ਰਾਜੀਵ ਗਾਂਧੀ ਤੇ ਪਹਿਲੀ ਵਾਰ ਹਮਲਾ ਕਿਸਨੇ ਤੇ ਕਿਵੇਂ ਕੀਤਾ ਸੀ..?ਕਿੰਨੀਆਂ ਗੋਲੀਆਂ ਲੱਗੀਆਂ ਸੀ ਤੇ ਬੱਚ ਕਿਵੇਂ ਗਿਆ..!

Поделиться
HTML-код
  • Опубликовано: 25 окт 2024

Комментарии • 247

  • @smartpeople22
    @smartpeople22 Год назад +12

    ਬਾਪੂ ਉਹਨਾਂ ਚੋ ਆਂ, ਲੋਕ ਜਿਨੂੰ ਸਿਰਾ ਕਹਿੰਦੇ ਨੇ ❤❤❤

  • @surjitsingh7032
    @surjitsingh7032 Год назад +30

    ਮਹਾਨ ਯੋਧਾ ਮਾਂ ਜੀ ਦਾ ਸ਼ੇਰ ਪੁੱਤ ਗੁਰੂ ਜੀ ਸਾਹਿਬ ਜੀ ਦੀ ਮੇਹਿਰ ਕਿਰਪਾ ਨਾਲ ਕਿੰਨਾ ਬਲ ਬਖ਼ਸ਼ਿਆ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਿੱਖ ਕੌਮ ਨਾਲ ਸਿਰ ਉੱਚਾ ਕੀਤਾ ਸਾਰੇ ਪਰਵਾਰ ਦੀ ਚੜਦੀ ਕਲਾ ਵਿੱਚ ਰੱਖੇ ਜੀ ❤️❤️🙏🙏👏👏👍👍💪💪

  • @amnindergillgill5493
    @amnindergillgill5493 3 года назад +52

    ਦਿਲੋਂ ਸਲਾਮ ਅਜਿਹੇ ਯੋਧਿਆਂ ਨੂੰ
    ਕਾਸ਼ ਅਜਿਹੇ ਲੋਕ ਰਾਜਨੀਤੀ ਵਿੱਚ ਵੀ ਜਰੂਰ ਆਉਣੇ ਚਾਹੀਦੇ ਨੇ

  • @LovepreetSingh-d7f
    @LovepreetSingh-d7f Год назад +6

    Eh mere principle san, sir bohat change san, sabh nal bada pyaar krde c.
    Sunam te de maan ne eh after sheed udham singh ji.

  • @MadeinPanjab1699
    @MadeinPanjab1699 Год назад +12

    ਸ਼ਹੀਦ ਸਰਦਾਰ ਊਧਮ ਸਿੰਘ ਦੇ ਵਾਰਸ = ਲੱਖ ਲੱਖ ਪ੍ਰਣਾਮ ਸਰਦਾਰ ਕਰਮਜੀਤ ਸਿੰਘ ਸੁਨਾਮ ਬਾਈ ਜੀ 🙏🙏

  • @shabaazsingh891
    @shabaazsingh891 3 года назад +48

    ਵਾਹਿਗੁਰੂ ਦੀ ਕਿਰਪਾ ਹੈ ਤੁਹਾਡੇ ਤੇ,,, ਰਾਜੀਵ ਕੁੱਤੇ ਦੀ ਮੌਤ ਤੇ ਜਿਸ ਤਰ੍ਹਾਂ ਲਿਖੀ ਸੀ ਓਸ ਤਰ੍ਹਾਂ ਹੀ ਹੋਈ, ਪਰ ਤੁਹਾਡੇ ਜਿੰਮੇ ਇਹ ਕੰਮ ਤੁਹਾਡੀਆਂ ਅਰਦਾਸਾਂ ਕਾਰਨ ਹੀ ਆਇਆਂ ਹੈ। ਸਾਨੂੰ ਮਾਣ ਹੈ ਤੁਹਾਡੇ ਵਰਗੇ ਯੋਧਿਆਂ ਤੇ।

  • @harmandhadli6679
    @harmandhadli6679 9 месяцев назад +1

    Kyaa baat a bht daler ne Baba G 🙏🏻🙏🏻🙏🏻

  • @sssgill5162
    @sssgill5162 2 года назад +24

    ਅੱਖਾ ਭਰ ਆਈਆ ਕੋਈ ਸਬਦ ਨਹੀ ਲਿਖਣ ਨੂੰ ਤੁਹਾਡੇ ਬਾਰੇ ਵਾਹਿਗੁਰੂ ਦਾਤਾ ਧੰਨ ਤੇਰੀ ਸਿੱਖੀ 🙏

  • @GurmeetSingh-br9pv
    @GurmeetSingh-br9pv Год назад +2

    ਵਾਹਿਗੁਰੂ ਜੀ

  • @BalkarSingh-bg8oi
    @BalkarSingh-bg8oi 2 года назад +15

    ( ਵਾਅ ਓ ਬਾਪੂ ਜੀ )

