@@barnalealejatt3661 mafi kdo mngi oh tn aje v khul k bol rea kiti h...te haware nu v boli jnda . Tuhanu isda andaz ni shyd njr area...a tichar kr rea vich vich... Jail ch saanh bnd hoye pye c.. Hun asli srkr ayi tn bhr aya bchara
Ana nu 03 time Wahe guru ,Bagwan & Allha age aarag & parathna karni chaia ki he Malek Jo me es junne bure Kam kite hai us ki pansment ase junne mil jave.Thankyou.
Veer eh gall 💯 true a hamesa seniors officers hi juniors to galt kam karvonda navi joining te koi galt kam ni karda jado oh ek vaar avde hath kise risvat ja khoon naal rang lenda oh to vaad bus kam start ho janda a. Job sadan di gall ta koi 90%soch da ni kayuki job hai kithe ah jehda agla ek sad k duji job ja lage kayuki insaan 99% majboor ho janda ja kar dita janda a eh de vich sade lead6v 💯% jumevaar a.
I studied in Ludhiana in 92-93, I also was awair about his name as a dangerous police officer, but now in last 3-4 yrs I heard his interviews, seen that there is no charge in his statements, I strongly agree with him.
Khadkuvad vedeahi Urasian Aryans brahmins, baniya, thakurs walon chalaya gaya see Taan ke 85% moolnivasi SC, ST, OBC atay Minorities day lokan nu khatam kitta ja sakay.
ਸੂੰਮੇਧ ਸਿੰਘ ਸੇਂਣੀ ਬਾਦਲਾਂ ਦੇ ਫਾਰਮ ਹਾਉਸ ਵਿੱਚ ਲੁਕ ਕੇ ਬੈਠਾ ਹੈ ਦੇਖ ਲੈਣਾ।
Sukh villas ch😁🤣
Sachi gal ae bai
ਪਿੰਕੀ ਵੀਰੇ ਕਿਸੇ ਬਹਾਨੇ ਆਪਣੇ ਆਪਣੇ ਕੀਤੇ ਕਰਮਾਂ ਦਾ ਫਲ ਤਾਂ ਭੁਗਤਣਾ ਪੈਂਦਾ , ਜਦੋਂ ਦੁੱਖ ਪੈਦਾ ਬੜਿਆਂ ਬੜਿਆਂ ਦੀਆਂ ਚੀਕਾਂ ਨਿਕਲਦੀਆਂ ਜਦੋਂ ਕੁਰਸੀ ਦਾ ਨਸਾ ਹੁੰਦਾ ਉਦੋਂ ਰਬ ਨਹੀਂ ਚੇਤੇ ਆਊਦਾ।
ਸਹੀ ਗੱਲ ਅਾ ਜੀ
ਬਿਲਕੁਲ ਠੀਕ ਕਿਹਾ
ਏਹ ਬੁਚੜ ਵੀਰ ਕੇਹੜੇ ਪਾਸਿਉਂ ਲਁਗਦਾ ਐ ਸਤਨਾਮ ਬਾਈ ਜੀ ਏਹ ਕਾਤਿਲ ਐ ਨੌਜਵਾਨੀ ਦਾ
Pinki ne bi koi ghat nahi kiti bhut Singh’s di moukhbari kiti kiwe jhote di tara palea hoea
ਵੰਡਣ ਵਾਲੇ ਵੰਡਗੇ ਪੰਜ ਦਰਿਆਵਾ ਨੂੰ ਪਾਣੀ ਅੱਜ ਵੀ ਇੱਕੋ ਲਹਿ ਵਿੱਚ ਵਗਦਾ ਹੈ ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾ ਦੀ ਕਿਰਪਾ ਨਾਲ ਵੱਸਦਾ ਹੈ
tuc galt ho paji mainu vaise ehda kehna n chahida punjab vasda n hun hal dekhya kam bs ph te reh geya sab nachhi jande. na bc dam reha kudia ch
hun tym ta 84 nalo v mada eh na socheo main 84 loka kolo sun k keh reha
ਮੈਨੂੰ ਤਾਂ ਹਾਸਾ ਆਉਂਦਾ ਪਿੰਕੀ ਦੀ ਗੱਲ ਸੁਣਕੇ ਕਹਿੰਦਾ ਮੇਰੀ ਅਰਦਾਸ ਖਾਲੀ ਨੀ ਜਾਣੀ ਕੀੜੇ ਪੈਣਗੇ ਏਹਨਾ ਦੇ, ਭਲੇ ਮਾਣਸਾਂ ਜਿਨ੍ਹਾਂ ਉਤੇ ਤੂੰ ਤਸਦ ਕੀਤੇ ਅਤੇ ਬੇਗੁਨਾਹ ਮਾਰੇ ਓਹਨਾਂ ਦੇ ਪਰਿਵਾਰਾਂ ਨੇ ਤੈਨੂੰ ਕਿ ਅਸੀਸਾਂ ਦਿੱਤੀਆਂ ਹੋਣੀਆ, ਉਸਦੇ ਘਰ ਦੇ ਘਰ ਦੇਰ ਹੈ ਹਨੇਰ ਨਹੀਂ ਨੰਬਰ ਸਭ ਦਾ ਲੱਗਣਾ ਉਸਦੀ ਸੋਟੀ ਚ ਆਵਾਜ਼ ਆਵਾਜ਼ ਨੀ ਆਉਂਦੀ
, 🙏🙏🙏
ਆਪ ਸੋਖਾ ਮਰ ਗਿਆ ਸਾਲਾ ਰਾਜ ਵੀ ਬਹੁਤ ਲੈ ਗਿਆ
ਪੰਜਾਬ ੳੁਜਾੜਨ ਵਾਲੇ ਖੁਦ ਹੀ ੳੁਜੜ ਗੲੇ ਪੰਜਾਬ ਗੁਰਾ ਦੀ ਕਿਰਪਾ ਦੇ ਨਾਲ ਵਸਦਾ ਹੈ ਵਾਹਿਗੁਰੂ ਜੀ ਮਿਹਰ ਰੱਖੀ ਸਾਡੇ ਪੰਜਾਬ ਤੇ
ਸਹੀ ਗੱਲ ਅਾ ਜੀ
Aapan nu rakhi karni pany veery apny Punjab di
Punjab ujadiya punjabiya ne ok pehlan agg la ke bhar pajj gay
@@singhkang9224 an
ਗੁਰਾਂ ਦੀ ਕਿਰਪਾ 😁
ਪਿੰਕੀ ਨੇ ਕਿੰਨੇ ਖੁਲਾਸੇ ਕਰੇ , ਜੋ ਪਾਰਟੀ ਸਿੱਖਾਂ ਦੀਆਂ ਵੋਟਾਂ ਲੈਦੀ ਆ ੳਸ ਨੇ ਵੀ ਜਰੂਰੀ ਨੀ ਸਮਝਿਆ ਕਿ ਕਾਬਲ ਆਫਸਰਾ ਨੂੰ ਲਾ ਕਿ ਇਹਨਾ ਬੋਚੜਾ ਨੂੰ ਅੰਦਰ ਸੁਟੀਆ ਜਾਵੇ ਜੇਲ੍ਹ ਵਿੱਚ , ਜਿਆਦਾ ਵਾਰਦਾਤਾਂ ਪੁਲਿਸ ਹੀ ਕਰਦੀ ਸੀ ੳਸ ਟਾਈਮ ,,,
ਮਰੇ ਵੀ ਅਾਪਣੇਂ
ਮਾਰੇਅਾ ਵੀ ਅਾਪਣੇਂਅਾਂ ਨੇਂ
ਓਹ ਵਖਤ ਹੀ ਬਹੁਤ ਮਾੜਾ ਸੀ
ਅੱਜ਼ ਅਤੇ ਅਾਓਂਣ ਵਾਲੇ ਕੱਲ੍ਹ ਨੂੰ ਸੰਭਾਲ ਲੋ
ਪੰਜ਼ਾਬ ਖੁਸ਼ਹਾਲ ਰੱਖਣਾਂ ਸਾਡੀ ਸਭ ਦੀ ਜ਼ਿੰਮੇਦਾਰੀ ਹੈ
ਰੱਬ ਦੀ ਲਾਠੀ ਵਿੱਚ ਅਵਾਜ਼ ਨਹੀਂ ਹੁੰਦੀ ਸਭ ਨੂੰ ਭੁਗਤਣਾ ਪੈਣਾ ਪਿੰਕੀ ਕਨੂੰਨ ਦਾ ਸਾਥ ਦਿਉ ਲੀਡਰਾਂ
ਦੀਆ ਪੋਲਾਂ ਵੀ ਖੋਲੋ ਜਿੰਨਾਂ ਨੇ ਤੁਹਾਡੀ ਲਾਈਫ ਨਾਲ
ਖੇਡਿਆ ਹੈ ਸਾਇਦ ਤੁਹਾਡੇ ਮਨ ਦਾ ਭਾਰ ਘੱਟ ਜਾਵੇ ਜੀ
bai eh hun sach bolda hou ga shyad bt 100 chuhe khake billi hajj nu chali ohi gal aa bhra 50 bande maarke kutt ke koi maffi mange fr kaun maaf krda
@@barnalealejatt3661 mafi kdo mngi oh tn aje v khul k bol rea kiti h...te haware nu v boli jnda .
