ਪੁਲਸ ਨੇ ਮੇਰੇ ਦੋਵੇਂ ਭਰਾ ਅਤੇ ਮਾਂ ਸਮੇਤ 7 ਮੈਂਬਰ ਇੱਕੋ ਸਮੇਂ ਮਾਰ ਦਿੱਤੇ ਲੁੱਕ ਤੱਤੀ ਕਰਕੇ ਹੱਥ ਪੈਰ ਸਾੜ ਦਿੱਤੇ...

Поделиться
HTML-код
  • Опубликовано: 13 дек 2024

Комментарии • 1,4 тыс.

  • @karamjeetkaur6307
    @karamjeetkaur6307 2 года назад +43

    ਹਾਏ ਰੱਬਾ ਐਨਾ ਜੁਲਮ ਹੋਇਆ ਸਾਡੀ ਸਿੱਖ ਕੌਮ ਤੇ ਜੁਲਮ ਕਰਨ ਵਾਲੇ ਬੁੱਚੜਾਂ ਦੀ ਕੁੱਲ ਹੀ ਨਾਸ਼ ਹੋ ਜਾਵੇ ਜਿਸ ਪੇਸੈ ਲਈ ਹੱਦੋਂ ਵੱਧ ਜੁਲਮ ਕੀਤੇ ਸਾਂਭਣ ਵਾਲਾ ਕੋਈ ਬਚੇ ਹੀ ਨਾ ਵਾਹਿਗੁਰੂ ਜੀ ਸ਼ਹੀਦ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ। ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ ਜਿੰਦੜੀ ਧਰਮ ਤੋਂ ਵਾਰੀ।

    • @Rajinderpalkaur-x7k
      @Rajinderpalkaur-x7k 7 месяцев назад

      Waheguru. Ji. Bhala. Ho. Enna. Officer. Da. Satnam. Shri. Waheguru. Ji

    • @bindersingh5632
      @bindersingh5632 6 месяцев назад

      Es rab ne kise da nas nahi kita .sab bakvas. K.p Gill kuta os nu kuj nahi hoyea

    • @SukhwinderSingh-qn4rj
      @SukhwinderSingh-qn4rj 6 месяцев назад

      Waheguru ji

    • @08624
      @08624 5 месяцев назад +3

      ਵੀਰ ਜੀ ਇਸ ਪਰਿਵਾਰ ਨੂੰ ਤਾਂ ਨਿਆ ਰਾਬੀ ਹੀ ਦਬਾਊ ਗਾ ਰੱਬ ਦੀ ਡਾਂਗ ਦੀ ਆਵਾਜ਼ ਨਹੀਂ ਹੁੰਦੀ ਪਰਮਾਤਮਾ ਬੇੜਾ ਹੀ ਗਰਕ ਕਰ ਦਿੰਦਾ ਐਸ ਦੁਨੀਆ ਤੇ ਨਿਆ ਨਹੀਂ ਮਿਲਦਾ

  • @jugrajsandhu9145
    @jugrajsandhu9145 3 года назад +98

    ਮੈਂ ਇੱਕ ਕਿਤਾਬ ਵਿੱਚ ਲਿਖਿਆ ਪੜਿਆ ਸੀ ਅਤੇ ਫੋਟੋਆਂ ਵੀ ਵੇਖੀਆ ਸੀ ਇਹਨਾਂ ਯੋਧਿਆਂ ਦੀਆਂ। ਪਰ ਅੱਜ ਇਸ ਭੈਣ ਦੇ ਮੂੰਹੋਂ ਸੁਣਕੇ ਦਿਲ ਭਰ ਆਇਆ। ਬਹੁਤ ਵੱਡਾ ਜੇਰਾ ਇਸ ਭੈਣ ਦਾ। ਬੇੜਾ ਗਰਕ ਹੋ ਜਾਵੇ ਇਹੋ ਜਿਹੇ ਅਫਸਰਾਂ ਦਾ

  • @aishmeenkaur7863
    @aishmeenkaur7863 3 года назад +133

    ਇੰਨਾ ਜ਼ੁਲਮ ਕਰਨ ਵਾਲਿਆਂ ਦੀਆਂ ਕੁਲਾਂ ਭੁਗਤਣਗੀਆਂ ਬਹੁਤ ਦੁੱਖ ਹੋਇਆ ਦੇਖ ਸੁਣ ਕੇ 😭😭😭😭 ਵਾਹਿਗੁਰੂ ਜੀ

    • @gurdialsingh6843
      @gurdialsingh6843 2 года назад +4

      ਕੁਲਾਂ ਦਾ ਤਾਂ ਕੋਈ ਕਸੂਰ ਨਹੀਂ ਨਾ

    • @sp-rm2gd
      @sp-rm2gd Год назад +1

      Kyu nahi

    • @surinderpalsingh9389
      @surinderpalsingh9389 Год назад

      Bibi jhuuth boldi a

    • @RsSingh-e8e
      @RsSingh-e8e Год назад

      ​@@surinderpalsingh9389tu sach dasde besharma

    • @gurdevsingh-zc5xw
      @gurdevsingh-zc5xw 7 месяцев назад

      @@surinderpalsingh9389tuhade ghar hoia hive fir pta lagda

  • @gurchetansingh153
    @gurchetansingh153 3 года назад +24

    ਪ੍ਰਮਾਤਮਾਂ ਉਹਨਾਂ ਪੁਲਸੀਆਂ ਅਤੇ ਟਾਊਟਾਂ ਦੇ ਪਰਵਾਰਾਂ ਇਸ ਤਰ੍ਹਾਂ ਦੀ ਸਜ਼ਾ ਦੇਵੇ ਉਹ ਮੋਤ ਮੰਗਣ ਪਰ ਤੜਫ਼ਣ ਮੋਤ ਨਾ ਮਿਲੇ

  • @DR_JASS
    @DR_JASS 3 года назад +58

    ਕੀੜੇ ਪੈਣਗੇ ਜਿਨ੍ਹਾਂ ਨੇ ੲਏਨਾ ਤੇ ਜੁਰਮ ਕੀਤੀ ਵਾਹਿਗੁਰੂ ਜੀ

  • @mahilsingh438
    @mahilsingh438 2 года назад +27

    ਸਲੂਟ ਹੈ ਇਸ ਭੈਣ ਨੂੰ ਜਿਸ ਨੇ ਆਪਣੇ ਜੀਵਨ ਵਿੱਚ ਇਨਾਂ ਦੁੱਖ ਝੇਲਿਆ ਹੈ

  • @gurlabhsra1998
    @gurlabhsra1998 3 года назад +64

    ਵਾਹਿਗੁਰੂ ਜੀ ਸਾਰਿਆਂ ਨੂੰ ਸੱਜਾ ਦੇਵੇ ਗਾ ਜ਼ਰੂਰ ਜਿਨ੍ਹਾਂ ਨੇ ਇਹ ਕੰਮ ਕੀਤਾ

  • @nirbhaisingh4888
    @nirbhaisingh4888 Год назад +3

    ਮਨੁੱਖਤਾ ਉੱਤੇ ਜੁਲਮ ਕਰਨ ਦਾ ਤਰੀਕਾ ਜਿਹੜਾ ਇਨ੍ਹਾਂ ਬੁੱਚੜਾਂ ਕੋਲ ਸੀ ਜੇਕਰ ਇਹ ਅੰਗਰੇਜ਼ਾਂ ਕੋਲ ਹੁੰਦਾ ਤਾਂ ਅੱਜ ਵੀ ਉਹ ਸਾਡੇ ਤੇ ਰਾਜ ਕਰ ਰਹੇ ਹੁੰਦੇ ਪਰ ਕੀ ਕਰੀਏ ਉਹ ਮਨੁੱਖਤਾ ਦਾ ਸਤਿਕਾਰ ਕਰਦੇ ਸਨ।

  • @gulzarsingh5405
    @gulzarsingh5405 3 года назад +185

    ਐਸਾ ਕੰਮ ਕਰਨ ਵਾਲੇ ਦਾ ਵੀ ਇਸ ਦੁਨੀਆਂ ਤੋਂ ਬੀਜ ਨਾਸ ਕਰ ਦੇਵੋ ਵਾਹਿਗੁਰੂ ਜੀ

  • @laxmansingh11
    @laxmansingh11 3 года назад +30

    ਬਹੁੱਤ ਦਿੱਲ ਰੋਈਆ ਇਹ ਦੁੱਖ ਭੱਰੀ ਦਸਤਾਰ ਸੁੱਣ ਕੇ ਵਾਹਿਗੁਰੂ ਜੀ ਇਹਨਾਂ ਕੁਤਿਆਂ ਦਾ ਕੱਖ ਨਾ ਰਹੇ ਜਿਨ੍ਹਾਂ ਨੇ ਇੰਨਾ ਤੱਸਤਦ ਕਿੱਤਾ ਕੁੱਤਿਆਂ ਨੇ

