦਾ ਸੀ ਕੋਟਕਪੂਰਾ ਤਹਿਸੀਲ ਦੇ ਇੱਕ ਪਿੰਡ( ਪਿੰਡ--ਹਰੀ ਨੌਂ) ਦੇ ਬੰਦੇ ਨੂੰ ਚੱਕ ਲਿਆ ਸੀ ਕਹਿੰਦੇ ਸੀ ਉਸ ਬੰਦੇ ਦੀਆਂ ਦੋਹਾਂ ਬਾਹਾਂ ਵਿੱਚ ਚਾਰ ਚਾਰ ਕਿੱਲ ਠੋਕ ਦਿੱਤੇ ਸੀ (8 ਕਿੱਲ ਟੋਟਲ)ਸ਼ਾਮ ਸੁੰਦਰ ਬੰਦੇ ਨੂੰ ਮਾਰਕੇ ਫਰੀਦਕੋਟ ਵਾਲੀਆਂ ਨਹਿਰਾਂ ਵਿੱਚ ਰੋੜ ਦਿੰਦਾ ਸੀ ਜਿਸ ਨੂੰ ਵੀ ਇਹ ਅਫਸਰ ਲੈ ਜਾਂਦਾ ਸੀ ਉਸਦਾ ਭੋਗ ਪਹਿਲਾਂ ਹੀ ਪਾ ਦਿੰਦੇ ਸੀ ਕਿਉਕਿ ਲੋਕਾਂ ਵਿੱਚ ਆਮ ਹੀ ਸੀ ਵੀ ਇਸਨੇ ਜਿਊਂਦਾ ਨਹੀ ਛੱਡਿਆ ਕਿਸੇ ਨੂੰ ਤੇ ਨਾ ਹੀ ਛੱਡਣਾ ਇਸ ਅਫਸਰ ਤੇ ਵੀ ਬਣਾਉ ਵੀਡੀਓ ਬੜੀਆਂ ਧੀਆਂ ਭੈਣਾਂ ਨਾਲ ਵਧੀਕੀਆਂ ਵੀ ਕੀਤੀਆਂ ਇਸ ਬੁੱਚੜ ਨੇਇੰਸਪੈਕਟਰ ਸ਼ਾਮ ਸੁੰਦਰ (Cia Staff)ਵਰਿਆਮ ਸਿੰਘ ਖੱਪੇਵਾਲੀ ਨੂੰ ਵੀ ਇਸ ਸ਼ਾਮ ਸੁੰਦਰ ਥਾਣੇਦਾਰ ਨੇ ਹੀ ਸ਼ਹੀਦ ਕੀਤਾ ਸੀ ਅੰਬ ਦੇ ਦਰੱਖਤ ਨਾਲ ਬੰਨ ਕੇ ਜੋ ਕਿ ਤਹਿਸੀਲ ਕੋਟਕਪੂਰਾ ਦੇ ਪਿੰਡ ਢੈਪਈ ਵਿੱਚ ਅੱਜ ਵੀ ਉਹ ਅੰਬ ਦਾ ਦਰੱਖਤ ਮੌਜੂਦ ਹੈ ਜਿਸ ਨਾਲ ਯੋਧੇ ਨੂੰ ਬੰਨ ਕੇ ਸ਼ਹੀਦ ਕੀਤਾ ਸੀ ਮੈ ਫੋਨ ਤੇ ਵੀ ਤੁਹਾਨੂੰ ਬਹੁਤ ਕਿਹਾ ਸੀ ਵੀ ਇਸ ਬੁੱਚੜ ਅਫਸਰ ਤੇ ਵੀਡੀਓ ਜਰੂਰ ਬਣਾਉ ਪਰ ਤੁਸੀ ਮੇਰੀ ਗੱਲ ਨੂੰ ਅਣਗੋਲਿਆ ਕਰਤਾ
ਇਹ ਵਾ ਯੋਧੇ ਜਿਨਾ ਕੁਰਬਾਨੀਆ ਕੀਤੀਆਂ ਇਹਨਾ ਬਾਰੇ ਰਿਤੇਸ ਲੱਖੀ ਨੇ ਵੀ ਇਕ ਪ੍ਰੋਗਰਾਮ ਵਿਚ ਇਹਨਾ ਦੀ ਡਰਾਇਵਰੀ ਬਾਰੇ ਦੱਸਿਆ
Hob
Hanji Maybe Liviu Radu Ali video ch veere hna ?
