Waheguru ji ka khalsa waheguru ji ki fateh prime asia ek ajeha channel aa jisnu dekh k eve lagda hai k aj kal de vikaau media vich sach di awaaj chakn wala ehna to bina koii nahi boht sohna uuprala ji tuhada jini v tuhadi team hai sab te waheguru chardikala kre tuci khush raho
ਜੀੳੁਦੀ ਰਿਹ ਸਿਮਰਨਜੀਤ ਕੋਰ ਭੈਣ ਜੀ ਵਾਹਿਗੁਰੂ ਤੁਹਾਡੇ ਸਿਰ ਤੇ ਮਿਹਰ ਦਾ ਹੱਥ ਰੱਖ਼ਣ
ਪੁੱਤਰੀ ਤੁਸੀਂ ਦਲੇਰ ਹੋ ,ਕੁਦਰਤ ਇਵੇਂ ਹੀ ਹਿੰਮਤ ਬਰਕਰਾਰ ਰੱਖੇ ਤੁਹਾਡੀ। ਸਲੂਟ ਆ ਮੇਰੇ ਵਲੋਂ।
Slam hai sister Simarjeet Kaur gill Sahib
Tusi ve dalear bano g .
ਬਹੁਤ ਵਧੀਆ ਵਿਚਾਰ ਭੈਣ ਜੀ, ਕਾਸ਼ ਪੰਜਾਬੀ ਜਾਗ ਜਾਣ ਜੋ ਚਿਰਾਂ ਤੋਂ ਸੋਏ ਪਏ ਨੇ
ਪ੍ਰਮਾਤਮਾ ਦੋਸ਼ੀਆ ਨੂੰ ਸਜਾ ਫਾਂਸੀ ਦੀ ਹੋਵੇ ਜਿਨਾਂ ਪੰਜਾਬ ਦੇ ਨੌਜਵਾਨਾਂ ਨੂੰ ਮਰਿਆ
ਹੇ ਪਰਮਾਤਮਾ ਦੋਸ਼ੀਆਂ ਨੂੰ ਕਦੇ ਮੁਆਫ਼ ਨਾ ਕਰੀਂ
ਬਹੁਤ ਵਧੀਆ ਗੱਲਾਂ ਕੀਤੀਆਂ ਸਿਮਰਨਜੀਤ ਕੌਰ ਜੀ ਨੇ ਇਹ ਸੱਚਾਈ ਆ ਉਸ ਟਾਈਮ ਦੀ ਬਹੁਤ ਧੱਕਾ ਹੋਇਆ
ਸਹੀ ਗਲ ਹੈ ਭੈਣ ਦੀ ਇਹਨਾਂ ਪੁਲਿਸ ਵਲਿਆ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ
Bhain Ji dia galla Sun ke bhut dukh lagia Waheguru ball te Smatt Bakhsan bhain Ji nu Julam de khliaf laden lae
Wahe guru ji
ਬਹੁਤ ਵਧੀਆ ਇੰਟਰਵਿਊ ਬੀਬੀ ਗਿੱਲ ਜੀ ਦੀ
ਬਹੁਤ ਵਧੀਆ 👍 ਸਿਮਰਨਜੀਤ ਵਰਗੀਆਂ ਨਿਧੱੜਕ ਕੁੜੀਆਂ ਬਹੁਤ ਘੱਟ ਹਨ।ਇਹ ਕੁੜੀ ਆਮ ਲੋਕਾਂ ਦੀ ਅਵਾਜ਼ ਹੈ।
ਅਕਾਲੀਆਂ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਕਿ ਕਿਹੋ ਜਿਹਾ ਦਰਿੰਦਾ ਸੈਣੀ ਇਹਨਾਂ ਨੇ ਪੰਜਾਬ ਪੁਲਿਸ ਦਾ ਡ ਜੀ ਪੀ ਲਗਾਇਆ ਹੋਇਆ ਸੀ।ਲੋਕ ਤੁਹਾਨੂੰ ਕਦੇ ਮਾਫ ਨਹੀਂ ਕਰਨਗੇ।
Veer g lokha da zameer hunda ta fir na akaliea nu vote poun . Dukh ta es gal da hi ke lokh bhul jandea ne .
@@dalbirsinghsandhu9154 ਸੰਧੂ ਸਾਹਿਬ ਲੋਕਾਂ ਨੂੰ ਕੋਈ ਬਦਲ ਵਿਖਾਈ ਨਹੀਂ ਦਿੰਦਾ ਤੇ ਮਜਬੂਰੀ ਵਸ ਰਵਾਇਤੀ ਪਾਰਟੀਆਂ ਵਿਚੋਂ ਇਕ ਪਿੱਛੇ ਲਗ ਜਾਂਦੇ ਹਨ।ਆਮ ਆਦਮੀ ਪਾਰਟੀ ਵੀ 2019 ਵਿਚ ਆਪਣੀ ਹਉਮੈ ਕਰਕੇ ਸਤਾ ਵਿਚ ਆਉਣ ਤੋਂ ਰਹਿ ਗਈ। ਜਾਣ ਤਾਂ ਲੋਕ ਕਿਧਰ ਜਾਣ?