  • @jaspindergilluboke5010
    @jaspindergilluboke5010 3 года назад +76

    ਖਾੜਕੂ ਮਾਂ ਦੀਆਂ ਕੁੱਖਾਂ ਵਿੱਚੋਂ ਜਨਮ ਨਹੀ ਲੈਦੇਸਗੋਂ ਇੱਥੋਂ ਦਾ ਮਾੜਾ ਸਿਸਟਮ ਬੰਦੇ ਨੂੰ ਖਾੜਕੂ ਬਣਾ ਦਿੰਦਾ ਏ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @Kulwant-singing-top-voice-3311
    @Kulwant-singing-top-voice-3311 Год назад +18

    ਧੰਨ ਹਨ ਉਹ ਮਾਂਵਾਂ ਭੈਣਾਂ ਵੀਰ ,ਜਦ ਉਹ ਇਹ ਗੱਲ ਕਹਿੰਦੇ ਨੇ ਸਾਡੇ ਚੋਜੀ ਪਿਤਾ ਤੇ ਇਤਨੀ ਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਪੁਤਰ ਵਾਰੇ ਤੇ ਅਸੀਂ ਕਿਹੜੇ ਬਾਗ ਦੀ ਮੂਲੀ ਆਂ ਅਸੀਂ ਵੀ ਭਾਣਾਂ ਮੰਨਦੇ ਹਾਂ ਧੰਨ ਹਨ ਇਹ ਲੋਕ ਸਲੂਟ ਏ ਇਹਨਾਂ ਨੂੰ

  • @rajwinderhundal8271
    @rajwinderhundal8271 3 года назад +267

    ਕਿੰਨਾ ਕਹਿਰ ,ਐਡੀ ਵੱਡੀ ਸਜ਼ਾ
    ਮਨ ਬਹੁਤ ਦੁੱਖੀ ਹੁੰਦਾ 😭😭😭😭😭😭😭

    • @kajindersingh4957
      @kajindersingh4957 3 года назад +7

      To get justice first we punjabis complete your name with SINGH only otherwise non punjabis think there is caste.

    • @ruldusingh2764
      @ruldusingh2764 3 года назад +1

      @@kajindersingh4957 5t5t5g&5#@@@@sa

    • @harjishing5031
      @harjishing5031 3 года назад

      @@kajindersingh4957 p

    • @mahanbirdhillon7092
      @mahanbirdhillon7092 3 года назад +1

      @@kajindersingh4957 pm see

    • @bakhtorsingh6433
      @bakhtorsingh6433 3 года назад +1

      😭😭😭😭😭😭😭😭😭😭

  • @kewalsinghpannu
    @kewalsinghpannu 2 года назад +9

    ਬਾਈ ਜੀ ਰੱਬ ਇਹੋ ਅਜਿਹੇ ਲੋਕਾਂ ਨੂੰ ਘਸੁੰਨ ਨਹੀਂ ਮਾਰਦਾ ਜਦੋਂ ਮਾਰਦਾ ਇਹੋ ਅਜਿਹੇ ਲੋਕਾਂ ਦੀ ਮੱਤ ਹੀ ਮਾਰਦਾ ਹੈ ਹਾਲ ਪਾਪੀਆਂ ਦੇ ਵੀ ਮਾੜੇ ਹੋਣਗੇ ਜ਼ਰੂਰ ਰੱਬ ਭੈਣ ਜੀ ਨੂੰ ਤੰਦਰੁਸਤੀ ਬਖ਼ਸ਼ੇ

    • @AmanThind-m2v
      @AmanThind-m2v 6 месяцев назад +1

      Waheguru ji ne jado mar mari oda dard bahar ni ona andro e maruga dard seh k

  • @Major.Singh69
    @Major.Singh69 3 года назад +107

    ਮਰ ਜਾਣ ੳਹ ਪੁਲਿਸ ਵਾਲੇ ਜਿਨਾ ਨੇ ਇਹੋ ਜਿਹੈ ਪਰਿਵਾਰਾਂ ਤੇ ਜੁਲਮ ਕਰਿਆ , ਵੇੜਾ ਗਰਕ ਹੋ ਜਾਏ ਇਹੋ ਜਿਹੇ ਰਾਜਨੀਤਕ ਲੋਕਾਂ ਦਾ ਜਿਨ੍ਹਾਂ ਨੇ ਇਹੋ ਜਿਹੇ ਬੁਚੜਾ ਨੂੰ ਤੱਰਕੀ ਆ ਦਿੱਤੀਆਂ

    • @punjabi2232
      @punjabi2232 3 года назад +5

      Oh lok sale awde ⭐️ vda k hun moja kr rhy a

    • @kajindersingh4957
      @kajindersingh4957 3 года назад +3

      These policemen should publicly punished by Akal Thakhat Sahibji so that in future no govt think about genocide like 1984.

    • @kajindersingh4957
      @kajindersingh4957 3 года назад +2

      Akal Takhat Sahibji the supreme court of mankind find out these type of gvt. Terrorists who killed innocent people. And they will be publicly punished so that in future no even think about this sinful act.

    • @kajindersingh4957
      @kajindersingh4957 3 года назад +3

      These type of politician and policemen don't believe in GOD.

    • @harpreetkaur5022
      @harpreetkaur5022 2 года назад

      @@punjabi2232 ehna nu te Dargah vich oh sazama milnian 4 yug bhugtanke

  • @baljindersingh1184
    @baljindersingh1184 3 года назад +35

    ਮੁਗਲਾਂ ਨੂੰ ਵੀ ਮਾਤ ਪਾ ਦਿੱਤੀ ਜਿਹਨਾ ਨੂੰ ਅਸੀਂ ਆਪਣੇ ਕਹਿੰਦੇ ਹਾਂ ।ਅਸੀਂ ਤਾਂ ਫਿਰ ਮੁਗਲਾਂ ਨਾਲੋਂ ਵੀ ਭੈੜੇ ਹੋਏ।ਵਾਹਿਗੁਰੂ ਬਚਾਵੇ ।ਸੁਮੱਤ ਬਖਸ਼ੇਜੀ ।

  • @rajbirkaur3847
    @rajbirkaur3847 3 года назад +34

    ਬਹੁਤ ਵੱਡਾ ਜਿਗਰਾ ਤੇਰਾ ਭੈਣ ਮੇਰੀਏ ਪ੍ਰਣਾਮ ਸ਼ਹੀਦਾ ਨੰ

  • @baljinderpank8513
    @baljinderpank8513 2 года назад +15

    ਧੰਨ ਮਾਤਾ ਜੀ ਰੋਣ ਆ ਗਿਆ ਮਖੂ ਸਾਬ ਜਿਉਂਦਾ ਰਹਿ

  • @NaanakSarkaar
    @NaanakSarkaar 3 года назад +16

    ਨਾ ਕੋਈ ਇਹਨਾਂ ਦੇ ਪਿੰਡ ਦਾ ਨਾਮ ਟਿਕਾਣਾ ਦੱਸਿਆ ਪੁੱਛਿਆ, ਨਾ ਕਿਸੇ ਥਾਣੇਦਾਰ ਜਾਂ ਥਾਣੇ ਦਾ ਹੀ ਨਾਮ ਦੱਸਿਆ ।।
    ਏਨੀ ਵੱਡੀ ਇੰਟਰਵਿਊ ਕਰੀ, ਬਹੁਤ ਵਧੀਆ ਉਪਰਾਲਾ ਹੈ ।।
    ਪਰ ਸਭ ਤੋਂ ਮਹੱਤਵਪੂਰਨ ਜਾਣਕਾਰੀ ਕਿਉਂ ਲੁਕਾ ਦਿੱਤੀ ਗਈ !!