ਸਾਰੀਅਾ िਬਮਾਰੀਅਾ ਦਾ ਹਲ ਅਾਜਾਦੀ ਹੈ🚩SFJ ਲਈ ਵੋਟਾ ਰिਜਸਟਰ ਜਰੂਰ ਕਰੋ ਜੀ🚩75 ਸਾਲਾਂ ਤੋ ਇਹ ਕੁਝ ਹੈ 🚩ਹੁਣ ਵੀਅਾਜਦੀ ਲਈ
ਵਾਹਿਗੁਰੂ ਇਹਨਾਂ ਵਰਗੇ ਹੌਸਲੇ ਜੇਰੇ ਭਰੋਸਾ ਇਰਾਦੇ ਸਾਡੀ ਝੋਲੀ ਵੀ ਪਾਉਣ 🙏❣️🌸
ਵਾਹਿਗੁਰੂ
ਵਾਹਿਗੁਰੂ ਜੀ ਮਨਜਿੰਦਰ ਸਿੰਘ ਈਸੀ ਵਰਗੇ ਯੋਧਿਆਂ ਨੂੰ ਸਲਾਮ
ਖਾਲਸਾ ਜੀ ਇਹਦੇ ਵਿਚ ਅਫਸੋਸ ਵਾਲੀ ਕੋਈ ਗਲ ਨਹੀ ।
Lllllll
@Bakhsis Singh p
Waheguru sachi tuc guru Gobind Singh g de sikh ho😢😢😢😢❤❤❤wmk
ਚੜਦੀ ਕਲਾ ਵਾਲਾ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਵਾਦ ਆ ਗਿਆ ਇੰਟਰਵਿਊ ਸੁਣਕੇ
ਬਹੁਤ ਅਨੰਦ ਆਇਆ ਸੁਣ ਕੇ ਜਿਉਂਦਾ ਰੈਂਹ ਵੀਰ ਈਸੀ ਰੱਬ ਅਮਰ ਲੰਬੀ ਕੱਰੇ
ਮਨਜਿੰਦਰ ਸਿੰਘ ਜੀ ਸਲਾਮ ਆ ਤੁਹਾਡੀ ਕੁਰਬਾਨੀ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
ਭਾਈ ਮਨਜੀਤ ਸਿੰਘ ਜੀ ਨੂੰ ਕਿਤਾਬ ਲਿਖਣੀ ਚਾਹੀਦੀ ਆ ਸੰਘਰਸ਼ ਬਾਬਤ ਪੂਰੀ ਕਿਉਂਕਿ ਸਾਨੂੰ ਨਵੀ ਪੀੜੀ ਨੂੰ ਕੱਖ ਨਹੀ ਪਤਾ ਸਾਨੂੰ ਅੱਜ ਤੱਕ ਏਹੋ ਪ੍ਰਚਾਰ ਕੀਤਾ ਸਟੇਟ ਨੇ ਵੀ ਖਾੜਕੂ ਸਿੰਘਾਂ ਨੇ ਨਜ਼ੈਜ਼ ਮਾਰੇ ਲੌਕ ਜਿੰਨਾ ਚਿਰ ਸੰਘਰਸ਼ੀ ਯੋਧੇ ਆਪਣੇ ਬਾਰੇ ਨਹੀ ਦੱਸਣਗੇ ਲੋਕਾਂ ਦੀ ਮਿਥ ਨਹੀ ਟੁਟਣੀ ਜੀ ਮੈ ਬਹੁਤ ਪ੍ਰਭਾਵਿਤ ਹੋਇਆ ਮਨਜੀਤ ਸਿੰਘ ਜੀ ਤੋ ਤੇ ਭਾਈ ਦਲਜੀਤ ਸਿੰਘ ਬਿੱਟੂ ਜੀ ਤੋ ਬਹੁਤ ਹੀ ਠਰੰਮੇ ਵਾਲੇ ਇਨਸਾਨ ਅਣਖੀ ਸੂਰਮੇ ਰਹੀ ਗੱਲ ਇਨਟਰੋ ਦੀ ਏਹ ਇਨਟਰਵਿਉ ਤਾ ਸਟੇਟ ਸਵੇਰੇ ਨੂੰ ਡਲੀਟ ਕਰ ਸਕਦੀ ਆ ਜੇ ਉਹਨੂੰ ਲੱਗਿਆ ਵੀ ਏਹ ਇਨਟਰਵਿਉ ਨੋਜਵਾਨੀ ਨੂੰ ਖਿੱਚ ਪਾਉਦੀ ਆ ਜਿਵੇਂ ਸੁਰਿੰਦਰ ਸਿੰਘ ਹੋਣਾ ਦੀ ਸੀਰੀਜ਼ ਡਲੀਟ ਕਰਤੀ ਸੀ ਦਰਬਾਰ ਸਾਹਿਬ ਦੇ ਚਸ਼ਮਦੀਦਾ ਬਾਰੇ 2014 ਵਿਚ ਕੀਤੀਆਂ ਸੀ
ਸਲੂਟ ਮੇਰੇ ਵੱਲੋਂ ਤੁਹਾਨੂੰ ਭਾਈ ਸਾਹਿਬ ਜੀ ਤੁਹਾਡੀ ਬਹਾਦਰੀ ਨੂੰ ਸਿੱਖ ਕੌਮ ਹਮੇਸ਼ਾਂ ਲਈ ਯਾਦ ਕਰੇਂਗੀ ਤੁਹਾਨੂੰ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਾਈ ਜੀ ਸਲੂਟ ਸਲੂਟ ਸਲੂਟ ਹੈ ਈਸੀ ਜੀ ਬਹੁਤ ਇਛਾ ਸੀ ਤੈਨੂੰ। ਦੇਖਣ ਦੀ ਜ਼ਿੰਦਾ ਸ਼ਹੀਦ ਹੈ