  • @harmandhadli6679
    @harmandhadli6679 9 месяцев назад +2

    Yodhe a eh sade ❤🙏🏻🙏🏻. Bht saaf dil ae Baba G Da. 🙏🏻🙏🏻

  • @AvtarSingh-rg9hy
    @AvtarSingh-rg9hy Год назад +2

    ਬੱਬਰ ਸ਼ੇਰ 🌹🙏❤️🌹.

  • @combatx3373
    @combatx3373 Год назад +4

    Parnam sadde Sikh yodhyan nu..

  • @garysingh5571
    @garysingh5571 Год назад +3

    Salute to karamjeet ji...

  • @LakhwinderSingh-bw6pt
    @LakhwinderSingh-bw6pt Год назад +3

    Dhan dhan guru te dhan guru ka beta bhai karmjit singh sunan ji

  • @baljinderaulakh5540
    @baljinderaulakh5540 Месяц назад

    ਜਜ਼ਬਾ ਬਹੁਤ ਜਿਆਦਾ ਆ ਨਿਸ਼ਕਾਮ ਆ ਇਹੋ ਜਿਹੇ ਯੋਧੇ ਰਾਜਨੀਤਕ ਹੋਣੇ ਚਾਹੀਦੇ ਆ ਪੰਜਾਬ ਦਾ ਭਲਾ ਹੋ ਸਕੇ

  • @dilpreetsingh7684
    @dilpreetsingh7684 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @gurvinderjawandha7772
    @gurvinderjawandha7772 Год назад +6

    Salute aa ji sonu

  • @dharmsingh3806
    @dharmsingh3806 3 года назад +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

    • @gurmailsinghgill5892
      @gurmailsinghgill5892 3 года назад +1

      ਓੜਕ।ਸਚ।ਰਹੀ।ਹਮੇਸਾ।ਸਚ।ਦੀ।ਜਿਤ।ਹੁੰਦੀ।ਹੈ।ਵਾਹਿਗੁਰੂ।ਦਾ।ਸੁਕਰੀਆ

  • @musicart2516
    @musicart2516 2 года назад +6

    Salute a babeo dil to app nu
    Tusi real hero a one man army tusi dunea nu dase Sikh kala 1.5lakh a
    Me Aj a interview suna Bhut proud fil ho reha ap te j koi b ap nu spot kar denda ta ap n Sohda lga dena si

  • @surinderpalsinghkohli-jj8cs
    @surinderpalsinghkohli-jj8cs Год назад +2

    Waheguru ji ka Khalsa waheguru ji ki Fateh

  • @SukhwinderSingh-yb3bu
    @SukhwinderSingh-yb3bu 2 года назад +6

    Lakh Lahanat Hai Sgpc Jo Aise Surbir Jodha De Parwai Nahi Karda

    • @jugsingh2006
      @jugsingh2006 2 месяца назад

      RSS de chamche control ch ne.

  • @brarjagwindersingh3900
    @brarjagwindersingh3900 Год назад +8

    ਬਹੁਤ ਦਲੇਰੀ ਭਰਿਆ ਕਦਮ ਚੁਣਿਆ ਸਲਾਮ ਐ ਤੁਹਾਨੂੰ

  • @marshalartcheema-pi1sb
    @marshalartcheema-pi1sb 2 года назад +8

    Is veer te film banaoni
    chahidi hai bahut waddi kurbaani hai veer ji di

  • @DadaDada-yp2bs
    @DadaDada-yp2bs 2 года назад +4

    Super ji.

  • @BeHappy-ci6nl
    @BeHappy-ci6nl 3 года назад +11

    ਬੱਸ ਫਿਰ 6 ਸਾਲ ਬਾਦ ਲਿੱਟੇ ਵਾਲਿਆਂ ਨੇ ਹਿਲਾਤੀ ਧਰਤੀ !