    • @goguisukwinder617
      @goguisukwinder617 3 года назад

      ਧਿਆਨ ਨਾਲ ਸੁਣੋਂ

    • @MehakpreetKaur-dr9kp
      @MehakpreetKaur-dr9kp 7 месяцев назад +3

      ਏ,ਪਿੰਡ,ਕਿਲੀ,ਬੋਦਲਾ,ਦੀ,ਜਾਣਕਾਰੀ ,ਹੈ,ਜੀ,ਮਖੂ,ਸਹਿਰ,ਦੇ,ਨਜਦੀਕ,ਹੈ,ਜੀ

  • @gurmitsingh1485
    @gurmitsingh1485 2 года назад +17

    ਏਨਾ ਬੁਰਾ ਕਰਨ ਵਾਲੇ ਵੀ ਭੁਗਤਨਗੇ ਵਾਹਿਗੁਰੂ ਜਿਆਉਂਦੇ ਜੀਆਂ ਤੇ ਮੇਹਰ ਭਰਿਆ ਹੱਥ ਰੱਖੇ ।

  • @lakhvindersingh6502
    @lakhvindersingh6502 3 года назад +86

    ਇਹ ਇੰਟਰਵਿਊ ਵੇਖ ਕੇ ਦਿਲ ਭਰ ਆਇਆ, ਵੀਰ ਜੀ ਆਪ ਜੀ ਨੂੰ ਸਲਾਮ, ਕਿਸ ਤਰ੍ਹਾਂ ਇਹ ਇੰਟਰਵਿਊ ਲਈ। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏

  • @avtargrewal3723
    @avtargrewal3723 2 года назад +2

    ਭੇਣ ਵਾਹਿਗੁਰੂ ਜੀ ਦੇ ਭਾਣੇ ਵਿਚ ਜਿੰਨਾਂ ਦੇ ਘਰ ਵਿੱਚ ਸਤ ਜੀ ਸਹੀਦ ਕੀਤੇ ਇਕ ਦਿਨ ਚ ਜਿੰਨਾਂ ਪੁਲੀਸ ਵਾਲਿਆਂ ਨੇ ਇਹ ਪਰਵਾਰ ਖਤਮ ਕਰ ਦੇਣਾਂ ਬਹੁਤ ਵੱਡੀ ਸਾਜਿਸ਼ ਹੈ

  • @SatnamSingh-dn1og
    @SatnamSingh-dn1og 3 года назад +26

    ਇਹ ਸੁਣ ਕੇ ਬਹੁਤ ਦੁੱਖ ਹੋਇਆ ਉਸ ਪੁਲਿਸ ਵਾਲਿਆਂ ਦਾ ਬੇੜਾ ਗ਼ਰਕ ਹੋਏ

  • @gurvindersingh8733
    @gurvindersingh8733 3 года назад +29

    ਭੈਣ ਜੀ ਹੌਸਲਾ ਰੱਖੋ ਬਾਬਾ ਨਾਨਕ ਬੇਅੰਤ ਆ ਉਹਨਾਂ ਦੀ ਕੁੱਲ ਦਾ ਨਾਸ ਹੋਣਾ ਜਿਹਨਾਂ ਨੇ ਅਤਿਆਚਾਰ ਕੀਤਾ

  • @tarsemwalia9599
    @tarsemwalia9599 3 года назад +101

    ਦਿੱਲ ਹਿਲਾ ਦਿੱਤਾ ਏਸ ਘਟਨਾ ਨੇ
    ਰੋਣਾ ਨਹੀਂ ਰੁਕਿਆ
    ਜਾਲਮਾ ਨੂੰ ਕਦੇ ਪਰਮਾਤਮਾ ਨੂੰ ਮਾਫ਼ ਨਹੀਂ ਕਰੇਗਾ

  • @SukhjinderSingh-pz9hl
    @SukhjinderSingh-pz9hl 3 года назад +50

    ਇਹ ਪੁਲਿਸ ਨਹੀਂ ਹੈ ਸਗੋਂ ਅਸਲ ਅੱਤਵਾਦੀ ਤਾਂ ਇਹ ਨੇ

  • @SandeepSingh-up3lb
    @SandeepSingh-up3lb 3 года назад +77

    ਸਾਡੇ ਬੱਚੇ ਦੇ ਜੇ ਕੰਡਾ ਵੀ ਬੱਜੇ ਤਾ ਕਿੰਨਾ ਦੁੱਖ ਹੁੰਦਾ ਧੰਨ ਨੇ ਇਹ ਸਿੱਖ ਕੌਮ ਦੇ ਮਹਾਨ ਲੋਕ ਜਿਨ੍ਹਾਂ ਨੇ ਅੰਨ੍ਹਾ ਤਸੱਦਤ ਝੱਲਿਆਂ ਵਾਹਿਗੁਰੂ

  • @shamshersingh.139
    @shamshersingh.139 3 года назад +53

    ਮਖੂ ਸਾਬ ਘਰ ਇਤਹਾਸਕ ਤੌਰ ਤੇ ਸਾਂਭਣਯੋਗ ਹੈ ਪਰਿਵਾਰ ਦੀ ਹੈਲਪ ਕਰਨੀ ਚਾਹੀਦੀ ਆ

  • @jaspreetkaurjammu6009
    @jaspreetkaurjammu6009 3 года назад +168

    ਭੈਣ ਜੀ ਤੁਸੀਂ ਪਰਮਾਤਮਾ ਭਰੋਸੇ ਰੱਖੋ ਉਹਨਾਂ ਕੁੱਲ ਦਾ ਨਾਸ ਪਰਮਾਤਮਾ ਕਰੋਗੇ

  • @baljindersingh1184
    @baljindersingh1184 3 года назад +12

    ਵਾਹਿਗੁਰੂ ਵਾਹਿਗੁਰੂ ਐਡਾ ਜ਼ੁਲਮ ।ਹੱਦ ਕਰਤੀ ਜ਼ਾਲਮਾ ਨੇ।ਸੁਣ ਕੇ ਦਿਮਾਗ ਸੁੰਨ ਹੋ ਗਿਆ ।

  • @bhadursingh2272
    @bhadursingh2272 3 года назад +108

    ਮੱਖੂ ਜੀ ਸੂਣ ਕੇ ਸਹਿਣ ਕਰਨਾ ਹਰ ਇਨਸਾਨ ਲੲੀ ਬਹੁਤ ਮੁਸ਼ਕਲ ਹੈ

    • @kajindersingh4957
      @kajindersingh4957 3 года назад +3

      Solution is to give punishment to gvt. Terrorists who killed thousands of innocent sikhs.

    • @rajvirsidhu5242
      @rajvirsidhu5242 3 года назад +11

      ਹਾਏ ਓਏ ਰੱਬਾ, ਐਨਾ ਦਰਦਨਾਕ,, ਸ਼ੱਕ ਹੋਣ ਲੱਗਦੈ ਇਹ ਸਬ ਸੁਨ ਕੇ ਵੀ ਪ੍ਰਮਾਤਮਾ/ਰਬ ਨਾਮ ਦੀ ਕੋਈ ਚੀਜ ਨਹੀਂ. ਜੋ ਲੋਕ ਅਕਸਰ ਕਹਿੰਦੇ ਨੇ ਕੇ "ਸਭ ਪ੍ਰਮਾਤਮਾ ਦੀ ਮਰਜੀ ਨਾਲ ਹੁੰਦਾ" ਤਾ ਐਹੋਜੇ ਪ੍ਰਮਾਤਮਾ ਦੀ ਕੋਈ ਜਰੂਰਤ ਵੀ ਨਹੀਂ , ਓਹੋ ਐਨਾ ਕਹਿਰ, ਜਿਹਦਾ ਸਾਰਾ ਪਰਿਵਾਰ ਮਾਰ ਦਿੱਤਾ ਉਹ ਵੀ ਐਨਾ ਬੇਦਰਦੀ ਨਾਲ. ਮੇਨੂ ਲੱਗਦਾ ਵੀ ਜਿਹਦਾ ਇਹ ਹਾਲ ਹੋਇਆ, ਉਸ ਲਾਇ ਹਥਿਆਰ ਚੁੱਕਣੇ ਤੇ ਇਸ ਲਈ ਜੁਮੇਵਾਰ ਓਹਨਾ ਜਾਲਮ ਪੁਲਿਸ ਵਾਲਿਆਂ ਦਾ ਤੇ ਓਹਨਾ ਦੇ ਸਾਰੇ ਪਰਿਵਾਰ ਸਮੇਤ ਬੱਚੇ ਓਸੇ ਤਰੀਕੇ ਨਾਲ ਮਾਰ ਦੇਣੇ ਬਿਲਕੁਲ ਜਾਇਜ ਨੇ (ਜਿਥੇ ਵੀ ਪੜ੍ਹਦੇ ਆ ਵੀ ਪੁਲਿਸ ਦੇ ਸਾਰੇ ਪਰਿਵਾਰ ਮਾਰੇ ਸੀ ਖਾੜਕੂਆਂ ਨੇ, ਉਹ ਬਹੁਤ ਗ਼ਲਤ ਲਗਦਾ ਸੀ , ਵੀ ਪੁਲਿਸ ਵਾਲਿਆਂ ਦੇ ਪਰਿਵਾਰ ਦਾ ਕੋਈ ਕਸੂਰ ਨਹੀਂ ਓਹਨਾ ਨਾਲ ਹਮਦਰਦੀ ਮਹਿਸੂਸ ਹੁੰਦੀ ਸੀ, ਜੋ ਮੇਰੀ ਗਲਤ ਫਹਿਮੀ ਸੀ, ਉਹ ਜਰੂਰ ਏਹੋਜੇ ਪੁਲਿਸ ਵਾਲਿਆਂ ਦੇ ਪਰਿਵਾਰ ਹੋਣਗੇ, ਜੋ ਅਜ ਇਹ ਇੰਟਰਵੀਊ ਵੇਖ ਕੇ ਜਾਇਜ ਲੱਗਣ ਲੱਗ ਗਏ ,,

