Exclusive Interview : Multani अगवा मामले में एक और गवाह आया सामने, Sumedh Saini पर लगाऐ बड़े आरोप

Поделиться
HTML-код
  • Опубликовано: 25 сен 2020
  • #MultaniCASE #SumedhSaini #PunjabNews
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksaveratv
    Free Hindi ePaper Download App
    bit.ly/2TajL9G
    Official website:
    www.dainiksaveratimes.com
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    #PunjabNews #DainikSavera

Комментарии • 218

  • @bikarjitsingh34bikarjitsin10
    @bikarjitsingh34bikarjitsin10 6 месяцев назад +39

    ਸਰਕਾਰ ਕਹਿ ਦਿੰਦੀ ਹੈ ਕਿ ਪੁਲਿਸ ਤੁਹਾਡੀ ਰੱਖਿਆ ਲਈ ਹੈ ਪਰ ਇਹ ਵੇਖੋ ਸਿੱਖਾਂ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਹੈ

  • @GagandeepSingh-vf9bc
    @GagandeepSingh-vf9bc 2 года назад +17

    ਦੱਲੇ ਸੈਣੀ ਨੂੰ ਥੋੜਾ ਥੋੜਾ ਕਰਕੇ ਵੱਡੇ

  • @swarnjeet8128
    @swarnjeet8128 2 года назад +8

    ਸੈਣੀ ਦੇ ਪੈਸੇ ਦੀ ਜਾਚ ਹੋਣੀ ਚਾਹੀਦੀ ਹੈ

  • @tarloksingh4618
    @tarloksingh4618 3 года назад +24

    ਬਹੁਤ ਬਹੁਤ ਧੰਨ ਵਾਦ ਇਹਦੇ ਵਾਸਤੇ ਵੀ ਲੱਖੂ ਵਾਲੀ ਸਜ਼ਾ ਹੀ ਠੀਕ ਰਹੋਂਗੀ ਦਾਤਾ ਕਿਰਪਾ ਕਰੇ

  • @JagjitSingh-ug1yy
    @JagjitSingh-ug1yy 3 года назад +29

    ਸਿੱਖਾ ਵਾਸਤੇ ਭਾਰਤ ਵਿੱਚ ਕੋਈ ਕਾਨੂੰਨ ਨਹੀਂ ਹੈ

  • @balwindersinghsingh8510
    @balwindersinghsingh8510 3 года назад +15

    ਸੈਣੀ ਕੀਡ਼ਏ ਪੈਣ ਤੇਰੇ

  • @SukhdevSingh-lt2wi
    @SukhdevSingh-lt2wi 3 года назад +15

    ਸਮਾਂ ਸਦਾ ਪਾਵਰਫੁਲ ਨੀ ਰਹਿੰਦਾ ਕਿਓਂਕਿ ਬਦਲਾਅ ਕੁਦਰਤ ਦਾ ਨਿਯਮ ਹੈ

  • @SwaranSinghsoni
    @SwaranSinghsoni 7 месяцев назад +6

    ਵਾਹਿਗੁਰੂ ਇਹੋ ਜਿਹੇ ਸਿਸਟਮ ਤੋਂ ਪੰਜਾਬ ਨੂੰ ਬਚਾਵੇ ਵਾਹਿਗੁਰੂ ਇਹੋ ਜਿਹੇ ਪੁਲਿਸ ਅਫਸਰਾਂ ਦਾ ਜ਼ਰੂਰ ਇਨਸਾਫ਼ ਹੋਣਾ ਚਾਹੀਦਾ ਹੈ

  • @bootasinghsidhu1343
    @bootasinghsidhu1343 3 года назад +8

    Gud.information Saini bare bapu ji

  • @lakhwinderkaur4814
    @lakhwinderkaur4814 2 года назад +11

    ਬਾਪੂ ਜੀ ਸੱਚ ਬੋਲ ਦੇ ਨੇ ਜੋ ਬੋਲ ਨੇਂ ਸੱਚ ਬੋਲ ਨੇਂ ਸੱਭ ਕੁਝ ਸੱਚ ਬੋਲ ਨੇਂ ਮੀਡੀਆ ਜੀ ਮੇਰੇ ਵੀਰ ਜੀ

