ਸੁਮੇਧ ਸੈਣੀ EXCLUSIVE - ਨਿਉਜ਼-18 'ਤੇ ਸੁਮੇਧ ਸੈਣੀ ਕਿਵੇਂ ਵਾਪਰਿਆ ਬਹਿਬਲ ਕਲਾਂ ਗੋਲੀਕਾਂਡ ?
HTML-код
- Опубликовано: 1 фев 2025
- ਸੁਮੇਧ ਸੈਣੀ EXCLUSIVE
SIT ਤੋ ਪਹਿਲਾਂ ਨਿਉਜ਼-18 'ਤੇ ਸੁਮੇਧ ਸੈਣੀ
ਕਿਵੇਂ ਵਾਪਰਿਆ ਬਹਿਬਲ ਕਲਾਂ ਗੋਲੀਕਾਂਡ ?
ਸੁਮੇਧ ਸੈਣੀ ਦੀ ਜ਼ੁਬਾਨੀ ਗੋਲੀਕਾਂਡ ਦਾ ਸੱਚ
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
For Latest news and updates, log on to: hindi.news18.co...
Subscribe to our channel: bit.ly/1IMIp73
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਇਸ ਜਲਾਦ ਨੂੰ ਪੁੱਛ ਰਹੇ ਹੋ ਸਾਰੇ ਪੰਜਾਬ ਦੇ ਨੌ ਜਵਾਨ ਖਤਮ ਕਰਤੇ ਇਸ ਸੱਖ਼ਸ ਨੇ
੬
Right
Absolutely right
ਜਲਾਦ ਕਿਸੇ ਥਾਂ ਦਾ
Pppppppppppppppppppppppppppppppppppppppp❤qqqqppppp ni😮 km km in@@jasskaur5792
ਪੰਜਾਬ ਚ ਬਹੁਤ ਨਜਾਇਜ਼ ਮੁੰਡੇ ਮਾਰੇ ਆਪਣੀ ਤਰੱਕੀ ਲਈ ਇਨ੍ਹਾਂ ਨੇ
ਸਰਦਾਰ ਜੀ ਤੁਸੀਂ ਏਸ ਦੀ ਸ਼ਕਲ ਯੂ ਟਿਊਬ ਤੇ ਵਿਖਾ ਕੇ ਬਹੁਤ ਮਾੜਾ ਕੰਮ ਕੀਤਾ। ਅਜਿਹੇ ਪਾਪੀ ਬੰਦੇ ਦਾ ਮੂੰਹ ਵੇਖਣਾ ਹੀ ਮਾੜਾ।ਇਹ ਤਾਂ ਬਾਦਲਾ ਦੇ ਕੀਤੇ ਬੇਅਦਬੀ ਕਾਂਡ ਤੇ ਗੋਲੀ ਕਾਂਡ ਦਾ ਹੀਰੋ ਹੈ।ਮੁੜ ਸਿੱਖਾਂ ਤੇ ਗੋਲੀ ਚੱਲਦੀ ਨਜਰ ਆ ਰਹੀ ਹੈ ਏਸ ਪਾਪੀ ਦੀ ਸ਼ਕਲ ਦੇਖਕੇ।
ਸੁਮੇਧ ਸੈਣੀ ਤਾਂ ਪਹਿਲਾ ਤੋ ਹੀ ਸਿੱਖ ਵਿਰੋਧੀ ਆ
ਸੈਣੀ ਤੇਰੇ ਅਤੇ ਤੇਰੇ ਯਾਰ ਬਾਦਲ ਦਾ ਅੰਤ ਬਹੁਤ ਮਾੜਾ ਹੋਵੇਗਾ। ਤੁਹਾਡੇ ਕੀੜੇ ਪੈਣਗੇ।ਰੱਬ ਦੀ ਮਾਰ ਬਹੁਤ ਬੁਰੀ ਹੁੰਦੀ ਹੈ।ਦੇਰ ਜਰੂਰ ਹੁੰਦੀ ਹੈ। ਜਦੋਂ ਇਨਸਾਨ ਨੂੰ ਜਿਉਂਦੇ ਜੀਅ ਹੀ ਹਰ ਪਾਸਿਉਂ ਲਾਹਣਤਾ ਪੈਣ,ਨਾਂ ਸੁਣਕੇ ਲੋਕ ਗਾਲਾਂ ਕੱਢਣ,ਬੰਦਾ ਆਪਣੇ ਪਾਪਾਂ ਦਾ ਘੜਾ ਲੈ ਕੇ ਲੁਕਦਾ ਫਿਰਦਾ ਹੋਵੇ,ਇਸ ਨੂੰ ਨਰਕ ਹੀ ਕਹਿੰਦੇ ਨੇ। ਕੁਰਸੀ ਦੇ ਨਸ਼ੇ ਵਿਚ, ਸਿਆਸੀ ਅਸ਼ੀਰਵਾਦ ਨਾਲ ਬੇਅੰਤ ਦੇ ਰਾਜ ਤੋ ਲੈਕੇ ਬਾਦਲ ਦੇ ਰਾਜ ਤੱਕ ਤੂੰ ਜੁਲਮ ਹੀ ਢਾਹਿਆ ਮਨੁੱਖਤਾ ਉਤੇ।ਹਰ ਇਕ ਨੂੰ ਕੀਤੇ ਦੀ ਸਜ਼ਾ ਰੱਬ ਦਿੰਦਾ। ਅਸਲੀ ਇਨਸਾਫ ਤਾਂ ਪਰਮਾਤਮਾ ਹੀ ਕਰਦਾ। ਦੁਨਿਆਵੀ ਅਦਾਲਤਾਂ ਇਨਸਾਫ ਨਹੀਂ ਕਰਦੀਆਂ,ਇਹ ਸਿਆਸਤ ਦੀ ਭੇਂਟ ਚੜ ਚੁਕੀਆਂ ਨੇ,ਜਿਸ ਕਾਰਨ ਅੰਨਾ ਜ਼ੁਲਮ ਕਰਨ ਤੋਂ ਬਾਅਦ ਵੀ ਤੂੰ ਖੁਲਾ ਫਿਰਦਾ, ਨਹੀਂ ਤਾਂ ਕਦੋਂ ਦਾ ਨਰਕਾਂ ਵਿੱਚ ਹੁੰਦਾ। ਮੁਲਤਾਨੀ ਘਰੋਂ ਚੁੱਕ ਕੇ ਮਾਰਿਆ। ਤੇਰੇ ਵੀ ਬੱਚੇ ਮਰਨ ਤੈਨੂੰ ਮੋਤ ਦਾ ਦੁਖ ਪਤਾ ਲੱਗੇ। ਲਾਹਣਤ ਤੇਰੇ, ਤੇਰੇ ਸ਼ਕਲ ਵੇਖਣ ਪਾਈ ਨੈਟ ਤੇ।