    • @kschahal1950
      @kschahal1950 3 года назад +2

      Waheguru ji waheguru ji waheguru ji

    • @inderjitsingh5455
      @inderjitsingh5455 3 года назад +2

      Waheguru Waheguru Waheguru

    • @Ranjit_._Singh
      @Ranjit_._Singh 3 года назад +3

      @@rajvirsidhu5242 ਏਸ ਪਰਿਵਾਰ ਦੀ ਸਾਰੀ ਘਟਨਾ ਅਤੇ ਏਦਾਂ ਦੇ ਪੁਲਸ ਵਾਲਿਆ ਦੀਆ ਕਰਤੂਤਾਂ ਤੁਸੀਂ ਬਲਜੀਤ ਸਿੰਘ ਖਾਲਸਾ ਜੀ ਲਿਖੀ ਕਿਤਾਬ ਪੰਜਾਬ ਦੀ ਧਰਤੀ ਤੇ ਹਿੰਦੋਸਤਾਨੀ ਅੱਤਵਾਦ ਵਿਚ ਪੜ੍ਹ ਕੇ ਵੇਖੋ

  • @SHARAMSINGH-uu8pd
    @SHARAMSINGH-uu8pd Год назад

    ਦਾਸ ਨੇ ਇਸ ਬਾਰੇ ਇਕ ਕਿਤਾਬ ਤੇ ਦੀਵਾ ਜਗਦਾ ਰਹੇਗਾ ਚ ਪੜ੍ਹਿਆ ਸੀ।ਅੱਜ ਇਸ ਭੈਣ ਜੀ ਨੂੰ ਸੁਣਕੇ ਬੜਾ ਦੁੱਖ ਲਗਾ।

  • @SatnamSingh-qj9bh
    @SatnamSingh-qj9bh 3 года назад +73

    ਵਾਹਿਗੁਰੂ ਜੀ
    ਸੁਣ ਕੇ ਬਹੁਤ ਦੁੱਖ ਲੱਗਿਆ

    • @darshanSingh-qc1ho
      @darshanSingh-qc1ho 3 года назад +1

      ਅਕਾਲੀ ਕਾਂਗਰਸੀ ਮੁਰਦਾਬਾਦ

  • @GurtejSingh-cc4hp
    @GurtejSingh-cc4hp Год назад

    ਇਨ੍ਹਾਂ ਵੱਡਾ ਕਹਿਰ ਵੇਖ ਕੇ ਸਾਨੂੰ ਜੀ ਬਹੁਤ ਦੁਖ ਹੋਇਆ ਆਤਮਾ ਕੁਰਲਾਅ ਉਠੀ

  • @vickysinghvicky2618
    @vickysinghvicky2618 3 года назад +165

    ਅੱਜ ਤੱਕ ਜਿੰਨੇ ਵੀ ਆਮ ਲੋਕਾਂ ਅੱਤਿਆਚਾਰ ਹੋਏ ਹਨ ਰਾਜਨੀਤਕ ਗਦਾਰ ਲੀਡਰਾਂ ਦੀ ਸ਼ਹਿ ਤੇ ਹੋਇਆ

  • @cristanoronaldo2681
    @cristanoronaldo2681 3 года назад +8

    ਵਾਹਿਗੁਰੂ ਜੀ ਉਹ ਕਿਸ ਤਰਾ ਦਾ ਸਮਾ ਹੋਵੇਗਾ ਤੇ ਜ਼ਿਹਨਾਂ ਨਾਂਲ ਕੁੱਤਿਆਂ ਨੇ ਇਹਨਾਂ ਜ਼ੁਲਮ ਕਿੱਤਾ ਉਹਨਾਂ ਦਾ ਕਿਸ ਤਰਾ ਦਾ ਦਿਲ ਹੋਵੇਗਾ ਉਹ ਕਿੰਨੇ ਦੁਛਟ ਮੁਲਾਜ਼ਮ ਹੋਣਗੇ ਇਹ ਵੀਡੀਉ ਸੁਣ ਕੇ ਮਨ ਬਹੁਤ ਦੁਖੀ ਹੋਇਆਂ ਜਿੰਨਾ ਨਾਲ ਜ਼ੁਲਮ ਹੋਇਆਂ ਉਹਨਾਂ ਨਾਲ ਉਹ ਕਾਲੀ ਰਾਤ ਕਿੱਦਾਂ ਬੀਤੀ ਹੋਉ
    ਉ ਹੋ ਹੋ ਵਾਹਿਗੁਰੂ 🙏

  • @purangindabadmansinghgegoo5312
    @purangindabadmansinghgegoo5312 3 года назад +60

    ਬਹੁਤ ਵੱਡਾ ਕਹਿਰ ਹੋੲੀਅਾ ਪਰਿਵਾਰ ਤੇ ਵਾਹਿਗੁਰੂ ਮੇਹਰ ਕਰੇ

  • @ਰਾਜਕਰੇਗਾਖ਼ਾਲਸਾ-ਖ2ਰ

    ਬਹੁਤ ਪਰਵਾਰ ਏ ਜਿੰਨਾ ਨਾਲ Edda kita ਗਿਆ ਪਰ ਅੱਜ ਤੱਕ ਇਨਸਾਫ ਨੀ ਮਿਲਿਆ

  • @sachdevbrar3267
    @sachdevbrar3267 3 года назад +88

    ਮੱਖੂ ਸਾਹਿਬ ਵੀਰਜੀ ਦਾਸ ਤੁਹਾਡੀ ਮਾਤਾ ਜੀ ਨਾਲ ਇਹ ਇਟਰਵਿਊ ਦੇਖ ਰਿਹਾ ਹਾਂ ਐਨਾ ਜ਼ੁਲਮ ਵੀਰ ਜੀ ਦੇਖ ਕੇ ਅੱਖਾਂ ਵਿੱਚੋਂ ਹੰਝੂ ਕਿਰਨ ਲੱਗ ਪਏ ਆਓ ਵੀਰ ਜੀ ਦਾਸ ਅਮਰੀਕਾ ਵਿੱਚ ਰਹਿ ਰਿਹਾ ਹਾਂ ਤੇ ਆਪਾਂ ਸਾਰਾ ਪੰਥ ਰਲ ਕੇ ਇੰਨਾਂ ਜਾਲਮਾਂ ਤੇ ਅਮਰੀਕਾ ਚ ਕੇਸ ਕਰਕੇ ਨਿਆਂ ਲਈਏ 😭😭

    • @chahalmandeep5302
      @chahalmandeep5302 3 года назад +1

      Let me know if I can contribute plz msg for my contact

    • @chahalmandeep5302
      @chahalmandeep5302 3 года назад +2

      Apna email dio j kujh case vgera kr rahey tusi

    • @chahalmandeep5302
      @chahalmandeep5302 3 года назад

      Sachdev Brar veer

    • @ronniemaan3844
      @ronniemaan3844 3 года назад

      ਵੀਰ sikhha ਨੂ ਕਦੇ ਇਨਸਾਫ ਨੀ millnna

    • @jagjeetsinghsraa6848
      @jagjeetsinghsraa6848 2 года назад

      Makhu saab dil ro pya j Ajj pls dso ohna jalma. Da ki bnya jina aa ahh kita , sho sharma Hor kon c pls pls dso

  • @honeysingh3907
    @honeysingh3907 Год назад

    ਇਕ ਗੱਲ ਸੋਚਣ ਵਾਲੀ ਆ। ਕੀ ਸਿੱਖ ਅਧਿਕਾਰੀਆਂ ਨੂੰ ਵੀ ਆਪਣੇ ਸਿੱਖਾਂ ਤੇ ਤਸੀਹੇ ਦਿੰਦੇ , ਰਹਿਮ ਨਹੀਂ ਆਇਆ।ਪੈਸੇ ਖ਼ਾਤਰ ਆਪਣੇਆ ਦੇ ਹੀ ਵੈਰੀ ਬਣ ਬੈਠੇ।
    ਵਾਹਿਗੁਰੂ ਜੀ

  • @KulwinderKaur-ik1em
    @KulwinderKaur-ik1em 3 года назад +32

    ਵਾਹਿਗੁਰੂ ਜੀ ਮਨ ਬਹੁਤ ਦੁਖੀ ਹੋਇਆ ਸੁਣਕੇ

  • @amarjitsingh1946
    @amarjitsingh1946 2 года назад +2

    ਇਹਨਾਂ ਜ਼ੁਲਮ ਪਾਪੀ ਪੁਲਿਸ ਵਾਲਿਓ ਕੀੜੇ ਪੈ ਜਾਣ ਥੋਡੇ ਪਾਪੀਆਂ ਦੇ ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏

  • @Major.Singh69
    @Major.Singh69 3 года назад +61

    ਪੁਲਿਸ ਵਾਲੇ ਤਾ ਪਤਾ ਸਭ ਨੂੰ ਚੱਕਦੇ ਘਰੋ ਨੋ ਪਰਚਾ ਕਿਸੇ ਨਾਕੇ ਦਾ ਪਾਣ ਗੇ ,,

    • @sachdevsingh7238
      @sachdevsingh7238 3 года назад +2

      Sahi gall paji tuhade punjab police jehre v edaa krde rabb krke ehda de mout aawe mout mnagn par aave naa tadfan harmajaade jina ne v kita nd hun v krde jehre

  • @mangatsingh3711
    @mangatsingh3711 2 года назад +1

    1984ਤੋਂ1997 ਤੱਕ ਜੋਂ ਵੀ ਉਸ ਵਕਤ ਦੀ ਸਰਕਾਰ ਨੇ ਸਿੱਖਾਂ ਨਾਲ ਪੰਜਾਬ ਵਿੱਚ ਪੰਜਾਬ ਤੋਂ ਬਾਹਰ ਹੋਇਆ ਸ਼ਇਦ ਅੱਜ ਉਸ ਨੂੰ ਭੁੱਲ ਗਏ ਅੱਜ ਪੰਜਾਬ ਲੋਕ ਚੌਧਰ ਲਈ ਸਰਕਾਰਾਂ ਨਾਲ ਰਲ ਐ

  • @Parnaz599
    @Parnaz599 3 года назад +63

    ਵੀਰ ਜੀ ਬਹੁਤ ਦੁੱਖ ਹੋਇਆ ਪੰਦਰਾਂ ਅਗਸਤ ਨੂੰ ਕਾਲਾ ਦਿਵਸ ਮਨਾਇਆ ਜਾਵੇ ।

    • @HarjinderSingh-ly4pd
      @HarjinderSingh-ly4pd 3 года назад +5

      ਇਹ ਕਿਸੇ ਮੁਸਲਮਾਨਾ ਨੇ ਕਾਰਾ ਨਹੀਂ ਕੀਤਾ ਇਹ ਆਪਣੇ ਪੰਜਾਬੀਆ ਬੁੱਚੜਆ ਨੇ ਹੀ ਕੀਤਾ

  • @shinderkaur7216
    @shinderkaur7216 3 года назад +25

    ਰੱਬ ਕਦੇ ਮੁਆਫ਼ ਨਹੀਂ ਕਰੇਗਾ ਇਓ ਜਿਹੇ ਪੁਲਸ ਵਾਲੇ ਰੱਬ ਘਰ ਕਿਹੜੇ ਮੂੰਹ ਲੇ ਕੇ ਜਾਣਗੇ ਰੱਬ ਘਰ ਹੀ ਸ਼ਿਤਰ ਪੈਣਗੇ

  • @amarjitdhillon4636
    @amarjitdhillon4636 3 года назад +26

    ਤਸ਼ੱਦਦ ਦੀ ਇੰਨੀ ਭਿਆਨਕ ਤਸਵੀਰ !

  • @BhupinderSingh-wx6uv
    @BhupinderSingh-wx6uv 3 года назад +4

    ਵਾਹਿਗੁਰੂ ਇਹੋ ਜਿਹੇ ਬੇਦਰਦੀਆ ਦੀ ਕੁੱਲ ਦਾ ਨਾਸ ਕਰੀ

  • @avtarsinghdhindsa6981
    @avtarsinghdhindsa6981 3 года назад +53

    ਕਿਨਾ ਕਹਿਰ ਹੋੲਿਆ ਸੀ ਵਾਹਿਗੁਰੂ ਵਾਹਿਗੁਰੂ ਜੀ ਸੁਣਕੇ ਰੋਮ ਰੋਮ ਰੋਣ ਲੱਗ ਪਿਆ, ਜਿਨ੍ਹਾਂ ਨੇ ਸਰੀਰ ਤੇ ਝੱਲਿਆ ........, ੲਿਨਾਂ ਵੱਡਾ ਕਹਿਰ ਜੁਲਮ ਉਹ ਵੀ ਬੇਕਸੂਰ ਪਰਿਵਾਰਾਂ ਤੇ, ਪਰਮਾਤਮਾ ਬਖਸ਼ੇਗਾ ਨਹੀਂ, ਦਰਗਾਹ ਵਿੱਚ ਜਰੂਰ ੲਿਨਸਾਫ ਹੋਵੇਗਾ,

  • @BalkarSingh-ty2sj
    @BalkarSingh-ty2sj Год назад

    ਮਖੂ ਸਾਹਿਬ ਧੰਨ ਹੋ ਜੋ ਇਤਨੀ ਹਿੱਮਤ ਰੱਖਦੇ ਹੋ ਐਸੀਆਂ ਖੌਫ ਭਰੀਆਂ ਦਾਸਤਾਨਾਂ ਸੁਣਦੇ ਹੋ ਅਤੇ ਦੂਸਰਿਆਂ ਤੱਕ ਸ਼ੇਅਰ ਕਰਦੇ ਹੋ। ਪਰਮਾਤਮਾ ਤੁਹਾਡੇ ਕੋਲੋਂ ਖੁਦ ਹੀ ਇਹ ਸੇਵਾ ਲੈ ਰਿਹਾ ਹੈ।

  • @kulwinderkaur3618
    @kulwinderkaur3618 3 года назад +57

    ਇਹ ਪੁਲੀਸ ਤਾਂ ਮੁਗਲਾਂ ਨੂੰ ਵੀ ਮਾਤ ਪਾ ਗਈ , ਇਹਨਾਂ ਦੇ ਘਰ ਵੀ ਬਰਬਾਦ ਹੋ ਚੁੱਕੇ ਹੋਣਗੇ ,ਯਕੀਕਨ ਇਹਨਾਂ ਦੇ ਬੱਚੇ ਬਦਮਾਸ਼ ਬਣੇ ਹੋਣਗੇ ।

    • @kajindersingh4957
      @kajindersingh4957 3 года назад +1

      Yes u r right.

    • @gurdeepsandhu727
      @gurdeepsandhu727 3 года назад

      Kulwinder Bhain Ji ehna de Parivar de Bache Badmash nahi balki Shaheed hoye ai...WaaheGuru.

    • @gurdeepsandhu727
      @gurdeepsandhu727 3 года назад +3

      Lahnat hai aise Police de Darinde Officer nu te ess Parivar utte Sumedh Saini varge Bucharh DGP de Huqam naal eh sab kuch hoya si...!!

    • @kajindersingh4957
      @kajindersingh4957 3 года назад +1

      @@gurdeepsandhu727 yes whoever be that policemen must be publicly punished so that in future no policeman think of like this sinful act. And it is humble request to every punjabi pls complete your name with SINGH only otherwise non punjabis think there is caste system in Punjabis.

    • @najarsingh3234
      @najarsingh3234 Год назад +1

      ਜੋ. ਬੁੱਚੜਖਾਨੇ. ਦੇ ਬੀਜ. ਨੇ ਉਹਨਾਂ. ਦੇ. ਬੱਚਿਆਂ. ਨੂੰ. ਵੀ ਮਾਰ ਦੇਣਾ. ਚਾਹੀਦਾ. ਪੁਲਸ. ਵਾਲੇ. ਦਾ

  • @sandys.5858
    @sandys.5858 3 года назад +15

    ਤੁਸੀਂ ਭੈਣਜੀ ਬਹੁਤ ਦੁੱਖ ਹੰਢਾਇਆ ਹੈ ਵਾਹਿਗੁਰੂ ਮੇਹਰ ਕਰੇ 🙏ਸੁਨ ਕੇ ਬਹੁਤ ਦੁੱਖ ਲੱਗਾ

  • @jattstangaming5469
    @jattstangaming5469 3 года назад +41

    ਜੇ ਐਫ ਆਈ ਆਰ ਵਿੱਚ ਇਹਨਾਂ ਨੂੰ ਅਤਵਾਦੀ ਕਿਹਾ ਗਿਆ ਤਾਂ ਫਿਰ ਹਥਿਆਰ ਕਿਉਂ ਨਹੀਂ ਲਿਖੇ ਗਏ ਜੇ ਮੁਕਾਬਲੇ ਹੋਏ ਤਾਂ ਹਥਿਆਰ ਕਿਉਂ ਨਹੀਂ ਮਿਲੇ

    • @dhanwantmoga
      @dhanwantmoga 3 года назад +4

      Us waqt veer kaon posh da ce ahna Galla un police wale shareaam mawa de koshd wich kho kho jawak mari jande ce kise di koi daad faryad nahi ce..