ਬੱਲੇ ਬਈ ਸ਼ੇਰ ਦਿਲ ਸਿੰਘਾ
ਸਲੂਟ ਆ 🙏 ਤੁਹਾਡੇ ਜਜ਼ਬੇ ਅਤੇ ਸੰਘਰਸ਼ ਨੂੰ
ਬਹੁਤ ਵਧੀਆ ਅੰਨਦ ਆਈਆਂ ਤੇਰੀ ਸਹੀਦੀਆ ਦੀ ਕਹਾਣੀ ਸੁਣਕੇ ਸਰਦਾਰ ਜੀ ਵਾਹਿਗੁਰੂ ਵਾਹਿਗੁਰੂ ਸਤਗੁਰੂ ਜੀ ਤੇਨੂੰ ਲੰਮੀ ਉਮਰ ਬਖਸ਼ਣ ਸਤਗੁਰ ਪ੍ਸਾਦਿ ਜਿਉ ਜੀ
ਵੈਰੀ ਗੁਡ ਸਲਾਮ ਹੈ ਇਹੋ ਜਿਹੇ ਸਿੰਘਾਂ ਜਿਊਂਦੇ ਰਹੋ
ਭਾਈ ਮਨਜਿੰਦਰ ਸਿੰਘ ਜੀ ਬਹੁਤ ਚੜਦੀ ਕਲਾ ਵਾਲੇ ਸਿੰਘ ਆ ਜੀ
ਬਾਕਮਾਲ ਸ਼ਖਸ਼ੀਅਤ ਸਿੰਘ ਸਾਬ.. ਵਾਹਿਗੁਰੂ ਚੜ੍ਹਦੀ ਕਲਾ ਕਰੇ 🙏🙏❤️❤️
ਵੀਰ ਜੀ ਧੰਨਵਾਦ ਜੀ ਤੁਸੀਂ ਭਾਈ ਸਾਹਿਬ ਜੀ ਦੇ ਜੁਬਾਨੀ ਸੁਣਵਾਇਆ ਜੀ ਇਹਨਾਂ ਦੇ ਬਚਨ ਪੇਸ ਕਰਦੇ ਰਹਿਣਾ ਜੀ🙏🙏
ਬਹੁਤ ਹੀ ਵਧੀਆ ਸੋਚ ਆ ਸਿੰਘ ਸਾਬ ਦੀ
ਧੰਨ ਹੈ ਤੂ ਗੁਰੂ ਕੇ ਸਿਖਾ🙏🙏🙏
ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜੀ ਦੇ ਘਰਦਿਆਂ ਨਾਲ ਮੁਲਾਕਾਤ ਲਾਜ਼ਮੀ ਕਰਵਾਉ ਜੀ ਤਾਂ ਕਿ ਉਸਦੀ ਮਹਿਮਾ ਸੁਣ ਸਕੀਏ
ਵਾਹਿਗੁਰੂ ਜੀ ਬਾਈ ਦੇ ਮੋਗੇ ਨੇੜੇ ਬਹੁਤ ਰਿਹਾ ਹਾਂ ਬਹੁਤ ਚੰਗੇ ਇਨਸਾਨ ਆ,ਦੇਖਣ ਨੂੰ ਬਹੁਤ ਨਰਮ ਇਨਸਾਨ ਸੀ
ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ
ਇਹ ਆ ਸਾਡੀ ਸਿੱਖ ਕੋਮ ਉਹ ਸੂਰਬੀਰ ਯੋਧੇ ਜਿੰਨਾ ਨੇ ਸਿੱਖ ਕੌਮ ਦੀ ਪੱਗ ਸਿਰ ਤੇ ਦੁਆਰਾ ਰੱਖੀ ਸਹਿਕਦੀ ਸਿੱਖ ਕੌਮ ਨੂੰ ਸੁਰਜੀਤ ਕੀਤਾ ਭਾਈ ਮਨਜਿੰਦਰ ਸਿੰਘ ਜੀ ਸਿੱਖ ਕੌਮ ਦੇ ਹੀਰੇ ਆ ਉਸ ਸਮੇਂ ਵਿੱਚ ਭਾਈ ਸਾਹਿਬ ਜੀ ਭੂਸਣ ਦੇ ਨਾਮ ਨਾਲ ਜਾਣੇ ਜਾਂਦੇ ਸੀ ਇਹੋ ਯੋਧਿਆਂ ਨੂ ਦਿਲੋ ਸਲੂਟ ਆ ਜੀ
ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਭਾਈ ਸਾਹਿਬ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Akaal channel ਇਹ ਚਾਹੀਦੀ ਗੱਲਬਾਤ ਮਖੂ ਦਾ ਇਨਟਰਵਿਉ ਕਰਨ ਦਾ ਤਰੀਕਾ ਬਹੁਤ ਬੇਹੂਦਾ ਹੈ।ਤੁਹਾਡੇ ਚੰਗੇ ਕੰਮ ਦੇ ਲਈ ਤੁਹਾਡੇ ਨਾਲ ਹਾਂ
ਬਿਲਕੁਲ ਸਹੀ ਵੀਰੇ
ਮੱਖੂ ਨੂੰ ਉਕੀ ਅਕਲ ਨੀ
Aaho thonu ju haigi a sabh nu
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵੱਡਿਆ ਜਜਾਰੂ ਵੀਰਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਸਾਹਿਬ ਨੇ ਸੰਘਰਸੀ਼ਆ ਦਾ ਵਧੀਆ ਪੱਧਰ ਨਾਲ ਵਧੀਆ ਪੱਖ ਰੱਖਿਆ ਬਹੁਤ ਬਹੁਤ ਧੰਨਵਾਦ