Tuhanu isda andaz ni shyd njr area...a tichar kr rea vich vich...
Jail ch saanh bnd hoye pye c..
Hun asli srkr ayi tn bhr aya bchara
😅😅😊
ਅੱਤਵਾਦੀ ਨੀ ੳੁਹ ਸਾਡੇ ਸਿੱਖ ਧਰਮ ਦੇ ਯੌਧੇ ਅਤੇ ਸ਼ਹੀਦ ਹਨ ਅੱਸਲ ਅੱਤਵਾਦੀ ਹਿੰਦੂ ੲਿੰਡੀਅਨ ਸਟੇਟ ਹੈ ਜਿਸ ਦੇ ਹੱਥ ਠੌਕੇ ਪੰਜਾਬ ਪੁਲਿਸ ਬਣੀ ਦਿੱਲੀੇ ਵਿੱਚ ਸਾਡੇ ਸਿੱਖਾਂ ਦਾ ਕਤਿਲੇਅਾਮ ਕੀਤਾ ਓੁਹ ਹਿੰਦੂ ਅੱਤਵਾਦੀ ਕਿਓੁ ਨਹੀ ਕਹਿੰਦੇ ਜਿਹੜੇ ਹਿੰਦੂਅਾਂ ਨੇ ਗੁਜਰਾਤ ਵਿੱਚ ਮੁਸਲਮਾਨਾਂ ਦਾ ਕਤਿਲੇਅਾਮ ਕੀਤਾ ਓੁਹਨਾਂ ਨੂੰ ਅੱਤਵਾਦੀ ਕਿਓੁ ਨਹੀ ਕਹਿੰਦੇ Majorties of Democracy is Worst than Dictatorship
ਵੀਰੇ ਇੰਟਰਵਿਊ ਸੁਣਨ ਤੋਂ ਬਾਅਦ ਤੱਥਾਂ ਦੇ ਆਧਾਰ ਤੇ ਇਹ ਗੱਲ ਬਣਦੀ ਹੈ ਕਿ ਸੁਮੇਧ ਸੈਣੀ ਦੇ ਬਰਾਬਰ ਦਾ ਕੇਸ ਇਸ ਬੰਦੇ ਦੇ ਉੱਤੇ ਵੀ ਪੈਣਾ ਚਾਹੀਦਾ। ਜੋ ਗੱਲਾਂ ਏ ਬੰਦਾ ਦੱਸ ਰਿਹਾ ਹੈ ਤੇ ਇਸ ਦੀਆਂ ਗੱਲਾਂ ਤੋਂ ਇਹ ਲੱਗਦੈ ਕਿ ਜਿੰਨਿਆ ਤੇ ਵੀ ਤਸ਼ੱਦਦ ਕੀਤਾ ਉਹਇੰਨੇ ਹੀ ਕੀਤਾ ਵੱਡੇ ਇਨਾਮ ਲੈਣ ਲਈ ਸੁਮੇਧ ਸੈਣੀ ਦੀ ਦੇਖ ਰੇਖ ਹੇਠ। ਹੁਣ ਭਾਵੇਂ ਜੋ ਮਰਜ਼ੀ ਕਹੀ ਜਾਵੇ । ਜਾਂ ਪੇਂਡੂ ਭਾਸ਼ਾ ਵਿੱਚ ਕਹਿ ਲਈਏ ਕਿ ਸੁਮੇਧ ਸੈਣੀ ਦਾ ਕੁੱਤਾ ਜਿਸ ਨੇ ਕਈਆਂ ਨੂੰ ਵੱਡਿਆ ਕੱਟਿਆ । ਜੈ ਹਿੰਦ!
ਵੀਰ ਮੇਰਿਓ ਤਨਖਾਹਾਂ ਤੇ ਲਾਲਾਂ ਸੁੱਟਕੇ ਅਾਪਣੇ ਮਾਰੇ ਤੇ ਮਰਵਾੲੇ। ਬ੍ਰਾਹਮਣਵਾਦ ੲਿਹੋ ਚਾਹੁੰਦਾ ਸੀ।ਸਾਰੇ ਲੋਕ ਪੰਜਾਬ ਦੇ ਹੀ ਮਰੇ ਭਾਂਵੇਂ ਓਹ ਹਿੰਦੂ ਜਾਂ ਸਿੱਖ ਸਨ। ਕਿਸੇ ਖਾੜਕੂ ਨੇ ਪਹਿਲ ਨਹੀਂ ਕੀਤੀ KPS ਗਿੱਲ ਦੀ ਚੁਸਤ ਚਲਾਕੀ ਸੀ। ਪਿੰਕੀ ਵੀਰ ਰਾਜਪਾਲ ਸੁਰਿੰਦਰ ਨਾਥ ਜੋ ਹੈਲੀਕਾਪਟਰ ਹਾਦਸੇ ਚ ਮਰਿਅਾ ਸੀ ਓਸ ਕੋਲ ਮਾੲਿਅਾ ਕਿਥੋਂ ਅਾੲੀ ਓਹ ਵੀ ਕੈਟ ਹੀ ਦੇ ਕੇ ਜਾਂਦੇ ਸਨ। ਵੀਰ ਤੂੰ ਕੈਦ ਹੀ ਕੱਟੀ ਪਰ ਜਿਹੜੇ ਮਾਰ ਕੇ ਖਪਾਤੇ ਓਹਨਾਂ ਦਾ ਕੀ ਕਸੂਰ।
Right ji
Eh veer khaun de laik nhi
Ih v buchar e
ਭਾਈ ਸਾਹਬ ਕਿਸੇ ਦੀ ਜਾਨ ਲੈਣ ਨਾਲੋਂ ਨੌਕਰੀ ਛਡਣੀ ਚੰਗੀ ਗਲ ਸੀ ਤਰਕੀਆ ਕਾਰਨ ਵੀ ਨੌਜਵਾਨ ਮਾਰ ਦਿਤੇ ਗਏ।
ਪਹਿਲਾਂ ਇਹ ਖੁਦ ਬੋਲਦਾ ਸੀ ਕਿ ਮੈ ਸੁਮੇਧ ਸਿੰਘ ਸੈਣੀ ਦੇ ਕਹਿਣ ਤੇ ਮੁੰਡਿਆਂ ਨੂੰ ਮਾਰਦਾ ਸੀ। ਹੁਣ ਇਹ ਜੋ ਮਰਜੀ ਬੋਲਦਾ ਰਹੇ
Sah te ehnu aukkha hi aunda pya g rabb ne lekka lena ess passu toh
Hun jo ithe marji boli ja vahi khata ta othe e khulna tera v dekhi ki hal hunda
ਜਿਨਾ ਮਾਵਾਂ ਦੇ ਪੁੱਤ ਗੁਰੂ ਲੇਖੇ ਲਗੇ ਪਰਵਾਨ ਨੇ ਪਰ ਮਹਿਕਮੇ ਵਾਲਿਓ ਅਣਮਨੁੱਖੀ ਤਸੀਹੇ ਦੇ ਕੇ ਤੁਸੀਂ ਕੀ ਵੰਸ਼ ਨੂੰ ਬਚਾ ਲਓ ਗੇ ਸੱਭ ਅੱਖੀਂ ਦੇਖ ਭੁਗਤਣਾ ਪੀਣਾ ਆ ਤੇ ਸ਼ਹੀਦ ਸਿੰਘ ਚੜ੍ਹਦੀ ਕਲਾ ਵਿੱਚ ਰਹਣੇ ਆ
Ghassti Khanna Dai Bacha🐷🐷🐷🐷🐷 Bondu
ਪਿੰਕੀ ਹੁਣ ਰੱਬ ਦਾ ਭਗਤ ਬਣਿਆ ਫਿਰਦਾ ਹੈ.......ਪਿੰਕੀ ਆਪਣੇ ਅੰਦਰ ਝਾਤੀ ਮਾਰ ਕੇ ਵੇਖ..