ਜਿੰਨੇ। ਕੁਮੇੰਟ। ਹਨ। ਫੋਟੋ। ਕਾਪੀ। ਕਰਕੇ। ਏਦੇ।ਗਲ। ਵਿਚ। ਪਾ। ਦੇਵੋ।
ਦੱਲਾ ਇਹ ਦੱਲਾ ਹਰ ਗੱਲ ਤੇ ਝੂਠ ਬੋਲਦਾ ਏ ਇਹ ਇੰਟਰਵਿਊ ਸਾਡੇ ਸ਼ਹਿਰ ਦੇ ਹਰਪ੍ਰੀਤ ਵੀਰ ਨੂ ਚਾਹਿਦੀ ਸੀ
Harpreetmakhukardapherptalagda
ਇਹੋ ਜਿਹੇ ਪੰਤਰਕਾਰ ਪੰਲੇ ਕੰਖ ਨੀ ਪਾਉਦੇ ਕੋਈ ਫੈਦਾ ਨੀ ਇੰਟਰਵਿਊ ਦਾ ਪੁਛਦੇ ਕੁੱਝ ਆ ਜਵਾਬ ਕੋਈ ਹੋਰ ਹੁੰਦਾ
ਭਾਈ ਸਾਹਿਬ ਜੀ ਇਹ ਸੈਣੀ ਨੇ ਸਿੱਖ ਕੌਮ ਦਾ ਬਹੁਤ ਕਤਲੇਆਮ ਕੀਤਾ ਹੈ
ਬੇਕਾਰ ਰਿਪੋਟਰ , ਕਿਵੇ ਡਰ ਡਰ ਕੇ ਸਵਾਲ ਪੁਛ ਰਿਹਾ
ਸੈਣੀ ਵਾਲਾ ਕੁੱਤਾ ਬੰਦਾ ਸਾਲਾ
ਪੂਰੇ ਦੇ ਪੂਰੇ ਟੱਬਰ ਨੂੰ ਖਾ ਗਿਆ ਸੀ
ਵਾਲੀਆ ਪਰਿਵਾਰ ਨੂੰ
ਉਹ ਵੀ ਡਰਦਾ ਸੈਣੀ ਤੋਂ ਸ਼ਕਲ ਤੇ ਆਵਾਜ ਈ ਡਰਾਉਣੀ ਆ
ਹੁਣ ਪ੍ਰਮਾਤਮਾ ਦੀ ਲਾਠੀ ਚੱਲੇਗੀ। ਦੇਰ ਹੈ ਪਰ ਹਨੇਰ ਨਹੀ। ਵਾਹਿਗੁਰੂ ਵਾਹਿਗੁਰੂ।
ਸੈਣੀ ਨਹੀਂ, ਇਸਨੂੰ ਸਮੇਧ ਖੂਨੀਂ ਕਿਹੋ ਕਰੋ
💯%✅️Name
ਇਸ ਆਦਮੀ ਨੂੰ ਸ਼ਰਮ ਨਾ ਆਈ ਕੈਮਰੇ ਸਾਹਮਣੇ ਆਉਦੇ ਕਾਤਲ ਕਿਸੀ ਥਾਂ ਦਾ
ਜੇ ਅੱਗੇ ਨਾ ਆਉਂਦਾ ਫੇਰ ਕਹਿਣਾ ਏਨੂੰ ਅੱਗੇ ਲ਼ੇ ਕੇ ਆਓ... ਵਧੀਆ ਹੋ ਗਿਆ ਏਨੂੰ ਆ ਅੱਗੇ ਲ਼ੇ ਕੇ ਆਏ,,ਇਹ ਪਾਪੀ ਆ ਬਹੁਤ ਜਾਇਦਾ...ਇਹਦੇ ਕੱਚੇ ਚਿੱਠੇ ਬਹੁਤ ਨੇ..ਆਪਣੇ ਆਪ ਨੂੰ ਰੱਬ ਸਮਝ ਬੈਠਾ ਸੀ ਇਹ..KPS ਗਿੱਲ ਦੀ ਗੱਲ ਵੀ ਨਹੀਂ ਸੀ ਸੁਣਦਾ ਇਹ ਸੈਣੀ..
ਜੇ KPS ਗਿੱਲ ਕਿਸੇ ਨੂੰ ਛੱਡਣ ਵਾਸਤੇ ਕਹਿੰਦਾ ,ਇਹ ਹੋਰ ਕੁੱਟਦਾ ਸੀ..ਇਹ ਤਾਂ ਸਾਰਾ ਚਿੱਠਾ ਗੁਰਮੀਤ ਪਿੰਕੀ ਕੈਟ ਤੋਂ ਸੁਣ ਸਕਦੇ ਓ ਵੀਰੇ..
ਇਹ ਗੰਦਾ ਬੰਦਾ ਪੂਰਾ ਸਿਰੇ ਦਾ
ਜ਼ਕਰੀਆ ਖਾਨ ਦੀ ਔਲਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੈਣੀ ਨੂੰ ਸਜਾ ਪਰਮਾਤਮਾ ਨੇ ਦੇਣੀ ਹੈ
Job
ਜੇਕਰ ਇਹ ਇੰਟਰਵਿਊ ਯਾਦਵਿੰਦਰ ਜੀ ਲੇਂਦੇ ਤਾ ਗੱਲ ਕੁਝ ਹੋਰ ਹੀ ਹੁੰਦੀ
Gurdeep Singh Sidhu ਬਾਈ ਜੀ ਸਹੀ ਗੱਲ ਏ ਜੀ ।
Right
Interview len de KUTE NE 10 LAKH PESA LEA SEE
@@pind98 ਬਾਈ ਜੀ ਕਿਸ ਨੇ ਲਏ ਹਨ,ਪੂਰਾ ਵਿਸਥਾਰ ਪੂਰਵਕ ਦੱਸੋ ਜੀ
Ok 99
ਇਹ ਸੈਣੀ ਕੌਮ ਤੇ ਕਲੰਕ ਹੈ ਜਦ ਕਿ ਮੈ ਵੀ ਸੈਣੀ ਹਾਂ
ਰਟੇ-ਰਟਾਏ ਸਵਾਲ ❗️
ਰਟੇ-ਰਟਾਏ ਜਵਾਬ .....