  • @JaswantSingh-mn3bz
    @JaswantSingh-mn3bz Год назад +7

    ਕਰਮਜੀਤ ਸਿੰਘ ਜੀ ਇਹੋ ਜਿਹੇ ਗਦਾਰ ਦਾ ਨਾਂ ਲੈਣਾ ਚਾਹੀਦਾ ਕਿਓਕਿ ਅੱਗੇ ਤੋਂ ਕੋਮ ਨੂੰ ਬਚਣਾ ਚਾਹੀਦਾ ਜਿਹੜੇ ਬੰਦੇ ਨੇ ਤੁਹਾਡੇ ਨਾਲ ਗ਼ਦਾਰੀ ਕੀਤੀ ਇਹ ਵੀ ਪੰਜਾਬ ਦੇ ਲੋਕਾਂ ਵਿੱਚ ਇੱਕ ਭਲੇਖਾ ਹੀ ਰਹੋਂ ਨਾਂ ਬਖਸ਼ੋ ਇਨ੍ਹਾਂ ਗ਼ਦਾਰਾਂ ਨੂੰ ਕਿਉਂਕਿ ਸਿੱਖ ਕੌਮ ਤੇ ਤਾਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਕਿਉਂਕਿ ਗੁਰੂ ਸਾਹਿਬ ਜੀ ਸਿੱਖ ਕੌਮ ਦੀ ਪਰਖ਼ ਤਾਂ ਕਰਦੇ ਰਹਿੰਦੇ ਹਨ ਬਾਕੀ ਭਾਈ ਸਾਹਿਬ ਜੀ ਤੁਹਾਡੀ ਮਰਜੀ ਕਿਉਂਕਿ ਗੁਰੂ ਸਾਹਿਬ ਜੀ ਨੇ ਇਮਤਿਹਾਨ ਬੀ ਤਾਂ ਤੁਹਾਡਾ ਲਿਆ ਅਸੀਂ ਤਾਂ ਕੌਣ ਹੁੰਦਿਆਂ ਤੁਹਾਨੂੰ ਪੁੱਛਣ ਵਾਲੇ ਧੰਨਵਾਦ ਜੀ ਅਕਾਲ ਚੈਨਲ ਦਾ ਜਿਹੜੇ ਇਹੋ ਜਿਹਾ ਕਾਰਜ਼ ਕਰ ਰਹੇ ਹਨ

  • @gurpreetsinghsunam45
    @gurpreetsinghsunam45 Год назад +3

    Sunam da maan 🙏🙏❤

  • @JaswantSingh-mn3bz
    @JaswantSingh-mn3bz Год назад +7

    ਬਾਈ ਜੀ ਪਰਮਾਤਮਾ ਨੇ ਤੁਹਾਨੂੰ ਬਹੁਤ ਵੱਡੀ ਜ਼ਿੰਮੇਵਾਰੀ ਬੀ ਦੇ ਦਿਤੀ ਪਰ ਸਾਥ ਬੀ ਨਹੀਂ ਦਿੱਤਾ ਉਸ ਗੁਰੂ ਸਾਹਿਬ ਜੀ ਨੇ ਤੁਹਾਨੂੰ ਬੀ ਬਚਾ ਲਿਆ ਬਾਕੀ ਉਸ ਦੀ ਮੌਤ ਦਾ ਬੀ ਟਾਇਮ ਨਹੀਂ ਸੀ ਇਹ ਬੀ ਉਪਰ ਵਾਲਾ ਹੀ ਜਾਣਦਾ

  • @chamkaurdhaliwal588
    @chamkaurdhaliwal588 3 года назад +18

    ਇਹਨੂੰ ਜਾਣਦੇ ਆਂ । ਜਜਬਾ ਬੌਹਤ ਸੀ ਪਰ ਹਥਿਆਰਾਂ ਦੀ ਜਾਣਕਾਰੀ ਦੀ ਕਮੀਂ ਸੀ !!

    • @guddumansahia1570
      @guddumansahia1570 2 года назад +8

      ਜਾਣਕਾਰੀ ਵਿੱਚ ਕਮੀ ਨਹੀਂ ਸੀ ਵੀਰ ਗਰੀਬੀ ਕਾਰਨ ਹਥਿਆਰ ਹੀ ਨਹੀਂ ਲੈ ਸਕਿਆ ਬਹੁਤ ਕੁਆਲੀਫਾਈ ਬੰਦਾ ਗਾ !!