ਨੇਕਰੀ ਬਚਾਊਣ ਲਈ ਗਲਤ ਕੰਮ ਕਰਨਾ ਜਾਇਜ ਆ
ਇਹ ਲੋਕ ਤਰੱਕੀ ਅਤੇ ਪੈਸੇ ਲਈ ਗਿਰ ਗਏ ਸੀ
Bande maarne jaej a?
ਇਸ ਕੈਟੇ ਨੂੰ ਕਿੰਨੀਆਂ ਗੋਲੀਆਂ ਚਾਹੀਦੀਆਂ .(ਮੇਰੇ ਖਿਆਲ 10-20 ਮੈਗਜੀਨ ਏ ਕੇ 47 ਦੇ )
ਪਿੰਕੀ ਹੱਥ ਦਿਆਂ ਦਿਤਿਆਂ ਮੂੰਹ ਨਾਲ ਖੋਲਣਿਆਂ ਪੈਣਿਆਂ। ਰੱਬ ਦੇ ਘਰ ਦੇਰ ਹੈ ਅੰਦੇਰ ਨਹੀਂ
Right bro
Sahi
ਸਾਡੇ ਇੱਕ ਪੁਲਿਸ ਅਧਿਕਾਰੀ ਹੈ ਜਿਸ ਨੇ ਬੇਕਸੂਰ ਮੁਕਾਬਲੇ ਬਣਾਉਣ ਤੋਂ ਜਵਾਬ ਦਿੱਤਾ ਕਿ ਉਹ ਇਹ ਕੰਮ ਨਹੀਂ ਕਰ ਸਕਦਾ ਨੌਕਰੀ ਛੱਡ ਸਕਦਾ
ਇਸ ਤਰ੍ਹਾਂ ਕਰਦੇ ਸਾਰੇ ਤਾਂ ਪੰਜਾਬ ਦਾ ਇਨਾਂ ਨੁਕਸਾਨ ਨਾ ਹੁੰਦਾ ਜਾਨ ਜਾ ਲੇਖਾਂ ਤਾਂ ਰਬ ਨੂੰ ਦੇਣਾ ਨੋਕਰੀ ਕੀ ਚੀਜ਼ ਹੈ
ਇਨਾਂ ਨੇ ਰਜ ਕੇ ਗਲਤ ਕੰਮ ਕੀਤੇ ਰਬ ਸਜ਼ਾ ਦੇਊ ਕਰਨੀਆਂ ਭਰਨੀਆਂ ਪੈਂਦੀਆਂ ਰਬ ਦੇ ਘਰ ਦੇਰ ਹੈ ਅੰਧੇਰ ਨਹੀ
Sade pind da 1 nokri shad ke a gia si amrik singh
ਸਵਾਲ ਬਹੁਤ ਵਧੀਆ ਕਿਤੇ ਸਰ ਨੇ ਬਹੁਤ ਖੂਬ ਜੀ
ਪਕਾ ਅਪਰਾਧੀ। ਹੈ ਨਿਕੀ ਡੰਡੇ ਤਾਂ ਏਹੀ ਦਿਲਾਂ ਸੀ
ਬੁੱਚੜ ਪੁਲਸੀਏ । ਇਹ ਵੀ ਨਾਲ ਹੀ ਸੀ। ਨੋਕਰੀ ਕਿਸੇ ਨਿਰਦੋਸ਼ ਦੀ ਜ਼ਿੰਦਗੀ ਤੋਂ ਉੱਪਰ ਸੀ
OK j
ਸ਼ਹੀ ਗੱਲ ਜਿੰਨਾ ਕੋਲ ਨਹੀਂ ਨੋਕਰੀ ਉਹ ਵੀ ਰੋਟੀ ਵਧੀਆ ਖਾ ਕੇ ਹੋਂਦੈ ਆ
ਸ਼ਹੀਦ ਜਸਵੰਤ ਸਿੰਘ ਖਾਲੜਾ ਤਾਂ ਹਜ਼ਾਰਾਂ ਲਾਸ਼ਾਂ
ਦਾ ਵਾਰਸ ਸੀ। ਤਾਂ ਭਾਈ ਸਾਹਿਬ ਜੀ ਨੂੰ ਸ਼ਹੀਦ
ਕੀਤਾ ਸੀ
ਤੁਹਾਨੂੰ ਡੰਡੇ ਪਿੱਛੇ ਦੇਣ ਲੱਗੇ ਸ਼ਰਮ ਨਹੀਂ ਆਈ, ਸਾਨੂੰ ਸੁਣ ਕੇ ਆ ਰਹੀ ਹੈ l
ਤੁਹਾਡੇ ਲਈ ਕੋਈ ਨਿੱਜੀ ਗਾਲ ਹਾਲੇ ਤੱਕ ਬਣੀ ਹੀ ਨਹੀਂ l
ਸੱਭ ਨੇ ਮਰਨਾ, KP ਵੀ ਮਰ ਗਿਆ, ਤੂ ਵੀ ਮਰਨਾ, ਤੁਸੀਂ ਅਤੇ ਸਿਆਸਤਦਾਨਾ ਸੱਭ ਨੇ ਰਲ ਕੇ ਸਾਰੀ ਖੂਨੀ ਖੇਡੀ l
ਸ਼ਰਮ ਆਉਂਦੀ ਹੈ l
Sachi gal bai ji
ਇਸ ਬੰਦੇ ਨੇ ਸਿੱਖ ਕੌਮ ਨੂੰ ਖਤਮ ਕਰਨਾ ਦੀ ਕਸਮ ਖਾਈ ਸੀ
ਜੇ ਗੋਲੀ ਨੀ ਮਾਰੀ ਤਾਂ ਤੇਰੀ ਘਰਦੀ ਤੇ ਸੌਹਰਾ ਉਸ ਮੁੰਡੇ ਦੇ ਪਰਿਵਾਰ ਕੋਲ ਸਮਝੌਤਾ ਕਰਨ ਕਿਉ ਗਏ ਪਾਪਾਂ ਦੀ ਸਜ਼ਾ ਇੱਥੇ ਈ ਭਰਨੀ ਪਵੇਗੀ ਉਹ ਚਾਹੇ ਸੈਣੀ ਹੋਵੇ ਜਾਂ ਪਿੰਕੀ
ਸੈਣੀ ਨਾਲ ਇੰਨਾਂ ਟਾਈਮ ਉਹੀ ਬੰਦਾ ਰਹਿ ਸਕਦਾ ਜੋ ਉਹਦੇ ਵਰਗਾ ਬੇਕਿਰਕ ਹੋਵੇ
ਇਹ ਦਸੇ ਕੇ ਅਜੀਤ ਸਿੰਘ ਸੰਧੂ ਜਿੰਦਾ ਹੈ ਕੇ ਨਹੀ,
ਬਾਬਾ ਚਰਨ ਸਿੰਘ ਕਾਰ ਸੇਵਾ ਵਾਲੇ ਬਾਰੇ ਦਸੇ।
Jhulne Mahal wale baba g