ਇਹੋ, ਜਿਹੇ, ਪੱਤਰਕਾਰ, ਨਾਲੋਂ,, ਤਾ, ਇਥੇ, ਹਰਪ੍ਰੀਤ, ਮੱਖੂ,, ਨੂੰ, ਬਿਠਾਉਂਦਾ, ਆਪੇ, ਹੀ, ਜਬਾਬ, ਪੁੱਛਦਾ
Patarkari te doshna de Putra sachda Sahmana Kar air sun Ihna Atvadia Mera PIO mardita ki me ihna de gal Ch har pao me ik Jat de Aulad da Jo so Kar Dita Tu Uhdo jamia Nahi sa Tenu ki pata Atvad ki he He Tere Pio Dade de Jakhma Ch Lun Mircha dende Get Tenu pata lagda Aidy Sheti Josh Ch Ake comment back Nahi krida
Pehla tolo get Bolo Diane Bande kehnde Han Deeplahoria Batth Jat Patti Tarantaran pb India phone no WaB whatapps no 6283559401
MO
@@balwinderbrar5811 - ki boli janna teri koi gal samjh aundi hae
@@deeplahoriabatth2173 2dx is xsxsxs,
Sahi gl h
ਇਸ ਨੇ ਕੈਪਟਨ ਦੇ ਸਲਾਹਕਾਰ ਦੇ ਪੱਟੇ ਲਵਾਏ ਹੁਣ ਓਹੀ ਇਸ ਦੇ ਲਵਾਇਗਾ। ਕਾਂਗਰਸ ਅਕਾਲੀ ਗੌਰਮਿੰਟ ਨੇ ਪੰਜਾਬੀਆਂ ਬਰਬਾਦ ਕਰ ਦੇਣਾ।
Buchar
ਏ ਇਕੱਲਾ ਸੱਚਾ ਬਾਕੀ ਸਾਰੇ ਝੂਠੇ ਕਿਨੇ ਮਾਵਾਂ ਦੇ ਪੁੱਤ ਖਾ ਗਿਆ ਰਾਕਿਸ
Isne jo kehar kmaya he punjab ch eh apny muho kive manega. Kull dunia gwahh he isdi
Dunia da sab to khatarnaak banda he eh
Isnu rabb hi sjaa dewega
Jekar eh Sacha he ta aap court to kiu lukda firda he. Pesh hove je Sacha he
ਇਹ ਸੁਖਵੀਰ ਬਾਦਲ ਦਾ ਹਮੇਸ਼ਾ ਬਿਆਨ isi ਨਾਲ ਜੋੜਿਆ ਦਿੰਦਾ ਹੈ
ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਇਸ ਨੂੰ ਮਿਠੀਆ ਮੀਠੀਆ ਗੱਲ ਕਰ ਕੀ ਸਾਬਤ ਕਰਨਾ ਚਾਹੁਦੇ ਹੋ ਪਤਰਕਾਰੀ ਦਾ ਮੂਲ ਪਛਾਨੋ
Bahot jhuth bola hai
ਇੰਤਜ਼ਾਰ❗️❗️❗️
5-ਸਾਲ ਹੋ ਗਏ ਬੇਅਬਦੀ ਦਾ ਅਜੇ ਤੱਕ ਇੰਨਸਾਫ ਨਹੀਂ ਮਿਲਿਆ ਸਰਕਾਰਾਂ ਆਉਦੀਆਂ ਜਾਂਦੀਆਂ ਜਾ ਰਹੀਆਂ ਹਨ
ਮੋਟਾ ਪੈਸਾ ਮਿਲਿਆ ਲੱਗਦਾ, 3 ਸਾਲ ਵਿਚ ਚੰਗੀ ਪ੍ਰੈਕਟਿਸ ਕਰਕੇ ਬੈਠਾ! ਡੇਰਾ ਪ੍ਰੇਮੀ
eH SALA KUTA POLICE DA TAOOT HEY
ਸਿੰਘ ਸਾਹਿਬ ਤੁਹਾਨੂੰ ਸਵਾਲ ਹੀ ਕਰਨੇ ਨਹੀਂ ਆਉਂਦੇ
👍👍👍👍👍
ਲੱਤਾਂ ਭਾਰ ਨਹੀ ਝੱਲਦੀਆਂ
ਜਦੋਂ ਪੋਸਟਰ ਲਗਾ ਕੇ ਮਿਥੇ ਸਮੇਂ ਵਿੱਚ ਬੇਅਦਬੀ ਕੀਤੀ ਗਈ ਓਦੋਂ ਐਜ ਡੀ ਜੀ ਪੀ ਕੀ ਡਿਊਟੀ ਨਿਭਾਈ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਜਾਣਾ ਚਾਹੀਦਾ
ਹਰ ਗਲ ਝੂਠ ਬੋਲਦਾ
ਸੇਣੀ ਜਾਰ ਕਿੳੁ ਗਪ ਮਾਰੀਜਾਨਾ ਤੁਗਲ .ਕਰ
ਤੇਨੁ ਅੇਕਰ ਹੀ ਇਹੋ ਜਿਹਾਮਿਲ ਗਿਅਾ ਜਿਸਨੁ
ਸੁਅਾਲ ਕਰਨ ਦਾ ਤਜਰਬਾ ਨਹੀ ਹੁਦਾ ਮੋਕੜ
ਵਰਗਾ ਤੇਰੇ ਗਿਟਿਅਾ ਤਕ ਪਸੀਨਾ ਲਿਅਾ
ਦਿਦਾ ਬੇਦੋਸਿਅਾ ਦੇਅਕਾੳਟਰ ਕਰਕੇ ਤੇਰੇ ਹਥ
ਖੁਨ ਨਾਲ ਰਗੇਪਐ .ਵਾਰ੨ 40ਪੁਲਸੀਅਾ
ਨੁ ਏਜੜ ਦਸੀ ਜਾਨਾ ੳੁਹ ਜਿਹੜੇ ਪਥ
ਦੀ ਸੇਵਾ ਨੁ. ਸਮਰਪਤ ਮਰ ਗੲੇ ੳਹਨਾ
ਭਰਭਾਈ ਕੋਣ ਦਿੳੁ ਮਨਿਅਾ ਪੁਲਸ ਜਖਮੀ
ਹੋਇ ਹੇਪਰ ੳਹ ਜਿੳਦੇ ਫਿਰਦੇ ਅਾ ਜਿਹੜੇ
ਮਰਗੇ ਮਾਵਾ ਦੇ ਪੁਤ ਤੁਵਾਪਿਸ ਲਿਅਾਕੇ ਦੇਵੇਗਾ ਜਾ ਪਰੇਸ ਵਾਲਾ ਵੀਰ ਨਰਮ ਲੇਹਜੇ
ਨਾਲ ਸੁਅਾਲ .ਕਰਦਾ ਰਿਹਾ ਕੋਈ ਮਮੋਕੜ
ਵਰਗਾ ਤਾ ਸੁਅਾਦ ਅਾ ਜਾਦਾ ਇਕ ਘਟਾ
ਸੋਰਤੇ ਵੀਰਾ ਦਾਬਸ?????