  • @majorsingh1285
    @majorsingh1285 3 года назад +8

    ਹੁਣ ਕਿਵੇ ਆ ਗਿਆ ਸੁਰੱਖਿਆ ਆਧਿਕਾਰੀਆ ਕੋਲ , ਸਰਮ ਦੀ ਗਲ ਆ ਪੁਲਿਸ ਕਿੳ ਨੀ ਪਰਚਾ ਦਰਜ ਕਰਕੇ ਜੈਲ ਸੁਟ ਦੀ ,,

    • @mentaljijajiimobrand
      @mentaljijajiimobrand 2 года назад +1

      ena ne onu koi saza ni deni kise singh de dhakke hi chaduga

  • @SukhdevSingh-lt2wi
    @SukhdevSingh-lt2wi 3 года назад +20

    ਰਬ ਦੇ ਘਰ ਦੇਰ ਅੰਧੇਰੀ ਨੀ ਜੋ ਬੀਜਿਆ ਓਹੋ ਹੀ ਵੱਢਣਾ ਪੈਣਾ

  • @bikarjitsingh34bikarjitsin10
    @bikarjitsingh34bikarjitsin10 6 месяцев назад +11

    ਸੁਮੇਧ ਸੈਣੀ ਤੇ ਸਾਰੇ ਉਹ ਕੁਕਰਮ ਕਰਕੇ ਵੇਖਣੇ ਚਾਹੀਦੇ ਹਨ ਜੋ ਉਹ ਸਿੱਖਾਂ ਨਾਲ ਕਰਦਾ ਰਿਹਾ ਸਾਰੇ ਸਿੱਖਾਂ ਨੂੰ ਅਰਦਾਸ ਕਰਨੀ ਚਾਹੀਦੀ ਸੈਣੀ ਦੇ ਕੀੜੇ ਪੈਣ

  • @peongdenial8456
    @peongdenial8456 3 года назад +14

    India have no law in oder.

  • @babbarsandhu8520
    @babbarsandhu8520 2 года назад +3

    ਵਾਹਿਗੁਰੂ ਕਿਰਪਾ ਕਰੇ ਸੁਮੇਧ ਸੈਣੀ ਨੂੰ ਵੀ ਉਸੇ ਤਰ੍ਹਾਂ ਇੰਟੈਰੋਗੇਟ ਕੀਤਾ ਜਾਵੇ ਜਿਸ ਤਰ੍ਹਾਂ ਇਸ ਨੇ ਅਨੇਕਾਂ ਬੇਕਸੂਰ ਲੋਕਾਂ ਨੂੰ ਇੰਟੈਰੋਗੇਟ ਕਰਕੇ ਕਤਲ ਕੀਤਾ । ਰਬ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਇਨਸਾਫ ਜਰੂਰ ਕਰੇਗਾ । ਜਿੰਨੇ ਵੀ ਪਾਪੀ ਹਜੇ ਜਿਉਂਦੇ ਨੇ ਉਹ ਆਪਣੇ ਕੀਤੇ ਦੀ ਸਜਾ ਜਰੂਰ ਭੁਗਤਣਗੇ ।

  • @sarvjitsingh1369
    @sarvjitsingh1369 2 года назад +5

    ਬਾਕੀ ਸੈਨਟਰ ਸਰਕਾਰ ਪੂਰੀ ਸਪੋਟ ਕਰਦੀ ਹੈ ਸੈਣੀ ਦੀ।।।।

  • @AmandeepSingh-je5yq
    @AmandeepSingh-je5yq 3 года назад +15

    ੳਹ ਕਸਾੲੀ ਹੁਣ ਭੇਸ਼ ਬਦਲ ਕੇ ਬਾਦਲ
    ਦੇ ਬਾਲ਼ਾਸ਼ਰ ਫਾਰਮ ਤੇ ਰਹਿਦਾ ਥਾਦਲ ੳਸ
    ਦੈ ਹਥ ਦੀ ਬਣੀ ਮਁਸੀ ਬੜੀ ਖ਼ੁਸ਼ ਹੋ ਕੇ ਖ਼ਾਦਾ