    • @wrongbuthonestsanatnihuman9148
      @wrongbuthonestsanatnihuman9148 3 года назад +7

      *Aaj Kal Tan Fake Encounter Da Sach Ni Labhda, Jaipal Bhuller, Jassi Kharad Da Tashadad Sab Jaande Ne,, Kon Bolyea Jaipal De Baap Ton Bina,, Tusi 91--92 Wele Wich Insaaf Bhaalde Ho.....*

    • @singhpawar6257
      @singhpawar6257 3 года назад +1

      Jat sooder ne hi iis parvar da eh hal kita

    • @shamshersingh.139
      @shamshersingh.139 3 года назад +8

      ਕੋਈ ਨਹੀਂ ਸੀ ਪੁੱਛਦਾ ਵੀਰ ਜਿਹੜੇ ਬਾਦਲ ਵਰਗੇ ਦਿਨੇਂ ਮੁੰਡਿਆਂ ਦੇ ਭੋਗ ਤੇ ਹੁੰਦੇ ਸੀ ਰਾਤ ਨੂੰ ਅਫਸਰਾਂ ਨੂੰ ਪੁੱਛਦੇ ਸੀ ਕਿੰਨੇ ਰਹਿਗੇ ਕੰਮ ਨਬੇੜੋ

    • @balwindersinghjattana5770
      @balwindersinghjattana5770 3 года назад

      ,great Sikh sanghras

  • @bhupindersingh2662
    @bhupindersingh2662 3 года назад +24

    ਵੀਰ ਜੀ,,, ਇਸ ਭੈਣ ਦਾ ਦਰਦ ਸੁਣਨਾ ਬਹੋਤ ਔਖਾ ਹੈ ਕਾਲਜਾ ਮੂੰਹ ਨੂੰ ਆਉਂਦਾ ਬੜਾ ਵੱਡਾ ਦਰਦ ਭੈਣ ਆਪਣੇ ਦਿਲ ਵਿਚ ਲਕੋਈ ਫਿਰਦੇ ਨੇ

  • @kuljitkaursandhu2613
    @kuljitkaursandhu2613 3 года назад +40

    ਮਖੂ ਸਾਬ ਅਤੇ ਭੈਣ ਜੀ ਤਹਾਡੀ ਦਰਦ ਭਰੀ ਕਹਾਣੀ ਸੁਣ ਕੇ ਬਹੁਤ ਦੁਖ ਹੋਏਆ ਜੀ ਵਾਹਿਗੁਰੂ ਬਲ ਬਖਸੇ ਜੀ

  • @JAPJI812
    @JAPJI812 3 года назад +4

    Bhut ਦੁੱਖ ਦੇਖੀਆਂ ਏਹ ਭੈਣ ਨੇ. Ajj rohna ah gya.ਵਾਹਿਗੁਰੂ ਵਾਹਿਗੁਰੂ

  • @goguisukwinder617
    @goguisukwinder617 3 года назад +47

    ਇਸ ਦੇਸ਼ ਦੀ ਨਿਆਂ ਪ੍ਰਣਾਲੀ ਮਰ ਚੁੱਕੀ ਹੈ।

  • @BalwinderKaur-mu9zb
    @BalwinderKaur-mu9zb 2 года назад +2

    ਵਾਹਿਗੁਰੂ ਜੀ ਕਿੰਨੇ ਜ਼ਾਲਿਮ ਸਨ ਉਹ 🐕🦮🐕‍🦺🐕

  • @quantityquit426
    @quantityquit426 3 года назад +153

    ਮੱਖੂ ਸਾਹਿਬ ,ਪੁਮਾਤਮਾ ਨੇ ਜ਼ਾਲਮਾਂ ਨੂੰ ਕਦੇ ਵੀ ਮੁਆਫ਼ ਨਹੀਂ ਕੀਤਾ। ਅੱਖਾਂ ਵਿਚੋਂ ਪਾਣੀ ਨਹੀਂ, ਬੇਦਰਦੀਆਂ ਵਲੋਂ ਦਿੱਤੇ ਅਸਹਿ ਤਸੀਹਿਆਂ ਦਾ ਅੱਖਾਂ ਵਿਚ ਦਰਦ ਛੱਲਕਦਾ ਹੈ। ਵਾਹਿਗੁਰੂ ਆਪ ਜੀ ਨੂੰ ਸਦਾ ਤੰਦਰੁਸਤੀ ਬਖਸ਼ੀ ਰੱਖੇ।

  • @ਪਿੰਡਾਂਆਲੇ-ਣ2ਬ
    @ਪਿੰਡਾਂਆਲੇ-ਣ2ਬ 2 года назад +3

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜਿੰਨਾ ਬੁੱਚੜਾਂ ਇਹ ਕਾਰਾ ਕੀਤਾ।ਓਹਨਾ ਦਾ ਕੱਖ ਨਾ ਰਹੇ। ਉਹਨਾਂ ਦੇ ਬੱਚੇ ਵੀ ਕਦੀ ਸੁਖ ਦਾ ਸਾਹ ਨਾ ਲੈਣ।ਓਹਨਾ ਬੁੱਚੜਾਂ ਦੀ ਨਸਲ ਦਾ ਨਾਸ਼ ਹੋਵੇ ਤੇ ਸਾਰੀ ਦੁਨੀਆਂ ਦੇਖੇ।

  • @karamjits1614
    @karamjits1614 3 года назад +26

    ਵਾਹਿਗੁਰੂ ਜੀ ਇਨ੍ਹਾਂ ਪੁਲੀਸ ਵਾਲਿਆ ਨੂੰ ਸਜ਼ਾ ਜ਼ਰੂਰ ਦਿਓ ਤੇ ਲੀਡਰਾਂ ਨੂੰ ਵੀ

  • @gurpreetbenz
    @gurpreetbenz 3 года назад +2

    ਮਹੂ ਜੀ ਹੋ ਸਕੇ ਤੇ ਇਸ ਪਰਿਵਾਰ ਨੂ ਇੰਸਾਫ ਦਿਵਾਉਣ ਦੀ ਕਿਰਪਾਲਤਾ ਕਰਨੀ।

  • @DR_JASS
    @DR_JASS 3 года назад +27

    ਏਥੇ ਇਨਸਾਫ ਨਹੀਂ ਹੋਣਾ ਇਹ ਉਹ ਦੇਸ਼ ਜਿਥੇ ਕੋਈ ਇਨਸਾਫ ਨਾ ਦੀ ਕੋਈ ਚੀਜ ਨਹੀਂ ਹੈ

    • @najarsingh3234
      @najarsingh3234 Год назад

      ਕੇਵਲ ਸਿੱਖਾਂ ਵਾਸਤੇ. ਕੋਈ. ਇਨਸਾਫ. Ni.milna

    • @RsSingh-e8e
      @RsSingh-e8e Год назад

      Sahi gall g

  • @HarjinderSINGH-gh6hr
    @HarjinderSINGH-gh6hr 2 года назад +2

    ਮੱਖੂ ਸਾਹਿਬ ਜਿਹੜਾ ਸਿੰਘ ਗਿੱਦੜਾਂ ਦੇ ਹਥਿਆਰ ਉਤਾਰ ਕੇ ਲੈ ਗਿਆ ਸੀ, ਬੀਬੀ ਜੀ ਦੇ ਦੱਸਣ ਅਨੁਸਾਰ ਓਹ ਹਾਲ ਜਿੰਦਾ ਹੈ, ਕਿਰਪਾ ਕਰਕੇ ਓਸ ਦੀ ਵੀ ਇੰਟਰਵਿਊ ਜ਼ਰੂਰ ਕਰਵਾਈ ਜਾਵੇ!

  • @brarvlogs5531
    @brarvlogs5531 3 года назад +40

    ਓਹ ਜਿਹੜੇ ਨਿਕੇ ਲੜਕੇ ਦੇ ਗੋਲੀ ਵੱਜੀ ਸੀ ਓਹ ਸਾਡੇ ਪਿਂਡ ਰਹਿਂਦੇ ਰਿਹਾ ਇਥੇ ਹੀ ਪੜਾਈ ਕੀਤੀ ਉਸਨੇ

    • @jasvindersingh4280
      @jasvindersingh4280 3 года назад +7

      ਰਬਾ ਪੁਲੀਸ ਵਾਲੇ ਕੁਤੀਆ ਨੇ ਬਹੁਤ ਘਰ ਬਰਬਾਦ ਕੀਤੇ ਨੇ ।ਜਿਨਾ ਪੁਲੀਸ ਵਾਲੀਆ ਨੇ ਇਹ ਕੀਤਾ ।ਉਹਨਾ ਦਾ ਵੀ ਸਭ ਨਾਸ ਹੋ ਜਾਵੇ