A
p0
@@imfeelinglove841 qqqqqqqqqqqqqqqqqqqqqqqqqqqqqqqq
ਚੱਲ ਝੂੱਠਾ
ਬਹੁਤ ਵਧੀਆ ਗੱਲ ਕੀਤੀ ਤੁਸੀਂ ਸੱਚੀ ਜਾਣਕਾਰੀ ਦਿੱਤੀ
ਮਨਜਿੰਦਰ ਸਿੰਘ ਜੀ। ਸਲੂਟ ਹੈ ਮੇਰੇ ਵੀਰ ਜੀ
ਵਾਹਿਗੁਰੂ ਵਾਹਿਗੁਰੂ ਕੁਰਬਾਨੀ ਧੰਨ ਹੈ
Such a Sensible, Humble, polite, Intelligent and Honest Gursikh Pyare
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ
ਪ੍ਰਣਾਮ ਯੋਧਿਆਂ ਨੂੰ
ਬਾਈ ਮਨਜਿੰਦਰ ਸਿੰਘ ਜੀ ਗੁਰੂ ਫਤਹਿ ਪ੍ਰਵਾਨ ਕਰਨੀ। ਤੁਸੀਂ ਸਿੱਖ ਸੰਘਰਸ਼ ਦੇ ਸਮੇ ਮਹਾਨ ਯੋਧੇ ਹੋ। ਸੰਘਰਸ਼ ਦੇ ਸਮੇ ਵਿੱਚ ਬਹੁਤ ਅਣਗਿਣਤ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ। ਸੰਘਰਸੀ ਯੋਧਿਆਂ ਦਾ ਯੋਗਦਾਨ ਛੋਟਾ ਵੱਡਾ ਹੋ ਸਕਦਾ ਬੇਨਤੀ ਹੈ ਕੀ ਕਿਸੇ ਯੋਧੇ ਦਾ ਨਾਮ ਲੈ ਕੇ ਨਾ ਕਿਹਾ ਕਰੋ ਕੀ ਉਸ ਨੂੰ ਕੀ ਪਤਾ ਕੀ ਸ਼ੰਘਰਸ ਸੀ। ਅਸੀਂ ਸਾਰਿਆ ਨੇ ਰਲ ਮਿਲ ਕੇ ਸ਼ੰਘਰਸ ਲੱੜ੍ਹਿਆ।
ਸਿਰ ਝੁਕਦਾ ਯੋਧਿਆਂ ਦੀ ਕੁਰਬਾਨੀ ਤੇ ਕਾਰਨਾਮਿਆਂ ਅੱਗੇ। 🙏🙏🙏
ਵਾਹਿਗੁਰੂ ਇਹੋ ਜਿਹੇ ਯੋਧਿਆਂ ਨੂੰ ਲੰਮੀਆਂ ਉਮਰਾਂ ਬਖਸ਼ੇ।
ਮਾਣ ਆ ਖਾੜਕੂ ਯੋਧਿਆਂ ਤੇ ਸਾਨੂ , ਮਾਣ ਆ ਸਾਰੇ ਖਾੜਕੂ ਯੋਧਿਆਂ ਤੇ ਭਾਵੇ ਓਹੋ ਸ਼ਹੀਦ ਹੋਗੇ ਭਾਵੇ ਜੇਲ੍ਹਾਂ ਚ ਨੇ ਤੇ ਭਾਵੇ ਆਪਦੇ ਘਰਾਂ ਚ' ,
ਜੇ ਅਸੀਂ ਆਪਦੇ ਚੰਮ ਦੀਆ ਜੁੱਤੀਆਂ ਬਣਾਕੇ ਵੀ ਤੁਹਾਡੇ ਪੈਰਾਂ ਚ ਪਾ ਦੇਈਏ ਤਾ ਵੀ ਤੁਹਾਡਾ ਕਰਜਾ ਨਹੀਂ ਉਤਾਰ ਸਕਦੇ ...
""ਬਾਕੀ ਏਦਾਂ ਦੇ ਯੋਧਿਆਂ ਦੀ ਕਿਰਦਾਰ-ਕੁਸ਼ੀ ਕਰਨ ਵਾਲਿਆਂ ਨੂੰ ਨਰਕਾਂ ਚ ਜਗਾ ਨੀ ਮਿਲਣੀ , ਤੇ ਏਹ ਚੈਨਲਾਂ ਵਾਲੇ ਵੀ ਬਰਾਬਰ ਦੇ ਦੋਸ਼ੀ ਏ ਉਹਨਾਂ ਮੂਰਖਾਂ ਦੇ , ਏਹੇ ਆਪਦੇ ਵਿਊ ਤੋਂ ਪੈਸੇ ਕਮਾਉਣ ਲਈ ਉਦਾ ਦੇ ਲੋਕਾ ਨੂੰ ਜਾਣਕੇ ਆਪਦੇ ਚੈਨਲਾਂ ਤੇ time ਦਿੰਦੇ ਨੇ ਜੋ ਯੋਧਿਆਂ ਦੀ ਕਿਰਦਾਰਕੁਸ਼ੀ ਕਰਦੇ ਹੋਣ .... ਕੋਈ ਲਿਆਕਤ ਨਾਮ ਦੀ ਚੀਜ ਹੋਣੀ ਭਾਈ ਤੁਹਾਡੇ ਚ', ਬੱਸ ਮੂੰਹ ਚ ਮੇਕ ਤੁੰਨਨ ਤੋਂ ਬਿਨ੍ਹਾਂ .."