    • @lovepreetjattana
      @lovepreetjattana 5 месяцев назад +2

      ਹੋਰ ਸਾਰੀਆਂ ਗੱਲਾਂ ਬਾਤਾਂ ਛੱਡੋ ਬਾਈ ਜੀ ਹੌਸਲਾ ਜਿਹੜਾ ਭਾਈ ਸਾਹਿਬ ਨੂੰ ਮਿਲਿਆ ਓਹ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਦੀ ਮੇਹਰ ਸਦਕਾ ਹੀ ਮਿਲਿਆ ਨਹੀਂ ਤੇ ਅੱਜ ਕੱਲ੍ਹ ਦੇ ਮੋਡਰਨ ਸਿੱਖੀ ਸਰੂਪ ਵਾਲੇ ਵਿਚਾਰੇ ਓਈ ਹਵਾ ਦੇ ਵਿੱਚ ਗੱਲਾਂ ਕਰਦੇ ਫਿਰ ਰਹੇ ਹਨ ਅਤੇ ਇੱਕ ਇਹ ਵੀ ਇਨਸਾਨ ਸੀ ਭਾਈ ਕਰਮਜੀਤ ਸਿੰਘ ਜੀ ਸੁਨਾਮ ਕਿ ਏਡਾ ਵੱਡਾ ਫੈਸਲਾ ਨਾ ਪੈਸੇ ਦਾ ਪ੍ਰਬੰਧ ਨਾ ਹਥਿਆਰਾਂ ਦਾ ਅਤੇ ਨਾ ਨਾਲ਼ ਕੋਈ ਹੋਰ ਜੁਝਾਰੂ ਸਿੰਘ ਅਤੇ ਮੱਥਾ ਭਾਰਤ ਦੇ ਪ੍ਰਧਾਨ ਮੰਤਰੀ ਉੱਤੇ ਗੋਲੀ ਚਲਾ ਕੇ ਸੌਂਦਾ ਲਗਾਕੇ ਆਪਣੇ ਸਿੱਖ ਧਰਮ ਉੱਤੇ ਹੋਈ ਵਧੀਕੀਆਂ ਦਾ ਬਦਲਾ ਲੈਣ ਲਈ ਸੋਚਿਆ ਅਤੇ ਜਿੰਨਾ ਸੰਭਵ ਹੋ ਸਕਿਆ ਕੀਤਾ ਵੀ ਨਹੀਂ ਅੱਜ ਕੱਲ੍ਹ ਵਾਲੇ ਯੋਧੇ ਹੁੰਦੇ ਤਾਂ ਏਹਨਾਂ ਨੇ ਕਹਿਣਾ ਸੀ ਕਿ ਆਪਾ ਇੱਕਲਿਆਂ ਕਿਹੜਾ ਠੇਕਾ ਲਿਆ ਹੈ ਸੋ ਸਲਿਉਟ ਐ ਬਾਈ ਜੀ

  • @Q-singh526
    @Q-singh526 2 года назад +14

    ਸਿੱਖ ਕੌਮ ਦੇ ਮਹਾਨ ਹੀਰੇ ਭਾਈ ਕਰਮਜੀਤ ਸਿੰਘ ਸੁਨਾਮ.
    ਇੰਟਰਵਿਊ ਵਾਲੇ ਵੀਰ ਜਦੋ ਕਿਸੇ ਮਹਾਨ ਯੌਧੇ ਦੀ ਗੱਲ ਸੁਣਨੀ ਹੋਵੇ ਤਾ ਤਰੀਕੇ ਨਾਲ ਇੰਟਰਵਿਊ ਕਰੀਦੀ.ਤਾ ਕੇ ਅਗਲਾ ਇਨਸਾਨ ਆਪਣੀ ਪੂਰੀ ਗੱਲ ਕਰ ਸਕੇ ਤੇ ਗੱਲ ਪੁੱਛਣ ਵਾਲਾ ਵੀ ਵਿਸਥਾਰਪੂਰਕ ਸਾਰੀ ਗੱਲ ਪੁੱਛੇ ਸਤਿਕਾਰ ਸਹਿਤ.ਉਹ ਮਹਾਨ ਵਿਅਕਤੀ ਨੇ ਸਿੱਖ ਕੌਮ ਦੇ ਕੋਈ ਐਰਾ ਗੈਰਾ ਨਹੀ.
    ਤੁਹੀ ਤਾ ਵਿੱਚੇ ਟੋਕੀ ਜਾਨੇ ਜਿਹੜੀ ਨਹੀ ਪੁੱਛਣੀ ਚਾਹੀਦੀ ਸਿਰਫ ਟੀਆਰਪੀ ਖਾਤਿਰ ਉਹ ਦੱਸਣ ਲਈ ਦਬਾਅ ਪਾਈ ਜਾਨੇ.