ਇਸ ਨੇ ਮੰਨਣਾ ਹੀ ਨਹੀਂ
Bai ji apni galti kithy manega.
ਸੈਣੀ ਮੋਟਰ ਕਾਂਡ ਵੀ ਯਾਦ ਕਰਵਾ ਦਿਓ
ਇਸ ਨੂੰ ਇਹ ਤਾ ਪੁਛਣਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੁਸੀਂ ਕਿਉ ਨੀ ਲਭ ਸਕੇ
Lĺĺĺllĺllĺĺĺĺĺĺl
Shi aa ji
ਜਸਟਿਸ ਰਣਜੀਤ ਸਿੰਘ ਨੇ ਸਾਰਾ ਕੁਝ ਇਸ ਤੋਂ ਮਨਾਇਆ ਇਹ ਹੁਣ ਝੂਠ ਬੋਲ ਰਿਹਾ ਹੈ
ਇਹਦੀ ਤਾਂ ਆਵਾਜ਼ ਹੀ AMRISH PURI ਵਰਗੀ ਹੈ । ਬੰਦ ਕਰ ਦਿੱਤੀ ਹੈ video .
ਭੈਣ ਦਾ ਯਾਰ ਸਹੀ ਜਬਾਬ ਈ ਨੀ ਦੇ ਰਿਆ , ਪ੍ਸਨ ਕੁਙ ਹੋਰ ਉਤਰ ਹੋਰ
ਬੜਾ ਕੁਤੇ ਦਾ ਪੁੱਤ ਆ ਇਹ
ਥਰਡ ਕਲਾਸ ਕੋਲ ਖੜ ਕਿ ਟਾਰਚਰ ਕੀਤਾ ਔਰਤਾਂ ਨੂੰ ਅਸਲੀਲ ਢੰਗ ਨਾਲ। ਪਤਰਕਾਰ ਜੀ ਇਹ ਵੀ ਪੁਛੋ ਜੋ ਕਿ ਅਸੀਂ ਸੋਸਲ ਮੀਡੀਆ ਤੇ ਸੁਣਿਆ
ਸਿਰਫ ਸਿੱਖਾਂ ਤੋਂ ਹੀ ਖਤਰਾ, ਹੋਰ ਬਹੁਤ ਧਰਨੇ ਲੱਗਦੇ ਉਹਨਾਂ ਨੂੰ ਕਦੇ ਕੁਝ ਨੀ ਆਖਿਆ
V, painful demoralising, WAHEGURU JI KA KHALSA WAHEGURU JI KI FATEH,
ਬਾਦਲ ਫਿਲਮ ਚ ਇਸੇ ਦਾ ਹੀ ਕਿਰਦਾਰ ਨਿਭਾਇਆ ਆਸ਼ੂਤੋਸ਼ ਰਾਣਾ ਨੇ
ਝੂਠ ਬੋਲ ਰਿਹਾ ਸੈਣੀ ਪਤਰਕਾਰ ਨੇ ਸਵਾਲ ਸਹੀ ਕੀਤਾ ਸਿਰਸੇ ਵਾਲੇ ਨੇ ਰੇਲਾਂ ਰੋਕੀਅਾ ੳੁਦੋ ਥੋਡੀ ਪੁਲਿਸ ਕੀ ਕਰ ਰਹੀ ਸੀ
Je eh Sacha he court to keu lukda firda he. Apni sfai court nu deve
ਪੱਤਰਕਾਰ ਸਹੀ ਨਹੀਂ ਹੈ ਨਰਮ ਬੰਦਾ ਜੇ ਹਰਪ੍ਰੀਤ ਮਖੂ
Bai je sahi hunda ta eih interview na karda
ਇਸ਼ੂ ਦਸ ਦੇਈਏ ਤੈਨੂੰ ਸਾਡੇ ਅੜਿੱਕੇ ਜਿਦੇ ਆ ਗਿਆ. ਸਣੇ ਬਾਦਲ ਲੋਕਾ ਦੇ ਧੱਕੇ ਫਿਰ ਦੇਖ ਕੀ ਹੁੰਦਾ
One day he is going to have to face us there is nowhere to hide we never leave Way out of his fate we know how to handle our business don’t forget who we are
ਇਹੋ ਜਿਹੇ ਬੁੱਚੜ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ
ਅਪਣੇ ਰਿਸਤੇ ਦਾਰ ਤੱਪ ਦੀ ਭੱਠੀ ਵਿੱਚ ਜੀਦੇ ਸਿਟੇ ਉਹ ਵੀ ਲਾਏਨ ਐਡਰ ਸੀ
ਪਰਮਾਤਮਾ ਫੈਸਲਾ ਕਰੀਓ ਬਸ ਥੋੜਾ ਹੀ ਟਾਈਮ ਹੈ ਅੱਗੇ ਜਾਣ ਦਾ
Parmatma col; time naahee, usne Barianew wale KUTE PEDA KAR KE SOCHNA HEE CHAD DITE
Rab ne haa bro
Sir but about ajit singh poohla wala
Why i was tortured from 12th ocb 9i to 21st nov 91 at various cia staffs at chd by mr saini