ਤੁਹਾਡੀ ਵੀ ਤਾ ਜਮੀਰ ਮਰ ਗੀ. ਤੁਸੀ ਕਿਸ ਤਰਾ ਮੰਨੀ ਗਏ ਆਪਣਾ ਅਫਸਰਾ ਦੀ. ਨੋਕਰੀ ਤੁਹਾਡੀ ਕਿਸੇ ਦੀ ਿਜੰਦਗੀ ਤੋ ਓਪਰ ਹੋਗੀ
ਪਿੰਕੀ ਤੂੰ ਖੁਲਾਸੇ ਕੀਤੇ ਉਹ ਵੱਖਰੀ ਗੱਲ ਆ ਪਰ
ਤੂੰ ਵੀ ਕਈ ਘਰਾਂ ਦੇ ਦੀਵੇ ਬੰਦ ਕੀਤੇ ਹੋਣੇ
ਪਿੰਕੀ ਮੈਨੂੰ ਪੁਲਿਸ ਨੇ ਸ਼ਰਾਬ ਪੀ ਕੇ ਇੰਨਟੇਰੋਗੇਟ ਕਰਦੀ ਰਹੀ ਹੈ ਬੁੱਚੜੋ
ਇਹ ਵੀ ਤਾਂ ਪਾਪੀ ਹੈ ਜਿਸ ਨੇ ਏਨੇ ਮੁੰਡੇ ਮਰਵਾ ਦਿੱਤੇ
ਭਗਵੰਤ ਮਾਨ ਕਿਉਂ ਨੀ ਫੜ ਰਿਹਾ ਸੁਮੇਧ ਸੈਣੀ ਨੂੰ
ਗੱਲਾਂ ਤਾਂ ਬਹੁਤ ਕਰਦਾ
ਪਿੰਕੀ ਨੂੰ ਗੋਲਾ ਨਹੀ ਹੋਰ ਜੁਲਮਾ ਦੀ ਸਜਾ ਮਿਲੀ ਏ ਅਜੇ ਵੀ ਸਾਹ ਨਹੀ ਆ ਰਹਿਆ
😉😁😁😁
Sah vi okhe okhe len dya va
ਰੱਬ ਤੈਨੂੰ ਮੁਆਫ਼ ਨਹੀਂ ਕਰੇਗਾ ਯਾਦ ਰੱਖਣਾ
ਕਾਲਜ ਜਾਦੇ ਪੱਠੇ ਕਟਦੇ ਘਰੋਂ ਬਾਹਰ ਸਮਾਨ ਲੈਣ ਗਿਆ ਦੇ ਮੁਕਾਬਲੇ ਬਣਾਏ ਤੁਸੀਂ ਲੇਖਾ ਤਾਂ ਦੇਣਾ ਪੈਣਾ
Ithe e sara kuj aa
ਪਿੰਕੀ ਜੀ ਏਨਾ ਸਚ ਗੋਲੇ ਦੇ ਕਤਲ ਤੋੰ ਪਹਲਾੰ ਬੋਲਦੇ ਤਾੰ ਸਿਖ ਕੌਮ ਨੇ ਸਾਰੇ ਗੁਨਾਹ ਮਾਫ ਕਰਕੇ “ਫਕਰੇ ਕੌਮ” ਬਾਦਲ ਨੂੰ ਨਹੀੰ ਤੁਹਾਨੂੰ ਨਿਵਾਜਣਾ ਸੀ ਯਾਦ ਕਰੋ ਪਿੰਕੀ ਜੀ ਕਤਲ ਤੋੰ ਬਾਹਦ ਜੇਲ ਤੋੰ ਬਚਣ ਲਈ ਤੁਸੀੰ ਹਰ ਹੀਲਾ ਵਰਤਿਆ ਸੀ ਤੇ ਨੌਕਰੀ ਤੇ ਵਾਪਸੀ ਲਈ ਵੀ ਕਿਨੇ ਪਾਪੜ ਵੇਲੇ ਸੀ ਪਰ ਹੁਣ ਤਾੰ ਕਵੇਲੇ ਦੀਆੰ ਟਕਰਾੰ ਨੇ ਜਿਨੀਆੰ ਮਰਜੀ ਮਾਰੋ ਇਹ “ਕੈਟ”ਵਲਾ ਟੈਗ ਤੁਹਾਡੇ ਨਾਮ ਤੋੰ ਲਥਣਾ ਨਈ
ਵਾਹਿਗੁਰੂ ਜੀ ਇਹ ਲੋਕ ਆਪਣੇ ਕੀਤੇ ਜ਼ੁਲਮਾ ਦਾ ਲੇਖਾ ਕਦੋ ਦੇਣਗੇ। ਕਦੋ ਇਨਸਾਫ ਮਿਲੂ ਸਿਖਾਂ ਨੂੰ। ਰੂਹ ਕਬਦੀ ਪਈ ਸੁਣ ਕ ਹੀ ਜਿਸ ਤੇ ਬੀਤੀ... ਓਹਦਾ ਸੁਣ ਕ ਹੀ ਲ਼ੂਹ ਕੰਡੇ ਖੜ੍ਹੇ ਹੋਏ।
ਰੋਣਾ ਆ ਗਿਆ ਓਹਨਾਂ ਨਿਰਦੋਸ਼ ਲੋਕਾਂ ਤੇ ਕੀਤੇ ਇਹਨਾਂ ਵਰਗਿਆਂ ਦੇ ਜ਼ੁਲਮ ਸੁਣਕੇ ਸੋਚਕੇ ਉਹਨਾਂ ਦੇ ਪਰਵਾਰ ਕਿਵੇਂ ਕੁਰਲਾਏ ਹੋਣੇ ਕਦੇ ਨਾ ਕਦੇ ਤਾਂ ਕੌਮ ਇਕੱਠੀ ਹੋਵੇਗੀ ਇਹਨਾਂ ਸਭ ਦੇ ਹਿਸਾਬ ਕਰੂ ਕਲਗੀਧਰ
ਹਾਏ ਸੈਣੀ ਦੀ ਪਿੰਕੀ ਤਲਾਕ ਦੇ ਗੀ ਉਹਨੂੰ ,,,ਹੁਣ ਨਵਾਂ ਖਸਂਮ ਲੱਭਦੀ ਫਿਰਦੀ
ਪਾਪ ਕਮਾਮਦਿਅਾ ਤੇਰਾ ਕੋੲੀ ਨਾ ਬੇਲੀ ਰਾਮ
Ana nu 03 time Wahe guru ,Bagwan & Allha age aarag & parathna karni chaia ki he Malek Jo me es junne bure Kam kite hai us ki pansment ase junne mil jave.Thankyou.