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਿੰਘ ਸਾਬ ਨੂੰ
ਸਲੂਟ ਆ ਮਨਜਿੰਦਰ ਸਿੰਘ ਬਾਬਾ ਜੀ ਨੂੰ
Salaam aa ji tuhanu te tuhade saathiya di kurbaani nu 🙏🙏🙏
ਬਾਈ ਜੀ ਸਲਾਮ ਹੈ। ਰਾਮ ਰਾਮ ਸਤਿ ਸ਼੍ਰੀ ਅਕਾਲ।
ਸਹੀ ਯੋਧੇ ਤੁਸੀਂ ਹੋ। ਤੁਹਾਡੇ ਚਿਹਰੇ ਨੂੰ ਵੇਖ ਕੇ ਲੱਗ ਰਿਹਾ ਹੈ ਤੁਸੀਂ ਅੰਦਰੋਂ ਕਿੰਨੇ ਨਰਮ ਰੁਖ਼ ਵਾਲੇ ਹੋ।
ਮੇਰੇ ਹੀਰੋ ਹੋ ਤੁਸੀਂ।
ਮਨਜਿੰਦਰ ਸਿੰਘ ਉਰ੍ਫ ਭੂਸ਼ਣ ਕੌਮ ਦਾ ਅਨਮੋਲ ਹੀਰਾ ਹੈ ਸਲਾਮ ਹੈ ਇਹਨਾਂ ਦੀ ਕੁਰਬਾਨੀ ਨੂੰ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
ਮੈ ਫੇਰ ਏਹ ਚੀਜ ਦੀ ਬੇਨਤੀ ਕਰਦਾ ਸਾਰੇ ਸੰਘਰਸ਼ੀ ਯੋਧਿਆਂ ਨੂੰ ਕਿਤਾਬਾਂ ਜ਼ਰੂਰ ਲਿਖਣੀਆ ਚਾਹੀਦੀਆਂ ਉਹਨਾ ਬਾਬਤ ਵੀ ਜਿਹੜੇ ਯੋਧੇ ਅੱਜ ਵਿਚ ਨਹੀ ਪਰ ਸਟੇਟ ਉਹਨਾ ਨੂੰ ਬਦਨਾਮ ਕਰ ਰਹੀ ਆ ਜੋ ਤੁਹਾਡੇ ਨਾਲ ਵਿਚਰੇ ਉਹਨਾ ਬਾਬਤ ਜ਼ਰੂਰ ਲਿਖੋ ਅਕਾਲ ਚੈਨਲ ਨੂੰ ਏਹ ਕੰਮ ਕਰਨਾ ਚਾਹੀਦਾ ਇਨਟਰੋ ਦੀ ਜਗ੍ਹਾ ਇਕ ਇਕ ਜੁਝਾਰੂ ਦੀ ਜੀਵਨੀ ਤੇ ਕਿਤਾਬਾਂ ਲਿਖਣ ਕੋਲ ਜਾਕੇ ਘੰਟੇ ਵਿਚ ਸਾਲਾ ਦਾ ਸੰਘਰਸ਼ ਨਹੀ ਸਮੇਟਿਆ ਜਾ ਸਕਦਾ ਧੰਨਵਾਦ ਬੇਨਤੀ ਜ਼ਰੂਰ ਪ੍ਰਵਾਨ ਕਰਿਉ ਦਾਸ ਦੀ
Lakhan salaman Singh Saab aaap nu te sabb Sikh Jujharu Singhan Singhnian te Bhujangian nu! A great revolutionary what a brave high thinking sensible and far thinking personality!
ਧੰਨਵਾਦ ਪੱਤਰਕਾਰ ਦਾ,ਦਰਸ਼ਨ ਹੋਏ ਸੂਰਮੇ ਦੇ
bai ji bht dil to reejh c tuhade darshan di bhut tym to tuhade vaare sun rhe aa ajj drshan hoe dhan dhan ho gye aa
Right malhi saab
Well done uncle g..and thanks whatever you done for Sikh com. Thanks
ਭਾਈ ਜਿੰਦਾ ਜੀ ਭਾਈ ਸੁੱਖਾ ਜੀ ਸਿੱਖ ਕੌਮ ਦੇ ਮਹਾਨ ਜੋਧੇ
ਯੋਦੇ ਸਾਡੇ 👏👏
in
o
@@tarsemsingh6103 ਡੱਡੱਡਡਡੱੱਡਢਡੱਡਡੱਡੱਡਡਡੱਡੱਡੱਢਡਡੱਡੱਢ
Boht vadiya ji…. Waheguru mehar karn bhai sahab ji te….. boht vadde yodhe te sache suche insaan lagge bhai Manjinder Singh Issi 🙏🙏
ਇਹ ਨੇ ਸਿੱਖ ਅਸਲੀ ਸਚ ਸਭ ਤੋਂ ਉਪਰ ਹੈ
ਸਲਾਮ ਆ ਬਾਬਾ ਜੀ ਤੁਹਾਨੂੰ
ਸਾਡੀ ਕੋਮ ਦੇ ਹੀਰੇ ਸਲਾਮ ਆ ਏਨਾ ਨੂੰ
Sardar Manjinder singh g you are a great hero of sikhism
ਮਨਜਿੰਦਰ ਸਿੰਘ ਈਸੀ ਵਾਰੇ ਬਹੁਤ ਪੜਿਆ ਸੀ ਅਤੇ ਸੁਣਿਆ ਸੀ ਪਰ ਦਰਸ਼ਨ ਪਹਿਲੀ ਵਾਰ ਕੀਤੇ ਨੇ ਮਹਾਨ ਯੋਧਾ ਹੈ ਕੌਮ ਦਾ ਵੀਰ ਅਸਲੀ ਹੀਰੋ ਹੈ
ਬਾਈ ਜੀ ਕਿੱਥੋਂ ਨੇ ਬਾਬਾ ਜੀ 🙏🙏🙏🙏🙏
@@gurpalsingh4452 village Issi Near Maler Kotla
@@gurpalsingh4452 5
ਸੋਚਿਆ ਸੀ ਚਲ। ਵੇਹਲਾ ਬੈਠਾ ਦੋ ਚਾਰ ਮਿਨਟ ਇਹ ਵਿਡੀਉ ਵੀ ਵੇਖ ਲੋ ਪਰ ਸ਼ੁਰੂ ਕਰਨ ਤੋਂ ਬਾਅਦ ਬੰਦ ਨਹੀਂ ਕਰ ਸਕਿਆ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
भाई साहब में इतनी बहादुरी 🙏🏻💪🌺
Haan yaar sach mein
Sir good ji ❤❤❤❤❤
ਬਿਲਕੁਲ ਕੁਲ ਖਾਲਸ ਬੰਦਾ ਹੈ ਸਿੰਘ ਵੀਰ।