  • @peongdenial8456
    @peongdenial8456 3 года назад +10

    So sad to see this

  • @rajneeshkumarsharma3181
    @rajneeshkumarsharma3181 2 года назад +3

    Very interesting, nice work and administration............ 🇳🇪 ?

  • @jasvirsingh7534
    @jasvirsingh7534 2 года назад +5

    ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਦੋਸਤੋ ਇਨਸਾਨ ਸਰਕਾਰੀ ਸਹਿ ਤੇ ਬਹੁਤ ਕੁਝ ਕਰਦਾ ਹੈ ਪਰ ਸਮਾ ਅਉਣ ਤੇ ਰੱਬ ਯਾਦ ਕਰਵਾਉਂਦਾ ਹੈ ਇਥੇ ਇਕ ਸੈਣੀ ਨਹੀਂ ਹੋਰ ਵੀ ਬਹੁਤ ਸਾਰੇ ਸੈਣੀ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਆਪੇ ਹੀ ਲੀਲਾ ਰਚਾਉਣ ਗੇ।

  • @jaswantrai5840
    @jaswantrai5840 2 года назад +3

    Eh public nu seriously sochan de jarurat hai.God we eho jehe criminals nu kion baksh reha hai.

  • @princejitsingh2634
    @princejitsingh2634 6 месяцев назад +1

    🙏

  • @GurjeetSingh-yt4kj
    @GurjeetSingh-yt4kj 5 месяцев назад +1

    Waheguru ji Mahar KARN.

  • @angrejsinghgill4150
    @angrejsinghgill4150 10 месяцев назад +2

    ਵਾਹਿਗੁਰੂ ਜੀ

  • @SandeepSingh-fw7mz
    @SandeepSingh-fw7mz 2 года назад +2

    C A staff Jalhandar walla Angraj singh ta ve karvai honi cahidi da

  • @jai-hind82
    @jai-hind82 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @bhupindersinghkanwar5681
    @bhupindersinghkanwar5681 3 года назад +3

    मोदी सरकार भी कूछ नही कर पाई

  • @rubybhatti5541
    @rubybhatti5541 2 года назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @rupindersodhi6869
    @rupindersodhi6869 3 года назад +33

    The Sikhs never get justice in this country.

    • @importexportserviceusachin1689
      @importexportserviceusachin1689 2 года назад +1

      So in which you will ask for justice !

    • @hpsandhu1849
      @hpsandhu1849 2 года назад +1

      @@importexportserviceusachin1689 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

    • @hpsandhu1849
      @hpsandhu1849 2 года назад

      @@importexportserviceusachin1689 🙏🏾🙏🏾

    • @hpsandhu1849
      @hpsandhu1849 2 года назад

      @@importexportserviceusachin1689 🎉

    • @hpsandhu1849
      @hpsandhu1849 2 года назад

      @@importexportserviceusachin1689 🔥

  • @jairnalsingh2539
    @jairnalsingh2539 2 года назад +3

    ਕਿਸੇ ਨੂੰ ਲੱਗਦਾ ਏ ਕਿ ਰੱਬ ਹੈਗਾ ਏ ਸ਼ੈਨੀ ਜਾ ਸ਼ੈਣੀ ਵੱਰਗੇ ਬਹੁਤ ਬੁੰਚੜ ਕੁੱਤੈ ਹਲੇ ਵੀ ਜਿਊਦੈ ਫਿਰਦੈ ਹਨ ਸ਼ੈਣੀ ਵਰਗੇ ਬੁੱਚੜ ਦੇ ਇਕ ਇਕ ਇਚ ਦੇ ਟੁਕੜੈ ਕਰ ਕੈ ਕੁੱਤੀਆ ਨੂੰ ਪਾ ਦੇਣਾ ਚਾਹੀਦਾ ਹੈ