ਪੱਤਰਕਾਰ ਜੀ ਸਿਆਸਤਦਾਨਾ ਦੇ ਹੱਥ ਹੋਣਦੇ ਵਾਰੇ ਸਾਰੀ ਡਿਟੇਲਵਾਰੇ ਜਰੂਰੀ ਜਾਣਕਾਰੀ ਵਾਰੇ ਜਰੂਰ ਪੁਛਣਾ ਜੀ
ਸਿਪਾਰੀ ਤੋਂ ਇੰਸਪੈਕਟਰ ਕਿੰਨੇ ਸਾਲਾਂ ਵਿਚ ਬਣਿਆ ? ਸਿਪਾਹੀ ਭਰਤੀ ਹੋਏ ਸਿਪਾਹੀ ਹੀ ਰਿਟਾਇਰ ਹੋਏ ਨੇ ਬਹੁਤੇ ਸਾਫ ਪੁਲਿਸ ਵਾਲੇ !
ਖਾੜਕੂਆਂ ਨੂੰ ਬਦਨਾਮ ਤਾਡੇ ਨਕਲੀ ਖਾੜਕੂ ਨੇ ਕੀਤਾ ਜੀ ਕਿ ਅਸਲ ਚ ਤਾਦਿ ਮੁਖਬਰ ਸੀ।।। ਜੇਰਿ ਏਹ ਤਾਸ਼ ਵਾਲੀ ਗੱਲ ਕਰਦਾ ਆ ਖਾੜਕੂਆਂ ਨੇ ਕਦੀ ਕਿਸੀ ਨਾਲ ਗਲਤ ਨਹੀਂ ਕੀਤਾ ।।।।ਓਹਨਾ ਨੇ ਸਿਰਫ ਕੁਝ ਗੱਲਾਂ ਕਹੀਆਂ ਸੀ ਜੌ ਮੈ ਦਸਦਾ ਸੰਗਤ ਨੂੰ।।।।।।।
ਕਿਸੀ ਵੀ ਪਿੰਡ ਚ ਵਿਆਹ ਹੋਏ 11 ਬਰਾਤੀ ਆਓਗੇ ਇਸ ਤੋਂ ਜਾਦਾ ਜੈ ਕੋਈ ਆਯਾ ਤੇ ਓਹਨੂੰ ਖੇਤਾਂ ਚ ਪਠੇ ਵੜਨ ਲਾ ਦੇਂਦੇ C।।।।।।
ਕਿਸੀ ਦੀ ਧੀ ਭੈਣ ਨੂੰ ਦਾਜ ਦੇ ਲੋਭੀਂ ਤੰਗ ਕਰਦੇ ਓਹਨਾ ਨੂੰ ਸਮਝਾਇਆ ਜਾਂਦਾ ਬਾਅਦ ਚ ਸੌਦਾ ਵੀ ਲਾਇਆ ਜਾਂਦਾ ।।।।
ਖਾੜਕੂਆਂ ਵਲੋਂ ਪੰਜਾਬ ਚ ਨਸ਼ਾ 5% ਰਹਿ ਗਿਆ ਸੀ ਉਹੀ ਨਸ਼ਾ ਕਰਦਾ ਸੀ ਜਿਦੀ ਗੱਲ ਬਾਤ ਸਿਦੀ Center Te sidhi gal Baat si Aam Pinda Te Sheran Wale Eh Kaam Nhi ਕਰਦੇ ਸੀ।।।।।
ਜਦੋਂ ਆਮ ਜਨਤਾ ਖਾੜਕੂਆਂ ਦੇ ਕਾਮ ਚੋ ਸਹਿਮਤ ਹੋਣ ਲਗ ਗਏ ਓਹਦੋਂ ਪਿੰਕੀ ਵਰਗੇ ਸੈਣੀ ਵਰਗੇ ਗਿੱਲ ਵਰਗੇ ਅਜੀਤ ਸੰਧੂ ਵਰਗੇ ਇਹਨਾਂ ਨੇ ਨਕਲੀ ਖਾੜਕੂ ਤਿਆਰ ਕੀਤੇ ਜੀ ਲਗਦੇ ਪੁਰੇ ਸਿੰਘ ਸੀ ਲੇਕਿਨ ਪਿੰਡਾ ਦੀ ਧੀ ਭੈਣ ਦਾ ਰੇਪ ਕਰਦੇ ਸੀ ਲੁੱਟ ਕਸੋਤ ਕਰਦੇ ਸੀ ਜਿਦੇ ਨਾਲ ਖਾੜਕੂ ਬਦਨਾਮ ਹੋਣ ਖਾੜਕੂਆਂ ਵਲੋਂ ਓਹਨਾ ਦਾ ਸੋਧਾ ਵੀ ਲਾਇਆ ਗਿਆ ਲੇਕਿਨ ਸਿੰਘਾ ਨੇ ਕਦੀ ਹੱਥ ਖੜੇ ਨਹੀਂ ਕੀਤੇ ਜਿੰਨੇ ਵੀ ਨਕਲੀ ਸਿੰਘਾ ਨੇ ਹੱਥ ਖੜ੍ਹੇ ਕੀਤੇ ਸੀ ਉਹ ਸਾਰੇ ਗਿੱਲ ਦੇ ਕੈਟ ਸੀ
ਪਿੰਕੀ ਕੈਟ ਜੀ ਜਦੋਂ ਪੰਜਾਬ ਪੁਲਿਸ ਆਮ ਆਦਮੀ ਦੀ ਲੜਾਈ ਹੋ ਜਾਵੇ ਤਾਂ ਪੰਜਾਬ ਪੁਲਿਸ ਉਹਨਾਂ ਦੇ ਘਰ ਦੇ ਮੈਬਰਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਤੇ ਹੁਣ ਸਾਡੀ ਪੰਜਾਬ ਪੁਲਿਸ ਕੀ ਕਰ ਰਹੀ ਹੈ ਕਿ ਸੁਮੇਧ ਸੈਣੀ ਦੇ ਘਰ ਦੇ ਮੈਬਰ ਤੇ ਰਿਸ਼ਤੇਦਾਰ ਮਰੇ ਹੋਏ ਨੇ ਜਾ ਜਿੰਦੇ ਨੇ ਤੇ ਹੁਣ ਸਾਡੀ ਪੰਜਾਬ ਪੁਲਿਸ ਕੀ ਕਰ ਰਹੀ ਹੈ
ਸੁਮੇਧ ਸੈਣੀ ਨੂੰ ਕਿਉਂ ਨੀ ਫੜਿਆ ਜਾ ਰਿਹਾ
ਪੰਜਾਬ ਪੁਲਿਸ ਦਾ ਜਵਾਈ ਆ ਓਹ
Badal ne karwaya c sab oh tan mohra c
Pinki is still a police man. ONCE A COP IS ALWAYS A COP.
He is not a cop, he is a pig. ONCE A PIG IS ALWAYS A PIG 🐷 🐖 🐽
ਇੱਕ ਅਵਤਾਰ ਗੋਲਾ ਨਹੀਂ ਮਾਰਿਆ ਜਿਹੜੇ ਹੋਰ ਸੈਂਕੜੇ ਮੁੰਡੇ ਮਾਰੇ ਉਹਨਾਂ ਨੂੰ ਕਿਉ ਭੁੱਲ ਜਾਂਦੇ ਹੋ ਕੈਟ ਸਾਹਿਬ। ਤੇਰੀ ਲਾਇਫ ਸਪਾਯਲ ਹੋਗੀ? ਵਾਅ ਜੀ ਵਾਅ।
L0l
ਸ਼ਹੀ ਗੱਲ
ਮਾਂਵਾਂ ਦੇ ਪੁੱਤ ਮਾਰ ਕੇ ਹੁਣ ਸਫਾਈਆਂ ਨਾ ਦੇ😡😡
ਬਿਨਾ ਸ਼ਰਾਬ ਪੀਣ ਤੋਂ ਬੰਦੇ ਤੇ ਤਸ਼ਦਦ ਕਰਨਾ ਮੁਮਕਿਨ ਨਹੀ !