    • @PB04tv
      @PB04tv Год назад

      ਬਾਈ ਤਹਾਨੂੰ ਪਤਾ ਇਹ ਮੁੰਡਾ ਕੌਣ ਆ

    • @Q-singh526
      @Q-singh526 Год назад +1

      @@PB04tv ਬਿਲਕੁਲ ਪਤਾ ਵੀਰ. ਤਾ ਹੀ ਇਸ ਵੀਰ ਨੂੰ ਤਾ ਸੰਘਰਸ਼ੀਆ ਦੇ ਜੀਵਨ ਵਾਰੇ ਜਿਆਦਾ ਪਤਾ ਤੇ ਇੱਜਤ ਹੋਣੀ ਚਾਹੀਦੀ.ਮੈ ਤਾ ਸਿਰਫ ਗੱਲਬਾਤ ਦੇ ਤਰੀਕੇ ਵਾਰੇ ਹੀ ਕਿਹਾ ਹੋਰ ਨੀ ਕੁਛ ਵੀ

  • @jassyjudge7639
    @jassyjudge7639 2 года назад +15

    ਸਲੂਟ ਹੈ ਬਾਈ ਜੀ ਤੁਹਾਨੂੰ ਵਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ

    • @AmanpreetAman-eu7qv
      @AmanpreetAman-eu7qv Год назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊🎉

  • @nachhattarsingh2122
    @nachhattarsingh2122 Год назад +4

    ਬਾਬਾ ਜੀ ਸੋਧੇ ਦੀ ਭਾਵਨਾ ਨਾਲ ਨਾ ਕਿ ਬਦਲੇ ਦੀ ਭਾਵਨਾ ਨਾਲ। ਗੁਰੂ ਘਰ ਦੇ ਸਿਧਾਂਤ ਚ ਜਾਲਮ ਦੀ ਸੁਧਾਈ ਭਾਵ ਸੋਧਾ ਲਾਇਆ ਜਾਂਦਾ ਹੈ।ਸੁਧਾਈ ਪਿੱਛੇ ਵੀ ਭਾਵਨਾ ਜਾਲਮ ਦਾ ਭਲਾ ਹੋਵੇ ਹੀ ਹੁੰਦਾ ਹੈ।

  • @baljinderwarval3059
    @baljinderwarval3059 Год назад +1

    ❤❤❤❤

  • @SukhdevSingh-cp8nn
    @SukhdevSingh-cp8nn Год назад +14

    ਕਰਮਜੀਤ ਸਿੰਘ ਜੀ ਕੌਮ ਨੂੰ ਤੁਹਾਡੇ ਵਰਗੇ ਯੋਧਿਆ ਤੇ ਬਹੁਤ ਮਾਣ ਐ

  • @jassi08844
    @jassi08844 Год назад +2

    I suport u i proud u

  • @GagandeepSingh-bc9fw
    @GagandeepSingh-bc9fw 2 года назад +4

    Salute to you bhai karamjit SINGH ji kotn kot salute jo tusi Sikh kirdaar wali gal kity dil de wich ghar kar gayi te Sikh hon te maan mehsoos hoya, sirf tuhadi kurbani te action nu jaan ke ♥️♥️♥️♥️♥️🙏🏻🙏🏻🙏🏻🙏🏻🙏🏻regards n respect from bottom of my heart n soul ,please send me yours number bhai saab n this time when I come to Punjab main tuhanu mil ke darshan kar ke jawanga ,respect n regards from GAGANDEEP SINGH from Birmingham uk. 🙏🏻🙏🏻🙏🏻🙏🏻

  • @LuckyLucky-hs5gw
    @LuckyLucky-hs5gw 2 года назад +3

    Thank you 🙏 sir Sunam city sikh panth lai seva nibhai ji.

  • @JasvinderSingh-ux3iu
    @JasvinderSingh-ux3iu Год назад +3

    Waheguru ji 🙏Waheguru ji dhan dhan shiri guru govind singh ji de singh 🙏

  • @pritpal207
    @pritpal207 2 года назад +4

    Vir ji ....Sunam's Newton......Salute .....Proud ......Sikhism Example.......Living Soul .....Great...

  • @harleensingh8151
    @harleensingh8151 2 года назад +5

    thanks to Akaal channel ehdiya diya stories krn lyi nhi ta pta hi na chale ki ki kita ਯੋਧੇਆ ne

  • @avneetkaur7080
    @avneetkaur7080 Год назад +5

    Salute Sir g

  • @gaggusingh2511
    @gaggusingh2511 2 года назад +13

    Karmjeet singh ji salute aa sonu kmal de Master mind ho tusi🙏🙏🙏🙏🙏🙏🙏

  • @amansaini922
    @amansaini922 Месяц назад

    Mahaan yodhe ho tusi bhaji… tuhade charna vich kotan kot parnaam… Karamjit Singh Ji Sunaam

  • @rajwantkaur1408
    @rajwantkaur1408 Год назад +2

    ਰਣਜੀਤ ਸਿੰਘ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਖਾਲਸਾ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਆਪ ਜੀ ਨੂੰ 🙏🙏

  • @parmjitsinghsingh3743
    @parmjitsinghsingh3743 2 года назад +3

    Bhai karmjit singh ji aap ji nu kot kot parnam.