Wah o tere Mainer ji Sikh nation de hero ho Waheguru tuhadi age longer hove
Manjinder SiNGH Ji Zindabad. Well Come & Very Very Thanks AKAAL Channel TV Team Members Good & Right Job ALL Members 🙏🙏🤲🤲
Salute you sir🙏🏻😭kade sukhi ni rehnge police department wale jina ne saheeda nu torture kita bhut.waheguru insaaf jrur krnge🙏🏻
Salute 👌👌👌singh saab🙏🙏 kehnde sant shahid hoge eh ohna di hi rooh a
ਅਣਖੀ ਯੋਧੇ 🙏🙏🙏💝💝
ਕੋਮ ਦਾ ਹੀਰੋ ਮਨਜਿੰਦਰ ਸਿੰਘ ਉਰਫ਼ ਭੂਸ਼ਣ
bhusen.mangal.ta.ik.cat.c.police.da
@@gurjantsingh-se3ll by g bache be taeo ne
@@dilsarao6677 ,,
ਜਿਹੜੇ ਕੈਟ ਸੀ ਉਹਨਾਂ ਨੂੰ ਸਕਿਉਰਟੀਆਂ ਮਿਲੀਆਂ ਹੋਈਆਂ ਭਰਾਵੋ ਸਰਕਾਰਾਂ ਵੱਲੋਂ ਹੁਣ ਵੀ ਸਟਾਰਾਂ ਵਾਂਗ ਜਿੰਦਗੀ ਵਸਰ ਕਰ ਰਹੇ ਨੇ ਉਹ, ਪਰ ਜਿਹੜੇ ਕੌਮੀ ਯੋਧੇ ਸੀ ਦਿਲੋਂ ਕੌਮ ਲਈ ਲੜੇ ਨੇ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਬਚ ਰਹੇ ਨੇ ਉਹ ਅੱਜ ਵੀ ਨਾਰਮਲ ਜਿੰਦਗੀ ਜੀ ਰਹੇ ਨੇ ਜੇਕਰ ਕਿਸੇ ਨੂੰ ਕੋਈ ਸੱਕ ਏ ਤਾਂ ਜਾ ਕੇ ਮਿਲ ਵੀ ਸਕਦਾ ਇਹਨਾਂ ਨੂੰ ਕੋਈ ਪਾਕਿਸਤਾਨ ਤਾਂ ਨੀ ਬੈਠੇ ਉਹ ਏਥੇ ਹੀ ਨੇ ਪੰਜਾਬ ਵਿੱਚ ਬਾਕੀ ਪਿਛਲੇ ਇਤਿਹਾਸ ਤੇ ਝਾਤ ਮਾਰ ਲਿਉ ਥੋੜੀ ਜਿਹੀ ਕੇ ਕੌਮ ਲਈ ਮਰ ਮਿੱਟਣ ਵਾਲਿਆਂ ਦਾ ਅੱਜ ਤੱਕ ਕਿੰਨਾ ਕੁ ਸਾਥ ਦਿੱਤਾ ਏ ਆਪਣੇ ਲੋਕਾਂ ਨੇ ਸਿਵਾਏ ਭੰਡਣ ਤੋਂ ,ਕਦੇ ਰੀਅਲ ਜਿੰਦਗੀ ਵੇਖੋ ਕੁਰਬਾਨੀ ਕਰਨ ਵਾਲਿਆਂ ਦੀ ਕਦੇ ਪੁਛਿਉ ਜਾਕੇ ਉਹਨਾਂ ਨੂੰ ਕੇ ਉਹਨਾਂ ਕੀ ਕੁੱਝ ਖੋਇਆ ਤੇ ਕੀ ਪਾਇਆ ਸੰਘਰਸ਼ ਵਿਚੋਂ ਭਗਤ ਸਿੰਘ,ਊਧਮ ਸਿੰਘ, ਕਰਤਾਰ ਸਰਾਭਾ ਦੇ ਪਰਿਵਾਰ ਨੂੰ ਕੀ ਮਾਣ ਦਿੱਤਾ ਆਪਾਂ ਜੋ ਅੱਜ ਦੇ ਝੁਜਾਰੂਆਂ ਨੂੰ ਦਿੰਦੇ ਬੱਸ ਆਪਣੇ ਕੋਲ ਤਾਂ ਆਹੀ ਕੁੱਝ ਆ ਫਲਾਣਾ ਕੈਟ ਆ ਫਲਾਣਾ ਮੁਖਬਰ ਆ ਸਰਮ ਆਉਣੀ ਚਾਹੀਦੀ ਆ ਸਿੱਖ ਜਾ ਪੰਜਾਬੀ ਕਹਾਉਦਿਆ ਨੂੰ
@@gurjantsingh-se3ll cat di patni de pait vich police ltta nehi maardi ok
ਕੀ ਸਾਡੇ ਦੇਸ਼ ਦਾ ਕਾਨੂੰਨ ਜ਼ੀਰੋ ਆ ਏਨੇਂ ਗਵਾਹ ਬੈਠੇ ਆ ਸੈਨੀ ਵਰਗਿਆਂ ਨੂੰ ਫਿਰ ਵੀ ਸਕਿਉਰਟੀ ਸਮਝਣ ਤੋਂ ਬਾਹਰ ਦੀਆਂ ਗੱਲਾਂ
Thank you sir.. salute to you for you bravery
WahegurujituhadaBhalaKraaVeryVeryGoodVirji
ਏਡੇ ਵੱਡੇ ਯੋਧੇ ਆ ਸਾਡੇ ਚ ਮਾਨ ਭਾਈ ਸਾਹਿਬ ਤੇ
Manjinder Singh Essie bai g tuhanu salute aa bhaji......Bahut vadde jodhya cho tuci ek ho dil ton salam aa tuhanu♥️♥️♥️🙏🙏🙏🙏
ਵਾਹਿਗੁਰੂ ਜੀ
ਸਾਡ ਸਿੱਖ ਧਰਮ ਦੇ ਯੌਧੇ
ਮਨਜਿੰਦਰ ਸਿੰਘ ਦਾ ਇੰਟਰਵਿਊ ਬਹੁਤ ਸਚਾਈ ਦੇ ਨੇੜੇ ਹੈ ਅਤੇ ਇਹ ਬੰਦਾ ਬਿਲਕੁਲ ਸਾਫ ਅਤੇ ਸੱਚਾ ਹੈ ਸਲੂਟ ਹੈ ਵੀਰ ਨੂੰ
Manjinder singh g Your talking attitude truth,clear and good
ਸਾਡੇ ਲੋਕ ਗੁਣ ਨਹੀਂ ਪਾਉਂਦੇ ਕਿਸੇ ਦੀ ਕੁਰਬਾਨੀ ਦਾ। ਕਾਲੀ,ਕਾਂਗਰਸੀ ਅਤੇ ਗਾਉਣ ਵਾਲਿਆਂ ਦੇ ਤੱਲਵੇ ਚੱਟਣ ਜੋਗੇ ਹੀ ਨੇ।
ਬਾੲੀ ਜੀ ਬੇਨਤੀ ਅਾ ਕਿ ੲਿੱਕ ਹੋਰ ੲਿੰਟਰਵਿੳੂ ਕਰੋ ਜੀ, ੲਿੰਤਜਾਰ ਰਹੇਗਾ,ੳੁੱਤਰ ਜਰੂਰ ਦਿੳੁ ਜੀ!