ਨਾਲ ਛੱਡ ਦਿਸੇ ਨੌਕਰੀ ! ਕਨੂੰਨ ਮਾਰਨ ਨੂੰ ਨਹੀ ਕਹਿੰਦਾ ਸਜ਼ਾ ਅਦਾਲਤਾਂ ਨੇ ਦਿੱਤੀ ਹੈ ਸੀਨੀਅਰ ਅਫ਼ਸਰ ਨੇ ਨਹੀ !
ਬੇਵਕੂਫਾਂ ਵਾਲੀ ਗਲ ਨਾ ਕਰ
ਤੁਸੀਂ ਨੋਕਰੀ ਛੱਡ ਦਿੰਦੇ ਤਾਂ ਧਰਮਰਾਜ ਦੀ ਕਚਹਿਰੀ ਵਿੱਚ ਸੱਚੇ ਹੋ ਜਾਂਦੇ
We are living in so democratic country where SAD which call itself a panthic party, promoted saini to dgp level.
Congress ghat nahi phar akali dal piche Chad gayi Punjab nu barbad karn vich
I think its proxy of rss in punjab...they helped in killing of leaders and kharkus both.
And the enjoyed the party.
They looted whole money of punjab.
ਸਾਹ ਲੈਣਾ ਵੀ ਔਖਾ ਹੋ ਗਿਆ ਹੁਣ ਏਦਾ ਜਿਣੇ ਕਦੇ ਲੋਕਾਂ ਦਾ ਕੀਤਾ ਹੌਣਾ।
ਸਭ ਹਿਸਾਬ ਕਿਤਾਬ ਇਥੇ ਹੀ ਹੈ ਪਿੰਕੀ ਜੀ
ਸਜ਼ਾ ਤਾਂ ਗਲਤ ਕੇਸ ਵਿੱਚ ਕੱਟਕੇ ਆਇਆ ਜ਼ੋ ਦਰਬਾਰ ਸਾਹਿਬ ਜਾਣ ਲਈ ਤਿਆਰ ਹੈ ਫੇਰ ਸੱਚ ਹੈ ਉਹ ਆ ਜਾਣ ਦਰਬਾਰ ਸਾਹਿਬ ਜੇ ਉਹ ਸੱਚ ਬੋਲਦੇ ਨੇ
Pappa di sja mili koi glt jail ni cutt k aaya jalad aa eh
ੲਿੱਕ ਗੱਲ ਤਾਂ ੲਿਹਨਾ ਨੇ ਸਾਫ ਕਰ ਦਿੱਤੀ ਹੈ ਕਿ ਵੱਡੇ ਅਫਸਰ ਛੋਟਿਅਾਂ ਅਫਸਰਾਂ ਨੂੰ ਕਹਿੰਦੇ ਸਨ ਕਿ ਅਾ ਲਓ ਬੰਦਾਂ ਜਾਂ ਤਾਂ ੲਿਸ ਦਾ ਮੁਕਬਲਾ ਬਣਾਓ ਨੲੀਂ ਤਾਂ ਨੌਕਰੀ ਤੋਂ ਛੁੱਟੀ। ੲਿੱਕ ਤਾਂ ੲਿਹ ਗੱਲ ਕਨੂੰਨ ਦੇ ਖਿਲਾਫ ਹੈ। ਦੂਜੇ ਪਾਸੇ ਜੋ ਮੁਲਜ਼ਮ ਹੈ ਓਹ ਕਸੂਰਵਾਰ ਹੈ ਜਾਂ ਬੇਕਸੂਰ ੳੁਸ ਦਾ ਛੋਟੇ ਅਫਸਰ ਨੂੰ ਪਤਾ ਨੲੀਂ। ਪਰ ੳੁਹ ਫਿਰ ਵੀ ੳੁਸ ਨੂੰ ਮਾਰਨ ਲੲੀ ਰਾਜੀ ਹੋ ਜਾਂਦਾ ਸੀ ।ਸਿਰਫ ੲਿਸ ਕਰਕੇ ਕਿ ੳੁਸ ਦੀ ਨੌਕਰੀ ਛੁੱਟ ਜਾਵੇਗੀ।ਵਾਹ ਪੰਜਾਬੀਓ ਜਿੳੁਣ ਵਾਸਤੇ ਸਿਰਫ ਪੰਜਾਬ ਪੁਲੀਸ ਦੀ ਨੌਕਰੀ ਹੀ ਬਚੀ ਸੀ। ਕਸੂਰਵਾਰਾਂ ਦੀ ਅਾੜ ਵਿੱਚ ਕਿੰਨੇ ਬੇਕਸੂਰ ਮਾਵਾਂ ਦੇ ਪੁੱਤ ੲਿਸ ਕਾਲੀ ਹਨੇਰੀ ਦੀ ਭੇਟ ਚੜੇ ਨੇ ੳੁਸ ਦਾ ਬੀੜਾ ਚੁੱਕਣ ਵਾਲੇ ਸਰਦਾਰ ਖਾਲੜਾ ਜੀ ਨੂੰ ਵੀ ੲਿਸ ਹਨੇਰੀ ਨੇ ਬਖ਼ਸ਼ਿਅਾ। ਅੱਤਵਾਦ ਦੇ ਨਾ ਤੇ ਪੰਜਾਬ ਦੀ ਨੌਜਵਾਨੀ ਦਾ ਸਫਾੲਿਅਾ ਕਰਨਾ ਸੀ। ਜੇ ਕੋੲੀ ਹਿੰਦੂ ਮਰਿਅਾ ੳੁਹ ਵੀ ਪੰਜਾਬ ਦਾ ।ਜੇ ਕੋੲੀ ਅੱਤਵਾਦੀ ਜਾਂ ਪੁਲੀਸ ਵਾਲਾ ਮਰਿਅਾ ੳੁਹ ਵੀ ਪੰਜਾਬੀ। ਹਿੰਦੋਸਸਤਾਨ ਦੀ ਸਰਕਾਰ ਨੲੀ ਚਾਹੁੰਦੀ ਕਿ ਪੰਜਾਬ ਖੁਸ਼ਹਾਲ ਹੋਵੇ। ੲਿਸ ਕਰਕੇ ਪੰਜਾਬ ਵਿੱਚ ਨਸ਼ਿਅਾਂ ਦਾ ਦਰਿਅਾ ਵਗ ਰਿਹਾ ਹੈ। ਕਿਹੜੇ ਸੂਬੇ ਵਿੱਚ ਕੀ ਕਰਵਾੳੁਣਾ ਹੈ ੲਿਹ ਸੱਭ ਕੁੱਝ ਸੈਂਟਰ ਸਰਕਾਰ ਦੇ ਹੱਥ ਵਿੱਚ ਹੈ।
Ha ji veer ji
ਪੱਤਰਕਾਰ ਦੀ ਅਕਲ ਦੇਖ ਲੳਂ ਸਾਹਮਣੇ ਪਿੰਕੀ ਜੀ ਤੇ ਖ਼ਬਰ ਤੇ ਕੈਟ ਲਿਖਿਆ ਏ ਹਿੰਮਤ ਕਰਕੇ ਸਾਹਮਣੇ ਕਹਿੰਦਾ ਫੇਰ
Je ਸਿੱਖ ਸਿੱਖ ਨੂੰ ਨਾ ਮਾਰੇ ਕੌਮ ਕਦੇ ਨਾ ਹਾਰੇ। ਪਿੰਕੀ ਜੀ ਜੈਸੀ ਕਰਨੀ ਵੈਸੀ ਭਰਣੀ
ਤੁਸੀਂ ਥਰਡ ਡਿਗਰੀ ਟਾਰਚਰ ਕਰਦੇ ਰਹੇ ਹੋ ਪੰਜਾਬੀ ਨੇ ਪੰਜਾਬੀ ਨੂੰ ਮਾਰਿਆ ਨੁਕਸਾਨ ਕਿਸ ਦਾ ਹੋਇਆ ਪੰਜਾਬੀ ਦਾ
Dont trust his words. He is very manipulative.