By whole team bssaini satbir singh and so many fighters who sings the song at time of torture ye ilu ilu kiya hai sharm nahi aai hun takk tuhanoo
Isda nu rabb hi sjaa devega. Apny gunaha nu rajniti dasda he ki rajniti ho rhi he
ਹੁਨ ਪਾਪਾ ਦਾ ਘੜਾ ਭਰ ਚੁਕਾ ਹੈ ਦੇਰ ਹੈ ਅਧੇਰ ਨਹੀ
ਸੈਣੀ ਕਾਤਲ ਏ ਸਿਖਾ ਦਾ
Sab to vaddy katal ne eh punjab de
ਯਾਰ, ਪੱਤਰਕਾਰ ਨੂੰ ਕਹੋ, ਕਿ ਉਹ ਆਪਣੇ ਮੱਥੇ ਤੋਂ ਪਸੀਨੇ ਨੂੰ ਸਾਫ ਕਰ ਲਓ, ਕਿਵੇਂ ਡਰ ਡਰਕੇ ਸਵਾਲ ਕਰ, ਰਿਹਾ ਹੈ ਇਸ ਵਰਗੇ ਨੂੰ ਤਾਂ ਮਖੂਨਾਲ, ਇੰਟਰਵਿਊ ਕਰਵਾਇਆ ਜਾਵੇ।
ਬਾਦਲ ਦਾ ਜੁਤੀ ਚਟ
ਵੀਰ ਜੀ ਸਭ ਨੇ ਧਰਨੇ ਲਾਏ ਕਿਸੇ ਤੇ ਪੁਲਿਸ ਨੇ ਗੋਲੀ ਨੀ ਚਲਾਈ। ਜਦ ਸਿੰਖ ਸੰਗਤ ਗੁਰੂ ਜੀ ਖਾਤਰ ਸਾਤ ਮਾਈ ਬੈਠੀ ਸੀ ਸਿੰਖਾ ਉਪਰ ਗੋਲੀ ਚਲਾਈ ਜਾਦੀਆ ਹਰ ਵਾਰ। ਸਰਮ ਕਰੋ 🙏🙏🙏🙏🙏🙏🙏
ਏਹ ਸੈਣੀ ਨੇ ਨੋਜਵਾਨ ਬੇਕਸੂਰ ਮੁੰਡਿਆ ਤੇ ਬਹੁਤ ਜੁਲਮ ਕਰਿਆ ਏਹ ਨੇਇੱਕ ਦਿੱਨ ਆਪ ਤਰਸੇ ਗਾ ਇੰਨਸਾਫ ਵਾਸਤੇ ਕੀੜੇ ਪੈਣਗੇ ਮਰੂਗਾ ਸੱਪ ਲੜਕੇ
Billkull kidey pengy ji isdy
ਸੈਣੀ ਸਾਹਿਬ ਜੀ ਬਹਿਬਲ ਕਲਾਂ ਗੋਲੀ ਕਾਂਡ ਵਿਚ ਜੋਂ ਪੁਲਸ ਕਹਿੰਦੀ ਹੈ ਕਿ ਸਾਡੀ ਜਿਪਸੀ ਤੇ ਪਬਲਿਕ ਨੇ ਗੋਲੀ ਚਲਾਈ ਪਰ ਡਰਾਈਵਰ ਦਾ ਕਹਿਣਾ ਕੀ ਸਾਡੀ ਜਿਪਸੀ ਤੇ ਕੋਈ ਗੋਲੀ ਨਹੀਂ ਚਲੀ ।ਫਿਰ ਦੁਨਾਲੀ ਬੰਦੂਕ ਜੋਂ ਪੁਲੀਸ ਨੇ ਵਰਤੀ ਓਹ ਬੰਦਾ ਮਿਲ ਗਿਆ।ਓਸ ਬਾਰੇ ਵਿਚਾਰ ਕੀ ਹੈ?
P
Saini is not sahib he is butcher
.
Fixed interview 😎😫
ਤੇਰਾ ਹਸ਼ਰ ਬਹੁਤ ਮਾੜਾ ਹੋਣਾ ਤੂੰ ਬਹੁਤ ਵੱਡਾ ਪਾਪੀਂ ਏ ਧੀਆਂ ਭੈਣਾਂ ਨੂੰ ਨੰਗੀਆਂ ਕਰਕੇ ਬੇਇੱਜ਼ਤ ਕੀਤਾ ਸ਼ਰਮਸ਼ਾਰ ਹੋਣਾ ਚਾਹੀਦਾ ਤੈਨੂੰ
ਬੁਚੜ ਸੈਣੀ
ਅਣਪਛਾਤੀ ਪੁਲਸ ਕਿਹੜੀ ਸਟੇਟ ਦੀ ਸੀ, ? ਬਾਦਲ ਨੇ ਨਹੀਂ ਦਿਤਾ ਹੁਕਮ,, ਤੈਂ ਨਹੀਂ ਦਿੱਤਾ,, ਫਿਰ ਪੁਲਸ ਮੁਲਾਜਮਾ ਦੀ ਏਨੀ ਜੁੱਰਤ ਨਹੀਂ ਕਿ ਆਪ ਹੀ ਗੋਲੀ ਚਲਾ ਦਿੰਦੇ, ਝੂਠ ਦੀ ਅੱਤ
ਗੋਲੀ ਕਿਸ ਨੇ ਚਲਾਈ ਇਹ ਦਸ।
Ah hoi gall.. Eh swal ni pushia
ਇਹਨੂੰ ਜਸਟਿਸ ਰਣਜੀਤ ਸਿੰਘ ਨੇ ਮਨਾਇਆ ਸਾਰਾ ਕੁੱਝ ! ਹੁਣ ਕੁੱਤਾ ਝੂਠ ਬੋਲ ਰਿਹੈ।
@@harpalsinghsumman845ਕੁਤੇ ਉਹ ਹਨ ਜਹਿੜੇ ਸਾਮਣੇ ਬੀਡੀਓ ਪਕੇ ਸਬੂਤ ਵੇਖਕੇ ਵੀ ਕੁਤੇ ਵਾਂਗਰ ਭੋਕੀ ਜਾਂਦੇ
ਅਸਲੀਅਤ ਤੇ ਕੂਮੈਂਟਾਂ ਵਿੱਚ ਲਿਖ ਦਿੱਤੀ ਲੋਕਾਂ ਨੇ ,ਤੁਹਾਡੀ ੲਿੰਟਰਵਿੳੂ ਰਹੀ ਪਾਣੀ ਨੂੰ ਰਿੜਕਣ ਵਾਲੀ ਕਹਾਵਤ ।
Bilkull g
ਬਿਲਕੁਲ ਸਹੀ ਭਰਾ!