ਸਿੱਖ ਕੌਮ ਸੂਰਬੀਰ ਯੋਧਾ ਭਾਈ ਮਨਜਿੰਦਰ ਸਿੰਘ ਈਸ਼ੀ। ਇਹੋ ਜਿਹੇ ਯੋਧਿਆਂ ਦੀ ਖਾਲਸਾ ਪੰਥ ਨੂੰ ਵੱਡੀ ਕਮੀ ਮਹਿਸੂਸ ਹੋ ਰਹੀ ਹੈ। ਮੇਰੀ ਅਕਾਲ ਪੁਰਖ ਇਹੋ ਬੇਨਤੀ ਹੈ ਕਿ ਅਕਾਲ ਪੁਰਖ ਜੀਓ ਇਹੋ ਜਿਹੇ ਸੂਰਮੇ ਬੇਅੰਤ ਪੈਦਾ ਕਰੋ।
Tuhada den nhi de sakde surmyo 🙏🏻 sikh kaum di izzat de rakhe
ਬਹੁਤ ਵਧੀਆ ਇੰਟਰਵਿਉ
ਧੰਨ ਧੰਨ ਧੰਨ ਐਂ ਵੀਰੇ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸਿਜਦਾ ਭਾਈ ਸਾਬ੍ਹ ਤੁਹਾਨੂੰ ਈ ਸੀ ਸਾਬ ।
ਐਂਕਰ ਭਾਈ ਸਾਹਬ ਦੇ ਕੱਦ ਦਾ ਨਹੀਂ ਹੈ ਮੁਲਾਕਾਤ ਵਿਚ ਸਹੀ ਸਵਾਲ ਨੀ ਕੀਤੇ ਭਾਈ ਹਰਮਿੰਦਰ ਸੰਧੂ ਵਾਰੇ ਸੁੱਖੇ ਜਿੰਦੇ ਦੀ ਮੁਖਵਾਰੀ 91 ਵਿਚ ਇੱਕ ਰਾਤ ਵਿਚ ਦੋ ਰੇਲਾਂ ਤੇ ਹਮਲਾ ਕਿਸ ਦੀ ਸਾਜ਼ਿਸ ਸੀ ਕਿੱਲ੍ਹਾ ਰਾਏਪੁਰ ਕੋਲ ਰਾਜਦੂਤ ਵਾਰੇ ਕਿੰਨੀਆਂ ਗੱਲਾਂ ਦਾ ਪਤਾ ਲੱਗ ਸਕਦਾ ਸੀ ਜਿਮੇ ਕਿਸ ਪਿੰਡ ਰਖਿਆ ਹੋਰ ਬਹੁਤ ਕੁਜ ਖਾਲਸਾ ਜੀ ਬਾਬਾ ਜੈਲਾ ਪੱਥਰੈੜੀ ਜੱਟਾ ਜਿਲ੍ਹਾ ਰੋਪੜ ਦਾ ਸੀ
ਕੋਟਨ ਕੋਟ ਨਮਨ ਮਹਾਨ ਸਿੱਖ ਯੋਧਾ
ਬੱਲੇ ਸੁਰਮਿਆ ਰੱਬ ਲੱਮੀ ਉਮਰ ਕਰੇ
ਮਨਜਿੰਦਰ ਸਿੰਘ ਈਸੀ ਉਰਫ ਭੂਸ਼ਨ ਕੌਮ ਦਾ ਕੋਹੇਨੂਰ ਹੀਰਾ
ਮਨਜਿੰਦਰ ਜੀ ਬਹੁਤ ਹੀ ਵਧੀਆ ਲੱਗਿਆ
Waheguru chardikala bakshan yodhya nu 🙏
Salute a tuhanu sardar ji you real hero
ਬਾਈ ਮਨਜਿਦੰਰ ਸਿੰਘ ਕੌਮਾ ਹੀਰਾ ਏ
ਕੌਮ ਦਾ ਹੀਰਾ ਇਹ ਸਾਡਾ ਸਿੰਘ। ਸਤਿਕਾਰ ।
ਇਹ ਨੇ ਕੋਮ ਦੇ ਹੀਰੋ ਜਿੰਨਾਂ ਸੱਚਾ ਸੁੱਚਾ ਸੰਘਰਸ਼ ਲੜਿਆ ਮਨਜਿੰਦਰ ਸਿੰਘ ਵੀਰ ਦੀ ਇੰਟਰਵਿਊ ਲਗਾਓ ਵਾਲੀ ਸੁਣਨਾ ਜਰੂਰੀ ਸੀ ਜਦੋਂ ਬੀਡੀਉ ਦੇਖਣ ਲਗ ਪਏ ਮੁੜ ਬੰਦ ਨਹੀਂ ਕੀਤਾ
Wah baba g ..chardi kla vich rho waheguru g di kirpa nal