  • @onkarsingh449
    @onkarsingh449 2 года назад +5

    Waheguru Ji Maharajj Ji Da Hathh Si Tohade Te Kirpa Aa Waheguru Ji Di 🙏🙏

  • @hdhxccf1851
    @hdhxccf1851 2 года назад +3

    Wahe guru je

  • @hdhxccf1851
    @hdhxccf1851 2 года назад +5

    Wahe guru y

  • @bharpoorsingh5241
    @bharpoorsingh5241 2 года назад +2

    Verygood.lukiman

  • @achharsinghgill472
    @achharsinghgill472 3 года назад +5

    Amazing Sardar ji amazing story ?

  • @NavjotSingh-ex1ss
    @NavjotSingh-ex1ss 3 месяца назад

    Slam aa eho jihe jodhea nu .jina ne punjab de loka vaste bahut vadia kurbania ditia.

  • @majorcheema7571
    @majorcheema7571 3 года назад +19

    ਆ ਬੰਦੇ ਆ ਗੁਰੂ ਦੇ ਸਿੰਘਜਿਨਾ ਕੋਮ ਦੀ ਸੇਵਾ ਕਰਨੀ ਇਨਾ ਨੁੰ ਮੋਕਾ ਦਿਊ ਰਲ ਮਿਲ ਕੇ s g pc ਖ਼ਾ ਰਹੀ ਗ਼ੁਰੂ ਨੁੰ ਸਿੰਖ਼ ਗ਼ਰੀਬ ਭੁਖ਼ਾ ਮਰ ਰਿਹਾ

    • @sukhmandersingh6551
      @sukhmandersingh6551 2 года назад

      SGPC ਤਾਂ ਬਾਈ ਕੇਂਦਰ ਦੇ ਅਧੀਨ ਕੰਮ ਕਰ ਰਹੀ ਆ

  • @gurpreetkalyankalyan9787
    @gurpreetkalyankalyan9787 Год назад +3

    ਸਲੂਟ ਆ ਕੌਮ ਦੇ ਜੋਧੇ ਨੂੰ 🙏🙏🙏🙏🙏🙏🙏❤️❤️❤️❤️❤️❤️

  • @onkarsingh449
    @onkarsingh449 2 года назад +5

    Waheguru Ji Khalsa Ji 🙏
    I Salute You Khalsa Ji 🙏
    Ehoje loke aoune chahide aa Siasat wich dilo slam aa Bai nu 😘

  • @sukhmandervirk3252
    @sukhmandervirk3252 2 года назад +3

    I salute you, koum de heray, God bless you❤❤❤❤❤❤❤❤❤❤❤❤❤

  • @hdhxccf1851
    @hdhxccf1851 Год назад +3

    Wahe guru je mehar kare ga

  • @malkeetsingh4610-xci
    @malkeetsingh4610-xci 2 года назад +4

    Waheguru ji mehar kro apni koum teh bs tahuda he sahara ha,,,,

  • @manmindejitsingh245singh
    @manmindejitsingh245singh 2 года назад +7

    ਸਿੱਖ ਕੌਮ ਦੇ ਹੀਰੇ 🙏🙏🙏

  • @sukhdeepsingh7112
    @sukhdeepsingh7112 2 года назад +3

    ਸੂਰਮੇਂ ਯੋਧੇ ਕੌਮ ਦੇ ਹੀਰੇ ਜੋ ਕਹੋ ਓਹੀ ਘੱਟ ਹੈ.. 🙏🙏🙏

  • @LaviCanada2912
    @LaviCanada2912 2 года назад +34

    Mainu proud feel hunda.. legend Karmjeet singh mere teacher rhe ne mere school vich...bhut hi down to earth person ne...and too much helpful person for others people🤗