👍 👌
2020.ਗੁਰੂ ਜੀ ਦੇ ਬਚਿਆ ਦਾ ਖੂਨ ਸਿਖੀ ਲਈ ਡੁਲਿਆ ਹੈ।ਉਹ ਐਂਵੇ ਨਹੀ ਜਾਣਾ।ਖਾਲਸਾ ਰਾਜ ਤਾਂ ਆਣਾ ਹੀ ਹੈ🚩👳🚩ਰਾਜ ਕਰੇਗਾ ਖਾਲਸਾ🚩
Kuta jhuth marda salea Tu sach bolda
Sama a len de tenu nika nika kar ke tote karage
eh bohat kutta bandage he
ਇਹੋ ਜਿਹੇ ਪਾਪੀ ਲੋਕਾਂ ਨੂੰ TV ਤੇ ਦਿਖਾਨਾ ਵੀ ਪਾਪ ਹੈ
Yas
ਸੈਣੀ ਸਾਹਿਬ ਇਹ ਦਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆ ਨੂੰ ਕਿਓਂ ਨਹੀ ਫੜਿਆ ਗਿਆ
enne khud ta karya enne ki fadna kisse nu
ਅਹੁਦੇ ਦੇ ਹੁੰਦੇ ਕੈਈ ਕਸਰ ਨਹੀਂ ਛੱਡੀ ਪੰਜਾਬ ਨੂੰ ਤਬਾਹ ਕਰਨ ਦੀ
ਇਹ ਕਹਿੰਦਾ ਅੱਤਵਾਦ ਤੇ ਕਾਬੂ ਪਾਇਆ.ਜਿੱਨਾ ਤੱਸਦਾਦ ਸੈਣੀ ਤੇ ਅਜੀਤ ਸਿੰਘ ਸੰਧੂ SSp ਨੇ ਕੀਤਾ ,ਹੋਰ ਕਿਸੇ ਨੇ ਨਹੀਂ ਕੀਤਾ..
ਜੋ ਹਿੰਦੂ ਰਾਸਟਰ ਦੀ ਗਲ ਕਰਦੇ ਹਨ ਇਸਤੇ ਉਸ ਬਾਰੇ ਵੀ ਪੁਛ ਲਵੋ ਕਿ ਉਹਨਾ ਉਪਰ ਕਿਉਂ ਕੋਈ ਐਕਸਨ ਨਹੀਂ ਹੂੰਦਾ।
ਇਹ ਨਹੀ ਦੱਸ ਸਕਦਾ ਕਿ ਹੁਕਮ ਬਾਦਲਾ ਦਾ ਸੀ।ਇਹ ਤਾ ਹੁਣ ਕਹੂ ਕਿ ਪੁਲਿਸ ਦਾ ਕਸੂਰ ਨਹੀ ।ਨਾਲੇ ਤੇਰੀਆਂ ਗੱਲ੍ਹਾਂ ਦਾ ਜਵਾਬ ਸਿੱਧਾ ਨਹੀ ਦੇਵੇਗਾ
ਸਾਡਾ ਵੀ ਪੱਖ ਜਾਣੋਂ ਇਸ ਦੇ ਇਕੱਲੇ ਦੇ ਝੂਠ ਸੁਣੀਂ ਜਾਦੇ ਓ Thx
ਰਾਤ ਨੂੰ ਗਲ ਕਰਣ ਦਾ ਕਾਰਣ ਿੲਹ ਸੀ ਕੀ ਸਰਕਾਰ ਸਰਸੇ ਵਾਲੇ ਬਾਬੇ ਨਾਲ ਸੀ ਸਰਕਾਰ ਦੇ ਨਾਲ ਮਿਲ ਕੇ ਰਾਤ ਨੂੰ ਧਰਨਾ ਚੁੱਕਣ ਦਾ ਕਾਰਣ ਹੀ ਿੲਹੀ ਸੀ
ਇਸ ਪਾਪੀ ਨੇ ਸਰਕਾਰ ਦੇ ਕਹੇ ਪਾਪ ਕੀਤੇ ।।
ਅਪਣੀ ਬੂਥੀ ਦੇਖ ਸੈਣੀ ਸ਼ਰਾਬ ਪੀ ਕੇ ਕੀ ਹਾਲ ਹੋ ਗਿਆ ਤੇਰਾ ਕਿੳਂਕਿ ਸਿੰਘ ਤੈਨੂੰ ਰਾਤ ਨੂੰ ਸੌਣ ਨੀ ਦੇਂਦੇ ਂ।
ਛਿੱਤਰਾ ਦੀ ਘਾਟ
ਦੱਲਾ ,ਦੱਲੇ ਦੀ interview ਲੈ ਰਿਹਾ ਹੈ
ਸੈਣੀ ਸਾਹਬ ਤੇਰੇ ਵਿਰੁੱਧ ਮੁਲਤਾਨੀ ਕੇਸ ਵਿੱਚ ਮਿਲੇ ਦੇ ਗਵਾਹ ਵੀ ਪੇਸ ਹੋ ਲਏ ਤੁਸੀਜੇ ਏਡੇਇਮਾਨਦਾਰ ਹੋ ਤਾਂ ਖੁੱਡਾ ਵਿੱਚ ਕਿਸੇ ਛੁਪੇ ਫਿਰਦੇਹੋ ਜੇ ਮਰਦ ਹੋ ਤਾਂ ਅਦਾਲਤ ਵਿੱਚ ਪੇਸ ਹੋਵੋ ਬਿਹਿਬਲਕਲਾਂ ਦਾ ਤਾ ਇਨਸਾਫ਼ ਮਿਲਣ ਬਾਰੇਗਲ ਕਰ ਰਹੇ ਹੋ ਮੁਲਤਾਨੀ ਅਤੇ ਲੁਧਿਆਣੇ ਵਾਲੇ ਸੈਣੀਆਂ ਨੂ ਇਨਸਾਫ਼ ਨਹੀਂ ਮਿਲਣਾ ਚਾਹੀਦਾ
Moosewala ka syl song yaha le aaya
Guru sahib ka Doshi.