  • @HarpalSingh-ez8fm
    @HarpalSingh-ez8fm 2 года назад +1

    Sumed saini +politicians +High court dirty nextur, shame Shame Shame

  • @gurupal9592
    @gurupal9592 2 года назад +1

    ਸਲੂਟ ਹੈ ਮੇਰਾ ਸਰ ਜੀ

  • @DadaDada-yp2bs
    @DadaDada-yp2bs 2 года назад +1

    You are great sir.

  • @gurmeetkaur5538
    @gurmeetkaur5538 2 года назад +1

    So sad

  • @JHANSist
    @JHANSist 3 года назад +4

    It is wrong to torture somebody but about this guy playing in foreign hands.

    • @brooksfinnegan6466
      @brooksfinnegan6466 2 года назад

      You all prolly dont give a shit but does any of you know a method to log back into an Instagram account..?
      I was dumb lost the login password. I would appreciate any help you can offer me.

    • @skylarkendrick656
      @skylarkendrick656 2 года назад

      @Brooks Finnegan instablaster ;)

  • @jasvirsinghsingh9723
    @jasvirsinghsingh9723 Месяц назад +1

    ਉਹ ਸੁਮੇਧ ਸੈਣੀ ਰੱਬ ਕਰੇ ਤੂ ਮੇਨੂੰ ਮਿਲ ਜਾਵੇ ਤਾਂ ਮੇ ਤੇਨੂੰ ਦੱਸਾਂ ਤਛੱਦਤ ਕੀ ਹੁੰਦਾ ਆ ਰੰਡੀ ਦੇ ਬੱਚੇ

  • @gurmeetkaur5538
    @gurmeetkaur5538 2 года назад +1

    God bless the nation

  • @bikarjitsingh34bikarjitsin10
    @bikarjitsingh34bikarjitsin10 6 месяцев назад +2

    ਗੱਲ ਇਹ ਹੈ ਵੀ ਪੁਲਿਸ ਨੂੰ ਖੁਲੀ ਛੂਟ ਸੀ ਵੀ ਕਿਸੇ ਵੀ ਤਰੀਕੇ ਸਿੱਖਾਂ ਨੂੰ ਮਾਰੋ ਤਹਾਨੂੰ ਕੋਈ ਵੀ ਨਹੀਂ ਪੁੱਛੇਗਾ

  • @gurarpansingh3475
    @gurarpansingh3475 2 года назад +2

    ਸੈਣੀ ਨੇ ਲੋਕਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਤੀਵੀਆਂ ਰੋਂਦੀਆਂ ਦੇਖ ਕੇ ਵੀ ਤਰਸ ਨਹੀਂ ਆਇਆ ਜੇ ਇਸ ਦੇ ਪੁੱਤ ਮਰ ਜਾਂਦੇ ਇਸ ਦੀਆਂ ਨੂੰਹਾਂ ਅਤੇ ਤੀਵੀਂ ਰੋਂਦੀ ਤਾਂ ਤੋਂ ਤਕਲੀਫ਼ ਹੁੰਦੀ

  • @ABC123-kr2go
    @ABC123-kr2go 4 месяца назад +1

    Waheguru ji 🤍

  • @BalwinderSingh-vi8pb
    @BalwinderSingh-vi8pb 6 месяцев назад +1

    💯💯💯💯🙏🙏🙏🙏🙏🙏🙏

  • @simrankaur8946
    @simrankaur8946 Год назад +1

    ਇਹ ਤਾਂ ਸਵੇਰ ਨੂੰ ਮ੍ਹ੍ਹ ਦੇਖਣਾ ਬੀ ਭੇਦ

  • @anandaaatam530
    @anandaaatam530 5 месяцев назад +2

    13:02

  • @jasvirdhillon6025
    @jasvirdhillon6025 3 года назад +2

    I will tell you where he is

  • @gurpejsingh3866
    @gurpejsingh3866 Год назад +1

    Wahe guru g

  • @goodyk9923
    @goodyk9923 6 месяцев назад +1

    ਸੈਣੀ ਜਿਉਂਦੇ ਨੂੰ ਪੋਟਾ ਪੋਟਾ ਕਰਕੇ ਵਡੋ

  • @satyasanatan.dharam
    @satyasanatan.dharam 2 года назад +2

    Chacha ji bada afsos hoya jaan k ki tusi halle v haige o..