  • @harwindersinghsarwara6489
    @harwindersinghsarwara6489 3 года назад +13

    Waheguru ji

  • @gopyjatt5710
    @gopyjatt5710 2 года назад +5

    Waheguru ji mehar Karan 🙏

  • @ikattarkaurgill5960
    @ikattarkaurgill5960 4 месяца назад

    Wah wah nhi reeca tuhadian gursikho parmatma mehar dian najran rakhe wahegurujio

  • @chardapunjab8475
    @chardapunjab8475 2 года назад +3

    Babar Sher 👍👌

  • @InderjeetSingh-gu5ni
    @InderjeetSingh-gu5ni 2 года назад +24

    ਸਰਦਾਰ ਕਰਮਜੀਤ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ

  • @subashsoni41
    @subashsoni41 2 года назад +24

    ਜਿਗਰਾ ਜਿਗਰਾ ਜਿਗਰਾ ਜਿਗਰਾ ਤੇ ਬਸ,,,,,,,, ਸਿਰਫ ਜਿਗਰਾ,,,,, ਐਡਾ ਵੱਡਾ ਮੱਥਾ ਲਾਉਣਾ,,,, ਛੋਟੀ ਜਿਹੀ ਗੱਲ ਨਹੀਂ ਵੀਰ ਜੀ,,,,, ਕੋਈ ਅਲਫਾਜ਼ ਨਹੀਂ ਹੈ ਜੀ

  • @AmarjitSingh-vd5xg
    @AmarjitSingh-vd5xg Год назад +1

    Waheguru ji sda charhdikla ch rakhan

  • @mrblackapp6544
    @mrblackapp6544 2 года назад +3

    👍👍🚩🙏

  • @hdhxccf1851
    @hdhxccf1851 2 года назад +2

    Wahe guru je mehar kare ga es dai te

  • @BaldevSingh-fi2sk
    @BaldevSingh-fi2sk 3 года назад +4

    Lakh lakh parnam sunam jee from sur singh

  • @RakeshKumar-bg8wn
    @RakeshKumar-bg8wn 2 года назад +3

    Kaum.de.soorme.waheguru

  • @harrysandhu1696
    @harrysandhu1696 2 года назад +2

    Mai tan comments he kita tusin tan att krwa ti singh Saab

  • @dalindersingh9804
    @dalindersingh9804 Год назад +1

    ❤❤❤❤❤🙏🙏🙏🙏🙏🙏🙏

  • @hardevsingh5991
    @hardevsingh5991 2 года назад +3

    Vaheguru mehar Karen

  • @sarbjeetkaur2816
    @sarbjeetkaur2816 3 года назад +5

    🙏🙏

  • @hdhxccf1851
    @hdhxccf1851 2 года назад +3

    Wahe guru y mehar kare ga os maaa maaa maa maa jee

  • @balvirsingh1116
    @balvirsingh1116 Год назад +5

    ਸਲਾਮ ਹੈ ਖਾਲਸਾ ਜੀ ਤੁਹਾਨੂੰ। 🙏🙏🙏🙏🙏

  • @lovepreetjattana
    @lovepreetjattana 5 месяцев назад

    ਭਾਈ ਸਾਹਿਬ ਜੀ ਜਿਸ ਵੀ ਕਿਸੇ ਸਿੱਖ ਲੀਡਰ ਨੇ ਤੁਹਾਡੇ ਕੋਲੋਂ ਓਸ ਧਾਕੜ ਵਕੀਲ ਸਾਬ੍ਹ ਨੂੰ ਛੁਡਵਾ ਦਿੱਤਾ ਕਿ ਇਸ ਵਕੀਲ ਨੂੰ ਛੱਡ ਦੇਵੋ ਆਪਾ ਕੋਈ ਹੋਰ ਤਕੜਾ ਵਕੀਲ ਕਰਾਂਗੇ ਇਸ ਸਾਰੇ ਮੈਟਰ ਦੇ ਪਿੱਛੇ ਵੀ ਓਸ ਲੀਡਰ ਦਾ ਆਪਣਾ ਕੋਈ ਨਾ ਕੋਈ ਹਿੱਤ ਜ਼ਰੂਰ ਸਾਧਿਆ ਹੋਵੇਗਾ ਅਤੇ ਨਾਲ ਦੀ ਨਾਲ ਓਸ ਲੀਡਰ ਨੂੰ ਇਹ ਵੀ ਡਰ ਲੱਗਿਆ ਹੋਵੇਗਾ ਕਿ ਜੇਕਰ ਭਾਈ ਸਾਹਿਬ ਨੇ ਇਸ ਵਕੀਲ ਨੂੰ ਨਾ ਛੱਡਿਆ ਤਾਂ ਮੇਰੀਆਂ ਪੜਤਾ ਖੁੱਲ੍ਹ ਕੇ ਭਾਈ ਸਾਹਿਬ ਅੱਗੇ ਆ ਜਾਣਗੀਆਂ ਹੋਰ ਕਿਸੇ ਵੀ ਗੱਲ ਲਈ ਓਹ ਲੀਡਰ ਦੇ ਆਪਣੇ ਖਿਲਾਫ ਕੋਈ ਗੱਲ ਨਾ ਜਾਂਦੀ ਹੁੰਦੀ ਤਾਂ ਓਹ ਵਕੀਲ ਬਦਲਣ ਲਈ ਤੁਹਾਨੂੰ ਕਦੇ ਵੀ ਨਹੀਂ ਕਹਿੰਦਾ