Salute to all of you
Waheguru ji waheguru ji waheguru ji waheguru ji waheguru ji
Dhan a jigara bai ji tuhada beheguru tuhanu chardi kla rake slam a veer ji
ਸ਼ਾਮ ਸੁੰਦਰ (ਸੀ ਏ ਸਟਾਪ) ਫਰੀਦਕੋਟ ਬਾਰੇ ਵੀ ਬਣਾਉ ਵੀਡੀਓ
ਕਹਿੰਦੇ ਸੀ ਜਿਸ ਵੀ ਵਿਅਕਤੀ ਨੂੰ ਇਹ ਅਫਸਰ ਫੜ ਕੇ ਲੈ ਜਾਂਦਾ ਸੀ ਉਹ ਵਿਅਕਤੀ ਕਦੇ ਵੀ ਘਰ ਵਾਪਸ ਨਹੀ ਮੁੜਿਆ ਸੀ
ਇਹ ਅਫਸਰ ਬਹੁਤ ਹੀ ਘਟੀਆ ਅਫਸਰ ਸੀ (ਬੁੱਚੜ ) ਸੀ
ਭਿੰਡਰਾਵਾਲੇ ਸੰਤ ਨੇ ਵੀ ਇਸ ਬੁੱਚੜ ਅਫਸਰ ਬਾਰੇ ਬੋਲਿਆ ਸੀ ਜੋ ਇਹ ਕਰਦਾ ਸੀ
ਕੋਟਕਪੂਰਾ ਤਹਿਸੀਲ ਦੇ ਇੱਕ ਪਿੰਡ( ਪਿੰਡ--ਹਰੀ ਨੌਂ) ਦੇ ਬੰਦੇ ਨੂੰ ਚੱਕ ਲਿਆ ਸੀ
ਕਹਿੰਦੇ ਸੀ ਉਸ ਬੰਦੇ ਦੀਆਂ ਦੋਹਾਂ ਬਾਹਾਂ ਵਿੱਚ ਚਾਰ ਚਾਰ ਕਿੱਲ ਠੋਕ ਦਿੱਤੇ ਸੀ (8 ਕਿੱਲ ਟੋਟਲ)
ਸ਼ਾਮ ਸੁੰਦਰ ਬੰਦੇ ਨੂੰ ਮਾਰਕੇ ਫਰੀਦਕੋਟ ਵਾਲੀਆਂ ਨਹਿਰਾਂ ਵਿੱਚ ਰੋੜ ਦਿੰਦਾ ਸੀ
ਜਿਸ ਨੂੰ ਵੀ ਇਹ ਅਫਸਰ ਲੈ ਜਾਂਦਾ ਸੀ ਉਸਦਾ ਭੋਗ ਪਹਿਲਾਂ ਹੀ ਪਾ ਦਿੰਦੇ ਸੀ ਕਿਉਕਿ ਲੋਕਾਂ ਵਿੱਚ ਆਮ ਹੀ ਸੀ ਵੀ ਇਸਨੇ ਜਿਊਂਦਾ ਨਹੀ ਛੱਡਿਆ ਕਿਸੇ ਨੂੰ ਤੇ ਨਾ ਹੀ ਛੱਡਣਾ
ਇਸ ਅਫਸਰ ਤੇ ਵੀ ਬਣਾਉ ਵੀਡੀਓ ਬੜੀਆਂ ਧੀਆਂ ਭੈਣਾਂ ਨਾਲ ਵਧੀਕੀਆਂ ਵੀ ਕੀਤੀਆਂ ਇਸ ਬੁੱਚੜ ਨੇ
ਇੰਸਪੈਕਟਰ ਸ਼ਾਮ ਸੁੰਦਰ (Cia Staff)
ਵਰਿਆਮ ਸਿੰਘ ਖੱਪੇਵਾਲੀ ਨੂੰ ਵੀ ਇਸ ਸ਼ਾਮ ਸੁੰਦਰ ਥਾਣੇਦਾਰ ਨੇ ਹੀ ਸ਼ਹੀਦ ਕੀਤਾ ਸੀ ਅੰਬ ਦੇ ਦਰੱਖਤ ਨਾਲ ਬੰਨ ਕੇ ਜੋ ਕਿ ਤਹਿਸੀਲ ਕੋਟਕਪੂਰਾ ਦੇ ਪਿੰਡ ਢੈਪਈ ਵਿੱਚ ਅੱਜ ਵੀ ਉਹ ਅੰਬ ਦਾ ਦਰੱਖਤ ਮੌਜੂਦ ਹੈ ਜਿਸ ਨਾਲ ਯੋਧੇ ਨੂੰ ਬੰਨ ਕੇ ਸ਼ਹੀਦ ਕੀਤਾ ਸੀ
ਮੈ ਫੋਨ ਤੇ ਵੀ ਤੁਹਾਨੂੰ ਬਹੁਤ ਕਿਹਾ ਸੀ ਵੀ ਇਸ ਬੁੱਚੜ ਅਫਸਰ ਤੇ ਵੀਡੀਓ ਜਰੂਰ ਬਣਾਉ ਪਰ ਤੁਸੀ ਮੇਰੀ ਗੱਲ ਨੂੰ ਅਣਗੋਲਿਆ ਕਰਤਾ