  • @sarvjitsingh1369
    @sarvjitsingh1369 2 года назад +9

    ਪੰਜਾਬ ਵਿੱਚ ਤੀਜੇ ਫਰੰਟ ਦੀ ਸਰਕਾਰ 2022 ਆਵੇਗੀ ਤੇ ਸੈਣੀ ਜੇਲ੍ਹ ਵਿੱਚ ਜਾਵੇ ਗਾ 100% । ਗੁਰੂ ਗੋਬਿੰਦ ਸਿੰਘ ਜੀ ਤੇ ਭਰੋਸਾ ਰੱਖੋ ਜੀ।।।।।।।

    • @ManpreetSingh-wk7sw
      @ManpreetSingh-wk7sw 2 года назад +1

      Saini nu duniya te ek suee vee nahi chubnee ,eda hisaab badaa lamba ,dharamraj hee karega

    • @gurvinderghai3731
      @gurvinderghai3731 Месяц назад

      तीसरे फ्रंट ने सारे खून मुआफ कर दिए।😢

  • @GurpreetSingh-yi1is
    @GurpreetSingh-yi1is 3 года назад +2

    stop discusting advertising

  • @HarpalSingh-ez8fm
    @HarpalSingh-ez8fm 2 года назад +2

    There is no justice in India ,for victims Sikh

  • @paramjitmalhi6543
    @paramjitmalhi6543 3 года назад +3

    Waheguru ji meaher kro ji

    • @jai-hind82
      @jai-hind82 3 года назад

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @user-cf3vx3uc9k
    @user-cf3vx3uc9k 18 дней назад

    Wah

  • @BalwinderKaur-qu9ls
    @BalwinderKaur-qu9ls 3 года назад +2

    Jadon sarkaar te judiciary gark jawe fer insaf milna aukha hei aas tan heni niya Milan dee baki dekho rab ji kee kardei han gwah bhee kee karn

  • @harp_kaurz
    @harp_kaurz 4 месяца назад +1

    Koi na esda end near hi aa hun…waheguru is going to do justice soon😂

  • @jaswantkahlon2595
    @jaswantkahlon2595 2 года назад +1

    WAHEGURU JI

  • @user-im7cc6mt2p
    @user-im7cc6mt2p 19 дней назад

    Dhan ho tusi

  • @pritamsinghpritamsingh1504
    @pritamsinghpritamsingh1504 2 года назад +2

    Bjurgo Vaheguru tuhade ang sang hai julmian de panje Cho Bach gaye Malk shi insaf deve tuhanu ji

  • @AjeetSingh-zb3og
    @AjeetSingh-zb3og 3 года назад +2

    Rub de ghar der hai andher nhi

  • @jaswinderjitkaurjaswal301
    @jaswinderjitkaurjaswal301 3 года назад +3

    Waheguru

  • @AmandeepSingh-je5yq
    @AmandeepSingh-je5yq 3 года назад +11

    ਸੈਣੀ ਦੀ ਘਰਵਾਲ਼ੀ ਖ਼ਾਣਾ ਬਣਾਓਣ ਵਾਲ਼ੇ
    ਗ਼ੜਵਾਲ਼ੀ ਨਾਲ਼ ਫ਼ੜੀ ਗ਼ੲੀ ਸ਼ੀ ਸ਼ੈਣੀ ਦੀ ਕੁੜੀ
    ੲਿਕ ਡਰਾੲਿਵਰ ਨਾਲ਼ ਸ਼ੈਟ ਸੀ ਓਸ਼ਨੇ ਦਸਿਅਾ

    • @mohankalu2276
      @mohankalu2276 3 года назад

      Y sachhi???