ਡਰ ਡਰ ਕੇ ਸਵਾਲ ਕਿਊ ਪੁੱਛਦਾ ?
Kade ehda vi encounter ho je😅
Hramm Daaa sala ehh saini
pura dariya aa reporter ohde muh cho ik v gl sidhi normal trike nl nhi nikli har sawal dr dr k pushda te saini kol puri interview ch iko gl aa 3 saal ho insaf ni milliya mainu parwara nl hamdardi aa 40 police wale jamkmi hoye that’s it hor koyi gl na report pushda na eih dasda
22:25 ਅਜੇ ਕਨੂੰਨ ਕਾੲੀਦਾ ਹੈ ੲਿਸ ਦੁਨਿਅਾ ਚ ....ਸੁਕਰ ਅਾ ਚੇਤੇ ਕਰਾੳੁਣ ਲੲੀ ਮੈ ਤਾ ਸਮਝੀ ਜਾਦਾ ਸੀ ਕਿ ਤੁਸੀ ਕਨੂੰਨ ਵਾਲੀ ਕਿਤਾਬ ਪਾੜਤੀ ਸੀ ?
ਜਿਨ੍ਹਾਂ ਮਰਜੀ ਸੱਚ ਬਨੋਣ ਦੀ ਗੱਲ ਕਰਲਾ ਪਰ ਸੱਚ ਸੱਚ ਸਾਹਮਣੇ ਆਗਿਆ ।ਕਿਓ ਝੂੰਠ ਬੋਲਦਾ ਹੈ ।ਤੇਰੀ ਬੇਈਮਾਨੀ ਦਾ ਸਭਿ ਨੂੰ ਪਤਾ ।
Veero saini ਬਾਰੇ ਪੂਰੀ detail kado aa kanjar baut ਵੱਡਾ
ਬਲਾਤਕਾਰੀ c
ਡੰਡਾ, ਹੁਣ,ਤੇਰੇ,ਪਿਛੇ,ਆਊਣਾ
ਇਹ fìxed interview ਏ। Interview ਲੈਣ ਵਾਲੇ ਬਾਈ ਨੂੰ ਸਵਾਲ ਹੀ ਨਹੀਂ ਕਰਨੇ ਆਉਂਦੇ ਨਹੀਂ ਸੈਣੀ ਦੀ ਕੀ ਹਿੰਮਤ ਸੀ ਜਵਾਬ ਦੇ ਜਾਂਦਾ। ਜਾ ਉਏ ਬਾਈ ਤੂੰ ਤਾਂ ਇੰਟਰਵਿਊ ਦੀ ਜੜ੍ਹ ਕੱਢਤੀ ਤੂੰ ਤਾਂ ਇਕ ਤਰੀਕੇ ਨਾਲ ਸੈਣੀ ਦੀ ਮੱਦਦ ਕਰ ਗਿਆ ਏ।ਤੇਰੀ ਜਗ੍ਹਾ ਕੋਈ ਕਾਬਿਲ ਆਦਮੀ ਹੁੰਦਾ ਸੈਣੀ ਨੂੰ ਤਾਂ ਮੁੜਕਾ ਆ ਜਾਣਾ ਸੀ । ਛੱਡ ਪਰਾਂ ਯਾਰ ਬੱਕ ਬੱਕ ।
Jo interview le rha Ehh tout Ae pulice da
Sumedh sainy walo sponsered interview.
ਇੰਟਰਵਿਊ ਲੈਣ ਲਈ ਮੱਖੂ ਸਾਬ ਜਾ ਥਲੀ ਸਾਬ ਹੋਣਾ ਚਾਹੀਦਾ ਸੀ |
ਜੇਕਰ ਪਤਰਕਾਰ ਨੂੰ ਡਰ ਲੱਗਦਾ ਤਾਂ ਕੋਈ ਫਾਇਦਾ ਨਹੀਂ ਇੰਟਰਵਿਊ ਦਾ
ਸੈਣੀ ਦਾ ਰੋਹਬ ਤਾਂ ਬਹੁਤ ਤਾਂ ਅਵਾਜ਼ ਹੀ ਬਹੁਤ ਖ਼ਤਰਨਾਕ ਆ ਮੈਂ ਤਾਂ ਪਹਿਲੀ ਵਾਰ ਸੁਣੀ
ਮੈਂ ਵੀ ਤਾਂ ਈ ਪੱਤਰਕਾਰ ਡਰਦਾ ਡਰਦਾ ਸਵਾਲ ਪੁੱਛਦਾ
ਠੋਕ, ਕੇ, ਜਵਾਬ, ਨਹੀਂ, ਗਏ
Zakriya khan
ਸਰਮ੍ਆਾਉਨੀ।। ਚਾਹੀਦੀਆ।। ਪੱਤਰਕਾਰਾ।। ਪੇਸ੍ਹੇ।। ਲੲਈ।। ਪੱਤਰਕਾਰੀ।। ਕਰਨੀ।।
ਇਸ ਨੂੰ DGP ਲਾੳੁਣਾ ਬਾਦਲਾ ਦੀ ਨਲਾਇਕੀ ਸੀ ਬਾਦਰ ਨੂੰ ਪੁਛੋ ਪੁਲਿਸ ਦੀ ਜਿਪਸੀ ਤੇ 12 ਬੋਰ ਨਾਲ ਫਾਇਰ ਮਾਰਕੇ ੜਰਾਮੇ ਰਚੇ ਸੰਗਤਾ ਨੂੰ ਬਦਨਾਮ ਕਰਨ ਲਈ ਤੁਸੀ ਕੀ ਨਹੀ ਕੀਤਾ ਦੱਲਿਅਾ
ਸੈਣੀ ਕਿਤੇ ਹੱਥ ਲੱਗ ਗਿਆ ਤਾਂ ਮਾ ਚੋਦਾਗੇ ਤੇਰੀ🖕
ਇਹਨਾਂ ਤੋਂ ਸਿਵਾਏ ਜਿਹੜੇ ਮਾਂਵਾਂ ਦੇ ਪੁੱਤਰ ਤਸੀਹੇ ਦੇ ਦੇ ਕੇ ਇਸਨੇ ਮਾਰੇ ਉਹਨਾਂ ਬਾਰੇ ਵੀ ਇਹ ਅਜਿਹੇ ਹੀ ਬਿਆਨ ਦੇਵੇਗਾ।
Ehdi awaja v rakshash wrgi hai veero
Heavy smoker.