Mrs khalda di haar ne sabat krta k lok kissi da dard nahi veero
Apne lok bhut gande hn
ਅੱਜ ਲੋੜ ਹੈ ਸਿੱਖਾਂ ਦੇ ਬੱਚਿਆਂ ਨੂੰ ਵਧੀਆ ਐਜੂਕੇਸਨ ਦੀ ਨਾ ਕਿ ਹਥਿਆਰਾਂ ਦੀ ਸਰਕਾਰਾਂ ਨਹੀ ਚਾਹੁੰਦਿਆਂ ਕਿ ਸਿਖਾਂ ਦੇ ਬੱਚੇ ਪੜ ਸਕਣ।
ਵਾਹਿਗੁਰੂ ਤੁਹਾਨੂੰ ਸ਼ਕਤੀ ਬਖਸਣ ਬੇਟਾ🙏
ਬਿਲਕੁਲ,ਠੀਕ,ਕਹਿ,ਰਹੀ,ਹੈ,ਸਿਮਰਨ
ਬਹੁਤ ਵਧੀਆ ਵਿਚਾਰ ਭੈਣ ਜੀ
ਧੀ ਦੀਆਂ ਗਲਾਂ ਸੁਣ ਕੇ ਗੱਚ ਭਰ ਆਉਂਦੈ।
ਬਹੁਤ ਦੁਖ ਘਹਾਣੀ ਪੁੱਤਰ ਜੀ ਪਰਮਾਤਮਾ ਚੜਦੀ ਕਲਾ ਕਰਨ
92 ਤਕ ਬਹੁਤ ਮਾੜਾ ਦੌਰ ਸ਼ੀ, ਜੇਕਰ ਅਸੀਂ ਉਸ ਟਾਈਮ ਫੌਜ ਵਿੱਚ ਨਾ ਭਰਤੀ ਹੁੰਦੇ ਤਾਂ ਸ਼ਾਇਦ ਸ਼ਾਡਾ ਵੀ ਪੁਲਿਸ ਮੁਕਾਬਲਾ ਹੁੰਦਾ
God bless you sis👍you are a very brave girl
Sach bol rahi didi
ਬਹੁਤ ਬੁਰਾ ਹੋਇਆ ਜੀ,, ਰਵਾ ਦਿੱਤਾ
ਬਹੁਤ ਸੁਚੱਜੇ ਢੰਗ ਨਾਲ ਗਲਬਾਤ ਕੀਤੀ ਬੇਟਾ।
ਸਾਬਾਸ ਮੇਰੀ ਭੈਣ ਤੁਸੀਂ ਸਚਾਈ ਬਿਆਨ ਕੀਤੀ ਹੈ
ਗੋਬਿੰਦ ਰਾਮ ਉਸ ਸਮੇ ਦਾ ਜਾਲਮ ਪੁਲਿਸ ਅਧਿਕਾਰੀ ਸੀ ਤੇ ਉਸ ਜਾਲਮ ਨੂੰ ਸ਼ਹੀਦ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ ਉਰਫ ਤੁਫਾਨ ਗੱਡੀ ਚਾੜਿਆ ਸੀ
ਜਦ ਪੁਲਿਸ ਵਾਲੇ ਕਿੱਸੇ ਨੂੰ ਮਾਰਦੇ ਹਨ ਤਾਂ ਉਹ ਸ਼ਹੀਦ ਕਹਾਉਂਦਾ ਹੈ ਅਤੇ ਜਦੋ ਪੁਲਿਸ ਵਾਲੇ ਨੂੰ ਮਾਰਿਆ ਜਾਂਦਾ ਹੈ ਤਾਂ ਗੱਡੀ ਚਾੜ ਦਿਤਾ ਕਿਹਾ ਜਾਂਦਾ ਹੈ
Simranjit gill g proud of u as a student of Punjab university
RESPECT🙏
WaheguruJiApnuHorBalBakhse
ਜਿਉਦੀ ਰਹੋ ਧੀਆ ਵਾਹਿਗਰੁ ਤੱਰਕੀਆ ਬਖਸ਼ੇ
ਭੇਡ ਦੀ ਖੱਲ ਚ ਭੇੜੀਆ the right word
ਬੇਟੀ ਜਿਉਂਦੀ ਵੱਸਦੀ ਰਹੋ, ਰੱਬ ਤੈਨੂੰ ਕਾਮਯਾਬੀਆਂ ਬਖਸ਼ੇ।ਖਾਲੜਾ।ਸਾਹਿਬ ਨੂੰ ਹਰ ਜਾਗਦੀ ਜਮੀਰ ਵਾਲਾ ਪੰਜਾਬੀ ਯਾਦ ਰੱਖੇਗਾ।
Selut ay pen ji tuhanu
ਬਹੁਤ ਵਧੀਅਾ ਵਿਚਾਰ ਨੇ ਮੈਡਮ ਦੇ
Very emotional 😭 Waheguruji insaaf milna chaida
U r very brave...proud of you...keep fighting against this corrupt system...