    • @sehajssp4464
      @sehajssp4464 2 года назад

      @@mohankalu2276 khassi c saini bai ta oh loka nu Os hisabh nal torcher krda c Mundia de ling te Dande la k kehna k khada ni hunda hun tera mentally upset c sala oh....

  • @gursimran07sidhu49
    @gursimran07sidhu49 2 года назад +4

    Zinda dillo dekho sardar g di.. avde tey hoya tashadad v hss k beyaan kr rhey ney.. waheguru mehr rkhi

  • @Kuldeep_Singh_a
    @Kuldeep_Singh_a 3 года назад +5

    Wah ji wah, unkal ji, tuci dhan ho, dhan tuadi kurbani, tuci bhindrawale santan da bhut nigh manea, waheguru ji tanu sda tandrusat rakhe, tuci kaum de mahan hire ho🙏🙏♥️♥️

  • @hardialsinghkang7807
    @hardialsinghkang7807 2 года назад +1

    Ene puke sboot hon de babjood koi court so moto notice kyo nahi le rahi a bhart desh jithe katila nu z plus secuirty mildi

  • @jsjsjssingh1194
    @jsjsjssingh1194 3 года назад +1

    Waheguru ji

  • @manjitsinghrandhawa1487
    @manjitsinghrandhawa1487 2 года назад +1

    De no partia dgp Leia jed pata see
    Shani kashor vad hei pu

  • @guri786guri
    @guri786guri 2 года назад +1

    Waheguru waheguru waheguru ji

  • @HarjinderSingh-hl7hg
    @HarjinderSingh-hl7hg 2 года назад +4

    Jalandhar , August 14 , 2021: Every dog has it's day . (News editor)

  • @paramjitmalhi6543
    @paramjitmalhi6543 3 года назад +2

    Very very sad 😢

    • @jai-hind82
      @jai-hind82 3 года назад

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @anandaaatam530
    @anandaaatam530 5 месяцев назад +1

    0:23

  • @satyasanatan.dharam
    @satyasanatan.dharam 2 года назад +2

    Advocate bhagwan singh ji ... Twaada encounter kyu ni kita?

  • @nachatarsinghkajal2247
    @nachatarsinghkajal2247 2 года назад +1

    Sumedh Saini da Narco Teste hona chahida hai, ta ki Such sam ne aa sake.

  • @baaghiyaar3868
    @baaghiyaar3868 3 года назад +3

    Adalta te b jakin udh gea kina pessa bahaea hauga pake proofa de bab jud b fadh ni saki har ik bande apna badla lan da hak hona chahida kutia adalta cha dhake na khane pan

  • @sukhvlog3301
    @sukhvlog3301 3 года назад +14

    ਭਾਰਤ ਵਾਸੀਓ ਜੇ ਹੁਣ ਸਾਨੂੰ ਪਤਾ ਚੱਲ ਹੀ ਗਿਆ ਹੈ ਕਿ ਸਾਡੇ ਭਾਰਤ ਦੇਸ਼ ਦੀ ਸਰਕਾਰ ਸਮਾਜਵਾਦੀ ਵਿਚਾਰਧਾਰਾ ਨੂੰ ਛੱਡ ਕੇ ਪੂੰਜੀਵਾਦੀ ਵੀਚਾਰਧਾਰਾ ਦੀ ਹੋ ਗਈ ਹੈ ਸਾਡੇ ਦੇਸ਼ ਦਾ ਚੌਂਕੀਦਾਰ ਅੰਬਾਂਨੀਆਂ ਅਤੇ ਅਡਾਨੀਆਂ ਦਾ ਹੋਕੇ ਦੇਸ਼ ਨੂੰ ਵੇਚਣ ਦੇ ਰਾਹ ਪੈ ਤੁਰਿਆ ਹੈ ਅਤੇ ਦੇਸ਼ ਦੀ ਭੋਲ੍ਹੀ ਭਾਲ੍ਹੀ ਜਨਤਾ ਨਾਲ ਧੱਕੇ ਕਰ ਰਿਹਾ ਹੈ ਤਾਂ ਇਸ ਸੰਘਰਸ਼ ਵਿਚ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਅਮੀਰਾਂ ਲਈ ਇਹ ਸਾਡੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ ਓਹਨਾ ਦੇ ਸਾਰੇ ਸਮਾਨ ਖਰੀਦਣੇ ਬੰਦ ਕਰ ਦਿਓ ਜਿਵੇਂ ਕੇ ਰਿਲਾਂਇੰਸ ਦੇ ਪੰਪਾਂ ਤੋਂ ਤੇਲ ਜੀਓ ਦਾ ਸਿੰਮ ਆਦਿ ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ

    • @jaswinderdhindsa6713
      @jaswinderdhindsa6713 2 года назад +1

      ਸਿੱਖ ਨੂੰ ਕਦੋਂ ਸਮਝ ਆਇਗੀ ਕਿਨਾਂ ਜ਼ੁਲਮ ਸਹਿਣ ਗੇ ਭਾਰਤ ਚ ਸਿਖਾਂ ਦੀ ਜਗਾ ਨਹੀ ਹੈ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ

  • @surjitsingh9971
    @surjitsingh9971 2 года назад +1

    No,Law,Dramma,420

  • @Saragarhifighter
    @Saragarhifighter 2 года назад +1

    But the good news come to fore, the butcher has been arrested

  • @bhupindersinghkanwar5681
    @bhupindersinghkanwar5681 3 года назад +2

    Sita ram sp died in encounter

  • @manjitsinghrandhawa1487
    @manjitsinghrandhawa1487 2 года назад +1

    shab to ginda akli /karsher shamd shani
    Dgp lea rakia dono pratia nea shamd
    Shani baki polic molgam chok
    Vich goli mar dani chai hei

  • @gurjeetgurjeet4622
    @gurjeetgurjeet4622 3 года назад +4

    Sani di buend vitch gulla.deo.

    • @jai-hind82
      @jai-hind82 3 года назад

      ਠੀਕ ਐ ਸਰ।।ਜਰੂਰ ਸਰ।।

    • @jai-hind82
      @jai-hind82 3 года назад

      ਜੀ ਬਿਲਕੁਲ ਸਹੀ ਕਿਹਾ ਜੀ

  • @Manyakaur1313
    @Manyakaur1313 5 месяцев назад

    🙏🙏🙏🙏🙏🙏🙏🙏😭😭 baapu g salute u

  • @narangsingh5035
    @narangsingh5035 6 месяцев назад +1

    ਸੈਣੀ ਜੋ ਬੀਜਿਆ ਉਹ ਵੱਢਣਾ ਪੈਣਾ।

  • @RanjeetSingh-gs4di
    @RanjeetSingh-gs4di 5 месяцев назад +1

    ਉ ਭਾਈ ਇਹਨਾਂ ਨੂੰ ਕੁਝ ਨਹੀਂ ਹੋਣਾ ਅਜ਼ਾਦੀ ਹੀ ਹੱਲ

  • @gurmeetdhaliwal2757
    @gurmeetdhaliwal2757 3 года назад +6

    2022.Khalistan sarkar zindabad meri benti hai aap sab nu

  • @tonysingh-ft9ki
    @tonysingh-ft9ki 5 месяцев назад +1

    Very bad police Punjabi police very bad police murdavad

  • @Manyakaur1313
    @Manyakaur1313 5 месяцев назад +1

    Chnga hoyea mrr gya sumedh saini

  • @satnamsinghahluwalia7875
    @satnamsinghahluwalia7875 3 года назад +1

    By jee jiney lokan de nal es galt kam kita bus ona sareyan de kol chad dena chaida

  • @bikarjitsingh34bikarjitsin10
    @bikarjitsingh34bikarjitsin10 6 месяцев назад +3

    ਕਿੰਨਾ ਵੱਡਾ ਦਿਲ ਹੈ ਸਿੱਖਾਂ ਦਾ ਟਾਰਚਰ ਦੀਆਂ ਗੱਲਾਂ ਵੀ ਹੱਸ ਹੱਸ ਕੇ ਦੱਸ ਰਿਹਾ ਹੈ

  • @jjimmy9763
    @jjimmy9763 3 года назад +2

    Insaan nahin Haiwaan c Police.