ਪਿੰਕੀ ਜੇ ਤੁੱਸੀ ਗਲਤ ਕਿੱਤਾ ਜੇਲ ਕੱਟ ਲੀ. ਬਚਨੇ ਓੁਹ ਵੀ ਨਹੀ ਪੁਲਸ ਤੋ ਜਿੰਨ੍ਹਾ ਨੇ ਗਲਤ ਕਿੱਤਾ ਸਿੱਖਾ ਨਾਲ ਸਜਾ ਜਰੂਰ ਮਿਲੂ ਗੀ ..
ਇਹੋ ਜਿਹੇ ਤਸ਼ੱਦਦ ਕਰਨ ਵਾਲੇ ਕੀੜੇ ਪੈ ਕੇ ਮਰਨਗੇ ਤੜਫਦੇ ਇਹਨਾਂ ਦੀ ਲਾਦ ਦਾ ਵੀ ਇਹੋ ਹਾਲ ਹੋਣਾ
ਸੁੱਖ ਸੋਹਲ ਜੀ ਬਹੁਤ ਵਧੀਆ 👍
ਜੋ ਪਿੰਕੀ ਬਾਰੇ ਮੈਂ ਸੋਚਦਾ ਸੀ ਇੰਟਰਵਿਊ ਸੁਣ ਕੇ ਲੱਗਦਾ ਹੈ ਕਿ ਜੂਨੀਅਰ ਤਾਂ ਵਿਚਾਰੇ ਲਾਚਾਰ ਬੇਵੱਸ ਸੀ ਅਸਲੀ ਗੁਨਾਹਗਾਰ ਤਾਂ ਸਨੀਅਰ ਅਫਸਰ ਅਤੇ ਸਿਅਾਸੀ ਲੀਡਰ ਸਨ
Veer eh gall 💯 true a hamesa seniors officers hi juniors to galt kam karvonda navi joining te koi galt kam ni karda jado oh ek vaar avde hath kise risvat ja khoon naal rang lenda oh to vaad bus kam start ho janda a.
Job sadan di gall ta koi 90%soch da ni kayuki job hai kithe ah jehda agla ek sad k duji job ja lage kayuki insaan 99% majboor ho janda ja kar dita janda a eh de vich sade lead6v 💯% jumevaar a.
Bai bnde da aapda v koi stand hnda....senior c ...rbb ta nhi c k rbb da furmaan aa mnn naa e paina
ਇਹਦੇ ਪਿੱਛੇ ਵੀ ਡੰਡਾ ਦਿਓ ਇਹਨੂੰ ਪਤਾ ਲੱਗੇ
ਤਸ਼ਦਦ ਸਾਰਾ ਪੁਲਿਸ ਨੇ ਕੀਤਾ ਇਹ ਕਹਿਣਾ ਗ਼ਲਤ ਹੈ ਪੁਲਿਸ ਵਾਲਿਆ ਨੇ ਓਹਨਾ ਦੇ ਪਰਿਵਾਰ ਤੇ ਰਿਸ਼ਤੇਦਾਰ ਨੂੰ ਵੀ ਬਹੁਤ ਸਹਿਣਾ ਪਿਆ ਸੀ ਇਹ ਅਤਕਵਾਦੀਆ ਨੇ ਜੌ ਤਸ਼ਦਦ ਕੀਤਾ ਓਹ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਕਈ ਰਾਕਸ਼ਸ਼ ਸਿਰਫ ਗੋਲੀ ਦੀ ਭਾਸ਼ਾ ਸਮਝਦੇ ਨੇ
Yes
ਪੱਤਰਕਾਰ ਬਾਈ ਜੀ ਮੇਰੇ ਪਿਤਾ ਜੀ ਦੀ ਦੁਕਾਨ ਘੁਮਾਰ ਮੰਡੀ ਤੇ ਸੀ ਜਿੱਥੇ ਪਿੰਕੀ ਭਾਜੀ ਦਾ ਘਰ ਸੀ ਉਹ ਭੀ ਕੋਲ਼ ਹੀ ਸਾਡੀ ਦੁਕਾਨ ਸੀ ਮੇਰੇ ਪਿਤਾ ਜੀ ਵੀ ਇਹ ਕਹਿੰਦੇ ਸੀ ਮੈਨੂੰ ਦੱਸਦੇ ਹੁੰਦੇ ਸੀ ਕਤਲ ਪਿੰਕੀ ਨੇ ਨਹੀਂ ਕੀਤਾ ਗੋਲੀ ਕਿਸੇ ਹੋਰ ਨੇ ਚਲਾਈ ਸੀ ਇਹ ਗੱਲਾਂ ਮੈਂ ਸੁਣਦਾ ਰਹਿੰਦਾ ਸੀ ਜੋ ਕਿ ਉਹ ਆਪਣੇ ਦੋਸਤਾਂ ਨਾਲ ਕਰਦੇ ਸੀ ਪਿੰਕੀ ਭਾਜੀ ਇਹ ਗੱਲ ਸੱਚ ਕਹਿ ਰਹੇ ਨੇ
ਚੱਲ ਸਾਲਾ ਪਿੰਕੀ ਭਾਅ ਜੀ ਦਾ
ਇਹ ਇਕਠੇ ਤਾਂ ਰਹੇ ਕਿਉਂਕਿ ਕਾਤਿਲਾਂ ਦਾ ਟੋਲਾ ਸੀ ਨਵਾਂ ਬੰਦਾ ਕੋਈ ਇਹ ਕੰਮ ਨਹੀਂ ਕਰ ਸਕਦਾ ਨਾ ਹਰ ਇਕ ਕਰ ਸਕਦਾ ਇਹ ਬੰਦਾ ੫ ਸਾਲ ਵਿਚ ਸਿਪਾਹੀ ਤੋਂ ਇੰਸਪੇਕਟਰ ਕਿੱਦਾਂ ਬਣਿਆ ਸੀ ਇਹ ਵੱਡੇ ਜੱਲਾਦ ਸੀ ਕੋਈ ਲਿਹਾਜ ਨਹੀਂ ਕਰਦੇ ਸੀ ਕਿਸੇ ਬੰਦੇ ਤੇ ਕੋਈ ਨਜਾਇਜ ਹੋਵੇ ਜਾਂ ਕੋਈ ਗੁਨਹੇਗਾਰ ਹੋਵੇ
ਜਿਸ ਦਿਨ ਬਲਵੰਤ ਸਿੰਘ ਮੁਲਤਾਨੀ ਨੂੰ ਇੰਟਰੋਗੇਟ ਕੀਤਾ ਸੀ ਉਸ ਦਿਨ ਬਹੁਤ ਦਾਰੂ ਪੀਤੀ ਸੀ ਉਸ ਖੁਦ ਦੱਸਿਆ ਸੀ
Pinki himself was involved in all the inhumane acts of police
ਇਹ ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣੀਆਂ ਤੁਸੀੰ ਹੀ ਬਦਨਾਮ ਕੀਤਾ ਸੀ ਖਾੜਕੂਆਂ ਨੂੰ ਵਿਚ ਬਲੈਕ ਕੈਟ ਤੇ ਬਿਰਗੇਡਾਂ ਬਣਾ ਬਣਾ ਕੇ
I studied in Ludhiana in 92-93, I also was awair about his name as a dangerous police officer, but now in last 3-4 yrs I heard his interviews, seen that there is no charge in his statements, I strongly agree with him.