ਬਹੁਤ ਵਧੀਆ ਵਰਕ ਤੇ ਵੀਚਾਰ
Waheguru ji waheguru ji 🙏🙏🙏🙏🙏nyc ji
Raman gill ji waheguru ji tuhade ty mehar karn
Carry on bhen g u r doing good job God bless u
Waheguru
Waheguru bless you sister
Sahi kiha g Advocate sab
Satnam waheguru ji
बहुत अच्छी बात की हे जो पीड़ित परिवार है इनसे संपर्क करना चाहिए ताकि न्याय मिल सके वा दोषियों को कड़ी सजा मिल सके
Jis tan lage so tan jane kone jane peer prae nu I salute your family
AKALIDAL KPS GILL NU KATIL KAHINDA SUMAID SAINI NU DGP BANAKE SARE SHAHEED SIKHAN DA APMAAN KARDA
ਮੇਰੇ ਯਾਦ ਅਾ ਕਿ ਹਾਕਮ ਫੌਜੀ ਨੂੰ ਪੰਜ ਜਾਂ ਛੇ ਵਾਰ ਪੰਚਾਇਤ ਪੇਸ਼ ਕਰ ਚੁੱਕੀ ਸੀ ੳੁਸ ਬੰਦੇ ਨੇ ਹਰ ਬਾਰ ਤਸ਼ੱਦਦ ਝੱਲਿਅਾ ਅਖੀਰ ੳੁਹ ਵਾਰ ਵਾਰ ਕੁੱਟ ਖਾਣ ਤੋਂ ਬਾਦ ਪੁਲਸ ਅੱਗੇ ਪੇਸ਼ ਹੋਣ ਤੋਂ ਇਨਕਾਰੀ ਹੋ ਗਿਅਾ ਅਤੇ ਅਖੀਰ ਤੱਕ ਭਗੌੜਾ ਰਿਹਾ ਤੇ ਇਲਾਕੇ ਦਾ ਮਸ਼ਹੂਰ ਖਾੜਕੂ ਬਣਿਅਾ ਅਾਮ ਲੋਕ ੳੁਸਨੂੰ ਝੋਟੇਕੁੱਟ ਫੌਜੀ ਕਿਹਾ ਕਰਦੇ ਸਨ ਅਖੀਰ ਰਾਹੋਂ ਮਾਛੀਵਾੜਾ ਸੜਕ ਨੇੜੇ ਇੱਕ ਪਿੰਡ ਚ ਸ਼ਹੀਦ ਹੋ ਗਿਅਾ
ਜਿਹੜੇ ਹਿੰਦੂ ਸਿੱਖਾਂ ਨੂੰ ਨਹੂੰ ਮਾਸ ਦਾ ਰਿਸ਼ਤਾ ਕਹਿੰਦੇ ਹਨ ਇਹ ਭੈਣ ਦੇ ਦੁੱਖ ਤੇ ਕੋਈ ਕਮਿੰਟ ਨਹੀਂ ਕੀਤਾ ਅਸੀਂ ਸਿੱਖ ਇਮਾਨਦਾਰੀ ਤੇ ਸਾਂਤੀ ਦਾ ਰਾਜ ਚਹੁੰਦੇ ਹਾਂ ਇਸ ਦੇਸ਼ ਦਾ ਨਾਂ ਭਾਵੇਂ ਹਿੰਦੋਸਤਾਨ ਭਾਰਤ ਇੰਡੀਆ ਖਾਲਿਸਤਾਨ ਪਾਕਿਸਤਾਨ ਰੱਖੋ
Keep it up.