ਰਿਤੇਸ਼ ਲੱਖੀ ਨੂੰ ਕਰਨੀ ਚਾਹੀਦੀ ਇਸਦੀ ਇੰਟਰਵਿਊ ,
ਮੁਲਤਾਨੀ ਦੀ ਕੋਇ ਗਲ ਨਹੀਂ ਕੀਤੀ ਗਈ ਕਿਓਂ ਨਹੀਂ
ਸਮੇਧ ਖੂਨੀਂ ਮੁਰਦਾਬਾਦ 🤬
ਸਮੇਧ ਖੂਨੀਂ ਮੁਰਦਾਬਾਦ 🤬
ਸਮੇਧ ਖੂਨੀਂ ਮੁਰਦਾਬਾਦ 🤬
ਹੁਣ ਦਿਨ ਦੂਰ ਨਹੀਂ ਪਰਮਾਤਮਾ ਦਾ ਕਨੂੰਨ ਲਾਗੂ ਹੋਣ ਵਾਲੇ ਬੰਦੇ ਨੂੰ ਤਾ ਤੂੰ ਧੋਖਾ ਦੇ ਸੱਕਦਾ ਬੰਦਾ ਵਾਹਿਗੁਰੂ ਜੀ ਨੂੰ ਨਹੀਂ
A,, kajar jalam
ਫਿਰ ਬੰਦੇ ਕਿਵੇਂ ਮਰਗੇ ਕੋਣ ਮਾਰ ਗਿਆ
Poohla is waiting for this man
Uper hna😂👆
ਇਹ ਬੁੱਚੜ ਅਾ ਸਲਾ ਸੈਣੀ,ਇਹ ਜਦੋ ਮਰੁਗਾ ਮੈ ਤਾਂ ਲੱਡੂ ਵੰਡੁਗਾ,,ਵਾਹਿਗੁਰੂ ਇਸਨੂੰ ਬਹੁਤ ਭਿਆਨਕ ਮੌਤ ਦਵੀ, ਏਦਾ ਦੀ ਮੌਤ ਦਵੇ ਇਸਨੂੰ ਏਸਦੇ ਖਾਨਦਾਨ ਚ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣ
ਸਭ ਕੁੱਝ ਝੂਠ ਬੋਲ ਰਿਹਾ ਹੈ
ਕਨੂੰਨ ਕਾਇਦਾ ਕਹਿਕੇ ਕਿਵੇਂ ਅਮਰੀਸ਼ ਪੁਰੀ ਵਾਂਗੂੰ ਹਸਦੈ ਕੰਜਰ
Yas
Yas
ਝੂਠ ਬੋਲਦਾ ਇੱਹ , ਸੱਭ ਪਤਾ ਇਹਨੂੰ
िਸਰਫ ਖਤਰਾ िਸॅਖਾ ਤੋ ਅਾ ਧਰਨੇ ਤਾ ਹੋਰ ਲੋਕ ਵੀ ਲਾਦੇ ਸੀ..
2020.ਰਫਰੈਂਡਮ🚩UNO.ਸਾਰੇ country ਨੂੰ ਹਕ ਦਿੰਦੀ ਹੈ।ਜੇ 1947 ਵਿਚ ਭਗਤ ਸਿੰਘ ਜੀ ਵਰਗੇ ਆਪਣੇ ਦੇਸ਼ ਲਈ ਕਰਾਂਤੀ ਕੀਤੀ।ਹਰ ਇਨਸਾਨ ਨੂੰ ਹਕ ਹੈ।ਇਹੋ ਕੁਦਰਤ ਦਾ ਕਨੂੰਨ ਹੈ।ਪਾਪੀ ਨੂੰ ਕੁਦਰਤ ਦਾ ਡੰਡਾ ਫਿਰ ਅੰਤ ਹੀ ਹੈ⛏ਰਬ ਤੇ ਪੁਰਾ ਵਿਸ਼ਵਾਸ ਹੈ
Body language of Saini showing everything
ਇਸ ਨੂੰ ਪੁਛੋ ਗੁਰੂਗਰੰਥ ਸ਼ਾਬਕਿਊ ਨਹੀ ਲਭ ਸਕੇ
Good Saini sahib ਤੁਹਾਡੀ interview ਸੁਣ ਕਿ ਇੰਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹਿਦੀ ਹੇ ਤੂਸੀਬਿਲ ਕੁਲ ਠੀਕ ਕਿਹ ਰਹੇ ਹੋ
ਇੱਕ ਲੱਖ ਸੂਰ ਮਰਨ ਤੋਂ ਬਾਅਦ ਇੱਕ ਸੁਮੇਧ ਸੈਣੀ ਸੂਰ ਦਾ ਬੱਚਾ ਪੈਦਾ ਹੋਇਆ, ਇਸ ਨੂੰ ਕੀੜੇ ਪੈਣੇ ਹਨ ਤੁਸੀਂ ਵੀ ਦੇਖ ਲਿਉ
ਸਾਨੂੰ ਸਾਡੇ ਰੱਬ ਤੇ ਭਰੋਸਾ ਹੈ ਜਿੱਥੇ ਬੰਦਾ ਨਹੀਂ ਪਹੁੰਚ ਸਕਦਾ ਉਥੇ ਰੱਬ ਖੁਦ ਇੰਨਸਾਫ ਕਰਦਾ।ਤੇਰਾ ਅੰਤ ਬਹੁਤ ਬੁਰਾ ਹੋਣਾ