  • @JaswinderKaur-gp1on
    @JaswinderKaur-gp1on Месяц назад

    Wahev
    G
    Waheguru

  • @gulzarsingh893
    @gulzarsingh893 2 года назад +4

    Salute sikh sangharash de yodhia nu

  • @gurleenkaur8472
    @gurleenkaur8472 Год назад

    Sikh never get justice in this country 😢

  • @parmjitsingh2834
    @parmjitsingh2834 Год назад +1

    ਇਕ ਬੇਈਮਾਨ ਹੋਵੇ ਝਟ ਫੜ ਲਿਆ ਜਾਦਾ ਪਰ,,,,,,ਜਦੋ ਟਬਰ ਬੇਈਮਾਨ ਹੋਜੇ ਕੀ ਫੜਲੋਗੇ ਰਬ ਹੀ ਇਨਸਾਫ ਕਰੇ ਹੋ ਸਕਦਾ,,,,ਸਾਰੇ ਸੈਣੀ ਵਲ ਨੇ

  • @amarjitrana-wk5tl
    @amarjitrana-wk5tl 5 месяцев назад +1

    sarkar ta karva rhi c beshram hun vada bahaudar je apne baap da ta lloka kol a ke dekha.

  • @harryk7411
    @harryk7411 3 года назад +3

    As a sikh i accept.....sadi dagbaaz kaoum hai ...eh dokha dene vich no 1 hai...kuch nahi ho sakda sadi gadaar kaum da...

  • @Jangi-wc4dt
    @Jangi-wc4dt Месяц назад

    Badal sahib ne b sumed saini te koi karwaai nhi kiti

  • @jaswantrai5840
    @jaswantrai5840 2 года назад

    Eh saini nu har case which courts vallon bail mil jandi hai er public nu seriously

  • @rashveer5092
    @rashveer5092 2 года назад +8

    Salute to adv pardeep virk. So proud of you 👏❤💓💛💗💙👏

    • @kulwindernijjar9216
      @kulwindernijjar9216 2 года назад +3

      Good.

    • @gurvindergurvinder4905
      @gurvindergurvinder4905 Год назад

      ਕੁਤਾ ਸੁਮੇਧ ਸੈਣੀ

    • @dharamsingh5541
      @dharamsingh5541 4 месяца назад

      Pardeep Saab ji tuhada bahut dhanwaad aa ji tusi is bhusry hoy saand nu nath pai he. Is bhusre saan ne bahut jiada att chukki hoi si.sache patsh tuhanu himmat bakhshy. Ki tusi is jlaad nu is de jurma di sja dwa sko. Is jlaad nu jaldi to jaldi fansi lagda vekhna chahundy ha.is saini jlaad nu koi fansi to vee khatarnaak sja milni chahidi he.ta hi mann nu shanti milegi

  • @gianishoker3491
    @gianishoker3491 2 года назад

    Bathinda ch Raha hai

  • @amarjitrana-wk5tl
    @amarjitrana-wk5tl 5 месяцев назад +1

    hun buchhar sumedh saini hun vada bahaudar lookda kyo hai.os time sarkar de kahan te loka nu marda c.hun apni family nu apnia kartoota dussh.

  • @user-ms7tm1cm3c
    @user-ms7tm1cm3c 11 дней назад

    Badal ne. Saini nu. Jawaye bna. K. Rakhia

  • @RajinderSingh-fo6er
    @RajinderSingh-fo6er Месяц назад

    Waheguru.very.good.dr.sahab