Waheguru himat bakshe
God bless you
Vry good my sister u talking about khalda sab
Waheguru ji ka khalsa waheguru ji ki fateh prime asia ek ajeha channel aa jisnu dekh k eve lagda hai k aj kal de vikaau media vich sach di awaaj chakn wala ehna to bina koii nahi boht sohna uuprala ji tuhada jini v tuhadi team hai sab te waheguru chardikala kre tuci khush raho
Sahi Gallan kahiyan Behan ji🙏
Very excellent intelligent god bless you
Sahi galbat a
ਪੰਜਾਬ ਰਹਿਣ ਲਈ ਸੇਫ ਨਹੀਂ ਹੈ ਹੁਣ ।
She is right
Why saini is getting bail always
No democracy in India
Carry on Biba Simrat Gill Advocate Salute to your courage and raising your voice against State Terror
Attwadi nu barfi thori dugi govt salute India govt nu salute punjab police 👍
Waheguru g
God bless you 🙏
🌷🌷🌷🌷
Bhenn ji Tuhanu rabb chardi kla rakhe
ਸਹੀ ਗਲਾ ਨੇ ਜੀ ਵਾਹਿਗੁਰੂ ਜੀ😭😭😭
Brave girl .parmatma hor v himat deve
ਬਾਘੇ ਪੁਰਾਣੇ ਦੇ ਥਾਣਾ ਇੰਚਾਰਜ ਮਿੱਤ ਸਿੰਘ ਨੂੰ ਵੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਗੱਡੀ ਚੜਾਇਆ ਸੀ! ਭਾਈ ਸਾਹਿਬ ਨੇ ਥਾਣੇ ਦੇ ਗੇਟ ਅੱਗੇ ਹੀ ਮਿੱਤੂ ਥਾਣੇਦਾਰ ਨੂੰ ਛੁੱਟ ਲਿਆ ਤੇ ਉਸ ਦੀ ਹਿੱਕ ਤੇ ਚੜ੍ਹ ਕੇ ਬਹੁਤ ਚਿਰ ਫਾਇਰਿੰਗ ਕੀਤੀ , ਪਰ ਓਸ ਵਕਤ ਥਾਣੇ ਚੋਂ ਕੋਈ ਵੀ ਗਿੱਦੜ ਬਾਹਰ ਨਹੀਂ ਨਿਕਲ਼ਿਆ ਸੀ!
Respect you sister 🙏🏻Waheguru ji 🙏🏻police walea ne sikh singha te bhut torture kita ae ena nu jrur saja milu🙏🏻
Good work
ਮੇਰੇ father ਸਾਹਿਬ ਵੀ ਨਹੀਂ ਮਿਲੇ ਹੁਣ ਤੱਕ 93 ਤੋਂ ਜੰਡਿਆਲੇ ਥਾਣੇ ਵਿੱਚ ਚੁਕਿਆ ਗਰੀਬ ਪਰਿਵਾਰ ਕਰਕੇ ਕਰਵਾਈ ਨਹੀਂ ਹੋਈ
good information God bless you beta g
Proud daughter of Punjab.
Union of india good knowldge .
Very gud madam
ਭੇਣੇ ਸਤਿ ਸ੍ਰੀ ਅਕਾਲ ਵਾਹਿਗੁਰੂ ਤਰੱਕੀਆਂ ਬਖਸ਼ੇ ਭੇਣੇ ਸੈਣੀ ਵਾਲੇ ਕੇਸ ਸੋਨੂੰ ਫਿਰੀ ਵਿਚ ਲੜਨੇ ਚਾਹੀਦੇ ਆ ਧੰਨਵਾਦ ਜੀ
V. V. Good Step.
❤😘 Gud 1 Gill ✌👌👍
𝐊𝐚𝐬𝐡𝐞 𝐜𝐡 𝐣𝐮𝐚 𝐰𝐚𝐥𝐢 𝐠𝐚𝐥 𝐬𝐮𝐧𝐤𝐤𝐞 𝐫𝐮𝐡 𝐤𝐚𝐦𝐛 𝐠𝐚𝐢
Wah beta tere vargia dia hon i proud of you
ਬਹੁਤ ਵਧੀਆ ਜੀ ਮੈਡਮ
Salute to you brave daughter.
Very nice
ਸਹੀ ਗੱਲ ਆ ਜੀ
Good 👌👌👌👌👌👌👌
Kash ajj sade veer Singh hunde sant Jarnail Singh hunde. Ta assi ve sani vergya nal same kar sakde .
ok right
Madam GILL apde interview ne jeet Lita DIL
Bahaut vadiya sit
Jdo desh toran di gll kro gai aur barfi dugi government attwad nu khtam ihna kita salute punjab police India govt nu 👍
Hatts off to u speak without any kind of fear
Mm Sahi gal a ji
🙏🏻🙏🏻
Saba's beta
Bohat dukh hunda sun k
ਸੱਚ ਦੀ ਆਵਾਜ਼
Very nice, brave lady
🙏🙏🙏🙏
Right
Eh madam ji bahut sache ne God bless you
Good information 👍
ਜਾ ਤਾ ਚਵਲ ਨੂੰ ਫਾਂਸੀ ਤੇ ਲਟਕਾਉ ਤਾ ਫਾਇਦਾ ਇਸ ਨੂੰ ਫੜਨ ਦਾ