    • @balwindersinghjattana5770
      @balwindersinghjattana5770 3 года назад +1

      Waheguru

    • @Aaaassss992
      @Aaaassss992 2 года назад

      Kera pind aa

    • @KuldipSingh-gu5cy
      @KuldipSingh-gu5cy 7 месяцев назад

      Kihra pind aa veer ji

    • @harpreetsinghhs986
      @harpreetsinghhs986 5 месяцев назад

      ਕਿਹੜਾ ਪਿੰਡ ਸੀ ਵੀਰ ਜੀ

  • @gurpreetsinghsunam45
    @gurpreetsinghsunam45 Год назад +1

    84 ne guru sahib vala sma yaad krva dita ki peediya nu eh gl dil ch na reh jave ki eh kive ho skda,,, dhan guru sahib dhan guru de pyare❤❤

  • @mahavirhayer4650
    @mahavirhayer4650 3 года назад +56

    😥😓😥😓 ਹਾਏ ਮੇਰਿਆ ਰੱਬਾ ਬਹੁਤ ਵੱਡਾ ਕਹਿਰ ਹੋਇਆ 🙏

  • @kirtannijjar1436
    @kirtannijjar1436 2 года назад +1

    ਅੱਜਕਲ ਦੇ ਰਿਪੋਰਟਰ ਤਾਂ ਬੱਸ ਤਿਕਤੋਕ ਸਟਾਰ ਦੀਆ ਹਿ ਇੰਟਰਵਿਊ ਲੈਣ ਜੋਗੇ ਹੀ ਰਹਿਗੇ ਪਤਾ ਓਹਨਾ ਨੂੰ ਕੇ ਵਿਊ ਬਹੁਤ ਆਉਣੇ ਪਰ ਕਦੇ ਕਿਸੇ ਨੇ ਇਹਨਾਂ ਵਰਗੇ ਪਰਿਵਾਰਾਂ ਨਾਲ ਗਲਬਾਤ ਕੀਤੀ ਸਿਵਾਏ ਮਖੁ ਸਾਹਬ ਤੋਂ ਕਿਸੇ ਨੇ ਅੱਜ ਤੱਕ ਸੁੱਖੇ ਜਿੰਦੇ ਦੇ ਪਰਿਵਾਰ ਦੀ ਇੰਟਵਿਊ ਨਹੀਂ ਲਈ ਬਸ ਨੱਚਣ ਟਪਣ ਜੋਗੇ ਹੀ ਰਹਿਗੇ ਨਵੀਂ ਪੀੜ੍ਹੀ ।।

  • @goguisukwinder617
    @goguisukwinder617 3 года назад +38

    ਮੁਦਤੇ ਗੁਜ਼ਰੀ ਹੈ ਇਤਨੀ ਰੰਜੋ ਗਮ ਸਹਿਤੇ ਹੂਏ ,ਅਬ ਤੋ ਸ਼ਰਮ ਸੀ ਆਤੀ ਹੈ, ਇਸ ਵਤਨ ਕੋ ਵਤਨ ਕਹਿਤੇ ਹੂਏ।

    • @gurjantsingh-se3ll
      @gurjantsingh-se3ll 3 года назад +1

      bilkulsach

    • @najarsingh3234
      @najarsingh3234 Год назад

      Bilkulsach 100persent. ਏਹ. ਦੇਸ ni.eh.buchda.dai.haddiroudi.aa.kuta.kanon.kute.lider.kute.policeਵਾਲੇ

  • @JoginderSingh-vj2tx
    @JoginderSingh-vj2tx 2 года назад +1

    ਜਦੋਂ ਮੁਗਲਾਂ ਦਾ ਰਾਜ ਹੁੰਦਾ ਸੀ ਉਦੋਂ ਸਿੰਖਾ ਦੇ ਸਿਰਾਂ ਦਾ ਵੀ ਮੁਲ ਪੈਦਾ ਸੀ ਪਰ ਹੁਣ ਸਮਝ ਨਹੀਂ ਆਉਂਦੀ ਕਿ ਇਹ ਕਿਸ ਨਸਲ ਦੇ ਹੋਣਗੇ ਜੋ ਏਨਾ ਤਸੀਹੇ ਦੇ ਕੈ ਮਾਰਦੇ ਸੀ ਵਾਹਿਗੁਰੂ ਇਸ ਭੈਣ ਤੇ ਮੇਹਰ ਭਰਿਆ ਹੱਥ ਰਖਣਾ

  • @GurdevSingh-tl4dh
    @GurdevSingh-tl4dh 2 года назад +3

    ਭੈਣ ਨੇ ਦੁੱਖ ਵੀ ਬਹੁਤ ਝੱਲਿਆ ਪਰ ਵਾਹਿਗੁਰੂ ਜੀ ਕੀ ਕਿਰਪਾ ਨਾਲ ਬਹਾਦਰ ਵੀ ਬਹੁਤ ਹੈ ਭੈਣ
    ਇਸ ਭੈਣ ਨੇ ਸਭ ਕੁਝ ਆਪ ਹੰਢਾਇਆ ਹੈ ਪਰ ਸਾਨੂੰ ਤਾਂ ਗੱਲ ਸੁਣਨੀ ਵੀ ਮੁਸ਼ਕਿਲ ਹੋ ਰਹੀ ਹੈ

  • @NewName-yl2ew
    @NewName-yl2ew 3 месяца назад +1

    Waheguru ji 😢🙏

  • @Major.Singh69
    @Major.Singh69 3 года назад +48

    ਸੁਣ ਕਿ ਬਹੁਤ ਔਖਾ ਹੋਈਆ ਕਿਉਂ ਨੀ ਐਸ ਜੀ ਪੀ ਸੀ ਵਾਲੇ ਇਹਨਾ ਪਰਿਵਾਰਾਂ ਦੀ ਸਾਰ ਨਹੀ ਲੈ ਰਿਹੇ , ਕਿਉਂ ਸਾਡੀਆ ਸਿੱਖ ਜੱਥੇਬੰਦੀਆਂ ਇਹਨਾ ਪਰਿਵਾਰਾਂ ਦੀ ਸਾਰ ਨਹੀ ਲੈਂਦੇ , ਹੰਕਾਰੀ ਪੁਲਿਸ ਆਫਸਰਾ ਨੂੰ ਕਿੳ ਸਜਾ ਨੀ ਦਵਾ ਸਕਦੇ ਸਾਡੇ ਨੋਜਵਾਨ ਜੋ ਵਿਕਾਲਤ ਤੇ ਕੰਨਨ ਦੇ ਜਾਣਕਾਰ ਨੇ

    • @gurukekregemojguruke4857
      @gurukekregemojguruke4857 3 года назад +7

      sgpc rss ਤੌ ਞੀ ਞੱਧ ਜਾਲਮ ੲੇ ਬਹੂਤ ਜੂਲਮ ਹੌੲੀਅਾ sgpc ਸਿਖਾ ਦੀ ਸੱਸਥਾ ਨਹੀ ਰਹੀ ਜਾਲਮ ਦੇ ਹੱਥ ਅਾ ਗੲੀ.ਅਾ ਜਾਲਮ ਤੌ ਞੱਧ ਖੱਤਰਨਾਕ ਨੇ

    • @chamkaurdhaliwal588
      @chamkaurdhaliwal588 3 года назад +4

      @@gurukekregemojguruke4857 ਸਚੁ ਸੁਣਾਇਸੀ ਸਚ ਕੀ ਬੇਲਾ ।।

    • @viahvideo3314
      @viahvideo3314 3 года назад +2

      sgpc tan badla vaste bani hoi a

  • @myland973
    @myland973 2 года назад +7

    ਵਾਹੀਗੁਰੂ ਬਖਸ਼ ਲਈ।
    ਏਤੀ ਮਾਰ ਪਈ ਕੁਰਲਾਨੈ
    ਤੈਕੀ ਦਰਦ ਨਾ ਆਇਆ ॥
    ਭੁਲ ਦੀ ਮਾਫੀ 🙏

  • @suchasingh2663
    @suchasingh2663 11 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @samAURA-x
    @samAURA-x 3 года назад +16

    ਮਾਤਾ ਦੀ ਹੱਡਬੀਤੀ ਵੀ ਵੱਡਾ ਜਿਗਰਾ ਕਰਕੇ ਈ ਸੁਣਨੀ ਪਈ ਆ

  • @gurjantsingh465
    @gurjantsingh465 2 года назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KulwinderKaur-ik1em
    @KulwinderKaur-ik1em 3 года назад +73

    ਇਕੋ ਹਲ ਰਲਕੇ ਪੰਜਾਬ ਅਜਾਦ ਕਰਾਉ

    • @proudsonofpunjabindiapb-1826
      @proudsonofpunjabindiapb-1826 3 года назад +2

      ਉਸ ਵੇਲੇ ਵੀ ਪੰਜਾਬ ਅਜ਼ਾਦ ਕਰਵਾਉਣ ਕਰਕੇ ਹੋਇਆ ਸੀ ਇਹ ਸਭ ਕੁਝ

    • @montysingh4683
      @montysingh4683 2 года назад

      @@proudsonofpunjabindiapb-1826 nhi first start bad system khilaf bolan toh shuru hoya sab kuch ajj v ho riha gandstan duniya da sab toh gande politicians