  • @JugnuSingh-qx5bl
    @JugnuSingh-qx5bl 4 месяца назад

    ਸਿੱਖ ਕੌਮ ਦਾ ਅਨਮੋਲ ਹੀਰਾ

  • @omkardeol8189
    @omkardeol8189 Месяц назад

    Whaguru je

  • @sranBOYS
    @sranBOYS 3 года назад +12

    ਓੁਹ ਬੰਦਾ ਮਹਿਤੇ ਚਾਵਲੇ ਜਾਂ ਰੋਡੇ ਜਸਵੀਰ ਚ ਹੋਣਾ ਪੱਕਾ

  • @PargatSingh-dl5me
    @PargatSingh-dl5me 2 месяца назад

    ਧਾਰਮਿਕ ਲੀਡਰ ਵਕੀਲ ਛਡਾਉਣ ਵਾਲ਼ੇ
    ਸਨ,, ਰਣਜੀਤ ਸਿੰਘ

  • @DevRaj-q5i
    @DevRaj-q5i 16 дней назад

    Dev Raj
    Waheguru di kirpa Nal hi eho jihe Kam hunde han

  • @ChamkilaSukhjinder
    @ChamkilaSukhjinder Месяц назад

    Wehaguru ji mhara Karan panjab te sikh com te Sikh raj jindabad panjab jindabad 💯⚔️ Raj karga khalas 🦅💯⚔️

  • @sunnydhaliwal1136
    @sunnydhaliwal1136 3 года назад +3

    Sher dil

  • @SukhwinderSingh-yb3bu
    @SukhwinderSingh-yb3bu 2 года назад +3

    Wahigur u Chardikala Wich Rakhai

  • @jaggumehrok1872
    @jaggumehrok1872 Год назад +1

    Mein 4-5 saal da c menu yaad hai main apne dada g nal milke aya c jdo shyad peshi c Ina di. ..cousin ne ohna de .Ghar de nal wala Ghar hai ..or padhea v othe hi aa mein..

  • @rajbirheir3898
    @rajbirheir3898 2 года назад +3

    Waheguru chardikala ch rakhee

  • @BalvinderSingh-hj9ei
    @BalvinderSingh-hj9ei 8 месяцев назад

    🎉

  • @jassi08844
    @jassi08844 Год назад

    Very good this real hero

  • @shabaazsingh891
    @shabaazsingh891 3 года назад +6

    ਤੁਸੀਂ ਸ਼ਾਇਦ ਸਾਬਕਾ ਜਥੇਦਾਰ ਰਣਜੀਤ ਸਿੰਘ ਦੀ ਗੱਲ ਕਰਦੇ ਹੋ

  • @amarjeetsingh7561
    @amarjeetsingh7561 Месяц назад

    सिक्ख कौम का महान हीरो। सलाम ।

  • @SiNGH-SARDAR.007
    @SiNGH-SARDAR.007 Год назад

    Ehna. Bhai. Sahib de MATA. PITTA. Ji da NAM. DSSO. . Mata Pita. G. Da. NAMM. Dsso

  • @TarsemSingh-my6lf
    @TarsemSingh-my6lf 2 года назад +1

    Waheguru ji 🙏

  • @rajwinderbhatti3642
    @rajwinderbhatti3642 Месяц назад

    ਨਰਿਦਰ ਸਿੰਘ ਕਾਲਾ ਪਿੰਡ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਨ ਵਾਲ਼ਾ ਹੈ।

  • @dalindersingh9804
    @dalindersingh9804 Год назад +1

    ❤❤🙏🙏🙏

  • @GurmeetSingh-yl4bs
    @GurmeetSingh-yl4bs 3 месяца назад

    Great jodha ha

  • @jaspindersingh9945
    @jaspindersingh9945 Месяц назад

    ਪਰਿਣਾਮ ਸਹੀਦਾ ਨੂ ਜੀ

  • @zoomzoomjagdeep9089
    @zoomzoomjagdeep9089 2 года назад +4

    ਸਿੱਖ ਕੌਮ ਜ਼ਿੰਦਾਬਾਦ