ਮੈਂ ਸਹਿਮਤ ਆ ਇਸ ਗੱਲ ਨਾਲ਼ ਜੀਹਦੇ ਅੰਦਰ ਅਤੰਕੀ ਬੈਠਾ , ਉਹ ਮਾਰੇ ਤੋਂ ਮੁਕਾਬਲਾ ਬਣਾਏ ਤੋਂ ਈ ਹਟੇ ਗਾ , ਇਸਤੋਂ ਬਿਨਾਂ ਕੋਈ ਹੱਲ ਨੀ।
Pain in Gurmeet voice shows helplessness of a junior police man.
Im from jaswant singh khalra village
I still remember main kinna rondi hundi c khalra saab diyan photos dekh k
ਇਹ ਕੇਹੜਾ ਦੁੱਧ ਦਾ ਧੋਤਾ ਆ ਪਿੰਕੀ ਕੈਟ
ਪਿੰਕੀ ਨੂੰ ਸਜ਼ਾ ਕਯੋ ਨੀ ਮੰਨਦਾ ਕੋਈ
Very good interview taken by Mr. Sohal.
ਪੁਲਿਸ ਵਾਲੇ ਕਿਸੇ ਦੇ ਮਿਤ ਨਹੀ
ਪਿੰਕੀ ਲਗਦਾ ਸੱਚ ਬੋਲ ਰਿਹਾ , ਸਾਰੀਆ ਗੱਲਾਂ ਧਿਆਨ ਨਾਲ ਸੁਣੋ , ਤੇ ਪ੍ਰੈਕਟੀਕਲੀ ਸੋਚੋ, he's fkin right
ਤਾਂਸ ਖੇਡਦਿਆਂ ਨੂੰ ਗੋਲੀ ਮਾਰਨਾ ਕੋਈ ਦੱਸ ਸਕਦਾ ਕਿੰਨੀ ਕੁ ਚੰਗੀ ਗੱਲ ਸੀ,
ਪਿੰਕੀ ਕੁੱਤੇ tenu ਵੀ ਕੁੱਤੇ ਦੀ ਮੌਤ ਮਾਰਾ ਗਏ ਟਾਈਮ ਆਉਣ ਤੇ ਤੂ ਅਪਣੀ ਮੌਤ ਨੀ ਮਰਨਾ ਕਿਸੇ ਦੇ ਹੱਥੋ ਹੀ ਮਰਨਾ
ਪੁਲਿਸ ਨੇ ਕੀਤਾ ਸਹੀ ਕੀਤਾ ਅੱਤਵਾਦੀ ਨੂੰ ਇਸ ਤਰ੍ਹਾਂ ਹੀ ਖਤਮ ਕਰਨ। ਚਾਹੀਦਾ ਹੈ ਸੋ ਧੀਆ ਭੈਣਾ ਦੀ ਇਜ਼ਤ ਲੁੱਟਦੇ ਸਨ
Sharm nal marjo
ਮੀਡੀਆ ਜੀ ਇਸ ਨੂੰ ਸੱਚ ਪੱਛੋਂ ਏਨੂੰ ਸਰਾਂ ਪੱਤਾ ਹਵਾਰੇ ਨਾਲ ਕੀ ਕਿਤਾ ਸੀ ਸੱਚ ਸਾਹਮਣੇ ਲਿਉ ਮੀਡੀਆ ਜੀ
ਕਿਦਾਂ ਸਾਹ ਚੜ੍ਹ ਆ
ਵਾਹਿਗੁਰੂ ਜੀ
ਚੱਲ ਤੈਨੂੰ ਤਾਂ ਅਕਲ ਆਈ ਓਦੋਂ ਫ਼ੜੇ ਜਾਣਗੇ ਦੇਖੀ ਜਾਊਗੀ
Waheguru meher kari punjab te
Kde ludiane lage katani pind dasda 28 pistol bramad krwye haware ne.. Hun khamano lage pind khant dasda 28 pistal wali gal
Sumedh Saini nu v desi mechine nal ferna chahida
Mr Pinky is speaking from the depth of his heart
ਹੀ ਫਸਿਆ ਜਾੰ ਤੁਹਾਡੇ ਮਹਕਮੇ ਨੇ ਆਪ ਫਸਾਇਆ ਕਿਸਤੇ ਕਾਹਦਾ ਦੋਸ਼
BADAL NE DGP LIA
KAHLI DAL DE KARPA
Bilkul j
ਪਿੰਕੀ ਜੋ ਵੀ ਕਸੂਰ ਵਾਰ ਸੀ ਸਬ ਦੇ ਨਾਂ ਲੈਦੇ
ਕਿਸੇਦਾ ਝੂੱਠਾ ਨਾ= ਨਾ ਲਈਂ ਸੈਦ ਤੈਨੂ ਵਾਹਿਗੁਰੂ ਬਖਸ ਦੇ
ਚਾਹੇ ਓ ਕੋਈ ਵੀ ਹੋਵੇ
ਜਿੰਨੇ ਬੰਦਿਆ ਨੇ ਕੁਮੇਂਟ ਕੀਤੇ ਹਨ ਕਿਸੇ ਨੇ ਵੀ ਇਸ ਨੂੰ ਵਧੀਆ ਕਿਹਾ ਹੈ ਪਤਾ ਉਦੋ ਲਗਦਾ ਜਦੋਂ ਅਪਣੇ ਘਰੇ ਅਗ ਲਗਦੀ ਹੈ
Waheguru Waheguru Waheguru
ਬੰਦੇ ਨੂੰ ਗਾਜਰ ਮੂਲੀ ਸਮਝਦੇ ਹਨ ਪੁਲਿਸ ਵਾਲੇ ਜਵਾਨੀ ਖਤਮ ਕਰਤੀ ਪੰਜਾਬ ਦੀ ਆਪਣਿਆਂ ਨੇ ਹੀ
Khadkuvad vedeahi Urasian Aryans brahmins, baniya, thakurs walon chalaya gaya see Taan ke 85% moolnivasi SC, ST, OBC atay Minorities day lokan nu khatam kitta ja sakay.
who in punjab like this guy, ajit sandhu ,kp gill in punjab
एक एक चीज का हिसाब होगा
ਝੁਠੇ ਪਾਰਚੇ ਬੁਹਤ ਪਾਏ ਨੇ ਨਾਭਾ ਰਿਆਸਤ ਪਰਮਜੀਤ ਸਿੰਘ ਮ.-
ਡਿਸਮਿਸ ਆਲਾ ਝੂਠ ਆ..ਸੀਨੀਅਰ ਅਫਸਰ ਬੰਦਾ ਵੇਖ ਕੇ ਈ ਗਲਤ ਕੰਮ ਕਰਾਉਂਦੇ ਸੀ
ਸ਼ਰਮ ਆਉਣੀ ਚਾਹੀਦੀ ਆ ਪੁਲਿਸ ਵਾਲਿਆ ਨੂੰ ਇਹ ਪਸ਼ੂ ਜ਼ੇ ਦੀਆਂ ਗੱਲਾਂ ਚ ਨਾ ਆਓ ਇਸਨੇ ਵੀ ਬੋਹਟ ਘਾਣ ਕੀਤਾ ਸੈਣੀ nal ਰਲ ਕੇ
Pinki ji naey jehda time dekhya. koi dekh katt sakda. Punjab da sher
ਕਾਤਿਲ ਤੇ ਚੋਰ ਕਦੇ ਨੀਂ ਕਹਿੰਦੇ ਕਿ ਅਸੀਂ ਇਹ ਕੰਮ ਕੀਤਾ