  • @ਰਣਜੀਤਸਿੰਘਰੰਧਾਵਾ

    ਜਿਹੜਾ ਪੁਲਿਸ ਦੇ ਹਥਿਆਰ ਲੈ ਕੇ ਗਿਆ
    ਅਜੇ ਤੱਕ ਬਚਿਆ ਫਿਰਦਾ
    ਹੋ ਸਕਦਾ ਪੁਲਿਸ ਦਾ ਟਾਊਟ ਹੋਵੇ
    ਇਸਦੇ ਬਾਰੇ ਵੀ ਪੂਰੀ ਜਾਣਕਾਰੀ ਦੀਓ ਜੀ
    ਇਹ ਕਿਵੇਂ ਬਚਿਆ ਫਿਰਦਾ

  • @sukhdevkaur9697
    @sukhdevkaur9697 3 года назад +23

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏

  • @ranapatialvidagpal5768
    @ranapatialvidagpal5768 2 года назад

    ਇਸ ਥਾਂ ਨੂੰ ਸਹੀਦੀ ਸਥਾਨ ਦਾ ਖ਼ਤਾਬ ਦਿੱਤਾ ਜਾਵੇ ਜਿਸ ਪੁਲਿਸ ਨੇ ਤਸਦਦ ਕੀਤਾ ਉਹਨਾਂ ਦੇ ਪੋਸਟਰ ਲਾਕੇ ਪੂਰੇ ਪੰਜਾਬ ਵਿੱਚ ਜੂਤੀਆ ਦਾ ਹਾਰ ਪਾਕੇ ਘੁਮਾਇਆ ਜਾਵੇ

  • @jaspalrana5389
    @jaspalrana5389 3 года назад +2

    ਵਾਹਿਗੁਰੂ ਜੀ ਏਤੀ ਮਾਰ ਪਈ ਕੁਰਲਾਣੈ ਤੈ ਕੀ ਦਰਦ ਨਾ ਆਇਆ

  • @harmailsingh6472
    @harmailsingh6472 3 года назад +3

    ਬੁਹਤ ਹੀ ਜੁਲਮ ਕੀਤਾ ਗਿਆ ਸੀ। ਸਿੰਖ ਪਰਿਵਾਰਾ ਉਤੇ।

  • @lakhbirsingh7475
    @lakhbirsingh7475 Год назад

    ਇਹ ਇਟਰਵਿਉ ਸਿਰਫ ਇੱਕ ਸਿਖ ਹੀ ਲੈ ਸਕਦਾ

  • @sukhmandermoga9826
    @sukhmandermoga9826 3 года назад +53

    ਇਹ ਸਭ ਕੁਝ ਭ੍ਰਿਸ਼ਟ ਬੇਈਮਾਨ ਲੀਡਰਾਂ ਕਰਕੇ ਹੀ ਹੋਇਆ ਸੀ , ਚਾਹੇ ਉਹ ਕਾਂਗਰਸੀ ਜਾਂ ਅਕਾਲੀ 🥶

    • @lakhbirsidhu628
      @lakhbirsidhu628 3 года назад

      😭😭😭😭😭😭😭😭😭😭😭😭😭😭😭😭😭😭😭😭😭😭😭😭😭😭

  • @LakhvirSingh-le2uc
    @LakhvirSingh-le2uc Год назад +2

    Waheguru ji waheguru ji waheguru ji 😢😢😢😢😢

  • @arbaazmalhi2111
    @arbaazmalhi2111 3 года назад +5

    ਅਜੇ ਵੀ ਲੋਕ ਕਹਿੰਦੇ ਸਿੱਖ ਆਪਣਾ ਵੱਖਰਾ ਰਾਜ ਕਿਉਂ ਮੰਗਦੇ ?!!

  • @proudsonofpunjabindiapb-1826
    @proudsonofpunjabindiapb-1826 3 года назад +4

    ਸਾਡਾ ਉਸ ਸਮੇਂ ਦਾ ਪੰਜਾਬ ਤੇ ਅੱਜ ਦੇ ਅਫ਼ਗ਼ਾਨਿਸਤਾਨ ਦੇ ਵਿਚ ਕੋਈ ਫ਼ਰਕ ਨਹੀਂ ਲਗ ਰਿਹਾ ਮੈਨੂੰ।

  • @khattramotorsirhind4154
    @khattramotorsirhind4154 3 года назад +16

    ਮੇਰੀ ਭੈਣ ਦਰਦ, ਹਿੰਮਤ, ਦਲੇਰੀ ਦੀ ਮੂਰਤ ਹੈ। ਵਹਿਗੁਰੂ ਆਪ ਵਸਦਾ ਭੈਣ ਵਿੱਚ। ਪਰ ਨਿਆਂ ਨੀ ੲਿਸ ਦੇਸ਼।

  • @sonygill8656
    @sonygill8656 3 года назад +2

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @sunrisesunset979
    @sunrisesunset979 3 года назад +161

    ਵਹੇਗੁਰੂ ਜੀ ਪਾਪੀਆ ਦਾ ਨਾਸ ਕਰੋ।

  • @gurmitkaur1165
    @gurmitkaur1165 6 месяцев назад +1

    Harpreet ji and sister ji waheguru ji kirpa kar den punjab te punjab de youths di raksha karan
    God bless you both from
    Nagpur

  • @daljitkaur5824
    @daljitkaur5824 3 года назад +4

    ਵਤਿਗੁਰੂ ਮੇਂ ਹਰ ਕਰੋ ਪੰਜਾਬ ਤੇ ਕਦੇ ਮਾੜੇ ਦਿਨ ਨਾ ਆਉਣ ਜੇ ਮਾਰ ਨੇ ਸੀ ਫੇਰ ਦਸੀਹੇ ਕਿਓ ਦਿਤੇ ਪੁਲਸ ਵਿੱਚ ਕਦੇ ਭਰਤੀ ਨਾ ਹੋਵੇ ਕੋਈ ਲੋੜ ਨਹੀ ਪੈਸੇ ਦੀ

  • @jasbirsinghgill1512
    @jasbirsinghgill1512 3 года назад +2

    ਬਹੁਤ ਦੁਖ ਹੋਇਆ ਸੁਣ ਕੇ ਐਨਾ ਜ਼ੁਲਮ ਤਾ ਜ਼ਕਰੀਆ ਖਾਨ ਵੇਲੇ ਨਹੀਂ ਹੋਇਆ ਸੀ
    ਪਾਪੀਆਂ ਦਾ ਕਿਥੇ ਭਲਾ ਹੋਵੇ ਗਾ

  • @Sukhjohal8126
    @Sukhjohal8126 2 года назад +6

    ਵਾਹਿਗੁਰੂ ਜੀ ਭੈਣ ਨੂੰ ਚੜ੍ਹਦੀ ਕਲਾ ਚ ਰੱਖਣਾ

  • @deepdeep2139
    @deepdeep2139 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @shamshersingh.139
    @shamshersingh.139 3 года назад +8

    ਕੁੜੀ ਦੇ ਯਾਰ ਅਨਲਾਇਕ ਵਾਲੇ ਐਥੇ ਵੀ ਹੈਗੇ ਆ ਹਾਲ ਦੇਖੋ ਲੋਕਾਂ ਦਾ

  • @jagdevkaur3144
    @jagdevkaur3144 7 месяцев назад +3

    ਇਹੋ ਜਿਹੇ ਜ਼ੁਲਮ ਕਰਨ ਵਾਲੇ ਜਿੰਨੇ ਮਰਜ਼ੀ ਜ਼ਨਮ ਲੈ ਲੈਣ ਕਦੇ ਵੀ ਇਨ੍ਹਾਂ ਜੁਲਮੀਆ ਦਾ ਭਲਾ ਨਹੀਂ ਹੋਵੇਗਾ😢😢😢😢😢

  • @PargatSingh-dl5me
    @PargatSingh-dl5me 7 месяцев назад +3

    ਵਾਹਿਗੁਰੂ ਵਾਹਿਗੁਰੂ,
    ਆਹ ਜ਼ੁਲਮ ਕਰਨ ਵਾਲੇ ਪਾਪੀ ਪੁਲ਼ਸੀਉ
    ਥੋਡਾ ਕੱਖ਼ ਨਾਂ ਰਹੇ

  • @rameenkaur998
    @rameenkaur998 2 года назад

    ਸਲਾਮ ਕਰਦੇ ਹਾਂ ਮਖੁ ਵੀਰ ਜੀ ਤੁਹਾਨੂੰ ਕਿਉਂ ਕਿ ਇਹ ਸੱਚ ਸਿਰਫ ਤੁਸੀਂ ਹੀ ਦਿਖਾ ਸਕਦੇ ਹੋ 🙏